Khabar Di Khabar (1972) || ਕਿੰਨੀਆਂ ਸੀਟਾਂ ਜਿੱਤੂ BJP , ਆਹ ਗੱਲਾਂ ਕਰਨਗੀਆਂ ਪੰਜਾਬ 'ਚ ਨਵਾਂ ਧਮਾਕਾ

  Рет қаралды 124,014

Prime Asia TV

Prime Asia TV

17 күн бұрын

#primeasiatv #swarnsinghtehna #kdk #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #sukhbirbadal #rahulgandhi #charanjitchanni #farmersprotest
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 148
@angeldeepika1194
@angeldeepika1194 15 күн бұрын
ਮੈਂ ਜੀ ਫ਼ਤਹਿਗੜ੍ਹ ਸਾਹਿਬ ਦਾ ਰਹਿਣ ਵਾਲਾ ਹਾਂ, ਮੇਰੇ ਪਿੰਡ ਦੇ ਅਤੇ ਮੇਰੇ ਆਲੇ ਦੁਆਲੇ ਦੇ ਇਲਾਕੇ ਚ ਕਿਸਾਨਾਂ ਨੇ ਕੁਦਰਤ ਦਾ ਏਨਾ ਘਾਣ ਕੀਤਾ ਖੇਤਾਂ ਚ ਅੱਗਾ ਲਗਾ ਕੇ ਕਿ ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ, ਖੇਤਾਂ ਦੀ ਅੱਗ ਸ਼ੜਕਾ ਤੱਕ ਪਹੁੰਚ ਗਈ, ਸ਼ੜਕ ਦੇ ਲਾਗੇ - ਲਾਗੇ ਲੱਗੇ ਰੁੱਖ ਅੱਗ ਦੀ ਲਪੇਟ ਚ ਆ ਗਏ ਜੋ ਕਿ ਅੱਗ ਲੱਗਣ ਕਾਰਨ ਅੰਦਰੋ ਖੋਖਲੇ ਹੋ ਗਏ ਅਤੇ ਕਈ ਟੁੱਟ ਕੇ ਡਿੱਗ ਗਏ, ਚਾਰੇ ਪਾਸੇ ਧੂੰਆਂ ਹੀ ਧੂੰਆਂ।ਪਰ ਪ੍ਰਸ਼ਾਸਨ ਦਾ ਖਾਸ ਕਰ ਕਿਸਾਨਾਂ ਦਾ ਕੁਦਤਰ ਨੂੰ ਲੈਕੇ ਬੇ ਪਰਵਾਹੀ ਵਾਲਾ ਤੇ ਮਤਰੇਆ ਸੁਭਾਅ ਦੇਖ ਕੇ ਦੁੱਖ ਹੋ ਰਿਹਾ।ਪਤਾ ਨਹੀਂ ਕਦੋਂ ਸਮਝਾਂਗੇ ਕੁਦਰਤ ਨਾਲ ਛੇੜ ਛਾੜ ਦਾ ਨਤੀਜਾ ਚੰਗਾ ਨਹੀਂ ਨਿਕਲੇਗਾ।
@jagdevsandhu5131
@jagdevsandhu5131 13 күн бұрын
Factorya da dua kuj ni kenda shahera da ganda pani daryava
@RepalSingh-sb3vg
@RepalSingh-sb3vg 8 күн бұрын
ਵੀਰ ਜੀ ਤੁਹਾਡੀ ਗੱਲ ਬਿਲਕੁੱਲ ਸਹੀ ਆ ਪਰ ਤੁਹਾਡੇ ਜਵਾਬ ਨਾਲ ਇਹ ਸਿੱਧ ਨਹੀਂ ਹੁੰਦਾ ਕਿ ਜਿਹੜਾ ਸਵਾਲ ਉਹਨਾਂ ਨੇ ਚੁੱਕਿਆ ਉਹ ਗ਼ਲਤ ਆ! ਮੇਰਾ ਮਤਲੱਬ ਉਹਨਾਂ ਦਾ ਸਵਾਲ ਤੇ ਤੁਹਾਡਾ ਸਵਾਲ ਦੋਨੋ ਸਹੀ ਆ ਦੋਨਾਂ ਤੇ ਵਿਚਾਰ ਹੋਣਾ ਚਾਹੀਦਾ!​@@jagdevsandhu5131
@rakeshchawlachawla2442
@rakeshchawlachawla2442 4 күн бұрын
Estra dujia te iljam laun nal tuc sache nhi ho skde tuc waqai boht nuksan kitte kudrat da​@@jagdevsandhu5131
@devrasotra
@devrasotra 7 күн бұрын
22 ਬਾਈ ਬਾਰਡਰ ਤੇ ਬੈਠੇ ਕਿਸਾਨਾਂ ਦਾ ਅਰਥ ਮੈਂ ਤੈਨੂੰ ਸੌਖੇ ਸ਼ਬਦਾਂ ਦੇ ਵਿੱਚ ਕੱਢ ਦਿਨਾ। ਬਾਰਡਰ ਦੇ ਉੱਤੇ ਐਮਐਸਪੀ ਨੂੰ ਛੱਡ ਕੇ ਬਾਕੀ ਸਾਰੀਆਂ ਹੀ ਡਿਮਾਂਡਾ ਕਿਸਾਨਾਂ ਦੀਆਂ ਨਹੀਂ ਸਨ। ਕਿਸਾਨ ਤਾਂ ਸਿਰਫ ਜੋਰਜ ਸੌਰਸ ਦੀ ਦਾਰੂ ਪਾਰਟੀ ਦੇ ਵਿੱਚ ਸ਼ਰੀਕ ਹੋਣ ਗਏ ਸਨ। ਅਸੀਂ ਬਹੁਤ ਛੋਟੇ ਕਿਸਾਨ ਹਾਂ ਪੰਜਾਬ ਦੇ ਉਹ ਕਿਸਾਨ ਜੋ ਬਲਦਾਂ ਦੇ ਨਾਲ ਹਲਵਾਈ ਕਰ ਰਹੇ ਹਾਂ। ਬਾਕੀ ਕਿਸਾਨ ਦਾਰੂ ਪਾਰਟੀ ਕਰ ਆਏ ਉਹਨਾਂ ਨੂੰ ਮੁਬਾਰਕ।
