Kapil Sharma ਦਾ ਕਮਾਲ ਦਾ Interview,ਪਹਿਲੇ ਇਸ਼ਕ ਤੋਂ ਲੈ ਕੇ ਫੈਕਟਰੀਆਂ 'ਚ ਕੰਮ ਕਰਨ ਦੇ ਕਿੱਸੇ | Pro Zindagi

  Рет қаралды 988,725

Pro Zindagi

Pro Zindagi

Күн бұрын

Kapil Sharma ਦਾ ਕਮਾਲ ਦਾ Interview
ਪਹਿਲੇ ਇਸ਼ਕ ਤੋਂ ਲੈ ਕੇ ਫੈਕਟਰੀਆਂ 'ਚ ਕੰਮ ਕਰਨ ਦੇ ਦੱਸੇ ਕਿੱਸੇ
ਨਵਜੋਤ ਸਿੱਧੂ ਤੇ ਭਗਵੰਤ ਮਾਨ ਦੀ ਸਿਆਸਤ ਬਾਰੇ ਕੀ ਬੋਲੇ!
#kapil #kapilsharma #kapilsharmainterview #comediankapilsharma #kapilsharmabiography #kapilsharmaexclusiveinterview #kapilsharmalatestinterview #kapilsharmainterviewwithyardwindersinghkarfew #yadwindersinghkarfew #kapilsharmalatestvideo

Пікірлер: 1 200
@tirathsingh6539
@tirathsingh6539 2 жыл бұрын
ਬੌਲੀਵੁੱਡ ਵਿਚ ਧੁੰਮਾਂ ਪਾਉਣ ਤੋਂ ਬਾਅਦ ਜਦੋਂ ਕੋਈ ਪੰਜਾਬੀ ਆਪਣਾ ਪਿਛੋਕੜ ਨਹੀਂ ਭੁੱਲਦਾ ਤੇ ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਸੱਚੀ ਰੂਹ ਖੁਸ਼ ਹੋ ਜਾਂਦੀ ❤️❤️❤️🙏🌺🌺🌺🌺
@rinkaldhillon
@rinkaldhillon 2 жыл бұрын
ਹੁਣ ਤੱਕ ਦੀ ਸਭ ਤੋਂ ਸੋਹਣੀ interviwe ਲੱਗੀ ਕਪਿਲ ਸ਼ਰਮਾ ਭਾਜੀ ਦੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ 💌
@Google-iw3kl
@Google-iw3kl 2 жыл бұрын
ਗੰਦ ਨਾਲ ਭਰੀ ਹਰ ਗੱਲ ਹੁੰਦੀ ਇਸਦੀ, ਲੋਕਾ ਨੂੰ ਕਾਮੇਡੀ ਲਗਦੀ ਆ
@sispalpardhan9803
@sispalpardhan9803 2 жыл бұрын
@@Google-iw3kl ਤੂੰ ਕਰ ਕੇ ਦਿਖਾ ਦੇ
@sispalpardhan9803
@sispalpardhan9803 2 жыл бұрын
@@daljeetkaur8648 yes
@aroraaman4u
@aroraaman4u 2 жыл бұрын
Shayad Gandh tu aje tak suneya nahi.. kar koi puthi gal.. pata lag ju gandh kis nu kehnde aa.. Respect kareya karo... Poori duniya de muh te smile leyana koi saukhi gal nahi..
@harmanranu6187
@harmanranu6187 2 жыл бұрын
@@Google-iw3kl kedi duniya ch rehna tu
@lakhwindergill5292
@lakhwindergill5292 2 жыл бұрын
ਕਪਿਲ ਬਾਈ ਸੱਚੀ ਯਾਰ ਬੜੀ ਸੋਹਣੀ ਸੋਚ ਦਾ ਮਾਲਿਕ ਹੈ। ਵਾਹਿਗੁਰੂ ਤੁਹਾਨੂੰ ਹਰ ਇਕ ਖੁਸ਼ੀ ਦੇਵੇ
@PalwinderSingh-qy7vs
@PalwinderSingh-qy7vs 2 жыл бұрын
ਸਾਡਾ ਪੰਜਾਬੀ ਅੰਮ੍ਰਿਤਸਰੀ ਭਰਾ ਨੇ ਸਾਰਾ Bollywood ਅੱਗੇ ਲਾਇਆ ਹੋਇਆ ,ਬੜਾ ਮਾਣ ਹੈ ਕਪਿਲ ਤੇਰੇ ਤੇ , ਵਾਹਿਗੁਰੂ ਸਦਾ ਚੜ੍ਹਦੀਕਲਾ ਵਿੱਚ ਰੱਖੇ ਭਰਾ ਨੂੰ ਤੇ ਸਾਡੀ ਭਾਬੀ ਤੇ ਬੱਚਿਆਂ ਨੂੰ ,ਸਤ ਸ੍ਰੀ ਅਕਾਲ
@praharshupadhyay4087
@praharshupadhyay4087 2 жыл бұрын
Sat shria akal
@arshdeepsingharsh5311
@arshdeepsingharsh5311 2 жыл бұрын
yes bro
@deepsandhu7306
@deepsandhu7306 2 жыл бұрын
amritsari bd ch veer pehla indian hai.... sada brra
@ranjeetghumman
@ranjeetghumman 2 жыл бұрын
@@deepsandhu7306 punjabi*😍
@Google-iw3kl
@Google-iw3kl 2 жыл бұрын
ਤੁਹਾਡਾ ਪੰਜਾਬੀ ਭਰਾ ਤਾਂ ਹੀ ਪੰਜਾਬ ਨਹੀਂ ਵੜਿਆ ਕਦੀ, 10 ਸਾਲ ਚ
@gurisingh434
@gurisingh434 2 жыл бұрын
ਮੈਂ ਅੱਜ ਕਪਿਲ ਸ਼ਰਮਾ ਜੀ ਨੂੰ ਪੰਜਾਬੀ ਬੋਲਦੇ ਪਹਿਲੀ ਵਾਰ ਦੇਖਿਆ
@sachgohlan2580
@sachgohlan2580 2 жыл бұрын
Oo bai badi waari bol hathea aa apne show ch. I reckon 7 times when he spoke punjabi in the shows
@sushantssriansfans
@sushantssriansfans 2 жыл бұрын
Umaar ght honii
@satishkamboj2338
@satishkamboj2338 5 ай бұрын
Comedy punjabi ch shuru kiti c mh one te
@arashdeepkaur5272
@arashdeepkaur5272 2 жыл бұрын
ਪੰਜਾਬੀ ਵਿੱਚ ਇੰਨਾ ਵਧੀਆ ਇੰਟਰਵਿਊ,,,,,ਪਹਿਲੀ ਵਾਰ ਹੋਇਆ।ਬਹੁਤ ਵਧੀਆ 🙏🏼ਸਮਾ ਹੀ ਘੱਟ ਰਹਿ ਗਿਆ,,,,ਕਿਉਕਿ ਸਮਾ ਮਿੱਥਿਆ ਹੁੰਦਾ,,,,,,,ਵਰਨਾ,,,ਗਲਾ ਕਰਨ ਵਾਲੇ ਨੂੰ ਚੰਗਾ ਸਮਾ ਥੋੜਾ ਹੀ ਲਗਦਾ,,,,,,,ਤਾਂ ਹੀ ਤਾਂ ਕਿਹਦੇ ਹਨ,,,,ਸਮੇਂ ਦਾ ਤਾਂ ਪਤਾ ਹੀ ਨਹੀਂ ਚੱਲਿਆ 🎉
@Baasnhuish
@Baasnhuish 2 жыл бұрын
ਸੱਚੀ ਗੱਲ ਕਹੀ।
@deeparsh7230
@deeparsh7230 2 жыл бұрын
ਯਾਦਵਿੰਦਰ 22 ਤੁਸੀਂ ਜਦੋ ਦਾ ਆਪਣਾ ਚੈਨਲ ਖੋਲਿਆ ਓਦੋ ਤੋਹ ਤੁਸੀਂ ਪੰਜਾਬ ਦੇ ਹੀਰਾ ਬੰਦਾ ਬਣ ਗਏ ਉਹ. ਰੱਬ ਤੁਹਾਡੀ ਉਮਰ ਬੋਹਤ ਲੰਬੀ ਕਰੇ 🙏
@balwindersinghgharial9701
@balwindersinghgharial9701 2 жыл бұрын
God bless you both. We enjoyed the interview with Kapil, big fan of both of you. 🙏🙏🙏🙏
@apwander3470
@apwander3470 2 жыл бұрын
Shi keha veer
@naurasaab
@naurasaab 2 жыл бұрын
👍👌👌
@hardipgill7569
@hardipgill7569 2 жыл бұрын
ਬਾਉਤ ਸੋਹਣੀ ਇੰਟਰਵਿਊ ਕੀਤੀ ਤੁਸੀ ਕਪਿਲ ਨੇ ਆਪਣੇ ਸੰਘਰਸ਼ ਸਮੇਤ ਵਧੀਆ ਗੱਲ ਬਾਤ ਕੀਤੀ ਐ
@satnamsinghjosan626
@satnamsinghjosan626 2 жыл бұрын
ਬਹੁਤ ਵਧੀਆ ਲੱਗਦਾ ਜਦੋਂ ਆਪਣਾ ਪੰਜਾਬੀ ਵੀਰ ਬਾਲੀਵੁੱਡ ਚ ਜਾਕੇ ਅੱਤ ਕਰੋਂਦਾ ਆ
@ashugill2051
@ashugill2051 2 жыл бұрын
ਸਹੀ ਗੱਲ ਵੀਰੇ
@Baasnhuish
@Baasnhuish 2 жыл бұрын
ਹਾਂ ਜੀ।
@yuvrajee
@yuvrajee 2 жыл бұрын
@@Baasnhuish Kaushal mere favorite Punjabi hunde ne
@blacksmithsingh9682
@blacksmithsingh9682 2 жыл бұрын
Farmer agitation tay kuch boleya eh ?
@laba3423
@laba3423 Жыл бұрын
@@blacksmithsingh9682 agle ne keha c v kisaanan dee behtri wala hall hona chahida , bhave baala kuch nhi bolya prr baki bollywood wangu sarkar thalle lagke badnaam nhi kita
@gurmeetg2193
@gurmeetg2193 2 жыл бұрын
ਵਾਹਿਗੁਰੂ।ਲੰਮੀ ਉਮਰ ਤੇ ਤਰੱਕੀ ਬਖਸ਼ੇ।
@cheema4278
@cheema4278 2 жыл бұрын
Sat Sri akal ji thnks ji
@amrikhothi8593
@amrikhothi8593 2 жыл бұрын
ਕਪਲ ਵਧੀਆ ਪੰਜਾਬੀ ਇਨਸਾਨ ਹੈ ਜੰਗ ਜੇਨਰੇਸ਼ਨ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ ਯਾਦਵਿੰਦਰ ਜੀ ਧੰਨਵਾਦ ਹੈ ਗੱਲ ਬਾਤ ਕਰਨ ਦਾ
@harrymahi1784
@harrymahi1784 2 жыл бұрын
ਯਾਦਵਿੰਦਰ ਵੀਰ ਜੀ ਪਹਿਲਾ ਤਾ ਤੁਹਾਨੂੰ ਬਹੁਤ ਬਹੁਤ ਵਧੀਆ ਆਪਣਾ ਇਕ ਹੋਰ ਚੈਨਲ ਚਲਾਉਣ ਲਈ ਉਸ ਤੋ ਬਾਅਦ ਕਪਿਲ ਸਰਮਾ ਦਾ ਇੰਟਰਵਿਊ ਦਿਖਾਉਣ ਲਈ ਤੁਹਾਡਾ ਤੇ ਕਪਿਲ ਧੰਨਵਾਦ ਉਹ ਵੀਹ ਸਾਡੀ ਮਾ ਬੋਲੀ ਪੰਜਾਬੀ ਵਿੱਚ
@prabhdyalsingh4722
@prabhdyalsingh4722 2 жыл бұрын
ਕਪਿਲ...! ਯਾਰ ਤੂੰ ਤਾਂ ਸੱਚੋ-ਸੱਚ ਹੀ ਬੱਲ ਦਿੱਤਾ। ਤੇਰੀਆਂ ਸੱਚੀਆਂ ਗੱਲਾਂ ਤੇ ਅਮ੍ਰਿਤਸਰ ਦੀ ਮਿੱਠੀ ਪੰਜਾਬੀ ਬੋਲੀ ਕਰਕੇ ਹੀ ਤੂੰ ਤੇ ਤੇਰਾ ਸ਼ੋਅ ਸੱਚੋ-ਸੱਚ ਦੁਨੀਆਂ ਚ ਹਿੱਟ ਹੋ ਗਿਆ।
@dilpreetbhatti6586
@dilpreetbhatti6586 2 жыл бұрын
Wah 👌 genuine comment bai ji
@indersi
@indersi 2 жыл бұрын
ਅੱਜ ਦੇਰ ਬਾਅਦ ਕਿਸੇ ਆਪਣੇ ਨੂੰ ਸੁਣ ਕੇ ਦਿਲ ਨੂੰ ਸਕੂਨ ਮਿਲਿਆ ਕੋਈ ਸਬਦ ਨਹੀਂ ਕਿ ਆਖਾਂ ਤੇਰੀ ਨਿਮਰਤਾ ਨੂੰ ਵੀਰ
@sachinsharma-fe9tq
@sachinsharma-fe9tq 2 жыл бұрын
Mann Khush ho gya punjabi ch interview sun k PUNJAB PUNJABI ZINDABAD.
@Lamba1909
@Lamba1909 2 жыл бұрын
ਬਹੁਤ ਵਧੀਆ ਬੰਦਾ ਹੈ। ਬਾਕੀ personaly ਆਪਾਂ ਕਦੇ ਮਿਲੇ ਨੀ ਪਰ ਜਿੱਨਾਂ ਆਪਾਂ ਦੇਖਿਆ ਉੱਨਾਂ ਕ ਤਾਂ ਵਧੀਆ ਲੱਗਿਆ। Nice person.
@kamaljeetkaurcheema2534
@kamaljeetkaurcheema2534 2 жыл бұрын
ਕਪਿਲ ਵੀਰ ਜੀ ਬਹੁਤ ਵਧੀਆ interview, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਤੰਦਰੁਸਤ ਰੱਖਣ
@cheema4278
@cheema4278 2 жыл бұрын
Sat Sri akal ji bahut sohna likhea ji
@Baasnhuish
@Baasnhuish 2 жыл бұрын
ਕਿੰਨੀ ਸੋਹਣੀ ਇੰਟਰਵਿਊ ਆ ।
@djmaanpatiala4049
@djmaanpatiala4049 2 жыл бұрын
Kie soni a
@rupinderjeetsinghhans
@rupinderjeetsinghhans 2 жыл бұрын
ਦੋ ਕਿੱਲੋ।
@djmaanpatiala4049
@djmaanpatiala4049 2 жыл бұрын
@@rupinderjeetsinghhans vah Mera veer Punjabi a kid are ve le jao
@beastgamer7185
@beastgamer7185 2 жыл бұрын
@@rupinderjeetsinghhans 😹😹😹
@hnybadesha
@hnybadesha 2 жыл бұрын
ਰੂਹ ਖੁਸ਼ ਹੋਗੀ ਯਾਰ ਕਪਿਲ ਬਾਈ ਦੀਆਂ ਦਿਲ ਦੀਆ ਗਲਾਂ ਸੁਣ ਕੇ ਜਿਉਂਦਾ ਰਹਿ ਵੀਰੇ ਮਾਲਕ ਤੈਨੂੰ ਲਮਿਆ ਉਮਰਾਂ ਬਕਸ਼ੇ॥
@navmardaynavmarday8562
@navmardaynavmarday8562 2 жыл бұрын
ਕਪਿਲ ਵੀਰ ਜਲਦੀ ਤੋਂ ਜਲਦੀ ਕੋਈ ਪੰਜਾਬੀ ਫ਼ਿਲਮ ਬਣਾਓ ਬੜਾ ਦਿਲ ਕਰਦਾ ਤੁਹਾਨੂੰ ਪੰਜਾਬੀ ਫ਼ਿਲਮ ਚ ਦੇਖਣ ਨੂੰ ,
@jattmehkma4309
@jattmehkma4309 2 жыл бұрын
Kapil Punjabi ch 🔥🔥🔥🔥👌🏻👌🏻👌🏻 chnga bnda a 🤝🏻
@baljitsinghsandhusandhu4070
@baljitsinghsandhusandhu4070 2 жыл бұрын
ਬਹੁਤ ਵਧੀਆ ਜੀ ਗਮ ਸਹਿਸੇ ਭੁਲਾ ਤੇ ਧੰਨਵਾਦ ਵਾਹਿਗੁਰੂ ਮਿਹਰ ਰੱਖਣ ਵੀਰਾਂ ਤੇ
@ashusings176
@ashusings176 2 жыл бұрын
My mother tongue is hindi but I understand Punjabi very well and I loved this interview 😘
@KuldeepSingh-eq5cw
@KuldeepSingh-eq5cw 2 жыл бұрын
ਬਹੁਤ ਵਧੀਆ ਕਪਿਲ ਭਾਈ,ਮੈੰ ਤਹਾਨੂੰ mh 1 ਤੋਂ ਦੇਖਦਾ ਆ ਰਿਹਾਂ,ਮੈਨੂੰ ਤੁਸੀਂ ਮੇਰੇ ਵਰਗੇ ਅਪਣੇ ਵਾਂਗੂ ਲਗਦੇ ਓ,ਮੈੰ ਤੁਹਾਡਾ ਦਿਲੋਂ ਫੈਨ ਆ,ਜਿਵੇਂ ਆਪ ਜੀ ਨੂੰ ਲੱਗਦਾ ਕਿ ਤੁਹਾਡੇ ਪਿਤਾ ਜੀ ਨਾਲ ਫੇਰ ਮੁਲਾਕਾਤ ਹੋਊਗੀ,ਐਵੇਂ ਮੈੰ ਵੀ ਆਪ ਜੀ ਨੂੰ ਮਿਲਣਾ ਚਾਉਂਦਾ
@baldishkaur9953
@baldishkaur9953 2 жыл бұрын
Kapil tusi bete apne mother lai God gifted o 😍😍😍😍😍
@godgod3586
@godgod3586 2 жыл бұрын
Te kapil lai ohndi mom god gifted ne Sariya de parents rab hi hai sakshat
@jassa9864
@jassa9864 2 жыл бұрын
ਇੰਟਰਵਿਊ ਦੇਖ ਨਜ਼ਾਰਾ ਆ ਗਿਆ,,, ਕਪਿਲ ਸ਼ਰਮਾ ਪਿਓਰ ਪੰਜਾਬੀ ਬੋਲ ਰਿਹਾ,,ਯਾਦਵਿੰਦਰ ਕਰਫਿਊ ਨੇ ਬਹੁਤ ਵਧੀਆ ਪਹਿਲ ਕਦਮੀਂ ਕੀਤੀ ਹੈ pro zindagi channel nal
@Baasnhuish
@Baasnhuish 2 жыл бұрын
ਹਾਂ ਜੀ।
@Baasnhuish
@Baasnhuish 2 жыл бұрын
ਘੱਟ ਹੀ ਸੁਣਨ ਨੂੰ ਮਿਲਦੀ ਹੈ ਇਹਦੇ ਮੂੰਹੋਂ।
@rajivagnihotri104
@rajivagnihotri104 2 жыл бұрын
amrinder paji da friend wah ki gal hai kapil paji ❤️waheguru ji meher karn 🙏🙏tusi sade amritsar punjab di shan ho 🙏🙏
@nishasharma6709
@nishasharma6709 2 жыл бұрын
Very relatable.. specially where he quoted kite na kite mulakaat hougi..heard from the very first one after me with that firm faith.. another similarity..
@virkboy5502
@virkboy5502 2 жыл бұрын
Ghaint banda niklea kite na kite das gya k bjp thik nai kisaana waste nd godimedia bare v das gea Punjab te punjabiyat zindabad 💪💪 lehndapunjab chardapunjab
@Baasnhuish
@Baasnhuish 2 жыл бұрын
💯
@preet2kanwar
@preet2kanwar 2 жыл бұрын
ਕਈ ਕਲਾਕਾਰ ਜਾਂ ਹੋਰ ਸੈਲੇਬ੍ਰਿਟੀ ਆਖਦੇ ਕਿ ਅਸੀ ਪੰਜਾਬੀ ਦਾ ਪ੍ਰਸਾਰ ਕਰ ਰਹੇ ਹਾਂ ਪਰ ਇਹ ਬੰਦਾ ਮੈਨੂੰ ਬਹੁਤ ਪਸੰਦ ਆ ਕਿ ਮਹਾਰਾਸ਼ਟਰ੍ਰਿਨ ਵੀ ਇਹਨਾਂ ਪੰਜਾਬੀ ਚ ਬੋਲਣ ਲਾ ਛੱਡੇ। ਦੂਜਾ ਆਪਣੀ ਮਿੱਤਰ ਮੰਡਲੀ ਘਰ ਰੋਟੀ ਪੱਕਣ ਲਾ ਛੱਡੀ ਸੋ ਬਾ ਕਮਾਲ ਸ਼ਖ਼ਸੀਅਤ
@sufipunjabde6103
@sufipunjabde6103 2 жыл бұрын
💯 percent Right 🙏🙏🙏🙏🙏🙏🙏
@sukhwantsingh7429
@sukhwantsingh7429 2 жыл бұрын
ਬਿਲਕੁਲ ਵੀਰ
@harveergill2342
@harveergill2342 2 жыл бұрын
ਬਹੁਤ ਵਧੀਆ ਲੱਗਾ ਪੰਜਾਬੀ ਚ ਇੰਟ੍ਰਵਿਊ ਸੁਣ ਕੇ਼਼਼਼ kapil sharma di
@harjeetsingh5389
@harjeetsingh5389 2 жыл бұрын
Kapil is so humble down to earth
@s-kotia
@s-kotia 2 жыл бұрын
ਜਿਹੜਾ ਬੰਦਾ ਆਪਣੇ ਮਾਂ ਬਾਪ ਦੀ ਇੱਜ਼ਤ ਕਰਦਾ, ਦੁਨੀਆ ਉਹਦੀ ਇੱਜ਼ਤ ਜਰੂਰ ਕਰਦੀ ਤੇ ਬੰਦਾ ਤਰੱਕੀ ਵੀ ਬਹੁਤ ਕਰਦਾ,,
@Baasnhuish
@Baasnhuish 2 жыл бұрын
💯
@narinderdhaban8235
@narinderdhaban8235 2 жыл бұрын
ਬਾਈ ਜੀ ਬਹੁਤ ਵਧੀਆ ਕਮੇਡੀ ਕਿੰਗ ਨੂੰ ਇੰਟਰਵਿਊ ਕਰਨ ਤੇ
@BalG.canada
@BalG.canada 2 жыл бұрын
Kapil simply great person. Asi sab Amritsar to jaddo Mh1 te pehli vaar Hasde Hasaunde Raho show te c. Same koi farak nahi,. I am in Canada now. But still I remember all that Rajiv, Chandan, Balraj, Deepak pak pak. Same hotel and memories.
@MeenaKumari-mf8ol
@MeenaKumari-mf8ol 2 жыл бұрын
ਵਾਹਿਗੁਰੂ 👏👏🙏🙏ਹਮੇਸਾ ਖੁਸ ਰੱਖ ਕਪਲ ਸ਼ਰਮਾ ਬਹੁਤ ਵਦੀ ਇਟਰਵੀਉ ਵਾਹਿਗੁਰੂ ਤਰੱਕੀ ਬਖ਼ਸ਼ੇ 💓ਕਪਲਸਰਮਾ ਜੀ ਸ੍ਰੀ ਅਕਾਲ ਜੀ 💓🙏🙏🙏
@HollyWshorts
@HollyWshorts 2 жыл бұрын
*ਬਹੁਤ ਵਧੀਆ ਇੰਟਰਵਿਊ* 👍🏼 *ਅਮਰਿੰਦਰ ਗਿੱਲ ਵੀ ਵਧੀਆ ਬੰਦਾ, ਉਸ ਬਾਰੇ ਕਦੇ ਵੀ ਮਾੜਾ ਸੁਨਣ ਨੂੰ ਨਹੀਂ ਮਿਲਿਆ* । *ਇਸ ਤਰ੍ਹਾਂ ਦੀਆਂ ਇੰਟਰਵਿਊ ਹੋਰ ਹੋਣੀਆ ਚਾਹੀਦੀਆਂ* |
@Eclcorp
@Eclcorp 2 жыл бұрын
Kapil sharma = sheer talent. Hats off to such a hardworking boy. Rab v ohna nu denda jede deserve karde. Truly inspirational story
@niti_nnn
@niti_nnn 2 жыл бұрын
Kapil sharma make Punjabi, s proud 💪😊
@rajandeepsingh5629
@rajandeepsingh5629 2 жыл бұрын
bilkul
@HeyHS
@HeyHS 2 жыл бұрын
👍
@harjasx
@harjasx 2 жыл бұрын
Menu tan nhi kranda bro
@ashishtiwari9135
@ashishtiwari9135 Жыл бұрын
@@harjasx ofcourse it happens when you have hate for one particular religion either hiddenly or openly
@user-jl4ts2fv1x
@user-jl4ts2fv1x 2 жыл бұрын
ਪਤਾ ਨਹੀ ਪੁਰਾਣੀ ਕੀ ਨਵੀ ਗਲਬਾਤ ਪਰ ਪਹਿਲੀ ਵਾਰ ਦੇਖੀ , ਮਾਂ ਬੋਲੀ ਦਾ ਸਤਿਕਾਰ ਕਰਦਾ, ਬਾਕੀ ਕਿਰਸਾਨੀ ਦਾ ਟਵੀਟ ਕੀਤਾ ਸੀ ਉਦੋ ਅਗਲੇ ਨੇ ਆਪਣੀ ਰੋਟੀ ਰੋਟੀ ਥੋੜੀ ਹੱਥਾਂ ਖਵਾਉਣੀ ਏ ਮੋਦੀ ਚੋਰ ਗੰਦ ਆ ਜੋ ਕਿਸੇ ਨੂੰ ਬਖਸਦਾ ਨਹੀ ਏ ,, ਬਾਕੀ ਜੋ ਵੀਰ ਰੋਸ ਕਰ ਰਹੈ ਕਿਰਸਾਨੀ ਬਾਰੇ ਨੀ ਬੋਲਿਆ ਆਪਾ ਕਿਹੜਾ ਕਪਿਲ ਨੂੰ ਵੋਟਾਂ ਪਾਈਆਂ ਜਾ ਪੰਜਾਬ ਦਾ ਪ੍ਰਧਾਨ ਚੁਣਿਆ ਜਿਨਾ ਹੱਥ ਕੁਰਸੀ ਏ ਪੰਜਾਬ ਦੀ। ਵੋਟਾ ਦਿਦੇ ਉਹਨਾ ਨੂੰ ਜਾ ਕੇ ਪੁੱਛੋ ਹਾਂ ਇਹ ਉਹਨਾ ਦਾ ਹੱਕ ਏ ਕੈਪਟਨ , ਚੰਨੀ ਹੋਣਾ ਦੁਵਾਲੇ ਹੋਵੋ ਕੀ ਖੇਤੀ ਕਾਲੇ ਕਨੂੰਨ ਰੱਦ ਕਰਵਾਉ ਤਕੜੇ ਹੋਕੇ, ਅੰਨਦਾਤਾ ਸੜਕਾ ਤੇ ਕੁਚਲਿਆ ਜਾ ਰਿਹੇ। ਗੁਸਤਾਖੀ ਮਾਫ । #ਲੜਾਗੇਜਿੱਤਾਗੇ #ModiChor #shameonyoumodigovernment #punjabsarkarmurdabad #ModiChor #kisanektamorcha #FarmersProtest #ModiRepealFarmActs #ModiStopIgnoringFarmers #kisanektazindabaad #modi_bhajao_bharat_bachao_challenge #ModiChor #reginemodi #GoBackModi #ShameonModiGovt #FarmersProtest #kisanektazindabaad #ShameonModiGovt.
@sufipunjabde6103
@sufipunjabde6103 2 жыл бұрын
ਸੋਹ ਪਰਸੈਂਟ ਠੀਕ ਹੈ ਜੀ
@tabassummalik5739
@tabassummalik5739 2 жыл бұрын
Respect from west Punjab!
@parmjeetKaur08
@parmjeetKaur08 2 жыл бұрын
23:37 Same here Kapil,I too feel the same for my father.He left us 23 yrs ago, everything,every ritual was performed by us...but still I wait for him everyday. Parents are precious.
@homeandgarden6938
@homeandgarden6938 2 жыл бұрын
My father in law passed away one year completed 17 sept. We all loved him very much. Daily we think we want he would come From outside. My 3.5 year old son when ever go to mandir or do pray at home he said bhagwan ji mere dadu ko theek kar k jaldi bej do. 😭
@harneetkour7195
@harneetkour7195 2 жыл бұрын
There are many children's who lost their parents 🤔🤔 let's pray for all such childrens 🙏🙏 n God give them the Power of tolerance n N last pray for others who have complete family with parents n children stay healthy n strong 🙏🙏
@Mnjyot_Brar
@Mnjyot_Brar 2 жыл бұрын
God bless you brother 🙏🙏🙏❤️❤️❤️
@baljindergill2687
@baljindergill2687 2 жыл бұрын
Punjabi bro 🇮🇳🙏🏼🙏🏼 both are best, jadvinder ji, kapil sharma, love you ♥️
@XOYzzzz
@XOYzzzz 2 жыл бұрын
True son of Punjab and punjabiat .I always watch your show and enjoy it . You always represent Punjab even doing a Hindi show but in Punjabi style . Very proud to see someone presenting Punjab on the National level with such a confidence . You are pride of Punjab. .God Bless you with bigger heights .🙏
@rtiripshi4432
@rtiripshi4432 2 жыл бұрын
True Son of punjab bhagat singh ji
@HeyHS
@HeyHS 2 жыл бұрын
What an amazing and authentic interview. Punjabiat Zindabad.
@sohaibsiddique7988
@sohaibsiddique7988 2 жыл бұрын
Love from pakistan U are pure pure person,ALLAH APKU HIDAYAT OR MAZEED IZAT DY
@praharshupadhyay4087
@praharshupadhyay4087 2 жыл бұрын
Hum allah me nhi maante
@suryawanshirajput6815
@suryawanshirajput6815 2 жыл бұрын
Kya hidayat de,aap logo ko to hidayat mili hui hai fir v aap log sudhre nhi
@dilpreetbhatti6586
@dilpreetbhatti6586 2 жыл бұрын
Love u 2 ❤️
@isimmigration
@isimmigration 2 жыл бұрын
ਬਹੁਤ ਹੀ ਪਿਆਰੀ ਮੁਲਾਕਾਤ ਕਪਿਲ ਭਾਜੀ ਨਾਲ!! ਰੱਬ ਹੋਰ ਤਰੱਕੀ ਦੇਵੇ ਵੀਰ ਨੂੰ।।
@sharanpatwal2850
@sharanpatwal2850 2 жыл бұрын
Bahut vadiya love you kapil paji bhut Changha lagha
@singh6368
@singh6368 2 жыл бұрын
ਦਿਲ ਦਾ ਰੰਗੀਨ ਬੰਦਾ❤
@gurpreetkhangura1356
@gurpreetkhangura1356 2 жыл бұрын
बहुत ही अच्छा लगा पंजाबी में इंटरव्यू सॉन्ग का कपिल शर्मा की
@harjinder245
@harjinder245 2 жыл бұрын
ਵਾਹ ਜੀ, ਜਿਹੜਾ ਸਾਰੀ ਦੁਨੀਆਂ ਦੇ ਇੰਟਰਵਿਊ ਕਰਦਾ ਆ ਅੱਜ ਉਸਨੂੰ ਇੰਟਰਵਿਊ ਦਿੰਦੇ ਹੋਏ ਵੇਖ ਕੇ ਦਿਲ ਖੁੱਸ਼ ਹੋ ਗਿਆ ਜੀ। 💕🙂🙏
@narinderkaur6758
@narinderkaur6758 2 жыл бұрын
Kapil is great
@user-xl6fm6or6p
@user-xl6fm6or6p 2 жыл бұрын
ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਸੰਯੁਕਤ ਮੋਰਚਾ ਜਿੰਦਾਬਾਦ ਸਵਾਗਤ ਹੈ ਸਿੰਘੂ ਕੁੰਡਲੀ ਬਾਰਡਰ ਤੋ ਵੇਖ ਰਹੇ ਹਾ ਪ੍ਰੋਗਰਾਮ
@parveenkaur2425
@parveenkaur2425 2 жыл бұрын
ਬਹੁਤ ਵਧੀਆ ਯਾਦਵਿੰਦਰ ਜੀ👍🏻👍🏻👍🏻👍🏻
@shambhubawa6018
@shambhubawa6018 2 жыл бұрын
🤞🤞❤🤞❤👈
@KuldeepSingh-tv2ie
@KuldeepSingh-tv2ie 2 жыл бұрын
Nice
@Jupitor6893
@Jupitor6893 2 жыл бұрын
ਕਪਿਲ ਸ਼ਰਮਾ ਇਕ ਜੈੱਮ ਹੈ। ਹੀਰਾ ਹੈ।
@mannithind1025
@mannithind1025 2 жыл бұрын
Bahut vdhia interview Yadwinder veer ji. Bahut vdhia lgda sada Punjabi bhraa sari dunia ch apni state da and apni country da naam roushan kr reha. Proud of you Kapil veere. Rabb, Guru Ramdas Sahib ji Sache Patshah tuhanu hmesha khush rakhn, tuhade mata ji di umar lammi hove oh khush rehn, tuhada sara pariwar bache hmesha razi rehan. Waheguru ji 🙏
@Baasnhuish
@Baasnhuish 2 жыл бұрын
💯 👌
@sadh4975
@sadh4975 2 жыл бұрын
Diljit te kapil punjabi att kronde aj kal bollywood ch🔥🔥
@agambhatia9673
@agambhatia9673 2 жыл бұрын
Kapil bai ghaint bnda👌🏻
@ankhideep704
@ankhideep704 2 жыл бұрын
love kapil sharma❤️apna punjabi veer amartsariya majhe vala❤️
@SarpanchKomal
@SarpanchKomal 2 жыл бұрын
Very good interview Yadwinder Sir 👌 Keep it up 💯 👌
@gurjitkaur8601
@gurjitkaur8601 2 жыл бұрын
ਬਹੁਤ ਘੱਟ ਲੋਕ ਆਪਣੀਆਂ ਸੱਚੀਆਂ ਗੱਲਾਂ ਸਭ ਦੇ ਸਾਹਮਣੇ ਰੱਖ ਦੇ ਹਨ ਬਹੁਤ ਵਧੀਆ ਇਨਸਾਨ ਹੈ ਕਪਿਲ ਸ਼ਰਮਾ
@manpreetrandhawa9072
@manpreetrandhawa9072 2 жыл бұрын
We really appreciate Kapil...Proud of you 👌👌👌
@mohandeepsingh33
@mohandeepsingh33 2 жыл бұрын
ਬਹੁਤ ਮਾਣ ਹੈ ਕਪਿਲ ਸ਼ਰਮਾ ਜੀ ਤੇ GBU❤
@goldenbababakala8051
@goldenbababakala8051 2 жыл бұрын
Very Good interview because struggling encourage youth we need it in our Punjab for our future generation 🙏
@manjitsingh-px4yt
@manjitsingh-px4yt 2 жыл бұрын
Kapil Sharma is an ideal Comedian, no match of his calibre . He is master of his job. I like him very much, since he links his past days life with current episodes . Means to say he is still connected with normal life lead in college days or while he was struggling to survive. Otherwise ppl when attained some position, often change their attitude. Kapil is not one of them.Wishing him all well during his life lying ahead .
@Binzyworld
@Binzyworld 2 жыл бұрын
Vadhiya interview 👌👌👌😍😍😍😍😍 Lots of love kapil Sir
@harshdhadrow5156
@harshdhadrow5156 2 жыл бұрын
Kapil sir da stardom hamesa rahega love you Kapil sir
@ankhideep704
@ankhideep704 2 жыл бұрын
apna punjabi veer har vaar punjabiya nu bomby tak show vich invite krke punjab nu hamesha bulandiya te rakhiya❤️
@ranjitgrewal8195
@ranjitgrewal8195 2 жыл бұрын
Bilkul bai
@navjotkatron276
@navjotkatron276 2 жыл бұрын
Luv uhh kapil sir ❤️ rab thonnu hmesha khush rakhe ❤️bhut changii sehat dewe❤️❤️
@kaurgill9020
@kaurgill9020 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@shambhubawa6018
@shambhubawa6018 2 жыл бұрын
😘😘😘😘😘
@puneetsharma3995
@puneetsharma3995 2 жыл бұрын
Waheguru ji🙏🙏
@singhguru9132
@singhguru9132 2 жыл бұрын
Salute this journey...🙏🙏🙏🙏🙏
@gurmanaulakah
@gurmanaulakah 2 жыл бұрын
Huge respect for kapil sir nd yad sir
@puneetsharma3995
@puneetsharma3995 2 жыл бұрын
Kapil sharma Punjab da Mann aa Love u kapil paji❤❤
@ghufranahmed1816
@ghufranahmed1816 2 жыл бұрын
Very good and candour discussion, full of vibe and reflecting the ground reality of struggling life. Amanullah Sb. was really a great artist. Wish you many more success in years to come, Kapil.
@tarsemsandhu5951
@tarsemsandhu5951 2 жыл бұрын
Sirra interview
@SukhrajSekhon
@SukhrajSekhon 2 жыл бұрын
Very nice bro…everything question was from bottom of your heart and kapil answered like he is talking to his brother.
@ayeshasinghania3135
@ayeshasinghania3135 2 жыл бұрын
Aaj tak di best interview laggi mainu eh koi Msaala ni koi drama ni koi Conterversy ni.. Sirf puraniya yaada.... Pehla interview aa jehrra m pura dekheya.... Well done
@jotsingh3818
@jotsingh3818 2 жыл бұрын
Interview dekh k inna jrur feel ho reha aa Kapil bhawe poora successful v ho gya paisa v bhut jaada kmaa v leya aa Hor v kmaa reha aa par es bnde ch ego attitude hankaar 1% v hani 🙏🏻🙏🏻🙏🏻🙏🏻🙏🏻🙏🏻
@sc6814
@sc6814 2 жыл бұрын
brilliant interview guest and host too, seriously, I also notice his behaviour change, more humble, which is essential for everyone including me🙂
@Baasnhuish
@Baasnhuish 2 жыл бұрын
💯👌
@sukhdeepbrar5019
@sukhdeepbrar5019 2 жыл бұрын
the very humble and down-to-earth person he is...all the struggles he used to face in his past he explained shows that nothing is impossible.
@Baasnhuish
@Baasnhuish 2 жыл бұрын
31:00 ਆਤਮ ਚਿੰਤਨ👌 eh word bdi der baad sunn nu milya.
@JatinderSingh-lw1vf
@JatinderSingh-lw1vf 2 жыл бұрын
Best interview ever
@mandeepkaurjattana2412
@mandeepkaurjattana2412 2 жыл бұрын
ਕਪਿਲ ! ਤੇਰੇ ਅੰਦਰ ਇੱਕ ਮਾਸੂਮ ਬੱਚਾ ਹੈ ! ਉਸ ਨੂੰ ਹਮੇਸ਼ਾ ਆਪਣੇ ਨਾਲ ਰੱਖਣਾ !!! ਜੀਓ !!!!!!
@kaurgill9020
@kaurgill9020 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jassandhu9806
@jassandhu9806 2 жыл бұрын
punjabi sunn ke bht vdia lga kapil sir
@rashpalsindhar7075
@rashpalsindhar7075 2 жыл бұрын
Very very nice, balle balle Kapil Sharma✌️✌️✌️
@cheema4278
@cheema4278 2 жыл бұрын
Sat Sri akal ji
@Anj800
@Anj800 2 жыл бұрын
punjab di shan aa kapil veer
@satyatelehope2315
@satyatelehope2315 2 жыл бұрын
kapil sir eh manu lagda tuhadi life da sab to vadia interview a ,love u kapil bhaji
@NavjotKaur-jy2uu
@NavjotKaur-jy2uu 2 жыл бұрын
Sira kapil bro
@balbirsinghusajapmansadasa1168
@balbirsinghusajapmansadasa1168 2 жыл бұрын
I watch one program every day of Kapil Sharma comedy or Kapil sharma show.This man is God blessed 😇I know whole team like they are very close to me like Archna ,Krishna,chandu bauuu,sudesh,bacha yadav,Amitsari motti lovely kuri
@lakhabrar9837
@lakhabrar9837 2 жыл бұрын
ਬਹੁਤ ਵਧੀਆ ਕਪਿਲ ਸ਼ਰਮਾ ਜੀ ਸਭ ਤੋਂ ਵਧੀਆ ਗੱਲ ਕਿ ਬਾਈ ਪੰਜਾਬੀ ਮਾਂ ਭਾਸ਼ਾ ਨੀ ਛੱਡੀ ਵਹਿਗੁਰੂ ਜੀ ਤਰੱਕੀਆਂ ਬਖਸ਼ਣ ਜੀ
@yaadchahal007
@yaadchahal007 2 жыл бұрын
Kapil Sharma Rocking 🔥🔥
@sweetujass2055
@sweetujass2055 2 жыл бұрын
ਦਿਲ ਜਿੱਤ ਲਿਆ ਦੋਵਾਂ ਨੇ❤️ From Pb31 ❤️😘
@singhbalkaran7111
@singhbalkaran7111 2 жыл бұрын
Mai v 31 👍
@mrviral6520
@mrviral6520 2 жыл бұрын
Kmaal da banda Kapil 🙌♥️
@satvirsingh7845
@satvirsingh7845 2 жыл бұрын
Good job kapil paji Love you
@mianasiffromeurope7131
@mianasiffromeurope7131 2 жыл бұрын
Kapil paji tusi Great oh 🇵🇰🇨🇵🇪🇺
@englishboosterclub1566
@englishboosterclub1566 2 жыл бұрын
Bhut funny reality c v kapil paji🤣🤣
@jagga3715
@jagga3715 2 жыл бұрын
ਬਹੁਤ ਵਧੀਆ ਯਾਰਾਂ 👍
@satindersandhu2437
@satindersandhu2437 2 жыл бұрын
Aa ta y sirra lata
@kartargillvlogs9047
@kartargillvlogs9047 2 жыл бұрын
Huge respect for Amrinder Gill paji
@Gurlove0751
@Gurlove0751 2 жыл бұрын
Siraaaaaa interview Kapil di.. Ikk Interview Babbu Maan di te 2ji Kapil sharma di film varga swaad aunda sunn ke..... 50-100 part chahide interview de . Kapil sharma di Punjabi siraaaaa
Zombie Boy Saved My Life 💚
00:29
Alan Chikin Chow
Рет қаралды 34 МЛН
So Cute 🥰
00:17
dednahype
Рет қаралды 44 МЛН
КТО ЛЮБИТ ГРИБЫ?? #shorts
00:24
Паша Осадчий
Рет қаралды 4,3 МЛН
Music, Life and Success: Mankirt Aulakh's Journey
34:23
BHARTI TV
Рет қаралды 1,2 МЛН