ਖੂਨੀ ਰੱਖੜੀ • khuni rakhdi । new punjabi video। latest punjabi videos

  Рет қаралды 1,095,940

DESI MASTI PINDA WALE

DESI MASTI PINDA WALE

Күн бұрын

join 👇🏻
instgram:- / dharnat_jhinjer
Facebook page 👇
/ desimastipindawale1
contact :- ph 8195865948 (whats app )
for Business :- Babaldeepsingh955@gmail.com
------------------------------------------------------------------------------------------------------------------------------------
Video Title
ਖੂਨੀ ਰੱਖੜੀ • khuni rakhdi । new punjabi video। latest punjabi videos
-----------------------------------------------------------------------------------------------------------------------------
staring :-Dharnat Jhinjer ,Babaldeep Jhinjer , hardeep kaur Raj begam , satta maan , sikndar hamirgarh ,sukh dahiya,
---------------------------------------------------------------------------------------------------------------------------------
D.O.P :- Satta Maan and sukh dahiya
Editing :- Babaldeep jhinjer
Story writer :- Desi Masti pinda wale
Poster work :- satta maan
---------------------------------------------------------------------------------------------------------------
Special thanks
( Haryau wale )
------------------------------------------------------------------------------------------------------------------------
#khuni rakhdi #hamirgarh #desimastipindawale #dharnatjhinjer

Пікірлер: 1 300
@harjinder245
@harjinder245 4 жыл бұрын
ਧਰਨਾਟ ਬਾਈ, ਜਿੰਨੀਆਂ ਵੀ ਵੀਡਿਓ ਤੂੰ ਹੁਣ ਤਾਈਂ ਬਣਾਈਆਂ ਹਨ ਉਨ੍ਹਾਂ ਵਿੱਚੋਂ ਸੱਭ ਤੋਂ ਵੱਧੀਆ ਵੀਡਿਓ ਆਹ ਲਗੀ। ਕਮਾਲ ਹੀ ਕਰਤੀ ਅੱਜ ਸਾਰਿਆਂ ਨੇ। ਅੱਜ ਲਫ਼ਜ਼ ਨਹੀਂ ਲੱਭਦੇ ਤਰੀਫ ਵਿੱਚ। ਮਾਲਕ ਸਾਰੀਆਂ ਧੀਆਂ ਭੈਣਾਂ ਨੂੰ ਜੀਵਨ ਵਿੱਚ ਸਦਾ ਸੁੱਖ ਹੀ ਦੇਵੇ। 🙂🙏
@fatehandfamilyvlogs6162
@fatehandfamilyvlogs6162 4 жыл бұрын
A best vedio a aj tak di jio..
@sunnysandhu8850
@sunnysandhu8850 3 жыл бұрын
0p0p 0p0p
@mohkamsingh6003
@mohkamsingh6003 Ай бұрын
Qe m hu wo❤ h❤ hu jou wasig ok Hi😊😅😮😮😢😂❤❤ dro​@@fatehandfamilyvlogs6162
@jatindersinghsingh2673
@jatindersinghsingh2673 4 жыл бұрын
Very nice video ji ਧਰਨਾਟ ਵੀਰ ਜੀ ਬਹੁਤ ਵਧੀਆ ਵੀਡਿਓ ਸੀ ਰੋਣਾ ਆ ਗਿਆ ਵੀਰ ਜੀ 👏👏👏🙏🙏😭😭😭😭😭
@Deep-singh0001
@Deep-singh0001 4 жыл бұрын
ਇਹ ਇੱਕ ਦੁਨੀਆ ਦਾ ਕੌੜਾ ਸੱਚ ਬਾਈ 👍ਬਹੁਤ ਵਧਿਆ
@Itz_dhillon369
@Itz_dhillon369 4 жыл бұрын
101% Right
@khushdeepsharma2964
@khushdeepsharma2964 3 жыл бұрын
Khushdeep sharma
@parmjeet5653
@parmjeet5653 4 жыл бұрын
ਦਿਲੋ ਸਲੂਟ ਆ ਵੀਰੇ ਲਾਡੋ ਭੈਣ ਦੀ ਐਕਟਿੰਗ ਬਹੁਤ ਵਧੀਆ ਸੀ ਤੁਸੀ ਅੱਤ ਕਰਾ ਦਿਤੀ ਸੱਚੀ ਰੋਣਾ ਆ ਗਿਆ ਧਰਨਾਟ ਵੀਰੇgod bless you
@chahalboys837
@chahalboys837 4 жыл бұрын
ਫੁਲ ਸਪੋਟ ਆ ਬਾਈ ਤੁਹਾਡੀ ਟੀਮ ਨੂੰ ਲਵ ਯੂ ਆ ਟਰਾਲੀ ਭਰਕੇ
@Penduviralvideo
@Penduviralvideo 4 жыл бұрын
ਦਿਲ ਨੂੰ ਲੱਗੀ ਆ ਯਾਰ ਸਟੋਰੀ 👌👌👌💯 from ਹਰੀਗੜ੍ਹ ਵਾਲੇ
@akverkhan2906
@akverkhan2906 4 жыл бұрын
ਹਰਦੀਪ ਕੌਰ ਦੀ ਐਕਟਿੰਗ ਅੱਤ ਕਰ ਦਿੱਤੀ ਸੀ ਹਰਦੀਪ ਕੌਰ ਅਸੀਂ ਤੁਹਾਡੀ ਅਗਲੀ ਫਿਲਮ ਦਾ ਇੰਤਜ਼ਾਰ ਕਰਾਗੇ ਧਰਨਾਟ ਵੀਰ ਵੀ ਅੱਤ
@harjinder245
@harjinder245 4 жыл бұрын
ਇਹ ਫਿਲਮ ਵੀ ਧਰਨਾਟ ਬਾਈ ਹੀ ਬਣਾਊ, ਇਸ ਵੀਡਿਓ ਨੇ ਦੱਸਤਾ ਕਿ ਉਸ ਕੋਲ ਅਦਾਕਾਰੀ ਦੇ ਨਾਲ ਨਾਲ ਕਲਾਕਾਰਾਂ ਦੀ ਚੋਣ, ਕਹਾਣੀ, ਸਕ੍ਰਿਪਟ, ਐਡੀਟਿੰਗ ਵਰਗੇ ਹਰ ਤਰ੍ਹਾਂ ਦੇ ਹੁਨਰ ਹਨ। 🥰😍🙏
@jatinderbhinder4360
@jatinderbhinder4360 4 жыл бұрын
@@harjinder245 sahi gall kahi veer ji
@daljeetkaurpqnnu6265
@daljeetkaurpqnnu6265 4 жыл бұрын
Karega sab je singh--lah taon bach gia
@balvirsaini7008
@balvirsaini7008 4 жыл бұрын
@@jatinderbhinder4360 In
@madansingh4857
@madansingh4857 3 жыл бұрын
@@harjinder245 Z
@GagandeepSingh-dt5vw
@GagandeepSingh-dt5vw 4 жыл бұрын
ਦਿਲੋ ਸ਼ਲੂਟ ਧਰਨਾਟ 22ਸ਼ੱਚੀ ਰੋਣਾ ਆ ਗਿਆ ਹੈ ਭੈਣ ਦੀ ਐਕਟਿੰਗ ਦੇਖ ਕੇ। ਇੱਤਜਾਰ ਰੱਹੇ ਗਾ
@sranarchitect501
@sranarchitect501 4 жыл бұрын
ਦਿਲੋਂ ਸਲੂਟ ਧਰਨਾਟ ਬਾਈ ਸੱਚੀ ਰੋਣਾ 😢 ਆ ਗਿਆ ਵੱਡੀ ਭੈਣ ਦੀ ਐਕਟਿੰਗ ਦੇਖ ਕੇ 🙏
@sukhchainsingh5243
@sukhchainsingh5243 4 жыл бұрын
ਧਰਨਾਟ ਬਾਈ ਬਹੁਤ ਸੋਹਣੀ ਵੀਡੀਓ ਆ । ਸਿਰਾ ਲਾ ਤਾ ਬਾਈ, ਭੈਣ ਦੀ ਐਕਟਿੰਗ ਵੀ ਬਹੁਤ ਸੋਹਣੀ ਆ ਸਚੀ ਰੋਣਾ ਆ ਗਿਆ।
@ranjeetkaur6336
@ranjeetkaur6336 3 жыл бұрын
Punjab to get it done7th
@amandeepsinghmaan3288
@amandeepsinghmaan3288 4 жыл бұрын
ਧਰਨਾਟ ਵੀਰ ਹੁਣ ਤੱਕ ਜੋ ਵੀ ਫਿਲਮਾਂ ਆਈਆ ਸਭ ਬਹੁਤ ਵਧੀਆ ਸਨ ਪਰ ਇਹ ਓਹਨਾਂ ਸਭ ਤੋਂ ਵਧੀਆ ਅਤੇ ਅੱਜ ਦੇ ਸਮੇਂ ਦੀ ਸੱਚਾਈ ਬਿਆਨ ਕੀਤੀ ਹੈ । ਰੋਣ ਆ ਗਿਆ ਤੁਹਾਡੀ ਫ਼ਿਲਮ ਦੇਖ ਕੇ । ਉਮੀਦ ਕਰਦਿਆਂ ਅੱਗੇ ਤੋਂ ਵੀ ਇਹੋ ਜਿਹੇ ਉਪਰਾਲੇ ਕਰਦੇ ਰਹੋਂਗੇ। ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਤੁਹਾਨੂੰ।
@JasvirSingh-qj9en
@JasvirSingh-qj9en 4 жыл бұрын
ਦਿਲ ਨੂੰ ਛੂਹ ਦੇਣ ਵਾਲੀ ਵੀਡੀਓ ਆ ਵਾਈ
@kuldeepsinghkuldeepsingh2153
@kuldeepsinghkuldeepsingh2153 4 жыл бұрын
ਬਹੁਤ ਵਧੀਆ ਐਕਟਿੰਗ ਕੀਤੀ ਆ ਸਾਰਿਆਂ ਨੇ,ਧਰਨਾਅਟ ਦੀ ਐਕਟਿੰਗ ਤਾਂ ਵਧੀਆ ਈ ਹੁੰਦੀ ਆ। ਧੀ ਘਰਦੇ ਧੀ ਨੂੰ ਪੜਨ ਘੱਲਦੇ ਆ,ਧੀ ਗਾਂਹ ਹੋਰ ਈ ਕੰਮ ਕਰੀ ਜਾਂਦੀ ਆ।ਪਹਿਲਾਂ ਪੜ ਲਿਖ ਤਾਂ ਲਓ ਆਵਦੀ ਜਿੰਦਗੀ ਬਣਾਓ,ਫੇਰ ਵਿਆਹ ਵੀ ਹੋ ਜਾਂਦਾ ਹੁੰਦਾ। ਮੈਂ ਲੋਕਾਂ ਨੂੰ ਕਹਿਣਾ ਚਾਹੁੰਨਾ,ਜਿੰਨਾ ਦੀ ਵਜਾ ਨਾਲ ਇਹ ਕੁਸ਼ ਹੋ ਰਿਹਾ। ਵਾਹ ਓਏ ਲੋਕੋ ਥੋਡੇ ਮੁੰਡੇ ਇਹ ਕੁਸ ਕਰਨ ਥੋਨੂੰ ਕੁਸ ਨੀ ਹੁੰਦਾ। ਥੋਡੇ ਸਿੰਗਰ ਆਵਦੇ ਗੀਤਾਂ ਚ ਥੋਡੀਆ ਈ ਧੀਆ ਭੈਣਾਂ ਨੂੰ ਇਸ਼ਕ ਪਿਆਰ ਕਰਨ ਨੂੰ ਕਹਿੰਦੇ ਆ ਓਹਨਾ ਨੂੰ ਤੁਸੀਂ ਰੋਕਦੇ ਨੀ ਖੁਸ਼ ਹੋ ਕੇ ਸੁਣਦੇ ਓ। ਕਿਸੇ ਵੀ ਜੱਟਾਂ ਦਾ ਵਿਆਹ ਵੇਖ ਲੋ ਤੁਸੀ ਲੋਕ ਨੱਚਣ ਆਲੀਆਂ ਕੁੜੀਆ ਲਿਉਣੇ ਓ।ਤੁਸੀਂ ਆਪ ਵਿਆਹਾ ਵੇਲੇ ਸਟੇਜਾਂ ਤੇ ਚੜ ਕੇ ਆਰਕੈਸਟਰਾ ਆਲੀਆਂ ਕੁੜੀਆਂ ਨਾਲ ਘਟੀਆ ਹਰਕਤਾ ਕਰਦੇ ਓ,ਥੋਡੇ ਮੁੰਡੇ ਸਟੇਜਾਂ ਤੇ ਚੜ ਕੇ ਨੱਚਦੇ ਆ,ਆਰਕੈਸਟਰਾ ਆਲੀਆ ਕੁੜੀਆ ਵੱਲ ਘਟੀਆ ਤਰੀਕੇ ਨਾਲ ਝਾਕਦੇ ਆ।,ਥੋਡੀਆਂ ਔਰਤਾ ਸਟੇਜਾ ਮੂਹਰੇ ਨੱਚਦੀਆਂ ਹੁੰਦੀਆ ਘਟੀਆ ਜੇ ਗੀਤ ਚਲਦੇ ਹੁੰਦੇ ਆ,ਦਾਰੂ ਦੇ ਡੱਕੇ ਲੋਕ ਸਾਹਮਣੇ ਕੁਰਸੀਆਂ ਤੇ ਬੈਠੇ ਵੇਖਦੇ ਹੁੰਦੇ ਆ, ਓਦੋ ਨੀ ਥੋਡੀਆ ਅਣਖਾ ਜਾਗਦੀਆ, ਓਦੋ ਥੋਡੀਆ ਸ਼ਰਮਾ ਕਿੱਧਰ ਗਈਆਂ ਹੁੰਦੀ ਜਦੋ ਸੋਡਾ ਇੱਕ ਬੁੜਾ ਸਟੇਜ ਤੇ ਚੜ ਕੇ ਆਰਕੈਸਟਰਾ ਆਲੀ 20/25 ਸਾਲ ਦੀ ਕੁੜੀ ਨਾਲ ਨੱਚਦਾ।ਕੁੜੀ ਜਿਹੜੀ ਓਸ ਚੌਰੇ ਦੀ ਪੋਤੀ ਦੋਹਤੀ ਦੇ ਹਾਣ ਦੀ ਹੁੰਦੀ ਆ,ਗੀਤ ਚੱਲਦਾ ਹੁੰਦਾ ਬੈਠ ਬੁੜੇ ਦੇ ਤਾਂਗੇ ਤੇ ਤੈਨੂੰ ਸੈਰ ਕਰਾਵਾਂ ਨੀ,ਬਾਬਾ ਵੇ ਕਲਾ ਮਰੋੜ,ਬੁੱਡਢਾ ਨਾ ਜਾਣੀ ਪੱਟ ਦੂੰ ਚੁਗਾਨ ਨੀ ਤੇ ਹੋਰ ਇਹੋ ਜੇ ਘਟੀਆ ਗੀਤ ਚੱਲਦੇ ਹੁੰਦੇ ਆ,ਤੁਸੀ ਲੋਕ ਵੇਖ ਵੇਖ ਹੀ ਹੀ ਹੀ ਕਰੀ ਜਾਨੇ ਓ। ਇਹ ਕੁਸ਼ ਜੋ ਤੁਸੀਂ ਕਰਦੇ ਓ ਥੋਨੂੰ ਮਾੜਾ ਨੀ ਲੱਗਦਾ ਕਿਉਕਿ ਤੁਸੀਂ ਆਪ ਕਰਦੇ ਓ।
@themysteriousfigure0
@themysteriousfigure0 4 жыл бұрын
Veer Ji I am agreed with you we have to change ourselves
@kuldeepsinghkuldeepsingh2153
@kuldeepsinghkuldeepsingh2153 4 жыл бұрын
@@themysteriousfigure0 ਤੁਹਾਡੀ ਮੇਰਬਾਨੀ ਤੁਸੀਂ ਮੇਰੀ ਲਿਖੀ ਗੱਲ ਸਮਝ ਗਏ।
@tariveer4605
@tariveer4605 4 жыл бұрын
ਦੇਖ ਕੇ ਰੋਣਾ ਆ ਗਿਆ ਬਾਈ..ਬਹੁਤ ਵਧੀਆ ਵੀਡੀਉ ਬਣਾਈ ਧਰਨਾਟ ਵੀਰ.. End ਹੀ ਕਰ ਦਿੱਤਾ ਬਾਈ ਦਿੱਲ ਰੋ ਪਿਆ..ਕਈ ਜਗਾ ਤੇ ਪਿੰਡਾਂ ਵਿੱਚ ਕੁੜੀਆਂ ਨਾਲ ਇੱਸੇ ਤਰ੍ਹਾਂ ਹੁੰਦਾ..ਸਿਰਾ ਵੀਡੀਉ ਇਹ ਕੁੜੀ ਵੀਡੀਉ ਵਿੱਚ ਜਾਨ ਪਾ ਦਿੰਦੀ ਹੈ..
@kalasarn2388
@kalasarn2388 2 жыл бұрын
aAÀAallllll
@Shieyen692
@Shieyen692 2 жыл бұрын
@@kalasarn2388 llpaalo gf
@kulwindersingh8356
@kulwindersingh8356 4 жыл бұрын
ਬਾਈ ਦੀ ਫਿਲਮ ਬਹੁਤ ਹੀ ਸੋਹਣੀ ਬਣਾਈਏ ਧਰਨਾਟ ਬਾਈ ਫਿਲਮ ਦੇਖ ਕੇ ਅੱਖਾਂ ਚ ਪਾਣੀ ਆ ਗਿਆ ਇਹ ਜਿਨ੍ਹਾਂ ਬੱਚਿਆਂ ਦੇ ਮਾਂ ਪਿਓ ਮਰ ਜਾਂਦੇ ਹਨ ਫੇਰ ਚਾਚੀਆਂ ਤਾਈਆਂ ਉਹਨਾਂ ਨਾਲ ਬਹੁਤ ਬੁਰਾ ਕਰਦੀਆਂ ਹਨ ਸਾਡੀ ਵੀ ਇੱਕ ਰਿਸ਼ਤੇਦਾਰ ਦੇ ਵਿੱਚ ਇਹ ਗੱਲ ਹੋਈ ਹੈ ਮੈਂ ਇਸ ਕਰਕੇ ਕਹਿ ਰਿਹੈਂ ਹਾ
@KuldeepSingh-xw4fb
@KuldeepSingh-xw4fb 4 жыл бұрын
ਬਹੁਤ ਵਧੀਆ ਵੀਡੀਓ ਆ ਧਰਨਾਟ ਵਾਈ
@gagandeepsingh9713
@gagandeepsingh9713 3 жыл бұрын
Y tarnaat Rona aa gya yr java sahi chej B'nai y rab thodi sari teem nu traki bakhsey y khus raho👍👍👍
@gillgill247
@gillgill247 4 жыл бұрын
ਧੱਰਨਾਟ ਵੀਰ ਬਹੁਤ ਸੋਹਣੀ ਵਿਡੀੳ ਅਾ ਪਰ ੳੁਸਤੋ਼ ਵੀ ਸੋਹਣੀ ਹਰਦੀਪ ਕੋਰ ਦੀ ਅੈਕਟਿੰਗ ਲੱਗੀ ਸੰਚੀ਼ ਰੋਣਾ ਅਾਗਿਅਾ ਭੈਣਦਾ ਕਿਰਦਾਰ ਦੇਖਕੇ
@gurmeetsinghmaan9332
@gurmeetsinghmaan9332 4 жыл бұрын
Nice
@ਸੁੱਖਾਕੈਂਪੁਰ
@ਸੁੱਖਾਕੈਂਪੁਰ 4 жыл бұрын
ਵੀਰ ਸੱਚੀ ਰਵਾ ਤਾ ਅੱਜ ਤਾ ਹਕੀਕਤ ਆ ਵੀਰੇ ਅੱਜ ਦੇ ਸਮਾਜ ਦੀ ਸੱਚਾਈ ਪੇਸ਼ ਕੀਤੀ ਦਿਲੋਂ ਧੰਨਵਾਦ ਵੀਰੋ
@sukhveersingh3371
@sukhveersingh3371 3 жыл бұрын
ਸਾਲੀ ਕੁਤੀ ਰੋਟੀ ਵਾਲੀ
@MohanLal-ws7st
@MohanLal-ws7st 3 жыл бұрын
Hfdi8y
@surindersingh5413
@surindersingh5413 2 жыл бұрын
Ll
@manpreetkaur-yl6et
@manpreetkaur-yl6et 2 жыл бұрын
@@MohanLal-ws7st ooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooo
@GagandeepSingh-1701
@GagandeepSingh-1701 4 жыл бұрын
ਧਰਨਾਟ ਬਾਈ ਬਹੁਤ ਹੀ ਬਧੀਆ ਬੀਡੀਓ ਆ ਬਾਈ ਕੋਈ ਬੀਡੀਓ ਇਸ ਟੋਪਕ ਤੇ ਬਨਾਉ ਕਿ 1ਜਾ2 ਸਾਲ ਦੇ ਬੱਚੇ ਦਾ ਪਿਤਾ ਮਰ ਜਾਵੇ ਤਾ ਉਸ ਦੇ ਚਾਚੇ ਉਸ ਨਾਲ ਮਾੜਾ ਵਿਵਹਾਰ ਕਰਨ ਤੇ ਉਸ ਦਾ ਹੱਕ ਨਾ ਦੇਨ ਇਸ ਤਰਾ ਦੀ ਬੀਡੀਉ ਬਨਾਦੋ ਬਹੁਤ 2 ਧੰਨਵਾਦ ਹੋਵੇਗਾ
@loyalsardarzi3183
@loyalsardarzi3183 4 жыл бұрын
y teri saria video dekhda me pta ni ku aj dil krda is video nu 1 lakh war like mara yr jeonda vasda reh tarnat veere
@kirankaur6619
@kirankaur6619 4 жыл бұрын
ਮਾ ਪਿਉ ਬਿਨਾ ਕੋਈ ਜੂਨ ਨੀ ਹੁੰਦੀ ਕਦਰ ਕਰਨੀ ਚਾਹੀਦੀ ਆ ਮਾਪਿਆਂ ਦੀ ਸਾਨੂੰ ੲਿਹ ਦੁਆਰਾ ਨਹੀਂ ਮਿਲਦੇ ਸਾਰੀਂ ਉਮਰ ਬੰਦਾ ਰੋਦਾ ਫ਼ੇਰ ਜਦੋਂ ਕੋਈ ਹਾਲ ਨੀ ਸੁਣਦਾ ਦੁਨੀਆਂ ਤੇ
@DEVIL_1984
@DEVIL_1984 4 жыл бұрын
You are right it ma and father Pyar kismet nal mlda I'm yadwinder Singh my job income tax Chandigarh koe problem ho AP hum sa baat kro hum apki hlep kraga ok
@RajKumar-dg8ux
@RajKumar-dg8ux 4 жыл бұрын
Bilkul sahi veere
@ਦੁਬਈਵਾਲੇਸਿੰਘ
@ਦੁਬਈਵਾਲੇਸਿੰਘ 3 жыл бұрын
ਬਾਈ ਧਰਨਾਟ ਕੋਈ ਲਫ਼ਜ਼ ਨਹੀਂ ਆਉਂਦਾ ਤੇਰੇ ਅਤੇ ਤੇਰੀ ਟੀਮ ਲਈ ਧੰਨਵਾਦ
@visakhasingh8303
@visakhasingh8303 4 жыл бұрын
ਕੋਈ ਵੀ ਸ਼ਬਦ ਨਹੀਂ ਜੋ ਤਾਰੀਫ ਕਰ ਸਕਾਂ ਬਹੁਤ ਹੀ ਵਧੀਆ ਵੀਡੀਓ ਐ
@LovepreetSingh-mj7rs
@LovepreetSingh-mj7rs 3 жыл бұрын
ਸਿਰਰਾ ਵੀਡੀਓ ਆ ਵੀਰ ਅੱਤ ਕਰਤਾ love you ਟਰਾਲੀ ਫਰਕੇ
@paramjitkaur-tt6de
@paramjitkaur-tt6de 4 жыл бұрын
ਬਹੁਤ ਹੀ ਵਧੀਆ ਵੀਡੀਓ ਵੀਰ ਜੀ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਹਮੇਸ਼ਾ ਖੁਸ਼ ਰਹੋ।
@jagpreetsingh6617
@jagpreetsingh6617 2 жыл бұрын
ਸਹੀ ਗੱਲ ਆ ਮਾਂ ਤਾਂ ਮਾਂ ਹੀ ਹੁੰਦੀ ਆ।
@pachitarsingh9580
@pachitarsingh9580 4 жыл бұрын
ਵਾਹਿਗੁਰੂ ਹਮੇਸ਼ਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਸਭ ਨੂੰ ਰਿਸ਼ਤਿਆਂ ਦੀ ਕਦਰ ਕਰਨ ਦਾ ਬਲ ਬਖ਼ਸ਼ੇ
@lakhijod13055
@lakhijod13055 2 жыл бұрын
Fek
@GurdeepSingh-jg1hi
@GurdeepSingh-jg1hi 3 жыл бұрын
ਬਾਈ ਜੀ ਰੋਣਾ ਆ ਗਿਆ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਦਿਲੋਂ ਧੰਨਵਾਦ ਜੀ
@mukandgill7693
@mukandgill7693 4 жыл бұрын
ਦੇਖਣ ਤੋ ਪਹਿਲਾਂ ਲਾਇਕ ਬਾਈ ਜੀ
@simmasehzada9152
@simmasehzada9152 3 жыл бұрын
ਏਨੀ ਸੋਹਣੀ ਵੀਡੀਉ ਆ ਪਤਾ ਨੀ ਲੋਕ ਫਿਰ ਵੀ ਡਿਸ ਲਾਈਕ ਕਰੀ ਜਾਂਦੇ ਨੇ ਧਰਨਾਟ ਵੀਰੇ ਤੈਨੂੰ ਦਿਲੋਂ ਪਿਆਰ ਆ love you yara ❤️
@baljinderkhokhar1803
@baljinderkhokhar1803 4 жыл бұрын
ਬਹੁਤ ਸੋਹਣੀ veere ਵਾਹਿਗੁਰੂ ਹੋਰ ਤਰੱਕੀਆਂ ਵਖਸ਼ੇ
@manjeetsingh2901
@manjeetsingh2901 4 жыл бұрын
ਵੀਰ ਜੀ ਬਹੁਤ ਵਧੀਆ ਅੱਖਾ ਵਿੱਚੋ ਪਾਣੀ ਆ ਗਿਆ ਵੀਡੀਓ ਦੇਖ ਕੇ
@j.sdhindsasinghsardar523
@j.sdhindsasinghsardar523 4 жыл бұрын
ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਤੇ ਤਰੱਕੀ ਬਖਸ਼ੇ ਤੁਹਾਡੇ ਸਾਰਿਆਂ ਦੀ ਅੈਕਟਿੰਗ ਬਹੁਤ ਬਹੁਤ ਹੀ ਵਧੀਆ ਸੀ। ਵਾਹਿਗੁਰੂ ਤੁਹਾਨੂੰ ਜਲਦੀ ਹੀ ਸਾਰਿਆ ਨੂੰ ਫਿਲਮਾਂ ਵਿੱਚ ਪਹੰਚਾਵੇ।
@growersingh4166
@growersingh4166 4 жыл бұрын
22 ਬਹੁਤ ਸੋਹਣੀ video aaaa ਬਹੋਤ ਸੋਣਾ message as bro God bless you
@tejasingh3292
@tejasingh3292 3 жыл бұрын
Gurpal ban BBB jCBBC thy BBC chub dying THC
@rachhpalsingh78466
@rachhpalsingh78466 8 ай бұрын
ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@karangillbmbrandlyrics8105
@karangillbmbrandlyrics8105 4 жыл бұрын
Dharnat Bai all da best
@jaspal.atthebroggkaur4509
@jaspal.atthebroggkaur4509 4 жыл бұрын
ਅੱਤ ਹੈ ਧਰਨਾਟ ਬਾਈ ਭੈਣ ਦੀ ਐਕਟਿੰਗ ਗਜਬ ਦੀ ਹੈ ਸਲਾਮ ਹੈ ਭੈਣ ਨੂੰਦਿਲੋਂ
@bssekhon5773
@bssekhon5773 4 жыл бұрын
ਧਰਨਾਟ ਬਾਈ ਵੀਡੀਓ ਬਹੁਤ ਸੋਹਣੀ ਸੀ ਹਰਦੀਪ ਕੌਰ ਦੀ ਐਕਟਿੰਗ ਬਹੁਤ ਸੋਹਣੀ ਸੀ
@dharmindersingh8833
@dharmindersingh8833 4 жыл бұрын
ਕੋਈ ਸ਼ਬਦ ਹੀ ਨਹੀਂ ਤਰੀਫ ਲਈ 👌👌👏
@sharanjeetkaur6462
@sharanjeetkaur6462 4 жыл бұрын
ਬਾਈ ਜੀ ਆਪਣੀ ਸਾਰੀ ਟੀਮ ਨਾਲ਼ ਹੀ ਚੰਗੇ ਲੱਗਦੇ ਹੋ ਲਾਲੇ ਨਾਲ ਤੁਸੀਂ ਵਧੀਆ ਲਗਦੇ ਹੋ
@BholaSingh-sk7el
@BholaSingh-sk7el 3 жыл бұрын
ਸਾਰੀਆ ਵੀਡੀਓ ਨਾਲੋਂ ਟੌਪਦੀ ਵੀਡੀਉ ਬਣੀ ਹੈ ਬਾਈ ਦੇਖ ਕੇ ਰੋਣ ਮੱਲੋਮੱਲੀ ਆਇਆਂ ਬਾਈ ਜੀ
@GagandeepSingh-qy9tp
@GagandeepSingh-qy9tp 4 жыл бұрын
ਬਹੁਤ ਵਧੀਆ ਵੀਡੀਓ ਧਰਨਾਟ ਵੀਰ 👍👍👌👌👌👌🌹🌹🌹
@surinderkumar3842
@surinderkumar3842 4 жыл бұрын
Jharnat bai tusi te tere team ne kamal da role play keta ,beautiful kamal da role jharnat bai salute.
@singhpawan8602
@singhpawan8602 4 жыл бұрын
ਭਾਜੀ ਦਾ ਪਿਆਰ ਵੀ ਸੱਚਾ ਸੀ ,ਰੱਖੜੀ ਦੇ ਤਿਉਹਾਰ ਦੇ ਮੌਕੇ ਤੇ ਭੈਣ ਭਰਾ ਖੂਨ ਦਾ ਦੁੱਖ ਲੱਗਾ ਸੀ
@beantghumaan6266
@beantghumaan6266 4 жыл бұрын
ਬਹੁਤ ਵਧੀਆ ਸਨੇਹਾ ਦਿੱਤਾ ਵੀਡੀਓ ਵਿੱਚ god bless you all of you
@ujagarsingh8803
@ujagarsingh8803 4 жыл бұрын
ਅੱਜ ਦੀ ਸਚਾਈ ਪੇਸ਼ ਕੀਤੀ ਹੈ ਵੀਰੋ ਭੈਣੋ , ਵਿਧਵਾ ਭੈਣ ਦਾ ਰੋਲ ਬਹੁਤ ਹੀ ਵਧੀਆ ਨਿਭਾਇਆ ਗਿਆ ਹੈ ਵੀਰ ਧਰਨਾਟ, ਧੰਨਵਾਦ ਸਭ ਦਾ 🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ 🙏
@DHILLON520
@DHILLON520 4 жыл бұрын
ਰਵਾ ਦਿੱਤਾ ਬਾਈ ਤੁਹਾਡੀ ਸਟੋਰੀ ਨੇ ਐਕਟਿੰਗ ਬਹੁਤ ਵਧੀਆ ਦੁਆਵਾਂ
@rajveerkhangura2180
@rajveerkhangura2180 4 жыл бұрын
ਵੀਰ ਜੀ ਵੀਡੀਓ ਵੇਖ ਕੇ ਰੋਣ ਨਿਕਲ ਗਿਆ।ਬਹੁਤ ਵਧੀਆ
@aditijain6340
@aditijain6340 3 жыл бұрын
Sb se vadiaa
@jaggakotli4799
@jaggakotli4799 4 жыл бұрын
ਬਹੁਤ ਵਧੀਆ ਬਾਈ ਧਰਨਾਟ ਵੀਡੀਓ ਬਹੁਤ ਵਧੀਆ ਲੱਗੀ
@gurbhajansinghguri78140
@gurbhajansinghguri78140 4 жыл бұрын
ਦੂਜਾ ਲਾਈਕ ਮੇਰਾ ਹੈ
@Gursewaksingh-vd6wc
@Gursewaksingh-vd6wc 4 жыл бұрын
ਬਹੁਤ ਸੋਹਣੀ ਕਹਾਣੀ ਸੀ ਜਿਹੜੇ ਕੁੜੇ ਨੇ ਵਿਧਵਾ ਦਾ ਰੋਲ ਕੀਤਾ ਬਾਕਮਾਲ ਸੀ
@rjotsingh8554
@rjotsingh8554 4 жыл бұрын
bahut sohni film ha ver
@sukhwinderkaur7145
@sukhwinderkaur7145 3 жыл бұрын
ਰੋਣਾ ਆ ਗਿਆ ਵੀਰ ਜੀ,ਬਹੁਤ ਵਧੀਆ ਵੀਡੀਓ ਆ
@taranjitsingh6273
@taranjitsingh6273 4 жыл бұрын
High quality and very nice clear video. It is very emotional best one of your videos Best of luck to Dharnat and all team members. Taranjit from Kurukshetra Haryana
@sinderkaurdhalio771
@sinderkaurdhalio771 3 жыл бұрын
ਧਰਨਾਟ ਵੀਰ ਤਹਾਡੀ ਵੀਡੀਓ ਸਚਾਈ ਵਿਆਨਾ ਕਰਦੀ ਹੈ👌👌👌👍👍👍🙏🙏🙏
@desipenduvirsa
@desipenduvirsa 4 жыл бұрын
ਬੁਹਤ ਵਧੀਆ ਸੁਨੇਹਾ ਵਾਈ ਜੀ
@talvirsidhu191
@talvirsidhu191 4 жыл бұрын
ਬਾਈ ਬਹੁਤ ਸੁਪਰ ਐਕਟਿੰਗ ਤੇ ਇਮੋਸਨਲ ਵੀਡਿਓ ਬਣਾਈਆ 🥰🥰🥰🥰🥰🥰
@mandarsingh9667
@mandarsingh9667 4 жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ
@deepubhatti1897
@deepubhatti1897 4 жыл бұрын
Veere bauth soni video banai aa salute aa veere agli video the intzaar rahega
@Deep-singh0001
@Deep-singh0001 4 жыл бұрын
ਬਹੁਤ ਵਧਿਅਾ ਬਾਈ
@avtarsamra2823
@avtarsamra2823 4 жыл бұрын
ਮਾਤਾ ਅਕਲ ਨਾ ਹਥ ਮਾਰ ਭੈਣ ਨੂ ਕਿਓਂ ਤਗ ਕਰਦੀ ਏ ਧਰਨਾਟ ਵੀਰ ਆਈ ਲਵ ਯੂ ਅਵਤਾਰ ਜੀਤ ਸਿਘ ਸਮਰਾ ਮੋਗਾ
@avtarsamra2823
@avtarsamra2823 4 жыл бұрын
ਹਾਇ ਰੱਬਾ ਕਿਥੇ ਮੇਰੀ ਭੈਣ ਅਤੇ ਛੋਟੀ ਜਿਹੀ ਧੀ ਰਾਣੀ ਹੁੰਦੀ
@davinderchatha_13
@davinderchatha_13 4 жыл бұрын
Ajj mile c y apa chatha nanhere luv u y 🥰
@KaranChahal-ce9yy
@KaranChahal-ce9yy 4 жыл бұрын
Schioo rona aa geya😢😢😢😢😭🥺
@amarjeetsadioura1535
@amarjeetsadioura1535 4 жыл бұрын
ਬਹੁਤ ਵਧੀਆਂ ਧਰਨਾਟ। ਕੁੜੀ ਦੀ ਐਕਟਿੰਗ ਵਾ ਕਮਾਲ। ਜਿਉਂਦੇ ਰਹੋ।
@khushigaming3512
@khushigaming3512 4 жыл бұрын
Big fan bro
@desimastipindawale5265
@desimastipindawale5265 4 жыл бұрын
Ma
@balveersandhu7990
@balveersandhu7990 4 жыл бұрын
Nyc video 22
@Preet_virdi-pb31-wale
@Preet_virdi-pb31-wale 4 жыл бұрын
Veer g aa video ajj tak di sab to shoni video aa . good massage aa video ch veer g . god bless u
@nanupalia6231
@nanupalia6231 4 жыл бұрын
ਵੀਰੇ ਸੱਚੀ ਰੋਣਾ ਆ ਗਿਆ ਵੀਡੀਉ ਦੇਖ ਕੇ
@gurbhejsingh437
@gurbhejsingh437 3 жыл бұрын
ਦਿਲ ਨੂੰ ਲੱਗੀ ਸਟੋਰੀ ਬਾਈ ਜੀ
@karanriar1720
@karanriar1720 4 жыл бұрын
Heart ❤️ touching video sachi rulla ditta 😭😭😭
@parmindersingh6072
@parmindersingh6072 3 жыл бұрын
ਇਮੌਸ਼ਨਲ ਕਰ ਦਿੰਦੇ ਹੋ ਯਾਰ ਤੁਸੀਂ ਤਾਂ, ਬਹੁਤ ਵਧੀਆ ਵੀਡੀਉ ਲੱਗੀ ਵੀਰ। ਐਕਟਿੰਗ ਵੀ ਸਾਰਿਆਂ ਦੀ ਬਾਕਮਾਲ ਦੀ ਸੀ।।👍👍👍👍👍👍 ਰੱਬ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਡੀ ਸਾਰੀ ਟੀਮ ਨੂੰ 🙏👍👍
@amanbrar7173
@amanbrar7173 4 жыл бұрын
ਆਪਣੇ ਦੇਸ਼ ਦੀ ਹਾਲਤ ਦੇਖੋ ਇਸ ਵੀਡੀਓ ਵਿੱਚ kzbin.info/www/bejne/fWfOmGqEadung9U
@avtarbaidwan2285
@avtarbaidwan2285 4 жыл бұрын
ਧਰਨਾਟ ਬਾਈਤੇਰੀ ਵੀਡੀਉ ਨੇ ਮੈਨੂੰ ਰੋਣ ਲਾਤਾ
@rajasidhu9069
@rajasidhu9069 4 ай бұрын
ਬੱਬੂ ਸਹਿਣਾ,, 🙏ਸੋਡੀ ਏਨਾ sad ਰੋਲ ਮੈਂ ਪਹਿਲੀ ਵਾਰ ਵੇਖਿਆ ਹੈ,,4 ਮਈ ਨੂੰ ਮੈ ਭਦੌੜ,, (ਨਾਨਕੇ ) ਆਇਆ ਸੀ,, ਸੋਡੇ ਪਿੰਡ ਆਇਆ ਸੀ,, ਤੁਸੀ ਘਰ ਨਹੀਂ ਸੀ ਸੋਨੂੰ ਮਿਲਣਾ ਚਾਹੁੰਦਾ ਸੀ
@PBWALE_editing
@PBWALE_editing 3 жыл бұрын
ਬਹੁਤ ਵਧੀਆ 22 ਜੀ 👍👍👍👌👌👌
@saffyharika5906
@saffyharika5906 4 жыл бұрын
Bhot vadiya video darnat tara bhan lai pyar dakh ka rona aya gaya yr bai love you thode sare team nu
@3630TVFUNNY
@3630TVFUNNY 4 жыл бұрын
Bhot vadia ਵੀਡੀਉ ਸੀ y g
@charnjitsingh8402
@charnjitsingh8402 4 жыл бұрын
22g video bahut hi nice se dekh k anad aa gaia waheguru chardi kla he rakhe sari teem nu ok
@pindadalifestyle682
@pindadalifestyle682 3 жыл бұрын
ਸਭ ਨੂੰ ਤੇਰੇ ਵਰਗਾ ਵੀਰ ਦੇਵੇ ਵਾਹਿਗੁਰੂ
@harnaibchahal4326
@harnaibchahal4326 4 жыл бұрын
ਬਾਈ ਜੀ ਬਹੁਤ ਵਧੀਆ ਵੀਡੀਓ ਬਣਾਈ ਹੈ ਧਰਨਾਟ ਸਿਆਂ ਦੀ ਟੀਮ ਨੇ
@gurdeepjarkhar3335
@gurdeepjarkhar3335 4 жыл бұрын
ਬਹੁਤ ਬਦਿਆ ਵੀਡੀਓ ਧਰਨਾਟ ਵੀਰੇ ....... love you ਵੱਡੇ ਵੀਰੇ
@rajabilal7142
@rajabilal7142 4 жыл бұрын
ماشااللہ. ماشااللہ. ماشااللہ. ماشااللہ. باجی اس بھی کو اللہ آپ سے عاد ے یا اللہ بھائی کو خوش ہو جی باجی باجی آپ کا بھائی ے
@gurvinderkullar5431
@gurvinderkullar5431 2 жыл бұрын
ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ
@kaursarpanchmattl8112
@kaursarpanchmattl8112 3 жыл бұрын
ਲਵ ਯੂ ਟਰਾਲੀ ਭਰਕੇ ਬਾਈ ਧਰਨਾਟ
@AvtarSingh-rf3hv
@AvtarSingh-rf3hv 3 жыл бұрын
ਦੁਖ ਸੁਖ ਜ਼ਿੰਦਗੀ ਚ ਨਾਲ ਚਲਦੇ ਹਨ ਇਨ੍ਹਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਸਾਡੇ ਪੰਜਾਬ ਦਾ ਹਾਲ ਇਸ ਤਰ੍ਹਾਂ ਹੈ 50 ਪਰਸੈਂਟ ਪਰ ਸਾਨੂੰ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਧੰਨਵਾਦ ਜੀ ਡੱਬੂ ਤੇ ਧਰਨਾਟ
@jadugill3696
@jadugill3696 4 жыл бұрын
ਬਹੁਤ ਸੋਨੀ ਵਿਡਿਓ ਬਣਾਇਆ veer g
@RajinderKumar-hl7rb
@RajinderKumar-hl7rb 4 жыл бұрын
ਬਾਈ ਧਰਨਾਟ ਜੀ ਤੋਹਾਡੀ ਵੀਡਿਓ ਬਹੁਤ ਹੀ ਵਧੀਆ ਲੱ
@gurdeepalhora6354
@gurdeepalhora6354 4 жыл бұрын
ਧਰਨਾਟ ਵੀਰੇ ਬੁਹਤ ਵਧੀਆ ਲੱਗੀ,ਵੀਡੀਓ 👌👌
@sukhvirkaur9206
@sukhvirkaur9206 3 жыл бұрын
ਬਹੁਤ ਵਧੀਆ ਵੀਡੀਓ ਵੀਰ ਜੀ ਧੰਨਵਾਦ
@radhakrishanlover7032
@radhakrishanlover7032 4 жыл бұрын
Hun Tak de best vedio aa eh Sachi Rona aa gyea vedio dekh k
@veerkaur3516
@veerkaur3516 3 жыл бұрын
Bahut Vadia message hai for everyone 👏👏👍👍
@satbirsingh3490
@satbirsingh3490 4 жыл бұрын
In punjabi film industry... dharrntt Bhai ...your acting its soo great...my fsimly soo much likes your acting....
@harjitsingh2865
@harjitsingh2865 4 жыл бұрын
. ਬਾਈ ਧਰਨਾਟ ਬਹੁਤ ਹੀ ਵਧੀਆ ਵੀਡੀਓ ਬਣਾਈ ਐ
@jagtarsidhu5564
@jagtarsidhu5564 4 жыл бұрын
22 ਜੀ ਬਹੂਤ ਬਦੀਅ ਜਗਤਾਰ ਸਿੰਘ ਭੈਣੀ ਮਹਿਰਾਜ ਤੋਂ
@AmritSingh-gs3ho
@AmritSingh-gs3ho 4 жыл бұрын
Very nice veer g bhut vdia lgyi video dekh kk 😭😭rona aagya y badi sis di acting nu dekh k🙏🙏🙏🙏
@sukhmandhillon6474
@sukhmandhillon6474 4 жыл бұрын
ਦਿਲ ਰਵਾਤਾ ਬਾਈ ਜੀ ਅਸਲੀਅਤ
@preetgrewal3177
@preetgrewal3177 2 жыл бұрын
ਘੈਂਟ ਜੀ 👌🏼👌🏼🤗🙏🤗🤗🤗🤗🤗🤗
@vikasarora3967
@vikasarora3967 4 жыл бұрын
Bai video dek ka rona ay gya es lyi mera ena pethra vicho vishvash uth gya i miss you mom
@sukhwindershelly1379
@sukhwindershelly1379 4 жыл бұрын
ਵਾਹ ਧਰਨਾਟ ਵੀਰ ਬਹੁਤ ਵਧੀਆ ਵੀਡੀਓ ਆ ।
@-ManpreetKaur-ex9uq
@-ManpreetKaur-ex9uq 4 жыл бұрын
ਬਹੁਤ ਹੀ ਵਧੀਆ ਵੀਡੀਓ ਆ ਜੀ 👌👌
@IktajSingh-gk4ji
@IktajSingh-gk4ji 4 жыл бұрын
Bai ji tuhadi Sab ton Badiya Video eh laggi mainu kasam naal Baa khubi Rol nibhya har ik kirdar ne ......Man Bhar aya kise di bhen naal rab eho jeha kare ..tuhada pakaa Fan hogya bai eh video dekh ke .......Love You Bro..all team
@SukhwinderSingh-zu2jh
@SukhwinderSingh-zu2jh 4 жыл бұрын
😘😘ਅੱਜ ਤੱਕ ਦੀ ਸਭ ਤੋਂ ਵੱਧਿਅਾ ਵੀਡਿਓ 💖💖💖😍😍😍
@GurpreetSingh-jp7cx
@GurpreetSingh-jp7cx 2 жыл бұрын
ਬਹੁਤ ਵਧੀਆ ਵਿਰਲ ਜੀ
@dhaliwal5485
@dhaliwal5485 4 жыл бұрын
ਵਾਹ ਵਾਹ ਵੀਰੋ ਸੱਚ ਕਹਾਣੀ ਜਾਪਣ ਲੱਗ ਗਈ ਵਾਕੇਈ ਅੱਖਾਂ ਵਿਚ ਹੰਝੂ ਆ ਗਏ ਵੀਡੀਓ ਵੇਖਦੇ ਵੇਖਦੇ
Yaar Mar | new punjabi videos  | punjabi comedy videos
29:09
DESI MASTI PINDA WALE
Рет қаралды 2,7 МЛН
ЭТО НАСТОЯЩАЯ МАГИЯ😬😬😬
00:19
Chapitosiki
Рет қаралды 3,5 МЛН
Will A Guitar Boat Hold My Weight?
00:20
MrBeast
Рет қаралды 273 МЛН
Watermelon magic box! #shorts by Leisi Crazy
00:20
Leisi Crazy
Рет қаралды 79 МЛН
Mar ke banya preat ।। Latest Punjabi video ।। punjabi comedy video ।।
23:45
RAJJO || ਰੱਜੋ || Full Punjabi Movie  || 2023 || FILM AND SERIES
28:59
Daljeet Singh Sona
Рет қаралды 112 М.
ЭТО НАСТОЯЩАЯ МАГИЯ😬😬😬
00:19
Chapitosiki
Рет қаралды 3,5 МЛН