ਕੌਣ ਹੈ Balwinder Singh Jattana? ਜਿਸ ਦਾ ਜ਼ਿਕਰ Sidhu Moose Wala ਨੇ ਆਪਣੇ ਗੀਤ SYL ਵਿੱਚ ਕੀਤਾ

  Рет қаралды 35,606

TV Punjab

TV Punjab

Күн бұрын

Пікірлер: 29
@ParamjeetSingh-cc5vs
@ParamjeetSingh-cc5vs 2 жыл бұрын
🙏🙏🌹🌹 ਪ੍ਰਣਾਮ ਸ਼ਹੀਦਾਂ ਨੂੰ ਭਾਈ ਬਲਵਿੰਦਰ ਸਿੰਘ ਜਟਾਣਾਂ ਅਤੇ ਸ਼ਹੀਦ ਪਰਿਵਾਰ ਨੂੰ
@funintheshort3223
@funintheshort3223 2 жыл бұрын
Salammm aa jattaaa Punjab nu bcha lyaaa
@commerciallrefrigerationam5336
@commerciallrefrigerationam5336 8 ай бұрын
Jatana..... Jatana..... Jatana.... Hoi pai aa.
@jagmeetsidhu1868
@jagmeetsidhu1868 10 ай бұрын
Waheguru ji
@mrjattana13
@mrjattana13 2 жыл бұрын
ਵਾਹਿਗੁਰੂ ਜੀ
@gaganpreet-ui5ch
@gaganpreet-ui5ch 5 ай бұрын
❤🙏
@BaljitSingh-yo9un
@BaljitSingh-yo9un Жыл бұрын
🔥🔥
@gagangrewal4209
@gagangrewal4209 2 жыл бұрын
Sade kol paani nahi assi paani haryana nu nahi dena. Chahe othe v aam admi di sarkar ban jave.
@SukhwinderSingh-qb5sk
@SukhwinderSingh-qb5sk 8 ай бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
@AmarjitSingh-bv6fl
@AmarjitSingh-bv6fl 3 ай бұрын
Information
@arunchoudhary2487
@arunchoudhary2487 2 жыл бұрын
Thanks
@thesinghfamily4768
@thesinghfamily4768 2 жыл бұрын
Waheguru ji 🙏
@Harry_bajwa_786
@Harry_bajwa_786 Жыл бұрын
Asi Pani nhi devenge waheguru ji ka Khalsa waheguru ji ki Fateh
@MalkitSingh-ip6gs
@MalkitSingh-ip6gs 11 ай бұрын
ਜੋਧੇ ਅੱਜ ਵੀ ਕਾਇਮ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@commerciallrefrigerationam5336
@commerciallrefrigerationam5336 8 ай бұрын
ਰਾਮਗੜ੍ਹੀਏ.....ਹਰੇਕ ਜਗ੍ਹਾ ਪਹਿਲੇ ਅਤੇ ਮੋਹਰੀ....ਬੱਸ ਸਾਡੀ ਫ਼ਿਤਰਤ ਫੁਕਰੀਆਂ ਮਾਰਨ ਦੀ ਨਹੀਂ । 1.ਅਬਦਾਲੀ ਦਾ ਮੂੰਹ ਸਦਾ ਲਈ ਮੋੜਨ ਵਾਲਾ ਸਿਰਮੌਰ ਸਿੱਖ ਦੂਰਦਰਸ਼ੀ ਆਗੂ ਮਹਾਰਾਜਾ ਸ੍ਰ ਜੱਸਾ ਸਿੰਘ ਰਾਮਗੜ੍ਹੀਆ 2.ਇੰਗਲੈਡ ਦੀਆਂ ਅਦਾਲਤਾਂ ਦੇ ਅੰਗਰੇਜ਼ੀ ਬੈਂਚ ਤੇ ਪੱਗ ਬੰਨ ਕੇ ਜੱਜ ਬਣ ਕੇ ਬੈਠਣ ਵਾਲਾ ਪਹਿਲਾ ਸਿੱਖ ਸ੍ਰ ਮੋਤਾ ਸਿੰਘ ਮਠਾੜੂ ਰਾਮਗੜ੍ਹੀਆ 3.ਅਮਰੀਕਨ ਏਜੰਸੀ ਐੱਫ਼ ਬੀ ਆਈ ਵਿੱਚ ਫੀਲਡ ਅਫਸਰ ਬਣਨ ਵਾਲਾ ਪਹਿਲਾ ਦਸਤਾਰਧਾਰੀ ਸਿੱਖ ਵਰਿੰਦਰ ਸਿੰਘ ਕਲਸੀ ਰਾਮਗੜ੍ਹੀਆ 4.ਅਮਰੀਕਾ ਵਿੱਚ ਚੁਣਿਆ ਜਾਣ ਵਾਲਾ ਪਹਿਲਾ ਸਿੱਖ ਅਤੇ ਏਸ਼ੀਆਈ ਜੱਜ ਸ੍ਰ ਦਲੀਪ ਸਿੰਘ ਸੋਂਧ ਰਾਮਗੜ੍ਹੀਆ 5.ਅਮਰੀਕਾ ਸਯੁੰਕਤ ਰਾਸ਼ਟਰ ਵਿੱਚ ਪ੍ਰਤੀਨਿਧੀ ਚੁਣੇ ਵਾਲੇ ਪਹਿਲੇ ਸਿੱਖ ਅਤੇ ਏਸ਼ੀਆਈ ਰਾਜਨੇਤਾ ਸ੍ਰ ਦਲੀਪ ਸਿੰਘ ਸੌਂਧ 6.ਅਮਰੀਕਨ ਫੌਜ਼ ਵਿੱਚ ਚੁਣਿਆ ਜਾਣ ਵਾਲਾ ਪਹਿਲਾ ਦਸਤਾਰਧਾਰੀ ਸਿੱਖ ਡਾਕਟਰ ਅਤੇ ਅਧਿਕਾਰੀ ਸ੍ਰ ਕਮਲਜੀਤ ਸਿੰਘ ਕਲਸੀ । 7.ਸਯੁੰਕਤ ਪੰਜਾਬ ਦੇ ਪਹਿਲੇ ਸਿਨੇਮਾ ਘਰ ਚਿਤਰਾ ਸਿਨੇਮਾ ਅੰਮ੍ਰਿਤਸਰ ਦਾ ਸੰਸਥਾਪਕ ਸ੍ਰ ਮਾਹਣਾ ਸਿੰਘ ਨਾਗੀ ਰਾਮਗੜ੍ਹੀਆ 8.ਇੰਗਲੈਂਡ ਕ੍ਰਿਕਟ ਟੀਮ ਵਿੱਚ ਖੇਡਣ ਵਾਲਾ ਪਹਿਲਾ ਸਿੱਖ ਖਿਡਾਰੀ ਮੌਂਟੀ ਪਨੇਸਰ ਰਾਮਗੜ੍ਹੀਆ 9.ਇੰਡੀਅਨ ਕ੍ਰਿਕੇਟ ਵਿੱਚ ਨੰਬਰ ਇੱਕ ਬਣਨ ਵਾਲਾ ਪਹਿਲਾ ਪੇਸਰ ਗੇਂਦਬਾਜ਼ ਜਸਪ੍ਰੀਤ ਬਮਰਾਹ ਰਾਮਗੜ੍ਹੀਆ 10.ਕ੍ਰਿਕਟ ਦੇ ਤਿੰਨਾਂ ਰੂਪਾਂ ਵਿੱਚ ਨੰਬਰ ਇੱਕ ਬਣਨ ਵਾਲਾ ਪਹਿਲਾ ਪੇਸਰ ਗੇਂਦਬਾਜ਼ ਜਸਪ੍ਰੀਤ ਬਮਰਾਹ ਰਾਮਗੜ੍ਹੀਆ 11.ਐਨ ਬੀ ਏ ਵਿੱਚ ਖੇਡਣ ਵਾਲਾ ਪਹਿਲਾ ਇੰਡੀਅਨ ਮੂਲ ਦਾ ਸਿੱਖ ਖਿਡਾਰੀ ਸਤਨਾਮ ਸਿੰਘ ਬਮਰਾਹ ਰਾਮਗੜ੍ਹੀਆ 12.ਪਵਿੱਤਰ ਸਿੱਖ ਪੋਥੀ ਹੱਥ ਵਿੱਚ ਫੜ ਕੇ ਸਹੁੰ ਚੁੱਕ ਕੇ ਕੀਨੀਆਂ ਹਾਈਕੋਰਟ ਵਿੱਚ ਵਕੀਲ ਬਣਨ ਵਾਲੀ ਪਹਿਲੀ ਸਿੱਖ ਔਰਤ ਮਨਦੀਪ ਕੌਰ ਨਾਗੀ ਰਾਮਗੜ੍ਹੀਆ 13.ਕੀਨੀਆਂ ਦੀ ਫੌਜ਼ ਦੇ ਪਹਿਲੇ ਅਤੇ ਇਕਲੌਤੇ ਸਿੱਖ ਦਸਤਾਰਧਾਰੀ ਬ੍ਰਿਗੇਡੀਅਰ ਸ੍ਰ ਸੁਖਦੇਵ ਸਿੰਘ ਜੀ ਪਲਾਹਾ ਰਾਮਗੜ੍ਹੀਆ 14.ਇੰਗਲੈਡ ਯੂਕੇ ਦੇ ਪਹਿਲੇ ਸਿੱਖ ਆਪਾਤਕਾਲੀਨ ਡਾਕਟਰੀ ਸੇਵਾ ਸਲਾਹਕਾਰ ਸ੍ਰ ਮਨਜੀਤ ਸਿੰਘ ਰਿਆਤ ਰਾਮਗੜ੍ਹੀਆ 15.ਪੂਰਬੀ ਅਫ਼ਰੀਕਾ ਜਾ ਕੇ ਕਾਲਾ ਸਿੰਘਾ ਨਾਮ ਮਸ਼ਹੂਰ ਕਰਨ ਵਾਲਾ ਪਹਿਲਾ ਸਿੱਖ ਤਰਖਾਣ ਕਾਲਾ ਸਿੰਘ ਰਾਮਗੜ੍ਹੀਆ 16.ਦੋ ਮੁਲਕਾਂ ਦੀ ਆਜ਼ਾਦੀ ਦੀ ਲੜਾਈ ਲੜਨ ਵਾਲਾ ਸਿੱਖ ਯੋਧਾ ਸ੍ਰ ਮੱਖਣ ਸਿੰਘ ਜੱਬਲ ਰਾਮਗੜ੍ਹੀਆ 17.ਕੀਨੀਆਂ ਦੀ ਹਵਾਈ ਫੋਰਸ ਵਿੱਚ ਪਹਿਲਾ ਸਿੱਖ ਲੈਫਟੀਨੈਂਟ ਕਰਨਲ, ਸਟੇਸ਼ਨ ਕਮਾਂਡਰ ਬੋਇੰਗ ਏਅਰ ਇੰਸਟਰਕਟਰ ਸ੍ਰ ਗੁਰਚਰਨ ਸਿੰਘ ਚਾਨਾ (ਚੰਨੀ) ਰਾਮਗੜ੍ਹੀਆ 18.ਖਾਲਸਾ ਕਾਲਜ ਅੰਮ੍ਰਿਤਸਰ ਵਰਗੀਆਂ ਇਮਰਤਾਂ ਬਣਾਉਣ ਵਾਲਾ ਵਿਸ਼ਵ ਪ੍ਰਸਿੱਧ ਆਰਕੀਟੈਕਟ ਸ੍ਰ ਰਾਮ ਸਿੰਘ ਸੋਹਲ ਰਾਮਗੜ੍ਹੀਆ 19.ਮੁਸਲਿਮ ਗਾਇਕਾਂ ਦੀ ਚੜ੍ਹਤ ਵਾਲੀ ਗ਼ਜ਼ਲ ਗਾਇਕੀ ਦਾ ਬੇਤਾਜ ਬਾਦਸ਼ਾਹ ਬਣ ਵਾਲਾ ਪਹਿਲਾ ਸਿੱਖ ਜਗਜੀਤ ਸਿੰਘ ਧੀਮਾਨ ਰਾਮਗੜ੍ਹੀਆ 20.ਸਾਬਤ ਸੂਰਤ ਰਹਿ ਕੇ ਸੁਪਰ ਹਿੱਟ ਕਲਾਕਾਰੀ ਕਰਨ ਵਾਲਾ ਪਹਿਲਾ ਸਿੱਖ ਜਸਪਾਲ ਸਿੰਘ ਭੱਟੀ ਰਾਮਗੜ੍ਹੀਆ 21.ਬ੍ਰਿਟਿਸ਼ ਪੁਲਿਸ ਦੇ ਪਹਿਲੇ ਦਸਤਾਰਧਾਰੀ ਪੁਲਿਸ ਅਫਸਰ ਸ੍ਰ ਹਰਬੰਸ ਸਿੰਘ ਜੱਬਲ ਰਾਮਗੜ੍ਹੀਆ 22.ਯੂਕੇ ਦੀ ਕਵੈਂਟਰੀ ਕੌਂਸਿਲ ਦੇ ਪਹਿਲੇ ਦਸਤਾਰਧਾਰੀ ਸਿੱਖ ਲਾਰਡ ਮੇਅਰ ਅਤੇ ਡਿਪਟੀ ਲਾਰਡ ਮੇਅਰ ਸ੍ਰ ਜਸਵੰਤ ਸਿੰਘ ਬਿਰਦੀ 23.ਇੰਡੀਅਨ ਸਾਈਕਲ ਇੰਡਸਟਰੀ ਦੇ ਪਿਤਾਮਾ ਨਾਮ ਨਾਲ ਮਸ਼ਹੂਰ ਮਹਿੰਦਰ ਸਿੰਘ ਭੋਗਲ ਰਾਮਗੜ੍ਹੀਆ 24.ਬ੍ਰਿਟਿਸ਼ ਪੁਲਿਸ ਇਤਿਹਾਸ ਦੇ ਪਹਿਲੇ ਸਾਬਤ ਸੂਰਤ ਸਿੱਖ ਪੁਲਿਸ ਅਫਸਰ (ਰੈਗੂਲਰ ਡਿਊਟੀ) ਸ੍ਰ ਅਜਮੇਰ ਸਿੰਘ ਮਠਾੜੂ ਰਾਮਗੜ੍ਹੀਆ 25.ਪਹਿਲਾ ਪੰਜਾਬੀ ਸਾਬਤ ਸੂਰਤ ਹਾਸਰਸ ਸਿੱਖ ਕਲਾਕਾਰ ਸ੍ਰ ਹਰਭਜਨ ਸਿੰਘ ਜੱਬਲ ਰਾਮਗੜ੍ਹੀਆ 26.ਯੂਕੇ ਦੀ ਮੈਟਰੋੋਪੋਲੀਟਨ ਪੁਲਿਸ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਏਸ਼ੀਆਈ ਅਧਿਕਾਰੀ ਸ੍ਰ ਗੁਰਪਾਲ ਸਿੰਘ ਵਿਰਦੀ ਰਾਮਗੜ੍ਹੀਆ 27.ਫੈਸ਼ਨ ਫ਼ਰਮ ਬਰਬਰੀ ਵੱਲੋਂ ਚੁਣਿਆ ਜਾਣ ਵਾਲਾ ਪਹਿਲਾ ਸਿੱਖ ਬੱਚਾ ਸਾਹਿਬ ਸਿੰਘ ਭੋਗਲ ਰਾਮਗੜ੍ਹੀਆ 28.ਇੰਡੀਆ ਕ੍ਰਿਕਟ ਟੀਮ ਦੇ ਇਤਿਹਾਸ ਵਿੱਚ ਹੈਟ੍ਰਿਕ ਬਣਾਉਣ ਵਾਲਾ ਪਹਿਲਾ ਸਪਿਨ ਗੇਂਦਬਾਜ਼ ਹਰਭਜਨ ਸਿੰਘ ਪਲਾਹਾ ਰਾਮਗੜ੍ਹੀਆ 29.ਇੰਡੀਆ ਦਾ ਰਾਸ਼ਟਰਪਤੀ ਬਣਨ ਵਾਲਾ ਪਹਿਲਾ ਸਿੱਖ ਗਿਆਨੀ ਜ਼ੇਲ ਸਿੰਘ ਰਾਮਗੜ੍ਹੀਆ 30. ਇੰਡੀਆ ਦੀ ਆਜ਼ਾਦੀ ਦੀ ਲੜਾਈ ਦਾ ਮੁੱਢ ਬੰਨ੍ਹਣ ਵਾਲੇ ਸਿੱਖ ਯੋਧੇ ਬਾਬਾ ਰਾਮ ਸਿੰਘ ਜੀ ਕੂਕਾ ਅੰਦੋਲਨ । 31. ਮੱਸੇ ਰੰਘੜ ਦਾ ਸਿਰ ਵੱਢਣ ਵਾਲਾ ਸੁੱਖਾ ਸਿੰਘ ਕਲਸੀ ਰਾਮਗੜ੍ਹੀਆ 32 .ਨਰਕਧਾਰੀ ਨੂੰ ਸੋਧਾ ਲਾਉਣ ਵਾਲਾ ਭਾਈ ਰਣਜੀਤ ਸਿੰਘ ਰਾਮਗੜ੍ਹੀਆ। 33 .ਐਸ ਵਾਈ ਐਲ ਨਹਿਰ ਨੂੰ ਰੋਕਣ ਵਾਲਾ ਯੋਧਾ ਬਲਵਿੰਦਰ ਜਟਾਣਾ ਰਾਮਗੜ੍ਹੀਆ । ਫ਼ਿਲਹਾਲ ਐਨਾ ਹੀ । ਇਸਨੂੰ ਹਰੇਕ ਰਾਮਗੜ੍ਹੀਏ ਦੇ ਫ਼ੋਨ ਵਿੱਚ ਪੁੱਜਦਾ ਕਰ ਦਿਓ ਸ਼ੇਅਰ ਕਰਕੇ
@surinderkaurkaur8240
@surinderkaurkaur8240 4 ай бұрын
ਸਲਾਮ ਐਂ ਰਾਮਗੜ੍ਹੀਆਂ ਨੂੰ ਬਲਵਿੰਦਰ ਸਿੰਘ ਜਟਾਨਾ ਨੂੰ ਝੁਕ ਝੁਕ ਸਲਾਮ ਐਂ
@navdeeps6495
@navdeeps6495 2 жыл бұрын
Baljinder singh hi warge ande rahnge jé ess nu agee wadaya ta.
@KULDIPSingh-bd6co
@KULDIPSingh-bd6co 2 жыл бұрын
213 ਕਿਲੋਮੀਟਰ ਸੀ 2014 ਕਿਲੋਮੀਟਰ ਗਲਤ ਬੋਲਿਆ ਗਿਆ ਹੈ। ਸੀਕਰੀ ਦਾ ਨਾਂ ਵੀ ਸ਼ਾਇਦ ਐਮ ਐਲ ਸੀਕਰੀ ਸੀ।
@rajindersingh331
@rajindersingh331 2 жыл бұрын
Atewade qu Kardea singh akhe
@HarmeshKumar-ns6lk
@HarmeshKumar-ns6lk 3 ай бұрын
TV
@sarbjitsahota3986
@sarbjitsahota3986 2 жыл бұрын
Atwadi nahi kharku jathebandi c
@jaskaran5660
@jaskaran5660 2 жыл бұрын
Aho veere mavi ehi dekh reha wrong information de rahe
@pendujatt1787
@pendujatt1787 2 жыл бұрын
Mai v eve likhda c y galt bolea ene
@amandeepmall7948
@amandeepmall7948 2 жыл бұрын
Ena ne lad lad mar jana India kde v traki ni kr skda. India criminal country in the world. Te risvatkhor country a
@indudhaliwal3747
@indudhaliwal3747 2 жыл бұрын
Right 😔
@jagjeetsinghjagga3082
@jagjeetsinghjagga3082 2 жыл бұрын
Puhla paapi bol
@amandeepkaursamra7176
@amandeepkaursamra7176 2 жыл бұрын
Asi Pani nhi devange
@AmarjitSingh-bv6fl
@AmarjitSingh-bv6fl 3 ай бұрын
Fake
To Brawl AND BEYOND!
00:51
Brawl Stars
Рет қаралды 17 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Punjabi News Bulletin | December 21, 2024 | TV Punjab
26:01
TV Punjab
Рет қаралды 1,3 М.
Baba Rawinder Singh Yoni Baba Lakha Singh Amritpal Singh Mehro Deep Singh Khalsa
36:33
Guru Hargobind singh ji #history #sikhism #sikhguru #amazingfacts #guru
17:39
To Brawl AND BEYOND!
00:51
Brawl Stars
Рет қаралды 17 МЛН