ਕਰਾਏ ਵਾਲਾ ਕਮਰਾ ।। ਭਾਗ 28 ।। PUNJABI SERIES ।।

  Рет қаралды 206,308

LOVEPREET GHUMAAN

LOVEPREET GHUMAAN

5 күн бұрын

Пікірлер: 486
@tarsembrar9375
@tarsembrar9375 2 күн бұрын
ਇਹ ਹੀ ਦੁਨੀਆਂ ਦੀ ਸਚਾਈ ਹੈ ਜਿਸ ਤਰ੍ਹਾਂ ਬਹਾਨੇ ਨਾਲ ਲਵਪ੍ਰੀਤ ਦੀ ਸੱਸ ਉਸਦੇ ਮਾਂ ਬਾਪ ਤੋਂ ਸੋਨਾ ਮੰਗ ਰਹੀ ਹੈ। ਹਰ ਘਰ ਵਿੱਚ ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਹੈ
@paramjeetkaur4230
@paramjeetkaur4230 3 күн бұрын
ਬੲਈ ਸਾਰਿਆਂ ਤੋਂ ਨੀਸੂ਼ ਦੀ ਐਕਟਿੰਗ ਬਹੁਤ ਵਧੀਆ ਤੇ ਬੋਲਣ ਦੇ ਤਰੀਕੇ ਦੇ ਤਾਂ ਕਿਆ ਕਹਿਣਾ ‌ਬਹੁਤ ਪਿਆਰਾ ਬੋਲਦਾ ਪਰ ਜੇ ਕੱਬਾ ਵੀ ਬੋਲਦਾ ਤਾਂ ਵੀ ਉਸ ਦੇ ਮੂੰਹ ਵਿੱਚੋਂ ਫੁੱਲ ਕਿਰਦੇ ਨੇ❤❤❤❤❤🎉🎉🎉🎉🎉🎉🎉
@BarinderkaurHundal
@BarinderkaurHundal 3 күн бұрын
ਭੂਆ ਦੀਆ ਬੋਲੀਆ ਬਹੁਤ ਵਧੀਆ ਲੱਗੀਆ👌🏿👌🏿❤️
@Jashan_deep732
@Jashan_deep732 3 күн бұрын
ਦੀਦੀ ਵੈਸੇ ਤਾਂ ਇਹ episode ਜਾਂ series ਸਿਰਫ ਮਨੋਰੰਜਨ ਲਈ ਹੈ... ਪਰ ਆਪਾਂ ਨੂੰ ਇਸ ਤੋਂ ਸਿੱਖਿਆ ਵੀ ਬਹੁਤ ਪ੍ਰਾਪਤ ਹੁੰਦੀ ਆ। ਕਿ ਆਪ ਨੂੰ ਆਪਣੇ ਤੋਂ ਵੱਡੇ ਦੀ respect ਕਰਨੀ ਚਾਹੀਦੀ ਹੈ। ਕਿਸੇ ਦੇ ਸਾਮ੍ਹਣੇ ਬੋਲਣ ਲੱਗੇ ਵੇਖ ਲੈਣਾ ਚਾਹੀਦਾ ਹੈ ❤❤। ਕਿਸੇ ਨੂੰ ਵੀ ਅਮੀਰੀ - ਗ਼ਰੀਬੀ ਕਰਕੇ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਕਿਉਂਕਿ ਇੱਕ ਵਿਅਕਤੀ ਆਪਣੇ ਦਿਲ ਤੋ ਅਮੀਰ ਹੋਣਾ ਚਾਹੀਦਾ। ਵਿਆਹ ਵੇਲੇ ਲੜਕੇ ਵਾਲੀਆਂ ਨੂੰ ਚਾਹੀਦਾ ਕਿ ਲੜਕੀ ਵਾਲਿਆਂ ਤੋਂ ਜਿਆਦਾ ਕਿਸੇ ਸਮਾਨ ਜਾਂ ਦਾਜ ਦੀ ਮੰਗ ਨਾ ਕਰਨ, ਲੜਕੀ ਵਾਲ਼ੇ ਜੋਂ ਆਪਣੀ ਧੀ ਨੂੰ ਦੇਣਾ ਚਾਹੁੰਦੇ ਹਨ ਆਪਣੀ ਮਰਜੀ ਨਾਲ ਦੇ ਸਕਦੇ ਹਨ। ਵੈਸੇ ਤਾਂ ਹੁਣ ਦੇ ਸਮੇਂ ਵਿਚ ਦਾਜ ਤਾਂ ਇੱਕ ਅਪਰਾਧ ਹੀ ਹੈ, ਪਰ ਅੱਜ ਵੀ ਕੁਝ ਕੁ ਹਿੱਸਿਆਂ ਵਿੱਚ ਦਾਜ ਮੰਗਿਆ ਜਾਂਦਾ ਹੈ, ਜੋਂ ਕਿ ਲੜਕੀ ਵਾਲ਼ੇ ਮੰਗਣ ਵਾਲੇ ਨੂੰ ਆਪਣੀ ਧੀ ਵਸਾਉਣ ਲਈ ਦਿੰਦੇ ਵੀ ਹਨ।😊😊😊 ਅਗਰ ਗਹਿਰਾਈ ਨਾਲ ਵੀਡੀਓ ਸਮਝੀ ਜਾਵੇ ਤਾਂ ਹੋਰ ਵੀ ਬਹੁਤ ਸਿੱਖਿਆ ਮਿਲਦੀ ਹੈ। ਸਾਰਿਆਂ ਗੱਲਾਂ ਤਾਂ ਹੁਣ ਮੈਂ ਲਿੱਖ ਕੇ ਨਹੀ ਦੱਸ ਸਕਦਾ। ਬੱਸ ਸਭ ਕੋਲੋ ਇਹ ਹੀ ਬੇਨਤੀ ਐ ਕਿ ਦਾਜ ਵਰਗੇ ਇਸ ਸਮਾਜਿਕ ਅਪਰਾਧ ਨੂੰ ਕੋਈ ਵਧਾਵਾ ਨਾ ਦਵੋ। ਜੇਕਰ ਸਾਰਾ ਸਮਾਜ ਮਣ ਵਿੱਚ ਇੱਛਾ ਕਰ ਲਵੇ ਟਾ ਹੀ ਇਹ ਬੁਰਾਈ ਜਾ ਅਪਰਾਧ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ 😊😊😊😊😊
@lovepreetghumaan5208
@lovepreetghumaan5208 3 күн бұрын
💝🙏
@swarnsingh7936
@swarnsingh7936 3 күн бұрын
ਬਹੁਤ ਤੇਜ਼ ਆ ਤਾਰੀ ਦੀ ਮਾਂ ਬੱਚਕੇ ਲਵਪ੍ਰੀਤ,ਇਹਨੇ ਹੋਲੀ ਹੋਲੀ ਸਾਰੀਆਂ ਟੂਮਾਂ ਲੈ ਲੈਣੀਆਂ ਨੇ ਤੈਥੋਂ 🙏🙏
@Jashan_deep732
@Jashan_deep732 3 күн бұрын
ਜੋਂ ਕੋਈ ਵੀ ਇਹ ਚਾਹੁੰਦਾ ਕਿ ਦੀਦੀ ਅੱਗੇ ਵੀ ਇਸੇ ਤਰ੍ਹਾਂ ਵਧੀਆ ਵਧੀਆ series ਤੇ videos ਲੈ ਕੇ ਆਉਂਦੇ ਰਹਿਣ ਉਹ ❤❤❤❤ ਨੀਚੇ vote ਕਰੋ।😊😊😊😊 👇👇👇
@user-sv6ws6ym4c
@user-sv6ws6ym4c 3 күн бұрын
Sukhjit
@shinderpalkaur7578
@shinderpalkaur7578 3 күн бұрын
Ji ji🎉@@user-sv6ws6ym4c
@harinderbittubittu8491
@harinderbittubittu8491 2 күн бұрын
@jagdeepkaur8160
@jagdeepkaur8160 3 күн бұрын
ਈਸ਼ੂ ਤੇਰੀ ਐਕਟਿੰਗ ਨੂੰ ਸੱਚੀਂ ਸਲਾਮ।ਜੇ ਤੂੰ ਨਸ਼ੇ ਛੱਡ ਕੇ ਕਬੀਲਦਾਰੀ ਸਾਂਭ ਲਵੇਂ ਤਾਂ ਘਰ ਦੀ ਬਾਹਲ਼ੀ ਤਰੱਕੀ ਕਰੇਂ।ਈਸ਼ੂ ਸਿਰਾ❤❤❤
@HarjotSingh-ud6bg
@HarjotSingh-ud6bg 3 күн бұрын
ਘਰ ਵਿਚ ਜਿੰਨੇ ਜੀ ਉਨੀਆ ਰੋਣਕਾਂ ਘਰ ਪਰਿਵਾਰ ਨਾਲ ਸੋਹਣਾ ਲੱਗਦਾ ♥️♥️♥️♥️♥️♥️
@Shada_punjab
@Shada_punjab 22 сағат бұрын
ਲਵਪ੍ਰੀਤ ਦੀਦੀ ਇਸੁ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਭੂਆ ਜੀ ਦੀਆਂ ਬੋਲੀਆਂ ਬਹੁਤ ਵਧੀਆ ਲੱਗਦੀਆਂ ਹਨ ਪਰਮਾਤਮਾ ਕਿਸੇ ਨੂੰ ਗਰੀਬੀ ਨਾ ਦੇਵੇ ❤❤❤❤❤❤❤❤😢😢😮😮
@simerjeetkaur2890
@simerjeetkaur2890 3 күн бұрын
ਬਹੁਤ ਵਧੀਆ ਪਾਰਟ ਭੂਆ ਜੀ ਦਾ ਗਾਣਾ ਬਹੁਤ ਜਿਆਦਾ ਸੋਹਣਾ ਲੱਗਿਆ।
@SinderpalSony
@SinderpalSony 2 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@gurjindersingh3638
@gurjindersingh3638 3 күн бұрын
ਭੂਆ ਦੀ ਬੋਲੀਆ ਦਿਲ ਖੁਸ਼ ਕਰ ਤਾ ਵੈਰੀ ਸਲੂਟ ਜੀ 🙏👍
@SinderpalSony
@SinderpalSony 2 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@darshangill26
@darshangill26 3 күн бұрын
ਲਵਪਰੀਤ ਬੇਟੀ ਬਿਲਕੁਲ ਸਹੀ। ਤਸਵੀਰ। ਪੇਸ਼। ਕਰਦੀ। ਵੀਡੀਓ। ਜੋ। ਲਾਲਚ। ਕਰਦੇ। ਇਹੋ। ਧੀਆ। ਦੇ। ਮਾਪਿਆਂ। ਨੂੰ। ਦੱਖੀ ਕਰਦੇ। ਬਹੁਤ। ਵਧੀਆ। ਵੀਡੀਓ ਪੇਸ਼ ਕਰਨ। ਲਈ। ਬੇਟੀ। ਨੂੰ। ਵਾਹਿਗੁਰੂ ਜੀ। ਤਰੱਕੀਆਂ ਬਖਸ਼ੇ
@user-re2hf7fm4t
@user-re2hf7fm4t 2 күн бұрын
ਵਾਹਿਗੁਰੂ ਚਡਦੀਕਲਾ ਚ ਰੱਖੇ ਸਾਰੀ ਟੀਮ ਨੂੰ ❤ ਪ੍ਰੀਤ ਦੇ ਲੰਡਨ ਜਾਣ ਦੀਆਂ ਸਾਰੀ ਫੈਮਲੀ ਨੂੰ ਬਹੁਤ ਬਹੁਤ ਮੁਬਾਰਕਾਂ 🎉🎉🎉🎉🎉
@BalkerDhanday
@BalkerDhanday 3 күн бұрын
ਇੱਛੂ ਦੀ ਐਕਟਿੰਗ ਸਿਰੇ ਲਵ ਯੂ😊👌👌👍👍💯🥦🌴🌴
@Jashan_deep732
@Jashan_deep732 3 күн бұрын
ਦੀਦੀ ਤਾਹੁਡੀ ਇਹ series ਮੈਨੂੰ ਲਗਦਾ ਕਿ ਸਭ ਤੋਂ ਜਿਆਦਾ ਦੇਖੀ ਗਈ ਹੈ ❤ ਦੀਦੀ ਸਾਨੂੰ ਸਾਰੇ viewers ਨੂੰ ਇਹ part ਵੀ ਬਹੁਤ ਵਧੀਆ ਲੱਗਿਆ। ਇਕ ਹੋਰ ਗੱਲ ਦੀਦੀ ਸੋਨੂੰ ਬਹੁਤ ਬਹੁਤ ਵਧਾਈਆਂ preet ਦੀਦੀ ਦੇ ਲੰਡਨ ਜਾਣ ਦੀਆਂ। ਪਰਮਾਤਮਾ ਤੋਂ ਅਰਦਾਸ ਕਰਦਾ ਹਾਂ ਕਿ ਸੋਨੂੰ ਸਭ ਨੂੰ ਖੂਬ ਤਰੱਕੀਆਂ ਬਖਸ਼ਣ 😊😊
@SukhwinderKaur-me4ti
@SukhwinderKaur-me4ti 3 күн бұрын
Ki preet sach nu bahr gei a
@simratjeetsingh8527
@simratjeetsingh8527 3 күн бұрын
¹​@@SukhwinderKaur-me4ti
@user-xp9zp8uz6z
@user-xp9zp8uz6z 3 күн бұрын
J NV
@user-xp9zp8uz6z
@user-xp9zp8uz6z 3 күн бұрын
So nice didi
@SimaRani-bi8tb
@SimaRani-bi8tb 3 күн бұрын
9000909090099999⁹000000000000999909099⁹009900
@SimranSingh-zx4wj
@SimranSingh-zx4wj 3 күн бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ❤❤❤❤❤❤❤
@dharamkhan4028
@dharamkhan4028 3 күн бұрын
ਲਵਪ੍ਰੀਤ ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ ਤੇ ਭੂਆ ਦੀਆਂ ਬੋਲੀਆਂ ਤੇ ਗੀਤ ਬਹੁਤ ਵਧੀਆ ਸੀ ਤੇ ਈਸ਼ੂ ਦੀ ਐਕਟਿੰਗ ਵੀ ਵਧੀਆ ਲੱਗੀ ਤੇ ਭੂਆ ਜਦ ਆਈ ਸੀ ਓਦੋਂ ਤੂਫਾਨ ਲੈ ਕੇ ਆਈ ਸੀ ਅਤੇ ਜਾਣ ਵੇਲੇ ਰੋਣਕਾ ਲਾ ਕੇ ਗਏ ਨੇ ਸਾਰੀ ਟੀਮ ਬਹੁਤ ਵਧੀਆ ਏਪੀਸੋਡ ਕਰ ਰਹੀ ਆ🎉🎉
@SinderpalSony
@SinderpalSony 2 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@Kamaljitkaurwm5hg5sg4e
@Kamaljitkaurwm5hg5sg4e 3 күн бұрын
ਸੱਸਾਂ ਗੱਲਾਂ ਲਾ ਕੇ ਕਹਿਣ ਤੋਂ ਬਾਜ਼ ਨਹੀਂ ਆਉਂਦੀਆਂ
@user-nu9ly6kg3d
@user-nu9ly6kg3d 3 күн бұрын
D d certain article was about the badya
@jagwindersingh9660
@jagwindersingh9660 3 күн бұрын
ਭੂਆ ਦੇ ਗੀਤ ਬਹੁਤ ਵਧੀਆ ਤੇ ਇਸ਼ੂ ਦੀ ਐਕਟਿੰਗ ਬਹੁਤ ਵਧੀਆ ❤❤❤
@SinderpalSony
@SinderpalSony 2 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@surjitsingh6327
@surjitsingh6327 3 күн бұрын
ਬੇਟੇ ਇਸ ਸੀਰੀਅਲ ਨੇ ਬਹੁਤ ਆਨੰਦ ਦਿੱਤਾ।ਮੈਰਾ ਖ਼ਿਆਲ ਹੈ ਕਿ ਹੁਣ ਇਸਦਾ ਅੰਤ ਕਰ ਦੇਣਾ ਚਾਹੀਦਾ ਹੈ ਰੀਅਲ ਲਾਈਫ ਵਿੱਚ, ਵਿਆਹ ਤੋਂ ਕੁਝ ਸਮਾਂ ਬਾਅਦ ਸਾਰਾ ਟੱਬਰ ਖੁਸ਼ ਹੁੰਦਾ ਹੈ ( ਜਿਵੇਂ ਤੁਸੀਂ ਦਿਖਾਇਆ ਹੈ ) ਪਰ ਬਾਅਦ ਵਿੱਚ ਕੁੜੱਤਣਾ ਪੈਦਾ ਹੁੰਦੀਆਂ ਹਨ ਇਸ ਤਰ੍ਹਾਂ ਅੱਗੇ ਜਾ ਕੇ ਸੀਰੀਅਲ ਦੇ ਨੰਬਰ ਨਾ ਘਟਾ ਜਿਉਂ ।ਅੰਤ ਸੇਹਣਾ ਹੀ ਰਖੋ ।
@ashokchawla3005
@ashokchawla3005 3 күн бұрын
bua ji da song bahut vadia si pind vala mahol yad aa gya thanks for making pure family episode.
@SinderpalSony
@SinderpalSony 2 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@paramjeetkaur4230
@paramjeetkaur4230 3 күн бұрын
ਆਹ ਪ੍ਰੀਤ ਤਾਂ ਬਾਹਲੀ ਸਤਾਰਾਂ ਤਾਲੀ ਐ ਬਈ ਨਾਲੇ ਮਿਠੀਆਂ ਗੋਲੀਆਂ ਪਾਦਿੰਦੀ ਐ ਗੱਲਾਂ ਗੱਲਾਂ ਵਿੱਚ ਸਭ ਕੁੱਝ ਲਵਪ੍ਰੀਤ ਨੂੰ ਸੁਣਾ ਵੀ ਦਿੰਦੀਐ
@user-ix7mc6bj2e
@user-ix7mc6bj2e 3 күн бұрын
ਇਸ਼ੂ ਬਹੁਤ ਸੋਹਣਾ ਨੱਚਦਾ ❤ਬਹੁਤ ਵਧੀਆ ਵੀਡੀਓ ਅੱਜ ਦੀ 💕
@SukhwinderSingh-wq5ip
@SukhwinderSingh-wq5ip 3 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@lakhvirsinghqupu
@lakhvirsinghqupu 3 күн бұрын
ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@laalimaanlallimaan2974
@laalimaanlallimaan2974 3 күн бұрын
Bhuaa da roll Aaattt c 100%
@SinderpalSony
@SinderpalSony 2 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏❤
@JaspalSingh-jf3xp
@JaspalSingh-jf3xp 3 күн бұрын
ਲਵਪ੍ਰੀਤ ਬੇਟਾ ਤੁਹਾਨੂੰ ਤਾਰੀ ਅਤੇ ਤੁਹਾਡੇ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੀ ਵੀਡਿਓ ਬਹੁਤ ਵਧੀਆ ਲੱਗੀ ਹੈ ਜਸਪਾਲ ਸਿੰਘ ਬਾਗੋਵਾਲ ਸ਼ਹੀਦ ਭਗਤ ਸਿੰਘ ਨਗ, ਰ
@Prabh225
@Prabh225 3 күн бұрын
Jasse da dance, smile, dressing sense acting ❤sirraaaaaaaaa sab kuj😂funny v bahutttt aa schiiii❤😊
@_diya_verma
@_diya_verma 3 күн бұрын
👌🏻👌🏻 ਬਹੁਤ ਵਧੀਆ ਵੀਡਿਓ ਹੈ ਦੀਦੀ ਜੀ
@HarmanDeep-lu9im
@HarmanDeep-lu9im 3 күн бұрын
Very nice video ji buaa dia boliya bahut badiya lagiya issu da bangra bahut badiya lagiya ❤❤❤❤❤❤
@SinderpalSony
@SinderpalSony 2 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@user-fk8bw9zw9h
@user-fk8bw9zw9h 3 күн бұрын
ਇੰਝ ਲਗਦਾ ਜਿਵੇਂ ਲਵਪਰੀਤ ਨੂੰ ਪੇਚੇ ਵਿਚ ਲੱਗੀ ਮਾਤਾ
@beantkaurgill3609
@beantkaurgill3609 3 күн бұрын
Very good massage gbu all members of the day ahead ❤😊❤😊❤
@SatteSatte-iz4fy
@SatteSatte-iz4fy 3 күн бұрын
ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇਮ ਸਿੰਘ ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ,
@jeetkamalkaur3362
@jeetkamalkaur3362 3 күн бұрын
😊
@user-jm8ur4gr2g
@user-jm8ur4gr2g 3 күн бұрын
​@@jeetkamalkaur3362😅 3:22 3:23
@sandeepkumarsonusharma1202
@sandeepkumarsonusharma1202 3 күн бұрын
ੲਸ਼ੂ ਬਾੲੀ ਨੂੰ ਗੋਡਾ ਬਿਠਾੲੀ ਦੇਓ..😢😢😢
@user-xf9zl4kn4q
@user-xf9zl4kn4q 3 күн бұрын
ਬਹੁਤ ਵਧੀਆ। ਵੀਡੀਓ ਆ। ਫੱਗੂਵਾਲਾ। ਕੈਂਚੀਆਂ। ਭਵਾਨੀਗੜ੍ਹ ਸੰਗਰੂਰ
@gurjeetkaurdhaliwal3559
@gurjeetkaurdhaliwal3559 2 күн бұрын
ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਭੈਣ। ਭੂਆ ਦੀਆਂ ਬੋਲੀਆਂ ਬਹੁਤ ਵਧੀਆ ਲੱਗੀਆਂ ਈਸ਼ੂ ਅਤੇ ਲਵਪ੍ਰੀਤ ਨੱਚਦੇ ਬਹੁਤ ਸੋਹਣੇ ਲੱਗਦੇ ਸੀ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊
@user-ss5fn9pg8v
@user-ss5fn9pg8v 3 күн бұрын
Lovepreet beta kina shogun mil gaya mithian roti and da v v ♥️ touching story kamlesh pathela muktsar
@HarmanSingh-jr7et
@HarmanSingh-jr7et 3 күн бұрын
ਇਸ਼ੂ ਦੀ ਐਕਟਿੰਗ ਬਹੁਤ ਸੋਹਣੀ ਲੱਗਦੀ ਹੈ ਗੋਡਾ ਬਿਠਾਈ ਦਿਵਾ ਦਿਓ ਵਿਚਾਰੇ ਨੂੰ 😂😂
@kuldeepdhaliwal2803
@kuldeepdhaliwal2803 3 күн бұрын
ਬਹੁਤ ਵਧੀਆ ਐਪੀਸੋਡ ਸਾਰਿਆਂ ਦੀ ਐਕਟਿਗ ਵਧੀਆ ਆ ਰੱਬ ਤਰੱਕੀ ਦੇਵੇ ❤❤❤❤❤❤❤❤❤❤❤❤
@anupam5058
@anupam5058 3 күн бұрын
Bhuaa te Ishu di acting bahut hi badhiya lagi
@SinderpalSony
@SinderpalSony 2 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@gurmalsingh3892
@gurmalsingh3892 3 күн бұрын
ਭੂਆ ਜੀ ਦੀਆ ਬੋਲੀਆ ਬਹੁਤ ਵਧੀਆ ਲਗੀਆ ਈਸੂ ਤੇ ਲਵਪ੍ਰੀਤ ਨਚਦੇ ਬਹੁਤ ਸੋਹਣੇ ਲਗਦੇ ਸੀ ਆ ਪਰੀਤੋ ਨਾਲੇ ਤਾ ਲਵਪ੍ਰੀਤ ਨੂੰ ਗਲਾ ਕਰਗੀ ਪੇਕਿਆ ਤੋ ਲੈਣ ਦੇਣ ਦੀਆ ਪੈਰਾ ਦੀਆ ਝਾਜਰਾ ਤੇ ਸੋਨੇ ਦੀ ਚੂੜੀ ਪੇਕਿਆ ਤੋ ਪਾਉਣ ਵਾਸਤੇ ਨਾਲੇ ਸਚੀ ਬਣਦੀ ਫਿਰਦੀ ਹੈ ਬਹੁਤ ਚਲਾਕ ਹੈ ਲਵਪ੍ਰੀਤ ਤੇ ਤਾਰੀ ਦੀਆ ਗਲਾ ਬਹੁਤ ਵਧੀਆ ਲਗੀਆ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ ਜੀ ਵੀਡੀਓ ਬਹੁਤ ਵਧੀਆ ਹੈ ਜੀ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਬਰਨਾਲਾ
@SinderpalSony
@SinderpalSony 2 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@hardeepdharni8697
@hardeepdharni8697 3 күн бұрын
ਭੂਆ ਨੂੰ ਸ਼ਗਨ ਤਾ ਦੇਦੇਦੇ ਖਾਲੀ ਹੀ ਤੋਰਤੀ ਭਤੀਜਾ ਦਾ ਵਿਆਹ ਕਰੀਆ ਸੀ
@gurjindersingh3638
@gurjindersingh3638 3 күн бұрын
ਬਹੁਤ ਵਧੀਆ ਸਟੋਰੀ ਲਵਪ੍ਰੀਤ ਬੇਟਾ ਜੀ 🙏 ਭੂਆ ਨੇ ਤਾਰੀ ਦਾ ਵਿਆਹ ਕਰਕੇ ਬਹੁਤ ਵਧੀਆ ਕੀਤਾ ਆਲ ਟੀਮ ਗੁੱਡ ਮੈਸਜ 🙏🥀💛🥀👌
@rajwantkaur5713
@rajwantkaur5713 3 күн бұрын
ਬਾਈ ਦਾ ਸੁਭਾਅ ਬਹੁਤ ਵਧੀਆ
@ManjinderSingh-bx5hp
@ManjinderSingh-bx5hp 2 күн бұрын
Kon
@ManjinderSingh-bx5hp
@ManjinderSingh-bx5hp 2 күн бұрын
Tusi kitho ho
@UshaRani-tp4os
@UshaRani-tp4os 3 күн бұрын
ਭੂਆ ਦਾ ਗੀਤ ਜੱਸੇ ਦਾ dance very good
@SinderpalSony
@SinderpalSony 2 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@kamlarani8052
@kamlarani8052 3 күн бұрын
Very nice episode Lovepreet beta eh episode bahut vadiya aa thodi acting te bhua ji de song wah kamal hai God bless you all members🎉🎉🎉🎉🎉❤❤❤❤❤
@arora0907
@arora0907 3 күн бұрын
Bhua da geet ...te acting is very good 👍
@SinderpalSony
@SinderpalSony 2 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@JaspreetKaur-tj6je
@JaspreetKaur-tj6je 3 күн бұрын
ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ ਵੀਡੀਓ ਬਹੁਤ ਵਧੀਆ ਲੱਗੀ ਪਰ ਇਸ਼ੂ ਦੀ ਐਕਟਿੰਗ ਸਭ ਤੋਂ ਸੋਹਣੀ ਸੀ 👌👌😍😍
@lovepalsingh40
@lovepalsingh40 3 күн бұрын
Menu bhut vadia lagya tuhada dona da viah ho gaya menu ta lagya c ki kahani vich koi hor suspense aauga😂
@veenakhurana4151
@veenakhurana4151 3 күн бұрын
ਬਹੁਤ ਵਧੀਆ ਵੀਡਿਓ ਹੈ ਜੀ🎉🎉🎉🎉🎉🎉🎉
@user-dj5wo8rh3l
@user-dj5wo8rh3l 3 күн бұрын
Very nice video g buaa dia boliya bahut badiya lagiya issu di acting bahut badiya lagiya 👌👌👌👌👌♥️♥️♥️♥️♥️🎉🎉🎉🎉🎉💐💐💐🌹🌹🌹
@purnitasingla3038
@purnitasingla3038 3 күн бұрын
Bhua di singing boht sohni lgi
@SinderpalSony
@SinderpalSony 2 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@kaurnav7181
@kaurnav7181 2 күн бұрын
ishu veere di acting bht sohni a aj bht sohna lg riha
@Muskan_Aulakh
@Muskan_Aulakh 2 күн бұрын
ਇਸ਼ੂ ਵੀਰ ਦੀ ਐਕਟਿੰਗ ਬਹੁਤ ਵਧੀਆ
@sagandeepsekhon3378
@sagandeepsekhon3378 3 күн бұрын
Very nice ji both soniya video bno ne o❤❤❤
@sukhasinghsarari6699
@sukhasinghsarari6699 3 күн бұрын
ਲਵਪਰੀਤ ਘਮਾਣ ਬਹੁਤ ਵਧੀਆ ਸਟੋਰੀ
@jagdeepkaur8160
@jagdeepkaur8160 2 күн бұрын
ਈਸ਼ੂ, ਲੱਗਦੈ ਵੀ ਹੁਣ ਨਸ਼ੇ ਘੱਟ ਕਰਦੈ।ਪਤਾ ਨਹੀਂ ਪਰੀਤ ਨੂੰ ਹੀ ਦੁਖੀ ਕਰਨਾ ਸੀ।😂😂
@KamalK-ft7rb
@KamalK-ft7rb 2 күн бұрын
Everybody very good.Very nice acting.continue excellent job.good story.Lovepreet and Taari need more time together after love marriage.Lovepreet sing one song 🎉🎉🎉💐💐🎁🎈🎈
@tanukaur10
@tanukaur10 3 күн бұрын
❤❤😊😊Very Very Very nice video ji😊😊❤❤
@manjitkaur8981
@manjitkaur8981 3 күн бұрын
ਹੈਲੋ ਲਵਪ੍ਰੀਤ ਘੁਮਾਣ ਇਹ ਬਹੁਤ ਵਧੀਆ ਹਿੱਸਾ ਹੈ
@user-wm8sl2ej4h
@user-wm8sl2ej4h 3 күн бұрын
ਬਹੁਤ ਵਧੀਆ ਵੀਡੀਓ ਹੈ👌👌👌👌👌👌👌👌👌👌👌👌👌👌👌
@JaspalSingh-uk5bn
@JaspalSingh-uk5bn 2 күн бұрын
Khatm ni honi chahidi eih series 100 part aona chahida lovepreet bhen ❤
@kamalkaur2027
@kamalkaur2027 3 күн бұрын
Baki ghaint gal bat god bless you bhene❤🎉
@nasirmalik5103
@nasirmalik5103 Күн бұрын
چھیتی دیو جی مینوں ٹکٹ گڈی دا۔۔۔👏👏👏😊😊😊🌹🌹😍😍 22:49
@santoshjhagra4715
@santoshjhagra4715 3 күн бұрын
Parivar bich Hammasha hi khushia bannia rahan God bless you all
@gurwinderkaurrataul3337
@gurwinderkaurrataul3337 3 күн бұрын
Bhua ji de gaane bahut sohne lgde ❤
@SinderpalSony
@SinderpalSony 2 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@prabhchahal2345
@prabhchahal2345 3 күн бұрын
Very nice lovepreet didi eh episode love you so much for your all team of lovepreet Ghuman God bless you and keep it up your work
@user-jr8wx9fi2e
@user-jr8wx9fi2e 16 сағат бұрын
Sari series ch Ishu aj hasda dekhya 😂 Bahot vdia lagya.
@user-ul2ke9ue3l
@user-ul2ke9ue3l 3 күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਉਹ ਬੇਟਾ ਲਵਪ੍ਰੀਤ ਕੌਰ ਆਪਦੀ ਵੀਡੀਓ ਬਹੁਤ ਵਧੀਆ ਹੈ ਜੀ ਭਾਈ ਮਿਹਰਬਾਨੀ
@rajwindercheema6890
@rajwindercheema6890 2 күн бұрын
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
@beantkaurgill3609
@beantkaurgill3609 3 күн бұрын
Lovepreet red suit paia garmi nee lagdi beta per red suit vich bahut sohni lagdia❤❤❤❤❤
@jarnaildhaliwal659
@jarnaildhaliwal659 2 күн бұрын
ਇਹ ਬੁੜੀਆ ਵੀ ਚੰਗੀਆਂ ਸੱਸਾਂ ਨੂੰ ਵੀ ਬਦਨਾਮ ਕਰਦੀਆਂ ਕਿਮੇ ਮੰਗਣ ਲੱਗੀ ਹੈ ਕਿਮੇ ਮੁੜ ਮੁੜ ਖੋਤੀ ਬੋਹੜ ਥੱਲੇ ਤੂੰ ਕਰਾਕੇ ਪਾਦੇ ਝਾਂਜਰਾਂ ਲਵਪ੍ਰੀਤ ਦੇ ਡੈਡੀ ਦਾ ਮਜ਼ਾਕ ਬਣਾਉਦੀ ਹੈ ਲਤਰੋ ਸੋਨੇ ਦਾ ਗਜਰਾ ਤੂੰ ਕਰਾਦੇ ਸਿਆਣੀਆਂ ਸੱਸਾਂ ਤਾਂ ਨਾ ਨਹੀ ਲੈਦੀਆ ਇਕ ਏਹ ਚਵਰ ਚਵਰ ਕਰੀ ਜਾਂਦੀ ਹੈ ਰੱਬ ਬਚਾਵੇ ਇਹੋ ਜੀਆ ਸੱਸਾਂ ਆਪ ਕੀ ਲੈਕੇ ਆਈ ਸੀ ਬੋਲਣਾ ਹੀ ਆਉਂਦਾ ਰੱਬ ਤੋ ਡਰ
@rpksidhu2735
@rpksidhu2735 3 күн бұрын
Ishu da role sb to vdia lgda😂😂❤
@harpreetkaur869
@harpreetkaur869 2 күн бұрын
ਈਸ਼ੂ ਐਕਟਿੰਗ ਬਹੁਤ ਵਧੀਆ
@Rupinder632
@Rupinder632 3 күн бұрын
God bless you all team ❤❤
@nasirmalik5103
@nasirmalik5103 Күн бұрын
ماشآء اللّٰہ جی گھر میں سب کو خوش باش رہنا چاہیے 😊
@user-hx4vm4sj4z
@user-hx4vm4sj4z 2 күн бұрын
ਬਹੁਤ ਵਧੀਆ ਅਸੀ ਸੁਰੂ ਤੋ ਵੇਖ ਰਹੇ ਆ
@Preet.Kaur527
@Preet.Kaur527 3 күн бұрын
Very nyc and interesting episode didu😍 sari team di acting bhtt ghaint and natural🌸 Sari team bhtt ee vdya roll nibha rhi aw💕 sirra launde🥰 sinder auntie ji boliyan bhtt sohnia paunde mind blowing😍🥰 Waheguruji sari team nu chardikala ch rakhn🙌 Best wishes all team❤️ Always stay happy😀♥️ jaldi laike aya kro didu episode ena wait na kraya kro😊
@davinderkaur7149
@davinderkaur7149 3 күн бұрын
Very Very nice story 👌
@prabhchahal2345
@prabhchahal2345 3 күн бұрын
❤❤❤❤❤😊😊😊😊😊 bhout sounea Vedio bhouneo tusi ❤❤❤❤menu bhout hi wait rehndia tudi har ik new vedio laii ❤❤❤ik var frr again see nice work and I miss you too so much for your and preet ghuman didi❤❤❤😊😊😊😊😊🎉🎉🎉🎉
@artistsumansidhu2129
@artistsumansidhu2129 3 күн бұрын
Nice series ❤ gbu all team 🙏 waheguru ji mehr krn 🙏❤️
@user-rd2rk6ng2z
@user-rd2rk6ng2z 2 күн бұрын
Very very nice very good great acting all team members good great story 👍👍👍❤❤❤❤❤❤I love and like always eshu di acting 😊😊😊😊😊😊😊😊😊
@gurmailsingh1284
@gurmailsingh1284 2 күн бұрын
ਗੁਰਮੇਲ ਸਿੰਘ ਪਰਧਾਨ ਕੈਟਰ ਯੂਨੀਆ ਪਾਤੜਾ
@ranjitsinghnagpal8843
@ranjitsinghnagpal8843 3 күн бұрын
ਪ੍ਰੀਤ ਨੂੰ ਵੀ ਲੈਅ ਆਓ,,, ਤਾਰੀ ਦੀ ਮਾਂ ਬਹੁਤ ਤੇਜ ਐ
@pritpalkaur69
@pritpalkaur69 3 күн бұрын
Bua ne very nice boli pari❤❤❤❤❤❤❤❤❤ Risu bahut Soni acting 😂😂😂😂😂❤❤❤❤❤
@UP-si4fx
@UP-si4fx 2 күн бұрын
सुपर विडियो,, तरसेम सिंह गांव पुरांव आसपुर जिला एटा ऊतर परदेंश
@saggusao2808
@saggusao2808 3 күн бұрын
Bhhht Vidya video a Lovepreet ji ❤ ghanttttt acting all teem meber hamesa khush raho GBU ❤
@habeebchaudhry5926
@habeebchaudhry5926 2 күн бұрын
NICE 👌 VIDEO! GREAT ACTING BY ALL ACTORS! LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧
@lovepreetghumaan5208
@lovepreetghumaan5208 2 күн бұрын
💝🙏
@habeebchaudhry5926
@habeebchaudhry5926 2 күн бұрын
@@lovepreetghumaan5208 Thanks for replying 🙏! Wish you Health and Happiness! May you progress & prosper in your life! God bless you 🙏 always! RABB RAAKHA!
@brownmunde444
@brownmunde444 3 күн бұрын
ਸੱਸ ਗੱਲਾਂ ਸੁਣਾਉਣ ਤੋਂ ਬਾਝ ਨਹੀਂ ਆਈ 😊
@renuverma395
@renuverma395 3 күн бұрын
Bhua g tuci bahut vadia boli paunde
@SinderpalSony
@SinderpalSony 2 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@harjitkaur3959
@harjitkaur3959 3 күн бұрын
ਗੱਲ ਕਰਨ ਤੋ ਬਾਜ਼ ਨਹੀਂ ਆਉਂਦੀ ਤਾਰੀ ਦੀ ਮੰਮੀ
@satyakijeet1815
@satyakijeet1815 3 күн бұрын
ਲੋਕਾ ਦੀਆ ਬੀਬੀਆ ਨੈ ਇਹ ਬੋਲੀਆ ਜਾਦ ਕਰ ਲਿਆ ਹੋਣੀਏ😂
@arshdeepkaur6456
@arshdeepkaur6456 3 күн бұрын
ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤❤❤❤🎉🎉🎉🎉🎉🎉🎉🎉
@jitpandher3474
@jitpandher3474 3 күн бұрын
Nice vedio ghaint acting of whole team specially bhuaji,
@user-lx3nh4rt6t
@user-lx3nh4rt6t 2 күн бұрын
Nice Episode .geet ,ticket gaddi da,,geet baher pasand aaya.
@user-ml3fx1ms5x
@user-ml3fx1ms5x 3 күн бұрын
Eisu veer the acting best🎉
@AmandeepSingh-ni2kf
@AmandeepSingh-ni2kf 3 күн бұрын
Ishu bai di acting bhut ghaint a❤ bhen lovepreet bhut shoni lgde a tusi married lock ch v te unmarried lock ch b
@daljeetsidhu6330
@daljeetsidhu6330 2 күн бұрын
ਤਾਰੀ ਬੱਢੜ ਬਹੁਤ ਵਧੀਆ ਕਹਿੰਦਾ ਹੈ
@BalrajSingh-uy4um
@BalrajSingh-uy4um 2 күн бұрын
Nic story lovepreet ji good 👍 acting of all team members 👍 ❤❤❤
@user-ce6tx3pq5z
@user-ce6tx3pq5z 2 күн бұрын
Boht vadia acting sb di. Nishu super
@saloniwaliya-df9ro
@saloniwaliya-df9ro 3 күн бұрын
Mnu bhut vdia laga tuhada eh story ch viah ho gya
Sigma Girl Past #funny #sigma #viral
00:20
CRAZY GREAPA
Рет қаралды 24 МЛН
OMG🤪 #tiktok #shorts #potapova_blog
00:50
Potapova_blog
Рет қаралды 17 МЛН
WARIS SARDARA DA ( PART 35 ) ॥ NEW PUNJABI SHORT VIDEO 2024
26:26
AKASH CHAHAL
Рет қаралды 121 М.
ВЕРНУЛИСЬ ИЗ ОТПУСКА... (@twoticketstosaradise - TikTok)
0:24
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 252 М.
THEY WANTED TO TAKE ALL HIS GOODIES 🍫🥤🍟😂
0:17
OKUNJATA
Рет қаралды 5 МЛН
Когда научился пользоваться палочками
1:00
Время горячей озвучки
Рет қаралды 1,9 МЛН
Smart Sigma Kid #funny #sigma #comedy
0:25
CRAZY GREAPA
Рет қаралды 2,3 МЛН