Changing International Situation: Challenges & Opportunities for Sikhs: Talk with Dr Kanwaljit Singh

  Рет қаралды 12,519

Sikh Siyasat

Sikh Siyasat

Күн бұрын

Пікірлер: 111
@CanadawithPrabh
@CanadawithPrabh 3 күн бұрын
ਡਾਕਟਰ ਕਮਲਜੀਤ ਸਿੰਘ ਨਾਲ ਤੁਹਾਡੇ ਗੱਲਬਾਤ ਬਹੁਤ ਰੋਚਕ ਹੈ ਬਹੁਤ ਲਾਭਦਾਇਕ ਹੈ। ਡਾਕਟਰ ਸਾਹਿਬ ਦੇ ਵਿਚਾਰ ਬੜੇ ਉੱਤਮ ਹਨ ਅਤੇ ਉਹ ਸੁੰਦਰ ਮਿਣੇ ਤੋਲੇ ਸ਼ਬਦਾਂ ਵਿੱਚ ਆਪਣੇ ਵਿਚਾਰਾਂ ਨੂੰ ਪ੍ਰਸਤੁਤ ਕਰਦੇ ਹਨ । ਐਸੇ ਵਿਦਵਾਨ ਵਿਚਾਰਕਾਂ ਦੀ ਸਿੱਖ ਪੰਥ ਨੂੰ ਬਹੁਤ ਵੱਡੀ ਲੋੜ ਹੈ। ਅਸੀਂ ਨਾਮਧਾਰੀ ਸਿੱਖ ਤੁਹਾਡੀ ਅਤੇ ਡਾਕਟਰ ਕਮਲਜੀਤ ਸਿੰਘ ਜੀ ਦੀ ਸ਼ਲਾਘਾ ਕਰਦੇ ਹਾਂ ।
@naunihalsingh24
@naunihalsingh24 3 күн бұрын
ਡਾ. ਕੰਵਲਜੀਤ ਸਿੰਘ ਵੱਲੋਂ ਬਹੁਤ ਵੱਡੇ ਪੱਖ ਛੋਹੇ ਗਏ ਹਨ। ਇਹ ਗੱਲਬਾਤ ਦੀ ਬਹੁਤ ਜਰੂਰਤ ਹੈ। ਸਿੱਖ ਸ਼ਹਾਦਤ ਮੈਗਜੀਨ ਕਿਵੇਂ ਲਗਾ ਸਕਦੇ ਹਾਂ?
@ManjitKaur-fg9iy
@ManjitKaur-fg9iy 3 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@dr.paramjitsinghsumra179
@dr.paramjitsinghsumra179 2 күн бұрын
ਅਸੀਂ ਆਪਣਾ ਸਿੱਖ ਰਾਜ ਮੁੜ ਸਥਾਪਿਤ ਕਰਨ ਲਈ ਅਸੀ ਆਪਣੇ ਆਪ ਨੂੰ ਆਪ ਸਮਰੱਥ ਬਣਾਇਆ ਹੋਇਆ ਹੈ ਅਸੀਂ ਕਿਸੇ ਲਡੂੰ ਤੋਂ ਸਹਾਇਤਾ ਦੀ ਝਾਕ ਨਹੀਂ ਰੱਖਦੇ
@ਰਮਨਬਣਵੈਤ
@ਰਮਨਬਣਵੈਤ 3 күн бұрын
ਮਰਨੇ ਤੋ ਪਹਿਲਾਂ ਖਾਲਸੇ ਦਾ ਰਾਜ ਵੇਖਣਾ❤
@godisone1203
@godisone1203 2 күн бұрын
Bilkul ਜਲਦੀ ਹੀ ਵਾਹਿਗੁਰੂ ਮੇਹਰ ਕਰਨਗੇ 🙏🙏🙏
@harjinderbajwa8095
@harjinderbajwa8095 3 күн бұрын
🌹🙏ਵਾਹਿਗੁਰੂ ਜੀ ਕਾ ਖਾਲਸਾ 🙏🙏ਵਾਹਿਗੁਰੂ ਜੀ ਕੀ ਫਤਿਹ 🙏🌹
@kamleshkaur6901
@kamleshkaur6901 3 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।❤
@LudhianaWoodenInterior
@LudhianaWoodenInterior 2 күн бұрын
ਡਾਕਟਰ ਸਾਹਿਬ ਦੇ ਵਿਚਾਰ ਖੁੱਲ ਕੇ ਸਾਹਮਣੇ ਆਉਣੇ ਚਾਹੀਦੇ ਹਨ ਅਤੇ ਹੋਰ ਵੀ ਵਿਦਵਾਨਾਂ ਦੇ ਵਿਚਾਰ ਅਸੀਂ ਜਾਨਣਾ ਚਾਹੁੰਦੇ ਹਾਂ
@ParamjeetSingh-yq1zc
@ParamjeetSingh-yq1zc 3 күн бұрын
Raj Karega Khalsa ji
@kulwindermander1721
@kulwindermander1721 3 күн бұрын
Bilkul right gal a
@raghvirsingh8253
@raghvirsingh8253 Күн бұрын
ਬਹੁਤ ਵਧੀਆ ਬੀਚਾਰ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ।। ਤੁਸਾਂ ਨੂੰ ਸ਼ਕਤੀ ਪ੍ਰਦਾਨ ਕਰੇ ਖੁਸ਼ੀਆਂ ਬਖਸ਼ੇ ਜੀ।।
@Doubts_onthe_spot
@Doubts_onthe_spot 2 күн бұрын
ਸਰਦਾਰ kanwaljit singh ਜੀ ਦੇ ਵਿਚਾਰ ਬੋਹਤ ਉੱਤਮ ਨੇ । ਮੇਰਾ ਏਕ ਸਵਾਲ ਕਿ ਕੱਲ੍ਹ ਮੈਂ ਏਕ ਵੀਡੀਓ ਦੇਖ ਰਹੀ ਸੀ ਜਿਸ ਚ ਨਾਮਧਾਰੀ ਬਾਬਾ ਜੀ ਬੋਲ ਰਹੇ ਸਨ ਕਿ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲਾ ਹਰ ਪ੍ਰਾਣੀ ਸਿੱਖ ਹੈ । ਕਈ ਹਿੰਦੂ ਲੋਕ ਵੀ ਗੁਰੂ ਨਾਨਕ ਜੀ ਨੂੰ ਬੋਹਤ ਮੰਨਦੇ ਨੇ ।ਫੇਰ ਸਿੱਖ ਦੀ ਪਰਭਾਸ਼ਾ ਕੀ ਹੈ?ਇਸ ਚ ਕੇਵਲ ਕੇਸਧਾਰੀ ਆਉਂਦੇ ਨੇ ? ਯਾ ਸਬ??
