ਕੰਵਰ ਸੰਧੂ ਦੁਆਰਾ ਓਪਰੇਸ਼ਨ ਬਲੂ ਸਟਾਰ - ਅਣਕਹੀ ਦਾਸਤਾਨ - 1

  Рет қаралды 298,018

Dayandnightnews Chd

Dayandnightnews Chd

Күн бұрын

Follow Day & Night News on Facebook
/ dayandnightnewss
Follow Kanwar Sandhu on Facebook
/ kanwarsandhu8
Visit Day & Night News for latest news
www.dayandnight... .....
Powered By : Catrack Worldwide (www.catrack.com/)

Пікірлер: 327
@baljot1759
@baljot1759 5 жыл бұрын
ਬਿਲਕੁਲ ਗਲਤ ... ਸੰਤਾ ਦਾ ਕਾਗਰਸ ਨਾਲ ਕਦੇ ਕੋੲੀ ਵਾਸਤਾ ਨਹੀ ਸੀ ... ਸੰਤ ਹੱਕ ਮੰਗਦੇ ਸੀ ਹੱਕ ਦੇ ਦਿੰਦੇ ਪੰਜਾਬ ਦਾ
@jaswtony
@jaswtony 11 жыл бұрын
Sandhu saab, you have done very good job putting all together Operation Blue Star documentary. As a sikh we appreciate you and your team efforts. ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
@manpreetdandiwal9564
@manpreetdandiwal9564 4 жыл бұрын
ਸਾਡੇ ਕਈ ਹਿੰਦੂ ਵੀਰ ਕਹਿੰਦੇ ਹਨ 84ਭੁੱਲ ਜਾਉ ਮੈ ਉਹਨਾ ਨੂੰ ਸਵਾਲ ਕਰਦਾ ਹਾ ਕੇ ਤੁਸੀ ਸੋਮਨਾਥ ਮੰਦਰ ਦੀ ਲੁੱਟਮਾਰ ਤੇ ਕਤਲੇਆਮ ਭੁੱਲ ਸਕਦੇ ਹੋ ਅਸੀ ਤਾ ਅਜੇ ਵੱਡਾ ਅਤੇ ਛੋਟਾ ਘੱਲੂਘਾਰਾ ਨਹੀ ਭੁੱਲੇ ਇਹ ਤਾ ਕੱਲ ਦੀ ਗੱਲ ਹੈ
@AmandeepSingh-lj1rs
@AmandeepSingh-lj1rs 11 ай бұрын
Pehla Maharaj Rawan ji nu bhul jann jina nu har dusehre te agg layi jandi
@Isabhaisuratwala
@Isabhaisuratwala 10 жыл бұрын
a good documentry,,,,,done by sardar kanwar sandhu,,,,
@CHILEdaLAMBARDAR
@CHILEdaLAMBARDAR 11 жыл бұрын
ਜੇ ਧਰਮ ਨਾ ਹੁੰਦਾ ਤਾਂ ਸ਼ਾਇਦ ਅੱਜ ਇਨਸਾਨ ਦੀ ਹਾਲਤ ਇਸ ਤੋਂ ਕਿਤੇ ਭੈੜੀ ਹੁੰਦੀ .....ਜੋ ਵੀ ਚੰਗਿਆਈ ਹੈ ਦੁਨੀਂ ਵਿੱਚ ਓਹ ਧਰਮ ਕਰਕੇ ਹੀ ਹੈ ...
@sonachenab
@sonachenab 6 жыл бұрын
Best documentary on operation blue star. Sab se behtar aur sachi baatein..
@roopindersingh1315
@roopindersingh1315 7 жыл бұрын
ਕੰਵਰ ਸੰਧੂ ਸਾਹਬ ਜੀ। ਤੁਸੀਂ ਬਹੁਤ ਹੀ ਸੁਲਝੇ ਹੋਏ ਅਤੇ ਸੂਝਵਾਨ ਪੜੇ ਲਿਖੇ ਤੇ ਇਮਾਨਦਾਰ ਝੂਠ ਨੂੰ ਝੂਠ ਕੈਹਣ ਵਾਲੇ ਇਨਸਾਨ ਹਨ।2017 ਦੇ ਇਲੈਕਸਨ ਵਿੱਚ ਤੁਹਾਨੂੰ ਪਾਰਟੀ ਕਰਕੇ ਨਹੀਂ ਤੁਹਾਡੀ ਆਪਣੀ ਇਮੇਜ਼ ਕਰਕੇ ਬਹੁਤ ਵੋਟਾਂ ਪਾਈਆਂ ਹਨ।ਖਰੜ ਹਲਕੇ ਵਿਚ ਜੇਕਰ ਕੋਈ ਹੋਰ ਉਮੀਦਵਾਰ ਹੁੰਦਾ ਤਾਂ ਜਗਮੋਹਨ ਸਿੰਘ ਕੰਗ ਨੇ ਜਿੱਤ ਜਾਣਾ ਸੀ।
@CHILEdaLAMBARDAR
@CHILEdaLAMBARDAR 11 жыл бұрын
ਜਦੋਂ ਤੁਹਾਨੂੰ ਪਤਾ ਲੱਗ ਜਾਵੇ ਕੇ ਤੁਹਾਡੇ ਘਰ ਤੇ ਹਮਲਾ ਹੋਣ ਵਾਲਾ ਹੈ ਤਾਂ ਤੁਸੀਂ ਕੀ ਕਰੋਗੇ ...?
