Lahore Wichoun Bharat Da Khufiya Rah | Punjabi Rung | EP 3 | Suno Punjab

  Рет қаралды 89,560

Suno Punjab

Suno Punjab

Күн бұрын

Пікірлер: 244
@satpalnavodayan55
@satpalnavodayan55 27 күн бұрын
ਸੰਧੂ ਸਾਹਿਬ ਮੰਨਦਾ ਹਾਂ ਕਿ ਜੰਗਾਂ ਨਾਲ ਤਬਾਹੀ ਹੁੰਦੀ ਹੈ, ਪਰ ਇਹ ਨਹੀਂ ਹੋ ਸਕਦਾ ਕਿ ਇੰਡੀਅਨ ਆਰਮੀ ਦੇ ਜਵਾਨ ਇਸ ਹਵੇਲੀ ਦੀਆਂ ਕੀਮਤੀ ਚੀਜ਼ਾਂ ਚੁਰਾ ਕੇ ਲੈ ਗਏ। ਬਾਕੀ ਬਹੁਤ ਹੀ ਸੋਹਣੀ ਹਵੇਲੀ ਹੈ ਇਸ ਵੱਢਮੁੱਲੀ ਵਿਰਾਸਤ ਨੂੰ ਸੰਭਾਲਕੇ ਰੱਖਣਾ ਹੁਣ ਤੁਹਾਡੀ ਜਿੰਮੇਵਾਰੀ ਹੈ।ਇਹ ਆਪਣੀ ਦੋਵੇਂ ਮੁਲਕਾਂ ਦੀ ਸਾਂਝੀ ਵਿਰਾਸਤ ਹੈ।ਜਿੰਨਾਂ ਮਾਣ ਇਸ ਵਿਰਾਸਤ ਤੇ ਤੁਹਾਨੂੰ ਹੈ ਉੱਨਾ ਹੀ ਸਾਨੂੰ ਵੀ ਹੈ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਦੋਵੇਂ ਮੁਲਕ ਪੁਰਾਣੀਆਂ ਸਾਰੀਆਂ ਗ਼ਲਤ ਫੈਹਮੀਆਂ ਭੁੱਲ ਕੇ ਫੇਰ ਤੋਂ ਇੱਕ ਹੋ ਜਾਣ।❤❤😊😊
@SunoPunjabOfficial
@SunoPunjabOfficial 25 күн бұрын
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
@amancheema6536
@amancheema6536 17 күн бұрын
ਆਰਮੀ ਦੇ ਜੋ ਉੱਤੇ ਚੋਰ ਮਨਿਸਟਰ ਬੈਠੇ ਹਨ ਜਦੋਂ ਉਹ ਹੁਕਮ ਦਿੰਦੇ ਹਨ ਤਾਂ ਆਰਮੀ ਚੋਰੀ ਵੀ ਕਰਦੀ ਹੈ। ਸ੍ਰੀ ਹਰਿਮੰਦਰ ਸਾਹਿਬ ਚੋਂ 14 ਹਜਾਰ ਪੁਰਾਤਨ ਗ੍ਰੰਥ ਚੋਰੀ ਕੀਤੇ ਗਏ ਸੀ। ਜਦੋਂ ਇੰਦਰਾ ਗਾਂਧੀ ਨੂੰ ਰਾਜਸਥਾਨ ਦੇ ਕਿਲ੍ੇ ਵਿੱਚੋਂ ਖਜ਼ਾਨਾ ਮਿਲਿਆ ਸੀ ਤਾਂ ਉਹਨੂੰ ਚੱਕਣ ਨੂੰ ਵੀ ਆਰਮੀ ਨੂੰ ਹੀ ਭੇਜਿਆ ਗਿਆ ਸੀ ਆਰਮੀ ਨੇ ਹੀ ਰਾਤੋ ਰਾਤ ਉਹ ਸਭ ਗਾਇਬ ਕੀਤਾ ਸੀ, ਮੈਂ ਤਾਂ ਆਪਣੀਆਂ ਅੱਖਾਂ ਨਾਲ ਦੇਖਿਆ ਹੋਇਆ ਹੈ ਕਿ ਆਰਮੀ ਕੀ ਕਰ ਸਕਦੀ ਹੈ ਜੇ ਦੱਸ ਦਿੱਤਾ ਤੁਹਾਨੂੰ ਯਕੀਨ ਨਹੀਂ ਹੋਣਾ ਐਡੀ ਗੰਦੀ ਹਰਕਤ ਹੈ ਇਹ ਗੱਲ ਕਸ਼ਮੀਰ ਦੀ ਹੈ
@gurdeepsidhu4216
@gurdeepsidhu4216 17 күн бұрын
@@satpalnavodayan55 ਫੌਜ ਉਸ ਸਮੇਂ ਬੰਦੂਕ ਮਸਾਂ ਚਮਕਦੀ ਸ਼ਤੀਰ ਕਿਵੇਂ ਚੱਕੂ।
@NIRMALSINGH-yb8hn
@NIRMALSINGH-yb8hn 16 күн бұрын
ਬਹੁਤ ਬਹੁਤ ਧੰਨਵਾਦ ਜੀ ਜਵਾਲਾ ਸਿੰਘ ਜੀ ਦੀ ਜਾਦਗਰੀ ਹਵੇਲੀ ਵਖਾਉਣ ਵਾਸਤੇ ❤🎉
@itzme_jp
@itzme_jp 15 күн бұрын
ਆਹ ਜਿਹੜੀਆਂ ਇੰਡੀਅਨ ਆਰਮੀ ਦੀਆਂ ਗਰੰਟੀਆਂ ਦੇਈ ਜਾਨੇ ਹੋ ਇਹੀ ਆਰਮੀ ਸੀ ਜੀਹਨੇ ਹਰਮੰਦਰ ਸਾਹਿਬ ਚ ਚੁਰਾਸੀ ਦੇ ਅਟੈਕ ਸਮੇਂ ਰਜਾਈਆਂ ਨੂੰ ਅੱਗ ਲਾਕੇ ਦੋ ਤਿੰਨ ਸਾਲ ਦੇ ਜੁਆਕ ਅੱਗ ਚ ਹਜ਼ਾਰਾਂ ਲੋਕਾਂ ਸਾਹਮਣੇ ਮਚਾ ਦਿੱਤੇ ਸਨ । ਜਿੰਨਾਂ ਲੋਕਾਂ ਦੀਆਂ ਅੱਖਾਂ ਸਾਹਮਣੇ ਇਹ ਕੁਝ ਹੋਇਆ ਸੀ ਉਹਨਾਂ ਦੇ ਇੰਟਰਵਿਊ ਯੂ ਟਿਊਬ ਤੇ ਪਏ ਨੇ । ਕੀਮਤੀ ਸਮਾਨ ਦੀ ਚੋਰੀ ਤਾਂ ਛੋਟੀ ਗੱਲ ਹੈ ।
@karanpannu1122
@karanpannu1122 28 күн бұрын
ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪੰਜ਼ਾਬ ਪੰਜਾਬੀ ਜ਼ਿੰਦਾਬਾਦ
@Wrestlar_372
@Wrestlar_372 27 күн бұрын
ਚੰਗੀ ਗੱਲ ਆ ਸਰਬੱਤ ਦਾ ਭਲਾ ਮੰਗੇ । ਪਰ ਬੇਫਜੂਲ ਹਰ ਥਾਂ ਬਿਨ ਮਤਲਬ ਬੋਲੀ ਜਾਣਾ ,ਸਰਬੱਤ ਭਲਾ ਸਰਬੱਤ ਬੁਲਾ ਮੂਰਖਾ ਦੀ ਮੂਰਖਤਾ ਦਾ ਪ੍ਰਮਾਣ ਦਰਸਾਉਂਦੀ ਏ
@manjitsoni9676
@manjitsoni9676 27 күн бұрын
