ਕਰਾਏ ਵਾਲਾ ਕਮਰਾ ।। ਭਾਗ 17 ।। PUNJABI SERIES ।।

  Рет қаралды 284,394

LOVEPREET GHUMAAN

LOVEPREET GHUMAAN

Күн бұрын

Пікірлер: 617
@musclehutbodybuilding2583
@musclehutbodybuilding2583 3 ай бұрын
ਇਹ ਗੱਲਾਂ ਸਿਰਫ ਕਹਾਣੀ ਚ ਹੀ ਵਧੀਆ ਲੱਗਦੀਆਂ। ਅਸਲ ਜ਼ਿੰਦਗੀ ਚ ਕੋਈ ਮਾਂ ਆਪਣੇ ਬੱਚੇ ਦਾ ਵਿਆਹ ਘਰਾਂ ਚ ਕੰਮ ਕਰਨ ਵਾਲੀ ਕੁੜੀ ਨਾਲ ਨਹੀਂ ਕਰ ਸਕਦੀ, ਮਾ ਕੀ ਘਰ ਦਾ ਕੋਈ ਜੀ ਰਾਜੀ ਨਹੀਂ ਹੋਵੇਗਾ, ਚਾਹੇ ਮੁੰਡਾ ਜਿਨਾ ਮਰਜ਼ੀ ਪਿਆਰ ਕਰਦਾ ਹੋਵੇ। ਇਸ ਕਹਾਣੀ ਦੇ ਅਨੁਸਾਰ ਮਾਂ ਜ਼ਮਾ ਸਹੀ ਕਰ ਰਹੀ ਤੇ ਤੁਸੀ ਉਸਨੂੰ ਵਿਲਣ ਬਣਾ ਦਿੱਤਾ।
@Jashan_deep732
@Jashan_deep732 3 ай бұрын
ਜੋ ਕੋਈ ਵੀ ਇਸ series ਨੂੰ ਬਹੁਤ ਜਿਆਦਾ ਪਸੰਦ ਕਰਦਾ, ਇਥੇ ਹਾਜਰੀ ਲਗਵਾਓ 😊😊 👇 👇
@pritpalkaur69
@pritpalkaur69 3 ай бұрын
Very nice sireal 🎉🎉🎉🎉🎉🎉❤❤❤❤❤❤
@JaspalSingh-jf3xp
@JaspalSingh-jf3xp 3 ай бұрын
ਲਵਪ੍ਰੀਤ ਬੇਟਾ ਇਹ ਕਹਾਣੀ ਬਹੁਤ ਵਧੀਆ ਲੱਗੀ ਹੈ ਆਪ ਦੀ ਸਾਰੀ ‌ਟੀਮ ਸ਼ੁਭ ਇਛਾਵਾਂ ਜਸਪਾਲ ਸਿੰਘ ਬਾਗੋਵਾਲ
@JaspalSingh-jf3xp
@JaspalSingh-jf3xp 3 ай бұрын
ਲਵਪ੍ਰੀਤ ਬੇਟਾ ਬਹੁਤ ਵਧੀਆ ਕਹਾਣੀ ਹੈ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਆਕਾਲ ਜਸਪਾਲ ਸਿੰਘ ਬਾਗੋਵਾਲ
@paviterpalsingh4229
@paviterpalsingh4229 3 ай бұрын
Very good serial
@paviterpalsingh4229
@paviterpalsingh4229 3 ай бұрын
ਟਾਈਟਲ ਠੀਕ ਕਰ ਲਓ । ਕਿਰਾਏ ਵਾਲਾ ਕਮਰਾ
@gurdarshansingh8953
@gurdarshansingh8953 3 ай бұрын
ਸਾਰਿਆਂ ਨੇ ਆਪਣਾਂ ਆਪਣਾ ਪਾਰਟ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਸਟੋਰੀ ਵਧੀਆ ਢੰਗ ਨਾਲ ਪੇਸ਼ ਕੀਤੀ ਗਈ । ਧੰਨਵਾਦ ਜੀ ਸਾਰੀ ਪਾਰਟੀ ਦਾ।
@waheguruji3135
@waheguruji3135 3 ай бұрын
ਲਵਪ੍ਰੀਤ ਬੇਟਾ ਬਹੁਤ ਵਧੀਆ ਵੀਡੀਓ ਲਗਦੀ ਏ ਸਾਰੀ ਟੀਮ ਨੂੰ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਜੀ ਮਲਕੀਤ ਕੌਰ ਬਰਨਾਲਾ ❤❤❤❤❤
@Ik_c_pagal
@Ik_c_pagal 3 ай бұрын
So nice aa episode bohut wadia te emosnl hi kr diya 🥹🥹 khatu shyam ji kirpa kra 🤩🤗👌👌👌
@Jashan_deep732
@Jashan_deep732 3 ай бұрын
ਜੋ ਕੋਈ ਇਹ comment ਪੜ੍ਹ ਰਹੇ ਹਨ ਪਰਮਾਤਮਾ ਉਨ੍ਹਾਂ ਦੇ ਮਾਤਾ ਪਿਤਾ ਦੀ ਉਮਰ ਲੰਮੀ ਕਰੇ ❤
@gopichahal3640
@gopichahal3640 3 ай бұрын
😂😂
@mangatsingh8546
@mangatsingh8546 3 ай бұрын
ਸਾਰੇ ਕਲਾਕਾਰ ਦਾ ਰੋਲ ਬਹੁਤ ਵਧੀਆ ਤੇ ਇਮਾਨਦਾਰੀ ਨਾਲ ਅਦਾ ਕੀਤਾ ਹੈ। ਸਾਰੀ ਟੀਮ ਦਾ ਬਹੁਤ ਧੰਨਵਾਦ। 🙏 ❤❤❤🌹🌹 God bless you.❤❤❤🌹🌹🌹🙏
@manjitkaur-wy1tg
@manjitkaur-wy1tg 3 ай бұрын
ਬਹੁਤ ਬਹੁਤ ਬਹੁਤ ਹੀ ਸੋਹਣੀ ਸਟੋਰੀ 👌👌👍👍ਸਾਰਿਆਂ ਦੀ ਐਕਟਿੰਗ ਵੀ ਬਹੁਤ ਹੀ ਸੋਹਣੀ 👍👍❤️❤️❤️❤️❤️
@CopycatX01
@CopycatX01 3 ай бұрын
Very nice 👌 video 📹 bi ji sari Tema da tanks gulab Saini Ratai Fathbad to very nice song 🎵 bi
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@Jashan_deep732
@Jashan_deep732 3 ай бұрын
Plase ਸਾਰੇ ਜਣੇ ਚਾਰ ਪੰਜ comment ਤਾਂ ਕਰਿਆ ਕਰੋ। ਕੋਈ ਇੱਕ ਦੋ ਜਣੇ ਹੀ ਹੋਣਗੇ ਜਿਹੜੇ ਇੱਕ ਤੋਂ ਜਿਆਦਾ comments ਕਰਦੇ ਹੋਣਗੇ।😊 ਇਸ ਲਈ ਸਾਰਿਆ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ comments ਕਰਿਆ ਕਰੋ। ਇਸ ਨਾਲ lovepreet ਦੀਦੀ ਨੂੰ ਹੋਰ support ਮਿਲਦੀ ਆ।
@lovepreetghumaan5208
@lovepreetghumaan5208 3 ай бұрын
🙏🙌
@shindersingh5708
@shindersingh5708 3 ай бұрын
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀਆਂ ਵਖਸਣ ❤❤❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ
@sonysidhu7451
@sonysidhu7451 3 ай бұрын
ਈਸ਼ੂ ਤੇ ਕਿਰਨਾਂ ਅੰਟੀ ਬਹੁਤ ਹੀ ਵਧੀਆ ਐਕਟਿੰਗ 😅😅😅😅😅😅
@beantsingh4056
@beantsingh4056 3 ай бұрын
Very nice video 👍 Ron bala sin dekh ke rona agyia God bless you all members ❤️❤️❤️❤️🙏🙏🙏🙏🎉🎉🎉
@sonysidhu7451
@sonysidhu7451 3 ай бұрын
ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ 🙏🙏ਤਾਰੀ ਬਾਈ ਦਾ ਸੁਭਾਅ ਬਹੁਤ ਹੀ ਵਧੀਆ ਮੇਰੇ ਨਾਲ ਬੀ ਏ ਕੀਤੀ ਬਾਈ ਨੇ ਗੁਰੂ ਨਾਨਕ ਕਾਲਜ ਬੁਢਲਾਡਾ ਤੋਂ
@tarybhangu6164
@tarybhangu6164 3 ай бұрын
😊😊😊😊😊
@ManpreetKaur-fn1bd
@ManpreetKaur-fn1bd 3 ай бұрын
ਬਹੁਤ ਬਹੁਤ ਵਧੀਆ ਸਟੋਰੀ ਲਵਪ੍ਰੀਤ ਦੀਦੀ 🎉❤🎉 ਪ੍ਰਮਾਤਮਾ ਤੁਹਾਨੂੰ ਸਾਰਿਆਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🎉❤❤🎉 ਹਮੇਸ਼ਾ ਹੱਸਦੇ ਵੱਸਦੇ ਰਹੋ 🎉❤🎉
@balrajsidhu3296
@balrajsidhu3296 3 ай бұрын
ਬਹੁਤ ਹੀ ਵਧੀਆ ਵੀਡੀਓ ਬਹੁਤ ਸੋਹਣੀ ਸਟੋਰੀ ਬਣਦੀ ਜਾ ਰਹੀ ਹੈ ਲਵਪ੍ਰੀਤ ਭੈਣ ਰੱਬ ਤੈਨੂੰ ਹੋਰ ਤਰੱਕੀ ਬਕਸੇ ❤❤❤❤❤❤❤❤❤❤❤❤❤❤❤❤
@KakaJatt-p8t
@KakaJatt-p8t 3 ай бұрын
Bhut vdiya video se tuhadi rab tuhanu hamasa chadi kla c reka ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@ArashdeepKaur-xx8zq
@ArashdeepKaur-xx8zq 3 ай бұрын
Ssa 🙏 lovepreet didi nd all team nuu ❤bout sohni video kiraye wala kmra 😊te acting buya di ਤੇ ਜੱਸੇ ਦੀ bout ਘੈਂਟ ਸੀ, ਤੇ ਲਵ ਦੀ ਸੱਚੀ ਹੀ ਸਿਆਨੀ ਕੁੜੀ ਆ ,ਸਾਨੂੰ ਸਾਰੀਆਂ ਕੁੜੀਆਂ ਨੁੰ bout ਕੁਝ ਸਿੱਖਣ ਨੂੰ ਮਿਲਦਾ ਤੇ ਆਲੂ ਦੀ mtlb tarii diii acting vi bout sohni c te maa di soch vi kite na kite sahi aa je aapa sochiye diiply ki lok ki kehnge kyuki loka nu te vse vi moka chahida glla bnoun da soo tusi eda hi hor video leh ke aunde reho te asi sare dekhde rehiye ❤ik gll hor jo nasheya baare dseya sada punjab sachii aj kl de nojavana nuu leh ke bethi jaa reha 😞🙏🏻plzz mundeya nu request ki nashe na kreya kro bhai .......!!je kise nu kuj glt lga te maaf kreyo love diii 🙏🏻🫠
@BalvinderKaur-rp6ke
@BalvinderKaur-rp6ke 3 ай бұрын
@lovepreetghumaan5208
@lovepreetghumaan5208 3 ай бұрын
🙏💝
@VarinderSra-xe9vs
@VarinderSra-xe9vs 3 ай бұрын
💗🌹
@MohanUppal
@MohanUppal 3 ай бұрын
LllLL
@Jashan_deep732
@Jashan_deep732 3 ай бұрын
Nice 👍🙂
@gurjeetkaurdhaliwal3559
@gurjeetkaurdhaliwal3559 3 ай бұрын
ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਭੈਣ। ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਐ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਅਤੇ ਹੋਰ ਤਰੱਕੀਆਂ ਬਖਸ਼ਣ ਜੀ। 👌🏻👌🏻👌🏻👌🏻❤️❤️❤️❤️🙏🏻🙏🏻🙏🏻🙏🏻
@navjotmaan9651
@navjotmaan9651 3 ай бұрын
The best combination of emotions and entertainment.Best wishes for all the team.
@sonymaan1684
@sonymaan1684 3 ай бұрын
ਕਬੀਲਦਾਰੀ ਮਿਲੇ ਨਾ ਮਿਲੇ ਇਸ਼ੂ ਵਾਜੇ ਤਾ ਵੱਜਣ ਗੇ 😂
@BalrajSingh-uy4um
@BalrajSingh-uy4um 3 ай бұрын
Nic story lovepreet ji good 👍 acting of all team members 👍 👌 ❤❤❤
@inderjitgrewal7147
@inderjitgrewal7147 3 ай бұрын
Very nice ਤਾਰੀ ਤਾ ਵਿਚਾਰਾ ਦਿਲ ❤ ਛਡ ਗਿਆ
@simerjeetkaur2890
@simerjeetkaur2890 3 ай бұрын
ਬਹੁਤ ਹੀ ਵਧੀਆ ਪਾਰਟ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ। Waiting for next part
@VarinderSra-xe9vs
@VarinderSra-xe9vs 3 ай бұрын
💗🌹
@mangatsingh8546
@mangatsingh8546 3 ай бұрын
❤ਸਤਿ ਸ਼੍ਰੀ ਅਕਾਲ ਜੀ ❤,🙏 ਬਹੁਤ ਸੋਹਣੀ ਵੀਡੀਓ 🌹 ਤਾਰੀ ਵੀਰ ਜੀ ਤੁਸੀਂ ਗਿਪੀ ਗਰੇਵਾਲ ਵਰਗੇ ਲਗਦੇ ਹੋ ।❤❤❤❤🎉🎉
@surayasattar5092
@surayasattar5092 3 ай бұрын
Very nice and beautiful story and very good work done lovepreet you doing beautiful work love all your videos god bless you and your whole team 🙏🙏🙏😥😥😥😥❤️♥️❤️❤️♥️❤️👍👍
@santokhsidhuatla7045
@santokhsidhuatla7045 3 ай бұрын
ਲਵਪ੍ਰੀਤ ਬੇਟਾ ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ ਆਪਣੇ ਆਪਣੇ ਰੋਲ ਦੀ। ਹੁਣ ਰਾਤ ਦੇ 12:31ਹੋਏ ਨੇ ਇੱਥੇ ਮੈਂ ਆਪਣੀ ਬੇਟੀ ਕੋਲ ਯੂ ਐੱਸ ਏ ਆਇਆ ਹੋਇਆਂ ਹਾਂ ਪਰ ਮੈਂ ਹਰ ਕਿਸ਼ਤ ਦੇਖ ਕੇ ਹੀ ਸੌਂਦਾ ਹਾਂ। ਅਗਲੀ ਕਿਸ਼ਤ ਦੀ ਉਡੀਕਕਰਦੇ ਹੋਏ ਧੰਨਵਾਦ 🙏🙏
@saggusao2808
@saggusao2808 3 ай бұрын
Bhhht Vidya video a Lovepreet ji ❤ good acting all teem meber hamesa khush raho GBU ❤
@darshangill26
@darshangill26 3 ай бұрын
ਲਵਪਰੀਤ ਬੇਟੀ ਬਹੁਤ। ਭਾਵਕ। ਕਰ। ਗਿਆ। ਇਹ। ਵਡੀਆਂ। ਜਿਹੜਾ। ਗੀਤ। ਪੇਸ਼। ਕੀਤਾ। ਉਹ। ਤਾਂ। ਬੇਟਾ। ਮੈਨੂੰ। ਜਿਆਦਾ। ਭਾਵਕ। ਕਰ। ਗਿਆ। ਮੇਰਾ। ਜੀਵਨ। ਸਾਥੀ। ੨੦੧੬। ਚ। ਛੱਡ। ਰੱਬ। ਨੂੰ। ਪਿਆਰਾ। ਹੋ ਗਿਆ। ਤਾ ਇਹ। ਗੀਤ। ਮੈਨੂੰ। ਮੇਰਾ। ਹੀ। ਲੱਗਾ। ਬੇਟੀ। ਜਿਉਦੀ ਰਹਿ। ਵਾਹਿਗੁਰੂ ਜੀ। ਤਰੱਕੀਆਂ ਬਖਸ਼ੇ
@kuldeepdhaliwal2803
@kuldeepdhaliwal2803 3 ай бұрын
ਲਵਪ੍ਰੀਤ ਬਹੁਤ ਸੋਣੀ ਸਟੋਰੀ ਆ ਮੈ ਤੁਹਾਡੀਆਂ ਸਾਰੀਆ ਦੇਖਦੀ ਆ ਸਾਰੀ ਟੀਮ ਬਹੁਤ ਵਧੀਆ ❤❤❤❤❤
@RAJPAlDass-t6x
@RAJPAlDass-t6x 3 ай бұрын
ਮੈ ਤੁਹਾਡੇ all episodes dekhne ne
@monikasethi9231
@monikasethi9231 3 ай бұрын
Very nice vidio ji waiting for next part of this story ❤❤❤❤
@AjayGupta-tm7vw
@AjayGupta-tm7vw 3 ай бұрын
Very nice story lovepreet Didi God bless you waiting for next part
@waheguruji3135
@waheguruji3135 3 ай бұрын
ਜੱਸੇ ਕਬੀਲਦਾਰੀ ਕਬੀਲਦਾਰੀ ਕਹੀ ਜਾਂਦਾ ਇਹ ਹੜਬੜ ਮਾਂ ਬਹੁਤ ਖਰਾਬ ਏ ਜੱਸੇ 😅😅😅
@VarinderSra-xe9vs
@VarinderSra-xe9vs 3 ай бұрын
💗🌹
@jagseerbehniwal7935
@jagseerbehniwal7935 3 ай бұрын
❤❤❤❤❤ ਬੀਬੀ ਸਭ ਪ੍ਰੀਤ ਕੌਰ ਆਪ ਦੀ ਅਤੇ ਆਪ ਦੇ ਸਾਰੇ ਹੀ ਸਾਥੀਆਂ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ ਅਸੀਂ ਆਪਦੀ ਵੀਡੀਓ ਬੜੇ ਪ੍ਰੇਮ ਦੇ ਨਾਲ ਸਾਰਾ ਪਰਿਵਾਰ ਦੇਖਦੇ ਹਾਂ ਬਹੁਤ ਹੀ ਖੁਸ਼ੀ ਹੁੰਦੀ ਹੈ ਆਪ ਨੂੰ ਮੁਬਾਰਕਾਂ ਸੱਚੇ ਪਾਤਸ਼ਾਹ ਆਪ ਨੂੰ ਚੜ੍ਹਦੀਆਂ ਕਲਾ ਬਖਸ਼ੇ ਸਾਡਾ ਪਿੰਡ ਨੱਤ ਬਲਰਾਜ ਸਿੰਘ ਬਹਿਣੀਵਾਲ
@lovepreetghumaan5208
@lovepreetghumaan5208 3 ай бұрын
🙌🙏
@karampalsinghdosanjh102
@karampalsinghdosanjh102 3 ай бұрын
‘ਕਰਾਏ ਵਾਲਾ ਕਮਰਾ’ ਨਹੀਂ ‘ਕਿਰਾਏ ਵਾਲਾ ਕਮਰਾ’ ਲਿਖੋ ਜੀ। ਗੁੱਸਾ ਨਾ ਕਰਨਾ ਜੀ, ਟਾਈਟਲ ਵਿੱਚ ਹੀ ਗਲਤੀ ਠੀਕ ਨਹੀਂ ਲੱਗਦੀ। ਬਾਕੀ ਰਹੀ ਗੱਲ ਸੀਰੀਅਲ ਦੀ, ਇਹ ਕਈ ਵੱਡੇ ਬਜਟ ਦੀਆਂ ਪੰਜਾਬੀ ਫਿਲਮਾਂ ਦੀ ਬਰਾਬਰੀ ਕਰ ਰਿਹਾ ਹੈ। ਸਭ ਦੀ ਐਕਟਿੰਗ ਨੈਚਰਲ, ਸਾਫ ਸੁਥਰੀ ਅਤੇ ਬਹੁਤ ਹੀ ਮਿਆਰੀ ਹੈ!
