ਖੇਡਣਗੇ ਦਾਅ ! ਬਣੇਗਾ ਮੁੱਖ ਮੰਤਰੀ ਸਿੱਖ ਦਿੱਲੀ ਦਾ? ਜਾਣਗੇ ਰਾਜ ਸਭਾ ‘ਚ ਕੇਜਰੀਵਾਲ ਪੰਜਾਬ ‘ਚੋਂ?Punjab Television

  Рет қаралды 28,212

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 205
@LakhveerSinghDhindsa
@LakhveerSinghDhindsa 6 сағат бұрын
ਸਾਰੇ ਪੰਜਾਬ ਨੂੰ ਫਰਜ਼ੀ ਇਨਕਲਾਬੀਆਂ ਦੀ ਹਾਰ ਭਾਵ ਖਾਤਮੇ ਦੀਆਂ ਬਹੁਤ ਬਹੁਤ ਮੁਬਾਰਕਾਂ
@gaurishanker6201
@gaurishanker6201 5 сағат бұрын
ਦਿੱਲੀ ਵਿੱਚ ਬਦਲਾਅ ਆ ਗਿਆ ਹੁਣ ਪੰਜਾਬ ਦੀ ਵਾਰੀ ਹੈ।
@santdhillon9805
@santdhillon9805 6 сағат бұрын
ਰੰਧਾਵਾ ਜੀ ਇਸ ਸਮੇਂ ਦੀ ਤੁਰੰਤ ਲੋੜ ਹੈ ਕਿ ਪੰਜਾਬ ਵਾਲੇ ਫ੍ਰੀ ਰਿਓੜੀਆਂ ਤੁੰਰੰਤ ਬੰਦ ਕਰਕੇ ਬਾਕੀ ਸਮੇਂ ਲਈ ਸਖ਼ਤ ਫੈਸਲੇ ਲੈਣ ਤੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਪਾਉਣ ਤਾ ਲੋਕ ਇਹਨਾ ਨੂੰ ਵੋਟ ਪਾਉਣ ਲਈ ਸੋਚ ਸਕਣਗੇ, ਨਹੀਂ ਤਾਂ ਮੁਸ਼ਕਲ ਜਾਪਦਾ ਹੈ 🙏🙏🙏
@sharansingh-yt7jq
@sharansingh-yt7jq 5 сағат бұрын
Ki jnab khud free BIJLI NA LKA FULL BILL PAYMENT KARANGA RABH NU HAJIR NAZIR JAANKA YA MODI VANG JUMLABAZI HA J
@BalwinderSingh-lb7fs
@BalwinderSingh-lb7fs 6 сағат бұрын
ਆਪ ਦੇ ਦਿੱਲੀ ਹਾਰਨ ਨਾਲ ਪੰਜਾਬ ਦੇ ਲੋਕਾਂ ਅਤੇ ਅਫਸਰਸ਼ਾਹੀ ਵਿੱਚ ਖੁਸ਼ੀ ਦਾ ਮਾਹੌਲ ਹੈ
@baljindersingh7802
@baljindersingh7802 2 сағат бұрын
Waheguru ji
@JasvirKaur-hi1vf
@JasvirKaur-hi1vf 6 сағат бұрын
ਸਵਾਦ ਤਾਂ ਹੈ ਜੇ ਕੇਜਰੀਵਾਲ ਰਾਜ ਸਭਾ ਮੈਂਬਰ ਪੰਜਾਬ ਤੋ ਬਣਨ ਦੀ ਥਾਂ ਜਿਤ ਕੇ ਜਾਵੇ
@sukhchainsinghsukhchaintoo7216
@sukhchainsinghsukhchaintoo7216 5 сағат бұрын
ਨਕੋਦਰ ਦੇ ਸ਼ਹੀਦ ਸਿੰਘਾਂ ਨੂੰ ਕੋਟਿਨ ਕੋਟਿ ਪ੍ਰਣਾਮ 🙏🙏
@HarbhejSingh-n7t
@HarbhejSingh-n7t 3 сағат бұрын
Good job
@LovePNJAAB
@LovePNJAAB 33 минут бұрын
ਕੰਜਰੀਵਾਲ ਵਾਲ ਵੇਹਲਾ ਹੋ ਕੇ ਝਾਂੜੂ ਫੇਰੂ ਹੂੰਣ ਦਿੱਲੀ ਵਿੱਚ 😇😇😇😇😇
@JaswinderSingh-ox2vv
@JaswinderSingh-ox2vv 5 сағат бұрын
Randhawa ji ਕੇਜਰੀਵਾਲ ਨੂੰ ਪੰਜਾਬ ਦੇ ਲੋਕਾ ਦੀ ਬਦ-ਦਵਾ ਲਗੀ ਐ।ਪ੍ਰਮਾਤਮਾ ਇਸ ਨੂੰ ਹੋਰ ਬਰਬਾਦ ਕਰੇ
@Ravisher0770
@Ravisher0770 6 сағат бұрын
ਜਗਤਾਰ ਸਿੰਘ ਜੀ ਹੁਣ ਪੰਜਾਬ ਦਾ ਕੀ ਬਣੇਗਾ ❤❤❤❤❤❤❤❤
@sukhwindersandhu2959
@sukhwindersandhu2959 6 сағат бұрын
