Khabar Sawer :- ਫੜਿਆ ਗਿਆ ਵੱਡਾ ਘੁਟਾਲਾ! ਠੁਕ ਗਏ ਸੰਧਵਾਂ ਤੇ ਮੰਤਰੀ ਬੈਂਸ! ਹੁਣ ਭਗਵੰਤ ਮਾਨ ਲੈਣਗੇ ਐਕਸ਼ਨ?

  Рет қаралды 28,975

Rozana Lok Naad TV

Rozana Lok Naad TV

Күн бұрын

Пікірлер: 39
@gurmeetsinghgurmeetsingh2599
@gurmeetsinghgurmeetsingh2599 2 ай бұрын
ਸਿੱਧੂ ਸਾਬ ਦ ਗਰੇਟ। ਸਿੱਧ ਸਰ ਖਬਰ ਤਾਂ ਤੁਹਾਡੀ ਬਹੁਤ ਵੱਡੀ ਹੁੰਦੀ ਹੈ। ਪਰ ਨਿਚੋੜ ਕੁਝ ਵੀ ਨਹੀਂ ਨਿਕਲਦਾ
@GurdevSingh-rn5ct
@GurdevSingh-rn5ct 2 ай бұрын
😝😛😃😀🤪😜😝😛😋udu saab
@sabi-mansa
@sabi-mansa 2 ай бұрын
ਇਮਾਨਦਾਰ ਨੀ ਬਈਮਾਨ ਟੋਲਾ ਆ ਆਪ ਡਰਾਮਾ ਕੰਪਨੀ
@gurchransingh5674
@gurchransingh5674 2 ай бұрын
ਇਮਾਨਦਾਰ ਬੇਬਾਕ ਨਿਡਰ ਨਿਰਪੱਖ ਪੱਤਰਕਾਰ ਵੀਰ ਸੋਡੀਆ ਇਮਾਨਦਾਰ ਰਿਪੋਰਟ ਤੇ ਪ੍ਰੋਗਰਾਮ ਕਰਨ ਕਰਕੇ ਹੀ ਸਰਕਾਰ ਥੋੜੀ ਬਹੁਤੀ ਸਰਮ ਕਰ ਰਹੀ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਭਾਰਤ ਦੇ ਇਤਿਹਾਸ ਵਿੱਚ ਪੰਜਾਬ ਵਿੱਚ ਪਹਿਲੀ ਵਾਰ ਝੂਠੀ ਨਕੰਮੀ ਬੇਕਾਰ ਭ੍ਰਿਸ਼ਟ ਹੰਕਾਰੀ ਸਰਕਾਰ ਆਈ ਹੈ
@tehalsingh6046
@tehalsingh6046 2 ай бұрын
ਤੁਸੀਂ ਰੋਜ਼ਾਨਾ ਹੀ ਕਿਸੇ ਘੋਟਾਲੇ ਦੀ ਖ਼ਬਰ ਦਿੰਦੇ ਹੋ,ਪਰ ਕੋਈ ਕਾਰਵਾਈ ਨਹੀਂ ਹੁੰਦੀ। ਸਰਕਾਰ ਉਵੇਂ ਹੀ ਚੱਲ ਰਹੀ ਹੈ। ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਵੀ ਉਠਾਇਆ ਕਰੋ ਜੀ।
@surindermahajan5460
@surindermahajan5460 2 ай бұрын
ਬਿਲਕੁਲ ਸਹੀ
@gurchransingh5674
@gurchransingh5674 2 ай бұрын
ਇਮਾਨਦਾਰ ਪ੍ਰੋਗਰਾਮ ਕਰਨ ਨਾਲ ਸਰਕਾਰ ਨੂੰ ਬਹੁਤ ਫਰਕ ਪੈਦਾ ਜੀ ਜਿਹੜਾ ਅਪਰਾਧ ਸਰਕਾਰ ਨੇ ਦਿਨ ਵਿੱਚ ਕਰਨਾ ਇਮਾਨਦਾਰ ਮੀਡੀਆ ਕਰਕੇ ਉਹ ਅਪਰਾਧ ਰਾਤ ਨੂੰ ਕਰਦੇ ਹਨ
@sardoolsingh4163
@sardoolsingh4163 2 ай бұрын
ਬਿਲਕੁਲ ਜੀ ਮੁਲਾਜ਼ਮਾਂ ਦੀ ਵੀ ਗੱਲ ਕਰੋ ਜੀ।।
@ParamjitSingh-zd5mu
@ParamjitSingh-zd5mu 2 ай бұрын
ਪੀਪਾ ਮੰਤਰੀ ਤੋਂ ਵੀ ਜ਼ਿਆਦਾ ਨਿਕੰਮੇ ਨਿਕਲੇ
@sukhjiwansingh8070
@sukhjiwansingh8070 2 ай бұрын
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕੋਈ ਕਾਰਵਾਈ ਨਹੀਂ ਕਰਨਗੇ ਜੀ ਇਹ ਆਪਣੇ ਹਨ ਜੀ
@nachhattersingh3815
@nachhattersingh3815 2 ай бұрын
ਕੋਈ ਕਾਰਵਾਈ ਨਹੀਂ ਕੀਤੀ ਜਾਣੀ ਹੈ। ਉਮੀਦ ਨਾ ਬਰਾਬਰ ਹੈ।
@JasvirSingh-sc4wu
@JasvirSingh-sc4wu 2 ай бұрын
ਬਦਲਾਅ ਗਿਆ ਵੀਰ ਜੀ
@jaswantsingh-li5lf
@jaswantsingh-li5lf 2 ай бұрын
ਸੁਖਵਿੰਦਰ ਸਿੰਘ ਜੀ ਕੋਈ ਵੀ ਆਸ ਨਹੀਂ ਰੱਖਣੀ ਚਾਹੀਦੀ ਕਿਉਂ ਕਿ ਸਿਰਸੇ ਵਾਲੇ ਨਾਲ ਯਾਰੀ ਪਾ ਲਈ ਹੈ ਭਗਵੰਤ ਮਾਨ ਨੇ ਪਰ ਜਿੰਨਾ ਨੇ ਬੀ ਸਿਰਸੇ ਵਾਲੇ ਨਾਲ ਯਾਰੀ ਲਾਈ ਸੀ ਵੋਟਾਂ ਖਾਤਰ ਬਰਬਾਦ ਹੋ ਗਏ ਹਨ ਚਾਹੇਂ ਬਾਦਲ ਪਰਿਵਾਰ ਚਾਹੇ ਕੇਪਟਨ ਪਰਿਵਾਰ ਚਾਹੇ ਬੀਜੇਪੀ ਵਾਲੇ ਕੋਈ ਵੀ ਨਹੀਂ ਬਚ ਸਕਿਆ ਭਗਵੰਤ ਮਾਨ ਤਾਂ ਹੈ ਹੀ ਕਿਹੜੇ ਵਾਂਗ ਦੀ ਮੁਲੀ ਹਾਲ ਇਸ ਦਾ ਬੀ ਬਹੁਤ ਬੁਰਾ ਹੋਵੇਗਾ ਕਿਉਂਕਿ ਮਸਲਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਹੋਇਆ ਹੈ
@jaswantsinghsandhu530
@jaswantsinghsandhu530 2 ай бұрын
Nothing can be done!
@mohindersidhu4659
@mohindersidhu4659 2 ай бұрын
ਜਦੋਂ ਗੱਪਾਂ ਨਾਲ ਗੱਡੀ ਚੱਲਦੀ ਹੋਵੇ ਤਾਂ ਫੇਰ ਮੰਤਰੀ ਸੰਤਰੀ ਬਹੁਤੀ ਮਿਹਨਤ ਦੇ ਪੰਗੇ ਵਿੱਚ ਪੈਣ ਦੀ ਕੀ ਲੋੜ ਐ?
@GurdevSingh-ck1mh
@GurdevSingh-ck1mh 2 ай бұрын
CM ji
@singhkarnail3953
@singhkarnail3953 2 ай бұрын
PAP PARTY
@satpalmachhiwara4213
@satpalmachhiwara4213 2 ай бұрын
ਚੀਮਾ ਸਾਹਿਬ ਨੋ ਬਤੋਰ ਵਿਰੋਧੀ ਨੇਤਾ ,ਵਿਧਾਨ ਸਭਾ ਵਿਚ TS&S pb police ਵਿੱਚ ਚੱਲ ਰਹੇ ਞਡੇ ਪਧਰ ਦੇ ਫਰਾਡ ਸੰਬੰਧੀ ਉਠਾਏ ਸਵਾਲ ਦੀ ਕੋਈ ਜਾਚ ਨਹੀ. ਜਾਅਲੀ ਭਰਤੀ,ਜਾਅਲੀ ਮੁੱਢਲੀ ਟ੍ਰੇਨਿੰਗ. ਹੋਰ ਬਹੁਤ। ਅਦਿ
@HarbansSingh-zs7vz
@HarbansSingh-zs7vz 2 ай бұрын
Good ji
@bhajansingh3849
@bhajansingh3849 2 ай бұрын
Es sarkar to koi aas ni insaaf di
@vikramjeetsingh4651
@vikramjeetsingh4651 2 ай бұрын
Pap party
@HarjeetSingh-hc1iq
@HarjeetSingh-hc1iq 2 ай бұрын
Good
@bhagwantsinghbajwa8066
@bhagwantsinghbajwa8066 2 ай бұрын
ਪਤਾ ਨਹੀਂ ਕੀ ਸਚਿਆਈ ਹੈ ਕੁੱਝ ਨਹੀਂ ਕੀਤਾ ਜਾ ਸਕਦਾ।
@Deshkikhatir
@Deshkikhatir 2 ай бұрын
EM sir computer teachers da masla v hall ni kar rhe.
@sukhwinderpal1622
@sukhwinderpal1622 2 ай бұрын
Sar man Sahab Kuchh Nahin kar rahe Samrala Shahar MLA jagtaar the property check Kiti jave Samrala wale Jagtar Singh MLA se Kyon Nahin kaarvayi Pa Rahe Pawan Kumar Samrala Shahar ka koi Kam Nahin ho raha
@quantityquit426
@quantityquit426 2 ай бұрын
Only the wearer know where the shoe pinches.
@DeeAar-ot5lm
@DeeAar-ot5lm 2 ай бұрын
Ehna di atma Mar chuki he
@amarjitsinghmahey7875
@amarjitsinghmahey7875 2 ай бұрын
Eh phaly waliea sarkaar v kardean aaiea han esy tarj ty ehna ny v eho kuj hi kita hona a hona nhi ehna ny v apny apny vadyka ty mantreean ny v eho kuj kita es vich koi v sahk nhi hy eh taa es traan a k Anna candy reodiea mud ged apnya nu hi dy wali gal a sabb ral mel k chalda a
@Jaat____ff_gaming
@Jaat____ff_gaming 2 ай бұрын
ehne.kkp.vich.satte.da.paise.bnai.janda.nasha.vadhu.ho.gya
@gurvinderusingthe2097
@gurvinderusingthe2097 2 ай бұрын
Be,Adbi Waley Mamle Wich Pehihilan Akalidal 0 Ho Giya Te Saare Wishav Wich Akalidal Be,Ejjat Ho Giya. Capton Amrinder Singh Be,Adbi Mamle Wich O Ho Giya Te BeEjjat Karke CM. De Aahude Ton Utariya . Hun Aggey Wekho .................
@abhinavsingla84
@abhinavsingla84 2 ай бұрын
Congress te Akal Dal ne inne badde badde ghotale keete tusi log chup rahe.Hun je Inna gariban ne sharab,Amrood ,te do char hor ghotale apne bache plalan lai kar b laye tan thode dhid ch peer kyo hon lag gai. M
@yadwinder6119
@yadwinder6119 2 ай бұрын
Bakwas patkar
@DarshanSingh-l2d
@DarshanSingh-l2d 2 ай бұрын
Do not. Jhutth
the balloon deflated while it was flying #tiktok
00:19
Анастасия Тарасова
Рет қаралды 31 МЛН
SISTER EXPOSED MY MAGIC @Whoispelagheya
00:45
MasomkaMagic
Рет қаралды 16 МЛН
the balloon deflated while it was flying #tiktok
00:19
Анастасия Тарасова
Рет қаралды 31 МЛН