Khabarsaar - 881 - ਅੱਜ ਦੀਆਂ ਕਾਨਫਰੰਸਾਂ ਕੀ ਸੰਕੇਤ ਦੇ ਗਈਆਂ ? - Mintu Gurusaria Live

  Рет қаралды 17,556

iWorldTV

iWorldTV

Күн бұрын

Пікірлер
@JotPb31
@JotPb31 13 күн бұрын
ਸਤਿ ਸ੍ਰੀ ਅਕਾਲ ਟੀਮ ਨੂੰ ਮਾਘੀ ਦਿਹਾੜੇ 40 ਮੁਕਤਿਆਂ ਨੂੰ ਸਿੱਜਦਾ ਕਰਦੇ ਹਾਂ। ਹੁਣ ਨਵੀ ਪਾਰਟੀ ਆਉਣ ਤੇ ਹੋਰ ਪਾਰਟੀਆ ਚੋ ਨਰਾਜ ਲੀਡਰ ਇਸ ਪਾਰਟੀ ਵੱਲ ਭੱਜਣਗੇ। ਮਿੰਟੂ ਵੀਰ ਸਲਾਮ ਅਬੋਹਰ ਤੋ ਮੇਲ ਕੀਤੀ ਆ ਤੁਹਾਡੇ ਨਾਲ ਰਾਬਤਾ ਕਰਨ ਲਈ ਧੰਨਵਾਦ। 🎉🎉
@Hardeepsingh-gf5yh
@Hardeepsingh-gf5yh 13 күн бұрын
ਵਾਹਿਗੁਰੂ ਜੀ
@JitsinghSingh-t7c
@JitsinghSingh-t7c 13 күн бұрын
ਭੰਡ ਸਰਕਾਰ ਮੁਰਾਦਾਬਾਦ ਮੁਰਾਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ ❤❤❤
@gurjantsinghdhillon9407
@gurjantsinghdhillon9407 13 күн бұрын
Like no ੫੧੬ ❤❤❤❤❤ comments no ੨੪ 💪🏻💪🏻💪🏻💪🏻💪🏻 ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾ ਭੈਣਾਂ ਨੂੰ ਵਾਹੇਗੁਰੂ ਜੀ ਸੁੱਖ ਰੱਖੇ ਮੇਰੇ ਸੋਹਣੇ ਦੇਸ਼ ਪੰਜਾਬ ਤੇ ⭐⭐⭐⭐⭐ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏🏻🙏🏻🙏🏻🙏🏻🙏🏻
@g.boparai8835
@g.boparai8835 13 күн бұрын
ਸੁਖਬੀਰ ਟੋਲੇ ਦੀ ਰੈਲੀ ਚ ਮਸੰਦਾਂ ਨੇ ਇਕੱਠ ਕੀਤਾ ਜਿਹੜੇ ਗੁਰੂ ਦੀਆਂ ਗੋਲਕਾਂ ਖਾਣ ਚ ਲੱਗੇ ਹੋਏ ਆ ਸੁਖਬੀਰ ਰੈਲੀ ਚ ਪੰਥਕ ਪਾਰਟੀ ਕਹਿ ਰਿਹਾ ਜਦ ਕਿ ਅਕਾਲ ਤਖਤ ਸਾਹਿਬ ਤੋਂ ਇਸ ਗੱਲ ਤੇ ਭਗੌੜਾ ਹੋਗਿਆ ਕਿ ਇਹ ਪੰਥਕ ਪਾਰਟੀ ਨੀ ਸੈਕੂਲਰ ਪਾਰਟੀ ਆ
@Punjabi-f9b
@Punjabi-f9b 11 күн бұрын
ਜਿਹੜੇ ਥੋਡੇ ਮੂਤਪਾਲ ਦੇ ਇਕਹਠ ਵਿੱਚ ਜਾਂਦੇ ਆ ਉਹ ਹੀਰੇ ਨੇ 😂😂
@ranjitsingh_
@ranjitsingh_ 13 күн бұрын
ਸਤਿ ਸ਼੍ਰੀ ਅਕਾਲ ਜੀ to all iworld tv 🙏❤️🌹
@jassidhillon-zj1wz
@jassidhillon-zj1wz 13 күн бұрын
ਇਕ ਪਾਸੇ ਸ਼ਰਾਬ ਵੰਡ ਕੇ ਲਿਆਂਦੇ ਲੋਕ.. ਇਕ ਪਾਸੇ ਆਪ ਲੋਕ ਆਏ ਜਮੀਰ ਜਾਗਦੀ ਵਾਲੇ... ਏਨਾ ਲੋਕਾਂ ਨੇ ਹੀ ਬਾਹ 💪ਪਾਉਣੀ 27 ਚ ਬਦਲਾ ਤੇ ਹੋਰ ਸਾਰਿਆਂ ਦੇ...CM ਭਾਊ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ...
@Asgill-lu6of
@Asgill-lu6of 13 күн бұрын
Right
@sjmahal5
@sjmahal5 13 күн бұрын
ਗੋਲ੍ਹਕ ਚੋਰ ਗੁਰੂ ਦੋਖੀ ਨੱਸ਼ੇ ਵੇਚ ਵੰਡਕਿ ਕਿ ਈ ਬੂਰੀ ਚੋਂਦੇ ਰਹੇ ਅ ਅੱਜ ਤੱਕ 😢😢😢
@TarsemSingh-yu3mw
@TarsemSingh-yu3mw 13 күн бұрын
Ssa ji🎉🎉
@sukhjinderkaler1899
@sukhjinderkaler1899 13 күн бұрын
ਬਾਈ ਦੀਪ ਬਾਈ ਨੇ ਵਾਰਸ ਪੰਜਾਬ ਦੇ ਜਥੇਬੰਦੀ ਬਣਾਈ ਆ ਤੇ ਉਸ ਦਾ ਬਹੁਤ ਵੱਡਾ ਯੋਗਦਾਨ ਆ ਮੈਨੂੰ ਬਹੁਤ ਦੁੱਖ ਹੋਇਆ ਅੱਜ ਉਸ ਦੇ ਪਰਿਵਾਰ ਦਾ ਕੋਈ ਨਾਮ ਨਹੀਂ ਸਾਡੇ ਬਾਈ ਦਾ ਨਾਮ ਨਾ ਵਰਤੋ ਪਲੀਜ
@sukhchainsingh3653
@sukhchainsingh3653 10 күн бұрын
@satpalsidhu8368
@satpalsidhu8368 13 күн бұрын
ਬਾਈ ਮਿੰਟੂ ਜੀ ਸਵਾਦ ਲਿਆਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ
@PunjabHP
@PunjabHP 13 күн бұрын
Att Banda Mintu bai
@lifeofanoldmanbyrambakshi4615
@lifeofanoldmanbyrambakshi4615 13 күн бұрын
Sir I am 80 years old Punjabi 54 years back I was double graduate thus you can make out about my observation... Amrit pal Singh earlier said that I don't agree with Indian constitution and later on he took oath for the same for power and money thus can't be trusted also 50 persentage of Punjabi Sikhs don't agree with him and also 99 persant non Sikhs don't agree with him..
@fanswarajde
@fanswarajde 13 күн бұрын
only amritpal singh cm
@NarinderSidhu-w8f
@NarinderSidhu-w8f 13 күн бұрын
Amritpal ne ki economy improve kar deo
@riyakang6704
@riyakang6704 13 күн бұрын
In Punjab only sad
@kingsofmirzapur6039
@kingsofmirzapur6039 13 күн бұрын
ਸੁਖਬੀਰ ਨੇ ਤੇ ਕਾਗਰਸ ਨੇ ਪੰਜਾਬ ਦਾ ਬਹੁਤ ਘਾਣ ਕੀਤਾ ਤੇ ਹੁਣ ਆਮ ਆਦਮੀ ਪਾਰਟੀ ਕਰ ਰਹੀ ਆ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਇੱਕੋ ਇੱਕ ਸਹਾਰਾ ਪੰਜ਼ਾਬ ਦਾ ਉਣ ਵਾਲੇ ਟਾਈਮ ਚ
@jazzdevinder
@jazzdevinder 13 күн бұрын
ਵੀਰੇ ਅੰਮ੍ਰਿਤ ਪਾਲ ਸਿੰਘ ਓਹੀ ਜਿਹੜੇ ਪਹਿਲਾਂ ਖਾਲਿਸਤਾਨ ਦੀ ਗੱਲ ਕਰਦੇ ਸੀ ਤੇ ਬਾਅਦ ਚ ਸੰਵਿਧਾਨ ਦੀ ਸੌਂਹ ਚੁੱਕ ਲਈ? ਤੇ ਪੈਂਟ ਪਾਉਣ ਨੂੰ ਗੁਲਾਮੀ ਦੱਸਦੇ ਸੀ?
@Sidhu-m3u
@Sidhu-m3u 13 күн бұрын
ਬਾਈ ਉਹ ਵੀ ਭਾਜਪਾ ਦਾ ਟੱਟੂ ਆ
@Dosanjh84
@Dosanjh84 13 күн бұрын
ਬਾਈ ਮੈਂ ਅਮ੍ਰਿਤਪਾਲ ਸਿੰਘ ਦਾ ਵਿਰੋਧੀ ਨਹੀਂ ਪਰ ਕੌਮੀ ਯੋਧਾ ਬਾਈ ਦੀਪ ਸਿੰਘ ਸਿੱਧੂ ਦਾ ਚਾਹੁੰਣ ਵਾਲਾ ਹਾਂ ਕੋਈ ਸ਼ੱਕ ਨਹੀਂ ਕਿ ਪੰਜਾਬ ਦਾ ਹੱਲ ਸਿਰਫ਼ ਖੇਤਰੀ ਪਾਰਟੀ ਹੀ ਹੈ ਜੇ ਹੱਲ ਅਮ੍ਰਿਤਪਾਲ ਸਿੰਘ ਹੱਲ ਹੈ ਤਾਂ ਕੀ ਉਹ ਜੇਲ੍ਹ ਵਿੱਚੋਂ ਸਰਕਾਰ ਚਲਾਵੇਗਾ ਜਿਵੇਂ ਅੱਜ ਅਗਲਾ ਮੁੱਖ ਮੰਤਰੀ ਐਲਾਨ ਦਿੱਤਾ ਹੈ ਬਾਈ ਜੀ ਪਹਿਲਾਂ ਉਸਨੂੰ ਜੇਲ੍ਹ ਚੋਂ ਬਾਹਰ ਕੱਢਣ ਲਈ ਕੋਈ ਮੁਹਿੰਮ ਚਲਾਉਣ ਨਾਂ ਕਿ ਲੋਕਾਂ ਨੂੰ ਭਾਵੁਕ ਕਰਕੇ ਵੋਟਾਂ ਲਈਆਂ ਜਾਣ ਜਿਵੇਂ ਪਹਿਲਾਂ ਇਹ ਕਹਿ ਕੇ ਵੋਟਾਂ ਮੰਗੀਆਂ ਕਿ ਜੇਲ੍ਹ ਚੋਂ ਬਾਹਰ ਕੱਢਣ ਲਈ ਵੋਟਾਂ ਪਾਉ। ਲੋਕਾਂ ਦਾ ਸਵਾਲ ਵਾਜਬ ਹੈ ਕਿ ਕਿਤੇ ਸਿਆਸਤ ਲਈ ਤਾਂ ਨਹੀਂ ਵਰਤ ਹੋ ਰਹੇ ਲੋਕ।
@kingsofmirzapur6039
@kingsofmirzapur6039 13 күн бұрын
@jazzdevinder ਫੇਰ ਤੂੰ ਦੱਸਦੇ ਵਿਦਵਾਨ ਸਾਬ ਜੇ ਉਹ ਖਾਲਸਤਾਨ ਦੀ ਗੱਲ ਤਾਂ ਵੀ ਮਾੜਾ ਜੈ ਉਹ ਹੁਣ ਕਾਨੂੰਨ ਦੇ ਹਿਸਾਬ ਨਾਲ ਚੱਲਦਾ ਤਾਂ ਵੀ ਮਾੜਾ ਦਾਤੀ ਦੇ ਇੱਕ ਪਾਸੇ ਦੰਦੇ ਲੋਕਾਂ ਦੇ ਦੋਵੇਂ ਪਾਸੇ ਦੰਦੇ ਹੁੰਦੇ ਆ
@kingsofmirzapur6039
@kingsofmirzapur6039 13 күн бұрын
@jazzdevinder ਜੇ ਉਹ ਪੰਜ਼ਾਬ ਦਾ ਦਰਦੀ ਸੀ ਤਾਂ ਅੱਜ ਵੀ ਸਜਾ ਕੱਟ ਰਿਹਾ ਤੇ ਆਪਣੇ ਵਰਗੇ ਕੱਬਲ ਚ ਬੈਠੇ ਵਿਦਵਾਨ ਬਣ ਰਹੇ ਆ
@dilbagsingh4299
@dilbagsingh4299 13 күн бұрын
ਉਪ ਚੋਣਾ ਹੋਣੀ ਹੈ ੁਪੰਜਾਬ ਚੋ ਲੁਧਿਆਣਾ ਪੱਤਾ ਲੱਗਾਂ ਜਾਣ ਹੈ ਆਕਲੀ ਦਲ ਤੇ ਨੇਵੇ ਆਕਲੀ ਦਾ 4,5 ਮਹੀਨੇ ਵਿੱਚ
@sukhbrar4371
@sukhbrar4371 13 күн бұрын
Tahi ajj din garm reha Mintu Bai 😅
@STANDWITHTRUTH-c2z
@STANDWITHTRUTH-c2z 13 күн бұрын
Ikath badal tolla paise deke 500 rs deke majdoor laike aounde a par vote nhi paini badal tolla nu
@graniteworld9116
@graniteworld9116 13 күн бұрын
Akali dal Badal is zero in Sikh politics dented persons are responsible for the insult of Sikhism
@SatnamSingh-zi1qr
@SatnamSingh-zi1qr 13 күн бұрын
12.30pm ta gea c ji roadjamm cc
@STANDWITHTRUTH-c2z
@STANDWITHTRUTH-c2z 13 күн бұрын
Bunty romana di gharwali sherry Romana nu sukhbir badal chodh reha set a sukhe amli naal Jo v kam sukhe amli ton karvauna Howe tan bunty di gharwali sherry nu kehdo Jo sherry kehndi a ohi sukha amli Karda bunty ne v j koi kam karvauna Howe tan oh aavdi gharwali nu kehnda te oh sukhe nu Kehndi a
@kamaldeepsingh3988
@kamaldeepsingh3988 13 күн бұрын
ਬਾਈ ਭਾਲੀ ਸੀ ਸ਼ੈਰੀ ਰੋਮਾਣਾ... ਲੱਭੀ ਨੀ ਕਿਹੋ ਜੀ ਆ 😄👍🏻
@Sidhu-m3u
@Sidhu-m3u 13 күн бұрын
ਬਾਈ ਜੀ ਇ਼ਹ ਆਪਣੀਆਂ ਕਰਤੂਤਾਂ ਕਰਕੇ ਖ਼ਤਮ ਹੋੲੇ ਨੇ
@narinderlehal7852
@narinderlehal7852 13 күн бұрын
Mitnu tu ta dogli gl krn hundi aa hmeshs badal de ... chdd jaa
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
She wanted to set me up #shorts by Tsuriki Show
0:56
Tsuriki Show
Рет қаралды 8 МЛН
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.