ਖੁਸ਼ੀ ਏਸ ਕਰਕੇ ਨਹੀਂ ਕਿ ਆਪ ਹਾਰੀ ਹੈ ਖੁਸ਼ੀ ਰੇਸ ਵਿਚਾਰ ਦੀ ਹੈ ਆਪ ਨੈਤਿਕਤਾ ਨੂੰ ਛਿੱਕੇ ਟੰਗਕੇ ਹੋਰਨਾਂ ਪਾਰਟੀਆਂ ਵਰਗਾ ਰਾਹ ਅਪਣਾ ਲਿਆ ਤੇ ਬਦਲਾਅ ਦੇ ਮੁੱਦੇ ਧਰੇ ਧਰਾਏ ਰਹਿ ਗਏ। ਸਵਰਾਜ, ਲੋਕਪਾਲ ਤੇ ਈਮਾਨਦਾਰੀ ਤੇ ਵੀ ਆਈ ਪੀ ਕਲਚਰ ਆਦਿ ਮੁੱਦਿਆਂ ਤੇ ਕਦੇ ਗੱਲ ਹੀ ਨਹੀਂ ਕੀਤੀ। ਛੋਟੇ ਘਰਾਂ ਨੂੰ ਤਿਲਾਂਜਲੀ ਦੇਕੇ ਮਹਿਲਾਂ ਚ ਰਹਿਣਾ ਕਰੁੱਪਸ਼ਨ ਚ ਅੰਦਰ ਹੋਣਾ ਨੇ ਵੀ ਹਾਰਨ ਚ ਮਦਦ ਕੀਤੀ। ਪੰਜਾਬ ਦੀ ਰਾਜਨੀਤੀ ਚ ਦਖਲਅੰਦਾਜ਼ੀ ਤੇ ਉਸਦੀ ਦੁਰਵਰਤੋਂ ਵੀ ਪੰਜਾਬੀਆਂ ਨੂੰ ਚੁੱਭਦੀ ਸੀ। ਇਸ ਹਾਰ ਨਾਲ ਭਗਵੰਤ ਮਾਨ ਦਾ ਬਚਾਅ ਹੋ ਗਿਆ ਜੇ ਦਿੱਲੀ ਚ ਆਪ ਜਿੱਤ ਜਾਂਦੀ ਮਾਨ ਨੂੰ ਤਬਦੀਲ ਕਰ ਦੇਣਾ ਸੀ। ਹੁਣ ਵੇਖਦੇ ਹਾਂ ਊਠ ਕਿਸ ਕਰਵਟ ਚ ਬੈਠਦਾ ਹੈ।
@BaljeetSingh-wi1tu
@BaljeetSingh-wi1tu 6 сағат бұрын
ਬਿਲਕੁਲ ਸਹੀ ਵਿਚਾਰ
@ScienceKudrat
@ScienceKudrat 6 сағат бұрын
🚲🏃🌽💐🌿
@bahadursingh2006
@bahadursingh2006 4 сағат бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਹੁਣ ਇਸ ਹੰਕਾਰੀ ਕੇਜਰੀਵਾਲ ਦੀ ਬੌਕਰ ਪੰਜਾਬੀ ਵੀ ਖਿਲਾਰ ਦੇਣਗੇ ਇਹ ਬ੍ਰਾਹਮਣ ਵਾਦੀ ਮੰਨੂੰ ਵਾਦੀ ਕੇਜਰੀਵਾਲ ਨੇ ਪੂਰੇ ਪੰਜਾਬ ਨੂੰ ਲੁੱਟ ਕੇ ਕੰਗਾਲ ਕਰ ਦਿੱਤਾ ਹੈ ਦਿੱਲੀ ਦੀ ਜਨਤਾ ਨੇ ਬਹੁਤ ਵਧੀਆ ਫੈਸਲਾ ਕੀਤਾ ਹੈ ਹੁਣ ਪੰਜਾਬੀਓ ਇਸ ਬੌਕਰ ਪਾਰਟੀ ਦਾ ਸੂਪੜਾ ਸਾਫ ਕਰਨਾ ਪੈਣਾ ਹੈ ਤਾਂ ਹੀ ਪੰਜਾਬ ਦੀ ਜਵਾਨੀ ਚਿੱਟੇ ਨਸ਼ੇ ਤੋਂ ਬਚ ਸਕਦੀ ਹੈ ਧੰਨਵਾਦ
@baljitsingh6957
@baljitsingh6957 5 сағат бұрын
ਕੇਜਰੀਵਾਲ ਨਾਲ ਬਹੁਤ ਵਧੀਆ ਹੋਇਆ ਹਰ ਜੀ।
@ParminderSingh-vn4ww
@ParminderSingh-vn4ww 4 сағат бұрын
ਕੇਜਰੀਵਾਲ ਦੇ ਹਰਣ ਦੀ ਬਹੁਤ ਖੁਸ਼ੀ ਹੈ ਬੀਜੇਪੀ ਦਾ ਵੀ ਇਹੀ ਹਾਲ ਹੋਣ ਵਾਲਾ ਹੀ ਇਹ ਵੀ ਬਹੁਤ ਅਹੰਕਾਰੀ ਹੋ ਚੁੱਕੇ ਨੇ
@MewaSingh-q3f
@MewaSingh-q3f 4 сағат бұрын
ਵਾਹਿਗੁਰੂ ਜੀ
@GursharanSingh-e9z
@GursharanSingh-e9z 5 сағат бұрын
Good analysis
@RanjitSingh-ux5hs
@RanjitSingh-ux5hs 4 сағат бұрын
ਹੁਣ ਪੰਜਾਬ ਦਾ ਰੱਬ ਹੀ ਰਾਖਾ, ਪੰਜਾਬ ਤੇ ਪਹਿਲਾ ਹੀ ਬਹੁਤ ਕਰਜਾ ਹੈ, ਹੁਣ ਇਸ ਪਾਰਟੀ ਦਾ ਸਾਰਾ ਖਰਚਾ ਵੀ ਪੰਜਾਬ ਵਿੱਚੋਂ ਹੀ ਚਲਣਾ ਹੈ । ਪਰਮਾਤਮਾ ਪੰਜਾਬ ਤੇ ਮੇਹਰ ਕਰੇ ।
@gurjeetnagra1104
@gurjeetnagra1104 6 сағат бұрын
ਕੇਜਰੀਵਾਲ ਦੇ ਜੂਤੀਆ ਵੀ ਫੇਰਾਗੇ ਜੇ ਪੰਜਾਬ ਵਿੱਚ ਗੁੰਡਾਰਾਜ ਚਲਾਣ ਲ਼ਗਾ ਜਾ ਆਇਆ ਪੰਜਾਬ ਵਿੱਚ .ਅਅਸੀ ਵੋਟਾ ਭਗਵੰਤ ਨੂਲ ਪਾਈਆ ਹਨ
@harbanssingh7477
@harbanssingh7477 5 сағат бұрын
ਸਾਬਤ ਸੂਰਤ ਜੁੱਤੀਆਂ ਨਾਲ ਨਹੀਂ ਫਿੱਡੇ ਛਿੱਤਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ 😅😅😂😂
@jagdevbrar6100
@jagdevbrar6100 6 сағат бұрын
केजरीवाल नहीं हारया उस का अंहकार हारया है केजरीवाल का हारना बहुत ही जरूरी था इस ने पंजाब में भी अत चुकी हूई थी
@Parmjitsingh-t3w4k
@Parmjitsingh-t3w4k 2 сағат бұрын
ਰੰਧਾਵਾ ਸਾਹਿਬ ਅਗਰ ਹੋ ਸਕਦਾ ਤਾਂ ਮੁੱਦਾ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਹਿਮ ਰਖੋ 10 ਤਰੀਕ ਤੱਕ ਕਿਉਂਕਿ ਸੁਖਬੀਰ ਨੇ 10ਤਰੀਕ ਨੂੰ ਹਟਾ ਦੇਣਾ। ਇਕ ਹੋਰ ਬਹੁਤ ਹੀ ਗੰਭੀਰ ਸੁਆਲ ਜਥੇਦਾਰ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਕੋਣ ਧਮਕੀ ਦੇ ਰਿਹਾ
@premsingh-qr7wi
@premsingh-qr7wi 6 сағат бұрын
ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹੋਈ ਹਾਰ ਦਾ ਮੈਂ ਪੁਰਾਣਾ ਵਲੰਟੀਅਰ ਪੈਗ ਲਾ ਕੇ, ਜਸ਼ਨ ਮਨਾ ਰਿਹਾ ਹਾਂ ਕਿਉਂਕਿ ਕੇਜਰੀਵਾਲ ਠੱਗ ਦਾ ਇਤਿਹਾਸ ਖ਼ਤਮ ਹੋਇਆ।
@harbanssingh7477
@harbanssingh7477 5 сағат бұрын
ਜੇਕਰ ਪਹਿਲਾਂ ਦੱਸਦੇ ਤਾਂ ਤੁਹਾਡੀ ਮਹਿਫ਼ਲ ਵਿੱਚ ਜ਼ਰੂਰ ਸ਼ਰੀਕ ਹੁੰਦੇ 😅😅
@sarabjitdhaliwal4388
@sarabjitdhaliwal4388 3 сағат бұрын
ਮੈਂ ਵੀ ਤੁਹਾਡੇ ਵਾਲੀ ਥਾਂ ਤੇ ਹਾਂ
@Kiranpal-Singh
@Kiranpal-Singh 7 сағат бұрын
*ਤਾਨਾਸ਼ਾਹੀ ਕੇਜਰੀਵਾਲ ਦਾ ਝੂਠ-ਡਰਾਮਾ ਦਿੱਲੀ ਦੇ ਲੋਕ ਸਮਝ ਗਏ, ਦਿੱਲੀ ਵਿੱਚ ਕੇਜਰੀਵਾਲ ਨੇ ਕਦੇ ਪੰਜਾਬੀ ਮੰਤਰੀ ਨਹੀਂ ਬਣਾਇਆ* ਸੰਘ ਦੀ ਇਕ ਪਾਰਟੀ ਹਾਰ ਗਈ ਤੇ ਸੰਘ ਦੀ ਦੂਜੀ ਵੱਡੀ ਪਾਰਟੀ ਭਾਜਪਾ ਜਿੱਤ ਗਈ !
@labhsinghdhonsi7994
@labhsinghdhonsi7994 5 сағат бұрын
ਸਤਿਕਾਰਯੋਗ ਤਰਲੋਚਨ ਸਿੰਘ ਸਾਬਕਾ ਚੇਅਰਮੈਨ ਜੀ ਤੁਹਾਨੂੰ ਸਤਿਕਾਰਯੋਗ ਇਸ ਲਈ ਕਿਹਾ ਜਾਂਦਾ ਹੈ ਕਿ ਤੁਸੀਂ ਤੁਸੀਂ ਸਰ ਜਗਤਾਰ ਜਗਤਾਰ ਜੀ ਕਹਿ ਰਹੇ ਹੋ ਜਗਤਾਰ ਸਿੰਘ ਜੀ ਕਹੋ ਸਰ ਬੇਨਤੀ ਹੈ ਤੁਸੀਂ ਜੇ ਵੱਡੇ ਹੋ ਗਏ ਕੋਈ ਵੱਡੇ ਅਹੁਦੇ ਤੇਰੇ ਹੋ ਇਹ ਨਹੀਂ ਹੈਗਾ ਵੀ ਦੂਸਰੇ ਨੀਚਾ ਝੁਕਾਓ ਮੇਰੀ ਹੱਥ ਬੰਨ ਕੇ ਬੇਨਤੀ ਹੈ ਤੁਸੀਂ ਜਿਹੜੀਆਂ ਸਿੱਖ ਕੌਮ ਨੂੰ ਕਿੰਨੀਆਂ ਕੁ ਦਿਨਾਂ ਦਿੱਤੀਆਂ ਜੱਗ ਜਾਣਦਾ ਠੀਕ ਹ ਤੁਸੀਂ ਡਿਬੇਟ ਦੇ ਵਿੱਚ ਆ ਜਾਂਦੇ ਹੋ ਅਸੀਂ ਸੁਣਨਾ ਸਾਡੀ ਮਜਬੂਰੀ ਬਣ ਜਾਂਦੀ ਹੈ
@baljitsingh6957
@baljitsingh6957 5 сағат бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ
@User.YouTube_creaters
@User.YouTube_creaters 6 сағат бұрын
ਮਿੱਠੇ - ਕੌੜੇ ਬੜੇ ਤਜ਼ਰਬੇ ਜ਼ਿੰਦਗੀ ਦੇ *ਸੌੜੀ ਸੋਚ ਹੈ ਰੰਗ ਨਹੀਂ ਸੌੜੇ ਜ਼ਿੰਦਗੀ ਦੇ*
@januranbir
@januranbir 5 сағат бұрын
Thanks
@User.YouTube_creaters
@User.YouTube_creaters 6 сағат бұрын
ਪੜ੍ਹੀਂ ਕਦੇ ਉਹਨਾਂ ਨਜ਼ਰਾਂ ਚ ਲਿਆਕਤ ਧੀ-ਭੈਣ ਜਿਸ ਘਰ ਮੋਢੇ ਬਰਾਬਰ ਹੋਵੇ ਵਹਿਲ ਮਿਲੇ ਸੁਣੀ ਉਸ ਬਾਪ ਦਾ ਦੁੱਖ *ਪੁੱਤ ਕੋਠੇ ਜਿੱਡਾ ਜਿਹਦਾ ਨਾਕਾਰ ਹੋਵੇ*
@gurdevsanauri9558
@gurdevsanauri9558 3 сағат бұрын
Manjinder Sirsha Not CM Delhi. Only Hindu MLA Next CM Delhi. Sonia Gandhi Very big Step DR Manmohan Singh PM INDIA,Modi Small heart,NOT Allowed Sikh Face CM Delhi.
@User.YouTube_creaters
@User.YouTube_creaters 6 сағат бұрын
ਸਮਾਂ ਬਹੁਤ ਬਲਵਾਨ ਹੈ ਇਹ ਕਦੋਂ ਕਿਸਨੂੰ ਅਤੇ *ਕਿਥੇ ਪਹੁੰਚਾ ਦੇਵੇ, ਇਹ ਕੋਈ ਨਹੀਂ ਜਾਣਦਾ ਮਿੱਤਰੋ*
@majorsingh6176
@majorsingh6176 5 сағат бұрын
ਬਹੁਤ ਬਹੁਤ ਵਧਾਈਆ cm ਪੰਜਾਬ. 2027 ਵਿੱਚ ਪੰਜਾਬ ਵਿੱਚੋ ਬਹਾਰ ਹੋ ਜਾਣ ਗੇ.
@MewaSingh-q3f
@MewaSingh-q3f 4 сағат бұрын
ਕੋਈ ਨੀ ਬਾਈ ਜੀ ਕਾਮਰੇਡ ਝੰਡਾ ਅਮਲੀ 27 ਚ ਸਾਫ ਕਰ ਦੇਣਗੇ ਪੰਜਾਬ ਵਾਲੇ
@preetindersalooja7616
@preetindersalooja7616 6 сағат бұрын
ਕੁਝ ਇਸ ਗੱਲ ਦਾ ਵੀ ਜਿਕਰ ਕਰਨਾ ਸੀ, ਕਿ ਅਕਾਲੀ ਪਾਰਟੀ ਨੇ ਆਪ ਵਾਲਿਆਂ ਦੀ ਹਮਾਇਤ ਦਾ ਐਲਾਨ ਕੀਤਾ ਸੀ ।
@surjitsinghsidhu4750
@surjitsinghsidhu4750 6 сағат бұрын
CM maan sahib learn Lesson from today's result
@gaurishanker6201
@gaurishanker6201 5 сағат бұрын
ਕੇਜਰੀਵਾਲ ਹੁਣ ਪੰਜਾਬ ਦਾ ਬੇੜਾ ਗ਼ਰਕ ਕਰੂੰ।
@SGBYGADOANA
@SGBYGADOANA 5 сағат бұрын
सत श्री अकाल जी, आपजी के विचार बहुत दिनों से मै सुन रहा हूँ पंजाबीयत को जितना नुक़सान केजरीवाल ने पिछले तीन वर्षों से पहुँचाया उतना किसी भी राजनीतिक व्यक्ति ने नहीं पहुँचाया, भगवंत मान एक नाम मात्र का C M बना रहा एक सरदार जी को ऐसे चापलूसी करता रहा केजरीवाल के मै तो सोच कर हैरान होता रहा कि इसमें सरदार का खून है भी या नहीं । केजरीवाल की हार का फ़ायदा तो सारे पंजाब का होगा परंतु सबसे ज़्यादा भगवंत मान जी को हुआ है । भविष्य में आपजी के सामने आ जायेगा ।
@jarnailsingh-ko9de
@jarnailsingh-ko9de 4 сағат бұрын
ਪੰਜਾਬ ਦੇ ਲੋਕ ਵੀ ਇਹਨਾ ਤੋ ਦੁਖੀ ਹਨ 27 ਵਿਚ ਆਪ ਦਾ ਹਾਲ ਵੀ ਦਿਲੀ ਵਾਲਾ ਹੋਣਾ
@harbanssingh7477
@harbanssingh7477 5 сағат бұрын
ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਕੋਸ਼ਿਸ਼ ਕਰ ਸਕਦੈ । ਇਸ ਵਿਚਾਰ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
@Ranglapunjab103
@Ranglapunjab103 6 сағат бұрын
ਸੱਤਾ ਹਥਿਆਉਣ ਲਈ ਕੇਜਰੀਵਾਲ ਨੇ ਲੋਕਾਂ ਨੂੰ ਬੇਹੱਦ ੁਦੂ ਬਣਾਇਆ।ਲੋਕ ਅੱਜ ਬਹੁਤ ਖੁਸ਼ ਨੇ।ਅਸੀਂ ਪਹਿਲਾਂ ਇਹਨੂੰ ਚੰਗਾ ਬੰਦਾ ਸਮਝਦੇ ਸੀ ਪਰ ਜਦੋਂ ਇਹ ਮਜੀਠੀਏ ਦੇ ਥੱਲੇ ਲੰਮਾ ਪੈ ਗਿਆ ਓਦੋਂ ਸਾਡੇ ਮਨੋਂ ਲੱਥ ਗਿਆ।ਬਾਦ ਚ ਤਾਂ ਜਦੋਂ ਏਨੇ ਸੱਤਾ ਤੇ ਕਾਬਜ ਹੋਣ ਲਈ ਦੂਜੀਆਂ ਪਾਰਟੀਆਂ ਵਾਲੇ ਸਾਰੇ ਹੱਥ ਕੰਡੇ ਵਰਤਣੇ ਸ਼ੁਰੂ ਕੀਤੇ ਸਨ ਤਾਂ ਸੱਭ ਨੇ ਇਹਦੀ ਪੁੱਠੀ ਗਿਣਤੀ ਸ਼ੁਰੂ ਕਰ ਦਿਤੀ ਸੀ।ਹੁਣ ਇਹ ਜੇਲ਼ ਚ ਸੜੇਗਾ।ਭਗਵੰਤ ਮਾਨ 27 ਤੋਂ ਬਾਦ ਸ਼ਰਾਬ ਦੇ ਸਾਗਰ ਚ ਡੁੱਬਕੇ ਖੁਦਕੁਸ਼ੀ ਕਰੇਗਾ।
@kapoorsingh7273
@kapoorsingh7273 5 сағат бұрын
ਰੰਧਾਵਾ ਜੀ ਕੇਜਰੀਵਾਲ ਨੂੰ ਕਾਂਗਰਸ ਨਾਲ ਮਿਲਕੇ ਚੋਣਾਂ ਲੜੀਆਂ ਜਾਣੀਆਂ ਚਾਹੀਦੀਆਂ ਸੀ।
@GurdeepSingh1-t7g
@GurdeepSingh1-t7g 6 сағат бұрын
ਦਿੱਲੀ ਦੇ ਵਿੱਚ ਕਿਤੇ ਮਨੀਪੁਰ ਵਾਲਾਂ ਹਾਲ ਨਾ ਕਰਨ ਘੱਟ ਗਿਣਤੀਆਂ ਤੇ ਦਲਿਤਾਂ ਤੇ ਅੱਤਿਆਚਾਰ ਨਾ ਕਰਨ ਵਿਚਾਰਧਾਰਾ ਬਹੁਤ ਮਾੜੀ ਇਹਨਾਂ ਦੀ
@lunlul
@lunlul 4 сағат бұрын
ਭਗਵੰਤ ਲਈ ਹੁਣ ਵੱਡੀ ਚੁਣੌਤੀ ਹੋਵੇਗੀ, ਪਹਿਲਾਂ ਸਭ ਕੇਜਰੀਵਾਲ ਦੇ ਦਖ਼ਲ ਦੇ ਨਾਮ ਤੇ ਲੱਗੀ ਜਾਂਦਾ ਸੀ ! ਹੁਣ ਬਹਾਨਾ ਕੋਈ ਨਹੀ ਰਹਿਣਾ , ਚੰਗਾ ਮੰਦਾ ਸਭ ਭਗਵੰਤ ਸਾਹਿਬ ਦਾ ਆਪਣਾ ਹੋਵੇਗਾ !
@premsingh-qr7wi
@premsingh-qr7wi 5 сағат бұрын
ਬਹੁਤ ਵਧੀਆ ਵਿਚਾਰ ਚਰਚਾ ਹੈ
@Minalatti6462
@Minalatti6462 3 сағат бұрын
Randhawa ji, BJP never gives CM post to Sikh.
@anmoldeepsingh6358
@anmoldeepsingh6358 5 сағат бұрын
2022 ਵਿੱਚ #ਅਕਾਲੀਆਂ ਨੂੰ ਗੱਲਾ ਕਰਨ ਵਾਲੇ... #ਦਿੱਲੀ ਵਿੱਚ ਅੱਜ ਆਪਣੀ ਚੋਣ ਹਾਰ ਗਏ। ਸਮਾਂ ਬਹੁਤ ਬਲਵਾਨ ਏ।
@gurmailsingh994
@gurmailsingh994 Сағат бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@SukhdevSingh-dg9rp
@SukhdevSingh-dg9rp 6 сағат бұрын
ਦਿਨ ਵਿਚ ਸੁਪਨੇ ਨਾਂ ਦੇਖੋ ਰੰਧਾਵਾ ਜੀ ਦਿੱਲੀ ਵਿਚ ਸਿੱਖ ਮੁਖ ਮੰਤਰੀ ਵੇਖਣ ਦੀ ।
@anmoldeepsingh6358
@anmoldeepsingh6358 5 сағат бұрын
ਆਪ-ਦਾ ਮੁਕਤ ਦਿੱਲੀ।
@BalkarSingh-og4xb
@BalkarSingh-og4xb 5 сағат бұрын
ਦਿੱਲੀ ਚੋਣ ਦੇ ਨਤੀਜੇ ਚੀਕ ਚੀਕ ਕਰ ਕਹਿ ਰਹੇ ਹਨ ਕਿ ਜੋ ਪਾਰਟੀ ਮੁਲਾਜਮਾਂ ਨੂੰ ਖੁਸ਼ ਕਰੇਗੀ ਮੁਲਾਜਮ ਉਸ ਨੂੰ ਰਾਜ ਥਾਲ ਵਿੱਚ ਪਾ ਕੇ ਦਿੰਦੇ ਹਨ ਤੇ ਜੋ ਉਹਨਾਂ ਨੂੰ ਨਾਰਾਜ਼ ਕਰੇਗਾ ਉਸ ਦੀ ਤਾਕਤ ਖੋਹ ਕੇ ਰਾਜ ਦੂਜੇ ਨੂੰ ਵੀ ਦੇਣ ਦੇ ਕਾਬਲ ਹਨ, ਮੋਦੀ ਸਾਹਿਬ ਨੇ ਚੰਗਾ ਬਜਟ ਦੇ ਕੇ ਮੁਲਾਜਮਾਂ ਬਹੁਤ ਖੁਸ਼ ਕਰ ਦਿੱਤਾ ਤੇ ਮੁਲਾਜਮਾਂ ਨੇ ਰਾਜ ਮੋਦੀ ਦੀ ਝੋਲੀ ਪਾ ਦਿੱਤਾ, ਪਾਰਟੀਆਂ ਨੂੰ ਮੁਲਾਜਮਾਂ ਦੀ ਤਾਕਤ ਨੂੰ ਨਜਰਅੰਦਾਜ਼ ਨਹੀਂ ਕਰਨਾ ਚਾਹੀਦਾ।
@AmrinderSingh-s7x
@AmrinderSingh-s7x 6 сағат бұрын
ਭਾਜੀ ਜਦੋਂ ਏਹ BJP ਏਜੰਟ ਤਰਲੋਚਨ ਸਿੰਘ ਜੀ ਆਉਂਦੇ ਹਨ ਤਾਂ ਮੈਂ ਕਦੇ ਵੀ ਨਹੀਂ ਵੇਖਦਾ ਮੈਂ ਬਾਦਲਾਂ ਦੇ ਵੇਲੇ ਤੋਂ 30 ਸਾਲ ਤੋਂ ਜਾਣਦਾ ਹਾਂ thanks and sorry for my comment
@harbanssingh2167
@harbanssingh2167 5 сағат бұрын
Why you are watching now?
@Villagers_lives_villagers
@Villagers_lives_villagers 5 сағат бұрын
Tarlochan Singh is BJP supporter. But ha has lot of knowledge of political history. Secrets of history.
@DalbirSingh-zt7fl
@DalbirSingh-zt7fl 5 сағат бұрын
ਸਿੱਖ ਨਹੀਂ ਬਣਨਾ ਚਾਹੀਦਾ ਇਸੇ ਵਿੱਚ ਕੌਂਮ ਦਾ ਭਲਾ ਹੈ।
@HARWINDERSINGHMAHI
@HARWINDERSINGHMAHI 6 сағат бұрын
ਹੁਣ ਇਹ ਪੰਜਾਬ ਵੱਲ ਭੱਜਣਗੇ
@RajinderSingh-bp4br
@RajinderSingh-bp4br 6 сағат бұрын
ਕੇਜਰੀਵਾਲ ਦੀ ਰਿਹਾਇਸ਼ ਹੁਣ ਤਿਹਾੜ ਜੇਲ੍ਹ ਵਿੱਚ ਹੋਵੇਗੀ 😂
@BaljeetSingh-wi1tu
@BaljeetSingh-wi1tu 6 сағат бұрын
ਜੇ ਹੁਣ ਵੀ ਸੀ ਐਮ ਪੰਜਾਬ ਕੇਜਰੀਵਾਲ ਮੂਹਰੇ ਪਹਿਲ ਆਂ ਦੀ ਤਰਾਂ ਕੋਡਾ ਹੋਇਆ ਰਿਹਾ ਤਾ ਅਗਲੀ ਵਿਧਾਨ ਸਭਾ ਚ ਕੇਜਰੀਵਾਲ ਪਾਰਟੀ ਕਲੀਨ ਸਵੁਈਪ ਹੋਵੇਗੀ।
@RajinderSingh-bp4br
@RajinderSingh-bp4br 6 сағат бұрын
ਜੋ ਹਾਲਾਤ ਨਜ਼ਰ ਆ ਰਹੇ ਹਨ ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਬਣਾਵੇਗੀ ।
@User.YouTube_creaters
@User.YouTube_creaters 6 сағат бұрын
ਦੁੱਖੀ ਸਮੇਂ ਵਿੱਚ ਧੀਰਜ ਬਣਾ ਕੇ ਰੱਖਣਾ ਕਠਿਨ ਹੁੰਦਾ ਹੈ *ਪਰ ਇਸਤੋਂ ਬਿਨਾਂ ਵੀ ਹੋਰ ਕੋਈ ਚਾਰਾ ਨਹੀਂ ਹੁੰਦਾ* ਨਹੀਂ ਤਾਂ ਦਿੱਲੀ ਚੁੱਪ ਚਾਪ ਨਹੀਂ ਹੁੰਦੀ
@gsdeol8827
@gsdeol8827 6 сағат бұрын
ਮੈਨੂੰ ਸਮਝ ਨਹੀ ਆ ਰਿਹਾ ਕਿ delhi ਵਿਚ ਤਾਂ ਕੁਝ ਹੁੰਦਾ ਦਿਖਾਈ ਦੇ ਰਿਹਾ ਸੀ ਪਰ ਪੰਜਾਬ ਵਿਚ ਤਾਂ ਪਤਾ ਹੈ ਹੈ ਕਿ ਕਿਸੇ ਕੰਮ ਤੇ ਇਟ ਵੀ ਨਹੀ ਲੱਗੀ। ਇਹਨਾਂ ਦਾ ਕੀ ਹਾਲ ਹੋਵੇਗਾ
@mykitchengarden58
@mykitchengarden58 6 сағат бұрын
One hindu party has gone
@Kiranpal-Singh
@Kiranpal-Singh 5 сағат бұрын
Other came in
@KuldeepSingh-sb3ep
@KuldeepSingh-sb3ep 7 сағат бұрын
ਸਤਿਕਾਰ ਯੋਗ ਜਗਤਾਰ ਸਿੰਘ ਜੀ, ਸਰਦਾਰ ਤਰਲੋਚਨ ਸਿੰਘ ਜੀ,ਵੀਰ ਰੰਧਵਾ ਜੀ ਸਤਿ ਸ੍ਰੀ ਅਕਾਲ ਜੀ। ਬਹੁਤ ਹੀ ਵਧੀਆ ਸਵਾਲ ਜੁਵਾਬ
@Modani-Govt
@Modani-Govt 5 сағат бұрын
Fight was between thieves and thugs and thugs defeated thieves.
@harpreetsinghthind2816
@harpreetsinghthind2816 6 сағат бұрын
Nakodar de sahida nu kot,kot,parnam,,,, thanks S,jagtar singh ji ❤
@subacheema6440
@subacheema6440 6 сағат бұрын
ਸਿੱਖ ਨੂੰ cm ਬਣਾਉਣ ਨਾਲ ਪੱਜਾਬ ਜਿਤਨਾ ਸੋਖਾ ਹੋਜੂ
@RajbirBedi-j9t
@RajbirBedi-j9t 5 сағат бұрын
100% ਸਿਰਸਾ ਨੂੰ ਨਹੀਂ
@ProudPunjabi60
@ProudPunjabi60 4 сағат бұрын
siras dey cm banan dey full chance aa
@anmoldeepsingh6358
@anmoldeepsingh6358 5 сағат бұрын
#ਕੱਟੜ_ਭਿ੍ਸਟਾਚਾਰ_ਪਾਰਟੀ। #ਆਮ_ਆਦਮੀ_ਪਾਰਟੀ।
@Jagirsinghpatwari
@Jagirsinghpatwari 6 сағат бұрын
ਮੁਖਮੰਤਰੀ ਤਾਂ ਖੁਦ ਸ਼ਰਾਬੀ ਹੈ ਕੁਝ ਨਹੀਂ ਹੋਣਾ ਖ਼ਤਮ ਹੋ ਗਿਆ
@manjitsinghmatharu
@manjitsinghmatharu 7 сағат бұрын
🙏🙏🙏 ਮੁਫਤਖੋਰੀਆਂ, ਮਸ਼ਹੂਰੀਆਂ, ਮੰਗਤਪੁਣੇ ਦਾ ਡਰਾਮਾ ਖਤਮ !
@SAGAR89249
@SAGAR89249 4 сағат бұрын
ਰੰਧਾਵਾ ਸਾਹਿਬ ਜੀ ਆਪ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈ ਪਰ ਸ੍ਰ : ਤਰਲੋਚਨ ਸਿੰਘ ਹਰਿ ਵਾਹ ਸ੍ਰ: ਜਗਤਾਰ ਸਿੰਘ ਜੀ ਨੂੰ ਜਗਤਾਰ ਜਗਤਾਰ ਕਹਿ ਕੇ ਬਲਾਂਉਦਾਂ ਹੈ ਉਹ ਪੜੇ ਲਿਖੇ ਅਤੇ ਸਿਆਣੇ ਹਨ ਉਹਨਾਂ ਨੂੰ ਸ੍ਰ: ਜਗਤਰ ਸਿੰਘ ਕਹਿਕੇ ਬੁਲਾਣਾ ਚਾਹੀਦਾ ਹੈ
@mykitchengarden58
@mykitchengarden58 6 сағат бұрын
It is good sign for democrecy Change in politics is must
@harmeetsinghghumaan8601
@harmeetsinghghumaan8601 3 сағат бұрын
❤ se very tru welcome mr randhawa ji for remarkble views healthy debate by your anchors thanks
@jagtarsidhu3758
@jagtarsidhu3758 5 сағат бұрын
Lala of Delhi is the number one enemy of Sri Guru Granth Sahib je. Salute to sardar JAGTAR SINGH VEER GE, thanks. Waheguru sahib geo bless you with everything in life.
@kuldipsinghdhesi7018
@kuldipsinghdhesi7018 3 сағат бұрын
Randhawa Team Zindadal zindabad ❤❤❤❤❤❤
@Jagirsinghpatwari
@Jagirsinghpatwari 6 сағат бұрын
ਪੰਜਾਬ ਤਾਂ ਖਰਾਬ ਕਰ ਦਿੱਤਾ ਹੈ ਪਿੱਛੇ ਕੀ ਰਹਿ ਗਿਆ ਬਰਬਾਦ ਕਰ ਦਿੱਤਾ ਹੈ ਸਾਰਾ ਪੈਸਾ ਖਰਚ ਕਰ ਦਿੱਤਾ ਹੈ ਕਰਜ਼ਾ ਕਿੰਨਾ ਲਿਆ ਹੈ ਬਰਬਾਦ ਕਰ ਦਿੱਤਾ ਪੰਜਾਬ
@rajnikant5489
@rajnikant5489 4 сағат бұрын
Punjab
@SohanSingh-d5x
@SohanSingh-d5x 5 сағат бұрын
ਸੋਚੋ ਹੁਣ ਅਗਲਾ ਨੰਬਰ ਕਿਸਦਾ
@ajaibsinghpanesarCanada
@ajaibsinghpanesarCanada 5 сағат бұрын
S S A 🙏🙏🙏🙏🙏🙏🙏🙏🙏🙏 to all members present in program at this time
@sekhonsekhon4142
@sekhonsekhon4142 4 сағат бұрын
ਰੰਧਾਂਵਾ ਜੀ ! ਇਹ ਗੱਲ ਪੂਰੀ ਤਰਾਂ ਠੀਕ ਨਹੀਂ ਕਿ ਪੰਜਾਬੀ ਬਾਹਰਲਿਆਂ ਨੂੰ ਬਰਦਾਸ਼ਤ ਕਰਦੇ।ਅਕਾਲੀਆਂ ਰਾਹੀਂ ਭਾਜਪਾ, ਕਾਂਗਰਸ ਵੇਲੇ ਤਾਂ ਹਰ ਫੈਸਲਾ ਹੀ ਦਿੱਲੀ ਤੋਂ ਹੁੰਦਾ ਸੀ। ਭਾਂਵੇ ਗੱਲ ਦਰਬਾਰਾ ਸਿੰਘ ਤੋਂ ਪਾਣੀਆਂ ਦਾ ਕੇਸ ਅਦਾਲਤ ਚੋਂ ਵਾਪਿਸ ਕਰਵਾਉਣ ਦਾ ਹੋਵੇ।ਜਾਂ ਗਿਆਨੀ ਜੈਲ ਸਿੰਘ ਦਾ ਸੰਜੇ ਗਾਂਧੀ ਦਾ ਚੱਪਲ ਚੱਕ ਬਨਣ ਦਾ ਹੋਵੇ,ਜਾਂ ਹਰਚਰਨ ਸਿੰਘ ਬਰਾੜ ਨੂੰ ਲਾਂਭੇ ਕਰਕੇ ਬੀਬੀ ਭੱਠਲ ਨੂੰ ਮੁੱਖ ਮੰਤਰੀ ਬਜਾਉਣ ਦਾ ਹੋਵੇ!! ਹੋਰ ਵੀ ਬਹੁਤ ਉਦਾਹਰਨਾਂ ਹਨ। ਸਾਰੇ ਫ਼ੈਸਲੇ ਬਾਹਰਲੇ ਹੀ ਕਰਦੇ ਰਹੇ ਹਨ॥
@RashpalSingh-x3x
@RashpalSingh-x3x 5 сағат бұрын
❤🎉
@mykitchengarden58
@mykitchengarden58 6 сағат бұрын
Bjp is not good for sikh, punjab and kishan
@gsdeol8827
@gsdeol8827 6 сағат бұрын
ਤਰਲੋਚਨ ਜੀ ਸਿਰ। ਬੀਜੇਪੀ ਦੇ ਲੀਡਰ ਹੈ ਦਿਖਾਈ ਦਿੰਦੇ ਹਨ ਪੰਜਾਬ ਦੇ ਨਹੀਂ
@RanjitSingh-gm6ln
@RanjitSingh-gm6ln 6 сағат бұрын
ਇਹ ਦੱਲਾ ਸੱਤਾ ਦੇ ਗੂਣ ਗਾ ਕੇ ਹੀ ਖੱਟੀ ਖਾਦਾ ਹੈ ਸਾਲੇ ਦੇ ਪੱਲੇ ਕੁਝ ਨਹੀ ਪਿੰਡਾ ਵਾਲੇ ਕਿਸਾਨਾ ਦਾ ਵਿਰੋਧੀ ਹੈ
@ajaibsinghpanesarCanada
@ajaibsinghpanesarCanada 5 сағат бұрын
S S A 🙏🙏🙏 Randhawa Sahib ji S.Jagtar Singh ji and S.Trilochan Singh ji Ex M P and Ex Chairman
@jagjitsingh5212
@jagjitsingh5212 5 сағат бұрын
Good news and views thanks Randhawa saab Jagtar saab and Tarlochan saab ❤🙏🏻🙏🏻🙏🏻
@cleverfox2879
@cleverfox2879 6 сағат бұрын
ਹੁਣ ਚੈਅਰਮੈਨ ਨਹੀਂ ਬਣਾਉਣਾ ਸ ਤਰਲੋਚਨ ਸਿੰਘ ਜੀ ਇਨੀਂ ਚਿਮਚਾ ਗਿਰੀ ਨਾ ਕਰੋ
@harpreetsinghthind2816
@harpreetsinghthind2816 6 сағат бұрын
Good,,, 👍
@gsdeol8827
@gsdeol8827 6 сағат бұрын
It is true
@iqbalsingh5034
@iqbalsingh5034 6 сағат бұрын
ਇਹੀ ਲੋਕ ਸਿੱਖਾਂ ਦੇ ਰੂਪ ਵਿੱਚ ਗੰਗੂ ਬ੍ਰਾਹਮਣ ਦੀ ਔਲਾਦ ਦਾ ਰੋਲ ਅਦਾ ਕਰ ਰਹੇ ਹਨ।
@mohindermalhi3485
@mohindermalhi3485 5 сағат бұрын
Realistic approach Jagtar ji.keep it up as a neutral journalist
@amrikathwal2119
@amrikathwal2119 Сағат бұрын
ਅਜ ਤਾ ਜਗਤਾਰ ਸਿੰਘ ਹੁਣਾ ਦੀ ਗਲਾਸੀ ਲੱਗੀ ਲਗਦੀ
@BHUPINDERSingh-sc5yg
@BHUPINDERSingh-sc5yg 3 минут бұрын
ਕੇਜਰੀਵਾਲ ਨੇ ਜਰਨੈਲ ਸਿੰਘ ਆਪ ਮਰਵਾਇਆ ਸੀ ਕੋਵਟ 19ਵਿਚ
@ParveenKumar-cs2ow
@ParveenKumar-cs2ow 4 сағат бұрын
ਰੰਧਾਵਾ ਸਾਹਿਬ, ਸਤਿ ਸ੍ਰੀ ਆਕਾਲ ਜੀ। ਸਰਦਾਰ ਤਰਲੋਚਨ ਸਿੰਘ ਜੀ ਕਹਿ ਰਹੇ ਹਨ ਕਿ ਹੁਣ ਕੇਜਰੀਵਾਲ ਸਾਹਿਬ ਜੀ ਦਾ ਹੁਣ ਕੀ ਬਣੂਗਾ ਹੁਣ ਤਾਂ ਦਿੱਲੀ ਵਿੱਚ ਪੁਲਿਸ ਵੀ BJP ਦੀ, ਜੇਲ੍ਹ ਮਹਿਕਮਾ ਵੀ BJP ਦਾ ਅਤੇ ਜੇਲ੍ਹ ਵਿੱਚ ਮਾਲਿਸ਼ ਕਰਨ ਵਾਲੇ ਵੀ ਹੁਣ BJP ਨੇ ਹੀ ਲਾਉਣੇ ਹਨ ਅੱਜ ਤਾਂ ਮੋਦੀ ਸਾਹਿਬ ਜੀ ਨੇ ਵੀ ਦਿੱਲੀ ਦੀ ਚੋਣ ਜਿੱਤਣ ਤੋਂ ਬਾਅਦ ਦਿੱਲੀ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਹੋਇਆਂ ਕਹਿ ਦਿੱਤਾ ਹੈ ਕਿ ਦਿੱਲੀ ਦੇ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿੱਚ ਹੀ CAG ਦੀ ਰਿਪੋਰਟ ਰੱਖੀ ਜਾਵੇ ਗੀ ਫਿਰ CAG ਦੀ ਰਿਪੋਰਟ ਵਿੱਚ ਕੀ ਨਿਕਲਦਾ ਹੈ ਇਹ ਤਾਂ BJP ਹੀ ਜਾਣਦੀ ਹੈ
@sarwansingh895
@sarwansingh895 6 сағат бұрын
❤👌
@PunjabiExpress_PB13
@PunjabiExpress_PB13 4 сағат бұрын
Randhawa g ਸਰਦਾਰ ਹਾਮੀਰ ਸਿੰਘ ਜੀ ਕਿੱਥੇ ਚਲੇ ਗਏ?
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 6 сағат бұрын
👍👍👌
@alokikvidhya1670
@alokikvidhya1670 4 сағат бұрын
Koi sikh sukh nhi sirf Hindu Mukhyamantri hi bnega dehli mai 🚩🚩🚩🚩🚩🚩🚩🚩🚩🚩🚩
@GurmukhSingh-mz5it
@GurmukhSingh-mz5it 6 сағат бұрын
੨੦੧੭ ਵਿੱਚ ਜੇਕਰ ਕੇਜਰੀਵਾਲ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਐਲਾਨ ਕਰ ਦਿੱਤਾ ਜਾਂਦਾ ਸਰਕਾਰ ਆਮ ਆਦਮੀ ਪਾਰਟੀ ਦੀ ਬਣਨੀ ਤਹਿ ਸੀ
@rajinderhira4670
@rajinderhira4670 6 сағат бұрын
Kejriwal has been punished and deserved to be punished for 'Sheesh Mahal '.
@harbhajansinghcheema7582
@harbhajansinghcheema7582 5 сағат бұрын
Bhagwant Mann now have to be independent of Delhi bosses for his Govt. survival in Punjab and especially for his party survival in the next assembly election in Punjab
@amrikchahal-o6k
@amrikchahal-o6k 5 сағат бұрын
ਠੱਗ ਖਤਮ ਹੋ ਗਿਆ
@SatnamSingh-gj7mb
@SatnamSingh-gj7mb 6 сағат бұрын
❤❤❤❤❤❤❤❤❤❤❤❤
@sukhmindersingh4843
@sukhmindersingh4843 6 сағат бұрын
ਇੱਕ ਗੱਲ ਤਾਂ ਚੰਗੀ ਹੋਈ ਲੈਫਟੀਨੈਂਟ ਗਵਰਨਰ ਹੁਣ ਆਰਾਮ ਨਾਲ ਆਪਣਾ ਕਾਰਜਕਾਲ ਪੂਰਾ ਕਰੇਗਾ
@rajnikant5489
@rajnikant5489 4 сағат бұрын
Sare kolo jyada fayeda muslim larea hindustan ch
@surjindersingh6792
@surjindersingh6792 7 сағат бұрын
🌹🙏
@amritpalSingh-gd6ki
@amritpalSingh-gd6ki 6 сағат бұрын
ਝਾੜੂ ਅਪਣਾ ਹੀ ਪੱਤਾ ਸਾਫ ਕਰ ਗਿਆ।
@amriksinghbhanri4377
@amriksinghbhanri4377 7 сағат бұрын
Ssa Randhawa ji
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
24 Часа в БОУЛИНГЕ !
27:03
A4
Рет қаралды 7 МЛН
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН