Prime Discussion (2723) ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਨਿੰਦਣ ਯੋਗ, ਬੁੱਢੇ ਨਾਲੇ ਦਾ ਨਿਕਲਣਾ ਚਾਹੀਦਾ ਹੈ ਕੋਈ ਹੱਲ

  Рет қаралды 44,352

Prime Asia TV

Prime Asia TV

Күн бұрын

Пікірлер: 144
@User.YouTube_creaters
@User.YouTube_creaters 9 сағат бұрын
ਵਰਾਸਤ ਵਿਚ ਵਸੀਅਤ ਤਾਂ ਮਿਲ ਸਕਦੀ ਹੈ ਲੇਕਿਨ *ਸੁੱਖ ਸ਼ਾਂਤੀ ਕਰਮਾਂ ਦੇ ਅਧਾਰ ਤੇ ਹੀ ਮਿਲੇਗੀ*
@DalerSingh-q6e
@DalerSingh-q6e 7 сағат бұрын
🙏
@Khu-f1t
@Khu-f1t 7 сағат бұрын
Kya baat hai ji
@sukhdevsinghbhatti3235
@sukhdevsinghbhatti3235 7 сағат бұрын
ਸਰਕਾਰ ਦੀ ਕੋਈ ਨਿਲਾਇਕੀ ਨਹੀਂ ਕਹੀ ਜਾ ਸਕਦੀ।ਏਨਾ ਦੇ ਗ੍ਰਹਿ ਮੰਤਰੀ ਹੁੰਦਿਆਂ ਖੁਦ ਮੰਨਿਆ ਨਜਾਇਜ ਕੰਮ ਕਰਵਾਏ।ਮੋਰਚੇ ਬੈਠੇ ਸੰਗਤ ਤੇ ਗੋਲੀਆਂ ਚਲਵਾ ਕੇ ਦੋ ਸਿੰਘ ਸ਼ਹੀਦ ਕਰਵਾਏ।ਗੁਰੂ ਸਾਹਿਬ ਦੇ ਅੰਗ ਗਲੀਆਂ ਵਿਚ ਰੁਲਵਾਏ।ਡੇਰੇ ਵਾਲੇ ਨੂੰ ਮਾਫੀ ਦਿੱਤੀ। ਕੀ ਏਹ ਠੀਕ ਸੀ
@User.YouTube_creaters
@User.YouTube_creaters 9 сағат бұрын
ਪੰਜਾਬ ਦੇ ਸਿਰ ਉੱਤੇ ਗੁਰੂ ਸਹਿਬਾਨਾਂ ਦਾ ਹੱਥ ਹੈ *ਜੰਗ ਕੋਈ ਵੀ ਹੋਵੇ, ਹਰ ਮੈਦਾਨ ਫ਼ਤਿਹ*
@DalerSingh-q6e
@DalerSingh-q6e 7 сағат бұрын
@ਗੁਰਪਾਲਸਿੰਘ-ਫ5ਠ
@ਗੁਰਪਾਲਸਿੰਘ-ਫ5ਠ 6 сағат бұрын
ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਵਿਚਾਰ ਬਹੁਤ ਸੋਹਣਾ ਪਰੋਗਰਾਮ ਹੈ ਜੀ
@suhavasingh5009
@suhavasingh5009 8 сағат бұрын
ਪੰਜਾਬ ਦੀ ਕਿਸਮਤ ਤੇ ਕਿਸੇ ਦੀ ਨਜ਼ਰ ਲੱਗ ਗਈ ਵਾਹਿਗੁਰੂ ਜੀ ਕਿਰਪਾ ਕਰਨ
@Karmjitkaur-gk1xq
@Karmjitkaur-gk1xq 8 сағат бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਹਰਸਿਮਰਨ ਜੀ 🙏🏼♥️🙏🏼♥️🙏🏼🌷🌷👌
@devsinghdhaliwal1820
@devsinghdhaliwal1820 8 сағат бұрын
ਇਹ ਵੀਚਾਰ ਪੰਨੂੰ ਜੀ ਆਪ ਜੀ ਵਲੋਂ ਪਹਿਲਾਂ ਕਿਉਂ ਨਹੀਂ ਦਿੱਤੇ ਗਏ ਘਟਨਾ ਤੋਂ ਬਾਅਦ ਹੀ ਕਿਉਂ ।
@User.YouTube_creaters
@User.YouTube_creaters 9 сағат бұрын
