Karamjit Anmol Singing In Lahore | Sawarn Tehna Speech

  Рет қаралды 122,424

Punjabi Lehar

Punjabi Lehar

Күн бұрын

Пікірлер: 295
@Bhullar22
@Bhullar22 Ай бұрын
ਨਾਸਿਰ ਭਾਅ ਨੂੰ ਪਿਆਰ ਕਰਨ ਵਾਲੇ ਹਾਜ਼ਰੀ ਲਵਾਓ। ਠੋਕੋ ਲਾਈਕ
@palwindersingh7435
@palwindersingh7435 Ай бұрын
❤❤
@gurdialsingh3131
@gurdialsingh3131 Ай бұрын
Sada verr nasar dhillon ji rab sukh rakhe ji Allaha bless him veer nasar ji wmk ji
@redzone4259
@redzone4259 Ай бұрын
Good Work Nasir Bhai
@bahadarsingh4425
@bahadarsingh4425 25 күн бұрын
Tihana. Saab. Sab. Kaam. Me. Sira. , Proud. Of. Punjaab. And. All. Punjabi. Boli. Iindiea. Pakistaan.
@bpeo9578
@bpeo9578 Ай бұрын
ਨਾਸਿਰ ਪੁੱਤਰ ਮੇਰੇ ਮਾਂ ਬਾਪ ਦੀ ਜਨਮ ਭੌਂ ਦੇ ਦੀਦਾਰ ਕਰਾ ਕੇ ਤੂੰ ਰੂਹ ਨੂੰ ਸਕੂਨ ਦਿੱਤਾ ਬੇਟਾ 🙏🙏🙏 ਜੀ ਮੇਰੇ ਘੁੰਮਣ ਪਰਿਵਾਰ ਤੇ ਚੜ੍ਹਦੇ ਪੰਜਾਬ ਵੱਲੋਂ ਢਿੱਲ਼ੋਂ ਪਰਿਵਾਰ ਤੇ ਲਹਿੰਦੇ ਪੰਜਾਬ ਨੂੰ ❤ ਜੁੱਗ ਜੁੱਗ ਜੀਵੋ ਜੀ
@ramandhaliwal4790
@ramandhaliwal4790 Ай бұрын
ਸਵਰਨ ਸਿੰਘ ਟਹਿਣਾ ਦੀ ਸਪੀਚ 👌👍🏻🙏🏻
@PBwalegs
@PBwalegs Ай бұрын
ਬਾਈ ਕਰਮਜੀਤ ਤੇਰੇ ਆਗੇ ਹੱਥ ਜੋੜਕੇ ਬੇਨਤੀ ਰਾਜਨੀਤੀ ਚ ਕੇਦੇ ਨਾ ਅਵੀ ਏਡਾ ਬਹੁਤ ਇਜਤ ਈ
@hardeosingh3215
@hardeosingh3215 Ай бұрын
Chnge bnde agge ni aounge ta lutere Fida lenge.
@GurmailSingh-qh4oe
@GurmailSingh-qh4oe 28 күн бұрын
Ryt❤
@daljitsingh8044
@daljitsingh8044 Ай бұрын
ਧੰਨ ਹੈ ਯੂ ਟਿਊਬ ਦੇ ਪਰੋਗਰਾਮ ਜਿਹੜੇ ਰਹਿੰਦੀਆਂ ਦੂਨੀਆਂ ਤੱਕ ਜਿਉਂਦੇ ਰਹਿਣਗੇ। ਮਾ ਬੋਲੀ ਜਿਉਂਦੇ ਰੱਖਣ ਲਈ ਪਾਕਿਸਤਾਨੀ ਪੰਜਾਬੀਆਂ ਦਾ ਬਹੁਤ ਧੰਨਵਾਦ।
@ManjitSingh-uy3ge
@ManjitSingh-uy3ge 27 күн бұрын
ਬਿਲਕੁਲ ਸਹੀ ਕਿਹਾ ਭਰਾਵੋ ਯੂ ਟਿਊਬ ਜਿਉਂਦੀ ਰਹੇ ਜਿਸ ਦੇ ਕਰਕੇ ਮਾ ਬੋਲੀ ਦੀ ਆਵਾਜ਼ ਨੂੰ ਬੁਲੰਦ ਕਰਨ ਵਿੱਚ ਪੰਜਾਬੀਆਂ ਤੱਕ ਪਹੁੰਚਾਇਆ ਕੂਲ ਚੱੜਦੇ ਅਤੇ ਲੈਂਦੇ ਪੰਜਾਬ ਦਿਆ ਮਾਂਹਨ ਰੂਹਾਂ ਨੂੰ ਤੈਅ ਦਿਲੋ ਸੱਤੀਕਾਰ ਕਰਦਾ ਹਾਂ
@sarbjitsandhu2531
@sarbjitsandhu2531 Ай бұрын
ਬਹੂਤ ਹੀ ਵਧੀਆ ਲੱਗਦਾ ਪੰਜਾਬੀ ਮਾਂ ਬੋਲੀ ਵਿੱਚ ਏਂਦਾ ਦੇ ਪਾਤਰ ਤੇ ਪ੍ਰੋਗਰਾਮ ਬੱਸ ਕਮਾਲ।
@MajorSingh-po6xd
@MajorSingh-po6xd 28 күн бұрын
ਧੰਨਵਾਦ ਜੀ ਨਾਸਿਰ ਢਿੱਲੋਂ ਸਾਹਿਬ ਬਹੁਤ ਵਧੀਆ ਕੰਮ ਕੀਤਾ ਹੈ
@SpeakigSoldier
@SpeakigSoldier Ай бұрын
ਅਨਮੋਲ ਵੀਰ ਤੇ ਟਹਿਣਾ ਵੀਰ ਤੁਸੀਂ ਤਾਂ ਅੱਜ ਰੁਆ ਈ ਦਿੱਤਾ।
@jagatkamboj9975
@jagatkamboj9975 Ай бұрын
Beer singh fan's club hazri ❤❤
@SukhvinderSingh-d3q5m
@SukhvinderSingh-d3q5m Ай бұрын
@SukhvinderSingh-d3q5m
@SukhvinderSingh-d3q5m Ай бұрын
❤️
@SpeakigSoldier
@SpeakigSoldier Ай бұрын
ਵਾਹ ਜੀ ਵਾਹ। ਜਿਉਂਦੇ ਵੱਸਦੇ ਰਹੋ ਪੰਜਾਬੀ ਮਾਂ ਬੋਲੀ ਦੇ ਜਵਾਨ ਪੁੱਤਰੋ ਤੁਸੀਂ ਇੰਞ ਹੀ ਜਵਾਨ ਰਹੋਂ ਸਦਾ। ਸਾਰੇ ਸੰਸਾਰ ਵਿੱਚ ਪੰਜਾਬੀ ਮਾਂ ਬੋਲੀ ਦੀਆਂ ਧੁੰਮਾਂ ਨੇ ਤੇ ਤੁਸੀਂ ਅੱਜ ਕਮਾਲ ਈ ਕਰ ਦਿੱਤੀ। ਜਿੰਦਾਬਾਦ ਰਹੋ ਓ ਲਹਿੰਦੇ ਪੰਜਾਬ ਦੇ ਵੀਰੋ। ਨਾਸਿਰ ਢਿੱਲੋਂ ਸਾਬ੍ਹ ਤੇ ਉਨ੍ਹਾਂ ਦੀ ਟੀਮ ਨੋਬਲ ਸ਼ਾਂਤੀ ਪੁਰਸਕਾਰ ਦੇ ਅਸਲ ਹੱਕਦਾਰ ਹਨ ਨਾ ਕਿ ਲੂੰਬੜ ਨੇਤਾ।
@GurmailSingh-zg1mx
@GurmailSingh-zg1mx 27 күн бұрын
ਨਾਸਿਰ ਭਾਈ ਜੀ ਆਪ ਜੀ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਕਰਦੇ ਹਾਂ ਆਪ ਜੀ ਦਾ ਧੰਨਵਾਦ
@mjk9553
@mjk9553 29 күн бұрын
ਬਹੁਤ ਵਧੀਆ ਹੈ ਜੀ। ਇਹੋ ਜਿਹੇ ਮੇਲੇ ਸਦਾ ਲਗਦੇ ਰਹਿਣ ਜੀ। ਪੰਜਾਬੀ ਮਾਂ ਬੋਲੀ ਸਦਾ ਸਲਾਮਤ ਰਹੇ ਜੀ।
@amarindersingh1313
@amarindersingh1313 Ай бұрын
ਟਹਿਣਾ ਵੀਰ ਦੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਬਹੁਤ ਵਧੀਆ ਤੇ ਅਨਮੋਲ ਵਿਚਾਰ ਚੰਗੇ ਲੱਗੇ! ਮਾਂ ਬੋਲੀ ਨੂੰ ਅਗਰ ਭੁੱਲ ਜਾਵਾਂਗੇ,ਕਖਾਂ ਵਾਂਗੂ ਰੁਲ ਜਾਵਾਂਗੇ! ਬਹੁਤ ਵਧੀਆ ਵੀਡੀਓ ❤
@punjabimusicpro
@punjabimusicpro Ай бұрын
Exactly. Best I've heard of Tehna Saab. This was 100 times better than any of his shows 'chajj da vichaar' . This speech was superb. He has shown his talent and respect for Punjabi. Punjab Punjabi Punjabiat Zindabad!!
@Manraj1265
@Manraj1265 Ай бұрын
بہت اچھی گفتگو ناصر بھاجی، آپ کا اور آپ کی ٹیم کا بہت بہت شکریہ.. شکریہ ਬਹੁਤ ਵਧੀਆ ਗੱਲਬਾਤ ਨਾਸਿਰ ਭਾਜੀ, ਤੁਹਾਡ ਤੇ ਤੁਹਾਡੀ ਟੀਮ ਦਾ ਬਹੁਤ ਧੰਨਵਾਦ।।ਧੰਨਵਾਦ
@HashBiker
@HashBiker Ай бұрын
ਜਿੰਦਾਬਾਦ ਵੀਰ ਤੁਸੀਂ ਕਮਾਲ ਦਾ ਇਤਿਹਾਸ ਰਚਿਆ ਹੈ। ਕੋਸ਼ਿਸ਼ ਕਰਦੇ ਰਹੋ, ਇੱਕ ਦਿਨ ਦੂਰੀ ਘਟ ਜਾਵੇਗੀ।
@punjabimusicpro
@punjabimusicpro Ай бұрын
Best ever I've heard of Tehna Saab. Great speech. Appa saab vi laata tuhade naa de magar.This was 100 times better than any of his shows. He has shown his talent and respect for Punjabi language and culture and in return has earned my/our respect. Punjab Punjabi Punjabiat Zindabad!!
@manjinderhundal2258
@manjinderhundal2258 Ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਿਰਪਾ ਕਰੋ ਸਰਬੱਤ ਦਾ ਭਲਾ ਕਰੋ
@jagatkamboj9975
@jagatkamboj9975 Ай бұрын
Love you pak Punjabi veero te bhaino khush raho Allah waheguru khushiyan bakshey 🙏🫶🙏❤️
@gurmailSingh-jo8no
@gurmailSingh-jo8no Ай бұрын
I ਟੀਨਾ ਜੀ I here you in ਪਾਕਿਸਤਾਨ in ਪੰਜਾਬੀ ਮੇਲਾ really I was imotional up ਸੈੱਟ because of the love afectip you receives from ਪਾਕਿਸਤਾਨੀ b peapel
@AfzalArainOfficial
@AfzalArainOfficial Ай бұрын
Love u Nasir bhai Love u Bir singh te sab dostaan nu
@jagatkamboj9975
@jagatkamboj9975 Ай бұрын
Punjab Punjabi punjabiyat zindabad ❤❤ charda ki tay lainda ki sab sade veer ne.❤
@FaysalChaudhry
@FaysalChaudhry Ай бұрын
Buhat wadiya conferance Nasir veer ji👍
@StealthGamerID
@StealthGamerID Ай бұрын
Meri zuban punjabi Meri pehchan punjabi tey mera Fakhar Punjabi. Minu maan ae apni Maa boli te.❤
@lashkarsaroey6114
@lashkarsaroey6114 23 күн бұрын
Excellent speech Swaran Singh Tehana ❤
@HarmeetKaur-bq9ig
@HarmeetKaur-bq9ig Ай бұрын
ਧੰਨ ਗੁਰੂ ਨਾਨਕ ਸਾਹਿਬ ਜੀ ਮੇਹਰ ਕਰੋ ਦੋਵੇਂ ਪੰਜਾਬਾਂ ਦਾ ਮੇਲ ਕਰੋ ❤❤ ਗੁਰੀ ਕੰਬੋਜ਼ ਸ਼ਾਹੀ ਸ਼ਹਿਰ ਪਟਿਆਲਾ❤❤
