ਕਰਾਏ ਵਾਲਾ ਕਮਰਾ ।। ਭਾਗ 31 ।। PUNJABI SERIES ।।

  Рет қаралды 182,716

LOVEPREET GHUMAAN

LOVEPREET GHUMAAN

4 күн бұрын

Пікірлер: 413
@user-ji2ei5vn2w
@user-ji2ei5vn2w Күн бұрын
ਪੱਖੀਆ ਨਹੀਂ ਬਾਪੂ ਜੀ ।।।। ਇਹ ਤਾ ਮਾਂਵਾਂ ਦਾ‌ ਪਿਆਰ ਆ।ਨਿਘ ਆ ਮਾ ਦਾ😢ਜੋ ਸਿਰਫ ਇੱਕ ਧੀ ਹੀ ਮਹਿਸੂਸ ਕਰ ਸਕਦੀ ਆ।❤❤❤miss u maa
@surinderkarra
@surinderkarra 2 күн бұрын
ਸਤਿ ਸ੍ਰੀ ਅਕਾਲ ਲਵਪ੍ਰੀਤ ਜੀ। ਜਿੰਨਾ ਚਾਅ ਭੈਣ ਲਵਪ੍ਰੀਤ ਨੂੰ ਖੁਸ਼ ਦੇਖ ਕੇ ਚੜਦਾ ਹੈ , ਲਿਖਿਆ ਨਹੀਂ ਜਾ ਸਕਦਾ। ਉਸ ਦੀ ਕਾਲੇ ਮੂੰਹ ਵਾਲੀ ਲਾਲਚੀ ਬੇਸ਼ਰਮ ਸੱਸ ਅਤੇ ਘਰ ਪੱਟਣ ਵਾਲੀ ਬੇਸ਼ਰਮ ਜੱਸੀ ਨੂੰ ਜੀਅ ਕਰਦਾ ਵੀਡੀਓ ਵਿਚੋਂ ਬਾਹਰ ਕੱਢ ਕੇ ਰੱਜ ਕੇ ਇਹਨਾਂ ਦਾ ਕੁੱਟ ਕੁਟਾਪਾ ਕਰਾਂ। ਪਹਿਲਾਂ ਪੰਜ ਸੂਟ ਹੁਣ ਸੱਤ ਜਾਂ ਗਿਆਰਾਂ ਉਤੇ ਆ ਗਈ। ਸੱਸ ਤੋਂ ਉਲਟ ਤਾਰੀ ਦਾ ਬਾਪੂ ਕਿੰਨਾ ਸਿਆਣਾ ਅਤੇ ਚੰਗਾ ਜਿਹੜਾ ਆਪਣੀ ਨੂੰਹ ਨਾਲ ਧੀ ਨਾਲੋਂ ਵੀ ਵੱਧ ਇੱਜ਼ਤ ਪਿਆਰ ਕਰਦਾ, ਬਹੁਤ ਵਧੀਆ ਲੱਗਿਆ। ਲਵਪ੍ਰੀਤ ਇਹ ਤਾਂ ਮਗਰਮੱਛ ਤੋਂ ਵੀ ਬੁਰੀ ਨਿਕਲੀ ਉਪਰੋਂ ਪਿਆਰ ਅਤੇ ਦਿਲ ਵਿੱਚ ਚੋਰ ਅਤੇ ਲਾਲਚ ਬੇਈਮਾਨੀ । ਲਵਪ੍ਰੀਤ ਭਾਂਵੇ ਮਾਂ-ਬਾਪ ਬੇਸ਼ੱਕ ਗਰੀਬ ਹਨ , ਪਰ ਧੀ ਵਾਸਤੇ ਕਿੰਨਾ ਪਿਆਰ ਹੈ, ਬਹੁਤ ਚੰਗਾ ਲੱਗਦਾ ਹੈ। ਬੇਸ਼ੱਕ ਇਹ ਵੀਡੀਓ ਸੀਰੀਅਲ ਹੈ , ਪਰ ਜਿੰਨਾ ਗੁੱਸਾ ਜੱਸੀ ਅਤੇ ਸੱਸ ਨੂੰ ਦੇਖ ਆਉਂਦਾ ਹੈ । ਦਿਲ ਕਰਦਾ ਜੱਸੀ ਨੂੰ ਗੁੱਤ ਤੋਂ ਫੜ ਕੇ ਪਿੰਡ ਤੋਂ ਬਾਹਰ ਛੱਡ ਕੇ ਆਵਾਂ ਅਤੇ ਸੱਸ ਦੀਆਂ ਲੱਤਾਂ ਤੋੜ ਦਿਆਂ । ਲਵਪ੍ਰੀਤ ਬੇਸ਼ੱਕ ਇਹ ਵੀਡੀਓ ਹੈ , ਪਰ ਜਦੋਂ ਆਪਣੀ ਹੱਸਦੀ ,ਖੁਸ਼ ਭੈਣ ਨੂੰ ਇਸ ਤਰਾਂ ਕੋਈ ਤੰਗ ਪ੍ਰੇਸ਼ਾਨ ਕਰਦਾ ਤਾਂ ਗੁੱਸਾ ਬਹੁਤ ਆਉਂਦਾ। ਲੋਕ ਵੀਡੀਓ ਮਨੋਰੰਜਨ ਲਈ ਦੇਖਣ ਅਤੇ ਸਮਾਜ ਵਿੱਚ ਗਰੀਬ ਦੀ ਮਜਬੂਰੀ ਅਤੇ ਸ਼ਰਾਫਤ ਦੀ ਕਦਰ ਕਰਨੀ ਚਾਹੀਦੀ ਹੈ। ਲਵਪ੍ਰੀਤ ਇਹ ਵੀਡੀਓ ਦੇਖ ਕੇ ਇਕ ਗੱਲ ਜਰੂਰ ਹੈ ਕਿ ਲਵਪ੍ਰੀਤ ਕਿੰਨੀ ਸਿਆਣੀ ਅਤੇ ਸਮਝਦਾਰ ਹੈ। ਇਸ ਵੀਡੀਓ ਰਾਹੀਂ, ਇਕ ਅਸਲ ਜ਼ਿੰਦਗੀ ਦੀ ਇਕ ਪਿਆਰੀ ਜਿਹੀ ਭੈਣ ਮਿਲ ਗਈ। "" ਵਾਹਿਗੁਰੂ ਜੀ ਲਵਪ੍ਰੀਤ ਉਪਰ ਹਮੇਸ਼ਾਂ ਮਿਹਰ ਭਰਿਆ ਹੱਥ ਰੱਖਣ """ 💓💓❤️🙏🙏🙏🙏🙏❤️💓💓 🌹🌹🌹🌹🌹🌹🌹
@gurjindersingh3638
@gurjindersingh3638 2 күн бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਗੁੱਡ ਮੈਸਜ 🙏🥀💛🥀👌
@HarjaapSingh-sc1ec
@HarjaapSingh-sc1ec 2 күн бұрын
ਬਹੁਤ ਵਧੀਆ ਕਹਾਣੀ ਪਰਿਵਾਰਕ ਰਿਸ਼ਤਿਆਂ ਦੀਆਂ ਕੌੜੀਆਂ ਮਿੱਠੀਆਂ ਹਕੀਕਤਾਂ ਨੂੰ ਬਿਆਨ ਕਰਦੀ ਹੈ ❤❤
@jasbirkaur3244
@jasbirkaur3244 2 күн бұрын
Ekam agam. Japanese ❤❤❤❤❤❤
@gurdeepsungh8746
@gurdeepsungh8746 2 күн бұрын
ਬਹੁਤ ਵਧੀਆ ਲਵਪ੍ਰੀਤ ਮਾ ਪਿਉ ਦੀ ਇੱਜ਼ਤ ਬਚਾਅ ਗਈ, ਨਾਲੇ ਸੱਪ ਮਰ ਗਿਆ ਨਾਲੇ ਲਾਠੀ ਬਚ ਗਈ ਇਹ ਧੀਆ ਹੀ ਕਰ ਸਕਦੀਆਂ ਨੇ
@user-xp5gp4ty5o
@user-xp5gp4ty5o 2 күн бұрын
ਸਾਰੀ ਟੀਮ ਵਧੀਆ ਕੰਮ ਕਰਦੀ ਹੈ ਧੀ ਆਪਣੇ ਪੇਕਿਆਂ ਦਾ ਕਿੰਨਾ ਪਰਦਾ ਰੱਖਦੀ ਹੈ
@devigarhvlogger9370
@devigarhvlogger9370 2 күн бұрын
ਇਹ ਗ਼ੱਲਾ ਤਾ ਪਰਵਾਰ ਵਿਚ ਫ਼ਰਕ ਪਵਾਉਦੀਆ ਨੇ ਇਹ ਦੂਜੇ ਵਾਰੇ ਨਹੀ ਬੂੜਾ ਸੋਚ ਰਿਹਾ ਰਿਸਤਾ ਹਮੇਸਾ ਬਰਾਬਰ ਦੇ ਨਾਲ ਹੀ ਕਰਨਾ ਚਾਹੀਦਾ
@jagseerbehniwal7935
@jagseerbehniwal7935 Күн бұрын
❤❤❤❤❤❤❤❤❤❤ ਬਟਾਲਾ ਪ੍ਰੀਤ ਕੌਰ ਤੇਰਾ ਮਾਂ ਤੇਰਾ ਬਾਪ ਤਾਰੀ ਤੇਰਾ ਸੋਹਰਾ ਤੇਰੀ ਸੱਸ ਸਾਰੇ ਪਰਿਵਾਰ ਨੂੰ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਬਹੁਤ ਵਧੀਆ ਵੀਡੀਓ
@jaswinderkaur-xy4nm
@jaswinderkaur-xy4nm Күн бұрын
Very nice👌👌👌 God bless you🥰🥰 lovepreet beautiful😍waheguru jiblessuall team👌👌👌waheguru ji 🙏🙏
@manjeetkaurwaraich1059
@manjeetkaurwaraich1059 2 күн бұрын
ਵੀਡੀਓ ਬਹੁਤ ਵਧੀਆ ਬਣੀ ਹੈ ਜਿਨ੍ਹਾਂ ਦਾ ਜਿਹੜਾ ਜਿਹੜਾ ਰੋਲ ਹੈ ਬਹੁਤ ਹੀ ਵਧੀਆ ਧੰਨਵਾਦ ਜੀ ੍ਰਤੁਹਾਡਾ
@shindersingh5708
@shindersingh5708 2 күн бұрын
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਜਿੱਥੇ ਜੱਸੀ ਤੇ ਕਿਰਨਾਂ ਵਰਗੀਆਂ ਹੋਣ ਉਹ ਘਰ ਸੌਖਾ ਨਹੀਂ ਹੈ ❤❤❤❤🎉🎉ਸਿੱਦਰ ਸਿੰਘ ਬੁਰਜ ਹਮੀਰਾ ਮੋਗਾ
@joravarrajput1234
@joravarrajput1234 2 күн бұрын
ਟੀਮ ਤਾਂ ਸਾਰੀ ਵਦੀਆ ਪਰ ਮੈਨੂੰ ਤਾ ਤਾਰੀ ਦੇ ਪਿਓ ਦੀ ਐਕਟਿੰਗ ਬਹੁਤ ਬਹੁਤ ਵਦੀਆ ਲੱਗੀ ਜੋ ਬੇਗਾਨੀ ਧੀ ਦੀ ਸਮਜ ਕਰਦਾ। ਨੂੰਹ ਨੂੰ ਧੀ ਸਮਜਦਾ
@jashandeep1785
@jashandeep1785 Күн бұрын
ਬਹੁਤ ਵਧੀਆ ਕਹਾਣੀ ਲਵਪ੍ਰੀਤ ਬੇਟਾ❤❤❤❤❤🎉🎉🎉🎉🎉
@manjitkaur-wy1tg
@manjitkaur-wy1tg 2 күн бұрын
ਬਹੁਤ ਬਹੁਤ ਬਹੁਤ ਹੀ ਸੋਹਣੀ ਸਟੋਰੀ 👌👌👍👍ਸਾਰਿਆਂ ਦਾ ਰੋਲ ਬਹੁਤ ਹੀ ਵਧੀਆ 👌👌👍🙏ਪ੍ਰਮਾਤਮਾ ਤੁਹਾਡੀ ਸਾਰੀ team ਨੂੰ ਤੰਦਰੁਸਤੀਆਂ, ਖੁਸ਼ੀਆਂ ਅਤੇ ਤਰੱਕੀਆਂ ਬਖਸ਼ੇ 👌👌👍👍🙏🙏ਧੰਨਵਾਦ ਜੀ 🙏🙏❤️❤️❤️❤️❤️
@user-dj5wo8rh3l
@user-dj5wo8rh3l 2 күн бұрын
Bahut vadia story aa 👌👌👌👌♥️♥️♥️♥️🌹🌹🌹🌹💐💐💐💯💯💯
@user-cd8sg5ro6m
@user-cd8sg5ro6m 2 күн бұрын
Bhahaut sohni video c lovepreet didhi g 👌👌👌👌❤️💕💕💕 ghaint acting all team members ❤❤❤❤I wait for the next part ❤❤❤❤
@kamlarani8052
@kamlarani8052 Күн бұрын
Very nice episode God bless you all members🎉🎉🎉❤❤❤❤
@daljitjhalli
@daljitjhalli Күн бұрын
ਸਾਰੇ ਪਾਰਟ ਇਸ ਵੀਡੀਓ ਦੇ ਬਹੁਤ ਸੋਹਣੇ ਨੇ very nice video❤❤❤❤
@pkshorts362
@pkshorts362 Күн бұрын
Sab episode vekley, starting episodes all was amazing,
@harwinderkaur-iq5op
@harwinderkaur-iq5op 2 күн бұрын
ਬਹੁਤ ਹੀ ਵਧੀਆ ਵੀਡੀਓ ਆ 👌👌♥️♥️ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏♥️
@vivekgargcheema4527
@vivekgargcheema4527 2 күн бұрын
ਲਵਪ੍ਰੀਤ ਜੀ ਨਮਸ਼ਕਾਰ ਤੁਹਾਡਾ ਕ੍ਰੈਕਟਰ ਬਹੁਤ ਵਧੀਆ ਤੇ ਦਮਦਾਰ ਹੈ। ਪਰ ਜੱਸੀ ਦੇ ਘਰ ਵਾਲੇ ਨੂੰ ਕਹਿ ਕੇ ਉਸਦੀ ਗੁੱਤ ਨੂੰ ਵੀ ਗੇੜਾ ਦਵਾਉਣਾ ਚਾਹੀਦਾ। ਇਹ ਤਾਂ ਮੈਂ ਵੀ ਸਮਝਦਾਂ ਵੀ ਇਹ ਤਾਂ ਇੱਕ ਵੀਡਿਓ ਦਾ ਕਰੈਕਟਰ ਹੈ। ਪਰ ਬਹੁਤ ਵਧੀਆ intrested vedio serial ਬਣਿਆ ਹੈ। ਇਸੇ ਕਰਕੇ ਤਾਂ ਮੈਂ ਸਿਰਫ 3 ਦਿਨ ਵਿੱਚ ਕਿਰਾਏ ਦਾ ਕਮਰਾ ਦੇ ਭਾਗ 31 ਤੱਕ ਸਾਰੇ ਭਾਗ ਦੇਖ ਲਏ, ਬਹੁਤ ਵਧੀਆ ਲੱਗਿਆ। ਤੁਹਾਡਾ ਕਿਹੜਾ ਪਿੰਡ ਸ਼ਹਿਰ ਹੈ ਇਹ ਵੀ ਦੱਸਿਓ। BEST OF LUCK, GOD BLESS YOU & YOURS TEAM.
@user-df9he6sj2r
@user-df9he6sj2r 2 күн бұрын
ਕੁੜਮ ਤੇ ਕੁੜਮਣੀ ਗਲਤ ਬੈਠ ਗਏ
@manjeetkaur949
@manjeetkaur949 2 күн бұрын
ਬਹੁਤ ਵਧੀਆ ਵੀਡਿਉ ❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉
@BalrajSingh-uy4um
@BalrajSingh-uy4um Күн бұрын
Nic story lovepreet ji good 👍 acting of all team members 👍 👌 ❤❤❤
@habeebchaudhry5926
@habeebchaudhry5926 2 күн бұрын
Nice Emotional Story! Impressive Acting 👏! LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧
@lovepreetghumaan5208
@lovepreetghumaan5208 2 сағат бұрын
💝
@jksekhon10
@jksekhon10 2 күн бұрын
Bahot vdia ji waheguru mehar kre
@gurpyarvloger8416
@gurpyarvloger8416 2 күн бұрын
ਭੂਆ ਨੂੰ ਬੁਲਾ ਲਉ ਸਾਨੂੰ ਭੂਆ ਦੀ ਐਕਟਿੰਗ ਬਹੁਤ ਵਧੀਆ ਲਗਦੀ ਆ
@SarbjeetKaur-nm7ls
@SarbjeetKaur-nm7ls 2 күн бұрын
Very nice video ji God bless you all team members ❤❤❤❤
@eknoorsingh8022
@eknoorsingh8022 2 күн бұрын
Very nice video dear sister God bless you 💖🙏❣️💖
@dharamkhan4028
@dharamkhan4028 2 күн бұрын
ਲਵਪ੍ਰੀਤ ਭੈਣੇ ਤੇਰੀ ਸੱਸ ਤਾਂ ਬਹੁਤ ਲਾਲਚੀ ਆ ਪੰਜ ਸੁਟਾ ਤੋਂ 11ਸੁਟਾ ਤੇ ਆਗੀ ਪਰ ਤਾਰੀ ਤੇ ਉਨ੍ਹਾਂ ਦੇ ਡੇਡੀ ਬਹੁਤ ਹੀ ਵਧੀਆ ਸੁਭਾਅ ਦੇ ਨੇ ਜੋ ਤੇਰੇ ਮਾਂ ਬਾਪ ਦੇ ਗਰੀਬੀ ਵਿਚ ਨਾਲ ਸਾਥ ਦੇ ਰਹੇ ਨੇ ਬਾਕੀ ਸਾਰੀ ਟੀਮ ਬਹੁਤ ਵਧੀਆ ਰੋਲ ਅਦਾ ਕਰ ਰਹੀ ਆ ਸਾਨੂੰ ਤੁਹਾਡੇ ਅਗਲੇ ਏਪੀਸੋਡ ਦਾ ਇੰਤਜ਼ਾਰ ਰਹੇਗਾ 🎉🎉
@inderpreetkanwar484
@inderpreetkanwar484 2 күн бұрын
Boht vadhia serial hai ji
@HasanKhan-kw6of
@HasanKhan-kw6of 2 күн бұрын
ਬਹੁਤ ਵਧੀਆ ਵੀਡੀਓ ਅਗਲੀ ਵੀਡੀਓ ਜਲਦੀ ਭੇਜੋ ਜੀ ❤
@kuldeepdhaliwal2803
@kuldeepdhaliwal2803 2 күн бұрын
ਬਹੁਤ ਵਧੀਆ ❤❤❤❤❤❤❤❤
@surjitkaur1895
@surjitkaur1895 Күн бұрын
ਬਹੁਤ ਵਧੀਆ
@simerjeetkaur7045
@simerjeetkaur7045 2 күн бұрын
Hiya beautiful episode 👌❤️. Very enjoyable act by whole team 👍. Oh goodness me mother want everything.. Very interesting story line. God bless all. Love ❤️ from 🇦🇨.
@mandeepgarcha6662
@mandeepgarcha6662 2 күн бұрын
ਬਾਪੂ ਤੇਰਾ ਡੰਡਾ ਕੇੜਾ ਨੀ ਨਹੀ ਪ੍ਰੀਤ ਤੇ ਈਸੂ ਦੇ ਛਿੱਤਰ ਕਿੳ ਨੀ ਫੇਰਦਾ ਤੈਨੂੰ ਤਾ ਪਤਾ ਨੀ ਚਲਦਾ ਘਰ ਵਿਚ ਕਈ ਚੱਲਦਾ
@user-uv8mo2yr2h
@user-uv8mo2yr2h 2 күн бұрын
ਕਿਰਨਾਂ ਸੱਸ ਦਾ ਤਾ ਉਹ ਹਾਲ ਹੈ ਵੀ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀ ਖਲੀ 😂।
@PandherSingh
@PandherSingh Күн бұрын
ਲਵਪ੍ਰੀਤ ਇਹੋ ਜਿਹੀਆਂ ਔਰਤ ਪੁੱਤ ਮਰਵਾ ਕੇ ਰੋਂਦੀਆਂ ਨੇ ❤ ਲਵਪ੍ਰੀਤ ਅੱਜ ਪਤਾ ਲੱਗਾ ਕਿ ਕੁੜੀਆਂ ਇਕੱਠੀਆਂ ਚਲਾਕ ਹੁੰਦੀਆਂ ਨੇ ❤❤❤❤❤ ਜੈ ਘਰ ਵਾਲਾ ਸਹੀ ਹੋਵੇ ਤਾਂ ਜ਼ਿੰਦਗੀ ਖ਼ੂਬਸੂਰਤ ਲਗਦੀ ਹੈ ਕੁੜੀਆਂ ਦੀ ਬਹੁਤ ਵਧੀਆ ਲੱਗਿਆ ਅੱਜ ਦਾ ਸੀਰੀਅਲ ❤❤❤❤
@karmjitkaur9154
@karmjitkaur9154 Күн бұрын
Lovepreet tari wahut wadiya videos wahut wadiya God blase u
@SimranSingh-zx4wj
@SimranSingh-zx4wj 2 күн бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ❤❤❤❤❤❤
@user-yx8rh3dx5n
@user-yx8rh3dx5n 2 күн бұрын
Lavpreet di mom bhut. Sohne lag .de ne gulabi chuni ch
@user-bj4xd2lb1y
@user-bj4xd2lb1y 2 күн бұрын
Lovepreet didi di acting bhot yada vadia wa ❤❤
@gurkiratsingh83
@gurkiratsingh83 2 күн бұрын
Bhua ji nu ik var jrur sdeya jave jassi nu es gher vicho baher Ghadeya jave❤😮
@darshanmatharoo5868
@darshanmatharoo5868 2 күн бұрын
ਜਸੀ ਟੌਪ ਦੀ ਫਫਾਕੁਟਨੀ ਦੀ ਐਕਟਿੰਗ ਕੀਤੀ ਹੈ ਸਹੀ ਪੇੰਡੂੰ ਕਹਾਣੀ ਹੈ ਪੂਰੀ ਟੀਮ ਨੂੰ ਵਧਾਈ
@gurmalsingh3892
@gurmalsingh3892 2 күн бұрын
ਲਵਪ੍ਰੀਤ ਆਪ ਬਹੁਤ ਨਰਮਾਈ ਤੇ। ਸਮਝਦਾਰੀ ਨਾਲ ਬੋਲਦੇ ਹੋ ਬਹੁਤ ਸੋਹਣੇ ਲਗਦੇ ਹੋ ਆ। ਜਸੀ ਤੇ ਕਿਰਨਾ ਸਸ ਚੁਗਲ ਖੋਰਨੀਆ ਨੇ ਇਨਾ ਦੇ ਡੰਡਾ ਫੇਰੋ ਆ ਲਾਲਚੀ ਸਸ ਹੁਣ ਪੰਜ ਤੋ ਗਿਆਰਾ ਸੂਟਾ ਤੇ। ਆ ਗਈ ਇਹੋ ਜਿਹੀ ਸਸ ਨੂਂ ਜਹਿਰ ਦੇ ਕੇ ਮਾਰ ਦੇਵੇ ਤਾਰੀ ਦੇ ਡੈਡੀ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਆ ਤਾਰੀ। ਦੀ ਮਾ ਨੂੰ। ਹੁਣ ਪੁਛੇ ਕਿ ਹੁਣ ਤੇਰੇ ਘਰੇ ਕਿੰਨੇ ਕ ਮੰਜੇ ਡਾਹੇ ਹੋਏ ਨੇ ਸਾਰੇ। ਇਕੋ। ਮੰਜੇ ਤੇ ਬੈਠੇ ਹੋ ਲਵਪ੍ਰੀਤ ਦੇ ਘਰੇ ਰਾਉਲਾ ਪਾਉਦੀ। ਸੀ ਆਪਦੇ ਵਾਰੀ ਹੁਣ ਨੀ ਦਿਸਦਾ। ਕ ਕੋਈ ਹੋਰ ਮੰਜਾ। ਜਾ ਕੁਰਸੀ ਡਾਹ ਦੇਈਏ ਜੋ ਝਾਜਰਾਂ। ਤੇ ਟਾਪਸ ਤੇ ਸੂਟ ਲਵਪ੍ਰੀਤ ਦੇ ਮੰਮੀ ਡੈਡੀ ਲੈ ਕੇ ਆਏ ਨੇ ਉਹਨਾ ਵਿਚ ਵੀ ਨਘੋਚਾ ਕਢਦੀ ਹੈ ਆ ਜਸੀ ਤੇ। ਕਿਰਨਾ ਤਾ ਇਸ ਵੀਡੀਓ ਵਿਚੋ ਬਾਹਰ ਕਢਣ ਞਾਲੀਆ ਨੇ ਲਵਪ੍ਰੀਤ ਨੂੰ ਕਿੰਨਾ ਤੰਗ ਕਰਦੀਆ ਨੇ ਬਹਾਲ ਸਿੰਘ ਤੇ ਰਾਣੀ ਮੈਡਮ ਦੀਆ ਗਲਾ ਤੇ ਐਕਟਿੰਗ ਬਹੁਤ ਘੈਂਟ ਹੈ ਜੀਅਜ। ਈਸੂ। ਤੋ ਬਿਨਾ ਵੀਡੀਓ ਵਿਚ ਮਨੋਰੰਜਨ ਨਹੀ ਹੋਇਆ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ। ਹੈ ਜੀ ਵੀਡੀਓ ਬਹੁਤ ਵਧੀਆ ਹੈ ਜੀ❤❤ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਬਰਨਾਲਾ
@lovepreetghumaan5208
@lovepreetghumaan5208 2 сағат бұрын
💝
@amarjothans5349
@amarjothans5349 2 күн бұрын
ਆਪ ਦੀ ਧੀ ਧੀ ਹੁੰਦੀ ਹੈ ।ਬਿਗਾਨੀ ਧੀ ਕਾਗਜ ਦੀ ਗੁੱਡੀ ਹੁੰਦੀ ਹੈ
@SurjitDhaliwal-xj3qj
@SurjitDhaliwal-xj3qj 2 күн бұрын
Nice video❤ Jo didi ji nu dil tu support kardaa oh like👍karo
@tarsemchand5829
@tarsemchand5829 2 күн бұрын
M
@ManjitKaur-qo9go
@ManjitKaur-qo9go 2 күн бұрын
❤❤❤😂bahuat vadyia chall reha hai serial lovepreet😂😂😂😂🎉🎉😅😅😅❤❤❤
@pritpalkaur69
@pritpalkaur69 2 күн бұрын
Lovepreet black suit bahut Sona lg raha hai ❤❤❤❤❤🎉🎉🎉🎉🎉
@sumanbala8513
@sumanbala8513 Күн бұрын
Beautifull. Very. Nice. Vedio. 👍. Suman. Bala. Ferozepur. City
@sonudhillon831
@sonudhillon831 2 күн бұрын
ਲਵਪ੍ਰੀਤ ਭੈਣ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ । ਮੈਨੂੰ ਤਿੰਨ ਦਿਨ ਹੋ ਗਏ ਤੁਹਾਡੀ ਇਹ ਸੀਰੀਜ ਦੇਖਦੇ ਨੂੰ ਤਿੰਨ ਦਿਨਾ ਵਿੱਚ ਹੋਰ ਕੁੱਝ ਨੀ ਦੇਖਿਆ ਮੈਂ । 20 ਭਾਗ ਦੇਖ ਲਏ ਨੇ ਬਾਕੀ ਸਾਰੇ ਅੱਜ ਦੇਖਣੇ । ਤੁਹਾਡੀ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਤੇ ਵਾਹਿਗੁਰੂ ਤੁਹਾਡੇ ਚੈਨਲ ਨੂੰ ਵੱਧ ਤੋਂ ਵੱਧ ਤਰੱਕੀਆਂ ਬਖਸ਼ੇ ।
@AnilKumar-uz8mk
@AnilKumar-uz8mk 2 күн бұрын
Hlo love didi bhut sohnia videos bana re o dekhn ch bhut interest banda
@lovepreetghumaan5208
@lovepreetghumaan5208 2 сағат бұрын
💝🙌
@jatinderbassi4163
@jatinderbassi4163 Күн бұрын
Sat Sri akal ji lovepreet Tari ishu all group vadiya Kam kita ji bahut vadiya story video 👍
@GhulamRasool-ej1pt
@GhulamRasool-ej1pt 2 күн бұрын
Ghulam Rasool Bhatti Pakistani Muscat Oman se❤❤❤
@gurjeetkaurdhaliwal3559
@gurjeetkaurdhaliwal3559 19 сағат бұрын
ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਭੈਣ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊
@KamalK-ft7rb
@KamalK-ft7rb Күн бұрын
Everybody acted good and its beautiful story.Lovepreet and Taari has good role,fits their personality 👍❤
@lakhvirsinghqupu
@lakhvirsinghqupu 2 күн бұрын
ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@romidhandiwal001
@romidhandiwal001 2 күн бұрын
ਜਲਦੀ ਲੈਕੇ ਆਇਆ ਕਰੋ ਪਾਰਟ ਮੈਨੂੰ ਬਹੁਤ ਉਡੀਕ ਰਹਿੰਦੀ ਆ
@dharmveergill8332
@dharmveergill8332 2 күн бұрын
Bohot Sohna episode lovepreet g rab tuhadi teem te mehar bhrea hath rakhe
@HarjeetSingh-u3j
@HarjeetSingh-u3j Күн бұрын
ਬਹੁਤ ਵਧੀਆ ਨਾਟਕ ਆ ਜੀ❤❤
@jaspalkhoslababbu8594
@jaspalkhoslababbu8594 2 күн бұрын
Very nice story ji
@waheguruji3135
@waheguruji3135 2 күн бұрын
ਲਵਪ੍ਰੀਤ ਤੇਰੀ ਸੱਸ ਤੇ ਗੁਆਡਣ ਇਹ ਘਰ ਨੂੰ ਖਰਾਬ ਕਰਨ ਲੱਗ ਲੲਏ ਨੇ ਮਲਕੀਤ ਕੌਰ ਠੁਲੇਵਾਲਬਰਨਾਲਾ ♥️♥️♥️♥️
@anriuddhamehta8852
@anriuddhamehta8852 2 күн бұрын
ਵਦੀਆਂ ਹੋਇਆ ਤੈ ਦੱਸ ਦਿੱਤਾ 😂ਹੁਣ ਲਵਪ੍ਰੀਤ ਸਾਵਧਾਨ ਹੋਜੂ
@SurjitDhaliwal-xj3qj
@SurjitDhaliwal-xj3qj 2 күн бұрын
😂😂​@@anriuddhamehta8852
@HarjeetSingh-u3j
@HarjeetSingh-u3j Күн бұрын
ਬਹੁਤ ਵਧੀਆ ਨਾਟਕ ਆ ਜੀ😊
@manasidhusidhu7323
@manasidhusidhu7323 2 күн бұрын
बहुत सुंदर विडियो आ लवप्रीत दीदी
@DilbagSingh-qk6vh
@DilbagSingh-qk6vh 2 күн бұрын
ਬਹੁਤ ਵਧੀਆ ਸਟੋਰੀ ਹੈ ਜੀ ਬਹੁਤ ਬਹੁਤ ਧੰਨਵਾਦ
@HarbansSingh-hj6qt
@HarbansSingh-hj6qt 2 күн бұрын
ਤਾਰੀ ਵੀਰੇ ਹਾ ਹਾ ਹਾ
@user-ik2vk6fx3h
@user-ik2vk6fx3h Күн бұрын
ਕ੍ਰਿਸ਼ਨ ਸਿੰਘ ਜੱਟ ਪਿੰਡ ਦੌਲਾ ਜ਼ਿਲ੍ਹਾ ਮੁਕਤਸਰ ਸਾਹਿਬ ਤਹਿਸੀਲ ਗਿੱਦੜਬਾਹਾ ਇਹ ਵੀਡੀਓ ਬਹੁਤ ਹੀ ਵਧੀਆ ਹੈ ਜੀ
@KulwinderKaur-fl4ry
@KulwinderKaur-fl4ry 2 күн бұрын
Very nice ji 👍👍❤❤🌹vedio must beautiful 😍 😍 👌👌
@darshangill26
@darshangill26 2 күн бұрын
ਲਵਪਰੀਤ ਬੇਟੀ। ਤੇਰੀ। ਸੱਸ। ਦਾ। ਰੋਲ। ਸੁਣਕੇ। ਮਨ। ਦੁੱਖੀ। ਹੋ। ਜਾਦਾ। ਵੀਡੀਓ। ਮੁਤਾਬਿਕ। ਤਾਂ। ਠੀਕ। ਆ। ਪਰ। ਜੋ। ਤੇਰੀ। ਮਾ। ਤਾਰੀ। ਤੇ। ਤਾਰੀ। ਦਾ ਬਾਪ। ਬਹੁਤ। ਵਧੀਆ ਰੋਲ। ਲੱਗਦਾ। ਸਾਰਿਆਂ। ਤੋ। ਵੱਧ। ਲਵਪਰੀਤ। ਬੇਟੀ। ਤੇਰਾ। ਵਾਹਿਗੁਰੂ ਜੀ। ਤੈਨੂੰ। ਤਰੱਕੀਆਂ। ਬਖਸ਼ੇ😆
@rakeshraswanta1312
@rakeshraswanta1312 2 күн бұрын
ਕਿਤੇ ਕਿਤੇ ਵਧੀਆ ਕੰਮ ਕੀਤਾ ਗਿਆ ਹੈ
@user-ns6oc2im5v
@user-ns6oc2im5v 13 сағат бұрын
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@SukhchainSahota-in9bf
@SukhchainSahota-in9bf 2 күн бұрын
ਯਾਰ ਜੱਸੀ ਦਾ ਕਰੈਕਟਰ ਬਹੁਤ ਹੀ ਸੋਹਣਾ ਹੈ ਜੱਸੀ ਤੇ ਕਰੈਕਟਰ ਸੂਟ ਵੀ ਕਰ ਰਿਹਾ ਹੈ ਹਾ ਹਾ ਹਾ ਹਾ
@manjindersingh1822
@manjindersingh1822 2 күн бұрын
Very nice video ji waheguru bless u all team members ji
@saggusao2808
@saggusao2808 22 сағат бұрын
Bhhht Vidya video a Lovepreet ji ❤ good acting all teem meber hamesa khush raho GBU ❤
@paramjeetkaur4230
@paramjeetkaur4230 18 сағат бұрын
ਵਡੱਪਣ ਤਾਂ ਤੇਰੇ ਵਿਚ ਵੀ ਕੋਈ ਹੈਨੀਗਾ ਵੱਡੇ ਘਰ ਵਾਲਾ ਲਗਦਾ ਤੂੰ ਤਾਂ ਜਵਾਂ ਈ ਭੁਖੇ ਨੰਗਿਆਂ ਦੀ ਐ ਰਜੇ ਪੇਕਿਆਂ ਦੀਆਂ ਜਨਾਨੀਆਂ ਇਸ ਤਰਾਂ ਨੂੰਹਾਂ ਨਾਲ ਨਹੀਂ ਕਰਦੀਆ
@KhusaSingh-w1v
@KhusaSingh-w1v 2 күн бұрын
ਬਹੁਤ ਸਹੋਣੀਆ ਵੀਡੀਓ ❤❤ 0:12
@lakhveerjassal692
@lakhveerjassal692 2 күн бұрын
ਲਵਪ੍ਰੀਤ ਜੀ ਸਤਿ ਸ੍ਰੀ ਆਕਾਲ ਠੀਕ ਹੈ ਜੀ
@naibsingh5273
@naibsingh5273 Күн бұрын
ਲਵਪ੍ਰੀਤ ਦਾ ਬਾਪ ਕਹਾਣੀ ਵਿਚ ਬਹੁਤ ਜਚਦਾ ਹੈ ਲੇਕਿਨ ਭਰਾ ਨਹੀਂ ਮਾਂ ਦਾ ਰੰਗ ਗੋਰਾ ਪਿਉ ਦਾ ਵੀ ਗੋਰਾ ਰੰਗ ਲਵਪ੍ਰੀਤ ਦਾ ਵੀ ਗੋਰਾ ਭਰਾ ਭਰਵੇਂ ਸਰੀਰ ਦਾ ਗਰੀਬੜਾ ਜਿਆ ਗੋਰੇ ਰੰਗ ਦਾ ਚਾਹੀਦਾ ਸੀ
@ayoubkhan7188
@ayoubkhan7188 2 күн бұрын
Wow beautiful good 👍❤
@BalkerDhanday
@BalkerDhanday 2 күн бұрын
ਇਛੂ ਦੇ ਰੋਲ ਤੋਂ ਬਿਨਾਂ ਐਪੀਸੋਡ ਵਿੱਚ ਜਾਨ ਘੱਟ ਹੀ ਹੈ👍👍👍 👌👌👌
@KhusaSingh-w1v
@KhusaSingh-w1v 2 күн бұрын
ਬਹੁਤ ਸਹੋਣੀਆ ਵੀਡੀਓ ❤❤
@HarjaapSingh-sc1ec
@HarjaapSingh-sc1ec 2 күн бұрын
❤ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ ❤
@chahatveersingh1991
@chahatveersingh1991 Күн бұрын
ਤਾਰੀ ਦੀ ਮਾ ਬਹੁਤ ਵੱਡੀ ਚੋਰਨੀ ਹੈ ।ਹਾਥੀ ਦੇ ਦੰਦ ਖਾਣ ਦੇ ਹੋਰ ਵਿਖਾਉਣ ਦੇ ਹੋਰ। ਕਈ ਘਰਾਂ ਵਿੱਚ ਕੋਈ ਨਾ ਕੋਈ ਜਨਾਨੀ ਇਹੋ ਜਿਹੀ ਸੋਚ ਵਾਲੀ ਹੁੰਦੀ ਹੈ ।ਕੀ ਅਸਲੀਅਤਵਿੱਚ ਇਹੋ ਜਿਹੀ ਸੱਸ ਵੇਖ ਕੇ ਕੋਈ ਕੁੜੀ ਵਿਆਹ ਕਰਾਏਗੀ। ਪਰੰਤੂ ਤਾਰੀ ਦੇ ਬਾਪ ਦਾ ਰੋਲ ਸਲਾਹੁਣਯੋਗ ਹੈ। ਜੱਸੀ ਵਰਗੀ ਤਾ ਤਾਰੀ ਦੀ ਭੂਆ ਨੂੰ ਦੇਖ ਦੇਖ ਕੇ ਭੱਜੇਗੀ। ਕਿਸੇ ਹੋਰ ਭਾਗ ਵਿੱਚ ਜੇਕਰ ਤਾਰੀ ਦੀ ਮਾ ਦੀ ਸੇਵਾ ਹੋ ਜਾਵੇ ? ਦਰਸ਼ਕ ਖੁਸ਼ ਕਰਨ ਲਈ? ਲਵਪ੍ਰੀਤ ਕੌਰ ਦਾ ਹਾਜਮਾ ਬਹੁਤ ਵਧੀਆ ਸੀਰੀਅਲ ਹੈ। ।
@iqbalsran7866
@iqbalsran7866 18 сағат бұрын
Very Very nice video God bless you all teams ❤
@monikasethi9231
@monikasethi9231 Күн бұрын
Very nice vidio ji waiting for next part of this story ❤❤❤❤❤
@gurmeet3684
@gurmeet3684 2 күн бұрын
Bahut vadia story 👌👌🌹🌹🌹🌹🌺🌺🌺🌺🍀🍀🍀🍀🌳🌳🌳🌳
@HarjinderSingh-ux4uj
@HarjinderSingh-ux4uj 2 күн бұрын
ਇਹ ਦੋਵੇਂ ਜਣੀਆਂ ਰਲ ਕੇ ਖੂਬ ਚੁਗਲੀਆਂ ਇਹਨਾਂ ਵਾਸਤੇ ਇਹ ਗੱਲਾਂ
@VarinderSra-xe9vs
@VarinderSra-xe9vs 4 сағат бұрын
Nice 😎😎😎😎😎😎😎😎
@user-bk8kx2nz3n
@user-bk8kx2nz3n Күн бұрын
Ji all team good acting love Preet number tari jassi kirna paa ji and eshu ❤ love you love Preet ❤from Iqbal bhatti lahore❤
@gurbhejsingh681
@gurbhejsingh681 Күн бұрын
ਬਹੁਤ ਹੀ ਵਧੀਆ ਵੀਡੀਓ ਜੀ❤❤❤
@ManpreetKaur-qe9ks
@ManpreetKaur-qe9ks Күн бұрын
ਮੇਰਾ ਵਿਆਹ 2016ਵਿੱਚ ਹੋਇਆ ਸੀ। ਮੈਂ ਵੀ ਆਪਣੇ ਹੱਥਾਂ ਨਾਲ ਸੱਤ ਪੱਖੀਆਂ ਬਣਾਈਆਂ ਸੀ।
@arshdeepkaur6456
@arshdeepkaur6456 Күн бұрын
ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤❤🎉👌👌👌👌👌👌👌👍👍👍👍👍
@user-ce6tx3pq5z
@user-ce6tx3pq5z 20 сағат бұрын
Boht vadia episode ji.
@kaurgurman08
@kaurgurman08 2 күн бұрын
Bhut hi vdia lg rhyi aaa di story ❤
@beantsingh4056
@beantsingh4056 2 күн бұрын
Lovepreet didi sodi sass ta bhut snayian karde aa koi moka ni sad di nicha dikhan da very nice video ❤️❤️❤️🙏🙏🙏🙏🎉🎉🎉🎉
@sarbjitkaur9202
@sarbjitkaur9202 2 күн бұрын
Very nice God bless you 🙏🙏
@user-jh6rt3yp6r
@user-jh6rt3yp6r 2 күн бұрын
ਤੁਸੀ ਤਾਂ ਬਹੁਤ ਸਿਆਣੇ ਹੋ ਸਭ ਸਾਂਭ ਲੈਦੇ ਹੋ
@chunibabaji9076
@chunibabaji9076 2 күн бұрын
Oh my God 🌹❤
@jujharsingh9451
@jujharsingh9451 2 күн бұрын
ਇਹ ਪ੍ਰੀਤ ਤੇ ਰਜ ਕੇ ਲੜਾਈ ਬੀਜਾਂ ਪੰਡਾਂ ਨੇ😂😂😂😂😂😂😂😂❤❤❤
@manvirdhaliwal-cu3sy
@manvirdhaliwal-cu3sy 2 күн бұрын
ਪ੍ਰੀਤ ਕੌਣ
@jujharsingh9451
@jujharsingh9451 2 күн бұрын
@@manvirdhaliwal-cu3sy ਤਾਰੀ ਮਾਂ
@robinsingh3156
@robinsingh3156 Күн бұрын
Nice ji bhot vadia
@user-rc3tv5qg7u
@user-rc3tv5qg7u 2 күн бұрын
Bhut mzaa aa reha
@SandeepSingh-ji6ph
@SandeepSingh-ji6ph 2 күн бұрын
❤❤❤❤❤❤❤🎉🎉🎉🎉🎉🎉🎉🎉🎉🎉🎉🎉🎉
When You Get Ran Over By A Car...
00:15
Jojo Sim
Рет қаралды 12 МЛН
3M❤️ #thankyou #shorts
00:16
ウエスP -Mr Uekusa- Wes-P
Рет қаралды 11 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 484 М.
I Can't Believe We Did This...
0:38
Stokes Twins
Рет қаралды 31 МЛН