Khabarsaar - 846 - ਸੁਖਬੀਰ 'ਸਿਕੰਦਰ' ਸਾਬਤ ਹੋਣਗੇ ਜਾਂ ਸੁੱਕਿਆ 'ਸਮੰਦਰ' ? - Mintu Gurusaria Live

  Рет қаралды 13,180

iWorldTV

iWorldTV

Күн бұрын

Пікірлер: 17
@Hardeepsingh-gf5yh
@Hardeepsingh-gf5yh 21 сағат бұрын
ਵਾਹਿਗੁਰੂ ਜੀ
@poorman7650
@poorman7650 15 сағат бұрын
ਮਿੰਟੂ ਵੀਰੇ .. ਤੂੰ ਸੁੱਖੇ ਦੀ ਬਹੁਤ ਪਾਲਸ਼ ਮਾਰਦਾ .. ਕੋਈ ਪਿਛਲੇ ਜਨਮ ਦਾ ਪਤੀ ਪਤਨੀ ਵਰਗਾ ਰਿਸ਼ਤਾ ਲਗਦਾ ਤੁਹਾਡਾ ਦੋਹਾਂ ਦਾ .. ਮਿੰਟੂ ❤ ਸੁੱਖਾ 💋
@TarsemSingh-yu3mw
@TarsemSingh-yu3mw Күн бұрын
Ssa ji🎉🎉
@GhotraSimranjit
@GhotraSimranjit 15 сағат бұрын
#ਅੱਤ ਦਾ #ਅੰਤ ਹੋਇਆ #ਵੀਰ ਜੀ ,, #ਬਾਦਲ ਪਰਵਾਰ ਨੇ #ਗਦਾਰੀਆਂ ਵੀ #ਸਿੱਖ #ਕੌਮ ਨਾਲ ਸੱਭ ਤੋਂ ਵੱਧ ਕੀਤੀਆਂ ਨੇ ॥ #ਰੱਬ ਨੇ ਤੇ ਸਜ਼ਾ ਦੇਣੀ ਅ ਹੇਲ ਇੰਨ੍ਹੂ #ਚਾਵਲਾ ਨੂੰ।।।
@sukhchainsingh3653
@sukhchainsingh3653 Күн бұрын
@ajmerdhillon3013
@ajmerdhillon3013 Күн бұрын
ਇਸ ਡੇਰੇ ਵਿੱਚ ਸ਼ੁਰੂਆਤ ਹੀ ਬਚਪਨ ਵਿੱਚ ਹੁੰਦੀ ਹੈ
@lovewenger
@lovewenger Күн бұрын
Bahut vdia kita - Sukhbir Badal Mann de Bhaar ton Mukt ho gya - Hun sirf chanan hai hor hnera ni dekh skda Sukhbir Badal
@sukhi_3
@sukhi_3 Күн бұрын
ਦੋਵੇਂ ਕੱਟੜਵਾਦੀਆਂ ਗਰੁੱਪਾਂ ਪਿੱਛੇ ਇੱਕੋ lobby ਦੀ ਸੋਚ ਕੰਮ ਕਰ ਰਹੀ ਹੈ। ਮੰਦਿਰ/ਮਸਜਿਦ ਕਰ ਕੇ ਅਡਾਨੀ ਕੇਸ ਭੁੱਲ ਗਏ ਲੋਕੀ, ਕੋਈ inflation ਬਾਰੇ ਨੀ ਗੱਲ ਕਰਦਾ ਹੁਣ ਤਾਂ ਇਹਨਾਂ ਦੇ ਆਵਦੇ ਝੂਠੇ ਅੰਕੜੇ GDP ਆਲੇ ਉਹ ਵੀ ਡਿੱਗ ਪਏ।
@gurpreetkaurkhakh9529
@gurpreetkaurkhakh9529 Күн бұрын
Saare Panjabiaan nu Khetri party da saath dena chahidaa
@RabbitSingh-u5h
@RabbitSingh-u5h 21 сағат бұрын
Akali dal bhog pai gaya akalia ne bahut paap keete han
@MAZDOORWANIOFFICIAL
@MAZDOORWANIOFFICIAL Күн бұрын
ਲੱਖੇ ਸਿਧਾਣੇ ਦੀ ਅੱਜ ਲਾਈਵ ਵਿੱਚ ਆਪਣੇ ਸਾਥੀਆਂ ਨੂੰ ਤੇ ਪੁਲਿਸ ਨੂੰ ਅਤੇ ਆਮ ਲੋਕਾਂ ਨੂੰ ਕੀਤੀ ਗਈ ਗਾਲੀ ਗਲੋਚ ਨੂੰ ਕੁਝ ਸਾਥੀ ਜਸਟੀਫਾਈ ਕਰ ਰਹੇ ਨੇ ਜੋ ਕਿ ਲੱਖੇ ਸਿਧਾਣੇ ਦੀ ਇਸ ਗਲਤੀ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਲਾਈਵ ਹੋ ਕੇ ਇਨਾ ਗੰਦਾ ਗਾਲੀ ਗਲੋਚ ਕਰਨਾ ਕਦੇ ਵੀ ਠੀਕ ਨਹੀਂ ਹੋ ਸਕਦਾ ਅਤੇ ਸਾਥੀਓ ਤੁਸੀਂ ਦੇਖਣਾ ਜਦੋਂ ਲੱਖੇ ਸਿਧਾਣੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਏਗਾ ਲੱਖਾ ਸਿਧਾਣਾ ਆਪਣੇ ਯੂਟੀਊਬ ਚੈਨਲ ਤੋਂ ਇਹ ਵੀਡੀਓ ਡਿਲੀਟ ਕਰੂਗਾ ਧੰਨਵਾਦ
@praisethelord3829
@praisethelord3829 Күн бұрын
ਵੀਡਿਓ ਡਿਲੀਟ ਨਾਲ ਉਹਦੀ ਮਾਨਸਿਕਤਾ ਤੇ ਸ਼ਬਦਾਬਲੀ ਸਾਫ਼ ਨੀ ਹੋ ਜਾਣੀ।
@punjabistatus4441
@punjabistatus4441 9 сағат бұрын
ਲੱਖੇ ਦੀ ਸ਼ਬਦਾਬਲੀ ਸਭ ਨੁ ਦਿੱਖ ਰਹੀ ਆ ਪਰ ਜਿਸ ਹਾਲਾਤ ਚ ਉਹ ਭਜੇ ਫਿਰਦੇ ਸੀ ਉਹ ਨਹੀਂ ਦਿੱਖ ਰਿਹਾ ਲੱਖੇ ਦੀ ਥਾਂ ਜੇ ਕੋਈ ਵੀ ਹੁੰਦਾ ਸਮੇ ਤੇ ਜਾ ਹਾਲਾਤ ਚ ਨਹੀਂ ਕੁਝ ਸੁਝਦਾ ਕਿ ਬੋਲਣਾ ਕਿ ਨਾ​@@praisethelord3829
Beat Ronaldo, Win $1,000,000
22:45
MrBeast
Рет қаралды 101 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 8 МЛН
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 14 МЛН
Beat Ronaldo, Win $1,000,000
22:45
MrBeast
Рет қаралды 101 МЛН