Kenya to Uganda on cycle । Cycle Taxi । ਖ਼ਰਚਾ ਲੱਖਾਂ ‘ਚ ਪਹੁੰਚਿਆ 😳

  Рет қаралды 63,016

Ghudda Singh

Ghudda Singh

Күн бұрын

Пікірлер: 665
@jagseersingh502
@jagseersingh502 Күн бұрын
ਬਾਈ ਜੀ ਤੁਹਾਡੇ ਨਾਲ ਨਾਲ ਘੁੰਮਦਿਆਂ ਇੰਜ਼ ਲੱਗਦਾ ਅਸੀਂ ਵੀ ਤੁਹਾਡੇ ਨਾਲ ਹੀ ਘੁੰਮ ਫਿਰ ਰਹੇ ਹਾਂ, ਬਹੁਤ ਬਹੁਤ ਧੰਨਵਾਦ ਜੀ, ਨਵੇਂ ਨਵੇਂ ਦੇਸ਼ਾਂ ਦੀ ਯਾਤਰਾ ਕਰਵਾਉਣ ਲਈ।
@pooniarajsthan8916
@pooniarajsthan8916 Күн бұрын
ਭਾਈ ਜੀ ਤੁਸੀ ਜਦੋ ਦੋਨੇ ਹੁੰਦੈ ਹੋ ਓਦੋਂ ਬਹੁਤ ਹੀ ਵਧੀਆ ਲੱਗਦਾ ਹੈ,,, ਰਾਜਸਥਾਨ ਹਨੂੰਮਾਨਗੜ੍ਹ
@darshansharma1044
@darshansharma1044 Күн бұрын
ਸ਼ਾਮੀਂ ਤੁਹਾਡੇ ਨਾਲ ਅਫਰੀਕਾ ਘੁੰਮਦੇ ਹਾਂ ਅਤੇ ਸਵੇਰੇ ਬਲਦੇਵ ਨਾਲ ਮੱਧ ਪ੍ਰਦੇਸ਼।
@lambilambhi8389
@lambilambhi8389 5 сағат бұрын
@@darshansharma1044 ਅੱਛਾ ਉਹ ਵੀਰ ਵੀ ਬਹਿਜਾ ਠੀਕ-ਹੋਕੇ ਡਿੱਗ-ਨਾਂ-ਪਈਂ (ਬਠਿੰਡਾ) 😉ਏਰੀਏ ਦਾ ਹੀ ਬੰਦਾ ਏ।
@harmindersingh4617
@harmindersingh4617 Күн бұрын
ਗੱਤਲ ਚ ਮਾਰਨ ਵਾਲੀ ਗੱਲ ਤੇ ਪਹਿਲਾਂ ਸੁਭਾਵਿਕ ਹਾਸਾ ਆਇਆ ਪਰ ਫੇਰ ਸਹਿਜ ਵਿੱਚ ਸੋਚਿਆ ਤਾਂ ਸਫ਼ਰ ਦੀਆਂ ਸੱਚਾਈਆਂ ਨੇ ਇਹ ਪਰਮਾਤਮਾ ਸਦਾ ਅੰਗ ਸੰਗ ਸਹਾਈ ਹੋਣ 🙏🏻🙏🏻
@simarsandhu4657
@simarsandhu4657 Күн бұрын
ਸੰਤ ਚੱਲਦੇ ਭਲੇ ਨਗਰੀ ਵਸਦੀ ਭਲੀ❤️👌 ਨਵਾਂ ਦੇਸ ਨਵੇਂ ਬਲੋਗ ਬਾਈ ਘੁੱਦਾ ਸਤਿ ਸ੍ਰੀ ਅਕਾਲ 🙏
@Pgrewak
@Pgrewak Күн бұрын
ਬੇਟਾ ਅੰਮ੍ਰਿਤਪਾਲ ਸਿੰਘ ਬੇਟਾ ਤੇਰੇ ਬਲੌਗ ਬਹੁਤ ਹੀ ਦਿਲਚਸਪ ਹਨ। ਤੇਰੇ ਨਾਲ ਅਸੀਂ ਵੀ ਸਫਰ ਕਰ ਰਹੇ ਹਾਂ। ਵਾਹਿਗੁਰੂ ਤੈਨੂੰ ਤੰਦਰੁਸਤੀ ਬਖਸ਼ੇ। ਬਹੁਤ ਸਾਰਾ ਪਿਆਰ। ਪਰਮਜੀਤ ਕੌਰ
@harpinderkhatti3635
@harpinderkhatti3635 Күн бұрын
ਤੁਹਾਡੇ ਨਾਲ਼ ਨਾਲ਼ ਅਸੀੰ ਵੀ ਅਫ਼ਰੀਕਾ ਘੁੰਮ ਰਹੇ ਆਂ ਬਾਈ,, ਜੋ ਗਲਤ ਧਾਰਨਾਵਾਂ ਅਫ਼ਰੀਕਾ ਬਾਰੇ ਸੀ ਲੋਕਾਂ ਨੇਂ ਬਣਾਈਆਂ ਹੋਈਆਂ ਸੀ ਉਹ ਬਹੁਤ ਹੱਦ ਤੱਕ ਤੁਸੀਂ ਸਾਫ਼ ਕਰ ਰਹੇ ਓਂ,, ਲਵ ਯੂ ਬਾਈ ❤️
@balbiraujla8168
@balbiraujla8168 Күн бұрын
22g Sanu ta riste b bahut aakhue hunde c Africa valeaa nu..sukar enha blogger da ..Jo sach samne le aae ne...
@balbiraujla8168
@balbiraujla8168 Күн бұрын
Sadi life Canada america to bahut vadhia ji
@bhindajand3960
@bhindajand3960 Күн бұрын
ਬਹੁਤ ਸਾਨਦਾਰ ਸਫ਼ਰ ਕੀਨੀਆਂ ਤੋਂ ਬਾਅਦ ਯੁਗਾਂਡਾ ਦੇ ਨਵੇਂ ਰੰਗ ਨਵੇਂ ਲੋਕ ਪੰਜਾਬ ਦਾ ਨੋਜਵਾਨ ਨਵੀਆਂ ਰਾਹਾਂ ਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@inderjitsingh1601
@inderjitsingh1601 Күн бұрын
ਵੀਰ ਜੀ ਆਪ ਜੀ ਦਾ ਬੋਹਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਜੀ ਆਪ ਜੀ ਦੀ ਜਾਤਰਾ ਸੱਫਲ ਕਰੇ
@ManjeetSingh-vj5ox
@ManjeetSingh-vj5ox Күн бұрын
ਬਹੁਤ ਸੋਹਣਾ ਸਫ਼ਰ, ਬਹੁਤ ਸੋਹਣਾ ਦੇਸ਼।❤❤❤ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ।
@JasvirSingh-rai93
@JasvirSingh-rai93 Күн бұрын
ਅਮ੍ਰਿਤਪਾਲ ਸਿੰਘ ਯੁਗਾਂਡਾ ਵਿਚ ਫਿਰਦਾ ਸਾਡਾ ਭਰਾ ਤੇ ਦੂਜਾ ਭਰਾ ਦੇਵ ਕੁਰਾਲੀ ਵਾਲਾ ਮੱਧ ਪ੍ਰਦੇਸ਼ ਵਿੱਚ ❤❤
@swarnpabla
@swarnpabla Күн бұрын
I watch your videos from beginning to end. It's really great. I was watching the news on CTV Canada, and there was news that a Canadian couple traveled 195 countries in 8 years. We are really proud of you that you are some of the great cyclists who are traveling around the world on a cycle. Waheguru bless you, my friend. I hope to see you in India sometime in life.
@IcY_47
@IcY_47 Минут бұрын
ਪੰਜਾਬੀ ਵੱਡੇ ਦਿਲ ਵਾਲੇ ਹੁੰਦੇ ਨੇ ਮਿਲਣਸਾਰ ਹੁੰਦੇ ਨੇ ਤੁਹਾਡੇ ਵਲੋਗ ਦੇਖ ਕੇ ਪਤਾ ਲਗਦਾ ਮਾਣ ਹੁੰਦਾ ਭਰਾਵਾਂ ਤੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏❤
@Brar-l4k
@Brar-l4k Күн бұрын
ਬਹੁਤ ਸੋਹਣਾ vlog ਆ ਅੰਮ੍ਰਿਤ ਵੀਰ ਜੀ ❤,,, ਜਿਉਂਦਾ ਵੱਸਦਾ ਰਿਹ ਭਰਾ,,,, ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀਕਲਾ ਬਖਸ਼ਣ ਜੀ ❤️❤️❤️👏👏👏❤️ ਦਿਲਬਾਗ ਗੱਜਣ ਵਾਲਾ (ਮੋਗਾ)🙏🙏🙏🙏🙏🙏
@gursingh-hm3wu
@gursingh-hm3wu Күн бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ਣ ਜੀ 🙏❤️
@jujharsinghwarraich2314
@jujharsinghwarraich2314 Күн бұрын
ਮੈਂ 2006 ਵਿਚ ਯੁਗਾਂਡਾ ਕੰਪਾਲਾ ਵਿਚ ਆਇਆ ਸੀ ੧ ਮਹੀਨਾ ਰਹੇ c ਇਥੇ ਬਹੁਤ ਖੂਸੂਰਤ ਦੇਸ਼ ਹੈ ਮੌਸਮ ਬਹੁਤ ਵਧੀਆ ਇਥੇ ਆਪਣੇ ਪੰਜਾਬੀ ਤੇ ਗੁਜਰਾਤੀ ਲੋਕਾਂ ਦਾ ਬਹੁਤ ਕੰਮ ਹੈ ਬਹੁਤ ਵਧੀਆ ਸਫ਼ਰ ਸੀ ਸਾਡਾ
@ChardaPunjab-p6e
@ChardaPunjab-p6e Күн бұрын
ਬਾਈ ਜੀ ਇਸ ਤੋਂ ਪੱਤਾਂ ਲੱਗਦਾ ਯੂਗਾਂਡਾ ਵਧੀਆ ਹੋਵੇਗਾ। ਕਿਉਂਕਿ ਹੋਟਲ ਵਾਲਿਆਂ ਨੇ ਪੂਰੀ ਜਾਣਕਾਰੀ ਲਈ ਤੇ ਆਪਣੇ ਕਨੂੰਨ ਵੀ ਦੱਸੇ। ਮੇਰੇ ਬਾਪੂ ਜੀ ਫੋਜ ਵਿੱਚ ਸੇਵਾ ਮੁਕਤ ਹੋਣ ਤੋਂ ਬਾਦ ਇੰਗਲੈਂਡ ਗਏ ਸੀ। ਤੇ ਬਾਪੂ ਜੀ ਯੂਗਾਂਡਾ ਵੀ ਰਹਿਕੇ ਗਏ ਸੀ ਜਾਂਦੀ ਵਾਰੀ। ਤਾਂ ਮੈਨੂੰ ਤਾਂ ਇਸ ਦੇਸ਼ ਦਾ ਨਾਮ ਬਹੁਤ ਛੋਟੀ ਉਮਰ ਵਿੱਚ ਹੀ ਯਾਦ ਹੋ ਗਿਆ ਸੀ ਜੀ। ਤੇ ਹੁਣ ਅਸੀ ਵੀ ਦੇਖ ਲੈਣਾ ਇਹ ਦੇਸ਼ 🥰❤️🙏
@SukhwinderSingh-d7z8y
@SukhwinderSingh-d7z8y 20 сағат бұрын
ਭਾਈ ਅਮ੍ਰਿਤਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ। ਭਾਈ ਜੀ ਤੁਸੀ ਅਫਰੀਕਨ ਦੇਸ਼ਾਂ ਦੀ ਬਹੁਤ ਵਧੀਆ ਸੈਰ ਕਰ ਰਹੇ ਹੋ ਅਤੇ ਨਾਲ-ਨਾਲ ਸਾਨੂੰ ਵੀ ਕਰਵਾਈ ਜਾ ਰਹੇ ਹੋ ।ਇਸ ਲਈ ਧੰਨਵਾਦ। ਕੀਨੀਆ ਬਾਰੇ ਤੁਸੀ ਬਾਕਮਾਲ ਜਾਣਕਾਰੀ ਦਿਤੀ ਜਿਸ ਨਾਲ ਸਾਡੇ ਕਈ ਭਰਮ ਭੁਲੇਖੇ ਦੂਰ ਹੋਏ। ਅਗਲੀ ਗਲ ਵੀਰੇ ਕਿ ਕੀਨੀਆ ਦੇ ਸਿਖਾਂ ਬਾਰੇ ਬਹੁਤ ਜਾਣਕਾਰੀ ਪ੍ਰਾਪਤ ਹੋਈ। ਕੀਨੀਆ ਦੇ ਸਿਖ ਸਿਖੀ ਵਿਚ ਕਿਨੇ ਪਰਪੱਕ ਤੇ ਬਹੁਤ ਹੀ ਨਿਮਰ ਲਗੇ ਪਰਮਾਤਮਾ ਉਹਨਾ ਨੂੰ ਹੋਰ ਖੁਸ਼ੀਆ ਬਖਸ਼ੇ। ਬਾਕੀ ਵੀਰੇ ਤੁਹਾਡੀ ਯਾਤਰਾ ਸੁਖੀਂ ਸਾਂਦੀ ਪੂਰੀ ਹੋਵੇ ।ਅਸੀਂ ਤੁਹਾਡੇ ਨਾਲ ਜੁੜੇ ਰਹਾਂਗੇ। ਸਤਿ ਸ਼੍ਰੀ ਅਕਾਲ ।
@SukhwinderSingh-wq5ip
@SukhwinderSingh-wq5ip Күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤
@tarsemdhaliwal4088
@tarsemdhaliwal4088 23 сағат бұрын
ਬਹੁਤ ਸੋਹਣਾ ਸਫਰ ਜਾਰੀ ਹੈ👍
@harbansdhillon-x8q
@harbansdhillon-x8q Күн бұрын
ਇਹ ਟੈਰ ਚੰਗੇ ਹਨ ਹੁਣ ਕਦੇ ਪੈਚਰ ਨਹੀ ਹੋਇਆ ਘੁਦੇ ਵੀਰ ਚੜਦੀ ਕਲਾ ਵਿਚ ਰਹਿ❤❤❤❤❤❤❤❤❤❤❤❤❤❤❤❤❤❤
@Skamlostmanontheplanet
@Skamlostmanontheplanet Күн бұрын
ਬਾਈ ਪਾਣੀ ਜ਼ਰੂਰ ਪੀਣਾ ਏਥੇ ਇੱਕ ਗੋਰੇ ਨੇ ਪੈਦਲ ਨੀਲ ਨਦੀ ਤੇ ਸਫ਼ਰ ਕੀਤਾ ਸੀ ਵਿੱਚ ਵਿਚਾਲੇ ਉਸਦਾ ਇੱਕ ਸਾਥੀ ਨੂੰ ਸੰਨ ਸਟਰੋਕ ਹੋ ਗਿਆ ਸੀ ਉਸ ਨੇ ਪੁਸਤਕ ਵੀ ਲਿਖੀ ਸੀ
@Skamlostmanontheplanet
@Skamlostmanontheplanet Күн бұрын
ਤਸਵੀਰਾਂ ਜ਼ਰੂਰ ਰੱਖੋ ਡਾਇਰੀ ਲਿਖੋ ਸਫ਼ਰਨਾਮਾ ਜ਼ਰੂਰ ਲਿਖਣਾ
@Skamlostmanontheplanet
@Skamlostmanontheplanet Күн бұрын
ਬਾਈ ਤੁਸੀਂ ਇੱਕ ਸਿੱਖ ਵਿਰਾਸਤ ਸਾਂਭਣ ਦਾ ਕੰਮ ਕਰ ਰਹੇ ਹੋ ਇਸ ਦੀ ਪੁਸਤਕ ਰੂਪ ਵੀ ਲਿਖੋ
@Skamlostmanontheplanet
@Skamlostmanontheplanet Күн бұрын
ਬਾਈ ਤੁਸੀਂ ਇੱਕ ਸਿੱਖ ਵਿਰਾਸਤ ਸਾਂਭਣ ਦਾ ਕੰਮ ਕਰ ਰਹੇ ਹੋ ਇਸ ਦੀ ਪੁਸਤਕ ਰੂਪ ਵੀ ਲਿਖੋ
@mickytoor799
@mickytoor799 19 сағат бұрын
ਘੁੱਦੇ ਵੀਰ ਅੱਜ ਤੁਹਾਡੇ ਨਾਲ ਅਸੀਂ ਵੀ ਯੂਗਾਂਡਾ ਦੇਸ਼ ਵੇਖ ਲਿਆ,, ਬਹੁਤ ਬਹੁਤ ਧੰਨਵਾਦ ❤❤ ਚੜ੍ਹਦੀ ਕਲਾ ਵਿੱਚ ਰਹੋ ਜੀ,,
@jagjitsinghdhaliwal3082
@jagjitsinghdhaliwal3082 Күн бұрын
ਬਹੁਤ ਧੰਨਵਾਦ ਵੀਰ ਅਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@lvprba
@lvprba Күн бұрын
ਵਧੀਆ ਸੀ ਇਹ ਵਲੋਗ , ਸਾਇਕਲ ਦਾ ਰੇਟ ਦੱਸਣ ਵਾਲੀ ਗੱਲ ਤੇ ਵਾਹਵਾ ਹਾਸਾ ਆਇਆ, ਕਿਤੇ ਗੱਤਲ ਚ ਨਾ ਮਾਰਨ, ਸੋਹਣਾ ਲੱਗ ਰਿਹਾ ਯੁਗਾਂਡਾ ਮੁਲਕ। ਘੁਮਾਈ ਚੱਲ ਵਧੀਆ ਸਾਨੂੰ ਵੀ ਨਾਲ ਨਾਲ
@JagdevSinghSamra
@JagdevSinghSamra Күн бұрын
ਬਹੁਤ ਹੀ ਸੁੰਦਰ ਸਫਰ ਹੋ ਰਿਹਾ ਹੈ ਆਪ ਕਾ ਵੀ ਤੇ ਸਾਡਾ ਵੀ। ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਆਪ ਨੂੰ ਸਦਾ ਹੀ 🙏🙏।
@PreetBrar777
@PreetBrar777 Күн бұрын
ਨਵੇਂ ਸਫਰਾਂ ਦੀਆਂ ਨਵੀਆਂ ਮੰਜਿਲਾਂ ਹਰ ਕਦਮ ਤੇ ਖੂਬਸੂਰਤ ਹੋਣ,ਬਹੁਤ ਸਾਰੀਆਂ ਸ਼ੁਭਕਾਮਨਾਂਵਾ ਵੀਰ ਜੀ🙏🏻🙏🏻 "ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ" ਜੀ , ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ, ਕੋਟਿ ਕੋਟਿ ਮੁਬਾਰਕਾਂ ਜੀਓ🙏🏻🙏🏻 ਅਕਾਲ ਪੁਰਖ ' ਵਾਹਿਗੁਰੂ ' ਸਾਰੀ ਸ੍ਰਿਸ਼ਟੀ ਤੇ ਆਪਣੀ ਮੇਹਰ ਭਰੀ , ਨਜ਼ਰ ਬਣਾਈ ਰਖਣ । ਸਾਰੀ ਕਾਇਨਾਤ ਹੱਸਦੀ ਵੱਸਦੀ ਚਹਿ ਚਹਾਉਦੀ ਰਹੇ, ' ਸ੍ਰੀ ਗੁਰੂ ਨਾਨਕ ਦੇਵ ਜੀ ' ਦੀ ਦਸਵੀਂ ਜੋਤ, ' ਧੰਨ ਧੰਨ ਸਾਹਿਬ ' ਸ੍ਰੀ ਗੁਰੂ ਗੋਬਿੰਦ ਜੀ ਆਪ ਜੀ ਤੇ ਮਿਹਰ ਭਰਿਆ ਹੱਥ ਰੱਖਣ ਜੀ🙏🏻🙏🏻
