ਖੇ. ਤੀ ਕਾ. ਨੂੰਨਾਂ ਦੇ ਅਮਲ ਦੀ ਮੁੜ 'ਵਾਪਸੀ' ....?

  Рет қаралды 7,318

iWorldTV

iWorldTV

Күн бұрын

Пікірлер: 18
@AishveenArwin0001
@AishveenArwin0001 3 сағат бұрын
ਉਪਰਾਸ਼ਟਰਪਤੀ ਮੰਨ ਗਿਆ ਤੇ ਰੁਲਦੂ ਤੇ ਉਗਰਾਹਾਂ ਇਹ ਨਹੀਂ ਮੰਨਦੇ
@numberdaragrogroup2531
@numberdaragrogroup2531 19 сағат бұрын
ਮਿੰਟੂ ਬਾੲੀ ਜਿੰਦਾਬਾਦ ਡੱਲੇਵਾਲ ਜਿੰਦਾਬਾਦ ਕਿਸਾਨੀ ਅੰਦੋਲਨ ਜਿੰਦਾਬਾਦ ਰੁਲਦੂ ਮਾਨਸਾ ਨੂੰ ਅਡਵਾਂਸ ਲਾਲ ਸਲਾਮ
@GurjeetSingh-nn9zn
@GurjeetSingh-nn9zn 18 сағат бұрын
ਮਿੰਟੂ ਬਾਈ ਜੀ ਰੁਲਦਾ ਸਿੰਘ ਮਾਨਸਾ ਦਾ ਘਰ ਬਹੁਤ ਜ਼ਿਆਦਾ ਭਰ ਗਿਆ ਉਸਨੂੰ ਕੀ ਲੋੜ ਵਾ ਭੁੱਖਾ ਮਰਨ ਦੀ
@ShamsherSingh-k6b
@ShamsherSingh-k6b 20 сағат бұрын
ਪਿਛਲੇ ਪੰਦਰਾਂ ਸਾਲਾਂ ਤੋਂ ਝੋਨੇ ਦਾ ਐਮ ਐਸ ਪੀ ਵਾਲਾ ਰੇਟ ਨਹੀਂ ਮਿਲ ਰਿਹਾ। ਬਟਾਲਾ ਮੰਡੀ ਵਿੱਚ ਪਿਛਲੇ ਪੰਦਰਾਂ ਸਾਲਾਂ ਤੋਂ ਸਾਨੂੰ ਪੂਰਾ ਰੇਟ ਨਹੀਂ ਮਿਲਿਆ, ਹਮੇਸ਼ਾ ਦੋ ਸੌ ਤੋਂ ਤਿੰਨ ਸੌ ਕੱਟ ਲਗਦਾ ਰਿਹਾ ਤੇ ਇਹ ਕੰਮ ਆੜਤੀਏ ਤੇ ਵਪਾਰੀ ਰਲ ਕੇ ਮੌਸਚਰ ਦੇ ਨਾਂ ਤੇ ਢੁੱਚਰ ਡਾਹ ਕੇ ਕਰਦੇ ਰਹੇ ਆ ਤੇ ਉੱਪਰੋਂ ਲੇਬਰ ਦਾਣਿਆਂ ਨੂੰ ਰੋਲਦੀ ਤੇ ਬਾਟੇ ਦੇ ਨਾਂ ਤੇ ਲੁੱਟਦੀ ਆ। ਜੇ ਸਰਕਾਰੀ ਮੰਡੀ ਵਿੱਚ ਚਾਰ ਦਿਨ ਖੱਜਲ ਖੁਆਰ ਹੋਕੇ ਵੀ ਪੂਰਾ ਮੁੱਲ ਨਹੀਂ ਮਿਲਨਾ ਤਾਂ ਸਰਕਾਰੀ ਮੰਡੀਆਂ ਦਾ ਕੀ ਫੈਦਾ।
@DeepSingh-gd5kw
@DeepSingh-gd5kw 21 сағат бұрын
ਮਿੰਟੂ ਜੀ ਅਸਲ ਗੱਲ ਇਹ ਆ ਕਿ ਡੱਲੇਵਾਲ ਸਾਹਿਬ ਜੀ ਨੇ ਪਿਛਲੇ ਸਮੇਂ ਵਿੱਚ ਕਾਨਫਰੰਸਾਂ ਕਰ ਕਰਕੇ ਰੁਲਦੂ ਮਾਨਸਾ ਹੋਰਾਂ ਨੂੰ ਬਹੁਤ ਭੰਡਿਆ ਗਿਆ "
@o2protectordm909
@o2protectordm909 20 сағат бұрын
it s matter of punjab and farmer and not ਡੱਲੇਵਾਲ vs ਰੁਲਦੂ
@JatinderSingh-hv6uh
@JatinderSingh-hv6uh 8 сағат бұрын
Bhandya nhi inha kutte leader di pol kholi hai
@jagjithanjra3509
@jagjithanjra3509 7 сағат бұрын
ਬਿਲਕੁਲ ਸਹੀ ਗੱਲ
@allanime5255
@allanime5255 21 сағат бұрын
Mintu bro good job ❤
@jagjithanjra3509
@jagjithanjra3509 7 сағат бұрын
ਜਗਜੀਤ ਸਿੰਘ ਡੱਲੇਵਾਲ ਅਤੇ ਓਹਨਾਂ ਦੀ ਜਥੇਬੰਦੀ ਰੂਲਦੂ ਵਰਗਿਆ ਨੂੰ ਕਾਮਰੇਡ ਕਾਮਰੇਡ ਵਕਾਊ ਆਖ ਕੇ ਚੜਾਇਆ ਵੀ ਬੜਾ 😂
@hardevsandhu21
@hardevsandhu21 10 сағат бұрын
ਸਰ ਇੱਕ ਗੱਲ : ਮੰਡੀ ਕਰਨ ਜਦੋਂ ਵੀ ਸਟਰੋਂਗ ਹੁੰਦੀ ਏ ਉੱਸੇ ਵੇਲੇ ਅਸੀਂ + ਸਮਾਜ ਕੰਮਜੋਰ ਹੁੰਦਾ ਹੈ? ਮੰਡੀ ਦੇ ਸਿਸਟਮ ਵਿੱਚ ਓਹ ਆਦਮੀ + ਲੋਕ ਫਾਇਦੇ ਵਿੱਚ ਹੁੰਦੇ ਨੇ ਜਿਹਨਾਂ ਨੇ ਕਦੀ ਵੀ ਖੇਤ ਨ੍ਹੀਂ ਦੇਖੇ ਹੁੰਦੇ। ਸੋ, ਇਹ ਸੱਭ ਡਰਾਮਾ ਏ ਇਸ ਵਿੱਚ ਲੰਬੀ ਸੋਚ ਵਿਚਾਰ ਤੋਂ ਬਾਅਦ ਹੀ ਕੋਈ ਬਿਆਨ/ ਫੈਸਲਾ ਲਵੋ। ਰੁਲਦੂ ਮਾਨਸੇ ਵਾਲੇ ਨੂੰ ਵੀ ਐਵੇਂ ਗ਼ਲਤ ਨਾ ਕਹੋ ਕਿਉਂਕਿ ਓਹ ultimately ਹੈ ਤੇ ਸਾਡਾ ਇ? ਇਹ ਓਹਨਾਂ ਦਾ ਦੂਜਾ ਅਟੈਕ ਏ ਜ਼ੱਰਾ ਸੋਚ ਕੇ ਸਾਰੇ ਨਾਲ ਲੈਅ ਕੇ ਇੱਕਠੇ ਹੋ ਕੇ ਹੀ ਗੱਲ ਬਣਾਓ। ਬਾਕੀ ਬਾਬਾ ਨਾਨਕ ਜੌ ਵੀ ਚਾਹੇਗਾ ਹੋਵੇਗਾ। ਅਸੀਂ ਓਸ ਨੂੰ ਬੇਨਤੀ ਕਰਦੇ ਹਾਂ " ਸੁਮੱਤ ਬਖ਼ਸ਼ੇ".
@GurjinderSingh-n1o
@GurjinderSingh-n1o 19 сағат бұрын
Mintu Bai ji is te sab toa Pahila S Hamir Singh ji ne pura khul ke jikar kita se
@SurjitSingh-tj8sz
@SurjitSingh-tj8sz 21 сағат бұрын
Ruldu ta wakea hoa hai
@Kailey-hellsing
@Kailey-hellsing 15 сағат бұрын
Jameena ni shad de Kisaan leader rehan ja na rehan Koi ni pinda Vicho bathere jam penge jameena bacahun wale Leader aam insaan ne Koi khaas kisaan aje leader banya hi ni jehda kenhi te karni da pura hove
@sukhbrar4371
@sukhbrar4371 20 сағат бұрын
Mintuebai hun kank da rate 3500 aa
@JatinderSingh-hv6uh
@JatinderSingh-hv6uh 8 сағат бұрын
Hun 3500 de ret nu chitda vich deyiye? 23 nu kisana to lut lyi hun bhave 50 nu vike ta kisan nu USDA ki labh
@hasandandiwal1677
@hasandandiwal1677 18 сағат бұрын
Ruldu mansa klan banda na bolan da pta
@gurunamsaggi3873
@gurunamsaggi3873 20 сағат бұрын
Punjab ki jitni bhi Kisan jaati panktiyon ke Neta Hai unko Nahin kheti Se Pyar Hai Nahin Punjab se unko to sirf Apna Naam banana hai unko to Pyar sirf Apne number Banane mein hai
Try this prank with your friends 😂 @karina-kola
00:18
Andrey Grechka
Рет қаралды 8 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Show with KC Singh | Politician | EP 552 | Talk with Rattan
44:38
Talk with Rattan
Рет қаралды 26 М.