ਉਲਝਣਾਂ ਦੀ ਭੀੜ ਵਿੱਚ *ਲਾ-ਪਤਾ ਹੈ ਜ਼ਿੰਦਗੀ ...*
@DalerSingh-q6e
@DalerSingh-q6e 7 сағат бұрын
👍💯
@SukhwinderSingh-fm7xh
@SukhwinderSingh-fm7xh 7 сағат бұрын
ਗੁਰੂ ਘਰ ਵਿੱਚ ਗੋਲੀ ਚਲਣਾ ਮੰਦਭਾਗੀ ਘਟਨਾ ਹੈ ਅਜਿਹਾ ਹੋਣ ਨਾਲ ਨਾਨਕ ਨਾਮ ਲੇਵਾ ਸੰਗਤ ਦੇ ਦਿਲ ਨੂੰ ਠੇਸ ਪਹੁੰਚਦੀ ਹੈ ਕਿਉਂਕਿ ਗੁਰੂ ਘਰ ਵਿੱਚ ਸੰਗਤਾਂ ਆਤਮਿਕ ਸ਼ਾਂਤੀ ਲਈ ਆਉਂਦੀਆਂ ਹਨ
@bhupindergill6629
@bhupindergill6629 9 сағат бұрын
ਸਤਿ ਸ੍ਰੀ ਆਕਾਲ ਜੀ
@V.K.Luthra
@V.K.Luthra 5 сағат бұрын
Sat shri akal Pannu sir ji te harsimran madam ji
@HARSHDEEPHarshDeep-o4p
@HARSHDEEPHarshDeep-o4p 9 сағат бұрын
ਪੰਨੂ ਜੀ ਸੱਤ ਸ੍ਰੀ ਅਕਾਲ
@devhero4207
@devhero4207 8 сағат бұрын
It’s fake attack 😂 he’s trying to become hero by doing this .
@luckychahal17
@luckychahal17 7 сағат бұрын
Exactly video ton hi clear aa
@GurpreetSingh-td1sn
@GurpreetSingh-td1sn 7 сағат бұрын
ਸਾਰੀ ਟੀਮ ਨੂੰ ਸਤਿ ਸੀ, ਅਕਾਲ
@gurjitx5417
@gurjitx5417 7 сағат бұрын
ajj jo bhi hoea bhut dukh lagga darbaarsahib bich eh nhi hona chahida c
@jaggudon4470
@jaggudon4470 6 сағат бұрын
ਲੱਖੇ ਸਿਧਾਣੇ ਦਾ ਨਾਮ ਲੈਣ ਤੋਂ ਪਤਾ ਨੀ ਕੀ ਐਲਰਜੀ ਆ ਪੁੰਨੂੰ ਸਾਹਿਬ ਜੀ ਨੂੰ
@kisanekta5623
@kisanekta5623 7 сағат бұрын
ਜਿਵੇਂ ਬਹਿਬਲ ਕਲਾ ਦੇ ਦੋਸੀਆਂ ਨੂੰ ਸਰੀ ਅਕਾਲ ਤਖਤ ਸਾਹਿਬ ਤੋਂ ਸਜਾ ਸੁਣਾਈ ਗਈ ਉਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲੇ ਨੂੰ ਵੀ ਅਕਾਲ ਤਖਤ ਸਾਹਿਬ ਤੋਂ ਬਰਤਨ ਸਾਫ ਕਰਨ ਦੀ ਸਜ਼ਾ ਸੁਣਾਈ ਜਾਵੇ
@manmohansingh-j4s
@manmohansingh-j4s 7 сағат бұрын
Is this a joke to ask Akal Takhat about this| please think before you say anything. Such people can always be dealt according to law of land.
@racpalsinghsamra778
@racpalsinghsamra778 8 сағат бұрын
Sat shri akaal ji
@lakhbirsingh325
@lakhbirsingh325 9 сағат бұрын
Waheguru de bhana
@PremPal-rg7jx
@PremPal-rg7jx 6 сағат бұрын
Panuu ji and Hersimren ji sat shri akal ji
@BalkarSingh-ko2qy
@BalkarSingh-ko2qy 7 сағат бұрын
ਸਤਿਕਾਰ ਯੋਗ ਸੀਨੀਅਰ ਪਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਹਰਸਿਮਰਨ ਕੌਰ ਤੇ ਸਾਰੇ ਹੀ parime eshia ਦੇ ਸਾਰੇ ਹੀ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ
@ajmerghuman3371
@ajmerghuman3371 7 сағат бұрын
ਬਿਲਕੁਲ ਉਹੀ ਜਲਾਲਾਬਾਦ ਪੰਨੂੰ ਸਾਹਿਬ
@tejsingh8217
@tejsingh8217 8 сағат бұрын
ਬੁਡੇ ਨਾਲੇ ਵਿਚ ਪਾਣੀ ਸਾਫ ਹੋ ਕੇ ਜਾਣਾ ਚਾਹੀਦਾ
@gurcharnsingh-n2p
@gurcharnsingh-n2p 9 сағат бұрын
ਹਰਸਿਮਰਨ ਕੌਰ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@tejpalpannu2293
@tejpalpannu2293 4 сағат бұрын
Waheguru ji 🙏 🙏 🙏 🙏 🙏
@AmitKumar-le9ch
@AmitKumar-le9ch 6 сағат бұрын
Thnk u, respect 🌿
@kuljitsingh3749
@kuljitsingh3749 8 сағат бұрын
ਬੜੀ ਹੈਰਾਨੀ ਹੋਈ ਅੱਜ ਜਦੋਂ ਪੰਨੂ ਸਾਹਿਬ ਹੁਰਾਂ ਇੱਕੋ ਜਲਾਲਾਬਾਦ ਦੀ ਗੱਲ ਕੀਤੀ ਹਲਾਂਕਿ ਇਸੇ ਪ੍ਰੋਗਰਾਮ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਪੱਛਮੀ ਦੀ ਵਾਰ ਵਾਰ ਗੱਲ ਹੋਈ ਹੈ ਕਿਉਂਕਿ ਇੱਥੋਂ ਹੀ ਸੁ ਖਬੀਰ ਬਾਦਲ ਇਲੈਕਸ਼ਨ ਲੜਦੇ ਰਹੇ ਹਨ, ਦੂਜਾ ਮੋਗੇ ਜ਼ਿਲ੍ਹੇ ਦਾ ਜਲਾਲਾਬਾਦ ਪੂਰਬੀ, ਇਸਨੂੰ ਵੀ ਪੂਰਬੀ ਕਹਿਣ ਦਾ ਵੀ ਇਤੀਹਾਸ ਹੈ ਕਿਉਂਕਿ ਪਹਿਲਾਂ ਦੋਨੋਂ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਸਨ ਇਸਨੂੰ ਵੱਖ ਵੱਖ ਸਮਝਣ ਲਈ ਕੀਤਾ ਗਿਆ ਸੀ।
@DavinderKumar-kn9jw
@DavinderKumar-kn9jw 8 сағат бұрын
J Pannu Sab And Navneet Ji Sat sare akal good Pagam ❤❤❤❤❤❤❤❤❤
@SomDuttSahota
@SomDuttSahota 7 сағат бұрын
Salute Pannu Saab ji
@satnamsinghsatnamsingh5217
@satnamsinghsatnamsingh5217 7 сағат бұрын
ਚੋਣ ਕਮਿਸ਼ਨ ਦੀ ਨਿਯੁਕਤੀ ਸਿਆਸੀ ਲੀਡਰਾਂ ਦੀ ਬਜਾਏ ਪੈਨਲ ਵਿੱਚ ਭਾਰਤੀ ਫੌਜ ਦਾ ਮੁੱਖੀ ਚੀਫ ਜਸਟਿਸ ਆਫ਼ ਇੰਡੀਆ ਅਤੇ ਭਾਰਤ ਦੇ ਰਾਸ਼ਟਟਪਤੀ ਨੂੰ ਹੋਣਾ ਚਾਹੀਦਾ
@abhayjit3847
@abhayjit3847 7 сағат бұрын
❤❤❤❤❤ਪੰਨੂ saab ਸਤਿ ਸ੍ਰੀ ਅਕਾਲ ਭਿੱਖੀਵਿੰਡ tarn taran ਤੋਂ
@SatpalSingh-iv2pt
@SatpalSingh-iv2pt 9 сағат бұрын
ਵੈਰੀ ਗੁੱਡ ਪਸਾਹ ਵਡੇ ਗੁਡ ਵੈਰੀ ਗੁਡ ਵੈਰੀ ਗੁੱਡ ਪੰਨੂ ਸਾਹਿਬ ਵੈਰੀ ਗੁਡ ਵੈਰੀ ਗੁਡ ਵੈਰੀ ਗੁਡ ਵੈਰੀ ਗੁਡ ਵੈਰੀ ਗੁੱਡ
@ashishkamboj8723
@ashishkamboj8723 6 сағат бұрын
ਪੰਨੂੰ ਸਾਹਿਬ ਜਲਾਲਾਬਾਦ (ਪੱਛਮੀ )ਸਾਡਾ ਸ਼ਹਿਰ ਹੈ ਆਉ ਇੱਥੇ ਵੀ
@lakhwinder2833
@lakhwinder2833 9 сағат бұрын
Good evening sir ji
@rakeshsaharan3335
@rakeshsaharan3335 8 сағат бұрын
( ਗੁਰੂ ਘਰ) ਐਸਾ ਨਹੀਂ ਹੋਣਾ ਚਾਹੀਦਾ ਸੀ....
@TechHiraMaster
@TechHiraMaster 8 сағат бұрын
ਇਹ ਬਹੁਤ ਹੀ ਮੰਦਭਾਗਾ ਕਾਰਾ ਹੈ ।
@suchasingh2663
@suchasingh2663 8 сағат бұрын
Sat Shri Akal Pannu Saab g and Madam g
@jasvirsingh1032
@jasvirsingh1032 8 сағат бұрын
Ssa panuu sab ji
@jagtarsinghdhillon5742
@jagtarsinghdhillon5742 9 сағат бұрын
@User.YouTube_creaters
@User.YouTube_creaters 9 сағат бұрын
ਜ਼ਿੰਦਗੀ ਵਿਚ ਕੁਝ ਸਿੱਖੋ ਨਾ ਸਿੱਖੋ ਲੇਕਿਨ ਲੋਕਾਂ ਨੂੰ ਪਹਿਚਾਨਣਾ ਜ਼ਰੂਰ ਸਿੱਖੋ *ਕਿਉਂਕੇ ਲੋਕ ਜੈਸੇ ਦਿਖਦੇ ਹਨ ਵੈਸੇ ਹੁੰਦੇ ਨਹੀਂ*
@DalerSingh-q6e
@DalerSingh-q6e 7 сағат бұрын
🙌❣️
@attarsingh4208
@attarsingh4208 4 сағат бұрын
🌹👍🏼Mr jatinder pannu ji💯👌🌹
@JasvirSingh-ed5yz
@JasvirSingh-ed5yz 6 сағат бұрын
Nice
@harjindersinghThind4507
@harjindersinghThind4507 7 сағат бұрын
ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਆਦਮੀ ਦੀਆਂ ਹਰਕਤਾਂ ਅਤੇ ਤੋਰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਜਾਣਬੁੱਝ ਕੇ ਖ਼ੁਦ ਹਮਲਾ ਕਰਵਾਇਆ ਗਿਆ ਹੋ ਸਕਦਾ ਹੈ ❓ ਜੇਕਰ ਇਹ ਮਾਰਨ ਲਈ ਆਇਆ ਹੁੰਦਾ ਤਾਂ ਸੂਰੀ ਦੀ ਤਰ੍ਹਾਂ ਆਸਾਨੀ ਨਾਲ ਮਾਰ ਸਕਦਾ ਸੀ। ❓❓
@gurmindergondara4485
@gurmindergondara4485 5 сағат бұрын
ਗੁਰੂ ਘਰ ਵਿਚ ਗੋਲੀ ਚਲਣਾ ਮੰਦਭਾਗੀ ਘਟਨਾਹੈ
@bhindermangat2777
@bhindermangat2777 7 сағат бұрын
Looks like attack on sukha is pre-planned Looks like drama created by sukha and company
@PremSingh-hj4vs
@PremSingh-hj4vs 8 сағат бұрын
ਮਾੜੇ ਦਿਨ ਆ ਗਏ
@ajaibsinghpanesarCanada
@ajaibsinghpanesarCanada 7 сағат бұрын
S S A 🙏🙏 Harsimran Kaur ji and Pannu Sahib ji
@nachhattarsingh4890
@nachhattarsingh4890 7 сағат бұрын
Sat shri akal ji pannu shaib and all prime Asia tv worker good work good news
@shinderbrar
@shinderbrar 8 сағат бұрын
❤❤❤❤👍👍
@jaskaranbuttar5756
@jaskaranbuttar5756 9 сағат бұрын
🙏🙏
@jasvirsingh3098
@jasvirsingh3098 8 сағат бұрын
Satsiriakal ji aap sb nu ji 🙏
@manmohansingh-j4s
@manmohansingh-j4s 7 сағат бұрын
Can’t Punjab Government make some purification traps and make it available to Industrial units on rent chargeable monthly and if even then they don’t abide by then strict action should be taken against them in the form of cutting their electricity connection Which should be restored only with interst of amount of rent and fine. If still they don’t come around even then they may be asked to take their unit any where they want. To preserve people’s health this should be the final step. be
@harbhajansingh4281
@harbhajansingh4281 7 сағат бұрын
Suggession bilkul thik hai.
@jagjitsingh627
@jagjitsingh627 8 сағат бұрын
Pannu sahib g,harsimrn g,sat shri akal g,jagjit randhawa mimsa dhuri
@ashokkalia4151
@ashokkalia4151 4 сағат бұрын
Good work as an anchor Harsimran.
@balkarsingh0977
@balkarsingh0977 9 сағат бұрын
ਲੌਕ ਸਭ ਜਾਨ ਦੇ ਨੇ ਕੋਈ ਹਮਲਾ ਨਹੀ ਹੋਈਆ
@kuldeepsingh-xh6jv
@kuldeepsingh-xh6jv 8 сағат бұрын
ਪੰਨੂੰ ਸਾਹਿਬ ਜੀ ਹਰਸਿਮਰਨ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@sandhugursharan1282
@sandhugursharan1282 7 сағат бұрын
Sir ETT ਬੇਰੁਜਗਾਰ ਅਧਿਆਪਕਾਂ ਵੱਲੋ ਕੀਤੇ ਜਾ ਰਹੇ ਸੰਘਰਸ਼ ਦੇ ਮੱਦੇ ਨਜ਼ਰ, ETT 5994 ਭਰਤੀ ਨੂੰ ਪੂਰਾ ਕਰਨ ਬਾਰੇ ਵੀ ਗੱਲ ਕੀਤੀ ਜਾਵੇ ਜੀ, ਸਟੇਸ਼ਨ ਚੁਵਾਇਸ ਹੋ ਚੁੱਕੀ ਹੈ, ਆਰਡਰ ਨਹੀਂ ਕੀਤੇ ਜਾ ਰਹੇ l
@SantokhSingh-o5r
@SantokhSingh-o5r 7 сағат бұрын
good pannu ji
@boharsingh7725
@boharsingh7725 8 сағат бұрын
🙏🙏🙏🙏🙏
@BalkarSingh-js9xr
@BalkarSingh-js9xr 6 сағат бұрын
Ashish jathedar Jagtar Singh hawara jeenu Apna Jaise Har Mande Hain Sukhbir Badal Mein sakht sakht Saja milegi
@JaswinderSingh-ox2vv
@JaswinderSingh-ox2vv 8 сағат бұрын
Eh sukbir da dramaa a ji
@deeprandhawa7101
@deeprandhawa7101 8 сағат бұрын
Sukhbir badal trump vli game pon nu firda.
@AmanPannu-j9d
@AmanPannu-j9d 7 сағат бұрын
ਨਹੀਂ ਯਾਰ ਗੁਰੂ ਘਰ ਬੈਠਾ ਸੀ ਐਵੇ ਨਹੀਂ ਸੀ ਹੋਣਾ ਚਾਹੀਦਾ ਪਾਵੈ ਜਿੰਨਾ ਮਰਜ਼ੀ ਗ਼ਲਤ ਹੋਵੇ ਗੁਰੂ ਦੀ ਹਜੂਰੀ ਚ ਬੈਠਾ ਕੋਈ ਬੰਦਾ ਓਦੇ ਨਾਲ ਐਵੇ ਹੋਵੇ ਇਹ ਸਹੀ ਨਹੀਂ ਆ 🙏
@deeprandhawa7101
@deeprandhawa7101 6 сағат бұрын
@ veer guru ghar da dar hunda te ram rahim vla jab na painda. Bedabia kive ral mil kryia
@narinderjeetsingh3994
@narinderjeetsingh3994 8 сағат бұрын
Sat Sri akaal to all 🙏🙏💐
@BhagatSingh-gz5hl
@BhagatSingh-gz5hl 9 сағат бұрын
Pannu.sat.sari.akal ji
@BittuChambal-vl4hr
@BittuChambal-vl4hr 7 сағат бұрын
Good job sir ji 👍👍👍👍
@ramandeepsingh4310
@ramandeepsingh4310 8 сағат бұрын
Good
@Naseemahmed619
@Naseemahmed619 8 сағат бұрын
Ap ka swagt he ❤❤❤❤❤❤❤
@pawanbadyal50
@pawanbadyal50 8 сағат бұрын
Pannu JI SAB Galti modi di hai JI,very good judgement
@DaraSingh-rq9qi
@DaraSingh-rq9qi 8 сағат бұрын
Sab badlan di chaal a lokan di sympathy lain lai
@kanwarbirsingh1159
@kanwarbirsingh1159 8 сағат бұрын
Excellent 👌
@ajaibsinghpanesarCanada
@ajaibsinghpanesarCanada 7 сағат бұрын
S S A 🙏🙏🙏🙏🙏🙏🙏🙏to all members present at this time
@KangSurreyAla
@KangSurreyAla 5 сағат бұрын
Tuhanu tah sab toh jada khushi hoi honi aa pannu saab
@SukhdevSingh-bp6yf
@SukhdevSingh-bp6yf 6 сағат бұрын
Pannu ji SSA 🙏
@amritpal8269
@amritpal8269 5 сағат бұрын
Pannu Sahib, ik democratic country vich Supreme Court nu communal parties te ban laga dena chahida, je sahi democracy wala desh banna, nahin tan division vali rajniti chaldi rehni.
@lovelysidhu3425
@lovelysidhu3425 5 сағат бұрын
Ehh khalsa raj aa g..jo aaj hoyaa
@BalkarSingh-js9xr
@BalkarSingh-js9xr 6 сағат бұрын
Ashish jathedar Hamara Ji Ne Apna Chehra mante Hain
@satnamsinghsatnamsingh5217
@satnamsinghsatnamsingh5217 7 сағат бұрын
ਸੱਤਲੁਜ ਦੇ ਪ੍ਰਦੂਸ਼ਿਤ ਪਾਣੀ ਕਰਕੇ ਹੁਸੈਨੀਵਾਲਾ ਹੈੱਡ ਉੱਤੇ ਵਿਸਾਖੀ ਮੌਕੇ ਇਸ਼ਨਾਨ ਉੱਤੇ ਪਾਬੰਦੀ ਲਗੀ ਹੋਈ ਹੈ
@ParamjitSingh-pb1cv
@ParamjitSingh-pb1cv 8 сағат бұрын
Great Discussion 🟢🟢🟢🟢🟢
@manjitSingh-yo9fq
@manjitSingh-yo9fq 8 сағат бұрын
Rh darama ji punu sab je amly nu marna hunda ta eh vach ni sakda se es lye eh sab darama ketta ges baki tusi ap seaneo ho
@Hardeepsingh-ow3ix
@Hardeepsingh-ow3ix 8 сағат бұрын
🙏🙏 22 ji
@balwinderdhillon28
@balwinderdhillon28 7 сағат бұрын
ਜਲਾਲਾਬਾਦ ਪੱਛਮੀ ਵੀ ਹੈ ਜੀ
@manjitSingh-yo9fq
@manjitSingh-yo9fq 8 сағат бұрын
Sat seri Akal ji ap duena virea nu ji
@HardeepSingh-m9g2t
@HardeepSingh-m9g2t 8 сағат бұрын
❤❤❤
@ManmohanSingh-fp5mf
@ManmohanSingh-fp5mf 7 сағат бұрын
ਪੰਨੂ ਸਾਬ ਸਤਿ ਸ੍ਰੀ ਅਕਾਲ ਜੀ ਜਿਨਾਂ ਨੇ 84 ਦਾ ਗੇੜ ਵੇਖਿਆ ਕੀ ਉਹ ਇਸ ਗੱਲ ਨੂੰ ਸੱਚ ਮੰਨ ਲੈਣਗੇ
@sonusaini9054
@sonusaini9054 4 сағат бұрын
,punnu sahib ji sukhvir de munde nal apni poti da vivah karna jihara sukh mangde sukvir badly di
@BalkarSingh-js9xr
@BalkarSingh-js9xr 7 сағат бұрын
Pahla Sukhbir Badal De record check kar FIR Udhar Card check karne Narayan Singh Narayan Singh Yodha hai
@rajinderkaur-lx2io
@rajinderkaur-lx2io 6 сағат бұрын
ਪਾਪੀ ਕੋ ਮਾਰਨਾ ਪਾਪ ਮਹਾਂਬਲੀ,ਲਿਖਤ ਵਿਚ ਗ਼ਲਤੀ ਮਾਫ਼ ਕਰਨਾ।ਮਰੇ ਹੋਏ ਨੂੰ ਕੀ ਮਾਰਨਾ, ਗਲ਼ੇ ਵਿਚ ਤਖ਼ਤੀ ਪਾ ਕੇ ਬੈਠਣਾ ਕੋਈ ਘੱਟ ਸਜ਼ਾ ਸਾਰੀ ਸੰਗਤ ਦੇਖ ਕੇ ਜਾਂ ਰਹੀ ਹੈ ਉਹ ਕਿਹੜਾ ਮਰਨ ਤੋਂ ਘੱਟ ਹੈ। ਹਾਂ ਬੇਸ਼ੱਕ ਗਲਤੀਆਂ ਕੀਤੀਆਂ ਨੇ ਤੇ ਮੰਨ ਵੀ ਲੀਆਂ ਪਰ ਇਹ ਨਹੀਂ ਹੋਣਾ ਚਾਹੀਦਾ ਸੀ
@preetbajaj3895
@preetbajaj3895 8 сағат бұрын
ਜਲਾਲਾਬਾਦ ਪੱਛਮੀ ਵੀ ਹੈ ਫਿਰੋਜ਼ਪੁਰ ਤੋਂ ਅੱਗੇ
@sukhsidhu2980
@sukhsidhu2980 6 сағат бұрын
Pannu sahib ludhiane wale case vich jo sarkar ne dhakka kita....os bare ve bhand nu koi Lahnat pa deni c.....
@AmritSangewal-v1b
@AmritSangewal-v1b 8 сағат бұрын
Manu eh lag da ki eh sara kam sukhvir badal na app kita
@mohindersingh6114
@mohindersingh6114 4 сағат бұрын
Jantinder pannu g ssa moge jile vich v pind jalabad ha moga dharmkot road
@VarinderSingh-he7wo
@VarinderSingh-he7wo 8 сағат бұрын
ਪੰਨੂੰ ਜੀ ਤੇ ਹਰਸਿਮਰਨ ਜੀ ਸਤਿ ਸ੍ਰੀ ਅਕਾਲ।
@manjitSingh-yo9fq
@manjitSingh-yo9fq 8 сағат бұрын
Tusi daso eh saja ja ki eh sab mil bhugt na keta jaehdat ne eh lok sab jan ve aa😊
@Khu-f1t
@Khu-f1t 7 сағат бұрын
ਇਹ ਵੀ ਦਰਬਾਰ ਸਾਹਿਬ ਤੇ ਅਟੈਕ ਹੋਇਆ ਹੁਣ ਏਹਨੂੰ ਕੌਮ ਦਾ ਯੋਧਾ ਕਹਿਣ ਗੇ
@JATINDERSINGH-nv6xi
@JATINDERSINGH-nv6xi 7 сағат бұрын
Jekita naora the fair once chunder eickroyagi
@gurpreetchandi9038
@gurpreetchandi9038 7 сағат бұрын
<a href="#" class="seekto" data-time="350">5:50</a> pannu sab do (2) jalalabad hor wa ek ta moga jalandhar rode te wa dharamkot langh ke moge wali side nu wa te dusra ferozpur fazilka rode te wa
@harbhajansingh4281
@harbhajansingh4281 7 сағат бұрын
Ik Jalalabad Kapurthala distt ch v hai.
@harjindersinghThind4507
@harjindersinghThind4507 7 сағат бұрын
ਪੰਨੂੰ ਸਾਹਬ ਜੀ ਔਰੰਗਜ਼ੇਬ ਨੇ ਕੇਹੜਾ ਕੇਹੜਾ ਮੰਦਿਰ ਕਦੋਂ ਅਤੇ ਕਿਵੇਂ ਤੋੜਿਆ ਸੀ। ਇਸ ਦਾ ਸਾਰਾ ਰਿਕਾਰਡ ਮਹਾਂ ਕਵੀ ਭਾਈ ਸੰਤੋਖ ਸਿੰਘ ਚੂੜਾਮਣੀ ਜੀ ਵੱਲੋਂ ਲਿਖਿਆ ਗਿਆ ਸਿੱਖਾਂ ਦੇ ਇਤਿਹਾਸਕ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਦਰਜ ਹੈ। ਅੱਜਕਲ੍ਹ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਵਿਖੇ ਇਸ ਦੀ ਸ਼ਾਮ ਨੂੰ ਵਿਆਖਿਆ ਕੀਤੀ ਜਾਂਦੀ ਹੈ ❓❓
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 6 сағат бұрын
ਸੂਰਜ ਪ੍ਰਕਾਸ਼ ਝੂਠ ਦਾ ਪੁਲੰਦਾ ਹੈ। ਗੁਰੂ ਸਾਹਿਬਾਨ ਦੀ ਬਹੁਤ ਬੇਇਜ਼ਤੀ ਕੀਤੀ ਗਈ ਹੈ ਨਿਰਮਲੇ ਸਾਧਾਂ ਦੀ ਇਸ ਕਿਤਾਬ ਵਿੱਚ। ਗੁਰੂ ਸਾਹਿਬਾਨ ਨੂੰ ਨਸ਼ੇੜੀ, ਭੰਗ ਪੀਣੇ, ਕੁੜੀਆਂ ਉਧਾਲਣ ਵਾਲ਼ੇ ਤੇ ਪਤਾ ਨਹੀਂ ਹੋਰ ਕੀ ਕੀ ਲਿਖਿਆ ਹੋਇਆ ਹੈ। ਪਰ ਕਥਾਵਾਚਕ ਉਹ ਪ੍ਰਸੰਗ ਪੜ੍ਹਦੇ ਹੀ ਨਹੀਂ। ਪੰਨੇ ਛੱਡ ਛੱਡ ਕੇ ਕਥਾ ਕਰਦੇ ਹਨ।
@ParmjeetKaur-o1e
@ParmjeetKaur-o1e 7 сағат бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
@harjindersinghThind4507
@harjindersinghThind4507 7 сағат бұрын
ਪੰਨੂੰ ਸਾਹਬ ਅੱਜਕਲ੍ਹ ਬੀਬਾ ਬਾਦਲ ਕਿਉਂ ਨਹੀਂ ਬੋਲ ਰਹੇ ? ਕੀ ਉਹਨਾਂ ਦੀ ਸੇਹਤ ਠੀਕ ਠਾਕ ਹੈ ❓❓
@JATINDERSINGH-nv6xi
@JATINDERSINGH-nv6xi 7 сағат бұрын
Go through task for kanhe.Yeah, Sukhveer was the Pune youth.Local food Duna prawns are daut.Dadhana girge log is just a santy basic camaraderie enable a marriage
Turn Off the Vacum And Sit Back and Laugh 🤣
00:34
SKITSFUL
Рет қаралды 10 МЛН
Creative Justice at the Checkout: Bananas and Eggs Showdown #shorts
00:18
Fabiosa Best Lifehacks
Рет қаралды 34 МЛН
Правильный подход к детям
00:18
Beatrise
Рет қаралды 2,2 МЛН