ਕਰਾਏ ਵਾਲਾ ਕਮਰਾ ।। ਭਾਗ 43 ।। PUNJABI SERIES ।।

  Рет қаралды 200,028

LOVEPREET GHUMAAN

LOVEPREET GHUMAAN

Күн бұрын

Пікірлер: 495
@manjeetkaur949
@manjeetkaur949 2 ай бұрын
ਬਾਪੂ ਜੀ ਦੀ ਲਾਟਰੀਨਿਕਲੂਗੀ ਜਰੂਰ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉😢
@SimranSingh-zx4wj
@SimranSingh-zx4wj 2 ай бұрын
ਪਤਾ ਨਹੀਂ ਕਿੰਨੀਆਂ ਕੁ ਧੀਆਂ ਹੋਣ ਹੋਣਗੀਆਂ ਜਿਹੜੀਆਂ ਇਨੀਆਂ ਦੁਖੀ ਹੋਣਗੀਆਂ ਵਾਹਿਗੁਰੂ ਜੀ ਧੀ ਤਾਂ ਹਰੇਕ ਨੂੰ ਦਵੇਂ ਪਰ ਕਿਸਮਤ ਵੀ ਚੰਗੀ ਹੀ ਲਿਖ ਕੇ ਭੇਜੀ
@Sardari1947
@Sardari1947 2 ай бұрын
.... ਵੀਰ ਇਹ ਗੱਲ ਤਾਂ ਸੱਚ ਹੈ ਪਰ ਇੱਕ ਸੱਚ ਇਹ ਵੀ ਹੈ ਕਿ ਅੱਜ ਕੱਲ ਡਰਾਮੇ ਬਹੁਤ ਚੱਲਦੇ ਨੇ । ਸੱਚ ... 10/ ....ਝੂਠ /....90 ... 💯✅✍🏻
@singhharminder6307
@singhharminder6307 2 ай бұрын
ਲਾਟਰੀ ਨਿਕਲੂਗੀ ਜਿਹੜਾ ਮੇਰੇ ਨਾਲ ਸਹਿਮਤ ਲਾਈਕ ਕਰੋ 🎉❤
@SimranSingh-zx4wj
@SimranSingh-zx4wj 2 ай бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ
@AmandeepKaur-r9w9k
@AmandeepKaur-r9w9k 2 ай бұрын
ਐਨੇ ਵੱਡੇ ਘਰ ਵਿੱਚ ਕੁਝ ਖਾਸ ਸਮਾਨ ਤਾ ਦਿਸਦਾ ਨਹੀਂ ਇਕ bed ਆ ਉਹ ਵੀ ਪੁਰਾਣੇ ਜੇ, ਕਦੇ AC ਦਿਖਾਇਆ ਤਾਂ ਨਹੀਂ ਏਸੀ ਵਾਲੇ ਕਮਰੇ ਵਿਚ ਬਾਕੀ ਕਹਾਣੀ ਬਹੁਤ ਸੋਹਣੀ ਏ❤❤❤❤
@AmandeepSingh-sh1il
@AmandeepSingh-sh1il 2 ай бұрын
😂😂
@Satinder-nm2rc
@Satinder-nm2rc 2 ай бұрын
Hor ki thele jaroor pye ne pata ni ehna ch ki hai
@simrangill3267
@simrangill3267 2 ай бұрын
ਬਹੁਤ ਸੋਹਣੀ ਵਿਡੀਉਆ ਲਵਪ੍ਰੀਤ Di ❤❤
@SimranSingh-zx4wj
@SimranSingh-zx4wj 2 ай бұрын
ਲੋਕ ਧੀਆਂ ਤੋਂ ਨਹੀਂ ਉਹਨਾਂ ਦੇ ਕਰਮਾਂ ਤੋਂ ਡਰਦੇ ਨੇ ਜੇਕਰ ਕਰਮਾਂ ਵਿੱਚ ਇਹੋ ਜਿਹੀ ਸੱਸ ਲਿਖੀ ਵੀ ਹੋਵੇ ਤਾ ਕਿਸਮਤ ਮਾੜੀ ਹੀ ਹੁੰਦੀ ਹੈ ਇਸ ਲਈ ਹਰ ਇੱਕ ਧੀ ਦਾ ਮਾਂ ਪਿਓ ਇਹੀ ਸੋਚਦਾ ਹੈ ਕਿ ਕਿਤੇ ਅਸੀਂ ਧੀ ਜੰਮ ਕੇ ਗਲਤੀ ਤਾਂ ਨਹੀਂ ਕੀਤੀ
@Sardari1947
@Sardari1947 2 ай бұрын
ਸਾਡੀ ਮਾਂ ਵੀ ਕਿਸੇ ਦੀ ਸੱਸ ਹੈ। ਕੀ ਫਿਰ ਅਸੀਂ ਇਹ ਗੱਲ ਬੋਲਾਂਗੇ ਨਹੀਂ ਬਿਲਕੁਲ ਵੀ ਨਹੀਂ । ਅਸਲ ਵਿੱਚ ਮਾਂ ਕਿਸੇ ਦੀ ਵੀ ਹੋਵੇ ਧੀ ਦੀ ਜਾਂ ਪੁੱਤ ਦੀ । ਅਸਲ ਵਿਚ ਜੋ ਹੱਦ ਚੁੱਕੇ ਸਭ ਤੋਂ ਪਹਿਲਾਂ ਉਸਦਾ ਕਰੈਕਟਰ ਚੈੱਕ ਕਰਨਾ ਚਾਹੀਦਾ ਹੈ ਸੱਚ ਸਾਹਮਣੇ ਆਵੇਗਾ .....💯✅✍🏻
@BhinderKaur-vl8qk
@BhinderKaur-vl8qk 2 ай бұрын
ਬਾਪੂ ਜੀ,ਦੀ, ਲਾਟਰੀ, ਜ਼ਰੂਰ, ਨਿਕਲੇ, ਬਾਪੂ,ਦੀ, ਗਰੀਬੀ, ਜ਼ਰੂਰ,ਦੂਰ,ਹੋਣੀ, ਚਾਹੀਦੀ ਹੈ ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਭਾ ❤❤❤❤❤❤❤❤
@KanwaljitDhaliwal
@KanwaljitDhaliwal 2 ай бұрын
Han. eh. tan. thik. aw. Bapu. ji. di. Latri. Jrur. nikle. Fir tusi v. te. asi. v. Lakh. Lakh. Rupaye. appan. v. ley. awvange
@Pritamchand-oj7zs
@Pritamchand-oj7zs 2 ай бұрын
1​@@KanwaljitDhaliwal
@Kirandeep-zm1fv
@Kirandeep-zm1fv 2 ай бұрын
Jarur niklugi j na liklni hundi fr kise ne video vich lottry da ziker ni krna si
@robinsingh3156
@robinsingh3156 2 ай бұрын
Ase b dhiman aa ji ase b patiala to
@BholaSingh-dj4ph
@BholaSingh-dj4ph 2 ай бұрын
❤​@@KanwaljitDhaliwal
@jagdeepkaur8160
@jagdeepkaur8160 2 ай бұрын
ਲਵਪਰੀਤ ਕਦੋਂ ਕੁ ਤਕ ਜਲੀਲ ਹੋਈ ਜਾਵੇਂਗੀ? ਇਹ ਮਾਤਾ ਨੂੰ ਸਿੱਧੀ ਕਰ।ਵੈਸੇ ਅੱਜ ਦੇ ਜਮਾਨੇ ਵਿੱਚ ਇਹ ਦਾਜ -ਦਹੇਜ ਦੀਆਂ ਗੱਲਾਂ ਦੀ ਐਨੀ ਲੰਮੀ ਕਹਾਣੀ ਨਹੀਂ ਕਿੱਥੇ!!! ਈਸ਼ੂ ਦੀ ਐਕਟਿੰਗ ਬਹੁਤ ਵਧੀਆ। ਕਿਸੇ ਦੀ ਗ਼ਰੀਬੀ ਦਾ ਐਨਾ ਵੀ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਤਾਰੀ ਦੇ ਪਿਓ ਦਾ ਸੁਭਾਅ ਨੂੰ ਸਲਾਮ।
@surmukhsingh7091
@surmukhsingh7091 2 ай бұрын
ਧੀਆਂ ਦਿੱਤੀਆਂ ਤਾਂ ਦੇਵੀਂ ਪੂਰਾ ਮਾਲ ਮਾਲਕਾ।
@Raj-wu7yd
@Raj-wu7yd 2 ай бұрын
ਤੁਸੀਂ ਬਹੁਤ ਚੰਗੇ ਲੱਗਦੇ ਹੋ ਤੇ ਉਹ ਸੋਹਣੀਆਂ ਪਰਮਾਤਮਾ ਤੁਹਾਡੀ ਸਦਾ ਟੀਮ ਨੂੰ ਖੁਸ਼ ਰੱਖੇ
@darshangill26
@darshangill26 2 ай бұрын
ਲਵਪਰੀਤ ਬੇਟੀ। ਜਿਉਦੀ। ਰਹ। ਵਾਹਿਗੁਰੂ। ਲੰਮੀਆਂ ਉਮਰਾਂ। ਬਖਸ਼ੇ। ਇਕਟਿੰਗ। ਤੇਰੀ। ਬਹੁਤ। ਵਧੀਆ। ਚਿਹਰੇ। ਦੇ। ਹਾਵ। ਭਾਵ। ਜਰੂਰਤ। ਮੁਤਾਬਕ। ਬਿਲਕੁਲ। ਸਹੀ।। ਬਾਕੀ ਪਾਤਰ। ਵੀ। ਠੀਕ। ਆ। ਸੱਸ। ਵਾਲਾ। ਵਾਲਾ। ਥੋੜਾ। ਔਵਰ। ਆ
@rajwantkaur5713
@rajwantkaur5713 2 ай бұрын
ਇਸ਼ੂ ਤੇ ਉਹਦੀ ਮਾਂ ਤਾਂ ਜਿਆਦਾ ਓਵਰ ਹੀ ਬੋਲਦੇ ਜਦੋਂ ਇਹ ਦੋਵੇਂ ਬੋਲਦੇ ਜੀ ਕਰਦਾ ਸੀਰੀਅਲ ਦੇਖਣਾ ਬੰਦ ਕਰ ਦੇਈਏਪਰ ਲਵਪ੍ਰੀਤ ਤੇ ਭੂਆ ਦੀ ਐਕਟਿੰਗ ਬਹੁਤ ਵਧੀਆ
@ekamgill314-v
@ekamgill314-v 2 ай бұрын
ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ ❤️❤️❤️❤️🌹🌹🌹🌹
@satnamkaur9618
@satnamkaur9618 2 ай бұрын
Waheguru ji ka Khalsa waheguru Ji ki Fateh waheguru ji very nice video ji 🌹🙏🌹 wahguru chdikala ch raken Ji rara sihib
@MakhanSingh-c3d
@MakhanSingh-c3d 2 ай бұрын
ਬਹੁਤ ਵੱਧੀਆਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
@baljitkaur6940
@baljitkaur6940 2 ай бұрын
Shi keha Lovepreet ne j rabb kise nu dhee deve othe greebi na deve.kai gharan de eh sachi kahani aa.boht sohni story sari team boht mehnat kar rhi hai.
@gurjindersingh3638
@gurjindersingh3638 2 ай бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਪ੍ਰੀਤ ਜੀ ਰੱਬ ਨੂੰ ਜਾਨ ਦੇਣੀ ਹੈ ਆਲ ਟੀਮ ਗੁੱਡ ਮੈਸਜ 🙏🌿💛🌿👌
@shindersingh5708
@shindersingh5708 2 ай бұрын
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਗਰੀਬ ਬਾਪੂ ਨੇ ਵਾਹਿਗੁਰੂ ਜੀ ਦਾ ਆਸਰਾ ਤੱਕਿਆ ਲਾਟਰੀ ਬਾਪੂ ਨੂੰ ਨਿਕਲਣੀ ਚਾਹੀਦੀ ਹੈ ❤❤
@TeriDeepgill2094
@TeriDeepgill2094 2 ай бұрын
Nikln jani aa g ta hii agy episode chlna aa g😅😅😅
@harbansbhullar7318
@harbansbhullar7318 2 ай бұрын
ਲਾਟਰੀ ਜ਼ਰੂਰ ਨਿਕਲੇਗੀ
@harjoytsingh3783
@harjoytsingh3783 2 ай бұрын
So nice part di 😊😊
@harjoytsingh3783
@harjoytsingh3783 2 ай бұрын
😊😊
@JaswantSingh-f7o
@JaswantSingh-f7o 2 ай бұрын
ਬਹੁਤ ਵਧੀਆ ਵੀਡੀਓ ਬਣਾਈ ਹੈ ਜੀ ਜਸਵੰਤ ਸਿੰਘ 🙏🙏
@Sardari1947
@Sardari1947 2 ай бұрын
ਪੈਸੇ ਨਾਲੋਂ ਇਜ਼ਤਾਂ ਪਿਆਰੀਆਂ । ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀਆਂ ਸਰਦਾਰੀਆਂ ....💯✅...✍🏻
@gursewaksingh320
@gursewaksingh320 2 ай бұрын
ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰਖੈ
@gurmeetbrarbrar4180
@gurmeetbrarbrar4180 2 ай бұрын
❤️❤️❤️❤️❤️❤️❤️❤️❤️👍🙏🙏🙏🙏
@sonudhillon831
@sonudhillon831 2 ай бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ❤❤ ਤੁਸੀਂ ਜਲਦੀ ਵੀਡੀਓ ਅਪਲੋਡ ਕਰਦੇ ਬਹੁਤ ਬਹੁਤ ਧੰਨਵਾਦ । ਤੁਸੀਂ ਇੰਨੀ ਗਰਮੀ ਵਿੱਚ ਜੋ ਮਿਹਨਤ ਕਰਦੇ ਹੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ ਤਰੱਕੀਆਂ ਬਖਸ਼ੇ ।
@SukhveerSukhi-uk8hl
@SukhveerSukhi-uk8hl 2 ай бұрын
ਬਹੁਤ ਵਧੀਆ ਵੀਡੀਓ ਆ
@jagjeetvirk7284
@jagjeetvirk7284 2 ай бұрын
ਲਵਪ੍ਰੀਤ ਦਾ ਸੁਭਾਅ ਗਲਬਾਤ ਬਹੁਤ ਵਧੀਆ ਹੈ ਪਰ ਹਰ ਗੱਲ ਤੇ ਤਾਰੀ ਤਾਰੀ ਬਿਲਕੁਲ ਠੀਕ ਨਹੀਂ ਲੱਗਦਾ ਫੇਰ, ਵੀ ਪਤੀ ਪ੍ਰਮੇਸ਼ਰ ਹੈ। ਕੁੱਝ ਤਾਂ ਸਨਮਾਨ ਦੇਣਾ ਚਾਹੀਦਾ ਹੈ। ਜੋ ਨਵੀਆਂ ਵਿਆਹੀਆਂ ਹਨ ਉਹ ਵੀ ਆਪਣੇ ਘਰ ਵਾਲੇ ਨੂੰ ਜੱਸੀ ਜੱਸੀ ਕਰਣ ਲਗ ਜਾਣਗੀਆਂ।
@sattusandhusandhusattu3667
@sattusandhusandhusattu3667 2 ай бұрын
Very nice ji God bless you all team members love you all team members love you all team members love you all team members love you all team members love you all team members love you all team members love you all team members love you all ❤❤❤❤❤❤
@PreetSandhu-j8r
@PreetSandhu-j8r 2 ай бұрын
❤❤❤❤❤❤
@sulakahnsingh702
@sulakahnsingh702 2 ай бұрын
ਵਧੀਆ ਕਹਾਣੀ
@MannuKaur-n4g
@MannuKaur-n4g 2 ай бұрын
Bhahaut sohni video c lovepreet didhi g 👌👌👌👌❤️💕💖💖 ghaint acting all team members ❤❤❤❤❤
@prabhchahal2345
@prabhchahal2345 2 ай бұрын
Bhout vadia vedio love you so much for your all team and keeping it up your work is very nice 🙂🙂 bhout ❤❤❤
@SukhKhushi
@SukhKhushi 2 ай бұрын
Ishu.veera vala ghaint aa boht sohni acting aa. Veera love you Veera ❤❤❤❤❤❤❤❤❤❤❤❤❤❤❤❤❤❤
@balrajsidhu3296
@balrajsidhu3296 2 ай бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ 👌👍👌👌👌❤❤❤❤❤❤❤❤❤❤❤❤❤❤❤❤❤❤
@arshdeepkaur6456
@arshdeepkaur6456 2 ай бұрын
ਲਵਪ੍ਰੀਤ ਬਹੁਤ ਬਹੁਤ ਵਧੀਆ 💝💙💖❤️👌👌👌👌👌👌👍👍👍👍👍
@GurpreetSingh-s6b3g
@GurpreetSingh-s6b3g 2 ай бұрын
👍👌🙏🤞❤
@GurpreetChahal-b9u
@GurpreetChahal-b9u 2 ай бұрын
Nice nice very nice story' love uuu all friends 🎉
@beetubeetu3797
@beetubeetu3797 2 ай бұрын
ਬਹੁਤ ਪਿਆਰੀ ਵੀਡੀਓ ਹੈ ਪਰਮਾਤਮਾ ਹੋਰ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ❤
@habeebchaudhry5926
@habeebchaudhry5926 2 ай бұрын
NICE EMOTIONAL EPISODE! GREAT ACTING! LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧
@gurmailsinghgurmailsingh7083
@gurmailsinghgurmailsingh7083 2 ай бұрын
ਬਹੁਤ ਬਹੁਤ ਵਧੀਆ ਸੀਰੀਅਲ ਏ,ਪਰ ਜੋ ਮਾਤਾ ਦਾ ਰੋਲ ਅਦਾ ਪਹਿਲਾਂ ਵਾਲੇ ਭੈਣ ਜੀ ਕਰਦੇ ਸੀ ਉਹ ਬਹੁਤ ਵਧੀਆ ਰੋਲ ਅਦਾ ਕਰਦੇ ਸੀ 🙏🙏
@jagseerbehniwal7935
@jagseerbehniwal7935 2 ай бұрын
😮❤❤❤❤❤❤❤❤❤❤❤❤❤❤❤❤❤❤❤ ਲਵਪ੍ਰੀਤ ਬੇਟਾ ਮੁਬਾਰਕਾਂ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਚੱਲ ਰਹੀ ਹੈ ਧੰਨਵਾਦ ਮੈਂ ਬਲਰਾਜ ਸਿੰਘ ਪਿੰਡ ਨੱਤ
@balrajsingh8078
@balrajsingh8078 2 ай бұрын
Very nice video
@Karamjit-p3f
@Karamjit-p3f 2 ай бұрын
Very nice video sister ji ❤🎉🎉🎉🎉🎉🎉❤❤❤
@arshdeepsingh6449
@arshdeepsingh6449 2 ай бұрын
ਵਧੀਆ ਵੀਡੀਓ ਰਾਜਵਿੰਦਰ ਕੌਰ ਧੂਰੀ ਤੋ 👌🙏🎉
@NainaKaur-b6i
@NainaKaur-b6i 2 ай бұрын
Waheguru ji ❤❤❤❤❤tanu charda kar...
@SatteSatte-iz4fy
@SatteSatte-iz4fy 2 ай бұрын
ਬਹੁਤ ਵਧੀਆ ਵੀਡਿਓ ਲੱਗੀ ਜੀ 🎉❤
@waheguruji3135
@waheguruji3135 2 ай бұрын
ਬਹੁਤ ਬਹੁਤ ਵਧਾਈਆਂ ਵੀਡੀਓ ਲਵਪ੍ਰੀਤ ਬੇਟਾ ❤❤❤❤ ਮਲਕੀਤ ਕੌਰ ਠੁਲੇਵਾਲਬਰਨਾਲਾ ।।।
@chanderparkash9481
@chanderparkash9481 2 ай бұрын
Big proud Lovepreet Guman uper . Kde Bhuke Bande de Bhukhia ne Lehande .
@surjitkaur1895
@surjitkaur1895 2 ай бұрын
ਬਹੁਤ ਵਧੀਆ।
@Major.Singh69
@Major.Singh69 2 ай бұрын
ਸਮਝ ਤੋਂ ਬਾਹਰ ਆ ਸਹੁਰਾ ਵੀ ਖੁਦ ਉਹਦੇ ਕੋਲ ਬੈਠ ਕੇ ਬੁੜੀ ਦਾਜ ਮੰਗਦੀ ਹ ਚੱਪਲ ਨਹੀਂ ਫਿਰਦੀ ਉਹਦੇ ਤੇ
@SarbjeetKaur-nm7ls
@SarbjeetKaur-nm7ls 2 ай бұрын
Very nice video ji God bless you all team members ❤❤❤❤
@kushdeepbrar-id5wl
@kushdeepbrar-id5wl 2 ай бұрын
Very nice video love preet didi ji God bless you 👍❤️🎉💯🧡
@JaswinderKaur-v4o
@JaswinderKaur-v4o 2 ай бұрын
ਈਸ਼ੂ ਕੱਦ ਵਧਾਉਣ ਵਾਲਾ ਪਾਣੀ ਸਾਨੂੰ ਵੀ ਭੇਜ ਤੇਰੀ ਮੰਮੀ ਡੈਡੀ ਦਾ ਤਾ ਕਦ ਬਹੁਤ ਆ ਵਧੀਆ ਲੱਗਿਆ ਸਟੋਰੀ
@KanwaljitDhaliwal
@KanwaljitDhaliwal 2 ай бұрын
Han ji. ina. kol. tan. Larhai. Jhagrhe. ton. vehal. nhi. Kirpa kar k. tusi. app. hi. ja k. panhi. ley. Ownha. Dhanwad
@narinderpalK
@narinderpalK 2 ай бұрын
Tusi great work krde o very good 👍
@sarbjitkaur9202
@sarbjitkaur9202 2 ай бұрын
ਬਹੁਤ ਵਧੀਆ ਜੀ 🙏🙏❤❤
@beantkaurgill3609
@beantkaurgill3609 2 ай бұрын
Waheguru ji dhee de naal ghar v devi god ji🙏🙏🙏🙏♥️♥️♥️😍😍😍
@ManjeetAulakh-wi6qs
@ManjeetAulakh-wi6qs 2 ай бұрын
😂😂😂😂😂ਈਸੂ ਵੀਰ ਬਹੁਤ ਹਸਾਉਦਾ
@Sharnjeet-g9k
@Sharnjeet-g9k 2 ай бұрын
ਰੱਬ ਧੀ ਤਾਂ ਹਰ ਇੱਕ ਨੂੰ ਦੇਵੇ ਪਰ ਕਿਸਮਤ ਮਾੜੀ ਨਾਂ ਲਿਖੇ ਧੀ ਹੋਵੇ ਤਾਂ ਸੁੱਖੀ ਹੋਵੇ ❤
@Gurmeet-xi7wd
@Gurmeet-xi7wd 2 ай бұрын
ਲਵਪ੍ਰੀਤ ਬਹੁਤ ਵਧੀਆ ਵੀਡੀਓ ❤❤❤😂😂😂❤❤
@HasanKhan-kw6of
@HasanKhan-kw6of 2 ай бұрын
ਬਹੁਤ ਵਧੀਆ ਵੀਡੀਓ ❤
@ParmjeetKaur-p8y
@ParmjeetKaur-p8y 2 ай бұрын
ਬਹੁਤ ਵਧੀਆ ਮੂਵੀ ❤🎉❤🎉❤🎉❤
@HarvinderKaur-tq6nu
@HarvinderKaur-tq6nu 2 ай бұрын
Dhee de bapu te bhaut taras ahunda
@NarinderGrewal-cn6vl
@NarinderGrewal-cn6vl 2 ай бұрын
Very good video tari, issue, bhuaa, lovepreet and jashan
@dhanwantsingh9111
@dhanwantsingh9111 2 ай бұрын
Very nice story Ds mann usa 🇺🇸
@GurdeepSingh-b6v5j
@GurdeepSingh-b6v5j 2 ай бұрын
Bapu di ਲਾਟਰੀ ਜ਼ਰੂਰ ਨਿਕਲੇ ❤❤❤❤
@RameshKumar-bs6dq
@RameshKumar-bs6dq 2 ай бұрын
This movie makes the viewers shed tears .
@inderjitkaur1129
@inderjitkaur1129 2 ай бұрын
Nice video putt
@SukhdevSingh-jc1xq
@SukhdevSingh-jc1xq 2 ай бұрын
❤❤
@daljeetsidhu6330
@daljeetsidhu6330 2 ай бұрын
ਭੂਆ ਘਰ ਵਿੱਚ ਜ਼ਿਆਦਾ ਕਲੇਸ਼ ਪਾਉਂਦੀ ਹੈ
@HARMANSIDHU47
@HARMANSIDHU47 2 ай бұрын
ਔਰਤ ਹੀ ਔਰਤ ਸਭ ਤੋ ਵੱਡੀ ਦੁਸ਼ਮਣ ਹੈ ,ਪਤਾ ਨੀ ਕਿਸ ਨੇ ਏ ਪੁੱਠੇ ਰਿਵਾਜ ਸੁਰੂ ਕੀਤੇ ਕੁੜੀਆ ਦੀ ਜਾਨ ਨੂੰ ਸਿਆਪਾ ਪਾਇਆ 😢
@mansirat6310
@mansirat6310 2 ай бұрын
Lovepreet didi ji👍👍👍
@navrajbatthsaab3728
@navrajbatthsaab3728 2 ай бұрын
ਬਹੁਤ ਵਧੀਆ ਵੀਡੀਓ ਭੈਣ ਜੀ
@Sandeep764
@Sandeep764 2 ай бұрын
Ishu di acting boht vdiya very nice✌️✌️✌️
@manasidhusidhu7323
@manasidhusidhu7323 2 ай бұрын
लवप्रीत दीदी जी तुसी अगली वीडियो च प्रीत दीदी नू जरूर लेयाअओ नाले भुआ दें घर भी जरूर जाओ प्लीज़ 🎉🎉🎉🎉😂😂😂😂❤❤❤❤🎉🎉🎉🎉
@davinderkaur7149
@davinderkaur7149 2 ай бұрын
Very Very nice story 👌
@RashminderKaur-z8f
@RashminderKaur-z8f 2 ай бұрын
ਬਹੁਤ। ਹੀ ਵਧੀਆ ਮੂਵੀ ਬੇਟਾ। ਜੀ ਥੈਕਯੂ ਜੀ🍀💐🍀💐🍀💐🍀💐🍀💐🍀💐🍀💐🍀💐🍀💐🍀💐🍀💐🍀💐🍀💐🍀💐🍀💐🍀💐🍀💐🍀💐
@jatinderbassi4163
@jatinderbassi4163 2 ай бұрын
Sat Sri akal ji lovepreet ji bahut bahut vadiya story tari ishu di maa siraa kardi hor ta sab vadiya ji 👍
@majorkhan746
@majorkhan746 2 ай бұрын
Mother and father 'role is best. Quite and kalm family are living according to the situation
@SarbjeetKaur-nm7ls
@SarbjeetKaur-nm7ls 2 ай бұрын
Lovepreet bhen ajj wala suit both sohna lag reha tuhada jo filam dekhan gaye paa k gaye c
@manjindersingh1822
@manjindersingh1822 2 ай бұрын
Very nice video ji waheguru bless u all team members ji
@rajasidhu9069
@rajasidhu9069 2 ай бұрын
ਲਵਪ੍ਰੀਤ ਘੁੰਮਣ ਪਿੰਡ ਵਾਲੀ ਦੇ ਬਾਪੂ ਨੂੰ ਲੋਟਰੀ ਜ਼ਰੂਰ ਬਰ ਜ਼ਰੂਰ ਨਿਕਲੂਗੀ ♥️ਇਸ਼ੂ ਦਾ ਰੋਲ ਬਹੁਤ ਘੈਂਟ ਆ,, ਜੇ ਉਹ ਦੋ ਕਾਰਡ ਭੁੱਕੀ ਦੇ ਖਾਂਦਾ ਵੀ ਹੋਵੇ ਤਾਂ ਕੀ ਗੱਲ ਹੈ ♥️ਪ੍ਰੀਤ ਕੌਰ ਦਾ ਰੋਲ ਇਹੋ ਜਿਹਾ ਲੜਾਈ ਵਾਲਾ ਹੀ ਹੁੰਦਾ 🙏
@Manjeet_Kaur-cd3bf
@Manjeet_Kaur-cd3bf 2 ай бұрын
❤❤❤❤❤❤❤Good 👍 👌
@satwantsingh9551
@satwantsingh9551 2 ай бұрын
Esu di ekting end
@KarmjitKaur-w5d
@KarmjitKaur-w5d 2 ай бұрын
ਲਾਟਰੀ ਬਿਲਕੁਲ ਨਿਕਲੇਗੀ ਹਕਾਰ ਦਾ ਕਿਲ੍ਹਾ ਜ਼ਰੂਰ ਠਹੇ ਗਾ ਲਵਪ੍ਰੀਤ ਬੇਟਾ ਜੀ ਗਿਣ ਗਿਣ ਬਦਲੇ ਲਈ ਸਾਸੂ ਮਾ ਦੇ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@DineshDinesh-nv3bn
@DineshDinesh-nv3bn 2 ай бұрын
V nyc video god bless u
@surinderkarra-ਜਲੰਧਰ
@surinderkarra-ਜਲੰਧਰ 2 ай бұрын
ਸਤਿ ਸ੍ਰੀ ਅਕਾਲ ਲਵਪ੍ਰੀਤ ਜੀ। ਠੀਕ ਕਿਹਾ ਹੈ , ਜੇ ਘਰ ਚ ਗਰੀਬੀ ਹੋਵੇ ਤਾਂ ਰੱਬ ਧੀ ਨਾ ਦੇਵੇ। ਜਦ ਆਪਣਾ ਦਿਲ ਤੇ ਨੀਅਤ ਸਾਫ ਹੋਏ ਤਾਂ ਪ੍ਰਮਾਤਮਾ ਸਭ ਕੁਝ ਸੁਣਦਾ ਹੈ ਅਤੇ ਕਰਦਾ ਵੀ ਹੈ। ਲਵਪ੍ਰੀਤ ਦੇ ਬਾਪੂ ਦੀ ਲਾਟਰੀ ਜਰੂਰ ਨਿਕਲੇਗੀ। ਇਹੋ ਜਿਹੀ ਗਿਰੀ ਹੋਈ ਸੱਸ ਬਹੁਤ ਹੀ ਘੱਟ ਘਰਾਂ ਵਿੱਚ ਹੋਵੇਗੀ। "" ਜੇ ਪ੍ਰਮਾਤਮਾ ਉਤੇ ਵਿਸ਼ਵਾਸ ਰਖੀਏ ਤਾਂ ਇਕ ਦਿਨ ਸਭ ਕੁੱਝ ਬਦਲ ਜਾਂਦਾ ਹੈ। ਜੇ ਚੰਗੇ ਦਿਨ ਨਹੀ ਹੁੰਦੇ ਤਾਂ ਮਾੜੇ ਦਿਨ ਵੀ ਹਮੇਸ਼ਾਂ ਨਹੀ ਰਹਿੰਦੇ ।"" ਬਹੁਤ ਘਰਾਂ ਵਿੱਚ ਇਹ ਕੁਝ ਸੱਚ ਹੈ , ਜੇ ਆਪਣਾ ਮਾੜਾ ਟਾਈਮ ਹੋਵੇ ਤਾਂ ਰਿਸ਼ਤੇਦਾਰ ਵੀ ਪਿੱਛੇ ਹਟ ਜਾਂਦੇ ਹਨ। ਵੀਡੀਓ ਸੀਰੀਅਲ ਬਹੁਤ ਵਧੀਆ ਚੱਲ ਰਿਹਾ ਹੈ। ਲਵਪ੍ਰੀਤ ਦੇ ਭੂਰੇ ਰੰਗ ਦਾ ਸੂਟ ਬਹੁਤ ਹੀ ਵਧੀਆ ਲੱਗਿਆ। ** ਵਾਹਿਗੁਰੂ ਜੀ ਲਵਪ੍ਰੀਤ ਉਪਰ ਮਿਹਰ ਭਰਿਆ ਹੱਥ ਰੱਖਣ ** 💕💕🙏🙏🙏🙏🙏💕💕
@satnamsingh5187
@satnamsingh5187 2 ай бұрын
ਕਹਿਣਾ ਤਾਂ ਨਹੀ ਬਣਦਾ , ਮੈਂ ਮੁਆਫ਼ੀ ਚਾਹੁੰਦਾ ਹਾਂ sorry friends ! ਘਰੋ ਤਾਂ ਸਭ ਠੀਕ ਨੇ,ਪਰ ਸੱਸ ਮਾਤਾ ਦੀ ਜ਼ਰਾ ਸੇਵਾ ਦੀ ਲੋੜ ਹੈ ਜੋ ਕਿ ਤਾਰੀ ਦਾ ਡੇਡ ਹੀ ਕਰ ਸਕਦਾ ! ਸਮਾਨ ਦੀ ਕੋਈ ਲੋੜ ਨਹੀ ਸਿਰਫ - - - - ਦੀ ਘਾਟ (🩴🩴👞🥾👟)ਹੈ ! You are great 👍 guys, love ❤️ you all. I never miss to see your all program . ਵਡੜੇ ਤੇ ਉਸਦੀ ਮਾਤਾ ਜੀ ਦੇ ਖਿਲਾਫ ਨਹੀ ਬਲਕਿ ਸੋਚ ਦੇ ਖਿਲਾਫ ਹਾਂ !
@satnamsingh5187
@satnamsingh5187 2 ай бұрын
Thank you so much ji 👍🙏
@tanukaur10
@tanukaur10 2 ай бұрын
❤❤very Very Very nice video ji😊😊
@rupinderkaler3517
@rupinderkaler3517 2 ай бұрын
Very. Very. Nicr. Video. Rupindrr. Kaur mansa
@SatnamSingh-ko9ex
@SatnamSingh-ko9ex 2 ай бұрын
Good video good job🎉❤🌹👌
@GurpreetChahal-b9u
@GurpreetChahal-b9u 2 ай бұрын
Pinder kaur ralli❤... Love preet sister tuci grett o🎉🎉❤
@iqbalsran7866
@iqbalsran7866 2 ай бұрын
Very Very nice video God bless you all teams ❤
@Sardari1947
@Sardari1947 2 ай бұрын
ਅੰਟੀ ਝਾੜੂ ਤਾਂ ਸਾਰੇ ਦਾ ਦਿੰਦੀ ....🤧😁😁😂😂😂
@ShamsherSingh-s3r
@ShamsherSingh-s3r 2 ай бұрын
ਲਵਪ੍ਰੀਤ ਬੇਟਾ ਤੇਰੀ ਸਸ ਬਹੁਤ ਕਲੇਸ਼ੀ ਹੈ ਫਿਲਮ ਵਿੱਚ ਕਲੇਸ਼ ਚੱਗਾ ਨਹੀਂ ਲੱਗਦਾ
@jaspreetjassi5514
@jaspreetjassi5514 2 ай бұрын
isuuu di acting bhot knt aaa 😂😂😂😂😂ਫੜਾ ਤੰਗਲੀ 😂😂😂
@saloniwaliya-df9ro
@saloniwaliya-df9ro 2 ай бұрын
Lovepreet didi bhut vdia episode a and tuhdi acting v bhut sohni a 😊👌👌👌👌👌👌👌👌👌👌👌
@jasspreetkaur3897
@jasspreetkaur3897 2 ай бұрын
ਮੈਨੂੰ ਤਾਂ ਈਸ਼ੂ ਤੇ ਉਸ ਦੀ ਮਾਤਾ ਦਾ ਰੋਲ ਬਹੁਤ ਵਧੀਆ ਹੈ
@kulwinderkaur9053
@kulwinderkaur9053 2 ай бұрын
Lovepreet tuhade father ji bahutt vadiya insan aa ji uncle ji di lottery jarur niklugi
@jagdeshkatara1087
@jagdeshkatara1087 2 ай бұрын
लवप्रीत बहुत बहुत बधाई हो भगवान आपको खुशी या बक्शे विधियां विडियो बनाई है पुत और मां नू शाबश घर विच कलेश करदे ने मां दिया उंगलियां लाके घर उजाडेगी पुत लाके उंगलियां
@karabhutal857
@karabhutal857 2 ай бұрын
ਬਹੁਤ ਘੈਟ ਸਾਰੀ ਟੀਮ ਆ
@avitaj74
@avitaj74 2 ай бұрын
Bohat vadya story chl rahi nangal dam ❤
@saloniwaliya-df9ro
@saloniwaliya-df9ro 2 ай бұрын
Eh story vich explain kita bhut sohne trike nll K daj dahej mangan da jo greeb ghr diya kudiya nll hunda a 😊😊
@HarwindersinghSohi
@HarwindersinghSohi 2 ай бұрын
Very nice video sis ❤❤❤
@AshaRani-p3g
@AshaRani-p3g 2 ай бұрын
Very nice video g
@NIKKA_FF
@NIKKA_FF 2 ай бұрын
Looking so beautifull dear
Don't look down on anyone#devil  #lilith  #funny  #shorts
00:12
Devil Lilith
Рет қаралды 46 МЛН
Watermelon magic box! #shorts by Leisi Crazy
00:20
Leisi Crazy
Рет қаралды 120 МЛН
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 10 МЛН
黑的奸计得逞 #古风
00:24
Black and white double fury
Рет қаралды 20 МЛН
ਪਰਛਾਵਾਂ।। Parchava ।। Punjabi Short Film ।।
31:00
LOVEPREET GHUMAAN
Рет қаралды 356 М.
ਤਲਾਕ ।। DIVORCE ।।PUNJABI FILM ।।
37:34
LOVEPREET GHUMAAN
Рет қаралды 192 М.
Don't look down on anyone#devil  #lilith  #funny  #shorts
00:12
Devil Lilith
Рет қаралды 46 МЛН