Kanth Kaler | Maa | Full Punjabi song | kk Music

  Рет қаралды 1,024,511

Kanth Kaler Official

Kanth Kaler Official

Күн бұрын

Presenting Kanth Kaler (KK Music)
Song''Maa''
Singer - Kanth Kaler
Lyrics - Bittu Bharomazara
Music - Jassi Bros
Artist - Anju Kapoor, Sunny Gill, Sameer Maan, Harminder Kaur
Makeup - Somil Ratan
Aranger - Baljinder Kumar
Dop - Raman Rajak
Editor & DI - Dev-D
Video By - VM Production
Please Like share And Subscribe My KZbin Channel KK Music.
Thanks 🙏
Contacts 9814008864/9855408864
Audio song Download Links
Spotify - open.spotify.c...
JioSaavn - www.saavn.com/...
Resso -
m.resso.com/ZS...
wynk -
open.wynk.in/O...

Пікірлер: 1 200
@rajanbansal733
@rajanbansal733 Жыл бұрын
ਰੱਬਾ ਕਿਸੇ ਦੀ ਮਾਂ ਨਾਂ ਮਰੇ ਜਦੋਂ ਮੇਰੀ ਮਾਂ ਨੇ ਮੇਰੇ ਹੱਥਾ ਵਿੱਚ ਦਮ ਤੋੜਿਆ ਸੀ ਤਾਂ ਮੇਰੀ ਤਾਂ ਉਸ ਦਿਨ ਦੁਨੀਆਂ ਹੀ ਉੱਜੜ ਗਈ ਸੀ ਹੁੱਣ ਕਿਸ ਨਾਲ ਆਪਣੇ ਦਿੱਲ ਦੀ ਗੱਲ ਕਰਾਂ ਸਮਝ ਹੀ ਨਹੀਂ ਆਉਦੀ ਚਾਰੋ ਪਾਸੇ ਸੱਭ ਕੁੱਝ ਸੁੰਨਾ ਸੁੰਨਾ ਹੀ ਲਗਦਾ ਰੱਬਾ ਸੱਭ ਦੀਆਂ ਮਾਵਾਂ ਨੂੰ ਸਲਾਮਤ ਰੱਖੀਂ ਤਾਂ ਜ਼ੋ ਮੇਰੇ ਵਰਗਾ ਅਭਾਗਾ ਮਾਂ ਤੋਂ ਬਿਨਾਂ ਨਾਂ ਰਹੇ ਮੇਰੀ ਮਾਂ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਰੱਖੇ
@harpreetkhalsa6062
@harpreetkhalsa6062 6 ай бұрын
Meri maa ne v 10 saal pehle mere hatha ch dam todeya c veer ajj v 32 sec hospital de ago langda ha ta oh akhri din yaad aanda hai jado maa nu jinda dekheya c 😢 😢
@shimlakaur5826
@shimlakaur5826 5 ай бұрын
Same mare mom de ess tare death' ho se mare hand vich se
@guribarn7807
@guribarn7807 3 ай бұрын
Mera v hall Ada aa ji😢😢😢😢😢😢 I miss u mom ta papa😢😢😢😢😢
@RajaSingh-gt9vg
@RajaSingh-gt9vg 2 жыл бұрын
ਬਹੁਤ ਵਧੀਆ ਗੀਤ ਮਾਂ ਬਾਪ ਨੂੰ ਸਲੂਟ ਜਿਸ ਨੇ ਵੀਰ ਨੂੰ ਜਨਮ ਦਿੱਤਾ
@sukhchoprasingh872
@sukhchoprasingh872 2 жыл бұрын
Maa Miss you,😭😭😭😭ਜਦ ਤੱਕ ਮਾਂ ਜਿਉਂਦੀ ਹੁੰਦੀ ਅਸੀਂ ਰਾਜਿਆਂ ਦੀ ਜ਼ਿੰਦਗੀ ਜਿਊਣੇ ਆ, ਬੇਫ਼ਿਕਰੀ , ਪਿਆਰ, ਮਮਤਾ ਮਾਏਂ ਕਿਥੋਂ ਲਿਆਈਏ ਮਾਏਂ, ਕੋਈ ਪਤਾ ਦਸ ਦੇ ਰੱਬਾ ਮਾਂ ਨੂੰ ਮਿਲਣ ਦਾ 😭😭😭😭😭😭
@NarinderMahajan-gd6dc
@NarinderMahajan-gd6dc Жыл бұрын
🙏🙏🙏🙏🙏🙏
@sarabjitkaur4094
@sarabjitkaur4094 Жыл бұрын
😭😭😭💔😭
@PalSingh-wt4wm
@PalSingh-wt4wm 10 ай бұрын
😢😢😢😢
@PalSingh-wt4wm
@PalSingh-wt4wm 10 ай бұрын
I miss you maa 😢😢😢😢😢😢
@rajanikazal6204
@rajanikazal6204 10 ай бұрын
😢😢
@JodhaJodhwinderSingh
@JodhaJodhwinderSingh 2 жыл бұрын
ਵੀਰ ਜੀ ਮੈਂ ਜਦੋਂ ੲਿਹ ਗੀਤ ਸੁਣ ਲਿਆ ਤਾਂ ਮੈਂ ਬਹੁਤ ਰੋਆ ਸੀ ਗੀਤ ਬਹੁਤ ਵਧੀਆ ਹੈ ਜਿਸ ਕੋਲ ਮਾਂ ਨਹੀਂ ਹੁੰਦੀ ੳੁਸ ਨੂੰ ਪਤਾ ਹੁੰਦਾ ਮਾਂ ਦੀ ਕੀਮਤ ਦਾ ,,। ਰੱਬ ਤੁਹਾਡੀ ਲੰਮੀ ਉਮਰ ਕਰੇ
@deepakkardwal5559
@deepakkardwal5559 2 жыл бұрын
Beast
@satbirsagar5475
@satbirsagar5475 2 жыл бұрын
Right
@yoyo5473
@yoyo5473 2 жыл бұрын
Sahi gal a bai
@sandaurwalekabooter5812
@sandaurwalekabooter5812 Жыл бұрын
ਤੁਸੀਂ ਸਹੀ ਕਿਹਾ ਬਾਈ ਜੀ ਮਾਂ ਦੀ ਕਮੀਂ ਰੱਬ ਕਿਸੇ ਨੂੰ ਨਾ ਹੋਣ ਦੇਵੇ
@karanvirsingh6248
@karanvirsingh6248 Жыл бұрын
😢😢😢😢
@kulwindersunda8625
@kulwindersunda8625 2 жыл бұрын
ਇਹ ਮੇਰਾ ਗੀਤ ਹਰ ਉਸ ਮਾਂ ਨੂੰ ਸਮਰਪਿਤ ਹੈ ਜੋ ਇਸ ਜੋ ਇਸ ਦੁਨੀਆ ਵਿਚ ਨਹੀਂ ਮੈ ਕੰਠ ਕਲੇਰ ਅਤੇ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ 🙏🏾🙏🏾🙏🏾🙏🏾
@vermaraji2457
@vermaraji2457 2 жыл бұрын
Very nice song.i hve lost my mom
@bsbains6867
@bsbains6867 2 жыл бұрын
Yr tu te rava Dita
@anjukapoor7306
@anjukapoor7306 2 жыл бұрын
Me bhut khushkismat ha jo aapji de song da hissa ha.. bhut sundar geet.. rabb chardi Klan ch rkhe aapji nu 🙏🏻
@SM.Music-1313
@SM.Music-1313 2 жыл бұрын
Love you sir
@reshamkaur1601
@reshamkaur1601 2 жыл бұрын
Very nice song
@KuldeepSingh-kj1sd
@KuldeepSingh-kj1sd 2 жыл бұрын
ਗਾਣਾ ਬਹੁਤ ਸੋਹਣਾ, ਕੋਈ ਸੱਕ ਨੀ,,, ਮੈਨੂੰ ਮਿਉਜਿਕ ਬਹੂਤ ਜਿਆਦਾ ਸੋਹਣਾ ਐਦਾ ਲਗਦੇ ਜਿਵੇ ਕਿਸੇ ਸਾਂਤ ਨਦੀ ਦਾ ਪਾਣੀ ਵਗਦਾ ਹੋਵੇ
@lokrajwassan6672
@lokrajwassan6672 2 жыл бұрын
ਬਹੁਤ ਹੀ ਸੋਣਾ ਗੀਤ ਕੋਈ ਲਫ਼ਜ ਹੀ ਨਹੀਂ ਜਮਾ ਗੀਤ ਮੇਰੇ ਤੇ ਕੁੱਝ ਸਮਾਂ ਪਹਿਲਾਂ ਮੇਰੀ ਮਾ ਵੀ ਮੈਂਨੂੰ ਛੱਡ ਕੇ ਤੁਰ ਗਈ ਅੱਖਾਂ ਵਿੱਚ ਹੰਜੂ ਅ ਗਏ
@hardeepdeep805
@hardeepdeep805 4 ай бұрын
Miss.yuo..mom11..8..2024😭😭😭🙏🙏
@BobbySingh-rl2dp
@BobbySingh-rl2dp 2 ай бұрын
ਮਾਂ ਦੇ ਜਾਣ ਤੌ ਬਾਅਦ ਪੁੱਤ ਦਾ ਸੁਨੇਹਾ 😭😭😭😭😭😭
@kewalkrishan1413
@kewalkrishan1413 2 жыл бұрын
ਬਹੁਤ ਹੀ ਦਿਲ ਨੂੰ ਟੁੰਬਣ ਵਾਲਾ ਗੀਤ ਹੈ ਰੱਬ ਕਿਸੇ ਦੀ ਮਾਂ ਨਾ ਖੋਹਵੇ 😭
@KAUR.804
@KAUR.804 Жыл бұрын
Mere mom nu ta kho liya rabb ne 21 din pahla😭😭😭😭
@RajWinder-b1g
@RajWinder-b1g Жыл бұрын
ਵੀਰ ਜੀ ਜਿਨਾਂ ਕੋਲ ਮਾਂ ਹੈ ਉਹਨਾਂ ਨੂੰ ਮਾਂ ਦੀ ਕਦਰ ਨਹੀ 😭😭
@meenableem8101
@meenableem8101 Жыл бұрын
ਮੇਰੀ ਪਿਆਰੀ ਮਾਂ 31-10-22 ਨੂੰ ਸਾਨੂੰ ਸਦਾ ਲਈ ਰੋਂਦੇ ਛੱਡ ਕੇ ਚਲੀ ਗਈ, ਜਿਵੇਂ ਕਿ ਗਾਣੇਂ ਵਿੱਚ ਦਿਖਾਇਆ ਗਿਆ ਹੈ ਕਿ ਮਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਚਾ ਨਾ ਸਕਿਆ,ਸੇਮ ਇਸੇ ਤਰ੍ਹਾਂ ਮੈਂ ਵੀ ਅਪਣੀ ਮਾਂ ਨੂੰ ਬਚਾਉਣ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਤਿੰਨ ਮਹੀਨੇ ਬੈਠੀ ਸੀ, ਪਰ ਅਫ਼ਸੋਸ ਮੈਂ ਵੀ ਅਪਣੀ ਪਿਆਰੀ ਮਾਂ ਨੂੰ ਬਚਾ ਨਾ ਸਕੀ, ਰੱਬਾ ਤੂੰ ਮੇਰੇ ਕੋਲੋਂ ਸਭ ਕੁੱਝ ਖੋਹ ਲੈਂਦਾ ਪਰ ਮੇਰੀ ਮਾਂ ਨਾ ਖੋਂਹਦਾ ਰੱਬਾ ਦੱਸ ਕਿਥੇ ਜਾਈਏ ਅਸੀਂ ਕਿਨੂ ਦੁੱਖ ਸੁਣਾਈਏ,। ਮਿਸ ਯੂ ਮਾਂ 😭😭😭😭 ਕਿਸ ਜਹਾਨ ਮੇਲੇ ਹੋਣਗੇ ਮਾਂ
@aliawan1746
@aliawan1746 Жыл бұрын
😢😢😢😢
@jiwansingh8606
@jiwansingh8606 Жыл бұрын
😂😂😂😂😂 so sad
@lovilovi675
@lovilovi675 Жыл бұрын
Same to same story l Miss you maa 😭😭😭😭😭😭😭😭😭
@deepukaul7966
@deepukaul7966 Жыл бұрын
😢
@poonampandey2701
@poonampandey2701 Жыл бұрын
😢😢
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ 2 жыл бұрын
ਵਹਿਗੁਰੂ ਜੀ ਮੇਹਰ ਕਰੋ ਹਰ ਮਾ ਨੂ ਲੰਮੀ ਉਮਰ ਬਕਸ਼ੋ ਲੰਗੇ ਸਮੇ ਤੇ ਪੁਲਾ ਥਲੇਉ ਪਾਣੀ ਨਹੀ ਮੁੜਦੇ ਪਰਮਾਤਮਾ ਦਾ ਨਾਮ ਜਪੋ ਦੁਖਾ ਨਾਲ਼ ਲੜਨ ਦੀ ਹਿਮਤ ਮਿਲਦੀ ਹੈ 🙏🌹
@ravidassiya_studio
@ravidassiya_studio 2 жыл бұрын
ਰੱਬ ਸਭ ਦੀ ਮਾਂ ਨੂੰ ਲੰਬੀ ਉਮਰ ਬਖਸ਼ ਕਰਨ ਕਿਸੇ ਦੇ ਮਾਂ ਪਿਉ ਨੂੰ ਕਦੇ ਵੀ ਤੱਤੀ ਵਾਉ ਨਾ ਲਗੇ🙏🙏 ਕੰਠ ਕਲੇਰ ਜੀ ਪੰਜਾਬੀ ਇੰਡਸਟਰੀ ਦਾ ਕੋਹੇਨੂਰ ਹੀਰਾ 💐💐💐💐
@gurpreetsaini2898
@gurpreetsaini2898 10 ай бұрын
ਮੇਰੀ ਮਾਂ ਸਾਨੂੰ 24-3-2024 ਨੂੰ ਛੱਡ ਕੇ ਚਲੇ ਗਏ ਸੱਚੀ ਉਹ ਦਿਨ ਸਾਡੇ ਵਾਸਤੇ ਬਹੁਤ ਬੁਰਾ ਦਿਨ ਸੀ ਰੱਬਾ ਸਾਰਿਆਂ ਦੀਆਂ ਮਾਵਾਂ ਨੂੰ ਸਲਾਮਤ ਰੱਖੀਂ😢
@Annu11284
@Annu11284 10 ай бұрын
😢😢😢😢😢
@SomamalikSomamalik
@SomamalikSomamalik 6 ай бұрын
😢
@baljitchouhan5885
@baljitchouhan5885 2 жыл бұрын
ਬੁਹਤ ਸੋਣਾਂ ਗੀਤ ਗਾਇਆ ਕੰਠ ਪਾਜੀ ਤੁਸੀ ,ਉਸ ਤੋਂ ਵੀ ਸੌਣਾ ਲਿਖਿਆ ਗਿਆ,ਗੀਤ ਸੁਣ ਕੇ ਸੱਚੀ ਰੋਣਾ ਆਗਿਆ , ਵਾਹਿਗੁਰੂ ਜੀ ਸੱਭ ਦੇ ਮਾਤਾ ਪਿਤਾ ਨੂੰ ਖੁਸ਼ ਤੇ ਲਮੀਆ ਉਮਰਾ ਬਖਸ਼ੇ 🙏❤️
@onlay92compnayonlay82
@onlay92compnayonlay82 Жыл бұрын
--😭😭 Miss you ammi
@baldevjagpalpuri4452
@baldevjagpalpuri4452 2 жыл бұрын
ਦਰਦ ਭਿੱਜੇ ਬੋਲ ,ਤੇ ਸਾਡੇ ਛੋਟੇ ਵੀਰ ਕੰਠ ਕਲੇਰ ਜੀ ਦੀ ਰੂਹਾਂ ਨੂੰ ਛੇੜਨ 'ਤੇ ਮਦਹੋਸ਼ ਕਰਨ ਵਾਲੀ ਸੁਰੀਲੀ ਅਵਾਜ ਸੱਚੀਂ ਰੂਹ ਨੂੰ ਛੇੜ ਗਈ!
@sonusamrai
@sonusamrai 2 жыл бұрын
ਦਿਲ ਨੂੰ ਛੂਹ ਜਾਣ ਵਾਲਾ ਗੀਤ 🙏🏽👏👏
@sonymaan4368
@sonymaan4368 10 ай бұрын
ਜਿਨੀ ਵਾਰ ਵੀ ਗੀਤ ਸੁਣੋ ਰੋਣਾ ਆ ਜਾਂਦਾ ਮਾਂ ਅੱਖਾਂ ਅੱਗੇ ਆ ਜਾਂਦੀ ਆ 😢😢 ਜਿਊਂਦਾ ਰਹਿ ਬਾਈ
@inderjitsingh6496
@inderjitsingh6496 Жыл бұрын
ਇਹ ਆਵਾਜ਼ ਬਹੁਤ ਵੱਡਾ ਤੋਹਫ਼ਾ ਪੰਜਾਬ ਲਈ ਰੱਬ ਦਾ ❤❤❤
@Ranjit-uae
@Ranjit-uae Жыл бұрын
💯% ❤❤❤❤❤❤
@mokshmovie
@mokshmovie Жыл бұрын
ajj meri maa de tur jaan de sare seen yaad karva dite es geet ne mai v apni maa nu es tara he hospital vich lai ke geya c but .......😭😭 😭😭 ਵਹਿਗੁਰੂ ਜੀ ਮੇਹਰ ਕਰੇ ਤੁਹਾਨੂੰ ਚੜਦੀ ਕਲਾ ਬਖਸਿਸ਼ ਕਰਨ ਮੈ ਕੰਠ ਕਲੇਰ ਅਤੇ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ 😭😭
@hardilmahey2534
@hardilmahey2534 2 жыл бұрын
ਮਾਂ ਦੇ ਜਾਣ ਤੌ ਬਾਅਦ ਓਹਦੇ ਪੁੱਤ ਦਾ ਸੁਨੇਹਾ😢😢😢
@tariqmehmoodgujjar6727
@tariqmehmoodgujjar6727 Жыл бұрын
ماں جیسا انمول تحفہ رب ایک بار ہی دیتا ہے اور وہ تحفہ بہت ہی خاص ہوتا ہے ساری دنیا کے تحفوں سے
@gurigill9786
@gurigill9786 2 жыл бұрын
ਬਹੁਤ ਸੋਹਣਾ ਗੀਤ ਗਾਇਆ ਕੰਠ ਬਾਈ ਜੀ ਵੀਡੀਓੁ ਦੇਖ ਕੇ ਬੱਸ ਇੰਝ ਲੱਗ ਰੇਹਾ ਕੇ ਜੋ ਸਮਾ ਮੇਰੇ ਤੇ ਬੀਤ ਚੁੱਕਿਆ ਉਹ ਸਮਾ ਮੇਰੇ ਸਾਹਮਣੇ ਆ ਗਿਆ ਹੋਵੇ
@dimplesanuria6879
@dimplesanuria6879 Ай бұрын
ਮਾਂ ਦੇ ਜਾਣ ਮਗਰੋਂ ਪੁੱਤ ਦਾ ਇਕ ❤ ਸੁਨੇਹਾਂ
@rinkumahi9565
@rinkumahi9565 2 жыл бұрын
Jis di maa is duniya vich nahi hai is song da matlab us nu pata hai ki us te betde hai
@praghuvanshi5117
@praghuvanshi5117 Жыл бұрын
ਮਾਂ ਨਾਲ ਪਿਆਰ ਅਤੇ ਅਹਿਸਾਸਾਂ ਦੀ ਯਾਦ ਦਿਲਾਉਣ ਲਈ ਕੰਠ ਕਲੇਰ ਵੀਰੇ ਤੇਰਾ ਬਹੁਤ ਧੰਨਵਾਦ... 🙏 23/12/2023 ਨੂੰ 4 ਸਾਲ ਹੋ ਗਏ ਹਨ ਪਰਮਾਤਮਾ ਦੀ ਸਰਨ ਵਿਚ ਗੇਇਆ ਨੂੰ 😢😢😢
@jassjass672
@jassjass672 2 жыл бұрын
Sad songs ਦਾ ਬਾਦਸ਼ਾਹ ਕਲੈਰ ਕੰਠ ਜੀ ਬਹੁਤ emotinal ਗੀਤ ਆ ਇਹ ਵੀ ਰੋਣਾ ਆ ਗਿਆ ਗੀਤ ਸੁਣ ਕੇ 😭😭😭😭😭😭
@UmeshSharma-jm8id
@UmeshSharma-jm8id Жыл бұрын
Miss you maa....
@Ptigofficial
@Ptigofficial 6 ай бұрын
Miss you maa
@manpreetbhullar5037
@manpreetbhullar5037 Жыл бұрын
ਵੀਰ ਜੀ ਤੁਹਾਡਾ ਗੀਤ ਸੁਣ ਕੇ ਮੈਨੂੰ ਆਪਣੀ mother in law ਜੋ ਇਸ ਦੁਨੀਆਂ ਵਿੱਚ ਹੈਗੇ ਨਹੀਂ ਇਹ ਗੀਤ ਸੁਣ ਕੇ ਮੈਂ ਬਹੁਤ ਰੋਈ 😢😢😢😢
@Rafitabla
@Rafitabla 4 ай бұрын
ਮਾਂ ਦਾ ਰਿਸ਼ਤਾ ਹੀ ਏਦਾਂ ਦਾ. ਜਦ ਚਲ ਜਾਂਦੀਆਂ ਨਾ ਦੁਨੀਆਂ ਤੋਂ. ਫਿਰ ਸਮਜਲੋ apni ਹੀ ਜਾਨ ਨਿਕਲਗੀ 😔 ਮਾਂ miss u love u ਜਾਨ ਮੇਰੀ ਮਾਂ 😭
@KomalkaurVirk
@KomalkaurVirk 3 ай бұрын
😭😭😭😭😭😭
@NrashkumarKumar-dh2kw
@NrashkumarKumar-dh2kw Ай бұрын
Miss you mom
@Streetrai194
@Streetrai194 24 күн бұрын
😢😢😭😭
@ramymalhi2635
@ramymalhi2635 9 ай бұрын
ਰੋਣਾ ਆ ਗਿਆ ਯਰ ਸਚੀ ਬਹੁਤ ਵਧਿਆ ਗਾਇਆ ਐ 👍🏻ਹੇ ਵਾਹਿਗੁਰੂ ਸਬਣਾ ਦੇ ਮਾ ਬਾਪ ਦੀ ਲੰਬੀ ਉਮਰ ਬਖਸ਼ੀ ਨਾ ਕਦੀ ਕਿਸੀ ਦਾ ਜਵਾਨ ਧੀ ਪੁੱਤ ਛੱਡ ਜਾਵੇ ਮਾਪਿਆਂ ਨੂੰ 🙏🏻
@ManishSingh-cw7ir
@ManishSingh-cw7ir 2 жыл бұрын
Gaana sun ke akha Cho hanju nhi ruk rhe 😔😔 waheguru sab Diya maawa Di lambi umra bakshe ate maa gaane nu ona sohna gaun wale Sade veer kanth kaler Di umra lambiya bakshe , eho jehe heere kalakar sunn wale de v koi change Karm kite hunde 🙏🙏❤️
@reenasamualreenasamual6132
@reenasamualreenasamual6132 2 жыл бұрын
Maa
@SandeepSingh-xq4pz
@SandeepSingh-xq4pz 10 сағат бұрын
ਅੱਜ ਮੇਰੀ ਬੀਬੀ ਨੂੰ ਵੀ 3 ਮਹੀਨੇ ਹੋ ਗਏ ਗਈ ਨੂੰ 7 11 2024 ਨੂੰ ਗਏ ਸੀ ਮੇਰੀ ਬੀਬੀ 😢😢
@gurpreetsinghharjit6866
@gurpreetsinghharjit6866 2 жыл бұрын
Aaj pehli vaar kanth kaler paji da song maa sunyia te bahut jada royia ha geet sunde sunde he ronda v ohi hunda a paji jina da maa baap dada ji dadi ji koi v nai hunda ji 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@AmanKumar-tk2em
@AmanKumar-tk2em Жыл бұрын
Eh same story mere naal beeti aa Aaj de din 11-6-22 nu meri maa Sanu chhad k chali gai kyo krda e rabba tu ehda Satguru Ravidas sabdi maava di lambi Umar kre te meri maa nu apne charna ch vsa k rakhe😢😢😢😢😢
@ਅਮਨਦੀਪਸਿੰਘ-ਭ1ਚ
@ਅਮਨਦੀਪਸਿੰਘ-ਭ1ਚ 2 жыл бұрын
ਬਹੁਤ ਬਹੁਤ ਸੋਹਣਾ ਗੀਤ ❤❤❤ ਰਵਾ ਤਾਂ ਗੀਤ ਨੇ😔ਬੇਬੇ ਬਹੁਤ ਯਾਦ ਆਉਦੀ ❤
@hardeepdeep805
@hardeepdeep805 4 ай бұрын
Hi
@hardeepdeep805
@hardeepdeep805 4 ай бұрын
11..8..2024..miss.yuo..mom😭😭😭🙏🙏
@ਅਮਨਦੀਪਸਿੰਘ-ਭ1ਚ
@ਅਮਨਦੀਪਸਿੰਘ-ਭ1ਚ 4 ай бұрын
@@hardeepdeep805 hi
@gjkfgh-hq5ie
@gjkfgh-hq5ie 9 ай бұрын
ਸਹੀ ਗੱਲ ਜੀ ਬਾਪੂ ਵੇਖ ਕੇ ਬਹੁਤ ਦੁੱਖ ਹੁੰਦਾ ਹੈ ਮਾਂ ਦੀ ਯਾਦ ਬੁਹਤ ਆਉਂਦੀ ਹੈ ਪਰ ਬਾਪੂ ਵੇਖ ਕੇ ਆਪਣੇ ਹੂੰਝ ਨੂੰ ਛਪਾਉਣ ਪੈਦਾ ਹੈ Miss you maa 😭😭
@jaswinderkaur7646
@jaswinderkaur7646 9 ай бұрын
ਸਾਨੂੰ ਵੀ ਛੱਡ ਕੇ ਸਾਡੀ ਮਾਂ ਚਲੀ ਗਈ ਸੀ ਪਹਿਲਾਂ ਮਹੀਨਾ 31 ਤਰੀਕ 2023 ਬਹੁਤ ਯਾਦ ਆਉਂਦੀ ਆ ਮਾਂ ਦੀ ਬਹੁਤ ਰੋਨੇ ਆ ਅਸੀਂ ਭੈਣ ਭਰਾ ਸਾਡੇ ਡੈਡੀ ਦੇ ਚਿਹਰੇ ਦੀ ਰੌਣਕ ਹੀ ਉੱਡ ਗਈ ਆਈ ਮਿਸ ਜੂ ਮਾਂ ਬਹੁਤ ਯਾਦ ਆਉਂਦੀ ਹੈ ਤੇਰੀ ਕਿੱਥੇ ਜਾ ਕੇ ਬਹਿ ਗਈ ਤੂੰ ਹੁਣ ਤੂੰ ਸਾਨੂੰ ਕਦੇ ਨਹੀਂ ਮਿਲਣਾ ਮਾਂ ਸਾਨੂੰ ਪਤਾ ਪਰ ਫਿਰ ਵੀ ਤੇਰੀ ਉਡੀਕ ਰਹਿੰਦੀ ਆ ਸਾਨੂੰ ਵੀ ਤੂੰ ਕਦੇ ਤਾ ਕੇ ਕਹੇਗੀ ਪੁੱਤ ਆ ਜਾ😢
@bhaigurjantsinghfatehabadw198
@bhaigurjantsinghfatehabadw198 5 ай бұрын
ਮੇਰੇ ਮੰਮੀ ਵੀ ਸਾਨੂੰ 22-12-23 nut ਛੱਡ ਕੇ ਚਲੇ ਗਏ, ਬੜੀ ਯਾਦ ਆਉਂਦੀ ਏ, ਕੁੱਝ ਵੀ ਚੰਗਾ ਨਹੀਂ ਲਗਦਾ, ਰੱਬਾ ਕਿਸੇ ਦੀ ਮਾਂ ਨਾ ਮਰੇ
@ujjagersingh8732
@ujjagersingh8732 3 ай бұрын
ਮਾਂ ਦਾ ਵਿਛੋੜਾ ਸਚੀ ਬਹੁਤ ਦੁੱਖਦਾਈ ਹੈ ਵਾਹਿਗੁਰੂ ਮੇਹਰ ਕਰੇ ਜੀ
@dimple929
@dimple929 Жыл бұрын
Jis jis veer di Mata ji ohna kol hai.. Kirpa karke bhut pyar karo.... Bhut dukh hunda jado oh nhi rehnde... Miss you MAA... Kash jionde gee pyar kita hunda ta aaj meri MAA mere nal hi hunde....😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭miss you MAA love you
@vickyjajjeyawala1509
@vickyjajjeyawala1509 2 жыл бұрын
ਮੈ ਵਾਹ ਤਾਂ ਲਾਈ ਪੂਰੀ ਮਾਂ ਪਰ ਸਕਿਆ ਨਾ ਬਚਾ ਤੈਨੂੰ,, ਕੈਸਾ ਲਗਿਆ ਰੋਗ ਸੀ ਚੰਦਰਾ ਮਾਂ ਗਿਆ ਘੁਣ ਵਾਂਗੂ ਹੀ ਖਾ ਤੈਨੂੰ,,😥😥😥😥😥😥😥😥😥😥😥😥😥😥😥😥😥😥😥😥😥😥😭😭😭😭😭😭😭😭😭😭😭😭😭😭😭😭😭😭😭😭😭😭
@Body_service1
@Body_service1 2 жыл бұрын
ਜੋ ਛੱਡ ਗਈ ਏ ਜੂਹਾਂ, 😭😭😭😭😭😭 ਓਸ ਮਾਂ ਨੂੰ ਰੋਂਦੀਆਂ ਨੇ ਰੂਹਾਂ, 😭😭😭😭😭😭😭
@lovepreetsingh851
@lovepreetsingh851 2 жыл бұрын
Eh song sunn ke eda lagda jivn apni maa naal gall karda. Pya aa bhot chote c jidon sadi maa sanu chd k rabb kol chli gyi
@sabigill9912
@sabigill9912 2 жыл бұрын
ਵਾਹਿਗੁਰੂ ਜੀ ਵੀਰ ਨੂੰ ਹੋਰ ਵੀ ਤਰੱਕੀਆਂ ਬਖਸ਼ੇ ਦਿਲ ਨੂੰ ਛੂਹ ਗਿਆ ਹਰ ਬੋਲ ਦਿਲੋਂ ਧੰਨਵਾਦ ਕਰਦੇ ਹਾਂ ਵੀਰ ਜੀ ਦਾ
@NZviewpoint
@NZviewpoint 2 ай бұрын
Ajj Meri maa nu 2 Saal ho gye Sade to door gayi nu . O mere dil vich hamesha rehndi aa.
@gurdevsinghmilkhnewchd6157
@gurdevsinghmilkhnewchd6157 2 жыл бұрын
ਬਹੁਤ ਸੋਹਣਾਂ ਗਾਇਆ ਭਾ ਜੀ ਜਿਨੀ ਦਰਦ ਭਰੀ ਲਿਖਤ ਉਨੀ ਦਰਦ ਭਰੀ ਅਵਾਜ ਮਹਾਰਾਜ ਹਰ ਕਿਸੇ ਦੇ ਮਾਤਾ ਪਿਤਾ ਨੂੰ ਚੜਦੀ ਕਲਾ ਚ ਰੱਖਣ ਤੇ ਤੁਹਾਨੂੰ ਵੀ ਚੜਦੀ ਕਲਾ ਬਖਸਿਸ਼ ਕਰਨ 🙏🙏
@KuldeepKaur-wv9wy
@KuldeepKaur-wv9wy Жыл бұрын
I miss you mummy
@manjotmeera1351
@manjotmeera1351 Жыл бұрын
very hurt touching song 😭😭I really miss you Mom 😭😭Itna rona aaya Maa ko yad krke ki Song suna nai gya mere se 🙏🙏Thanks kanth bro
@uttamchand5475
@uttamchand5475 Жыл бұрын
ਜਿਉਂਦਾ ਰਹਿ ਪੰਜਾਬੀ ਸ਼ੇਰਾ, ਸਾਨੂੰ ਮਾਣ ਹੈ ਤੇਰੇ ਤੇ।
@RakeshKumar-j9u8y
@RakeshKumar-j9u8y 2 ай бұрын
जब भी कश्ती मेरी सैलाब में आ जाती है मां दुआ करती हुई मेरे ख्वाब में आ जाती है Great song Great singer
@d.sbhatia9743
@d.sbhatia9743 2 жыл бұрын
ਸਿਜਦਾ ਆ ਕੰਠ ਸਾਹਿਬ ਤੁਹਾਨੂੰ ਹਮੇਸ਼ਾ ਤੇ ਹਮੇਸ਼ਾ ਰਹੇਗਾ ਵੀ ਤੁਸੀਂ ਮੇਰੇ ਸਭ ਤੋਂ ਅਜ਼ੀਜ਼ ਰਹੇ ਹੋ ਤੇ ਰਹੋਗੇ ,ਸ਼ਾਯਦ ਮੇਰੇ ਮਰਨ ਤੱਕ 🙏
@ArmanGill-gd3jm
@ArmanGill-gd3jm 3 ай бұрын
Mere mummy Papa dono hi nhi hega. Bahut aukha hunda a maa baap ta bina😢😢
@davinderkumar5355
@davinderkumar5355 2 жыл бұрын
ਬਹੁਤ ਕੁਝ ਯਾਦ ਕਰਵਾ ਦਿੱਤਾ ਇਸ ਗਾਣੇ ਨੇ ਸ਼ੁਕਰੀਆ ਸਾਰੀ ਟੀਮ ਦਾ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਇਸ ਗਾਣੇ ਨੇ ਰੁਆਇਆ ਮੈਨੂੰ ਬਹੁਤ🙏🙏🙏
@AnuHeer-xg6zb
@AnuHeer-xg6zb 8 ай бұрын
Very nice song ❤ I love it ❤ i love your voice Sab kush life ch mil gia but maa ni milli Jo ik vaar shadd k chale jande oh vapis nahi milde 😢
@jatindersony2033
@jatindersony2033 2 жыл бұрын
Raula paun valea nu ik benti aa veero aa v legend singer hi aa plz plz generation nu puthe raste paun di jga ehna di tra gauna Sikh lao love u kanth bhaji always support u 🙏🙏 heart touching song 💓💓
@MrRasoftech
@MrRasoftech 2 жыл бұрын
Heart touching song Nice
@kulwinderkaur9107
@kulwinderkaur9107 Жыл бұрын
Veere edda lagda ,jive mere te he geet likheya hove,meri maa bhi rab de ghar chali gei,😭😭😭😭
@pb13wala42
@pb13wala42 2 жыл бұрын
ਵਾਹਿਗੁਰੂ ਤੇਰੀ ਕਲਮ ਨੂੰ ਤਾਕਤ ਬਖਸ਼ੇ ਵੀਰ 👏👏👏👏
@HamzaAli-bt8ej
@HamzaAli-bt8ej Жыл бұрын
Bhot sohna gaya a pa ji. Sanu sab nu maa ty bapu di ijat krni chahi di a
@krn___sandhwan
@krn___sandhwan 2 жыл бұрын
ਸੁਣ ਕੇ ਅੱਖਾਂ ਭਰ ਆਈਆਂ ❤️
@parveenkumari2317
@parveenkumari2317 9 ай бұрын
ਮੇਰੀ ਮਾਂ ਸਾਨੂੰ 31-7-2019 ਵਿਚ ਛੱਡ ਕੇ ਚਲੇ ਗਏ ਸੀ ਮੈਂ ਤਾਂ ਆਪਣੀ ਮਾਂ ਨੂੰ ਜਾਂਦੀ ਵਾਰ ਗੱਲ ਵੀ ਨਹੀਂ ਲਾ ਸਕੀ ਮੈਨੂੰ ਬਾਹਰ ਭੇਜ ਕੇ ਉਹ ਆਪ ਦੁਨੀਆਂ ਤੋਂ ਹੀ ਚਲੇ ਗਏ ਰੱਬਾ ਏਹੋ ਅਰਦਾਸ ਕਰਦੀ ਆ ਸਭ ਦੀਆਂ ਮਾਵਾਂ ਨੂੰ ਠੀਕ ਰੱਖੀਂ ਮਾਂ ਬਿਨਾਂ ਕੋਈ ਨਹੀਂ ਪੁੱਛਦਾ 😭😭😭😭😭😭😭
@AmandeepSingh-lc6jl
@AmandeepSingh-lc6jl 2 жыл бұрын
ਬਹੁਤ ਵਧੀਆ ਗੀਤ ਹੈ ਵੀਰ ਜੀ
@neerajsabharwal5190
@neerajsabharwal5190 2 жыл бұрын
vichar gayi maa nu yaad kr bhut Rona aunda ...🙏🙏🙏🙏🙏maa de kadma ch parnam .. bhut hi heart touching song 🙏🙏🙏🙏🙏🙏🙏
@PardeepAkhara
@PardeepAkhara 2 жыл бұрын
bahut vdia likheya te gaayea ..Ik sachayi ..
@sanjivmaahisaini7533
@sanjivmaahisaini7533 Жыл бұрын
sachi kanth kaler sir eh song meri life nal 100% milda hai sachi bhut rona anda Hai maa Di yaad har time andi rehndi hai 😥😭😭😭😭😭 I Love you and miss you So much mom 🙏🙏🙏🙏🙏
@Pari-ks8ho
@Pari-ks8ho 2 жыл бұрын
Mom my world is empty without you,,,,,mom you taught me everything but you never taught me how to live without you,,,,i love you and i miss you every day 😪😪😪😪
@sapeenasapeena7222
@sapeenasapeena7222 3 ай бұрын
Story play tusi kiti par jad jd eh sb dekhea dhaanha nikal gyia eh sb same sade te beetea jini miss u ama 😭😭😭😭
@Pawjhamat
@Pawjhamat 2 жыл бұрын
Bahut sohna song veere ,,bahut sohne bol aa song de,akha bhar gayiaa veere song sun ke😥😥😖
@manjotkhaira5002
@manjotkhaira5002 2 жыл бұрын
Eh geet udo ayea jdo meri maa menu shad gayi bhut dil de kreeb a song 😢😢
@HappySingh-ny4eq
@HappySingh-ny4eq 2 жыл бұрын
ਅੱਖਾਂ ਨਮ ਕਰ ਦਿੱਤੀਆਂ ਬਾਈ ਕਲਮ ਤੇ ਆਵਾਜ਼ ਬਾਕਮਾਲ
@manichahal5303
@manichahal5303 2 жыл бұрын
Nice mainu meri maa di yadd bahut aundi AA song sunh ke sachi rona AA gya 😭😭😭😭
@12rp15
@12rp15 Жыл бұрын
Very emotional and heart touching song …..I lost my mom last year and miss her every single moment 😭😭
@sarabjitkaur4094
@sarabjitkaur4094 Жыл бұрын
My mother is passed away last month.i live foreign but I hug my mother in 2019😭😭😭💔😭
@reshimona6094
@reshimona6094 2 жыл бұрын
Bhaji g menu bhut rona aunda aa g mera bap nai aa g usda soch rona aa janda aa g but gon bala v shi hovy usdi awaz shi hovy tuchadi awaz bhut shi aa g bandy da dil dukha skdi aa g ty khush v krr skdi aa g
@jagjind5458
@jagjind5458 2 жыл бұрын
Main v apni maa nu boht miss krdi, schi kde nai ouna vapis ma ne,kise ne "Jinde" keh k nai bulona 😭. Boht heart touching, true song aa...
@nirmalsinghsingh4466
@nirmalsinghsingh4466 2 жыл бұрын
ਏ ਮੇਰੇ ਮਾਲਕਾ ਕਿਸੇ ਦੇ ਵੀ ਮਾਂ ਪਿਉ ਨੂੰ ਕਦੇ ਕੁਝ ਨਾ ਹੋਵੇ ਲੰਮੀ ਉਮਰ ਕਰੀ ਸਭ ਦੇ ਮਾਂਪਿਆ ਦੀ
@chouhangopal6837
@chouhangopal6837 2 жыл бұрын
ਬਹੁਤ ਹੀ ਵਧੀਆ ਗੀਤ, ਆਪਣੇ ਮਾਂ ਬਾਪ ਦੀ ਕਦਰ ਕਰੋ... 🙏🙏🙏
@BinderKaur-bt5st
@BinderKaur-bt5st 9 ай бұрын
ਮੇਰੀ ਪਿਆਰੀ ਮੰਮੀ ਮੈਨੂੰ 22-4-2023ਨੂੰ ਛੱਡ ਕੇ ਚਲੀ ਗਈ ਰੱਬਾ ਤੈਨੂੰ ਕੀ ਮਿਲਦਾ ਹੈ ਧੀਆ ਪੁੱਤਾ ਤੋਂ ਮਾਵਾ ਖੋਂ ਕੇ ਮਿਸ ਯੂ ਮਾਂ 😭😭😭😭😭
@bitturanga5452
@bitturanga5452 6 ай бұрын
Miss you maa ❤️
@parminderkumar1384
@parminderkumar1384 10 ай бұрын
Boht vdia likhea a bittu vir ne Kanth kaler y de awaj ❤❤❤
@subhanali-du5sr
@subhanali-du5sr Жыл бұрын
i have lost my mom i miss you mom😭😭 come back in my life my mom 🙏🙏🙏
@bittumaan433
@bittumaan433 Жыл бұрын
Kde supne ਵਿੱਚ ਹੀ ਆ ਜਿਆ ਕਰ ਮਾਂ😢😢
@gaurivlogs786
@gaurivlogs786 2 жыл бұрын
Heart touching song chachu ji 🙏 🙏
@parmaansingh6613
@parmaansingh6613 2 жыл бұрын
ਕੰਠ ਭਾਜੀ ਬਹੁਤ ਵਧੀਆ ਦਿਲ ਨੂੰ ਛੂਹ ਲੈਣ ਵਾਲੇ ਬੋਲ ਮਾ ਜਾਣ ਤੋ ਬਾਅਦ ਇੱਦਾ ਹੀ ਇਸ਼ਾ ਰਹਿੰਦੀ ਆ
@MamtaDevi-ui7te
@MamtaDevi-ui7te 2 жыл бұрын
🙏 Waheguru Ji sb diya maawa nu chardikla vich rakheo tuc 🙏 thanks bro ji
@ranineelam8692
@ranineelam8692 2 жыл бұрын
Waheguru gi 🙏❤️ Love You MAM 😭
@sumanheer123
@sumanheer123 2 жыл бұрын
Meri ma bhi hani veerea boht vadia song a ma di yad agi song sun ke😭😭😭
@karamkanthofficial4380
@karamkanthofficial4380 2 жыл бұрын
Congratulation Guru ji 🤗🤗very heart touching song guru ji 😘😘lvu guru ji 😘😘
@gurdevsingh5082
@gurdevsingh5082 2 жыл бұрын
ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ waheguru waheguru waheguru waheguru waheguru
@MukeshKumar-rx4ry
@MukeshKumar-rx4ry 2 жыл бұрын
Bahut hi pyara song h veer ji 🙏🙏 love 😘😘 u maa
@HarshDeep-zn7co
@HarshDeep-zn7co 4 ай бұрын
Maa Bina jiuna bahut aukha.....miss u mummy o time hi thik c jdon tu hegi c....
@jhinjeranil6711
@jhinjeranil6711 2 жыл бұрын
Boht bdia song h ji lakh lakh salute es song nu
@jassigill675
@jassigill675 9 ай бұрын
ਮੇਰੀ ਮਾਂ ਸਾਨੂੰ 22-11-22 ਨੂੰ ਸਦਾ ਲਈ ਇਕੱਲੇ ਛੱਡ ਕੇ ਚਲੇ ਗਏ i miss you mummy
@rajsandhu8892
@rajsandhu8892 2 жыл бұрын
Bhoat shona song aa pajji we are proud of u waheguru ji sariyan mama diyan umran labiyan kre..🤲
@RamPal-rj1sl
@RamPal-rj1sl 2 жыл бұрын
ਝਿੜਕਾਂ ਅਤੇ ਪਿਆਰ ਮਾਂ ਤੋਂ ਹੀ ਚੰਗਾ ਲੱਗਦਾ ਸੀ
@promilasharma1694
@promilasharma1694 2 жыл бұрын
Very nice song Paaji 🙏🙏🙏 I love you Maa 🙏♥️🙏♥️🙏
@deepakbhagatbhagat9994
@deepakbhagatbhagat9994 2 жыл бұрын
ਬਹੁਤ ਵਧੀਆ ਗਾਣਾ ਬਾਈ ਦਾ👌👌👌
@simusandhu2000
@simusandhu2000 2 жыл бұрын
Nice song bro 👌🏻💞heart touching🙏🏻🙏🏻i miss my mom 🥺🥺😭😭
@kuldeepmaan3255
@kuldeepmaan3255 2 жыл бұрын
Love you maa
@nishaverma31
@nishaverma31 2 жыл бұрын
Song ne jajbaat nikal te jo main apne papa jaan toh baad feel krdi c ki bus ek baar bus ek baar supne ch he aa jaya kr te gallan kriye te supna ena labma ho ki aakh he na khule🙏🙏🙏🙏
@rahulbansal9001
@rahulbansal9001 2 жыл бұрын
Miss u always maa😢😭
@kirandeepsidhu972
@kirandeepsidhu972 2 жыл бұрын
Heart touching song ron aa gea sunke but jo chale jande aa oh vapis aunde hi nhi meri mom v ik sall ho gea
@amansehjal7955
@amansehjal7955 2 жыл бұрын
Nyc song miss u maa 😭
@goldysandhu4630
@goldysandhu4630 Жыл бұрын
Bahut sohna song waheguru ji sab dia maa pio nu sukh shanti baksio ji
@sidhuboysidhuboy6752
@sidhuboysidhuboy6752 2 жыл бұрын
Love you maa Mai apni maa nu bhut miss karda miss you maa
@sunnyuppal9099
@sunnyuppal9099 Жыл бұрын
Awesome song kaler saab. Meri mom finally tuhade songs di boht fan c. But eh song ohna nye sunia he nai. 😭
@ca.amitkakkar
@ca.amitkakkar 2 жыл бұрын
Bahut Vadhiya Geet Veer Ji...Eda De Songs Sun Ke Lagda Ki Haje Vi Punjabi Culture Bachya Aa 🙏🙏🙏
Meri Arzi Full Album | Kanth Kaler | Punjabi Devotional Songs 2018 | kk music
33:18
Kanth Kaler Official
Рет қаралды 4,3 МЛН
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
Air Sigma Girl #sigma
0:32
Jin and Hattie
Рет қаралды 45 МЛН
Ranjit Bawa: DOLLAR vs ROTI (Full Video) |  Mitti Da Bawa | Beat Minister
6:24
T-Series Apna Punjab
Рет қаралды 43 МЛН
Kamayian || Aslam Ali || New Punjabi Song ||  Satrang Entertainers
5:33
Satrang Entertainers
Рет қаралды 7 МЛН
Ek Mera Dil
5:42
Kanth Kaler - Topic
Рет қаралды 1,3 МЛН
Guru Nanak Dev Ji | Gurupurab  | R Nait | Devotional songs
26:41
Chhalla
11:37
Kanwar Singh Grewal
Рет қаралды 5 МЛН
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.