ਕਰਾਏ ਵਾਲਾ ਕਮਰਾ | Part 2 | Punjabi series |

  Рет қаралды 531,595

LOVEPREET GHUMAAN

LOVEPREET GHUMAAN

Ай бұрын

Пікірлер: 806
@Jashan_deep732
@Jashan_deep732 Ай бұрын
ਤੁਸੀਂ ਸਾਰੇ ਏਦਾਂ ਹੀ ਮਿਹਨਤ ਕਰਦੇ ਰਹੋ ❤ ਤੇ ਅਸਮਾਨ ਦੀਆ ਉਚਾਈਆਂ ਨੂੰ ਛੂਹੋ 😊 ਮੇਰੀ ਸਾਰੇ comment ਪੜ੍ਹਨ ਵਾਲੀਆਂ ਤੋ ਬੇਨਤੀ ਆ ਕਿ ਸਾਰੇ ਜਿਆਦਾ ਤੋਂ ਜਿਆਦਾ comment ਕਰਿਆ ਕਰੋ 🎉🎉 ਤੇ ਸਾਰੇ ਜਣੇ like ਵੀ ਜਰੂਰ ਕਰਿਆ ਕਰੋ 😊😊 lovepreet ਦੀਦੀ ਬਹੁਤ ਮੇਹਨਤ ਕਰਕੇ ਸਾਡੇ ਲਈ ਏਨੀ ਵਧੀਆ ਵੀਡਿਓ ਲੇ ਕੇ ਆਉਂਦੇ ਆ ਇਸ ਕਰਕੇ ਸਾਡੇ ਵੀ ਫ਼ਰਜ਼ ਹੈ ਉਨ੍ਹਾਂ ਦਾ ਸਾਥ ਦੇਣਾ ❤❤😊😊🎉🎉
@lovepreetghumaan5208
@lovepreetghumaan5208 Ай бұрын
🙏💝
@Jashan_deep732
@Jashan_deep732 Ай бұрын
Thnx didi 🎉for pin me
@SimaranjeetKaur-pd6ru
@SimaranjeetKaur-pd6ru Ай бұрын
,,,,,,,,,,,
@BikkarSingh-oq2db
@BikkarSingh-oq2db Ай бұрын
L ja Aà QA
@balbirkaur3940
@balbirkaur3940 Ай бұрын
good
@manjeetkaurwaraich1059
@manjeetkaurwaraich1059 Ай бұрын
ਬਹੁਤ ਬਹੁਤ ਵਧੀਆ ਦੱਸਿਆ ਘਰ ਦੀ ਨੂੰਹ ਤੇ ਕਿਰਾਏਦਾਰ ਕੁੜੀ ਦਾ ਬਹੁਤ ਵਧੀਆ ਰੋਲ ਹੈ
@balrajsidhu3296
@balrajsidhu3296 Ай бұрын
ਲਵਪ੍ਰੀਤ ਦੀਦੀ ਤੇਰੇ ਵਰਗੀ ਭੈਣ ਰੱਬ ਹਰ ਇੱਕ ਨੂੰ ਦੇਵੇ ਬਲਰਾਜ ਸਿੰਘ ਸਿੱਧੂ ਪਿੰਡ ਪੰਜ ਕਲਿਆਣ ❤❤❤❤❤
@AdhikanshAdhi
@AdhikanshAdhi Ай бұрын
Tusi bthinde kol aa kaliyan otho o jj
@ManpreetKaur-qe9ks
@ManpreetKaur-qe9ks Ай бұрын
ਲਵਪੀਤ ਦੀ ਦੀਦੀ ਦੀਆਂ ਵੀਡੀਓ ਬਿਨਾ ਵੇਖਿਆ ਹੀ 👍💯👍💯👍💯 ਲਾਇਕ ਕਰ ਦੇਦੇ ਆ ਜੀ
@lovepreetghumaan5208
@lovepreetghumaan5208 Ай бұрын
💝
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@surjeetsingh289
@surjeetsingh289 Ай бұрын
ਲਵਪ੍ਰੀਤ ਬਹੁਤ ਸਿਆਨੀ ਕੁੜੀ ਹੈ ਸੁਰਜੀਤ ਸਿੰਘ ਪਿੰਡ ਉੱਭਾ
@jagseerbehniwal7935
@jagseerbehniwal7935 Ай бұрын
❤❤❤❤ਆਪਨੂਵਾਹਿਗੁਰੂ ਚੜਦੀਕਲਾਵਖਸੇਜੀ
@Preet.Kaur527
@Preet.Kaur527 Ай бұрын
Preet didu di acting v ghaint❤️🥰 bhtt vdia roll waa didu di😍😍 God bless didu always❤️😍
@manjitkaur-wy1tg
@manjitkaur-wy1tg Ай бұрын
ਬਹੁਤ ਬਹੁਤ ਬਹੁਤ ਵਧੀਆ ਸਟੋਰੀ ਐ ਜੀ thanks ਜੀ ❤️❤️❤️❤️❤️👌👌👌👌👌👍👍👍👍👍🙏🙏🙏🙏🙏🙏
@harbhajtura3806
@harbhajtura3806 Ай бұрын
ਪਾਰਟੀ ਇਕ ਅਤੇ ਦੋ ਬਹੁਤ ਹੀ ਵਧੀਆ ਹੈ ਜੀ ਪਰਮਾਤਮਾ ਤੁਹਾਡੀ ਤੰਦਰੁਸਤੀ ਰੱਖੇ ਜੀ
@supindersharda3345
@supindersharda3345 Ай бұрын
Jasse da kirdar bhut vdia acting tan kamal aw ik.bhola chehera god bless you putter 🎉❤😅
@amana2018
@amana2018 Ай бұрын
7
@gurjindersingh3638
@gurjindersingh3638 Ай бұрын
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਲਵਪ੍ਰੀਤ ਬੇਟਾ ਜੀ 🙏 ਬਹੁਤ ਵਧੀਆ ਵੀਡੀਓ ਆਲ ਟੀਮ ਗੁੱਡ ਮੈਸਜ 🙏🥀💛🥀👌
@surjeetsinghdullat493
@surjeetsinghdullat493 Ай бұрын
ਤਹਾਡੇ ਗਾਣੇ ਦਾ ਇੰਤਜਾਰ ਹੈ🎵🎵🎶❤❤
@harbanssinghakhara608
@harbanssinghakhara608 Ай бұрын
ਮੈਨੂੰ ਇਹ ਪਾਰਟੀ ਵੀ ਬਹੁਤ ਵਧੀਆ ਲੱਗਿਆ। ਮੈਂ ਤਾਂ ਸੱਚੀ ਗੱਲ ਹੈ, ਬੜਾ ਭਾਵੁਕ ਹੋ ਗਿਆ, ਕੁੜੀਆਂ ਦਾ ਰੋਲ ਵੇਖਕੇ,ਕਿ ਉਨ੍ਹਾਂ ਦਾ ਜੀਵਨ ਕਿੰਨਾ ਜ਼ੋਖਮ ਭਰਿਆ ਹੁੰਦਾ ਹੈ। ਉਨ੍ਹਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਪਾਇਆ ਜਾਂਦਾ।ਸਾਰੇ ਕਲਾਕਾਰਾਂ ਨੇ ਆਪਣੇ ਰੋਲ ਨਾਲ ਇਨਸਾਫ਼ ਨਿਭਾਇਆ। ਸਭ ਲਈ ਸ਼ਾਬਾਸ਼ ਦਿੱਤੀ ਹੈ।
@lovepreetghumaan5208
@lovepreetghumaan5208 Ай бұрын
🙏💝
@KuldeepSingh-gb6wz
@KuldeepSingh-gb6wz Ай бұрын
​@@lovepreetghumaan5208❤
@vinodkumarshukla4886
@vinodkumarshukla4886 Ай бұрын
ਲਵਪ੍ਰੀਤ ਜੀ ਤੁਸੀ ' ਆਖਰੀ ਸਦਰ ' ਸਿਰਲੇਖ ਤੇ ਫਿਲਮ ਬਣਾਓ ਇਹ ਕਹਾਣੀ ਬਾਪ ਬੇਟੀ ਦੇ ਪਿਆਰ ਦੇ ਆਧਾਰਿਤ ਹੋ ਜਿਸ ਵਿੱਚ ਦਿਖਾਇਆ ਜਾਵੇ ਧੀ ਵੀ ਪੁੱਤ ਨਾਲੋ ਘੱਟ ਨਹੀੰ ਹੁੰਦੀਆ । ਕਹਾਣੀ ਇਸ ਤਰ੍ਹਾ ਦੀ ਹੋਵੇ ਕਿ ਧੀ ਆਪਣੇ ਬਾਪੂ ਨੂੰ ਮਿਲਨ ਪਿੰਡ ਆਉੰਦੀ । ਉਸਦੀ ਮਾ ਬਿਮਾਰ ਹੁੰਦੀ ਹੈ ਘਰ ਦੇ ਹਾਲਾਤ ਮਾੜੇ ਹੁੰਦੇ ਨੇ । ਉਸਦਾ ਭਰਾ ਆਪਣੀ ਤੀਵੀੰ ਦੇ ਕਹਿਣ ਤੇ ਚੱਲ ਕੇ ਮਾ ਬਾਪ ਨੂੰ ਛੱਡ ਕੇ ਸ਼ਹਿਰ ਰਹਿੰਦਾ ਹੈ । ਕੁੜੀ ਚੰਡੀਗੜ੍ਹ ਰਹਿੰਦਾ ਹੈ ਉਸਦਾ ਸਹੁਰਾ ਘਰ ਵਧੀਆ ਹੁੰਦਾ ਹੈ ਆਪਣੇ ਪਤੀ ਦੇ ਕਹਿਣ ਤੇ ਹੀ ਉਹ ਆਪਣੇ ਮਾ ਪੇ ਨੂੰ ਮਿਲਨ ਆਉੰਦੀ ਉਸਦੀ ਮਾ ਬਿਮਾਰ ਰਹਿੰਦੀ ਹੈ ਸਾਇਦ ਉਸਦਾ ਆਖਰੀ ਸਮਾ ਸੀ । ਕੁੱਝ ਚਿਰ ਮਗਰੋ ਉਸਦੀ ਮਾ ਦੀ ਮੌਤ ਹੋ ਜਾਦੀ ਹੈ ਉਸ ਵੇਲੇ ਉਹ ਰੋਦੀ ਹੈ ਉਸ ਓਖੇ ਵੇਲੇ ਵੀ ਉਸਦੇ ਭਰਾ ਅਤੇ ਭਾਭੀ ਨਹੀੰ ਆਉੰਦੇ । ਕੁੱਝ ਸਮਾ ਬਾਅਦ ਉਸਦਾ ਬਾਪੂ ਬੋਲਦਾ ਹੈ ਧੀਏ ਮੇਰੀ ਆਖਰੀ ਇੱਛਾ ਪੂਰੀ ਕਰੇਗੀ ਮੇਰੇ ਮਰਨ ਤੋ ਬਾਅਦ ਆਪਣੇ ਭਰਾ ਨੂੰ ਮੇਰੇ ਸ਼ਰੀਰ ਤੇ ਹੱਥ ਨਾ ਲਾਉੰਣ ਦੇਵੀੰ ਤੈੰ ਹੀ ਮੇਰੇ ਸ਼ਰੀਰ ਨੂੰ ਦਾਗ ਲਾਉੰਣਾ ਹੈ ਉਹ ਵਾਪਸ ਚੰਡੀਗੜ੍ਹ ਆ ਜਾਦੀ ਹੈ ਕੁੱਝ ਸਮਾ ਬਾਅਦ ਉਸਦਾ ਬਾਪੂ ਵੀ ਮਰ ਜਾਦਾ ਹੈ ਪਿੰਡ ਵਿੱਚ ਸਾਰੇ ਪਿੰਡ ਦੇ ਵਸਨੀਕ ਇਕੱਠਾ ਹੁੰਦੇ ਨੇ ਉਸਦੇ ਭਰਾ ਭਾਭੀ ਵੀ ਆਏ ਹੁੰਦੇ ਹਨ ਸਾਇਦ ਰਿਸ਼ਤੇ ਦਾਰਾ ਜਾ ਵੱਡੇ ਪਤੰਦਰਾ ਨੇ ਸਮਝਾਇਆ ਹੋਵੇਗਾ ਇਸ ਕਰਕੇ ਉਹ ਰਸਮੀ ਤੌਰ ਤੇ ਆਏ ਹੋਣਗੇ ਲੇਕਿਨ ਉਹ ਉੱਥੇ ਆਪਣੇ ਬਾਪੂ ਦੀ ਇੱਛਾ ਪੂਰੀ ਨਹੀੰ ਕਰ ਸਕੀ ਅਤੇ ਰਸਮੀ ਤੋਰ ਤੇ ਉਸਦੇ ਭਰਾ ਨੇ ਦਾਗ ਦੇ ਦਿੱਤਾ । ਇਸ ਤਰ੍ਹਾ ਸਮਾ ਗੁਜਰਤਾ ਹੈ । ਉਸਦੇ ਭਾਭੀ ਦੇ ਬੱਚਾ ਹੁੰਦਾ ਹੈ ਉਸਨੂੰ ਖੁਸੀ਼ ਹੁੰਦੀ ਹੈ ਉਹ ਭੂਆ ਬਣ ਗ ਈ । ਜੱਦ ਉਹ ਆਪਣੇ ਭਤੀਜੇ ਨੂੰ ਮਿਲਨ ਜਾਦੀ ਹੈ ਉਹ ਰੋ ਰਿਹਾ ਸੀ । ਕਿਸੇ ਕੋਲੋ ਉਹ ਚੁੱਪ ਨਹੀੰ ਹੁੰਦਾ । ਜੱਦ ਉਹ ਬੱਚੇ ਨੂੰ ਗੋਦੀ ਚੁੱਕਦੀ ਹੈ ਬੱਚਾ ਚੁੱਪ ਹੋ ਜਾਦਾ ਹੈ ਅਤੇ ਹੱਸਨ ਲੱਗਦਾ ਜੱਦ ਉਹ ਬੱਚੇ ਨੂੰ ਗੌਰ ਨਾਲ ਦੇਖਦੀ ਹੈ ਤਾ ਉਸਨੂੰ ਜਾਪਦਾ ਜਿੰਵੇ ਉਸਦਾ ਬਾਪੂ ਉਸਦੀ ਗੋਦ ਵਿੱਚ ਹੈ ਅਤੇ ਕਹਿ ਰਿਹਾ ਹੋ ਕਿਉੰ ਧੀਏ ਤੈੰ ਮੇਰੀ ਇੱਛਾ ਪੂਰੀ ਨਹੀੰ ਕੀਤੀ ਹੁੰਣ ਮੈੰ ਫੇਰ ਆ ਗਿਆ ਹੁਣ ਤਾ ਮੇਰੀ ਇੱਛਾ ਪੂਰੀ ਕਰ ਕੁੱਝ ਮਗਰੋੰ ਬੱਚਾ ਜੋਰ ਜੋਰ ਨਾਲ ਸਾਹ ਲੈੰਦਾ ਹੈ ਅਤੇ ਉਸਦੀ ਦਿਲ ਦੀ ਧੜਕਨ ਬੰਦ ਹੋ ਜਾਦੀ ਅਤੇ ਬੱਚਾ ਮਰ ਜਾਦਾ ਹੈ ਕੁੜੀ ਢਾਅ ਮਾਰ ਕੇ ਰੋਣ ਲੱਗਦੀ ਅਤੇ ਸਾਰੇ ਰੋਣ ਲੱਗਦੇ ਹਨ । ਕਹੋ ਕਹਾਣੀ ਕਿਹੋ ਜਿਹੀ ਲੱਗੀ ਇਹ ਕਹਾਣੀ ਮੈੰ ਬਹੁਤ ਸਮਾ ਪਹਿਲੇ ਲਿਖੀ ਲੇਕਿਨ ਮੇਰੀ ਇਸ ਕਹਾਣੀ ਨੂੰ ਕਿਸੇ ਨੇ ਪ੍ਰਕਾਸਿ਼ਤ ਨਹੀੰ ਕੀਤੀ ਸਾਇਦ ਕਿਸੇ ਨੂੰ ਸਮਝ ਨਹੀੰ ਆਇਆ ।
@nikkachatha4594
@nikkachatha4594 Ай бұрын
Bhot Soni khani a Bhai👍
@vinodkumarshukla4886
@vinodkumarshukla4886 Ай бұрын
@@nikkachatha4594 ਬਹੁਤ ਬਹੁਤ ਧੰਨਵਾਦ ਜੀ ਤੁਸੀ like ਕੀਤਾ ਜੀ
@GurmanBrxr
@GurmanBrxr Ай бұрын
ਬਹੁਤ ਸੋਹਣੀ ਹੈ ਕਹਾਣੀ ਤੁਹਾਡੀ । ਤੁਸੀਂ ਇਸਨੂੰ ਪ੍ਰਤੀਲਿਪੀ ਐਪ ਤੇ ਵੀ ਲਿਖ ਸਕਦੇ ਸੀ ।
@rahulbhatti2799
@rahulbhatti2799 Ай бұрын
Bahut ghaint story
@user-hm1kn4oi2h
@user-hm1kn4oi2h Ай бұрын
ਕਿਲਨਾ ਬਹੁਤ ਚਲਾਕ। ਲਵਪ੍ਰੀਤ ਬਹੁਤ ਵਧੀਆ ਕੈਟ ਕਹਾਣੀਆਂ ਬਹੁਤ ਵਧੀਆ ਲਿਖਿਆ ਕਰਦੀਹੈ🎉🎉🎉🎉🎉❤❤❤❤❤❤
@harbanssinghakhara608
@harbanssinghakhara608 Ай бұрын
ਇਹ ਨਾਟਕ ਬੜੀ ਸਿਖਿਆ ਦੇ ਗਿਆ।ਕਿਰਾਏ ਵਾਲੀ ਲੜਕੀ, ਮਾਲਕਾਂ ਦੀ ਨੂੰਹ ਦੋਹਾਂ ਦਾ ਕਿਰਦਾਰ ਬਹੁਤ ਹੀ ਵਧੀਆ ਰਿਹਾ।
@ladirandhawa3808
@ladirandhawa3808 Ай бұрын
Very. Good. Love. Preet. Ghuman ji
@jagseergill7586
@jagseergill7586 Ай бұрын
ਬਹੁਤ ਵਧੀਆ ਵੀਡੀਓ
@jagseerbehniwal7935
@jagseerbehniwal7935 Ай бұрын
❤❤❤❤❤❤❤❤❤❤❤ ਬੀਬੀ ਲਵਪ੍ਰੀਤ ਕੌਰ ਆਪ ਦੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਆਪ ਦੀ ਵੀਡੀਓ ਦਾ ਸਦਾ ਹੀ ਇੰਤਜ਼ਾਰ ਕਰਦੇ ਹਾਂ ਭਾਈ ਪਿੰਡ ਨੱਤ ਤੋਂ ਬਲਰਾਜ ਸਿੰਘ ਅਤੇ ਸਾਰਾ ਪਰਿਵਾਰ
@user-iu5lx8ul7e
@user-iu5lx8ul7e Ай бұрын
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@ManpreetSidhu-hf8oj
@ManpreetSidhu-hf8oj Ай бұрын
1:51 1:52 1:52 1:52 1:52
@ManpreetSidhu-hf8oj
@ManpreetSidhu-hf8oj Ай бұрын
2:07 2:07
@ManpreetSidhu-hf8oj
@ManpreetSidhu-hf8oj Ай бұрын
2:36 2:36 2:36 2:36 2:37 2:37 2:37 2:38 2:38 2:38 2:38 2:38 2:38 2:39 2:39 2:39 2:40 2:40 2:41 2:42
@ManpreetSidhu-hf8oj
@ManpreetSidhu-hf8oj Ай бұрын
2:51 2:51 2:51 2:51 2:51
@ManpreetKaur-qe9ks
@ManpreetKaur-qe9ks Ай бұрын
ਜੇ ਚੋਰੀ ਘਰ ਵਿੱਚ ਹੀ ਹੁੰਦੀ ਆ ਫਿਰ ਤੇ ਕਿਰਾਇਆ ਨਹੀਂ ਲੈਣਾ ਚਾਹੀਦਾ👍💯👍💯👍💯
@rickyseerha5668
@rickyseerha5668 Ай бұрын
ਪਰਮਾਤਮਾ ਹਮੇਸ਼ਾ ਖੁਸ਼ ਰੱਖੇ,ਸਾਰੀ, ਟੀਮ ਨੂੰ ਤੰਦਰੁਸਤੀ ਬਖ਼ਸ਼ੇ
@Prabh225
@Prabh225 Ай бұрын
Jasse di acting bahuttttttttt sohni aa schii❤
@pritpalghuman5026
@pritpalghuman5026 Ай бұрын
Preet di acting and roll bhut vdia
@livleenboutique9977
@livleenboutique9977 Ай бұрын
,bahut badhiya story👍👌
@AmandeepSingh-ni2kf
@AmandeepSingh-ni2kf Ай бұрын
Bhut shoni story a jaldi next part❤
@piarasingh6138
@piarasingh6138 Ай бұрын
ਕਿਰਾਏ ਵਾਲੀ ਬੇਟੀ ਦਾ ਰੋਲ ਵੀ ਬਹੁਤ ਚੰਗਾ ਹੈ
@pritpalghuman5026
@pritpalghuman5026 Ай бұрын
Tohadia sarian storys bhut vdia aa parivark hundia ne
@user-tq9ee9iv9q
@user-tq9ee9iv9q Ай бұрын
ਬੈਰੀ ਨਾਈਸ ਲਵਪ੍ਰੀਤ ਅਗਲਾ ਪਾਰਟ ਜਲਦੀ ਵੈਰੀ ਨਾਈਸ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@singhharminder6307
@singhharminder6307 Ай бұрын
ਸਤਿ ਸ਼੍ਰੀ ਆਕਾਲ ਜੀ 🎉❤🙏🙏
@beantsingh4056
@beantsingh4056 Ай бұрын
Bhut vdya video bnaneo ji 🙏🙏🙏🙏🙏
@tajinderkaurgurudatta1632
@tajinderkaurgurudatta1632 Ай бұрын
Very nice waheguruji blees you all be happy with your family and friends 😀 😊 🎉🎉🎉❤❤
@deepwalia1709
@deepwalia1709 Ай бұрын
ਲਵਪ੍ਰੀਤ ਭੈਣੇ ਬਹੁਤ ਤਰਸ ਜਾ ਆ ਰਿਹਾ ਤੇਰੇ ਤੇ ਬਹੁਤ ਵਧੀਆ ਰੋਲ ਆ ਭੈਣੇ ਸਾਰੀ ਟੀਮ ਦਾ❤
@999sachdev
@999sachdev Ай бұрын
Good acting very nice episode best of luck 🤞 ❤❤❤❤❤from 🇨🇦 🙏
@Sidhusimran11
@Sidhusimran11 Ай бұрын
Bhuta Vdiya story lovepreet didu ❤ lots of love ❤
@GuriBoutique
@GuriBoutique Ай бұрын
Very nice story God bless you 💐🥰
@GurfatehXZAP
@GurfatehXZAP Ай бұрын
ਬਹੁਤ ਸੋਹਣੀ ਵੀਡੀਓ। ਜਿਉਂਦੇ ਰਹੋ। ਜਵਾਨੀਆਂ ਮਾਣੋਂ
@habeebchaudhry5926
@habeebchaudhry5926 Ай бұрын
Nice Video! Great 👍 Episode! Good Message! LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧
@Official_aman_kaur
@Official_aman_kaur Ай бұрын
Bohat vdhia movie 🎉❤❤
@manjindersingh1822
@manjindersingh1822 Ай бұрын
Bhut jaida vdhya video ji waheguru bless u all team members ji
@BalwantSingh-eb4be
@BalwantSingh-eb4be Ай бұрын
ਬਹੁਤ ਵਧੀਆ ਵੀਡੀਓ ਜੀ ਬੇਟਾ ਗੁੱਡ
@Preet.Kaur527
@Preet.Kaur527 Ай бұрын
Ishu bro di acting acting galbat😂❤️🔥 sadya bnda tu ta😂😂 mainu ik sutta ta lvade tu 2 lali😂😂 sirra launda ishu bro v😁🔥🔥 and taru bro di acting di acting v bhtt ghaint galbat❤️🔥 God bless you always both of you brothers❤️❤️
@SandeepKaur-co9hf
@SandeepKaur-co9hf Ай бұрын
Bahut vadia story lovepreet dii 😊😊
@DarshanSingh-zg4hd
@DarshanSingh-zg4hd 2 күн бұрын
ਬਹੁਤ ਵਧੀਆ ਸਟੋਰੀ ਆ
@JasveerSingh-vo5xx
@JasveerSingh-vo5xx Ай бұрын
ਮੈ ਤਾ ਬਸ ੲਿੱਕ ਕੰਮੇਡ ਕਰਸਕਦਾ ਹਾ ਜੀ ਬਹੁਤ ਵਾਧੀਅਾ ਵਾਡਿਓੂ ਜੀ 👍👍💗💗💗💗💗💜💙💛💚💖💓💗💞💞💞💞
@kuljindersinghjogikailpur6844
@kuljindersinghjogikailpur6844 Ай бұрын
ਪੂਰੀ ਪਰਿਵਾਰਕ ਮੂਵੀ ਹੈ। ਮੈਨੂੰ ਬਹੁਤ ਹੀ ਵਧੀਆ ਲੱਗੀ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖ਼ਸ਼ੇ ਜੀ
@Sidhusimran11
@Sidhusimran11 Ай бұрын
Jassa veera dii acting Bhuta Vdiya Hundi aa didu ❤
@SukhChahal-mj2xw
@SukhChahal-mj2xw Ай бұрын
ਦੀਦੀ ਮੈਂ ਤੁਹਾਡੀ ਹਰ ਇੱਕ ਵੀਡੀਓ ਵੇਖਦੀ ਆ ਬਹੁਤ ਵਧੀਆ ਹੁੰਦੀਆ
@parmjeetkaur6247
@parmjeetkaur6247 Ай бұрын
❤❤❤❤❤❤ ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@harwinderkaur-iq5op
@harwinderkaur-iq5op Ай бұрын
ਬਹੁਤ ਹੀ ਵਧੀਆ ਸਟੋਰੀ ਆ❤ਜੇ ਚੋਰੀ ਘਰ ਵਿੱਚ ਹੁੰਦੀ ਆ ਫਿਰ ਕਿਰਾਇਆ ਨਹੀਂ ਲੈਣਾ ਚਾਹੀਦਾ ਈਸ਼ੂ ਤਾਂ ਸੱਚ ਮੁੱਚ ਨਸ਼ੇ ਕਰਨ ਵਾਲਾ ਲੱਗਦਾ ਪਰ ਐਕਟਿੰਗ ਬਹੁਤ ਹੀ ਸੋਹਣੀ ਆ❤❤👌👌
@JasveerSingh-pc7un
@JasveerSingh-pc7un Ай бұрын
ਸਭ ਤੋਂ ਵਧੀਆ ਰੋਲ ਕਿਰਾਏ ਵਾਲੀ ਗੁੱਡੀ ਦਾ ਉਸ ਤੋਂ ਵੀ ਵਧੀਆ ਉਸ ਘਰ ਦੀ ਬਹੂ ਦਾ ਪਰ ਚੋਰ ਕੌਣ ਇਹ ਨਹੀਂ ਪਤਾ ਲੱਗਿਆ ਤੇ ਵੱਡੇ ਸਰਦਾਰ ਜੀ ਦਾ ਬਹੁਤ ਵਧੀਆ ਰੋਲ
@user-ix7mc6bj2e
@user-ix7mc6bj2e Ай бұрын
ਲਵਪ੍ਰੀਤ ਪੁੱਤ ਬਹੁਤ ਬਹੁਤ ਤਰੱਕੀਆਂ ਕਰੋ ❤
@KhalidARana-me3mq
@KhalidARana-me3mq Ай бұрын
پیاری کہانی۔ رانا خالد فاروق آباد شیخوپورہ پاکستان سچا سودا گر دوارہ چوڑکانا
@RanjitSingh-rk3ed
@RanjitSingh-rk3ed Ай бұрын
ਬਹੁਤ ਵਧੀਆ ਵੀਡੀਓ ਜੀ।
@drivjotkaur9238
@drivjotkaur9238 Ай бұрын
Bhuttttttttttttttttttt sohne video jma purane Punjabi film ❤ m drivjot Kaur from Taran Taran Punjab
@dharambanipal9130
@dharambanipal9130 Ай бұрын
ਬਹੁਤ ਵਧਿਆ ਸੁਨੇਹਾ ਜੀ
@manjeetkaur949
@manjeetkaur949 Ай бұрын
ਕਿਰਨਾ ਬਹੁਤ ਚਲਾਕ ਹੈ 🎉ਮਨਜੀਤ ਕੌਰ ਘਨੌਰੀ ਕਲਾਂ
@jasspartap
@jasspartap Ай бұрын
Good job
@gurneetkaur826
@gurneetkaur826 Ай бұрын
Menu ta bohat wadia lagdian ne tuhadiyan video ❤
@Jashan_deep732
@Jashan_deep732 Ай бұрын
Very good role of all characters ❤❤ excellent performance 😊
@BudhSingh-tu8vt
@BudhSingh-tu8vt Ай бұрын
ਬਹੁਤ ਵਧੀਆ ਹੈ ਜੀ
@Jot_boutique366
@Jot_boutique366 Ай бұрын
Bhot vadia story ❤❤❤
@balwindersingh973
@balwindersingh973 Ай бұрын
ਪੈਸਿਆਂ ਦਾ ਪਤਾ ਨਹੀਂ ਲੱਗਾ ਨਾ ਕੁੜੀ ਨੂੰ ਪਤਾ ਨਾ ਪਰਿਵਾਰ ਨੂੰ ਪਤਾ ਲੱਗਾ ਪੈਸਿਆਂ ਦਾ ਕਿਧਰ ਗਏ ਵੀਡੀਓ ਗ਼ਲਤ ਹੈ
@user-xf9zl4kn4q
@user-xf9zl4kn4q Ай бұрын
ਬਹੁਤ ਵਧੀਆ ਜੀ
@Sidhusimran11
@Sidhusimran11 Ай бұрын
Sari team dii Bhuta Vdiya acting really ❤ God bless u ❤
@vishaliallwork90764
@vishaliallwork90764 Ай бұрын
bhaut vadiya real story hegi proud to be 👍👍👍
@meenabareilly4251
@meenabareilly4251 Ай бұрын
ਬਹੁਤ ਖੂਬ ਸੈਕਿੰਡ ਪਾਟ 🙏🌹🌹👌
@col.a.s.ghumman3784
@col.a.s.ghumman3784 Ай бұрын
Love you putter Lovepreet.M proud of you Biba as our Ghumman daughter for your service to society. Regards 🌹🌹🌹🌹🌹🙏
@Rameshkibaate
@Rameshkibaate Ай бұрын
ਤੁਹਾਡੀ ਸਾਰੀਆਂ ਦੀ ਮੇਹਨਤ ਬਹੁਤ ਰੰਗ ਲਿਆਵੇਗੀ। ਕਰਨਾਲ ਹਰਿਆਣਾ ਤੋਂ।
@supindersharda3345
@supindersharda3345 Ай бұрын
Lovepreet putter tussi he e kamal god bless you and your family 🎉❤😂😅
@arshdeepsingh6449
@arshdeepsingh6449 10 күн бұрын
ਲਵਪ੍ਰੀਤ ਬੇਟੇ ਬਹੁਤ ਵਧੀਆ ਵੀਡੀਓ ਰਾਜਵਿੰਦਰ ਕੌਰ ਧੂਰੀ ਤੋ
@muhammadnaeemafzalkhan2736
@muhammadnaeemafzalkhan2736 Ай бұрын
Excellent program Sadha khush rahen. Good story.
@akaliandcongreswastegtsing9275
@akaliandcongreswastegtsing9275 Ай бұрын
ਬਹੁਤ ਬਹੁਤ ਵਧੀਆ ਕਹਾਣੀ
@umeshkumar-ms8rx
@umeshkumar-ms8rx 3 күн бұрын
Very nice video God bless you all team members ❤❤❤
@labhsingh7837
@labhsingh7837 Ай бұрын
ਬਹੁਤ ਵਧੀਆ
@sukhdeepKaurhandiaya
@sukhdeepKaurhandiaya Ай бұрын
ਵੀਡੀਓ ਬਹੁਤ ਵਧੀਆ ਪਰਮਾਤਮਾ ਤੁਹਾਨੂੰ ਤਰੱਕੀਆਂ ਬਾਖਸੇ ਭੈਣ❤️❤️
@arshdeepkaur6456
@arshdeepkaur6456 Ай бұрын
ਲਵਪ੍ਰੀਤ ਬਹੁਤ ਵਧੀਆ ਵੇਟਾ❤❤❤❤❤❤❤🎉🎉🎉🎉🎉🎉🎉🎉🎉🎉🎉
@user-qg6kr8sf2h
@user-qg6kr8sf2h 26 күн бұрын
Mata ji ne apna kirdar bohat Acha nibhaya
@tarwinderpalsingh2358
@tarwinderpalsingh2358 Ай бұрын
ਬਹੁਤ ਹੀ ਵਧੀਆ ਵੀਡੀਓ ਬਣਾਈ ਆ ਲਵਪ੍ਰੀਤ ਜੀ ਤੁਸੀਂ 👌👌👌👌👌👌👌👌👌👌👌👌
@jashangill8616
@jashangill8616 Ай бұрын
ਬਹੁਤ ਵਧੀਆ ਸਟੋਰੀ
@karmjeetsingh8481
@karmjeetsingh8481 11 күн бұрын
Bai Kirai Dara di Vichari Nooh bohat Changi a vichari.or jihari kudi vichari kirai te rehandi a os nu dakh k Rona a Riha Sachi yar.bohat sohani video a.bani hoi
@kuljitdhawan7311
@kuljitdhawan7311 Ай бұрын
ਬਹੁਤ ਵਧੀਆ ਅਤੇ ਸਾਫ ਸੁਥਰੀ ਕਹਾਣੀ ❤
@pargatsingh-lp1jj
@pargatsingh-lp1jj Ай бұрын
ਬਹੁਤ ਵਧੀਆ ਵਿਡੀਉ
@sureshpathak1104
@sureshpathak1104 Ай бұрын
Very Nice story God bless you ❤❤🎉
@ashokbajaj2212
@ashokbajaj2212 Ай бұрын
Bhuiat Vadhia story lagi ji🌹🌹🌹🌹🌹
@surjeetsinghdullat493
@surjeetsinghdullat493 Ай бұрын
ਬਹੁਤ ਵਧੀਆ ਵੀਡਿਓ ਲਵਪਰੀਤ ਦੀਦੀ👌👌👍👍❤❤
@SeepyKaur-tf9rt
@SeepyKaur-tf9rt Ай бұрын
Very very nice good video good story very nice part plz next part 🙏 😀 👍 ❤❤❤❤❤great acting all team members good acting 😀 👍 👏 😊 ❤❤❤❤❤
@KhalidARana-me3mq
@KhalidARana-me3mq Ай бұрын
پریت کمال کر دیا رانا خالد فاروق آباد شیخوپورہ پاکستان سچا سوداگروگھر
@HarjaapSingh-sc1ec
@HarjaapSingh-sc1ec Ай бұрын
ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਕਹਾਣੀ ਹੈ ❤❤❤❤ਸਾਰੀ ਟੀਮ ਨੂੰ
@christinachristina9512
@christinachristina9512 Ай бұрын
Tarri da role bhut vadiya
@sumanbala8513
@sumanbala8513 Ай бұрын
Beautifull. Very. Nice. Vedio. 👍
@rajeshsaini5357
@rajeshsaini5357 Ай бұрын
Bhut badiya story ❤❤
@arbelsingh9805
@arbelsingh9805 Ай бұрын
Bhot hi wadiya natak ya ji twada bhot bhot dhanwad.......
@shindersingh5708
@shindersingh5708 Ай бұрын
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
@Maixshort
@Maixshort Ай бұрын
Nice lovepreet❤ di ❤❤
@sumanranisharna9910
@sumanranisharna9910 Ай бұрын
Bhot bhot sohni video ❤❤
@amarsingh4528
@amarsingh4528 Ай бұрын
ਬਹੁਤ ਸੋਹਣੀ ਵੀਡੀਓ ਦੀਦੀ ਜੀ
@harishkumar-ui3wc
@harishkumar-ui3wc Ай бұрын
ਬਹੁਤ ਵਧੀਆ ਵੀਡੀਓ ਫਿਲਮ ਹਰੀਸ਼ ਅਬਰੋਲ ਅਮਰਗੜ ਜਿਲਾ ਮਲੇਰਕੋਟਲਾ
@karabhutal857
@karabhutal857 Ай бұрын
ਬਹੁਤ ਵੱਧੀਆ ਜੀ
@SudeshVerma-is4rb
@SudeshVerma-is4rb Ай бұрын
Bahut vidya video sari tim te waheguru mehar kare
小女孩把路人当成离世的妈妈,太感人了.#short #angel #clown
00:53
СНЕЖКИ ЛЕТОМ?? #shorts
0:30
Паша Осадчий
Рет қаралды 3 МЛН
Озвучка @patrickzeinali  Тюремная еда  Часть 2 @ChefRush
0:52
BigXep. Канал озвучки
Рет қаралды 2,6 МЛН
Mom OR Dad‼️ Cute Dog Shiba Inu😂 Choose‼️ | JJaiPan #Shorts
0:42
เจไจ๋แปน J Jai Pan
Рет қаралды 3,9 МЛН
За сколько соберешь кубик-рубика? Я за 2 часа)
0:45
Виталий Смирнов
Рет қаралды 3,4 МЛН
New trick 😧 did you expect that? 😁
0:10
Andrey Grechka
Рет қаралды 8 МЛН