​​​@@Wrestlar_372 ਤੇਰੇ ਕਿਉਂ ਚਲੂਣੇ ਲੜਗੇ ਆਗਲੇ ਦਾ ਆਪਣਾ ਹਾਵ ਭਾਵ ਆ ਇਚ ਕੀ ਮਾੜੀ ਗੱਲ ਆ?? ਲੋਕਾਂ ਦੇ ਕੂਮੈਟਾਂ ਥੱਲੇ ਆ ਕੇ ਮੱਤਾਂ ਦੇਣ ਆ ਜਾਂਦੇ ਨੇ ਵਿਹਲੜ। ਪਿੰਡਾ ਆਲੇ ਚ ਇਸ ਹਰਕਤ ਨੂੰ ਭੈਣ ਪੇਸ਼ ਕਰਨਾ ਕਹਿੰਦੇ ਨੇ।ਤੁਸੀ ਚਾਹੁੰਦੇ ਓ ਹਰੇਕ ਥੋਡੇ ਮੂਗਲਾਂ ਦੇ ਹਿਸਾਬ ਨਾਲ ਚੱਲੇ।
@manjitsoni9676
@manjitsoni9676 27 күн бұрын
@@Wrestlar_372 ਲੋਕਾਂ ਦੇ ਕੂਮੂਟਾਂ ਹੇਠਾ ਮੱਤਾਂ ਦੇਣ ਆ ਜਾਂਦੇ ਨੇ ਵਿਹਲੜ
@SunoPunjabOfficial
@SunoPunjabOfficial 25 күн бұрын
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
@punjabiludhiana332
@punjabiludhiana332 28 күн бұрын
ਕਿਸੇ ਸਮੇਂ ਕਿੰਨੀ ਰੋਣਕ ਹੋਵੇਗੀ ਇਸ ਹਵੇਲੀ ਵਿੱਚ । ਜੇ ਕਿਤੇ ਇਸ ਹਵੇਲੀ ਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਕੀਤੀ ਜਾਵੇ ਤਾਂ ਇਹ ਟੂਰਿਸਟ ਸਥਾਨ ਬਣ ਸਕਦਾ ॥
@SunoPunjabOfficial
@SunoPunjabOfficial 25 күн бұрын
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
@Pritpalsingh-bj7op
@Pritpalsingh-bj7op 24 күн бұрын
ਦੋਵੇਂ ਪੰਜਾਬਾਂ ਦੀ ਸਾਂਝੀ ਵਿਰਾਸਤ ਹਨ ਇਹੋ ਜਿਹੀਆਂ ਹਵੇਲੀਆਂ
@SunoPunjabOfficial
@SunoPunjabOfficial 24 күн бұрын
💛
@paramjitsinghsingh251
@paramjitsinghsingh251 28 күн бұрын
ਵਿਰਾਸਤ ਹਵੇਲੀ ਨੂੰ ਸੰਭਾਲਣ ਦੀ ਲੋੜ ਹੈ ❤❤❤❤❤
@Sm123-r2i
@Sm123-r2i 28 күн бұрын
Tu ja othe samb la ja ke
@SunoPunjabOfficial
@SunoPunjabOfficial 25 күн бұрын
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
@MohinderSingh-y4g
@MohinderSingh-y4g 28 күн бұрын
ਜਵਾਲਾ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਫ਼ਾਦਾਰ ਸਿਪਾਹੀ ਊਠਣੀ ਦੀ ਉਦਾਹਰਣ ਬਹੁਤ ਵਧੀਆ ਲੱਗੀ
@SunoPunjabOfficial
@SunoPunjabOfficial 25 күн бұрын
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
@Surinder-j8c
@Surinder-j8c 26 күн бұрын
ਪੰਜਾਬੀ ਭਾਸ਼ਾ ਵਿਚ ਵਲੌਗ ਬਣਾਉਂਣ ਲਈ ਧੰਨਵਾਦ
@SunoPunjabOfficial
@SunoPunjabOfficial 25 күн бұрын
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
@sandeepmangat16
@sandeepmangat16 11 күн бұрын
ਵਾਹ ਜੀ ਵਾਹ ਕਮਾਲ ਹੋਈ ਪਈ ਜੇ
@SunoPunjabOfficial
@SunoPunjabOfficial 11 күн бұрын
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
@Jaas13
@Jaas13 25 күн бұрын
ਇੰਡੀਆਨ ਆਰਮੀ ਨੇ ਪੰਜਾਬ ਦੀ ਬਹੁਤ ਲੁੱਟ ਕੀਤੀ ਹੈ ਆਰਮੀ ਨੇ ਦਰਬਾਰ ਸਾਹਿਬ ਤੋ ਤੋਸਾਖਾਨਾ ਲੁੱਟਿਆ ਬਾਕੀ ਜੋ ਪੰਜਾਬ ਦੇ ਲੋਕਾ ਨੂੰ ਲੁੱਟਿਆ ਉਹ ਵੱਖ ਹੈ । ਰਾਸਟਰਪਤੀ ਰਾਜ ਵੇਲੇ
@SunoPunjabOfficial
@SunoPunjabOfficial 25 күн бұрын
tusi suno punjab dey channel nu subscribe keeta?
@HimmatSingh-n1h
@HimmatSingh-n1h 26 күн бұрын
ਵਾਹ ਜੀ ਵਾਹ ਕਿਨਾ ਸੋਹਣਾ ਸਮਾ ਸੀ ਕਿੰਨੀ ਰੌਣਕ ਹੋਵੇਗੀ
@SunoPunjabOfficial
@SunoPunjabOfficial 25 күн бұрын
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
@KulwinderSingh-jw7ud
@KulwinderSingh-jw7ud 15 күн бұрын
ਕਿਆ ਬਾਤ ਆ ਅਸਤਾਦ ਜੀ ਥਾਸਰੀ ਸੁਣਕੇ ਅੱਖਾ ਚੋ ਪਾਣੀ ਆ ਗਿਆ ਕਮਾਲ ਕਰਤੀ ਅਸਤਾਦ ਜੀ 👏👏👏👏
@SunoPunjabOfficial
@SunoPunjabOfficial 14 күн бұрын
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
@preetdatta5353
@preetdatta5353 5 күн бұрын
Very good 👍 from Gurdaspur Punjab India
@SunoPunjabOfficial
@SunoPunjabOfficial 3 күн бұрын
@singhtirath262
@singhtirath262 26 күн бұрын
ਸੰਧੂ ਇਹ ਲੈਦੇ ਪੰਜਾਬ ਤੇ ਚੜਦੇ ਪੰਜਾਬ ਦੀ ਵਿਰਾਸਤ ਹੈ ਇਸ ਨੂ ਸਾਭ ਲੳ
@SunoPunjabOfficial
@SunoPunjabOfficial 25 күн бұрын
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
@AmrikSahauli
@AmrikSahauli 24 күн бұрын
ਬਾਬਾ ਨਾਨਕ ਜੀ ਤੁਹਾਨੂੰ ਹਮੇਸ਼ਾ ਚੜਦੀਆਂ ਕਲਾਂ ਬਖਸ਼ਣ
@SunoPunjabOfficial
@SunoPunjabOfficial 24 күн бұрын
💛
@kakrafilmproduction1057
@kakrafilmproduction1057 14 күн бұрын
ਗੁਰੂ ਸਾਹਿਬ ਦਾ ਵਿਰੋਧ ਕਰਨ ਵਾਲੇ ਸੰਧੂ ਇਹ ਸਨ ਬਾਈ ਜੀ ਜੋ ਬਾਅਦ ਵਿੱਚ ਲਾਹੌਰ ਦੇ ਵਿੱਚ ਬਰਾੜ ਤੇ ਸੰਧੂ ਮੁਸਲਮਾਨ ਬਣ ਗਏ...ਜੋ ਅੰਗਰੇਜ਼ਾਂ ਤੇ ਮੁਗਲਾਂ ਦੇ ਬਹੁਤ ਨੇੜੇ ਹੁੰਦੇ ਸਨ
@SunoPunjabOfficial
@SunoPunjabOfficial 11 күн бұрын
ਤੁਹਾਡਾ ਧੰਨਵਾਦ
@nishansinghdhillon1034
@nishansinghdhillon1034 28 күн бұрын
ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏🙏
@SunoPunjabOfficial
@SunoPunjabOfficial 25 күн бұрын
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
@YouTuber-vloges
@YouTuber-vloges 25 күн бұрын
ਸਵੇਰੇ ਸਵੇਰੇ ਇਸ ਵੀਡੀਓ ਨੂੰ ਦੇਖ ਕੇ ਰੁਹ ਬਹੁਤ ਖੁਸ਼ ਹੋਈ ਜਿਓਂਦੇ ਰਹੋ ਵੀਰੋ ❤❤❤❤❤❤❤
@SunoPunjabOfficial
@SunoPunjabOfficial 25 күн бұрын
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
@YouTuber-vloges
@YouTuber-vloges 24 күн бұрын
@SunoPunjabOfficial ਸਤਿ ਸ਼੍ਰੀ ਅਕਾਲ ਜੀ🙏ਆਪ ਜੀ ਨੂੰ ਬੇਨਤੀ ਹੈ ਕਿ ਬਾਬਾ ਨਾਨਕ ਜੀ ਦੇ ਘਰ ਦੇ ਵੀ ਦਰਸ਼ਨ ਕਰਵਾ ਦਿਓ ਜੀ ਜਿੱਥੇ ਓਹਨਾਂ ਜਨਮ ਲਿਆ ਸੀ ਆਪ ਜੀ ਦੇ ਧੰਨਵਾਦੀ ਹੋਵਾਂਗੇ
@sandeepmangat16
@sandeepmangat16 11 күн бұрын
ਬਹੁਤ ਚੰਗੀ ਗੱਲ ਬਹੁਤ ਹੀ ਚੰਗੀ ਕਹਾਣੀ ਨਾਲ ਸਮਝਾਈ ਬਹੁਤ ਹੀ ਚੰਗੇ ਤਰੀਕੇ ਨਾਲ.
@SunoPunjabOfficial
@SunoPunjabOfficial 11 күн бұрын
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
@a1jass994
@a1jass994 Ай бұрын
ਵਾਹਿਗੁਰੂ ❤
@SunoPunjabOfficial
@SunoPunjabOfficial 29 күн бұрын
Tanwaad G ❤
@RajuShah-zr3om
@RajuShah-zr3om 3 күн бұрын
ਰਾਜੂ ਸਾਹ ਸਾਨੀਪੁਰ ਪੰਜਾਬ 🌹🕋🤲🤲🌹🙏🙏🙏🌹👏👏🌹❤👍
@SunoPunjabOfficial
@SunoPunjabOfficial 2 күн бұрын
@gurjindersingh2417
@gurjindersingh2417 22 күн бұрын
ਸਾਡਾ ਪਿੰਡ ਭਡਾਣਾ। ਬੜਾ ਜੀਅ ਕਰਦਾ ਦੇਖਣ ਨੂੰ
@SunoPunjabOfficial
@SunoPunjabOfficial 21 күн бұрын
💙
@ZoraBhai13
@ZoraBhai13 7 күн бұрын
Love & Respect From Punjab INDIA 🇮🇳
@SunoPunjabOfficial
@SunoPunjabOfficial 6 күн бұрын
@Jagat_status
@Jagat_status Сағат бұрын
Very good utni. Kahani
@paramjittenny3042
@paramjittenny3042 23 күн бұрын
ਸਰਕਾਰਾਂ ਦੀ ਬੇਰੁਖੀ ਕਾਰਨ ਅਜਿਹੇ ਵਿਰਾਸਤੀ ਮਕਬੂਲੀਅਤ ਦੀਆਂ ਥਾਂਵਾ ਜਿਸ ਨਾਲ ਸਿੱਖਾਂਦੇ ਮਕਬੂਲ ਹੋਏ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਜੁੜਿਆ ਹੋਇਆ ਹੈ। ਏਹ ਚੜਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਹਿੱਤ ਜੁੜੇ ਹੋਏ ਨੇ ਇੰਨਾਂ ਬੇਸ਼ਕੀਮਤੀ ਮੋਤੀਆਂ ਨੂੰ ਤਸਵੀ ਦੇ ਮਣਕਿਆਂ ਵਾਂਗ ਪਰੋ ਕੇ ਸੰਭਾਲਣ ਦੀ ਲੋੜ ਹੈ।
@SunoPunjabOfficial
@SunoPunjabOfficial 22 күн бұрын
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
@user-nh7ps5bo5h
@user-nh7ps5bo5h 22 күн бұрын
The best Programe I ever science.I appreciates the anchor and Mr. Sidhu Sahib on history provided.
@SunoPunjabOfficial
@SunoPunjabOfficial 21 күн бұрын
💙
@BALVIRSINGHSAHOKESINGH
@BALVIRSINGHSAHOKESINGH 18 күн бұрын
ਜੇਕਰ ਸੰਭਾਲ ਕਰ ਰਹੇ ਹੋ ਸਾ਼ਬਾਸ਼, ਨਹੀਂ ਤੇ ਸਿੱਖ ਕਾਰਸੇਵਾ ਵਾਲੇ ਬਾਬਿਆਂ ਜੀ ਦੇ ਦੇ ਹਵਾਲੇ ਕਰ ਦਿੱਤਾ ਜਾਵੇ ਜੀ ਇੰਨਬਿੰਨ ਸਿੱਖ ਕਾਰਸੇਵਾ ਵਾਲੇ ਬਾਬਿਆਂ ਜੀ ਨੇ ਸਭ ਸੰਗਤਾਂ ਰਾਹੀਂ ਸੇਵਾ ਕਰ ਦੇਣੀ ਏਂ ਜੀ. ਟੂਰਿਜ਼ਮ ਲਈ ਬਹੁਤ ਸ਼ਲਾਘਾਯੋਗ ਉਪਰਾਲਾ ਹੋ ਸਕਦਾ ਏ.ਸਾਸਾ਼ਬਾਸ਼ ਲੱਗੇ ਰਹੋ ਖੁਸ਼ ਰਹੋ ਜੀ. ਧਨਵਾਦ ਮਿਹਰਬਾਨੀ ਜੀ
@SunoPunjabOfficial
@SunoPunjabOfficial 18 күн бұрын
❤️
@KulwantHundal-q3v
@KulwantHundal-q3v 10 күн бұрын
❤❤ my Punjab ❤❤❤❤
@SunoPunjabOfficial
@SunoPunjabOfficial 9 күн бұрын
@sunilmehra4228
@sunilmehra4228 12 күн бұрын
Eh guru maharaj di mehar sahb❤❤ waheguru ji 👏
@SunoPunjabOfficial
@SunoPunjabOfficial 11 күн бұрын
Tanwaad G Tuhada Program Nu Pasand Karan Da ❤❤❤
@harmeetsingh4270
@harmeetsingh4270 22 күн бұрын
Àdab salam satsiri Akaal ji sab piyaro nu. Jinday vasday Rahoo.Sab.Ardaas.
@SunoPunjabOfficial
@SunoPunjabOfficial 21 күн бұрын
💙
@punjabson5991
@punjabson5991 27 күн бұрын
ਜੇ ਤੇਰੀ ਦਾਦੀ ਅੱਜ ਹੁੰਦੀ ਤਾਂ ਤੁਹਾਡੇ ਚੋਂ ਕਿਸੇ ਦੀ ਜੁਰਅੱਤ ਨਹੀਂ ਸੀ ਕਿ ਸੁਰੰਗ ਬੰਦ ਕਰ ਦਿਉ ਪਰ ਕਾਕਾ ਤੂੰ ਕਿਹੜੀ ਆਪ ਬਣਾਈ ਹੈ, ਨਕਸ਼ਾ ਹਵੇਲੀ ਦਾ ਬਣਾਇਆ ਹੈ ਕਿਸੇ ਹੋਰ ਨੇ ਪਰ ਸਰਦਾਰ ਰਾਮ ਸਿੰਘ ਨੂੰ ਨਕਲ ਕੀਤਾ ਹੈ ਜਿਸ ਨੇ ਬਾਕੀਗ਼ਮ ਪੈਲੇਸ ਬਣਾਇਆ ਹੈ ਤੇ ਪੈਸਾ ਤੇ ਉਸਾਰੀ ਸਰਦਾਰ ਜਵਾਲਾ ਸਿੰਘ ਦੇ ਅਗਲੀਆਂ ਨਸਲਾਂ ਨੇ ਵੀ ਲਾਇਆ ਹੈ ਪਰ ਤੁਹਾਨੂੰ ਨਹੀਂ ਪਤਾ
@SunoPunjabOfficial
@SunoPunjabOfficial 25 күн бұрын
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
@DharamSingh-d3h
@DharamSingh-d3h 21 күн бұрын
ਬਹੁਤ ਵਧੀਆ ਵੀਡੀਓ ਹੈ ਸਿੱਖ ਰਾਜ ਦੀ ਵਿਰਾਸਤ ਹੈ ਵਧ ਤੋ ਵਧ ਸੰਭਾਲਣ ਲਈ ਧਨਵਾਦ ਤੇ ਹੋਰ ਵੀ ਵਧੀਆ ਤਰੀਕੇ ਨਾਲ ਸੰਭਾਲੋ ਜੀ ਮੇਰੇ ਨਾਨਕੇ ਪਿੰਡ ਦੇ ਨੇੜੇ ਹੈ ਪਿੰਡ ਭੜਾਣਾ ।
@Gurmukhsingh-wn7sp
@Gurmukhsingh-wn7sp 4 күн бұрын
Very nice. Sikh raj di nishani hai pl save it.
@jagirjosan4521
@jagirjosan4521 27 күн бұрын
Thanks for showing this historical building
@SunoPunjabOfficial
@SunoPunjabOfficial 25 күн бұрын
Tanwaad G Tuhada Program Nu Pasand Karan Da
@VarinderRecords
@VarinderRecords 22 күн бұрын
Waheguru Ji 🙏❤
@SunoPunjabOfficial
@SunoPunjabOfficial 21 күн бұрын
💙
@gurbindersingh6411
@gurbindersingh6411 25 күн бұрын
Punjabi jindabaad
@SunoPunjabOfficial
@SunoPunjabOfficial 25 күн бұрын
Tanwaad G Tuhada Program Nu Pasand Karan Da
@P.s6379
@P.s6379 25 күн бұрын
Eh ek haveli hi nhi bht vada khjana h dekh j dil khush ho gia.❤🙏
@SunoPunjabOfficial
@SunoPunjabOfficial 25 күн бұрын
balle gi balle❤️
@dhaliwalpb3116
@dhaliwalpb3116 13 күн бұрын
Kea baat a ji 🌹❤
@SunoPunjabOfficial
@SunoPunjabOfficial 11 күн бұрын
❤❤
@VinayPareenja-ew5ss
@VinayPareenja-ew5ss Ай бұрын
Very informative video. Hats off to you. Thanks for sharing this. ❤
@SunoPunjabOfficial
@SunoPunjabOfficial Ай бұрын
Tanwaad G Tuhada Program Nu Pasand Karan Da
@gurdeepsidhu4216
@gurdeepsidhu4216 17 күн бұрын
ਇਸ ਦੀ ਸਾਂਭ ਸੰਭਾਲ ਕਰਨ ਦੀ ਲੋੜ ਹੈ ਤੁਹਾਡੇ ਸਾਰੇ ਰਿਸ਼ਤੇਦਾਰ ਅਮੀਰ ਹਨ ਸਭ ਯੋਗਦਾਨ ਪਾਕੇ ਇਸ ਨੂੰ ਦੁਬਾਰਾ ਖੜੀ ਕਰੋ। ਤਾਂ ਜੋ ਵਿਰਸੇ ਦੀ ਸੰਭਾਲ ਹੋ ਸਕੇ।ਧੰਨਵਾਦ।
@SunoPunjabOfficial
@SunoPunjabOfficial 17 күн бұрын
changa gi🧡
@GurbakshSingh-sn2iw
@GurbakshSingh-sn2iw 28 күн бұрын
ان شاء اللہ
@SunoPunjabOfficial
@SunoPunjabOfficial 25 күн бұрын
Tanwaad G Tuhada Program Nu Pasand Karan Da
@Vikram.Police-so7rt
@Vikram.Police-so7rt 25 күн бұрын
Bohat vadia jankari 👍🇮🇳
@SunoPunjabOfficial
@SunoPunjabOfficial 25 күн бұрын
wadiya gi❤️
@gurvindersinghbawasran3336
@gurvindersinghbawasran3336 Ай бұрын
Bahut vadiya ❤❤
@SunoPunjabOfficial
@SunoPunjabOfficial 29 күн бұрын
Tanwaad G ❤
@Zeeropoint-Jatt777
@Zeeropoint-Jatt777 Ай бұрын
Great work by suno Punjab good to see these historical places
@SunoPunjabOfficial
@SunoPunjabOfficial 29 күн бұрын
Tanwaad G ❤
@N0one_Means_N0one
@N0one_Means_N0one 10 күн бұрын
@SunoPunjabOfficial
@SunoPunjabOfficial 9 күн бұрын
@DAVINDERSINGH-z3z
@DAVINDERSINGH-z3z 9 күн бұрын
Very very very nice g
@SunoPunjabOfficial
@SunoPunjabOfficial 9 күн бұрын
@sandeepmangat16
@sandeepmangat16 11 күн бұрын
ਭੈਣਜੀ ਗੁਜਰਾਂਵਾਲਾ ਮਾਂਗਟ ਪਿੰਡ ਵਿਖਾਓ ਕਦੇ. ਸਾਡੇ ਦਾਦਾ ਜੀ ਤਹਿਸੀਲਦਾਰ ਸੰਣ ਓਥੇ ਤੇ ਓਥੇ ਹੀ ਕਿਸੇ ਨੇ 1947 ਸਮੇ ਕਿਸੇ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿਤਾ si
@SunoPunjabOfficial
@SunoPunjabOfficial 11 күн бұрын
Asi Gor KAran Gy Tuhadi Gal Ty
@HassanArtist-v3e
@HassanArtist-v3e Ай бұрын
Choice of Area Padhana is amazing,make one vlog on history of padhana❤
@SunoPunjabOfficial
@SunoPunjabOfficial Ай бұрын
Tanwaad G Tuhada Program Nu Pasand Karan Da
@kanwaljitsingh503
@kanwaljitsingh503 7 күн бұрын
Very nice g
@SunoPunjabOfficial
@SunoPunjabOfficial 7 күн бұрын
@Sureshsinger-b9h
@Sureshsinger-b9h Ай бұрын
Thank you for the amazing video on Haveli Jawala singh😊The anchor was on spot❤
@SunoPunjabOfficial
@SunoPunjabOfficial Ай бұрын
Tanwaad G Tuhada Program Nu Pasand Karan Da
@channiji894
@channiji894 13 күн бұрын
👌👌👌👏👏👏
@SunoPunjabOfficial
@SunoPunjabOfficial 11 күн бұрын
❤❤
@AvtarSingh-bq7sy
@AvtarSingh-bq7sy 13 күн бұрын
ਬੋਹਤ ਵਾਦੀਆਂ
@SunoPunjabOfficial
@SunoPunjabOfficial 11 күн бұрын
ਤੁਹਾਡਾ ਧੰਨਵਾਦ
@KuldeepSinghNimana-em6xl
@KuldeepSinghNimana-em6xl 27 күн бұрын
Karah payea bahut sohna laggda wah veere, video v bahut sohani ah , Ankur dee Punjabi bahut sohani.
@SunoPunjabOfficial
@SunoPunjabOfficial 25 күн бұрын
Tanwaad G Tuhada Program Nu Pasand Karan Da
@coolsaini95
@coolsaini95 21 күн бұрын
Thanks for these kind of interesting videos..keep it up.god bless
@SunoPunjabOfficial
@SunoPunjabOfficial 20 күн бұрын
Tanwaad G Tuhada Program Nu Pasand Karan Da
@SARWAN-pb02
@SARWAN-pb02 25 күн бұрын
I Love you so much punjab india
@SunoPunjabOfficial
@SunoPunjabOfficial 25 күн бұрын
❤️
@satnamchahal7926
@satnamchahal7926 Ай бұрын
Nice 🎉😂❤
@SunoPunjabOfficial
@SunoPunjabOfficial Ай бұрын
Tanwaad G
@AshokKhurana-ux3zr
@AshokKhurana-ux3zr 13 күн бұрын
Best wishes to all the sandhu family
@SunoPunjabOfficial
@SunoPunjabOfficial 11 күн бұрын
@AmarjitSingh-td2du
@AmarjitSingh-td2du 27 күн бұрын
I am seeing the maney video I am live in America state name indianapolis love you and your family members ❤️
@SunoPunjabOfficial
@SunoPunjabOfficial 25 күн бұрын
Tanwaad G Tuhada Program Nu Pasand Karan Da
@HarpalSingh-uv9ko
@HarpalSingh-uv9ko 13 күн бұрын
Nice
@SunoPunjabOfficial
@SunoPunjabOfficial 11 күн бұрын
@kamalkaran2165
@kamalkaran2165 27 күн бұрын
Good Job ❤❤❤❤❤❤❤❤❤❤
@SunoPunjabOfficial
@SunoPunjabOfficial 25 күн бұрын
Tanwaad G Tuhada Program Nu Pasand Karan Da
@JaswinderKaur-iu2vc
@JaswinderKaur-iu2vc Ай бұрын
Amazing
@SunoPunjabOfficial
@SunoPunjabOfficial Ай бұрын
Tanwaad G Tuhada Program Nu Pasand Karan Da
@CartoonKahaani-j5o
@CartoonKahaani-j5o Ай бұрын
Best vlog in long time by this beauty❤
@SunoPunjabOfficial
@SunoPunjabOfficial Ай бұрын
Tanwaad G Tuhada Program Nu Pasand Karan Da
@Suleman-k2j
@Suleman-k2j Ай бұрын
what a history madam❤
@SunoPunjabOfficial
@SunoPunjabOfficial Ай бұрын
Tanwaad G Tuhada Program Nu Pasand Karan Da
@diljitsidhu384
@diljitsidhu384 29 күн бұрын
🥰🥰👍
@SunoPunjabOfficial
@SunoPunjabOfficial 29 күн бұрын
Tanwaad G
@Patwindersinghbrar295
@Patwindersinghbrar295 28 күн бұрын
Good thanks. Patwinder brar
@SunoPunjabOfficial
@SunoPunjabOfficial 25 күн бұрын
Tanwaad G Tuhada Program Nu Pasand Karan Da
@gurjindersingh2417
@gurjindersingh2417 22 күн бұрын
Sat shri akal veere
@SunoPunjabOfficial
@SunoPunjabOfficial 21 күн бұрын
💙
@VarindarsinghVarindarsinghbagw
@VarindarsinghVarindarsinghbagw 23 күн бұрын
❤❤❤🎉🎉
@SunoPunjabOfficial
@SunoPunjabOfficial 23 күн бұрын
Tanwaad G ❤
@SandeepSingh-u5s
@SandeepSingh-u5s 14 күн бұрын
ਗੋਲਡਨ ਟੈਂਮਪਲ ਨਹੀਂ ਸੰਧੂ ਸਾਬ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ਼ ਸਾਹਿਬ ਹੈ।
@SunoPunjabOfficial
@SunoPunjabOfficial 11 күн бұрын
ਤੁਹਾਡਾ ਧੰਨਵਾਦ
@surinderpalsingh909
@surinderpalsingh909 Ай бұрын
From USA very nice
@SunoPunjabOfficial
@SunoPunjabOfficial Ай бұрын
Tanwaad G Tuhada Program Nu Pasand Karan Da
@preetdatta5353
@preetdatta5353 5 күн бұрын
Should maintain the same as Heritage civilization inheritance hotel resort for relegious tourism.
@SunoPunjabOfficial
@SunoPunjabOfficial 3 күн бұрын
Tanwaad Jankari Lae
@Sukhbeer-z5n
@Sukhbeer-z5n Ай бұрын
bohat changa team suno punjab❤Jawala singh Ranjewt singh dy sandu san
@CartoonKahaani-j5o
@CartoonKahaani-j5o Ай бұрын
Thank u for showing this old heritage❤
@SunoPunjabOfficial
@SunoPunjabOfficial Ай бұрын
Tanwaad G Tuhada Program Nu Pasand Karan Da
@Sukhrajjs
@Sukhrajjs Ай бұрын
❤❤❤❤
@SunoPunjabOfficial
@SunoPunjabOfficial Ай бұрын
@anjumarshad1868
@anjumarshad1868 28 күн бұрын
Rang Rang Teray Rang Rang..
@SunoPunjabOfficial
@SunoPunjabOfficial 25 күн бұрын
Tanwaad G Tuhada Program Nu Pasand Karan Da
@rashiddhillon6376
@rashiddhillon6376 Ай бұрын
Good interview by saif ullah
@SunoPunjabOfficial
@SunoPunjabOfficial 29 күн бұрын
Tanwaad G Tuhada Program Nu Pasand Karan Da
@lawrence_maan
@lawrence_maan 26 күн бұрын
Converted😢 sikhi ch vapis aajo hale vi waqt aa. Thadi apni pehchann jatsikh aa
@Rubinayousaff
@Rubinayousaff Ай бұрын
Welll done labiba 👏♥️
@SunoPunjabOfficial
@SunoPunjabOfficial Ай бұрын
Tanwaad G Tuhada Program Nu Pasand Karan Da
@BaljeetSingh-sh4by
@BaljeetSingh-sh4by 9 күн бұрын
ਸੰਧੂ ਸਾਹਿਬ ਸਾਡਾ ਪਿੰਡ ਕਰਮੂਵਾਲਾ ਜਿਲਾ ਫਿਰੋਜਪੁਰ ਸਾਡੇ ਪਿੰਡ ਬਹੁਤ ਪੜਾਉਣ ਹੀ ਬੈਠੇ ਨੇ ਘੱਟੋ ਘੱਟ ਇੱਥੇ ਸਾਰਾ ਪਿੰਡ ਹੀ ਪੜਾਣ ਦਾ ਵਾ ਟਿਬੀ ਵਾਲੀਏ ਮਾਸੂ ਵਾਲੀਏ ਫੁੱਲਣੀ ਏ ਇਹ ਜਿੰਨੇ ਪਾਕਿਸਤਾਨੋਂ ਆ ਕੇ ਇਥੇ ਪਿੰਡ ਕਰਮੂ ਵਾਲੇ ਚ ਬੈਠੇ ਹੋਏ ਸਾਰੇ
@SunoPunjabOfficial
@SunoPunjabOfficial 9 күн бұрын
Tanwaad Jankari Da..Tuhanu Program Kiddan Da Lagya?
@LalitSharma-sd3mj
@LalitSharma-sd3mj 18 күн бұрын
ਵੀਰ ਜੀ ਭਾਰਤੀ ਫੌਜ ਹਵੇਲੀ ਨੂੰ ਨੁਕਸਾਨ ਨਹੀਂ ਪੁੰਹਚਾ ਸਕਦੀ
@SunoPunjabOfficial
@SunoPunjabOfficial 18 күн бұрын
tusi channel nu subscribe keeta?
@sudeep221422
@sudeep221422 22 күн бұрын
Tuhadi dadi ji ne jo gall khahi oh bahut sohni hai ki je 12 crore lai lende taan eh sardar Jwala singh di nhi lagariyan di ho jaani si. Paisa hi sab kuch nhi hunda.
@SunoPunjabOfficial
@SunoPunjabOfficial 21 күн бұрын
wadiya gi
@BalrajsinghBalraj-l8b
@BalrajsinghBalraj-l8b Ай бұрын
Balrajsingh TuR Tarn Taran Punjab ❤❤❤
@SunoPunjabOfficial
@SunoPunjabOfficial Ай бұрын
Tanwaad G Tuhada Program Nu Pasand Karan Da
@Parul-e8e
@Parul-e8e Ай бұрын
Madam tawadi ankhan inni sohniyan❤
@SunoPunjabOfficial
@SunoPunjabOfficial Ай бұрын
Tanwaad G Tuhada Program Nu Pasand Karan Da
@sardari935
@sardari935 15 күн бұрын
ਸੱਬਰ ਰੱਖੋ ਸਾਰੀ ਸੋਰੰਗ ਖੋਲਾਗੇ ਰਾਜ ਆਉਣਾ ਤੇ ਅੰਰਿਤਸਰ ਤੋ
@SunoPunjabOfficial
@SunoPunjabOfficial 15 күн бұрын
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
@BrorAndersson-o3l
@BrorAndersson-o3l Ай бұрын
Sat shri akal ji
@SunoPunjabOfficial
@SunoPunjabOfficial 29 күн бұрын
Sat Sari akal
@pb02waale-jattmehkma
@pb02waale-jattmehkma 24 күн бұрын
Mei 500 saal tuhaada dhanwaadi hova taavi ni mei karz de sakda par asi hai taan dove pak Punjabi Haan veere asi ehna nu khalsha fer abaad karega alalaah gawah hai veere
@SunoPunjabOfficial
@SunoPunjabOfficial 24 күн бұрын
Tanwaad G Tuhada Program Nu Pasand Karan Da
@SunoPunjabOfficial
@SunoPunjabOfficial 24 күн бұрын
Tanwaad G ❤
@Jaas13
@Jaas13 25 күн бұрын
Indian army ne punjab ch darbar sahib vicho bahut lut kiti hai 84 vele
@SunoPunjabOfficial
@SunoPunjabOfficial 25 күн бұрын
changa gi
@Raghavsingh-p6q
@Raghavsingh-p6q Ай бұрын
hor travel vlog kro❤
@SunoPunjabOfficial
@SunoPunjabOfficial Ай бұрын
Tanwaad G Asi Enj e tuhadi Khidmat wich Nawe Vlog lwyandy Rawan Gy
@SandeepSingh-j9n3t
@SandeepSingh-j9n3t 27 күн бұрын
🙏🙏🙏🙏
@SunoPunjabOfficial
@SunoPunjabOfficial 25 күн бұрын
Tanwaad G Tuhada Program Nu Pasand Karan Da
@sswwaaf
@sswwaaf 28 күн бұрын
Shukriya video lai par im confused how can it be 8 th generation since maharaja ranjit singh in 200years max which means jawla singhs 8th genration is veer sandhu which mean his grand fathers grandfathers grandfathers grandfthers father ? Just a little confused beautiful dhan vahad shukriya
@SunoPunjabOfficial
@SunoPunjabOfficial 25 күн бұрын
Puri Video Vekho Tuhanu sab smjh a jae Gi
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ Ай бұрын
🙏🙏
@SunoPunjabOfficial
@SunoPunjabOfficial 29 күн бұрын
Tanwaad G ❤
@BrorAndersson-o3l
@BrorAndersson-o3l Ай бұрын
Asi vi sandhu ha ji
@SunoPunjabOfficial
@SunoPunjabOfficial 29 күн бұрын
Tanwaad G Tuhada Program Nu Pasand Karan Da
@IbrahimKhan-w6m4t
@IbrahimKhan-w6m4t 23 күн бұрын
Khash is haviali ko miantenan raka hota ❤
@SunoPunjabOfficial
@SunoPunjabOfficial 23 күн бұрын
Tanwaad G Tuhada Program Nu Pasand Karan Da
@harmeetsingh4270
@harmeetsingh4270 22 күн бұрын
Meray kol koai shabad. Nai.
@SunoPunjabOfficial
@SunoPunjabOfficial 21 күн бұрын
💙
@SandeepWaris
@SandeepWaris Ай бұрын
Veer majha ta na bano Haveli vich..enu sambal ke rakho.....🙏🙏
@SunoPunjabOfficial
@SunoPunjabOfficial Ай бұрын
Tanwaad G Tuhada Program Nu Pasand Karan Da
@allinone-ci2pe
@allinone-ci2pe 19 күн бұрын
Indian government ne sikh history khatam kiti hai jo aaz bhi zari hai .
@SunoPunjabOfficial
@SunoPunjabOfficial 18 күн бұрын
Tanwaad G Tuhada Program Nu Pasand Karan Da
@Jagat_status
@Jagat_status Сағат бұрын
Sasi. Punu. Da. Kissa. Sunao
@pushwindersingh4009
@pushwindersingh4009 19 күн бұрын
Sardar Bhagat Singh Shahid vi Sandhu Jatt san Baki Jang da naam hi mara hunda hy.jang nal nakusan hi kardi hy
@SunoPunjabOfficial
@SunoPunjabOfficial 18 күн бұрын
Tanwaad G Tuhada Program Nu Pasand Karan Da ❤❤❤
@BalveerSingh-jz9rs
@BalveerSingh-jz9rs 27 күн бұрын
😢
@SunoPunjabOfficial
@SunoPunjabOfficial 25 күн бұрын
Tanwaad G
@soniSekhon-cq2pd
@soniSekhon-cq2pd 25 күн бұрын
202chak dikha deo ji
@SunoPunjabOfficial
@SunoPunjabOfficial 25 күн бұрын
❤️
@no1farmingwala
@no1farmingwala 25 күн бұрын
Gadiya ta Odon corola kharadi si es Khandar da penting di tan gal chhad dyu
@SunoPunjabOfficial
@SunoPunjabOfficial 25 күн бұрын
tusi channel nu subscribe keeta?
@ranjitmann-mr1im
@ranjitmann-mr1im 26 күн бұрын
⛳️🌹🌹🌹🌹🌹🙏🏽🇨🇦👍🇵🇰🙏🏽
@SunoPunjabOfficial
@SunoPunjabOfficial 26 күн бұрын
Tanwaad G ❤
@preetdatta5353
@preetdatta5353 5 күн бұрын
Charge 100usd for shooting and visit charges should apply. Get the same projects renovated. Gurudwara shaib Ji and same projects renovated. If you ask government CM Punjab should do so @lahore district di inheritance heritage in Pakistan. This area if in India would have been heaven abode for pilgrim centre integrated with Golden Temple Amritsar Punjab. Route should be developed by government of India and Pakistan. As this area can be jointly administrative Visa free to Nankana shaib and lahore Pakistan. See your GDP growth 📈💹. Right from Sialkot Narowal Shakargarh Nankana lahore Kasur Pakistan instead be Visa free access to indians tourism. INR currencies as legal tender for Trade and commerce
@SunoPunjabOfficial
@SunoPunjabOfficial 3 күн бұрын
Tuhanu Program Kidan Da agya?
@Farjadsikhu
@Farjadsikhu Ай бұрын
content is so outclass but thumbnail is pathetic
@Shayan-s6k
@Shayan-s6k Ай бұрын
agree,Thumbnail looks fake..
@HassanArtist-v3e
@HassanArtist-v3e Ай бұрын
Content is great😊make thumbnail more authentic and interesting
@SunoPunjabOfficial
@SunoPunjabOfficial Ай бұрын
Tanwaad G Asi Gor karan Gy Tuhadi Gal Ty
@narinderkaur1013
@narinderkaur1013 25 күн бұрын
Veere fir Sikh ban jo guru Gobind Singh ne sva lakh nal lda ta si 😢😢😢
@SunoPunjabOfficial
@SunoPunjabOfficial 25 күн бұрын
changa gi
@vijaymehta2765
@vijaymehta2765 25 күн бұрын
Bahut vadiya vedio madam ji ❤❤❤pakhowal road te jeda mashhoor qila wa ohdi be vedio banao
@SunoPunjabOfficial
@SunoPunjabOfficial 25 күн бұрын
zaror gi❤️
IL'HAN - Qalqam | Official Music Video
03:17
Ilhan Ihsanov
Рет қаралды 700 М.
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Khota Mandi Tandlianwala   Visit Anjum Saroya /Donkey Market
49:10
Anjum Saroya
Рет қаралды 127 М.