ਕਰਨੈਲ ਨੀ ਹੱਟ ਦਾ ਪੰਗੇ ਲੈਣੋਂ । ਬੰਤ ਤੋ ਖਾਓ ਲੱਤਾ 😜l latest comedy video 2022 ll Jatt sauda

  Рет қаралды 462,820

jatt sauda

jatt sauda

Күн бұрын

...
Facebook page nu vi kro follow_ / jattsauda855
video nu end tak dekheya kro mitro
#jattsauda #punjabicomedy #comedy #desivideo #jattsaudateam,

Пікірлер: 749
@jassikaur3107
@jassikaur3107 2 жыл бұрын
ਚਿੱਟੇ ਸੂਟ ਵਾਲੀ ਮੈਡਮ ਜੀ ਬਹੁਤ ਸੁੰਦਰ ਨੇ ਬਹੁਤ ਸੋਹਣਾ ਸੂਟ ਜੀ ਬਹੁਤ ਸਾਰਾ ਪਿਆਰ ਜੀ
@patialaplant7688
@patialaplant7688 2 жыл бұрын
ਸਭ ਦੀ ਅੇਕਟਿੰਗ ਸਲਾਹੁਣਯੋਗ ਹੇ
@neetugold6136
@neetugold6136 2 жыл бұрын
ਵਿਚੇ ਲੜਾਈ।ਵਿਚੇ ਵਿਆਹ।ਵਿਚੇ ਛਿਤਰ ਪਰੇਡ।ਵਿਚੋਲੇ ਦੇ ਗੀਤ ਬੋਲੀਆਂ।ਸਭ ਰੰਗ ਦੇਖਣ ਨੂੰ ਮਿਲੇ।ਅਨੰਦ ਆ ਗਿਆ ।
@billa23065
@billa23065 2 жыл бұрын
ਵੀਡੀਓ ਬਹੁਤ ਘੈਟ ਸੀ ਬੋਲੀਆ ਵੀ ਅੱਤ ਸੀ 🤩 ਪਰ ਜਿੰਦਰ ਨੀ ਆਇਆ ਵੀਡੀਓ ਚ ਇਹ ਕਮੀ ਰਹੀ ਐ ਬਸ ਜਰ ਜਿੰਦਰ ਹੀਰਾ ਬੰਦਾ ਐ ਲਵ ਯੂ ਜੱਟਾ। ਜਦੋ ਪੰਜਾਬ ਆਇਆ ਤਾ ਤੈਨੂੰ ਮਿਲਣ ਆਉਣਾ ਐ ਦਾਸ ਨੇ 😍🙋
@HarmanSingh-fe6lk
@HarmanSingh-fe6lk 2 жыл бұрын
ਬਹੁਤ ਵਧੀਆ ਵਡੀਊ ਬਾਈ ਜੀ
@kulwinder169
@kulwinder169 2 жыл бұрын
ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਲਈ ਇੰਨੀ ਗਰਮੀ ਦੇ ਮੌਸਮ ਵਿਚ ਵੀਡੀਓ ਬਣਾਉਂਦੇ ਹੋ ਬਾਕੀ ਵੀਡੀਓ ਬਹੁਤ ਸੋਹਣੀ ਹੈ
@manishaarora2781
@manishaarora2781 2 жыл бұрын
R8
@manishaarora2781
@manishaarora2781 2 жыл бұрын
R8
@manishaarora2781
@manishaarora2781 2 жыл бұрын
You 8
@ashwanisharda6924
@ashwanisharda6924 2 жыл бұрын
ਬਹੁਤ ਵਧੀਆ ਵੀਡੀਓ ਬਣਾਈ ਹੈ ਸਾਰੀ ਟੀਮ ਦਾ ਰੋਲ ਬਹੁਤ ਵਧੀਆ। ਬਚੋਲੇ ਰਾਮ ਦੀ ਐਕਟਿੰਗ ਬਹੁਤ ਵਧੀਆ ਹੈ 👍👍👍👌👌👌🎉🎊🌹🌹🌹
@nardeepdhimanjilasangrursa2230
@nardeepdhimanjilasangrursa2230 2 жыл бұрын
ਬਹੁਤ ਵਧੀਆ ਵਡੀਓ ਲੱਗੀ ਜਿੰਦਰ ਬਾਈ ਬਹੁਤ ਵਧੀਆ 👍👍👍👍👍👍👍👍👌👌👌👌👌👌👌👌💯💯💯💯💯💯💯💯💯🤝🤝🤝🤝
@flopsinger1564
@flopsinger1564 2 жыл бұрын
ਮਾਮੇ ਆਲੀ ਵੀ ਐਕਟਿੰਗ ਘੈਂਟ ਆ ਪਰ ਬੋਲਦਾ ਘੱਟ ਐ
@jaswindersingh-cg2gb
@jaswindersingh-cg2gb 2 жыл бұрын
ਬਹੁਤ ਵਧੀਆ ਫਿਲਮ ਐ,,ਪੂਰਾ ਵਿਆਹ ਰਚਾਤਾ,,,,
@sukhdeepsinghvirdi.2654
@sukhdeepsinghvirdi.2654 2 жыл бұрын
good morning Ji .. 🌄 thanks you bro .. 👀👀🤷🤷 very nice vis video 📷 Jim mm .. 👍👍
@sukhpreetsingsukhpreetsing2384
@sukhpreetsingsukhpreetsing2384 2 жыл бұрын
ਕਰਨੈਲ ਸਿੰਘ ਸਿਰਾਂ ਕਰਾਈ ਜਾਂਦਾ
@jotisidhu5331
@jotisidhu5331 2 жыл бұрын
Happy birthday subhdeep singh (Sidhu moose wala )🙏🏻😭🥺🥺🙏🏻😭😭💔💔💔
@vijaykumari3183
@vijaykumari3183 2 жыл бұрын
Happy.birthday.subdeep.singh..moose.wala.🙏🙏😭😭😭❣️❣️❣️from.ambala
@GurwinderSingh-fg3kg
@GurwinderSingh-fg3kg 2 жыл бұрын
@@vijaykumari3183 I love u Kumari 💓💖
@sidhusandeep108
@sidhusandeep108 2 жыл бұрын
@@vijaykumari3183 7
@veerpal9764
@veerpal9764 2 жыл бұрын
ਸਾਨੂੰ ਬਹੁਤ ਉਡੀਕ ਰਹਿੰਦੀ ਹੈ ਨਵੇਂ ਭਾਗ ਦੀ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ।
@HarjinderSingh-ng4zu
@HarjinderSingh-ng4zu 2 жыл бұрын
,, ਬਹੁਤ, ਵਧੀਆ, ਬਾਈ, ਜੀ
@harmanbhattian8639
@harmanbhattian8639 2 жыл бұрын
👍🏻👍🏻👍🏻👍🏻👌❤️❤️👌👌
@dragonblade5275
@dragonblade5275 2 жыл бұрын
Lkl pjl pp
@gurmeetsandhu370
@gurmeetsandhu370 2 жыл бұрын
@@HarjinderSingh-ng4zu h
@jawandhalovey8553
@jawandhalovey8553 2 жыл бұрын
ਸੀਰੀ ਨੂੰ ਨੀ ਲੈ ਕੇ ਗਏ 😂😂😂😂
@makhangillramuwalamoga6273
@makhangillramuwalamoga6273 2 жыл бұрын
ਕਰਨੈਲ ਫੇਰ ਖੁੱਲ ਤੁਰਿਆ...ਫਿਲਮ ਹਾਲੇ ਦੇਖਣੀ ਆ😃😃👍
@numberdarubhia
@numberdarubhia 2 жыл бұрын
bahut sohni video
@Ramajattsauda874
@Ramajattsauda874 2 жыл бұрын
Dhnvad ji 🙏
@mrmaan6372
@mrmaan6372 2 жыл бұрын
@@Ramajattsauda874 Jinder kithe rehegeya y yarr
@rachhpalsingh78466
@rachhpalsingh78466 6 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@sandeepsinghkubbe8792
@sandeepsinghkubbe8792 2 жыл бұрын
ਪਰਗਾਟ ਨੇ ਵੀ ਸਿਰਾ ਕਰਾਤਾ 😅🤣😂
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@amandeepkaursekhon9749
@amandeepkaursekhon9749 2 жыл бұрын
Nice video ਭੰਗੜਾ att aa👌😃
@gagandeepkaursandhu7999
@gagandeepkaursandhu7999 2 жыл бұрын
ਰਾਮ ਵਿਚੋਲਾ ਵੀ ਸ਼ਰਾਬੀ ਹੋ ਗਿਆ ਅੱਜ ਬਾਕੀ ਸਾਡੇ ਕਰਨੈਲ ਸਿਆਂ ਦਾ ਤਾਂ ਕੋਈ ਜਵਾਬ ਨਹੀਂ ਵਧੀਆ ਵੀਡੀਓ ਆ ,,
@GagandeepSingh-qy9tp
@GagandeepSingh-qy9tp 2 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਅੱਤ ਨਾਇਸ਼ 👍👍👌💯
@Harpal7653
@Harpal7653 2 жыл бұрын
ਸਾਰੀ ਸੀਰੀਜ਼ ਸਿਰਾ ਬਾਬਿਓ ਪਰ ਲਾਡੀ (ਕਰਨੈਲ) ਨੇ ਐਤਕੀਂ ਕੋਕੇ ਲਾ ਤੇ
@dilpreetsopal3323
@dilpreetsopal3323 2 жыл бұрын
ਬਹੁਤ ਵਧੀਆ ਵੀਡੀਉ👌👌👌👌
@rachhpalsingh78466
@rachhpalsingh78466 6 ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@Lucky___1401
@Lucky___1401 2 жыл бұрын
ਤਲਵਾਰ ਚੀਰ ਪਾਦੋ 😂😂😂😂😂
@SukhaDhaliwal-g2l
@SukhaDhaliwal-g2l 4 ай бұрын
ਸੀਬੋ ਜੀ ਸਿਰਾਂ ਐਕਟਿੰਗ ⭐⭐⭐⭐⭐
@gurisingh5116
@gurisingh5116 2 жыл бұрын
ਬਹੁਤ,ਵਧੀਆ,ਜੀ😁😁😁😁😁😁👌👌👌👌👌👌👌
@gurchatsingh6264
@gurchatsingh6264 2 жыл бұрын
ਵੀਡੀੳ ਹੋਰ ਵੀ ਦੇਖਦੇ ਆ ਪਰ ਭਰਾਵੌ ਸੌਡੀ ਵੀਡੀੳ ਤਾਂ seraaaaa ਹੀ ਹੂੰਦੀ ਆ ਜਿਉਦੇ ਰਹੌ
@samandeeppuri5520
@samandeeppuri5520 2 жыл бұрын
ਬਹੁਤ,ਵਧੀਆ,
@Bawa._.Gamer12
@Bawa._.Gamer12 2 жыл бұрын
ਜੱਟ ਸੋਦਾ ਵਾਲਿਉ ਤਹਾਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਹੀ ਪਿਆਰੀ ਵਧੀਆ ਵਿਡੀਉ ਹੈ ਪਰ ਲਾਡੀ ਵੀਰ ਸਾਨੂੰ ਤਾਂ ਤੂੰ ਕਰਨੈਲ ਸਿੰਘ ਦੀ ਐਕਟਿੰਗ ਬਹੁਤ ਵਧੀਆ ਲੱਗਦੇ ਅਗਲੀ ਵਿਡੀਉ ਦਾ ਇੰਤਜ਼ਾਰ ਕਰ ਰਹੇ ਹਾ
@gurjeetsingh5877
@gurjeetsingh5877 2 жыл бұрын
ਬਹੁਤ ਹੀ ਵਧੀਆ ਅਤੇ ਵਧੀਆ ਐਕਟਿੰਗ ਸਾਰੀਆ ਦੀ,,,,
@laddichahal1939
@laddichahal1939 2 жыл бұрын
ਬਾਈ ਸਾਰੇ ਰਲ ਕੇ ਰਿਹੋ ਬਹੁਤ ਅੱਗੇ ਜਾਓੁਗੇ
@NirmalSingh-sr8vp
@NirmalSingh-sr8vp 2 жыл бұрын
ਹਿੱਲਿਆ ਪਿਆ ਕਰਨੈਲ
@Deep019
@Deep019 2 жыл бұрын
ਕਰਨੈਲ favourite ❤️ character 🔥
@jasvirsinghsidhusidhu7202
@jasvirsinghsidhusidhu7202 2 жыл бұрын
ਬਹੁਤ ਵਧੀਆ ਵਿਡੀਓ ਦਿਲੋਂ ਧੰਨਵਾਦ❤👍👍👍👍👍👍👍👍👍👍
@rachhpalsingh78466
@rachhpalsingh78466 6 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
@Bawa._.Gamer12
@Bawa._.Gamer12 2 жыл бұрын
ਕਰਨੈਲ ਸਿੰਘ ਮੁੰਡੇ ਦੀ ਭੂਆਂ ਦੇ ਕੜਾ ਫਿਟ ਨਹੀਂ ਆਇਆ ਉਹ ਤਾਂ ਵਿਚਾਰੀ ਕੜਾ ਕੜਾ ਕਰਦੀ ਫਿਰਦੀ ਸੀ ਬਾਕੀ ਵੀਰ ਬੰਤ ਸਿੰਘ ਜ਼ੋਰੇ ਦਾ ਕਿਰਦਾਰ ਬਹੁਤ ਵਧੀਆ ਭੂਆ ਦੀ ਐਂਟਰੀ ਬਹੁਤ ਵਧੀਆ ਲੱਗੀ ਨਾਲ਼ੇ ਵਿਚਾਰਾਂ ਬਾਬੇ ਕਾ ਸ਼ੀਰੀ ਨਹੀਂ ਦੇਖਿਆ ਸਾਰਾ ਕੁਝ ਮਿਲਾਕੇ ਵਿਡੀਉ ਪੂਰੀ ਘੈਂਟ ਵੀਰ ਧੰਨਵਾਦ ਜੀ ਸਾਰਿਆਂ ਦਾ ਸੀਬੋ ਮਾਈ ਦੀਆਂ ਕਿਆ ਬਾਤਾਂ ਨੇ ਬਹੁਤ ਵਧੀਆ ਐਂਟਰੀ ਕਮਾਲ ਦੀ ਹੁੰਦੀ ਹੈ
@Globalkabbadiupdates
@Globalkabbadiupdates 2 жыл бұрын
ਮਾਮੇ ਨੂੰ ਬਹੁਤ ਇੱਜ਼ਤ ਨਾਲ ਬਿਸਤਰਾ ਵਿਛਾ ਕੇ ਪਾਇਆ ਹੈ, ਸਾਰੇ ਨਮੂਨੇ ਕਲਾਸ ਦੇ ਹਿਸਾਬ ਨਾਲ ਪਏ ਹਨ🤣
@rupindersingh7506
@rupindersingh7506 2 жыл бұрын
ਬਹੁਤ ਵਧੀਆ ਵੀਡੀਓ
@manjindersinghbhullar8221
@manjindersinghbhullar8221 2 жыл бұрын
ਜੱਟ ਸੋਦਾ ਵਾਲਿਓ ਵੀਰੋਂ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਇਸ ਦੇ ਅਗਲੇ ਭਾਗ ਦਾ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 👍🏻🙏🏻🙏🏻
@davindersingh7424
@davindersingh7424 2 жыл бұрын
😂😂 ਬਹੁਤ ਵਧੀਆ ਜੀ 😂
@harbhajansingh5390
@harbhajansingh5390 2 жыл бұрын
😰😰😰😰💝💝💝💝🍕🍕🍕🍕💉💉💉💉😍😍😍😍💋💋💋💋😱😱😱😱😜😜😜😜🍒🍒🍒🍒
@baagbaniinformation2983
@baagbaniinformation2983 2 жыл бұрын
ਬੋਲੀਆਂ ਬਹੁਤ ਵਧੀਆ ਸੀ
@sukhpalsingh9477
@sukhpalsingh9477 2 жыл бұрын
ਲਾਡੀ ਦੀ ਐਕਟਿੰਗ ਸਿਰਾਂ ਬਾਬੇ
@sukhwinderkaur1877
@sukhwinderkaur1877 2 жыл бұрын
bant da ron da style bhut ghaint 😂
@sehajdeepdeep1475
@sehajdeepdeep1475 2 жыл бұрын
Very very nice video g good acting Khan 22 siraa acting all all team Jinder ni dikda kite aa God bless you
@jujharsingh194
@jujharsingh194 2 жыл бұрын
Bhut shoni boli pai 😍😍😍😍😍😍😍🤩🤩🤩🤩🤩🤩
@sukhimaan6280
@sukhimaan6280 2 жыл бұрын
Sira Karnal bai 😂😂😀🤣😄😄😄😄😄😄
@mangatkular5941
@mangatkular5941 2 жыл бұрын
ਵਿਚੋਲਾ ਥੋੜਾ ਇਸ ਤਰ੍ਹਾਂ ਦੇ ਲੱਛਣ ਕਰਦਾ ਜਿਵੇਂ ਲਾਡੀ ਕਰਦਾ
@makhan90
@makhan90 2 жыл бұрын
ਅੱਜ ਜਿੰਦਰ ਨਹੀਂ ਲਿਆਂਦਾ ਬਰਾਤ ਚ ਵੀ।। ਪਰਗਟ ਓਵਰ ਚੱਲ ਰਿਹਾ।।।ਬਾਕੀ ਬਹੁਤ ਵਧੀਆ।।।।
@iqbalsekhon54
@iqbalsekhon54 2 жыл бұрын
Laddi y bhut sohna character vr wmk🙏🙏
@gurpreetthind8793
@gurpreetthind8793 2 жыл бұрын
bhut ghaint video y pr jindr ne ayea👍👍👍👍
@balwantsingh-sm6be
@balwantsingh-sm6be 2 жыл бұрын
Very nice video full entertainment 👍♥️
@SukhaDhaliwal-g2l
@SukhaDhaliwal-g2l 4 ай бұрын
All team great work ⭐⭐⭐⭐⭐
@gurpreetmann6045
@gurpreetmann6045 2 жыл бұрын
Nyc video bro 🔥🔥🔥
@veerpalkaur1736
@veerpalkaur1736 2 жыл бұрын
Bhut vdiya video bhut jyda 👌👌👌👌👌👌👌mnu video bhut vdiya lgi🤣🤣🤣👌👌👌👌👌👌👌👌👌👌👌 very very nice
@ਭੈਣੀਵਾਲਾ
@ਭੈਣੀਵਾਲਾ 2 жыл бұрын
Bai ram di te ladi di acting bhut siraaa
@ramsharanmuktsari2637
@ramsharanmuktsari2637 2 жыл бұрын
BHUAT FUNI VEDIO bai Karnail v sira karonda aa
@sr91934kjh
@sr91934kjh 2 жыл бұрын
Best video ❤️❤️
@Indersingh-ru8qn
@Indersingh-ru8qn 2 жыл бұрын
Hello
@amanghuman5608
@amanghuman5608 2 жыл бұрын
Sira video 👍👍boliyan de tan Attttttt Kari payi🔥🔥❤😍
@ashoksingla7924
@ashoksingla7924 2 жыл бұрын
Siraaaaaaaaaaaa very nice God bless you all team👍👍👍👍👍👍👍
@HarjinderBhullar6076
@HarjinderBhullar6076 2 жыл бұрын
ਸਭ ਤੋਂ ਵਧੀਆ ਡਾਈਲਾਗ ਬੰਤ ਦੇ ਹੁੰਦੇ ਆ,ਬੰਤ ਕਹਿੰਦਾ ਕਰਨੈਲ ਜੇ ਮੇਰੀ ਤੀਵੀਂ ਪ੍ਰੀਤ ਦਿੜ੍ਹਬੇ ਵਾਲੀ ਕੱਬੀ ਵੱਲ ਝਾਕਿਆ, ਕਿਤੇ ਕੈਂਚੀ ਜੜ ਕੇ ਦੇ ਦੇਵੇ ਬਰੈਡ ਮਾਰ ਕੇ ਮੁੱਕੀ ਇਥੇ ਰੱਖ ਦਿਉ
@swaransingh6918
@swaransingh6918 2 жыл бұрын
ਬਹੁਤ ਵਧੀਆ ਜੀ ਜਿੰਦਰ ਬਾਈ ਵੀਡੀਓ ਵਿਚ ਕਿਉ ਨੀ ਆਈ ਆ
@bhavjot5005
@bhavjot5005 2 жыл бұрын
Bhut vadia acting 👍👍😂😂😂😂😂😂😂😂😂😂😂😂😂😂😂😂
@Im_aujla0313
@Im_aujla0313 2 жыл бұрын
Bahut badhiya vedio aa 22
@gurdeepbhullar9542
@gurdeepbhullar9542 2 жыл бұрын
ਸਿਰਾ।ਵਾਈ।ਜਿੰਦਰਾ
@deepsinghdeepsukh7356
@deepsinghdeepsukh7356 2 жыл бұрын
Wah ji swad aya gya ji🥰🥰🤣🤣🤣🤣🙏
@yaddhaliwalmusic
@yaddhaliwalmusic 2 жыл бұрын
ਭਰਾ ਵਿਡਿਓ ਬਹੁਤ ਸੋਹਣੀ ਆ ਪਰ ਇੱਕ ਕਮੀ ਰਹਿ ਗਈ ਜਿੰਦਰ ਨਈ ਹੈਗਾ ਵਿਡਿਓ ਚ ਨਹੀ ਉਸਨੇ ਬਹੁਤ ਹੱਸੀ ਕਢਾਉਣੀ ਸੀ ਗੀ 👌👌👌👌
@pargatsinghshergill7468
@pargatsinghshergill7468 2 жыл бұрын
ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ 👌👌 ਵਧਾਈਆਂ ਸੰਦੀਪ ਵਿਆਹ ਦੀਆਂ
@sktechnical220
@sktechnical220 2 жыл бұрын
Verry nice .allah bless you all team and specialy my bro buta.( your sis)
@SsSs-ww4je
@SsSs-ww4je 2 жыл бұрын
Bahut he vadia vedio banani maja ah gia sare actor sire the hun karnail the acting bhai ji sira or kurm the awaj La jabab dil khus karta
@sharmaji8749
@sharmaji8749 2 жыл бұрын
Bhut vdia video
@A-D-s-qg7xe
@A-D-s-qg7xe 2 жыл бұрын
ਜਿੰਦਰ ਬਾਈ ਆਉਂਦਾ ਤਾਂ ਵਿਡੀਉ ਹੋਰ ਵੀ ਸੋਹਣੀ ਹੋ ਜਾਂਦੀ
@MalkitSingh-rm3xy
@MalkitSingh-rm3xy 2 жыл бұрын
ਸਿਰਾ ਬਾਬੇਉ ਕਰਨੈਲ ਤਾ ਬੜਾ ਲੁੱਚਾ ਕੁੜਮਣੀ ਨਾਲ ਖਹਿਦਾ ਫਿਰਦਾ
@harbhajansingh5390
@harbhajansingh5390 2 жыл бұрын
👍👍👍👍💝💝💝💝💋💋💋💋💉💉💉💉🍕🍕🍕🍕😇😇😇😇🍒🍒🍒🍒😍😍😍😍😰😰😰😰
@sukhpalbhullar2085
@sukhpalbhullar2085 2 жыл бұрын
ਬਹੁਤ ਵਧੀਆ ਵੀਡੀਓ 👌👌🥰🥰
@paramjitsingh6195
@paramjitsingh6195 2 жыл бұрын
Super hitt vedo Jarnail s very very good acting
@inderjitkaur4820
@inderjitkaur4820 2 жыл бұрын
Bahut vadia video 👌👌 very good
@jasjaspreets4502
@jasjaspreets4502 2 жыл бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ 🙏🙏
@bhullarsaab5719
@bhullarsaab5719 2 жыл бұрын
ਬਹੁਤ ਵਧੀਆ ਐ ਬਾਈ ਜੀ ਮੋਗਾ ਜ਼ਿਲ੍ਹੇ ਤੋਂ ਦੱਬੀ ਰੱਖੋਂ ਕੰਮ ਨੂੰ ਹਮੇਸ਼ਾ ਤੁਹਾਨੂੰ ਵਾਹਿਗੁਰੂ ਖੁਸ਼ ਰੱਖੇ ❤️🙏
@pardeepgill17594
@pardeepgill17594 2 жыл бұрын
Bhullar saab moga kheda pind
@jaswindersinghrai7419
@jaswindersinghrai7419 2 жыл бұрын
Moga wala ❤❤🇺🇲🇺🇲
@barinderveeru9763
@barinderveeru9763 2 жыл бұрын
Bahuttttttttt jyadaaaaaaaaa vadiaaaaaaa siraaaaaaaaaa👍👍
@Akashsingh-oi3qt
@Akashsingh-oi3qt 2 жыл бұрын
jinder kite aa
@HarpreetSingh-wl4np
@HarpreetSingh-wl4np 2 жыл бұрын
Jinder y hai ne kthe aa
@surendersheoran1696
@surendersheoran1696 2 жыл бұрын
Surender sheoran kheowali sirsa nice video
@KuldeepSingh-zp5kr
@KuldeepSingh-zp5kr 2 жыл бұрын
Very very very very nice video ae 22ji boliya very good vir ji kya baat ha dil kush karta very nice video
@sonudanewalamogasonudanewa3759
@sonudanewalamogasonudanewa3759 2 жыл бұрын
Ladi da karnail wala roll bhut vdhya huda hai Ladi sirra aa veer
@karansidhu238
@karansidhu238 2 жыл бұрын
ਜਿੰਦਰ ਕਿਧਰ ਗਿਆ ਵੀਰ ਜੀ ਵੀਡੀਓ ਬਹੁਤ ਵਧੀਆ ਲੱਗੀ
@amandeepramgarhia6463
@amandeepramgarhia6463 2 жыл бұрын
Wait for next 🎊 👌👌👌👌
@gurjantsingh5134
@gurjantsingh5134 2 жыл бұрын
Bai sandeep vihaa diya bahut bahut mubaraka very very nice story ❤trali bhar ke
@sukhjindersingh2937
@sukhjindersingh2937 2 жыл бұрын
Very nice Video 👍❤👌😃😜
@SunitaSingh-gu7du
@SunitaSingh-gu7du 2 жыл бұрын
JAI MATA DI 🌻🌷🌷🌷🌻 VERY VERY FUNNY VIDEO 📹 🤣 😄 🙄 😀 😆
@rupinderchahal7989
@rupinderchahal7989 2 жыл бұрын
Seera video aa ji 👌Varry nice Good bless you all Team 🙏🙏🙏🙏🙏🙏
@ChahalChahal-hr9yf
@ChahalChahal-hr9yf 7 ай бұрын
Pargat t nice
@sarabpreetsingh5286
@sarabpreetsingh5286 2 жыл бұрын
Laddi ne ta karnail de cractor ch poori agg machayi payi aa. Sirra laddi. Chak de phatey jatta.
@sr91934kjh
@sr91934kjh 2 жыл бұрын
hlo bro app iss channel par shorts bi Dala karo
@yaadjaria5916
@yaadjaria5916 2 жыл бұрын
ਜੈਲਾ ਪਹਿਲਾਂ ਹੀ ਉਤਰ ਆਇਆ ਸੀ ਕਾਰ ਦੇ ਮਗਰ ਸੀ
@sukhbitkaursukhbitkaur4113
@sukhbitkaursukhbitkaur4113 2 жыл бұрын
Dabi rakho km nu ji.Bhut vadhia video ji
@rupinderdhillon7030
@rupinderdhillon7030 2 жыл бұрын
ਕਮਾਲ ਕਰੀ ਪਈ ਆਂ
@manpreetsidhu2178
@manpreetsidhu2178 8 ай бұрын
Bahut jayeda sohni aa video siiirrrrrraaaaa attt end krta sareya ne
@gurneetaulakh2379
@gurneetaulakh2379 2 жыл бұрын
Ram di acting sb toh vdia 😊😊👍👍👍
@gurpreetgopi4985
@gurpreetgopi4985 2 жыл бұрын
wow super video 😂😂😂😂👌👌
@lovepreetsingh9180
@lovepreetsingh9180 2 жыл бұрын
Tip top a bhi video
Une nouvelle voiture pour Noël 🥹
00:28
Nicocapone
Рет қаралды 9 МЛН
Правильный подход к детям
00:18
Beatrise
Рет қаралды 11 МЛН
Show with Ranjit Singh Kuki Gill  | Political | EP 577 | Talk with Rattan
30:42
Imran Khan Made History by Rejecting the Deal | Irshad Bhatti ft. Hamid Mir
1:59:06