Karamjit Anmol ਖ਼ਾਤਰ AAP ਦਾ ਪ੍ਰਚਾਰ ਕਰਦੇ ਨਜ਼ਰ ਆਏ Gurpreet Ghuggi

  Рет қаралды 55,556

ABP Sanjha

ABP Sanjha

29 күн бұрын

Karamjit Anmol ਖ਼ਾਤਰ AAP ਦਾ ਪ੍ਰਚਾਰ ਕਰਦੇ ਨਜ਼ਰ ਆਏ Gurpreet Ghuggi
#Faridkot #AAP #Karamjitanmol #gurpreetghuggi #Moga #bhagwantmann #Election #abplive
ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਰਹੇ ਗੁਰਪ੍ਰੀਤ ਸਿੰਘ ਘੁੱਗੀ ਅੱਜ ਫ਼ਰੀਦਕੋਟ ਤੋਂ ਆਪ ਉਮੀਦਵਾਰ ਕਰਮਜੀਤ ਅਨਮੋਲ ਲਈ ਪ੍ਰਚਾਰ ਕਰਦੇ ਨਜ਼ਰ ਆਏ |
ਕਦੇ ਪਾਰਟੀ ਦੇ ਫੈਸਲਿਆਂ ਤੋਂ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ ਛੱਡਣ ਵਾਲੇ ਘੁੱਗੀ
ਆਪਣੇ ਇੰਡਸਟਰੀ ਦੇ ਸਾਥੀ ਕਰਮਜੀਤ ਅਨਮੋਲ ਲਈ ਮੋਗਾ 'ਚ ਵੋਟ ਦੀ ਅਪੀਲ ਕਰ ਰਹੇ ਸਨ |
ਘੁਗੀ ਨੇ ਅਨਮੋਲ ਦੇ ਕਿਰਦਾਰ ਦੀ ਤਾਰੀਫਾਂ ਕਰਦੇ ਹੋਏ ਲੋਕਾਂ ਨੂੰ ਉਸਨੂੰ ਇਕ ਮੌਕਾ ਦੇਣ ਦੀ ਅਪੀਲ ਕੀਤੀ |
Subscribe Our Channel: ABP Sanjha / @abpsanjha
Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Пікірлер: 156
@Jagjit-gx2tq
@Jagjit-gx2tq 24 күн бұрын
ਜਿਹੜੀ ਰਿਸਪੈਕਟ ਜਿਹੜੀ ਕਦਰ ਲੋਕਾਂ ਦੇ ਮਨ ਵਿੱਚ ਖਾਸ ਕਰਕੇ ਸਿੱਖਾਂ ਦੇ ਮਨਾਂ ਵਿੱਚ ਗੁਰਪ੍ਰੀਤ ਘੁੱਗੀ ਲਈ ਸੀ ਉਹ ਕਦਰ ਕਰਮਜੀਤ ਅਨਮੋਲ ਦੀ ਜਾਂ ਆਮ ਆਦਮੀ ਪਾਰਟੀ ਦੀ ਸਪੋਰਟ ਕਰਕੇ ਭਾਈ ਸਰਬਜੀਤ ਸਿੰਘ ਦੇ ਉਲਟ ਚਲ ਕੇ ਜੋ ਕੰਮ ਗੁਰਪ੍ਰੀਤ ਸਿੰਘ ਨੇ ਕੀਤਾ ਹੈ ਉਹ ਬਹੁਤ ਸ਼ਰਮਨਾਕ ਹੈ ਸਾਨੂੰ ਗੁਰਪ੍ਰੀਤ ਸਿੰਘ ਘੁੱਗੀ ਤੋਂ ਇਹ ਉਮੀਦ ਬਿਲਕੁਲ ਵੀ ਨਹੀਂ ਸੀ
@jaisinghrandhawa-cz3bo
@jaisinghrandhawa-cz3bo 23 күн бұрын
ਸਰਬਜੀਤ ਸਿੰਘ ਜਿੱਤੇਗਾ। ਘੁਗੀ ਗਦਾਰ
@KangDeepMusic
@KangDeepMusic 26 күн бұрын
ਇਹ ਭੰਡਾ ਨੂੰ ਵੋਟ ਨਾ ਪਾਓ 🙏
@gulshanattri9833
@gulshanattri9833 24 күн бұрын
ਤੂੰ ਆਪਣੀ ਯਾਰੀ ਨਿਭਾਉਣ ਦੇ ਚੱਕਰ ਚ ਲੋਕਾਂ ਦਾਂ ਬੇੜਾਂ ਗਰਕ ਨਾਂ ਕਰ ਨਹੀਂ ਤਾਂ ਵਿੱਚੇ ਹੀ ਤੇਰੇ ਵੀ ਲੋਕਾਂ ਨੇ ਡਾਗਾਂ ਫੇਰਨੀਆਂ
@paramjitsinghrai2718
@paramjitsinghrai2718 23 күн бұрын
Very Good
@TejiBoparai
@TejiBoparai 26 күн бұрын
ਵੀਰੋ ਵੋਟ ਸੋਚ ਕੇ ਦਿਉ, ਏਹ ਲੋਕ ਸਾਨੂੰ ਬੇਵਕੂਫ ਸਮਝਦੇ a ਏਨਾ ਆਉਣਾ ਨਹੀ ਵੋਟਾਂ ਲੈ ਕੇ