@raghvirsingh8253
@raghvirsingh8253 Күн бұрын
ਸਭਨਾਂ ਜੀਆਂ ਕਾ ਏਕ ਦਾਤਾ ਸੋ ਮੈਂਨੂੰ ਬਿਸਰ ਨਾਂ ਜਾਏ।।
@bhanajatt6239
@bhanajatt6239 9 сағат бұрын
ਜੋ ਵੀ ਇਨਸਾਨ ਗੁਰੂਆਂ ਦਾ ਤੇ ਗੁਰਬਾਣੀ ਦਾ ਸਤਿਕਾਰ ਕਰਦੈ ਇਕ ਪਰਮਾਤਮਾਂ ਨੂ ਮਂਨਦੈ ।ਗੁਰਬਾਣੀ ਅਨੁਸਾਰ ਜੀਵਨ ਜਿਉਂਦੈ ਉਹ ਸਿਖ ਹੈ।ਸਿਖੀ ਦਾ ਸਰਟੀਫਿਕੇੇਟ ਕਿਸੇ ਕੋਲ ਨਹੀਂ ਮਿਲਦਾ ।ਹਾ ਕੁਝ ਕਟਡਵਾਦੀ ਲੋਕ ਸਿਖੀ ਤੇ ਕਾਬਜ ਹੋਣ ਦੀ ਕੋਸ਼ਿਸ਼ ਜਰੂਰ ਕਰਦੇ ਹਨ ਤੇ ਸਿਖੀ ਤੇ ਪਿਤਾ ਪੁਰਖੀ ਅਧਿਕਾਰ ਸਮਝਦੇ ਹਨ।ਜਦ ਕਿ ਕੋਈ ਵੀ ਇਨਸਾਨ ਜੋ ਗੁਰੂ ਘਰ ਤੇ ਗੁਰੂ ਪਰਤੀ ਪਰੇਮ ਰਖਦੈ , ਉਸਦੀ ਰਜਾ ਵਿਚ ਜੀਵਨ ਬਤੀਤ ਕਰਦੈ ਸਿਖ ਹੈ ।
@Doubts_onthe_spot
@Doubts_onthe_spot 7 сағат бұрын
@@bhanajatt6239ਫੇਰ ਅਸੀ ਇਹ ਕਹਿ ਸਕਦੇ ਹਾਂ ਕਿ ਕੱਟੜਵਾਦੀ ਸੋਚ ਨੇ ਸਿੱਖ ਪੰਥ ਨੂੰ ਘਟਾਇਆ ਹੈ!!
@ataudio3690
@ataudio3690 3 күн бұрын
ਬਹੁਤ ਬਹੁਤ ਬਹੁਤ ਕਮਾਲ 👍🏻ਭਾਈ ਸਾਹਿਬ ਜੀ
@PrabhjotKaur-g5i
@PrabhjotKaur-g5i 3 күн бұрын
ਇਸ ਵਿਸ਼ੇ ਉੱਪਰ ਡਾਕਟਰ ਸਾਹਿਬ ਦੇ ਵਿਚਾਰ ਖੁੱਲ ਕੇ ਸਾਹਮਣੇ ਆਉਣੇ ਚਾਹੀਦੇ ਹਨ ਅਤੇ ਹੋਰ ਵੀ ਵਿਦਵਾਨਾਂ ਦੇ ਵਿਚਾਰ ਅਸੀਂ ਜਾਨਣਾ ਚਾਹੁੰਦੇ ਹਾਂ
@GurmailSingh-f6f
@GurmailSingh-f6f 3 күн бұрын
Behadd depth ae singh sahib di wakaltan soch ander guru kirpa karan
@SukhwinderSingh-jb2oy
@SukhwinderSingh-jb2oy 3 күн бұрын
Satnam waheguru khalsa Raj jindabad
@HardeepSingh-e6d
@HardeepSingh-e6d 3 күн бұрын
Very. Very. Good. Ji
@sohanmahil4298
@sohanmahil4298 3 күн бұрын
Wehaguru ji ka Khalsa Waheguru ji ki Fateh ji 🙏💐🚩
@gurdeepsingh1616
@gurdeepsingh1616 3 күн бұрын
Bilkul ji
@TheJazbir
@TheJazbir 3 күн бұрын
ਕਮਾਲ ਦੀਆਂ ਗੱਲਾਂ ❤
@gurlalsingh3947
@gurlalsingh3947 3 күн бұрын
❤❤
@roopsydney9218
@roopsydney9218 3 күн бұрын
Bhut vadiya Vir ji🙏🙏
@gurbachansingh656
@gurbachansingh656 3 күн бұрын
Very buttiyfull service 🎉khalsa is great punjabi surmey jandabad Khalsatan jandabad
@Master-d2e6m
@Master-d2e6m Күн бұрын
🇮🇳🇮🇳🇮🇳🇮🇳🇮🇳🇮🇳🇮🇳🇮🇳🇮🇳
@kulwant747
@kulwant747 21 сағат бұрын
True
@CanadawithPrabh
@CanadawithPrabh 3 күн бұрын
ਡਾਕਟਰ ਸਾਹਿਬ ਕਹਿ ਰਹੇ ਹਨ ਕਿ ਦਿੱਲੀ ਤਖਤ ਉੱਪਰ ਜੋ ਵੀ ਬੈਠੇਗਾ ਜੇ ਉਹ ਸਿੱਖਾਂ ਨੂੰ ਸੁਤੰਤਰਤਾ ਨਾਲ ਨਹੀਂ ਜਿਉਣ ਦਿੰਦਾ ਤਾਂ ਅਸੀਂ ਉਸ ਦਾ ਵਿਰੋਧ ਕਰਾਂਗੇ ।ਜੇ ਦਿੱਲੀ ਤਖਤ ਉੱਪਰ ਹੀ ਖਾਲਸੇ ਦਾ ਕਬਜ਼ਾ ਹੋ ਜਾਵੇ, ਖਾਲਸਾ ਦਿੱਲੀ ਤਖਤ ਉੱਪਰ ਬੈਠ ਜਾਵੇ। ਕੀ ਫਿਰ ਆਪਾਂ ਉਹਨੂੰ ਵਿਰੋਧ ਕਰਨ ਦੀ ਲੋੜ ਰਵੇਗੀ?
@ਹਰਪ੍ਰੀਤਸਿੰਘ-ਫ9ਢ
@ਹਰਪ੍ਰੀਤਸਿੰਘ-ਫ9ਢ 2 күн бұрын
ਜੇਕਰ ਤੁਸੀ ਪੁਰੀ ਗੱਲਬਾਤ ਸੁਣੀ ਹੈ ਤਾ ਡਾ. ਸਾਬ ਨੇ ਮੁੱਖਧਾਰਾ ਦੀ ਗੱਲ ਕਿਤੀ ਹੈ ਇਹ ਮੁੱਖਧਾਰਾ ਵਾਲਿਆ ਨੇ ਰਾਜੇ ਰਣਜੀਤ ਦਾ ਵੀ ਵਿਰੋਧ ਕਿਤਾ ਸੀ ਵਿਰੋਧ ਗਲਤ ਤਰੀਕੇ ਨਾਲ ਨਹੀ ਸਮਝਣਾ ਚਾਹੀਦਾ ਵਿਰੋਧ ਨੂੰ ਪਾਜਟਿਵ ਤਰੀਕੇ ਨਾਲ ਲੈਣਾ ਚਾਹੀਦਾ
@HarpreetSingh-jn6bh
@HarpreetSingh-jn6bh 3 күн бұрын
🙏🙏
@JagveerSingh-b3y
@JagveerSingh-b3y 3 күн бұрын
ਜਗਵੀਹ ਸਿੰਘ🙏😢❤😊
@CanadawithPrabh
@CanadawithPrabh 3 күн бұрын
ਸਿੱਖ ਰਾਜ ਵਿੱਚ ਪਰਜਾ ਤੰਤਰ ਯਾਨੀ ਵੋਟਾਂ ਰਾਹੀਂ ਪ੍ਰਬੰਧਕ ਚੁਣੇ ਜਾਣਗੇ ਜਾਂ ਨਹੀਂ ਜਾਂ ਕੀ ਤਰੀਕਾ ਹੋਵੇਗਾ?
@JaswinderKaur-gp1on
@JaswinderKaur-gp1on 3 күн бұрын
Waheguri
@Worldpanjabi
@Worldpanjabi 3 күн бұрын
🌹❤️🙏🪯🙏❤️🌹
@MisraSingh-hq3rf
@MisraSingh-hq3rf 3 күн бұрын
Khalstan jindabad
@HarjinderSingh-n6j
@HarjinderSingh-n6j 2 күн бұрын
ਵੀਡੀਓ ਗੱਲਬਾਤ ਇੱਕ ਦਿਨ ਪਹਿਲਾਂ ਦੀ ਹੈ ਜੀ , ਪਰ ਅੱਗੇ ਵਾਸਤੇ ਜੇਕਰ ਪੰਜਾਬੀ ਬੋਲੀ ਚ ਗੱਲਬਾਤ ਹੋ ਰਹੀ ਹੈ ਤਾਂ ਉਹੀ ਗੱਲ ਪੰਜਾਬੀ ਵਿੱਚ ਲਿਖਣ ਦਾ ਕੀ ਫਾਇਦਾ ਹੈ , ਜੇਕਰ ਲਿਖਣਾ ਹੀ ਹੈ ਤਾਂ ਕਿਸੇ ਵੀ ਹੋਰ ਭਾਸ਼ਾ ਵਿੱਚ ਲਿਖਣ ਦਾ ਫ਼ਾਇਦਾ ਹੋਵੇਗਾ ?
@EKTADEMALIK
@EKTADEMALIK 3 күн бұрын
ਖਾਲਸੇ ਦਾ ਪਹਿਰਾਵਾ ਕਿਹੜਾ ਹੋਣਾ ਚਾਹੀਦਾ ਹੈ ?ਜੋ ਪਹਿਰਾਵਾ ਡਾਕਟਰ ਸਾਹਿਬ ਨੇ ਅਤੇ ਐਂਕਰ ਨੇ ਵੀ ਪਹਿਨਿਆ ਹੈ ਚੁੰਝ ਵਾਲੀ ਪੱਗ ਅਤੇ ਕੋਟਪੈਂਟ ਆਦਿ। ਜਾਂ, ਜੋ ਪਹਿਰਾਵਾ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਪਹਿਨਦੇ ਸੀ ਗੋਲ ਸਿੱਧੀ ਦਸਤਾਰ ਚੋਲਾ ਆਦਿ? ਦੋਵਾਂ ਵਿੱਚੋਂ ਅਸਲੀ ਪਹਿਰਾਵਾ ਗੁਰੂ ਜੀ ਦਾ ਦਿੱਤਾ ਹੋਇਆ ਕਿਹੜਾ ਹੈ?
@AvtarA-xh1wd
@AvtarA-xh1wd 3 күн бұрын
ਜੋ ਦਿਲ ਨੂੰ ਚੰਗਾ ਲੱਗੇ ਉਹ ਪਹਿਰਾਵੇ ਪਾਓ
@jagmeetsingh9834
@jagmeetsingh9834 5 сағат бұрын
ਨੀਲਾ ਬਾਣਾ ਅਕਾਲੀ ਨਿਹੰਗ ਸਿੰਘ ਵੀਰਾਂ ਦਾ ਪਹਿਰਾਵਾ ਸਭ ਤੋਂ ਜਿਆਦਾ ਪ੍ਭਾਵਸ਼ਾਲੀ ਹੈ ਜੀ। ਪ੍ਰੋਗਰਾਮ ਪੇਸ਼ ਕਰਨ ਵਾਲੇ ਦੋਵੇਂ ਵੀਰਾਂ ਦੀ ਦਿੱਤੀ ਜਾਣਕਾਰੀ ਤੋਂ ਇਹ ਪਤਾ ਲਗਦਾ ਹੈ ਜੀ।
@sukhdeepkaur-vr4is
@sukhdeepkaur-vr4is 2 күн бұрын
ਕੀ ਕੇਸਾਧਾਰੀ ਅੰਮ੍ਰਿਤਧਾਰੀ ਹੀ ਕੇਵਲ ਸਿੱਖ ਹੁੰਦੇ ਹਨ ਜਾਂ ਬਾਕੀ ਦੇ ਗੁਰੂ ਨਾਨਕ ਨਾਮ ਲੇਵਾ ਵੀ ਸਿੱਖ ਹਨ?
@princegill8678
@princegill8678 Күн бұрын
Rehat Mariyarda pdo 1925 wali. TUSI Sehajdhari Sikh houses Jado Guru Gobind singh ji di fauj ch bharti ho gye Tusi singh ho
@PrabhjotKaur-g5i
@PrabhjotKaur-g5i 3 күн бұрын
ਡਾਕਟਰ ਸਾਹਿਬ ਦੇ ਮੁਤਾਬਕ ਸਿੱਖ ਦੀ ਪਰਿਭਾਸ਼ਾ ਕੀ ਹੈ ?ਕੀ ਕੇਸਾਧਾਰੀ ਅੰਮ੍ਰਿਤਧਾਰੀ ਹੀ ਕੇਵਲ ਸਿੱਖ ਹੁੰਦੇ ਹਨ ਜਾਂ ਬਾਕੀ ਦੇ ਗੁਰੂ ਨਾਨਕ ਨਾਮ ਲੇਵਾ ਵੀ ਸਿੱਖ ਹਨ?
@AvtarA-xh1wd
@AvtarA-xh1wd 3 күн бұрын
ਜੋ ਗੁਰੂ ਦਾ ਗਿਆਨ ਰੱਖਦੇ ਹੋਣ ਮਤਲਬ ਗਿਆਨੀ
@Doubts_onthe_spot
@Doubts_onthe_spot 2 күн бұрын
@@AvtarA-xh1wdkuj hindu lok guru nanak dev g nu guru teg bahadur g nu bht mnde ne. Path krde ne. O v sikh ne fer?
@KirpalSingh-r3w
@KirpalSingh-r3w 3 күн бұрын
ਖਾਲਿਸਤਾਨ ਸ ਸਿਮਰਨਜੀਤ ਸਿੰਘ ਮਾਨ ਬਣਾਉਣਗਾ ਖਾਲਿਸਤਾਨ ਜਿੰਦਾਬਾਦ
@JagroopSingh-no7xy
@JagroopSingh-no7xy 3 күн бұрын
ਕੀ ਰੋਡ ਮੈਪ ਹੈ ਮਾਨ ਕੋਲ ਸੰਵਿਧਾਨ ਥੱਲੇ ਇਲੈਕਸਨ ਲੜਕੇ ਨਹੀ ਬਣਨਾ ਖਾਲਿਸਤਾਨ
@sukhdevkaur7845
@sukhdevkaur7845 3 күн бұрын
ਬਾਈ ਜੀ ਕ੍ਰਿਸ਼ਨਾ ਮੁਰਲੀਧਰ ਦੀ ਕਿਤਾਬ ਪੜ੍ਹੋ ਇਹ ਦੁਸ਼ਟ ਮਾਨ ਨੇ ਜੋ ਸਿੱਖ ਕੌਮ ਨਾਲ , ਕੌਮ ਲਈ ਕੀਤਾ ਸਾਹਮਣੇ ਆ ਜਾਣਾ । ਜਿਗਰੇ ਨਾਲ ਪੜ੍ਹੋ ਜੀ ਕਿਤਾਬ ,,,, ਓਪਨ ਸਿਕਰਿਟ ਖੁਲ੍ਹੇ ਭੇਦ ।
@Rajpal-z7c
@Rajpal-z7c 3 күн бұрын
ਮਾਨ ਦੇ ਪੱਲੇ ਕੀ ਐ
@CanadawithPrabh
@CanadawithPrabh 3 күн бұрын
ਜਿਸ ਸਿੱਖ ਰਾਜ ਦੀ ਡਾਕਟਰ ਕੰਵਲਜੀਤ ਸਿੰਘ ਗੱਲ ਕਰ ਰਹੇ ਹਨ ਉਸ ਸਿੱਖ ਰਾਜ ਵਿੱਚ ਨਨਕਾਣਾ ਸਾਹਿਬ ਵੀ ਅਤੇ ਹੋਰ ਪਾਕਿਸਤਾਨ ਵਾਲੇ ਗੁਰਦੁਆਰੇ ਵੀ ਉਹ ਸਾਰੇ ਵਿੱਚ ਉਹ ਇਲਾਕਾ ਲਿਆ ਜਾਵੇਗਾ ਕਿ ਨਹੀਂ
@JasPinder-gx3xs
@JasPinder-gx3xs Күн бұрын
KHALSEO KHALSA RAJ HOWE JA NA HOWE, ESS VICH HINDU BHAICHARE DA KOEE KSOOR NHI,KHALSA RAJ DA BERHA GURK TOHADE SIKH LEADRA NE HE KTA HAI, JIS TRA AUJ AKALI DUL DA KITA HAI, JEKR CHUNGE HUNDE MAHARAJA RANJIT SINGH TO BAEDH KDE VEE SIKHA HUNTHI SIKH RAJ NA JADA,JE SIKHA VICH GODARI PUNA NA HUNDA,HINDIO BHAICHARE NOO KOEE KHUTRA TPHADE SIKH RAJ TE ,EKULA LIKHO NA KUJH KUR KE DEKHAWO,,HUTHO GUEE CHIJ JULDI WAPES HUTH NHI APUNDI,SOCHO JRA , RS DHALIWALL FDK PUNJAB ❤
@nk33124
@nk33124 3 күн бұрын
Nothinv is going to happen now. We have lost that opportunity in 47. Thanks to gaddar sikhs among us.what happened in 90s everyone knows. Marn vaale v sikh te maaran vale v. Asi hun india vich juttia e khania ne te kha v rahe aa since 47'
@SurjitSingh-i4z
@SurjitSingh-i4z 3 күн бұрын
Gurbani nu read karna hull hi
@sukhwantsinghsandhu2525
@sukhwantsinghsandhu2525 3 күн бұрын
saria khalistan pakhi parties mil k bnaon khalistan da sanvidhan
@g_aahi15798
@g_aahi15798 3 күн бұрын
O ta sb kus ready aa bai 3 trillion army te laun lyi wakh kaddeya piya sikha da bs ek waar ban jan do
@HarjinderMehta-wf2yd
@HarjinderMehta-wf2yd 20 сағат бұрын
Na Hindu to bhabhi na rakhna indurikar Baba Nanak to lekar Aaj Faiz Ahmed Sahab Maine socha Nandini Chennai ke bacche chhote
@bambiha993
@bambiha993 3 күн бұрын
Raaj Karega Khalsa ❤
@ashsha2889
@ashsha2889 3 күн бұрын
Vahlay new u tubers Tohaday ton Kuch NAHI Hona Nankana Sahib ton shuru karo Lahore ton Shuru karo. Maharaja Ranjit Singh Ji nay othon Raj Kita c Vahlay Taji Lal (vali mulia😊) day pronthay kha kay Sara din dakara tay bo valay pad mari janday ho. Khalsa Raj the Lahore capital c Othay Jay kay mango Vahlay
@kulveergagan3761
@kulveergagan3761 3 күн бұрын
Teri jaankari lyi dss deya k khalsa raaj sind ton jamuna tkk c, jamuna tkk wala lai lyiye pehla, lahore ala v dekh laa ge baad ch, lahore wali v teri wish jrur poori hou,
@SUN0685
@SUN0685 3 күн бұрын
Maaf karna 22 ji ...Khalsa raaj shaddo isayi raaj ton bacha leyo Panjab nu ...Serious ho jao es mudde te .....Pehlan Panjab nu Sikhi rang vich ahn deyo odo Khalsa raaj aap hi ho ju ......taaze aankde dass re ne kinne isayi bande jaa re ne ......
@lavikang5242
@lavikang5242 3 күн бұрын
bai ah nini bisha ,,, gal eh ha ki panjab apna fasala aap la sikh stare chalan banwa 10 hi hon
@kulveergagan3761
@kulveergagan3761 3 күн бұрын
Bai ji,isaayi parchar v ese lyi ho riha k punjab gulam aa te apne faisle aap nhi lai skda, j azaad howe fer aa k dikhaye koi
@AvtarA-xh1wd
@AvtarA-xh1wd 3 күн бұрын
ਸਿੱਖ ਰਾਜ ਵਿੱਚ ਸਾਰੇ ਧਰਮ ਅਜਾਦ ਹੋਣਗੇ ਧੱਕੇ ਨਾਲ ਸਿੱਖ ਬਨਾਉਣਾ ਏਹ ਗੁਰੂ ਆਸ਼ੇ ਤੋਂ ਵਿਰੁੱਧ ਹੈ ਸਭ ਅਜ਼ਾਦੀ ਨਾਲ ਰਹਿਣ ਵਾਲੇ ਹੋਣਗੇ
@Doubts_onthe_spot
@Doubts_onthe_spot 2 күн бұрын
Bilkul sai gl thodi. Pehla ta conversions roko. Asi dhai jilya de khalsa raaj nh ki krna. 102% wadha hoya christianity ch
@GursandeepVirk-s5s
@GursandeepVirk-s5s 2 күн бұрын
Chawal beej
@ਬਾਪੁਆਸਾਰਾਮ
@ਬਾਪੁਆਸਾਰਾਮ 3 күн бұрын
ਞਿਦੇਸ਼ਾਂ ਚ ਰਫਰੈਡਮ 2020 ਗੈਂਗ ਤੇ ਖਾਲਿਛੇਤਾਨੀ ਧੜੇ ਤੇ ਖਾਲਸਾ ਏਡ ਰਞੀ ਇਸਲਾਮੀ ਇਸਲਾਮਾਬਾਦ ਦੇ ਪਹਿਰੇਦਾਰ ਨੇ ਇੰਨਾਂ ਦਲਿੱਆਂ ਤੌ ਸਿੱਖ ਕੌਮ ਸਾਞਧਾਨ ਰਹੇ
@Sidhumoosewala-wp2ux
@Sidhumoosewala-wp2ux 3 күн бұрын
ਤੁਹਾਡੇ ਵਰਗੇ ਹਰਾਮ ਜਾਂਦੇ ਭਗਵਾਂ ਅੱਤਵਾਦੀ ਬਲਾਤਕਾਰੀ ਤੋਂ ਸਾਵਧਾਨ ਰਵੇਂ ਗੀ ਹਰਾਮ ਜਾਂਦੇ ਓ ਤੁਸੀ ਫਿਰ ਤੋਂ ਗੁਲਾਮ ਬਣੋ ਗੇ ਗੁਲਾਮ ਇੱਕ ਗੱਲ ਯਾਦ ਰੱਖੀ ਤੁਹਾਡੀ ਹਰਕਤਾਂ ਭੈਣ ਦੇ ਲੋੜੇ ਓ ਖੋਤੀ ਆਂ ਸਿਰੇ ਦੀਆਂ ਡਰਪੋਕ ਕੌਮ ਭੈਣ ਦੇ ਲੋੜੇ ਦੋਗਲੇ ਪਿਓ ਬੜੇ ਬਦਲ ਦੇ ਰੂਸ ਨੇ ਨਾਟਕ ਚ ਔਕਾਤ ਦਿਖਾਈ ਤੁਹਾਡੀ ਮੂਤ ਪੀਣੇ ਦੀ 😂😂😂😂 ਦੇਖੀ ਭਾਰਤ ਮਾਤਾ ਕਦੇ usa ਕਦੇ ਰੂਸ ਤੇ ਕਦੇ ਚੀਨ ਵਾਲੇ ਪਿੱਛੇ ਦੋੜੀ 😂😂😂😂 ਗੰਦ ਪਹਿਲਾ ਆਪਣਾ ਇਤਿਹਾਸ ਪੜ੍ਹ ਤੂੰ ਹਰਾਮ ਜਾਂਦੇ ਆਂ ਰਵੀ ਸਿੰਘ ਅਸਲ ਸਿੱਖਾਂ ਵਾਰੇ ਗ਼ਲਤ ਬੋਲਦਾ ਭੈਣ ਦੇ ਲੋੜੇ ਕੀੜੇ ਪੇ ਪੇ ਮਰੇ ਗਾ ਤੂੰ ਭੈਣ ਚੋਦਾ ਤੇਰੇ ਵਰਗਾ ਮਰਦਾ ਹੋਵੇ ਪਾਣੀ ਦਾ ਘੁੱਟ ਨਾਂ ਪਿਲਾਵਾ ਸਾਲੇ ਐਸਾਨ ਫਰਾ ਮੋਛ ਕੁੱਤੇ ਵਫ਼ਾਦਾਰ ਤੁਸੀਂ ਨਹੀਂ
@Sidhumoosewala-wp2ux
@Sidhumoosewala-wp2ux 3 күн бұрын
ਸਿੱਖ ਕੌਮ ਨੂੰ ਭਗਵਾਂ ਅੱਤਵਾਦੀ ਟਿੱਕੇ ਵਾਲੇ ਤੋਂ ਬਚਨ ਦੀ ਲੋੜ ਬਹੁਤ ਥੋਖੇ ਖ਼ੰਜਰ ਖੋਬੇ ਇੰਨਾ ਭਗਵਾਂ ਵਾਲੇ ਨੇ ਮੂਤ ਪੀਣੇ ਆਂ ਪਤਾ ਤੈਨੂੰ ਕੇ ਹਰਾਮ ਜਾਂਦੇ ਆਂ ਐਸਾਨ ਫਰਾ ਮੋਛ ਬੀਜ਼ ਤੂੰ ਗੱਲ ਸੁਣ ਓਹੇ ਦੁੱਕੀ ਦੀਆਂ ਆਉਣ ਵਾਲਿਆਂ ਨਸਲਾਂ ਨੂੰ ਤੁਹਾਡੇ ਇਤਿਹਾਸ ਵਾਰੇ ਦੱਸੇ ਆਂ ਜਾਵੇ ਗਾ ਕਿਦਾਂ ਆਪਣੇ ਆਪਣੇ ਕਹਿ ਕੇ ਮਾਰੇ ਆਂ ਗਿਆ ਸਿੱਖਾਂ ਨੂੰ ਸਾਲੇ ਓ ਤੁਸੀਂ ਮੁਗ਼ਲਾਂ ਤੋਂ ਗੰਦੇ ਘਟੀਆ ਨਿਕਲੇ ਹੋ
@Sidhumoosewala-wp2ux
@Sidhumoosewala-wp2ux 3 күн бұрын
ਬਲਾਤਕਾਰੀ ਠੱਗ ਚੋਰਾਂ ਤੋਂ ਮੂੰਹ ਚ ਰਾਮ ਰਾਮ ਬਗਲ ਚ ਸ਼ੁੱਰੀ ਵਾਲੇ ਬਚ ਕੇ ਜ਼ੋ ਕੁੜੀ ਨਾਲ ਮੰਦਿਰ ਅੰਦਰ ਬਲਾਤਕਾਰ ਕਰ ਦਿੰਦੇ ਆਂ ਲਾਹਨਤ ਤੁਹਾਡੇ ਤੇ ਕਰੋੜ ਦੀ 😡😡😡
@raghvirsingh8253
@raghvirsingh8253 3 күн бұрын
ਵਾਹਿਗੁਰੂ ਜੀ ਵਾਹਿਗੁਰੂ।। ਜਿਸਦਾ ਬਾਪ ਖੋਤਾ, ਘੋੜਾ ਕਿਵੇਂ ਨਿਕਲੇ ਉਸਦਾ ਪੋਤਾ।।ਸਮਝੇ ਕੁੱਝ ਟੱਟੂਆ।਼।।
@ਬਾਪੁਆਸਾਰਾਮ
@ਬਾਪੁਆਸਾਰਾਮ 3 күн бұрын
@raghvirsingh8253 ਇੰਗਲੈਂਡ ਚ 1400 ਸਿੱਖ ਨਾਬਾਲਗ ਕੁੜੀਆਂ ਨਾਲ ਪਾਕਿਸਤਾਨੀ ਮੁਸਲਮਾਨਾਂ ਨੇ ਬਲਾਤਕਾਰ ਕੀਤੇ ਤੇ ਇਹ ਬੇਸ਼ਰਮ ਹਰਾਮਖੋਰ ਖਾਲਿਛੇਤਾਨੀ ਦੱਲੇ ਚੁੱਪ ਨੇ ਜਦੋ ਖਾਲਿਛੇਤਾਨੀਆਂ ਦੀਆਂ ਧੀਆਂ ਨੂੰ ਪਾਕਿਸਤਾਨੀਆਂ ਨੇ ਗੱਭਣ ਕਰਿਆ ਅੱਖਾਂ ਉਦੋ ਖੁੱਲਣਗੀਆਂ🙏
@nativity8527
@nativity8527 3 күн бұрын
40-50 saala raj ki baat 300 saal se kar dahe ho paaji! bas karoyaar, jedi jagah 40-50 saal. ranjit Singh ne raj Kara, Oho Hinduan ne 2000 saal raj kara, 500 saal Musalmano ne raj kara, 200 saal angrejo ne raj kara
@harshdeepsingh8211
@harshdeepsingh8211 3 күн бұрын
Tumara 1000 hazara saal raj 40 saal ke raj ke saamne bahut bauna hai iska reason hai jinn kirdaaro ne raj kiya hai.
@kulveergagan3761
@kulveergagan3761 3 күн бұрын
Asi kdo kehne aa k sanu ranjit singh wala hi raaj chahida, oh tn ikk example dinne aa k jis khalsa raaj da gungaan hun tkk hunda oho jiha hi hou hun v, Raaj es lyi nhi chahida k ranjit singh da raaj c oho Hi deyo, raaj es lyi chahida k hr kaum kol raaj hai fer sikha kol kyu nhi??? Raaj es lyi chahida kyu ki sikha nal continue dhkka ho riha 47 ton baad, raaj es lyi chahida k 84 vich sikh kaum da genocide hoyea and oh genocide dubara v ho skda, kyu ki ji genocide de keede c oh khtm kdi nhi hunde, os kaum ne dubara fer sikha nal oho kuj e Krna, raaj es lyi chahida k Guru Granth Sahib ji di be-adbi krni tn dur di gll koi krn di soch v na ske, raaj es lyi chahida k sikh hindu nhi hn, ikk vkhri kaum hn, jo k Indian constitution nhi mnda,
@neerbang8618
@neerbang8618 3 күн бұрын
Sanu to Jatta sa raj nahi chahida. jede din Har Jutt da foofad ek Ravidassia / Mazhabi hoga oho din assi soch bhi sakde hain . utto pahle no chance.
@neerbang8618
@neerbang8618 3 күн бұрын
Tumhare liye hoga , Hamare liye history ka chhota sa tukda hai. Punjab be Hindu, Christians, Musalman, Ravidassia, Mazhabi, Nirankari , aadhe Jutta kisi nu thwadda raj nahi chahida. Tussee apne gharich raj kar salde ho. Punjab thwadde peeeu di Jaagir nahi hai
@PrabhjotKaur-g5i
@PrabhjotKaur-g5i 3 күн бұрын
ਡਾਕਟਰ ਕਮਲਜੀਤ ਸਿੰਘ ਨਾਲ ਤੁਹਾਡੇ ਗੱਲਬਾਤ ਬਹੁਤ ਰੋਚਕ ਹੈ ਬਹੁਤ ਲਾਭਦਾਇਕ ਹੈ। ਡਾਕਟਰ ਸਾਹਿਬ ਦੇ ਵਿਚਾਰ ਬੜੇ ਉੱਤਮ ਹਨ ਅਤੇ ਉਹ ਸੁੰਦਰ ਮਿਣੇ ਤੋਲੇ ਸ਼ਬਦਾਂ ਵਿੱਚ ਆਪਣੇ ਵਿਚਾਰਾਂ ਨੂੰ ਪ੍ਰਸਤੁਤ ਕਰਦੇ ਹਨ । ਐਸੇ ਵਿਦਵਾਨ ਵਿਚਾਰਕਾਂ ਦੀ ਸਿੱਖ ਪੰਥ ਨੂੰ ਬਹੁਤ ਵੱਡੀ ਲੋੜ ਹੈ। ਅਸੀਂ ਨਾਮਧਾਰੀ ਸਿੱਖ ਤੁਹਾਡੀ ਅਤੇ ਡਾਕਟਰ ਕਮਲਜੀਤ ਸਿੰਘ ਜੀ ਦੀ ਸ਼ਲਾਘਾ ਕਰਦੇ ਹਾਂ ।
@mandeepsingh6992
@mandeepsingh6992 Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@harjinderbajwa8095
@harjinderbajwa8095 3 күн бұрын
🌹🙏ਵਾਹਿਗੁਰੂ ਜੀ ਕਾ ਖਾਲਸਾ 🙏🙏ਵਾਹਿਗੁਰੂ ਜੀ ਕੀ ਫਤਿਹ 🙏🌹
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ Күн бұрын
❤❤❤
@abneetkaur2805
@abneetkaur2805 3 күн бұрын
ਇਸ ਵਿਸ਼ੇ ਉੱਪਰ ਡਾਕਟਰ ਸਾਹਿਬ ਦੇ ਵਿਚਾਰ ਖੁੱਲ ਕੇ ਸਾਹਮਣੇ ਆਉਣੇ ਚਾਹੀਦੇ ਹਨ ਅਤੇ ਹੋਰ ਵੀ ਵਿਦਵਾਨਾਂ ਦੇ ਵਿਚਾਰ ਅਸੀਂ ਜਾਨਣਾ ਚਾਹੁੰਦੇ ਹਾਂ
@CanadawithPrabh
@CanadawithPrabh 3 күн бұрын
ਡਾਕਟਰ ਸਾਹਿਬ ਕਹਿ ਰਹੇ ਹਨ ਕਿ ਦਿੱਲੀ ਤਖਤ ਉੱਪਰ ਜੋ ਵੀ ਬੈਠੇਗਾ ਜੇ ਉਹ ਸਿੱਖਾਂ ਨੂੰ ਸੁਤੰਤਰਤਾ ਨਾਲ ਨਹੀਂ ਜਿਉਣ ਦਿੰਦਾ ਤਾਂ ਅਸੀਂ ਉਸ ਦਾ ਵਿਰੋਧ ਕਰਾਂਗੇ ।ਜੇ ਦਿੱਲੀ ਤਖਤ ਉੱਪਰ ਹੀ ਖਾਲਸੇ ਦਾ ਕਬਜ਼ਾ ਹੋ ਜਾਵੇ, ਖਾਲਸਾ ਦਿੱਲੀ ਤਖਤ ਉੱਪਰ ਬੈਠ ਜਾਵੇ। ਕੀ ਫਿਰ ਆਪਾਂ ਉਹਨੂੰ ਵਿਰੋਧ ਕਰਨ ਦੀ ਲੋੜ ਰਵੇਗੀ?
@PrabhjotKaur-g5i
@PrabhjotKaur-g5i 3 күн бұрын
ਜਿਸ ਸਿੱਖ ਰਾਜ ਦੀ ਡਾਕਟਰ ਕੰਵਲਜੀਤ ਸਿੰਘ ਗੱਲ ਕਰ ਰਹੇ ਹਨ ਉਸ ਸਿੱਖ ਰਾਜ ਵਿੱਚ ਨਨਕਾਣਾ ਸਾਹਿਬ ਵੀ ਅਤੇ ਹੋਰ ਪਾਕਿਸਤਾਨ ਵਾਲੇ ਗੁਰਦੁਆਰੇ ਵੀ ਉਹ ਸਾਰੇ ਵਿੱਚ ਉਹ ਇਲਾਕਾ ਲਿਆ ਜਾਵੇਗਾ ਕਿ ਨਹੀਂ
@lovepreetkaurbajwa4177
@lovepreetkaurbajwa4177 2 күн бұрын
ਸਿੱਖ ਰਾਜ ਵਿੱਚ ਪਰਜਾ ਤੰਤਰ ਯਾਨੀ ਵੋਟਾਂ ਰਾਹੀਂ ਪ੍ਰਬੰਧਕ ਚੁਣੇ ਜਾਣਗੇ ਜਾਂ ਨਹੀਂ ਜਾਂ ਕੀ ਤਰੀਕਾ ਹੋਵੇਗਾ?
@EKTADEMALIK
@EKTADEMALIK 3 күн бұрын
ਡਾਕਟਰ ਸਾਹਿਬ ਦੇ ਮੁਤਾਬਕ ਸਿੱਖ ਦੀ ਪਰਿਭਾਸ਼ਾ ਕੀ ਹੈ ?ਕੀ ਕੇਸਾਧਾਰੀ ਅੰਮ੍ਰਿਤਧਾਰੀ ਹੀ ਕੇਵਲ ਸਿੱਖ ਹੁੰਦੇ ਹਨ ਜਾਂ ਬਾਕੀ ਦੇ ਗੁਰੂ ਨਾਨਕ ਨਾਮ ਲੇਵਾ ਵੀ ਸਿੱਖ ਹਨ?
