SYL ਕੋਣ ਸੀ ਬਲਵਿੰਦਰ ਸਿੰਘ ਜਟਾਣਾ Balwinder Singh Jattana Dhadi Satnam Singh Lalu Ghuman |Azad Web Tv

  Рет қаралды 1,210,026

Azad Web Tv

Azad Web Tv

Күн бұрын

Azad web tv 97793-99109 Whatsapp Number
AZAD WEB TV ਤੇ ਕਿਸੇ ਵੀ ਪ੍ਰਕਾਰ ਦਾ ਲਾਇਵ ਪ੍ਰੋਗਰਾਮ ਗੁਰਮਤਿ ਸਮਾਗਮ ਟੂਰਨਾਮੈਂਟ ਕਬੱਡੀ ਸਕੂਲ ਸਮਾਗਮ ਆਦਿ ਕਰਵਾਉਣ ਲਈ ਸੰਪਰਕ ਕਰੋ ਮੋਬਾਈਲ ਨੰਬਰ +91-97793-99109
🔸 Like 🔸 Comments 🔸 Share 🔸 Subscribe

Пікірлер: 770
@Sidhu-Hits
@Sidhu-Hits Ай бұрын
ਭਾਈ ਜਟਾਣਾਂ ਜੀ ਦੀ ਸ਼ਹੀਦੀ ਨੂੰ ਕੋਟਿਣ ਕੋਟਿ ਪ੍ਰਣਾਮ ਜੀ਼
@SandeepSingh-ix2xp
@SandeepSingh-ix2xp 7 ай бұрын
ਮਨ ਖੁਸ਼ ਹੋ ਗਿਆ ਬਲਵਿੰਦਰ ਸਿੰਘ ਜਟਾਣਾ ਦਾ ਇਤਿਹਾਸ ਸੁਣ ਕੇ 🙏🙏🙏
@paramjeetsingh3700
@paramjeetsingh3700 Жыл бұрын
ਕੋਟਿ ਕੋਟੀ ਪ੍ਰਣਾਮ ਭਾਈ ਸਾਭ ਜੀ ਸ਼ਹਾਦਤ ਨੂੰ ਯਾਦ ਰਖੀੳ ਪਜਾਬੀੳ ਬਲਵਿੰਦਰ ਸਿੰਘ ਜਟਾਨਾ ਜੀ ਦੀ ਸ਼ਹਾਦਤ ਨੂੰ ਜੀ
@jarmanjitsingh137
@jarmanjitsingh137 Жыл бұрын
ਭਾਈ ਬਲਵਿੰਦਰ ਸਿੰਘ ਜਟਾਣਾ ਸਾਡੀ ਸਿਖ ਕੌਮ ਦੇ ਹੀਰੇ ਸੀ ਉਹਨਾ ਨੂੰ ਕੋਟਿ ਕੋਟਿ ਪਰਣਾਮ 🙏🙏🙏🙏🙏🌹🌹🌹🌹🌹
@navdeepsiddu8786
@navdeepsiddu8786 Жыл бұрын
🌹🌹🌹🌹🌹
@baldevsidhu1244
@baldevsidhu1244 Жыл бұрын
ਦਸ਼ਮੇਸ਼ ਪਿਤਾ ਜੀ ਦੇ, ਸਿੰਘਾਂ, ਢਾਡੀ ਜਥੇ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਅਮਰ ਸ਼ਹੀਦ,ਭਾਈ ਸਹਿਬ ਭਾਈ, ਬਲਵਿੰਦਰ ਸਿੰਘ ਜਟਾਨਾ,ਅਤੇ ਓਹਨਾ ਦੇ ਸਾਥੀਆਂ ਸਮੇਤ ਕੀਤੇ ਗਏ ਕੌਮੀ ਇਨਸਾਫ਼ ਕਮਾ ਨੂੰ, ਪੇਸ਼ ਕੀਤਾ,,, ਕੋਟਨ ਕੋਟ ਪਰਨਾਮ ਸ਼ਹੀਦਾਂ ਨੂੰ,,,,, ਅਤੇ ਧੰਨਵਾਦ ,,,ਓਸ, ਮਹਾਨ ਕਲਾਕਾਰ,,,jo ਅੱਜ ਇਸ ਦੁਨੀਆਂ ਤੇ ਨਹੀ ਰਿਹਾ,, ਸੁਭਦੀਪ ਸਿੰਘ ਸਿੱਧੂ, ਦਾ ਜਿਸਨੇ,, ਅਪਨੇ syl,, ਗੀਤ ਰਾਹੀਂ ,, ਭਾਈ, ਬਲਵਿੰਦਰ ਸਿੰਘ ਜੀ ਜਟਾਨਾ ਨੂੰ ਮੁੜ ਜਿਉਂਦਾ ਕੀਤਾ
@Veerpalkaur-v6r
@Veerpalkaur-v6r 2 ай бұрын
😊
@Veerpalkaur-v6r
@Veerpalkaur-v6r 2 ай бұрын
😊
@mrjattana13
@mrjattana13 Жыл бұрын
ਧੰਨਵਾਦ ਢਾਡੀ ਸਾਹਿਬ। ਬਹੁਤ ਵਧੀਆ ਪੇਸ਼ਕਾਰੀ ਕੀਤੀ ਹੈ।
@chandandhillon5737
@chandandhillon5737 Жыл бұрын
ਅਮਰ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾਂ ਨੂੰ ਤੇ ਉਸਦੇ ਪਰਿਵਾਰ ਨੂੰ ਸਾਥੀ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ ਜੀ ।। ਧੰਨਵਾਦ ਬਹੁਤ ਬਹੁਤ ਢਾਡੀ ਜਥੇ ਦਾ
@ramanpattu4142
@ramanpattu4142 Жыл бұрын
ਸਿੱਖ ਕੌਮ ਦਾ ਅਨਮੋਲ ਹੀਰਾ ਬਲਵਿੰਦਰ ਸਿੰਘ ਜਟਾਣਾ 💎
@jagbeerjagbeer937
@jagbeerjagbeer937 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਤਨਾਮ ਸਿੰਘ ਜੀ ਬਹੁਤ ਆਨੰਦ ਆਇਆ ਤੂੰਹਾਡੇ ਜੱਥੇ ਨੂੰ ਸੁਣ ਕੇ ਬਾਪੂ ਸ਼ਾਮ ਅਟਾਰੀ ਫਤਹਿਗੜ੍ਹ ਸਰਬਰਾਹ ਵੀ ਤੁਸੀਂ ਹਾਜ਼ਰੀ ਲਵਾਈ ਸੀ ਬਹੁਤ ਹੀ ਮਿੱਠੀ ਆਵਾਜ਼ ਦਾ ਮਾਲਿਕ ਹੈ ਤੂਹਾਡਾ ਜਥਾ ਮੈਨੂੰ ਯੂ ਟਿਊਬ ਤੇ ਤੁਹਾਡੇ ਜਥੇ ਨਾਮ ਪਤਾ ਲੱਗਾ ਮੈਂ ਨਾਮ ਭੁੱਲ ਗਿਆ ਸੀ ਸਾਡੀ ਦੋ ਸਿੰਘਾਂ ਦੀ ਸੇਵਾ ਹੁੰਦਾ 10ਦਿਨ ਸਾਡਾ ਦੋ ਸਿੰਘਾਂ ਦਾ ਇਰਾਦਾ ਕਿ ਤੁਆਡੀ ਹਾਜ਼ਰੀ ਫਿਰ ਲਵਾਈ ਜਾਵੇ ਆਪਣੇ ਕੋਲੋ ਭੇਟਾ ਦੇ ਕੇ ਅਸੀਂ ਬਹੁਤ ਹੀ ਉਤਾਵਲੇ ਹਾਂ ਤੁਆਡੇ ਦਰਸ਼ਨ ਦੀਦਾਰੇ ਕਰਨ ਨੂੰ ਤੇ ਮਿੱਠੀ ਮਿਸ਼ਰੀ ਵਰਗੀ ਅਵਾਜ਼ ਸੁਣਨ ਨੂੰ ........con.No ਦਿੱਤਾ ਜਾਵੇ ❣️❣️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏
@JoginderSingh-m5g
@JoginderSingh-m5g 28 күн бұрын
😅
@Satnamsingh-ob4bl
@Satnamsingh-ob4bl Жыл бұрын
ਸਿੰਘ ਸਾਹਿਬ ਵਰਗਾ ਰੱਬਾ ਵਾਰ ਵਾਰ ਜਨਮ ਲੈਣ (ਧੰਨ ਬਲਵਿੰਦਰ ਸਿੰਘ ਜੱਟਾਣਾ ਜੀ )🙏
@jagtar9311
@jagtar9311 11 ай бұрын
ਧੰਨਵਾਦ ਢਾਡੀ ਸਾਹਿਬ ਬਹੁਤ ਵਧੀਆ ਪੇਸ਼ਕਾਰੀ ਕੀਤੀ ਹੈ
@iuz4575
@iuz4575 Жыл бұрын
ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਅਤੇ ਦੀਪ ਸਿੱਧੂ ਬਾਈ ਜੀ ਵਾਂਗ ਮੇਰੀ ਪ੍ਰੇਰਨਾ ਹਨ। ਅਮਰ ਸ਼ਹੀਦ ਭਾਈ ਬਲਵਿੰਦਰ ਸਿੰਗ ਜਟਾਣਾ।
@Sarbjitkaur-oy7tj
@Sarbjitkaur-oy7tj Жыл бұрын
ਮੈਂ ਧੰਨਵਾਦ ਕਰਦੀ ਹਾਂ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾਂ ਜੀ ਦਾ ਇਤਿਹਾਸ ਸੁਨਾਉਣ ਵਾਸਤੇ ਢਾਢੀ ਵੀਰੋ ਤੁਹਾਡਾ।
@mandobawa
@mandobawa Жыл бұрын
Sahi gal g
@GurdeepSingh-uw8sy
@GurdeepSingh-uw8sy Жыл бұрын
Waheguru chardiekala Rakha beero ❤ Thanks 🙏🙏
@JaspalsinghJosan
@JaspalsinghJosan Жыл бұрын
😊
@JaspalsinghJosan
@JaspalsinghJosan Жыл бұрын
😅😊9😊
@JaspalsinghJosan
@JaspalsinghJosan Жыл бұрын
​@@mandobawa😊😊😊
@balkaransingh8320
@balkaransingh8320 10 ай бұрын
ਬਹੁਤ ਬਹੁਤ ਧੰਨਵਾਦ ਜੀ, ਸਿੱਧੂ ਮੂਸੇ ਵਾਲੇ ਦਾ।ਜਿਸ ਨੇ ਆਪਣੇ ਗੀਤ ਵਿੱਚ ਬਲਵਿੰਦਰ ਸਿੰਘ ਜਟਾਨਾ ਦਾ ਜਿਕਰ ਕੀਤਾ।ਇਹ ਢਾਡੀ ਪਹਿਲਾਂ ਕਿਉਂ ਨਹੀਂ ਬੋਲੇ ਸੀ
@JaspalSingh-ez2hu
@JaspalSingh-ez2hu 10 ай бұрын
ਪੰਜਾਬ ਮਾਣ ਕਰੋ ਕੋਮ ਦੀਆਂ ਹੀਰੇ ਪੁੱਤ ਭਾਈ ਸਹਿਬ ਬਲਵਿੰਦਰ ਸਿੰਘ ਜਟਣਾ ਜੀ ਤੇ
@MANGAMEHRA-sp1hb
@MANGAMEHRA-sp1hb Жыл бұрын
ਭਾਈ ਸਾਹਿਬ ਆਹ ਗੱਲ ਸਹੀ ਹੈ ਸਿਧੂ ਮੋਸੇਵਾਲੇ ਤੋ ਪਹਿਲਾ ਕਿਸੇ ਹੋਰ ਨਾ ਸਰਕਾਰ ਨੂੰ ਜ਼ਾਦ ਆਈ ਭਾਈ ਵਲਵਿੰਦਰ ਸਿੰਘ ਜ਼ਟਾਣਾ ਕੌਣ ਸੀ ❤❤❤❤❤❤❤❤🎉🎉🎉🎉🎉🎉🎉🎉🎉
@parwindersingh8544
@parwindersingh8544 4 ай бұрын
Bilkul y mai v aida he reply krna chona wa K Sidhu mosawala ton pelha kisa nu nhi c ptta Balwinder singh bera Vesa tan A sab vada widwan bandea nea!
@mantajsandhu3979
@mantajsandhu3979 Жыл бұрын
ਵੀਰ ਮੂਸੇ ਵਾਲੇ ਤੋਂ ਪਹਿਲਾਂ ਕਿਸੇ ਨੇ ਬਲਵਿੰਦਰ ਜਟਾਣਾ ਨਾ ਨਹੀਂ ਲਿਆ ਸੀ ਵੀਰ ਆਪਣਾ ਦੋਨਾਂ ਦਾ ਨਾਮ ਰੌਸ਼ਨ ਕਰ ਗਿਆ 😢😢
@armylover5546
@armylover5546 Жыл бұрын
ਬਹੁਤ ਬਹੁਤ ਧੰਨਵਾਦ ਬਲਵਿੰਦਰ ਸਿੰਘ ਜਟਾਣਾ ਜੀ ਬਾਰੇ ਦੱਸਣ ਲਈ 🙏 ਬਹੁਤ ਜ਼ਰੂਰੀ ਆ ਅੱਜ ਦੀ ਪੀੜ੍ਹੀ ਸਾਡੇ ਕੌਮ ਦੇ ਹੀਰਿਆਂ ਵਾਰੇ ਜਾਣੇ 🙏🙏
@ranjodhsekhon5598
@ranjodhsekhon5598 Жыл бұрын
ਕੌਮੀ ਜਰਨੈਲ ਬਲਵਿੰਦਰ ਸਿੰਘ ਜਟਾਣਾ
@tarkaur3265
@tarkaur3265 Жыл бұрын
​@@ranjodhsekhon5598l9P*. 789
@MalkitSingh-mw2vp
@MalkitSingh-mw2vp Жыл бұрын
​@@tarkaur3265Àal
@sukhjindersingh01
@sukhjindersingh01 10 ай бұрын
ਸਿੱਧੂ ਦੇ ਇਕ ਬੋਲ ਨੇ ਦੁਨੀਆ ਨੂੰ ਇਤਹਾਸ ਫਰੋਲਣ ਲਈ ਮਜਬੂਰ ਕਰਤਾ 🥰🥰🙏
@Refugee_farmer
@Refugee_farmer Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲੀ ਫ਼ਤਿਹ,, ਕਮੈਂਟਸ ਪੜਨ ਵਾਲਿਆਂ ਨੂੰ ਬੇਨਤੀ ਹੈ ਕੇ ਸਾਨੂੰ ਇਹੋ ਜਿਹੇ ਜਥਿਆ ਨੂੰ ਜਿਹੜੇ ਬੇਖ਼ੌਫ਼ ਹੋਕੇ ਸ਼ਹੀਦ ਸਿੰਘਾਂ ਦਿਆ ਗਾਥਾਵਾਂ ਸੁਣਾਉਂਦੇ ਹਨ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ,, ਉਹ ਚਾਹੇ ਇਨ੍ਹਾ ਦੇ ਪੇਜਾਂ ਨੂੰ ਸਬਸਕ੍ਰਾਈਬ ਕਰਕੇ ਹੋਵੇ ਯਾਂ ਇਹਨਾ ਨੂੰ ਆਪਣੇ ਅਖੰਡ ਪਾਠ ਸਾਹਿਬਾਨ ਦੇ ਭੋਗਾਂ ਤੇ ਬੁਲਾ ਕੇ ਯਾਂ ਕਿਸੇ ਵੀ ਹੋਰ ਤਰੀਕੇ ਨਾਲ ਹੋਵੇ 🙏🙏🙏
@khushi8298
@khushi8298 Жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਵਿਚ ਰਹਿਣ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਨੂੰ 🙏🏻❤️
@suratsingh-zv6go
@suratsingh-zv6go Жыл бұрын
Nima
@jassalkaur3548
@jassalkaur3548 11 ай бұрын
🙏🙏🙏🙏🙏😭😭😭
@ShinderpalSingh-xu1cv
@ShinderpalSingh-xu1cv 5 ай бұрын
ਜਥੇਦਾਰ ਜੀ ਆਪ ਜੀ ਨੂੰ ਪਹਿਲੀ ਵਾਰ ਸੁਣਿਆ ਬੜੀ ਚੱੜ੍ਹਦੀਕਲਾ ਵਿੱਚ ਸੂਰਮੇ ਬਾਰੇ ਇਤਿਹਾਸ ਸੁਣਾਇਆ ਬੜਾ ਆਨੰਦ ਆਇਆ ਤੁਸੀਂ ਅੰਗੀਠੀ ਬਾਰੇ ਕਿਹਾ ਸੀ ਅੱਜਕਲ੍ਹ ਦੀ ਪੀੜ੍ਹੀ ਨੂੰ ਅੰਗੀਠੀ ਬਾਰੇ ਨਹੀ ਪਤਾ ਹੋਣਾ 🙏
@deepsidhu7219
@deepsidhu7219 4 ай бұрын
😢😢😢😢😅😊😅😊😅
@JasbirSandhu-yc8bw
@JasbirSandhu-yc8bw 4 ай бұрын
😂​❤😂❤😂😂😂❤❤😂😂😂😂😂❤❤❤😂😂😂😂❤😂😂❤😂😂😂😂😂😂❤❤❤😂❤😂❤❤❤😂❤😂😂😂❤❤❤😂❤😂😂😂❤😂😂❤😂😂😂😂❤😂😂😂❤😂❤😂😂❤😂😂😂😂😂😂😂❤😂😂❤😂😂😂😂😂😂😂😂❤❤😂❤❤😂❤😂😂😂🎉😂😂❤😂😂😂😂❤❤😂❤❤❤❤❤❤😂😂😂😂❤😂🎉❤❤😂❤❤😂😂😂😂😂😂😂❤😂😂❤😂❤😂😂😂😂❤😂😂😂😂😂😂❤😂😂😂❤😂❤😂❤❤😂❤❤❤😂❤😂😂😂😂😂😂😂❤😂❤❤❤❤❤❤😂😂😂😂😂❤😂😂😂😂😂😂❤😂❤😂❤😂😂😂😂❤😂😂😂❤❤😂😂❤😂❤❤😂❤😂❤😂😂😂😂😂😂😂😂😂❤❤😂❤😂😂😂❤😂❤😂😂😂😂😂😂😂😂❤😂😂😂😂😂😂😂😂❤❤😂😂😂❤😂😂😂😂❤😂❤😂😂😂😂❤😂😂😂😂😂😂😂😂😂😂😂😂😂😂❤😂😂❤😂😂😂😂😂😂❤😂❤😂❤😂😂😂😂😂😂😂😂😂😂❤😂❤😂😂😂😂😂❤😂😂😂😂😂😂😂😂😂😂😂😂😂❤😂❤😂❤😂❤😂😂😂😂😂😂😂😂❤😂😂😂😂😂😂😂😂❤😂😂❤😂❤😂❤😂😂❤😂❤❤😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂❤😂😂😂😂❤😂😂😂😂❤😂😂😂😂😂😂😂😂😂😂😂😂😂🎉😂❤😂😂😂😂😂😂😂😂😂😂😂😂😂😂😂❤😂❤😂😂😂😂❤❤😂😂❤😂😂😂❤😂😂❤❤😂😂😂😂🎉😂❤❤😂😂😂😂😂😂😂😂😂😂❤😂😂❤😂😂❤😂😂😂😂😂❤❤❤😂😂❤😂?😂❤😂😂😂❤🎉😂😂
@pindabuttarmusic
@pindabuttarmusic Жыл бұрын
ਕਵੀਸ਼ਰ ਸਾਬ ਤੁਹਾਡੇ ਬੋਲਣ ਦਾ ਤਰੀਕਾ ਮੋਹ ਲੈਂਦਾ ❤❤❤ ਬੰਦੇ ਨੂੰ ਬਹੁਤ ਪਿਆਰ ਸਤਿਕਾਰ ਤੁਹਾਨੂੰ ਜੀ
@HarbhajanSingh-x6z
@HarbhajanSingh-x6z Жыл бұрын
AjeetsinghsosarainsinghvpoNall and ManjeetDokeharsinghvpoManak
@LovepreetSingh-en1lb
@LovepreetSingh-en1lb Жыл бұрын
​@@HarbhajanSingh-x6zm
@navmaan1923
@navmaan1923 11 ай бұрын
Waheguru ji
@JagtarsinghBajwa
@JagtarsinghBajwa 9 ай бұрын
❤❤😊​@@HarbhajanSingh-x6z
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@MalkitSingh-w2x
@MalkitSingh-w2x Жыл бұрын
ਪਾਣੀਆਂ ਦਾ ਰਾਖਾ ਸ਼ਹੀਦ ਬਲਵਿੰਦਰ ਸਿੰਘ ਜਟਾਣਾਂ ਜੀ ਸਨ। ਕੈਪਟਨ, ਬਾਦਲ ਨੇ ਤਾਂ ਪੰਜਾਬ ਦਾ ਸਤਿਆਨਾਸ ਕਰ ਦਿੱਤਾ ਹੈ।
@baljinderkaur-mh6ne
@baljinderkaur-mh6ne 6 ай бұрын
a
@simranjot7027
@simranjot7027 Жыл бұрын
ਵਾਹਿਗੁਰੂ ਜੀ ਹਰ ਘਰ ਕਲ ਦੁਨਿਆ ਜਟਾਣੇ ਸਿੰਘ ਪਤਾ ਕਿਨੇ ਜਟਾਣੇ ਜਮ ਪੇ
@harseertkaur4302
@harseertkaur4302 4 ай бұрын
ਸਾਡੀ ਕੌਮ ਦਾ ਹੀਰਾ ਭਾਈ ਬਲਵਿੰਦਰ ਜਟਾਣਾ ਜੀ ਨਹੀਂ ਜੰਮਦੇ ਐਵੇਂ ਦੇ ਸੂਰਮੇ ਸਦਾ ਅਮਰ ਰਹਿਣ ਜੀ 🙏🌹🌹🌹ਢਾਡੀ ਜੱਥਾ ਬਹੁਤ ਸੋਹਣਾ ਇਤਿਹਾਸ ਦਸਦੇ ਨੇਂ 🌹
@ParamjitKaur-s4z5e
@ParamjitKaur-s4z5e Жыл бұрын
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆ ਫੌਜਾਂ
@pindabuttarmusic
@pindabuttarmusic Жыл бұрын
ਏਸ ਕੰਮ ਤੇ ਪਤਾ ਲਗਦਾ ਕਲਾਕਾਰੀ ਦਾ ਵਾਹ ਜੀ ਵਾਹ ❤❤❤❤
@viveksingh314
@viveksingh314 Жыл бұрын
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਜਿਹਨਾਂ ਨੇ ਜਿੰਦੜੀ ਧਰਮ ਲਈ ਵਾਰੀ 🦁🦁🦁🦁🦁💪💪💪💪💪❤❤❤❤❤🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@jagroopmattu2340
@jagroopmattu2340 Жыл бұрын
😢😢
@nishansinghsandhu442
@nishansinghsandhu442 Жыл бұрын
ਕੌਮੀ ਯੋਧੇ ਸਨ ਭਾਈ ਬਲਵਿੰਦਰ ਸਿੰਘ ਜਟਾਣਾ 🤗💐💐 ਮਹਾਨ ਸ਼ਹੀਦਾਂ ਨੂੰ ਪ੍ਰਣਾਮ 💐🙏
@ParamJit-l3o
@ParamJit-l3o 6 ай бұрын
Waheguru waheguru waheguru ji
@LovepreetRathoreLovepreet
@LovepreetRathoreLovepreet Жыл бұрын
ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖੇ ਢਾਡੀ ਜੱਥੇ ਤਾਂ ਜਿੰਨਾਂ ਭਾਈ ਬਲਵਿੰਦਰ ਸਿੰਘ ਜਟਾਣਾਂ ਦੀ ਗੱਲ ਸੱਚ ਸਣਾਉ
@goldysandhu4630
@goldysandhu4630 6 ай бұрын
ਸੱਚੀ ਬਹੁਤ ਕੁੱਛ ਪਤਾ ਲੱਗਾ ਇਤਹਾਸ ਸੁਣਕੇ ਸੱਚੀ ਲਾਲੂਘੁਮਨ ਜੀ ਤੁਹਾਡਾ ਢਾਡੀ ਜਥਾ ਕਮਾਲ ਦਾ ਹੈ ਬਹੁਤ ਸੋਹਣੀਆਂ ਆਵਾਜ਼ਾਂ ਸਾਰੇ ਵੀਰਾ ਦਿਆ
@HarjeetSingh-j9o
@HarjeetSingh-j9o Жыл бұрын
ਵਾਹ ਜੀ ਵਹ ਵੀਰ ਜੀ ਬਹੁਤ ਵਧੀਆ ਪੇਸ਼ਕਾਰੀ ਵਹਿਗੁਰੂ ਚੜਦੀ ਰੱਖੇ ਘੁੰਮਣ ਸਾਬ ਜੀ
@tejinderkaur3766
@tejinderkaur3766 Жыл бұрын
ਸੱਚਾ ਸਿੱਖ ਬਲਵਿੰਦਰ ਸਿੰਘ ਜਟਾਣਾ ਦਸਮੇਸ਼ ਪਿਤਾ ਜੀ ਦਾ!!!
@RDfilmSSaab
@RDfilmSSaab Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@kuldeepsingh-sh9kg
@kuldeepsingh-sh9kg Жыл бұрын
ਭਾਈ ਬਲਵਿੰਦਰ ਸਿੰਘ ਜੀ ❤ਜੋਂ ਖ਼ਾਲਸਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਣਾਮ ਸ਼ਹੀਦਾਂ ਨੂੰ
@PargatSingh-vo5ob
@PargatSingh-vo5ob Жыл бұрын
ਬਹੁਤ ਬਹੁਤ ਧੰਨਵਾਦ ਜੀ ਭਾਈ ਬਲਵਿੰਦਰ ਸਿੰਘ ਜੀ ਬਾਰੇ ਦੱਸਿਆ
@navdeepsiddu8786
@navdeepsiddu8786 Жыл бұрын
Waheguru ji 🙏🙏
@ParamjitKaur-s4z5e
@ParamjitKaur-s4z5e Жыл бұрын
ਜ਼ਰੂਰ ਮਿਲੂ ਬਾਬਾ ਜੀ ਓਸ ਬੱਚੀ ਨੂੰ ਵੀਰ
@Dilsher_brar2006
@Dilsher_brar2006 Жыл бұрын
❤🙏❤ ਪ੍ਰਣਾਮ ਸ਼ਹੀਦਾਂ ਨੂੰ
@dhindsa90000
@dhindsa90000 Жыл бұрын
ਧੰਨ ਓਏ ਮੂਸੇਵਾਲਿਆ ਭਾਈ ਬਲਵਿੰਦਰ ਸਿੰਘ ਜਟਾਣੇ ਨੂੰ ਵੀ ਯਾਦ ਕਰਵਾ ਗਿਆ 😢
@HarjotMalhi-y2g
@HarjotMalhi-y2g 10 ай бұрын
Nice bro
@gitijass7577
@gitijass7577 10 ай бұрын
​@@HarjotMalhi-y2g❤❤❤❤❤❤❤❤❤❤❤❤❤❤❤❤❤❤❤
@gitijass7577
@gitijass7577 10 ай бұрын
​@@HarjotMalhi-y2g❤❤❤😊p❤
@gitijass7577
@gitijass7577 10 ай бұрын
​@@HarjotMalhi-y2g❤❤
@sewakgursewaksingh3253
@sewakgursewaksingh3253 9 ай бұрын
Y g tusi aana
@BhupinderSingh-r8b
@BhupinderSingh-r8b 3 ай бұрын
ਧੰਨਵਾਦ ਦਸਮੇਸ਼ ਪਿਤਾ ਜੀ ਦੇ ਢਾਡੀ ਜਥੇ ਦਾ ਜਿੰਨਾ ਨੇ ਸ਼ਹੀਦਾਂ ਦੇ ਵਾਰੇ ਦੱਸਿਆ ਅੱਜ ਦੀ ਪੀੜ੍ਹੀ ਨੂੰ ਬਹੁਤ ਕੁਝ ਦੱਸਣਾ ਬਾਕੀ ਹੈ
@pargatsinghrandhawa6722
@pargatsinghrandhawa6722 Жыл бұрын
ਕੋਟਿ ਕੋਟਿ ਪ੍ਰਣਾਮ ਸਿੰਘ ਸਾਹਿਬ ਦੀ ਸ਼ਹਾਦਤ ਨੂੰ🙏🙏🙏
@akashdeep7460
@akashdeep7460 2 ай бұрын
ਬਹੁਤ ਹੀ ਜਿਆਦਾ ਜੋਸ਼ ਆ ... ਸਿੰਘਾ ਚ ❤
@ManjinderSingh-vo3hq
@ManjinderSingh-vo3hq 9 ай бұрын
ਬਹੁਤ ਵਧੀਆ ਜਾਣਕਾਰੀ ਹੈ ਇਹ ਜਾਣਕਾਰੀ ਹਰੇਕ ਨੂੰ ਸੁਣਨੀ ਚਾਹੀਦੀ ਇਹ ਜਾਣਕਾਰੀ ਹਰੇਕ ਨੂੰ ਪਤਾ ਹੁਣ ਜਰੂਰੀ ਚਾਹੀਦੀ ਹੈ ਕਿ ਬਲਵਿੰਦਰ ਸਿੰਘ ਜਟਾਣਾ ਕੌਣ ਸੀ
@j.skundi7791
@j.skundi7791 Жыл бұрын
ਇਹ ਵੀ ਦੱਸ ਦਿਓ ਕਿ ਕਪੂਰੀ ਨਹਿਰ ਦਾ ਟੱਕ ਕਿਸ ਨੇ ਲੱਗਵਾਇਆ?ਪੰਥ ਦੇ ਦੋ ਗਦਾਰਾਂ ਨੇ,ਇਕ ਪ੍ਕਾਸ਼ ਬਾਦਲ ਦੂਸਰਾ ਕੈਪਟਨ ਅਮਰਿੰਦਰ ਸਿਓ,ਅਸੀਂ ਫਿਰ ਇਹਨਾਂ ਗੱਦਾਰਾਂ ਮਗਰ ਲੱਗੇ ਹਾਂ
@jatt.isjatt
@jatt.isjatt Жыл бұрын
ਸਰਬੰਸਦਾਨੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻 ਤੋਂ ਬਾਅਦ ਕੌਮ ਤੋਂ ਜੇਕਰ ਕਿਸੇ ਨੇ ਪੂਰਾ ਪਰਿਵਾਰ ਨਿਸ਼ਾਵਰ ਕੀਤਾ ਹੈ। ਤੇ ਉਹ ਹੈ ਭਾਈ ਬਲਵਿੰਦਰ ਸਿੰਘ ਜਟਾਣਾ..!🙏🏻
@jagroopsinghgill-kq3po
@jagroopsinghgill-kq3po Жыл бұрын
Loop
@ManishKumar-bf7nt
@ManishKumar-bf7nt Жыл бұрын
🙏🙏😔😔
@gurpreetSingh-zb2zl
@gurpreetSingh-zb2zl Жыл бұрын
@@ManishKumar-bf7nt ;
@jasvindersingh4813
@jasvindersingh4813 Жыл бұрын
@@ManishKumar-bf7ntDurfite Tere Sahib Shri Guru Gobind Singh Ne Kihrhe Nirdoshia Daa Katal Kita Guru Sahib Ne Majlooma Dee Rakhia Kiti Aa Eh Jatana Tera Pio 2 SYL De Senior Most Engineers And 29 Nirdoshe Labour Walia Da Katal See
@damanpreetbains5159
@damanpreetbains5159 Жыл бұрын
​@@jasvindersingh4813tere peyo nu bentii kiti c pehla htt jnda pichee mann jnda. Jhere oss dur cho punjab ch ene bedoshe maare ohh ni yaad tenu. peyo da nam ptta ni aa jnde lode lasan glla krn.
@beyourselfgamer2404
@beyourselfgamer2404 Жыл бұрын
ਧੰਨ ਧੰਨ ਬਾਬਾ ਜਟਾਣਾਂ ਜੀ ਸਿੱਖ ਕੌਮ ਦਾ ਹੀਰਾ
@jarmandeepdhaliwal6951
@jarmandeepdhaliwal6951 Жыл бұрын
ਬੱਬਰ ਸ਼ੇਰ ਸੀ ਸਰਦਾਰ ਬਲਵਿੰਦਰ ਸਿੰਘ ਜਟਾਣਾ
@manAgricultural
@manAgricultural Жыл бұрын
ਪਹਿਲਾਂ ਕਿਥੇ ਸੀ ਤੁਸੀਂ ਧਰਮਦੇਵ ਠੇਕੇ ਦਾਰ ਬਾਈ ਮੁਸੇਵਾਲ ਨੇ ਲੋਕਾਂ ਨੂੰ ਦੱਸਿਆ ਸੀ ਕੋਣ ਹੁੰਦਾ ਬਲਵਿੰਦਰ ਸਿੰਘ ਜਟਾਨਾ
@baousingh6564
@baousingh6564 Жыл бұрын
ਬਹੁਤ ਚੜਦੀ ਕਲਾ ਵਾਲਾ ਜਥਾ
@hitmanuncle1409
@hitmanuncle1409 9 ай бұрын
ਕੌਮੀ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਨਾ ਜੀ ਨੂੰ ਕੋਟ ਕੋਟ ਪ੍ਰਣਾਮ
@GdhhUfydi-vk6og
@GdhhUfydi-vk6og Жыл бұрын
ਕੋਮੀ ਹੀਰਾ ਸਹੀਦ ਭਾਈ ਬਲਬਿੰਦਰ ਸਿੰਘ ਜਟਾਣਾ ਜੀ ਸਹਾਦਤ ਨੂੰ ਕੋਟਿਨ ਕੋਟ ਪ੍ਣਾਮ ਜੀ 🙏🙏🙏
@deeppreet2026
@deeppreet2026 Жыл бұрын
ਜੇ ਨਾਂ ਟਲੇ ਤਾਂ ਮੁੜ ਬਲਵਿੰਦਰ ਜਟਾਣਾਂ ਅਾੳੂ❤❤
@JaswinderKaur-gp1on
@JaswinderKaur-gp1on Жыл бұрын
Yes
@IqbalChahal-jl9fh
@IqbalChahal-jl9fh Жыл бұрын
​JaswinderKaur-gp1onl0😊p0p😊😊00ll0ll0ll0l00l0😊p Ll😊😊😊l0ll0lp😊😊😊😊
@IqbalChahal-jl9fh
@IqbalChahal-jl9fh Жыл бұрын
L0 😊 L0p
@harpalsinghsagoo9202
@harpalsinghsagoo9202 Ай бұрын
ਖਾਲਸਾ ਪੰਥ ਦੇ ਹੀਰੇ ਸਰਕਾਰ ਬਲਵਿੰਦਰ ਸਿੰਘ ਜਟਾਣਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।
@manimaneli3289
@manimaneli3289 5 ай бұрын
ਸਾਡੀ ਕੌਮ ਨੇ ਬਹੁਤ ਕੁਰਬਾਨੀਆਂ ਦਿੱਤੀਆ ਕੌਮ ਲਈ,ਜਿਹਨਾ ਦਾ ਦੇਣ ਅਸੀ ਕਦੇ ਨਹੀਂ ਦੇ ਸਕਦੇ, 🥺😭😞😓 ਸਤਿਨਾਮ ਵਾਹਿਗੁਰੂ ਜੀ 🙏🏻🙏🏻🙏🏻
@harpreetdhailwal4405
@harpreetdhailwal4405 Жыл бұрын
ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾਂ 🙏🙏
@ishtmarahar3835
@ishtmarahar3835 Жыл бұрын
ਪੰਜਾਬ ਦਿਆ ਮਾਵਾਂ ਸੂਰਮਿਆ ਨੂੰ ਈ ਜਨਮ ਦਿੰਦੀਆਂ ਨੇ🔥
@KawalpreetsinghMalhi
@KawalpreetsinghMalhi Жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏
@manjindersingh5130
@manjindersingh5130 3 ай бұрын
Salute to Balwinder Singh Jatana saab🙏💐💐
@ramsinghmaan9591
@ramsinghmaan9591 Жыл бұрын
ਕੋਟਿ ਕੋਟਿ ਪ੍ਰਣਾਮ ਬਲਵਿੰਦਰ ਸਿੰਘ ਜਟਾਣਾ ਜੀ
@ParamjitKaur-s4z5e
@ParamjitKaur-s4z5e Жыл бұрын
ਧੰਨ ਧੰਨ ਬਾਬਾ ਬਲਵਿੰਦਰ ਸਿੰਘ ਜਟਣਆ
@mukhiatsingh1063
@mukhiatsingh1063 Жыл бұрын
ਬਹੁਤ ਵਧੀਆ ਜੀ
@kamalsingh-dc1vs
@kamalsingh-dc1vs Жыл бұрын
ਧੰਨ ਭਾਈ ਬਲਵਿੰਦਰ ਸਿੰਘ ਜਟਾਨਾ ਜੀ ਰਾਮਗੜ੍ਹੀਆ ਜੀ 🙏🦁🦁🦁🦁🦁🙏
@ruzcccc4641
@ruzcccc4641 Жыл бұрын
, ਮਹਾਂਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ,, ਮੱਸੇ ਰੰਘੜ ਦਾ ਸਿਰ ਕਲਮ ਕਰਨ ਵਾਲੇ ਭਾਈ ਸੁੱਖਾ ਸਿੰਘ ਕਲਸੀ,ਜਰਨਲ ਸੁਬੇਗ ਸਿੰਘ ਜੀ,ਭਾਈ ਰਣਜੀਤ ਸਿੰਘ ਜੀ ਗੁਰਬਚਨੇ ਨਰਕਧਾਰੀਏ ਨੂੰ ਦਿੱਲੀ ਜਾ ਕੇ ਠੋਕਣ ਵਾਲੇ, ਭਾਈ ਬਲਵਿੰਦਰ ਸਿੰਘ ਜੀ, ਭਾਈ ਮਹਿਤਾਬ ਸਿੰਘ ਭੰਗੂ,ਭਾਈ ਸੰਦੀਪ ਸਿੰਘ ਸੰਨੀ ਜੀ ਰਾਮਗੜ੍ਹੀਆ, ਐਡਵੋਕੇਟ ਸਾਹਿਬ ਸਿੰਘ ਜੀ ਜਿਹਨਾਂ ਨੇ ਇੱਕ ਵਕੀਲ ਹੁੰਦੀਆਂ ਗੂਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਤੋਂ ਬਦਲਾ ਲੈਣ ਲਈ ਆਪਣਾ ਸਾਰਾ ਕੈਰੀਅਰ ਦਾਅ ਤੇ ਲਾ ਦਿੱਤਾ ਸਾਰੇ ਰਾਮਗੜ੍ਹਏ ਸੂਰਮਿਆਂ ਨੂੰ ਲੱਖ ਵਾਰ ਝੁੱਕ ਕੇ ਪ੍ਰਣਾਮ ❤
@kamalsingh-dc1vs
@kamalsingh-dc1vs Жыл бұрын
@jaimakalikalkatewali8962 ਉਹ ਮੂਰਖਾ ਜੈ ਮਾਤਾ ਦੀ ਬੋਲ,, ਭਾਈ ਬਲਵਿੰਦਰ ਸਿੰਘ ਰਾਮਗੜ੍ਹੀਆ ਜੀ ਪਿੰਡ ਜਟਾਨਾ
@manjeetkaur3094
@manjeetkaur3094 Жыл бұрын
@@ruzcccc4641 000000000
@sahibsingh4413
@sahibsingh4413 Жыл бұрын
ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਿੰਘ ਟਿਵਾਣਾ
@MonuMonu-i6l
@MonuMonu-i6l Жыл бұрын
Thanks for all Tadhi jatha Boht Boht Sitkar nal bai ji Waheguru ji ka Khalsa Waheguru ji ki fateh ena sarya na sada virsa sadi sardari sambh rakhyia ha
@jagjitsinghchibber7098
@jagjitsinghchibber7098 Жыл бұрын
Bahut hi badhiya ji kavisri bahut hi badhiya Gayiaa gya ❤❤❤❤
@sewaksinghbhadaur2143
@sewaksinghbhadaur2143 Жыл бұрын
ਬਹੁਤ ਵਧੀਆ ਇਤਿਹਾਸ ਹੈ ਜੀ ਐਂਕਰ ਸੇਵਕ ਭਦੌੜ ਵਾਲਾਂ
@JaspreetSingh-nq4qu
@JaspreetSingh-nq4qu 10 ай бұрын
ਜੈ ਸਿੰਧੂ ਜਿੰਦਾ ਹੁੰਦਾ ਤਾ ਪਤਾ ਨਹੀ ਕਿੰਨੇ ਸਹੀਦਾ ਬਾਰੇ ਦੱਸਣਾ ਸੀ
@KuldeepSingh-p4u9i
@KuldeepSingh-p4u9i Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@braramanbrar7536
@braramanbrar7536 29 күн бұрын
ਵਹਿਗੁਰੂ ਜੀ
@sidhu2779
@sidhu2779 Жыл бұрын
ਸਿੱਧੂ ਵੀਰ ਨੂੰ ਜੇ ਰੱਬ ਕੁੱਝ ਹੋਰ ਟਾਇਮ ਦੇ ਦਿੰਦਾ ਬਹੁਤ ਕੁੱਝ ਦੱਸ ਕੇ ਜਾਂਦਾ ਔਣ ਵਾਲੀਆਂ ਪੀੜ੍ਹੀਆਂ ਨੂੰ
@JaswinderkaurGill-n5e
@JaswinderkaurGill-n5e Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨਵਾਦ ਜੀ
@dalersingh916
@dalersingh916 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ ਜੀ
@surinderkaur3243
@surinderkaur3243 Жыл бұрын
ਭਾਈ ੑਬਲਵਿਦਰ, ਸਿੰਘ ਸਹੀਦ।ਜਟਾਣਾ। ਦਾ ਇਤਹਾਸ ਸਦਾ‌ਯਾਦ?ਰੱਖੋ‍‌ਜੀ
@RanjitSingh-il4nq
@RanjitSingh-il4nq Жыл бұрын
Waheguru ji ka Khalsa waheguru Ji ki fateh Balvinder Singh Jatana jindabad
@BaljitSingh-ji2yk
@BaljitSingh-ji2yk Жыл бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@BawaJi-dg8ln
@BawaJi-dg8ln 3 ай бұрын
ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਿਹ 🙏🙏🙏🙏🙏
@harnoor6001
@harnoor6001 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਫ਼ਤਹਿ 🙏🏻🙏🏻
@saadapind1434
@saadapind1434 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਤਨਾਮ ਸਿੰਘ ਜੀ ਤੁਹਾਡਾ ਵੀਰ ਤਰਸੇਮ ਸਿੰਘ ਫੋਜੀ ਪਿੰਡ ਲਾਲੂ ਘੁੰਮਣ ਤੋਂ ਬਹੁਤ ਬਹੁਤ ਧੰਨਵਾਦ ਵੱਡੇ ਵੀਰ ਜੀ ਕਵਿਤਾਂ ਸਨਾਓੁਣ ਲਈ 🙏🙏🙏🙏🙏🙏🙏🙏🙏🙏 52:24
@gurtajbains720
@gurtajbains720 Жыл бұрын
Wah 💪 Bslvinder Singh jtana ji TQ khalsa ji
@amritsingh2493
@amritsingh2493 Жыл бұрын
Thanks for remembering of balvinder singh jattan🙏
@GurpreetSingh-iy7tf
@GurpreetSingh-iy7tf Жыл бұрын
Wehguru ਜੀ ਬਹੁਤ ਹੀ ਵਧੀਆ
@davindersingh9164
@davindersingh9164 Жыл бұрын
Vah ji vah V nice kya bat Hai great voice bhai sab ji 🙏
@jeevandhabh9629
@jeevandhabh9629 Жыл бұрын
Kot kot Parnam bhai Jatana ji te order parvar nu
@GurnamSingh-nr4nk
@GurnamSingh-nr4nk Жыл бұрын
ਵਾਹਿਗੂਰੂ ਜੀ ਹੋਰ ਵੀ ਇਸ ਤਰਾਂ ਦੇ ਸ਼ਹੀਦਾਂ ਬਾਰੇ ਜਾਣਕਾਰੀ ਦਿੰਦੇ ਰਿਹਾ ਕਰੋ ਜੀ
@navdeepsinghnavdeepsingh1464
@navdeepsinghnavdeepsingh1464 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@RajinderKaur-zk2ei
@RajinderKaur-zk2ei Жыл бұрын
We r grateful to Balwinder Singh Jataana. Lots of love for Sidhu Moosewala for highlighting Jataana Jee in his song. We all bow our head s for Sidhu and Jataana
@AmrinderSingh-d7n
@AmrinderSingh-d7n Жыл бұрын
Slatue bhai balwinder singh jattana ji miss you sidhu veer ji bahut sundar veer ji❤❤
@manpreetgill4812
@manpreetgill4812 Жыл бұрын
Waheguru ji ਵਲਬਿੰਦਰ ਸਿੰਘ ਜਟਾਨਾ ❤️❤️❤️😢😢
@waheguruji2697
@waheguruji2697 Жыл бұрын
Sardar Balvinder singh jatana salute to you
@HarjinderSingh-in5xi
@HarjinderSingh-in5xi Жыл бұрын
Dhan see oh sr. Baljinder singh Jatana g ❤❤❤❤❤
@sarinasandhu411
@sarinasandhu411 Жыл бұрын
ਢਾਡੀ ਵੀਰ ਪਹਿਲੀ ਵਾਰ ਬਲਵਿੰਦਰ ਜਚਾਣੇ ਦੀ ਕਹਾਣੀ ਸੁਣੀ
@viveksingh314
@viveksingh314 Жыл бұрын
ਸਤਿਕਾਰ ਯੋਗ ਭਾਈ ਸਾਹਿਬ ਜੀ ਕਿਰਪਾ ਕਰਕੇ ਵੀਰ ਬਲਵਿੰਦਰ ਸਿੰਘ ਜਟਾਣਾ ਨੂੰ ਵਿਚਾਰਾ ਨ ਕਹੋ ਸਗੋਂ ਸੂਰਮਾ ਕਹੋ ਜੀ 🙏🙏🙏🙏🙏
@Sukhwindersingh-nr6so
@Sukhwindersingh-nr6so 11 ай бұрын
ਬਿਨਾਂ ਕਸੂਰੋਂ ਤਸ਼ੱਦਦ ਹੋਂਣ ਤੇ ਵਿਚਾਰਾ ਹੀ ਕਹਿ ਹੋ ਜਾਂਦਾ ਭਾਈ ਜਟਾਣਾਂ ਦੀ ਸ਼ਹਾਦਤ ਨੂੰ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਯਾਦ ਰੱਖੇਗੀ 🙏🙏
@BaljinderKaur-v1c
@BaljinderKaur-v1c 9 ай бұрын
Paaaa​@@Sukhwindersingh-nr6so
@niranjansinghsandhu1520
@niranjansinghsandhu1520 Жыл бұрын
ਪ੍ਰਣਾਮ ਸ਼ਹੀਦਾਂ ਦੀ ਸੋਚ ਨੂੰ
@mangjitsingh4606
@mangjitsingh4606 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦਾਸ ਮੰਗਜੀਤ ਸਿੰਘ ਲੁਧਿਆਣਾ
@deep-zo8vi
@deep-zo8vi Жыл бұрын
Legend never die sidhu moosewala dhan bhai balwinder singh jatanna ji❤❤❤❤❤❤❤❤❤❤
@MandeepGill-gt4dl
@MandeepGill-gt4dl Жыл бұрын
Waheguru ji maan hunda aapne singha te❤🙏
@dhadijathaJagdeeplauhka
@dhadijathaJagdeeplauhka Жыл бұрын
Nice veer ji waheguru mehar Karan app te 🙏
@legal_pleader
@legal_pleader Жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🏻
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
1984 Shaheedi Saka Katha! Bhai Gurpratap Singh Padam Dhadhi Jatha ! Akal Takhat Sahib
51:19
GURNAAD LIVE - GURBANI SHABAD KIRTAN
Рет қаралды 581 М.
ਸ਼ਾਮ ਸਿੰਘ ਅਟਾਰੀ |Dhadi Jatha Gurpartap Singh Padam
1:06:22
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН