ਕੌਣ ਨਿੱਤਰਿਆ ਸਿੱਖਾਂ ਦੇ ਹੱਕ ‘ਚ ? ਕੌਣ ਨਿਕਲਿਆ ਗੱਦਾਰ ? ਸੁਣੋ ਗੱਲ ਪੰਜਾਬ ਦੇ ਹੱਕਾਂ ਦੀ

  Рет қаралды 4,478

Lok Ran Channel Punjabi

Lok Ran Channel Punjabi

Күн бұрын

Пікірлер: 16
@pardeepsandhu6074
@pardeepsandhu6074 Ай бұрын
ਬੀਜੇਪੀ ਆਪਣੇ ਸਿੱਖ ਲੀਡਰਾਂ ਨੂੰ ਅੱਗੇ ਕਰ ਕੇ ਸਿੱਖ ਵਿਰੋਧੀ ਬਿਆਨ ਦੱਵਾ ਦਿੰਦੀ ਹੈ ਪਰ ਏ ਲੀਡਰ ਅਪਣਾ ਨਿਜੀ ਫਾਇਦਾ ਦੇਖ ਕੇ ਸਿੱਖ ਕੌਮ ਨੁੰ ਬਦਨਾਮ ਕਰ ਹਨ ਏਨਾਂ ਨੂੰ ਪੰਥ ਵਿਚੋ ਛੇਕਣਾ ਚਾਹੀਦਾ
@harmailsingh8109
@harmailsingh8109 Ай бұрын
ਜਿਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਫੇਰ ਵੀ ਰਿਹਾ ਨੀ ਕਰਨਾ ਬਿਲਕੁਲ ਗਲਤ ਹੈਗਾ ਇਹਦਾ ਮਤਲਬ ਸਰਕਾਰ ਆਪ ਅਦਾਲਤਾਂ ਦੇ ਫੈਸਲੇ ਦਾ ਸਤਿਕਾਰ ਨੀ ਕਰਦੀ
@pashminderkaur9947
@pashminderkaur9947 Ай бұрын
ਜਦੋਂ ਸਿਖਾਂ ਨੂੰ ਲੋੜ ਸੀ ਉਦੋਂ ਤਰਵਿੰਦਰ ਸਿੰਘ ਮਰਵਾਹਾ ਕਾਂਗਰਸ ਦੇ ਤਲਵੇ ਚੱਟਦਾ ਸੀ , ਅੱਜ ਰਾਹੁਲ ਗਾਂਧੀ ਨੇ ਸਿੱਖਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਕਿ ਭਾਰਤ ਵਿਚ ਸਿੱਖ਼ਾਂ ਨੂੰ ਧਾਰਮਿਕ ਆਜ਼ਾਦੀ ਨਹੀਂ ਹੈ , ਮਸਲਣ ਕਿਸਾਨਾਂ ਨੂੰ ਖ਼ਾਲਸਤਾਨੀ ਕਹਿਣਾ , ਸਿੱਖ ਬੱਚਿਆਂ ਨੂੰ ਇਮਤਿਹਾਨਾਂ ਵਿੱਚ ਬੈਠਣ ਲਈ ਕਕਾਰ ( ਕੜਾ , ਕਿਰਪਾਨ )ਉਤਾਰਨ ਲਈ ਮਜਬੂਰ ਕਰਨਾ ਨਾ ਉਤਾਰਨ ਤੇ ਪ੍ਰਿਖਿਆ ਵਿੱਚ ਬੈਠਣ ਨਾ ਦੇਣਾ। ਮੇਟ੍ਰੋ ਵਿੱਚ ਸਿਖਾਂ ਦੀ ਕਿਰਪਾਨ ਨੂੰ ਲੈਣ ਕੇ ਝੜਪਾਂ ਹੋਣਾ , ਮੇਟ੍ਰੋ ਵਿੱਚ ਨਾ ਚੜ੍ਹਨ ਦੇਣਾ। ਕਿ ਇਹ ਤਲਵਿੰਦਰ ਸਿੰਘ ਮਰਵਾਹਾ , ਮਨਜਿੰਦਰ ਸਿੰਘ ਸਿਰਸਾ , ਹਰਦੇਵ ਪੁਰੀ , ਹਰਮੀਤ ਸਿੰਘ ਕਾਲਕਾ ਨੂੰ ਦਿਖਾਈਂ ਨਹੀਂ ਦਿਤੇ ਜੋਂ ਰਾਹੁਲ ਗਾਂਧੀ ਦੇ ਬਿਆਨ ਨਾਲ ਭਰਿੰਡਾਂ ਲੜ ਗਈਆਂ ਇਹਨਾਂ ਕਾਲੀਆਂ ਭੇਡਾਂ ਦੇ।
@charanjeetkaur2581
@charanjeetkaur2581 Ай бұрын
You are right ji 🙏
@sgl8191
@sgl8191 Ай бұрын
These happenings did happen in India but commision did not take any strict action. So lalpura should be held responsible.
@jaspalsingh2075
@jaspalsingh2075 Ай бұрын
Manjinder sirsa gadaar Kalka gadaar R p singh gadaar Hardip puri gadaar Lal pura gadaar Bittu gadaar Captain Amarinder gadaar Eh taa mukh naam ne Vesse bjp vich bhare paye ne gadaar Jehade samajhde ne apnne aap nu sardar
@SarbjitSingh-ek1si
@SarbjitSingh-ek1si Ай бұрын
Sr. Jekar pb govt de leaders ashey hunday tan blue Star kyon hunda
@sonakhehra1295
@sonakhehra1295 Ай бұрын
He. Wants. To. Get. Security. And. Fake. Fame
@jaspalsingh2075
@jaspalsingh2075 Ай бұрын
Marwaha chaahe pehle Congress vich c par ou bahut raddi kisam daa leader hai gurudwara camety vich v ehne wadann di koshish kiti hai bahut hi ghatiya insaan hai eh ehnu pataa honna chahida hai ki sikh enwe hi kuchh kar denda sikh dhamaki v nahi denda binaa dosh toh sodha v nahi lagaonda
@palchahal8158
@palchahal8158 Ай бұрын
Akbar shelly team work ,anti_cji,anti_rahul,anti_kezriwal/APP,anti_mamta,anti_resler,anti_kisan,anti ubama:etc but only fixed person to react but boss comes in field well prepared with no defeat(whatsoever ever false HE may be/do
@amarjeetsingh8608
@amarjeetsingh8608 Ай бұрын
Sar XCM Charnjit Si Chani Or Partap si Bajva Jo Ah 2 ve Ak 1984 Ke Time Ka Bian De Kar Ki Ah Panjab De Loka nu Fir Ak Siasat Me Le Kar Bian Dena Oh 1984 To Hu 2024. Tak Lag Bag 49 Sal Ho Gae Ki Ah 2 Panjab De Loka nu Murkh Hi Samj Rhe Ne Kio Sar
@gurdiyalsingh5384
@gurdiyalsingh5384 Ай бұрын
Tuc vi godi midea wali bolde va
@bindersingh413
@bindersingh413 Ай бұрын
Rahul gandi jindbad
🕊️Valera🕊️
00:34
DO$HIK
Рет қаралды 20 МЛН