Khaas Mulakaat WITH Swarn S. Tehna & Harman Thind. "ਜੇ ਹਾਸਾ ਨਾ ਆਇਆ ਤਾਂ ਪੂਰੇ ਪੈਸੇ ਵਾਪਿਸ"

  Рет қаралды 55,291

Apna Network NZ

Apna Network NZ

Күн бұрын

Пікірлер: 70
@sukhmandersingh2115
@sukhmandersingh2115 4 жыл бұрын
ਪੰਜਾਬੀ ਦੇ ਵਿੱਚ ਆਮ ਸੁਣਨ ਵਾਸਤੇ ਮਿਲਦਾ ਹੈ ਕਿ ਹੱਸਦਿਆਂ ਦੇ ਮੂੰਹੋਂ ਫੁੱਲ ਕਿਰਦੇ ਹਨ ਪਰ ਅਸੀਂ ਤਾਂ ਬੀਬਾ ਜੀ ਦੇ ਤਾਂ ਹੱਸਣ ਵੇਲੇ ਫੁੱਲ ਕਿਰਦੇ ਖੁਦ ਦੇਖਦੇ ਹਾਂ
@daljitsroya2038
@daljitsroya2038 4 жыл бұрын
ਪਰੋਗਰਾਮ ਨਿਉਜੀਲੈਡ ਵਿੱਚ ਕਰਦੇ ਹੋ,ਪਰ ਲਗਦਾ ਇਓਂ ਹੈ ਕਿ ਜਿਵੇਂ ਪੱਤੋ ਹੀਰਾ ਸਿੰਘ ਸਕੂਲ ਦੀ ਕੰਧ ਮੂਹਰੇ ਕੁਰਸੀਆ ਡਾਢ੍ਹੀਆਂ ਹੁੰਦੀ ਆਂ ਨੇ ।
@lakhwinderbrar3155
@lakhwinderbrar3155 4 жыл бұрын
ਟਹਿਣਾ ਸਾਬ ਜੀ ਨੂੰ ਵੀ ਦਿਲੋਂ ਸਲੂਟ ਆ ਦੀ ਬਹੁਤ ਵਧੀਆ ਨੋਲਜ ਮਿਲਦੀਆ
@brarjatt9992
@brarjatt9992 4 жыл бұрын
Navjot sidhu ਤੋਂ ਬਾਅਦ ਜੇ ਕਿਸੇ ਨੂੰ ਹੱਸਣ ਦੇ ਪੈਸੇ ਮਿਲਦੇ ਨੇ ਤਾਂ ਉਹ ਨੇ ਮੈਡਮ ਹਰਮਨ ਥਿੰਦ ਜੀ
@sandeepsaini6745
@sandeepsaini6745 3 жыл бұрын
100%
@sandypreet2709
@sandypreet2709 3 жыл бұрын
❤️❤️
@jaswinderpalkaur6707
@jaswinderpalkaur6707 3 жыл бұрын
ਪਤਨੀ ਯਾਦ ਆ ਗੲਈ ਦੋਹਾ।ਵੀ ਭੁਲ ਗੲਏ ਵਾਹ ਵਾਹ ਵੀਰ ਬਹੁਤ ਵਧੀਆ ਪਰੋਗਰਾਮ ਸੀ ਕਹਿੰਦੇ ਹੁੰਦੇ ਨੇ ਜਿਆਦਾ ਹਾਸੀ ਪਿਛੇ ਵੀ ਕੋਈ ਦੁਖ ਹੁੰਦਾ ਐ ਦਸ ਦਿੰਦੇ ਵੀਰ ।।ਧੰਨਵਾਦ ਵੀਰ ਜੀ ਸੰਗਰੂਰ ।
@jaswinderpalkaur6707
@jaswinderpalkaur6707 3 жыл бұрын
ਮਹਿਮਾਨ ਵੀਰ ਤੁਹਾਨੂੰ ਵੀ ਸਤਿ ਸ਼ਿਰੀ ਅਕਾਲ ਜੀ ਥਿੰਦ ਟਹਿਣਾ ਵੀਰ ਨਾਲ ਮੁਲਾਕਾਤ ਕਰਣ ਵਾਲੇਇਓ ਤੁਸੀਂ ਹੁਣ ਪੇਜ ਤੇ ਟਿੰਡ ਟਿੰਡ ਦੀ ਥਾਂ ਬੀਬਾ ਥਿੰਦ ਥਿੰਦ ਲਿਖਦੇ ਰਹਿਣਾ ਜੀ ।ਸੰਗਰੂਰ ਜੀ ।
@jaswinderpalkaur6707
@jaswinderpalkaur6707 3 жыл бұрын
ਵੀਰ ਟਹਿਣਾ ਬੀਬਾ ਥਿੰਦ ਜੀ ਸਤਿ ਸ਼ਿਰੀ ਅਕਾਲ ।ਵੀਰ ਜੀ ਬਹੁਤ ਵਧੀਆ ਵੀਚਾਰ ਨੇ ।ਹਸਣ ਦੀ ਗਲ ਅਜ ਪਤਾ ਚਲਿਆ ਮੈਨੂੰ ਇਹ ਸੀ ਕਿ ਤੁਸੀ ਪਹਿਲਾਂ ਤੋ ਹੀ ਹਸਦੇ ਰਹੇ ਓ ਬਹੁਤ ਵਧੀਆ ਲਗਦਾ ਐ ਮੁਹੋਂ ਫੁਲ ਕਿਰਦੇ ਰਹਿਣ । ਸਹਦੇ ਵਸਦੇ ਰਹਿਣਾ ਜੀ ਸੰਗਰੂਰ ।
@baljinderSingh-sh5jw
@baljinderSingh-sh5jw 3 жыл бұрын
Very nice
@jagmohansinghatwal8657
@jagmohansinghatwal8657 4 жыл бұрын
Kapil Shrma de show che jo role Archna poorn Singh da ohi Chajj da wichar program che Harman Thind da.
@KhalidHussain-vq5ib
@KhalidHussain-vq5ib 3 жыл бұрын
GOOD
@navdeepgill8126
@navdeepgill8126 4 жыл бұрын
Uttam Sharma: very low energy host. Sharma ji drink some redbull it will give you wings
@onkardhillon3092
@onkardhillon3092 Жыл бұрын
Tehna sahib tusi vi dihari keeti, Ex CM channi ne vi. Per dona wich bahut farak aa. Tehna sahib tuhadi sachaee aa, channi da drama. Salute to you Tehna sahib. Harman ji love to you, i used to go to Sansarpur 70 years ago. I had deep roots in your village ❤❤
@sukhmandersingh2115
@sukhmandersingh2115 4 жыл бұрын
ਸਵਰਨ ਟਹਿਣਾ ਜੀ ਅਤੇ ਬੀਬਾ ਹਰਮਨ ਥਿੰਦ ਬਹੁਤ ਵਧੀਆ ਸਹੀ ਮੈਹਣਿਆ ਵਿੱਚ ਤੁਹਾਡਾ ਪੱਤਰਕਾਰੀ ਵਿੱਚ ਕੋਈ ਸਾਨੀ ਨਹੀਂ ਹੈ
@lakhwinderbrar3155
@lakhwinderbrar3155 4 жыл бұрын
ਭੈਣ ਜੀ ਨੂੰ ਦਿਲੋ ਸਲੂਟ ਆ ਜੀ ਵਾਹਿਗੁਰੂ ਜੀ ਮੇਹਰ ਕਰੇ ਤਰੱਕੀ ਬਹੁਤ ਹੋਵੇ ਦੁਆ ਕਰਦਾ
@sukhjeetsingh2338
@sukhjeetsingh2338 3 жыл бұрын
Menu te mere pure pariwar nu rona aa reha tuhadi prime women 221 diya gala sun ke ki soch ke sanu badname kita sister bahut galt gal hai tuhade warge femous good personality lai tusi ahh galt kar gaye
@punjabisongnew7740
@punjabisongnew7740 3 жыл бұрын
tehne veer kithe pass gya kudi chod eve hassi janda
@rashpalkaur8779
@rashpalkaur8779 4 жыл бұрын
Sawaran Tehna ji dia likhta mai 7th ya 8th class vich c jad dia mai pardi c. Mere dady ji v pasand karde c
@Bhagwantsadacm3741
@Bhagwantsadacm3741 4 жыл бұрын
Aapna television channel subscribe kr lya Mai, Swarn tehna ji di interview krke
@HarjitSingh-mx2kv
@HarjitSingh-mx2kv 4 жыл бұрын
Very lively program Do as many as program possible on Apna TV with Tehna and Harman Gee Excellent Congratulations
@surindergarg8386
@surindergarg8386 4 жыл бұрын
Very nice g.....eh channel Tehna g & Harman Thind karan program vekh rehan.,.. Bareta Punjab India
@SarbjitSingh-zo8vy
@SarbjitSingh-zo8vy 4 жыл бұрын
Tehna te thind de jori wa kamael a
@harjitsingh-xi7ep
@harjitsingh-xi7ep 4 жыл бұрын
ਬਹੁਤ ਵਧੀਅਾ ਜੀ
@BaldevSingh-fy6vm
@BaldevSingh-fy6vm 4 жыл бұрын
ਹਰਮਨ ਜੀ.ਤੁਹਾਡੇ ਸੁਪਨੇ ਵਾਲੇ ਜਵਾਬ ਤੋਂ ਮੈਨੂੰ ਵੀ ੲਿੱਕ ਗੱਲ ਯਾਦ ਅਾੲੀ ਕਿ ੲਿੱਕ ਅਾਦਮੀ ਨੀਂਦ ਵਿੱਚ ਸੁੱਤਾ ਪਿਅਾ ਸੀ। ੳੁਸ ਨੂੰ ਸੁਪਨਾ ਅਾ ਰਿਹਾ ਸੀ ਕਿ ਕੋੲੀ ਵਪਾਰੀ ੳੁਸ ਦੀ ਮੱਝ ਦਾ ਸੌਦਾ ਕਰ.ਰਿਹਾ ਹੈ ਜੋ ਕਿ ੳੁਸ ਕੋਲ ਹੈ ਹੀ ਨਹੀਂ। ਵਪਾਰੀ ਕਹਿੰਦਾ ਮੈਂ ਪੰਜ ਸੌ ਦੇਣਾ ੳੁੁਹ ਹਹਿੰਦਾ ਕਿ ਮੈਂ ਸੁੱਤ ਸੌ ਲੈਣਾ। ੲੇਸੇ ਜੱਦੋ ਜਹਿਦ ਵਿੱਚ ੳੁਸ ਦੀ ਨੀਂਦ ਖੁੱਲ ਜਾਂਦੀ ਹੈ ਤਾਂ ਕੀ ਦੇਖਦਾ ਹੈ ਕਿ ਕੋੲੀ ਵਾਪਾਰੀ ਤਾਂ ਹੈ ਹੀ ਨਹੀਂ ਪੰਜ ਸੋ ਰੁਪੲੇ ਫ਼ਰੀ
@gurpreetsinghgopi2155
@gurpreetsinghgopi2155 4 жыл бұрын
Tehna sahib or Harman ji jindabaad love you Sharma ji thank you very much for this program ji
@onkardhillon3092
@onkardhillon3092 3 жыл бұрын
Today i watched your NewZealand program, what i felt, Harman Beta you need to change your Activa scooter to Royal Enfield. BUT i wish you keep your Activa.
@HarjitSingh-mx2kv
@HarjitSingh-mx2kv 4 жыл бұрын
Also GREAT Thanks of Shakvinder Basra Gee with who,a effort they are in NZ
@karanbraich6667
@karanbraich6667 3 жыл бұрын
Nice
@karama709
@karama709 4 жыл бұрын
Please make your corona test of all the three as social distance is not maintained here
@jasjitsingh7293
@jasjitsingh7293 4 жыл бұрын
Karam A this programme is one month old
@karama709
@karama709 4 жыл бұрын
@@jasjitsingh7293 but corona pandemic spread in February in newzealand
@Jassmann5459
@Jassmann5459 4 жыл бұрын
ਬਹੁਤ ਵਧੀਆ ਜੀ ਖੁਸ਼ ਰਹੋ ਵੱਸਦੇ ਰਹੋ ਜਿੱਥੇ ਮਰਜੀ਼ ਰਹੋ ਹੱਸਦੇ ਰਹੋ ਪੰਜਾਬੀਅਔ
@simranjit4854
@simranjit4854 4 жыл бұрын
Guyz programme is good but practice social distance please
@apnanetworknz
@apnanetworknz 4 жыл бұрын
Please see the Uploading date. Thanks
@karama709
@karama709 4 жыл бұрын
@@apnanetworknz please test corona of all of three
@iqbalsingh1436
@iqbalsingh1436 4 жыл бұрын
ਜਿਉਂਦਾ ਰਹਿੁ ਟਹਿਣਾ ਸਾਬੵ ਤੇ ਪੂਰੀ ਟੀਮ ਜੀਉ।
@iqbalsingh1436
@iqbalsingh1436 4 жыл бұрын
ਜਿਉਂਦਾ ਰਹਿੁ ਟਹਿਣਾ ਸਾਬੵ ਤੇ ਪੂਰੀ ਟੀਮ ਜੀਉ।
@harjitkaur2074
@harjitkaur2074 4 жыл бұрын
Very nice program ji
@amardipsingh1583
@amardipsingh1583 4 жыл бұрын
ਬਹੁਤ ਬਹੁਤ ਵਧੀਆ ਪ੍ਰੋਗਰਾਮ ਜੀ
@punjabsingh9577
@punjabsingh9577 4 жыл бұрын
OH RBBA VAKHIA CHARR GAI OHE ,BALLE OH TUDE ,SHUKRIA SHUKRIA KUJJ CHANGE PAL ATE HASON LAI 🤲. SHARMA G VICHE LAGDA LIFE CH PEHLI BAR HASSE HONE ENNE , SHARMA G ,JADO WIFE BRE SHALOK PARRYA SEEP ODDA TUSI V LGA GAE😂. ENNA HEERYA BARE KI KIHNA APNI ENNI OKAT NI BUS EH HOR ZYDA STRONG ATE KHUSH REHN EHI DUA ..
@Goodvibes-ue8bw
@Goodvibes-ue8bw 4 жыл бұрын
Host is not that confident
@AB-bz7lk
@AB-bz7lk 4 жыл бұрын
Rubbish hai
@premsingh-vw6dy
@premsingh-vw6dy 3 жыл бұрын
Bahut khoob very nice👌
@satnamrandhawa9324
@satnamrandhawa9324 4 жыл бұрын
lakrra bande de mirtak sarir nu sarr ke sva krdiya ne pr shrab jiude bande nu andro sarrdi h
@rkbal5134
@rkbal5134 4 жыл бұрын
Nice programji
@pirtpalboora4108
@pirtpalboora4108 4 жыл бұрын
🙏🏼🙏🏼🙏🏼🙏🏼🙏🏼
@manjeetmaan7542
@manjeetmaan7542 3 жыл бұрын
Tahina sahib and thid beta eh konchi kare??
@gurdeepkaur9312
@gurdeepkaur9312 3 жыл бұрын
Tehna sab da evey a kehna bda kmal aa
@ballisingh1572
@ballisingh1572 4 жыл бұрын
Very very good p ram g I m balli Singh Gunachaur
@devichand1072
@devichand1072 4 жыл бұрын
Milan Italy baji mami da na hi rohni
@baljittoor1905
@baljittoor1905 4 жыл бұрын
Swran tehna bro look so mad and he is just holding it
@gurlalsinghbrar111
@gurlalsinghbrar111 3 жыл бұрын
Tahina ji nu lagda thand lagdi aa
@bahadurnarwan3089
@bahadurnarwan3089 4 жыл бұрын
Vary good and good laughs
@jatinderkaur8382
@jatinderkaur8382 4 жыл бұрын
Very good program , keep it up, thank you
@jeeta6466
@jeeta6466 4 жыл бұрын
Very nice best interview God bless you
@Chak_mander
@Chak_mander 4 жыл бұрын
ਇਹ ਟਹਿਣਾ ਸਾਬ ਹੈ ਪਜਾਬੀ ਬੋਲਣਾ ਟਣਕਾਕੇ ਤੇ ਖਬਰਾਂ ਵੀ ਟਣਕਾਕੇ ਪੜਨਾ ਇਹਨਾਂ ਦਾ ਸਭਾ ਚ ਹੈ।ਹਰਮਨ ਥਿੰਦ ਤਾ ਹਾਸੇ ਦੇ ਤੇ ਪ੍ਰੋਗਰਾਮ ਦੀ ਜਾਨ ਨੇ।ਧੰਨਵਾਦ ਜੀ
@baljittoor1905
@baljittoor1905 4 жыл бұрын
Omg last part was funny
@pardeepkaile2991
@pardeepkaile2991 4 жыл бұрын
Soooooo beautiful 💕💕💕💕💕💕
@gurcharankaurgill8231
@gurcharankaurgill8231 4 жыл бұрын
Very good program
@sukhdevsinghrandhawa5954
@sukhdevsinghrandhawa5954 4 жыл бұрын
Very nice program
@sohanj.e149
@sohanj.e149 4 жыл бұрын
Nice intervew
@BalwinderSingh-lb7fs
@BalwinderSingh-lb7fs 4 жыл бұрын
Great program g
@birsingh5388
@birsingh5388 4 жыл бұрын
Harnek neki naal v interview karo ji
@balrajsinghbatth6221
@balrajsinghbatth6221 4 жыл бұрын
Bahut vdia gg
@BalkarSingh-zc3yh
@BalkarSingh-zc3yh 4 жыл бұрын
Very nice
@karama709
@karama709 4 жыл бұрын
Please make an interview with Harnek Singh virsa radio wale newzealand wale
@PrithipalSingh-h5p
@PrithipalSingh-h5p 4 жыл бұрын
Very good title. IF WE CAN'T MAKE U LAUGH WHOLE MONEY WILL BE REFUNDED
@satnamrandhawa9324
@satnamrandhawa9324 4 жыл бұрын
me sawrn veer diya likhta suru ton parrdi c vhut varhiya hudiya c jio veer &harman thind sis bhut bhut piyar jio😇😇
Chajj Da Vichar (1085) || With Swarn Tehna and Harman Thind
36:18
Prime Asia TV
Рет қаралды 123 М.
АЗАРТНИК 4 |СЕЗОН 4 Серия
36:20
Inter Production
Рет қаралды 491 М.
WORLD BEST MAGIC SECRETS
00:50
MasomkaMagic
Рет қаралды 54 МЛН
Every parent is like this ❤️💚💚💜💙
00:10
Like Asiya
Рет қаралды 14 МЛН
مایکل
8:26
milad rashidi
Рет қаралды 580 М.
Verkehrszeichen in Deutschland
28:13
Fahrlehrer Shayan
Рет қаралды 73 М.
مونولوگ هفته دوم / قسمت ۱
14:03
Sina Valiollah
Рет қаралды 46 М.
Chajj Da Vichar (1225) || With Swarn Tehna and Harman Thind
33:03
Prime Asia TV
Рет қаралды 110 М.