ਕੰਪਰੈਸ਼ਰ ਫ਼ਟਿਆ, ਪੁੱਤ ਦੀ ਲੱਥੀ ਖੋਪੜੀ, ਖੁਦ ਦੀ ੳੱਡੀ ਬਾਂਹ, ਜਪੁ ਜੀ ਸਾਹਿਬ ਦਾ ਪਾਠ ਕਰਦਾ ਪੁੱਜਾ ਹਸਪਤਾਲ | Ropar

  Рет қаралды 67,169

Punjabi Lok Channel

Punjabi Lok Channel

Күн бұрын

Jagdeep Singh Thali, Karamjit Singh, Ropar, Punjab, Cycle, Compressor, Real Story, Motivational, Punjabi

Пікірлер: 328
@Jasvir-Singh8360
@Jasvir-Singh8360 3 жыл бұрын
ਵਾਹ ਜੀ ਵਾਹ ਵੀਰ ਜਗਦੀਪ ਸਿੰਘ ਥਲੀ ਬਾਈ ਕਿਹੜੀ ਦੁਨੀਆ ਵਿੱਚੋਂ ਲੱਭ ਲੱਭ ਕੇ ਲੈ ਆਉੰਦੇ ਹੋ ਸਿਰੜੀ ਸਿੱਖੀ ਸਿਦਕ ਵਾਲੇ ਸੂਰਮੇ। ਵਾਹਿਗੁਰੂ ਅਜਿਹੇ ਸਿਰੜੀ ਸਿੱਖਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ
@darshansinghbaidwan8863
@darshansinghbaidwan8863 3 жыл бұрын
Waheguruji waheguruji waheguruji apani mehar karioji waheguruji
@princedhaliwal3632
@princedhaliwal3632 3 жыл бұрын
111qq1111
@sonysidhu9076
@sonysidhu9076 3 жыл бұрын
Help ਕਰਨ ਵਾਲੇ ਸਾਰੇ ਵੀਰਾ ਦਾ ਧੰਨਵਾਦ ।ਵਾਹਿਗੁਰੂ ਮਿਹਰ ਕਰੇ
@dalbarasinghbanwait5051
@dalbarasinghbanwait5051 3 жыл бұрын
ਸੇਵਾ, ਸਿਦਕ ,ਤੇ ਸਿਮਰਨ ਦੀ ਬਹੁਤ ਬੜੀ ਕਿਰਪਾ ਹੈ ਸਿੰਘ ਸਾਹਿਬ ਜੀ ਕੋਲ । ਵਾਹਿਗੁਰੂ ਜੀ ਸਦਾ ਐਦਾਂ ਹੀ ਬਣਾਈ ਰੱਖਣ ਜੀ। ਥਲੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਿਰੜੀ ਯੋਧੇ ਨੂੰ ਮਿਲਾਉਣ ਲਈ।
@jaspreetgill1634
@jaspreetgill1634 3 жыл бұрын
ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਹਨਾਂ ਦੀ ਮਦਦ ਕੀਤੀ ਜਾਵੇ। ਜਿਆਦਾ ਨਹੀਂ ਤੇ ਨਵੇਂ ਸਾਇਕਲਾਂ ਵੇਚਣ ਦਾ ਕੰਮ ਕੀਤਾ ਜਾ ਸਕਦਾ ਹੈ। I request all to please support them 🙏🙏
@avitasinhg2428
@avitasinhg2428 3 жыл бұрын
ਸੱਚੀ ਕਿਰਤ ਨੂੰ ਸਲਾਮ ਪਰਮਾਤਮਾ ਤੇ ਦਿੜੵ ਵਿਸ਼ਵਾਸ਼ ਕਰਨਾ ਹੀ ਸੱਚੇ ਸਿੱਖ ਦੀ ਨਿਸ਼ਾਨੀ ਭੀੜਾਂ ਗੁਰੂਆਂ ਤੇ ਵੀ ਆਈਆਂ
@BhupinderSingh-xb4hl
@BhupinderSingh-xb4hl 3 жыл бұрын
ਵਾਹਿਗੁਰੂ ਤੇਰਾ ਸੁਕਰ ਹੈ ਇਨੀ ਸੱਟ ਤੋ ਬਾਆਦ ਵੀ🙏🙏🙏🙏🙏🙏🙏🙏
@GurcharanSingh-jw8dt
@GurcharanSingh-jw8dt 3 жыл бұрын
ਇਹਨਾਂ ਵੀਰਾਂ ਦੀ ਹੌਸਲਾ ਤੇ ਹਿੰਮਤ ਦੇਖ ਕੇ ਮਨ ਵਾਰ ਵਾਰ ਭਾਵੁਕ ਹੋ ਗਿਆ।
@harrykang6478
@harrykang6478 3 жыл бұрын
ਵਾਹਿਗੁਰੂ ਜੀ ਕਿਰਪਾ ਕਰਨਗੇ ਅਤੇ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਅਤੇ ਸਿਹਤਮੰਦ ਜੀਵਨ ਜਿਉਣ ਹੌਸਲਾ ਬਖਸ਼ਣ
@harpreetmahalnlsukhrajsing660
@harpreetmahalnlsukhrajsing660 3 жыл бұрын
ਵਾਹਿਗੁਰੂ ਮੇਹਰ ਕਰੀ ਇਨਾ ਸਿਖ ਜੋਦਿਆ ਤੇ
@wahegurumerioukatni964
@wahegurumerioukatni964 3 жыл бұрын
ਮੇਰਾ ਪੰਜਾਬ ਜਾਣ ਨੂੰ ਕਦੀ ਮਨ ਨੀ ਕੀਤਾ,ਹੁਣ ਪੰਜਾਬ ਆਉਣ ਨੂੰ ਮਨ ਕਰਦਾ, ਲੌਕ ਡੌਨ ਖੁਲਣ ਤੋ ਬਾਦ ਪੰਜਾਬ ਜਰੂਰ ਆਉਣਾ, ਵਾਹਿਗੁਰੂ ਮੇਹਰ ਕਰੇ 🙏ਸਾਡੇ ਪੰਜਾਬ ਦੇ ਰੱਬ ਵਰਗੇ ਲੋਕਾ ਤੇ
@___unknown656
@___unknown656 3 жыл бұрын
ਕਿਥੋਂ ਹੋ ਤੁਸੀ
@wahegurumerioukatni964
@wahegurumerioukatni964 3 жыл бұрын
ਮੋਗੇ ਦੇ ਨਾਲ ਧਰਮਕੋਟ ਤੋ
@___unknown656
@___unknown656 3 жыл бұрын
@@wahegurumerioukatni964 m punjab to hi a
@MSingh-ue5wf
@MSingh-ue5wf 3 жыл бұрын
ਇੰਨਾ ਦੀ ਹਿੰਮਤ ਨੂੰ ਸਲੂਟ 🙏🙏
@sarajmanes4505
@sarajmanes4505 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ & ਬਹੁਤ ਦੁੱਖ ਹੋਇਆ ਵੀਡੀਓ ਦੇਖ ਕੇ ਭਾਈ ਸਾਹਿਬ ਦੀ ਹਿੰਮਤ ਜਜ਼ਬੇ ਨੂੰ ਦਿਲੋ ਸਲਾਮ ਹੈ ਵਾਹਿਗੁਰੂ ਜੀ ਚੰੜਦੀ ਕੱਲਾ ਵਿੱਚ ਰੱਖਣ ਸਦਾ ਖੁਸ਼ ਰਹੋ ਰੱਬ ਰਾਖਾ ਧੰਨਵਾਦ ਜੀ
@rajusidhu6143
@rajusidhu6143 3 жыл бұрын
ਇਸ ਪਰਿਵਾਰ ਤੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਰੱਖਣਾ ਜੀ।ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵੱਖਸਣੀ ਜੀ। ਵਾਹਿਗੁਰੂ ਜੀ ਕਮਾਂਈ ਵਿੱਚ ਵਾਧਾ ਕਰਨਾ ਜੀ। ਜਗਦੀਪ ਥੱਲੀ ਜੀ ਦਾ ਵੀ ਧੰਨਵਾਦ ਕਰਦੇ ਹਾਂ ਜੀ।🙏🙏🙏🙏🙏🙏🙏🙏🙏🙏🙏🙏🙏🙏🙏🙏🙏
@navtejsinghnatt2731
@navtejsinghnatt2731 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਤੂੰ ਦਾਤਾ ਦਿਤਾਰ ਤੇਰਾ ਦਿੱਤਾ ਖਾਵਣਾ
@JM-pr3my
@JM-pr3my 3 жыл бұрын
Ehnu Kehnde Ne Sikhi Sidhak 🙏🙏
@sajanhdstudioramdas372
@sajanhdstudioramdas372 3 жыл бұрын
Waheguru ji
@kulvirsingh2470
@kulvirsingh2470 3 жыл бұрын
ਵਾਹਿਗੁਰੂ ਵਾਹਿਗੁਰੂ ਤੰਦਰੁਸਤੀ ਬਖਸ਼ੀ ਮਾਲਕਾ ਸਭ ਨੂੰ। । ਭਾਈ ਸਾਹਿਬ ਦੀ ਹਿੰਮਤ ਨੂੰ ਸਲਾਮ ਐ
@rajindersingh2091
@rajindersingh2091 3 жыл бұрын
ਤੁਹਾਡਾ ਹੌਂਸਲਾ ਬਹੁਤ ਵੱਡਾ ਪਰ ਜਿਸਦੇ ਕੰਰਮਾ ਵਿੱਚ ਮੰਗ ਕੇ ਖਾਣਾ ਲਿਖਿਆ ਓਸ ਮੰਗ ਕੇ ਹੀ ਖਾਣਾ ਬੱਸ ਤੁਸੀਂ ਹੌਸਲਾ ਨਾ ਛੱਡਿਓ ਵਾਹਿਗੁਰੂ ਕਿ੍ਪਾ ਕਰੂ ਤੁਹਾਡੇ ਤੇ
@KulwantSingh-qb4ij
@KulwantSingh-qb4ij 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@bkbs7916
@bkbs7916 3 жыл бұрын
Shukar a malik da jisny tuhanu jindgi da daan bakshiya waheguru ji sabh de dheeya putra nu razi khushi rakhan ji🙏
@Never_Forget84
@Never_Forget84 3 жыл бұрын
SATNAM WAHEGURU ji.. ਗੁਰੂ ਮੇਹਰ ਕਰੇ ਜੀ ਵਾਹਿਗੁਰੂ'
@punjabtv138
@punjabtv138 3 жыл бұрын
ਵਾਹਿਗੁਰੂ ਜੀ ਨੇ ਬੋਹਤ ਸਿਦ‌ੱ‌ਕ ਬਖਸ਼ਿਆ ਗੁਰਸਿੱਖ ਜੀ ਨੂੰ
@GurpreetSingh-fh9gt
@GurpreetSingh-fh9gt 3 жыл бұрын
ਵਾਹਿਗੁਰੂ ਜੀ❤️❤️🙏🙏
@sarajmanes4505
@sarajmanes4505 3 жыл бұрын
ਸਾਰਿਆ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗੁਰ ਸਿੱਖ ਦੀ ਮਦਦ ਕੀਤੇ ਜਾਵੇ ਜੀ ਧੰਨਵਾਦ ਜੀ
@ManiKumar-mx4en
@ManiKumar-mx4en 3 жыл бұрын
Sanu maan aa apne shehar ropar de Enne kirti bande da ,jo enniya mushkila de bavjud v mehnat nal kamm krde ne 🤗🤗
@deepnijjar286
@deepnijjar286 3 жыл бұрын
ਵਾਹਿਗੁਰੂ ਮੇਹਰ ਰੱਖੇ
@gursewaksinghgill8225
@gursewaksinghgill8225 3 жыл бұрын
Waheguru ji
@parveerkaur3491
@parveerkaur3491 3 жыл бұрын
Salute tohadi himmat nu
@bhupindersingh7215
@bhupindersingh7215 3 жыл бұрын
ਵਾਹਿਗੁਰੂ ਜੀ
@tajindersingh6137
@tajindersingh6137 3 жыл бұрын
👍🙏waheguru ji
@avtarkaur6477
@avtarkaur6477 3 жыл бұрын
ਵਾਹਿਗੁਰੂ ਵਾਹਿਗੁਰੂ 🙏❤️🙏
@gurmeetsingh-ih1my
@gurmeetsingh-ih1my 3 жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ
@bhupindersingh142
@bhupindersingh142 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@jiyasharma7865
@jiyasharma7865 3 жыл бұрын
Thali bhai thanhu wapis dekh k badi kushi hoi...gbu
@palwinderkaur2435
@palwinderkaur2435 3 жыл бұрын
Himat nu salaaam aa ancle ji tohadi nu waheguru ji himat bhakshan hor 🙏🙏🙏🙏🙏
@ManjitSingh-gb7kr
@ManjitSingh-gb7kr 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਉ
@karamjits1614
@karamjits1614 3 жыл бұрын
ਵੀਰ ਦੇ ਜਜ਼ਬੇ ਨੂੰ ਸਲੂਟ 🙏
@karamjits1614
@karamjits1614 3 жыл бұрын
ਧੰਨ ਗੁਰੂ ਜੀ ਧੰਨ ਗੂਰੂ ਜੀ ਦੇ ਸਿੱਖ 🙏
@satwinderpanju9049
@satwinderpanju9049 3 жыл бұрын
ਪਰਮਾਤਮਾ ਇੱਕ ਹੈ ਇੱਕ ਗੂਰੂ ਬਣਾਓ ਉਹੀ ਰੱਬ ਬਣ ਜਾਂਦਾ ਹੈ ਮਨ ਸੱਚਾ ਹੋਵੇ
@gurmanbassuwalia8388
@gurmanbassuwalia8388 3 жыл бұрын
ਪੁਲਸ ਆਲੇ ਦਾ ਹੱਥ ਜੋੜੇਆ ਜਾ ਸਕਦਾ ਇਸ ਗਰੀਬ ਦਾ ਕੋਈ ਹੱਲ ਹੈ ਨੀ
@JagdeepSingh-pb2gj
@JagdeepSingh-pb2gj 3 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@jagdeepkaur8855
@jagdeepkaur8855 2 жыл бұрын
Good 👍👍👍 work , Jagdeep Singh.great job
@singhsukh9690
@singhsukh9690 3 жыл бұрын
ਜਗਦੀਪ ਸਿੰਘ ਜੀ ਠੀਕ ਹੋ ਤੁਸੀਂ ਹੁਣ ਖੰਗ ਜੁਖਮ ਸੀ
@baljinderkaur3444
@baljinderkaur3444 3 жыл бұрын
Jagdeep ver da number hai ji tuada kol
@singhsukh9690
@singhsukh9690 3 жыл бұрын
@@baljinderkaur3444 ਜੀ ਨਹੀਂ
@prabhjottejay5365
@prabhjottejay5365 3 жыл бұрын
Great job vir ji ......
@gillsaab4288
@gillsaab4288 3 жыл бұрын
ਵਾਹਿਗੁਰੂ ਜੀ ਹਿੰਮਤ ਨੂੰ ਸਲਾਮ
@hiarhirsingh4872
@hiarhirsingh4872 2 жыл бұрын
ਵਾਹਿਗੁਰੂ
@Gurwinder_Singh171
@Gurwinder_Singh171 3 жыл бұрын
Parnaam ji.....
@AmritSingh-ob2xp
@AmritSingh-ob2xp 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਧੰਨ ਸਾਡੇ ਗੁਰੂ ਸਾਹਿਬਾਨ ਜੀ ਧੰਨ ਉਨ੍ਹਾਂ ਦੀ ਸਿੱਖੀ ਧੰਨ ਉਨ੍ਹਾਂ ਦੇ ਸਿੱਖ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖਦੇ ਹਨ ਉਨ੍ਹਾਂ ਸਿੱਖਾਂ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ ਜੀ ਵਾਹਿਗੁਰੂ ਜੀ ਉਹ ਸਿੱਖ ਹਨ ਜਿਹੜੇ ਥੋੜੀ ਜਿਹੀ ਤਕਲੀਫ ਹੁੰਦੀ ਤਾਂ ਗੁਰੂ ਸਾਹਿਬ ਜੀ ਨੂੰ ਛੱਡ ਕੇ ਧਰਮ ਬਦਲ ਦਿੰਦੇ ਵੇਖੋ ਕਿੰਨੇ ਸਿੱਖ ਈਸਾਈ ਧਰਮ ਗ੍ਰਹਿਣ ਕਰ ਲਿਆ ਸਿਰਫ ਗੁਰੂ ਤੋ ਸਿਦਕ ਭਰੋਸਾ ਨਹੀ ਰੱਖ ਸਕਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਨ ਜੋ ਸਮਰੱਥ ਹਨ ਜੋ ਚਾਹੇ ਕਰ ਸਕਦੇ ਪਰ ਸਾਡੇ ਵਿੱਚ ਸਬਰ ਸੰਤੋਖ ਨਹੀ ਦੂਜੇ ਥਾਂ ਜਾ ਕੇ ਧੱਕੇ ਖਾਂਦੇ ਉਥੇ ਵੀ ਤਾਂ ਭਰੋਸਾ ਕਰਦੇ ਪਰ ਆਪਣੇ ਗੁਰੂ ਤੇ ਨਹੀ ਲੱਖ ਲਾਹਨਤ ਉਨ੍ਹਾਂ ਲੋਕਾਂ ਤੇ ਜੋ ਗੁਰੂ ਨੂੰ ਛੱਡ ਕੇ ਹੋਰਨਾਂ ਪੈਰਾਂ ਵਿੱਚ ਡਿੱਗ ਕੇ ਗਿੜਗਿਉਦੇ ਹਨ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਤੇ ਭਰੋਸਾ ਬਣਾਈ ਰੱਖਣ ਜੀ ਆਪਣੇ ਚਰਨਾਂ ਨਾਲ ਜੋੜੀ ਰੱਖਣ ਜੀ ਭਾਈ ਸਾਹਿਬ ਥਲੀ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜੋ ਆਪ ਜੀ ਐਸੀਆਂ ਸਿਦਕੀ ਸਿੱਖਾਂ ਯੋਧਿਆਂ ਨਾਲ ਗੱਲਬਾਤ ਕਰਵਾਉਂਦੇ ਤੇ ਇਸ ਹੋਰਨਾਂ ਸਿੱਖਾਂ ਦਾ ਵੀ ਭਰੋਸਾ ਬਣੇਗਾ ਆਪਣੇ ਗੁਰੂ ਸਾਹਿਬ ਜੀ ਉੱਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਅੰਗ-ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ
@balwindercheema4917
@balwindercheema4917 3 жыл бұрын
ਵਾਹਿਗੁਰੂ ਮੇਹਰ ਕਰਨ ਸਭਨਾਂ ਤੇ
@deepdhaliwal1943
@deepdhaliwal1943 3 жыл бұрын
ਪ੍ਰਮਾਤਮਾ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਮੇਹਰ ਕਰੇ, ਬਹੁਤ ਦੇਖਣ ਯੋਗ ਹੁੰਦੇ ਵੀਡੀਓ ਤੁਹਾਡੇ..
@Gurwinder_Singh171
@Gurwinder_Singh171 3 жыл бұрын
Ehna di madad karo sgpc, khalsa aid waleyo 😭😭
@baljindersangha7890
@baljindersangha7890 3 жыл бұрын
ਵਾਹਿਗੁਰੂ🙏🏻
@moneysingh_12
@moneysingh_12 3 жыл бұрын
Dhan guru Nanak ❤️🙌 kirpa kro satgur jiyo apne pyare Sikhan te
@ravinderkamboj8797
@ravinderkamboj8797 3 жыл бұрын
Waheguru ji tuhanu hamesha khush rakhan
@sharanjitsinghgill7181
@sharanjitsinghgill7181 2 жыл бұрын
Waheguru ji ka khalsha waheguru g ki faith God bliss you baba g
@parmjeetsinnghmanpreetsing7742
@parmjeetsinnghmanpreetsing7742 3 жыл бұрын
Waheguru
@sajanhdstudioramdas372
@sajanhdstudioramdas372 3 жыл бұрын
Dhan dhan guru nanak dev ji
@losthandcricketer5442
@losthandcricketer5442 3 жыл бұрын
ਨਾਮ- ਸੋਨੀ ਸਹੋਤਾ ਪਿੰਡ ਬਧੋਛੀ ਕਲਾਂ ਤਹਿ ਤੇ ਜ਼ਿਲ੍ਹਾ ਫਤਹਿਗ਼ੜ ਸਾਹਿਬ ਮੈ ਇਕ ਗ਼ਰੀਬ ਪਰਿਵਾਰ ਚੌ ਹਾ । ਕ੍ਰਿਕੇਟ ਖੇਡਣ ਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਸੀ, ਮੇ ਹਮੇਸ਼ਾ ਕ੍ਰਿਕੇਟ ਨਾਲ ਜੁੜਿਆ ਰਹਿੰਦਾ ਹਾਂ,ਸਕੂਲ ਟਾਈਮ ਵਿੱਚ ਵੀ ਮੇ ਕ੍ਰਿਕੇਟ ਖੇਡ ਹੀ ਜਿਆਦਾ ਖੇਡ ਦਾ ਸੀ, ਮੇਰਾ ਸੁਰੂ ਤੋ ਇਕੋ ਇਕ ਸੁਪਨਾ ਸੀ ਕਿ ਮੈਂ ਆਪਣੇ ਦੇਸ਼ ਲਈ ਖੇਡਾ, ਹੌਲੀ ਹੌਲੀ ਖੇਡਦਾ ਖੇਡਦਾ ਪਿੰਡ ਦੀ ਕ੍ਰਿਕੇਟ ਟੀਮ ਦਾ ਹਿਸਾ ਬਣਿਆ,ਫਿਰ ਪਿੰਡ ਦੀ ਟੀਮ ਵੱਲੋਂ ਬਾਹਰ ਦਿਆ ਪਿੰਡਾ ਚ ਖੇਡਨ ਜਾਣਾ,ਤੇ ਆਪਣੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਾ ਤੇ ਆਪਣੀ ਟੀਮ ਨੂੰ ਮੈਚ ਜਤੋਦਾ ਵਧਿਆ ਖੇਡ ਕਰਕੇ ਆਸੇ ਪਾਸੇ ਦੇ ਪਿੰਡਾਂ ਵਿਚ ਸਾਰੇ ਮੈਨੂੰ ਜਾਨਣ ਲੱਗ ਪਏ,ਲੋਕਲ ਟੂਰਨਾਮੈਂਟ ਵਿਚ ਵੀ ਮੇ ਕਾਫ਼ੀ ਨਾਮ ਕਮਾਇ ਤੇ ਬੋਹੁਤ ਸਾਰੇ ਇਨਾਮ ਜਿੱਤੇ । ਜਿਵੇਂ ਜਿਵੇਂ ਖੇਡਦਾ ਗਿਆ ਤਾਂ ਮੈਂਨੂੰ ਪਤਾ ਲਗਾ ਫਿਰੋਜ਼ਪੁਰ ਵਿਚ ਕ੍ਰਿਕੇਟ ਦੇ ਟ੍ਰਾਈਲ ਹਨ, ਫਿਰ ਪੰਜਾਬ ਦੀ ਸ਼ੇਰੇ ਏ ਪੰਜਾਬ ਕ੍ਰਿਕੇਟ ਟੀਮ ਲਈ ਟ੍ਰਾਈਲ ਦੇਣ ਲਈ ਫਿਰੋਜ਼ਪੁਰ ਖੇਡਣ ਗਿਆ, ਤੇ ਉਸ ਟ੍ਰਾਈਲ ਚ ਮੈਂ ਸਲੈਕਟ ਹੋ ਗਿਆ, ਫ਼ਿਰ ਉਸ ਤੋ ਬਾਅਦ ਮੈ ਉਸ ਟੀਮ ਦਾ ਹਿੱਸਾ ਬਣ ਗਿਆ ਤੇ ਮੈ ਪਹਿਲੀ ਵਾਰ ਸਟੇਟ ਟੂਰਨਾਮੈਂਟ ਖੇਡਣ ਜੈਪੁਰ ਰਾਜਸਥਾਨ ਗਿਆ । ਉਸਤੋ ਬਾਅਦ ਦਿੱਲੀ, ਮੁੰਬਈ, ਮੱਧ ਪ੍ਰਦੇਸ, ਤੇ ਹੋਰ ਕਾਫੀ ਜਾਗਾ ਖੇਡ ਕੇ ਆਇਆ ਪਰ ਘਰ ਦੀ ਆਰਥਿਕ ਸਥਿਤੀ ਕਮਜੋਰ ਹੋਣ ਕਰਕੇ ਮੈ ਅੱਗੇ ਤੱਕ ਨਹੀਂ ਖੇਡ ਸਕਿਆ, ਘਰ ਦਿਆ ਮਜਬੂਰੀਆਂ ਨੇ ਮੈਂਨੂੰ ਅੱਗੇ ਵਧਣ ਨਹੀ ਦਿੱਤਾ , ਉਸਤੋ ਬਾਅਦ ਮੈ ਮੰਡੀ ਗੋਬਿੰਦਗੜ ਇਕ ਪ੍ਰਾਈਵੇਟ ਫੈਕਟਰੀ ਵਿੱਚ ਕੰਮ ਕਰਨ ਲਗ ਗਿਆ, ਤਕਰੀਬਨ 2 ਸਾਲ ਬਾਦ ਮੇਰੇ ਨਾਲ ਉਸ ਫੈਕਟਰੀ ਵਿੱਚ ਇਕ ਹਾਦਸਾ ਵਾਪਰਿਆ, ਉਸ ਹਾਦਸੇ ਵਿਚ ਮੇਰਾ ਸੱਜਾ ਹੱਥ ਕੱਟਿਆ ਗਿਆ। ਇਸ ਹਾਦਸੇ ਨੇ ਮੈਂਨੂੰ ਅਦਰੋਂ ਅਦਰੀ ਤੋੜ ਕੇ ਰੱਖ ਦਿੱਤਾ, ਤੇ ਮੈਂ ਵੀ ਹੁਣ ਦੀਵਿਆਂਗ ਲੋਕਾਂ ਵਿਚ ਆ ਗਿਆ ,ਮੇਰੇ ਨਾਲ ਨਾਲ ਹੁਣ ਹੇਂਡਿਕੈਪ ਨਾਮ ਜੁੜ ਗਿਆ, ਤੇ ਮੇਰਾ ਅਪਣੇ ਦੇਸ਼ ਲਈ ਖੇਡਨ ਦਾ ਸੁਪਨਾ ਅੱਧ ਵਿਚਕਾਰ ਹੀ ਰਹਿ ਗਿਆ, ਕੁਛ ਸਾਲ ਘਰ ਬੈਠਾ ਰਹਿ , ਘਰ ਬੈਠੇ ਨੂੰ ਇੰਜ ਲਗਦਾ ਸੀ ਕਿ ਮੈ ਆਪਣੇ ਘਰ ਦਿਆ ਤੇ ਬੋਜ ਬਣ ਗਿਆ ਹਾਂ,ਪਰ ਮੈ ਹਿੰਮਤ ਹਾਰਨ ਵਾਲਾ ਨਹੀ ਸੀ, ਮੇ ਹੋਲੀ ਹੋਲੀ ਘਰ ਦਾ ਕੰਮ ਕਰਨਾ ਸ਼ੁਰੂ ਕੀਤਾ ਤੇ ਜਦੋਂ ਮੇਰੇ ਹੱਥ ਦਾ ਜਖ਼ਮ ਠੀਕ ਹੋਇਆ ਤਾਂ ਫਿਰ ਮੇ ਕੰਮ ਦੀ ਭਾਲ ਵਿਚ ਗਿਆ ਪਰ ਕਿਸੀ ਵੀ ਜਗ੍ਹਾ ਮੈਂਨੂੰ ਕੰਮ ਨਹੀਂ ਮਿਲਿਆ ਸਾਰੇ ਮੇਰਾ ਹੱਥ ਦੇਖ ਕੇ ਕਹਿ ਦੇਂਦੇ ਸੀ ਕਿ ਤੇਰੇ ਤੋ ਕੰਮ ਨਹੀ ਹੋਣਾ । ਮਨ ਬੋਹੁਤ ਦੁਖੀ ਹੋਇਆ ਪਰ ਮੇ ਹਰ ਨਹੀ ਮੰਨੀ , ਮੈ ਰਾਜ ਮਿਸਤਰੀ ਕੋਲ ਮਜ਼ਦੂਰੀ ਕਰਨ ਲਗਾ , ਤੇ ਹੋਲੀ ਹੋਲੀ ਹੋਰ ਵੀ ਕੰਮ ਕਰਦਾ ਰਿਹਾ , ਪਰ ਮੈਨੂੰ ਬਾਕੀ ਕੰਮ ਕਰਨ ਵਾਲਿਆ ਤੋ ਕੁਛ ਪੈਸੇ ਘੱਟ ਮਿਲਦੇ ਸੀ, ਕੁਛ ਸਮਾਂ ਲੰਘਿਆ , ਮੈ ਇਕ ਦਿਨ ਟੀਵੀ ਦੇਖ ਰਿਹਾ ਸੀ ਮੇ ਦੇਖਿਆ ਕਿ ਹੇਂਡੀਕੈਪ ਖਿਡਾਰੀਆਂ ਦਾ ਮੈਚ ਚਲ ਰਿਹਾ ਸੀ। ਮੈਂਨੂੰ ਦੇਖ ਕੇ ਬੋਹੁਤ ਖਸ਼ੀ ਹੋਈ ਕੇ ਅਗਰ ਇਹ ਖੇਡ ਸਕਦੇ ਤਾਂ ਫ਼ਿਰ ਮੇ ਵੀ ਖੇਡ ਸਕਦਾ। ਮੈਨੂੰ ਜ਼ਿੰਦਗੀ ਨੇ ਫਿਰ ਇਕ ਮੌਕਾ ਦਿੱਤਾ ਆਪਣਾ ਸੁਪਨਾ ਸਾਕਾਰ ਕਰਨ ਦਾ, ਫ਼ਿਰ ਮੇ ਪਤਾ ਕੀਤਾ ਕਿ ਇਸ ਦੀ‌‌ਵਿਅੰਗ ਕ੍ਰਿਕੇਟ ਟੀਮ ਵਿਚ ਖੇਡਨ ਲਈ ਕਿ ਕਰਾ। ਪਤਾ ਲੱਗਿਆ ਕਿ ਪੰਜਾਬ ਦੇ ਵੀ ਇਕ ਦੀਵਿਅੰਗ ਟੀਮ ਹੈ । ਫਿਰ ਮੇ ਪੰਜਾਬ ਦੀ ਦੀਵਿਅੰਗ ਟੀਮ ਨਾਲ਼ ਸੰਪਰਕ ਕੀਤਾ, ਹੋਲੀ ਹੋਲੀ ਮੇ ਫਿਰ ਤੋ ਖੇਡਣਾ ਸ਼ੁਰੂ ਕੀਤਾ ਤੇ ਇੱਕ ਸਾਲ ਦੇ ਵਿਚ ਮੇ ਪੰਜਾਬ ਟੀਮ ਵਿਚ ਸ਼ਾਮਿਲ ਹੋ ਗਿਆ।ਫਿਰ ਮੇ ਮੁੜਕੇ ਨਹੀ ਦੇਖਿਆ ਤੇ ਜ਼ਿੰਦਗੀ ਜੋ ਚਣੌਤੀ ਮੈਂਨੂੰ ਦਿੰਦੀ ਰਹੀ ਮੇ ਉਸ ਦਾ ਡਟ ਕੇ ਮੁਕਾਬਲਾ ਕੀਤਾ ਮੈ ਹੁਣ ਤੱਕ ਪੰਜਾਬ ਵੱਲੋਂ ਪੂਰੇ ਭਾਰਤ ਦੇ ਹਰ ਸਟੇਟ ਵਿਚ ਖੇਡ ਚੁੱਕਾ ਹਾਂ। ਮੇ ਨੈਸ਼ਨਲ ਲੈਵਲ ਤੇ ਖੇਡ ਚੁੱਕਾ ਹਾਂ। ਮੈਂਨੂੰ ਉੱਤਰਪ੍ਰਦੇਸ 2019 ਵਿਚ ਮੇਰਠ ਦੀਵਿਅੰਗ ਰਤਨ ਐਵਾਰਡ ਨਾਲ ਸਨਮਾਨਤ ਵੀ ਕੀਤਾ ਗਿਆ ਸੀ ਮੇ 2017 ਵਿਚ ਮੁੰਬਈ ਫ਼ਿਲਮੀ ਸਿਤਾਰਿਆਂ ਨਾਲ ਵੀ ਖੇਡ ਕੇ ਆਇਆ ਸੀ । ਪਿਛਲੇ ਸਾਲ ਭਾਰਤ ਦੀ ਟੀਮ ਇਗਲੈਂਡ ਵਿਚ ਹੋਏ ਵਰਲ ਦੀਵਿਅੰਗ ਕੱਪ ਜਿੱਤ ਕੇ ਆਈ ਹੈ । ਤੇ ਹੁਣ ਮੇ ਅਗਸਤ ਮਹੀਨੇ ਵਿੱਚ ਬੰਗਲਾਦੇਸ਼ ਵਿਚ ਖੇਡਣ ਜਾਣਾ ਹੈ ਜਿਸ ਵਿਚ ਕਿ ਮੇਰੀ ਸਲੈਕਸ਼ਨ ਹੋ ਗਈ ਹੈ , ਮੈ ਅਪਨਾ ਸਾਰਾ ਖਰਚਾ ਆਪ ਹੀ ਕਰਦਾ ਹਾਂ।ਮੈਨੂੰ ਸਰਕਾਰ ਵੱਲੋਂ ਜਾ ਕਿਸੀ ਵੀ ਹੋਰ ਅਦਾਰੇ ਵੱਲੋਂ ਮੇਰੀ ਕੋਈ ਮਦਦ ਨਹੀਂ ਹੋ ਰਹੀ।ਮੇ ਸਰਕਾਰ ਤੋ ਮੰਗ ਕਰਦਾ ਹਾਂ ਕਿ ਮੇਰੀ ਲੋੜੀਂਦੀ ਮਦਦ ਕੀਤੀ ਜਾਵੇ ਤਾ ਜੋ ਮੇ ਅਪਣੇ ਖੇਡ ਖੇਤਰ ਵਿੱਚ ਪ੍ਰਦਰਸ਼ਨ ਕਰਾ ।ਮੇ ਆਪਣੀ ਮੇਹਨਤ ਸਦਕਾ ਬਹੁਤ ਜਲਦ ਭਾਰਤ ਟੀਮ ਦਾ ਹਿਸਾ ਬਣਾ ਗਾ ਤੇ ਆਪਣੇ ਮਾਤਾ ਪਿਤਾ ਤੇ ਅਪਣੇ ਜਿਲ੍ਹੇ ਦਾ ਨਾਮ ਰੌਸ਼ਨ ਕਰਾ ਗਾ
@ParamjeetSingh-my1xd
@ParamjeetSingh-my1xd 3 жыл бұрын
ਬਹੁਤ ਵਧੀਆ ਉਪਰਾਲਾ ਕੀਤਾ।ਪਰ ਸਿਖੀ ਨਾਲ ਜੁੜੋ ਜੀ।ਨਾਮ ਅਸੀਂ ਸਿਖੀ ਦਾ ੳਚਾ ਕਰਨਾ ਹੈ ਜੀ।
@SurjeetSingh-pr5cz
@SurjeetSingh-pr5cz 3 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ 🙏🏼🙏🏼
@gurlalsinghkhalsa9120
@gurlalsinghkhalsa9120 3 жыл бұрын
ਵੀਰ ਜੀ ਜੀਓ ਵਹਿਗੁਰੂ ਜੀ
@sukhdeepmaan554
@sukhdeepmaan554 2 жыл бұрын
ਧੰਨ ਸਿੱਖੀ ਧੰਨ ਗੁਰਸਿੱਖ
@GurwinderSingh-ho9od
@GurwinderSingh-ho9od 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ
@ranvirsingh4021
@ranvirsingh4021 3 жыл бұрын
Waheguru ji maher karana ji
@Master-chef10
@Master-chef10 2 жыл бұрын
ਵਾਹਿਗੁਰੂ 🙏🙏🙏🙏🙏🙏🙏🙏🙏🙏🤲🤲
@Honey_singh07
@Honey_singh07 3 жыл бұрын
Waheguru ji mehar krro 🙏🙏🙏
@gurvinderkaur7163
@gurvinderkaur7163 3 жыл бұрын
Wah veer ji 🙏
@goldenpunjab1313
@goldenpunjab1313 3 жыл бұрын
Waheguru kirpa kre prwar te🙏
@husanpreetsingh1380
@husanpreetsingh1380 3 жыл бұрын
Thali vir jindabad
@NirmalSingh-jk6md
@NirmalSingh-jk6md 3 жыл бұрын
Dono Pita-Puttar Chardi Kalan Valey Singh Hann. Waheguru Mehar karan.
@Harmanpreet766
@Harmanpreet766 3 жыл бұрын
Wahe guru Ji 🙏🙏
@TheDevil-on5ll
@TheDevil-on5ll 3 жыл бұрын
veer god bless you
@kuldeepsidhu4696
@kuldeepsidhu4696 3 жыл бұрын
ਵਾਹਿਗੁਰੂ ਜੀ ਆਪਣੇ ਬੱਚਿਆਂ ਦੀ ਏਨੀ ਪਰਿੱਖੀਆ ਨਾ ਲਵੋ ਜੀ
@tockyiv6119
@tockyiv6119 3 жыл бұрын
Bikramjit Singh virk Wahaguru wahaguru wahaguru wahaguru wahaguru wahaguru
@ParamjitSingh-jp8fz
@ParamjitSingh-jp8fz 3 жыл бұрын
Veer ji jis nu dukh hunde ne oo rabb de kol hunde ne
@npreetkaur13
@npreetkaur13 3 жыл бұрын
Hnji veer ji,,, kyonki Guru Sahib ji ohna nu smjhona chahunde hunde k zindgi jhuthi aa te eh snsar dukha da ghr aa,, te sukh sirf Guru Sahib ji kol hi aa te Guru Sahib ji fer hmesha lyi apne kol rkh lende jo SBH to jyada pehl ohna nu dinda te ik Guru Sahib da hi aasra tkda 🙇🏻‍♀️🙏💖
@gurpreet659
@gurpreet659 3 жыл бұрын
🙏🙏🙏💪💪👌👌🌹🌹
@mundasardarada4079
@mundasardarada4079 3 жыл бұрын
ਲੋਕਾ ਨੂੰ ਇਹਨਾਂ ਦੀ ਮੱਦਦ ਕਰਨੀ ਚਾਹੀਦੀ ਆ
@NaSandhu-jl2jn
@NaSandhu-jl2jn 3 жыл бұрын
Thali sab good job bro
@RamKumar-kt2cc
@RamKumar-kt2cc 3 жыл бұрын
Waheguru ji da sukrana h
@parmindersinghsaini3468
@parmindersinghsaini3468 3 жыл бұрын
Salute aa ji aisi mahan sakhsiyat nu🙏
@Gill1sk
@Gill1sk 3 жыл бұрын
Salute him💐🙏🙏🙏
@nagraangrejpal1169
@nagraangrejpal1169 3 жыл бұрын
Dhan Dhan sahib shri Guru granth sahib g tohade ang sang han satnam shri waheguru g
@mandeepkaur5167
@mandeepkaur5167 3 жыл бұрын
Wheguru g salamt rakhi ehna nu
@babykaur787
@babykaur787 3 жыл бұрын
Satnam shree waheguru Ji 🙏😔
@rashpalbains4413
@rashpalbains4413 3 жыл бұрын
He is real sikh
@GurjitSingh-lo3tw
@GurjitSingh-lo3tw 3 жыл бұрын
SATNAM WAHEGURU JII mehar kero 🙏🏻🙏🏻🙏🏻🙏🏻
@bhambrasatnam5818
@bhambrasatnam5818 3 жыл бұрын
Waheguru God bless him
@sukhwinderkaur9959
@sukhwinderkaur9959 3 жыл бұрын
Waheguru g 🙏🏻
@suhdarshansingh1653
@suhdarshansingh1653 3 жыл бұрын
Waheguru mehar kare
@BalwinderSingh-bc9eh
@BalwinderSingh-bc9eh 3 жыл бұрын
🙏🏻🙏🏻🙏🏻 waheguru ji waheguru ji waheguru ji waheguru ji waheguru ji
@KuldeepSingh-sm4co
@KuldeepSingh-sm4co 3 жыл бұрын
Weheguru g
@kalasher560
@kalasher560 3 жыл бұрын
Satnam shri ❤️Waheguru 🙏
@harnoorsingh3134
@harnoorsingh3134 3 жыл бұрын
inspirational........
@gurpalgill9314
@gurpalgill9314 3 жыл бұрын
Salute your faith on waheguruji.
@gurpreetsaini6494
@gurpreetsaini6494 3 жыл бұрын
Waheguru ji Mehar Karo ji
@sukhamanila6944
@sukhamanila6944 3 жыл бұрын
👏👏👏🙏🙏🙏
@harpreetram6645
@harpreetram6645 2 жыл бұрын
Waheguru Ji maher Karo Pariwar Te
@happysinghhappysingh8106
@happysinghhappysingh8106 3 жыл бұрын
Jako rhake saea Mar shke na koy waheguru ji waheguru ji waheguru ji waheguru ji
@nsinghsingh4296
@nsinghsingh4296 3 жыл бұрын
Jagdeep thalli veer ji aapna mb number bhi bta do sir 😄🙏🙏🙏🙏🙏
@RanjitKaur-hs8tk
@RanjitKaur-hs8tk 3 жыл бұрын
Chardikala 🙏 Waheguru ji 🙏
@AnilKumar-qi2qs
@AnilKumar-qi2qs 2 жыл бұрын
🙏🙏
@attarsingh7812
@attarsingh7812 3 жыл бұрын
GREAT GREAT GREAT GREAT GREAT GREAT GREAT
@rahulrahulsharma9042
@rahulrahulsharma9042 3 жыл бұрын
Khalsa mero roop h khas Khalsa mein main kru niwas dhan ho gg sikhi ch boht takt h
@lajindersingh6326
@lajindersingh6326 2 жыл бұрын
🙏🙏🙏🙏🙏🙏👍
Magic or …? 😱 reveal video on profile 🫢
00:14
Andrey Grechka
Рет қаралды 72 МЛН
Bike vs Super Bike Fast Challenge
00:30
Russo
Рет қаралды 23 МЛН
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 34 МЛН
Новый уровень твоей сосиски
00:33
Кушать Хочу
Рет қаралды 3,3 МЛН
Magic or …? 😱 reveal video on profile 🫢
00:14
Andrey Grechka
Рет қаралды 72 МЛН