@mandeepdhillon1363
@mandeepdhillon1363 9 жыл бұрын
Sant jarnsil singh ji di ajj v lor hai sade punjab nu ..asi 1984 year kde v nai bhul sakde
@khalsa7332
@khalsa7332 5 жыл бұрын
u r a ਜੱਟ ਸਿੱਖ ਕੌਮ ਦਾ ਵਫਾਦਾਰ ਐ ਤੂੰ ਵੀਰਾ ,ਅਪਣੇ ਵਿਚਾਰਾਂ ਨਾਲ ਤੇ ਇਹ ਕੰਵਰ ਸੰਧੂ , ਪੰਥ ਦੋਖੀ ਤੇ "ਦਿੱਲੀ ਦਾ ਦੱਲਾ"
@khagendrachand5844
@khagendrachand5844 3 жыл бұрын
Really?? After so much destruction still u need bhindrinwala..
@TigerPunjabz
@TigerPunjabz 8 жыл бұрын
Great Martyr of all times The legendary Freedom Fighter Sant Jarnail Singh Khalsa Bhindrawale Zindabaad....Long Live Khalistan
@thedonkilluminati96
@thedonkilluminati96 8 жыл бұрын
raj karega khalsa
@ramnareshgoyal4311
@ramnareshgoyal4311 7 жыл бұрын
Now Kith gkhoh
@rajveersandhu7576
@rajveersandhu7576 6 жыл бұрын
Punjab ganster
@mukeshdhawan5666
@mukeshdhawan5666 2 жыл бұрын
whats about kasaab and party
@baaghisingh198
@baaghisingh198 5 жыл бұрын
Thank you Sandu sahib , a great piece of info
@CHILEdaLAMBARDAR
@CHILEdaLAMBARDAR 11 жыл бұрын
ਬਿਲਕੁਲ ,ਇਹ ਕਿਸੇ ਇੱਕ ਦਾ ਘਰ ਨਹੀਂ ਹੈ, ਇਹ ਸਾਰੇ ਸਾਡਿਆਂ ਦਾ ਆਪਣਾ ਸਾਂਝਾ ਘਰ ਹੈ .... ਪਰ ਕੀ ਬਾਕੀ ਦੇ ਇਸਨੁ ਬਚਾਉਣ ਆਏ ਸੀ ...? ਹੁਣ ਵੀ ਕਿਹੜਾ ਅਸੀਂ ਇਸ ਨੂੰ ਬਚਾਉਣ ਵਾਲਿਆਂ ਦੀ ਕਦਰ ਕਰਦੇ ਹਾਂ । ਬੱਸ , ਓਹੀ ਸਰਕਾਰੀ ਪ੍ਰਚਾਰ ਦੇ ਅਸਰ ਥੱਲੇ ਆ ਕੇ ਸ਼ਹੀਦ ਹੋਣ ਵਾਲਿਆਂ ਨੂੰ ਹੀ ਨਿੰਦੀ ਜਾਨੇ ਆ .... ਸ਼ਰਮ ਆਉਣੀ ਚਾਹੀਦੀ ਆ ਸਾਨੂੰ ਆਪਣੀ ਘਟੀਆ ਸੋਚ ਤੇ ...
@kpsingh01
@kpsingh01 11 жыл бұрын
Big Thank You Day And Night News...For the Effort..
@khagendrachand5844
@khagendrachand5844 3 жыл бұрын
Most accurate & fair program till day....
@iamjatt13
@iamjatt13 11 жыл бұрын
Salute to Sant Bhindranwale... He reminds me of sikh jarnails from our his
@babla301
@babla301 11 жыл бұрын
Salute to sant ji...
@babla301
@babla301 11 жыл бұрын
Thanks day and night nobody till now gave so much in details ...it shows ur courage to take on complicated issues too.....
@iamjatt13
@iamjatt13 11 жыл бұрын
Salute to Sant Bhindranwale... Who fought and died for punjabs right... He repeated the history of sikh jarnails and fought like a tiger... Feel proud of him...
@shashanksharmaunboxingchannel
@shashanksharmaunboxingchannel Жыл бұрын
He was a terrorist
@nanakshahisikhstan9236
@nanakshahisikhstan9236 4 жыл бұрын
ਠੀਕ, ਪਰ ਸਾਲ 2000 ਵਿਚ ਗਣਰਾਜ ਭਾਰਤ ਦੀ ਸਰਕਾਰ ਨੇ ਕਿਹਾ ਸੀ ਕਿ ਇਸ ਅਚਾਨਕ ਤੇ ਬਗੈਰ ਕਾਰਨ ਹਮਲੇ ਬਾਰੇ ਵਾਈਟ ਪੇਪਰ ਜਾਰੀ ਕਰੇਗੀ ਤਾਂ ਜੋ ਸਿੱਖਾਂ ਨੂੰ ਤੇ ਦੁਨੀਆਂ ਨੂੰ ਦਸ ਸਕਣ ਕਿ ਅਚਾਨਕ ਫੌਜੀ ਕਾਰਵਾਈ ਕਿਉਂ ਕੀਤੀ 😭😭😭😭😡😡😭😭😭
@GurdeepDhillon1984
@GurdeepDhillon1984 Жыл бұрын
ਵਾਈਟ ਪੇਪਾਰ ਕਿਸ ਜਾਰੀ ਕਰਨਾ c ਸਾਰੇ ਬੇਈਮਾਨ ਸਨ ਸਣੇ ਅਕਾਲੀ ਕਾਂਗਰਸੀ ਬੇਈਮਾਨ ਸਨ
@lovenoorsinghgill1700
@lovenoorsinghgill1700 3 жыл бұрын
ਬ੍ਰਹਮ ਗਿਆਨੀ ਸੰਤ ਸਿਪਾਹੀ ਮਹਾਪੁਰਸ਼ ਧੰਨ ਧੰਨ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਖਾਲਿਸਤਾਨ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🚩🚩🚩🙏🙏
@HarjinderSINGH-nr3fw
@HarjinderSINGH-nr3fw 9 жыл бұрын
All people ( sikh, hindu , muslim , christian ,budhi jaini, etc.will live happily togather under KHALISTAN because this is the real defination of SIKH RAAJ ....WAHEGURU JEE KA KHALSA , WAHEGURU JEE KEE FATEH ,
@davidwood730
@davidwood730 7 жыл бұрын
Harjinder SINGH ohh bas karo ,,tussi ta Hun nhi jeen dihnde , Gurudawaras ch choudher piche larde rahnde ohh ,,, Khalistan ban giya ta pta nhi ki karo ge
@karansharma7287
@karansharma7287 7 жыл бұрын
David Wood Respect for u bro as a gud human being. We need india where everybody live together
@rattanbirdhariwal2014
@rattanbirdhariwal2014 11 жыл бұрын
Best part was the interview with gen shabeg Singh ji s brother
@paulsingh5
@paulsingh5 11 жыл бұрын
Very good detailed report for that black days of history
@HappySingh-dc5sc
@HappySingh-dc5sc 11 жыл бұрын
Very good job sandhu saab.100% true.tadi ik nal ni vajdi kde v.
@gurmitkaur6877
@gurmitkaur6877 4 жыл бұрын
Waheguru ji
@americandesivloger6173
@americandesivloger6173 7 жыл бұрын
General Sinha was a great commander and a great human being
@VivoY-ty1yp
@VivoY-ty1yp 3 жыл бұрын
ਖਾਲਿਸਤਾਨ ਜਿੰਦਾਬਾਦ 🙏🏼🙏🏼🙏🏼🙏🏼🙏🏼🙏🏼🙏🏼🙏🏼👌🏾🙏🏼👌🏾👌🏾👌🏾
@Indermanes313
@Indermanes313 11 жыл бұрын
waheguru sabh da bhala kare.
@1313gurpreet
@1313gurpreet 11 жыл бұрын
Very good
@uppalbir
@uppalbir 11 жыл бұрын
It was good efforts and I'm appreciated for this and thanks for your whole Team. According to your documentary operation can be handled better than the way they handle it and could saved alot more people and Akal Aakhat.. Mr Brarr did very ugly job he was dominated on all army officers in the force his idea's on them. Way mr sinha said if operation handle that way scenario we'll be totally different. 10 year punjab and what delhi happend might wont happend. Matchis was in the wrong hand.
@vjfive00
@vjfive00 10 жыл бұрын
sri granth sahib ji ang 21..Wherever I look, I see the Lord pervading there, in the union of Shiva and Shakti, of consciousness and matter.
@happysk7130
@happysk7130 10 жыл бұрын
good job sandhu saab ਸਾਡੀ ਕੋਮ ਬਹੁਤ ਭੋਲੀ ਹੈ ਧਰਮ ਦੇ ਨਾ ਤੇ ਜੋ ਮਰਜੀ ਕਰਵਾ ਲਉ ਇਨਾ ਤੋ ਇਹ ਤਾਂ 21ਵੀ ਸਦੀ ਵਿੱਚ ਰਿਹ ਕੇ ਵੀ ਪਖੰਡੀ ਬਾਬੇਆ ਮਗਰ ਤੁਰੀ ਫਿਰਦੀ ਹੈ ਇਨ੍ਹਾਂ ਨੇ ਤੇ ਆਪੇ ਬਿੰਡਰਾ ਵਾਲੇ ਨੂੰ ਰੱਬ(ਸੰਤ) ਕਿਹਣਾ ਜਦੋਂ ਕਿ ਲੋਕਾਂ ਨੂੰ ਸੰਤ ਦਾ ਮਤਲਬ ਹੀ ਨਹੀਂ ਪਤਾ ਤੇ ਉਹ ਸੰਤ ਜਿਨੂੰ ਮਰਜੀ ਮਾਰ ਦਿੰਦਾ ਸੀ ਤਾੜੀ ਇੱਕ ਹੱਥ ਨਾਲ ਨਹੀ ਵਜਦੀ opretion blue star government ਦੀ ਮਜਬੂਰੀ ਸੀ
@Gary131377
@Gary131377 9 жыл бұрын
My middle finger salutes u...
@kuldipsandhu8003
@kuldipsandhu8003 6 жыл бұрын
Happy Sk ਸਾਲਿਅਾ ਸੰਤ ਜਰਨੈਲ ਸਿੰਘ ਅਸਲੀ ਸੰਤ ਸਨ ਅੱਜ ਕੱਲ ਦੇ ਨਕਲੀ ਸੰਤਾਂ ਵਰਗੇ ਨਹੀਂ ਸਨ ਤੇ ਨਾਲੇ ਕੀ ਮਜਬੂਰੀ ਸੀ ਸਰਕਾਰ ਦੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਦੱਸੀਂ ਜਰਾ ਦੱਲਿਅਾ
@GurdeepDhillon1984
@GurdeepDhillon1984 Жыл бұрын
ਹੈਪੀ ਤੁਹਾਡੀ ਬੇਟੀ ਚੁੱਕ ਕੇ ਬਲਾਤਕਾਰ ਕਰ ਕੇ ਮਰ ਦਿੱਤੀ ਜਾਂਦੀ ਤੇ ਪੁਲਿਸ ਪਰਚਾ ਲਿਖਣ ਦੀ ਥਾਂ ਠੂਠੇ ਮਾਰੇ garib ਮਜ੍ਹਬੀ ਸਿੱਖ ਨੂੰ o ਸੰਤਾ ਕੋਲ ਆਇਆ ਤੇ ਬਲਾਤਕਅਰੀ ਤੇ ਪੁਲੀਸ ਤੇ ਸਰਪੰਚ ਦਾ ਪੁੱਤ ਮਾਰਿਆ ਤਾਂ ਕਿ ਬੁਰਾ ਕੀਤਾ c ਸਿਰਫ ਇਕ ਉਡਾਰਾਂ ਹੈ ਕਿਸੇ ਤੇ ਇਲਜਾਮ ਲੁਆਉਣ ਤੋ ਪਹਿਲਾ ਪੜਤਾਲ ਕਰ ਲਿਆ ਕਰੋ
@pbbnlca
@pbbnlca 11 жыл бұрын
It is an excellent research based effort. Why there were so many groups within one campus is bit odd and who sponsored/supported them?
@sunnydhaliwal1984
@sunnydhaliwal1984 2 жыл бұрын
Sant Baba Gyani Jairnal Singh Khalsa ji bhindrawale Mahaan Saheed Zindabad mahaan Yodhe 20vi saddi de
@harryharry12s
@harryharry12s 11 жыл бұрын
sandhu saab jado v tusi sant bhinderawale barrey koi v mara comment karoge tanu koi v sikh jo guru granth sahib ji nu apna.ishat te guru gobind singh ji nu apna baapu manda oh tanu kadi v like nai karega... i.proud ke sant bhinderawale ek.babber sher d trah fauj nal laddey
@gssbrar72
@gssbrar72 11 жыл бұрын
Sandhu sahib bahut acha kam kita sachai samne rakhen lai dhanwad
@Kharkan1
@Kharkan1 11 жыл бұрын
yes veer neeraj ji tuhadi gal sahi hae
@hardev715
@hardev715 11 жыл бұрын
veer ji jehdi longowal ne letter likhi c osde bare kyun nhi dseya ????
@ankurmittal2020
@ankurmittal2020 9 жыл бұрын
Well presented, unbaised report
@babla301
@babla301 11 жыл бұрын
Great effort but lack many other angles ...including anandpura mata.
@jaffarhussainjaffarhussain8584
@jaffarhussainjaffarhussain8584 8 жыл бұрын
hm Sikh bhaio kay sath hai khalistan zindabad
@VISH131980
@VISH131980 7 жыл бұрын
Jaffarhussain Jaffarhussain jaa pehlaan apne mulak ch sikhaan diyaa dhiya bhainaa nu agwaa karnaa, te sikhaa nu jabaran musalman banaunaa band karo
@ManpreetSingh-zx2pu
@ManpreetSingh-zx2pu 6 жыл бұрын
Jaffarhussain Jaffarhussain thanks whatsap num send karo
@prasp2123123
@prasp2123123 3 жыл бұрын
Sad period in recent history
@dhaliwalharpreetsingh4980
@dhaliwalharpreetsingh4980 8 ай бұрын
ਸਰਕਾਰ ਦੀ ਬੋਲੀ ਬੋਲ ਰਿਹਾ ਸੰਤ ਬਾਬਾ ਜਰਨੈਲ ਸਿੰਘ ਜੀ ਸੰਤ ਸਿਪਾਹੀ ਸਨ ਜਿਨ੍ਹਾਂ ਨੇ ਫੋਜ ਦਾ ਮੂੰਹ ਭੰਨਆ ਬਰਾੜ ਨੂੰ ਹੁਣ ਤੱਕ ਟੁੱਟੀਆਂ ਲੱਗੀਆਂ ਹੋਈਆਂ
@narindersandhu1995
@narindersandhu1995 7 жыл бұрын
khalistan jindabad......
@singhsukhvir3764
@singhsukhvir3764 7 жыл бұрын
raj karega khalsa aaki rahena koe-ek din khalsa hi raj karega
@akalsingh325
@akalsingh325 11 жыл бұрын
friends kindly watch all episodes before you reach conclusions.. kanwar sandhu was covering operation blue star, so obviously he has seen and lived those days. be patient.
@thedonkilluminati96
@thedonkilluminati96 8 жыл бұрын
funny how you find hindus and muslims posting negative comments can tell this is there main concern the singhs!! you hardly see any sikhs comment on hindu/muslim videos
@truckmakhma20
@truckmakhma20 4 жыл бұрын
ਬਾਹਰ ਜਾ ਕੇ ਤੂੰ ਕਿਹੜਾ ਸੱਚ ਬੋਲਣਾ ਤੂੰ ਝੂਠ ਹੀ ਬੋਲਣਾ ਜਦੋ ਜਰਨਲ ਸੁੰਦਰੀ ਨੇ ਚੰਡੀਗੜ ਅਪਰੇਸਨ ਬਲਿਉ ਸਟਾਰ ਤੋ ਬਾਦ ਪੱਤਕਾਰਾਂ ਨੂੰ ਕਿਹਾ ਸੀ ਕੇ ਇਨਾ ਫੌਜ ਦਾ ਨਕਸਾਨ ਤਿੰਨਾ ਜੰਗਾਂ ਵਿੱਚ ਨਹੀ ਹੋਇਆ ਜਿਨਾ ਸਿੰਘਾਂ ਨੇ ਦਰਬਾਰ ਸਹਿਬ ਵਿੱਚ ਸਾਡਾ ਕਰਤਾ ਤੂੰ ਉਸ ਕਾਨਫਰੰਸ ਵਿੱਚ ਸੀ ਚੰਡਿਗੜ ਫਿਰ ਤੂੰ ਕਿਉ ਨਹੀ ਸਾਪਿਆ ਹੁਣ ਹੀ ਦੱਸ ਦੇ ਕੀ ਕਿਹਾ ਸੀ ਸੁੰਦਰੀ ਨੇ
@gunjeetbajwa8995
@gunjeetbajwa8995 11 жыл бұрын
Based on gov story
@dhillon30b
@dhillon30b 9 жыл бұрын
tere warge loka bare sade guru sanu phelan hi dass ke gaye c par sade lok tuhade warge baglya nu ajje takk nhi pechan sake
@DeepsinghGill
@DeepsinghGill 6 жыл бұрын
Sant jarnail singh ji khalsa bhindrawale sade dil ch vasde hann te vasde rehan ge.....
@baldevsingh8715
@baldevsingh8715 10 жыл бұрын
It is CHANKIYA policy that is being implemented for the Sikhs. Nehru and Indira Gandhi were very much fond of Chankiya. Nehru named Delhi's diplomatic enclave as Chankiyapuri. Before1947 Sikhs were (Akalis) with congress party. After 47 Akalis merged with congress in 1948 and 1956 under the leadership of Tara singh, "a third grade school teacher'(Freedom at Midnight), He was born a Hindu, Nank Chand Malhotra, planted by Congress and Hindu Mahasabha and had links with RSS. Read Freedom at Midnight, Mountbatten and the partition of India and " India from Curzon to Nehru and after"
@gurbindersingh3268
@gurbindersingh3268 11 жыл бұрын
This is only part 1, I am hoping he will address those issues in the subsequent parts.
@GurdeepDhillon1984
@GurdeepDhillon1984 Жыл бұрын
ਸੁੱਖਾ ਸਿੰਘ ਮੀਰਾ ਕੋਟੀਆ c ਮਹਿਤਾਬ ਸਿੰਘ ਭੰਗੂ c
@harmanaddicted
@harmanaddicted 11 жыл бұрын
waheguru ji ka khalsa...waheguru ji ki fateh ! veer jio..sant ji had taken up the arms just for self defense ...thats because sikh panth was hugely degraded by the govt and those pakhandi narakdharis ! sant ji never tolerated any killing of innocent people ! anandpur da matta was the basic rights that Sikhism as a panth should have incl. Amritsar sahib should be declared as a holy city , bann on alcohol,meat,tobacco int the city , cont..
@pappupager9560
@pappupager9560 11 жыл бұрын
He is trying to respect the people who feel strongly about bhindrawala and not to offend them..So i would say great and balanced journalism..
@garysandhu7818
@garysandhu7818 10 жыл бұрын
saara media vikeya hoya...kanjaro thode ghare ta nahi rende c sant ji..awde ghare rehnde c....awde peyo de ghar rehnde c.......bas ikk angle toh gal kar reha ...sant ji te sikhaan de angle toh gal e nhi hoyi..... gen brar and kps gill sikhaan de sabh toh wadde dushman ne....
@garysandhu7818
@garysandhu7818 9 жыл бұрын
***** veer ji na muslim na hindu ...saada koi dushman nahi ..dushman ohi a jo ensaniyat de dusman aa....love humanity .
@xfactor5326
@xfactor5326 7 жыл бұрын
Gary Sandhu bhaji tsi kinna k chir rhe o sant ji naal..??
@xfactor5326
@xfactor5326 7 жыл бұрын
Gary Sandhu sara political benifits da raula c Hindu sikhan di tan gall e koi ni Duniya da etihaas reha ajj tak koi kise kaum nu khatam ni kr sakeya. Na hi koi karsakda. Sirf lokan nu apne political benifit ch use krn lai es nu religious roop ditta geya kyon k dharam te tan koi svaal kr e nai sakda. Mere lai nahi pr lok dharam lai karan gy. Saale lok ene bevkoof kive hosakde ne k binna koi jaanch kite kise de khinte kise nu v maar do. Avda koi dmaag ni enna da kive koi dharam e aar lai ke thonu order de salda ke aa kro te aa nahi. We should take that decision. Nvr evr blindly follow anybody. Dudh da dhuleya koi v nahi Thoda bhala thode ton vadd koi ni soch sakda. Take actions on your own & be responsible for it. Thats how a man should live.
@logansunny6853
@logansunny6853 6 жыл бұрын
mark Tully n sonea Deol from BBC gave true information
@jts1234
@jts1234 11 жыл бұрын
Kalashnikov is the word used to describe ak 47 type riffles(Russian)there were 0 of those kind there but there were couple M1 A1 grant and m 30 carbine made in America ,rest were indian slr,lmg and boll action 308 ...
@hothi13singh
@hothi13singh 11 жыл бұрын
Khalistan zindabad
@MandeepSingh-nd6bi
@MandeepSingh-nd6bi 8 жыл бұрын
khalistan zindabad sant bhindrawale zindabad
@sainisabb3379
@sainisabb3379 7 жыл бұрын
Khalistan zindabad ban ke rho ik din khalistan
@grewalsingh7546
@grewalsingh7546 8 жыл бұрын
ajj sikha da jo haal ae je ajj sant ji hunde ta haal boht changa hona c sab khalse hunde ajj but tension naa leo ik var fer apa khalse bnage koi changa parcharak aya jawe sant ji varga..
@TejinderSingh990
@TejinderSingh990 9 жыл бұрын
speaking sarkaari language vikya media
@advovikramjeetsinghdahiyac8554
@advovikramjeetsinghdahiyac8554 Жыл бұрын
MEDIA EMOTIONAL BLACKMAILING STARTS NOW Pt.1,2,3,4.
@baldevsingh8715
@baldevsingh8715 6 жыл бұрын
I have latest document , front page H T report of 23.4.84 ! Langowal telephoned Indira Gandhi on 22.4.84 and talked to her for about 30 minutes and requested her to send the Army to get rid of Bhindranwale ! He had the consent and support of Badal and Tohra !
@GurdeepDhillon1984
@GurdeepDhillon1984 Жыл бұрын
ਵੀਰ ਜੀ ਕੂਮੈਂਟ ਹੈ ਪੰਜਾਬੀ ਵਿਚ ਕਰਦੇ
@baldevsingh8715
@baldevsingh8715 Жыл бұрын
@@GurdeepDhillon1984 ਹਿੰਦੁਸਤਾਨ ਟਾਈਮ ਮੁਤਾਬਿਕ, 22.4.84 ਨੂੰ ਲੰਗੋਵਾਲ ਇੰਦਰਾ ਗਾਂਧੀ ਨਾਲ 30 ਮਿੰਟ ਗੱਲ ਕਰਦਾ ਹੈ ਤੇ ਕਹਿੰਦਾ ਫੌਜ ਭੇਜ ਦਿਓ, ਭਿੰਡਰਾਂਵਾਲਾ ਸਾਡੇ ਕਾਬੂ ਤੋਂ ਬਾਹਰ ਹੈਂ
@prabdeepsingh8111
@prabdeepsingh8111 11 жыл бұрын
Sant jernail singh ji khalsa zindabad!!!! Khalistan Zindabad!!!!
@dhillon30b
@dhillon30b 9 жыл бұрын
kawar sandu tu apana name wakea hi sahi likhda sirf kawar sandu kio ke tu sikh nhi aa es karke tere es gande name pishe singh nhi lagga te lagna v nhi chaheda
@gurpindersarai
@gurpindersarai 11 жыл бұрын
long live his movemnt
@Bajwa11
@Bajwa11 11 жыл бұрын
Sant baba jarnail Singh g khalsa bhindrawale always jindabaad
@andykhehra
@andykhehra 11 жыл бұрын
Hello mr ih v das k morcha lagya kyo c
@andykhehra
@andykhehra 11 жыл бұрын
Hello mr sant ji was only in golden temple complex but why the Indian army attacked on other 37 gurudwaras
@gurjantgill8681
@gurjantgill8681 9 жыл бұрын
SANT TE SIPAHI , KEHENI KARNI DE PURE SANT JARNAIL SINGH JI KHALSA BHINDRAWALE , REAL HERO OF SIKH KAUM DE
@thecrucialbit2597
@thecrucialbit2597 8 жыл бұрын
👍
@dhillon30b
@dhillon30b 9 жыл бұрын
shubeg singh kaunm da sher c
@truecolors454
@truecolors454 9 жыл бұрын
gurdor dhillon kehdi kaum da?
@dhillon30b
@dhillon30b 9 жыл бұрын
sikh kaum da
@truecolors454
@truecolors454 9 жыл бұрын
es bande ne harmandir sahib nu army camp ch tabeel kar ditta...socda si jidda bangladesh banaya udda hi khalistan banu....hazaro sangta tu apni khwahisha di bali ditta....kaum da sher ni ...kaum da gaddar hai
@pargatdhaliwal9420
@pargatdhaliwal9420 3 жыл бұрын
@@truecolors454 ਜੇਕਰ ਸਿੱਖ ਹਿੰਦੂਸਤਾਨ ਲਈ ਲੜਨ ਤਾ ਦੇਸ਼ ਭਗਤ ਜਦੋ ਸਿੱਖ ਆਪਣੇ ਹੱਕਾਂ ਦੀ ਗੱਲ ਕਰਨ ਤਾ ਗਦਾਰ ਅੱਤਵਾਦੀ
@seeryseery2374
@seeryseery2374 8 жыл бұрын
adaa sch jhoooth ton v vdd k hunda ptrrkara...
@shivindersinghsaini2760
@shivindersinghsaini2760 Жыл бұрын
Everything is good, but addressing Bhindrawala as sant is not at all welcome
@RajatKural
@RajatKural 11 жыл бұрын
just because Mr. Sandhu didn't glorify your so called "sant", you say that the story is fake. oh common guys, you don't wanna respect him, don't do it. atleast respect your religion and respect the truth. i can bet that jehde v keh rahe ne ke aah jhooth hai, oh 1984 vich jamme v nahi si. "sach kauda hunda"
@Manjeetsingh-fh6wu
@Manjeetsingh-fh6wu 7 жыл бұрын
One side story
@gurpreetsingh-gy5sd
@gurpreetsingh-gy5sd 7 жыл бұрын
bas kanwar sandhu ve dunian to jana chonda
@sunnysodhi9135
@sunnysodhi9135 5 жыл бұрын
Sant jarnail Singh bhindrawala jindabad babbar sher Sikh koum de mahaan Sikh nayak ne Singh shadeed.
@brbrothers8731
@brbrothers8731 9 жыл бұрын
eh media nai suadar skda
@bond00972004
@bond00972004 11 жыл бұрын
part 2 - "Hun Sikha nu pata chal jana chahida hai ke Raja kaun ve te praja kaun". Sikha ne peaceful protest kite bohat sala tak ... fer Aisan games ch keha gaya ke koi pagg wala band games vekhan ni ja sakda... fer Anandpur mate di gal karo ... fer Nirankari jo kar rahe c Govt. support naal ... odi gal karo ... kuj Hindus nu unknow loka ne mareya.. jo ki Govt. de agents san ... par gal Sant ji te pa diti gayi onnu fason vaste... odi gal karo... continue.......
@DeepsinghGill
@DeepsinghGill 6 жыл бұрын
Eh kyo nai dassya ke haryana da c.m harbans lal khanna te rss da kewal krishan shareaam kehnda c ke "dukki tikki khehan nai deni, sir te pagdi rehan ni deni, kach karha kirpaan ehnh bhejo pakistaan". Eh v dasna jroori c k shiv sena ne dhai dheri hoye paye akaal takhat sahib te dhol lya k sharaab pee ke bhangra paya c army di majoodgi vich 7 june nu santa de shaheed hon to baad. Baki hor v bohat gallan dasniya jroori c.
@NALWA
@NALWA 11 жыл бұрын
Better then Hindu Media
@TheRealtyAgent
@TheRealtyAgent 11 жыл бұрын
this operation was not to capture Bhindrawalae but only to supress Punjab's demands and supress sikhs. All those demands are still pending
@iamjatt13
@iamjatt13 11 жыл бұрын
The whole thing was about punjabs rights... If the government had not taken anyone's rights 1984 would've been different... The actual fact is Punjab was feed up with the government... Until sant bhindranwale reminded the Sikhs of guru Gobind Singh Ji's bachans Chu Kaa Aj Hama Heel Te Dargujsh Ass Halal Burdan Ba Shamsheer E Dastt...
@baldevsingh8715
@baldevsingh8715 10 жыл бұрын
Now that 30 years have been completed the Secret Act clause no more applies to secret documents/files kept in central and state governments. These should be made public so that truth comes out in the interest justice and history and that future generations come to know what was the role of Akalis, Congressmen, BJP men, Communists etc during those critical period of history.
@ankurmittal2020
@ankurmittal2020 9 жыл бұрын
Kash Sant Baba Bhidrawala ne kite hor morcha laya hunda taan ajj mahol kuch hor hi hona si....
@calvinklien4946
@calvinklien4946 11 жыл бұрын
People, most of u are claiming u clearly know the sequence of events that happened before Operation Blue Star 1984. I am not condoning Mr. Sandhu, but I am just saying that it clearly states that this documentary is strictly about the events of Operation Blue star & not the entire sequence of events that led up to the causation of Operation Blue Star because that is a history from 1947-1988 (until Operation Black Thunder)- a whopping 41 yrs. (contd...1)
@angiarasingh
@angiarasingh 11 жыл бұрын
khalistan zindabaaaaaaaaaaaaaaaaaaaaad
@gurjantgill8681
@gurjantgill8681 9 жыл бұрын
vikya media, ena ve nhi pta k hthyar apni te msuma de rakhwaly ly rakhne haq dita guru sahban ji ne , ke a kehen de kosis ker riha ah
@truecolors454
@truecolors454 9 жыл бұрын
Gurjant Gill guruan ne na haq ditta si hathyar rakhan da, par eh saare hathiyar aaye kithon? guruan ne ni si ditte, ISI ne ditte si, te kyo ditte si? enna taan tu samajhdaar hovenga hi. Je bhindrawale surrender kar dinda tan operation blue star ch inne lok nai marde. He said " Sharir de maran da dar nai mennu" fir kiyu lukeya reha guru ghar ch inne din. Masoom lookan di jaan jandi rahi crossfire ch par oh bahar nai aaya. Fir kithe giya si zameer bhindrawale da? Stop being an ostrich who has its head in sand. Get out of denial. Bhinderawale was not representing sikhs ....He was helping pakistan avenge for 1971. sharam karo desh de gaddara nu guruan de barabar tolde o.
@Hamanjeetgrewal
@Hamanjeetgrewal 9 жыл бұрын
do you know the full story?? all the wapons they bought from pakistan and rusia.......fr v dekho...gairan ne tan saath ditta apnea ne hi dhokha ditta ...Guru Teg Bahadur ji ne apni kurbani hindu lokan lyi ditti c but help muslim lokan ne kiti....maarea tn apnea ne aa...baaki rhi surrender di gal...ohna ne soh khaadi c police ni le k ja skdi niklu tn saah ethe hi niklu....other thing ohna te charges ki c??jo police ni arrest krn aayi...siddi miltary aa gyi.... apni jaan kinu ni pyari hundi..he does not know politics like badal tohra and longowal.....aaaaj tk india ch kise mandir te attack hoia??? baabri masjid ja golden temple...sddi gal aa..vitkra
@truecolors454
@truecolors454 9 жыл бұрын
R u serious?? U are Telling me that they bought weapons froms pakistan and russia. Who are they? How did they buy all this? Do you even know how this works? Only a country can buy arms from another country. Bhindrawale was not top rank officer in army, neither he was prime minister. The got all this by smuggling it through border. Seriously, U people are so living in denial that u dont wanna admit it. Answer me: 1. Hadn't he surrendered the first day of army raid, Do you think thousand of people still have died? 2. Hadn't he surrendered the first day, would golden temple have suffered all this vandalism? 3. He claimed that he is not political...what do do think bhindrawala's status in khalistan, if god forbids it was formed? And look up, Hindu temples are being demolished at many places in india. No one was biased against sikhs. It was bhindrawale who was inciting young minds so he could create an army against india. Examples are all over you, Osama, ISIS, bal thakrey......Bas banda apni peerhi thalle sotta ni marda.....COS Bhindrawale was also sikh...HUH.....jehda pakistan naal sauda kar aaya oh ki banda hoya???
@gurjantgill8681
@gurjantgill8681 9 жыл бұрын
Your saying that if sant jarnail singh ji surrender on the first day that sikhs would not have been killed? IF THE INDIAN ARMY HADN'T ATTACKED US KNOW ONE WOULD OF BEEN KILLED. in Article 25 of the Indian constitution it says that us Sikhs are a part of Hindus and that is not true we are a separate religion that's what the problem was so this was started by the Indian government .Yes they attacked us and we lost a Great saint but do not forget only a short time after we finished the very devil of a women that attacked us of and if you haven't figured it out yet im talking about indira ghandi on 31st of october we killed the woman that had the audacity to attack our sri darbar sahib....It served her right.
@truecolors454
@truecolors454 9 жыл бұрын
Gurjant Gill Indian army attacked US? who do you represent? Sikhs or Militants? cus there were more sikhs in that army than the militants in the place. Put yourself in the devils shoes. What would you do? Wouldn't you launch a strike on that temple, who have been held hostage by a man with heavy ammo (which are provided to him by country's enemies). Or would u just let that happen?? I don't think it was attack on harmandir sahib, it was a rescue operation to save the sovereignty of nation. But you people really are so ignorant. If bhindrawale is a saint.....Laden is If indira is devil....so is Musharraf for attacking lal masjid. We all know the truth, then why bulshit here and waste our times.....
@jasvirsinghdhaliwal1751
@jasvirsinghdhaliwal1751 8 жыл бұрын
vikaauu media sarkari boli bol reha
@happs85
@happs85 11 жыл бұрын
Sandhu saab, I appreciate ur effortts but your series have not answered to the very basic questions..Why did sant bhindranwale had taken up the arms? Did he kill any innocent?what was media role in exaggerating the whole situation?What was 1973 anandpur saheb da mata?...There are several questions like these which you should have answered..but your whole focus was solely on how weapons reached to darbar saheb..Overall I am disappointed..
@manindermadahar24
@manindermadahar24 Жыл бұрын
ਸੰਧੂ Tu ਗਦਾਰਾ ਸੰਤਾ ਨੁ ਹੀ ਦੋਸ਼ੀ ਕਹੀ
@gopijatt6979
@gopijatt6979 6 жыл бұрын
khalistan zindabad
@Hamanjeetgrewal
@Hamanjeetgrewal 9 жыл бұрын
you are a reporter . the duty of a reporter is tell everything truth to the people....you should do more reserch on blue star operation...read the books related to this ... media means freedom ,no political pressure only truth..but i think you made this report under political pressure....
@jsjazz7989
@jsjazz7989 11 жыл бұрын
u presented story very cleverly.at one point u are calling him sant and also tarnishing his image.u are probably on government(congress) side.
@TheRealtyAgent
@TheRealtyAgent 11 жыл бұрын
general sinha disclosed that Darbafa singh asked for army action in 1981, general sinha refused, got sidelined for armg chief position as Indira wanted an army chief who would obey her orders even if those are un constitutional. it proo es the preparation was started long before june 1984
@baldevsingh8715
@baldevsingh8715 9 жыл бұрын
Read my latest book, "Was Bhindranwale a Congress Creation ?"
@BAJWA.GAMING
@BAJWA.GAMING 9 жыл бұрын
No but he was somebody creation.
@baldevsingh8715
@baldevsingh8715 9 жыл бұрын
+herik bajwa God had created you, me and Bhindranwale but circumstances create mind set of individuals. He was creation of circumstances since 1947 !
@BAJWA.GAMING
@BAJWA.GAMING 9 жыл бұрын
Baldev Singh you are right buddy. But he had a choice. He could have choose the other path. But he decides to choose this path. And look what happened
@baldevsingh8715
@baldevsingh8715 9 жыл бұрын
+herik bajwa Read book, you will get all answers !
@gazgaz6737
@gazgaz6737 8 жыл бұрын
+ baldev, whose illegal creation are you? do u even know the name of ur father.
@calvinklien4946
@calvinklien4946 11 жыл бұрын
It was not only us Sikhs who were left with empty promises & forced into accepting something which they were against,the South Indians & many others met a similar fate in terms of unjust practices towards minorities but Sikhs got it worse. About this show, how can you expect him to sum it up in 50mins?Be reasonable guys if u r here to watch it,at least give it a chance before u judge his efforts. His facts might be off but we have to watch the entire series, not just one episode to find out. .
@happs85
@happs85 11 жыл бұрын
Seems Your thinking is very limited...Sant bhindrawale was as sikh preacher so he was supposed to be at darbar saheb not at indian parliament..
@iamjatt13
@iamjatt13 11 жыл бұрын
By the way why aren't Sikhs allowed weapons in the complex when the sixth guru (guru Hargobind Sahib) told Sikhs to bring weapons and horses at akal Takhat sahib...
진짜✅ 아님 가짜❌???
0:21
승비니 Seungbini
Рет қаралды 10 МЛН
Operation Blue Star in Punjabi - The Untold Story by Kanwar Sandhu - 5
50:25
Dayandnightnews Chd
Рет қаралды 275 М.