Kelu Misrti (ਕੈਲੂ ਤਾਂ ਕਈ ਤਾਜ ਬਣਾਏ ਆ) Bhaanasidhu Bhanabhagudha New Panjabi Comedy Short Movie 2022

  Рет қаралды 794,067

Chacha Wow Records

Chacha Wow Records

Күн бұрын

Now we come with Kelu Misrti (ਕੈਲੂ ਤਾਂ ਕਈ ਤਾਜ ਬਣਾਏ ਆ) new update🛎
Official Video Agneepath Hope you all enjoy this teaser. Enjoy and stay connected with us for full video and new update🛎
Kelu Misrti (ਕੈਲੂ ਤਾਂ ਕਈ ਤਾਜ ਬਣਾਏ ਆ)
For business : amanadeepsidhu813@gmail.com
Call : 9463034885
WhatsApp: 9463034885
Story by _ Amanachairman,Bhanabhagudha,bhaanasidhu
Actors 👉🏻 Bhaanasidhu,Bhanabhagudha, Amanachairman
Editor by 👉🏻Amanachairman
Director 👉🏻 Amanachairman
DOP 👉🏻 Amanachairman
Creative Producer Amanachairman,
Digital Publisher 👉🏻 ChaChaWoW Records
Color Grading 👉🏻 Amanachairman
Produce by 👉🏻 Amanachairman
Copyrights : Amanachairman,ChaChaWoW Team
Music : ChaChaWoW music 🎵
Qyamatlife Studioz Mobile : 7626840740
Makeup 👉🏻 Jaspreet Jassi
Thumbnail by 👉🏻 Amanachairman
instagram :
Bhanabhagudha 👉🏻 ...
instagram : Bhaanasidhuz 👉🏻 ...
instagram : Amanachairman 👉🏻 ...
Vlog No Copyright Music 👉🏻 / vlognocopyrightmusic
No Copyright Sounds 👉🏻 / nocopyrightsounds
Audio library 👉🏻 / audiolibrary-channel

Пікірлер: 603
@Jattrampurwala
@Jattrampurwala 2 жыл бұрын
ਮਿਸਤਰੀ ਤੇਰਾ ਹਾਰ ਸ਼ਿੰਗਾਰ ਉਤਲੇ ਲੈਵਲ ਦਾ।। ਵੱਡੀ ਗੱਲ ਬਾਤ ਹੈ ਸੋਹਣਿਆ😂😂👌👌👌
@JOHALDESIWEB
@JOHALDESIWEB 2 жыл бұрын
8:02😂8*9*72,3ਏਦਰ ਨੂੰ ਕਰਦੇ 3ਚੋ6ਓਦਰ ਨੂੰ ਕਰਦੇਂ,,, ਵਗੇਰਾ ਵਗੇਰਾ 😂😂😂😂
@romysandhusandhu3359
@romysandhusandhu3359 2 жыл бұрын
ਭਾਨਾ ਤੇ ਸਿੱਧੂ ਸਾਬ ਬਹੁਤ ਵਧੀਆ ਵਿਸ਼ੇ ਫਿਲਮ ਬਣਾਉਂਦੇ ਹੈ ਜੀ,,,
@pbharpreet3622
@pbharpreet3622 Жыл бұрын
Wah wah wah
@satpalsinghsubhsatpalsingh3292
@satpalsinghsubhsatpalsingh3292 2 жыл бұрын
ਇਹ ਦੁਨੀਆਂ ਦਾ ਪਹਿਲਾਂ ਮਿਸਤਰੀ ਹੋਵੇਗਾ ਜਿਹੜਾ ਗਲ਼ੀਆਂ ਵਿਚ ਕੰਮ ਲੱਭਦਾ ਫਿਰਦਾ
@nirbhaisinghsidhu3912
@nirbhaisinghsidhu3912 2 жыл бұрын
Hahaha 🤣🤣🤣
@maansaab4853
@maansaab4853 2 жыл бұрын
😆😅🤣 eh lawega rangg
@jaswantsingh9122
@jaswantsingh9122 Жыл бұрын
Sare loka nu pta v video banei hoi Tusi Lok sires hi hi Jane 🤣🤣🤣
@MandeepKaur-ou2xl
@MandeepKaur-ou2xl 2 жыл бұрын
ਸਹੀ ਕਿਹਾ ਹੁਣ ਕੋਈ ਵੀ ਆਪਣੇ ਹੱਥਾਂ ਨਾਲ ਕੰਮ ਕਰਕੇ ਖੁਸ਼ ਨਹੀਂ
@daljitsandhu7444
@daljitsandhu7444 2 жыл бұрын
ਹੁਣ ਤਾਂ ਰੇਤ ਸਾਰੇ ਪੰਜਾਬ ਵਿਚੋਂ ਖਤਮ ਹੋ ਚੁੱਕੀ ਹੈ ਬਹੁਤੇ ਮਿਸਤਰੀਆਂ ਦਾ ਹਾਲ ਇਹੋ ਹੋਇਆ ਪਿਆ ਹੈ🙏🙏
@manpreetsinghmanna6737
@manpreetsinghmanna6737 2 жыл бұрын
Shi a gal g
@sandhusaab624
@sandhusaab624 2 жыл бұрын
ਬਹੁਤ ਵਧੀਆ ਬਾਈ ਜੀ ,,ਸੰਧੂ ਪੰਜ ਗਰਾਈ ਕਲਾ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@gurlalpatwar1874
@gurlalpatwar1874 Жыл бұрын
ਹੱਥੀ ਕੰਮ ਵਾਲੀ ਗੱਲ ਇੱਕ ਨੰਬਰ ਆ ਬਾਈ 👌🏻👍🏻
@DangerEditors
@DangerEditors 2 жыл бұрын
😂😂 ਮੇਰਾ ਛਾਲਾ ਕੈਲਾ ਵੀ ਸਿਰਾ ਈ ਆ 😂😂
@rajbhatti6484
@rajbhatti6484 2 жыл бұрын
ਵਾਹਿਗੁਰੂ ਜੀ ਮਿਹਰ ਕਰਨ ਆਪ ਸਭ ਦੀ ਟੀਮ ਤੇ
@Paramjeetkaur-ct1hk
@Paramjeetkaur-ct1hk Жыл бұрын
\
@KuldeepSony-dt9wm
@KuldeepSony-dt9wm Ай бұрын
😂😂😂😂❤❤ਸਿਰਾ ਹੀ ਆ ਬਾਈ ਜੀ
@HarwinderSingh-me1tr
@HarwinderSingh-me1tr 2 жыл бұрын
ਬਹੁਤ ਵਧੀਆ ਵੀਡੀਉ ਇਕ ਵਾਰ ਇਕ ਮਿਸਤਰੀ ਆਪਦੀ ਰਿਸੇਦਾਰੀ ਵਿਚ ਘਰ ਪਾਉਣ ਗਿਆ ਤੇ ਘਰ ਵਾਲੇ ਆ ਹਰ ਰੋਜ ਕਾਦੂ ਦੀ ਸਬਜੀ ਖਾਵਾਈ ਗਾਏ ਮਿਸਤਰੀ ਚੱਪ ਰਹਿਆ ਜੋਦ ਸਾਰਾ ਘਰ ਬਣਗਿਆ ਤੇ ਮਿਸਤਰੀ ਤੇ ਸੱਤ ਦਾ ਪਰਨਾਲਾ ਛੱਡਿਆ ਨਹੀ ਰਾਤ ਨੂੰ ਮੀਂਹ ਆ ਗਿਆ ਤੇ ਪਾਣੀ ਨਿਕਲਿਆ ਨਹੀ ਮਿਸਤਰੀ ਨੂੰ ਫੋਨ ਕਰਨ ਕਹਿੰਦੇ ਪਾਣੀ ਨਹੀ ਨਿਕਲਦਾ ਮਿਸਤਰੀ ਕਹਿੰਦਾ ਕਾਦੂ ਫੱਸ ਗਿਆ ਮਿਸਤਰੀ ਨਾਲ ਨਾ ਬਗੜੋ
@baljindersinghlongowal4097
@baljindersinghlongowal4097 2 жыл бұрын
ਕੱਦੂ ਫਸਿਆ ਹੋਊ ਕਾਦੂ ਤਾ ਲੱਗਦਾ ਤੇਰੇ ਕਿਤੇ ਹੋਰ """""????
@gagandeepsingh3386
@gagandeepsingh3386 2 жыл бұрын
😂😂😂😂😂
@HarwinderSingh-me1tr
@HarwinderSingh-me1tr Жыл бұрын
ਹਨੇਰੇ ਵਿਚ ਲਿਖਿਆ ਕੱਦੂ ਲਿਖਣ ਵਿਚ ਵੇਖਿਆ ਨਹੀ ਤੂੰ ਲੇਖਦਾ ਗਲਤ ਕੱਦੂ ਅੱਲ ਤੇ ਹੋਰ ਤੇਰੇ ਕਿਤੇ ਹੋਰ
@JOHALDESIWEB
@JOHALDESIWEB 2 жыл бұрын
ਭਾਨੇ ਤੇ ਕੈਲੇ ਦੀ ਜੋੜੀ ਸਭ ਤੋਂ ਵਧੀਆ ਵੀਡੀਓ ਬਣਾਂਦੇ,ਰੱਬ ਇਨ੍ਹਾਂ ਭਰਾਵਾਂ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ 🙏,#johaldesi
@SidhuBrar-my6ts
@SidhuBrar-my6ts 2 жыл бұрын
👌👌
@nirmalkaur364
@nirmalkaur364 2 жыл бұрын
Tt
@satpalsingh1646
@satpalsingh1646 2 жыл бұрын
Bht wadiya comment 🙏🏻
@arshwindersidhu9821
@arshwindersidhu9821 2 жыл бұрын
🔥🔥🔥🔥
@HarpreetSingh-fe8dd
@HarpreetSingh-fe8dd 2 жыл бұрын
ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ ਸਾਰੀ ਟੀਮ ਨੇ
@GagandeepSingh-ti1oy
@GagandeepSingh-ti1oy 2 жыл бұрын
ਯੈਕੋਸਲਫਾਕੀਆ ਕੰਧ 😂🤣ਅਫਟਰੋਲ ਮਿਸਤਰੀ ਯੂਨੀਅਨ ਦਾ ਪ੍ਰਧਾਨ ਆ 💪 ਕੈਲਾ ਮਿਸਤਰੀ 🤣
@channimanuke8637
@channimanuke8637 2 жыл бұрын
ਭਾਨਿਆ ਬਹੁਤ ਦਿਨ ਹੋਗੇ ਜੀਜੇ ਸਾਲੀ ਵਾਲੀ ਵੀਡੀਓ ਨੀ ਬਣਾਈ ਕੋਈ, (ਕਰ ਫਿਰ ਢੀਚਕ ਢਾਰਾ ਢੋਰੀ ਨੀ ਢੀਚਕ ਢੁੱਲੀ ਦਾ) 💃💃💃💃😂
@jaswindersingh6410
@jaswindersingh6410 2 жыл бұрын
ਲੱਗਦੈ ਭੂਟੋ ਬਾਲੀਵੁੱਡ ਚਲੀ ਗਈ 😂
@ManuKharoud-yw2wb
@ManuKharoud-yw2wb 26 күн бұрын
Hhhg😮😮😮😢😢
@gurvindersinghbawasran3336
@gurvindersinghbawasran3336 2 жыл бұрын
ਬਾਈ ਭਾਨਾ ਭਗੌੜਾ ਬਾਈ ਭਾਨਾ ਸਿੱਧੂ ਸਿਰਾ ਬੰਦੇ ਆ ਸਾਰੀ ਟੀਮ ਨੂੰ love you so much ❤️❤️
@kumardahiya8788
@kumardahiya8788 2 жыл бұрын
my Rajasthan satet good karnel paji Lage raho
@SawrajSingh-zv3dg
@SawrajSingh-zv3dg 4 ай бұрын
Supar kela mistri
@arshwindersidhu9821
@arshwindersidhu9821 2 жыл бұрын
ਵਧੀਆ ਬਾਈ ਜੀ
@sunnysaabofficial3190
@sunnysaabofficial3190 2 жыл бұрын
ਲੱਤਾਂ ਮੋਡਲ ਕੁੜੀਆਂ ਵਾਂਗੂੰ ਸਾਫ ਕਰੀ ਫਿਰਦਾ ਮਿਸਤਰੀ
@nirbhaisinghsidhu3912
@nirbhaisinghsidhu3912 2 жыл бұрын
Hahaha 🤣🤣🤣
@shaktisinghkhatker6311
@shaktisinghkhatker6311 Жыл бұрын
02:04 best dialogue....."leend jaau trally wangu.." 🤣🤣🤣🤣
@balrajbrarbalrajbrar9274
@balrajbrarbalrajbrar9274 2 жыл бұрын
ਭਾਨੇ ਜੀ ਹਿਸਾਬ ਕਿਤਾਬ ਤਾਂ ਬਹੁਤ ਵਧੀਆ
@karmjitrai146
@karmjitrai146 Жыл бұрын
ਬਹੁਤ ਵਧੀਆ ਵੀਡਿਓ ਬਾਈ ਭਾਨੇ ਸਿੱਧੂ ਤੇ ਕਰਨੈਲ ਸਿਓ ਬਾਈ all the best ਸਾਰੇ ਨਾਭੇ ਵਾਲਿਆ ਵੱਲੋਂ
@SawrajSingh-zv3dg
@SawrajSingh-zv3dg 4 ай бұрын
Hor chacha ki hal bai love u yaar bhana sidhu jindabad
@GurdeepSingh-hp2vk
@GurdeepSingh-hp2vk Жыл бұрын
very Good bana sidu
@kuldeepsinghsingh6422
@kuldeepsinghsingh6422 2 жыл бұрын
Besttttttt. Andddd
@abkdigital2199
@abkdigital2199 2 жыл бұрын
kzbin.info/www/bejne/eJaVgIdmpq99eqc
@letswatch6296
@letswatch6296 2 жыл бұрын
2.04. Mai banaya hunda na..linda traley wangu jana cc 💪🤣🤣🤣
@HarvinderSingh-ri4ej
@HarvinderSingh-ri4ej Жыл бұрын
Craa bai
@avtarsingh8320
@avtarsingh8320 2 жыл бұрын
Duniya te ik tera fan rahna mintu veer... 😍😍😍
@AvviSingh-u9h
@AvviSingh-u9h 9 ай бұрын
Bala sira baiii
@TejindersinghSingh-wc4lw
@TejindersinghSingh-wc4lw 11 ай бұрын
Very good to work 😂😂😂😂😂😂😂
@manjeetvaid6473
@manjeetvaid6473 Жыл бұрын
I love you Banna bhagoda
@satgurmahal7713
@satgurmahal7713 2 жыл бұрын
Siraa y ji
@Sandhu.chanal
@Sandhu.chanal 2 жыл бұрын
ਮੂਸੇ ਜੱਟ ਦਾ ਆਵੀਂ ਕੈਲਾ great chacha great
@jagvirsinghbenipal5182
@jagvirsinghbenipal5182 2 жыл бұрын
ਬਹੁਤ ਵਧੀਆ ਬਾਈ ਜੀ 👌👌👌
@jarmejasinghbrar9111
@jarmejasinghbrar9111 2 жыл бұрын
ਭਾਨੇ ਭਗੋੜੇ ਦਾ ਕਿਸੇ ਨਾਲ ਮੁਕਾਬਲਾ ਨਹੀਂ ਕਿਉਂਕਿ ਭਾਨੇ ਭਗੋੜੇ ਦਾ ਆਪਣਾ ਸਟਾਇਲ ਹੀ ਵੱਖਰਾ ਹੈ ਸਿਰੇ ਦੀ ਐਕਟਿੰਗ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣ ਵਿੱਚ ਸਿਰੇ ਦਾ ਸਵਾਦ ਕੋਕੇ ਚੜ੍ਹ ਦਿੰਦਾ ਹੈ ਭਾਨੇ ਭਗੋੜੇ ਅਤੇ ਭਾਨੇ ਸਿੱਧੂ ਦੀ ਜੋੜੀ ਹੋਵੇ ਤਾਂ ਵੀਡੀਓ ਦੇਖਣ ਦਾ ਸਵਾਦ ਨਾ ਆਵੇ ਇਹ ਕਿਵੇਂ ਹੋ ਸਕਦਾ ਹੈ ਭਾਨੇ ਭਗੋੜੇ ਅਤੇ ਭਾਨੇ ਸਿੱਧੂ ਬਾਈ ਜੀ ਜੀਓ ਜੀਓ ਖੁਸ਼ੀਆਂ ਮਾਣੋਂ ਅਤੇ ਸਾਨੂੰ ਦਰਸ਼ਕਾਂ ਨੂੰ ਖੁਸ਼ੀਆਂ ਵੱਡ ਦੇ ਰਹੋ
@user-cv2jq6ng7t
@user-cv2jq6ng7t 2 жыл бұрын
ਜੀਉਂਦੇ ਰਹੋ ਬੁਹਤ ਸੋਹਣਿਆ ਵੀਡਿਓ; ਹੁੰਦੀਆਂ ਜੀ
@sukhjitpandher7281
@sukhjitpandher7281 2 жыл бұрын
Very beautiful and good massage about Guru Granth Sahib je love you man
@darwindersaggu3415
@darwindersaggu3415 2 жыл бұрын
Waahhhhhh
@amarjitsingh1946
@amarjitsingh1946 2 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਭਾਨੇ ਸਿਰਾ ਕਰਤਾ ਬਾਬਿਓ ਨਾਇਸ਼
@ekamdhaliwal6235
@ekamdhaliwal6235 Жыл бұрын
Nice video JASDEEP Singh wander
@gurpreetrandhawa4442
@gurpreetrandhawa4442 Жыл бұрын
End 😂
@ravpreetsingh5609
@ravpreetsingh5609 2 жыл бұрын
Love you Bhanna sidhu Bai aur Minttu Maan Bai all the best
@ekamtv3893
@ekamtv3893 2 жыл бұрын
ਵਾ 22 ਕਰਨੈਲ ਸਿਹਾ ਨਿਜਾਰਾ ਲਿਆਤਾ ਧਰਮ ਨਾਲ ਸੁਆਦ ਆਗਿਆ ਵਿਡੀਉ ਦੇਖਕੈ
@garadgangstergamingbff2363
@garadgangstergamingbff2363 Жыл бұрын
ਵਧੀਆ ਭਾਨਾ ਮਿਸਤਰੀ ਆ
@coscopunjab2923
@coscopunjab2923 2 жыл бұрын
Chacha wow bnda bore ni ho skda jatto 😘😘😘😘
@jandusabb8481
@jandusabb8481 2 жыл бұрын
Good move yg Dhiman chugath Works nabha
@jagjeetsingh-ev7gd
@jagjeetsingh-ev7gd 9 ай бұрын
Ghait aa bai maintu te bhana sidhu and all teem and all family best
@dilmansingh5766
@dilmansingh5766 2 жыл бұрын
Siraa video aa baii ji
@jasdeepsingh7351
@jasdeepsingh7351 2 жыл бұрын
Producer dxx Or bhana sidhu great actor😇
@lyricistharjittakhatmal2816
@lyricistharjittakhatmal2816 Жыл бұрын
ਤੁਸੀਂ ਭਾਗੂ ਦਿਆਂ ਬੀਡੀਉ ਵੇਖੋ ਭਰਾ ਥਿਏਟਰ ਜੰਕਸਨ ਤੇ
@lyricistharjittakhatmal2816
@lyricistharjittakhatmal2816 Жыл бұрын
ਮਾਲਦਾਰ ਛੱਡਾ ਚ
@harman_.69420
@harman_.69420 Жыл бұрын
Very good veer ji
@deep.sumann9545
@deep.sumann9545 2 жыл бұрын
ਅੱਤ ਮਿਸਤਰੀ ਗੱਲਾ ਘਟ ਕੰਮ ਜਿਹਦਾ
@ranjeetsinghsandhu9124
@ranjeetsinghsandhu9124 2 жыл бұрын
ਘੈਂਟ ਭਾਨੇ ਬਾਈ
@satpalsingh1646
@satpalsingh1646 2 жыл бұрын
Sidhu darling hamesha jinda rahuga love u sidhu darling ❤️❤️❤️❤️❤️❤️❤️
@JagsirSingh-sq6ur
@JagsirSingh-sq6ur 2 жыл бұрын
Veery good
@MandeepSingh-pi7be
@MandeepSingh-pi7be 2 жыл бұрын
ਕੈਟ ਵੀਡੀਓ 🙏🙏
@mwaqasnasir6775
@mwaqasnasir6775 2 жыл бұрын
Love u all team.
@avtarsingh8320
@avtarsingh8320 2 жыл бұрын
Hmm
@davinderdhaliwal5789
@davinderdhaliwal5789 2 жыл бұрын
Bhana ghaint banda end 🔥🔥🔥
@avtarsingh8320
@avtarsingh8320 2 жыл бұрын
Sirra bahna...
@JasbirSingh-vh8sl
@JasbirSingh-vh8sl Жыл бұрын
ਕੈਲੇ ਬਾਈ ਸਿਰਾ ਕਰਵਾ ਦਿੱਤਾ ਯਾਰ ਤੇਰੀਆਂ ਸਾਰੀਆਂ ਵੀਡੀਓ ਦੇਖਦੇ ਹਾਂ
@Happychrist.
@Happychrist. 2 жыл бұрын
Siiraaa siiraaaaa rabb lmia umraa kre tuyadi Sadi b lge j yaar Chachaaa wow love u yaara m happy blo
@charanjeetsandhu1669
@charanjeetsandhu1669 2 жыл бұрын
ਬਹੁਤ ਵਧੀਆ ਬਾਈ ਜੀ । ਜੋੜੀ ਵੀ ਬਹੁਤ ਵਧੀਆ
@talwindersinghsidhu8568
@talwindersinghsidhu8568 2 жыл бұрын
ਬਹੁਤ ਵਧੀਆ ਭਾਨੇ ਬਈ ਬਾਈ ਮਿੰਟੂ siraaaa ਜੈਕੋ ਸਲਫਕਿਆ 🤣🤣🤣🤣
@dharmpreetsinghdharma232
@dharmpreetsinghdharma232 2 жыл бұрын
Good bai
@sajjansingh168
@sajjansingh168 2 жыл бұрын
Love you all team y ji
@mwaqasnasir6775
@mwaqasnasir6775 2 жыл бұрын
Love u bahi. From pakistan
@pinkajohal1785
@pinkajohal1785 2 жыл бұрын
Bhana bhagudha bai sera comedian
@gurwindersinghmann135
@gurwindersinghmann135 2 жыл бұрын
Sirra
@avtarsingh8320
@avtarsingh8320 2 жыл бұрын
Mintu veer teri ek ting.. Full sirra tere brga duniya te nhi haiga te na huna..
@PB29MogaWalaSidhu
@PB29MogaWalaSidhu 2 жыл бұрын
Bohat shoni Video 👌🏻👌🏻💕❤️
@mwaqasnasir6775
@mwaqasnasir6775 2 жыл бұрын
Kmaal ay yar sirrrraaaa
@santokhraj7939
@santokhraj7939 2 жыл бұрын
God bless you bro ji
@Sekhondeep_05
@Sekhondeep_05 Жыл бұрын
ਜੈਕੋਸਲਸੀਆ
@ManbirMaan1980
@ManbirMaan1980 2 жыл бұрын
ਮਿੰਟੂ ਨੇ ਹੋਕਾ ਬਹੁਤ ਵਧੀਆ ਦਿੱਤਾ
@palwinderkumar1673
@palwinderkumar1673 2 жыл бұрын
Good Team Bhana Sir ji.Pitho Pind Wala Best Roal
@vickybrar6024
@vickybrar6024 2 жыл бұрын
Love u bhana ta Amana bhra ❤️
@meenatharajwala7344
@meenatharajwala7344 2 жыл бұрын
Tusi bahut badhiya Ho bai g 💪💯👍👍 Good
@GOLDYMUSIC-nf5cm
@GOLDYMUSIC-nf5cm 2 жыл бұрын
🤟🤟🤟🤟🤟
@baldevbeedu1714
@baldevbeedu1714 7 ай бұрын
❤❤❤❤❤❤
@malikhashim6199
@malikhashim6199 2 жыл бұрын
Great bhana bhogoda sahib #justiceforsidhumoosewala
@avtarbrar2275
@avtarbrar2275 2 жыл бұрын
ਬਹੁਤ ਵਧੀਆ ਬਾਈ
@azaadpunjabtv7455
@azaadpunjabtv7455 Жыл бұрын
y bich gallan sachia keh janda ❤❤❤❤❤
@jassabehbalkalan4985
@jassabehbalkalan4985 2 жыл бұрын
ਬਹੁਤ ਵਧੀਆ ਵੀਡਿਓ ਬਾਈ ਜੀ
@shubhdeep1928
@shubhdeep1928 2 жыл бұрын
ਚਿਆਚਾ ਜੀ ਸਿਓਁ wow
@deviljatt4040
@deviljatt4040 2 жыл бұрын
Bai Sidhu mosewalla hondahasda bhut 😢😢😢😢
@abkdigital2199
@abkdigital2199 2 жыл бұрын
kzbin.info/www/bejne/eJaVgIdmpq99eqc
@harisingh7759
@harisingh7759 2 жыл бұрын
Boht vadhiyaa
@KuldeepSingh-ww7nl
@KuldeepSingh-ww7nl Жыл бұрын
Very good
@KattarBrar
@KattarBrar 7 ай бұрын
Very good 👍😊😅😊❤❤❤
@JaspreetSingh-wo4xr
@JaspreetSingh-wo4xr 2 жыл бұрын
ਬਹੁਤ ਵਧੀਆ ਵੀਡੀਓ ਬਾਈ ਜੀ
@user-gy8tu8wf3w
@user-gy8tu8wf3w Жыл бұрын
@satpalsingh1646
@satpalsingh1646 2 жыл бұрын
Dil da ni mada tera sidhu moose aala
@buttakhattran499
@buttakhattran499 Жыл бұрын
Very nice ji
@Gillsaab011
@Gillsaab011 2 жыл бұрын
Sirrraaaa…. 😂😂👌👌👌👌❤️❤️
@kamalpreet2601
@kamalpreet2601 2 жыл бұрын
Bhut vdia video a
@sultaansandhu3650
@sultaansandhu3650 2 жыл бұрын
Kelu mistri te bhane di jodi att y 💕😃
@PrinceKumar0563
@PrinceKumar0563 2 жыл бұрын
ਬਹੁਤ ਵਧੀਆ ਜੀ 🔥🔥🔥
Amazing Parenting Hacks! 👶✨ #ParentingTips #LifeHacks
00:18
Snack Chat
Рет қаралды 3 МЛН
отомстил?
00:56
История одного вокалиста
Рет қаралды 2,5 МЛН
Секрет фокусника! #shorts
00:15
Роман Magic
Рет қаралды 89 МЛН
rana ijaz funny video | pola wedding
21:23
rana ijaz official
Рет қаралды 1,6 МЛН
Chamble Sadddu | Episode - 2 | Dharnat jhinjer ft bhana bhagoda | Full comedy
36:02
DESI MASTI PINDA WALE
Рет қаралды 1,9 МЛН
Tasleem Abbas and Soni New Comedy || Pump Kharab Ho Gaya || @TasleemAbbasOfficial
25:35
Amazing Parenting Hacks! 👶✨ #ParentingTips #LifeHacks
00:18
Snack Chat
Рет қаралды 3 МЛН