No video

Khabarsaar - 728 -ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫ/ ਤਾਰੀ ਕਿਵੇਂ ਹੋਈ ? - Mintu Gurusaria Live

  Рет қаралды 34,948

iWorldTV

iWorldTV

Ай бұрын

● ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫ/ ਤਾਰੀ ਕਿਵੇਂ ਹੋਈ ?
● JIO vs. BSNL. ਬਣ ਗਿਆ ਮਾਮਲਾ ....
● ਆਓ ! ਹੁਣ ਡਰੀਏ .....
#MintuGurusaria #Khabarsaar #AmritpalSingh #BoycottJio #BSNLkiGharWapsi #Groundwaterdepletion #iWorldTV
Click & Join Whatsapp Channel : whatsapp.com/c...
Subscribe Our KZbin Channel : bit.ly/2XqvamN
Follow us: linktr.ee/iwor...
Whatsapp : wa.me/12537502670
E-Mail: info.iworldtv@gmail.com
©iWorldTV

Пікірлер: 67
@gurjantsinghdhillon9407
@gurjantsinghdhillon9407 Ай бұрын
ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾ ਭੈਣਾਂ ਨੂੰ ਵਾਹੇਗੁਰੂ ਜੀ ਮਿਹਰ ਕਰੇ ਮੇਰੇ ਸੋਹਣੇ ਦੇਸ ਪੰਜਾਬ ਤੇ ❤❤❤❤❤
@harshminderkaur8470
@harshminderkaur8470 Ай бұрын
ਭਰਾ ਤਾਂ ਭਰਾ ਹੀ ਹੁੰਦਾ ਵੀਰ ਚਾਹੇ ਕਜਨ ਹੋਵੇ ਜਾਂ ਸਕਾ ਕੋਈ ਵੱਡੀ ਗੱਲ ਨਹੀਂ ਗੱਲ ਸਚੀ ਹੋਵੇ ਪਰ ਪੁਲਸ ਤੇ ਵੀ ਕੋਈ ਇਤਬਾਰ ਨਹੀਂ ਕਰ ਸਕਦਾ ਪੰਜਾਬ ਪੁਲਸ ਤੇ ਖਾਸ ਕਰਕੇ bubby sidhu Canada 🇨🇦
@amanbrar273
@amanbrar273 Ай бұрын
ਮਿੰਟੂ ਵੀਰ ਪੁਲਸ ਝੂਠ ਮਾਰਨ ਵਿਚ ਮਾਹਿਰ
@AmarSingh-sw6wx
@AmarSingh-sw6wx Ай бұрын
ਦੀਵੇ ਥੱਲੇ ਹਨੇਰਾ
@unitedpanjabi
@unitedpanjabi Ай бұрын
ਦੂਰਸੰਚਾਰ ਵਿਭਾਗ ਤੋਂ ਭਾਰਤ ਸੰਚਾਰ ਨਿਗਮ ਲਿਮਿਟਡ ਬਣਿਆ
@user-he3jo1mw9y
@user-he3jo1mw9y Ай бұрын
ਭੇਡਾਂ ਨੂੰ ਜਿੰਨੇ ਮਰਜੀ ਸਬੂਤ ਦੇ ਦੋ ਉਹ ਨਹੀਂ ਮੰਨ ਦੀਆਂ
@user-sq9gd5fj3q
@user-sq9gd5fj3q Ай бұрын
CM ਭਗਵੰਤ ਮਾਨ ਦੀ ਸਰਕਾਰ ਬਹੁਤ ਗਲਤ ਕਰ ਰਹੀ ਹੈ ਪੁਲੀਸ ਪੰਜਾਬ ਦੀ ਕਿਸੇ ਕੰਮ ਦੀ ਨਈ ਝੂਠਾ ਕੇਸ ਪਾਇਆ ਗਿਆ ਹੈ ਸਾਰਾ
@gurkiratsingh4969
@gurkiratsingh4969 Ай бұрын
Kaun kehnda jhootha case aa..?.?? Dope test karvaya geya oh v positive aya.. jehre bande to saman kharideya c ohh banda ludhiana da hai te oh banda v arrest ho geya, theek aa te sab to wadda proof ehna de phone to payment kitti gayi c paytm cho oh supplier nu jiss to ehna ne saman kharideya ludhiana cho te oh pay,ent da record v nikleya amritpal de bhra de phone vicho,, avin binna gal de ANIYAAN BHEEDA na baneya karo…
@jarnailsingh9949
@jarnailsingh9949 Ай бұрын
856th like Jarnail Singh Khaihira Retired C H T Seechewaal ❤
@ujjaldhillon5579
@ujjaldhillon5579 Ай бұрын
ਮਿੰਟੂ ਜੀ ਮੈਂ ਆਪਦੀ ਮੋਟਰ ਦੇ ਦਾਲੇ ਦਾਲੇ ਘਟ ਤੋਂ ਘਟ 25 ਰੁਖ ਲਗਾਏ ਹੋਏ ਨੇ
@harmanmangat834
@harmanmangat834 Ай бұрын
👍👍👍
@amanbrar273
@amanbrar273 Ай бұрын
ਮਿੰਟੂ ਵੀਰ ਇਨਾ ਸਹਿਜ ਕਿਵੇ ਤੁਹਾਡੇ ਵਿਚ
@sukhchainsingh3653
@sukhchainsingh3653 Ай бұрын
@HarpalSingh-jc5fs
@HarpalSingh-jc5fs Ай бұрын
ਬਾਬੇ ਨਾਨਕ ਨੇ ਸਾਰੀ ਦੁਨੀਆਂ ਨੂੰ ਤਾਰ ਦਿੱਤਾ,ਪਰੰਤੂ ਬਾਬੇ ਨਾਨਕ ਦੇ ਬੱਚਿਆਂ ਦਾ ਰਾਹ ਅੱਲਗ ਸੀ।
@unitedpanjabi
@unitedpanjabi Ай бұрын
ਮੇਰੇ ਬਾਪ ਨੇ bsnl ਵਿੱਚੋਂ vrs ਲਈ ਸੀ 2017 ਦੇ ਕਰੀਬ ਉਸ ਸਮੇਂ ਉਹ ਪੂਰਾ ਫ਼ਗਵਾੜਾ ਤੇ ਫ਼ਿਲੌਰ ਸੰਭਾਲਦੇ ਸੀ XEN ਸੀ
@JagtarSran-tv6wn
@JagtarSran-tv6wn Ай бұрын
ਇਹਦਾ ਇੱਥੇ ਕੀ ਸਬੰਧ ਹੈ ‌ਤੇਰਾ ਪਿਤਾ‌2017 ਰਿਟਾਇਰ ਹੋਏ ਮੇਰੇ‌ਪਿਤਾ ਜੀ‌ ਦੁਨੀਆਂ ਹੀ ਛੱਡ ਦਿੱਤੀ
@SukhdevSingh-tm9qg
@SukhdevSingh-tm9qg Ай бұрын
ਨਸ਼ੇ ਕਰਨ ਵਾਲਿਆ ਤੋ ਰੱਬ ਫਨਾਹ
@sarwansingh1928
@sarwansingh1928 Ай бұрын
ਮੋਟਰਾਂ ਦਾ ਪਾਣੀ ਫ੍ਰੀ ਦੇਣਾ ਬੰਦ ਕਰੋ ਅਤੇ ਜ਼ਾਇਦਾ ਬੂਟੇ ਲਗਾਓ ਤਾਂ ਹੀ ਪਾਣੀ ਬਚ ਸਕਦਾ।
@royalpunjabi2463
@royalpunjabi2463 Ай бұрын
ਮਿੰਟੂ ਬਾਈ ਪਾਣੀ ਤੇ ਸਹੀ ਗੱਲ ਤੁਸੀਂ ਵੀ ਨਹੀਂ ਕਰਦੇ, ਸਹੀ ਗੱਲ ਤਾਂ ਇਹ ਹੈ ਕਿ ਸਾਰੇ ਖੇਤਾਂ ਨੂੰ ਨਹਿਰੀ ਪਾਣੀ ਲੱਗੇ ਫੇਰ ਨਾ ਬਿਜਲੀ ਦੀ ਲੋੜ ਨਾ ਹੀ ਧਰਤੀ ਹੇਠਾਂ ਤੋਂ ਕੋਈ ਪਾਣੀ ਕੱਢੇ, ਨਹਿਰੀ ਪਾਣੀ ਦੀ ਗੱਲ ਤੁਸੀਂ ਵੀ ਨਹੀਂ ਕਰਦੇ ਪਤਾ ਨਹੀਂ ਕਿਓਂ
@AmanSinghKhalsa315
@AmanSinghKhalsa315 Ай бұрын
ਬੜਾ ਵਧੀਆ ਕੰਮ ਕਰ ਰਹਿਆਂ ਐ ਬੁੱਚੜ ਐਂਡ ਉਹਦਾ ਭ੍ਰਸ਼ਟ ਪੁਲਿਸ ਤੰਤਰ , ਭੈਣਚੋਦੋ ਦੱਲਿਉ ਜਿਹੜੇ ਵੱਡੇ ਮੱਗਰਮੱਛ ਤੇ ਸਰਕਾਰ ਦੇ ਤਸਕਰ ਨੇ ਉਹਨੂੰ ਤੁਹੀ ਹੱਥ ਨਹੀਂ ਲਾਉਂਦੇ, ਇਹਨਾਂ ਜਵਾਈਆਂ ਨੂੰ ਬੜਾ ਸ਼ਗਨ ਲਾਉਂਦੇ ਜੇ
@balwindersingh115
@balwindersingh115 Ай бұрын
Sikh leadership please advise 🙏 on drugs 🙏
@banarsidass3604
@banarsidass3604 Ай бұрын
ਅੱਜ ਕੱਲ ਆਪਣੇ ਬੇਗਾਨੇ ਕਿਸੇ ਵੀ ਬੱਚੇ ਬੱਚੀ ਦੀ ਗਰੰਟੀ ਨਈਂ ਦਿੱਤੀ ਜਾ ਸਕਦੀ ਘਰ ਵਾਲਿਆਂ ਦੀ ਨਜ਼ਰ ਵਿੱਚ ਆਪਣਾ ਬੱਚਾ ਹਮੇਸ਼ਾ ਠੀਕ ਹੀ ਹੁੱਦਾ ਹੈ।ਨਾਨਕ ਸਿੰਘ ਨਾਵਲਿਸਟ ਦਾ ਕਥਨ ਹੈ ਕਿ ਹਰੇਕ ਮਾਂ ਕਹਿੰਦੀ ਹੈ ਕਿ ਮੇਰਾ ਪੁੱਤਰ ਚੋਰ ਨਈਂ ਜਦਕਿ ਹਰੇਕ ਚੋਰ ਦੀ ਇੱਕ ਮਾਂ ਜਰੂਰ ਹੁੰਦੀ ਹੈ।
@jaganlahoriya5273
@jaganlahoriya5273 Ай бұрын
Man lnde Firozpur h peen jao oh taran taran nasha thoda
@dilrajsohal3676
@dilrajsohal3676 Ай бұрын
ਜਿਹੜਾ ਬੰਦਾ ਵੇਚਦਾ ੳਸ ਨੂੰ ਫੜਨਾ ਚਾਹੀਦਾ
@gurkiratsingh4969
@gurkiratsingh4969 Ай бұрын
Oh banda v farr leya bai ji, eh ludhiana to saman laike jalandhar jaa rahe c,,
@RanaiqbalSingh
@RanaiqbalSingh Ай бұрын
ਬੇਟਾ ਤੁਸੀਂ ਕਿਹੜੇ ਆਧਾਰ ਤੇ ਕਹਿ ਰਹੇ ਹੋ ਕਿ ਪੁਲਿਸ ਸ਼ੱਕੀ ਕਹਾਣੀ ਬਣਾ ਕੇ ਪੇਸ਼ ਕਰ ਰਹੀ ਆ । ਨਸ਼ੇੜੀ ਕਦੇ ਵੀ ਘਰ ਸੱਚ ਨੀ ਦੱਸ ਕੇ ਜਾਂਦਾ ਕਿ ਉਹ ਰਈਆ ਜਾ ਰਿਹਾ ਜਾਂ ਫਿਲੌਰ । ਬੇਟਾ ਜੀ ਪੁਲੀਸ ਬਾਰੇ Misleading information ਨਾ ਦੱਸੋ ਤੁਹਾਨੂੰ ਆਉਣ ਵਾਲੇ ਸਮੇਂ ਚ ਮਹਿੰਗਾ ਪੈ ਸਕਦਾ।
@harjinderkhangura8038
@harjinderkhangura8038 Ай бұрын
J kishaa di kudi nikal j ta ma pio ta nhi jimiaa var
@gurjantsinghdhillon9407
@gurjantsinghdhillon9407 Ай бұрын
Like no 776 ❤❤❤❤ comment on 35 ❤❤❤❤❤
@amarjitsingh64as
@amarjitsingh64as Ай бұрын
Jekar eh jhoothha sabit hoya , tan kise jimewar noo jaroor sjaa milni chahidi hai
@dalergandhi8318
@dalergandhi8318 Ай бұрын
Veer g sarkaar ki ni kar sakdi Lakhe te bhane te v jhuthe parche hi kite
@manibrar7366
@manibrar7366 Ай бұрын
Bnda Amritsar da jide ton nasha lea Ludhiana da jithe peeta oh jalandhar smjdaar bnda tan ehthe hi smj jau police te sarkar ne jab buj ke fasea Amritsar ch nasha jina marji lai lao Ludhiana ton lai ke aoun di lod ni je oh nasha peenda hunda tan jan buj ke badnam kita jaa reha
@randhirsingh5935
@randhirsingh5935 Ай бұрын
Sarkar nu chahida h k is nu kise jaj to caliaer Karavey nhi ta kirkiri bohut hovegi baki aj kl bhara di bhara kithe sundey
@gravewalker7925
@gravewalker7925 Ай бұрын
ਮੈਂ ac ਲਗਵਾਇਆ ਤੇ 9500 ਟੈਕਸ ਦਿੱਤਾ ਜੇ ਸਰਕਾਰ free ਦੀ ਰਹੀ ਤਾਂ ਕੀ ਗ਼ਲਤ ਆ ਮਿੰਟੂ ਜੀ ਮੱਧ ਵਰਗ ਲਈ 😢
@harshminderkaur8470
@harshminderkaur8470 Ай бұрын
ਵੀਰ ਜੀ ਜੇ ਤੁਸੀਂ 9500 ਟੈਕਸ ਦੇ ਕੇ a c ਲਗਵਾ ਸਕਦੇ ਹੋ ਮਾਫ ਕਰਨਾ ਤੁਸੀਂ ਬਿਜਲੀ ਬਿੱਲ ਵੀ ਪੇਅ ਕਰ ਸਕਦੇ ਹੋ ਬਬੀ ਸਿੱਧੂ ਬਰੈਂਪਟਨ
@user-bv2xz4sn4x
@user-bv2xz4sn4x Ай бұрын
Zar bhagwant Mann v bhanat singh mukh mantry dea resa kr da
@amanbrar273
@amanbrar273 Ай бұрын
🙏🏻
@sanehdeep1449
@sanehdeep1449 Ай бұрын
Nahi manana
@baljit8653
@baljit8653 Ай бұрын
Ice kadi note nal nai peti jandi and ice peen wala kadi rokda nai. Always active.
@harjeetpalsingh609
@harjeetpalsingh609 Ай бұрын
😂 medical report v positive aa gyi
@user-ht1tr3zl1y
@user-ht1tr3zl1y Ай бұрын
Punjab police kuj v kr skde Badnaam krn lyi
@harjeetpalsingh609
@harjeetpalsingh609 Ай бұрын
😂 medical report v aa gyi
@user-ht1tr3zl1y
@user-ht1tr3zl1y Ай бұрын
@@harjeetpalsingh609 main ki keha Punjab police kuj v kr skdi
@jeetasingh9510
@jeetasingh9510 Ай бұрын
In a country like ours anyone can loot us with allurements. Please stop keeping multiple SIMs to avoid unnecessary expenditure and to teach these looting companies a lesson.
@jaganlahoriya5273
@jaganlahoriya5273 Ай бұрын
Ehna gir skdi maan sarkar
@jashansidhu6381
@jashansidhu6381 Ай бұрын
Bhra Ta Mintu ji Pirthia V C. sri Guruu Arjandev ji da
@harjinderkhangura8038
@harjinderkhangura8038 Ай бұрын
Veer Space X oni va
@BittuChambal-vl4hr
@BittuChambal-vl4hr Ай бұрын
Good job sir ji 👍👍❤❤
@harjinderkhangura8038
@harjinderkhangura8038 Ай бұрын
Veer tu hi kheaa c mraa praa di jindgi vhakh va
@KulwinderSingh-uz7fl
@KulwinderSingh-uz7fl Ай бұрын
I think need dupe test of the police men too my feeliing the action police men shows sigins that they are taking this drug may be comesvfrom thier personal use
@rajasamra8990
@rajasamra8990 Ай бұрын
1030 fut dugha bor mai kita g
@jaganlahoriya5273
@jaganlahoriya5273 Ай бұрын
Mai mnda h nhi peenda v hoyi khra bnda shram peenda roada te
@RamandeepSingh-rh4eg
@RamandeepSingh-rh4eg Ай бұрын
O ..km Lo.p L.. . N . 😅😅😊
@RanjitSingh-ms5zn
@RanjitSingh-ms5zn Ай бұрын
@@jaganlahoriya5273 Right
@amanbrar273
@amanbrar273 Ай бұрын
ਘਰ ਦਾ ਜੋਗੀ ਜੋਗੜਾ ਬਾਹਰਲਾ ਜੋਗੀ ਸੁਧ
@GurdeepSingh-en9jb
@GurdeepSingh-en9jb Ай бұрын
😂😂😂😂Very good kita punjab Police ne. Nsa loni chidea
@jaganlahoriya5273
@jaganlahoriya5273 Ай бұрын
very good nsa launi chaiyi di kio nhi adani pot te traler fade gye c adani de ohna te kio nhi lagi nsa nation act
@charanjitsingh375
@charanjitsingh375 Ай бұрын
ਨਸ਼ੇ ਵਾਲਿਆਂ ਤੇ NSA ਲਾਉਣ ਲੱਗੇ ਤਾਂ NSA ਵਾਲਿਆਂ ਤੇ ਕੀ ਲੱਗੂ ?
@Dosanjh84
@Dosanjh84 Ай бұрын
​@@jaganlahoriya5273ਆਹ ਜਵਾਬ ਸਿਰੇ ਦਾ ਦਿੱਤਾ, ਬਾਈ। 👍
@GurdeepSingh-en9jb
@GurdeepSingh-en9jb Ай бұрын
@@charanjitsingh375 nse walea te he nsa loni chidea
@sukhchainsingh3653
@sukhchainsingh3653 Ай бұрын
لقد سرقت حلوى القطن بشكل خفي لأصنع مصاصة🤫😎
00:33
Cool Tool SHORTS Arabic
Рет қаралды 30 МЛН
Why Is He Unhappy…?
00:26
Alan Chikin Chow
Рет қаралды 97 МЛН
Ouch.. 🤕
00:30
Celine & Michiel
Рет қаралды 36 МЛН
EVOLUTION OF ICE CREAM 😱 #shorts
00:11
Savage Vlogs
Рет қаралды 14 МЛН
16-8-2024 Today Hukmnama Sahib /
DHUR KI BANI AAYI
Рет қаралды 139
لقد سرقت حلوى القطن بشكل خفي لأصنع مصاصة🤫😎
00:33
Cool Tool SHORTS Arabic
Рет қаралды 30 МЛН