@SandeepSingh-0009
@SandeepSingh-0009 3 күн бұрын
🙏🙏🙏🙏
@PrabhjotKaur-g5i
@PrabhjotKaur-g5i 3 күн бұрын
ਡਾਕਟਰ ਕਮਲਜੀਤ ਸਿੰਘ ਨਾਲ ਤੁਹਾਡੇ ਗੱਲਬਾਤ ਬਹੁਤ ਰੋਚਕ ਹੈ ਬਹੁਤ ਲਾਭਦਾਇਕ ਹੈ। ਡਾਕਟਰ ਸਾਹਿਬ ਦੇ ਵਿਚਾਰ ਬੜੇ ਉੱਤਮ ਹਨ ਅਤੇ ਉਹ ਸੁੰਦਰ ਮਿਣੇ ਤੋਲੇ ਸ਼ਬਦਾਂ ਵਿੱਚ ਆਪਣੇ ਵਿਚਾਰਾਂ ਨੂੰ ਪ੍ਰਸਤੁਤ ਕਰਦੇ ਹਨ । ਐਸੇ ਵਿਦਵਾਨ ਵਿਚਾਰਕਾਂ ਦੀ ਸਿੱਖ ਪੰਥ ਨੂੰ ਬਹੁਤ ਵੱਡੀ ਲੋੜ ਹੈ। ਅਸੀਂ ਨਾਮਧਾਰੀ ਸਿੱਖ ਤੁਹਾਡੀ ਅਤੇ ਡਾਕਟਰ ਕਮਲਜੀਤ ਸਿੰਘ ਜੀ ਦੀ ਸ਼ਲਾਘਾ ਕਰਦੇ ਹਾਂ ।
@lovepreetkaurbajwa4177
@lovepreetkaurbajwa4177 2 күн бұрын
ਇਸ ਵਿਸ਼ੇ ਉੱਪਰ ਡਾਕਟਰ ਸਾਹਿਬ ਦੇ ਵਿਚਾਰ ਖੁੱਲ ਕੇ ਸਾਹਮਣੇ ਆਉਣੇ ਚਾਹੀਦੇ ਹਨ ਅਤੇ ਹੋਰ ਵੀ ਵਿਦਵਾਨਾਂ ਦੇ ਵਿਚਾਰ ਅਸੀਂ ਜਾਨਣਾ ਚਾਹੁੰਦੇ ਹਾਂ
@abneetkaur2805
@abneetkaur2805 3 күн бұрын
ਡਾਕਟਰ ਸਾਹਿਬ ਕਹਿ ਰਹੇ ਹਨ ਕਿ ਦਿੱਲੀ ਤਖਤ ਉੱਪਰ ਜੋ ਵੀ ਬੈਠੇਗਾ ਜੇ ਉਹ ਸਿੱਖਾਂ ਨੂੰ ਸੁਤੰਤਰਤਾ ਨਾਲ ਨਹੀਂ ਜਿਉਣ ਦਿੰਦਾ ਤਾਂ ਅਸੀਂ ਉਸ ਦਾ ਵਿਰੋਧ ਕਰਾਂਗੇ ।ਜੇ ਦਿੱਲੀ ਤਖਤ ਉੱਪਰ ਹੀ ਖਾਲਸੇ ਦਾ ਕਬਜ਼ਾ ਹੋ ਜਾਵੇ, ਖਾਲਸਾ ਦਿੱਲੀ ਤਖਤ ਉੱਪਰ ਬੈਠ ਜਾਵੇ। ਕੀ ਫਿਰ ਆਪਾਂ ਉਹਨੂੰ ਵਿਰੋਧ ਕਰਨ ਦੀ ਲੋੜ ਰਵੇਗੀ?
@lovepreetkaurbajwa4177
@lovepreetkaurbajwa4177 2 күн бұрын
ਡਾਕਟਰ ਸਾਹਿਬ ਦੇ ਮੁਤਾਬਕ ਸਿੱਖ ਦੀ ਪਰਿਭਾਸ਼ਾ ਕੀ ਹੈ ?ਕੀ ਕੇਸਾਧਾਰੀ ਅੰਮ੍ਰਿਤਧਾਰੀ ਹੀ ਕੇਵਲ ਸਿੱਖ ਹੁੰਦੇ ਹਨ ਜਾਂ ਬਾਕੀ ਦੇ ਗੁਰੂ ਨਾਨਕ ਨਾਮ ਲੇਵਾ ਵੀ ਸਿੱਖ ਹਨ?
@PrabhjotKaur-g5i
@PrabhjotKaur-g5i 3 күн бұрын
ਡਾਕਟਰ ਕਮਲਜੀਤ ਸਿੰਘ ਨਾਲ ਤੁਹਾਡੇ ਗੱਲਬਾਤ ਬਹੁਤ ਰੋਚਕ ਹੈ ਬਹੁਤ ਲਾਭਦਾਇਕ ਹੈ। ਡਾਕਟਰ ਸਾਹਿਬ ਦੇ ਵਿਚਾਰ ਬੜੇ ਉੱਤਮ ਹਨ ਅਤੇ ਉਹ ਸੁੰਦਰ ਮਿਣੇ ਤੋਲੇ ਸ਼ਬਦਾਂ ਵਿੱਚ ਆਪਣੇ ਵਿਚਾਰਾਂ ਨੂੰ ਪ੍ਰਸਤੁਤ ਕਰਦੇ ਹਨ । ਐਸੇ ਵਿਦਵਾਨ ਵਿਚਾਰਕਾਂ ਦੀ ਸਿੱਖ ਪੰਥ ਨੂੰ ਬਹੁਤ ਵੱਡੀ ਲੋੜ ਹੈ। ਅਸੀਂ ਨਾਮਧਾਰੀ ਸਿੱਖ ਤੁਹਾਡੀ ਅਤੇ ਡਾਕਟਰ ਕਮਲਜੀਤ ਸਿੰਘ ਜੀ ਦੀ ਸ਼ਲਾਘਾ ਕਰਦੇ ਹਾਂ ।
@LudhianaWoodenInterior
@LudhianaWoodenInterior 2 күн бұрын
ਡਾਕਟਰ ਸਾਹਿਬ ਦੇ ਮੁਤਾਬਕ ਸਿੱਖ ਦੀ ਪਰਿਭਾਸ਼ਾ ਕੀ ਹੈ ?ਕੀ ਕੇਸਾਧਾਰੀ ਅੰਮ੍ਰਿਤਧਾਰੀ ਹੀ ਕੇਵਲ ਸਿੱਖ ਹੁੰਦੇ ਹਨ ਜਾਂ ਬਾਕੀ ਦੇ ਗੁਰੂ ਨਾਨਕ ਨਾਮ ਲੇਵਾ ਵੀ ਸਿੱਖ ਹਨ?