@lovepreetghumaan5208
@lovepreetghumaan5208 3 ай бұрын
🙏💝
@lovepreetghumaan5208
@lovepreetghumaan5208 3 ай бұрын
ਅਕਸਰ ਪਿੰਡਾਂ ਦੇ ਲੋਕੀ ਕਿਰਾਏ ਨੂੰ ਕਰਾਇਆ ਕਹਿੰਦੇ ਹਨ ਓਸ ਹਿਸਾਬ ਨਾਲ ਹੀ ਸੀਰੀਅਲ ਦਾ ਟਾਈਟਲ ਰੱਖਿਆ ਗਿਆ ਆ ਜੀ ਧੰਨਵਾਦ 🙏
@surjitkaur1895
@surjitkaur1895 3 ай бұрын
ਸਾਰੀ ਟੀਮ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ।
@ManpreetKaur-fn1bd
@ManpreetKaur-fn1bd 3 ай бұрын
ਬਹੁਤ ਵਧੀਆ ਕਹਾਣੀ ਆ 🎉❤ ਅਗਲਾ ਭਾਗ ਜਲਦੀ ਲ਼ੈ ਆਉ ਦੀਦੀ ਪਲੀਜ਼ 🙏🎉❤🎉
@SandeepBrar-l5s
@SandeepBrar-l5s 3 ай бұрын
ਵਾਹਿਗੁਰੂ ਜੀ ਤੇਰੀ ਲਵਪ੍ਰੀਤ ਨੂੰ ਮਿਲਣ ਗਏ
@nasirmalik5103
@nasirmalik5103 3 ай бұрын
زبردست جی تہاڈی اگلی قسط دا انتظار رہندا اے۔۔۔
@GurcharanCharan-y6g
@GurcharanCharan-y6g 3 ай бұрын
ਬਹੁਤ ਵਧੀਆ ਵੀਡੀਓ ਹੁੰਦੀ ਹੈ ਜੀ 👌👌👌👌👍👍👍👍
@singhgurtej5180
@singhgurtej5180 3 ай бұрын
ਬਹੁਤ ਵਧੀਆ ਸਟੋਰੀ ਏ ਸਟੋਰੀ ਲਿਖਣ ਵਾਲੇ ਨੂੰ ਦਿਲੋਂ ਸਲਾਮ ਏ ਮੇਰਾ ❤ waiting for next part jaldi please good bless you all family members
@lovepreetghumaan5208
@lovepreetghumaan5208 3 ай бұрын
💝
@GurpreetChahal-b9u
@GurpreetChahal-b9u 3 ай бұрын
ਵਾਹਿਗੁਰੂ ਜੀ ਮੇਹਰ ਰੱਖੋ ਲਵਪ੍ਰੀਤ ਭੈਣ ਤੇ
@gursewak_gamer5183
@gursewak_gamer5183 3 ай бұрын
ਰੋਣ ਵਾਲਾ ਸੀਨ ਦੇਖ ਕੇ ਮੈਨੂੰ ਵੀ ਰੋਣਾ ਆ ਜਾਂਦਾ ਹੈ
@BalwinderSingh-jw5ws
@BalwinderSingh-jw5ws 3 ай бұрын
ਸਾਰੀ ਟੀਮ ਦੀ ਆਪਣੀ ਆਪਣੀ ਐਕਟਿੰਗ ਬਾਕਮਾਲ ਹੈ 👍👍
@GuriMaan-xs6xq
@GuriMaan-xs6xq 3 ай бұрын
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ acting ਹੈ ਜੀ ਮੇਹਰ ਕਰੀ ਮਾਲਕਾਂ ❤❤❤ : Manveer MAAN bir kalan (sangrur)
@prabhjotkaurKaur-re4ko
@prabhjotkaurKaur-re4ko 3 ай бұрын
Bhut vdia video aa gbu all team members❤
@gurjindersingh3638
@gurjindersingh3638 3 ай бұрын
ਬਹੁਤ ਵਧੀਆ ਸਟੋਰੀ ਲਵਪ੍ਰੀਤ ਬੇਟਾ ਜੀ 🙏 ਇਸ਼ੂ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਗੁੱਡ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ
@harkiratgames2014
@harkiratgames2014 3 ай бұрын
❣️❣️👌👌🙏🙏🥀🌹🌷
@avitaj74
@avitaj74 3 ай бұрын
Boht vadya story a har bar intzar rhanda kado next episode ana
@somnath-vy6db
@somnath-vy6db 2 ай бұрын
Lab preet g kar leya lokan tei bhrosa dedkh lei lokan di imanadari tei daya ,tere jehiyan kudiyan imeh hi tabaha hodian han ,buti love your acting and attitude God bless u yar ?
@Jashan_deep732
@Jashan_deep732 3 ай бұрын
ਸਭ ਤੋਂ ਪਹਿਲਾਂ ਸਭ ਨੂੰ ਸਤਿ ਸ੍ਰੀ ਆਕਾਲ 😊 ❤❤ਦੀਦੀ ਤੁਸੀਂ ਅਤੇ team ਬਹੁਤ ਮੇਹਨਤ ਕਰ ਕੇ ਏਨੀ ਜਿਆਦਾ ਗਰਮੀ ਵਿਚ video ਬਣਾ ਕੇ upload ਕਰਦੇ ਉਂ। 😊ਸਾਡੇ ਵੱਲੋਂ ਵੀ ਤੁਹਾਡੀ ਮਿਹਨਤ ਨੂੰ full support ਆ। ਹਮੇਸ਼ਾ ਏਦਾ ਹੀ ਮੇਹਨਤ ਕਰਦੇ ਰਹਿਣਾ। ਪਰਮਾਤਮਾ ਸੋਨੂੰ ਅਤੇ ਸਾਰੀ ਟੀਮ ਨੂੰ ਦਿਨ ਰਾਤ ਤਰੱਕੀਆਂ ਬਖ਼ਸ਼ੇ।😊😊🎉🎉
@kirnpalrai1537
@kirnpalrai1537 3 ай бұрын
ਈਸ਼ੂ ਕਹਿੰਦਾ ਤੂੰ ਰੋਟੀਆਂ ਲਾਹ ਲਾਹ ਖਵਾਈ ਚੱਲੀ ਮੇ ਖਾਈਂ ਚੱਲੂ😂😂😂
@RamanKaler-z3y
@RamanKaler-z3y 3 ай бұрын
Very nice 🙂👍 video ..... Nice work done by whole team.... May Waheguru ji bless the whole team 🙏💯
@ksbagga7506
@ksbagga7506 3 ай бұрын
ਬਹੁਤ ਵਧੀਆ ਕਹਾਣੀ ਅਤੇ ਪੇਸ਼ਕਾਰੀ ਸਾਰੇ ਹੀ ਕਿਰਦਾਰਾਂ ਦੀ। ਲਾਇਕ ਤਾਂ ਬਣਦਾ ਹੈ
@VarinderSra-xe9vs
@VarinderSra-xe9vs 3 ай бұрын
@sukhpreetkaur8402
@sukhpreetkaur8402 3 ай бұрын
ਬਹੁਤ ਵਧੀਆ ਸਟੋਰੀ ਜੀ ਦਿਲ ਨੂੰ ਲੱਗ ਗਈ 😢
@kirantoor9202
@kirantoor9202 3 ай бұрын
Bahot sohni story te sarya di acting bahot sohni
@sonudhillon831
@sonudhillon831 2 ай бұрын
ਬਹੁਤ ਵਧੀਆ ਵੀਡੀਓ ਭੈਣ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ
@AgamjotSandhu-p5g
@AgamjotSandhu-p5g 3 ай бұрын
Vv nyc story.nxt part jldi bhjyoo di
@MalkeetSingh-d3f6k
@MalkeetSingh-d3f6k 3 ай бұрын
ਲਵਪ੍ਰੀਤ ਕੌਰ ਜੀ ਸਟੋਰੀ ਐਕਟਿੰਗ ਲਾਜਵਾਬ ਹੈ ❤❤
@jatinderbassi4163
@jatinderbassi4163 3 ай бұрын
Bahut bahut vadiya story lovepreet Tari jassi all group ❤
@RAMANDEEPKAUR-yp9nh
@RAMANDEEPKAUR-yp9nh 3 ай бұрын
ਤਾਰੀ ਦੀ ਐਕਟਿੰਗ 👌
@HasanKhan-kw6of
@HasanKhan-kw6of 3 ай бұрын
ਬਹੁਤ ਵਧੀਆ ਵੀਡੀਓ ਅਗਲੀ ਵੀਡੀਓ ਜਲਦੀ ਭੇਜੋ ਜੀ ❤
@gurmalsingh3892
@gurmalsingh3892 3 ай бұрын
ਲਵਪ੍ਰੀਤ ਦਾ ਰੋਣ ਵਾਲਾ ਸੀਨ ਬਹੁਤ ਭਾਵਕ ਸੀ ਦੇਖ ਕੇ ਮੇਰਾ ਮਨ ਵੀ ਬਹੁਤ ਉਦਾਸ ਹੋ ਗਿਆ ਸੀ ਤਾਰੀ ਬਹੁਤ ਯਾਦ ਕਰ ਕੇ ਰੋ ਰਿਹਾ ਲਵਪ੍ਰੀਤ ਨੂੰ ਭੂਆ ਵੀ ਬਹੁਤ ਉਦਾਸ ਹੋ ਰਹੀ ਹੈ ਲਵਪ੍ਰੀਤ ਨੂੰ ਯਾਦ ਕਰਕੇ ਤਾਰੀ ਦੀ ਮਾ ਨੇ ਚੰਗਾ ਨਹੀ ਕੀਤਾ ਲਵਪ੍ਰੀਤ ਨੂੰ ਘਰੋ ਕਢਕੇ ਈਸੂ ਵੀ ਮਾ ਨਾਲ ਰਲਿਆ ਫਿਰਦਾ ਦੋਨਾ ਨੂੰ ਘਰ ਦੀ ਕਬੀਲਦਾਰੀ ਨੀ ਮਿਲਦੀ ਦੋਨਾ ਲਾਲਚੀਆ ਨੂੰ ਪ੍ਰੀਤ ਤੇ ਸਾਰੇ ਪਰਿਵਾਰ ਦਾ ਰੋਲ ਬਹੁਤ ਘੱਟ ਹੈ ਜੀ ਵੀਡੀਓ ਬਹੁਤ ਵਧੀਆ ਹੇ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ❤❤❤❤❤
@lovepreetghumaan5208
@lovepreetghumaan5208 3 ай бұрын
💝
@arshdeepkaur6456
@arshdeepkaur6456 3 ай бұрын
ਲਵਪ੍ਰੀਤ ਬਹੁਤ ਬਹੁਤ ਵਧੀਆ ❤️💝🧡💖❤️❤️👌👌👌👌👌👌👌👌👌👍👍👍👍👍👍💫💃💗💙🤍❤️💖
@BaljeetKaur-s6l
@BaljeetKaur-s6l 3 ай бұрын
Lovepreet sister ji tusi sachi tari naal marirage krvalo sanu vadiya lguga te bhaag 18 v jaldi liao
@AmrikSingh-mg2ge
@AmrikSingh-mg2ge 3 ай бұрын
ਧੰਨ ਧੰਨ ਸਤਿਗੁਰ ਤੇਰਾਂ ਹੀ ਆਸਰਾ ਪੁੱਤਰ ਆਪ ਨੂੰ ਤੇ ਆਪਣੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਦੇਂਦੇ ਹਾਂ ਜੀ
@ManpreetKaur-vp1qk
@ManpreetKaur-vp1qk 3 ай бұрын
Dhan Dhan satguru Tera hi Aasra🙏
@jasmeensingh8030
@jasmeensingh8030 3 ай бұрын
t
@meenuwarwal7078
@meenuwarwal7078 3 ай бұрын
❤️❤️
@AngrejHundal-l9u
@AngrejHundal-l9u 3 ай бұрын
Waheguru Waheguru Waheguru Waheguru Waheguru Waheguru Waheguru Waheguru Waheguru ji ❤❤❤❤❤very good Very nice Waheguru Waheguru Waheguru Waheguru Waheguru ji
@jogindarmatharu
@jogindarmatharu 3 ай бұрын
Dialogue delivery is fine, seems natural.
@magharsingh3350
@magharsingh3350 3 ай бұрын
Wa, kmall story, top wryter, v, v, good, luck
@baljinderkaur7295
@baljinderkaur7295 3 ай бұрын
So nice Tari ❤
@tarybhangu6164
@tarybhangu6164 3 ай бұрын
😊
@jaspreetjassi5514
@jaspreetjassi5514 3 ай бұрын
Next part bhot knt video a lavprtt sis schii jasse di acting bhot knt se te tari vichra tnooo dil too krdda sis ek bar onoo tusi dsso srra kuj sis ❤❤❤❤😢😢😢
@KaurWarring
@KaurWarring 3 ай бұрын
ਗੁਰਜੀਤ ❤🎉 ਬਹੁਤ ਸੋਹਣੀ ਸਟੋਰੀ ਏ
@PreetiBaloni
@PreetiBaloni 3 ай бұрын
I love this series vry much nd lovepreet so nice of you
@sukhmindersivia158
@sukhmindersivia158 3 ай бұрын
Di next part jaldi ly k ao lovepreet di God bless you very nice story❤❤❤❤❤
@999sachdev
@999sachdev 3 ай бұрын
ਬਹੁਤ ਵਧੀਆ ਸਟੋਰੀ ਬਣ ਰਹੀ ਐ best acting ❤❤❤❤from 🇨🇦 🙏
@DhaliwalSingh-u8j
@DhaliwalSingh-u8j 3 ай бұрын
Ehna time hega canada ch ki tusi seris drkh shko😢
@999sachdev
@999sachdev 3 ай бұрын
G sir lots time 🙏
@gurlalmaan3801
@gurlalmaan3801 3 ай бұрын
Very nice video lovepreet ji❤❤❤❤❤
@Sarpanch__14
@Sarpanch__14 3 ай бұрын
Lovepreet tuhadi acting bhut vadia lgi ji tusi te taari jldi ton jldi milo
@BachanDass-lu8dd
@BachanDass-lu8dd 3 ай бұрын
Tari ro raha essko rona band ♥️ 🎶 👌 ❤️ ✨️ 🙌 ♥️ 🎶 👌 ❤️ ✨️ 🙌 ♥️ 🎶 👌 99
@SandeepGharu-d1b
@SandeepGharu-d1b 3 ай бұрын
Lovepreet sare part bhutt vadiya honde ne sachi 😊😊😊😊😊😊pr awaj. Bhutt ghat aundi a ❤❤❤❤❤❤❤
@HarmanK-h3k
@HarmanK-h3k 3 ай бұрын
ਕ੍ਰਿਸ਼ਨ ਸਿੰਘ ਜੱਟ ਪਿੰਡ ਦੌਲਾ ਜ਼ਿਲ੍ਹਾ ਮੁਕਤਸਰ ਤਹਿਸੀਲ ਗਿੱਦੜਬਾਹਾ ਤੋਂ ਇਹ ਵੀਡੀਓ ਬਹੁਤ ਹੀ ਵਧੀਆ ਹੈ ਜੀ
@prabhnoorkaur3456
@prabhnoorkaur3456 3 ай бұрын
Aaj di video dekh ke tari Ronda c mera v Rona aa gya
@iqbalsran7866
@iqbalsran7866 3 ай бұрын
Very Very nice video God bless you all teams love you so much dear lovepreet dear your video always too good ❤
@arbelsingh9805
@arbelsingh9805 3 ай бұрын
Lovepreet khani da mod bhot hi chnga lag reha ya ji.....🙏🙏🌹🌹🤩🤩
@kirantoor9202
@kirantoor9202 3 ай бұрын
Jassa.tari sare good acter aa
@tarybhangu6164
@tarybhangu6164 3 ай бұрын
😊
@HarjaapSingh-sc1ec
@HarjaapSingh-sc1ec 3 ай бұрын
❤ ਸਤਿ ਸ਼੍ਰੀ ਅਕਾਲ ਜੀ 🙏 ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ❤ ਇਸ ਵਧੀਆ ਜੇਹੀ ਕਹਾਣੀ ਦਰਸ਼ਕਾਂ ਤੱਕ ਪਹੁਚਾਉਣ ਲਈ ❤❤
@lovepalsingh40
@lovepalsingh40 3 ай бұрын
Kahani me ek naya mod😊
@ShamsherSingh-s3r
@ShamsherSingh-s3r 3 ай бұрын
ਲਵਪ੍ਰੀਤ ਬੇਟਾ ਜੀ ਬਹੁਤ ਹੀ ਵਧੀਆ ਕਮਾਲ ਕਰਤੀ 💯💪
@tajinderkaurgurudatta1632
@tajinderkaurgurudatta1632 3 ай бұрын
Very nice waheguruji blees you all be happy with your family and friends ❤😂🎉😢❤
@AmandeepKaur-r9w9k
@AmandeepKaur-r9w9k 3 ай бұрын
ਜੱਸੇ ਦੀ acting bahut, ਘੈਂਟ c ਅੱਜ sirrra la ta jasse bro aaj ta
@kumarjeevan8280
@kumarjeevan8280 3 ай бұрын
Nice story and good acting 👍👍👍
@swarnsingh7936
@swarnsingh7936 3 ай бұрын
ਬਹੁਤ ਵਧੀਆ ਸਟੋਰੀ ਜੀ 🙏
@Ekta-b7d
@Ekta-b7d 3 ай бұрын
ਤਾਰੀ ਵੀਰ ਜੀ ਬਹੁਤ ਵਿਦਿਆ ਐਕਟਿੰਗ ਕਰਦੇ ਆ
@VarinderSra-xe9vs
@VarinderSra-xe9vs 3 ай бұрын
🌹💗
@tarybhangu6164
@tarybhangu6164 3 ай бұрын
😊
@dilkal1756
@dilkal1756 3 ай бұрын
Bahut wadhya video ji. You all are best ji!🙏👏👏👏👍👍
@Jaswantsingh-ke8mo
@Jaswantsingh-ke8mo 3 ай бұрын
ਬਹੁਤ ਵਧੀਆ video a
@BalwinderSingh-jw5ws
@BalwinderSingh-jw5ws 3 ай бұрын
ਲਵਪ੍ਰੀਤ ਬੇਟਾ ਜੀ ਖੁਸ਼ ਰਹੋ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ ਅਤੇ ਪੂਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏
@daljitkaur353
@daljitkaur353 3 ай бұрын
Very nice video lovepree❤️❤️❤️👍💗💗👌💯🙏❤️❤️❤️t ji
@palakgoyal2655
@palakgoyal2655 3 ай бұрын
Love tuhade mata j kehna bhut vdiya lgda
@ManpreetKaur-h1b
@ManpreetKaur-h1b 3 ай бұрын
Bhout bhout zayada heart touching episode cc 👌😘😚
@VarinderSra-xe9vs
@VarinderSra-xe9vs 3 ай бұрын
@harjinderpurba8170
@harjinderpurba8170 3 ай бұрын
Very good vedio bet lovepreet greebi baut hi madi as
How To Get Married:   #short
00:22
Jin and Hattie
Рет қаралды 11 МЛН
emotional song by Lovepreet ghumaan
3:50
Lovepreet ghuman
Рет қаралды 37 М.
ਤਲਾਕ ।। DIVORCE ।।PUNJABI FILM ।।
37:34
LOVEPREET GHUMAAN
Рет қаралды 163 М.