Kartar Ramla Punjabi Singer Duet Jodi - Melan Ban Ke Jana Kartar Ramla | Interview | Lashkara Tv

  Рет қаралды 280,593

Lashkara TV

Lashkara TV

Күн бұрын

Пікірлер: 125
@JAGJEETSingh-lv1dm
@JAGJEETSingh-lv1dm 4 жыл бұрын
ਵੀਰ ਜੀ,ਬਹੁਤ ਦੁੱਖ ਹੋਇਆ ਰਮਲਾ ਸਾਹਿਬ ਦੇ ਇਸ ਫਾਨੀ ਦੁਨੀਆਂ ਤੋਂ ਤੁਰ ਜਾਣ ਦਾ। ਮਰਨ ਤੋਂ 3 ਦਿਨ ਪਹਿਲਾਂ ਰਮਲਾ ਸਾਹਿਬ ਨੇ ਅਖਾੜਾ ਲਾਇਆ ਤੇ ਬਹੁਤ ਈ ਪਿਆਰ ਨਾਲ ਫੋਟੋਆਂ ਸ਼ੂਟ ਕਰਵਾਈਆਂ ਜੀ। ਤੇ ਬੇਟੇ ਦੇ ਵਿਆਹ ਚ' ਅਖਾੜਾ ਲਾਉਣ ਦਾ ਵਾਅਦਾ ਵੀ ਕੀਤਾ ਸੀ।ਜਦੋ ਤਿੰਨ ਦਿਨ।ਬਾਅਦ ਮਨਹੂਸ ਖਬਰ 7ਕੁ ਵਜੇ ਪਿਆਰ ੇ ਮਿੱਤਰ ਨੇ ਦਿੱਤੀ ਤਾਂ ਸੁਣਕੇ ਇੱਕਦਮ ਸਰੀਰ ਸੁੰਨ ਹੋ ਗਿਆ। ਪਰਮਾਤਮਾ ਜੀ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਚ' ਨਿਵਾਸ ਬਖਸ਼ੈ ਜੀ।
@jasversingh5619
@jasversingh5619 4 жыл бұрын
ਰਮਲੇ ਵਰਗੇ ਗੀਤ ਕੋਈ ਨਹੀਂ ਚੁਣ ਕੇ ਗਾ ਸਕਦਾ ਹਿੱਟ ਰਮਲਾ ਅਮਰ ਰਹੇਗਾ
@baljindermallhi1053
@baljindermallhi1053 Жыл бұрын
ਬਹੁਤ ਹੀ ਵਧੀਆ ਗਾਇਆ ਜੀ ਰਮਲਾ ਜੀ
@gurbindersingh2816
@gurbindersingh2816 4 жыл бұрын
ਬਹੁਤ ਵਧੀਆ ਜੀ ਪਰਮਾਤਮਾ ਬਾਈ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਮੇਰੀ ਤਾਂ ਖਾਹਿਸ਼ ਹੀ ਬਾਕੀ ਹੀ ਰਹਿ ਗਈ ਪੁੱਤ ਦੇ ਵਿਆਹ ਲਗਵਾਉਣਾ ਸੀ ਬਾਈ ਜੀ ਦਾ ਅਖਾੜਾ ਚਲੋ ਕੋਈ ਨੀ ਦੁੱਖ ਬਹੁਤ ਲੱਗਾ ਬਾਈ ਜੀ ਦੇ ਜਾਣ ਦਾ😢😢😭😭😭
@gurjindsingh8139
@gurjindsingh8139 4 жыл бұрын
ਪੰਜਾਬ ਦਾ ਹੀਰਾ ਗਾਇਕ ਲੌਕਡਾਉਨ ਚ ਚਲਿਆ ਗਿਆ ਜੀਹਦੇ ਸਸਕਾਰ ਤੇ ਭੋਗ ਲੱਖਾ ਬੰਦੇ ਕੱਠੇ ਹੋਣੇ ਸੀ Love you ਕਰਤਾਰ ਰਮਲਾ ਮੈਡਮ ਨਵਜੋਤ ਰਾਣੀ।
@BaltejSidhugurunanakdasi-if7wz
@BaltejSidhugurunanakdasi-if7wz 8 ай бұрын
ਧੰਨਵਾਦ ਲਿਸ਼ਕਾਰਾ ਚੈਂਨਲ ਕਨੇਡਾ ਦਾ ਬਹੁਤ ਖੂਬ ਚੰਗਾ ਕੰਮ ਕਰ ਰਹੇ ਹਨ ਸੱਭਿਆਚਾਰ ਕਲਚਰਲ ਪ੍ਰੋਗਰਾਮ ਇਹ ਵਿਰਾਸਤ ਸਾਂਭ ਰਹੇ ਨੇ,
@gibinatgobinat7941
@gibinatgobinat7941 4 жыл бұрын
ਬਹੂਤ ਦੁਖ ਹੲਿਅਾ ਤੁਰ ਜਾਣ ਦਾ ਰਮਲੇ ਦਾ I love u ramla g
@jaswantsingh-kv8ep
@jaswantsingh-kv8ep 3 жыл бұрын
ਬਹੁਤ ਵਧੀਆਂ ਜੋੜੀ ਸੀ ਨਵਜੋਤ ਰਾਣੀ ਵੀ ਬਹੁਤ ਵਧੀਆਂ ਕਲਾਕਾਰਾਂ ਹੈ
@Bahadurpurijagdish
@Bahadurpurijagdish 4 жыл бұрын
ਹੀਰਾ ਗਾਇਕ ਗੁਜਰ ਗਿਆ ।ਗਾਉਣ ਵਾਲੀਆਂ ਦੀ ਬੇਵਫਾਈ ਰਮਲਾ ਜੀ ਨੂੰ ਲੈ ਗਈ ।
@harpreetrandhev2306
@harpreetrandhev2306 4 жыл бұрын
ਬਾਈ ਦੀਆ ਗੱਲਾ ਤੋ ਲੱਗਦਾ ਸਾਰੀ ਉਮਰ ਦੁੱਖਾ ਦੀਆ ਪੰਡਾ ਚੱਕੀ ਫਿਰਦਾ ਰਿਹਾ ।
@mukhtiarsinghdhillon5079
@mukhtiarsinghdhillon5079 4 жыл бұрын
ਬਿਲਕੁਲ ਸਹੀ ਕਿਹਾ ਬਾਈ ਜੀ, ਬਾਹਰੋਂ ਖੁਸ਼ ਦਿਸਣ ਵਾਲ਼ੇ ਅੰਦਰੋਂ ਏਨੇ ਦੁਖੀ ਹੋ ਸਕਦੇ ਨੇ, ਸੋਚਿਆ ਵੀ ਨਹੀਂ ਜਾ ਸਕਦਾ ।
@tijrug123
@tijrug123 4 жыл бұрын
Bahut vadhiya bol bani si, Waheguru charna ch niwas bakshe. R.I.P. Kartar Ramla Ji
@gurjantsingh7870
@gurjantsingh7870 4 жыл бұрын
ਰਮਲਾ ਜੀ ਬਹੁਤ ਵਧੀਆ ਇਨਸਾਨ ਸੀ
@balrajsingh1486
@balrajsingh1486 4 жыл бұрын
ਬਹੁਤ ਵਧੀਆ ਕਲਾਕਾਰ ਸੀ ਕਰਤਾਰ ਰਮਲਾ 71/72 ਸਾਲ ਉਮਰ ਬੰਦੇ ਦੀ ਪਹਿਲਾ ਤਾ ਸਰੀਰ ਕਿੰਨਾ ਸੁਭਾਲ ਕੇ ਰੱਖਿਆ ਬਾਕੀ ਬੰਦੇ ਸੰਘਰਸ਼ ਵੀ ਜ਼ਿੰਦਗੀ ਦਾ ਬਹੁਤ ਲੜਿਆ ਜੇ ਘਰਦੀ ਅੌਰਤ ਨਾਲ ਨਾ ਬਣੇ ਬਹੁਤ ਉਖਾ ਹੋ ਜਾਦਾ ਜੇ ਰਾਣੀ ਪਿੱਛੀ ਉਮਰ ਵਿੱਚ ਨਾ ਸੁਭਾਲ ਦੀ ਤਾ ਰਮਲੇ ਦੀ ਜ਼ਿੰਦਗੀ ਖੁਰਾਬ ਸੀ ਹੁਣ ਵਾਰਸ ਬਹੁਤ ਜੰਮ ਗਏ ਸਾਡਾ ਪਿਤਾ ਸੀ ਮੇਰੇ ਘਰ ਵਾਲਾ ਸੀ
@jagdishpaultalwandi8286
@jagdishpaultalwandi8286 4 жыл бұрын
Ramla ek stargal da name h
@educationforall6939
@educationforall6939 4 жыл бұрын
100%
@BaldevSingh-ev3si
@BaldevSingh-ev3si 2 жыл бұрын
M
@jasversingh5619
@jasversingh5619 4 жыл бұрын
ਬਾਈ ਰਮਲਾ ਤੇ ਰਾਣੀ ਬਹੁਤ ਹਿੱਟ ਰਹੇ
@hardeepsandhu5151
@hardeepsandhu5151 4 жыл бұрын
ਮੈਡਮ ਬਹੁਤ ਸੋਹਣੀ ਏ
@jaswantsingh-kv8ep
@jaswantsingh-kv8ep 3 жыл бұрын
ਪਿਛਲੇ ਪਾਸੇ ਰਮਲਾ ਜੀ ਦੇ ਜੋ ਬੱਚਾ ਖੜ੍ਹਾ ਹੈ ਓਵੀ ਕੋਈ ਤੜਕਾ ਕਲਾ ਕਾਰ ਹੋਵੇ ਸੱਚੇ ਪਾਤਸ਼ਾਹ ਮੈ ਓਸ ਨੂੰ ਸਲੂਟ ਕਰਦਾ
@gurmitsinghgurmitbhullar9121
@gurmitsinghgurmitbhullar9121 3 ай бұрын
ਬਹੁਤ ਵਧੀਆ ਹੀਰਾ ਕਲਾਕਾਰ ਸੀ ਰਮਲਾ ਸਾਹਿਬ
@parmindersinghgillgill1137
@parmindersinghgillgill1137 2 жыл бұрын
ਰਮਲਾ ਅਪਣੇ ਗਾਣਿਆ ਨਾਲ਼ ਲੋਕਾ ਦੇ ਦਿਲਾ ਵਿੱਚ ਵਸਿਆ ਰਹੇਗਾ ।
@kuldeepmanak4903
@kuldeepmanak4903 4 жыл бұрын
ਘੈਂਟ
@ravindersidhu6630
@ravindersidhu6630 Жыл бұрын
Very nice
@technicalanuji802
@technicalanuji802 4 жыл бұрын
ਰਮਲਾ ਸਾਹਬ ਮੈ ਤੁਹਾਨੂੰ ਬਹੁਤ ਮਿਸ ਕਰਦਾ
@sema57walatarsemsingh9
@sema57walatarsemsingh9 4 жыл бұрын
Navjot rani ji wal dekh k bahut jyada dukh ounda h kali reh gyi hvichari miss u ramla sahib ji
@BaljeetSingh-xp9cl
@BaljeetSingh-xp9cl 2 жыл бұрын
Thanks Sir.G
@kachraseth690
@kachraseth690 2 жыл бұрын
Super star 🌟⭐ singer hi c kartar Singh Ramla ji 💯💯 all song super hit 🔥🔥🎤🎉🎵⭐🎶🌠🎤💯💯💯💯
@JVP97
@JVP97 4 жыл бұрын
ਸਤਿ ਸ੍ਰੀ ਆਕਾਲ ਜੀ ਤੁਹਾਡਾ ਬਹੁਤ ਬਹੁਤ ਸ਼ਇਦ Anchor ਭੈਣ ਸਵਾਗਤ ਕਹਿਣਾ ਭੁੱਲ ਗਏ
@sonifirozpuria7776
@sonifirozpuria7776 Жыл бұрын
Very good entervio
@tarsembumrah9421
@tarsembumrah9421 4 жыл бұрын
Fantastic interview. Ms Simar , you conducted the interview in an excellent manner👌👌💕💕
@GurmeetSingh-fm7en
@GurmeetSingh-fm7en 4 жыл бұрын
ਰਮਲਾ ਨੀ ਕਿਸੇ ਨੇ ਬਣ ਜਾਣਾਂ 😥
@iqbalgharu4088
@iqbalgharu4088 4 жыл бұрын
ਅਮਰ ਗਾਇਕ ਸੀ ਰਮਲਾ ਸਾਹਿਬ
@sonifirozpuria7776
@sonifirozpuria7776 4 жыл бұрын
My fevret singer
@educationforall6939
@educationforall6939 4 жыл бұрын
Ramla sahib ji...da koi tor ni duntya di punjabi dute industry...vadhiyaa singer.....best insaan
@amrjitsingh5174
@amrjitsingh5174 4 жыл бұрын
Miss you Karter ramla sahb ji thanks wahe guru ji
@AmarjeetSingh-f1v
@AmarjeetSingh-f1v 9 ай бұрын
❤AMARJEET Singh
@jasdevsingh3908
@jasdevsingh3908 4 жыл бұрын
Very nice att aa
@gurjindsingh8139
@gurjindsingh8139 4 жыл бұрын
Very good ਰਿਪੋਟਰ ਮੈਡਮ ਵੀ ਹੇਹੇ ਚ ਕਰਤੀ ਰਮਲੇ ਨੇ
@sarbjitsinghsidhu5141
@sarbjitsinghsidhu5141 4 жыл бұрын
😍 HoooLaaaLaaa ZiiiiiiNnnnGgggAaaaaa LaaaaaLaaa HoooLaaaLaaa ZiiiiiiNnnnGgggAaaaaa LaaaaaLaaa 😂 😂 😂 😂
@simmabrarbrar600
@simmabrarbrar600 4 жыл бұрын
Nice
@BaljeetSingh-xp9cl
@BaljeetSingh-xp9cl 2 жыл бұрын
Top.Hero C.22.G.Chamkila
@singhbalbir511
@singhbalbir511 4 жыл бұрын
Boht2 wdiya jeonde rho g
@Bittusaidoke
@Bittusaidoke 4 жыл бұрын
Miss you ustad ji
@mahingasingh4610
@mahingasingh4610 4 жыл бұрын
Very very very very very very nice👍
@kumar2610
@kumar2610 4 жыл бұрын
We miss ramla sab nvjot rani da thanks jina ne thoda sath dita
@surinderkumar-hp1hk
@surinderkumar-hp1hk 10 ай бұрын
Great ramla Saab.rip.
@virsran4511
@virsran4511 3 жыл бұрын
Good jori c
@dhaliwalshammi7439
@dhaliwalshammi7439 4 жыл бұрын
Very very good
@baljitsingh8856
@baljitsingh8856 4 жыл бұрын
V nice👌
@baljitsingh8856
@baljitsingh8856 4 жыл бұрын
V 😥 sad. Rip.waheguru mehar kre.
@basantsingh5095
@basantsingh5095 4 жыл бұрын
I love you kartar ramla jiand navjot rani ji
@rajabadhan5431
@rajabadhan5431 8 ай бұрын
❤❤❤❤❤❤
@jasbeersingh1323
@jasbeersingh1323 4 жыл бұрын
very good ramla ji sada hi zinda hai
@mustakkhan8466
@mustakkhan8466 4 жыл бұрын
Nise ramla
@gorasingh3517
@gorasingh3517 4 жыл бұрын
Love you KartarRamala
@Kuldeepsingh-gt1dj
@Kuldeepsingh-gt1dj 6 ай бұрын
❤, Hmv, ਦਾ ਦਾਦਾ ❤
@sukhwindersandhu7822
@sukhwindersandhu7822 4 жыл бұрын
VaryNice
@gurmitsingh8658
@gurmitsingh8658 4 жыл бұрын
V nice
@mssandhu1223
@mssandhu1223 4 жыл бұрын
Ramla ji bhut dukh lga tuhade jan da bhut bde fan a g ramla da
@harjindergill177
@harjindergill177 4 жыл бұрын
Sirrrrra g
@lakhveersingh7474
@lakhveersingh7474 5 ай бұрын
ਕਰਤਾਰ ਰਮਲਾ ਇੱਕ ਸੰਘਰਸ਼ ਮਈ ਇਨਸਾਨ ਸੀ ਦੁੱਖ ਵੀ ਝੱਲੇ ਗਾਇਕੀ ਨੂੰ ਵੀ ਕਾਇਮ ਰੱਖਿਆ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ
@parmjeetsingh3616
@parmjeetsingh3616 2 жыл бұрын
ਹੀਰੇ💎 ਸਾਂਬਲ ਲਈ ਹੁੰਦੇ ਨੇ🔥 ਲਾਉਣ ਵਾਲੇ ਬਹੁਤ ਨੇ
@paramjitmalhi6543
@paramjitmalhi6543 4 жыл бұрын
Bhouth he Shona program he
@sukhwindergill7759
@sukhwindergill7759 4 жыл бұрын
ਮਨਦੀਪ ਜੀ ਸਤਿ ਸ੍ਰੀ ਅਕਾਲ ਜੀ
@spworldwide3290
@spworldwide3290 4 жыл бұрын
ਇਕ ਮੁੰਡਾ ਫਰੀਦਕੋਟਓਂ ਜਿਹਨੂੰ ਕਹਿੰਦੇ ਲੋਕੀ ਰਮਲਾ
@Lally-randhawa
@Lally-randhawa 4 жыл бұрын
Pali gaana mera bhut fav daily sunda...
@lakhwindergill6189
@lakhwindergill6189 4 жыл бұрын
Anchor mam very nyc personelty mis u ramla saab
@harmansidhu9492
@harmansidhu9492 6 ай бұрын
Ramala g
@SandeepSingh-mu3vh
@SandeepSingh-mu3vh 4 жыл бұрын
Super duper star singer
@surinderkumar-hp1hk
@surinderkumar-hp1hk 10 ай бұрын
Rip, kartar ramla Saab ji.
@tarsemsohal7084
@tarsemsohal7084 4 жыл бұрын
Mess you Ramla ji
@palwindersingh5268
@palwindersingh5268 4 жыл бұрын
Palwinder Tusi Great ho very nice
@majorsingh5137
@majorsingh5137 4 жыл бұрын
Nice👌
@jagrajsinghjagrajsingh3787
@jagrajsinghjagrajsingh3787 10 күн бұрын
👍👌
@beantsingh1072
@beantsingh1072 4 жыл бұрын
Miss you
@bholajarg6944
@bholajarg6944 4 жыл бұрын
sahi ramla g
@kuldeepdhaliwal888
@kuldeepdhaliwal888 4 жыл бұрын
navjot te ajj bohat tars aa riha a
@KuldeepSingh-qq9ds
@KuldeepSingh-qq9ds 4 жыл бұрын
Salute for Ramla JEE
@RajKamal-g2i
@RajKamal-g2i 11 ай бұрын
Main Ik Gal Dasni Chahunda Jehra Koi Kade Nahi Dasda Karta Ramla Sbh Ton Pehla Sukhwant Sukhi De Naal Hit Hoya Us Same De Geetkar Miraja SangowaliaKartar Ramle De Lyi Geet Likhan Wala Mirja Sangowalia Jish De Har Ik Geet Super Hit Si Eh Credit Uhnu Nahi Milya Vachara Dukh Vich Garibi Vich Mar Giya ENGLAND ( UK )
@swarangill5017
@swarangill5017 4 жыл бұрын
Ek munda faridkoton jisnu Loki kehnde Ramla
@gazman9132
@gazman9132 4 жыл бұрын
Song name ?
@SandeepSingh-mu3vh
@SandeepSingh-mu3vh 4 жыл бұрын
Super kartar ramla
@jakhmidil8114
@jakhmidil8114 4 жыл бұрын
ਮੈਡਮ ਵੀ ਰਮਲੇ ਕੋਲ ਬੈਠ ਕੇ ਪਰੋਗਰਾਮ ਨੂੰ ਪ੍ਰੋਗਰੈਮ ਈ ਕਹਿਣ ਲੱਗ ਪਈ।
@jaspalmehak1770
@jaspalmehak1770 4 жыл бұрын
Great singer
@karanbraich444
@karanbraich444 4 жыл бұрын
miss you
@AARAN792
@AARAN792 4 жыл бұрын
Mare bro da marriage te aye see kartar ramla 2011 vich
@ManiSingh-fh9xj
@ManiSingh-fh9xj 4 жыл бұрын
😀😀😀👍👌ike veaa ne raat kdha te
@Lally-randhawa
@Lally-randhawa 4 жыл бұрын
Ramla saab att ccc
@jaswindersinghdhillon6355
@jaswindersinghdhillon6355 4 жыл бұрын
Nice
@gurdeepsidhu4648
@gurdeepsidhu4648 4 жыл бұрын
Very 2 good
@shamshersandhu3537
@shamshersandhu3537 4 жыл бұрын
Ramla g vrga na koye ha na he koye hovega navjot g dil tu ramla g nu sardhanjli waheguru g
@iqbalgharu4088
@iqbalgharu4088 4 жыл бұрын
I Miss You Ramla Saab
@punjabiludhiana332
@punjabiludhiana332 2 жыл бұрын
ਰਮਲੇ ਦੇ ਦੋ ਕੁੜੀਆਂ ਸੀ । ਸੈਡੀ ਸੰਧੂ ਤੇ ਮੈਡੀ ਸੰਧੂ । ਉਹ ਅੱਜ ਕੱਲ ਕੀ ਕਰਦੀਆਂ ਰਮਲੇ ਤੇ ਪਰਮਜੀਤ ਸੰਧੂ ਦੀਆਂ
@chardapunjab8475
@chardapunjab8475 4 жыл бұрын
👍👌🌹
@sukhmandersingh8986
@sukhmandersingh8986 4 жыл бұрын
ਰਬ ਬੰਦਾ
@gurjeetsidhu2574
@gurjeetsidhu2574 4 жыл бұрын
simar kour ji bi bahut hi beautiful hei ji
@GurjeetSingh-qi6gb
@GurjeetSingh-qi6gb 4 жыл бұрын
Muy.bien..ji
@yadwindersinghbrar4967
@yadwindersinghbrar4967 4 жыл бұрын
Kartar ramla legend
@parmjitsingh4378
@parmjitsingh4378 Жыл бұрын
Malk.ramla.ji.nu.back.kis E.rup.nal.dunia.te.leke.onge.......parmjit.singh.usa...california...
@jasbeersingh1323
@jasbeersingh1323 4 жыл бұрын
ramala ji Kot.kot tanvaf
@vickeybhullar7070
@vickeybhullar7070 4 жыл бұрын
Ramala sira c
@singhcheemagurpal.chanel6753
@singhcheemagurpal.chanel6753 4 жыл бұрын
Sahia. J
@happyc2496
@happyc2496 4 жыл бұрын
Ramla sacha si
@singhamli2479
@singhamli2479 3 жыл бұрын
Ramla ni ban skda koi hik de Jor naal raaj kita
@harbhajansoomal4709
@harbhajansoomal4709 4 жыл бұрын
I miss you ramla Bai
@kamaljeetkour3915
@kamaljeetkour3915 3 жыл бұрын
Runa da shokin C ramlala
@sukhjinderdhillon8111
@sukhjinderdhillon8111 4 жыл бұрын
Miss*you
@jagtarsingh910
@jagtarsingh910 4 жыл бұрын
Babut.he.mari.gal.hoi Bai.bai.g.sat.sad Gy
JISOO - ‘꽃(FLOWER)’ M/V
3:05
BLACKPINK
Рет қаралды 137 МЛН
Thank you mommy 😊💝 #shorts
0:24
5-Minute Crafts HOUSE
Рет қаралды 33 МЛН
Какой я клей? | CLEX #shorts
0:59
CLEX
Рет қаралды 1,9 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
Chajj Da Vichar 578_Which Song Kartar Ramla Regrets for Singing?
47:28
Prime Asia TV
Рет қаралды 1 МЛН
Weekend Classic Radio Show | Kartar Ramla Special | HD Songs | Rj Khushboo
1:05:23
JISOO - ‘꽃(FLOWER)’ M/V
3:05
BLACKPINK
Рет қаралды 137 МЛН