Пікірлер
@JoginderSingh-p7z
@JoginderSingh-p7z 3 минут бұрын
Didi tusi keha si Ron vala natak nahi bnaouna
@GabhaMaan
@GabhaMaan 4 минут бұрын
Bhut Soni video ji ❤❤
@amanjotgill741
@amanjotgill741 7 минут бұрын
😂Lovepreet Todi series All gud hundi😂😂😂
@SANDEEPKAUR-vk4cu
@SANDEEPKAUR-vk4cu 8 минут бұрын
Very Very Very nice story ❤❤
@BalrajSingh-uy4um
@BalrajSingh-uy4um 16 минут бұрын
Nic story lovepreet ji good acting ❤❤
@HarishKumar-vu3zn
@HarishKumar-vu3zn 17 минут бұрын
Betti nawe ouche parchhawe ne kadi we Hankar nahi karna chahida kadi Jamie de we kadi Dhai honi Mari Dhai lovepreet
@lkaur4992
@lkaur4992 18 минут бұрын
Very very nice story g Eida da hi aa mera husband vi Meriya de respect ni krda Yaad aa gi menu
@MohinderKaur-kl9lh
@MohinderKaur-kl9lh 36 минут бұрын
Nice video ❤❤❤❤❤
@HarishKumar-vu3zn
@HarishKumar-vu3zn 42 минут бұрын
Betti video wich jamiei Raja payer nal Raho samaj nu chanaga nahi lagta enshan nu Rab nu yad karna cheda he Mari Dhai lovepreet
@SurjitSingh-yo9tc
@SurjitSingh-yo9tc 47 минут бұрын
Bss frk ena v sodi nand te sas sonu puraa spott krdiaa ne te mera koi ni
@SurjitSingh-yo9tc
@SurjitSingh-yo9tc Сағат бұрын
Dii meri mummy ne v mainu ahi keh k bjeaa c v sade knio sarju mai v apne sare riste chad k gyi c na kise nu pho na ayuna.. pr phir v meri mohabbat da koi mul ni paya us insan ne 😢
@ramandeep3059
@ramandeep3059 Сағат бұрын
Bhut vdia story aa dii 🎉,shukar aa sodi sass te nanand tan vdia❤
@HarbhajanSingh-vm9cz
@HarbhajanSingh-vm9cz Сағат бұрын
ich nu chah nal schiter devo
@rameshkumarsharma573
@rameshkumarsharma573 Сағат бұрын
Very nice story super se bhi upar
@HarbasSingh-ol2uq
@HarbasSingh-ol2uq 2 сағат бұрын
Di bhut badia video c wehagurur thono hemsha khush rekhe
@purnitasingla3038
@purnitasingla3038 2 сағат бұрын
Very nice story kyi ghra ch eve e hunda
@1213Rajan
@1213Rajan 2 сағат бұрын
Pr main fir vi main ta graduation kiti aa
@1213Rajan
@1213Rajan 2 сағат бұрын
Eh ta meri kahani aa marriage to bad di aje 3 shall huye ne eh rang he ne mere husband de
@SimranSingh-zx4wj
@SimranSingh-zx4wj 2 сағат бұрын
ਸੋਰੀ ਲਵਪ੍ਰੀਤ ਭੈਣ ਵੀਡੀਓ ਤਾਂ ਮੈਂ ਦੇਖ ਲਈ ਸੀ ਪਰ ਅਸੀਂ ਗੁਰੂ ਘਰੇ ਜਾਣਾ ਸੀ ਇਸ ਲਈ ਲੇਟ ਹੋ ਗਏ
@SimranSingh-zx4wj
@SimranSingh-zx4wj 2 сағат бұрын
ਬਹੁਤ ਵਧੀਆ ਵੀਡਿਉ ਲਵਪ੍ਰੀਤ ਭੈਣ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ੇ
@manjitkaur-wy1tg
@manjitkaur-wy1tg 2 сағат бұрын
ਬਹੁਤ ਬਹੁਤ ਬਹੁਤ ਸੋਹਣੀ ਵੀਡੀਓ ਐ ਜੀ 👌👌👌👍👍👍🙏🙏🙏
@HarpreetKaur-uj7xb
@HarpreetKaur-uj7xb 2 сағат бұрын
Chah te mithai wali gal sahi a prone di galti kudi wale di kyon apni dhee vadde ghr vich diti
@baljitkaur6940
@baljitkaur6940 2 сағат бұрын
Dhan Dhan shri Guru Nanak Dev ji de parkash purab dian sab nu lakh lakh vadhaian ❤❤
@baljitkaur6940
@baljitkaur6940 2 сағат бұрын
New series very very nice concept also very nice nd different. Lovepreet so sweet nd very best actress. ❤❤
@komaldhillon4913
@komaldhillon4913 3 сағат бұрын
Sachi eha reality aa di eha mera nal v ehe hunda husband mera same ehda wrga
@narindernarinder592
@narindernarinder592 3 сағат бұрын
ਲਵ ਕੁੜੀ ਬਹੁਤ ਸਿਆਣੀ ਏ
@muhammadsahzadsahzad7731
@muhammadsahzadsahzad7731 3 сағат бұрын
Very nice Episode ❤
@narindernarinder592
@narindernarinder592 3 сағат бұрын
ਅਨਪਰ ਟੌਲਾ😅😅😅😅😅
@nareshsaini577
@nareshsaini577 3 сағат бұрын
Congratulations to all teem members for the new episode and many many wishes of prakash gurupurab of the guru nanak dev ji maharaj.. Love to all teem again..❤❤
@narindernarinder592
@narindernarinder592 3 сағат бұрын
ਇਸ ਤਰਾ ਦੇ ਸੀਨ ਦਿਆ ਕਰੌ ਲਵ ਸੀਰੀਅਲ ਵਾਲੀ ਸੱਸ ਨੂ
@DarshanSingh-k2d
@DarshanSingh-k2d 3 сағат бұрын
Nice video on a very good topic regarding son in law
@narindernarinder592
@narindernarinder592 3 сағат бұрын
ਵਧੀਆ ਮੈਸਿਜ
@pritpalkaur69
@pritpalkaur69 3 сағат бұрын
Lovepreet aap bina makeup ke bhi bahut soney lagde ho Family emotional story 😢😢😢😢😢 Very nice episode
@narindernarinder592
@narindernarinder592 3 сағат бұрын
ਇਹ ਮੁੰਡਾ ਬਹੁਤ ਸੌਹਣਾ ਬੌਲਦਾ ਆਪ ਵੀ ਸੌਹਣਾ
@babbujasveer.7893
@babbujasveer.7893 3 сағат бұрын
👍👍👍👍👍👍👍👍👍👍👍
@Varinder-d6k
@Varinder-d6k 3 сағат бұрын
Very nice video varinder sharma aus
@FojiSingh-z8b
@FojiSingh-z8b 3 сағат бұрын
Lovepreet kaman har video bahut badi lagi hai main har video dekhti hun herbivorous bahut badhiya kahaniyan
@hardeepkaur79861
@hardeepkaur79861 3 сағат бұрын
😢aa ta galt a lovepreet nu je bole da c ta teek a par ude maa pioo nu ja gahr de ya nu bolna ni banda 😢
@ManpreetKaur-cz8xd
@ManpreetKaur-cz8xd 3 сағат бұрын
❤❤❤❤❤
@ShindaSingh-ey3xk
@ShindaSingh-ey3xk 3 сағат бұрын
Very good video
@user-Gurdeepjohal
@user-Gurdeepjohal 3 сағат бұрын
ਬਹੁਤ ਵਧੀਆ ਵੀਡਿਓ ਆ ਭੈਣ ਰੱਬ ਤਹਾਨੂੰ ਸਾਰੀ ਟੀਮ ਨੂੰ ਹਮੇਸ਼ਾ ਖੁਸ਼ ਤੇ ਚੜਦੀਕਲਾ ਵਿੱਚ ਰੱਖੇ ਜੀ ❤❤❤❤❤❤❤❤❤❤❤
@Legend-r8l
@Legend-r8l 3 сағат бұрын
Hello Lovepreet Bhaine je thode naal contact karna hove ta kive kar sakde aa g
@randhirsinghbrar1726
@randhirsinghbrar1726 3 сағат бұрын
ਲਵਪ੍ਰੀਤ ਪੁੱਤਰ ਬਹੁਤ ਵਧੀਆ ਵੀਡੀਓ ਹੈ। ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ। ਬੰਦੇ ਖਾਣੀ ਵਾਲੀ ਕਹਾਣੀ ਵਿੱਚ ਮਾਸੀ ਭਾਣਜੀ ਦਾ ਇਸ ਕਹਾਣੀ ਵਿੱਚ ਵਧੀਆ ਕਰੈਕਟਰ ਵਖਾਇਆ ਹੈ। ਪਹਿਲਾਂ ਵਿਚਾਰੀਆਂ ਨੂੰ ਕੁਮੈਂਟਾਂ ਵਿੱਚ ਕਈ ਲੋਕਾਂ ਨੇ ਬੁਰਾ ਭਲਾ ਕਿਹਾ ਸੀ ਇਸ ਵਿੱਚ ਵਧੀਆ ਕਰੈਕਟਰ ਵਿਖਾਕੇ ਹਿਸਾਬ ਬਰਾਬਰ ਕਰ ਦਿੱਤਾ। ਰਣਧੀਰ ਸਿੰਘ ਬਰਾੜ ਕੋਟਕਪੂਰਾ।
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 3 сағат бұрын
ਬਹੁਤ ਵਧੀਆ ਕਹਾਣੀ ਹੈ ਬੇਟਾ ਜੀ
@AjayGupta-tm7vw
@AjayGupta-tm7vw 3 сағат бұрын
Very nice story lovepreet Didi God bless you waiting for next part
@GurmailkaurGurmailkaur-d5h
@GurmailkaurGurmailkaur-d5h 4 сағат бұрын
ਅੱਜਕਲ ਕੋਈ ਮੁੰਡਾ ਨੀ ਏਦਾਂ ਦਾ ਜੋ ਕਹਿੰਦਾ ਹੋਵੇ ਮੈਨੂੰ ਚਾਹ ਨਾਲ ਮਠਿਆਇ ਰੱਖਣ ਲਈ ਕਿਹੇ
@inderjitmukker7568
@inderjitmukker7568 2 сағат бұрын
ਮੇਰਾ ਨੀ ਕਸੂਰ ,ਮੇਰਾ ਜਿਲਾ ਸੰਗਰੂਰ , ਬਰਨਾਲੇ ਬਰੇਟੇ ਤੇ ਸੰਸਰੂਰ ਵਿਚ ਇਹ ਲੋਕ ਗੋਲੀ ਆਲਾ ਬੱਤੇ ਪੀਣ ਵਾਲੇ ਲੋਕ ਨੇ , ਵਿਸ਼ਾਲੀ ਤੇ ਭੂਆ ਦਾਰੋਲ ਇਸ ਵਿਚ ਬਹੁਤ ਵਧੀਆ ਹੈ , ਲਵ ਯੂ ਆਲ , ਨਾਲੇ 21 ਵੀ ਸਦੀ ਵਿਚ ਜਵਾਈ ਵੀ ਇਸ ਤਰਾਂ ਨਹੀ ਕਰਦੇ , ਮੈਨੂੰ ਲਗਦਾ ਹੈ ਕਿ ਇਹ ਮੁੰਡਾ ਅਸ਼ਲ ਵਿਚ ਲਵਪਰੀਤ ਦਾ ਘਰਵਾਲਾ ਹੈ , ਤੇਪਹਿਲਾਂ ਇਹ ਸੌਆ ਵਿਚ ਨਹੀ ਸੀ ਆਉਦਾ ਕੳ ਕ ਸ਼ਗਾਊ ਸੀ ਤੇ ਨਵਾ ਹੋਣ ਕਰਕਕੇ ਅਜੇ ਵੀ ਵਧੀਆ ਰੋਲ ਨਹੀ ਹੋ ਰਿਹਾ , ਲਵਪਰੀਤ ੲਸ ਸੋਅ ਵਿਚ ਵਿਸ਼ਾਲੀ ਤੇ ਭੈਆ ਨੂੰ ਪੋਜੇਟਵ ਰੋਲ ਦੇ ਕੇ ਪਿਛਲੇ ਸੋਆ ਵਾਲੇ ਕਮੈਟ ਬਰਾਬਰ ਹੋ ਜਾਣਗੇ ,ਵਲੋ ,,,Inderjit Singh mukker CHICAGO USA
@HasanKhan-kw6of
@HasanKhan-kw6of 4 сағат бұрын
ਬਹੁਤ ਵਧੀਆ ਵੀਡੀਓ ❤
@BinderKaurSandhu-k5t
@BinderKaurSandhu-k5t 4 сағат бұрын
Please sister sanu vi spot karo
@ranazeshan2617
@ranazeshan2617 4 сағат бұрын
Film da name English ch likhia kro g. Ta k sanu pta chal skay
@eknoorsingh8022
@eknoorsingh8022 4 сағат бұрын
Very nice video dear sister God bless you g 💗💗💗💗