@harpalbhatti3012
@harpalbhatti3012 8 күн бұрын
ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਸਾਰੀ ਲੀਡਰ ਸ਼ਿੱਪ ਸਿਰਫ ਆਪਣੇ ਸੁਆਰਥਾਂ ਦੀ ਗੱਲ ਕਰ ਰਹੇ ਹਨ ਪਰ ਦੇਸ਼ ਦੇ ਲੋਕਾਂ ਦਾ ਧਿਆਨ ਭਟਕਾ ਕੇ ਅਸਲ ਮੁੱਦਿਆਂ ਤੋਂ ਦੂਰ ਕਰੀ ਜਾ ਰਹੇ ਹਨ।
@AvtarSingh-bj2vm
@AvtarSingh-bj2vm 15 күн бұрын
ਟੈਹਣਾ ਸਾਹਿਬ ਜੀ ਲੰਗੇ ਕੱਲ੍ਹ ਪਿੰਡ ਹੰਬੜਾਂ ਵਿੱਚ ਵੀ ਪਾਰਾ 43, ਡਿਗਰੀ ਸੀ ਉਹ ਸ਼ਾਇਦ ਇਸ ਕਰਕੇ ਕਿ ਕਿਸਾਨਾਂ ਨੇ ਝੋਨਾ ਲਾਉਣ ਵਾਸਤੇ ਜ਼ਮੀਨ ਖਾਲੀ ਕਰਨੀ ਹੈ ਇਸ ਲਈ ਸਾਰੇ ਹੀ ਭਰਾਵਾਂ ਨੇ ਆਪੋ ਆਪਣੇ ਖੇਤਾਂ ਵਿੱਚ ਅਤੇ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਅੱਗ ਲਗਾਈ ਗਈ ਸੀ। ਰੁੱਖ ਅਤੇ ਪੰਛੀ ਅਤੇ ਉਨ੍ਹਾਂ ਦੇ ਆਂਡੇ ਬੱਚੇ ਸ਼ਾਇਦ ਇਹਨਾਂ ਨੇ ਕਿਸੇ ਸੁਰੱਖਿਅਤ ਥਾਂ ਪਹੁੰਚਾ ਦਿੱਤੇ ਹਨ ਜੀ।
@harbansjassi9471
@harbansjassi9471 15 күн бұрын
ਹੀ ਜੀ ਬਿਲਕੁੱਲ ਸਹੀ. ਮੈ ਵੀ ਜਲੰਧਰ ਤੋਂ ਲੁਧਿਆਣਾ ਟਰੇਨ ਤੇ ਜਾ ਰਿਹਾ ਸੀ ਸਾਰੇ ਪਾਸੇ ਰੇਲਵੇ ਦੇ ਦਰੱਖਤ ਵੀ ਸਾੜੇ ਪਏ ਸਨ ਜਿਨ੍ਹਾਂ ਨੇ ਵੀ ਖੇਤਾਂ ਵਿੱਚ ਅੱਗ ਲਈ ਸੀ ਓਹੈਨਾ ਨੇ ਸਰਕਾਰੀ darakht ਨੂੰ ਵੀ ਅੱਗ ਲਾ ਦਿਤੀ
@harbansjassi9471
@harbansjassi9471 15 күн бұрын
ਹੀ ਜੀ ਬਿਲਕੁੱਲ ਸਹੀ. ਮੈ ਵੀ ਜਲੰਧਰ ਤੋਂ ਲੁਧਿਆਣਾ ਟਰੇਨ ਤੇ ਜਾ ਰਿਹਾ ਸੀ ਸਾਰੇ ਪਾਸੇ ਰੇਲਵੇ ਦੇ ਦਰੱਖਤ ਵੀ ਸਾੜੇ ਪਏ ਸਨ ਜਿਨ੍ਹਾਂ ਨੇ ਵੀ ਖੇਤਾਂ ਵਿੱਚ ਅੱਗ ਲਈ ਸੀ ਓਹੈਨਾ ਨੇ ਸਰਕਾਰੀ darakht ਨੂੰ ਵੀ ਅੱਗ ਲਾ ਦਿਤੀ
@jagsirsingh4300
@jagsirsingh4300 13 күн бұрын
ਟਹਿਣਾਂ ਸਾਬ ਜੀ ਨਾੜ ਨੂੰ ਅਗ ਨਾਂ ਲਾਉਣ ਬਾਰੇ ਵੀ ਬੋਲੋ ਦਰਖਤ ਜਾਨਵਰ ਜੀਵ ਜੰਤੂ ਮਰ ਰਹੇ ਹਨ
@balwantkhaira8256
@balwantkhaira8256 15 күн бұрын
ਗੰਨਮੈਨ ਹਰ ਇੱਕ ਨੂੰ ਆਪਣੇ ਖਰਚੇ ਤੇ ਰੱਖਣੇ ਚਾਹੀਦੇਹਨ। ਸਰਕਾਰੀ ਨਹੀਂ।
@Yo-yo-uu3wl
@Yo-yo-uu3wl 15 күн бұрын
Sbb MLA /Mp dae bachyaaa dae bachyaa di muddli siksha sarkari school ch honi chahidi hai
@baldevjassar8059
@baldevjassar8059 15 күн бұрын
*🙏❣️ਅੱਜ ਦਾ ਵਿਚਾਰ❣️🙏* *ਰਿਸ਼ਤਿਆਂ ਦੀ ਡੋਰ ਉਦੋਂ ਜਿਆਦਾ ਕਮਜ਼ੋਰ ਹੋ ਜਾਂਦੀ ਹੈ,ਜਦੋਂ ਇਨਸਾਨ ਗ਼ਲਤ ਫਹਿਮੀ ਨਾਲ ਬਣੇ ਸਵਾਲਾਂ ਦੇ ਜਵਾਬ ਆਪ ਹੀ ਬਣਾ ਲੈਂਦਾ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@GurcharanSandhu-gf4yc
@GurcharanSandhu-gf4yc 15 күн бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@BalwinderSingh-ms4by
@BalwinderSingh-ms4by 15 күн бұрын
ਟਹਿਣਾ ਸਾਹਿਬ ਲਗਦੈ ਤੁਹਾਡੇ ਕੋਲ ਕੋਈ ਖਾਸ ਪੰਜਾਬ ਦੀਆਂ ਖਬਰਾਂ ਹੈ ਨਹੀਂ।ਗੁਰਦਾਸਪੁਰ
@kashmiragehla3804
@kashmiragehla3804 15 күн бұрын
ਇਸ ਗਲ ਨਾਲ ਸਾਰੇ ਲੋਕ ਸਹਿਮਤ ਹੋ ਜਾਣ
@GurjantSinghBhoura-cz4qm
@GurjantSinghBhoura-cz4qm 15 күн бұрын
ਮੈਂ ਗੁਰਜੰਟ ਸਿੰਘ ਭੇਰਾ ਪਿੰਡ ਘੁੰਮਣ ਕਲਾਂ ਸਾਬਕਾ ਪੰਚ ਵੀਰ ਜੀ ਗਣਮੇਨ ਨਹੀਂ ਦੇਣੇ ਚਾਹੀਦੇ ਗ਼ਲਤ ਹੈ ਜੀ ਧਨਵਾਦ
@jeetasingh9510
@jeetasingh9510 14 күн бұрын
Koi vi gun man mangda oh kolo paise lve Govt. Ap hi leader gunman chhad jan ge.
@mohindersidhu4659
@mohindersidhu4659 15 күн бұрын
ਸਾਰੀਆਂ ਹੀ ਪਾਰਟੀਆਂ 13-13 ਸੀਟਾਂ ਕੱਢ ਰਹੇ ਹਨ।ਲੋਕ ਤਾਂ 0 ਤੇ ਹੀ ਰਹਿਣਗੇ।*70-72 ਸਾਲਾਂ ਤੋਂ ਇਹੋ ਹਾਲ ਹੈ।ਸਿਆਸੀ ਲੀਡਰ ਜਨਤਾ ਨੂੰ ਹਮੇਸ਼ਾਂ ਲੱਕੜ ਦੇ ਮੁੰਡੇ ਹੀ ਦਿੰਦੇ ਆ ਰਹੇ ਹਨ। ਵਾਹਿਗੁਰੂ ਅਕਲ ਬਖ਼ਸ਼ੇ।
@tarsemmittal8895
@tarsemmittal8895 13 күн бұрын
Tehna Sahib you are very practical and genuine.
@harjeetsingh4376
@harjeetsingh4376 15 күн бұрын
ਬਿਲਕੁਲ ਜੀ ਗੰਨਮੈਨ ਆਪਣੇ ਹੀ ਖਰਚੇ ਤੇ ਚਾਹੀਦੇ ਹਨ
@user-zd9rz4zi4f
@user-zd9rz4zi4f 15 күн бұрын
ਬਹੁਤ ਵਧੀਆ ਗੱਲ ਕਹੀ ਜੀ ਆ ਗਨਮੈਨਾ ਬਾਰੇ
@user-ut8zl3tj6n
@user-ut8zl3tj6n 14 күн бұрын
22 ਵਿਚ ਕਿਸਾਨਾਂ ਨੇ ਆਪ ਚੋਣਾਂ ਲੜੀਆ ਸੀ ਪਹਿਲਾਂ ਵੀ ਵੋਟਾ ਨਹੀਂ ਪਾਈਆ ਹੁਣ ਵੀ ਨਹੀਂ ਪਾਉਣੀਆ ਕੋਈ ਫ਼ਰਕ ਨਹੀਂ ਪੈਂਦਾ
@HappySandhu-qn9eu
@HappySandhu-qn9eu 13 күн бұрын
ਟਹਿਣਾ ਸਾਹਿਬ ਬੇਨਤੀ ਹੈ ਕਿ ਸਾਰਾ ਪਿੰਡ ਇੱਕ ਤਾਂ ਹੁੰਦਾ ਨਹੀਂ ਵੀਡੀਓ ਵਿਚ ਸੁਣ ਰਹੇ ਸੀ ਕਿ ਮਜ਼ਦੂਰ ਵਰਗ ਲੋਕਾਂ ਐਸ ਸੀ ਲੋਕਾਂ ਦੇ ਘਰਾਂ ਨੂੰ ਅੱਗ ਲਾਉਣ ਦੀ ਮਾਰਨ ਕੁੱਟਣ ਦੇ ਦਾਬੇ ਮਾਰੇ ਗਏ ਹਨ ਸਿਰਫ ਇਸ ਲੲੀ ਕਿ ਹੰਸ ਰਾਜ ਹੰਸ ਦੇ ਕਿਓਂ ਤੁਰਦੇ ਹੋ ਨਾਲ ਕਿਹਾ ਗਿਆ ਕਿ ਪਿੰਡਾਂ ਵਿੱਚੋਂ ਦੋ ਦੋ ਸੌ ਤੇ ਦਿਹਾੜੀਦਾਰ ਮਜ਼ਦੂਰ ਇਕੱਠੇ ਕਰਕੇ ਲਿਆਦੇ ਹਨ ਫਿਰ ਜੇਹੋ ਜਿਹੀ ਖੂਹ ਵਿੱਚ ਆਵਾਜ਼ ਦੇਈਏ ਉਹੋ ਜਿਹੀ ਅੱਗੋਂ ਆਉਂਦੀ ਹੈ ਕਿਉਂਕਿ ਵੋਟ ਦਾ ਸਭ ਨੂੰਹੱਕਹੈ
@jatinderkumar2844
@jatinderkumar2844 13 күн бұрын
ਪੰਜਾਬ ਦੇ ਲੋਕਾਂ ਦਾ ਟੈਕਸ ਨਹੀਂ, ਸਿਰਫ 4-5% ਲੋਕਾਂ ਦਾ ਟੈਕਸ ਹੈ ਬਾਕੀ ਤਾਂ ਭੀਖ ਮੰਗੇ ਹਨ।
@user-no6uu2lk6y
@user-no6uu2lk6y 15 күн бұрын
BĴP for Punjab
@lachhmanhans8892
@lachhmanhans8892 15 күн бұрын
Very good
@vipinjotkaurgrewal6619
@vipinjotkaurgrewal6619 15 күн бұрын
.ਸਤਿ ਸੀ ਅਕਾਲ
@jagdevbrar6100
@jagdevbrar6100 15 күн бұрын
ਪੰਜਾਬ ਦੇ ਵਿੱਚ ਕੋਈ ਵੀ ਕਾਬਿਲ ਲੀਡਰ ਨਹੀਂ ਸੀ ਜੋ ਸਵਾਤੀ ਮਾਲਵਾਲ ਨੂੰ ਰਾਜ ਸਭਾ ਦੀ ਮੈਂਬਰੀ ਦਿੱਤੀ ਗਈ ਪੰਜਾਬ ਦੇ ਨਾਲ ਧੱਕਾ ਹੈ
@Yo-yo-uu3wl
@Yo-yo-uu3wl 15 күн бұрын
SWATI da kutaap utaar ditaa hai.. News hai ki kejriwal naal usdae sambdnh hnn….
@jitsinghsingh1153
@jitsinghsingh1153 15 күн бұрын
ਲੰਗਾਹ ਵਰਗਿਆਂ ਨਾਲ ਬੀ ਜੇ ਪੀ ਭਰੀ ਪਈ ਆ ਓਥੇ ਇਨ੍ਹਾਂ ਲਈ ਮਹੌਲ ਠੀਕ ਰਹੇਗਾ.
@user-hj7cx6zo6n
@user-hj7cx6zo6n 15 күн бұрын
ਅੱਜ ਤਾਂ ਲੋਕਾਂ ਨੂੰ ਸਲਾਹ ਹੀ ਦਿੰਦੇ ਰਹੇ ਹੋ ਖਬਰਾਂ ਵੀ ਦੇ ਦਿੰਦੇ ਟਹਿਣਾ ਜੀ।
@BalwinderSingh-hw3zw
@BalwinderSingh-hw3zw 15 күн бұрын
ਬੀਜੇਪੀ ਨੂੰ ਹੁਣ ਯਾਦ ਆਇਆ ਕਿ ਔਰਤਾਂ ਦਾ ਅਪਮਾਨ ਸਹਿਣ ਨਹੀਁ ਕੀਤਾ ਜਾਵੇਗਾ, ਮਨੀਪੁਰ ਦੇ ਦੋਸੀਆਂ ਨੂੰ ਕਿੰਨੀਆਂ ਕ ਸਜਾਵਾਂ ਦਿੱਤੀਆਂ ਮੋਦੀ ਸਾਹਿਬ ਨੂੰ ਪੁੱਛ ਲਵੋ ।।।।
@parmjitmand825
@parmjitmand825 15 күн бұрын
ਵੀਰ ਜੀ ਤੁਸੀਂ ਖਬਰ ਘੱਟ ਦੇਦੇ ਗੱਲਾਂ ਜਿਆਦੀਆ ਕਰਦੇ ਹੋ
@user-nq5or5fx4q
@user-nq5or5fx4q 14 күн бұрын
Very Nice 🎉
@phootphath4851
@phootphath4851 15 күн бұрын
ਸਵਾਤੀ ਮਾਲੀਵਾਲ ਵਾਲ਼ਾ ਮਸਲਾ ਐਨਾ ਸਿੱਧਾ ਨੀਂ ਹੈ ਜਿੰਨਾ ਦਿਖ ਰਿਹਾ, ਇਹਦੇ ਵਿੱਚ ਗੱਲਾਂ ਹੋਰ ਹੀ ਨੇਂ, ਆ ਜਾਣਗੀਆ ਸਾਹਮਣੇ,4 ਜੂਨ ਤੋਂ ਬਾਅਦ 😊😊
@PalSurakhpuriMultiChannel
@PalSurakhpuriMultiChannel 14 күн бұрын
ਜਿਹੜੀ ਮਰਜ਼ੀ ਸਰਕਾਰ ਆ ਜਾਵੇ ਹਾਲਾਤ ਓਹੀ ਰਹਿਣੇ ਆ।
@JagjivanSingh
@JagjivanSingh 14 күн бұрын
ਸਵਾਤੀ ਮਾਲੀਵਾਲ ਸਕੈਂਡਲ 'ਚ ਭਗਵੰਤ ਮਾਨ ਸਰਕਾਰ ਵੀ ਉਲਝਦੀ ਨਜ਼ਰ ਆ ਰਹੀ ਹੈ। ਪਹਿਲਾਂ ਨਸ਼ੇ, ਗੈਂਗਸਟਰ ਆਦਿ ਮੁੱਦੇ ਸਨ। ਹੁਣ ਸਵਾਤੀ ਮਾਲੀਵਾਲ ਹਮਲਾ ਮਾਮਲਾ ਇੱਕ ਮੁੱਦਾ ਹੈ। ਪੰਜਾਬ ਵਾਸੀ ਇਸ ਮੁੱਦੇ 'ਤੇ ਗੰਭੀਰ ਹਨ। ਇਸਦਾ ਚੋਣਾਂ ਤੇ ਅਸਰ ਹੋਏਗਾ।ਕੇਜਰੀਵਾਲ ਲਈ ਸਿਰਫ਼ ਮੁਸ਼ਕਲਾਂ ਹੀ ਹਨ।
@JagjivanSingh
@JagjivanSingh 14 күн бұрын
ਮਾਲੀਵਾਲ ਕੁੱਟਮਾਰ ਮਾਮਲਾ...ਕੇਜ਼ਰੀਵਾਲ ਦੀ ਸਿਆਸੀ ਮੌਤ ਪੰਜਾਬ ਦੇ ਲੋਕ ਹਮੇਸ਼ਾ ਹੀ ਔਰਤਾਂ ਦੇ ਸਨਮਾਨ, ਔਰਤਾਂ ਦੀ ਹੋਂਦ ਅਤੇ ਔਰਤ ਦੀ ਆਜ਼ਾਦੀ ਦੇ ਮੁੱਦਿਆਂ ਪ੍ਰਤੀ ਗੰਭੀਰ ਰਹੇ ਹਨ। ਜਿਸ ਖਾਲਸਾ ਮਰਜੀਵੜੇ ਨੇ ਭਾਰਤ ਦੀਆਂ ਧੀਆਂ-ਭੈਣਾਂ-ਮਾਵਾਂ ਨੂੰ ਵਿਦੇਸ਼ੀ ਹਮਲਾਵਰਾਂ ਤੋਂ ਛੁਡਾ ਕੇ ਘਰ-ਘਰ ਪਹੁੰਚਾਇਆ, ਉਹ ਇਤਿਹਾਸ ਦਾ ਅਹਿਮ ਹਿੱਸਾ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ ਪੰਜਾਬ ਦਾ ਮੁੱਖ ਮੁੱਦਾ ਬਣ ਗਿਆ ਹੈ।
@bhupindersinghsikhi791
@bhupindersinghsikhi791 14 күн бұрын
Mai v tuhadi gal nal 100 %
@harjotsingh594
@harjotsingh594 12 күн бұрын
Good right
@vickysingla8182
@vickysingla8182 15 күн бұрын
ਇਹ ਵੀ ਆਪ ਦੀ ਸੱਤਰਗੀ ਭੇਡ ਹੈ
@harishlal3963
@harishlal3963 14 күн бұрын
ਮੈਂ ਨਡਾਲਾ ਜਿਲਾ ਕਪੂਰਥਲਾ ਦਾ ਹਾਂ ਜਿਹੜੇ ਲੋਕਾ ਨੇ ਨਾੜ ਅਗ ਲਗਾਈ ਹੈ ਉਹਨਾ ਤੇ ਕਿ ਐਕਸ਼ਨ ਹੋਈਆ
@BaldevSingh-gj6ex
@BaldevSingh-gj6ex 14 күн бұрын
🙏🙏🙏🙏🙏
@user-no6uu2lk6y
@user-no6uu2lk6y 15 күн бұрын
AÀP out from Punjab
@BalwinderSingh-hw3zw
@BalwinderSingh-hw3zw 15 күн бұрын
ਕਿਤੇ ਤਾਪਮਾਨ ਵਧਣ ਦਾ ਕਾਰਨ ਕਣਕ ਦੇ ਨਾੜ ਨੂੰ ਅੱਗ ਲਗਾਉਣਾ ਤਾਂ ਨਹੀਂ
@ArshdeepSingh-oh4qk
@ArshdeepSingh-oh4qk 15 күн бұрын
ਟਹਿਣਾ ਸਾਹਿਬ ਪੱਤਰਕਾਰੀ ਛੱਡ ਕੇ ਕਿਸੇ ਲੀਡਰ ਦੇ ਸਲਾਹਕਾਰ ਬਣ ਜਾਓ
@gurdeepsingh2450
@gurdeepsingh2450 14 күн бұрын
22.punjabi.eda.hi.karde.renge .jena.marji.ke.lo.ena.nu.❤❤❤❤❤
@armaangorkha8028
@armaangorkha8028 12 күн бұрын
Tehana saheb zindabad
@randhirs1256
@randhirs1256 13 күн бұрын
ਸਿਆਸਤ ਞਿਚ ਜਾਤ ਧਰਮ ਦੀ ਗਁਲ ਨਹੀ ਹੋਣੀ ਚਾਹੀਦੀ. ਇਕ ਸੀਟ ਜਿੱਤਣ ਨਾਲ ਸਰਕਾਰ ਤਾ ਬਣ ਨਹੀ ਜਾਣੀ. ਪਰ ਅਗਲਾ m.p. ਬਣ ਜਾਞੇਗਾ. ਮਾਨ ਸਾਹਿਬ ਨੇ ਚਾਰ ਪੰਜ ਞਾਰ M.P. ਬਣ ਕਿ ਕਿਹੜਾ ਞਿਕਾਸ ਕੀਤਾ. ਕਿਹੜਾ ਸਕੂਲ. ਹਸਪਤਾਲ. ਫ਼ੈਕਟਰੀ ਲਗਵਾਈ. ਜੋ ਆਦਮੀ ਞਿਕਾਸ ਦੀ ਗਁਲ ਕਹੇਗਾ ੳਸ ਨੂ ਞੋਟ ਪਾੳਣ. ਜੋ ਅਆਪਣੇ ਨਿਜੀ ਸੁਆਰਥ ਞਾਸਤੇ. ਜੇਲ ਤੋ ਬਾਹਰ ਆਉਣਾ ਚਹੁਦਾ ਹੈ. ਪਁਜਾਬ ਞਿਚ ਤਾਲਿਬਾਨ ਰਾਜ . ਗੁੰਡਾਗਰਦੀ ਕਰਨਾ ਚਹੁਦਾ ਹੈ ੳਸਨੂ ਨਾ ਪਾੳ
@PargatSingh-fd8fg
@PargatSingh-fd8fg 15 күн бұрын
ਉ ਲੋਕੋ ਅਜੇ ਵੀ ਸਮਾਂ ਕਿ ਸਮਜ ਜਾਓ ਜਿਹਨਾਂ ਪਾਰਟੀਆਂ ਨੇ 70 ਸਾਲਾਂ ਤੋ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਤਾ ਹੁੱਣ ਇਹ ਜਿੱਤ ਕੇ ਕੀ ਕਰਨਗੇ।
@yadwindersingh8894
@yadwindersingh8894 15 күн бұрын
ਲੁੱਚਾ ਲੰਡਾ ਐਵੇਂ ਈ ਮਸ਼ਹੂਰ ਕੀਤਾ ਪਿਆ !
@gurnamsahota6396
@gurnamsahota6396 10 күн бұрын
िਕਸਾਨਾ ਤੋ ਬਗੈਰ ਪੰਜਾਬ िਵਚ ਹੋਰ ਵੀ ਲੋਕ ਕਾਫੀ ਹਨ िਸਰਫ िਕਸਾਨ-2 िਕਓ
@jeetasingh9510
@jeetasingh9510 14 күн бұрын
When Women wrestlers were harassed where was BJP then?
@jagbirsingh4924
@jagbirsingh4924 15 күн бұрын
Kissan mazdoor ekta zindabad
@waryamsingh4509
@waryamsingh4509 14 күн бұрын
❤yes sir🎉
@user-ut8zl3tj6n
@user-ut8zl3tj6n 14 күн бұрын
ਆ ਜਿਹੜਾ ਪੰਜਾਬ ਨਵਾਂ ਕੰਮ ਚਲ ਪਿਆ ਪੰਜਾਬ ਸਿਆਂ ਤੇਰੀ ਮਾੜੀ ਕਿਸਮਤ
@jagtargill-rc4gy
@jagtargill-rc4gy 15 күн бұрын
Very good thaiana shiab ji thanks
@myrechargess.4074
@myrechargess.4074 15 күн бұрын
ਟਹਿਣਾ ਸਾਹਿਬ ਬੀਜੇਪੀ ਨੇ ਮਨੀਪੁਰ ਵਿੱਚ ਕੁਝ ਕੀਤਾ। ਬੀਜੇਪੀ ਤਾਂ ਬੋਲ ਹੀ ਨਹੀਂ ਸਕਦੀ ਔਰਤਾਂ ਦੇ ਹੱਕ ਵਿੱਚ। ਜਿਹੜੀਆਂ ਮਨੀਪੁਰ ਵਿੱਚ ਕੁਕੀਜ ਔਰਤਾਂ ਨੇ ਕੀ ਉਹ ਔਰਤਾਂ ਨਹੀਂ ਹਨ। ਉਨਾਂ ਦਾ ਦੁੱਖ ਸੁਣਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਿੰਨੀ ਕੁ ਵਾਰ ਗਏ। ਬੀਜੇਪੀ ਨੂੰ ਔਰਤਾਂ ਦੇ ਮਾਮਲੇ ਵਿੱਚ ਬਿਲਕੁਲ ਨਹੀਂ ਬੋਲਣਾ ਚਾਹੀਦਾ।
@user-xq2ji1pe1s
@user-xq2ji1pe1s 6 күн бұрын
B j p ji te gi peron gress te app wale love you kar rahe hn
@jeetgill5415
@jeetgill5415 15 күн бұрын
ਜੇ ਪੰਜਾਬੀਆਂ ਬੁੱਧੀ ਹੁੰਦੀ ਤੇ ਆਮ ਆਦਮੀ ਪਾਰਟੀ ਦੇ 92 ਬੰਦੇ ਨਹੀਂ ਜਿਤਾਉਂਦੇ ਸੀ ਇਹ ਤਾਂ ਲਾਈ ਲੱਗ ਚਲੇ ਗਏ ਚਲੇ ਗਏ
@SukhdevSingh-qe5iv
@SukhdevSingh-qe5iv 14 күн бұрын
ਇਹ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਹਨ ਜਿਸਨੂੰ ਮਰਜ਼ੀ ਵੋਟ ਪਾ ਲਵੋ ਸਾਰੇ ਹੀ ਆਪਣੇ ਆਪਣੇ ਘਰਾਂ ਨੂੰ ਭਰਦੇ ਹਨ
@gurmukhsingh7428
@gurmukhsingh7428 15 күн бұрын
ਗੱਲਾਂ ਬਿੱਲਕੁਲ ਸੱਚਾਈ ਦੀਆਂ ਮੇਰੇ ਹਿਸਾਬ ਨਾਲ ਪੰਜਾਬ ਚ ਬੀਜੇਪੀ 000 ਜਾਂ ਇੱਕ ਗੱਲ ਮੁਸਕਲ ਬਣੀ ਪਈ ਸੜਕਾਂ ਤੇ ਵੱਡੇ ਕਿੱਲ ਇਸ ਤਰ੍ਹਾਂ ਲਾਏ ਬੀਜੇਪੀ ਨੇ ਸੱਭ ਨੂੰ ਪਤਾ
@amandeepsinghmalhi3261
@amandeepsinghmalhi3261 15 күн бұрын
Good morning Tehna saab, from U.K.
@tejgill1993
@tejgill1993 15 күн бұрын
V good tehna sahib
@jassdeep779
@jassdeep779 15 күн бұрын
Good
@user-uf9nl7vw4g
@user-uf9nl7vw4g 15 күн бұрын
Very good brother ji 🙏
@jeetasingh9510
@jeetasingh9510 14 күн бұрын
Punjab da berra garak hoya piya ji. At the end of 2027 state will be under 5 lac crores of loans and will be paying 32-35 thousands as interest.
@RanjitSingh-oq1wu
@RanjitSingh-oq1wu 15 күн бұрын
Satsriakalji
@surjeetsingh8809
@surjeetsingh8809 15 күн бұрын
👍👍👌
@phootphath4851
@phootphath4851 15 күн бұрын
ਪੰਜਾਬ ਚੋਣਾਂ ਨੇਂ ਕਮਲਾ ਕਰ ਰੱਖਿਆ, ਲੀਡਰਾਂ ਦਾ ਵੀ ਕੋਈ ਸਟੈਂਡ ਨੀਂ, ਲੋਕ ਭੰਬਲ ਭੁੱਸੇ ਵਿੱਚ ਨੇਂ, ਫ਼ਿਰ ਸਰਪੰਚੀ ਵਾਲ਼ਾ ਕੁੱਤ ਪੁਣਾ ਸੁਰੂ ਹੋਜੂ, ਇੱਕ ਦੂਜੇ ਉੱਤੇ ਦੋਸਾਂ ਦਾ ਦੌਰ ਚੱਲ ਰਿਹੈ, ਅਸਲ ਮੁੱਦੇ ਨਜ਼ਰ ਨੀਂ ਆਉਂਦੇ, ਨਸਾ ਗੁੰਡਾ ਗਰਦੀ ਅਪਣੀ ਚਰਮ ਸੀਮਾ ਤੇ ਐ, ਸਾਡੇ ਲ਼ੋਕ ਕਿਸੇ ਵੀ ਲੀਡਰ ਜਾਂ ਪਾਰਟੀ ਦੀ ਚਮਚਾ ਗਿਰੀ ਜਿੰਨਾ ਚਿਰ ਸੱਡ ਕੇ ਗੱਲ਼ ਮੁੱਦਿਆਂ ਦੀ ਨੀਂ ਕਰਦੇ ਸਾਡਾ ਭਲਾ ਨੀਂ ਹੋਣ ਵਾਲ਼ਾ
@vijaybaria2885
@vijaybaria2885 15 күн бұрын
Tehna sab tuhada gal Karan Thang bahut vadia lagda Hai ji
@ManpreetSingh-vt7lm
@ManpreetSingh-vt7lm 15 күн бұрын
Good job g
@jarmalsandhu5570
@jarmalsandhu5570 15 күн бұрын
ਟਹੀਣਾ ਜੀ ਸਤਿ ਸ਼੍ਰੀ ਅਕਾਲ ਜੀ
@kirankaur4504
@kirankaur4504 15 күн бұрын
ਸਤਿ ਸ੍ਰੀ ਅਕਾਲ ਜੀ 🙏🙏
@AvtarSingh-mw2lo
@AvtarSingh-mw2lo 15 күн бұрын
BSP jindabaad
@user-jw5br8hu2n
@user-jw5br8hu2n 15 күн бұрын
Nasa amm admi parti khud nasa vika rahi hai halka purbi 11:53
@rajeshsood2827
@rajeshsood2827 14 күн бұрын
Rail roko bare chup kyo Hain Punjabia nu kini mushkil ho rai hai
@BalbirSingh-uf3oi
@BalbirSingh-uf3oi 15 күн бұрын
Only 'updesh' news missing
@devrajsalaria3333
@devrajsalaria3333 15 күн бұрын
great video tehna jee
@randhirs1256
@randhirs1256 13 күн бұрын
ਇਹ ਇਕਲਾ ਹੀ ਨਸੇ ਛੁਡਾਊ, ਸਾਰਾ ਕੁਝ ਇਕਲਾ ਹੀ ਕਰ ਦੇਵੇਗਾ. ਪੁਲਸ ਅੱਗੇ ਭੱਜਿਆ. ਰਾਮਦੇਞ ਦੀ ਤਰਾ ਕੱਪੜੇ ਬਦਲੇ. ਚੋਲਾ ਲਾਹ ਕਿ ਪੈਟ ਕਮੀਜ ਪਾਇਆ
@jeetasingh9510
@jeetasingh9510 14 күн бұрын
Tehna Sahib if Govt starts charging these persons for their security most of them will volunteer to leave this security guards.
@Karmjitkaur-gk1xq
@Karmjitkaur-gk1xq 15 күн бұрын
🙏🏻♥️🙏🏻♥️🎉
@rajwindersingh6825
@rajwindersingh6825 10 күн бұрын
Lokaan nu app hi jimivari laini paini, apniyaan gltiyaan dekhniyaan painya…. Small scale industry and nature and justice based on intention, transparency is the right solution
@tanvibatwal-5295
@tanvibatwal-5295 15 күн бұрын
किसान को चाहिए ! अमिर आदमी तो कार का सफ र कर सकता है लेकिन मजदूर बस से चले ग । जा फिर रेल से , next wait
@balwantkaurchahal8382
@balwantkaurchahal8382 15 күн бұрын
ਟਹਿਣਾ ਜੀ ਬਿੱਲਕੁਲ ਸੱਚੀਆਂ ਤੱਤੀਆਂ ਸਹੀ ਗੱਲਾਂ ਕਰਦੇ ਹਨ ਬਹੁਤ ਵਧੀਆ ਪੱਤਰਕਾਰੀ ਕਰਦੇ ਹਨ ਬਹੁਤ ਵਧੀਆ ਮਹਾਨ ਪੱਤਰਕਾਰ ਹਨ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਸਲੂਟ ਹੈ ਤੁਹਾਨੂੰ ਜੀ।
@SushilaDevi-rb6zd
@SushilaDevi-rb6zd 11 күн бұрын
Pehla maan di security ta ghatao
@tarsemsingh7350
@tarsemsingh7350 15 күн бұрын
security pay from your pocket
@dikshagarg4996
@dikshagarg4996 13 күн бұрын
Bathinda,gurdaspur,ludhiana,. Hosharpur bjp pakka
@tanvibatwal-5295
@tanvibatwal-5295 15 күн бұрын
मुकदी गल local train चलो ताकी गरीव आदमी भी किसने हक मे नारा लगाए ? पि सा ता गरीब जादा ,,,, ते लैबर दी मजदूरी तप करो जो आज तक नही सुनी ? जबाव एकर से प्रशन पूछे Thanka
@rbrar3859
@rbrar3859 15 күн бұрын
ਸੱਚੀ-ਸੁੱਚੀ ਪੱਤਰਕਾਰੀ ਸੁਣੀ। ਧੰਨਵਾਦ ਟਹਿਣਾ ਸਾਹਬ ਜੀ।
@MaingalSingh
@MaingalSingh 15 күн бұрын
Sat Sri akal bai tehna Saab ji 🙏 🎉😢
@user-xq2ji1pe1s
@user-xq2ji1pe1s 6 күн бұрын
Mvi hin dua ahne leaders ne dan d layti pun jab di ase lyi lok bjp wal nu ja raha hin gu warg
@dilbagpannu7799
@dilbagpannu7799 15 күн бұрын
😢
@user-xq2ji1pe1s
@user-xq2ji1pe1s 6 күн бұрын
Khdur sahib seet amrit pal jite ga
@harneksingh1420
@harneksingh1420 15 күн бұрын
Kise nu gan man nahi deni chahida hai
@jeetgill5415
@jeetgill5415 15 күн бұрын
ਪਹਿਲਾਂ ਮੈਨੂੰ ਇਹ ਦੱਸ ਵੀ ਉਹ ਵੀਡੀਓ ਝੂਠੀ ਸੀ ਕਿ ਤੂੰ ਐਵੇਂ ਮਰੀ ਜਾਨਾ ਪੈਸੇ ਨਾਲ ਬਾਅਦ ਚ ਸਭ ਗੱਲਾਂ ਬਦਲ ਜਾਂਦੀਆਂ
@punjab06tv44
@punjab06tv44 15 күн бұрын
ਲੰਗਾਹ ਨੂੰ ਸਿਰਫ ਭਾਜਪਾ ਹੀ ਪਾਕਸਾਫ਼ ਕਰ ਸਕਦੀ ਹੈ
@nirmailsinghbasi2379
@nirmailsinghbasi2379 14 күн бұрын
You. 100% right
@gurdailsingh296
@gurdailsingh296 14 күн бұрын
Manu singvi west bangal ton rajaya sabha ke meber hai inc ton
@SushilaDevi-rb6zd
@SushilaDevi-rb6zd 11 күн бұрын
Sirf congress da virodh ni h janta jan di h k eh sab kuch kisdi chal h
@JagdishSingh-ly6wf
@JagdishSingh-ly6wf 15 күн бұрын
J sukhbir 6 mhine pehla resign kar Janda ta akali dal 10 seats Jit sakda
@satinderpalkaur8752
@satinderpalkaur8752 15 күн бұрын
Then why to blame govt for the death of musswala
@user-xq2ji1pe1s
@user-xq2ji1pe1s 6 күн бұрын
Bj p jite gi per ajad vi ji tb ge
@DebiSharma-go1xd
@DebiSharma-go1xd 10 күн бұрын
AAP hi kahi jana pta ni hoea ja nhi.khabr ki de Raha
@avtarsinghkhakh9427
@avtarsinghkhakh9427 14 күн бұрын
Green paggan wale kisaan nhi hai
@jagroopsingh5592
@jagroopsingh5592 15 күн бұрын
No one seat for BJP
@keharrana9728
@keharrana9728 10 күн бұрын
Samah ane a la hun BJP da bhai Sabh dekhle baki
@SukhpalSingh-bo3rs
@SukhpalSingh-bo3rs 10 күн бұрын
BJP jindabad
@S1n6341
@S1n6341 15 күн бұрын
JIHRA BANDA LANGA NU BANDA SAMJDA , OS DE MANSAKTA TE SHAK KITA JA SAKTA HEI .
@gianchand4884
@gianchand4884 14 күн бұрын
Kishan keta rajniti kardea ena nu koee ni puchda eh akali kangrsi a a p to peshe leke adoln kardea garib kishan da beta marwata ena da ki gea
Dynamic #gadgets for math genius! #maths
00:29
FLIP FLOP Hacks
Рет қаралды 18 МЛН
Joven bailarín noquea a ladrón de un golpe #nmas #shorts
00:17