ਲੱਭ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਸੱਭ ਤੋਂ ਮਹਾਨ ਯੋਧੇ ਦਾ ਕਿਲ੍ਹਾ | ਕਿਲ੍ਹੇ ਤੱਕ ਪਹੁੰਚਣ ਵਾਲੇ ਨੂੰ ਦਿਸਦੀ ਹੈ ਮੌਤ

  Рет қаралды 104,233

PB7 RIDER

PB7 RIDER

Күн бұрын

Пікірлер: 440
@sukhdebgill4016
@sukhdebgill4016 6 ай бұрын
ਵੀਰਾਂ ਤੇਰਾ ਧੰਨਵਾਦ ਤੂੰ ਸਾਨੂੰ ਘਰਾਂ ਬੇਠੇ ਨੂੰ ਸਾਡੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਆ ਸ੍ਰੋਮਣੀ ਕਮੇਟੀ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਇਸਦੀ ਸਾਂਭ ਸੰਭਾਲ ਕਰਨੀ ਚਾਹੀਦੀ ਆ
@pb7rider
@pb7rider 6 ай бұрын
Thanks❤️🙏🙏, please subscribe the channel for more video
@mukhusingh1990
@mukhusingh1990 6 ай бұрын
ਵੀਰ ਜੀ ਤੁਸੀਂ ਕਮੇਟੀ ਦੇ ਅਕਾਊਂਟ ਵਿੱਚ ਥੋੜ੍ਹੇ ਪੈਸੇ ਇਕੱਠੇ ਕਰ ਕੇ ਪਾਓ
@hazoorasingh
@hazoorasingh 5 ай бұрын
​@@pb7rider 😅😅😅666⁴😅
@SitalsinghJassal
@SitalsinghJassal 5 ай бұрын
Lo​@@mukhusingh1990
@DidarVirk-dj9ul
@DidarVirk-dj9ul 3 ай бұрын
Thenkas veere
@sukhwindernehal3250
@sukhwindernehal3250 6 ай бұрын
ਸ਼ੁਕਰੀਆ ਬਾਈ ਜੀ ਤੁਹਾਡਾ ਤੁਸੀਂ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਸੰਗਤਾਂ ਨੂੰ ਗੁਰੂ ਸਾਹਿਬਾਨ ਜੀ ਦੇ ਗੁਪਤ ਕਿਲੇ ਦੇ ਦਰਸ਼ਨ ਦੀਦਾਰੇ ਕਰਵਾਏ ਜਿਊਂਦੇ ਵੱਸਦੇ ਰਹੋ ਜੀ ਬਹੁਤ ਬਹੁਤ ਧੰਨਵਾਦ ਜੀ।
@pb7rider
@pb7rider 6 ай бұрын
Thanks 🙏
@Singh.USA209
@Singh.USA209 6 ай бұрын
ਧੰਨ ਬਾਬਾ ਬੰਦਾ ਬਹਾਦਰ ਸਿੰਘ ਜੀ। ਵੀਰ ਧੰਨਵਾਦ ਤੇਰਾ ਸਾਨੂੰ ਸਾਡੇ ਇਤਿਹਾਸ ਨਾਲ ਜੋੜਿਆ।
@pb7rider
@pb7rider 6 ай бұрын
Thanks 🙏
@swarnsingh6145
@swarnsingh6145 6 ай бұрын
ਬਹੁਤ ਧੰਨਵਾਦ ਵੀਰ ਜੀ ਕਿਲਾ ਵਖਾਣ ਵਾਸਤੇ ਸਿੱਖ ਕੌਮ ਦੀ ਤਰਾਸਦੀ ਹੈ ਕਿ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਇਤਿਹਾਸ ਸਾਭ ਨਹੀਂ ਰਹੀ। ਲੀਡਰ ਲੋਕ ਆਪਣੇ ਘਰਾਂ ਨੂੰ ਭਰਨ ਤੇ ਲੱਗੇ ਹਨ ਸਾਡੀ ਚਮਕੌਰ ਸਾਹਿਬ ਜੀ ਦੀ ਗੜੀ ਸਾਡੀ ਸਰਹੰਦ ਦੀ ਦੀਵਾਰ ਅਤੇ ਹੋਰ ਬਹੁਤ ਸਾਰੀਆਂ ਸਿੱਖ ਕੌਮ ਨਾਲ ਜੁੜੀਆ ਥਾਵਾ ਮਲੀਆਮੇਟ ਹੋ ਗੲੇ ਆ ਹਨ।
@pb7rider
@pb7rider 6 ай бұрын
Thanks ❤️🙏🙏, please subscribe the channel for more video
@mukhusingh1990
@mukhusingh1990 6 ай бұрын
ਤੁਸੀਂ ਅੱਗੇ ਲੱਗ ਜਾਓ
@charanjitsingh4388
@charanjitsingh4388 6 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਬਹੁਤ ਹੀ ਵਧੀਆ ਲੱਗਾ ਕਿਲਾ ਠੰਡੇ ਥਾਂ ਹੈ । ਸਾਡੀਆ ਸਿੱਖ ਸੰਸਥਾਵਾਂ ਕਾਰ ਸੇਵਾ ਵਾਲਿਆਂ ਅੱਗੇ ਆਉਣ ਪੁਰਾਣੇ ਪੁਰਾਤਨ ਕਿਲਿਆਂ ਦੀ ਦੇਖ਼ ਭਾਲ ਕਰਨ ਇਨ੍ਹਾਂ ਦੀ ਮੁਰੰਮਤ ਹੋ ਜਾਵੇ ਸੰਗਤਾਂ ਦੇ ਦਰਸ਼ਨਾਂ ਲਈ ਖੋਲ ਦਿੱਤੇ ਜਾਣ ਭਾਵੇਂ ਇੰਟਰੀ ਫ਼ੀਸ ਰੱਖ਼ੀ ਜਾਵੇ । ਕਿਲਾ ਸੈਰਗਾਹ ਲਈ ਬਹੁਤ ਵਧੀਆ ਹੈ ਸਿਰਫ਼ ਧਿਆਨ ਦੇਣ ਦੀ ਲੋੜ ਹੈ । ਧੰਨਵਾਦ ਜੀ ।
@pb7rider
@pb7rider 6 ай бұрын
Thanks❤️🙏🙏, please subscribe the channel for more video
@Harcharansingh-rq7td
@Harcharansingh-rq7td 6 ай бұрын
Veerji eh kila bhut purana jroor hai p3r hai Sikh Kom da sarmya shromani comety noo sanbhana chahida hai good bye
@SurinderKaur-h6e
@SurinderKaur-h6e 5 ай бұрын
@@Harcharansingh-rq7td
@hardeepsangrur2619
@hardeepsangrur2619 4 ай бұрын
ਬੁਹਤ ਵਧੀਆ ਜੀ ਕਾਰ ਸੇਵਾ ਵਾਲਿਆਂ ਨੂੰ ਅੱਗੇ ਆਉਣ ਦੀ ਲੋੜ ਹੈ ਤਾਕਿ ਗੁਰ ਗੋਬਿੰਦ ਸਿੰਘ ਜੀ ਦੇ ਸਿੱਖ ਇਤਿਹਾਸ ਨੂੰ ਸੰਭਾਲ ਕੇ ਰੱਖਿਆ ਜਾਵੇ ਧਨਵਾਦ ਜੀ 🙏🙏🙏🙏
@pb7rider
@pb7rider 4 ай бұрын
Thx…keep full support ❤️🙏
@PreetKaur-pz4lq
@PreetKaur-pz4lq 4 ай бұрын
ਰਹਿਣ ਦਿੳ ਕਾਰ ਸੇਵਾ ਨੇ ਢਾਹ ਕੇ ਗੁਰਦਵਾਰਾ ਬਣਾ ਦੇਣਾ
@savjitsingh8947
@savjitsingh8947 5 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ 🙏
@sohansinghsandhu4025
@sohansinghsandhu4025 5 ай бұрын
ਹੁਣ ਸ਼ਰੋਮਣੀ ਕਮੇਟੀ ਬਹਾਦਰ ਸ਼ੇਰ ਬੰਦਾ ਸਿੰਘ ਜੀ ਦੇ ਕਿਲੇ ਦੀ ਦੀ ਸਾਂਭ ਸੰਭਾਲ ਜਰੂਰ ਕਰੇ ਧੰਨਵਾਦ ਵੀਰ ਤੁਸੀਂ ਬਹੁਤ ਮਿਹਨਤ ਕੀਤੀ ।
@pb7rider
@pb7rider 5 ай бұрын
Thanks🙏🙏, subscribe the channel for more video
@sarwansingh9585
@sarwansingh9585 6 ай бұрын
ਖਾਲਸਾ ਜੀ ਇਸ ਕਿਲ੍ਹੇ ਦੀ ਸੰਭਾਲ ਕਰਨ ਲਈ ਅੱਗੇ ਆਓ ਬਹੁਤ ਧੰਨਵਾਦ
@pb7rider
@pb7rider 6 ай бұрын
Thanks❤️🙏🙏, please subscribe the channel for more video
@JagwantSingh1973
@JagwantSingh1973 6 ай бұрын
ਬਹੁਤ ਵਧੀਆ ਉਪਰਾਲਾ,
@pb7rider
@pb7rider 5 ай бұрын
Thanks🙏, please subscribe the channel for more video
@AmarjitKaur-w3v
@AmarjitKaur-w3v 6 ай бұрын
ਧਨਵਨਧਨਗਗੁਰੂਗੋਬਿ੍ਨਦਸਿ‍੍ਘਜੀਧਨਧਨ‌ਬ੍ਹਨਦਾਬਹਾਦਰਸਿ‌੍ਹਘਜੀਓਧਨੳਓਹਪੁਰਸਜਿਨਾਨੇਸਾਨੂਕਿਲੇਦੇਦਰਛਨਕਰਾਤੇਜੀਆਜਸਿਖਕੋਮਕਿਥੇਹੈਸਰਕਾਰਾਦੇਖਲੈਣੲਇਸਤਰਾਗੁਰੂਦੇਯੋਧੇਸਿਖਾਨੇਭਾਰਤਬਚਾਇਆਸੀਭਾਰਤਦੀਆਨਛਾਨਬਚਾਈਹੈਰਾਜਕਰਨਾਤਾਸਾਰੇਚਾਓਦੇਹਨਬੈਰੀਆਤੋਲੈਣਾਬਹੁਤ।ਆਓਖਾਹੁਦਾਹੈਾਆਜੇਕਹਿਦੇਨੇ।ਖਾਲਸਾਰਾਜਮ੍ਹਗਦੇਆਸਿਖਸਿਖਦੁਨੀਆਤੇਨਾਹੁ੍੍ਹਦੇੲਇਥੇਸੁਨਤਹੋਤੀਸਭਕੀਵਾਹੇਗੁਰੂਜੀਕਾਖਾਲਸਾਵਾਹੇਗੁਰੂਜੀਕੀਫਤਿ
@pb7rider
@pb7rider 6 ай бұрын
Thanks ❤️🙏🙏, please subscribe the channel for more video
@jagirsingh9577
@jagirsingh9577 6 ай бұрын
ਵੀਰੇਜਿੳਦਾ ਰਹੇ ਰਬ ਤੈਨੂ ਹਿਮਤ ਬਖਸੇ।
@pb7rider
@pb7rider 6 ай бұрын
Thanks ❤️🙏🙏, please subscribe the channel for more video
@sandhulahorie604
@sandhulahorie604 6 ай бұрын
ਧੰਨਵਾਦ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਤੁਹਾਡਾ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@pb7rider
@pb7rider 6 ай бұрын
Thanks❤️🙏🙏, please subscribe the channel for more video
@DavinderSingh-yp1fs
@DavinderSingh-yp1fs 6 ай бұрын
ਬਹੁਤ ਵਧੀਆ ਵੀਰ ਜੀ ਤੁਸੀਂ ਸਾਐਨੀ ਮੇਹਨਤ ਨਾਲ ਸਿੱਖ ਇਤਿਹਾਸ ਦੇ ਕਿਲ੍ਹੇ ਦਿਖਾ ਰਹੇ ਹੋ ਰੇ
@AvtarSingh-qk1vm
@AvtarSingh-qk1vm 6 ай бұрын
😅😅😅
@pb7rider
@pb7rider 6 ай бұрын
Thanks vir ji ❤️🙏🙏, please subscribe the channel for more video
@baljitratol2981
@baljitratol2981 6 ай бұрын
ਸ਼ੁਕਰੀਆ ਵੀਰ ਬਹੁਤ ਕੀਮਤੀ ਜਾਣਕਾਰੀ 👍🙏
@pb7rider
@pb7rider 6 ай бұрын
Thanks ❤️🙏🙏, please subscribe the channel for more video
@sukhdebgill4016
@sukhdebgill4016 6 ай бұрын
ਹਿਮਾਚਲ ਵਿੱਚ ਹੋਰ ਸਾਰੀਆਂ ਜਗਾਤਾ ਸੰਭਾਲ ਕੇ ਰੱਖੀਆਂ ਹੋਈਆਂ ਨੇ ਪਰ ਸਿੱਖ ਕੌਮ ਦੀ ਜਗ੍ਹਾ ਕਿਉਂ ਨਹੀਂ ਸੰਭਾਲੀ ਇਹ ਇੱਕ ਸੋਚਣ ਵਾਲੀ ਗੱਲ ਆ ਇਹ ਵੀ ਸਾਡੇ ਪੰਜਾਬ ਦਾ ਹਿੱਸਾ ਹੀ ਆ ਸਿੱਖ ਕੌਮ ਨੂੰ ਇਹ ਸੰਭਾਲਣਾ ਚਾਹੀਦਾ ਕਿਲਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜਮੀਨਾਂ ਦੇ ਮਾਲਕ ਬਣਾਇਆ ਤੇ ਇਹ ਕਿਲਾ ਵੀ ਸਾਨੂੰ ਸੰਭਾਲਣ ਦੀ ਜ਼ਰੂਰਤ ਹੈ
@Harpreetsingh-lr2ui
@Harpreetsingh-lr2ui 6 ай бұрын
ਇਤਿਹਾਸ ਮਿਟਾਉਣ ਦੀ ਸੋਚ
@pb7rider
@pb7rider 6 ай бұрын
Thanks❤️🙏🙏, please subscribe the channel for more video
@pb7rider
@pb7rider 6 ай бұрын
Thanks❤️🙏🙏, please subscribe the channel for more video
@harbanslalsharma4052
@harbanslalsharma4052 6 ай бұрын
Eh mughal hakumat da 'watchtower' si, Kise sikh raja ne nhi banaya.
@SantoshKanwar-fb1tj
@SantoshKanwar-fb1tj 6 ай бұрын
Eh mughlan da watch tower hi hai.
@sukhdebgill4016
@sukhdebgill4016 6 ай бұрын
ਤੇਰੇ ਤੋਂ ਪਹਿਲਾਂ ਵੀਰੇ ਕਦੇ ਨਹੀਂ ਇਹ ਕਿਲਾ ਦੇਖਿਆ ਸਿੱਖ ਕੌਮ ਨੂੰ ਇਹ ਕਲਾ ਸਾਂਭਣਾ ਚਾਹੀਦਾ ਹੈ
@mukhusingh1990
@mukhusingh1990 6 ай бұрын
ਤੁਸੀਂ ਵੀ ਕੋਮ ਦੇ ਹਿੱਸੇ ਵਿੱਚ ਹੋ
@RanjitSinghSandhuSandhu
@RanjitSinghSandhuSandhu 5 ай бұрын
G
@KashmirKaur-yp9vt
@KashmirKaur-yp9vt 5 ай бұрын
ਬਹੁਤ। ਵਧੀਅ। ਜੀ
@pb7rider
@pb7rider 5 ай бұрын
Thanks🙏🙏, subscribe the channel for more video
@darshansingh5543
@darshansingh5543 6 ай бұрын
ਵੀਰ ਜੀ ਬਹੁਤ ਬਹੁ ਤ ਧਨਵਾਦ ਜੀ ਤੁਹਾਡੀ ਆ ਸਾਰੀਆ ਵਿਡੀਓ ਬਹੁਤ ਵਧੀਆ ਹੁਦੀਆ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰਖੇ
@pb7rider
@pb7rider 6 ай бұрын
Thanks ❤️🙏🙏, please subscribe the channel for more video
@AjitSingh-ob5yj
@AjitSingh-ob5yj 6 ай бұрын
ਇਹ ਸਾਰਾ ਪੰਜਾਬ ਹੀ ਹੈ।
@pb7rider
@pb7rider 6 ай бұрын
Thanks❤️🙏🙏, please subscribe the channel for more video
@DarshanKaur-r3b
@DarshanKaur-r3b 6 ай бұрын
ਵੀਡਿਓ ਬਹੁਤ ਵਧੀਆ ਲੱਗੀ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਵਿਚ ਰਹੋ ਧੰਨਵਾਦ
@pb7rider
@pb7rider 6 ай бұрын
Thanks❤️🙏🙏, please subscribe the channel for more video
@Gurmeetkaur-ye7gh
@Gurmeetkaur-ye7gh 5 ай бұрын
ਕੋਟਿ ਕੋਟਿ ਪ੍ਨਾਮ ਵੀਰੋ ਤੁਹਾਨੂੰ 🙏🙏❤❤🙏🙏
@pb7rider
@pb7rider 5 ай бұрын
Thanks🙏🙏, subscribe the channel for more video
@manjitsoni9676
@manjitsoni9676 3 ай бұрын
ਅੰਮ੍ਰਿਤਪਾਲ ਵੀਰੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਸ ਕਿਲੇ ਦੀ ਸ਼ਾਨਦਾਰ ਵੀਡੀਓ ਲਈ ਅਸੀਂ ਆਪ ਜੀ ਤੇ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ 🙏
@gurpalsingh-un9ik
@gurpalsingh-un9ik 6 ай бұрын
ਬਹੁਤ ਧੰਨਵਾਦ ਵੀਰੇ, ਇਤਿਹਾਸਕ ਕਿਲੇ ਦੇ ਦਰਸ਼ਨ ਕਰਵਾਏ ਤੁਸੀਂ 🙏
@pb7rider
@pb7rider 6 ай бұрын
Thanks❤️🙏🙏, please subscribe the channel for more video
@GurjeetSingh-ux4dx
@GurjeetSingh-ux4dx 5 ай бұрын
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ
@pb7rider
@pb7rider 5 ай бұрын
Thanks🙏🙏, subscribe the channel for more video
@JaswantSingh-ew3tw
@JaswantSingh-ew3tw 5 ай бұрын
Dhanwad vir ji
@pb7rider
@pb7rider 5 ай бұрын
Thanks🙏🙏, subscribe the channel for more video
@amarjitsingh1946
@amarjitsingh1946 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਜੀ ਨਾਇਸ਼ ਧੰਨਵਾਦ ਦੋਸਤੋ ❤❤
@SaroyaHardial
@SaroyaHardial 6 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@pb7rider
@pb7rider 6 ай бұрын
Thanks❤️🙏🙏
@SurjitKhan-ef4po
@SurjitKhan-ef4po 6 ай бұрын
Very nice jan kare salut salam
@pb7rider
@pb7rider 6 ай бұрын
Thanks 🙏
@HarmanpreetKaur-vz1yq
@HarmanpreetKaur-vz1yq 6 ай бұрын
Dhan dhan mere neelei ghorhei Wale patshah ji❤❤
@pb7rider
@pb7rider 6 ай бұрын
Thanks❤️🙏🙏, please subscribe the channel for more video
@gurmukhsingh9717
@gurmukhsingh9717 6 ай бұрын
ਵੀਰ ਜੀ ਬਹੁਤ ਵਧੀਆ ਵਿਡੀਉ ਪੌਦੇ ਤੁਸੀਂ ਇਦਾਂ ਹੀ ਕੰਮ ਕਰਦੇ ਰਹੋ
@pb7rider
@pb7rider 6 ай бұрын
Thanks❤️🙏🙏, please subscribe the channel for more video
@peachwahla5618
@peachwahla5618 6 ай бұрын
Waheguru ji mehar Karen sab te 🙏🙏
@pb7rider
@pb7rider 6 ай бұрын
Thanks❤️🙏🙏
@jagjiwankaur3938
@jagjiwankaur3938 6 ай бұрын
ਵਾਹਿਗੁਰੂ ਤੁਰਾਡੀ ਮੇਹਨਤ ਨੂੰ ਭਾਗ ਲਾਵੇ ਮੋਹਰੀ ਤਾ ਖਾਣ ਸੁਰੇ ਹਨ ❤🙏🙏
@pb7rider
@pb7rider 6 ай бұрын
Thanks 🙏
@GursewakSingh-mw2yw
@GursewakSingh-mw2yw 3 ай бұрын
Good job veer g
@pb7rider
@pb7rider 3 ай бұрын
ਦਿਲੋਂ ਧੰਨਵਾਦ 🙏
@indersinghdhillon6318
@indersinghdhillon6318 6 ай бұрын
This job is very hard working so thank you very much
@pb7rider
@pb7rider 5 ай бұрын
Thanks and welcome
@SurinderSingh-kd1sy
@SurinderSingh-kd1sy 4 ай бұрын
ਵੀਰ ਜੀ ਬਹੁਤ ਧੰਨਵਾਦ ਜਾਣਕਾਰੀ ਲਈ ਵਾਹਿਗੁਰੂ ਚੜਦੀ ਕਲਾ ਰਖੇ
@pb7rider
@pb7rider 4 ай бұрын
Thanks🙏
@akashgill9088
@akashgill9088 5 ай бұрын
Very nice ❤mansa❤🌸🌸🌸🌸🌸🌸
@pb7rider
@pb7rider 5 ай бұрын
Thanks vir ji
@pammaparmjit3144
@pammaparmjit3144 6 ай бұрын
ਬਹੁਤ ਹੀ ਵਧੀਆ ਬਾਈ ਜੀ
@pb7rider
@pb7rider 6 ай бұрын
Thanks ❤️🙏🙏, please subscribe the channel for more video
@vinodkumarshukla4886
@vinodkumarshukla4886 6 ай бұрын
ਪਰ ਇੱਕ ਗੱਲ ਹੈ ਪੁਰਾਣੇ ਇਤੀਹਾਸਕ ਕਿਲ੍ਹੀਆ ਦੀਆ ਸਾਜ ਸੰਭਾਲ ਸਾਡੀ ਸਰਕਾਰ ਕਦੀ ਨਹੀੰ ਕਰਦੀ ਇੱਥੇ ਤੱਕ ਰਾਜਸਥਾਨ ਵਿੱਚ ਵੀ ਕ ਈ ਇਤੀਹਾਸਕ ਕਿੱਲੇ ਹਨ ਉਨ੍ਹਾ ਦਾ ਬੁਰਾ ਹਾਲ ਹੈ ਕਿਲ੍ਹੇ ਦੇ ਕ ਈ ਥਾਵਾ‌ ਟੁੱਟੇ ਭੱਜੇ ਹਨ । ਥਾ ਥਾ ਪਰ ਬੂਟੇ ਉਗ ਆਏ ਹਨ ਸਰਕਾਰ ਨੂੰ ਉਸਦਾ ਧਿਆਨ ਰੱਖਣਾ ਚਾਹੀਦਾ ਹੈ ਉਸ ਦੀਆ ਮੁਰਮੱਤ ਕਰਾਉੰਣੀ ਚਾਹੀਦੀ ਹੈ ਉਹ ਤਾ ਬੱਸ ਲਾਲ ਕਿੱਲ੍ਹਾ ਜਾ ਤਾਜ ਮਹੱਲ ਦੀ ਸਭਾਲ ਰੱਖਦੀ ਹੈ ਕਿਉੰਕਿ ਉਹ ਹੀ ਉਨ੍ਹਾ ਦੇ ਆਮਦਨ ਦੇ ਸਾਧਨ ਹਨ ।
@pb7rider
@pb7rider 6 ай бұрын
Thanks❤️🙏🙏, please subscribe the channel for more video
@satvinderkaur4867
@satvinderkaur4867 5 ай бұрын
Video bahut hi Vadhia lagiy dhan Baba Banda Singh ji Baduar da Kila Koti koti parnam Sheeda nu Veera Waheguru ji himmat baksha Chardikala vich rakhan kushia bakshan Rasta bahut hi mushkil hain Tusi hitias de jankari diti
@pb7rider
@pb7rider 5 ай бұрын
Thanks🙏🙏, subscribe the channel for more video
@jasbirkaur1982
@jasbirkaur1982 6 ай бұрын
Very nice update....God bless you
@pb7rider
@pb7rider 6 ай бұрын
Thanks❤️🙏🙏
@DeepTravel-PB08
@DeepTravel-PB08 6 ай бұрын
Sikh raj de eh virasat jis nu sambalan de lod aa par afsoos bekadri ho rahi aa very nice 👌 video
@pb7rider
@pb7rider 6 ай бұрын
Thanks❤️🙏🙏, please subscribe the channel for more video
@rajwantkaur6201
@rajwantkaur6201 6 ай бұрын
सेवा संभाल होनी चाहिए पंजाब की धरोहर हैं 🙏🙏
@pb7rider
@pb7rider 6 ай бұрын
Thanks❤️🙏🙏, please subscribe the channel for more video
@gurpalsingh-un9ik
@gurpalsingh-un9ik 6 ай бұрын
ਪੂਰਾ ਪਤਾ ਅਤੇ ਲੋਕੇਸ਼ਨ ਵੀ ਦਵੋ ਜੀ
@pb7rider
@pb7rider 6 ай бұрын
Vir ji video ch dasi hai, Thanks❤️🙏🙏, please subscribe the channel for more video
@parwindermanan
@parwindermanan 6 ай бұрын
dhan dhan sade babe jina ne eda dea jga te apne ene sohne kile bne sadi sarkar nu chahida ha sabh sbhal kre
@pb7rider
@pb7rider 6 ай бұрын
Thanks❤️🙏🙏
@sukhigill1873
@sukhigill1873 6 ай бұрын
Thank you brother for the historical memorable fort of baba Banda Singh Bahadur ji . Stone bricks all over so heavy and the work done is remarkable. Wonder how it was built during those times 200 years ago . How the artist brought all the stuff so high up and made the fort so high . Amazing . Thanks for all your efforts to show it brother 🙏🙏🙏🙏🙏🙏💕💕
@pb7rider
@pb7rider 6 ай бұрын
Thanks vir ji❤️🙏🙏, please subscribe the channel for more video
@malkiatsingh2838
@malkiatsingh2838 6 ай бұрын
Very Very thanks.
@pb7rider
@pb7rider 6 ай бұрын
Most welcome
@GdhdDvdhd
@GdhdDvdhd 5 ай бұрын
Very nice video From Rishi cable TV Budlada Punjab
@pb7rider
@pb7rider 5 ай бұрын
Thanks🙏🙏, subscribe the channel for more video
@gurdassingh455
@gurdassingh455 6 ай бұрын
Respected brother Sikh community to save such monuments.
@pb7rider
@pb7rider 5 ай бұрын
Thanks🙏, please subscribe the channel for more video
@rajwinder1968
@rajwinder1968 6 ай бұрын
ਇਸ ਕੀਲੇ ਦੀ ਸਾਭ ਸੰਭਾਲ ਕਰਨੀ ਚਾਹੀ ਦੀ ਵੀਰੇ ਧੰਨਵਾਦ
@pb7rider
@pb7rider 6 ай бұрын
Thanks vir ji❤️🙏🙏, please subscribe the channel for more video
@RakeshKumar-ij6kz
@RakeshKumar-ij6kz 4 ай бұрын
Very nice Bhai Sahib Ji ਤੁਹਾਨੂੰ ਮੇਰੀ ਤਰਫ ਤੋਂ ❤ ਤੋਂ 🙏🙏🙏🙏🙏
@pb7rider
@pb7rider 4 ай бұрын
Thx…keep full support ❤️🙏
@sandhulahorie604
@sandhulahorie604 6 ай бұрын
ਦੇਖਣ ਵਾਲੇ ਸਾਰੇ ਹੀ ਸ਼ੇਅਰ ਕਰੋ ਜਾਣਕਾਰੀ
@Jarmanjitsingh-p3z
@Jarmanjitsingh-p3z 6 ай бұрын
ਵਾਹ ਜੀ ਵਾਹ ਬਹੁਤ ਵਧੀਆ ਵੀਰ ਜੀ ਅਸੀ ਪਿੰਡ ਵਰਪਾਲ ਅਮਿ੍ੰਤਸਰ ਸਾਹਿਬ ਤੋ ਦੇਖਦੇ ਆ ❤❤❤❤❤
@pb7rider
@pb7rider 6 ай бұрын
Thanks❤️🙏🙏, please subscribe the channel for more video
@mohinderjitsingh8661
@mohinderjitsingh8661 6 ай бұрын
Dhanwad jo aapji ne bahut himmat naal eh kila saanu dikhaya hai. Waheguru ji aapji nu tandrust ate lami umar bakhshe
@pb7rider
@pb7rider 6 ай бұрын
Thanks ❤️🙏🙏, please subscribe the channel for more video
@BaljinderSingh-cq5lk
@BaljinderSingh-cq5lk 6 ай бұрын
ਵਾਹਿਗੁਰੂਜੀਤੇਰੇ,ਤੇਮੇਹਰਕਰੇਬਾਈ,ਸਾਤਿਸੀ੍ਅਕਾਲ
@pb7rider
@pb7rider 6 ай бұрын
Thanks❤️🙏🙏, please subscribe the channel for more video
@Paramjitsingh-to2pc
@Paramjitsingh-to2pc 5 ай бұрын
Waheguru
@pb7rider
@pb7rider 5 ай бұрын
Thanks🙏🙏, subscribe the channel for more video
@parambirsingh4145
@parambirsingh4145 6 ай бұрын
excellent share. Waheguru ji bless you veer.
@pb7rider
@pb7rider 6 ай бұрын
Thanks ❤️🙏🙏, please subscribe the channel for more video
@Mr.bittuvlogs
@Mr.bittuvlogs 6 ай бұрын
ਬਹਾਉਤ ਵਦੀਆ ਭਾਜੀ ❤❤
@pb7rider
@pb7rider 6 ай бұрын
Thanks❤️🙏🙏
@ramsukhsinghpp
@ramsukhsinghpp 6 ай бұрын
Waheguru kirpa kre
@pb7rider
@pb7rider 6 ай бұрын
Thanks ❤️🙏🙏, please subscribe the channel for more video
@pb7rider
@pb7rider 6 ай бұрын
Thanks ❤️🙏🙏, please subscribe the channel for more video
@RanjitKaur-hy1xz
@RanjitKaur-hy1xz 6 ай бұрын
Baba banda singh bhadur ji mhan yodae dhan 2 satguru bajan valae
@SURJEETSINGH-vo4ff
@SURJEETSINGH-vo4ff 6 ай бұрын
Bahut sohna kila baba ji da.
@pb7rider
@pb7rider 6 ай бұрын
Thanks ❤️🙏🙏, please subscribe the channel for more video
@haridassenterprises5502
@haridassenterprises5502 6 ай бұрын
Bahut vadia lagga video dekh ke ,Dil khuch ho gya dekh ke❤❤❤❤
@santokhsingh9941
@santokhsingh9941 6 ай бұрын
God bless you 🙏
@pb7rider
@pb7rider 6 ай бұрын
Thanks 🙏
@BTS5.5.6.5.0
@BTS5.5.6.5.0 6 ай бұрын
God bless you brother
@pb7rider
@pb7rider 6 ай бұрын
Thanks 🙏
@aryansharma2654
@aryansharma2654 6 ай бұрын
Nice work done very informative video aaj Tak Baba Banda Singh Bahadur de baare koi v vlog nahi dekheya te na hi kise ne banaya tusi 1st person ho jisne Punjab de itihaas de is mahan yodhe baare vlog banaya te kafi jankaari ditti thnx PB7 Rider keep it up
@pb7rider
@pb7rider 6 ай бұрын
Thanks
@vinodsarwalanchal1092
@vinodsarwalanchal1092 6 ай бұрын
V. Good veere tuci sanu ghr bethe history bare jankari de rahe ho.
@pb7rider
@pb7rider 6 ай бұрын
Thanks ❤️🙏🙏, please subscribe the channel for more video
@maninderjaswal7828
@maninderjaswal7828 6 ай бұрын
thanks for hard work
@pb7rider
@pb7rider 6 ай бұрын
Thanks❤️🙏🙏
@sewasingh2570
@sewasingh2570 6 ай бұрын
Badi risk nal vidio banae h sikh ithas dasan thank you
@pb7rider
@pb7rider 6 ай бұрын
Thanks ❤️🙏🙏, please subscribe the channel for more video
@parnammour5025
@parnammour5025 6 ай бұрын
Waheguru ji waheguru ji waheguru ji waheguru ji waheguru ji 🙏
@pb7rider
@pb7rider 6 ай бұрын
Thanks❤️🙏🙏, please subscribe the channel for more video
@shonkisardarsardarshonki8787
@shonkisardarsardarshonki8787 6 ай бұрын
Bahut vadiya ❤❤
@RajwinderKaur-qr8zg
@RajwinderKaur-qr8zg Ай бұрын
ਵੀਰ ਹਮੇਸ਼ਾ ਤੰਦਰੁਸਤ ਰਹੋ ਤਰੱਕੀਆਂ ਕਰੋ
@RanjitSingh-js3nk
@RanjitSingh-js3nk 6 ай бұрын
Bhut sohni video 📸
@pb7rider
@pb7rider 6 ай бұрын
Thanks🙏🙏🙏
@harsh_batth5656
@harsh_batth5656 5 ай бұрын
🙏🙏🙏🎉🎉🎉🎉🎉👌👌👌
@pb7rider
@pb7rider 5 ай бұрын
Thanks vir ji🙏🙏🙏
@surjeetsachdeva4489
@surjeetsachdeva4489 6 ай бұрын
Wahaguru ji
@pb7rider
@pb7rider 6 ай бұрын
Thanks 🙏
@RinkuSingh-dd6kp
@RinkuSingh-dd6kp 6 ай бұрын
Waheguru ji tuhdi mahanat nu rang lagaya
@pb7rider
@pb7rider 6 ай бұрын
Thanks ❤️🙏🙏, please subscribe the channel for more video
@kewalsingh5853
@kewalsingh5853 6 ай бұрын
Patar kar veere jionda reh parmatma tere pariwar nun hamesha khush rakhe parmatma
@pb7rider
@pb7rider 6 ай бұрын
Thanks❤️🙏🙏
@livelovelife06
@livelovelife06 6 ай бұрын
Waheguru ji
@pb7rider
@pb7rider 6 ай бұрын
Thanks❤️🙏🙏, please subscribe the channel for more video
@JassjeetSingh-sg6pt
@JassjeetSingh-sg6pt 6 ай бұрын
Waheguru ji 🙏🙏🙏🙏🙏
@pb7rider
@pb7rider 6 ай бұрын
Thanks ❤️🙏🙏, please subscribe the channel for more video
@didarsingh7599
@didarsingh7599 5 ай бұрын
This Amazing Fort constructed by the Sikh warriors must be preserved by The Government.
@pb7rider
@pb7rider 5 ай бұрын
Thanks❤️
@ranjitkaur8388
@ranjitkaur8388 6 ай бұрын
Bahut, Aukha a Jana, tuhanu Prmatma Labia Umra Bakhshan
@pb7rider
@pb7rider 6 ай бұрын
Thanks❤️🙏🙏, please subscribe the channel for more video
@jasbirsingh8885
@jasbirsingh8885 3 ай бұрын
ਬਹੁਤ ਵਧੀਆ ਵੀਰੇ ਮਿਹਨਤ ਕਰਕੇ ਇਹ ਕਿਲ੍ਹਾ ਸਾਹਮਣੇ ਲਿਆਂਦਾ ਹੈ
@pb7rider
@pb7rider 3 ай бұрын
ਦਿਲੋਂ ਧੰਨਵਾਦ 🙏
@BaldavSingh-e1u
@BaldavSingh-e1u 6 ай бұрын
Waheguru ji ❤❤❤alla
@pb7rider
@pb7rider 6 ай бұрын
Thanks❤️🙏🙏, please subscribe the channel for more video
@AmrjetKaur-j3v
@AmrjetKaur-j3v 4 ай бұрын
Dhanvad ji 🙏🙏
@pb7rider
@pb7rider 3 ай бұрын
ਦਿਲੋਂ ਧੰਨਵਾਦ 🙏
@HarmanSohal-dc6qr
@HarmanSohal-dc6qr 3 ай бұрын
Veer ji v thanks
@pb7rider
@pb7rider 3 ай бұрын
ਦਿਲੋਂ ਧੰਨਵਾਦ 🙏
@niupl23
@niupl23 6 ай бұрын
This Fort is wonderful khoj. Should maintain and improve as part of tourist so world understand sikh virasat hide for very long time ...waheguruji
@pb7rider
@pb7rider 6 ай бұрын
Thanks❤️🙏🙏, please subscribe the channel for more video
@RaniAhuja-bf9hh
@RaniAhuja-bf9hh 5 ай бұрын
🙏🏻💯waheguru ji
@pb7rider
@pb7rider 4 ай бұрын
Thanks🙏
@gurcharanjeetsingh3115
@gurcharanjeetsingh3115 6 ай бұрын
Waheguru ji..
@pb7rider
@pb7rider 6 ай бұрын
Thanks ❤️🙏🙏, please subscribe the channel for more video
@mandersingh7817
@mandersingh7817 6 ай бұрын
Waheguru waheguru Je 🙏🏽🙏🏽🙏🏽🙏🏽🙏🏽
@pb7rider
@pb7rider 6 ай бұрын
Thanks❤️🙏🙏, please subscribe the channel for more video
@SimranSaini-h2y
@SimranSaini-h2y 6 ай бұрын
bahut sunder location
@pb7rider
@pb7rider 6 ай бұрын
Thanks❤️🙏🙏, please subscribe the channel for more video
@GurbindraSingh-d9z
@GurbindraSingh-d9z 6 ай бұрын
Bohot wadhiya veerji tuci Sanu itihaas nal darshan karwaye Sikhism de waheguru ji tuhadey te mehar rakhey
@pb7rider
@pb7rider 6 ай бұрын
Thanks ❤️🙏🙏, please subscribe the channel for more video
@Rajinder.sandhu1
@Rajinder.sandhu1 6 ай бұрын
Waheguru Ji 🙏🙏🙏🙏🙏🙏❤️❤️❤️❤️❤️❤️
@pb7rider
@pb7rider 6 ай бұрын
Thanks ❤️🙏🙏, please subscribe the channel for more video
@DJBhartwaj
@DJBhartwaj 6 ай бұрын
Bhaji good job very nice information of old history in punjab
@pb7rider
@pb7rider 6 ай бұрын
Thanks
@gurcharansinghgill8093
@gurcharansinghgill8093 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।। ਭਰਾ ਤੁਹਾਡਾ ਬਹੁਤ ਹੀ ਧੰਨਵਾਦ ।। ਤੁਸੀਂ ਏਨੀ ਮੈਹਨੁਤ ਕਰਕੇ ਏਸ ਕਿਲੇ ਦੇ ਦਰਸ਼ਨ ਕਰੇ । ਸ਼ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਓਹ ਏਸ ਕਿਲੇ ਦੀ ਸੰਭਾਲ ਕਰਨ।। ਸਿਖ ਕੌਮ ਦੇ ਪਹਿਲੇ ਮਹੁਰਾਜੇ ਦਾ ਕਿਲਾ ਹੈ । ਜਿਨ੍ਹਾਂ ਨੇ ਬਾਦ ਵਿਚ ਮਹਾਨ ਕੁਰਬਾਨੀ ਵੁਈ ਦਿੱਤੀ ਸੀਂ ਜੀ । ।​@@pb7rider
@kamalbenga7797
@kamalbenga7797 6 ай бұрын
Very nice puterji .Hard work nu Slam/Dekh kar khushi b hundi he same time dukh he he k asi loga ne sambhal nahi kiti ,
@pb7rider
@pb7rider 6 ай бұрын
Thanks❤️🙏🙏, please subscribe the channel for more video
@DALBIRSINGH-bz6sg
@DALBIRSINGH-bz6sg 5 ай бұрын
ਇਸ ਕਿਲੇ ਤੱਕ ਪੰਹੁਚਨ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ, ਸੋਲਨ ਤੋਂ ਕਿੰਨੀ ਦੂਰ ਹੈ ਅਤੇ ਹੋਰ ਵੀ ਕੋਈ ਰਸਤਾ ਹੈ ਦੱਸਿਆ ਜਾਵੇ
@pb7rider
@pb7rider 5 ай бұрын
Thanks🙏🙏, subscribe the channel for more video
@pb7rider
@pb7rider 5 ай бұрын
Solan to 30 km door
@gillsaabgill1017
@gillsaabgill1017 6 ай бұрын
Waheguru waheguru ji
@pb7rider
@pb7rider 6 ай бұрын
Thanks❤️🙏🙏, please subscribe the channel for more video
@chogittichogitti
@chogittichogitti 6 ай бұрын
sir good work . awesome
@pb7rider
@pb7rider 6 ай бұрын
Thanks❤️🙏🙏, please subscribe the channel for more video
@pardesipardesi8931
@pardesipardesi8931 2 ай бұрын
Thank you so much veer Ji 🙏
@pb7rider
@pb7rider 2 ай бұрын
Always welcome
@pb7rider
@pb7rider 2 ай бұрын
ਦਿਲੋਂ ਧੰਨਵਾਦ 🙏
@langeriboys
@langeriboys 6 ай бұрын
Bhaji thank you very much you done very good things bro
@pb7rider
@pb7rider 6 ай бұрын
Thanks vir ji , channel subscribe jarur kar lao, comment vi jarur kario karo
@mohansingh3290
@mohansingh3290 Ай бұрын
V good job 👍
@pb7rider
@pb7rider Ай бұрын
Thank you so much 😀
@RupinderKaur-wj8mq
@RupinderKaur-wj8mq 6 ай бұрын
Very nice
@pb7rider
@pb7rider 6 ай бұрын
Thanks❤️🙏🙏, please subscribe the channel for more video
Quando A Diferença De Altura É Muito Grande 😲😂
00:12
Mari Maria
Рет қаралды 39 МЛН
Мен атып көрмегенмін ! | Qalam | 5 серия
25:41
She made herself an ear of corn from his marmalade candies🌽🌽🌽
00:38
Valja & Maxim Family
Рет қаралды 16 МЛН
小丑女COCO的审判。#天使 #小丑 #超人不会飞
00:53
超人不会飞
Рет қаралды 14 МЛН
Quando A Diferença De Altura É Muito Grande 😲😂
00:12
Mari Maria
Рет қаралды 39 МЛН