ਕਰਨੈਲ ਲਾਬੋ ਦੇ ਘਰੇ ਜਾ ਵੜਿਆ 🤣 ਕਹਿੰਦਾ ਰੰਡੀ ਚਾਅ ਨੀ ਪੀਦਾਂ ਮੈਂ 🤪 । latest short movie 2024

  Рет қаралды 180,083

jatt sauda

jatt sauda

Күн бұрын

Пікірлер: 305
@Turbanator54
@Turbanator54 9 ай бұрын
ਕਮਲਿਆਂ ਦਾ ਨਾਨਕਾ ਮੇਲ ਦਾ ਭਾਗ 4 ਪੇਸ਼ ਕਰੋ ਜਿੰਦਰ ਬਾਈ ਕਰਨੈਲ ਬਾਈ ਸੰਦੀਪ ਬਾਈ ਬੂਟੇ ਬਾਈ ਉਸ ਫਿਲਮ ਦਾ ਵੀ ਹਰ ਸੋਮਵਾਰ ਭਾਗ toਭਾਗ ਪੇਸ ਕਰੀਆ ਕਰੋ ਬਹੁਤ ਹੀ ਹਾਸਰੱਸ ਮੰਨੋਰੰਜਨ ਫਿਲਮ ਹੈ ਸੰਦੀਪ ਦੀ ਐਕਟਿੰਗ ਤਾ ਅੱਤ ਹੈ ਬੋਲੇ ਦੀ ਸਾਰੀਆਂ ਦੀ ਐਕਟਿੰਗ ਬਹੁਤ ਸੋਹਣੀ ਜੱਟ ਸੌਦਾ ਟੀਮ ਨੂੰ ਨਵੇ ਸਾਲ 2024 ਬਹੁਤ ਮੁਬਾਰਕਾਂ ਏਸੇ ਤਰ੍ਹਾਂ ਮੰਨੋਰੰਜਨ ਕਰਦੇ ਰਹੋ😂😅😊😂😂😂😊😅🎉
@JaspalSingh-db9xi
@JaspalSingh-db9xi 9 ай бұрын
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌
@Sidhuvakeel
@Sidhuvakeel 9 ай бұрын
Sira y ♥️😂😂
@KulwinderSingh-ww7tc
@KulwinderSingh-ww7tc 9 ай бұрын
Nice video 💯💯
@sukhdhillonpb4671
@sukhdhillonpb4671 9 ай бұрын
ਬੰਤ ਤੇ ਰਾਮਾ ਦੋਵੇ ਬਹੁਤ ਵਧੀਆ ਕਮੇਡੀ ਕਰਦੇ ਦੋਵੇ ਰਿਕ ਦੂਜੇ ਤੋ ਵੱਧਕੇ ਕਰਨੈਲ ਸਨਦੀਪ ਜਿੰਦਰ ਨਾਜਰ ਕਾਕਾ ਨਸੀਬ ਪ੍ਰੀਤ ਲਾਬੋ ਚਿੱੜੀ ਇਹ ਵੀ ਸਾਰੇ ਅੱਤ ਕਰਾਉਦੇ ਨਾਜਰ ਦਾ ਦਰਦ ਬਾਹਰ ਆਗਿਆ ਲਾਬੋ ਦੇ ਗੇਟ ਤੇ ਆ ਕੇ ਇਸ ਕਰਕੇ ਦਰਦ ਭਰੇ ਗੀਤ ਗਾਉਦਾ ਰਾਮੇ ਨੇ ਵੀ ਚਿੱਠੀ ਲਿਖੀ ਪਰ ਉਹ ਵੇਖਦੇ ਕੌਣ ਪੱੜਦਾ
@Lovelyjattsauda407
@Lovelyjattsauda407 9 ай бұрын
❤️🙏🏻
@JasvirSingh-gv4fl
@JasvirSingh-gv4fl 5 күн бұрын
Najjar att Kri janda
@sukhpalsingh9240
@sukhpalsingh9240 9 ай бұрын
Pehla ta Labha Great Khali dikhao kihda ?
@HardeepKhattra-g4c
@HardeepKhattra-g4c 9 ай бұрын
ਬਹੁਤ ਵਧੀਆ video😂😂😂😂
@sainifarm-dg9yj
@sainifarm-dg9yj 9 ай бұрын
भाई जी लाभों दा लाभा दिखा दो
@lakhveersingh1829
@lakhveersingh1829 9 ай бұрын
ਬੰਤ ਬਾਈ ਆਜਾ ਡੱਬਵਾਲੀ ਤੇਨੁ ਜੀਪ ਦਾਵਾ ਦੀਆ ਗੇ 😂! ਮੈ ਵੀ ਡੱਬਵਾਲੀ ਤੋ ਹਾ
@Harpreetgill60
@Harpreetgill60 9 ай бұрын
7 ਹਜਾਰ ਰੁਪਏ ਦਾ ਤੇਲ ਔ ਵੀ ਮੋਟਰ ਸਾਇਕਲ ਚ 😂😂😂😂😂
@gxhd7995
@gxhd7995 9 ай бұрын
Good morning 🎉🎉🎉🎉🎉🎉
@amarjitsingh1946
@amarjitsingh1946 9 ай бұрын
ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌👌💗💗💯
@tejwindersinghkamboj9042
@tejwindersinghkamboj9042 9 ай бұрын
🙏🙏👍👍👌👌👍🏿👍🏿❤️❤️😀🌹🌻❤️❤️
@jashanbaljot_
@jashanbaljot_ 9 ай бұрын
Kali duniya da pardhan bant velly
@vickysidhu13013
@vickysidhu13013 9 ай бұрын
ਭਰਤੀ ਦਾ ਵੀ ਕੋਈ ਟਾਇਮ ਹੁੰਦਾ 😂😂😂😂
@jagseersingh4506
@jagseersingh4506 9 ай бұрын
SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM LOVE YOU
@Dhillon964
@Dhillon964 9 ай бұрын
ਪਾਲੋ ਕਰਕੇ ਰਾਮਾ ਸ਼ਾਇਰ ਬਣ ਗਿਆ😂
@DuggJdhgdd
@DuggJdhgdd 9 ай бұрын
ਰਾਮ ਦੀ ਐਕਟਿੰਗ ਸਭ ਤੋਂ ਵਧੀਆ
@Lovelyjattsauda407
@Lovelyjattsauda407 9 ай бұрын
🙏❤️🙏
@SukhdevkaurRao
@SukhdevkaurRao 9 ай бұрын
ਬੰਤ ਰਾਮਾ ਪ੍ਰੀਤ ਤਾਂ ਅੱਲੀਆਂ ਬਟੱਲੀਆ ਗੱਲਾ ਕਰਦੇਆ ਜਿੰਦਰ ਦੀ ਐਕਟਿੰਗ ਬਹੁਤ ਵਧੀਆ ਜੀ ਵਿਡੀਉ ਵਧੀਆ ਜੀ ਸੁਖਦੇਵ ਲੁਧਿਆਣਾ
@Dhillon964
@Dhillon964 9 ай бұрын
ਪਾਲੋ ਨੂੰ ਪਿੰਡ ਛੱਡਣ ਨੂੰ ਛੋਟਾ ਹਾਥੀ ਕਰਾ ਲਉ😂😂😂😂
@jassasingh5365
@jassasingh5365 9 ай бұрын
ਬਹੁਤ ਵਧੀਆ ਵੀਡੀਓ ਹੈ ਰੱਬ ਸੋਨੂੰ ਸਾਰਿਆਂ ਨੂੰ ਤਰੱਕੀਆਂ ਬਖ਼ਸ਼ੇ ਬਾਈ ਜੀ ਸੋਡੀ ਟੀਮ ਦਾ ਮੇਨ ਹੈੱਡ ਕਿਹੜਾ ਗਾ
@SandeepKaur-xw4sf
@SandeepKaur-xw4sf 9 ай бұрын
Mnu ta ਬੰਤ te hsa aunda 😂😂😂😂😂
@LakwinderBhullar-i8d
@LakwinderBhullar-i8d 9 ай бұрын
Nice Video🎉
@Santa_singh_
@Santa_singh_ 9 ай бұрын
ਅੱਜ ਤਾਂ ਰਾਮਾ ਵਿਚੋਲਾ ਪੂਰਾ ਕੈਮ ਆ ਅੱਜ ਨੀ ਕਿਸੇ ਨੂੰ ਬੋਲਣ ਦਿੰਦਾ ਨਾਲ ਹੀ ਜਿੰਦਰ ਬਾਈ ਦਾ ਕਰਾਦੋ ਰਾਜ਼ੀ ਬੰਦਾ ਗੋਲੋ ਨਾਲ
@msf5937
@msf5937 9 ай бұрын
ਸਾਰੀ ਟੀਮ ਦਾ ਧੰਨਵਾਦ ਨਾਜਰਾ ਲਾਭੋ ਦੇ ਘਰ ਮੋਰੇ ਗੇੜੇ ਮਾਰਦਾ ਤੇਰਾ ਜੀ ਕਰਦਾ ਘਰ ਛੱਡਣ ਨੂੰ ਐਵੇਂ ਸੀਬੋ ਨੂੰ ਰੋਬ ਮਾਰਨ ਨੂੰ ਰਿਹਨਾ ਕਰਨੈਲ ਵੀ ਲਾਭੋ ਕੇ ਅੱਗ ਸੇਕਣ ਨੂੰ ਫਿਰਦਾ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@PalaAULAKH
@PalaAULAKH 9 ай бұрын
ਬਹੁਤ ਸੋਹਣੀ ਵੀਡੀਓ ਆ ਬਾਈ ਜੀ ❤❤👌👌👍👍
@jaspreetbagri5464
@jaspreetbagri5464 9 ай бұрын
ਬਹੁਤ ਸੋਹਣੀਆਂ ਵਾਡਿਉ ਹੁੰਦੀਆਂ ਨੇ ਸਾਰੀਆਂ ਰੱਬ ਹੋਰ ਤਰੱਕੀਆਂ ਬਖ਼ਸ਼ਿ ਸਾਰੀ ਟੀਮ ਨੂੰ ਜਿਉਦੇ ਵਸਦੇ ਰਹੋ ਵੀਰ ਪਿੰਡ ਫਰਵਾਹੀ ਤੋ ਜਿਲਾ ਸੰਗਰੂਰ ਮਲੇਰਕੋਟਲਾ❤❤❤
@rupinderdhillon2374
@rupinderdhillon2374 9 ай бұрын
ਬਹੁਤ ਹੀ ਵਧੀਆ
@RajvinderSingh-kw8vg
@RajvinderSingh-kw8vg 9 ай бұрын
ਕਰਨੈਲ,ਰਾਮਾ,ਜਿੰਦਰ,ਸਨਦੀਪ,ਸੀਬੋ , ਵੀਰੋ ਲਾਭੋ ਬੰਤ ਜਾਰ ਗੁਡ ਐਕਟਿੰਗ ❤❤❤❤❤
@hardeepsinghsingh7016
@hardeepsinghsingh7016 9 ай бұрын
Keep it up 💯
@KAMALJITKAUR-hz5ky
@KAMALJITKAUR-hz5ky 9 ай бұрын
Nice video brother ji 🎉🤗🤗🤗🤗👍👌
@gurjinderdhillon3302
@gurjinderdhillon3302 9 ай бұрын
ਲਾਬੋ ਨਾਜਰ ਕੰਟਾ
@SukhwinderSingh-wq5ip
@SukhwinderSingh-wq5ip 9 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂😂
@kulveersingh8277
@kulveersingh8277 9 ай бұрын
ਬਹੁਤ ਹੀ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️🥰🥰👌👌👌😂😂😂😂😂😂😂😂
@Soni-tt5iv
@Soni-tt5iv 9 ай бұрын
Faer pehla
@BhupinderSingh-yg8cg
@BhupinderSingh-yg8cg 9 ай бұрын
ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ( ਮਿਰਜ਼ਾਪੁਰ ਵਾਲਾ),,, ਪ੍ਰੀਤੋ,,, ਪਾਲੋ,,,,ਕਰਨੈਲ (ਕੈਲੀ ),,, ਰਾਮਾ ( ਵਿਚੋਲਾ),,, ਨਾਜਰ (ਕੱਟਾ),,,, ਸੀਬੋ,,, ਸੰਦੀਪ ( ਬੇਟਾ),,, ਜਿੰਦਰ,,, ਬੀਰੋ,,, ਲਾਬੋ,,,, ਕਾਕਾ (ਬੰਤ ਪ੍ਰਧਾਨ ਦਾ ਚੇਲਾ) ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@MaanSingh-s5i
@MaanSingh-s5i 9 ай бұрын
All team members very nice bhaut bhaut vadia videos Maan Patiala
@boharsingh7725
@boharsingh7725 9 ай бұрын
ਬਹੁਤ ਹੀ ਵਧੀਆ ਬਾਈ ਕਮਾਲ 👍👍👍👍👍 👌👌👌👌👌
@vijayarana7729
@vijayarana7729 9 ай бұрын
ਮੇਰੀ ਪਿਆਰੀ ਪਾਲੋ😅😅😅😅😅😅😅
@inderjithunjan4394
@inderjithunjan4394 9 ай бұрын
ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।sandeep ਕਹਾਣੀ ਚ ਥੋੜ੍ਹਾ change leke aao ,Nasha band ਕਰੋ ਸਬ ਦਾ , ਘਟੋ ਘੱਟ ਘਰਦਿਆਂ ਦਾ ਨਸ਼ਾ ਬੰਦ ਕਰੋ।
@karandeepratol
@karandeepratol 8 ай бұрын
Q
@radheragitravelers
@radheragitravelers 9 ай бұрын
ਵੀਡਿਓ ਬਨੋਂਣ ਵੇਲੇ ਫਰੇਮ ਥੋੜਾ ਦੂਰ ਰੱਖਦੇ ਹੋ ਬਾਈ ਨੇੜੇ ਰੱਖਿਆ ਕਰੋ 🙏🙏 ਬਾਕੀ ਸਿਰਾ ਖਿੱਚੀ ਰੱਖੋ ਕੰਮ ਸਫਲਤਾ ਤੁਹਾਡੇ ਕਦਮ ਚੁੰਮੇਗੀ 👌👌👌👌
@ਅਮਰਿੰਦਰਸਿੰਘਦੁੱਗਲ
@ਅਮਰਿੰਦਰਸਿੰਘਦੁੱਗਲ 9 ай бұрын
ਦੋਸਤੋ ਲਾਭੋ ਦੇ ਲਾਬੇ ਨੂੰ ਵੀ ਵਿਖਾਉਣ ਦੀ ਕੋਸ਼ਿਸ਼ ਕਰੋ ਜੀ
@AmandeepKaur-eh5tt
@AmandeepKaur-eh5tt 9 ай бұрын
Bant ta Palo di acting bahut badhy 👍👍👍👍
@harpreetmanesh7461
@harpreetmanesh7461 9 ай бұрын
ਜਿੰਦਰ ਖੇ ਕਰਵਾ ਲਈ ਪਹਿਲਾ ਆਵਦੇ ਆਪ ਫੋਨ ਕਰਕੇ ਬੰਦਿਆ ਆਲੀ ਗਲ ਨਈ ਰਹੀ ਜ਼ਰ
@seemabansal1671
@seemabansal1671 9 ай бұрын
🌹 Jai 🙏 mata 💛 di 🌹🙏💛💐🌹🙏🙏💚🤎🖤💐
@dalbirSinghghuman-fn6ch
@dalbirSinghghuman-fn6ch 9 ай бұрын
In relation of laboo and him, it's like virtual auto deception 😒😋i agree with jinder as per his conversation with his wife 👍but don't having a tea with a widow as confirmed by our particular guru ,,shame to me i forgot his majesty 'name.also with the emotions of unwanted guest 😘otherwise it ll better to continue as u re 👍
@iqbalsingh693
@iqbalsingh693 9 ай бұрын
Hoiji 🙏🏽🙏🏽🙏🏽🙏🏽🙏🏽👍🏻👍🏻👍🏻👍🏻🙏🏽🙏🏽🙏🏽🙏🏽🦅🦅🦅🙏🏽
@BalkarSingh-wt6vs
@BalkarSingh-wt6vs 9 ай бұрын
Good 👍
@vickysidhu13013
@vickysidhu13013 9 ай бұрын
ਰਾਮੇ ਦੀ ਚਿੱਠੀ ਅੱਤ ਆ😂😂😂😂
@sukhbitkaursukhbitkaur4113
@sukhbitkaursukhbitkaur4113 9 ай бұрын
Siraaa video ji. Weheguru thunu chardi kla vich rakhe ji. Dbi rakho km nu ji. Shri Chamkaur sahib ton ji.
@iqbalsingh693
@iqbalsingh693 9 ай бұрын
Hello ji 🙏🏽🙏🏽🙏🏽🙏🏽🙏🏽🙏🏽🙏🏽👍🏻🦅🦅🦅🦅🦅🦅🦅
@VickysinghVickysingh-j9j
@VickysinghVickysingh-j9j 9 ай бұрын
ਸਰਦਾਰ ਜਿੰਦਰ ਸਿੰਘ ਜੀ ਬਹੁਤ ਵਧੀਆ ਵੀਡੀਉ
@officialRupinderchahal
@officialRupinderchahal 9 ай бұрын
, ਸਿਰਾਂ ਵੀਡੀਓ ਹੁੰਦੀਆਂ ਨੇ ਲਾਡੀ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏
@MohanSingh-tt8hv
@MohanSingh-tt8hv 9 ай бұрын
ਆਪਾਂ ਵੀ ਮਾਣਕੀ ਤੋਂ
@sukhpalsingh9477
@sukhpalsingh9477 9 ай бұрын
ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏🙏
@suchasingh3466
@suchasingh3466 9 ай бұрын
Very nice video 🙏🏼🙏🏼🙏🏼👌🏻👌🏻👌🏻💯💯💯💯💯💯✌✌✌🥃🥃🥃🥃🥃
@championgamemap6485
@championgamemap6485 9 ай бұрын
ਬੰਤ ਕਰਨੈਲ ਰਾਮਾਂ ਜਿੰਦਰ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤
@KU77AR
@KU77AR 9 ай бұрын
ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤
@GursewakSingh44458
@GursewakSingh44458 9 ай бұрын
😊😊
@riyasanjeevbajaj
@riyasanjeevbajaj 9 ай бұрын
Rama nd chidi so funny 😅😅 nd wait for next part 👍
@KUDRATMEHARBAN
@KUDRATMEHARBAN 6 ай бұрын
Hiy beautiful 😍
@bsvirk2145
@bsvirk2145 9 ай бұрын
ਵਾਹ😂👍🏻 ਸੰਦੀਪ ਕਿਆ ਬਾਤਾਂ ਘੱਟ ਕੋਈ ਵੀ ਨੀ ਸਾਰੇ ਟੱਬਰ ਚੋਂ ਕਹਿੰਦਾ ,”ਮੈਂ ਭੋਗ ਤੇ ਜਾਕੇ ਆਇਆ, ਫੇਰ ਚੰਗਾ ਮਾ ਮੈਂ ਤਾਂ ਨਹੁਣਾ ਯਾਰ😂😂😂 ਬਿਨਾ ਨਹਾਏ ਹੀ ਭੋਗ ਤੇ ਜਾ ਆਇਆ ਘੋਰੀ , ਸੜਿਆ ਹੋਇਆ ਟੱਬਰ😂😂👍🏻 just fun
@sukhpalsandhu1050
@sukhpalsandhu1050 9 ай бұрын
ਰਾਮਾ ਘੈਟ
@Lovelyjattsauda407
@Lovelyjattsauda407 9 ай бұрын
❤️❤️😊
@ArshdeepSingh-cb1vq
@ArshdeepSingh-cb1vq 9 ай бұрын
Shyar bangi a rama nu 😅 group chalda pardhan de sacha pyar najar de
@Lovelyjattsauda407
@Lovelyjattsauda407 9 ай бұрын
🙏❤️
@balwinderkaur-no5vy
@balwinderkaur-no5vy 9 ай бұрын
ਮੈਂ ਇੱਕ ਗੱਲ ਕਹਿੰਦਾ ਹਾਂ, ਗੁੱਸਾ ਨਾ ਕਰਿਓ,,ਹੁਣ ਤਾਂ ਤੁਸੀਂ ਭੌਰਨ ਲੱਗ ਪਏ, ਟਾਈਮਪਾਸ ਕਰਦੇ ਹੋਏ ਪੂਰੀ ਕਰਦੇ ਹੋ
@Laddi-h7s
@Laddi-h7s 9 ай бұрын
Very nice 👌 love you Bai ji❤️❤️
@KuldeepSingh-bs2je
@KuldeepSingh-bs2je 9 ай бұрын
Yr labo da rol thoda jea gat kr do te Jinder di garwali nu vapas blao ona doha da rol time full kr do te bant to preeto da lfede lwa k odi repe t kra do ik karnail nu v ful time deo eh main carecter aw baki aw vichole nu labo nu te kata nu sitt lo eh kise Kam de ni fr views dekheo gnte 10000 + na hoe mainu mada keh deo y Kali mado Jinder di garvali da paida chnga y Kalo Devi kush rho
@karamvirsingh6259
@karamvirsingh6259 9 ай бұрын
Mai bai tuhadia sriya video dekhiya
@sukhcharangill9481
@sukhcharangill9481 9 ай бұрын
ਪ੍ਰੀਤੋ ਦੀ ਤੇ ਬੰਤ ਦੀ ਐਕਟਿੰਗ ਸਿਰਾ ਹੀ ਹੈ ਜੀ ਬਾਕੀ ਟੀਮ ਬੀ ਸਿਰਾ
@gurmejsingh6069
@gurmejsingh6069 9 ай бұрын
ਬੰਤ ਕਾਲੀ ਦੁਨੀਆਂ ਦਾ ਭਰਦਾਨ ਮਿਰਜਾ ਪੁਰ ਵਾਲਾਂ ਸਾਰੀ ਟੀਮ ਬਹੁਤ ਵੱਧੀਆ ਕੰਮ ਕਰਦੀਆਂ ਦਿਲੋ ਧੰਨਵਾਦ ਕਰਦੇ ਹਾਂ
@Balrajkunnarvlogs
@Balrajkunnarvlogs 9 ай бұрын
Nice veere rabb thonu tandrustiyaa bashke waheguru ji ka khalsa waheguru ji ki Fateh ❤❤Bai next video de which Mera name jrur boleyo please bro Mera name balraj singh nice video bai ji love you all team ❤❤
@iqbalsingh693
@iqbalsingh693 9 ай бұрын
Good 👍🏻🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🦅🦅🦅🦅🦅
@iqbalsingh693
@iqbalsingh693 9 ай бұрын
Nice ji 🙏🏽🙏🏽🙏🏽🙏🏽🙏🏽🙏🏽🙏🏽🙏🏽🦅👍🏻🦅🦅🦅🦅🦅🦅🦅🦅👍🏻👍🏻
@varindersinghbagga8559
@varindersinghbagga8559 9 ай бұрын
Jinder and raama kaint a y
@Lovelyjattsauda407
@Lovelyjattsauda407 9 ай бұрын
❤️❤️
@harmanbrar1059
@harmanbrar1059 9 ай бұрын
Very nice video ❤
@surendersheoran1696
@surendersheoran1696 9 ай бұрын
Surender sheoran kheowali sirsa nice video
@AmandeepSingh-bu4wn
@AmandeepSingh-bu4wn 9 ай бұрын
ਬਹੁਤ ਵਧੀਆ ਜੀ
@HarjinderBhullar6076
@HarjinderBhullar6076 9 ай бұрын
ਜਿੰਦਰ ਘੈਂਟ ਝੋਟਾ,ਸੀਰੀ, ਰਾਮਾ ਵਿਚੋਲਾ, ਸੰਦੀਪ ਬੇਟਾ, ਲਾਡੀ ਕਰਨੈਲ,ਕੈਲੀ, ਨਾਜਰ ਕੱਟਾ,,ਬੰਤ, ਤੀਵੀਂ ਤੋਂ ਛਿੱਤਰ ਖਾਣ ਵਾਲਾ,, ਪ੍ਰੀਤ ਦਿੜ੍ਹਬੇ ਵਾਲੀ ਭਾਬੀ, ਲਵਪ੍ਰੀਤ ਉਰਫ ਲਾਭੋ ਗੱਦੋ ਜਿਹੀ ਮਧਰੀ ਗੋਡੀ ਦੀ ਝੋਟੀ ਮੋਹਰਾ ਨਸਲ ਦੀ ਭਾਬੀ, ਤੇ ਤਾਈ ਸੀਬੋ,ਜਿੰਦਰ ਦੀ ਘਰਵਾਲੀ ਵੀਰੋ,ਸਾਰਿਆ ਦੀ ਐਂ ਸਿਰਾ
@tejassekhon7958
@tejassekhon7958 9 ай бұрын
ATT video bai
@jshn_dhillon
@jshn_dhillon 9 ай бұрын
Jmaa kokaa
@karamvirsingh6259
@karamvirsingh6259 9 ай бұрын
Bhut ghiant
@sukhwindersidhu9105
@sukhwindersidhu9105 9 ай бұрын
ਜਿੰਦਰ ਤੂੰ ਕਰਨੈਲ ਛੱਡ ਪਿੰਡ ਵਿੱਚੋਂ ਕਿਸੇ ਹੋਰ ਨੂੰ ਨਾਲ ਲੈ ਜਾਹ ਅਤੇ ਬੀਰੋ ਲੈ ਆ ਨਹੀਂ ਤਾਂ ਥੋੜਾ ਦੁੱਧ ਬਹੁਤਾ ਯੁੱਧ ਵਾਲਾ ਕੰਮ ਹੋ ਜਾਣਾ
@RajdeepSingh-s4o
@RajdeepSingh-s4o 9 ай бұрын
Nice video ❤❤❤❤
@jagsirdhaliwal4932
@jagsirdhaliwal4932 9 ай бұрын
ਨਾਨਕਾ ਮੇਲ ਵੀ ਆਉਣ ਦੇ
@gurjindersingh3638
@gurjindersingh3638 9 ай бұрын
Sari team nu sat Shri akal jatt sauda g 🙏 very super video Jinder and all team super acting very salute g 👍🙏🥀💛🥀👌 Yamuna Nagar
@gillharinder
@gillharinder 8 ай бұрын
ਪ੍ਰਧਾਨ ਹੁਣੀ ਰੋਜ਼ ਕੁੱਟ ਕੇ ਨਹੀਂ ਜੀ ਆਉਂਦੇ , ਇੰਜ ਕਹੀਦਾ ‘ ਕੁੱਟ ਖਾ ਕੇ ਆਉਂਦੇ ਨੇ😂
@iqbalsingh693
@iqbalsingh693 9 ай бұрын
Good 👍🏻🙏🏽🙏🏽🙏🏽🙏🏽🙏🏽🙏🏽🙏🏽🙏🏽🦅🦅🦅🦅🦅🦅
@IqbalSandhu-pb5cv
@IqbalSandhu-pb5cv 9 ай бұрын
ਲਾਭੋ ਨੂੰ ਹਰੇਕ ਹੀ ਤੁਰਿਆ ਜਾਂਦਾ ਘੇਰ ਲੈਂਦਾ
@KuldeepSingh-bs2je
@KuldeepSingh-bs2je 9 ай бұрын
Kata nu kho v tu ona time kanak nu Pani la le Nala reh pa la fr tenu bla lwa ge
@avtardeol7895
@avtardeol7895 9 ай бұрын
ਗੁੱਡ ਮੂਵੀ ਕਰਨੈਲ ਸਿੰਘ
@deep1990
@deep1990 9 ай бұрын
Banat.bro
@Preet_306
@Preet_306 9 ай бұрын
❤❤😂😂😂
@mandeepgosalmandeepgosal4839
@mandeepgosalmandeepgosal4839 9 ай бұрын
Very nice vdo a choote veér
@surjitsingh8297
@surjitsingh8297 8 ай бұрын
ਵੀਰੇ ਮਸੁਰੀਆਂ ਦਾ ਲਾਲਚ ਮਾੜਾ ਬਹੁਤ ਮਸੂਰੀਆਂ ਆਉਦੀਆਂ ਸੋਡੀ ਵੀਡੀਓ ਚ ਜੀ ਅੱਕ ਜਾਂਦਾ
@HarjinderBhullar6076
@HarjinderBhullar6076 9 ай бұрын
ਕਰਨੈਲ ਸਿੰਘ ਦੀ ਗੱਲ ਸਹੀ ਆ, ਪਹਿਲਾਂ ਪਰੀਹੇ ਹੁੰਦੇ ਪੰਜ ਸੱਤ ਦਿਨ ਵਿਆਹ ਵਾਲੇ ਘਰ ਰਹਿੰਦੇ, ਬਹੁਤ ਵਧੀਆ ਲੱਗਦਾ ਸੀ
@gaganbrar9181
@gaganbrar9181 9 ай бұрын
nice video 👍👍👍
@JasveerKaur-t2n
@JasveerKaur-t2n 9 ай бұрын
😂😂😂
@FghFvvh-o3b
@FghFvvh-o3b 9 ай бұрын
Preeto ladya na kr Sade veer nal
@harpalkaur7353
@harpalkaur7353 9 ай бұрын
Very nice video g
@nattuchatha5009
@nattuchatha5009 Ай бұрын
Good👍👍👍👍👍👍👍💯
@jshn_dhillon
@jshn_dhillon 9 ай бұрын
Niceee❤❤❤❤❤❤
@gurjinderdhillon3302
@gurjinderdhillon3302 9 ай бұрын
Dhillon 0044 Youtude S....
@lakhwinderchahal7834
@lakhwinderchahal7834 9 ай бұрын
Good video
🍉😋 #shorts
00:24
Денис Кукояка
Рет қаралды 3,5 МЛН
Will A Guitar Boat Hold My Weight?
00:20
MrBeast
Рет қаралды 256 МЛН
Electric Flying Bird with Hanging Wire Automatic for Ceiling Parrot
00:15
سورة البقرة || الشيخ عبدالباسط عبدالصمد || Surat Al Baqarah بدون اعلانات
3:55:07
صوت القارئ عبدالباسط عبدالصمد
Рет қаралды 1,3 МЛН
🍉😋 #shorts
00:24
Денис Кукояка
Рет қаралды 3,5 МЛН