ਕਿਸ ਸ਼ਖ਼ਸ ਦੀ ਗੱਲ ਮੰਨਦੇ ਸੀ ਭਿੰਡਰਾਂਵਾਲੇ? Operation Blue Star | Interview

  Рет қаралды 29,613

TV Punjab

TV Punjab

Күн бұрын

Пікірлер: 41
@AvtarNirman
@AvtarNirman Ай бұрын
ਵਾਹਿਗੁਰੂ
@GurpreetKaur-du6br
@GurpreetKaur-du6br 3 жыл бұрын
ਰਹਿੰਦੀ ਦੁਨੀਆਂ ਤੱਕ ਸੰਤ ਭਿੰਡਰਾਂਵਾਲਾ ਸਾਡੇ ਯੋਧੇ ਦਾ ਨਾਂ ਅਮਰ ਰਹੂਗਾ
@bikarjitsingh34bikarjitsin10
@bikarjitsingh34bikarjitsin10 6 ай бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਰਹਿੰਦੇ ਦੁਨੀਆਂ ਤੱਕ ਆਪਣਾ ਨਾ ਇਤਿਹਾਸ ਵਿਚ ਸੁਨਿਹਰੀ ਅੱਖਰਾਂ ਵਿਚ ਲਿਖਾ ਗਿਆ ਜਿਹੜੇ ਵੀ ਅਕਾਲੀਆਂ ਨੇ ਸੰਤਾਂ ਨਾਲ਼ ਤੇ ਸਿੱਖਾਂ ਨਾਲ ਦਗਾ ਕੀਤਾ ਹੈ ਉਨ੍ਹਾਂ ਦੇ ਉਪਰ ਲੋਕ ਥੁਕਦੇ ਰਹਿਣਗੇ
@RANIkant2338
@RANIkant2338 3 жыл бұрын
Sir ka ek bar fir sa interview ho va plz bhut kucch 🙏🙏🙏
@GurpreetKaur-pq8be
@GurpreetKaur-pq8be 2 жыл бұрын
🙏🙏thanks sir🙏🙏
@jjnhfdk
@jjnhfdk 6 ай бұрын
ਤੁਸੀਂ ਲੇਖਕ ਨਾਲ ਜਾਣ-ਪਛਾਣ ਬਲਦੇਵ ਸਿੰਘ ਵਜੋਂ ਕਰਵਾਈ ਜਦਕਿ ਤੁਹਾਡੀ ਸਕਰੀਨ ਤੇ ਬਲਵਿੰਦਰ ਸਿੰਘ ਲੇਖਕ ਲਿਖਿਆ ਆਇਆ। ਕਿਹੜਾ ਤੱਥ ਠੀਕ ਹੈ? ਕਲੀਅਰ ਕਰੋ
@satpalgujjarpb3847
@satpalgujjarpb3847 3 жыл бұрын
ਬਾਦਲ ਨੇ ਸਿੱਖ ਕੌਮ ਅਤੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੈ
@navusingh4605
@navusingh4605 3 жыл бұрын
Indira Gandhi ne vi kitta si Nirankari nu sponsor karkey...Indira handhi Sikh quam nu dabbakey rakhna chahundi si..Personal dushmani kaddi ohney!
@ravneetsingh6620
@ravneetsingh6620 3 жыл бұрын
ਆਮ ਲੋਕ ਵੀ ਘੱਟ ਨਹੀਂ।
@bantasingh2059
@bantasingh2059 Жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਉਹ ਸੰਤ ਸਿਪਾਹੀ ਸਨ ਜਿਨ੍ਹਾਂ ਨੂੰ ਕੋਈ ਲਾਲਚ ਨਹੀਂ ਸੀ ਉਹਨਾਂ ਦੇ ਕੋਲ ਬਹਿਕੇ ਬੰਦੇ ਦੀ ਸੋਚ ਬਦਲ ਜਾਂਦੀ ਸੀ ਅਕਾਲੀ ਲੀਡਰਸ਼ਿਪ ਅੰਦਰੋਂ ਡਰਦੀ ਜ਼ਰੂਰ ਸੀ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਗਲਤ ਹੈ ਕੁਲਦੀਪ ਨਈਅਰ ਮੀਸਣਾ ਪੰਜਾਬੀ ਦਸਣ ਵਾਲਾ ਨਿਰਾ ਹਰਾਮ ਦਾ ਬੰਦਾ ਅਂਦਰੋ ਹੋਰ ਬਾਹਰੋ ਹੋਰ ਟੌਹੜਾ ਸਾਹਿਬ ਰੋਸ਼ਨ ਦਿਮਾਗ ਸੀ ਕਹਿੰਦੇ ਹੋ ਉਹਨਾਂ ਫੌਜ ਮਗਵਾਈ ਸੀ ਤੁਹਾਨੂੰ ਪਤਾ ਲੱਗ ਗਿਆ ਇੰਦਰਾ ਗਾਂਧੀ ਨੂੰ ਜੋ ਸਿਖਾਂ ਦੀ ਦੁਸ਼ਮਣ ਫਿਰਕਾਪ੍ਰਸਤ ਗੁੱਡੀ ਰਨ ਉਸ ਨੇ ਨਾ ਆਖਿਆ ਫੋਜ ਅਕਾਲੀਆਂ ਨੇ ਮੰਗੀ ਏ ਇਹਨਾ ਨੇ ਭਰਾਵੋ ਸਾਰੀ ਦੁਨੀਆਂ ਨੂੰ ਦਸਣਾ ਸੀ ਬਾਕੀ ਕਿਤਾਬਾਂ ਤੇ ਘਰ ਬੈਠੇ ਤੁਸੀਂ ਵੀ ਲਿਖ ਸਕਦੇ ਹੋ ਤੁਹਾਨੂੰ ਕੀ ਪਤਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਬਾਰੇ ਗਲਤ ਜਾਣਕਾਰੀ ਨਾਂ ਦੇਵੋ ਲੌਂਗੋਵਾਲ ਟੌਹੜਾ ਸਾਹਿਬ ਰਾਮੂਵਾਲੀਆ ਕੜਾਹ ਪ੍ਰਸ਼ਾਦਿ ਖਾਨ ਵਾਲੇ ਹੱਥ ਖੜੇ ਕਰਕੇ ਬਾਹਰ ਨਿਕਲ ਗਏ ਸਭ ਜਾਣਦੇ ਹਨ ਅਨਹੋਇਆ ਗੱਲਾਂ ਨਾ ਕਰੋ
@BalwinderKaur-qu9ls
@BalwinderKaur-qu9ls 3 жыл бұрын
Dekhlao ikk hor badsl dee sikhan naal gaddari
@balkourdhillon5402
@balkourdhillon5402 6 ай бұрын
ਵੱਡਿਆਂ ਖੋਜੀਅਆਂ ਸੰਤ ਮਹਾਂਪੁਰਸ਼ ਨੂੰ ਇਹ ਸਬਦਾਂ ਨਾਲ ਬੋਲਣਾ ਤੈਨੂੰ ਮਾਰਣਾ ਤੂੰ ਇੰਤਜਾਮ ਕਰਲੈ।ਆਹ ਪਤਰਕਾਰ ਦੀ ਬੋਲੀ ਦੇਖੋ ਬਲਦੇਵ ਬਲਦੇਵ ਕਰੀ ਜਾਂਦਾ।ਬੇਅਕਲਕੱਠੇਹੋੲਏਆ।
@narinderbanwait6311
@narinderbanwait6311 5 күн бұрын
His every statement is controversial?
@amandeepkahlon1978
@amandeepkahlon1978 3 жыл бұрын
Bhindrawala ki hunda ? Anchor thori akaaal kar ….balwinder singh g ek answer dao..1955 wich darbar sahib attack lye kis nai letter likhi c ???blame someone with proof
@baldevsingh8715
@baldevsingh8715 3 жыл бұрын
1955 and 1984 were entirely different situations, do not try to confuse viewers!
@amandeepkahlon1978
@amandeepkahlon1978 3 жыл бұрын
@@baldevsingh8715 I am not talking about situations…..it’s indian policies and you are helping them with there fake narrative….if BADAL wrote letter to MODi ,to attack ram mandir ..what will Modi do ? Don’t cover indian policies to kill Sikhs ..why they choose first week of June ? General SK Sinha said govt is planning attack on darbar sahib from 1982
@baldevsingh8715
@baldevsingh8715 3 жыл бұрын
@@amandeepkahlon1978 it is by and large Brahmin , Malviya- Nehru-Indira-Rajiv policy but before 1947 Akali leader Tara Singh and after 1967 Akali Badal-Tohra-Langowal helped Centre to eliminate those like Sirdar Kapur Singh ,who wanted Sikh rights promised before 47 . Bhindranwale Sant was another leader who was target of Centre and Akali leadership !
@amandeepkahlon1978
@amandeepkahlon1978 3 жыл бұрын
@@baldevsingh8715 nehru and Indra policy ??? Nahi sach bolyaaa jandaaa ? Indian policies kvooo ….1947 to baad pehli arrest kisay Sikh leader di ..master Tara singh di 1948 April Haryana railway station tai …..master Tara singh di galti ohnay trust kita..but jdo ohnu ptaaa lagya sach …ohnay protest kita ….tusi lok 73 years sab kuch daikhan to baad v Bharat mata dai putt bnay hoyai hoo ….apnay muhhh tai aap thapar marnai band kro …gulaaam kauma apni leadership nu hi ksuuur vaar mandi hai bcoz agar asli dushman khilaaaf bolay ..then parchai hooon gai 🙏🏻
@baldevsingh8715
@baldevsingh8715 3 жыл бұрын
@@amandeepkahlon1978 Tara Singh, real name Nank Chand Malhotra had hacked down Muslim league flag and also had planned to KILL JINNAH and innocent Muslims before 47 ,HE was agent of Malviya, Nehru, Patel, Gandhi !Got Sikhs in West Punjab killed and OUSTED in LAKHS!
@kuldeepsidhu5154
@kuldeepsidhu5154 Жыл бұрын
ਤੈਨੂੰ ਅਕਲ ਨਟੀ ਸੰਤ ਜਰਨੈਲ ਸਿੰਘ ਬੋਲ
@harbinsodi3884
@harbinsodi3884 Жыл бұрын
Sant ji nu pehle tore Badal te longewal nu mardena si...
@amrjeetsingh1328
@amrjeetsingh1328 3 жыл бұрын
ਪਤਰਕਾਰ ਕਹਿਂਦਾ ਮਿਲੀਟੈਂਟ ਕਰ ਦਾ ਛੋਕਰਾ
@sarbjitmehrok2185
@sarbjitmehrok2185 3 жыл бұрын
Hun ki feda
@ravneetsingh6620
@ravneetsingh6620 3 жыл бұрын
ਕੀ ਤੂੰ ਤੂੰ ਲਾਈ ਐ? ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿ ਕੇ ਸੰਬੋਧਨ ਨਾਂ ਕਰ ਕੇ ਕੀਹਨੂੰ ਖੁਸ਼ ਕਰ ਰਹੇ ਹੌ?
@baldevsingh8715
@baldevsingh8715 3 жыл бұрын
No one has said TOON, TOON for Bhindranwale Sant !
@ravneetsingh6620
@ravneetsingh6620 3 жыл бұрын
@@baldevsingh8715 ਬੜੀ ਇੱਜ਼ਤ ਨਾਲ ਸੰਬੋਧਨ ਕੀਤਾ ?
@baldevsingh8715
@baldevsingh8715 3 жыл бұрын
@@ravneetsingh6620 Each and every word written or spoken by me in my books or videos, respectively is in DEFENCE OF SANT JARNAIL SINGH . I am not PAKHANDI like many but a genuine supporter of him and his struggle and sacrifice for Sikhs like Sirdar Kapur Singh , who had advised him to be careful about betrayal of AKALIS , who BETRAYED HIM for their selfish ends !
@ravneetsingh6620
@ravneetsingh6620 3 жыл бұрын
@@baldevsingh8715 ਗੁਰਮੁੱਖੋ ਮੈਂ ਤੁਹਾਨੂੰ ਪਖੰਡੀ ਨਹੀਂ ਕਹਿ ਰਿਹਾ ਬੱਸ ਸੰਤ ਜੀ ਨੂੰ ਆਦਰ ਸਤਿਕਾਰ ਨਾਲ ਸੰਬੋਧਨ ਕਰਨ ਨੂੰ ਕਹਿ ਰਿਹਾ ਹਾਂ। ਭਿੰਡਰਾਂ ਵਾਲਾ ਤੇ ਭਿੰਡਰਾਂ ਵਾਲੇ ਵਿੱਚ ਕਾਫ਼ੀ ਫਰਕ ਹੈ। ਬਾਕੀ ਮੈਂ ਇਹ ਬਹਿਸ ਇੱਥੇ ਹੀ ਮੁਕਾਉਂਦਾ ਹਾਂ ਕਿਓਂ ਕਿ ਜੇ ਤੁਸੀਂ ਓਹਨਾਂ ਦਾ ਸਤਿਕਾਰ ਕਰਦੇ ਹੋਂ ਤਾਂ ਮੇਰੀ ਗੱਲ ਸਮਝ ਚੁੱਕੇ ਹੋਵੋ ਗੇ।
@GurpreetSingh-vw1tt
@GurpreetSingh-vw1tt 3 жыл бұрын
Craft systems da khalistan referendum 2021 sath devo
@iqbalsingh8430
@iqbalsingh8430 6 ай бұрын
5,5saal wali game samajh a rahi hai
@rimpeejarout7363
@rimpeejarout7363 5 ай бұрын
Fer tan Ranjit singh v .longowal da chella c.j c.vadean 2 galan marke lokan nu budhu bna reha fer tan o b
@bantasingh2059
@bantasingh2059 Жыл бұрын
ਕਿਉ ਐਵੇਂ ਮਾਰੀ ਜਾਂਦੇ ਉ ਜੇ ਇਹ‌ ਸਚੁ ਹੋਂਦਾ ਹਮਲੇ ਤੋਂ ਬਾਅਦ ਸਰਕਾਰ ਨੇ ਢਿਡੋਰਾ ਪਿਟਣਾ ਸੀ ਸਾਨੂ ਪਲ ਪਲ ਦੀ ਖ਼ਬਰ ਸੁਣਦੇ ਸੀ ਕਿਉਂ ਬਕਵਾਸ ਕਰਨ ਕਰਦਾ ਪਿਆ ਐ ਸ਼ਰਮ ਕਰੋ ਕਂਜਰੋ
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН