Khabar Di Khabar (1921) || CM Mann - Partap Bajwa ਜੰਗ ਦਾ ਸੱਚ , ਤਾਲੇ ਚਾਬੀ ਦੀ ਲੜਾਈ ਬਾਰੇ ਵੱਡਾ ਖੁਲਾਸਾ

  Рет қаралды 69,275

Prime Asia TV

Prime Asia TV

4 ай бұрын

#primeasiatv #farmersprotest #kisanandolan #kisanprotestdelhi #kisanmorcha #swarnsinghtehna #kdk #bhagwantmaan #navjotsinghsidhu #navjotsidhu #bikrammajithia #narindermodi #modi #sukhbirbadal #sgpc #sgpcnews #cmbhagwantmaan #sukhbirbadal #rahulgandhi #congress #bjp #charanjitchanni #suniljakhar
Subscribe To Prime Asia TV Canada :- goo.gl/TYnf9u
Khabar Di Khabar (1921) || CM Bhagwant Mann - Partap Bajwa ਜੰਗ ਦਾ ਸੱਚ , ਤਾਲੇ ਚਾਬੀ ਦੀ ਲੜਾਈ ਬਾਰੇ ਵੱਡਾ ਖੁਲਾਸਾ
24 hours Local Punjabi Channel
Now Available in INDIA
Airtel DTH #564
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 117
@gurcharansinghmann1814
@gurcharansinghmann1814 4 ай бұрын
ਵਾਕ ਆਊਟ ਕਰਨ ਵਾਲਿਆ ਨੂੰ ਖਰਚਾ ਪਾਇਆ ਜਾਵੇ😢😢😢😢
@KulwantSingh-qe3eo
@KulwantSingh-qe3eo 4 ай бұрын
ਸਤਿਕਾਰ ਯੋਗ ਮੁੱਖ ਮੰਤਰੀ ਜੀ ਨੇ ਵਿਰੋਧੀ ਧਿਰ ਦੇ ਆਗੂ ਨੂੰ ਓਏ ਬਾਜਵਾ ਕਹਿ ਕੇ ਅਵਾਜ ਮਾਰੀ , ਨਿੰਦਣ ਯੋਗ ਹੈ।
@deepbrar.
@deepbrar. 4 ай бұрын
ਕੁਦਰਤ ਦਾ ਕਹਿਰ,ਕਰਜ਼ੇ ਦੀ ਮਾਰ ਤੇ ਹੱਕਾਂ ਦੀ ਲੜਾਈ ਲਈ ਲੜਨ ਵਾਲਾ ਕਿਸਾਨ ਪਤਾ ਨਹੀਂ *ਦਿਲ ਵਿਚ ਕਿਹੜਾ ਸਬਰ ਰੱਖ ਕੇ ਇਹ ਸਭ ਮਾਰਾਂ ਝੱਲਦਾ*
@daljitsingh7980
@daljitsingh7980 4 ай бұрын
ਦੀਪ ਬਰਾੜ 🙏❤️
@deepbrar.
@deepbrar. 4 ай бұрын
​@@daljitsingh7980😍🙏 ਸੰਧੂ ਵੀਰੇ
@gurcharannanaksar7416
@gurcharannanaksar7416 4 ай бұрын
ਚੰਗੀ ਵਧੀਆ ਫਸਲ ਦੇਖ ਕੇਕਈ ਕਤਲ ਕਰਨ ਬਾਰੇ ਸੋਚਣ ਲਗ ਜਾਂਦੇ ਹਨ ਇਸ ਲਈ ਰਬ ਬੇ ਮੋਸਮੇ ਮੀਹ ਪਾ ਦਿਦਾ ਹੈ ਜਿਸ ਵਿਚ ਕਈ ਚੰਗੇ ਕਿਸਾਨ ਵੀ ਰਗਰੇ ਜਾਦੇ ਹਨ।
@user-cw9ns1mv7c
@user-cw9ns1mv7c 4 ай бұрын
ਲੜਾਈ ਦਾ ਅਖਾੜਾ ਬਣਿਆ ਵਿਧਾਨ ਸਭਾ ਦਾ ਬਜਟ ਇਜਲਾਸ ਇਹ ਹੈ ਆਪ ਦਾ ਬਦਲਾਅ❤❤❤
@sarabsingh5487
@sarabsingh5487 4 ай бұрын
ਲੋਕਤੰਤਰ✍️ ਵਿਧਾਨਸਭਾ ਚੋਂ ਭੱਜਣ ਵਾਲੇ ਲੀਡਰ ਆਵਦੀਆਂ ਕਰਤੂਤਾਂ ✍️ ਦਾ ਸੱਚ ਸੁਣ ਨਹੀਂ ਸੀ ਸਕਦੇ, ਬਾਜਵੇ ਵਰਗੇ,
@deepbrar.
@deepbrar. 4 ай бұрын
ਕੱਲ ਦੀ ਵਿਧਾਨ ਸਭਾ ਦੀ ਕਾਰਵਾਈ ਕਿਸੇ ਗਲੀ ਦੇ *ਛਟੇ ਹੋਏ ਲੋਕਾਂ ਦੀ ਸ਼ਬਦਾਵਲੀ ਵਰਗੀ ਸੀ* ਇਸ ਨਾਲ ਸਾਨੂੰ ਵਿਦੇਸ਼ਾਂ ਚ ਵੀ ਨਮੋਸ਼ੀ ਝੱਲਣੀ ਪਈ
@user-ct5qv7gs5b
@user-ct5qv7gs5b 4 ай бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਿਰੋਧੀ ਧਿਰ ਵਾਕ ਆਊਟ ਕਰ ਕੇ ਗਲਤ ਕਰ ਰਹੀ ਹੈ।ਵਿਰੋਧੀ ਧਿਰ ਨੂੰ ਵਿਧਾਨ ਸਭਾ ਅੰਦਰ ਬੈਠਕੇ ਹੀ ਸੁਣਨਾ ਚਾਹੀਦਾ ਹੈ ਅਤੇ ਜਿਸ ਜਗ੍ਹਾ ਤੇ ਵਿਰੋਧ ਕਰਨ ਦੀ ਲੋੜ ਹੈ ਕੀਤਾ ਜਾਵੇ ।
@GORAWALIA
@GORAWALIA 4 ай бұрын
ਇਹ ਗੱਲ ਵੀ ਠੀਕ ਹੈ । ਮਾੜੀ ਜੇਹੀ ਹਵਾ ਆਵੇ ਤਾਂ ਵਿਰੋਧੀ ਪਾਰਟੀ ਵਿਧਾਨ ਸਭਾ ਵਿੱਚੋਂ ਭਜ ਜਾਂਦੀ ਹੈ। ਅੰਦਰ ਬੈਠਕੇ ਬਹਿਸ ਕਰਨ। । ਤਾਲਾ ਤਾਂ ਹਰ ਵਾਰੀ ਲੱਗਣਾ ਚੇਹੀਦਾ ਹੈ।
@mohansinghwarval87
@mohansinghwarval87 4 ай бұрын
ਸਿਆਣੇ ਬੰਦੇ ਨੂੰ ਲੋਕ ਉੱਚੀ ਕੁਰਸੀ ਉੱਚੀ ਪੱਦਵੀ ਤੇ ਬਿਠਾਉਂਦੇ ਹਨ ਪਰ ਬੈਠਣ ਵਾਲਿਆਂ ਨੂੰ ਆਪਸ ਵਿੱਚ ਲੜਨ ਲੜਨ ਤੋਂ ਸਿਵਾਏ ਕੁਝ ਨਹੀ ਕੀਤਾ ,ਵਿਧਾਨ ਸਭਾ ਵਿੱਚ ਲੋਕਾਂ ਦੀ ਭਲਾਈ ਕਰਨ ਸਬੰਧੀ ਮਸ਼ਵਰੇ ਕਰਨ ਦੀ ਬਜਾਏ ਵਿਧਾਇਕਾਂ ਨੂੰ ਆਪਣੀ ਲੜਾਈ ਤੋੰ ਵਿਹਲ ਨਹੀ ਮਿਲੀ ਵਿਧਾਇਕ ਇੱਕ ਜਿੰਮੇਵਾਰ ਬੰਦਾ ਹੈ
@gurmitsingh2700
@gurmitsingh2700 4 ай бұрын
ਦੁਰ ਫੱਟੇ ਮੂੰਹ ਐਸੀ ਸਰਕਾਰ ਦੇ ਜਿਹੜੀ ਜਿੰਦੇ ਲਾ ਕੇ ਅਪਣੇ ਕੰਮ ਗਿਨਾਉਣੇ ਪੈਣ ।
@hardialsingh6159
@hardialsingh6159 4 ай бұрын
ਜਿਹੜੀ ਪਾਰਟੀ ਵਾਲੇ ਵਾਕ ਆਊਟ ਕਰਨ ਸਾਰੇ ਦਿਨ ਦਾ ਖਰਚਾ ੳਹਨਾਂ ਤੇ ਪਾਉਣਾ ਚਾਹੀਦਾ
@jatinderkalyan
@jatinderkalyan 4 ай бұрын
😂😂😂
@user-fv6rh5nh1z
@user-fv6rh5nh1z 4 ай бұрын
ਓ, ਕੇ, ਵਾਹਿਗੁਰੂ ਜੀ ਵਾਹਿਗੁਰੂ ਜੀ
@gurcharansinghmann1814
@gurcharansinghmann1814 4 ай бұрын
ਟਹਿਣਾ ਸਾਬ ਜੀ,ਕੀ ਵਿਧਾਨ ਸਭਾ ਦੀ ਬਿਲਡਿੰਗ ਕਿਰਾਏ ਤੇ ਐ,ਜਿਹੜਾ ਕਿ ਸਤਰ ਲਖ ਖਰਚ ਆਉਂਦਾ ਐ,ਦਸਿਆ ਜਾਵੇ ਜੀ❤❤
@NirmalSingh-ys7wz
@NirmalSingh-ys7wz 4 ай бұрын
ਬਹੁਤ ਹੀ ਨਮੋਸ਼ੀ ਭਰਿਅਾ ਸ਼ੈਸ਼ਨ। ਸੌਂਕਣਾਂ ਵਾਲੀ ਲੜਾੲੀ। ਬਰਬਾਦ ਹੋੲੀ ਕਣਕ ਅਤੇ ਨੁਕਸਾਨੇ ਗੲੇ ਲੋਕਾਂ ਦੇ ਕਾਰੋਬਾਰਾਂ ਬਾਰੇ ਕੋੲੀ ਗਲਬਾਤ ਨਾ ਹੋਣੀ।ਸ਼ਰੇਅਾਮ ਵਿਕ ਰਹੇ ਚਿੱਟੇ ਦੀ ਰੋਕਥਾਮ ਬਾਰੇ ਕੋੲੀ ਗੱਲ ਨਾ ਹੋਣੀ ਬਹੁਤ ਹੀ ਮਾੜਾ ਵੇਲਾ ਪੰਜਾਬੀਅਾਂ ਲੲੀ। ਲੋਕਾਂ ਦੇ ਪੈਸੇ ਦੀ ਬਰਬਾਦੀ। ਗੁਰਕੀਰਤ ਨੂੰ ਪੁੱਛਣਾ ਬਣਦਾ ਸੀ ਕਿ ਕਾਤੀਅਾ ਨਾਂ ਦੀ ਵਿਦੇਸ਼ੀ ਕੁੜੀ ਨਾਲ ਜਬਰਦਸਤੀ ਕਰਨ ਵੇਲੇ ਰੋਣ ਨੀ ਅਾੲਿਅਾ ਲਾਹਣਤ ਹੈ ਲੋਕਾਂ ਲੲੀ ੲਿਸ ਗਿਰੇ ਅਾਚਰਣ ਵਾਲੇ ਕਾਂਗਰਸੀ ਨੂੰ ਜਿਤਾੳੁਣ ਲੲੀ।
@gurmansinghrandhawa1014
@gurmansinghrandhawa1014 4 ай бұрын
ਅਕਾਲੀ ਦਲ ਤੇ ਕਾਂਗਰਸ ਨੇ ਕਦੇ ਵੀ ਕਿਸਾਨਾਂ ਨਾਲ ਖੜਨ ਦੀ ਕੋਸਿਸ ਨਹੀਂ ਕੀਤੀ, ਭਾਵੇਂ ਕੇ ਸਾਰੇ ਲੀਡਰ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਨੇ।
@ratanjit9675
@ratanjit9675 4 ай бұрын
ਸਾਡੀ ਰਾਜਨੀਤੀ ਦਾ ਪਧਰ ਇਤਨਾ ਗਿਰ ਗਿਆ ਇਹਨਾਂ ਦੀ ਕਲ ਵਾਲੀ ਲੜਾਈ ਸੁਣ ਕੇ ਸ਼ਰਮ ਆਉਦੀ ਕਾਗਰਸ ਅਤੇ ਆਕਾਲੀ ਤੀਜੀ ਪਾਰਟੀ ਨੂੰ ਬਰਦਾਸ਼ਤ ਨਹੀਂ ਕਰਦੇ ਬਾਜਵਾ ਸਾਹਿਬ ਵਿਰੋਧੀ ਪਾਰਟੀ ਦੇ ਪ੍ਰਧਾਨ ਦੀ ਡਿਊਟੀ ਸਹੀ ਢੰਗ ਨਾਲ ਨਿਭਾਉਣੀ ਚਾਹੀਦੀ ਇਹ ਸਾਰੇ ਕੁਰਸੀ ਵਾਸਤੇ ਰੋਈ ਜਾਂਦੇ ਜਨਤਾ ਬਾਰੇ ਕੋਈ ਨਹੀਂ ਸੋਚਦੇ
@nirbhaidhaliwal1564
@nirbhaidhaliwal1564 4 ай бұрын
ਬਾਜਵਾ ਤੋ ਜਰਿਆ ਨੀ ਜਾਦਾ ਕਿ ਇਹ ਲੋਕ ਸੋਚ ਦੇ ਨੇ ਅਸੀ ਹੀ ਰਾਜ ਭਾਗ ਲੇ ਕੇ ਪੰਜਾਬ ਨੁੰ ਲੁੱਟਈੇ ਜਿਵੇ ਪਹਿਲਾ ਚਲਦਾ ਸੀ
@gurdialsingh456
@gurdialsingh456 4 ай бұрын
ਸਾਰੇ ਲੀਡਰ ਕਿਸੇ ਕੰਮ ਦੇ ਨਹੀਂ ਇਸਤਰਾਂ ਸਕੂਲ ਵਿੱਚ ਬੱਚੇ ਵੀ ਨਹੀਂ ਕਰਦੇ ਜਦੋਂ ਲੋਕਾਂ ਨੂੰ ਲੱਗ ਜਾਵੇਗਾ ਕੇ ਸਾਡੀ ਵੋਟ ਦੀ ਕੀ ਕੀਮਤ ਹੈ ਏਹ ਸਾਰੇ ਸਾਡਾ ਪੈਸਾ ਬਰਾਬਾਦ ਕਰ ਰਹੇ ਹਨ ਅਸੀਂ ਵੋਟਾਂ ਪਾਉਣ ਲਗੇ ਸੋਚਦੇ ਨਹੀਂ ਸੋਚਣ ਦੀ ਲੋੜ ਹੈ ਕਿ ਤਾਲਾ ਕਿਉ ਲਾਉਣਾ ਪਿਆ ਵਿਰੋਧੀ ਪਾਰਟੀ ਨੂੰ ਪਹਿਲਾ ਗਲ ਸੁਣ ਨੀ ਚਾਹੀਦੀ ਹੈ ਫੇਰ ਜਵਾਬ ਦਿਓ
@sarwansingh8653
@sarwansingh8653 4 ай бұрын
ਬਾਜਵਾ ਕਿੰਨੇ ਪੁਰਾਣਾ ਨੇਤਾ ਹੈ ਪਰ ਉਨ੍ਹਾਂ ਨੂੰ ਵਰੋਧੀ ਪਾਰਟੀ ਤੇ ਕੰਟਰੋਲ ਅਤੇ ਸਹੀ ਡਿਊਟੀ ਨਹੀਂ ਨਿਭਾਈ ਔਰ ਸਾਡੇ cm ne bi sehi duty nahi kiti enna ne maari jananiya wala rool kita
@mewasinghjhajj6262
@mewasinghjhajj6262 4 ай бұрын
Like 19 ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਪ੍ਰਾਇਮ ਏਸ਼ੀਆ ਟੀਮ ਦੇ ਮੇਂਬਰ ਅਤੇ ਦਰਸ਼ਕਾ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
@sohan.2110
@sohan.2110 4 ай бұрын
ਇਹ ਸੱਤਰ ਲੱਖ ਇਨ੍ਹਾਂ ਸਾਰਿਆਂ ਦੀ ਤਨਖਾਹ ਚੋਂ ਕੱਟਣਾ ਚਾਹੀਦਾ। ਕੱਲ ਮੰਦਭਾਗਾ ਦਿਨ ਸੀ।
@HarpreetSingh-vq5qd
@HarpreetSingh-vq5qd 4 ай бұрын
70 ਲੱਖ ਰੁਪਏ ਜੇਕਰ ਲਗਭਗ 2.50 ਕਰੋੜ ਲੋਕਾਂ ਚ ਵੰਡੀਆਂ ਜਾਵੇ ਤਾ ਹਰੇਕ ਆਦਮੀ ਨੂੰ ਲਗਭਗ 28 ਪੇਸੈ ਆਉਦੇ ਆ ਬੜਾ ਜ਼ੋਰ ਨਾਲ ਕਹਿਦਾ ਸੱਤਰ ਲੱਖ ਰੁਪਏ ਤੁਸੀਂ ਜਿੰਨਾ ਮਰਜ਼ੀ ਕਹਿ ਲਵੋ ਪਰ ਕਾਗਰਸ ਤੇ ਅਕਾਲੀ ਚੋਰ ਸੀ ਚੋਰ ਹੈ ਤੇ ਚੋਰ ਰਹਿਣਗੇ
@user-bv1io4hj6k
@user-bv1io4hj6k 4 ай бұрын
Good man Sahab jindabad AAP ❤❤❤❤❤❤❤🎉
@user-iq4ck9kj5k
@user-iq4ck9kj5k 4 ай бұрын
ਪੰਜਾਬ ਦੇ ਇਤਿਹਾਸ ਵਿਚ ਕਿਸੇ ਵੀ ਸੀਐੱਮ ਦੀ ਭਾਸ਼ਾ ਦਾ ਪੱਦਰ ਇਹਨਾ ਨੀਵਾਂ ਨਹੀਂ ਦੇਖਿਆ. ਵਿਰੋਧੀ ਹਮੇਸ਼ਾ ਸਰਕਾਰ ਨੂੰ ਗਲਤ ਕਹਿੰਦੇ ਨੇ , ਪਰ ਇਹਦਾ ਇਹ ਮਤਲਬ ਨਈ ਕੇ ਮੁੱਖ ਮੰਤਰੀ ਦਾ ਸਟੇਟਸ ਘਟ ਗਿਆ. ਬਦਕਿਸਮਤੀ ਪੰਜਾਬ ਦੀ
@harbansbrar1946
@harbansbrar1946 4 ай бұрын
ਬਾਈ ਆਮ ਪਾਰਟੀ ਨਹੀ ਲੈਦੀ ਸੁਆਦ ਇਹ ਪੰਜਾਬ ਲਈ ਬਹੁਤ ਗੰਭੀਰ ਹੈ ਕਿਉਂਕਿ ਇਹਨੇ ਪੰਜਾਬ ਨੂੰ ਨੰਬਰ ਵਨ ਬਣਾਉਣਾ ਤਾਹੀ ਗੋਰਿਆਂ ਤੋਂ ਪਸੂਆ ਦੀਆਂ ਖੁਰਲੀਆਂ ਚ ਹੱਥ ਮਰਵਾਗੇ ਜੀ , ਸੀਐਮ ਸਾਹਿਬ ਧਰਤੀ ਤੋ ੨੦ ਫੁੱਟ ਹੇਠਾਂ ਤੋ ਉੱਪਰ ਉੱਠੇ ਹਨ ਇਹ ਹੀ ਪੰਜਾਬ ਨੂੰ ਭੰਗੜੇ ਪਾਉਣ ਲਾ ਸਕਦੇ ਹਨ ਹੋਰ ਤਾਂ ਬੱਸ ਫੇਰ ਬੱਸ ਈ ਆ …..!!!!
@varinderpalsinghmattu4172
@varinderpalsinghmattu4172 4 ай бұрын
ਟਹਿਣਾ ਸਾਹਿਬ ਕਿ੍ਪਾ ਕਰਕੇ ਇੱਕ, ਪੋ੍ਗਰਾਮ ਇਹ ਪੇਸ਼ ਕੀਤਾ, ਜਾਵੇ ਕਿ ਇਹ ਵਾਕ ਆਊਟ ਕੀ ਹੈ ? ਇਹਦੇ ਕਰਨ ਨਾਲ ਪੰਜਾਬ ਦੇ ਲੋਕਾਂ ਨੂੰ ਕੀ ਫਾਇਦਾ, ਹੁੰਦਾ ਹੈ ।
@DharampalSingh-uk2ue
@DharampalSingh-uk2ue 4 ай бұрын
ਦੋਵਾਂ ਧਿਰਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਕੰਮ ਪੰਜਾਬ ਲਈ ਕਰੀਏ ਨਾਂ ਕਿ ਤਾਲਾਂ ਚਾਬੀ ਤੇ ਲੜਾਈ ਲੜੋ ਵੈਸੇ ਵਿਰੋਧੀ ਧਿਰ ਨੂੰ ਹੱਕ ਹੈ ਕਿ ਉਹ ਪੰਜਾਬ ਦੇ ਮੁੱਦਿਆਂ ਤੇ ਚਰਚਾ ਕਰਨ। ਨਾਂ ਕਿ ਵਾਂਕਆਉਟ ਕਰਨ।
@deep_2113
@deep_2113 4 ай бұрын
waheguru ji Mehar kare 🙏🏻
@ranarani8043
@ranarani8043 4 ай бұрын
Mann sabb ji na khria khria sunaia vriodia nu salluit aa maan Saab Ji nu 🙏🙏🙏🙏💓💓💓💓
@DarshanSingh-vy1zy
@DarshanSingh-vy1zy 4 ай бұрын
ਪੰਜਾਬ ਵਿਧਾਨ ਸਭਾ ਉਤੇ ਇਕ ਦਿਨ ਦਾ ਖਰਚਾ 70. ਲਖ ਰੁਪਿਆ ਖਰਚ ਆ ਰਿਹਾ ਹੈ ਪਰ ਵਿਰੋਧੀ ਇਸ 70. ਲਖ ਦੇ ਬਦਲੇ ਸਿਰਫ 70. ਨਾਅਰੇ ਮੁਰਦਾਬਾਦ ਦੇ ਲਾਕੇ ਆਪਣੀ ਜਿਮੇਵਾਰੀ ਨਿਭਾਕੇ ਸੈਸਨ ਵਿਚੋ ਬਾਹਰ ਆ ਆਉਣਾ ਚਾਹੁੰਦੇ ਸਨ ਪਰ ਉਸੇ ਵਕਤ ਪੰਜਾਬ ਸਰਕਾਰ ਦੇ ਮੁਖੀ ਨੇ ਵਿਧਾਨ ਸਭਾ ਵਿਚ ਹਾਜਰ ਰਹਿਕੇ ਆਮ ਲੋਕਾ ਬਾਰੇ ਮੁਦੇ ਵਿਚਾਰਨ ਅਤੇ ਉਨਾ ਮੁਦਿਆ ਦਾ ਹਲ ਕਰਕੇ ਵਿਰੋਧੀਆ ਨੂੰ ਵਿਧਾਨ ਸਭਾ ਅੰਦਰ ਹਾਜਰ ਰਹਿਣ ਵਾਸਤੇ ਇਕ ਤਾਲਾ ਲਾਕੇ ਉਨਾ ਨੂੰ ਵਿਧਾਨ ਸਭਾ ਅੰਦਰ ਬੈਠਣ ਦੀ ਸਹੂਲਤ ਪਰਦਾਨ ਕੀਤੀ ਪਰ ਵਿਰੋਧੀ 70. ਲਖ ਬਦਲੇ ਇਰਫ 70. ਨਅਰੇ ਮੁਰਦਾਬਾਦ ਦੇ ਲਾਕੇ ਆਪਣੀ ਜਿਮੇਵਾਰੀ ਨਿਭਾਉਣ ਦਾ ਕੰਮ ਮੁਕਾਕੇ ਬਾਹਰ ਆਉਣਾ ਚਾਹੁੰਦੇ ਸਨ ਸਾਡੇ ਪਲੇ ਤਾ ਸਿਰਫ ਆਹੀ ਪਿਆ ਹੈ ਬਾਕੀ ਤੁਸੀ ਖਬਰ ਦੀ ਖਬਰ ਰਾਹੀ ਦਸ ਦਿਓ ਜੇ ਕਿਸੇ ਦੇ ਪਲੇ ਇਸਤੋ ਕੁਝ ਜਿਆਦਾ ਪਿਆ ਹੋਵੇ।
@avtarsingh4870
@avtarsingh4870 4 ай бұрын
ਉਹ ਸ਼ਖ਼ਸ ਵੀ ਉੱਤਰ ਗਿਆ ਨਜ਼ਰਾਂ ਚੋਂ ਅੱਜ ਮੈ ਨਜ਼ਰ ਵੀ ਉਤਾਰੀ ਸੀ ਜਿਸਦੀ ਕਈਂ ਵਾਰ.
@harpalsinghharpal6342
@harpalsinghharpal6342 4 ай бұрын
❤waheguru ji❤
@daljitsingh7980
@daljitsingh7980 4 ай бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@deep_2113
@deep_2113 4 ай бұрын
waheguru ji Mehar kare 🙏🏻
@vijaychowdhry1108
@vijaychowdhry1108 4 ай бұрын
Indeed politics is a very very dirty game 😞.
@Yadvindersandhu93
@Yadvindersandhu93 4 ай бұрын
ਵਿਰੋਧੀਆਂ ਦਾ ਰੋਲ ਬਿਲਕੁਲ ਗ਼ਲਤ ਸੀ।
@gurbachansingh9541
@gurbachansingh9541 4 ай бұрын
ਟਹਿਣਾ ਸਾਹਬ ਮੈਂ ਤੁਹਾਡੇ ਸਾਰੇ ਪ੍ਰੋਗਰਾਮ ਦੇ ਖਦਾ ਹਾਂ ਪਰ ਬੜੇ ਦੁੱਖ਼ ਦੀ ਗੱਲ ਹੈ ਕਿ ਆਪ ਨੇ ਕਦੇ ਵੀ ਮਜ਼ਦੂਰਾਂ ਦੀ ਗੱਲ ਨਹੀਂ ਕੀਤੀ
@harindersingh5058
@harindersingh5058 4 ай бұрын
Best program
@Andryasmasihi-sb7kc
@Andryasmasihi-sb7kc 4 ай бұрын
good job sir
@BaldevSingh-gj6ex
@BaldevSingh-gj6ex 4 ай бұрын
👍👍👌👌🙏🙏
@hansrajmirock7000
@hansrajmirock7000 4 ай бұрын
ਇਹ ਤਾਂ ਇਸ ਤਰ੍ਹਾਂ ਲੜਦੇ ਹਨ ਜਿਸ ਤਰ੍ਹਾਂ ਪੇਂਡੂ ਲੋਕ ਜਿਸ ਤਰ੍ਹਾਂ ਸੱਥ ਵਿਚ ਲੜ ਰਹੇ ਹੋਣ ਪੰਜਾਬ ਦੀ ਕੋਈ ਗਲਨਹੀਕੀਤੀ
@narinderjeetkaur2918
@narinderjeetkaur2918 4 ай бұрын
🙏🙏
@PremSingh-vo8pi
@PremSingh-vo8pi 4 ай бұрын
Good.22G.
@plakaplaka9264
@plakaplaka9264 4 ай бұрын
Rub hi Rub Baki Sab Jab Jai shri Ram ji
@RanjitSingh-oq1wu
@RanjitSingh-oq1wu 4 ай бұрын
Satsriakalji
@guridhaliwal2212
@guridhaliwal2212 4 ай бұрын
ਸੁਆਦ ਵੀ ਕਿਓ ਨਾ ਲੈਈਏ ਸੱਭ ਕੁੱਝ ਰੁਪਏ ਪੈਸੇ ਸਾਡੇ ਹੀ ਹਨ।
@premsagar6028
@premsagar6028 4 ай бұрын
ਟਹਿਣਾ ਸਾਹਬ ਸਤਿ ਸ੍ਰੀ ਆਕਾਲ ਜੀ, ਇਸ ਬਜ਼ਟ ਸੈਸ਼ਨ ਦੇ ਖ਼ਰਚੇ ਦਾ ਵੇਰਵਾ ਤਾਂ ਦੱਸੋ, ਇਨ੍ਹਾਂ ਖਰਚਾਂ ਕਿਸ ਤਰ੍ਹਾਂ ਆਉਂਦਾ ਹੈ ਜੀ।
@HarjeetSingh-bc3bm
@HarjeetSingh-bc3bm 4 ай бұрын
ਬਿਲਕੁਲ ਸਹੀ ਹੈ ਵੀਰ ਜੀ
@baliharsingh756
@baliharsingh756 4 ай бұрын
Aam admi sirf sawad he le sakda hor kee kare
@baldevjassar8059
@baldevjassar8059 4 ай бұрын
*🙏🌷ਅੱਜ ਦਾ ਵਿਚਾਰ🌷🙏* *ਰਿਸ਼ਤੇ ਵੱਡੇ ਬੰਦਿਆਂ ਨਾਲ ਨਹੀ ਬਲਕਿ ਵਧੀਆ ਬੰਦਿਆਂ ਨਾਲ ਹੋਣੇ ਚਾਹੀਦੇ ਹਨ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ🚩*
@satishdhana309
@satishdhana309 4 ай бұрын
ਬੰਦਾ ਵੱਡਾ ਸਾਲਾਂ ਤੋਂ ਨਹੀਂ ਖਿਆਲਾਂ ਤੋਂ ਹੁੰਦੇ
@jassarpardeep
@jassarpardeep 4 ай бұрын
T.Good job Veer g
@jagtargill-rc4gy
@jagtargill-rc4gy 4 ай бұрын
Very good ji
@gurwantsinghsandhu2405
@gurwantsinghsandhu2405 4 ай бұрын
ਇਹਨਾਂ ਨੇ ਲੋਕਾਂ ਦੇ ਅੱਖੀਂ ਘੱਟਾ ਪੌਣਾਂ ਏਂ ਪੰਜਾਬ ਦੇ ਲੋਕ ਆਪਣੀਆਂ ਧੌਣਾਂ ਨੂੰ ਤੇਲ ਲਗਾ ਕੇ ਅੱਖਾਂ ਬੰਦ ਕਰ ਲੈਣ ਕੀ ਪਤਾ ਨਹੀਂ ਕਿਸ ਦੀ ਧੌਣ ਤੇ ਤਲਵਾਰ ਵੱਜਨੀ ਹੈ
@satpaultakhi5675
@satpaultakhi5675 4 ай бұрын
ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਅਕਾਲ ਆਪ ਜੀ ਨੇ ਗੁਰਕੀਰਤ ਸਿੰਘ ਕੋਟਲੀ ਬੋਲਿਆ ਜਦ ਕਿ ਸ਼ਬਦ ਸੁਖਵਿੰਦਰ ਕੋਟਲੀ ਸੀ।
@sardarsingh7833
@sardarsingh7833 4 ай бұрын
ਮੁਆਫ ਕਰਨਾ,ਕੀ ਬਾਜਵਾ ਦੀ ਭਾਸਾ ਠੀਕ ਸੀ,ਓ ਬੋਲਣਾ,ਕਹਿਣਾ 150ਰੁਪਏ ਦਿਹਾੜੀ ਤੇ ਜਾਦਾ ਸੀ,ਹੋਰਾ ਐਮ ਐਲ ਏ ਨੂੰ ਗਲਤ ਬੋਲਣਾ ਠੀਕ ਸੀ,ਗੁਣ ਬੜਾ ਕਾਗਰਸੀਆ ਨੂੰ ਬੜਾ ਗੁਸਾ ਲਗਾ,ਅਕਾਲੀਆ ਨੂੰ ਤੇ ਕਾਗਰਸੀਆ ਮਿਲਿਆ ਹੀ ਹੁਣ ਮੁੱਖ ਮੰਤਰੀ , ਨਹੀ ਤਾ ਨੂਰਾ ਕੁਸ਼ਤੀ ਖੇਡ ਕੇ ਚਲੇ ਜਾਦੇ ਸੀ,ਸਾਰਿਆ ਪੋਤੜੇ ਫਰੋਲੇ ,ਵਧੀਆ ਕੀਤਾ,
@narinderjeetsingh3994
@narinderjeetsingh3994 4 ай бұрын
Sat Sri akaal to all 🙏❤️
@billumalsi2634
@billumalsi2634 4 ай бұрын
ਕਿਸਾਨ ਮਜਦੂਰ ਨਾਲ ਹੀ ਵੱਧ ਰਾਸ਼ਨ ਲਿਆ ਜਾਂਦਾ
@GurchanSingh-lz6fe
@GurchanSingh-lz6fe 4 ай бұрын
ਕਹਿਣਾ, ਸਾਹਿਬ, ਪੰਜਾਬ ਦੇ ਵਿਚ ਮਜਦੁਰ ਵੀ ਰਹਿੰਦੇ ਹਨ ਜੀ, ਕੋਈ ਗੱਲ ਨਹੀਂ ਕਰਦਾ
@dilbaghsekhon5969
@dilbaghsekhon5969 4 ай бұрын
🙏👍
@guribahia201
@guribahia201 4 ай бұрын
👍👍👍
@user-nq5or5fx4q
@user-nq5or5fx4q 4 ай бұрын
Very Nice Tehnna bai je 🙏 I'm Bint Rai. JODHPUR PAKHAR ( Maur. Mandi ) Like No..53
@gurmitsingh2700
@gurmitsingh2700 4 ай бұрын
ਮੈ ਭਗਵੰਤ ਮਾਨ ਤੋਂ ਇਹ ਆਸ ਨਹੀਂ ਰੱਖਦਾ
@harjitbawa9967
@harjitbawa9967 4 ай бұрын
Je Maan sab kuch bolde ne ago samne wale boln he nahi dande,,,cong ne Ave Rola paya kuch kahn v nahi dita
@baljeetmaan764
@baljeetmaan764 4 ай бұрын
@JagjeetSingh-fb4ii
@JagjeetSingh-fb4ii 4 ай бұрын
Good news sir ji
@gdhdbdhe6598
@gdhdbdhe6598 4 ай бұрын
Sukhwinder Singh Kotli not gurkirat kotli
@BalwinderPadda-mt7bd
@BalwinderPadda-mt7bd 4 ай бұрын
Sat sari akal good morning sarbut da bhala
@harpalsidhu9487
@harpalsidhu9487 4 ай бұрын
Sat sri Akal ji 🙏
@bittudhillon4334
@bittudhillon4334 4 ай бұрын
ਸਤਿ ਸ੍ਰੀ ਅਕਾਲ ਜੀ 🙏🙏🙏🙏🙏
@baldevsingh4040
@baldevsingh4040 4 ай бұрын
Hr party de walk-out krn te pabandi Laie jawe. Vidhan sabha vich Mata pass kita jawe
@boharsingh7725
@boharsingh7725 4 ай бұрын
✅✅✅ 🙏🙏🙏🙏🙏
@KuldeepSingh-xg8jj
@KuldeepSingh-xg8jj 4 ай бұрын
Kisan should learn the power to vote.they should vote for good leaders.
@balkarsingh9325
@balkarsingh9325 4 ай бұрын
Tehna sab ehna di salary, band karo,jis din eh kanjar Khanna karn🙏
@SurinderSingh-qn1pf
@SurinderSingh-qn1pf 4 ай бұрын
😢
@sewaksinghshamiria4488
@sewaksinghshamiria4488 4 ай бұрын
ਫੋਟੋ ਲਾ ਸੰਵਿਧਾਨ ਨਿਰਮਾਤਾ ਦੀ , ਕਾਨੂੰਨ ਘਾੜੇ ਕੂਹਣੀਓਂ ਕੂਹਣੀ ।
@user-ri4si6qj6c
@user-ri4si6qj6c 4 ай бұрын
NO.B..J.P.P.B
@MaingalSingh
@MaingalSingh 4 ай бұрын
Sat Sri akal bai tehna Saab ji 🙏 🎉😊
@brijmohan6014
@brijmohan6014 4 ай бұрын
Tehna ji kisan andolan flop ho gya hai... Time hi glat c sarkar bn jay te fer... Election ho jate firthik c
@surjeetrandhawa5251
@surjeetrandhawa5251 4 ай бұрын
Bàjwa thik neta nhi usnu jvab dena jruri si
@harbhajangoraya5320
@harbhajangoraya5320 4 ай бұрын
Bajwa ‘s language is always bad. I have personally heard him abusing Sarpanches of the constituency. He way back in 50 years ago took loan crores of rupees from bank for Rice oil mill. By political influence he got his loan waved and closed the Mill. It should be investigated. He is not honest leader, it should be investigated.
@harmanmehta
@harmanmehta 4 ай бұрын
ਭੰਡ ਨੇ ਬੇੜਾ ਗ਼ਰਕ ਕਰ ਦਿੱਤਾ ਪੰਜਾਬ ਦਾ
@mohinderpalsingh4113
@mohinderpalsingh4113 4 ай бұрын
ਵਿਰੋਧੀ ਪਾਰਟੀਆਂ ਨੂੰ ਸਤਾ ਧਿਰ ਪਾਰਟੀ ਗੱਲ ਸੁਣਨਾ ਹੀ ਚਾਹੁੰਦੀ ਕਿਉਕਿ ਸੱਚੀ ਗੱਲ ਕੌੜੀ ਲਗਦੀ ਹੈ
@harjindersekhonmani6802
@harjindersekhonmani6802 4 ай бұрын
Punjab de vikaas di gal tan na hoi kise pase swad hi lai gae sare
@amarjitvirk6469
@amarjitvirk6469 4 ай бұрын
Session chelana setta Dhari party Da ferj hunda hai,,vipaksh te virodh virodhi na,, CM da attitude galat c
@jarnailsingh9949
@jarnailsingh9949 4 ай бұрын
98th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤
@dharatdhkailsingh9757
@dharatdhkailsingh9757 4 ай бұрын
Ki Ih self advertise e? Is da topic naal ki region hy. You look idiot by it.
@swarnsidhu2639
@swarnsidhu2639 4 ай бұрын
Cm daa es tra bolna bahuat mandbhaga
@user-qu6kk2pv4t
@user-qu6kk2pv4t 4 ай бұрын
Ena naalo ta aakali sahi c aa vidaan sba va ke gar di ladaai ho rhi aa
@rajjaidka5331
@rajjaidka5331 4 ай бұрын
There is no good performance yesterday in vidhan sabha same same
@aaravsinha2756
@aaravsinha2756 4 ай бұрын
Aap party krke hun ta badaal vdia lgan lg pye
@kamaljitbhangu4116
@kamaljitbhangu4116 4 ай бұрын
TANNA BHAI GALTE NU GALTE KEHO
@user-cw9ns1mv7c
@user-cw9ns1mv7c 4 ай бұрын
ਭਗਵੰਤ ਮਾਨ ਸਰਕਾਰ ਨੇ ਪੰਜਾਬ ਦਾ ਬੇੜਾ ਗ਼ਰਕ ਦਿੱਤਾ ਹੈ ਜੀ ❤❤❤
@prsukhbirmasihipcprayergro7180
@prsukhbirmasihipcprayergro7180 4 ай бұрын
Jis tarah ki Bhasha 10 istemal Punjab de mukhymantri man Sahab kar dene is tarah ki Bhasha kabhi bhi now vidhansabha ki maryada balki gharelu ladai karde ne
@prsukhbirmasihipcprayergro7180
@prsukhbirmasihipcprayergro7180 4 ай бұрын
Jis tarah CM man Sahab ladne mein is tarah mohalle dia jananiya bhi nahi ladiyan Vekhia hann
@user-ri4si6qj6c
@user-ri4si6qj6c 4 ай бұрын
NO.P.B.A.A.P. 2024
@shobhnavijh5612
@shobhnavijh5612 4 ай бұрын
ਆਪ ਜੀ ਨੇ ਕਮੇਂਟ ਲਿਖਣ ਵਾਲਿਆਂ ਦੀ ਭਾਸ਼ਾ ਬਾਰੇ ਸਹੀ ਕਿਹਾ । ਵਿਧਾਨ ਸਭਾਵਾਂ ਵਿੱਚ ਬਹਿਸਦੇ ਲੋਕਾਂ ਲਈ ਕਹਿਣ ਦਾ ਸਾਡਾ ਹੱਕ ਬਣਦਾ ਹੈ, ਪਰ ਆਪਣੇ ਬੋਲਾਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ ।
@SurinderKumar-vw1lm
@SurinderKumar-vw1lm 4 ай бұрын
All the politicians should use constitutional language because they are nominated by the people to work for improvement of public life and not for own benefits. They are paid from the pocket of public taxes. Thanks.
@gurmansingh9333
@gurmansingh9333 4 ай бұрын
Itna kharcha kis chij da karde han
@kashmiragehla3804
@kashmiragehla3804 4 ай бұрын
ਜਿਹੜਾ ਆਦਮੀ ਆਪਣਾ ਘਰ ਨ੍ਹੀ ਚਲਾ ਸਕਿਆ ਉਹ ਪੰਜਾਬ ਦਾ ਕੀ ਸੁਧਾਰ ਕਰ ਸਕਦਾ
@Nagra007
@Nagra007 4 ай бұрын
Sach ta eh ah sirf mann bohut marri bahsha boli. Per tehna ji tusi eh nhi kehna ke mann jo jutea de gall kete eh bohut marri a.keoke burki mann de pehndi tenu ta ker ke jis din de mann sarkar ae ah ik warr v muh nhi kohlea
@raghbirsingh2048
@raghbirsingh2048 4 ай бұрын
Kutian di ladaee ton v bhede.
@harnekmalhans7783
@harnekmalhans7783 4 ай бұрын
Bhagwant Mann calls a spade a spade Truth is bitter Though C M should have shown maturity Mann Govt better than the previous govts all should obey The Speaker
@rajjaidka5331
@rajjaidka5331 4 ай бұрын
C m Maan is a good and honest person but opp. Can not staybefore. Him
@bhindermangat2777
@bhindermangat2777 4 ай бұрын
First time Punjab got honest brave CM as bhagwant Maan corrupt congress and alkalies looted Punjab with both hands shame on them
@sanamdeep6035
@sanamdeep6035 4 ай бұрын
Drama ta sharabi karde n
Mom's Unique Approach to Teaching Kids Hygiene #shorts
00:16
Fabiosa Stories
Рет қаралды 30 МЛН
Looks realistic #tiktok
00:22
Анастасия Тарасова
Рет қаралды 106 МЛН
A little girl was shy at her first ballet lesson #shorts
00:35
Fabiosa Animated
Рет қаралды 9 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 30 МЛН