ਕਰਨੈਲ ਪ੍ਰੀਤੋ ਨੂੰ ਗੋਲਗੱਪੇ ਖਵਾਉਂਦਾ ਫਿਰਦਾ 😆 । ਵਾਲਾ ਲੁੱਚਾ ਬੰਦਾ। Latest punjabi comedy video 2024

  Рет қаралды 56,459

jatt sauda

jatt sauda

Күн бұрын

...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Пікірлер: 189
@semisall119
@semisall119 5 сағат бұрын
ਯਰ ਬੰਤ ਦੀ ਜੋ ਗੱਲ ਸੋਡੇ ਨਾਲ ਬਣਦੀ ਸੀ ਉਹੋ ਸਾਡੇ ਪਿੰਡ ਵਾਲਿਆਂ ਨਾਲ ਨਹੀਂ ਬਣਦੀ
@gurtejBrar-k5x
@gurtejBrar-k5x 16 сағат бұрын
ਬਹੁਤ ਵਧੀਆ ਕਰਨੈਲ ਸਿੰਘ ਜੀ
@PalaAULAKH
@PalaAULAKH 16 сағат бұрын
ਆ ਗਏ ਬਾਈ ਉਏ ਨਮੋਲ ਆਲੇ ਕਰਨੈਲ ਤੇ ਰਾਮੇ ਹੋਰੀ ਨਵੀ ਵੀਡੀਓ ਲੈਕੇ ਆਜੋ ਫੇਰ ਲਵਾਉ ਹਾਜਰੀ ਜਿਹੜੇ ਵੀਰ ਇਹਨਾਂ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍
@RajuMaan-k2t
@RajuMaan-k2t 12 сағат бұрын
ਆ ਗਿਆ ਨਮੋਲ ਵਾਲਾ ਵੈੈਲੀ ਜੱਟਵੈੜ ਵੀਡੀਓ ਜਮਾ ਸਿਰਾ ਕਰਾਤੀ ਜਾਦੀਆਂ ਨਮੋਲ ਵਾਲੇ ਵੈਲੀ ਜੱਟਾ ਨੂੰ ਕੌਣ ਕੋਣ ਲਾਇਕ ਕਰਦੇ ਨੇ ਦੱਸੋ ਬਾਈ❤❤❤❤❤❤
@badygrils6920
@badygrils6920 4 сағат бұрын
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 👌🏻👌🏻 ਮਿੰਦੋ ਜੀ 💯💯😁💯💯😁💯💯😁💯💯😁💯💯😁💯💯😁💯💯😁💯💯😁💯💯😁💯💯
@avjindersinghsodha3633
@avjindersinghsodha3633 7 сағат бұрын
ਕਰਨੈਲ ਕੰਜਰਾ ਲੈਜਾ ਕਸਮੀਰ ਪ੍ਰੀਤੋ ਨੂੰ
@ajitparmar2285
@ajitparmar2285 16 сағат бұрын
ਸੀਬੌ ਗ਼ੁੱਸਾ ਕਾਹਤੋਂ ਕਰਦੀ ਆ ਪ੍ਰੀਤੌ ਨੂੰ ਘਰ ਰੱਖ ਲੈ ,ਨਾਲੇ ਆਪਣੀ ਸੇਵਾ ਕਰਾ ਲਿਆ ਕਰ , ਨਾਲੇ ਕਰਨੈਲ ਖੁਸ਼ !
@BaldevSingh-vt9bm
@BaldevSingh-vt9bm 16 сағат бұрын
ਕਰਨੈਲ 😂😂😂😂
@Simransingh388Simran
@Simransingh388Simran 10 сағат бұрын
ਕਰਨੈਲ,ਤਾਂ,ਜੇ,ਵਿਆਹ,ਕਰਵਾਉਣ, ਪ੍ਰੀਤੋ,ਨਾਲ,ਕਰਵਾਉ😂😂😂😂
@amriksaini6541
@amriksaini6541 6 сағат бұрын
ਕਰਨੇਲ ਦੀ ਐਕਟਿੰਗ ਬਹੁਤ ਵਧੀਆ
@SukhdeepSingh-md7th
@SukhdeepSingh-md7th 16 сағат бұрын
ਬਹੁਤ ਵਧੀਆ ਵੀਡੀਓ 😂😂😂
@Sh4d1ng
@Sh4d1ng 13 сағат бұрын
ਨਸੀਬ ਦੀ ਗੱਲ ਬਿਲਕੁਲ ਠੀਕ ਏ
@satnamkaur2435
@satnamkaur2435 16 сағат бұрын
ਸੰਦੀਪ 😂😂😂😂😂😂😂
@DildeepRandhawa
@DildeepRandhawa 15 сағат бұрын
ਬਲਾਂਈ ਜਿਆਦਾ ਸੋਹਣੀ ਵੀਡੀਓ ❤
@gurjindersingh3638
@gurjindersingh3638 5 сағат бұрын
ਬਹੁਤ ਵਧੀਆ ਵੀਡੀਓ ਜੱਟ ਸੋਦਾ ਜੀ 🙏 ਕਰਨੈਲ ਜੀ ਕਮਾਲ ਕਰ ਤੀ ਆਲ ਟੀਮ ਗੁੱਡ ਅਕਟਿੰਗ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ
@mannu5475
@mannu5475 13 сағат бұрын
ਕਰਨੈਲ ਸਿਹਾਂ,, ਤੁਹਾਡੀ ਵੀਡੀਓ ਚ ਅੱਜਕਲ੍ਹ ਮਸ਼ੂਹਰੀਆਂ ਬਹੁਤ ਆਉਣ ਲੱਗ ਪਈਆਂ 🤣
@championgamemap6485
@championgamemap6485 14 сағат бұрын
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜਿੰਦਰ ਸਰਪੰਚ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ❤
@lakhvirsinghdulamsar3
@lakhvirsinghdulamsar3 13 сағат бұрын
ਬਹੁਤ ਵਧੀਆ ਵੀਰ ਜੀ
@AmandeepSingh-yp5lc
@AmandeepSingh-yp5lc 2 сағат бұрын
ਯਰ ਬੰਤ ਬੀਣਾ ਗੱਲ ਨਹੀ ਬਣਦੀ ਆ
@Agamdhaliwal6363
@Agamdhaliwal6363 15 сағат бұрын
ਕੁੱਟ ਸੀਬੋ ਕੁੱਟ ਕੁੱਟ
@sureshkumar-uc4gc
@sureshkumar-uc4gc 15 сағат бұрын
Hun taa bant pardan nu lee aaaooo jail chooo😊😊😊😊😊🎉🎉🎉
@Jasveer-be2io
@Jasveer-be2io 4 сағат бұрын
ਬਹੁਤ ਵਧੀਆ ਵੀਡੀਓ ਧੰਨਵਾਦ ਜੀ ਰੱਬ ਚੱੜਦੀ ਕਲਾ ਵਿਚ ਰੱਖੇ 🙏👏
@KaranveerSingh-Rk
@KaranveerSingh-Rk 4 сағат бұрын
@karanveer singhRk subcris
@satnamkaur2435
@satnamkaur2435 16 сағат бұрын
ਕਰਨੈਲ ਰੋਟੀ ਵੀ ਪਰੀਤੋ ਤੋ ਖਾ ਲਵੇ
@SukhdeepSingh-md7th
@SukhdeepSingh-md7th 16 сағат бұрын
ਫੁੱਫੜ ਦੀ ਐਕਟਿੰਗ ਬਹੁਤ ਵਧੀਆ 😂😂🎉🥳
@badygrils6920
@badygrils6920 4 сағат бұрын
ਮਿੰਦੋ ਵੀਡੀਉ ਜਮਾਂ ਸਿਰਾਂ 💯👌🏻👍🏻👍🏻👍🏻👍🏻👍🏻👍🏻👍🏻👍🏻👍🏻😊😊😊
@badygrils6920
@badygrils6920 4 сағат бұрын
ਮਿੰਦੋ ਦੀ ਐਕਟਿੰਗ ਬਹੁਤ ਵਧੀਆ ਜੀ 💯😁💯💯💯💯😁 ਲਵਜੂ ਮਿੰਦੋ
@malkeetSingh-cn4oi
@malkeetSingh-cn4oi 15 сағат бұрын
Very Very Good Video hai Karnial Sarpanch Saab ji & Sandeep Labho & Preeto ji Very Good Acting God Bless you All Team Veerji Rama & Jinder God Bless you All Team Veerji
@seemabansal1671
@seemabansal1671 16 сағат бұрын
💐 Jai 💐 mata 🌹 di 🌹 Jai 💐 mata 🌹 di 🌹 Jai 💐 mata 💐 di 🌹 Jai 🌹 mata 💐 di 💐💐🌹🌹💐🌹🌹
@rajbindersingh5777
@rajbindersingh5777 15 сағат бұрын
ਦਬਲ ਸੀਬੋ ਪ੍ਰੀਤ ਨੂੰ ਘਰੋਂ ਤੇਰਾ ਘਰ ਪੱਟਿਆ ਜਾਊ
@jalwindersingh3949
@jalwindersingh3949 5 сағат бұрын
ਵਾਕਈ ਲੁੱਚਾ ਬੰਦਾ ਕਰਨੈਲ 😂😅😂😂
@Enterpunjabbm
@Enterpunjabbm 5 сағат бұрын
ਪ੍ਰੀਤੋ ਹੁਣ ਵੀ ਘੈਂਟ ਆ ਪਰ ਜਵਾਨੀ ਵਿੱਚ ਤਾ ਅੱਤ ਈ ਹੋਊ
@Agamdhaliwal6363
@Agamdhaliwal6363 15 сағат бұрын
ਪ੍ਰੀਤੋ ਐਥੇ ਆ ਗਈ ਵਾਹ ਜੀ
@satnamkaur2435
@satnamkaur2435 16 сағат бұрын
ਕੀ ਗੱਲ ਬੰਤ ਨਾਲ ਝਗੜਾ ਹੋ ਗਿਆ ਕੋਈ ਵਿਡਿਓ ਚ ਆਉਦਾ ਨੀ
@karmandeep8090
@karmandeep8090 16 сағат бұрын
Hun te bant da bhog v pa dita ehna ne jatt sauda vleya ne ,,,, hun nai aunda bant ,, kine jade episode hoge o nai ayea is lyi te ek dum hi story bna diti ki bant nu police lye gyi fr jail v krti … ek c scene nai dikheya c bs gallan baati sara kush krta ,, fr hun kitho ayu bant
@gurpreetdhillon3164
@gurpreetdhillon3164 13 сағат бұрын
Ver ohdi parmoshan ਜਿਆਦਾ ਸੀ jailsy ਕਰਗੇ ਤਾਂ ਕੱਢਤਾ
@harmindersingh5944
@harmindersingh5944 12 сағат бұрын
ਬੰਤ ਦੀ ਚੜ੍ਹਤ ਜਰੀ ਨੀ ਗੲਈ ਇਹਨਾਂ ਤੋਂ ਤਾਂ ਕੱਡਤਾ
@IqbalSandhu-pb5cv
@IqbalSandhu-pb5cv 10 сағат бұрын
ਪੀ੍ਤੋ ਪਿਛੇ ਝਗੜਾ ਹੋ ਗਿਆ ਸੀ ਬੰਤ ਨਾਲ ਕੈਲੇ ਵੈਲੀ ਦਾ
@JaspalSingh-i6n
@JaspalSingh-i6n 4 сағат бұрын
​@@karmandeep8090😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@sukharatol6515
@sukharatol6515 15 сағат бұрын
Rama very nice actting❤❤
@JaspalSingh-b5l
@JaspalSingh-b5l 16 сағат бұрын
ਆਗੇ ਜੀ ਅਨਮੋਲ ਵਾਲੇ ❤❤
@paramjeetKaur-xd2mn
@paramjeetKaur-xd2mn 14 сағат бұрын
😂😂😂 ਬਹੁਤ ਸੋਣੀ ਵੀਡੀਓ ਐ
@user-kj2bu4ri6ogg22
@user-kj2bu4ri6ogg22 4 сағат бұрын
😂😂😂❤❤❤
@jagvirsinghbenipal5182
@jagvirsinghbenipal5182 14 сағат бұрын
ਸਿਰਾ ਬਾਈ ਜੀ 👌👌🔥🔥
@JaspreetSingh-c6x
@JaspreetSingh-c6x 16 сағат бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ👍👍👍👍👍👍👍👍👍👍👍👍👍👍👍👍👍👍👍👍👍 👍👍👍👍👍
@sukhbitkaursukhbitkaur4113
@sukhbitkaursukhbitkaur4113 15 сағат бұрын
ਬਹੁਤ ਬਹੁਤ ਵਧੀਆ ਵੀਡੀਓ ਜੀ
@AmritpalSingh-in3lg
@AmritpalSingh-in3lg 14 сағат бұрын
ਕਰਨੈਲ.ਅਾਸਕ.ਹੋੲਿਅਾ.ਫਿਰਦਾ.ਪਰੀਤੋ.ਤੇ
@rupinderdhillon2374
@rupinderdhillon2374 16 сағат бұрын
ਵੀਡੀਓ ਬਹੁਤ ਹੀ ਵਧੀਆ ਲੱਗੀ
@jashanpreetsinghsidhu
@jashanpreetsinghsidhu 15 сағат бұрын
ਬਿਗੜਵਾਲ ❤❤❤
@Surinder-kaur-s5k
@Surinder-kaur-s5k 15 сағат бұрын
@Laddi-h7s
@Laddi-h7s 14 сағат бұрын
Very very nice video ❤❤❤❤❤👌🏻👌🏻👌🏻👌🏻👌🏻
@jagdeepgill8096
@jagdeepgill8096 14 сағат бұрын
Nice 👍💯👑 bohot zor se video ❤
@BabbuTyer
@BabbuTyer 15 сағат бұрын
❤❤❤❤❤❤❤
@badygrils6920
@badygrils6920 4 сағат бұрын
ਮਿੰਦ ਬਹੁਤ ਵਧੀਆ ਜੀ💕💕💕💯💯
@GurpreetMaan-be6bo
@GurpreetMaan-be6bo 16 сағат бұрын
ਬਹੁਤ ਵਧੀਆ ਵੀਡੀਓ ਬਾਈ ਜੀ ਸਾਰੀ ਟੀਮ ਬਹੁਤ ਵਧੀਆ ਜੀ 🌹🌹🌹🌹🌹👍👍👍👍👍
@RahilaBegam-w3o
@RahilaBegam-w3o 16 сағат бұрын
😂😂😂😂😂😂😂😂
@overseerbhullar4560
@overseerbhullar4560 16 сағат бұрын
ਬਹੁਤ ਵਧੀਆ ਵੀਡੀਓ ਆ ਬਾਈ ਜੀ 🙏🎁❤
@gurmeetsra589
@gurmeetsra589 15 сағат бұрын
V E R Y N I C E ✨️ ✨️ ✨️
@Naira_kartik85
@Naira_kartik85 15 сағат бұрын
❤❤🎉🎉❤❤
@ramandeep3059
@ramandeep3059 16 сағат бұрын
Bhut vdia vedio aa ji🎉🎉
@deesagrewal2687
@deesagrewal2687 15 сағат бұрын
Kaint video bro
@BoharDhillon-hw3uc
@BoharDhillon-hw3uc 15 сағат бұрын
Very Very nice video ji 👍👍👍👍👍 👌👌👌👌👌
@AmandeepSingh-bu4wn
@AmandeepSingh-bu4wn 14 сағат бұрын
ਬਹੁਤ ਵਧੀਆ ਵੀਡੀਓ ਏ
@vijaykumari3183
@vijaykumari3183 11 сағат бұрын
Mindo.ki.jo.very.nice.and.real👍👍
@balwindersidhu748
@balwindersidhu748 5 сағат бұрын
❤❤nice video trending no1
@ParminderBrar-dm7he
@ParminderBrar-dm7he 4 сағат бұрын
Jiwe ਗੋਲ ਗੱਪੇ ਵਾਲ਼ੀ ਕੂਚ ਲਿਆ ਵਲੀ
@vijaykumari3183
@vijaykumari3183 11 сағат бұрын
❤preeto.karnel.jodi.very.nice.joddi.🙏🙏👍 Ambala dosdka
@Jasdeepchahal-jw3wl
@Jasdeepchahal-jw3wl 16 сағат бұрын
❤❤❤🎉😂
@SarbjeetkaurMaan-e7x
@SarbjeetkaurMaan-e7x 11 сағат бұрын
ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎊🎉🎊
@KulwinderKaur-tt7uu
@KulwinderKaur-tt7uu 14 сағат бұрын
👌👌👌
@saraotv
@saraotv 16 сағат бұрын
❤❤
@AmarjeetSingh-sh6ee
@AmarjeetSingh-sh6ee 10 сағат бұрын
Atttt bhai ji ❤️❤️❤️❤️❤️❤️❤️❤️❤️
@JaspalSingh-pk7sz
@JaspalSingh-pk7sz 15 сағат бұрын
Sandeep very good
@harpreetmanesh7461
@harpreetmanesh7461 5 сағат бұрын
ਪ੍ਰੀਤੋ ਕਾਲੀ ਹੋ ਗਈ ਐ
@mandeepkhaira6567
@mandeepkhaira6567 14 сағат бұрын
Kant video good work all teem 😂😂😂
@GurmejHundal-li1oe
@GurmejHundal-li1oe 10 сағат бұрын
ਪ੍ਰੀਤੋ ਦੇ ਪੋਲਾ ਜਿਹਾ ਨੱਗ ਗਿਆ ਗੋਲਗੱਪਾ ਵੀਡੀਓ ਬਹੁਤ ਘੈਟ
@ragveersingh4205
@ragveersingh4205 16 сағат бұрын
Sara y
@GulabKhan-xz5um
@GulabKhan-xz5um 11 сағат бұрын
ਬਹੁਤ ਸਿਰਾ ਵੀਡੀਓ ਫਤਿਹਗੜੀਆ
@SukhpreetKauruppal
@SukhpreetKauruppal 12 сағат бұрын
Very nice story 👍🏽👍🏽👌🏽👌🏽❤️❤️🌺🌺💐💐🌹🌹
@bahadursingh9718
@bahadursingh9718 3 сағат бұрын
ਪ੍ਰੀਤੋ ਨੂੰ ਗੋਲਗੱਪੇ ਖਵਾਈਂ ਚੱਲ। ਗੋਲਗੱਪੇ ਖਵਾਉਣ ਨਾਲ ਪੁੰਨ ਹੋਵੇਗਾ।
@kalapessi5764
@kalapessi5764 13 сағат бұрын
ਕਰਨੈਲ। ਅੱਤ ❤❤❤❤❤❤❤❤
@mandeepgosalmandeepgosal4839
@mandeepgosalmandeepgosal4839 15 сағат бұрын
Very nice vdo a choote veér
@BhanguSaab-gm2ic
@BhanguSaab-gm2ic 14 сағат бұрын
❤❤😂❤😂❤❤
@prabhbatth3670
@prabhbatth3670 16 сағат бұрын
😂😂
@gurdassingh7360
@gurdassingh7360 13 сағат бұрын
ਸੀਬੋ ਦੀ ਐਕਟਿੰਗ ਬਹੁਤ ਵਧੀਆ ਲੱਗੀ🎉🎉🎉
@hrmn_chahal_855
@hrmn_chahal_855 16 сағат бұрын
sirra jatto❤
@Rehmankhan0008Rehmankhan
@Rehmankhan0008Rehmankhan 10 сағат бұрын
Badiya rame bai
@kalapessi5764
@kalapessi5764 13 сағат бұрын
ਸੰਨਦੀਪ। ਸਿਰਾਂ ❤❤❤❤❤❤❤❤❤🎉🎉🎉🎉🎉🎉🎉🎉
@ਲਵਜੋਤ_ਗਿੱਲ
@ਲਵਜੋਤ_ਗਿੱਲ 11 сағат бұрын
ਯਰ ਬਾਈ ਨਾਜ਼ਰ ਦਾ ਰੋਲ ਬਹੁਤ ਔਖਾ ਆਪਣੀ ਰੀਅਲ vocal ਚ ਬੋਲਣਾ ਪਰ ਜਿਵੇਂ ਬੋਲਦਾ ਬਹੁਤ ਹੀ ਔਖਾ ਯਰ ਆਏ ਬੋਲਣਾ ਸਾਰਾ ਦਿਨ
@sukhkhehra1627
@sukhkhehra1627 13 сағат бұрын
ਆਗੇ ਨਮੋਲ ਵਾਲੇ ਵੈਲੀ ਜੱਟ ❤❤
@MaingalSingh
@MaingalSingh 6 сағат бұрын
Bahut vadia episode bai ji 😊 👏 🙏 👍 👌
@vijaykumari3183
@vijaykumari3183 11 сағат бұрын
Jindar.karneal.beero.abi.nice.story
@yashvindersinghsandhu6823
@yashvindersinghsandhu6823 11 сағат бұрын
Sarya di acting bhut sohni aa par video lambi krya kro 1gante di❤❤❤😊😊❤❤
@nachhatarhalwai5868
@nachhatarhalwai5868 4 сағат бұрын
ਮਾਨ ਹਲਵਾਈ ਚਾਉਕੇ ਬਠਿੰਡਾ ਨੱਛਤਰ
@ramsharanmuktsari2637
@ramsharanmuktsari2637 11 сағат бұрын
Bant kider gyea 😅😅🎉🎉❤❤
@SimarjeetSimar-f3e
@SimarjeetSimar-f3e 13 сағат бұрын
Very funny video😅
@amanbrar7370
@amanbrar7370 5 сағат бұрын
ਮੈਂਬਰੀ ਸਰਪੰਚੀ ਤੋਂ ਇਲਾਵਾ ਵੀ ਮੈਟਰ ਤੇ ਬਣਾਇਆ ਕਰੋ ਸਾਰੇ ਏਸੇ ਕੰਮ ਤੇ ਲੱਗੇ ਆ ਪਹਿਲਾਂ ਵਾਲੀ ਕਹਾਣੀ ਯਾਰੀ ਰੱਖਿਆ ਕਰੋ ਇਹ ਤੋਂ ਸਾਰੇ ਅੱਕੇ ਆ ਕੀ ਲੈਣਾ ਹੈ
@AmarjitSingh-x9w
@AmarjitSingh-x9w 15 сағат бұрын
Jmaok❤💚💙🧡💘💘👍👍👌💘💘💘
@ArshdeepSingh-cb1vq
@ArshdeepSingh-cb1vq 16 сағат бұрын
Karnal vota ch khada hunda 😂
@GurwinderSingh-og9dt
@GurwinderSingh-og9dt 5 сағат бұрын
Nice video jander veea Sera ladi veer bhut vadya kam karda ho God bless you veer
@LakwinderBhullar-i8d
@LakwinderBhullar-i8d 16 сағат бұрын
Nice video 🎉
@SahilSidhu-e3i
@SahilSidhu-e3i 10 сағат бұрын
Bai sibo te karnel di lrhai sun k bhut hasa aunda
@KirnaraniKirnarani-j9g
@KirnaraniKirnarani-j9g 15 сағат бұрын
Baii bant kithe aa osnu le k aauo video chh baii
@jagseersingh4506
@jagseersingh4506 7 сағат бұрын
SIRRRRRRA ACTING BAI LADDI SHERA JINDER BEBE SIBBO BHABBI LABHO AND MINDO RAMA KATTA AND ALL TEAM LOVE YOU TRUCK 🚛🚛🚛🚛 BHAR K ❤❤🎉🎉
@KulwantSidhu-m1i
@KulwantSidhu-m1i 9 сағат бұрын
ਬਹੁਤ ਵਧੀਆ ਵੀਡੀਓ ਆ ਜੀ ਸੀਬੋ ਬੇਬੇ ਖਾਖਾਂ ਪਾੜਦੂਂ ਬੇਬੇ ਜਾਂ ਤਾਂ ਕੁਟ ਸਵਾਰਕੇ ਕਰਨੈਲ ਨੂੰ ਰੌਲਾ ਪਾਕੇ ਹਟ ਜਾਨੀ ਆ ਪਾੜਦੇ ਖਾਖਾਂ ਜਾਂ ਤਾਂ
@rajgrewal5337
@rajgrewal5337 12 сағат бұрын
Very good video. Tudia saryia videos bhut vadia hunda haa
Bike Vs Tricycle Fast Challenge
00:43
Russo
Рет қаралды 111 МЛН
123 GAGGI DON+DP MASTER | SHORT MOVIE 2024 | THEATER JUNCTION ( TJ) |
35:11
Bike Vs Tricycle Fast Challenge
00:43
Russo
Рет қаралды 111 МЛН