Kanwar Grewal ਤੇ ਬਾਬੇ ਵਿੱਚ Ludhiana ਸਟੇਜ ਤੇ ਹੋ ਗਈ ਜੁਗਲਬੰਦੀ

  Рет қаралды 146,569

Doaba Tv

Doaba Tv

Күн бұрын

Пікірлер: 62
@GurdeepSingh-kx9ot
@GurdeepSingh-kx9ot 2 ай бұрын
ਗਰੇਵਾਲ ਜੀ ਤੁਹਾਡੀ ਨਿਮਰਤਾ ਨੂੰ ਕਰੋੜਾਂ ਕਰੋੜਾਂ ਸਿਜਦੇ ❤
@sdslivetv
@sdslivetv 2 ай бұрын
❤❤❤ ਸੋਹਣਾ ਗਾਇਆ ਵੈਸੇ ਵੀ ਪੰਜਾਬ ਦੇ 90% ਬਾਬੇ ਗਾਇਕ ਹੀ ਨੇ।ਜੈ ਚਲ ਗਏ ਠੀਕ ਨਹੀਂ ਤਾਂ ਬਾਬੇ ਤਾਂ ਹੈ ਹੀ
@RanjeetSingh-ts3kf
@RanjeetSingh-ts3kf 2 ай бұрын
ਵੀਰੇ ਸੂਫ਼ੀ ਗੱਲਾਂ ਉਤੇ ਚੱਲਣ ਵਾਲ਼ੇ ਚੰਗੇ ਗਾਇਕ ਹੀ ਹੁੰਦੇ ਨੇ। ਜ਼ਿੰਦਗੀ ਵਿੱਚ ਸੂਫ਼ੀ ਮੱਤ ਦਾ ਹੋਣਾ ਬਹੁਤ ਜਰੂਰੀ ਹੈ ਜੀ।
@ManoharSingh-ub9lo
@ManoharSingh-ub9lo 13 күн бұрын
ਕੰਵਰ ਗਰੇਵਾਲ ਦੀ ਨਿਮ੍ਰਤਾ ਨੂੰ ਸਲਾਮ ਹੈ
@JaswinderSingh-rf9wq
@JaswinderSingh-rf9wq 2 ай бұрын
ਨਿਮਰਤਾ ਵੇਖੋ ਗਰੇਵਾਲ ਸਾਹਿਬ ਜੀ ਦੀ ਬਾਬਾ ਜੀ ਨੇ ਕਿਹਾ ਮਇਕ ਲੈ ਲੋ ਨਾਹ ਨਹੀ ਕੀਤੀ ਜੇਕਰ ਕੋਈ ਹੋਰ ਕਲਾਕਾਰ ਹੁੰਦਾ ਕੁਰਸੀ ਦੇ ਬੈਠ ਜਾਣਾ ਸੀ
@LuckySandhu314
@LuckySandhu314 Ай бұрын
ਬਾਈ ਕਨਵਰ ਬਾਈ ਗੁਣੀ ਬੰਦਿਆ ਦੀ ਬੋਹਤ ਕਦਰ ਕਰਦਾ ਤੇ ਸੰਗੀਤ ਦੀ ❤😊
@KaramSingh-v1o
@KaramSingh-v1o Ай бұрын
Wah babe lut lo Punjab tuhadi balle balle waheguru ji ka Khalsa waheguru ji ki Fateh
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ❤
@NarinderSingh-kt8qq
@NarinderSingh-kt8qq 2 ай бұрын
👌👌👍👍very beautiful vlog Grewal beta ji . God bless you ❤🙏🙏🙏🙏🙏❤️
@JasbirkaurJassi-jd1bq
@JasbirkaurJassi-jd1bq 15 күн бұрын
🎉🎉 we bow our head with Respect 💖🙏
@rakeshchoudhary7247
@rakeshchoudhary7247 13 күн бұрын
Jai Gurudev ji👏🏻👏🏻
@ParvinderKaur-p3q
@ParvinderKaur-p3q Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@JasbirkaurJassi-jd1bq
@JasbirkaurJassi-jd1bq 15 күн бұрын
Tusi saanu smjhaya so 🙏👍 welcome
@thevehlatabbar308
@thevehlatabbar308 Ай бұрын
ਇਸ ਬਾਬੇ ਦਾ ਡੇਰਾ 40 ਮੁਕਤਿਆਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੈ ..😞
@RippiSangar
@RippiSangar Ай бұрын
Nice ji
@BalrajSingh-ty1sb
@BalrajSingh-ty1sb 2 ай бұрын
I have heard this hymn every now and then. 🎉
@MakhanSingh-xr9ow
@MakhanSingh-xr9ow 2 ай бұрын
ਏ ਗਾਇਕ ਸਾਡੇ ਦੇਸ਼ ਸਮਾਜ ਨੂੰ ਪਤਾ ਨਹੀਂ ਕੀ ਸਮਝਾਉਣਾ ਚਾਉਂਦੇ ਹਨ,,😢
@JattFactor
@JattFactor 2 ай бұрын
ਏਹੋ ਕਿ ਸਿਆਣੇ ਇਹੋ ਹੀ ਹਨ 😂
@JasbirkaurJassi-jd1bq
@JasbirkaurJassi-jd1bq 15 күн бұрын
Baanke Bihari Lal ki🎉
@HardeepSingh-kq7ox
@HardeepSingh-kq7ox 10 күн бұрын
बांके बिहारी लाल की जय❤❤
@BMW-n8i
@BMW-n8i 13 күн бұрын
Happy lorhi
@RippiSangar
@RippiSangar Ай бұрын
Radhe Radhe ji
@gurvinderkaur7231
@gurvinderkaur7231 2 ай бұрын
Very very nice garewal saab
@ranjeetkaur6746
@ranjeetkaur6746 2 ай бұрын
ਹੈ ਤਾਂ ਇਹ ਗਾਇਕ ਹੀ ਹੈ,ਪਰ ਬਾਬੇ ਵਾਲੇ ਕਿੱਤੇ ਵਿਚ ਜ਼ਿਆਦਾ ਕਮਾਈ ਹੈ , ਅਗਲੇ ਨੇ ਸੋਚਿਆ ਫਾਇਦੇ ਵਾਲਾ ਧੰਦਾ ਬਾਬਾ ਪੁਣਾ, ਵੈਸੇ ਇੱਟ ਪੁੱਟੋ ਤਾ ਹਜਾਰ ਅਖੌਤੀ ਦੇਵੀਆਂ ਬਾਬੇ ਪ੍ਰਗਟ ਹੋ ਜਾਂਦੇ ਨੇ ਸਾਡੇ ਦੇਸ਼ ਵਿੱਚ 😊
@muktisarvlog2615
@muktisarvlog2615 2 ай бұрын
ਇਕ ਨੰ ਦਾ ਪਖੰਡੀ ਆ ਮੁਕਤਸਰ ਡੇਰਾ ਬਣਾਈ ਬੈਠਾ ਬਹੁਤ ੍ਹਵੱਡਾ
@kuldeepsingh-nj2pc
@kuldeepsingh-nj2pc 2 ай бұрын
ਕੀ ਕਹਿਣਾ ਚਾਹੁੰਦੇ ਹਨ ਸਨ ਸਮਝ ਨਹੀਂ ਆਉਂਦੀ ਇਹਨਾ ਦੀ
@prabhramgharia4391
@prabhramgharia4391 2 ай бұрын
Waheguru ji🙏
@HotelKumar-lg5nf
@HotelKumar-lg5nf 2 ай бұрын
waheguru ji
@MCGAMER-r6q
@MCGAMER-r6q 2 ай бұрын
Radhe radhe krishna krishna
@jaswinderbrar38
@jaswinderbrar38 2 ай бұрын
ਜਸਵਿ ਦਰ ਸਿੰਘ ਮਹਿਮਾ ਸਵਾਈ ਭੋਲਾ
@kuldeepdairyfarm3609
@kuldeepdairyfarm3609 2 ай бұрын
Waheguru ji
@shamshergaba6607
@shamshergaba6607 Ай бұрын
Jai sri Radhey Krishna
@kultarsingh3618
@kultarsingh3618 2 ай бұрын
Kes,jaga,de,video,he,g,
@vikassharmabanotra6362
@vikassharmabanotra6362 Ай бұрын
Jai Shri Krishna Jai Shri radhe
@RajinderSingh-sp2qs
@RajinderSingh-sp2qs 13 сағат бұрын
❤❤❤❤❤❤❤❤🎉
@SatnamSingh-ti6sq
@SatnamSingh-ti6sq Ай бұрын
Good
@jaswinderbrar38
@jaswinderbrar38 2 ай бұрын
ਕੰਵਰ ਜੀ ਜਸਵਿੰਦਰ ਥੋਡੇ ਕੰਮ ਆਈਆ ਸੀ ਇਕ ਫੋਨ ਕਰਲੋ
@MannyMaan-s8l
@MannyMaan-s8l 16 күн бұрын
❤❤❤❤❤
@jaspalsinghjaspalsinghdhil5171
@jaspalsinghjaspalsinghdhil5171 Ай бұрын
👍👍👍👍👍👍
@vedhbalwantsingh
@vedhbalwantsingh Ай бұрын
ਹਾਂਜੀ ਵੀਰ ਜੀ ਜੋ ਗਲਤ ਕਮੈਂਟ ਕਰਦੇ ਨੇ ਚੋਰ ਸਾਧ ਅੱਤਵਾਦੀ ਜੋ ਵੀ ਕਹਿੰਦੇ ਨੇ ਭਰਾਵੋ ਤੁਹਾਡੀ ਜੁਬਾਨ ਦੇ ਵਿੱਚੋਂ ਨਿਕਲੀ ਗੱਲ ਥੋੜਾ ਟਾਈਮ ਪਾ ਕੇ ਇਹ ਤੁਹਾਡੇ ਤੇ ਹੀ ਆਉਣੀ ਹੈ ਇਸ ਕਰਕੇ ਸ਼ੁੱਧ ਬੋਲੋ ਸੱਚ ਬੋਲੋ ਸਾਫ ਬੋਲੋ ਸਭ ਸ੍ਰਿਸ਼ਟੀ ਨਾਲ ਪ੍ਰੇਮ ਕਰੋ ਅਲੱਗ ਅਲੱਗ ਕੁਦਰਤ ਦੇ ਨਾਲ ਡਿਊਟੀਆਂ ਲੱਗੀਆਂ ਨੇ ਉਹ ਡਿਊਟੀਆਂ ਮਾਨਵ ਸਰੀਰ ਨਿਭਾ ਰਿਹਾ ਹੈ ਕਿਸੇ ਦੇ ਮਾੜੇ ਕਰਮ ਅੱਗੇ ਚੱਲ ਰਹੇ ਨੇ ਕਿਸੇ ਦੇ ਚੰਗੇ ਤੁਸੀਂ ਆਪਣਾ ਫਿਕਰ ਕਰੋ ਧੰਨਵਾਦ ਜੀ
@s.k.haridas6726
@s.k.haridas6726 2 ай бұрын
ਕੀ ਧਾਰਮਿਕ ਸਥਾਨਾਂ ਤੇ ਅੱਤਵਾਦੀ ਰਹ ਸਕਦੇ ਨੇ ਤਾਂ
@satwindersingh1171
@satwindersingh1171 2 ай бұрын
ਸਾਰੇ ਹਿੰਦੂ ਅੱਤਵਾਦੀ ਹਨ ਇਹ ਮੰਦਰਾਂ ਵਿੱਚ ਰਹਿ ਸਕਦੇ ਹਨ
@singarasingh8104
@singarasingh8104 2 ай бұрын
🙏🏻🙏🏻
@BaljitKaurGrewal
@BaljitKaurGrewal 2 ай бұрын
🙏🙏🙏🙏🙏❤❤❤❤❤
@jeet-Seattle
@jeet-Seattle Ай бұрын
20 saal da baba,," ehdi awaaz up karde beta"😂😂😂😂
@BarjinderSingh-bj8lo
@BarjinderSingh-bj8lo 2 ай бұрын
🙏🙏🙏🙏🙏
@JasmineRajput-y1k
@JasmineRajput-y1k 2 ай бұрын
🙏🙏
@BalbirSingh-sy2mx
@BalbirSingh-sy2mx 2 ай бұрын
A baba nhi babe da bhes hai per hai a singer e koe awen nhi stag te mic pakadd hai.
@NeelamMehmi-sh5ob
@NeelamMehmi-sh5ob 2 ай бұрын
🙏
@jeet027
@jeet027 Ай бұрын
Punjab bachalo je bachya janda ,Kanjer na bano ,Modi /Sash/RSS ne pori Sajis rachi Eh Dahdiya Muchaan nahi rehniya Chehriya tey ,Bahiya Awey nahi Wadd Riha Punjab Hale vi Waqt ya ,Punjab Barbadi Dey Kinare tey ya Latta Kaber Pein deyr nahi lagni,
@Ramandeepsingh-kj8of
@Ramandeepsingh-kj8of Ай бұрын
Chora(thief) ne lagya mela.
@KaranSingh-nv9ht
@KaranSingh-nv9ht 8 күн бұрын
Bkwas
@HarpreetSingh-nm1vk
@HarpreetSingh-nm1vk 11 күн бұрын
Waheguru ji
@shamshergaba6607
@shamshergaba6607 Ай бұрын
🙏🙏🙏🙏🙏
@BaljitKaurGrewal
@BaljitKaurGrewal 2 ай бұрын
🙏🙏
@simranjeetsagoo1596
@simranjeetsagoo1596 9 сағат бұрын
Waheguru ji
@SatnamSingh-ti6sq
@SatnamSingh-ti6sq Ай бұрын
🙏🙏🙏🙏🙏🙏
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Sach Kiha Kanwar Grewal Ne
14:52
Live Show Punjab
Рет қаралды 12 МЛН