@amarjitgill5848
@amarjitgill5848 Күн бұрын
ਬਹੁਤ ਵਧੀਆ ਬਾਈ ਜੀ 👍👌
@KAKRA3446
@KAKRA3446 Күн бұрын
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਬਾਈ ਤੂਸੀ ਕਂਲੇ ਹੀ ਸੀ ਹੋਰਾ ਨਾਲੋ ਵਾਹਿਗੁਰੂ ਤੋਹਿਡੇ ਅੰਗ-ਸੰਗ ਸਹਾਈ ਰਿਹਾ❤❤❤ਭਵਾਨੀਗੜ੍ਹ ਕਾਕੜੇ ਤੋ
@happyitaly95
@happyitaly95 Күн бұрын
ਨਵੇਂ ਦੇਸ਼ ਦੇ ਨਵੇਂ ਸਫਰਾਂ ਵਿੱਚ ਵਾਹਿਗੁਰੂ ਜੀ ਸਹਾਈ ਹੋਣ ਵੀਰ ਦੇ । ਨਵੇਂ ਦੇਸ਼ ਵਿੱਚ ਵੀ ਪੰਜਾਬੀ ਭਰਾਵਾਂ ਅਤੇ ਪਰਿਵਾਰ ਨੂੰ ਮਿਲਣ ਦੀ ਚਾਹਨਾ ਬਣੀ ਪਈ ਹੈ ਕੀ ਬਣਦੇ ਰੰਗ ਜੁੜੇ ਹਾ ਸਫਰਾਂ ਦੇ ਨਾਲ ਬਹੁਤ ਬਹੁਤ ਪਿਆਰ ਅਤੇ ਸਤਿਕਾਰ ।
@ParminderSingh-dq7ni
@ParminderSingh-dq7ni 22 сағат бұрын
ਸਤਿ ਸ੍ਰੀ ਆਕਾਲ ਬਾਈ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏♥️🌿♥️☘️🌹
@palmann3894
@palmann3894 Күн бұрын
ਬਹੁਤ ਵਧੀਆ ਘੁੱਦੇ ਵੀਰ ਦੇਰ ਤੋ ਧਾਡੇ ਨਾਲ ਜੁੜੇ ਆ ਰੱਬ ਤਰੱਕੀਆਂ ਦੇਵੇ ੍ਰ ਸਕਿੰਦਰ ਮੱਲ ਨੀ ਦਿਸਦਾ ਅੱਜ ਕੱਲ
@panjabipanjabzindabad5812
@panjabipanjabzindabad5812 Күн бұрын
ਬਾਈ ਸਫਰ ਬਹੁਤ ਸ਼ਾਨਦਾਰ ਹੈ ਥੋੜ੍ਹਾ ਫੋਨ ਧਿਆਨ ਨਾਲ ਕੱਢਿਆ ਕਰੋ ਬਾਕੀ ਵਾਹਿਗੁਰੂ ਮਿਹਰ ਰੱਖੇ ਸਾਡੇ ਬਾਈ ਤੇ
@InderjitSingh-hl6qk
@InderjitSingh-hl6qk Күн бұрын
ਤੇਰੀ ਪੰਜਾਬੀ ਬੋਲੀ ਖਿੱਚ ਦਾ ਕਾਰਨ ਬਣ ਜਾਂਦੀ ਆ, ਚੜ੍ਹਦੀ ਕਲਾ ਵਿਚ ਰਹੋ ਗੱਭਰੂਆ,❤ ਕੀਨੀਆਂ ਤੋਂ
@avtar-f1f
@avtar-f1f Күн бұрын
Appreciate ਕਰਨਾ ਬਣ ਦਾ ਬਾਈ ਜੀ ਥੋਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ 🙏🏻🙏🏻
@jspawaar675
@jspawaar675 22 сағат бұрын
ਛੋਟੇ ਵੀਰ ਅਮ੍ਰਿਤਪਾਲ ਸਿੰਘ ਘੁੱਦਾ ਜੀ ਸੱਤ ਸ੍ਰੀ ਅਕਾਲ ਜੀ, ਤੁਸੀਂ ਖੁਦ ਯਾਤਰਾ ਕਰ ਰਹੇ ਓਂ ਜੀ ਪਰ ਸਾਨੂੰ ਘਰ ਵਿੱਚ ਬੈਠ ਕੇ ਵੀ ਇਹਨਾਂ ਥਾਵਾਂ ਤੋਂ ਜਾਣੂ ਕਰਵਾਉਣ ਲਈ ਧੰਨਵਾਦ ਜੀ ❤🎉❤
@rupindersinghbinepal3173
@rupindersinghbinepal3173 Күн бұрын
ਸਤਿ ਸ੍ਰੀ ਅਕਾਲ ਅਮ੍ਰਿੰਤਪਾਲ ਸਿੰਘ ਜੀ, ਤੇ ਸਾਰੇ ਪੜ੍ਹਦੇ ਸੁਣਦਿਆਂ ਨੂੰ, ਬਲਿਹਾਰੇ ਵੀਰ ਤੁਹਾਡੇ ਸਾਰੀ ਯਾਤਰਾ ਦਾ ਅਨੰਦ ਅਸੀਂ ਵੀ ਮਾਣ ਰਹੇ ਹਾਂ ਹਰ ਰੋਜ਼ ਉਡੀਕਦੇ ਰਹਿੰਦੇ ਹਾਂ ਘੁੱਦਾ ਸਿੰਘ ਦੇ ਬਲਾਗ ਆਉਣ ਤੇ ਅਸੀਂ ਨਾਲ ਨਾਲ ਘੁੰਮੀਏ ਵਾਹਿਗੁਰੂ ਚੜ੍ਹਦੀਕਲਾ ਬਣਾਈਂ ਰੱਖਣ 🙏🙏
@SarbjeetSingh-u2w
@SarbjeetSingh-u2w Күн бұрын
ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤❤❤
@gurcharansinghpabbarali
@gurcharansinghpabbarali Күн бұрын
ਅੰਮਿਰਤਪਾਲ ਸਿੰਘ ਜੀ ❤❤❤ ਤੁਹਾਡਾ ਯੂਗਾਂਡਾ ਦਾ ਸਫ਼ਰ ਵੀ ਕੀਨੀਆਂ, ਤਨਜ਼ਾਨੀਆਂ ਦੇ ਸਫ਼ਰ ਦੀ ਤਰ੍ਹਾਂ ਸੁਹਾਵਣਾ ਤੇ ਸਫਲ ਹੋਵੇ , ਚੜ੍ਹਦੀ ਕਲਾ ਵਿਚ ਰਹੋ , ਬਹੁਤ ਸਾਰਾ ਪਿਆਰ । ❤❤❤❤
@madhomalli7321
@madhomalli7321 Күн бұрын
Good morning Saab g from Canada 🍁 ਤੋਂ ❤️❤️❤️🌹❤️❤️🌹🌹🌹❤️
@m.goodengumman3941
@m.goodengumman3941 Күн бұрын
Congratulations Paji Amritpal Singh Ji in reaching Uganda, Wahaguru ji Chardikala Rekha ji 🙏🪯🧡🚩🇬🇧
@AmarjitSingh-pb4jr
@AmarjitSingh-pb4jr Күн бұрын
ਸਤਿ ਸ੍ਰੀ ਅਕਾਲ ਬਾਈ ਬਹੁਤ ਅਨੰਦ ਆ ਰਿਹਾ ਹੁਣ ਤਾ ਸਾਨੂੰ ਅਫਰੀਕਾ ਵ ਪੰਜਾਬ ਲੱਗ ਰਿਹਾ . ਬਾਈ ਪਰਨੇ ਦਾ ਰੰਗ ਬਹੁਤ ਵਧੀਆ ਲੱਗ ਰਿਹਾ ਫੱਬਦਾ ਪੂਰਾ 👌👌
@khokharvlogs4732
@khokharvlogs4732 Күн бұрын
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
@ArjunSingh-100
@ArjunSingh-100 Күн бұрын
ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸ਼ਾਨਦਾਰ ਵੀਡੀਓ, 4th ਕੰਟਰੀ ਯੁਗਾਂਡਾ, ਸ਼ਾਨਦਾਰ ਸਫ਼ਰ, ਬਾਕੀ ਜੈਕਟ ਲਾਹ ਕੇ ਤੁਸੀਂ ਸਾਡੇ ਮੂੰਹ ਤੇ ਮਾਰੀ ਅਨੰਦ ਆ ਗਯਾ 😂 ਬੋਹੁਤ ਬੋਹੁਤ ਪਿਆਰ ਤੇ ਸਤਿਕਾਰ ❤
@harnav_di_bibi
@harnav_di_bibi Күн бұрын
ਹਾਹਾਹਾਹਹਾਹਾਹਾਾਹਹਾਹਾਾਹ
@gurdialsingh2432
@gurdialsingh2432 Күн бұрын
Nice video thanks beta God bless you all the happiness with Good health. Good morning ji
@AshokKumar-hn6qp
@AshokKumar-hn6qp Күн бұрын
Beautiful pic of Kenya Amrit pal veer ਸਤਿ ਸ੍ਰੀ ਅਕਾਲ ❤
@Deep9brar9
@Deep9brar9 Күн бұрын
Thanks
@mohanjitsingh2409
@mohanjitsingh2409 Күн бұрын
ਅਮ੍ਰਿਤਪਾਲ ਸਿੰਘ ਵੀਰ ਜੀ ਇਹਨਾਂ ਦੀ ਇਹਥੇ ਬੈਬਾ ਭਾਸ਼ਾ ਆ ਜੀ ਮੈਂ ਵੀ ਇਸ ਦੇਸ਼ ਵਿੱਚ 4.5 ਸਾਲ ਲੱਗ ਕੇ ਗਿਆ ਸੀ
@inderpreetsingh1A
@inderpreetsingh1A Күн бұрын
ਬਾਈ ਜੀ ਸਲਾਮ ਹੈ ਤੁਹਾਨੂੰ। ਵਾਹਿਗੁਰੂ ਮਿਹਨਤ ਕਰਨ ਵਾਲੇ ਪੰਜਾਬੀਆਂ ਤੇ ਮਿਹਰ ਕਰੇ। ਇਹ ਲੋਕ ੧੩੦ ਸਾਲ ਬਾਅਦ ਵੀ ਵਿਰਸਾ ਸਾਂਭੀ ਬੇਠੈ ੍ਹਨ। ਭਾਈ ਲਾਲੋ ਦੀ ਯਾਦ ਕਰਵਾਉਦੀ ਹੈ। ਦੁਨੀਆਂ ਤਾਂ ਗੀਤਾ ਵਿਚੌਂ ਲਭਦੀ ਹੈ ।ਜਿਹੜੇ ਮਲਕ ਭਾਗੋ ਦੇ ਪਿਛੇ ਲਗਣ ਨੂੰ ਕਿਹੰਦੇ ਹਨ ।ਫੇਰ ਲੌਕੀ ਬਾਬਿਆਂ ਤੋਂ ਜਾ ਕੇ ਸੁਖ ਮੰਗਦੇ ਹਨ।
@amitsharmathepatternriderb9282
@amitsharmathepatternriderb9282 12 сағат бұрын
Bahut vadiya bai, keep moving safely ji
@gursingh-hm3wu
@gursingh-hm3wu Күн бұрын
ਇਹਨਾਂ ਨੂੰ ਤਬੂਕ ਕਹਿੰਦੇ ਆ ਵੀਰ ਜੀ 😍❤️🙏 28:22 minutes video
@SandeepSingh-k1d3n
@SandeepSingh-k1d3n Күн бұрын
Sanghara aa veer ji par paka nahi keh sakde ji wmk ji verry verry haappy b,day of dashmesh pitta shri guru Govind singh ji
@DeesaGrewal
@DeesaGrewal Күн бұрын
ਵਾਹਿਗੁਰੂ ਜੀ ਮੇਹਰ ਕਰਨ ਸਾਰੇ ਸਫ਼ਰ ਵਿੱਚ edda ਹੀ ਤੁਹਾਡੇ ਤੇ ਵੀਰ ਜੀ 🥰🙏
@kamaldipbrar9297
@kamaldipbrar9297 Күн бұрын
ਬਹੁਤ ਵਧੀਆ ਵੀਰ ਅਸੀਂ ਵੀ ਘਰ ਬੈਠੇ ਤੇਰੀ ਵੀਡਿਓ ਰਾਹੀਂ ਅਫ਼ਰੀਕਾ ਦੇਖ ਰਹੇ lllll ਪਰਮਾਤਮਾ ਚੜ੍ਹਦੀਕਲਾ ਰੱਖੇ 🙏
@Jinder-s5n
@Jinder-s5n Күн бұрын
ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਵੀਰ ਅਮ੍ਰਿਤਪਾਲ ਜੀ। ਬਹੁਤ ਵਧੀਆ ਵੀਡੀਓ ਹੈ।
@sukhdarshansingh6579
@sukhdarshansingh6579 Күн бұрын
Very good ghudda singh best of luck for the next country god bless you
@bhavneetbhangu1248
@bhavneetbhangu1248 Күн бұрын
ਇਹ ਦੇਖ ਕੇ ਖੁਸ਼ੀ ਹੋਈ ਕਿ ਮੇਰਾ ਭਰਾ ਯੂਗਾਂਡਾ ਵਿੱਚ ਸੁਰੱਖਿਅਤ ਪਹੁੰਚ ਗਿਆ ਹੈ। ਨਵੇਂ ਦੇਸ਼ ਦਾ ਆਨੰਦ ਮਾਣੋ ਅਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ। ਬਹੁਤ ਸਾਰਾ ਪਿਆਰ ਭਾਈ
@sumitwadhwa2312
@sumitwadhwa2312 Күн бұрын
Sat shri akal ghudda veer waheguru chardi kala ch rakhe mere veer nu ❤❤❤❤
@ravinderbraich7628
@ravinderbraich7628 Күн бұрын
ਬਾਈ ਜੀ ਤੁਹਾਡੀਆ ਵੀਡੀਓ ਬਹੁਤ ਵਧੀਆ ਹੁੰਦੀਆ ਮੈ ਸਾਰੀਆ ਵੀਡੀਓ ਦੇਖ ਦਾ ਹਾ ਬਹੁਤ ਬਹੁਤ ਵਧੀਆ ਲੱਗਦਾ ਰੱਬ ਤੈਨੂੰ ਤੰਦਰੁਸਤੀ ਦੇ ਚੜਦੀ ਕਲਾ ਰੱਖੇ(ਵੈਨਕੂਵਰ ਕੈਨੇਡਾ)
@HarvinderSingh-g7b
@HarvinderSingh-g7b Күн бұрын
ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ
@mannmanveer
@mannmanveer Күн бұрын
ਵਾਹਿਗੁਰੂ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖਣ ❤ ਸਤਿ ਸ੍ਰੀ ਅਕਾਲ ਬਾਈ ਜੀ
@harjindersinghmankoo4980
@harjindersinghmankoo4980 Күн бұрын
ਸਾਰੀ ਦੁਨੀਆ ਸਾਈਕਲ ਤੇ ਘੁੰਮਕੇ ਤੇ ਸਾਨੂੰ ਸਾਰਿਆਂ ਨੂੰ ਭੀ ਘੁੰਮਾ ਦਿੱਤਾ। ਕਿੰਨਾ ਪਿਆਰ ਨਾਲ ਸਾਰਿਆਂ ਨੂੰ ਭਰਾ ਭਰਾ ਬਣਾ ਕੇ ਯੂਨੀਵਰਸਲ BROTHERHOOD ਦੇ ਕਨਸੈਪਟ ਨੂੰ ਮਜ਼ਬੂਤ ਕਰ ਰਿਹਾ ਸਾਡਾ ਅੰਮ੍ਰਿਤਪਾਲ ਭਰਾ। ਵਾਹਿਗੁਰੂ ਆਪਣੀ ਕਿਰਪਾ ਦਾ ਹੱਥ ਏਦੇ ਸਿਰ ਤੇ ਸਦਾ ਵਾਸਤੇ ਰੱਖੇ।
@jaswindersingh2928
@jaswindersingh2928 21 сағат бұрын
ਬਹੁਤ ਵਧੀਆ👍💯👍💯👍💯
@manohardirbadirba8710
@manohardirbadirba8710 6 сағат бұрын
Sat Sri akal bro ❤❤waheguru ji mehar karan welcome to Uganda 🇺🇬 ❤
@SukhpalDhaliwal-j1g
@SukhpalDhaliwal-j1g Күн бұрын
❤❤🙏🙏🙏👍👍👍👏👏👏👏 ਬਾਈ ਘੈਟ ਪੰਜਾਬੀ ਜੱਟ 👏👏👍👍👍👍🙏🙏🙏🙏🙏🙏👍👍👏👏👏
@DarshanBrar-r7n
@DarshanBrar-r7n Күн бұрын
Sun also not stable also moving All good 👍 good 👍 good
@HardeepSingh-tr5qb
@HardeepSingh-tr5qb Күн бұрын
Bhut vadia bhut vadia bda najara avda h vlog vekh k.❤deepa jhumba to.❤❤
@HarpreetSingh-ux1ex
@HarpreetSingh-ux1ex Күн бұрын
ਅਫਰੀਕੀ ਦੇ ਨਵੇ ਦੇਸ ਯੁਗਾਡਾ ਦੇ ਸੋਹਣੇ ਸਫ਼ਰਾਂ ਲਈ ਬਹੁਤ ਬਹੁਤ ਮੁਬਾਰਕਾਂ ਹੋਣ ਛੋਟੇ ਵੀਰ 🙏
@ManpreetSandhu-mw4xw
@ManpreetSandhu-mw4xw Күн бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਲਾਲ਼ ਸਿੰਘ ਜੀ ਲੁਹਾਰ ਤਰਨ ਤਾਰਨ ਤੋਂ
@KoraSingh-u1k
@KoraSingh-u1k 15 сағат бұрын
ਵਾਹਿਗੁਰੂ ਪ੍ਰਮਾਤਮਾ ਲੰਮੀਆਂ ਉਮਰਾਂ ਬਖਸ਼ੇ
@NarinderKaur-fc1mh
@NarinderKaur-fc1mh Күн бұрын
ਸਤਿ ਸ੍ਰੀ ਅਕਾਲ ਅੰਮ੍ਰਿਤ ਪਾਲ ਸਿੰਘ ਜੀ ਵਾਹਿਗੁਰੂ ਜੀ ਨੇ ਗਾਇਆ ਅਤੇ ਉਸ ਦੀ ਮਦਦ ਕੀਤੀ।
@singhdhaliwal6483
@singhdhaliwal6483 Күн бұрын
ਤੰਦਰੁਸਤੀ ਬਖਸ਼ੇ ਵਾਹਿਗੁਰੂ ਚੜ੍ਹਦੀ ਕਲਾ ਵੀਰ ❤
@rajukeepadhillon9988
@rajukeepadhillon9988 Күн бұрын
Ghudda veere sending you lots of love n blessing from Canada 🇨🇦 niagarafalls, plz one day when you come to Canada Ontario Toronto plz stay with us as long as you wish to we will ( me n my wife ) will show you lots of places here We watch your daily vlog it’s our soul food , you are doing an amazing thing Wish you all the best we always pray for your safety and well being on the road Much respect & regards to you n yours sweet journey Dhillon family from district Kapurthala PUNJAB ❤🎉🙏🏽😘✌️✌️✌️✌️✌️
@kanwarjeetsingh3495
@kanwarjeetsingh3495 Күн бұрын
ਸਤਿ ਸ਼੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਦਾ ਬਲੋਗ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ।
@ManjitSingh-e6o
@ManjitSingh-e6o Күн бұрын
ਕੁੱਦੇ ਬਾਈ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕਰੇ ਨਵੇਂ ਦੇਸ਼ ਵਿੱਚ ਤੁਹਾਡੀ ਚੜ੍ਹਦੀ ਕਲਾ ਰਵੇ
@Satwinder-ip7ty
@Satwinder-ip7ty 20 сағат бұрын
ਬਾਈ ਘੁਦੇ ਅਸੀ ਤੁਹਾਡੀ ਵੀਡੀਓ ਰੋਜਾਨਾ ਵੇਖਦੇ ਹਾ । ਆਪਣਾ ਖਿਆਲ ਰੱਖਣਾ ਧਂਨਵਾਦ
@ranjeetsinghsingh9248
@ranjeetsinghsingh9248 5 сағат бұрын
ਜਿਉਂਦਾ ਰਹਿ ਵੀਰ ❤❤❤
@GurwinderSingh-kx3zi
@GurwinderSingh-kx3zi Күн бұрын
Amritpal veer ji juganda vich Jaan lai congratulations gud bless you
@SatnamSingh-lv5gl
@SatnamSingh-lv5gl Күн бұрын
ਸਤਿ ਸ੍ਰੀ ਅਕਾਲ ਬਾਈ ਜੀ ਜੋ ਆਹ ਕੰਮ ਤੁਸੀਂ ਕਰ ਗਏ ਹੋਰ ਨਹੀਂ ਮੇਰੇ ਤੋਂ ਲੱਗਦਾ ਕਿਸੇ ਤੋਂ ਹੋਣਾ❤
@gurjantsingh2020
@gurjantsingh2020 Күн бұрын
Best memories of kiniya ,and hopes yoganda will be best journey,,best of luck ,,chhote veer ,❤❤❤❤❤
@kulwantsembhi4137
@kulwantsembhi4137 Күн бұрын
Congratulations to visiting a new country GBU SHERA❤❤
@KulwinderSingh-fm5hu
@KulwinderSingh-fm5hu Күн бұрын
ਨਿਰਾ ਪਿਆਰ ਬਾਈ ਘੁੱਦੇ ❤❤❤❤
@Gagan_sidhu0303
@Gagan_sidhu0303 Күн бұрын
ਆਉਣ ਵਾਲਾ ਸਫ਼ਰ ਹੋਰ ਵੀ ਸੋਹਣਾ ਹੋਵੇ ਵੀਰ ਦਾ ਵਾਹਿਗੁਰੂ ਮੇਹਰ ਬਣਾਈ ਰੱਖਣ ❤️।।।।। ਯਾਰ ਮਾਨਸਾ ਤੋਂ
@ArjunSingh-pm1jj
@ArjunSingh-pm1jj Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ
@ravneetsingh9495
@ravneetsingh9495 21 сағат бұрын
Bai g ssa g ,assi v uganda jinja job karde e ,bhut vadia lagya tusi itthe aye ,apna punjabi bai.thanbad❤❤❤❤❤❤❤❤❤❤❤❤❤❤,i am from rajpura punjab patiala
@BalwinderSingh-qe8jv
@BalwinderSingh-qe8jv Күн бұрын
God bless you beta ji
@Skamlostmanontheplanet
@Skamlostmanontheplanet Күн бұрын
ਵਾਹ ਬਾਈ ਸਾਡੇ ਪੁੱਤਰਾਂ ਵਾਂਗ ਹੈ
@GurpreetSingh-os4gn
@GurpreetSingh-os4gn 16 сағат бұрын
ਬਹੁਤ ਵਧੀਆ ਲੱਗਿਆ ਵੀਰ
@GurjeetSingh-mx9bt
@GurjeetSingh-mx9bt Күн бұрын
Bai badi khushi hoi sadda veer Amritpal singh Ghudda ajj lakha che khed reha hai nale cycle chalayi janda hai congratulations shotte veer 🌹 Gurjeet Singh from Uttarakhand (Nanak Matta Sahib ji) 👍Rabb mehar bakshe shotte veer very good work 👍🌹
@DILL_DII_AWAZ
@DILL_DII_AWAZ Күн бұрын
ਤੁਸੀਂ ਕਈ ਅਜਿਹੀਆ ਜਗ੍ਹਾ ਦੀ ਸਖ਼ਤ ਕਰਕੇ ਵੀਡੀਓ ਬਣਾ ਰਹੇ ਹੋ ਅਤੇ ਅਜਿਹੇ ਲੋਕਾਂ ਨੂੰ ਦਿਖਾ ਰਹੇ ਹੋ ਜਿਨ੍ਹਾਂ ਨੇ ਸੱਚਮੁੱਚ ਮਿਹਨਤ ਕਰਕੇ ਤਰੱਕੀ ਕੀਤੀ ਹੈ, ਧੰਨਵਾਦ!
@jagdevsingh2624
@jagdevsingh2624 18 сағат бұрын
Started travelling with you, today. Good luck good journey. Thanks.
@gurparwindersingh6511
@gurparwindersingh6511 Күн бұрын
ਨਵੇਂ ਦੇਸ਼ ਵਿਚ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਅਮ੍ਰਿਤ
@kulwantbhandari3312
@kulwantbhandari3312 Күн бұрын
❤😂😊❤😊😅❤SATSRIAKAL KAKA GHUDA SINGH FROM YOUR 80 YEARS YOUNG UNCLE DIWAN KULWANT SINGH BHANDARI SRI AMRITSAR NIWASI. BETA BAHUT ANAND MAI MAHOLL HAI YUGANDA DAA. SAREY UGANDA WALEY VEERAN KO WAHEGURU JI KAA KHALSA WAHEGURU JI KI FATEH BULANA JI. ❤❤❤❤❤
@gurinderbrar7862
@gurinderbrar7862 Күн бұрын
ਬਹੁਤ ਹੀ ਹਿੰਮਤ ਅਤੇ ਹੌਸਲੇ ਵਾਲਾ ਕੰਮ ਹੁੰਦਾ ਹੈ ਹੈ ਇਸ ਤਰ੍ਹਾਂ ਦਾ ਸਫ਼ਰ ਕਰਨਾ । ਅਸੀਂ ਵੀ ਘੁੱਦੇ ਵੀਰ ਨਾਲ ਅਫਰੀਕਾ ਦਾ ਸਫ਼ਰ ਕਰ ਰਹੇ ਹਾਂ। ਕਿਰਪਾ ਕਰਕੇ ਆਪਣਾ ਫੋਨ ਨੰਬਰ ਸਾਂਝਾ ਜ਼ਰੂਰ ਕਰਨਾ । ਗੁਰਿੰਦਰ ਸਿੰਘ ਬਰਾੜ ਕਨੇਡਾ
@hundalharinder8975
@hundalharinder8975 Күн бұрын
ਚੜ੍ਹਦੀ ਕਲਾ 🎉🎉🎉🎉❤❤❤❤
@jeettailor4442
@jeettailor4442 Күн бұрын
❤❤love you brother very nice dilo payar bohot Sara bai guganda thik thak a
@engineer_navdeep1927
@engineer_navdeep1927 Күн бұрын
Sat Sri Akal brother....bahut vadia laga Aaj Da vlog teh Uganda de vasneek....kamaal Da Rehan basera Aaj Da..
@BalwantSingh-wm6zy
@BalwantSingh-wm6zy Күн бұрын
ਬਹੁਤ ਸੋਹਣਾ ਜੁਗਾਡਾਂ ਦਾ ਸਫ਼ਰ ਵੀਰ
@sarajmanes4505
@sarajmanes4505 Күн бұрын
Sat Shri Akal Ji Fantastic Video Happy & Safe Journey Thanks Ji 🙏
@GagandeepPannu-c4g
@GagandeepPannu-c4g Күн бұрын
Good ji God bless you 🙏 waheguru ji
@KuldeepSingh-zq8zn
@KuldeepSingh-zq8zn Күн бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼
So Cute 🥰 who is better?
00:15
dednahype
Рет қаралды 19 МЛН
Chain Game Strong ⛓️
00:21
Anwar Jibawi
Рет қаралды 41 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Каха и дочка
00:28
К-Media
Рет қаралды 3,4 МЛН
ਭੇਡਾਂ ਦੇ ਲਾਇਆ  GPS System🐏🇳🇴Nanu Norway
18:30
Nanu Norway 🇳🇴
Рет қаралды 3,9 М.
So Cute 🥰 who is better?
00:15
dednahype
Рет қаралды 19 МЛН