@shivanisharma5562
@shivanisharma5562 24 күн бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮😮
@ParamjitKaur-dy8lz
@ParamjitKaur-dy8lz 26 күн бұрын
Congress jindabad
@ParveenKumar-il2ff
@ParveenKumar-il2ff 25 күн бұрын
ਆਮ ਆਦਮੀ ਪਾਰਟੀ ਮੁਰਦਾਬਾਦ
@vedparkashgund3690
@vedparkashgund3690 27 күн бұрын
Guge ji ny batey saf aur npytuly shabda da istemal apne speach the rahe KramveerAnmol vasty keta manu sun ky bahut achcha lagya main Guge ji da bra stkar arda va .🙏👍🌹
@JagtarSingh-mb7gg
@JagtarSingh-mb7gg 23 күн бұрын
ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ
@jatinderwalia8670
@jatinderwalia8670 22 күн бұрын
He is a good man and he needs to be in parliament.
@Helloeve657
@Helloeve657 23 күн бұрын
People have come to know the reality of modi ji BJP ED CBI IT godi media and election commission and started boycott godi media and elections We are thankful to Satya Pal Malik Ji for opening our eyes by unclothing dishonest public servants and Pulbama incidence.
@DaljitSingh-rz2rh
@DaljitSingh-rz2rh 23 күн бұрын
👍👍
@user-yc8yu1ov7f
@user-yc8yu1ov7f 27 күн бұрын
ਯਾਰੀ ਵੀ ਨਿਭਾਉਣੀ ਪੈਂਦੀ ਹੈ ਜੀ
@robertchapman4568
@robertchapman4568 21 күн бұрын
ਯਾਰੀ ਲਈ ਆਪਣੀ ਬੁੰਡ ਨਾ ਮਰਵਾਓ
@user-yc8yu1ov7f
@user-yc8yu1ov7f 21 күн бұрын
@@robertchapman4568 ਵੀਰੇ ਜਦੋ ਅਸੀ ਸਕੂਲ ਵਿੱਚ ਪੜ੍ਹਦੇ ਸੀ ਨਾ ਸਾਡੇ ਮਾਸਟਰ ਜੀ ਕਿਹਾ ਕਰਦੇ ਸੀ ਕਿ ਜਦੋਂ ਤੁਸੀਂ ਬੋਲਦੇ ਹੋ ਤਾਂ ਤੁਹਾਡੇ ਚੋਂ ਤੁਹਾਡੇ ਮਾਂ ਬਾਪ ਦੀ ਤਸਵੀਰ ਦਿਖਾਈ ਦਿੰਦੀ ਹੈ ਜਦੋ ਤੁਸੀ ਕਾਲਜ ਜਦੇ ਹੋ ਤਾਂ ਤੁਹਾਡੇ ਮਾਂ ਬਾਪ ਦੇ ਨਾਲ ਤੁਹਾਡੇ ਮਾਸਟਰ ਜਿਸ ਤੋਂ ਪੜ ਕੇ ਤੁਸੀ ਕਾਲਜ ਗਏ ਉਸ ਦੀ ਤਸਵੀਰ ਵੀ ਦਿਖਾਈ ਦਿੰਦੀ ਹੈ ਸੋ ਆਪਣੀ ਬੋਲ ਬਾਣੀ ਨੂੰ ਠੀਕ ਕਰੋ ਗੁੱਸਾ ਨਹੀ ਕਰਨਾ ਮੈ ਪਿਆਰ ਨਾਲ ਈ ਸਮਝਾਇਆ ਹੈ
@karamjitbrar9110
@karamjitbrar9110 11 күн бұрын
ਯਾਰੀ ਧਰਮ ਤੋ ਵੱਡੀ ਨੀ ਹੁੰਦੀ ਵੀਰ
@dr.harvarindersinghdhindsa59
@dr.harvarindersinghdhindsa59 20 күн бұрын
ਸਵਾਦ ਤਾਂ ਹੁੰਦਾ ਜੇ ਘੁੱਗੀ ਵੀਰ ਆਪਣੀ ਕਹਿਣੀ ਵਾਂਗੂੰ ਕਥਨੀ ਵਿਚ ਵੀ ਫਰਕ ਨਾ ਰੱਖਦਾ ਪੰਜਾਬ ਨੂੰ ਨਸ਼ੇ ਚੋ ਕੱਢਣ ਲਈ ਉੱਠੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਖੱੜ ਜਾਂਦਾ
@nickchawla4470
@nickchawla4470 23 күн бұрын
Good veer 🙏
@charnjitsingh7077
@charnjitsingh7077 26 күн бұрын
ਇਹਨਾ ਸਾਰੇ ਕੰਜਰਾਂ ਦਾ ਮੈ ਬਾਈਕਾਟ ਕਰਦਾ ਹਾਂ,, ਅੱਜ ਤੋਂ ਬਾਅਦ ਕਦੀ ਵੀ ਇਹਨਾ ਦੀ ਫਿਲਮ ਵੇਖਣ ਸਿਨਮਾ ਅਤੇ ਸ਼ੋ ਦੇਖਣ ਨਹੀ ਜਾਵਾਂਗਾ
@robertchapman4568
@robertchapman4568 21 күн бұрын
ਏਹਨਾਂ ਦੀ ਮਾਰੋ ਬੁੰਡ
@OmpreetSingh-tz6zp
@OmpreetSingh-tz6zp 24 күн бұрын
Good job👍👍👍👍👍👍👍👍
@janakraj827
@janakraj827 27 күн бұрын
Very nice ji 🙏🏼
@reshamphotography6020
@reshamphotography6020 22 күн бұрын
ਘੁੱਗੀ ਭਾਜੀ ਤੁਹਾਨੂੰ ਬਟਾਲੇ ਵਾਲਿਆਂ ਨੇ ਬਹੁਤ ਚੰਗਾ ਜਵਾਬ ਦਿੱਤਾ ਇਹਦੇ ਤੁਸੀਂ ਪਾਰਟੀਆਂ ਛੱਡ ਕੇ ਘਰੇ ਬਹਿ ਕੇ ਤੁਸੀਂ ਗਏ ਸੀ ਕੀ ਪਾਲੀਵੁੱਡ ਵਾਲਾ ਹੀ ਕੰਮ ਚੰਗਾ ਵਾ ਹੁਣ ਤੁਸੀਂ ਹੁਣ ਫੇਰ ਚੋਣਾਂ ਦੇ ਪ੍ਰਚਾਰ ਕਰ ਰਹੇ ਹੋ ਇਹ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ ਹੈ ਇੱਕ ਪਾਸੇ ਤੁਸੀਂ ਚੰਗੀਆਂ ਚੰਗੀਆਂ ਫਿਲਮਾਂ ਕੱਢਦੇ ਹੋ ਬਹੁਤ ਤਗੜੇ ਆਰਟਿਸਟ ਹੋ ਤੇ ਇੱਕ ਪਾਸੇ ਚੋਣਾਂ ਵਾਲੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਧੰਨਵਾਦ ਜੀ
@user-pi8pr7du4r
@user-pi8pr7du4r 24 күн бұрын
Very good ji
@karamjitbrar9110
@karamjitbrar9110 26 күн бұрын
Bhai Sarbjit Singh ji jindabad
@parmodsingh1524
@parmodsingh1524 23 күн бұрын
🎉🎉🎉🎉
@HiraSingh-bp5tn
@HiraSingh-bp5tn 27 күн бұрын
Good 👍
@manjitpal1156
@manjitpal1156 26 күн бұрын
Eh AAP party aa ghuggi sab Stand. Rakhoo
@jasbirsingh-rx3yv
@jasbirsingh-rx3yv 23 күн бұрын
Sarabjit singh jindabad give vote for his father
@AvtarSingh-gs1si
@AvtarSingh-gs1si 28 күн бұрын
ਘੁੱਗੀ ਜੀ ਧੰਨਵਾਦ ਆਮ ਪਾਰਟੀ ਵਿਚ ਆਊਣ ਦਾ
@jasbirsingh-rx3yv
@jasbirsingh-rx3yv 23 күн бұрын
Why join politics . Having knowledge OF duties of MP FOR HIS STATE and from whete elected. Better to do his job
@Lovenature-nt8zm
@Lovenature-nt8zm 24 күн бұрын
ਬਹੁਤ ਵਧੀਆ 🙏
@user-dn6jn1qm4n
@user-dn6jn1qm4n 26 күн бұрын
Guggi di Jo ijate a o vi gai😂😂😂😂
@user-ml5go5hl5k
@user-ml5go5hl5k 26 күн бұрын
S.c certificate duplicate
@Casualenglish27
@Casualenglish27 27 күн бұрын
@surendertoora1997
@surendertoora1997 22 күн бұрын
Why did Ghuggi wait for Karamjit's request.....he should have come forward....
@bhindermangat2777
@bhindermangat2777 27 күн бұрын
Vote and support aap party
@gurpreetsinghmandir7033
@gurpreetsinghmandir7033 21 күн бұрын
ਤੁਸੀ ਫਿਲਮਾਂ ਹੀ ਕਰ ਲਓ ਯਰ ਕਿਉ ਪੰਗਾ ਲਈ ਜਾਨੇ ਓ ਸਰਦਾਰਾ ਨਾਲ
@avinashkaursokhi9724
@avinashkaursokhi9724 23 күн бұрын
ਕਰਮਜੀਤ ਜੀ ਜ਼ਿੰਦਾਬਾਦ
@kamgill-xk7or
@kamgill-xk7or 27 күн бұрын
Ghuggi is 100% right vote App party
@karamjitkaur2935
@karamjitkaur2935 27 күн бұрын
Good. Guggi.veer.aap.party.da.sath.devo.zindabad Maan zindabad 13,0,13,0 zindabad ❤❤❤❤❤
@Jassmann5459
@Jassmann5459 24 күн бұрын
13,0 ਪਰ ਉਲਟਾ ਹੋਉ ਭਾਈ ਅਮਿ੍ਤਪਾਲ ਜੀ ਜਿੰਦਾਬਾਦ
@MapleLeaf-ip3jt
@MapleLeaf-ip3jt 24 күн бұрын
Bhand dramebaj anpar murdabad
@MapleLeaf-ip3jt
@MapleLeaf-ip3jt 24 күн бұрын
Bheda sir sut k bethia ne
@grsingh4415
@grsingh4415 23 күн бұрын
Guggi was thrown out from AAP and he forget the insult and again working for AAP. No one expect this from gguggi.
@rubal635
@rubal635 22 күн бұрын
ਭੰਡ ਭੰਡਾਂ ਦੀ ਹਮਾਇਤ ਕਰਨ ਆ ਗਿਆ
@user-vh5rm5mz5p
@user-vh5rm5mz5p 21 күн бұрын
ਘੁੱਗੀ ਭਾ ਜੀ ਅਗਰ ਇਹ ਹਾਰ ਗਿਆ ਤਾਂ ਤੇਰੀ ਕੀ ਇੱਜਤ ਰਹੇ ਗੀ।
@RanjitKaur-sb8oq
@RanjitKaur-sb8oq 22 күн бұрын
ਮਾਨ ਸਾਹਿਬ ਜ਼ਿੰਦਾਬਾਦ ਭਗਵੰਤ ਮਾਨ
@CS-hq5ff
@CS-hq5ff 25 күн бұрын
Bhai Gurpreet de assi respect karde see very much PAR eah vee Bhullar gea ke punjab de gal karn wale te Punjabian dee Dastar (pagg) nu seerian takaee rehan den layee apni jan kurban karn vale Jodhe da putar ve easee halke vicho candidate ha ji par pata nee jo Pagg Bhai ne bani hoee oass de rakhe de jad bhul gee
@jantadoctor104
@jantadoctor104 20 күн бұрын
Ghugi sahib sonu lgda v aeh banda loka de kmm krdu sonu aap hi pta kina kmm aa aehna kol tusi apne chhote bhra nu smjauna c ki jimevari aa vota laike loka ch auga 😊
@jinderpalsingh5065
@jinderpalsingh5065 27 күн бұрын
Very good bhaji ji
@HarmanSingh-gz8ig
@HarmanSingh-gz8ig 28 күн бұрын
AAP party zindabad
@harrykarwar4155
@harrykarwar4155 17 күн бұрын
ਘੁੱਗੀ ਬੇਸ਼ਰਮ ਬੰਦਾ ਭੰਡ ਨੁ ਵੋਟ ਨਹੀ ਪੈਣੀ ਹਾਰ ਪੱਕੀ ਹੈ
@prakashsoni2633
@prakashsoni2633 27 күн бұрын
Aam Aadmi party jindabad
@JattFactor
@JattFactor 23 күн бұрын
soch nu tusi PHd kiti hai
@BahadarSingh-cr1xr
@BahadarSingh-cr1xr 27 күн бұрын
Ghugu siyan tere krke je loka e hna jeeta dita te ehne kush ni kita taa ,,, tu app jaan lyi tu kde kise lyi bhasan ki boln joga ni rehna,,,, yaad rakhi veera
@JagtarSingh-mb7gg
@JagtarSingh-mb7gg 23 күн бұрын
ਸਰਬਜੀਤ ਸਿੰਘ
@bindersidhu1092
@bindersidhu1092 27 күн бұрын
right Sir Good Cm Bhagwant mann saab ji and Aam Aadmi party zindabad ✌✌
@blessing9986
@blessing9986 27 күн бұрын
Bs yr koi stand ni thoda
@devindersingh4714
@devindersingh4714 27 күн бұрын
Oh apne dost da sath den aaea vadia gal hai
@harpalkour4039
@harpalkour4039 27 күн бұрын
Good Job,,Ghuggi ,Veer Ji 🙏👍❤
@labhsingh2944
@labhsingh2944 27 күн бұрын
Absolutely correct Ghugi ji
@MapleLeaf-ip3jt
@MapleLeaf-ip3jt 24 күн бұрын
Ghuggi ji tuhanu nahi jana chahida se,eh sab mashkare ne
@user-xx6kf3ts4j
@user-xx6kf3ts4j 25 күн бұрын
Ghugi ji supporting his friend, so stop judging him!!
@kanwaljitsingh2616
@kanwaljitsingh2616 27 күн бұрын
U no good
@JaswantSingh-yb3mb
@JaswantSingh-yb3mb 21 күн бұрын
,ਇਥੇ.ਘੁਗੀਆ.਼ਨੀ.ਬਾਜ.ਦੀ.ਬਾਜੀ.ਐ.ਵਾਹਿਗੁਰੂ
@JoginderSingh-pu8se
@JoginderSingh-pu8se 22 күн бұрын
Yari toh pehle kom hai guggi ne bani banaie khu cha payi guggi tu aj das dita tenu sikhi nal pyar nehi 🙏
@reshamphotography6020
@reshamphotography6020 22 күн бұрын
ਨਾਲ ਅਨਮੋਲ ਭਾਜੀ ਤੁਹਾਡੇ ਭਾਈ ਜਿੰਨੇ ਮਰਜ਼ੀ ਦੋਸਤ ਹਨ ਪਰ ਭਾਜੀ ਤੁਹਾਨੂੰ ਵੀ ਖਾਲਸੇ ਦੇ ਨਾਲ ਹੀ ਚੱਲਣਾ ਚਾਹੀਦਾ ਹੈ ਖਾਲਸੇ ਦੀ ਜਿੱਤ ਸਾਡੇ ਪੰਜਾਬ ਦੀ ਜਿੱਤ ਇੱਕ ਸਿੱਖ ਭਾਈਚਾਰਾ ਦੀ ਜਿੱਤ ਸਾਰਿਆਂ ਦੀ ਜਿੱਤ ਅਨਮੋਲ ਭਾਜੀ ਤੁਹਾਡੇ ਜਿੰਨੇ ਮਰਜ਼ੀ ਫਰੈਂਡ ਸੀ ਪਰ ਤੁਸੀਂ ਸਿੱਖ ਕੌਮ ਦੇ ਨਾਲ ਚੱਲੋ
@Hardeepsingh-es1bk
@Hardeepsingh-es1bk 27 күн бұрын
Thanks Guggi ji for compening for Karamjit Anmol
@SarbjeetSingh-fg3xp
@SarbjeetSingh-fg3xp 27 күн бұрын
Good guggi veer, AAP party da sath devo.
@siduyadwinder1327
@siduyadwinder1327 27 күн бұрын
Bhagwant mann ji Gurpreet Ghugi ji nu vi M.L.A bnayo ji ❤❤❤❤❤
@kusummehta412
@kusummehta412 27 күн бұрын
Aap is very good
@Sonu-eb8qf
@Sonu-eb8qf 25 күн бұрын
ਘੁੱਗੀ ਕੁਝ ਸੋਚ ਿਲਆ ਕਰ ਸਿਰ ਤੇ ਪੱਗ ਇਹ ਤਾ ਲੱਭਣਾ ਵੀ ਨਹੀ ਲੋਕਾ ਨੂੰ ਸਨੀ ਵਾਗ ਬਾਕੀ ਹੱਸ ਨੇ ਤਾ ਦਿਲ ਦੀਆਂ ਦੱਸ ਹੀ ਦਿੱਤੀ ਕੋਈ ਗੱਲ ਨਹੀ ਰਹੀ
@virgminhas1
@virgminhas1 27 күн бұрын
guggi ji dnt take guarantee of him, this video will haunt ji in future for sure
@wanderscout
@wanderscout 27 күн бұрын
wah oye ghuggi mann gya lagda 😆😆
@kusummehta412
@kusummehta412 27 күн бұрын
Aap is best
@shingarasingh4495
@shingarasingh4495 23 күн бұрын
ਤੁਹਾਨੂੰ ਕਿਵੇਂ ਕੱਢਿਆ ਸੀ ਆਪ ਵਿੱਚੋਂ ਭੁੱਲਗੇ
@dhaliwalpropertyvlog
@dhaliwalpropertyvlog 24 күн бұрын
Guggi bai ohi partyi ha jis bara tuc bht kuj boliya c koi ta stand rakh lo yr sarq iko thali ta chata bata lgda
@MrSaini12
@MrSaini12 23 күн бұрын
Gugi Teri bahut respect karda si. Aj to Teri respect zero
@HardeepSingh-wu1qq
@HardeepSingh-wu1qq 23 күн бұрын
ਐਨਾ ਬੇਸ਼ਰਮ
@user-gh3cl3ri3p
@user-gh3cl3ri3p 20 күн бұрын
Hadd ho gai yaar
@KpSingh-dd2iu
@KpSingh-dd2iu 26 күн бұрын
ਬੇਸ਼ਰਮ ਸਾਲਾ ਘੁੱਗੀ
@jaisinghrandhawa-cz3bo
@jaisinghrandhawa-cz3bo 23 күн бұрын
ਗਦਾਰ
@SarbjitSingh-fp3oj
@SarbjitSingh-fp3oj 24 күн бұрын
Gughi bhaji thunu bhull Gaya zharru party ne thuahda nal ki kitta si please stop immediately eh Chorra di party nal nata torh lavo
@JAGDEVSINGH-uo1gn
@JAGDEVSINGH-uo1gn 14 күн бұрын
Gurpreet ghuggi ,kyu apna kirdar khraab krn lagega va
@RamSingh-ss1yp
@RamSingh-ss1yp 27 күн бұрын
AAP zindabad ❤❤❤❤❤
@kusummehta412
@kusummehta412 27 күн бұрын
Good party aap
@user-pk8yt9ns4o
@user-pk8yt9ns4o 24 күн бұрын
Ghuggiji.khottiboharr.thulay.aagi.
@jasbirsingh-rx3yv
@jasbirsingh-rx3yv 23 күн бұрын
Gughi sughi commady
@manindersingh352
@manindersingh352 27 күн бұрын
Good. Ghuggi
@ParveenKumar-il2ff
@ParveenKumar-il2ff 25 күн бұрын
ਅਸੀ ਹਰਾਮਖੋਰੀ ਦਾ ਜਵਾਬ ਵੋਟ ਨਾਲ Dewange ਬੀਜੇਪੀ ਜ਼ਿੰਦਾਬਾਦ
@gajansingh6327
@gajansingh6327 23 күн бұрын
ਸਬ ਕੰਜਰ ਨੇ
@gurigurpreet1977
@gurigurpreet1977 23 күн бұрын
sharm kr tu
@BhupinderSingh-gl3og
@BhupinderSingh-gl3og 24 күн бұрын
Ehna piche lag k apni vote kharab na karo, rhna ne a k wapis tuhadi bat ne puchni bus apnian movie comedy e karni a.ghuggi tn khud election lad k bhaj gia c movies cha...Is lai soch samjh k sahi candidate nu vote pao.
@GurnoorSinghRatol
@GurnoorSinghRatol 23 күн бұрын
Ghugi uadi jana bha v ja
@bhupindersinghghuman3288
@bhupindersinghghuman3288 22 күн бұрын
ghugi ki amb len aa gya....Rwa tera vi thik nhi niklya ....
@sanpreetsingh4680
@sanpreetsingh4680 26 күн бұрын
GairTmand Ban ghugi
@jagjitsandhu2084
@jagjitsandhu2084 27 күн бұрын
AAM AADMI PARTY ZINDABAD.
@jassbatth167
@jassbatth167 27 күн бұрын
Aam aadmi party jindabad jindabad
@user-xg3zv2dg3b
@user-xg3zv2dg3b 13 күн бұрын
Sare e bhand nachar bhjao
@amritsariboy470
@amritsariboy470 24 күн бұрын
Eh ve kisi gade da Dhakan ni
@Jashan4282
@Jashan4282 23 күн бұрын
ਚਵਲ
@kamaljeetkaur1129
@kamaljeetkaur1129 27 күн бұрын
❤❤❤❤❤❤❤❤❤❤❤❤
@vickyaulakh1551
@vickyaulakh1551 27 күн бұрын
Karmjeet anmol banda hankari bahut a kal de video ch ik munda kehnda b tuse nokri ne diti Karmjeet kehnda anpda nu thoda nokri millu oh munda kehnda phd kari hoi Karmjeet kehnda nokri kaka topar bachea nu mildea Karmjeet nu puche jehda banda phd kari betha oh toper to ghat a Karmjeet ch hankar bahut a
@bhupinderkaur6669
@bhupinderkaur6669 27 күн бұрын
ਵੈਰੀ ਗੁੱਡ ਬਾਈ
@JasbirSingh-vv2vn
@JasbirSingh-vv2vn 27 күн бұрын
ਇਸ ਉਮੀਦਵਾਰ ਨੂੰ ਲੋਕਾ ਵਲੋ ਜਿਤਾਉਣਾ ਜ਼ਰੂਰੀ ਹੋ ਗਿਆ ਹੈ
@HarpalSingh-bu2kg
@HarpalSingh-bu2kg 27 күн бұрын
App
1❤️#thankyou #shorts
00:21
あみか部
Рет қаралды 88 МЛН