ਖੇਤਾਂ 'ਚ ਟਰੈਕਟਰ 'ਤੇ ਸਵਾਰ ਬਾਦਲ ਜੋੜੇ ਨਾਲ ਇਕ ਮੁਲਾਕਾਤ

  Рет қаралды 801,072

Jagbani

Jagbani

6 жыл бұрын

ਖੇਤਾਂ 'ਚ ਟਰੈਕਟਰ 'ਤੇ ਸਵਾਰ ਬਾਦਲ ਜੋੜੇ ਨਾਲ ਇਕ ਮੁਲਾਕਾਤ
#sukhbirbadal #harsimratbadal #Badalpind

Пікірлер: 350
@KalaSingh-dp8xe
@KalaSingh-dp8xe 5 жыл бұрын
ਦੋਵੇ ਟਰੈਕਟਰ ਤੀ ਹੀ ਬਦੀਆ ਲਗਦਾ ਇਹ ਖੇਤੀਬਾੜੀ ਕਰੇ ਅਤੇ ਮੈਡਮ ਰੋਟੀ ਬਣਾਉਣ
@guriawneet4764
@guriawneet4764 3 жыл бұрын
ਕੈਮਰੇ ਵਾਲਾ ਅੱਗੇ ਆਈ ਜਾਦਾ ਸੁੱਖੇ ਆਮਲੀ ਨੇ ਉਪਰ ਹੀ ਝੱੜਾ ਦੇਣਾ।🤣
@amritgill1984
@amritgill1984 6 жыл бұрын
ਰੱਬ ਕਰੇ ਟਰੈਕਟਰ ਪਲਟਜੇ😂😂
@vedparkash5329
@vedparkash5329 Жыл бұрын
❤लाज़वाब
@AngrejSingh-sk5we
@AngrejSingh-sk5we 5 жыл бұрын
ਮੈਂ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਦਾ ਹਾਂ ਧਿਆਨ ਨਾਲ ਵੀਡੀਓ ਬਣਾਉਣ ਇਹਨਾਂ ਦੀਆਂ ਬੱਸਾਂ ਨੇ ਬਹੁਤ ਬੰਦੇ ਮਾਰਤੇ ਤੁਸੀਂ ਵੀ ਏਸ ਸੁਖਬੀਰ ਤੋਂ ਬਚ ਕੇ ਹੁਣ ਕੋਈ ਪਰਿਵਾਰ ਨੂੰ ਨੌਕਰੀ ਵੀ ਨਹੀਂ ਮਿਲਣੀ ਕਿਉਂਕਿ ਕੇ ਹੁਣ ਸਰਕਾਰ ਬਾਦਲਾਂ ਦੀ ਨਹੀਂ ਹੈ ਧੰਨਵਾਦ
@KalaSingh-dp8xe
@KalaSingh-dp8xe 5 жыл бұрын
ਕਰਜੇ ਦੇ ਲੋੜ ਨਹੀ ਜਗ੍ਹਾ ਹੀ ਬੇਚਦੀ
@karanhdkaranrai4679
@karanhdkaranrai4679 6 жыл бұрын
ਚੱਲੋ ਵਧੀਆ ਹੁਣ ਘਰੇ ਆਪਣੀ ਖੇਤੀ ਤਾ ਕਰੇਗਾ । ਐਵੀ ਗੱਪਾ ਤਾ ਨਹੀ ਛੱਡੇਗਾ । ਏਦਾ ਹੀ ਟਰੈਕਟਰ ਚਲਾਈ ਜਾਵੇ । ਧੰਨਵਾਦ ।
@GurwinderSingh-in7rz
@GurwinderSingh-in7rz 3 жыл бұрын
Very good news
@amrindersinghamrindersingh6979
@amrindersinghamrindersingh6979 4 жыл бұрын
ਕਹਿੰਦੇ ਸੀ 10 ਸਾਲ ਰਾਜ ਕਰਦੇ ਕਰਦੇ ਅਸੀਂ ਥੱਕ ਗਏ ਹਾਂ ਪੰਜਾਬੀਆਂ ਨੇ ਘਰੇ ਬਿਠਾ ਦਿੱਤੇ, ਫੇਰ ਆ ਸੁੱਖਾ ਕਹਿੰਦਾ ਸੀ ਅਤੇ ਬਿਹਲੇ ਲੋਕ ਧਰਨੇ ਦਿੰਦੇ ਹਨ ਪੰਜਾਬੀਆਂ ਨੇ ਸੜਕ ਤੇ ਬਿਠਾ ਕੇ ਪਰੌਠੇ ਖਾਨ ਲਾ ਦਿੱਤੇ ਅੰਬ ਦੇ ਅਚਾਰ ਨਾਲ ਉਹ ਵੀ। 6280865944
@avtarmaan5859
@avtarmaan5859 5 жыл бұрын
ਲੋਕਾਂ ਦੇ ਘਰ ਉਜਾੜ ਕੇ ਚਿੱਟੇ ਨਾਲ ਇਹ‌ ਆਪ ਬਾਗਾਂ ਵਿੱਚ ਘੁੰਮਦਾ ਆ ਸ਼ਰਮ ਮੰਨੋ
@ਪੰਜਾਬ.PUNJAB
@ਪੰਜਾਬ.PUNJAB 5 жыл бұрын
Tu kiwe Bach gya chitte ton congressi
@lakhiaujla4721
@lakhiaujla4721 6 жыл бұрын
ਸ਼੍ਰੋਮਣੀ ਅਕਾਲੀ ਦਲ ਪਾਰਟੀ ਪਰਮਾਤਮਾ ਅੱਗੇ ੲਿਹੀ ਅਰਦਾਸ ਕਰਦਾ ਹੈ ਕਿ ੲਿਹ ਨਵਾਂ ਸਾਲ 2018 ਸਾਰਿਅਾਂ ਲਈ ਖੁਸ਼ੀਆਂ ਤੇ ਕਾਮਯਾਬੀਆਂ ਲੈ ਕੇ ਆਵੇ। ੲਿਸ ਨਵੇਂ ਸਾਲ ਦੌਰਾਨ ਪਾਰਟੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ..
@MalkitSingh-wf3hf
@MalkitSingh-wf3hf 6 жыл бұрын
Lakhi Aujla din dugna te raat nu jada drugs deve
@gkaur7622
@gkaur7622 6 жыл бұрын
Wah ji Wah sukhvir badal and Biba god bless akali party nahi reesan teriyan
@UmeshKumar-yn3os
@UmeshKumar-yn3os 6 жыл бұрын
badal di ma di lun
@kuldipnicsingh148
@kuldipnicsingh148 5 жыл бұрын
ਕਾਗਰਸ ਜਿੰਦਾਬਾਦ
@EngineerJasvir
@EngineerJasvir 6 жыл бұрын
akaali dal good
@amrinderdhillonamrinderdhi9869
@amrinderdhillonamrinderdhi9869 5 жыл бұрын
10% ਸੇਵਾ 90 % ਮੇਵਾ
@Singh-bn1rx
@Singh-bn1rx 6 жыл бұрын
ਰਾਜ ਨਹੀਂ ਸੇਵਾ ਸੇਵਾ ਬਹੁਤ ਜਿਆਦਾ ਕਰ ਦਿੱਤੀ ਹੁਣ ਸਬਰ ਕਰੋ ਧੰਨਵਾਦ ਹੋਵੇਗਾ
@harpreetaujla5246
@harpreetaujla5246 5 жыл бұрын
😂
@baldevsinghbajjer5515
@baldevsinghbajjer5515 5 жыл бұрын
ਸ੍ ਸੁਖਵੀਰ िਸੰਘ ਬਾਦਲ िਜੰਦਾਵਾਦ
@gurjotsinghborhe9214
@gurjotsinghborhe9214 6 жыл бұрын
SAD Zindabad...💪🌍 Best party for Punjabi
@amrikbrarnissingvlog3037
@amrikbrarnissingvlog3037 6 жыл бұрын
Congrass nallon te 100 guna change ne... Good
@ranjitkaur5862
@ranjitkaur5862 6 жыл бұрын
AMRIK BRAR
@Harmanmalhiharmanmalhi
@Harmanmalhiharmanmalhi 5 жыл бұрын
ਬੀਬਾ ਜੀ ਕਿਸਾਨ ਨੂੰ ਫਾਇਦਾ ਘੱਟ ਤੁਹਾਨੂੰ ਜਿਆਦਾ।ਜਾ ਫਿਰ ਅਫਸਰਾ ਨੂੰ।
@deepsandhu9247
@deepsandhu9247 4 жыл бұрын
Im big fan of sukhvir badal
@KalaSingh-dp8xe
@KalaSingh-dp8xe 5 жыл бұрын
ਪਹਿਲਾ ਆਗਰੇਜ ਬਹਾਰ ਕਡੇ ਹੋਣ ਆਪ ਅੰਗਰੇਜ਼ ਬਲਾਓਦੇ ਪਹਿਲੇ ਪੁੱਤਰ ਕੋੳ ਮਰਾਏ ਭਗਤ ਸਿੰਘ ਜੀ
@KalaSingh-dp8xe
@KalaSingh-dp8xe 5 жыл бұрын
6000000'ਖਲੋ ਆਨੇ ਪੈਸੇ ਬਡਣ ਤੇ ਕਿਸਾਨ ਮਰ ਕੋਓ ਰਹੇ ਕੋਈ ਞੀ ਸਰਕਾਰ ਇਸ ਨੁੰ ਠੀਕ ਕਰਨ ਨਹੀ ਇਹ ਤਾ ਗਲ
@gurmeetsingh-db9sn
@gurmeetsingh-db9sn 5 жыл бұрын
ਬਾਈ,,,,,ਹੁਣ ਖੇਤੀ ਹੀ ਕਰਨੀ ਪੈਣੀ ਆ ।।।।।
@baldevsinghbajjer5515
@baldevsinghbajjer5515 5 жыл бұрын
ਸਰੋਮਣੀ ਅਕਾਲੀ ਦਲ ਬਾਦਲ िਜੰਦਾਵਾਦ
@sukhpalsingh7504
@sukhpalsingh7504 6 жыл бұрын
ਜਿੳੁਦਾ ਰਹਿ ਭਗਵੰਤ ਮਾਨ ਸਾਬ ਜਹਾਜ ਤੋ ਲਾਹ ਕੇ ਟਰੈਕਟਰ ਤੇ ਚੜਾ ਦਿਤਾ ਕਰ ਲੈ ਸੌਕ ਪੂਰੇ ਹੁਣ ਨਹੀ ਤੰਗ ਕਰਦੇ ਲਗਾਤਾਰ ਵਿਹਲੇ ਰਹਿ
@Sing-ek2ed
@Sing-ek2ed 6 жыл бұрын
Veero gal eh Sochan vali ah captain ki Karda .. fer pta lagna difference
@lakhiaujla4721
@lakhiaujla4721 6 жыл бұрын
SukhbirSinghBadal zindabaad
@Singh-bn1rx
@Singh-bn1rx 6 жыл бұрын
ਆਪਣੇ ਫਾਰਮਾਂ ਵਿੱਚ ਹੀ ਗੇੜੇ ਦੇ ਲਿਆ ਕਰੋ ਕਿਰਪਾ ਪੰਜਾਬ ਦੇ ਮਸਲਿਆਂ ਤੋ ਦੂਰ ਹੀ ਰਹੋ
@khushdeepsingh4366
@khushdeepsingh4366 6 жыл бұрын
ਸਤਿ ਸ੍ਰੀ ਅਕਾਲ ਜੀ, ਛੋਟੇ ਬਾਦਲ ਸਾਹਿਬ ਛੱਡ ਬਾਕੀ ਗੱਲਾਂ ਤੂੰ ਦੱਸ ਨੀਲਾ ਚਿੱਟਾ ਗੱਡਾ ਮੈਂਨੂੰ ਦੇ ਦੇ ਗਰੀਬ ਨੂੰ । ਧੰਨਵਾਦ ਸਹਿਤ ।।
@ranvirmaan4622
@ranvirmaan4622 6 жыл бұрын
ਹਾ ਸਰਾਬ ਫੈਕਟਰੀ ਲੁਵਾ ਰਹੇ
@tarasingh8831
@tarasingh8831 6 жыл бұрын
ਕੋਈ ਨਾ ਓਹ ਵੀ ਦਿਨ ਦੂਰ ਨਹੀ ਜੋ ਚੰਗੇ ਆਉਣ ਤੋ ਬਾਅਦ ਓਦੇਂ ਨੇ........
@tarloksingh5755
@tarloksingh5755 6 жыл бұрын
verry good badal zindabaad
@Singh-bn1rx
@Singh-bn1rx 6 жыл бұрын
ਤੁਹਾਡੀ ਨੀਤੀ ਠੀਕ ਨਹੀਂ ਹੈਗੀ ਜਿਵੇਂ ਮਰਜੀ ਮਰੇ ਪੰਜਾਬ ਤਹਾਨੂੰ ਚਿੰਤਾ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤੈ ਤੇਰੇ ਬਾਪ ਨੇ ਬਹੁਤ ਜਿਆਦਾ ਖੁਸ਼ਹਾਲ ਸੂਬਾ ਬਣਾ ਦਿੱਤਾ ਹੁਣ ਨਾ ਪਲੀਜ ਬਸ ਕਰੋ ਬਹੁਤ ਸੇਵਾ ਕਰ ਦਿੱਤੀ ਹੁਣ ਸਬਰ ਕਰੋ ਸਰਮ ਕਰੋ ਸਰਮ ਕਰੋ ਸਰਮ ਕਰੋ ਬਸ ਹੁਣ ਰੈਹਣਦੋ
@ansarcheema398
@ansarcheema398 5 жыл бұрын
Punjab is great ..punjabi peoples is lovly ... we love punjab Pakistan and indain punjab
@kulwindergill8
@kulwindergill8 6 жыл бұрын
badal Saab Ford khitho modified kraia ja👌
@pushpindersinghtoor2044
@pushpindersinghtoor2044 5 жыл бұрын
Dushyant Chautala MP Hisar, Haryana de karke tractor nu commercial to chut mili hai kisi nu vishvas na hove ta KZbin te search krlo. Dushyant chautala in Parliament House on Tractor..
@harjitsinghsandhu471
@harjitsinghsandhu471 6 жыл бұрын
Love. Punjab.
@LaddiPewewala
@LaddiPewewala 6 жыл бұрын
bibi ji tuhada shaal tracktor de tyre naal lagda piya e .. dhiyaan naal
@divamplayer
@divamplayer 5 жыл бұрын
very good badal saab
@gurpreetsandhu8232
@gurpreetsandhu8232 6 жыл бұрын
A TRUE FARMER-GROUNDED
@davinderbrar7068
@davinderbrar7068 4 жыл бұрын
Captan sarkar nalo bahut change c
@lakhiaujla4721
@lakhiaujla4721 6 жыл бұрын
Good ji
@amrindersinghamrindersingh6979
@amrindersinghamrindersingh6979 4 жыл бұрын
ਵਾਹ ਉਏ ਪੰਜਾਬੀਓ, 25 ਸਾਲ ਰਾਜ ਕਰਾਂਗੇ ਕਹਿਣ ਵਾਲੇ ਸੁਖਬੀਰ ਬਾਦਲ ਨੂੰ ਖੇਤੀ ਕਰਨ ਲਾ ਦਿੱਤਾ ਹੈ। ਇਹ ਲੁਟੇਰਾ 70 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ
@MalkitSingh-wf3hf
@MalkitSingh-wf3hf 6 жыл бұрын
Aje ta tractor te he baithe aa 2.3saal takk mode ute kahi v honi hai
@gamehacker4148
@gamehacker4148 6 жыл бұрын
Malkit Singh tusi ki kro ge
@amanuppal8661
@amanuppal8661 Жыл бұрын
Ttyl tttkykylllllllljjjjlllllllllllllllllllllllllllllllllllllllllllvklglllllllllllllllkgl
@amjadpunjabi6005
@amjadpunjabi6005 6 жыл бұрын
Mashaallah very intelligent harsimrat ji
@angrejsingh8500
@angrejsingh8500 5 жыл бұрын
harmanjotsekhon saad
@Singh-bn1rx
@Singh-bn1rx 6 жыл бұрын
ਗੱਲਾ ਨਾਲ ਤੁਸੀਂ ਬਹੁਤ ਜਿਆਦਾ ਖੁਸ਼ਹਾਲ ਸੂਬਾ ਬਣਾ ਦਿੱਤਾ ਸੈਟਰ ਸਰਕਾਰ ਵੀ ਤੇਰੇ ਬਾਪ ਦੀ ਸੀ ਪਰ ਹੁਣ ਸੇਵਾ ਨਾ ਕਰਿਓ ਹੋਰ ਸੇਵਾ ਹੁਣ ਨਾ ਕਰਿਓ
@gurnaibsinghkhokhar3531
@gurnaibsinghkhokhar3531 6 жыл бұрын
ਮੈਡਮ ਹਰਸਿਮਰਤ ਹੁਣ ਤਾਂ ਬੱਚਿਆਂ ਦੀ ਮਾਂ ਵੀ ਏ ਫੇਰ ਵੀ ਇਹ ਐਂਕਰ ਇਸ ਨੂੰ ਬੀਬਾ ਪੁਕਾਰ ਰਿਹਾ ਹੈ ਕਿਓੰ ਨਹੀਂ ਮੈਡਮ ਬਾਦਲ ਕਹਿੰਦਾ।
@singhkashmirdabe4933
@singhkashmirdabe4933 6 жыл бұрын
Affeem pure khadi a sukha ne sardi ta hi nahi lagdi
@gagandeepsharma003
@gagandeepsharma003 5 жыл бұрын
Looks good
@jeetsingh220
@jeetsingh220 5 жыл бұрын
DRAMA on tractor
@indiaprovincepunjab8031
@indiaprovincepunjab8031 6 жыл бұрын
Very good
@gurveersingh5046
@gurveersingh5046 6 жыл бұрын
akali dal zindabad
@karanveersingh6852
@karanveersingh6852 6 жыл бұрын
ਸਾਡਾ ਕਾਕਾ ਤਾ ਐਦਾ ਈ ਕਰੂ..😁😎
@sherjain5153
@sherjain5153 5 жыл бұрын
Good..
@gsingh6859
@gsingh6859 5 жыл бұрын
Akali dal jindabad
@aamirali891
@aamirali891 6 жыл бұрын
Well done Harsimrat Kaur gee..
@pargatnaverdarburjrathiman5321
@pargatnaverdarburjrathiman5321 6 жыл бұрын
ਵਾਈ ਜੀ ਹਰਸਿਮਰ ਕੋਰ ਦਾ ਸਾਊਲ ਟਾਇਰ ਨਾਲ ਲੱਗ ਰਿਹਾ ਦੱਸ ਦੇਵੋ
@harpreetaujla5246
@harpreetaujla5246 5 жыл бұрын
Eh Ni Mrdi
@talwindersingh8104
@talwindersingh8104 6 жыл бұрын
Very good. 22 g
@sandeepdhillon6719
@sandeepdhillon6719 6 жыл бұрын
Koij kaur very nice g ......Hon Ha eas lai time boht Ha g
@BaljinderSingh-fj4wt
@BaljinderSingh-fj4wt 6 жыл бұрын
good
@lakhveersingh9059
@lakhveersingh9059 6 жыл бұрын
ਹੁਣ ਆ ਗਿਆ ਸੁਖਾ ਅਰਸ਼ ਤੋ ਫਰਸ਼ ਤੇ
@chiku3867
@chiku3867 6 жыл бұрын
Jldi ajjo g wait krde a plz come back
@roopsingh6903
@roopsingh6903 6 жыл бұрын
Kisan Kisan Kisan jime hor koi punjab vich koi banda hi hai ni aam bande vare koi v nehi sochda
@lavi9136
@lavi9136 5 жыл бұрын
Vvv nice
@sukhmanderkumar1489
@sukhmanderkumar1489 5 жыл бұрын
badal sabb jindabad👌👌👌👌
@Rahulsharma-kf1nc
@Rahulsharma-kf1nc 6 жыл бұрын
vaah bai kheti karan lyi v media valeyaa nu bulayeya.....
@iamgost7157
@iamgost7157 6 жыл бұрын
Rahul sharma haha
@gagusingh6282
@gagusingh6282 6 жыл бұрын
Rahul sharma
@kuljeetsinghbhatia924
@kuljeetsinghbhatia924 6 жыл бұрын
Rahul sharma ki
@sukhbirsroya124
@sukhbirsroya124 6 жыл бұрын
Badal Sarkar zindabaad
@ranvirmaan4622
@ranvirmaan4622 6 жыл бұрын
Wikau media Wikau patterkar Wikau news paper Te kujh tuhade jihe wikau lok ehna diyan juttian chattan wale .
@manindermann2711
@manindermann2711 6 жыл бұрын
Good Mr badal please care your party worker if you are in power congress party always worry his worker specialisy in doaba
@HarjinderSingh-eg5iu
@HarjinderSingh-eg5iu 6 жыл бұрын
very nice
@sukhvindersingh2311
@sukhvindersingh2311 6 жыл бұрын
ਵਦੀਅਾ ਜੀ
@rajbiruppal5657
@rajbiruppal5657 6 жыл бұрын
Kissana lai kuz na kuz kita pur cong ney ta kuz nhi kita krza maf ne KITA 10 loka de list aie pind chatamla ch jinha kol 10 to 15 kiley han
@chabegsinghsandhu5936
@chabegsinghsandhu5936 6 жыл бұрын
👍👍👍👍🏼👍👍👍🏼👍👌
@GurpreetSingh-qj1vd
@GurpreetSingh-qj1vd 6 жыл бұрын
ਬਾੲੀ िਕੰਨੂ ਦੀ ਸ਼ਰਾਬ ਵੀ िਨਕਲ
@respectfarmer2375
@respectfarmer2375 5 жыл бұрын
Infrastructure ta vadea bnaea c SAD ne. Gud roads nd basic needs
@KalaSingh-dp8xe
@KalaSingh-dp8xe 5 жыл бұрын
ਭਾਡੀ ਞਿਚ ਆਟਾ ਨਹੀ ਲੋਕਾ ਨੁੰ ਸਨਹਾ
@AmritpalSingh-ex8gr
@AmritpalSingh-ex8gr 6 жыл бұрын
ਗਰੀਬਾਂ ਦੀ ਆਟਾ ਦਾਲ ਬੰਦ ਹੋ ਗਈ, ਬਜੁਰਗਾਂ ਨੂੰ ਪੈਨਸਨਾਂ ਮਿਲਣੀਆਂ ਬੰਦ ਹੋ ਗਈਆਂ,
@ansarcheema398
@ansarcheema398 5 жыл бұрын
punjab jutt 🐆🐅🐆🐅🐆🐅
@vikaskamboj6323
@vikaskamboj6323 6 жыл бұрын
ਸਾਰੇ ਬੰਦੇ ਤਾ ਪੰਜਾਬ ਵਿਚ ਸੀ ਤੁਸੀ ਕਹਿੰਦੇ ਕੀ ਐਅਪੋਰਟ ਤੌ ਪਕੜੇ ਗੲ 22g ਝੂਠ ਨਾ ਮਾਰੇ
@manjinderdhillon2800
@manjinderdhillon2800 6 жыл бұрын
Araba da malk aa is nu ke lor khete Karen de sirf jhota parchar karn laye media wale bula rehe Ina nu kisana da dukh nahi dikda
@paarigill1093
@paarigill1093 6 жыл бұрын
rab thude to door rakhe punjab nu mare Karma wala tabar
@garrydhillon2937
@garrydhillon2937 6 жыл бұрын
ਚਿੱਟਾ ਕਿਦਾ ਵੇਚਦਾ ਵੀਰ ਤੇਰਾ ਬੀਬੀ ਜੀ
@lakhiaujla4721
@lakhiaujla4721 6 жыл бұрын
Shiromani akali dal zindabaad
@gurindersingh9664
@gurindersingh9664 6 жыл бұрын
Itna Shukar karo Punjabi yoga Ki Punjab se in ko Bahar nahi nikala Hamara bas Chale to bhai sahab inco Punjab Se Hai Bahar kar de Billa 2 Ho Gayee Sukhbir Abhi aap do saal Tak dekhna yeah cycle baby ghumega Apne farmhouse mein sir aap bol rahe ho ki Sukhbir Badal Apne farmhouse pe time de rahe hain Punjab Koi bhaiya ye bhi batao na kiye farmhouse in Ke Paas Kahan Se Aaya zatt Di Jameen kitni hai
@gurveilvirkgurveilvirk3665
@gurveilvirkgurveilvirk3665 6 жыл бұрын
nice
@looserthuglife9390
@looserthuglife9390 6 жыл бұрын
Badal saab jindabaad
@harjeetful
@harjeetful 6 жыл бұрын
ਕੁਝ ਮਰਜੀ ਕਰੋ ਤੁਸੀਂ ਕਦੇ ਮੁੜ ਨੀ ਆਉਂਦੇ ਪੰਜਾਬ ਵਿੱਚ ।
@baljindersingh7970
@baljindersingh7970 6 жыл бұрын
harjeetful next time banega sarkar app de nahi 50 sal tak
@dilandisanjh3090
@dilandisanjh3090 6 жыл бұрын
harjeetful
@BahadurSidhuBSIDHU
@BahadurSidhuBSIDHU 6 жыл бұрын
harjeetful 88ply
@ranvirmaan4622
@ranvirmaan4622 6 жыл бұрын
Jaggbani de wikau patterkar bai g apna ph no de deo Tuhade wikau punne nu kujh k lahnata paa deyie.
@harwinderchahar7060
@harwinderchahar7060 6 жыл бұрын
Badal phir ao pakka
@ranvirmaan4622
@ranvirmaan4622 6 жыл бұрын
ਲੱਖ ਲਾਹਣਤ ਤੇਰੇ ਵਿਕਾੳੁ ਪੁੱਤਰਕਾਰਾ Patterkarra
@RanjitSingh-im5os
@RanjitSingh-im5os 6 жыл бұрын
Tainu kihne kehta k ehe virodhi dhir di bhumka nibha rahe ne Asi ta suneya virodhi dhir oh hundi aa jihde MLA vadh hunbe ne te punjab vidhan sabha vich MLA aam aadmi party de jiyada ne kaliyan nalon chamcha giri nu chhado
@jasmindersingh8535
@jasmindersingh8535 6 жыл бұрын
ਜੇਕਰ ਰੱਬ ਦੀ ਮਰਜ਼ੀ ਹੋਈ ਤਾਂ ਸਾਇਕਲ ਦੇ ਪਿੱਛੇ ਬਿਠਾ ਕੇ ਗਲੀਆਂ ਵਿਚ ਫਿਰੂ ਹੋਰ ਇਕ ਸਾਲ ਤੱਕ
@Singh-bn1rx
@Singh-bn1rx 6 жыл бұрын
RSS ਦੇ ਦਲੇ ਬਣਗੇ ਪੰਜਾਬੀ ਮੂੰਹ ਨਹੀਂ ਲਾਉਣ ਗੇ ਜਿਸ ਨੂੰ ਪੰਜਾਬ ਦੇ ਮਾਵਾਂ ਦੇ ਪੁੱਤ ਚਿੱਟੇ ਦੀ ਭੇਂਟ ਚੜ੍ਹਾ ਦਿੱਤਾ
@RajaKhan-zi5le
@RajaKhan-zi5le 6 жыл бұрын
basal sahab kisan alu Kathey ma nusksan hota hay
@sehajveerkaur3381
@sehajveerkaur3381 5 жыл бұрын
Happy Grewal
@beantmander8501
@beantmander8501 6 жыл бұрын
JAss
@ishmeetkhattra
@ishmeetkhattra 5 жыл бұрын
Biba g ta sukhvir badal de kuri lagde a ... reporter de gharwai lagde a ... sukhvir dona da sohra lagda
@kuspindersingh3094
@kuspindersingh3094 6 жыл бұрын
Akali dal zindabad
@AmrikSingh-gu9sj
@AmrikSingh-gu9sj 5 жыл бұрын
Punjab Sir karja kina eh Puch
KINDNESS ALWAYS COME BACK
00:59
dednahype
Рет қаралды 161 МЛН
Хотите поиграть в такую?😄
00:16
МЯТНАЯ ФАНТА
Рет қаралды 3,6 МЛН
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 2,4 МЛН
Navjot sidhu answered harsimrat badal's open challenge
10:42
ABP Sanjha
Рет қаралды 2,7 МЛН
RIC Customer Story: Grewal Farms
3:07
Regional Investment Corporation
Рет қаралды 11 М.
Punjabi News Bulletin | July 20, 2024 | Amit Shah  | TV Punjab
32:01
KINDNESS ALWAYS COME BACK
00:59
dednahype
Рет қаралды 161 МЛН