Kanth Kaler | Maa ( ਧੁੱਪ V/S ਛਾਂ) | New Punjabi Heart Touching Full Song

  Рет қаралды 891,343

Kanth Kaler Official

Kanth Kaler Official

Күн бұрын

Пікірлер
@meenableem8101
@meenableem8101 9 ай бұрын
ਅੱਜ ਬਹੁਤ ਹਿੰਮਤ ਕਰਕੇ ਗੀਤ ਸੁਣ ਰਹੀ ਸੀ ਪਰ ਅਖੀਰ ਵਿੱਚ ਹੰਝੂ ਡੁੱਲ ਹੀ ਗੲਏ, ਜਦੋਂ ਮਰੀ ਹੋਈ ਮਾਂ ਨਾਲ ਬੈਡ ਤੇ ਪੈਣ ਵਾਲਾ ਸੀਨ ਦੇਖਿਆ, ਮੇਰੀ ਮਾਂ ਨੇ ਜਦੋਂ ਆਖ਼ਰੀ ਸਾਹ ਲੲਏ ਮੈਂ ਤੇ ਮੇਰੀ ਭਰਜਾਈ ਦੋਵੇਂ ਹੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਮਾਂ ਕੋਲ ਸੀ ਅਸੀਂ ਕੱਲੀਆਂ ਹੀ, ਇੱਕ ਦੂਜੀ ਨੂੰ ਮਿਲ ਕੇ ਬਹੁਤ ਜ਼ਿਆਦਾ ਰੋਣ ਤੋਂ ਬਾਅਦ ਜਦੋਂ ਨਾਲ ਵਾਲੇ ਮਰੀਜ਼ਾਂ ਦੇ ਨਾਲ ਜਿੰਨੀਆਂ ਵੀ ਬੀਬੀਆਂ ਸੀ ਮੈਂ ਸਭ ਦੇ ਗਲ਼ ਲੱਗ ਲੱਗ ਕੇ ਰੋਈ ਸੀ,31-10-22 ਨੂੰ ਸਾਨੂੰ ਪੂਰੇ ਤਿੰਨ ਮਹੀਨੇ ਹੋ ਗਏ ਸੀ ਹਸਪਤਾਲ ਬੈਠਿਆਂ ਨੂੰ, ਮੈਨੂੰ ਸਾਰੀਆਂ ਆਟੀਆਂ ਤੇ ਭੈਣਾਂ ਨੇ ਕਿਹਾ ਰੋ ਨਾ ਤੂੰ ਆਪਣੀਂ ਮਾਂ ਨੂੰ ਜੀਅ ਭਰ ਕੇ ਦੇਖ ਲੈ ਤੈਨੂੰ ਸਵੇਰ ਨੂੰ ਮੁੜਕੇ ਕਦੇ ਨੀਂ ਦਿਸਣੀ, ਅਖੀਰ ਵਿੱਚ ਜਦੋਂ ਤੱਕ ਭਰਾ ਘਰੋਂ ਨੀ ਆਇਆ ਉਦੋਂ ਤੱਕ ਮੈਂ ਵੀ ਆਪਣੀਂ ਮਰੀ ਹੋਈ ਮਾਂ ਨਾਲ ਬੈਡ ਤੇ ਪੲਈ ਰਹੀ ਸੀ, ਮਿਸ ਯੂ ਮਾਂ , ਦੁੱਖ ਇਕੋ ਇਕ ਇਹੀ ਹੈ ਕਿ ਦੁਬਾਰਾ ਮਾਂ ਦੀ ਗੋਦ ਵਿੱਚ ਖੇਡਾਂਗੇ ਵੀ ਕਿ ਨਹੀਂ 😭😭😭😭
@Manpreetsingh-ek9rm
@Manpreetsingh-ek9rm 9 ай бұрын
Ma ji nu Rab ji apne charna vich nivas bakshan tuci udas na hwo ji ik din sarea ne es sasar nu shad ke jana a ji bas change te nek kam karo satguru ji da nam japo
@SamshersinghDhaliwal
@SamshersinghDhaliwal 9 ай бұрын
😭😭😭waheguru maher krn
@bukanbanghar-qi7nt
@bukanbanghar-qi7nt 9 ай бұрын
Sahi gal a g
@saroj4235
@saroj4235 9 ай бұрын
Miss u maa😭😭
@ajsingh645
@ajsingh645 9 ай бұрын
ਆਪ ਜੀ ਨੂੰ ਪੜ ਕੇ ਰੋਣਾ ਆ ਗਿਆ 🙏🙏
@mandeepsandila
@mandeepsandila 9 ай бұрын
ਮੇਰੇ ਮਾਤਾ ਪਿਤਾ ਦੋਵੇਂ ਬਿਲਕੁਲ ਠੀਕ ਨੇ.... ਪਰ ਇਹ ਗੀਤ ਸੁਣ ਕੇ ਅੱਖਾਂ ਚੋਂ ਹੰਝੂ ਆ ਗਏ। ਬਾਬਾ ਜੀ ਸਭ ਪਰਿਵਾਰ ਨੂੰ ਸਹੀ ਰਖੇ।
@LakhvirSingh-kf6cu
@LakhvirSingh-kf6cu 9 ай бұрын
🎉
@EagerGrazingCows-bj3dn
@EagerGrazingCows-bj3dn 9 ай бұрын
Waheguru ji Waheguru ji ☝🏻 🤲🏻 🙏🏻
@inderbhatti87
@inderbhatti87 7 ай бұрын
ਭਾਗਾ ਵਾਲੇ ਹੋ ਜੀ
@MandeepSingh-pm8ic
@MandeepSingh-pm8ic 6 ай бұрын
Waheguru kirpa banaye rakhe ji
@Satnamkaur4570
@Satnamkaur4570 3 ай бұрын
Waheguru ji Waheguru ji mehar krna parvar te
@Sidhudev
@Sidhudev 9 ай бұрын
ਧੁੱਪ ਵਿੱਚ ਜਿਵੇਂ ਬੰਦਾ ਛਾਂ ਭਾਲਦਾ,ਦੁੱਖ ਵਿੱਚ ਹੋਵੇ ਉਦੋਂ ਮਾਂ ਭਾਲਦਾ.. ਮੇਰੀ ਮਾਂ ਵਾਪਸ ਆਜਾ 😢😢
@FgGh-ok8wt
@FgGh-ok8wt 9 ай бұрын
Waheguru ji 🙏 ❤❤❤❤❤
@akashgagan5890
@akashgagan5890 9 ай бұрын
Tuhadi maa v nahi hai mere wango😢😢😢
@AnmolAbinash
@AnmolAbinash 9 ай бұрын
😢😢
@manighahi1358
@manighahi1358 9 ай бұрын
Jinha di maa heni veer oh ta uda eda da song sun k mar janda yaar andro andri.😢sade warge . 😭🥺😭
@gurpreetsingh680
@gurpreetsingh680 9 ай бұрын
Meri v maa nhi hai
@tsgkarn4284
@tsgkarn4284 9 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਹਰ ਇਕ ਦੀ ਮਾ ਨੂੰ ਲੰਬੀਆ ਉਮਰਾ ਬਖਸ਼ੇ ❤❤❤
@sikandersingh6194
@sikandersingh6194 3 ай бұрын
Satnam waheguru ji wmk 🙏
@bangasaab9755
@bangasaab9755 9 ай бұрын
ਜਿਉਂਦਾ ਰਹਿ ਬਾਈ ਜੀ ਵਾਹਿਗੁਰੂ ਜੀ ਲੱਬੀ ਉਮਰ ਕਰੇਂ ਬਹੁਤ ਵਧੀਆ ਗਾਣਾ ਗਾਇਆ ਜੀ
@historicalhimachaldarshan4305
@historicalhimachaldarshan4305 9 ай бұрын
ਭਾਈ ਕਿਤਨਾ ਰੁਲਾਉਗੇ ਪਰ ਛਾਂਗਾ ਗਣ ਹੈ, ਰਬ ਮੇਹਰ ਕਰੇ ਤਨੁ
@meenableem8101
@meenableem8101 9 ай бұрын
ਓ ਰਜਿੰਦਰਾ ਹਸਪਤਾਲ ਤੈਨੂੰ ਕੀ ਆਖਾਂ ਤੂੰ ਮੇਰੇ ਲੱਖਾਂ ਦੇ ਮਾਪੇ ਗਵਾਏ ਨੇਂ, ਮੇਰੀ ਮਿਹਨਤ ਤੇ ਮੇਰੀ ਖ਼ਿਦਮਤ ਦੇ ਸ਼ਰੇਆਮ ਜਨਾਜ਼ੇ ਚਾਏ ਨੇਂ, ਕਦੇ ਹਰਦੀ ਨਾ ਮੈਂ ਖ਼ਿਦਮਤ ਤੋਂ ਰੱਬਾ ਤੂੰ ਕਿਉਂ ਜ਼ੁਲਮ ਕਮਾਏ ਨੇਂ, ਮਾਂ ਜਿੱਥੇ ਸੀ ਜੁਦਾ ਹੋਈ ਉਹ ਥਾਵਾਂ ਯਾਦ ਆਈਆਂ ਨੇ, ਮੈਨੂੰ ਅੱਜ ਮਾਂ ਦੀਆਂ ਅੜੀਓ ਵਫਾਵਾਂ ਯਾਦ ਆਈਆਂ ਨੇ, ਜਦੋਂ ਮਾਂ ਨੂੰ ਮੇਰੀ ਗੱਲ ਦਾ, ਜ਼ਰਾ ਜਿਨਾਂ ਵੀ ਦੁੱਖ ਹੋਣਾਂ, ਮਾਂ ਦੇ ਕਦਮਾਂ ਤੇ ਸਿਰ ਰੱਖ ਕੇ ਮਨਾਉਂਣਾ ਮੈਂ ਬੜਾ ਰੋਣਾਂ 😢 ਉਹ ਅੱਥਰੂ ਯਾਦ ਆਏ ਨੇ, ਉਹ ਹਾਵਾਂ ਯਾਦ ਆਈਆਂ ਨੇ, ਮਾਂ ਨੂੰ ਮੈਂ ਜਾਂਣ ਤੋਂ ਪਹਿਲਾਂ, ਖ਼ੁਦਾ ਹਾਫ਼ਿਜ਼ ਜਦੋਂ ਕਹਿਣਾਂ, ਮੇਰੇ ਫ਼ਿਰ ਹੱਥ ਵੀ ਚੁੰਮ ਲੈਂਣੇ,ਦੁਆ ਦੇਂਦੀ ਨੇ ਰੋ ਪੈਣਾਂ, ਅੱਜ ਵੀਰੋ ਮੈਨੂੰ ਉਹਦੀਆਂ ਦੁਆਵਾਂ ਯਾਦ ਆਈਆਂ ਨੇ, ਮਾਂ ਜਿੱਥੇ ਸੀ ਜੁਦਾ ਹੋਈ ਉਹ ਥਾਵਾਂ ਯਾਦ ਆਈਆਂ ਨੇ,,,, ਮਿਸ ਯੂ ਮਾਂ 😢😢😢 ਮਾਂ ਆਜਾ ਕਿਤੋਂ ਮੁੜਕੇ 😢😢😢
@saroj4235
@saroj4235 9 ай бұрын
Miss u maa 😭😭😭😭😭
@PalwinderKaur-e6b
@PalwinderKaur-e6b 9 ай бұрын
Miss you always maa 😢😢😢😢
@sultankhan6249
@sultankhan6249 9 ай бұрын
Miss you maa😢😢😢😢
@happyrairai15
@happyrairai15 9 ай бұрын
Mummy ji miss you 😢😢
@jasjas385
@jasjas385 9 ай бұрын
😭😭😭
@gurpreetsinghsingh5509
@gurpreetsinghsingh5509 9 ай бұрын
ਬੋਹਤ ਸੋਹਣਾ ਗਾਣਾ ਏ ਲਵ ਯੂ ਮਾਂ ਮੇਰੀਏ ❤❤❤❤❤। ਬੋਹਤ ਸੋਹਣਾ ਗਾਇਆ ਏ ਕੰਠ ਕਲੇਰ ਪਾਜੀ 🎉🎉🎉🎉
@jagroopsinghsaroya7458
@jagroopsinghsaroya7458 9 ай бұрын
ਬਹੁਤ ਹੀ ਖੂਬਸੂਰਤ ਵੇਦਨਾਵਾਂ ਭਰਿਆ ਗੀਤ
@gurjindersingh3638
@gurjindersingh3638 9 ай бұрын
ਬਹੁਤ ਵਧੀਆ ਗੀਤ 🙏 ਵੈਰੀ ਸਲੋਟ ਜੀ 🙏👍
@balkiransingh7507
@balkiransingh7507 9 ай бұрын
ਗਾਉਣ ਵਾਲੇ ਅਤੇ ਲਿਖਣ ਵਾਲਿਆਂ ਨੂੰ ਪਰਮਾਤਮਾ ਤਰੱਕੀਆ ਬਖ਼ਸ਼ੇ ਜੀ
@Jalandharwalepunjabi
@Jalandharwalepunjabi 9 ай бұрын
ਬੋਹਤ ਸੋਹਣਾ ਸੋਂਗ ਆ ਪਾਜੀ ਹਮੇਸ਼ਾ ਦੀ ਤਰਾਹ ਚੜ੍ਹਦੀ ਕਲਾ ਵਿਚ ਰਹੋ ❤🎉🙌
@khushigurunoor2942
@khushigurunoor2942 9 ай бұрын
ਬਹੁਤ ਜਿਆਦਾ ਰੋਣਾ ਆਇਆ ਆ ਗੀਤ ਸੁਣ ਕੇ ਮੇਰੇ ਵਿਆਹ ਨੂੰ ਕੁਝ ਕ ਦਿਨ ਹੋਏ ਸੀ ਜਦੋਂ ਮਾਂ ਛੱਡ ਕੇ ਚਲੇ ਗਏ ਸੀ ਅੱਜ ਵੀ ਯਾਦ ਕਰਕੇ ਬੁਹਤ ਰੋਦੀ ਆ 😢😢😢 ਬਾਬਾ ਜੀ। ਸਭ ਦੀਆਂ ਮਾਵਾਂ ਨੂੰ ਹਮੇਸ਼ਾ ਸਲਾਮਤ ਰੱਖਣ miss U mom 😢😢😢
@BaljitKaur-gg6os
@BaljitKaur-gg6os 9 ай бұрын
ਮੈ ਤਾਅਜੇ ਗੀਤ ਸੁਣਿਆ ਵੀ ਨਹੀ ਕਮੈਟ ਪੜਕੇ ਰੌਣ ਲੱਗ ਪਈ ਆ ਗੀਤ ਸੁਣਕੇ ਪਤਾ ਨਹੀ ਕਿ ਹੋਉਗਾ ਰੱਬਾ ਮੇਰੀ ਮਾ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ੇ ਮੇਰੀ ਮਾ ਮੇਰੀ ਜਾਨ ਮੇਰੀ ਮਾ ਇੰਡੀਆ ਚ ਆ ਕੇ ਯੂਐਏ ਚ 🙏❤️😘
@basakhasingh4865
@basakhasingh4865 9 ай бұрын
ਵਾਹਿਗੁਰੂ ਮੇਹਰ ਕਰਨ
@jasjas385
@jasjas385 9 ай бұрын
Tusi UAE Ch ho?
@balramprjapat7623
@balramprjapat7623 8 ай бұрын
AJ pure 28sal ho gye Pali jana labdi nahi so said raba sareaa di maava nu khus rakhe
@gurmukhsingh2395
@gurmukhsingh2395 3 ай бұрын
ਸਹੀ ਗੱਲ ਆ ਬਾਈ ਜੀ ♥️♥️
@BaljitKaur-gg6os
@BaljitKaur-gg6os 3 ай бұрын
@@jasjas385 usa ji
@rajinderkumar8793
@rajinderkumar8793 4 ай бұрын
Super hit
@PB07OFFICIAL-07
@PB07OFFICIAL-07 9 ай бұрын
ਰੱਬ ਸੱਭ ਦੀ ਮਾਂ ਤੇ ਪਿਓ ਨੂੰ ਲੰਬੀ ਉਮਰ ਦੇਵੇ 🙏🙏🙏 ਬਹੁਤ ਹੀ ਸੋਹਣਾ ਲਿਖਿਆ ਤੇ ਪੇਸ਼ ਕੀਤਾ ਬਹੁਤ ਬਹੁਤ ਮੁਬਾਰਕਾਂ..
@DarpanTvDTV
@DarpanTvDTV 9 ай бұрын
ਬਹੁਤ ਹੀ ਸੰਵੇਦਨਸ਼ੀਲ ਅਤੇ ਭਾਵਪੂਰਤ ਗੀਤ ਹੈ। ਮਾਂ ਸ਼ਬਦ ਆਪਣੇ ਆਪ ਵੀ ਹੀ ਵਿਸ਼ਾਲ ਅਰਥ ਰੱਖਦਾ ਹੈ। ਜਿਸ ਦਾ ਕੋਈ ਸਾਨੀ ਨਹੀਂ। ਮਗਰ ਇਸ ਰਿਸ਼ਤੇ ਦੀ ਪਵਿੱਤਰਤਾ, ਸਮਰਪਿਤ ਭਾਵਨਾ, ਕੁਰਬਾਨੀ ਅਤੇ ਨਿਰਸਵਾਰਥ ਭਾਵ ਕਿਸੇ ਤੋਂ ਲੁਕੇ ਛਿਪੇ ਨਹੀਂ। ਮਨੀ ਨੇ ਜਿੰਨੋ ਅੱਛੇ ਖ਼ਿਆਲ ਕਲਮਬੱਧ ਕੀਤੇ ਹਨ ਕੰਠ ਕਲੇਰ ਦੀ ਆਵਾਜ਼ ਨੇ ਇਸ ਗੀਤ ਨੂੰ ਅਮਰ ਕਰ ਦਿੱਤਾ ਹੈ। ਬਹੁਤ ਬਹੁਤ ਵਧਾਈ ਹੋਵੇ ❤
@sukh31
@sukh31 9 ай бұрын
ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ, ਅਸੀਂ ਫੇਰ ਰਾਹਾਂ ਵਿਚ ਖੜੀਏ ਜਿਥੋਂ ਤੂੰ ਲੰਘੇ,❤
@billaaroradasuya3861
@billaaroradasuya3861 9 ай бұрын
❤❤❤❤❤
@ramlubhya5575
@ramlubhya5575 Ай бұрын
Nice song ❤❤❤❤❤
@AmanRanaHimachali
@AmanRanaHimachali 9 ай бұрын
माँ होती ठंडी छांव 🙏 बहुत ही प्यारा गीत कलेर जी |
@HARRYROMANA-on7vt
@HARRYROMANA-on7vt 9 ай бұрын
ਬਹੁਤ ਸਹੋਣਾ
@vikassoni8008
@vikassoni8008 9 ай бұрын
ਤਰੀਫ ਕਰ ਲਈ ਸਬਦ ਨਹੀਂ very very nice
@paulraaz
@paulraaz 9 ай бұрын
ਮੈਨੂੰ ਤਾਂ ਇਹ ਗੀਤ ਸੁਣ ਕੇ ਏਵੇਂ ਲੱਗ ਰਿਹਾ ਜਿਵੇਂ ਮੇਰੀ ਹੀ ਜਿੰਦਗੀ ਦੀ ਕਹਾਣੀ ਨੂੰ ਗਾਣੇ ਵਿਚ ਬਿਆਨ ਕੀਤਾ ਗਿਆ ਹੈ । ਕੰਮ ਤੋਂ ਘਰ ਆਈਏ ਤਾ ਮਾਂ ਯਾਦ ਆਉਂਦੀ । ਸੁੱਤੇ ਪਏ ਨੂੰ ਕੰਨਾਂ ਵਿਚ ਮਾ ਦੀਆ ਆਵਾਜ਼ਾਂ ਗੂੰਜਦੀਆਂ 😭😭😭😭😭
@harbansbrar9834
@harbansbrar9834 9 ай бұрын
ਬਹੁਤ ਸੋਹਣਾ ਲਿਖਿਆ
@gurpreetsandhu7357
@gurpreetsandhu7357 9 ай бұрын
ਸਹੀ ਗੱਲ ਆ ਬਾਈ ਜੀ ਬਹੁਤ ਸੋਹਣਾ song a
@param-yw3pw
@param-yw3pw 9 ай бұрын
Bhout hi pyara song very nice 👌
@GurpreetSingh-ld5xr
@GurpreetSingh-ld5xr 2 ай бұрын
ਰੱਬ ਅੱਗੇ ਇਹੀ ਅਰਦਾਸ ਹੈ ਸਾਰੇ ਹੀ ਮਾਂ ਪਿਉ ਦੀ ਉਮਰ ਲੰਬੀ ਕਰੇ
@sukhwinderkaur1516
@sukhwinderkaur1516 9 ай бұрын
ਬਹੁਤ ਸੋਹਣਾ ਗੀਤ ਜੀ ❤❤ thanks very much very very nice g ❤❤❤❤
@jashish8996
@jashish8996 26 күн бұрын
❤❤❤❤
@gurpreetsandhu5247
@gurpreetsandhu5247 9 ай бұрын
ਸਹੀ ਗੱਲ ਆ ਯਾਰ ਜੇਦੇ ਤੋਂ ਰੱਬ ਵਰਗੀ ਮਾਂ ਦੂਰ ਹੋ ਜਾਵੇ ਉਸਨੂੰ ਹੀ ਪਤਾ ਲੱਗਦਾ ਦੁੱਖ ਦਾ ਮਾਂ ਦੀ ਹਮੇਸ਼ਾ ਕਮੀ ਮਹਿਸੂਸ ਹੁੰਦੀ ਹੈ ਹਰ ਦੁੱਖ ਸੁੱਖ ਚ i miss you mom 😭😭😭😭 ਬਹੁਤ ਕਟਰੋਲ ਕੀਤਾ ਪਰ ਹੰਝੂ ਨਹੀਂ ਰੋਕ ਪਾਇਆ ਗੀਤ ਸੁਣ ਕੇ ।।
@MohanSingh-mm5kb
@MohanSingh-mm5kb 9 ай бұрын
ਬਹੁਤ ਵਧੀਆ ਗੀਤ 💜💙🩵💚💛🧡❤️💜💙🩵
@parveen622
@parveen622 5 ай бұрын
oh kemmat mangu aavan di jihnu dil darvaja kholengi😢 wah g wah.kya sach gal kiti🙏
@Superfunmasti
@Superfunmasti 9 ай бұрын
ਬਹੁਤ ਬਹੁਤ ਸੋਹਣਾ ਗੀਤ ਮੇਰੇ ਵੀਰ ਜੀ🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼❤️❤️❤️❤️❤️❤️❤️❤️❤️
@dalbirchand2776
@dalbirchand2776 2 ай бұрын
ਕਾਲੇਰ ਕੰਠ ਜੀ ਖੁਸ਼ ਰਹੋ ਮਾਂ ਦਾ ਗੀਤ ਸੁਣ ਕੇ ਰੋਣਾ ਆ ਗਿਆ ਮੇਰੀ ਮਾਂ ਨੇ ਆਖਰੀ ਸਾਹ ਮੇਰੀਆਂ ਬਾਹਾਂ ਵਿਚ ਲਏ ਅੱਜ ਵੀ ਆਪਣੀ ਰੱਬ ਵਰਗੀ ਮਾਂ ਨੂੰ ਯਾਦ ਕਰਕੇ ਰੋ ਲੈਂਦਾ ਹਾਂ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਹੈ ਸਬ ਦੀਆਂ ਮਾਵਾਂ ਚੜ੍ਹਦੀਕਲਾ ਵਿਚ ਰਹਿਣ 🙏🙏
@AvtarSingh-pg3ck
@AvtarSingh-pg3ck 9 ай бұрын
ਬਹੁਤ ਹੀ ਵਧੀਆ ਗੀਤ ਆ ਭਾਜੀ ਕਾਲਾ ਫਰਵਾਹੀਂ🥀
@Mnisharma7193
@Mnisharma7193 4 ай бұрын
Wha wha mani g✍️
@jasbirsonu8225
@jasbirsonu8225 9 ай бұрын
ਅੱਜ ਬਹੁਤ ਹੀ ਸੋਹਣਾ ਦਿਨ ਚੜਿਆ ਹੈ ਜੀ ਕਲੇਰ ਕੰਠ ਵੀਰ ਦਾ ਸੋਂਗ ਕਾਫੀ ਦਿਨ ਬਾਅਦ ਆਇਆ ਹੈ ਉਹ ਵੀ ਮਾਂ ਵਾਲਾ
@punjabinewkaur3964
@punjabinewkaur3964 3 ай бұрын
Wmk
@akashdeepsingh8986
@akashdeepsingh8986 9 ай бұрын
ਬੋਹਤ ਸੋਹਣਾ ਗਾਨਾ ਭਾਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤️❤️❤️ ਲਵ ਯੂ ਭਾਜੀ ❤❤❤
@jeet_shergill3148
@jeet_shergill3148 9 ай бұрын
ਬਹੁਤ ਵਧੀਆ ❤
@TeerathSingh-bw8yk
@TeerathSingh-bw8yk 3 ай бұрын
ਵਾਹ ਜੀ ਵਾਹ
@surjitsandhu3463
