ਖਾਲਸਾ ਰਾਜ ਵੇਲੇ ਕਸ਼ਮੀਰ ‘ਚ ਵੱਸੇ ਸਿੱਖਾਂ ਦਾ ਪਿੰਡ। ਖ਼ੈਬਰ ਦੱਰ੍ਹੇ ਤੋਂ ਕੁੱਪਵਾੜਾ । Sikhs in Kashmir। Day-22

  Рет қаралды 136,919

Ghudda Singh

Ghudda Singh

Күн бұрын

Пікірлер: 331
@Daske.WaleSahi
@Daske.WaleSahi 4 ай бұрын
ਸਿੱਖ ਹਰ ਜਗ੍ਹਾ ਵੱਸਦੇ ਆ ਸਲੂਟ ਆ ਵੀਰੋ ਤੁਹਾਨੂੰ
@punjabiludhiana332
@punjabiludhiana332 3 ай бұрын
ਪਹਾੜਾਂ ਵਾਲਿਆਂ ਦੀ ਸੈਪਲ ਜ਼ਿੰਦਗੀ ਆ ਬਾਹਲ਼ੀ ਭੱਜ ਨੱਠ ਨੀ । ਜਿੰਨੀ ਕੀ ਆਮਦਨ ਆ ਉਹਨਾਂ ਕੁ ਖ਼ਰਚਾ । ਪਰ ਯਾਰ ਔਖਾ ਪਹਾੜਾਂ ਵਿੱਚ ਰਹਿਣਾ ।
@bharatsidhu1879
@bharatsidhu1879 5 ай бұрын
ਕਸ਼ਮੀਰ ਚ ਵੱਸੇ ਹੋਏ ਸਿੱਖ ਪਰਵਾਰਾਂ ਨੂੰ ਦੇਖਕੇ ਮੰਨ ਖੁਸ਼ ਹੋ ਗਿਆ । ਬਹੁਤ ਹੀ ਸੋਹਣਾ ਘਰ - ਬਾਰ ਅੱਤੇ ਆਲਾ - ਦੁਆਲਾ ਲੱਗਿਆ । ਤੁਹਾਡਾ ਬਹੁਤ - ਬਹੁਤ ਧੰਨਵਾਦ ਕਸ਼ਮੀਰ ਚ ਰਹਿੰਦੇ ਸਿੱਖ ਪਰਵਾਰ ਦੇ ਦਰਸ਼ਨ ਕਰਾਓਣ ਲਈ ।
@manjindersingh5376
@manjindersingh5376 5 ай бұрын
ਬਹੁਤ ਖੁਸੀ ਹੂੰਦੀ ਹੈ ਹੋਰਾਂ ਸੂਬਿਆਂ ਵਿੱਚ ਸਰਦਾਰ ਦੇਖ਼ ਕੇ ਮੈਨੂੰ ਵੀ ਬਹੂਤ ਹੈਰਾਨੀ ਹੋਈ ਕਸ਼ਮੀਰ ਵਿਚ ਸਰਦਾਰ ਦੇਖਕੇ ਕਸ਼ਮੀਰ ਕੀ ਹਿਮਾਚਲ ਪ੍ਰਦੇਸ਼ ਦੇ ਪਹਾੜੀ ਕੋਨੇ ਵਿੱਚ ਜਿੱਥੇ ਬਹੁਤ ਘੱਟ ਲੋਕ ਜਾਂਦੇ ਨੇ ਸਰਦਾਰ ਇੰਡੀਆ ਦੇ ਹਰ ਇੱਕ ਕੋਨੇ ਵਿੱਚ ਨੇ ਇੱਕ ਗੱਲ ਨੋਟ ਕਰਨ ਵਾਲੀ ਹੈ ਸਾਰੇ ਪਂਜਾਬੀ ਬੋਲਦੇ ਹਨ ਮੈਂ ਖੁਦ ਸੁਣਿਆ ਚਾਹੇ ਉਹ ਉੱਤਰਾਖੰਡ ਹੋਵੇ ਚਾਹੇ ਹਿਮਾਚਲ ਚਾਹੇ ਮੱਧਪ੍ਰਦੇਸ਼ ਹੋਵੇ
@HarpreetSingh-ux1ex
@HarpreetSingh-ux1ex 5 ай бұрын
ਝੂਲਦੇ ਨਿਸ਼ਾਨ ⛳ ਰਹੇ ਪੰਥ ਮਹਾਰਾਜ ਜੀ ਦੇ ❤ ਬਹੁਤ ਖੂਬਸੂਰਤ ਤੇ ਖੈਬਰ ਤੋ ਆਏ ਸਿੱਖਾਂ ਤੇ ਜੰਮੂ ਕਸ਼ਮੀਰ ਵਿੱਚ ਗੁਰਦੁਆਰਿਆਂ ਸਾਹਿਬ ਤੇ ਸਿੱਖਾਂ ਦੇ ਦਰਸ਼ਨ ਦੀਦਾਰ ਕਰਾਉਣ ਲਈ ਧੰਨਵਾਦ ਜੀ , ਅਮ੍ਰਿਤਪਾਲ ਸਿੰਘ ਘੁੱਦਾ ਵੀਰ , ਰਵਿੰਦਰ ਬਿਸ਼ਨੋਈ , ਵੀਰ ਮਨਦੀਪ ਸਿੰਘ ਸਾਰੇ ਭਰਾਵਾਂ ਨੂੰ ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@amriksingh6828
@amriksingh6828 5 ай бұрын
ਬਹੁਤ ਵਧੀਆ ਸਫਰ ਦਿਲ-ਗੁਰਦਾ ਸਭ ਜਿੱਤ ਲਿਆ
@sikhtraveller8860
@sikhtraveller8860 5 ай бұрын
Nakli Nisan jhol riha si badal gya hun😅😅😅
@sattibains4818
@sattibains4818 5 ай бұрын
​@@sikhtraveller8860 Nishan nikli nahi ho sakda bande nakali c
@ਖੇਤੀ
@ਖੇਤੀ 5 ай бұрын
ਜਿਉਂਦਾ ਵੱਸਦਾ ਰਹੇ ਬਾਈ ਏਨੇ ਸੋਹਣੇ ਸੁੰਦਰ ਸਫ਼ਰਨਾਮੇ ਦੇ ਦੀਦਾਰ ਕਰਵਾਉਣ ਲਈ ਸਾਨੂੰ ਘਰੇ ਬੈਠਿਆ ਨੂੰ ਧੰਨਵਾਦ ਬਹੁਤ ਬਹੁਤ
@tarsemsinghwaraich7642
@tarsemsinghwaraich7642 5 ай бұрын
ਪਰਿਵਾਰ ਉੱਤੇ ਗੁਰੂ ਸਾਹਿਬ ਜੀ ਦੀ ਬਖਸਿਸ਼ ਹੈ ਸਿਖੀ ਸਰੂਪ ਨੂੰ ਸੰਭਾਲ ਕੇ ਰੱਖਿਆ ਹੈ ਜਿਉਂਦੇ ਵਸਦੇ ਰਹੋ ਧੰਨਵਾਦ
@manpreetatwal6270
@manpreetatwal6270 5 ай бұрын
ਰਾਜ ਕਰੇਗਾ ਖਾਲਸਾ❤❤❤
@kanwarjeetsingh3495
@kanwarjeetsingh3495 5 ай бұрын
ਸਤਿ ਸ੍ਰੀ ਅਕਾਲ ਜੀ ਅੱਜ ਦੇ ਬਲੋਗ ਵਿੱਚ ਬਹੁਤ ਹੀ ਵੱਡਮੁਲੀ ਜਾਣਕਾਰੀ ਮਿਲੀ ਖਾਸ਼ਕਰ ਸਿਖ ਰਾਜ ਵੇਲੇ ਦੇ ਸਿੱਖ ਪਰਿਵਾਰਾਂ ਬਾਰੇ ।
@navvv1437
@navvv1437 5 ай бұрын
ਹਾ ਜੀ ਬਿਲਕੁਲ ਸਹੀ ਵੀਰੇ ,ਹਰੀ ਸਿੰਘ ਨਲੂਆ ਜੀ ਦਾ ਪਹਿਲਾ ਸਿੱਕਾ ਵੀ ਕਸ਼ਮੀਰ ਦੀ ਗਵਰਨਰੀ ਟਾਈਮ ਹੀ ਪੇਸ਼ ਕੀਤਾ ਸੀ ⚡️
@banipreet7992
@banipreet7992 4 ай бұрын
ਖ਼ੈਬਰ ਦਰਾਂ ਤੋ ਆਕੇ ਕਸ਼ਮੀਰ ਵਿਚ ਵਸੇਂ ਸਿੱਖਾਂ ਤੇ ਕਿਸੇ ਨੇ ਪਹਿਲੀ ਵਾਰ ਵੀਡੀਓ ਬਣਾਈ ਹੈ। ਬਹੁਤ ਸੋਹਣੀ ਵੀਡੀਓ ਜੀ
@bhindajand3960
@bhindajand3960 5 ай бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@Rachhpalsingh90
@Rachhpalsingh90 5 ай бұрын
ਸਤਿ ਸ੍ਰੀ ਆਕਾਲ ਅੰਮ੍ਰਿਤਪਾਲ ਵੀਰ ਬਹੁਤ ਵਧੀਆ ਬਲੋਗ ਅੱਜ ਦਾ ਕਸ਼ਮੀਰ ਵਿਚ ਵੱਸਦੇ ਸਿੱਖ ਪਰਿਵਾਰ ਦੇਖਕੇ ਬਹੁਤ ਵਧੀਆ ਲੱਗਿਆ
@RameshKumar-fr1vz
@RameshKumar-fr1vz 5 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਸਭਨੂੰ ਜੀ ਸ੍ਰੀ ਗੰਗਾਨਗਰ ਰਾਜਸਥਾਨ 🇮🇳💯 ਸੈਲੂਟ
@indiannorway
@indiannorway 4 ай бұрын
bahut sohna lagaya video wekh k dhanwadh
@japindersingh4246
@japindersingh4246 4 ай бұрын
ਘੁੱਦਾ ਸਿੰਘ... ਪੰਜਾਬ ਤੇ ਪੰਜਾਬੀਆਂ ਨੂੰ ਇੱਕ ਲੀਅ ਦੇਣ ਵਾਲਾ blogger ਆ.......!! ਸੋ ਸਾਰੇ ਦੇਖਿਆ ਅਤੇ like, comment, share ਵੀ ਕਰਿਆ ਕਰੋ........!!
@Arshphullomithi
@Arshphullomithi 5 ай бұрын
ਹਾਜੀ ਬਾਈ ਬਕਸਰ(ਬਿਹਾਰ) ਅਸੀ ਵੀ ਰਾਤ ਰੁਕੇ ਸੀ ਓਸ ਪਰਿਵਾਰ ਕੋਲ ਗੁਰਦੁਆਰਾ ਸਾਹਿਬ ਵਿਖੇ ਦੱਸਿਆ ਉਹਨਾ ਨੇ ਵੀ ਅਸੀ ਪਾਕਿਸਤਾਨੀ ਆ ਤੇ ਸਾਡੇ ਦਾਦਾ ਜੀ ਓਧਰੋ ਆਏ ਸੀ 47 ਚ ਬਹੁਤ ਚੰਗਾ ਲੱਗਦਾ ਓਸ ਚੀਜਾਂ ਵਾਰੇ ਸੁਣਕੇ ਜੋ ਆਪ ਵੀ ਅੱਖੀ ਦੇਖੀਆ ਹੋਣ॥ ਬਹੁਤ ਸੋਹਣਾ ਵਲੌਗ ਬਾਈ ❤ਕਦੇ ਮੌਕਾ ਮਿਲਿਆ ਤਾਂ ਇਸ ਪਰਿਵਾਰ ਨੂੰ ਵੀ ਜਰੂਰ ਮਿਲਾਂਗੇ ਕਸ਼ਮੀਰ ਚ॥ ਜੀਓ ❤
@rajpalsinghbrar
@rajpalsinghbrar 4 ай бұрын
ਘੁੱਦੇ ਭਰਾ ਸਤਿ ਸ੍ਰੀ ਆਕਾਲ ਜੀ ਘੁੱਦੇ ਵੀਰ ਕੁੱਕੜ ਬਠਿੰਡੇ ਵਾਲਿਆਂ ਨੂੰ ਵੰਗਾਰ ਰਹਿਆ ਹੈ ਵਾਰ ਵਾਰ
@AmritPalSinghGhudda
@AmritPalSinghGhudda 4 ай бұрын
ਮੰਨਲੀ ਸੀ ਵੰਗਾਰ 😉
@sarabjitbadhesha
@sarabjitbadhesha 5 ай бұрын
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਿਸ਼ਨੋਈ ਅਤੇ ਬਾਈ ਮਨਦੀਪ ਸਿੰਘ ਦੇ ਸਾਰੇ ਪਰਿਵਾਰ ਨੂੰ ਜੀ। ਪਿੰਡ ਦੀਦਾਰਪੁਰ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ। ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ ਯਾਦ ਕਰਕੇ ਮਾਣ ਮਹਿਸੂਸ ਹੋਇਆ ਅਤੇ ਮਨ ਉਦਾਸ ਵੀ ਹੋਇਆ ਜੀ।❤❤❤❤❤❤❤
@MalwaiGiddha
@MalwaiGiddha 5 ай бұрын
ਵਧਿਆ ਉਪਰਾਲਾ ਵੀਰ
@japindersingh4246
@japindersingh4246 4 ай бұрын
ਇਹਨਾ ਕਸ਼ਮੀਰ ਵਾਲਿਆਂ ਸਿੱਖਾਂ ਦਾ location ਵੀ send ਕਰੋ....!!
@JasbirSingh-y8p
@JasbirSingh-y8p 5 ай бұрын
ਸਤਿ ਸ੍ਰੀ ਅਕਾਲ ਘੁੱਦੇ ਬਾਈ ਬਿੱਲੂ ਬਾਈ ਅਤੇ ਕਸ਼ਮੀਰ ਚ ਵਸਦੇ ਸਾਰੇ ਸਿੱਖ ਪਰਿਵਾਰਾਂ ਨੂੰ ਅਤੇ ਸਾਰੇ ਕਸ਼ਮੀਰੀ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ🙏 ਖੁਸ਼ ਰਹੋ ਰੱਬ ਰਾਖਾ😃❤
@GurmeetSingh-rt6or
@GurmeetSingh-rt6or 5 ай бұрын
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ ਤੁਸੀਂ ਹਮੇਸ਼ਾ ਹੁੱਸਦੇ ਮੁਸਕਾਉਂਦੇ ਰਿਹਾ ਖੁਸ਼ ਰਿਹਾ ਤੇ ਜਵਾਨੀਆਂ ਮਾਣੇ❤❤❤
@manjinderdhaliwal6557
@manjinderdhaliwal6557 5 ай бұрын
ਸਦਾ ਨਿਸ਼ਾਨ ਝੂਲਦੇ ਰਹਿਣੇ ਮੇਰੇ ਪੰਥ ਪਿਆਰੇ ਦੇ🙏🙏🙏🙏
@manjitsinghkandholavpobadh3753
@manjitsinghkandholavpobadh3753 5 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@entertainmentpetsanimal
@entertainmentpetsanimal 5 ай бұрын
ਬਾੲਈ ਜੀ ਤੁਹਾਡੇ ਸਾਰੇ ਞਲੌਗ ਦੇਖ ਦੇ ਆ ਬਹੁਤ ਵਧੀਆ ਹੁੰਦੇ ਬਾੲਈ ਜੀ ਞਧੀ ਜਾਣਕਾਰੀ ਮਿਲਦੀ ਆ
@RakeshRakesh-rp5tv
@RakeshRakesh-rp5tv 5 ай бұрын
ਅੱਜ ਦੀ ਵੀਡੀਓ ਬਹੁਤ ਵਧੀਆ ਜੀ ❤❤❤
@JagtarSingh-qh8jc
@JagtarSingh-qh8jc 5 ай бұрын
ਜਰਨੈਲ ਜੀ ਬਾਰੇ ਸਾਰੀਆਂ ਗੱਲਾਂ ਸਹੀ ਆ ਜੀ ❤
@gurwantsandhu2699
@gurwantsandhu2699 5 ай бұрын
ਵਾਹਿਗੁਰੂ ਜੀ ਰਾਜ ਕਰੇਗਾ ਖਾਲਸਾ ਪੰਥ
@KewalSiddhu
@KewalSiddhu 5 ай бұрын
❤❤❤❤❤❤❤❤❤❤❤❤❤ ਆਪ ਜੀ ਨੂੰ ਪ੍ਰਮਾਤਮਾ ਚੱੜਦੀਕਲਾ ਰੱਖਣ
@sukhvinder5191
@sukhvinder5191 5 ай бұрын
E
@kulwindercheema6755
@kulwindercheema6755 5 ай бұрын
ਮੇਰੀ ਰੂਹ ਖੁਸ਼ ਹੋ ਗਈ ❤
@GurpreetSingh-os4gn
@GurpreetSingh-os4gn 5 ай бұрын
ਬਹੁਤ ਵਧੀਆ ਲੱਗਿਆ ਵੀਰ ਜੀ
@TarsemSingh-cn6cn
@TarsemSingh-cn6cn 5 ай бұрын
ਸ਼ਾਨਦਾਰ ਖੂਬਸੂਰਤ ਅਨੰਦਮਈ, 🙏🙏👍👍
@MohinderSingh-y4g
@MohinderSingh-y4g 5 ай бұрын
ਗੁਰੇਜ਼ ਵੈਲੀ ਕੁੱਪਵਾੜਾ ਦੀਦਾਰੇ ਵਾਲਾ ਬੰਗੁਸ ਵੈਲੀ ਛੋਟਾ ਬੰਗੁਸ
@Diljot350
@Diljot350 5 ай бұрын
Ghudea Ki dikhata yaar assi Haan taan canada par yaar tu haqdaar aaen duwaan laen da waheguru Teri lok geet jinni umar kre bus akhan ch khushi de Hanju ne duawaaan veer
@KulwinderSingh-fm5hu
@KulwinderSingh-fm5hu 5 ай бұрын
ਨਿਰਾ ਪਿਆਰ ਬਾਈ ਘੁੱਦੇ ❤❤❤
@BhupinderSingh-ji6sg
@BhupinderSingh-ji6sg 5 ай бұрын
ਵਾਹਿਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਬਖਸ਼ੇ। ਬਹੁਤ ਵਧੀਆ ਲੱਗਾ ਆਪਣੇ ਲੋਕ ਦੇਖ ਕੇ।
@HarpalSekhon-e1b
@HarpalSekhon-e1b 5 ай бұрын
Brother no words for your praise speechless challde raho ji.
@Amarjeetsinghdhiman-z7h
@Amarjeetsinghdhiman-z7h 5 ай бұрын
ਆਪਣੇ ਪੰਜਾਬ ਨਾਲੋ ਗੁਰੂ ਘਰਾ ਵਿੱਚ ਵਧਿਆ ਸੇਫਟੀ ਆ
@rajwinderkaurdhillon288
@rajwinderkaurdhillon288 5 ай бұрын
ਅੱਜ ਦਾ ਵਲੋਗ ਬਹੁੱਤ ਹੀ ਵਧੀਆ ਵੀਰ ਜੀ
@ravinderrabee887
@ravinderrabee887 5 ай бұрын
Eh pagg nu salaam krde ne eh pagg de kr k respect ho rhi hai ....
@manjinderdhaliwal6557
@manjinderdhaliwal6557 5 ай бұрын
🙏ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ🙏
@mandeepsandhu3436
@mandeepsandhu3436 5 ай бұрын
ਸੋਹਣਾ ਕਸ਼ਮੀਰ ❤️🥂
@jaswindersinghsodhi1851
@jaswindersinghsodhi1851 5 ай бұрын
ਬਹੁਤ ਖੂਬ, ਵੀਡੀਓ
@SukhwinderSingh-wq5ip
@SukhwinderSingh-wq5ip 5 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@sonypanesar3840
@sonypanesar3840 5 ай бұрын
ਸਤਿ ਸ੍ਰੀ ਆਕਾਲ ਜੀ 🌹🙏
@AmninderSingh-cl6eo
@AmninderSingh-cl6eo 5 ай бұрын
Bai g kmaal di galbat baba g chardikala vich rakhe hamesha ❤
@gurpreetkailay4451
@gurpreetkailay4451 5 ай бұрын
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ
@diljeetkaur5858
@diljeetkaur5858 5 ай бұрын
ਸਤਿਸ੍ਰੀਅਕਾਲ ਵੀਰ ਜੀ ਵਧੀਆ ਦੇਖ਼ਣ ਨੂੰ ਮਿਲਦਾ ਚੰਗੀ ਜਾਣਕਾਰੀ ਮਿਲਦੀ ਧੰਨਵਾਦ ਜੀ ♥️🙏🏻
@parvindersingh7603
@parvindersingh7603 5 ай бұрын
ਬਹੁਤ ਖੂਬਸੂਰਤ ਨਜ਼ਾਰੇ ਨੇ ਬਾਈ ਜੀ ਬਾਈ ਜੀ ਡੇਟ ਅਤੇ ਦਿਨ ਦੱਸ ਦਿਉਂ ਕਰੋ
@JaspalSingh-qc4uy
@JaspalSingh-qc4uy 5 ай бұрын
ਜਸਪਾਲ ਸਿੰਘ ਜਲੰਧਰ ਈਸ਼ਰਵਾਲ 🙏🙏👍🙏💯✍️💯✍️💯💯💯💯💯💯✍️💯
@hardeepsinghkhatra4270
@hardeepsinghkhatra4270 5 ай бұрын
ਬਹੁਤ ਖੂਬਸੂਰਤ ਦਰਸ਼ਣ ਕਰਵਾਏ ਦਿਦਾਰਪੁਰਾ ਪਿੰਡ ਦੇ ਅਤੇ ਇਤਿਹਾਸ ਤੋ ਜਾਣੂ ਕਰਵਾਇਆ ਆਪ ਜੀ ਦਾ ਧੰਨਵਾਦ 🙏
@loveleensinghdharni5162
@loveleensinghdharni5162 5 ай бұрын
Bahut hi sohni jagah, thanks for bringing beautiful places to spectators
@varindersharma2051
@varindersharma2051 5 ай бұрын
ਸੱਬਾ ਖੈਰ ਵੀਰ ਜੀ
@dharmindersingh1523
@dharmindersingh1523 5 ай бұрын
ਝੂਲਦੇ ਨਿਸ਼ਾਨ ਸਦਾ ਪੰਥ ਮਹਾਰਾਜ ਕੇ ⛳
@GurwinderSingh-ic8fx
@GurwinderSingh-ic8fx 5 ай бұрын
ਧੰਨਵਾਦ ਘੂਦਾ ਸਿੰਘ ਜੀ
@harvindersekhon8424
@harvindersekhon8424 5 ай бұрын
Bhut vadhia jankari diti p utter. God bless u.
@FatehSidhu3876
@FatehSidhu3876 5 ай бұрын
ਬਹੁਤ ਸੋਹਣਾ ਬਾਈ ਸਿਆਂ❤❤❤❤❤
@bittusandhu3747
@bittusandhu3747 5 ай бұрын
ਸਤਿ ਸ੍ਰੀ ਅਕਾਲ ਦੋਨਾਂ ਵੀਰਾ ਨੂੰ💐🧿💐
@Rauntavlogs6648
@Rauntavlogs6648 5 ай бұрын
ਸ਼ਾਨਦਾਰ ਜੀ
@HarjitKaur-k2k
@HarjitKaur-k2k 5 ай бұрын
ਸ ਸ ਅਕਾਲ ਜੀ 🙏🙏ਸਿਖ ਪਿੰਡਾਂ ਬਾਰੇ ਜਾਣਕਾਰੀ ਬਹੁਤ ਵਧੀਆ ਸੀ 🙏🙏
@HS.Goldy.
@HS.Goldy. 5 ай бұрын
ਬਹੁਤ ਵਧੀਆ ❤❤
@amarjeetsingh8721
@amarjeetsingh8721 5 ай бұрын
ਵਾਹਿਗੁਰੂ ਜੀ ਸਦਾ ਅੰਗ ਸਹਾਈ ਹੋਵਣ
@balvisingh14
@balvisingh14 5 ай бұрын
gjudde bai nazare ha tere kini sohni thawa ta ghumde ho ta asi v darshan kar lane ha .dhanwaad
@JaswinderSingh-hm9rv
@JaswinderSingh-hm9rv 5 ай бұрын
ਸੱਤ ਸ਼੍ਰੀ ਆਕਾਲ ਬਾਈ ਜੀ
@hardyalsingh8407
@hardyalsingh8407 5 ай бұрын
Bahot wadiya jankari diti veer ji 🙏🌹🙏
@GurpreetSingh-ey5ut
@GurpreetSingh-ey5ut 5 ай бұрын
ਬਹੁਤ ਖੂਬ ਬਾਈ ਅੱਜ ਦਾ ਬਲੌਂਗ ਬਾਕਮਾਲ ਸੀ
@madhomalli7321
@madhomalli7321 5 ай бұрын
ਜਿਉਂਦਾ ਰਿਹ ਬਾਈ ਜੀ 🌹🌹🌹💐💐💐💐❤️❤️❤️❤️
@gurpreetkaurdeol4
@gurpreetkaurdeol4 5 ай бұрын
ਕਿੰਨੀ ਸੋਹਣੀ ਪੰਜਾਬੀ ਵਿੱਚ ਉਰਦੂ ਦੇ ਲਫ਼ਜ਼ ਬੋਲ ਰਹੇ ਬਾਪੂ ਜੀ 🙏🙏🙏
@harjindersingh3262
@harjindersingh3262 5 ай бұрын
Waheguru ji ka khalsa waheguru ji ki fateh #Kisaan ekta zindabad #justice for sidhu moosewala
@jashansingh9933
@jashansingh9933 5 ай бұрын
Kya khoob vlog
@GagandeepSingh-oz7lj
@GagandeepSingh-oz7lj 5 ай бұрын
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏
@manjinderdhaliwal6557
@manjinderdhaliwal6557 5 ай бұрын
ਸਤਿ ਸ੍ਰੀ ਅਕਾਲ ਅੰਮ੍ਰਿਤ ਵੀਰ ਹੋਰ ਸੁਣਾਓ ਬਿਸ਼ਨੋਈ ਵੀਰ ਕੀ ਹਾਲ ਚਾਲ ਹ
@BalwantSingh-wm6zy
@BalwantSingh-wm6zy 5 ай бұрын
ਬਹੁਤ ਸ਼ਾਨਦਾਰ ਜਗਾ੍ ਵੀਰੇ 39:05
@Rehmat2323
@Rehmat2323 5 ай бұрын
Ghuda Singh ❤
@sirajdeol9713
@sirajdeol9713 5 ай бұрын
Sat sriakal bai ji Bhaut khub baba ji chardikala Rakhee 🙏🏻❤️👍
@Kamal-ef7wb
@Kamal-ef7wb 5 ай бұрын
ਵਾਹਿਗੁਰੂ ਚੜ੍ਹਦੀ ਕਲਾ ਰੱਖੇ
@singhdhaliwal6483
@singhdhaliwal6483 5 ай бұрын
ਬਹੁਤ ਵਧੀਆ ਸੋਹਣਾ ਘਰ ਵੀਰ ਦਾ ਪੂਰਾ ਸਕੂਨ ❤
@singhsardar9879
@singhsardar9879 5 ай бұрын
Waheguru kirpa kre veer te
@kalabhullar1356
@kalabhullar1356 5 ай бұрын
Waheguru mehar karni
@manjinderdhaliwal6557
@manjinderdhaliwal6557 5 ай бұрын
Thank you very much Amrit Veer, you show us at home very beautiful mountains every day. 👍👍👍👍👍
@deep22825
@deep22825 5 ай бұрын
ਵਾਹਿਗੁਰੂ ਜੀ ❤❤❤
@pachitarsingh9580
@pachitarsingh9580 5 ай бұрын
ਬਹੁਤ ਵਡਮੁੱਲੀ ਜਾਣਕਾਰੀ ਬਾਈ ਜੀਉ 🙏🙏🙏🙏
@rajitsinghdandiwal1160
@rajitsinghdandiwal1160 5 ай бұрын
ਮੀਹ ਸੁਰੂ ਪੰਜਾਬ ਵਿੱਚ ਬਾਈ ਜੀ ਹਲਕਾ ਸਰਦੂਲਗੜ
@valindersingh8415
@valindersingh8415 5 ай бұрын
ਬਹੁਤ ਹੀ ਜਿਆਦਾ ਵਧੀਆ ਲੱਗਾ ਬਾਈ। ਧੰਨਵਾਦ ❤
@sadhusingh736
@sadhusingh736 5 ай бұрын
ਗੁਰੂ ਕੇ ਸਿੱਖਾਂ ਨੂੰ ਬਖਸ਼ਿਸ਼ ਹੈ ਕਿਸੇ ਵੀ ਇਲਾਕੇ ਦੇ ਵਿੱਚ ਰਹਿੰਦੇ ਹੋਣ ਪੰਜਾਬੀ ਮਾਂ ਬੋਲੀ ਬੜੇ ਸ਼ੌਕ ਨਾਲ ਬੋਲਦੇ ਹਨ
@mandeepgillmanimajrachd8444
@mandeepgillmanimajrachd8444 5 ай бұрын
WaheGuru Ji ka Khalsa WaheGuru Ji ki Fateh veer ji chadhadi Kala Vichar Raho🙏🙏🙏🙏❤😊
@KulwantSingh-wf2zh
@KulwantSingh-wf2zh 5 ай бұрын
Z ਗਲੀ ਕਾਲਾ ਰੂਸ ਜਾਏਉ ਬਾਈ
@jagirsandhu6356
@jagirsandhu6356 5 ай бұрын
ਬੱਹੁਤ ਵਧੀਆ ਜਾਨਕਾਰੀਜੀ ਖੇਬਰ ਸੱਰਦਾਰਾਦੀ❤❤❤❤❤
@KuldeepSingh-du1kc
@KuldeepSingh-du1kc 5 ай бұрын
ਸਰਦਾਰ ਹਰੀ ਸਿੰਘ ਨਲੂਆ ਦੇ ਹੱਥੀਂ ਜਿਤਿਆ ਰਾਜ ਤੇ ਝੂਲ ਦੇ ਨਿਸ਼ਾਨ ਖਾਲਸਾ ਰਾਜ ਦੇ
@HarmeetSingh-hk3fk
@HarmeetSingh-hk3fk 5 ай бұрын
Waheguru ji mehar kro sub teh 🙏🙏🙏🙏🙏🙏
@SatnamSingh-fe3tg
@SatnamSingh-fe3tg 5 ай бұрын
Dhan Guru Nanak Dev g Chadikala Rakhna 🙏
@mrsingh7580
@mrsingh7580 5 ай бұрын
Waheguru bless you with good health and happiness. Respect from Scotland 🏴󠁧󠁢󠁳󠁣󠁴󠁿
@savjitsingh8947
@savjitsingh8947 5 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ
@jassihanda2413
@jassihanda2413 5 ай бұрын
ਸਤਿ ਸ੍ਰ ਅਕਾਲ ਵੀਰ ਜੀ😊😊
@harjotsandhu875
@harjotsandhu875 5 ай бұрын
ਵੀਰ ਪਰਾਰ ਲਫਜ਼ ਸੁਣ ਕੇ ਰੂਹ ਖੁਸ਼ ਹੋ ਗਈ। ਨਵੀ ਜੇਨਰੇਸ਼ਨ ਨੂੰ ਨਹੀਂ ਪਤਾ ਹੋਣਾ।
@vickyasr
@vickyasr 5 ай бұрын
ਮੈ ਵੀ ਨੋਟ ਕੀਤਾ ਸੀ। ਕਿਉਕਿ ਬਾਈ 2-3 ਦਿਨ ਤੋਂ ਇਸ ਲਫਜ਼ ਦੀ ਵਰਤੋਂ ਕਰ ਰਿਹਾ।ਬਹੁਤ ਵਧੀਆ ਲੱਗਾ ਸੀ ਪਰਾਰ ਸੁਣ ਕੇ।😊
@sattibains4818
@sattibains4818 5 ай бұрын
Asin te bolda aa parar, matlab pishle to pishle sal nu prar kehnde ne sade ethe narmal gal hai
@naunihalsingh4108
@naunihalsingh4108 5 ай бұрын
Par parar​@@sattibains4818
@naunihalsingh4108
@naunihalsingh4108 5 ай бұрын
Par pisla Sal parar pishle to pishla
@HarpreetKaur-st8fn
@HarpreetKaur-st8fn 5 ай бұрын
ਸਤਿ ਸ੍ਰੀ ਅਕਾਲ ਬੇਟਾ ਜੀ ਦੁਆਵਾਂ❤❤🎉🎉
@singhdhaliwal6483
@singhdhaliwal6483 5 ай бұрын
ਬਿੱਲੂ ਵੀਰ ਵੀ ਪਿਆਰ ਕਰਦਾ ਖਾਖੀ ਰੰਗ ਨੂੰ ਦੇਵ ਬਾਈ ਵਾਂਗ ਲੱਗਦਾ
@rajindersingh-so4hw
@rajindersingh-so4hw 5 ай бұрын
ਬਹੁਤ ਵਧੀਆ ਜਾਣਕਾਰੀ
@HarjinderSingh-vd7pq
@HarjinderSingh-vd7pq 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
Сестра обхитрила!
00:17
Victoria Portfolio
Рет қаралды 958 М.
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Try this prank with your friends 😂 @karina-kola
00:18
Andrey Grechka
Рет қаралды 9 МЛН
We Attempted The Impossible 😱
00:54
Topper Guild
Рет қаралды 56 МЛН
Сестра обхитрила!
00:17
Victoria Portfolio
Рет қаралды 958 М.