@yousafsardar8411
@yousafsardar8411 Ай бұрын
wow how is patiala
@HarmeetKaur-bq9ig
@HarmeetKaur-bq9ig Ай бұрын
@yousafsardar8411 ਦੋਸਤੋਂ ਅਸੀਂ ਪੰਜਾਬੀ ਹਾਂ ਪੰਜਾਬੀ ਮਾਂ ਬੋਲੀ ਵਿੱਚ ਹੀ ਕੂਮੈਟ ਕਰੀਏ ਧੰਨਵਾਦ ਜੀ ❤🙏🙏🌹🌹
@sulakhandhaliwal6456
@sulakhandhaliwal6456 Ай бұрын
Tehna sahib wakyia panda wala piyar milea tuhanu shala punjabi jinda rhe duniya te wade naam nal.
@AmandeepButtar-d3m
@AmandeepButtar-d3m Ай бұрын
ਅਣਖ ਤਾਂ ਪੰਜਾਬੀਆਂ ਦੀ ਜਿੰਦ ਜਾਨ ਹੈ
@jagirsandhu6356
@jagirsandhu6356 Ай бұрын
Love from Kotisekhan Moga Punjab ਬਾਪ ਦੀ ਜਨਮ ਪਿੰਡ ਰਾਜੇ ਜੰਗ ਲਹੋਰ❤
@manjindersinghbhullar8221
@manjindersinghbhullar8221 Ай бұрын
ਨਾਸਿਰ ਢਿੱਲੋਂ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@Nassirkhan0987
@Nassirkhan0987 Ай бұрын
Nassir Veer nu Nobel Prize Peace milna chyda 🎉
@Bilalsial-x1q
@Bilalsial-x1q Ай бұрын
Love you from 🇵🇰
@arpan8598
@arpan8598 Ай бұрын
Soh lage nasir bhra rab da rooop aaa eh 🇮🇳 india punjab nu tan pta pakistan 🇵🇰 walyeo nasir veere di izzat karyea kro sode kole nasir warga insan ha❤❤❤❤❤Lv u nasir veere nasir veere nu pyar karn wale comment like kro pta lagu nasir veere nu v kina pyar krde aaaa❤❤❤
@sikanderchahal-b1t
@sikanderchahal-b1t Ай бұрын
ਵੀਰ ਨਾਸਿਰ ਤੁਸੀਂ ਲੰਡਨ ਵਾਲਾ ਵੈਮਲੀ ਰੀਨਾ ਹਾਲ ਵੀ ਫੁੱਲ ਕਰ ਸਕਦੇ ਹੋ ਤੁਸੀ ਮਹਾਨ ਹੋ ਉਸ ਹਾਲ ਨੂੰ ਗਰਦਾਸ ਮਾਨ ਜੀ ਫੁੱਲ ਕਰਦੇ ਸਨyou are equal to Gurdas mann thanks
@gurwantsandhu2699
@gurwantsandhu2699 Ай бұрын
ਬਹੁਤ ਵਧੀਆ ਜੀ ਰੱਬ ਚੜਦੀ ਕਲਾ ਕਰੇਂ ਖੁਸ਼ ਰਹੋ
@JaswantSingh-te9xt
@JaswantSingh-te9xt 20 күн бұрын
ਵਾਹਿਗੁਰੂ ਮਿਹਰ ਕਰੇ ਸੰਯੁਕਤ ਪੰਜਾਬ ਕਾਇਮ ਹੋਵੇ।ਪੰਜਾਬ ਬਾਬੇ ਨਾਨਕ ਬੁਲੇ ਸਾਹ ਤੇ ਸ੍ਰ ਛੋਟੂ ਰਾਮ ਦਾ ਪੰਜਾਬ ਕਾਇਮ ਹੋਵੇ। ਸਿੰਧ ਦਰਿਆ ਤੋਂ ਗੰਗਾ ਦਰਿਆ ਤੱਕ ਪੰਜਾਬ ਦੀਆਂ ਰੇਖਾਵਾਂ ਹੋਣ।
@sarajitkaurkahlon668
@sarajitkaurkahlon668 Ай бұрын
Different life Different view panjab panjabi panjabeyt jindhabadh speechless regards to Dillon sahib love to panjab Pakistan sab nu payar bhare sat shri akal ji ❤zabardast post share kete thanks g ❤❤.
@jaspalsingh9569
@jaspalsingh9569 Ай бұрын
ਵਾਹ ਜੀ ਟਹਿਣਾ ਸਾਬ
@Bongafunny82
@Bongafunny82 Ай бұрын
Mashallah very good ❤❤❤
@GurubainsBains
@GurubainsBains Ай бұрын
Very good doing ji
@vickuk1313
@vickuk1313 Ай бұрын
Mere punjabi bhen bhra hamesha jeounde vasde Rehn...bahut bahut pyar from England
@Zabilion
@Zabilion Ай бұрын
Emotional 😢speech sawarn tehna saab punjaab zindabad❤
@GurpreetSingh-qt4yw
@GurpreetSingh-qt4yw Ай бұрын
Love you paji from Gurpreet Singh Amritsar India
@WaqarSarganaVlogs
@WaqarSarganaVlogs Ай бұрын
All Punjabi Together And Support this Video Most and most We punjabi Are best everywhere If we follow our old Fathers ways Best Speech Swarn tehna 🫶🇵🇰
@gurdevsinghbhatia7797
@gurdevsinghbhatia7797 25 күн бұрын
Nasir ji V Good job. Keep it up.
@asifmehmood-pi3mu
@asifmehmood-pi3mu Ай бұрын
Karmjeet Anmol diyan sohnian gallan Maza aa gia SSA. I'm Asif Mehmood from Gujrat Pakistan Punjab.
@Smartrendshorts
@Smartrendshorts 26 күн бұрын
Good sardir g
@jiwankumar2358
@jiwankumar2358 26 күн бұрын
Nasir Bhai nu salam
@keharsinghsandhu6502
@keharsinghsandhu6502 28 күн бұрын
Very much love for all brothers
@KirpalSingh-gy4fs
@KirpalSingh-gy4fs 28 күн бұрын
tehana sahib ge ap da dhan bad
@jassik4142
@jassik4142 Ай бұрын
Sare dono pase de punjabiannu boht boht piar from Toronto ❤️❤️❤️.
@dalipsingh1507
@dalipsingh1507 28 күн бұрын
V nice
@jasvirgill3622
@jasvirgill3622 Ай бұрын
Wah tehna sahib Kiya battan.jugo jug jivo.
@GhulamFareed-iv4zx
@GhulamFareed-iv4zx Ай бұрын
آپ ہمارا مان ہیں مذہب اپنا اپنا مگر انسانیت سب سے بڑا مذہب ہے اس لیے آپ ایسی باتیں نا کریں ۔واہگور جی کا خالصہ واہگور جی کی فتح چڑی دی کلا ❤❤🎉
@trueman7226
@trueman7226 Ай бұрын
Where's lovely pubinder Singh lovely. Without him this conference is incomplete
@Brar-l4k
@Brar-l4k 13 күн бұрын
ਵਾਹ ਟਹਿਣਾ ਸਾਬ ❤️❤️❤️ ਵਾਹ ਜੀ.... ਜੀਓ
@jaswindersingh-rb5ji
@jaswindersingh-rb5ji Ай бұрын
Tehna veer ji bahut sohni speech
@AmarjeetSingh-l2f
@AmarjeetSingh-l2f 28 күн бұрын
Very Very nice g
@Kahlon.washing-point
@Kahlon.washing-point Ай бұрын
ਬਹੁਤ ਬਹੁਤ ਪਿਆਰ ਨਾਸਿਰ ਭਾਜੀ
@KirpalSingh-gy4fs
@KirpalSingh-gy4fs 28 күн бұрын
tehana sahib ap ta dhan bad ap da dhan bad
@singhkulbirsingh6657
@singhkulbirsingh6657 6 күн бұрын
Boot zadda vadiaa c sun ke akh😢v aaude satnam waheguru gi ❤
@WaqarSarganaVlogs
@WaqarSarganaVlogs Ай бұрын
Bhtt pyary mehman aaye sady aziz punjabi duji side toon 🫶🇵🇰
@santokthind
@santokthind Ай бұрын
Thank you nasiir vir gee
@balkargill6529
@balkargill6529 Ай бұрын
Keep it up and god bless you
@SANDEEPSINGHBADESHA
@SANDEEPSINGHBADESHA Ай бұрын
ਸਲੂਟ ਆਂ ਵੀਰ ਜੀ ਸਾਰਿਆਂ ਨੂੰ
@sukhrajbains4680
@sukhrajbains4680 Ай бұрын
Great videoSwaran talking truth talk great 👍
@prakashbagga2679
@prakashbagga2679 20 күн бұрын
Swaran Tehna jee is great person.He has very good control on the words of language .💥
@BalwinderSingh-sw2vk
@BalwinderSingh-sw2vk Ай бұрын
ਟਹਿਣਾ ਵੀਰ ਇਹ ਗੁਰੂ ਪੀਰਾਂ ਦੀ ਧਰਤੀ ਐ,,ਜਿਹਦਾ ਸ਼ਾਇਦ ਜ਼ਿਕਰ ਨੀ ਹੋਇਆ,,, ਤੂੰ ਰੱਖੀਂ ਕਲ਼ਮ ਦਵਾਤਾਂ ਰੱਖ ਤੈਨੂੰ ਇਸੇ ਮਿੱਟੀ ਵਿੱਚੋਂ ਹੀ ਸਭ ਕੁਝ ਮਿਲ ਜਾਊਗਾ ,,, ਚਿੰਤਾ ਨੀ ਕਰੀਦੀ
@sippymandmand1529
@sippymandmand1529 Ай бұрын
LAB Yu ❤PANJAB ❤. IND+PAK deyo. Sarkaro. Hun tan. Sanu. Ik. Kar do. Sanu sada panjab ik kar do. Really miss yu 😢. LAHORE. 😢🙏🏻🙏🏻
@shersinghbatth7116
@shersinghbatth7116 Ай бұрын
Nasir veer ji sat shri akal very nice
@HarjitSingh-wl4er
@HarjitSingh-wl4er 23 күн бұрын
ਬਹੁਤ ਵਧੀਆ ਜੀ।
@gsssbhulleriansrimuktsarsa1778
@gsssbhulleriansrimuktsarsa1778 29 күн бұрын
😂❤🎉ਜੁੱਗ ਜੁੱਗ ਜੀਉ 👍
@balrajsingh4182
@balrajsingh4182 Ай бұрын
ਬਹੁਤ ਵਧੀਆ ਜੀ
@gurdeepgahir1914
@gurdeepgahir1914 Ай бұрын
Nasir ji love you Veer ji
@BalbirMaan-se7jb
@BalbirMaan-se7jb 28 күн бұрын
All.Beero.dua.kro. Dono.punjab.ek.ho.sb.chardikalan.ch.rho...maan22
@sadhusingh736
@sadhusingh736 29 күн бұрын
ਟਹਿਣਾ ਸਾਹਬ ਜੀ ਨੇ ਕਮਾਲ ਦੀਆਂ ਗੱਲਾਂ ਕਹਿ ਦਿੱਤੀਆਂ ਹਨ ਜੋ ਕੇ ਚੜਦੇ ਪੰਜਾਬ ਵਾਸਤੇ ਬੜੇ ਮਾਣ ਵਾਲੀ ਗੱਲ ਹੈ
@Makkahgujjar
@Makkahgujjar Ай бұрын
Mash Allah g❤❤❤❤❤
@jaswantbuttar4194
@jaswantbuttar4194 Ай бұрын
Very nice tehna ji
@Dhaliwal238
@Dhaliwal238 Ай бұрын
Rab tenu hamesha khush rakhe 🙏🏻
@janjua.2937
@janjua.2937 Ай бұрын
Buhat hi achi batay ki hy Veer ny ❤👍
@gogipreet7330
@gogipreet7330 Ай бұрын
Nisir bai you great .and charda punjab bale love you ....
@jagjitsinghkubey145
@jagjitsinghkubey145 23 күн бұрын
Piary maa Punjabi boly noo dilon slaam ohe o punjabio,khuda Hafiz
@gopiwadali
@gopiwadali Ай бұрын
ਸਾਤਿ ਸ੍ਰੀ ਅਕਾਲ ਢਿਲੋਂ ਸਾਹਿਬ
@sarbjitkaur7704
@sarbjitkaur7704 26 күн бұрын
Waheguru chardikala bakhse
@AmandeepSingh-r4m
@AmandeepSingh-r4m Ай бұрын
ਨਾਸਿਰ ਵੀਰ ਲਵ ਯੂ
@deepmoradabadi4501
@deepmoradabadi4501 4 күн бұрын
ਬਹੁਤ ਸੋਹਣਾ ਉਪਰਾਲਾ
@Dhaliwal238
@Dhaliwal238 Ай бұрын
Boht Sara pyar nasir veere
@jagdishkaur5465
@jagdishkaur5465 29 күн бұрын
God bless Nasir bhaji than a bhaji very nice
@asifgujjar5696
@asifgujjar5696 28 күн бұрын
Anmol 22 love you from Asif Gujjar Bhatiya Sahiwal punjab Pakistan 🇵🇰
@JaspalSingh-fi5jy
@JaspalSingh-fi5jy Ай бұрын
Very nice
@DaljitSingh-ny9px
@DaljitSingh-ny9px 25 күн бұрын
Tena saab bhot bhot badia jisaluit aap nun
@Dhaliwal238
@Dhaliwal238 Ай бұрын
Mai aona Pakistan Jaroor aona kush time tak thonu milna Anjum bai nu milna
@Diljitkourjosan6170
@Diljitkourjosan6170 Ай бұрын
ਬਹੁਤ ਵਧੀਆ।❤❤👍👍👌👌🌹🌹🙏🙏🙏🙏🙏
@ParminderSingh-ev8xk
@ParminderSingh-ev8xk 27 күн бұрын
Boht vadia Nasir Dillon sab 🙏🏻
@HardeepSingh-h5v
@HardeepSingh-h5v Ай бұрын
Am proud to pajanbi ❤❤❤❤❤❤❤❤❤❤❤❤❤❤❤❤❤❤❤❤❤❤❤❤❤
@SatnamSingh-fe3tg
@SatnamSingh-fe3tg Ай бұрын
Very good Jatta 👍
@KaramjitKaur-r3u
@KaramjitKaur-r3u 24 күн бұрын
Bahut hi wadhia jatan gsabad ñahi tarf lai🙏🙏🙏👌👌
@singhbalbir5170
@singhbalbir5170 25 күн бұрын
ਬਹੁਤ ਵਧੀਆ
@jaswindersingh-rb5ji
@jaswindersingh-rb5ji Ай бұрын
Tuhadiya Mihnata Rang liyaun Nasir veer ji bahut sohna uprala
@arpan8598
@arpan8598 Ай бұрын
Lv u nasir veere❤❤❤
Support each other🤝
00:31
ISSEI / いっせい
Рет қаралды 81 МЛН
coco在求救? #小丑 #天使 #shorts
00:29
好人小丑
Рет қаралды 120 МЛН
Desi Podcast With Anjum Saroya | Nasir Dhillon
19:37
Nasir Dhillon PODCAST
Рет қаралды 118 М.