@surjitsandhu3463 9 ай бұрын
ਪ੍ਰਮਾਤਮਾ ਵਿਰੇ ਤੈਨੂੰ ਚੜਦੀ ਕਲਾ ਵਿੱਚ ਰੱਖੇ
@shabarwalsingh4309
@shabarwalsingh4309 9 ай бұрын
ਬਾਈ ਨੇ ਪੂਰਾ ਸੱਚ ਗਾਇਆ,, ਵੀਰ ਸਾਰੇ ਆਪਣੇ ਮਾਤਾ ਪਿਤਾ ਦੀ ਸੇਵਾ ਤੇ ਸਨਮਾਨ ਕਰਿਆ ਕਰੋ😢😢😢
@KKRGAMER333
@KKRGAMER333 9 ай бұрын
Bhout hi pyara song very nice sir 👌 👍🏻
@dh2krecords870
@dh2krecords870 9 ай бұрын
ਵਾਹਿਗੁਰੂ ਜੀ ❤
@balrajkaler-zc8wn
@balrajkaler-zc8wn 9 ай бұрын
ਬਹੁਤ ਵਧਿਆ ਕਲੇਰ sab👌🏻👌🏻👌🏻👌🏻
@GurpreetSingh-ld5xr
@GurpreetSingh-ld5xr 2 ай бұрын
ਇਹ ਗਾਣਾ ਸੁਣ ਕੇ ਬਹੁਤ ਯਾਦ ਆਈ ਆਈ ਮਾਂ ਦੀ ਉਦਾਂ ਤਾਂ ਕਦੇ ਮਾਂ ਨੂੰ ਦਿਲ ਚੋਂ ਭੁਲਾਇਆ ਹੀ ਨਹੀਂ
@jasdeepsingh9409
@jasdeepsingh9409 9 ай бұрын
Bhut wadia song kanth bai
@Manishdadral-c2t
@Manishdadral-c2t 9 ай бұрын
ਬਹੁਤ ਸੋਹਣਾ ਗੀਤ ਆ ਜੀ ਰੁਲਾ ਦਿੱਤਾ ਜੀ 😂😂😂😂😂😂😂😂😂🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤😂😂😂😂😂❤❤❤❤❤❤❤❤❤❤❤❤❤❤❤❤❤❤❤❤❤
@JagtarSinghfitness94
@JagtarSinghfitness94 9 ай бұрын
Very nice song 👌
@chanchalsingh4856
@chanchalsingh4856 9 ай бұрын
All best
@punjabi2775
@punjabi2775 9 ай бұрын
❤ਮਾਂ 💗🙏ਵਾਹਿਗੁਰੂ ਜੀ ਤੇਰਾ ਸ਼ੁਕਰ ਹੈ
@officialrajasaini1552
@officialrajasaini1552 3 ай бұрын
ਮਾਂ ਦਾ ਰੁਤਬਾ ਤਾਂ ਸਭ ਤੋਂ ਉੱਚਾ ਸੁੱਚਾ। ਰੱਬਾ ਮਾਂ ਨਾ ਕਿਸੇ ਦੀ ਖੋਈ। ਚੁੱਕ ਕਲੇਜੇ ਝੱਟ ਮੈਨੂੰ ਲਾਇਆ। ਜਦ ਵੀ ਅੱਖ ਮੇਰੀ ਰੋਈ। ਸਕੀਆਂ ਮਾਵਾਂ ਵਾਜੋ ਨਾ ਕੋਈ ਲਾਡ ਲਡਾਵੇ। ਰੱਬਾ ਇਸ ਦੁਨੀਆ ਤੇ ਕੋਈ। ਭਾਵੇਂ ਲੱਖ, ਮਾਸੀਆਂ, ਮਾਮੀਆਂ, ਚਾਚੀਆਂ, ਤਾਈਆਂ, ਹੋਂਣ। ਪਰ ਸਕੀ ਮਾਂ ਨਹੀਂ ਬਣ ਸਕਦੀ ਕੋਈ। ਰਾਜਿਆ ਜੱਗ ਤੇ ਸਕੀਆ ਮਾਵਾਂ ਬਾਜੋ। ਇਥੇ ਸਾਰ ਨਹੀਂ ਲੈਂਦਾ ਕੋਈ। 🙏🙏❤️
@Rajeshkumar-xj7rh
@Rajeshkumar-xj7rh 9 ай бұрын
Very good song veer ji maa maa he hundi ha
@AaravMitansh
@AaravMitansh 9 ай бұрын
Thank you veere geet le Aaj menu apni mummy bhot jaad aa rahi hai miss you maa 😭😭😭😭😭😭😭
@virktaperecords
@virktaperecords 9 ай бұрын
ਬਹੁਤ ਖੂਬਸੂਰਤ ਰਚਨਾ ਹੈ ਜੀ
@babbihiala8844
@babbihiala8844 9 ай бұрын
Very nice ji # maa meri maa
@sewaklalouchhi8858
@sewaklalouchhi8858 9 ай бұрын
Vahut vadia veer Sun k Sakun mileya waheguru sab Diya mava nu Khush rakhe
@sandeepkounshal0073
@sandeepkounshal0073 9 ай бұрын
❤Maa❤ को प्यार करने वाले लाइक करे
@SanjeevKumar-ps3hf
@SanjeevKumar-ps3hf 9 ай бұрын
Boht sohna song aa ji
@RM2Music-rg1oh
@RM2Music-rg1oh 9 ай бұрын
ਬਹੁਤ ਹੀ ਪਿਆਰਾ ਗੀਤ ਹੈ ਭਾਜੀ
@MandeepDudhal
@MandeepDudhal 7 ай бұрын
End aa ji❤
@ishmeetkaur2397
@ishmeetkaur2397 9 ай бұрын
Meri bhi maa nahi hai mai hamesha maa song sundi haa maa kade pulan nee hundi i miss you mummy 😢 song sun k maa yaad aa gayi 😢
@LaddiHanjra-v8w
@LaddiHanjra-v8w 8 ай бұрын
ਸੱਚੀ ਬਹੁਤ ਦਰਦ ਹੈ ਤੁਹਾਡੀ ਆਵਾਜ਼ ਵਿੱਚ,, ਮਾਂ ਮੇਰਾ ਰੱਬ,, ਬਹੁਤ ਵਧੀਆ ਗੀਤ ਗਾਇਆ ਬਾਈ ਜੀ,, ਵਾਹਿਗੁਰੂ ਜੀ ਤੁਹਾਡੀ ਆਵਾਜ਼ ਨੂੰ ਏਦਾਂ ਹੀ ਬੁਲੰਦ ਰੱਖੇ
@HappySingh-zj8vz
@HappySingh-zj8vz 9 ай бұрын
ਅੱਜ ਬਹੁਤ ਸਮੇਂ ਪਿੱਛੋਂ ਫਿਰ ਆਵਾਜ਼ ਜਲੰਧਰ ਵੱਲ ਤੋਂ ਅਖੀਰ ਉਡੀਕ ਪੂਰੀ ਹੋ ਗਈ ਜੋ ਰੱਖੀ ਸੀ ਕੱਲ ਤੋਂ
@tajindersingh3985
@tajindersingh3985 9 ай бұрын
ਧੰਨ ਗੁਰੂ ਰਾਮਦਾਸ
@AjayVeer-ez2tg
@AjayVeer-ez2tg 5 ай бұрын
ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ
@ShivKumar-ps1wp
@ShivKumar-ps1wp 9 ай бұрын
🙏ਜੀ
@kamalsidhu4195
@kamalsidhu4195 9 ай бұрын
Very nic song mani veer ji
@dipanshu_1322
@dipanshu_1322 Ай бұрын
Waheguru sab de maa bapu nu tandrust reakhe ❤❤❤
@balkiransingh7507
@balkiransingh7507 9 ай бұрын
ਸਾਦਗੀ, ਸੁੰਦਰਤਾ, ਪਹਿਰਾਵਾ, ਬਹੁਤ ਸੋਹਣੀ ਅਵਾਜ਼ ਬਾਕਮਾਲ ਜੁੱਗ ਜੁੱਗ ਕੰਠ ਸਾਬ ਜੀ ਜੁੱਗ ਜੁੱਗ ਜੀਉ ਜੀ ਪਰਮਾਤਮਾ ਤਰੱਕੀਆ ਬਖ਼ਸ਼ੇ ਜੀ
@MandeepSohi-xi9yr
@MandeepSohi-xi9yr 9 ай бұрын
ਬਹੁਤ ਵਧੀਆ ਗੀਤ ਵੀਰ ਜੀ ❤❤❤
@dheeraplumber840
@dheeraplumber840 6 ай бұрын
Bht nyc song vere
@rajvirsinghaulakh3292
@rajvirsinghaulakh3292 5 ай бұрын
ਬਹੁਤ ਸੋਹਣਾ ਲਿਖਿਆ ਅਤੇ ਗਾਇਆ ਵੀਰ ਨੇ
@SANJEEV0712
@SANJEEV0712 9 ай бұрын
Sach ch tusi Kanth the kaler hi ho, You are blessed with incredible voice ! Bless you Veer !
@pandtusab5834
@pandtusab5834 Ай бұрын
Nice songs veer ji
@mithusingh8874
@mithusingh8874 9 ай бұрын
Fantastic
@HarjinderSingh-7591
@HarjinderSingh-7591 9 ай бұрын
Super Song Veere ❤
@neelammahey3881
@neelammahey3881 9 ай бұрын
Well done 💯
@AmitKumar-tb7vr
@AmitKumar-tb7vr 8 ай бұрын
Osmmmmmmmmm song by kanth kaler
@maroofashraf3648
@maroofashraf3648 6 ай бұрын
Heart touching zaberdast sirra bhai g❤
@BhupinderSingh-r7h
@BhupinderSingh-r7h 3 ай бұрын
💕💕💕💕💯ਰੱਬ ਤੋ ਵੀ ਬੱਡੀ ਸੈ ਆ ਮਾ💕💕
@JagtarSingh-wj7hg
@JagtarSingh-wj7hg 3 ай бұрын
ਵਾਹ ਕਮਾਲ ਤੁੰਨ ਕੇ ਗਾਇਆ ਬਹੁਤ ਸੋਹਣਾ ਲਿਖਿਆ ਗਾਇਆ ❤❤❤
@surjeetsinghjiaitiana5951
@surjeetsinghjiaitiana5951 8 ай бұрын
❤❤ ਬਹੁਤ ਹੀ ਸੋਹਣਾ ਵੀਰ
@SHAMBHUDutt-vh4iz
@SHAMBHUDutt-vh4iz 9 ай бұрын
Heart tuch song veer ji
@DALJEETSINGH-n4l
@DALJEETSINGH-n4l 4 ай бұрын
ਵਾਹ ਜੀ ਵਾਹ ਵੈਰੀ nice
@pappidhurkot
@pappidhurkot 4 ай бұрын
ਬਹੁਤ sohna ਲਿਖਿਆ ਮਨੀ ਵੀਰ ਗਇਆ ਤ ਸਿਰਾ ਲਾਇਆ ਪਿਆ
@Mnisharma7193
@Mnisharma7193 4 ай бұрын
No words 😶
@ShivKumar-ip2uu
@ShivKumar-ip2uu 4 ай бұрын
Very nice
@ravinderbanger5684
@ravinderbanger5684 9 ай бұрын
ਮਾਂ ਦੀ ਦੂਆ ਜੇਦੇ ਨਾਲ ਨਾਲ ਰੈਂਦੀਏ ਤੱਤੀ ਹੱਵਾ ਉਦੇ ਨਾਲ ਭੁਲਕੇ ਨਾ ਖੈਂਦੀਏ ❣⚘🪴🌹
@raghvirbhatia5263
@raghvirbhatia5263 9 ай бұрын
ਇਹ ਗੀਤ ਇਝ ਜਾਪ ਦਾ ਹੈ ਜਿਵੇ ਮੇਰੇ ਲਈ ਗਾਇਆ ਹੋਵੇ….❤️❤️❤️❤️🫡🫡🫡🫡ਜਿਉਂਦਾ ਰਿਹ ਕੰਠ ਭਾਜੀ ਰੱਬ ਤੇਰੀ ਲੰਬੀ ਉਮਰ ਕਰੇ 🙏🙏
@mksstar6059
@mksstar6059 9 ай бұрын
Bahut badiya geet
@jellyd99jarnail95
@jellyd99jarnail95 9 ай бұрын
Superb song
@gurdeepsinghbajwa9456
@gurdeepsinghbajwa9456 9 ай бұрын
ਬੜੀ ਦੇਰ ਬਾਦ ਬਹੁਤ ਹੀ ਭਾਵਕ, ਦਿਲ ਨੂੰ ਛੂਹ ਲੈਣ ਵਾਲ਼ਾ ਗੀਤ ਪੇਸ਼ ਕਰਨ ਲਈ ਕੰਠ ਵੀਰਿਆ ,ਬਹੁਤ ਬਹੁਤ ਧੰਨਵਾਦ।
@GurvinderSingh-cg6cg
@GurvinderSingh-cg6cg 6 ай бұрын
ਸਲੂਟ ਵੀਰ ਜੀ ਕੋਈ ਸ਼ਬਦ ਨੀਂ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@satwindersingh3446
@satwindersingh3446 9 ай бұрын
ਵਾਹਿਗੁਰੂ ਜੀ ਸਭ ਦੀਆਂ ਮਾਵਾਂ ਨੂੰ ਲੰਮੀਆਂ ਉਮਰਾਂ ਬਖ਼ਸ਼ੇ 🙏🏻🙏🏻🙏🏻
@JasvinderKaur-p3r
@JasvinderKaur-p3r 9 ай бұрын
Nice voice.nice lines....nice music....wah ji...4feb.2024..nu maa chale gae....roj yad kr k rondi aa...
@kamarmalik8046
@kamarmalik8046 9 ай бұрын
NYC song
@Sumanrani886
@Sumanrani886 9 ай бұрын
Bht bht hi sohna geet aa, hje adha hi sunya song, cmnt v krta mai,,,,,, 👌👌👌👌👌👌👌😘😘😘😘😘😘gbu kanth veere,, rona agya geet sunke😭😭
@JatinderSingh-og2sk
@JatinderSingh-og2sk 5 ай бұрын
Peyo mar Jaye koi gam nai par maa nu rabb chardi kalan vch rakhe ❤❤
@pankajkataria4195
@pankajkataria4195 2 ай бұрын
Maa pio na mre bhai dono hi na mre
@akashgagan5890
@akashgagan5890 9 ай бұрын
Bahut badia song a mai ta bahut royi ih song sonke❤❤😢😢
Kanth Kaler | Maa | Full Punjabi song | kk Music
7:45
Kanth Kaler Official
Рет қаралды 1 МЛН
Meri Arzi Full Album | Kanth Kaler | Punjabi Devotional Songs 2018 | kk music
33:18
Kanth Kaler Official
Рет қаралды 4,3 МЛН
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН
Ful Video ☝🏻☝🏻☝🏻
1:01
Arkeolog
Рет қаралды 14 МЛН
БАБУШКА ШАРИТ #shorts
0:16
Паша Осадчий
Рет қаралды 4,1 МЛН
Kaash 2 | Kanth Kaler  | New Punjabi Romantic Full Song
5:01
Kanth Kaler Official
Рет қаралды 1,9 МЛН
Mere Sache Paatshah | Kanth Kaler | New Punjabi Devotional Sufi Song
5:03
Kanth Kaler Official
Рет қаралды 129 М.
Evergreen Punjabi Love Songs - Audio Jukebox | Sabar Koti | Kaler Kanth
1:07:31
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН