Kartar Singh Ramla Ji Di Yaad Vich, "Mere Te Jawani Ayee" (Full Super Seven Vinyl Rip)

  Рет қаралды 194,374

Rupinder Sidhu

Rupinder Sidhu

Күн бұрын

Пікірлер: 83
@gurwinderbarri3115
@gurwinderbarri3115 4 жыл бұрын
ਰਮਲਾ ਨੀ ਕਿਸੇ ਬਣ ਜਾਣਾ।
@sukhwinder888
@sukhwinder888 4 жыл бұрын
Hun tak vi Kartar Ramla ji di awaj use trah c jiwe ehna tawean ch c.....Great quality of sound...good work Sidhu ji
@rupindersidhu
@rupindersidhu 4 жыл бұрын
Thank you
@ParamjeetSingh-ol8fg
@ParamjeetSingh-ol8fg 4 жыл бұрын
ਕਰਤਾਰ ਰਮਲਾ ਜੀ ਦੀ ਮੌਤ ਦੀ ਖਬਰ ਸੁਣ ਕੇ ਬਹੁਤ ਹੀ ਦੁੱਖ ਹੋਇਆ ਹਜੇ ਵੀਹ ਕੁ ਦਿਨ ਪਹਿਲਾਂ ਹੀ ਸਾਡੇ ਪਿੰਡ ਹਠੂਰ ਵਿੱਚ ਗਾ ਕੇ ਗਏ ਸਨ
@rupindersidhu
@rupindersidhu 4 жыл бұрын
ਸੁਰਗਾ ਚ ਵਾਸਾ ਹੋਵੇ ਰਮਲਾ ਜੀ ਦਾ
@preetsoundbathinda2473
@preetsoundbathinda2473 4 жыл бұрын
ਹਾ ਜੀ ਵੀਰ ਜੀ ਹਠੂਰ ਮੇਲਾ ਸੀ ਅਸੀਂ ਹੀ ਲਾਕੇ ਗਏ ਹਾਂ ਬਾਬੇ ਦੀ ਦਰਗਾਹ ਤੇ 94171/15224 M S BRAR Preet sound bathinda
@balvirsingh1176
@balvirsingh1176 4 жыл бұрын
ਮੇਰੇ ਫੋਨ ਚ ਜੂਟਿਊਬ ਤੇ k ਲਿਖਦੇ ਸਾਰ ਹੀ ਕਰਤਾਰ ਰਮਲਾ ਸ਼ੋਅ ਹੁੰਦਾ ਏ ਮੈਂ ਤਕਰੀਬਨ ਰੋਜ਼ ਹੀ ਸੁਣਦਾ ਹਾਂ
@karamjit4193
@karamjit4193 4 жыл бұрын
ਅੱਜਕੱਲ੍ਹ ਦੀ ਕੁਤੀੜ੍ ਦੀ ਭੌਂਕਣੀ ਤੇ ਰਮਲੇ ਦੀ ਦਹਾੜ ਦਾ ਕੋਈ ਮੁਕਾਬਲਾ ਨੀ ਬਾਈ...
@rupindersidhu
@rupindersidhu 4 жыл бұрын
ਹਾ ਜੀ
@DarshanSingh-ff4cv
@DarshanSingh-ff4cv 4 жыл бұрын
100% you right
@sonysidhu4694
@sonysidhu4694 3 жыл бұрын
Very nice 👌👌👌👌👌 ustaad jii koi nhi kr skda thodi ress jii
@sidhurecords9290
@sidhurecords9290 4 жыл бұрын
ਪੰਜਾਬੀ ਲੋਕ ਗਾਇਕੀ ਦਾ ਥੰਮ ਸੀ ਕਰਤਾਰ ਸਿੰਘ ਰਮਲਾ ਜੀ ਵਾਹਿਗੁਰੂ ੳੁਹਨਾਂ ਦੀ ਰੂਹ ਨੂੰ ਅਾਪਣੇ ਚਰਨਾਂ ਵਿੱਚ ਨਿਮਾਸ ਬਖਸ਼ਣ
@gurjindsingh8139
@gurjindsingh8139 4 жыл бұрын
ਆਪਣੀ ਅੰਤਮ ਯਾਤਰਾ ਲਈ ਸਿਵਿਆ ਨੂੰ ਜਾ ਰਿਹਾ ਵਿਚਾਰਾ very good ਕਲਾਰਕ ਸੀ ਦੁਆਰਾ ਨਹੀ ਜੰਮਣਾ ਰਮਲਾ ਪੰਜਾਬ ਚ।
@rupindersidhu
@rupindersidhu 4 жыл бұрын
ਹਾ ਜੀ
@mehakpunjabdi9790
@mehakpunjabdi9790 4 жыл бұрын
ਸਮੁੱਚੇ ਪੰਜਾਬੀਆਂ ਦਾ ਸੂਪਰ-ਸਟਾਰ , ਹਰਮਨ ਪਿਆਰਾ ਮਹਿਬੂਬ ਗਾਇਕ ਕਰਤਾਰ ਰਮਲਾ ਬੇਸ਼ੱਕ ਸਰੀਰਕ ਤੌਰ ਤੇ ਸਾਡੇ ਦਰਮਿਆਨ ਨਹੀਂ ਰਿਹਾ,ਪਰ ਉਹ ਆਪਣੇ ਸੁਪਰ-ਡੁਪਰ ਸਦਾ ਬਹਾਰ ਗੀਤਾਂ ਕਰਕੇ ਹਮੇਸ਼ਾ ਸਾਡੇ ਚੇਤਿਆਂ ਵਿੱਚ ਵੱਸਿਆ ਰਵੇਗਾ
@rupindersidhu
@rupindersidhu 4 жыл бұрын
ਹਾ ਜੀ ਹਮੇਸਾ ਰਹੇਗਾ
@GurdeepSingh-yf3wx
@GurdeepSingh-yf3wx Жыл бұрын
@DeepuSharma-l4j
@DeepuSharma-l4j 4 ай бұрын
3:36 3:39
@armanatkaur4819
@armanatkaur4819 4 жыл бұрын
ਬਹੁਤ ਵਧੀਆ ਗੀਤ ਕਰਤਾਰ ਸਿੰਘ ਰਮਲਾ ਜੀ ਦੇ, ਉਨ੍ਹਾਂ ਦਾ ਸਵਰਗਾਂ ਵਿੱਚ ਵਾਸਾ ਹੋਵੇ।
@kulwantguru
@kulwantguru 4 жыл бұрын
ਰਮਲਾ ਸਦਾ ਜਿਉਂਦਾ ਰਹੁ ਗੀਤਾਂ ਚ💐
@rupindersidhu
@rupindersidhu 4 жыл бұрын
ਹਾ ਜੀ
@sidhurecords9290
@sidhurecords9290 4 жыл бұрын
ਰਮਲਾ ਜੀ ਨੂੰ ਇਸ ਗੀਤ ਰਾਹੀਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਕਿੳੁਂਕਿ ਰਮਲਾ ਜੀ ਦੀ ੳੁਮਰ ਗੀਤ ਮਾਤਾਬਿਕ 70/72 ਦੀ ਲਿਖੀ ਸੀ ਅਖਵਾਰ ਚ
@bootawarring7005
@bootawarring7005 4 жыл бұрын
ਰਮਲਾ ਜੀ ਦਾ ਸੁਰਗਾਂ ਚ ਵਾਸਾ ਹੋਵੇ
@surinderpal5223
@surinderpal5223 2 жыл бұрын
Thanks for your innings for presenting very melodious songs late KSRamla and sukhwant Sukhi
@RajinderSingh-bi5zw
@RajinderSingh-bi5zw 4 жыл бұрын
ਰਮਲਾ ਜੀ ਦਾ ਪ੍ਰਾਮਾਆਤਮਾ ਜੀ ਦੇ ਚਰਨਾਂ ਵਿੱਚ ਨਿਵਾਸ ਹੋ ਵੇ
@manpreetsinghbrar3869
@manpreetsinghbrar3869 4 жыл бұрын
ਇੱਕ ਯੁੱਗ ਦਾ ਅੰਤ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ
@gurpalsingh1865
@gurpalsingh1865 4 жыл бұрын
ਮਿਸ ਯੂ ਬਾਪੂ ਕਰਤਾਰ ਰਮਲਾ ਜੀ
@palapala8440
@palapala8440 4 жыл бұрын
ਛੋਟੇ ਹੁੰਦਿਆਂ ਤੋਂ ਸੂਣਦੈ ਆ ਰਹੇ ਹਾਂ 50 ਸਾਲ ਦੀ ਉਮਰ ਹੋ ਗਈ ਹੈ ਮਿਸਯੂ ਰਮਲਾ ਸਹਿਬ ਜੀ
@MohanSingh-lo9pv
@MohanSingh-lo9pv 4 жыл бұрын
ਰਮਲਾ ਚ ਬਹੂਤ ਗੂਣ ਸਨ ਗਇਕੀ ਦੈ ਇਸ ਦੈ 5 ਆਖਾੜੈ ਸੂਣੈ ਸੁਖੀ ਨਾਲ
@dharamsingh5541
@dharamsingh5541 2 жыл бұрын
Mohan singh ji apna m.no.deo ji
@amriksingh1445
@amriksingh1445 2 жыл бұрын
ਬਹੁਤ ਵਧੀਆ
@swindersingh7654
@swindersingh7654 3 жыл бұрын
Old is gold
@ksmahlaproduction5003
@ksmahlaproduction5003 3 жыл бұрын
Ramla ji bahut yad ayege
@tarsembumrah9421
@tarsembumrah9421 4 жыл бұрын
Superb presentation. Thanks very much, Rupinder Sidhu ji
@subegsingh4024
@subegsingh4024 6 күн бұрын
18ਸਾਲਾ‌।।ਦਾ‌, ਸੀ ਤੇ ਹੁਣ,66ਸਾਲਾ। ਦੇ ਹੋ ਗਏ ਅੱਜ ਤੱਕ ਗਾਣੇ ਸੁਣਦੇ ਹਾਂ
@BalvirSingh-pl4zt
@BalvirSingh-pl4zt Жыл бұрын
VERY good SONG BHAI JI
@subhanshaikh1836
@subhanshaikh1836 6 ай бұрын
❤ Mumbai
@tarsembumrah9421
@tarsembumrah9421 4 жыл бұрын
True to the song Ramla was 73 when he left this world
@rupindersidhu
@rupindersidhu 4 жыл бұрын
Hanji
@harjindersidhu3516
@harjindersidhu3516 3 жыл бұрын
Karter Ramla good singer Harjnder sidhu Bhakla
@jagirchand8485
@jagirchand8485 4 жыл бұрын
Very nic songs and lovely music ji.
@chandandeepghumaan8821
@chandandeepghumaan8821 4 жыл бұрын
Waheguru Ji
@DharamChand-qs9ud
@DharamChand-qs9ud Ай бұрын
Old is gold 💛 💛 💛 💛 💛
@Kuldeepsingh-gt1dj
@Kuldeepsingh-gt1dj 4 ай бұрын
❤,, Hmv, ਦਾ ਦਾਦਾ ਦਾਦੀ ❤
@tigerbrar3625
@tigerbrar3625 3 ай бұрын
Vadhia ji
@mewasingh9324
@mewasingh9324 4 жыл бұрын
R.I.P. Ustad Ji.
@balwinderbalwinder-tu2yr
@balwinderbalwinder-tu2yr 4 жыл бұрын
Aatt song
@HardeepSingh-dz3lq
@HardeepSingh-dz3lq 4 жыл бұрын
Very nice 👌👌
@sukhmeetbadesha2688
@sukhmeetbadesha2688 4 жыл бұрын
Miss u bai ji
@shanaya1237
@shanaya1237 4 жыл бұрын
Toooo good USTAD legand KARTAR RAMLA JI ,MISS YOU 😢😢😢😢❤❤👌👌👌👌💟💟💟
@arshsyansingh2887
@arshsyansingh2887 4 жыл бұрын
Nice song
@arshsyansingh2887
@arshsyansingh2887 4 жыл бұрын
Nice album
@bahadurgosal220
@bahadurgosal220 4 жыл бұрын
Ramla ji evergreen Artist
@BalbirSingh-sy2mx
@BalbirSingh-sy2mx 4 жыл бұрын
Mirza sangowalia de rooh C kartar Ramla saab. Balvir sangowalia
@satnamdandiwal968
@satnamdandiwal968 4 жыл бұрын
Very beautiful all old song
@GurpreetSingh-fb6sm
@GurpreetSingh-fb6sm 2 жыл бұрын
Ramla good nice👍 ok
@nirmalsingh9484
@nirmalsingh9484 4 жыл бұрын
So sad miss you ramla ji wahe guru ji
@NarinderSingh-ju3te
@NarinderSingh-ju3te 4 жыл бұрын
GUD sidhu ji
@lakhbirsingh434
@lakhbirsingh434 8 ай бұрын
❤❤❤❤
@chimran7556
@chimran7556 4 жыл бұрын
Very good
@gurbindersinghbatth3513
@gurbindersinghbatth3513 4 жыл бұрын
❤️😪
@ravindersinghkhehra9280
@ravindersinghkhehra9280 4 жыл бұрын
Best
@nirmalsingh9484
@nirmalsingh9484 4 жыл бұрын
Nice ji so sad wahe guru ji
@seerarandhawa407
@seerarandhawa407 4 жыл бұрын
So sad 😭 😭
@shinderpal5163
@shinderpal5163 4 жыл бұрын
VERY SAD
@NirmalSingh-sl2ee
@NirmalSingh-sl2ee Ай бұрын
17,12,2024,🚜🙏🌷👌👌❤️🥀
@baljindersinghsidhu2735
@baljindersinghsidhu2735 4 жыл бұрын
So sad
@NirmalSingh-sl2ee
@NirmalSingh-sl2ee 3 ай бұрын
1010,2024🚜🥀🙏
@NirmalSingh-sl2ee
@NirmalSingh-sl2ee 2 ай бұрын
11,14🚜🙏👌🥀🤗😜✌️
@bobasingh738
@bobasingh738 Жыл бұрын
, 1
@vickybeniwal602
@vickybeniwal602 4 жыл бұрын
Good sound Sar yah player Sar mere ko bhi chahie aapka phone number dijiye baat karenge
@surinderpal5223
@surinderpal5223 3 жыл бұрын
Wah ji wah eh hai punjabi gaiki da thamb Uncle Kartar Ramla
@psbajwa8843
@psbajwa8843 4 жыл бұрын
I'm hr roadways when I drive listen song of ramla
@DeepuSharma-l4j
@DeepuSharma-l4j 4 ай бұрын
3:14
@GurnamChand-ou5nz
@GurnamChand-ou5nz 2 ай бұрын
❤❤❤❤
@parmindergill2584
@parmindergill2584 4 жыл бұрын
So sad
@gurwinderbarri7714
@gurwinderbarri7714 4 жыл бұрын
Perminder Gill 30 -35 ਸਾਲ ਤੋਂ ਸੁਣਦੇ ਸੀ ਰਮਲੇ ਨੂੰ।
Мясо вегана? 🧐 @Whatthefshow
01:01
История одного вокалиста
Рет қаралды 7 МЛН
We Attempted The Impossible 😱
00:54
Topper Guild
Рет қаралды 56 МЛН
So Cute 🥰 who is better?
00:15
dednahype
Рет қаралды 19 МЛН
Takkar Gayi Tenu Kalli
3:50
Karnail Gill - Topic
Рет қаралды 4
Kartar ramla best songs 2021| itsrickke
26:48
Itsrickke
Рет қаралды 70 М.
Weekend Classic Radio Show | Kartar Ramla Special | HD Songs | Rj Khushboo
1:05:23
Gore rang ne ragadta Kartar Ramla Sukhwant Sukhi akhada
7:09
Sikander Singh khurmi
Рет қаралды 293 М.
Kartar Ramla. Sukhwant Kaur  Full Ep Vinyl
12:18
Tondon Records
Рет қаралды 1,5 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН