Khabarsaar - 714 - 'ਪ੍ਰਧਾਨ ਮੰਤਰੀ' ਲੜੇਗਾ ਗਿੱਦੜਬਾਹਾ ਤੋਂ ਇਲੈਕਸ਼ਨ ? - Mintu Gurusaria Live

  Рет қаралды 19,179

iWorldTV

iWorldTV

Күн бұрын

Пікірлер: 35
@kamalsingh-dc1vs
@kamalsingh-dc1vs 3 ай бұрын
ਡਿੱਬਰੂਗੜ ਜੇਲ੍ਹ ਵਿਚ ਬੰਦ ਸਿੰਘਾਂ ਵਿਚੋਂ ਅਮ੍ਰੀਤਪਾਲ ਤੋਂ ਬਾਅਦ ਲੀਡਰਸ਼ਿਪ ਦੀ ਕਾਬਲੀਅਤ ਸਿਰਫ਼ ਦਲਜੀਤ ਸਿੰਘ ਕਲਸੀ ਰੱਖਦਾ ਹੈ ਸੋ ਦਲਜੀਤ ਸਿੰਘ ਕਲਸੀ ਸਹੀ ਰਹੇਗਾ ਗਿੱਦੜਬਾਹਾ ਤੋਂ ਭਾਈ ਦਲਜੀਤ ਸਿੰਘ ਕਲਸੀ ਜ਼ਿੰਦਾਬਾਦ ❤🎉
@chawlaguri
@chawlaguri Ай бұрын
ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਤੋ ਸਮੂਹ ਪਰਿਵਾਰ ਦੇਖ ਰਹੇ ਹਾਂ ਜੀ। ਬਹੁਤ ਵਧੀਆ ਪੱਤਰਕਾਰੀ ਜੀ। ਜਿਉਦੇ ਵੱਸਦੇ ਰਹੋ ਜੀ।
@sukhwantsinghsidhu6501
@sukhwantsinghsidhu6501 3 ай бұрын
Bahut khoob
@sekhontegbir3894
@sekhontegbir3894 3 ай бұрын
ਬਾਈ ਜੀ ਤੁਸੀਂ ਇਹਦੇ ਬਾਰੇ ਵੀ ਚਰਚਾ ਕਰੋ ਕਿ ਵਿਵਾਦ ਵਿੱਚ ਪੈ ਕੇ m.l.a ਜਾਂ mp ਬਣਨ ਦੀ ਬਿਰਤੀ ਕੀ ਠੀਕ ਹੈ??
@SwinderGill-r4w
@SwinderGill-r4w 3 ай бұрын
ਖਡੂਰ ਸਾਹਿਬ ਵਿੱਚ ਵਿਰੋਧੀਆਂ ਨੇ ਕਿਹੜਾ ਘੱਟ ਜ਼ੋਰ ਲਾਇਆ ਸੀ
@jagdeepsinghmultani4138
@jagdeepsinghmultani4138 3 ай бұрын
ਬਹੁਤ ਵਧੀਆ ਜਾਨਕਾਰੀ
@jaswantsinghthind7075
@jaswantsinghthind7075 3 ай бұрын
ਜੇ ਲੋਕ ਮੁਹੰਮਦ ਸਦੀਕ ਜਤਾ ਸਕਦੇ ਤਾਂ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਕੀ ਹੋਇਆ, ਮੁਹੰਮਦ ਸਦੀਕ ਨੇ ਪਾਰਲੀਮੈਂਟ ਵਿੱਚ ਕੀ ਕੀਤਾ
@kuldeepjassal3
@kuldeepjassal3 3 ай бұрын
ਬਿਲਕੁਲ ਬਾਈ ਬਾਕੀ ਪ੍ਰਧਾਨ ਮੰਤਰੀ ਬਾਜੇਕਾ ਸਦੀਕ ਨਾਲੋ ਕਿਤੇ ਵਧੀਆ ਆ
@HarjeetSingh-hc1iq
@HarjeetSingh-hc1iq 3 ай бұрын
Sukhman g Maan saheb Di Kami Puri kardey Pai AA mintu g hosla Dey k rakho
@Lally-33
@Lally-33 3 ай бұрын
ਮਿੰਟੂ ਜੀ ਖਬਰਾਂ ਦੀ ਗਿਣਤੀ ਭਾਂਵੇ ਘੱਟ ਰੱਖ ਲਿਆ ਕਰੋ ਪਰ ਵਿਚ ਵਿਚਾਲੇ ਜਿੰਦਗੀ ਦੇ ਤਜਰਬੇ ਤੇ ਲਾਇਫ ਵਿਚ ਕੰਮ ਆਉਣ ਵਾਲੀਆਂ ਗੱਲਾਂ ਜਰੂਰ ਸ਼ੇਅਰ ਕਰਿਆ ਕਰੋ। ਤੁਹਾਡੇ ਤਜਰਬਿਆਂ ਤੋ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਅਜ ਕੋਈ ਖਾਸ ਖਬਰ ਨਹੀ ਸੀ, ਜਾਂ ਫੇਰ ਅਜ ਤੁਸੀ ਮੂਡ ਵਿਚ ਨਹੀ ਹੋਣੇ। ਪਹਿਲਾਂ ਵਾਲੀ ਗੱਲ ਨਹੀ ਬਣੀ। ਕਾਹਲੀ ਵਿਚ ਕੀਤਾ ਲਗਦੈ ਪ੍ਰੋਗਰਾਮ। ਸੂਖਮ ਜੀ ਅਜੇ ਹੋਰ ਟਾਇਮ ਲੈਣਗੇ ਸੈਟ ਹੋਣ ਲਈ, ਜਸਪਾਲ ਮਾਨ ਸਾਬ ਵਾਂਗੂੰ
@InderThind-d4f
@InderThind-d4f 3 ай бұрын
ਤੁਹਾਡੇ ਚੈਨਲ ਨਾਲ ਬੜੇ ਸਮੇਂ ਤੋ ਜੁੜੇ ਆ ਟੀਮ ਨੂੰ ਚਾਹੀਦਾ ਕੋਈ ਮੇਲ ਦਵੇ ਚੰਗੀ ਤਰਾ ਦੱਸਿਆ ਜਾਵੇ ।।
@mitig9293
@mitig9293 3 ай бұрын
Sukham g sambhaal gye...very good choice
@JagseerSingh-mq2cr
@JagseerSingh-mq2cr 3 ай бұрын
Sat Sri akal sukam ji te mintu sir ji ❤
@AvtarSingh-bv5eq
@AvtarSingh-bv5eq 3 ай бұрын
ਗਿਦੜਬਾਹਾ ਹਲਕੇ ਦੇ ਲੋਕਾਂ ਨੂੰ ਹੱਥਾਂ ਬੰਨਕੇ ਬੇਨਤੀ ਹੈ ਬਾਜੇਕੇ ਨੂੰ ਜਿੱਤਾਂ ਦਿਓ ਇਨ੍ਹਾਂ ਰਾਜਨੀਤਕ ਲੋਕਾਂ ਦੀਆਂ ਪੁੱਛਾਂ ਚੁੱਕਾ ਦਿਓ
@singhsaab6992
@singhsaab6992 3 ай бұрын
Veer ohnu thoda bolan da dang nhi
@kamalsingh-dc1vs
@kamalsingh-dc1vs 3 ай бұрын
ਦਲਜੀਤ ਸਿੰਘ ਕਲਸੀ ਸਹੀ ਰਹੇਗਾ ਗਿੱਦੜਬਾਹਾ ਤੋਂ
@AmarSingh-sw6wx
@AmarSingh-sw6wx 3 ай бұрын
ਉਹ ਤਾਂ ਪਹਿਲਾਂ ਹੀ ਪ੍ਰਧਾਨਮੰਤਰੀ ਹੈ, ਓ ਭਰਾਵਾਂ ਐਨੇ ਮੂਰਖ ਨਹੀਂ ਨੇ ਲੋਕ
@nirmalbrar7713
@nirmalbrar7713 3 ай бұрын
ਸਾਰੇ ਅਕਾਲੀ ਦਲ ਦੀ ਨਵੀਂ ਭਰਤੀ ਹੋਵੇ। ਪੁਰਾਣੇ ਲੀਡਰ ਤੇ ਉੱਨਾਂ ਦੇ ਪਰਿਵਾਰ ਇਸ ਵਿੱਚ ਅੱਗਲੀ ਲਾਈਨ ਵਿੱਚ ਨਾ ਹੋਣ।
@bhullaroye
@bhullaroye 3 ай бұрын
ਬਾਜੇ ਕੇ ਬਾਈ ਨੂੰ ਨਹੀ ਲੜਨੀ ਚਾਹੀਦੀ ਚੋਣ
@Dosanjh84
@Dosanjh84 3 ай бұрын
ਬਾਈ ਜੀ ਸ਼ੋਸ਼ਲ ਮੀਡੀਆ ਦੀ ਵਰਤੋਂ ਚੰਗੇ ਨਾਲੋਂ ਮਾੜੇ ਕੰਮਾਂ ਲਈ ਵੱਧ ਵਰਤਿਆ ਜਾਣ ਲੱਗ ਪਿਆ ਹੈ, ਜਿਹਨਾਂ ਕਾਰਨ ਉਸ ਬਾਪੂ ਦੀ ਜਾਨ ਗਈ ਉਹ ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰਨਗੇ।
@ajmerdhillon3013
@ajmerdhillon3013 3 ай бұрын
ਬਾਜੇਕੇ ਨੂੰ ਵੋਟ ਨਹੀ ਪੈਣੀ
@deepakmaini5389
@deepakmaini5389 3 ай бұрын
😅❤😂😊
@Truelife05
@Truelife05 3 ай бұрын
Pardhanmantri di image ik comedian jehi aa te non-serious kind of jehi keh skde.Manu nhi lgda k vote paugi aini pr baki jo bhave kartar kujh v ho skda
@singhsaab6992
@singhsaab6992 3 ай бұрын
Bibi harsimrat kaur nu bna dena chahida pardhan
@GulshanHabby
@GulshanHabby 3 ай бұрын
Pm kol ape da role krda election dekh lea ke speech c
@singhsaab6992
@singhsaab6992 3 ай бұрын
Isda matlav punjab da hindu punjab de sikha nu nafrat karda ?
@merapunjab6443
@merapunjab6443 3 ай бұрын
ਤਰ ਜਾਉ ਪੰਜਾਬ
@jarnailsingh9949
@jarnailsingh9949 3 ай бұрын
568th like Jarnail Singh Khaihira Retired C H T Seechewaal ❤
@harcharansidhu8552
@harcharansidhu8552 2 ай бұрын
West Jalandhar vich v congress nu kinya votes pyaan c.By election ch vht separate hunda
@randhirsingh5935
@randhirsingh5935 3 ай бұрын
Akali dl da pardhan bibi khalrha nu bano
@sandhumanna8611
@sandhumanna8611 3 ай бұрын
BJP nal samjotta karan layi presuurr group h......eh sab BJP vich jan de charcha c media ch ...
@baljitgill2071
@baljitgill2071 3 ай бұрын
ਸਤਿ ਸੀ੍ ਅਕਾਲ ਮਿੰਟੂ ਵੀਰ ਜੀ ਤੇ ਸੁਖਮ ਵੀਰ ਜੀ
@sukhchainsingh3653
@sukhchainsingh3653 3 ай бұрын
@GUR491
@GUR491 3 ай бұрын
Fair journalism 😊
Show with Pyare Lal Garg | Political | EP 503 | Talk with Rattan
50:28
Talk with Rattan
Рет қаралды 36 М.
Самое неинтересное видео
00:32
Miracle
Рет қаралды 2,9 МЛН
Win This Dodgeball Game or DIE…
00:36
Alan Chikin Chow
Рет қаралды 35 МЛН
Bike Vs Tricycle Fast Challenge
00:43
Russo
Рет қаралды 98 МЛН
Ozoda - Lada (Official Music Video)
06:07
Ozoda
Рет қаралды 12 МЛН
🔥LIVE NOW🔥 Radio Virsa Upgrade TV | 29 Sep 2024
Harnek Singh New Zealand
Рет қаралды 610
Самое неинтересное видео
00:32
Miracle
Рет қаралды 2,9 МЛН