Manukhta di sewa ਜਦੋਂ ਸਿਖਰ ਦੁਪਹਿਰੇ ਫੜਲੇ ਲਾ'ਲਚੀ ਬੰਦੇ ਗਰੀਬ ਨਾਲ ਧੱ'ਕਾ ਕਰਦੇ-spmediapunjab

  Рет қаралды 212,143

PiTiC Live - SP Media Punjab

PiTiC Live - SP Media Punjab

Күн бұрын

Пікірлер
@satwantsatti9655
@satwantsatti9655 3 ай бұрын
ਖੁਸ਼ ਰਹੋ ਜੀ ਸਾਰੇ ਸੰਸਥਾ ਵਾਲੇ ਜੋ ਵਿਛੜਿਆਂ ਨੂੰ ਮਿਲਾਉਂਦੇ ਹੋ
@balvirkaurbatth9655
@balvirkaurbatth9655 3 ай бұрын
🙏
@rambostory
@rambostory 3 ай бұрын
Gurinder bathh bai sanstha bnai aa bda vadia Kam h par chanell monotise karwa k view lene kmai karni eh theek ni Teri vdo ch livmastang cap.di mash hoori (ad) lagi aa lok awde parivar ch bethh ke vdo vekhde hunde aa vich mardani takat lai cap.khao ling sakhat karo oh yar........ki kahiye tainu Sanu ni pta chanell di kamai ehna be sahare veeran te lagdi ya tuhadi aa pahili gal tan ad hove na chal je hove tan koi Changi hove lok v bde hram de jihde julam karde aa par duja tuhada pahlu v sewa da bahut sirra par je jihda lalach karke sewa karda fer tan business hoiya je kal nu tuhanu kise ne roj chanell di kamai bare puchh liya tan v Sanu bura lagu veer mintu malwa pal kharod hona vaang ad free vdo banaya karo awdi manj hethh v sota maro
@amarjitkaur3694
@amarjitkaur3694 3 ай бұрын
ਸਭ ਸੰਸਥਾਵਾਂ ਵਾਲੇ ਵੀਰ ਪੁਤ ਰਾਜੀ ਖੁਸੀ ਰਹਿਣ ਲੰਮੀ ਉਮਰ ਹੋਵੇ ਬਾਠ ਪੁਤ ਖੁਸ ਰਹਿ
@rattandhaliwal
@rattandhaliwal 3 ай бұрын
ਲਾਹਨਤ ਇਹਨਾਂ ਲੋਕਾਂ ਤੇ ਜੋ ਇਹ ਜ਼ੁਲਮ ਕਰ ਰਹੇ ਹਨ।ਬਾਡਰ ਏਰੀਏ ਦੇ ਲੋਕਾਂ ਨੂੰ ਇਹ ਜ਼ਿਆਦਾ ਬਿਮਾਰੀ ਹੈ।from u.s.a.
@bhupinder9954
@bhupinder9954 2 ай бұрын
वीर जी आप को बहुत बहुत धन्यवाद आप मे परमात्मा का वास है
@BathRajoana
@BathRajoana 3 ай бұрын
ਬਾਈ ਜੀ ਇਨਾ ਗਰੀਬਾਂ ਤੇ ਤਰਸ ਕਰਿਆ ਕਰੋ ਪਰਮਾਤਮਾ ਸਜ਼ਾ ਇਹੋ ਜਿਹੀ ਦਊਗਾ ਜਿਸ ਤੋਂ ਉਪਰ ਕੋਈ ਸਜਾ ਨਹੀਂ ਹੋਣੀ❤
@gurcharansinghbatth6878
@gurcharansinghbatth6878 3 ай бұрын
ਜੀਦਾ ਰਹਿ ਬਾਠ ਪੁੱਤਰ ਰੱਬ ਮੇਰੀ ਉਮਰ ਵੀ ਤੈਨੂੰ ਲਾਵੇ ❤ ਸਲੂਟ
@ranjitkaur2699
@ranjitkaur2699 3 ай бұрын
Waheguru g
@swarnjeetkaurmattu1315
@swarnjeetkaurmattu1315 2 ай бұрын
ਰੱਬ ਅੱਗੇ ਅਰਦਾਸ ਕਰੋ ਇਹੋ ਜਿਹੇ ਪਾਪੀਆਂ ਦਾ ਕੱਖ ਨਾ ਰਹੇ ਘਰ ਉੱਜੜ ਜਾਵੇ ਪਰਿਵਾਰ ਪਾਗ਼ਲ ਹੋ ਜਾਵੇ
@Sandhu_arts_22
@Sandhu_arts_22 3 ай бұрын
ਭਰਾਵੋ ਜਿੰਨਾ ਦੇ ਕੋਲ ਇਹੋ ਜਿਹੇ ਆਦਮੀ ਹਨ ਸੰਸਥਾਵਾਂ ਦੇ ਕੋਲ ਭੇਜ ਦੇਵੋ ਤਾਂ ਜੋ ਇਹ ਆਪਣੇ ਮਾਪਿਆਂ ਕੋਲ ਪਹੁੰਚ ਜਾਣ
@KaranbirSingh-w7z
@KaranbirSingh-w7z 3 ай бұрын
ਵਾਹ ਵੇਰੇ ਵਾਹ ਜੀ ਧੰਨ ਹੋ ਤੁਸੀ ਸੰਸਥਾ ਵਾਲੇ ਵੀਰ ਧੰਨ ਹੋ ਵਾਹ ਜੀ ਰੱਬ ਮੀਲੀਆ ਰੂਹਾ ਜੀ
@shivanisharma5562
@shivanisharma5562 3 ай бұрын
ਇਹ ਸਰਦਾਰ ਬੰਦਾਂ ਬਹੁਤ ਵਧਿਆ ਇਨਸਾਨ ਹੈ, ਜੋਂ ਇਸ ਦੁਖੀ ਇਨਸਾਨ ਨੂੰ ਜੇ ਆਪਣੇ ਘਰ ਪਹੂਚਾ ਦੇਵੇ ਤਾਂ ਰੱਬ ਤੁਹਾਨੂੰ ਖੁਸੀ ਬਖਸੇ,
@JagseerSandhu-p1u
@JagseerSandhu-p1u 27 күн бұрын
R
@balvirkaurbatth9655
@balvirkaurbatth9655 3 ай бұрын
ਇਹਨਾਂ ਲੋਕਾਂ ਦਾ ਬੇੜਾ ਗਰਕ ਹੋਣਾ ਇਹੋ ਜਿਹੇ ਬੰਦੇ ਬਹੁਤ ਝੂਠ ਬੋਲਦੇ ਨੇ ਬੱਚੇ ਦੀ ਕੰਮ ਦੀ ਮਜਦੂਰੀ ਲੈ ਕੇ ਦਵੋ ਇਹਨਾਂ ਬੱਚਿਆਂ ਨਾਲ ਵੀ ਇਦਾ ਹੋਣੀ ਚਾਹੀਦੀ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ 🙏🙏
@ArtistJeetuSingh
@ArtistJeetuSingh 2 ай бұрын
Jo es bache naa kr rhy inha de jawaka nu ehde naalo jada bbugtana paina .. 100 peecent rabb sab hisab kitab baraber rakhda
@JhimSaabi
@JhimSaabi 3 ай бұрын
ਵੀਰ ਜੀ ਤੁਹਾਡੇ ਵਰਗੇ ਨੇਕ ਦਿਲ ਇਨਸਾਨਾ ਕਰਕੇ ਹੀ God ਨੇ ਧਰਤੀ ਨੂੰ ਚੱਲਦੇ ਰੱਖਿਆ ਹੋਇਆ ਹੈ ਨਹੀ ਇਹੋ ਜਿਹੇ ਬੁੱਚੜਾਂ ਜੇ ਭਾਰ ਨਾਲ ਧਰਤੀ ਕਦੇ ਦੀ ਗ਼ਰਕ ਜਾਣੀ ਸੀ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ
@rakeshmp7174
@rakeshmp7174 3 ай бұрын
🙏🙏🙏🙏
@Rajugill-q2r
@Rajugill-q2r 2 ай бұрын
ਬਹੁਤ ਵਧੀਆ ਸੇਵਾ ਕਰ ਰਹੇ ਹੋ ਬਰੋ ਤੁਸੀਂ ਵਾਹਿਗੁਰੂ ਸਦਾ ਚੜ੍ਹਦੀਕਲਾ ਵਿਚ ਰੱਖਣ 🙏ਬੇ ਸਹਾਰਾ ਲੋਕਾਂ ਲਈ ਤੁਹਾਡੀਆਂ ਸੰਸਥਾਵਾਂ ਰੱਬ ਆ
@paramjitkaur9844
@paramjitkaur9844 3 ай бұрын
ਬਹੁਤ ਵਧੀਆ ਜੋਬ ਕਰਦੇ ਹੋ ਵਾਹਿਗਰ ਚੜਦੀ ਕਲਾ ਰੱਖੇ
@kulwantkaur8249
@kulwantkaur8249 3 ай бұрын
ਵੀਰ ਵਿਚ ਪਰਮਾਤਮਾ ਨੇ ਇੰਸਾਨੀਅਤ ਕੁੱਟ ਕੁੱਟ ਕੇ ਭਰੀ ਹੋਈ ਹੈ। ਵੀਰ ਪੈਸੈ ਮਿਲਣੇ ਚਾਹੀਦੇ ਹਨ ਮੇਹਨਤ ਦੇ।
@SandhuSaab-yo8cg
@SandhuSaab-yo8cg 3 ай бұрын
👉🏻100%✔️👌🏻 ਵੀਰ ਤੋਹਾਡੇ ਏਰੀਏ ਦੇ ਲੋਕ ਜ਼ਿਆਦਾ ਬੰਧੂਆ ਮਜ਼ਦੂਰਾ ਦਾ ਫਿਰੀ ਦਾ ਚੰਮ ਪਟਦੇ ਨੇ ਮਾਲਕ ਇਹੋ ਜਿਹਿਆ ਨੂੰ ਸਜ਼ਾ ਜ਼ਰੂਰ ਦੇਵੇਗਾ ?
@MalkitKaur-e6k
@MalkitKaur-e6k 3 ай бұрын
Thanks so so so much g waheguru ji sda bhla karan❤❤❤❤❤
@JagjitSinghhh
@JagjitSinghhh 3 ай бұрын
Thanks Bro Jo Tusi Bande Nu Apne Privar Nal Milaude Ho
@CharanjeetSingh-o3x
@CharanjeetSingh-o3x 3 ай бұрын
ਵੀਰੇ।ਜੳਉਦਾ।ਵਸਦਾਰਹੈ❤😂
@SatnamSingh-vx4nw
@SatnamSingh-vx4nw 3 ай бұрын
ਵੀਰ ਜੀ ਵਾਹਿਗੁਰੂ ਆਪ ਜੀ ਤੇ ਮੇਹਰ ਭਰਿਆ ਹੱਥ ਰੱਖੇ ਲੰਮੀ ਉਮਰ ਬਖਸ਼ੇ
@Raj-cj8zj
@Raj-cj8zj 3 ай бұрын
Good 👍 bro thanks for your help
@SimarjitKaur-wm6vy
@SimarjitKaur-wm6vy 2 ай бұрын
ਵੀਰ ਜੀ ਬਾਪੂ ਜੀ ਬੋਲਦੇ ਪੁੱਤਾਂ ਦੀ ਤਰ੍ਹਾਂ ਰੱਖਿਆ ਸਵਾਦੇ ਡੰਗਰਾਂ ਵਿੱਚ ਨੇ ਬਾਪੂ ਜੀ ਨੂੰ ਪੁੱਛਣਾ c ਵੀਰ ਤੁਹਾਡਾ ਪੁੱਤ ਵੀ ਕਦੀ ਡੰਗਰਾਂ ਵਿੱਚ ਸੁੱਤਾ ਏ🙏🙏
@ParamjeetKaur-ub3mc
@ParamjeetKaur-ub3mc 3 ай бұрын
ਵਾਹਿਗੁਰੂ ਚੜਦੀ ਕਲਾ ਰੱਖੇ ਵੀਰ ਜੀ ਵਾਹਿਗੁਰੂ ਤਹਾਨੂੰ ਸੇਵਾ ਕਰਨ ਦਾ ਬਲ ਬਖਸ਼ੇ ਪਰ ਪਾਪੀ ਲੋਕਾਂ ਨੂੰ ਵਾਹਿਗੁਰੂ ਮਤ।ਦੇਵੇ ਵਾਹਿਗੁਰੂ ਜੀ
@harjitsingh-ys3mk
@harjitsingh-ys3mk 3 ай бұрын
ਮਾਝੇ ਦੇ ਮਝੈਲਾਂ ਨੂੰ 21 ਤੋਪਾਂ ਦੀ ਸਲਾਮੀ ਦੇਣੀ ਚਾਹੀਦੀ ਆ ਜੀ।
@gurdevsingh-pn3zg
@gurdevsingh-pn3zg 3 ай бұрын
Soo nice veer ji
@amandeepkaur1225
@amandeepkaur1225 3 ай бұрын
बहुत ही वडिया उपराला है जी
@babbusandhu3133
@babbusandhu3133 3 ай бұрын
Very good 22g
@MakhanSingh-px4bk
@MakhanSingh-px4bk 3 ай бұрын
ਇਹ ਲੋਕ ਜਿਮੀਦਾਰ ਨਹੀਂ ਹਨ ਇਹ ਮੁਗਲਾਂ ਦੀ ਔਲਾਦ ਹਨ ਵਿਹਲੜ ਵਾਹਿਗੁਰੂ ਜੀ ਵਾਹਿਗੁਰੂ ਜੀ
@makhansingh5676
@makhansingh5676 3 ай бұрын
Wakeya ee shi aa jlada di aulad 😎😎
@ArtistJeetuSingh
@ArtistJeetuSingh 2 ай бұрын
Sai kiha ehna ander mugla da khoon a taahio eho jihe kmm krde nu sharm ni aandi
@geetarani9342
@geetarani9342 3 ай бұрын
ਬਾਈ ਬਹੁਤ ਵਧੀਆ ਕੰਮ ਕੀਤਾ ਇਹ ਲੋਕ ਬਹੁਤ ਢੀਠ ਆ
@SKaur_multani
@SKaur_multani 3 ай бұрын
ਸਿੱਖ ਕੌਮ ਨੂੰ ਜ਼ਿਮੀਂਦਾਰਾ ਨੇ ਬਦਨਾਮ ਕਰ ਦਿੱਤਾ ਏ
@gurbakshsingh7858
@gurbakshsingh7858 3 ай бұрын
The Sikh community was defamed by the zamindar a
@charanjitsingh4388
@charanjitsingh4388 3 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਪੰਜਾਬੀ ਲੋਕ ਸਰਦਾਰ ਹੋ ਕੇ ਮੰਦਬੁੱਧੀ ਬੱਚਿਆਂ ਕੋਲੋਂ ਕੰਮ ਕਰਵਾਉਂਦੇ ਹਨ ਬਹੁਤ ਅਫਸੋਸ ਹੈ । ਲੇਖਾ ਦੇਣਾ ਪੈਣਾ । ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀਂ । ਕੂੜਿ ਫਿਰੇ ਪਰਧਾਨ ਵੇ ਲਾਲੋ ।। ਇਨ੍ਹਾਂ ਲੋਕਾਂ ਨੂੰ ਦਾੜੈ ਰੱਖ ਕੇ ਸੰਗ ਨਹੀ ਆਉਂਦੀ । ਕੰਮ ਕੀ ਕਰਦੇ।
@Pb_Guri
@Pb_Guri 3 ай бұрын
ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਏਰੀਆ.. ਮਾਝਾ ਏਰੀਆ ... ਬਹੁਤ ਲੋਕਾਂ ਨੇ ਬੰਦੇ ਰੱਖੇ..ਇਹਨਾਂ ਨੂੰ ਫ੍ਰੀ ਕੰਮ ਕਰਾਉਣ ਦੀ ਆਦਤ ਪੈ ਗਈ ਆ ..ਇਹਨਾਂ ਘਟੀਆ ਲੋਕਾਂ ਦਾ ਜ਼ਮੀਰ ਮਰ ਗਿਆ ਆ..ਇਹਨਾਂ ਨੂੰ ਬਿਲਕੁਲ ਸ਼ਰਮ ਹੈ ਨੀ... ਸਰਕਾਰਾਂ ਨੂੰ ਚਾਹੀਦਾ ਹੈ ਕਿ ਪੰਜਾਬ ਚ ਜਿੰਨੀਆਂ ਸੰਸਥਾਵਾਂ ਓਹਨਾ ਦਾ ਸਾਥ ਦੇਵੇ...... ਅਜਿਹੇ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਆ.. ਵਾਹਿਗੁਰੂ ਜੀ........😓😓😓😓🥺🥺🥺🥺🥺🥺🥺...
@BrainGamerSigma
@BrainGamerSigma 3 ай бұрын
Attwad vi enha hi areas di den si.
@BrainGamerSigma
@BrainGamerSigma 3 ай бұрын
Attwad vi enha hi areas di den si.
@majorsingh4297
@majorsingh4297 3 ай бұрын
ਭਾਜੀ ਇਹਨਾਂ ਲੋਕਾਂ ਤੇ ਪੁਲਿਸ ਕੇਸ ਜ਼ਰੂਰ ਪਾਇਆ ਜਾਵੇ, ਤੇ ਬਾਕੀ ਇਹੋ ਜਿਹੇ ਪਾਪੀਆਂ ਤੇ ਕੇਸ ਪਾਇਆ ਕਰੋ
@tarsemsinghtarsam1731
@tarsemsinghtarsam1731 3 ай бұрын
ਧੰਨਵਾਦ ਵੀਰ ਦਾ ਜੋ ਸੇਵਾ ਨਬਾਅ ਰਹੇ ਨੇ
@maninanar8841
@maninanar8841 3 ай бұрын
This is real Guru seva by rescuing the poor young human being you people will be rewarded by Guru ji .
@Antarsingh2007
@Antarsingh2007 3 ай бұрын
ਮਾਙੈ ਵਾਲੇ ਬੇ ਕਿਰਕ ਲੋਕ ਹਨ😭🙏🙏🙏
@Bakhshishsingh-sn6hh
@Bakhshishsingh-sn6hh 3 ай бұрын
Vah. Shero. Salute. Ha. Guru. De. Bagadur. Sikhan. Nu. Jo. Mazluma. Nu. Azad. Karva. Rahe. Ho
@ManpreetKaur-ip6oy
@ManpreetKaur-ip6oy 3 ай бұрын
Bhut jyada thanks Veer ji loka nu ahkar Bhut jyada pase da sat Shri akal veer ji 🙏🙏🙏🙏🙏🙏
@JasbirKaur-nj3sr
@JasbirKaur-nj3sr 3 ай бұрын
Good to see, waheguru ji app sab nu chardi Kala vich rakhan🙏🙏🙏
@NarinderSingh-kt8qq
@NarinderSingh-kt8qq 3 ай бұрын
Waheguru ji Waheguru ji ❤️🙏🙏🙏🙏🙏❤️❤️❤️❤️❤️👏🏼👏🏼👏🏼👏🏼👏🏼❤️❤️❤️❤️❤️
@GusavkSidhu-d9h
@GusavkSidhu-d9h 3 ай бұрын
ਵਾਹਿਗੁਰੂ ਜੀ ਤੁਹਾਨੂੰ ਤਦਰੁਸਤੀ ਚੜਦੀਕਲਾ ਬਖਸ਼ੇ ਜੀ ਜਿਨੇ ਵੱਡੇ ਲੋਕ ਉਨੇ ਮਾੜੇ ਕਰਮ। ਜਿਮੀਦਾਰ ਤਾਂ ਅਸੀਂ ਵੀ ਹਾਂ ਪਰ ਕਿਸੇ ਗਰੀਬ ਆਦਮੀ ਤੋਂ ਕਦੇ ਵੀ ਕੋਈ ਕੰਮ ਨਹੀਂ ਕਰਵਾਈਆਂ ਜੀ। 🙏
@LabhKour-e6h
@LabhKour-e6h 3 ай бұрын
Bhut vdiya bhai ji 🙏🙏🙏rabb tenu trakeya deva सदा खुश रहो
@KhushiSoni-ws7wb
@KhushiSoni-ws7wb 3 ай бұрын
Bhut vadya kam veera
@majorsingh4297
@majorsingh4297 3 ай бұрын
ਜੁਆਈ ਨੂੰ ਲੋਕੀਂ ਸਾਂਭਦੇ ਹੀ ਹੁੰਦੇ ਆ ,, ਕੁੜੀ ਜੂ ਦੇਣੀ ਆ ਗ਼ਰੀਬ ਨੂੰ
@FREE-FIRE300
@FREE-FIRE300 3 ай бұрын
ਵੀਰ ਜੀ ਇੱਕ ਬੇਨਤੀ ਆ ਮੇਰੇ ਛੋਟੇ ਭਰਾ ਨੂੰ ਬਚਾਲੋ ਬਹੁਤ ਹਲਾਤ ਖਰਾਬ ਹੈ ਵੀਰ ਜੀ 🙏🏻
@gurmailsinghgill4971
@gurmailsinghgill4971 3 ай бұрын
ਧੰਨਵਾਦ ਆਸ਼ਰਮ ਵਾਲੇ ਵੀਰਾਂ ਦਾ 🙏🙏
@shoaibahmed1942
@shoaibahmed1942 3 ай бұрын
Love u bro very good job❤
@renukaahuja664
@renukaahuja664 3 ай бұрын
ਸ਼ਰਮ ਕਰੋ ਲੋਕੋ, ਰੱਬ ਦੀ ਤੱਕੜੀ ਘੱਟ ਨਹੀਂ ਤੋਲਦੀ।
@thakursingh9422
@thakursingh9422 3 ай бұрын
ਜਿਸ ਨੂੰ ਅਪਣੇ ਆਪ ਸ਼ਰਮ ਨਹੀਂ ਹੈ। ਉਸ ਨੂੰ ਸਜ਼ਾ ਰੱਬ ਹੀ ਦੇ ਸਕਦਾ ਹੈ।
@freemuda
@freemuda 3 ай бұрын
ਰੱਬ ਮਿਹਰ ਕਰੇ ਵੀਰੇ ਤੇਰੇ ਤੇ
@RajuShah-zr3om
@RajuShah-zr3om 3 ай бұрын
ਰਾਜੂ ਸਾਹ ਸਾਨੀਪੁਰ 🌹🙏🙏🌹🕋🤲🤲🌹👏👏🌹❤👍
@Sikhi_itihaas_11
@Sikhi_itihaas_11 3 ай бұрын
ਜ਼ਾਲਮ ਲੋਕ
@harmeshpal9717
@harmeshpal9717 3 ай бұрын
ਜਿਹੜੀ ਤੁਸੀਂ ਸੇਵਾ ਕੀਤੀ ਆ ਇਹਦਾ ਮੁੱਲ ਲੋਕ ਕੁਮੈਂਟਾਂ ਵਿੱਚ ਮੋੜਨ ਗੇ ਬੇਸ਼ਰਮ ਲੋਕ
@RanjitSingh-v4c8n
@RanjitSingh-v4c8n 3 ай бұрын
ਜਿਆਦਾ ਹਮਦਰਦ ਬਣਦੇ ਆ
@RanjitSingh-v4c8n
@RanjitSingh-v4c8n 3 ай бұрын
ਮਸਲਾ ਪੈਸੇ ਦਾ
@harmeshpal9717
@harmeshpal9717 3 ай бұрын
@@RanjitSingh-v4c8n ਜੇ ਤੇਰੇ ਨਾਲ ਹੋਈ ਫਿਰ ਪਤਾ ਲੱਗੂ ਹਮਦਰਦੀ ਦਾ
@DeepSingh-si4fi
@DeepSingh-si4fi 3 ай бұрын
ਪੰਜਾਬੀ ਨੂੰ ਪੰਜਾਬੀ ਹੀ ਬਦਨਾਮ ਕਰਦਾ ਹੈ ਬਾਈ ਜੀ
@Nirmal1017
@Nirmal1017 3 ай бұрын
ਸੰਸਥਾ ਵਾਲਾ ਵੀਰ ਪੰਜਾਬੀ ਸਿੱਖ ਹੈ। ਦੂਜਾ ਪਰਨੇ ਵਾਲਾ ਮੁਗ਼ਲ, ਜੱਲਾਦ ਤੇ ਜ਼ਾਲਮ।
@PitaBrar-n2j
@PitaBrar-n2j 2 ай бұрын
Ki bdnam a tenu rakh le je koi
@rasalsingh9678
@rasalsingh9678 3 ай бұрын
ਇਹ ਦੇ ਪਿਛੇ ਹਲ ਪਾ ਬਾਬਾ ਕਿਉ ਕੀ ਇਹ ਗੋਏ ਜੋਗਾ ਆ ਸ਼ਰਮ ਕਰ ਲੈ ਥੋੜੀ ਬਾਤੀ
@PawandeepP-rg5iy
@PawandeepP-rg5iy 3 ай бұрын
ਪੈਸੇ ਵਿਖਾਏ ਹੀ ਨੀ ਕਿੰਨੀ ਮੇਹਨਤ ਦਿੱਤੀ ਐ ਉਹਨਾਂ ਨੇ ਤਾਂ ਕਹਿਤਾ ਸੀ ਜੋ ਸੇਵਾ ਲਾਉਗੇ ਸਾਨੂੰ ਮਨਜ਼ੂਰ ਐ। ਉਹ ਤਾਂ ਤੁਸੀਂ ਦੱਸੀ ਨੀ । ਹੁਣ ਅਸੀਂ ਕੀ ਸਮਝ ਈਏ
@gurmailsinghgill4971
@gurmailsinghgill4971 3 ай бұрын
ਇਹ ਜਮੀਨਾਂ ਵਾਲੇ ਲੋਕ ਦਾਹੜੇ ਰੱਖ ਕੇ ਸਿੱਖ ਰਾਜ ਬਣਾਉਣਗੇ, ਫਿਰ ਇਹ ਅਜਿਹੇ ਗਰੀਬ ਲੋਕਾਂ ਨਾਲ ਇਸ ਤਰ੍ਹਾਂ ਦਾ ਹੀ ਵਰਤਾਉ ਕਰਨਗੇ,ਤੇ ਬੰਧੂਆ ਬਣਾ ਕੇ ਗੁਲਾਮੀ ਕਰਵਾਉਣਗੇ।
@roopsingh5441
@roopsingh5441 3 ай бұрын
ਇੱਹ ਬਿਹਾਰੀ ਨੂੰ ਕੋਈ ਪਾਗਲ ਮੱਦਬੂਧੀ ਨਹੀ ਕਹਿ ਸਕਦਾ ਇਹੋ ਜਹੈ ਬਿਹਾਰੀ ਲੁਟਾ ਖੋਹਾ ਕਰਦੇ ਹੈ ਜੈ ਇੱਹ ਕੰਮ ਕਰਕੇ ਰੋਟੀ ਖਾਦਾ ਹੈ ਇੱਹ ਸੰਸਥਾ ਵਾਲੇ ਆ ਗਾਏ ਪੁਤ ਬਣੋਨ ਨੂੰ ਸਿੱਖ ਹੋਕੇ ਪੰਜਾਬੀ ਹੀ ਬੰਦ ਨਾਮੀ ਕਰਦੇ ਹੇ ਬਾਈ ਜੈ ਸੰਚ ਮੈ ਸੈਵਾ ਕਰਨੀ ਚਹੋਦੈ ਹੋ 1984ਵਿੱਚਬਕਾਰੋ ਬਿਹਾਰ ਯੂਪੀ ਵਿੱਚ ਬਿਹਾਰੀਆ ਨੈ ਸਿੱਖ ਪਰਵਾਰਾ ਨੂੰ ਟਾਈਰ ਪਾ ਪਾ ਕੈ ਸਾੜੇਆ ਉਹ ਅੱਜ ਵੀ ਉਜੜੈ ਫਿਰਦੇ ਹੈ ਉਨਾ ਦੀ ਸੈਵਾ ਦੀ ਜਰੂਰਤ ਸੀ ਬਾਈ ਪਜਾਬੀ ਹੀ ਪੰਜਾਬੀਆ ਦੀ ਬੱਦਨਾਮੀ ਕਰਦੇ ਹੇ ਚਲੋ ਮੰਨ ਲਵੋ ਏਨਾ ਦੀ ਬਿਹਾਰੀਆ ਦੀ ਹੀ ਸੇਵਾ ਕਰਨੀ ਹੈ ਜਾਉ ਬਿਹਾਰ ਦੈ ਰੈਲਵੇ ਸਟੇਸਨਾ ਤੇ ਇਹੋ ਜਹੈ ਬੱਚੈ ਭੀਖ ਮੱਗਦੇ ਹੈ ਟਰੈਨਾ ਵਿਚੋ ਚੋਰੀਆ ਕਰਕੇ ਰੋਟੀ ਖਾਦੇ ਹੈ ਉਥੋ ਟਰੱਕ ਭਰਕੇ ਲਿਆਉ ਵਿਡੀਉ ਬਣਾਉ ਲੋਕਾ ਨੂੰ ਦਿਖਾਉ ਆਸੀ ਬਿਹਾਰ ਵਿੱਚ ਭੀਖ ਮੱਗਦੇ ਫਿਰਦੇ ਉਨਾ ਦੀ ਜਿਦਗੀ ਬਦਲ ਦਿੱਤੀ ਉਹ ਵੀ ਸੇਵਾ ਹੀ ਹੇ ਏਨਾ ਨੂੰ ਪਜਾਬੀ ਸਿੱਖ ਗੁਜਰ ਪਰਵਾਰਾ ਤੋ ਹੀ ਕੰਮ ਕਰਦੇ ਲੇਕੇ ਆਉਣੇ ਹੁਦੈ ਹੈ ਕਿਤੈ ਚਿਟਾ ਪੀਦੈ ਚੋਰੀ ਕਰਦੇ ਕੁੜੀਆ ਛੈੜਦੈ ਬਿਹਾਰੀਆ ਨੂੰ ਚੱਗੇ ਰਸਤੇ ਲਾਏਆ ਏਹ ਵੀ ਕਰੇਆ ਕਰੋ
@jassisingh6319
@jassisingh6319 3 ай бұрын
😂 lagda tere rishtedaar si ehe gher wale . Kini nefret tere dil vich ki gal up bihar wale insan nehi . Nale ki tu bol reha k Tyre pa k mare tenu peta isde pariwar nai marya aisa khuch v. Ghusia insan insan hunda up bihar da howe. Aaj v kyi sikh up bihar rehnde nai kaam kerde nai othe sab khuch. Koi na rab dekhda tera v hisab hoyu tu v koi rekhya hoyu tere rishtedaar ta fedya gya tahi tere mircha lagdiya 😂😂
@jassisingh6319
@jassisingh6319 3 ай бұрын
Lagda teri koi bu.. maar gya up bihar wala😂 ja tere ghero kise nu ked k legya tahi mechi jana up bihar up bihar ker ker k nehi ehni nefret normal bande vich nehi hundi sabnu iko manda fer oh punjabi howe ja up bihar wale
@pappupal9385
@pappupal9385 3 ай бұрын
वेरी गुड सरदार जी ऐसी भी थोड़े नाल है❤😂
@balwindersingh-jv3nn
@balwindersingh-jv3nn 3 ай бұрын
Satnam waheguru ji satnam waheguru ji satnam waheguru ji satnam waheguru ji satgur Sab no samat bakshan ji
@shaddafullpunjabimoviedilj5370
@shaddafullpunjabimoviedilj5370 3 ай бұрын
Good bhai tusi vadhia gall kardey ho
@raviludhiana100
@raviludhiana100 3 ай бұрын
🎉🎉🎉🎉🎉 thank very much paji
@SurinderArora-q7g
@SurinderArora-q7g 3 ай бұрын
Sache. Padsaha. Ji. Ke. Pake. Sache. Sipahi aap. Ji. Nu. Koti. Koti. Parnam
@harpreetkaur350
@harpreetkaur350 3 ай бұрын
ਰਬ ਸਜਾ ਦੇਉਗਾ ਇਹਨਾ ਲੋਕਾ ਨੁੰ ਰਬ ਦੀ ਮਾਰ ਦੇ ਖੜਕਾ ਨੀ ਹੁੰਦਾ 🥶🥶🥶🥶🥶
@LakhwinderSingh-ui1is
@LakhwinderSingh-ui1is 2 ай бұрын
Waheguru ji vire di Umar Lmi krdi Punjab nu bohot lod he ahen je veer di
@Aktar-s5b
@Aktar-s5b 10 күн бұрын
AKHTIR SADlA ❤❤❤❤❤❤❤❤❤❤❤❤❤❤❤
@amarjeetludhiana8965
@amarjeetludhiana8965 3 ай бұрын
Waheguru jii
@BalbirRam-nl9bw
@BalbirRam-nl9bw 3 ай бұрын
ਬਾਈ ਧੰਨਵਾਦ ❤❤❤❤❤
@amarjeetnirwan4073
@amarjeetnirwan4073 3 ай бұрын
You are very good brother 💯💯💯
@kulwantpala3090
@kulwantpala3090 3 ай бұрын
सतगुरु तुहाढी बहुत बहुत लम्बी उमर करें लाभ वीर जी तुम्हारा कोई देते नहीं दे सकता दिल से धन्यवाद जी
@RamanDeep-jt3sj
@RamanDeep-jt3sj 3 ай бұрын
ਦਿਲ ਤੋਂ ਸਲੂਟ ਵੀਰ ਜੀ ਨੂੰ
@sukhwindersingh5591
@sukhwindersingh5591 3 ай бұрын
Poori team da thanks jeioda rhe sardar byi
@JagseerSingh-cz3hk
@JagseerSingh-cz3hk 3 ай бұрын
ਜੇ ਤਨਖਾਹ ਦੇਣ ਤਾ ਕੰਮ ਕਰਉਣਾ ਕੋਈ ਮਾੜੀ ਗੱਲ ਨਹੀਂ ਪਰ ਤਨਖਾਹ ਕਿਉਂ ਨਹੀਂ ਦਿੰਦੇ ਵੀਰ ਜੀ ਇਕ ਗੱਲ ਹੋਰ ਬਾਈ ਜੀ ਜਿਨ੍ਹਾਂ ਲੋਕਾਂ ਕੋਲ ਇਹ ਬੰਦੇ ਹੁੰਦੇ ਹਨ ਉਹਨਾਂ ਦੇ ਚੰਗੇ ਦਾੜੇ ਪ੍ਰਕਾਸ਼ ਹਨ ਇਹ ਲੋਕ ਸਿੱਖ ਕੌਮ ਲਈ ਬਹੁਤ ਵੱਡਾ ਕਲੱਕ ਹੈ ਜਿਨੇ ਇਹ ਸਿੱਖ ਕੌਮ ਤੋਂ ਫ਼ੜੇ ਗਏ ਹਨ ਸਾਰਿਆਂ ਨੂੰ ਕੋਮ ਦੇ ਵਿਚੋ ਸ਼ੇਕ ਦੇਣਾ ਚਾਹੀਦਾ ਹੈ
@Brardeep-xj1do
@Brardeep-xj1do 3 ай бұрын
ਵੀਰੇ ਕੁਝ ਕੁ ਇਦਾ ਦੇ ਗੰਦੇ ਪਰਿਵਾਰਾ ਤੇ ਕਾਰਵਾਈ ਕਰਵਾਉ ਫਿਰ ਹੀ ਲੋਕ ਸੁਧਨਗੇ ਦੇਖ ਕੇ ਐਵੇ ਨਾ ਛੱਡਿਆ ਕਰੋ
@rajpaltiwana9249
@rajpaltiwana9249 3 ай бұрын
ਵਾਹਿਗੁਰੂ ਜੀ ਮੇਹਰ ਕਰੇ ਬਾਈ
@BalkarSingh-dc1oq
@BalkarSingh-dc1oq 3 ай бұрын
ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ
@shivanisharma5562
@shivanisharma5562 3 ай бұрын
ਬਾਠ ਸਾਹਿਬ ਵਧਿਆ ਇਨਸਾਨ ਹੈ, ਇਸ ਵੀਰ ਵਾਸਤੇ ਤੂੰ ਰੱਬ ਬਣਕੇ ਆ ਗਿਆ ਹੈ
@hunny282
@hunny282 3 ай бұрын
Keep doing the good work for needy people of the community. Waheguru Ji ka khalsa Waheguru ji Fateh.
@kulvinderkaur3492
@kulvinderkaur3492 3 ай бұрын
God bless beta ji 🙏
@kiranjitsingh7513
@kiranjitsingh7513 3 ай бұрын
ਵੀਰ ਜੀ ਇਕ ਮਿੰਨਤ ਆ ਤੁਹਾਡੇ ਅੱਗੇ ਥੋੜ੍ਹੀ ਜੀ ਤੁਸੀਂ ਹਿੰਦੀ ਬੋਲਣੀ ਸਿੱਖੋ ਤੁਸੀਂ ਪੂਰੀ ਪੰਜਾਬੀ ਬੋਲ ਰਹੇ ਸੀ ਓ ਆਪ ਨਾ ਦੁੱਖ ਦਾਸ ਸਕਿਆ ਥੋਡੀ ਹਿੰਦੀ ਬੋਲ ਓਹਨੂੰ ਓਹਦਾ ਪੂਰਾ ਦੁੱਖ ਪੁੱਛ ਸਕਦੇ ਸੀ ਇਕ ਕਿੰਨੇ ਟਾਈਮ ਤੋਂ ਆਪਣੇ ਪੁੱਤ ਨੂੰ ਦੇਖਣ ਲਈ ਤਰਸਦੀ ਮਾਂ ਨੂੰ ਇਕ ਪੁੱਤ ਵਾਪਿਸ ਦੇ ਰਹੇ ਹੋ, ਪਤਾ ਨਹੀਂ ਓ ਦਿਨ ਵਿਚ ਕਿੰਨੀ ਵਾਰ ਯਾਦ ਕਰਕੇ ਰੋਂਦੀ ਹੋਵੇਗੀ, ਵਾਹਿਗੁਰੂ ਜਲਦੀ ਤੋਂ ਜਲਦੀ ਮਾ ਪੁੱਤ ਨੂੰ ਮਿਲਾਵੇ ਬਾਕੀ ਵੀਰੇ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ, ਲੰਬੀ ਉਮਰ ਬਖਸ਼ੇ ਏਕ ਗੁਲਾਮ ਨੂੰ ਤੁਸੀਂ ਨਵੀਂ ਜਿੰਦਗੀ ਦਿੱਤੀ ਰੱਬ ਕਰੇ ਸਾਡੀ ਉਮਰ ਵੀ ਤੁਹਾਨੂੰ ਲੱਗ ਜਾਵੇ , ਸਤਿ ਸ੍ਰੀ ਆਕਾਲ ਵੀਰੇ❤❤
@RandirSingh-rl9kh
@RandirSingh-rl9kh 3 ай бұрын
By nu and
@RajbirSingh-qh7gg
@RajbirSingh-qh7gg 3 ай бұрын
Waheguru ji 💐🌹
@aman-fb6nr
@aman-fb6nr 3 ай бұрын
❤❤ good good page ❤❤
@shivraj5499
@shivraj5499 3 ай бұрын
Respect for brother ❤
@Sukhi-l6i
@Sukhi-l6i 3 ай бұрын
ਪਿਛੜੇ ਏਰੀਏ ਦੇ ਲੋਕਾਂ ਨੇ ਕੁਝ ਜ਼ਿਆਦਾ ਹੀ ਗੰਦ ਪਾਇਆ ਹੋਇਆ ਹੈ
@honeysingh255
@honeysingh255 3 ай бұрын
Raab mehre kre
@jaggasingh5693
@jaggasingh5693 3 ай бұрын
श्री वाहेगुरु जी सारी टीम व बलंटीयर वीरां भहनां तंदुरुस्ती तरक्की ते होंसला देना जी
@parveenchaudhary6116
@parveenchaudhary6116 3 ай бұрын
Beta Ji main thodi video dekhi waheguru Ji ki Aarti Kala Charan❤
@malkitkaur9429
@malkitkaur9429 3 ай бұрын
Waheguru ji tuhadi sari teem nu chardikala ch rakhan 🙏
@Bakhshishsingh-sn6hh
@Bakhshishsingh-sn6hh 3 ай бұрын
Very. Good. Beta. Ji. Pb. Di. Shan. Ho. Tusin. Jo. Ehna. Bandi. Banaey. Rabb. De. Bandean. Nu. Azad. Karva. Rahe. Ho. Kanjar. De. Chhittar. Fero
@santokhsingh227
@santokhsingh227 3 ай бұрын
Very Nice veer je khus raho Whaguru je Theun mehar kare veer je sukhi raho Whaguru je
@raniitsingh3915
@raniitsingh3915 3 ай бұрын
ਮਿਹਨਤ ਕਰਨੀ ਹੈ,ਕਰ, ਰਿਹਾ ਹੈ,,ਪਰ, ਤਨਖਾਹ ਨਾਂ ਦੇਕੇ ਪਾਪਾ ਦੇ ਭਾਗੀ, ਬਣਦੇ ਨੇ ਏਹ ਦਰਿੰਦੇ
@anmoldhaliwal4458
@anmoldhaliwal4458 3 ай бұрын
ਬਾਈ ਹੁਣ ਸਰਦਾਰਾ ਨੂੰ ਗੱਲ ਨਹੀ ਉਹਦੀ ਲੱਖ ਦੀ ਲਾਹਣਤ ਇੰਨਾ ਸਰਦਾਰਾ ਦੇ ਬਾਈ 🙏
@KuldeepSingh-p6e4v
@KuldeepSingh-p6e4v 3 ай бұрын
Waheguru ji mehar karn jldi iss Veer da ghar lab jave
@manjeetKaur-su8lf
@manjeetKaur-su8lf 3 ай бұрын
ਦਵਾਈ ਤਾਂ ਦਬੋਂਦੇ ਸੀ ਵੀ ਕੰਮ ਕੌਣ ਕਰੂਗਾ
@JaspalSingh-fo9hh
@JaspalSingh-fo9hh 2 ай бұрын
Bilkul sahi 👍👍 waheguru ji 🙏🙏
@Maansaab-lx2nw
@Maansaab-lx2nw 3 ай бұрын
God bless you bai rab tohanu slamt takhe
@gurmeetjassal-r3g
@gurmeetjassal-r3g 3 ай бұрын
waheguru ji veer dai family mil jaye....
@BaljitKaur-r7q
@BaljitKaur-r7q 3 ай бұрын
Great job beta g gbu keep it up🙏🙏
@majakiyadhillon1446
@majakiyadhillon1446 3 ай бұрын
❤❤love you veer ❤❤
@harnetchoudhary1782
@harnetchoudhary1782 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
Beat Ronaldo, Win $1,000,000
22:45
MrBeast
Рет қаралды 158 МЛН
So Cute 🥰 who is better?
00:15
dednahype
Рет қаралды 19 МЛН
Beat Ronaldo, Win $1,000,000
22:45
MrBeast
Рет қаралды 158 МЛН