@gurdeepsinghdeol6895
@gurdeepsinghdeol6895 3 күн бұрын
ਡਾਕਟਰ ਸਾਹਿਬ ਕਹਿ ਰਹੇ ਹਨ ਕਿ ਦਿੱਲੀ ਤਖਤ ਉੱਪਰ ਜੋ ਵੀ ਬੈਠੇਗਾ ਜੇ ਉਹ ਸਿੱਖਾਂ ਨੂੰ ਸੁਤੰਤਰਤਾ ਨਾਲ ਨਹੀਂ ਜਿਉਣ ਦਿੰਦਾ ਤਾਂ ਅਸੀਂ ਉਸ ਦਾ ਵਿਰੋਧ ਕਰਾਂਗੇ ।ਜੇ ਦਿੱਲੀ ਤਖਤ ਉੱਪਰ ਹੀ ਖਾਲਸੇ ਦਾ ਕਬਜ਼ਾ ਹੋ ਜਾਵੇ, ਖਾਲਸਾ ਦਿੱਲੀ ਤਖਤ ਉੱਪਰ ਬੈਠ ਜਾਵੇ। ਕੀ ਫਿਰ ਆਪਾਂ ਉਹਨੂੰ ਵਿਰੋਧ ਕਰਨ ਦੀ ਲੋੜ ਰਵੇਗੀ?
@jujharsingh4458
@jujharsingh4458 2 күн бұрын
Tuhade swaal vich hi jawab hai, ki tuhanu laghda hai Khalsa da Raj hove teh ohda virodh hovega. Fer tan eh sabad kadh devo Raj Karega Khalsa, Aki Rahe na Koe.
@gurdeepsinghdeol6895
@gurdeepsinghdeol6895 2 күн бұрын
Je ta koi vadhyia leader hove te sab kuj samban wale hove jive ki maharaja ranjit singh da raj si phir sab kuj vadhyia te je kise party de leader warga hove ta phir ta jaroor virodh hove ga mere hisab nal
@jujharsingh4458
@jujharsingh4458 2 күн бұрын
No leader no raja, sirf Khalsa Raj ya fer keh lo Sangat Raj. Eh conceptJive Guru Hargobind ji nei Akal Takht bana keh ditta hai. We have Miri and Piri. Jadon tak leader labon ge kadhi nahin miloga hamesha dokha hovega. Only who is true leader is Akal Purakh and Guru Granth Sahib. Har Guru Gobind Singh da Khalsa ek ap vich leader hai.
@gurdeepsinghdeol6895
@gurdeepsinghdeol6895 2 күн бұрын
Thik aa g tuhadi gal sahi aa mai manda aa par kise vi panth nu ja desh nu chalaun lyi koi na koi ta Esa hona chaida aa jo saryia nu samjha sake ja sare os ik di gal man sakan te nale sare khush reh sakan jive da khalsa raj pehla si ove da hi hona chaida aa ja phir jive ki dr Manmohan singh ji president rahe ne odo vi te ik hisab nal khalsa raj hi si par apa ohna vargyia di sunde nai mande nai te apne wale os nu khalsa raj man ke Raji nai jdo jdo vi kise vi sikh ne delhi te raj kita aa odo odo hi khalse da raj hoya aa par koi manda hi nai es gal nu
@PrabhjotKaur-g5i
@PrabhjotKaur-g5i 3 күн бұрын
ਡਾਕਟਰ ਕਮਲਜੀਤ ਸਿੰਘ ਨਾਲ ਤੁਹਾਡੇ ਗੱਲਬਾਤ ਬਹੁਤ ਰੋਚਕ ਹੈ ਬਹੁਤ ਲਾਭਦਾਇਕ ਹੈ। ਡਾਕਟਰ ਸਾਹਿਬ ਦੇ ਵਿਚਾਰ ਬੜੇ ਉੱਤਮ ਹਨ ਅਤੇ ਉਹ ਸੁੰਦਰ ਮਿਣੇ ਤੋਲੇ ਸ਼ਬਦਾਂ ਵਿੱਚ ਆਪਣੇ ਵਿਚਾਰਾਂ ਨੂੰ ਪ੍ਰਸਤੁਤ ਕਰਦੇ ਹਨ । ਐਸੇ ਵਿਦਵਾਨ ਵਿਚਾਰਕਾਂ ਦੀ ਸਿੱਖ ਪੰਥ ਨੂੰ ਬਹੁਤ ਵੱਡੀ ਲੋੜ ਹੈ। ਅਸੀਂ ਨਾਮਧਾਰੀ ਸਿੱਖ ਤੁਹਾਡੀ ਅਤੇ ਡਾਕਟਰ ਕਮਲਜੀਤ ਸਿੰਘ ਜੀ ਦੀ ਸ਼ਲਾਘਾ ਕਰਦੇ ਹਾਂ ।
@jaikaur2322
@jaikaur2322 Күн бұрын
ਡਾਕਟਰ ਸਾਹਿਬ ਦੇ ਮੁਤਾਬਕ ਸਿੱਖ ਦੀ ਪਰਿਭਾਸ਼ਾ ਕੀ ਹੈ ?ਕੀ ਕੇਸਾਧਾਰੀ ਅੰਮ੍ਰਿਤਧਾਰੀ ਹੀ ਕੇਵਲ ਸਿੱਖ ਹੁੰਦੇ ਹਨ ਜਾਂ ਬਾਕੀ ਦੇ ਗੁਰੂ ਨਾਨਕ ਨਾਮ ਲੇਵਾ ਵੀ ਸਿੱਖ ਹਨ?
@gurdeepsinghdeol6895
@gurdeepsinghdeol6895 3 күн бұрын
ਡਾਕਟਰ ਕਮਲਜੀਤ ਸਿੰਘ ਨਾਲ ਤੁਹਾਡੇ ਗੱਲਬਾਤ ਬਹੁਤ ਰੋਚਕ ਹੈ ਬਹੁਤ ਲਾਭਦਾਇਕ ਹੈ। ਡਾਕਟਰ ਸਾਹਿਬ ਦੇ ਵਿਚਾਰ ਬੜੇ ਉੱਤਮ ਹਨ ਅਤੇ ਉਹ ਸੁੰਦਰ ਮਿਣੇ ਤੋਲੇ ਸ਼ਬਦਾਂ ਵਿੱਚ ਆਪਣੇ ਵਿਚਾਰਾਂ ਨੂੰ ਪ੍ਰਸਤੁਤ ਕਰਦੇ ਹਨ । ਐਸੇ ਵਿਦਵਾਨ ਵਿਚਾਰਕਾਂ ਦੀ ਸਿੱਖ ਪੰਥ ਨੂੰ ਬਹੁਤ ਵੱਡੀ ਲੋੜ ਹੈ। ਅਸੀਂ ਨਾਮਧਾਰੀ ਸਿੱਖ ਤੁਹਾਡੀ ਅਤੇ ਡਾਕਟਰ ਕਮਲਜੀਤ ਸਿੰਘ ਜੀ ਦੀ ਸ਼ਲਾਘਾ ਕਰਦੇ ਹਾਂ ।
@AmarpreetKaur-s9z
@AmarpreetKaur-s9z 2 күн бұрын
ਡਾਕਟਰ ਕਮਲਜੀਤ ਸਿੰਘ ਨਾਲ ਤੁਹਾਡੇ ਗੱਲਬਾਤ ਬਹੁਤ ਰੋਚਕ ਹੈ ਬਹੁਤ ਲਾਭਦਾਇਕ ਹੈ। ਡਾਕਟਰ ਸਾਹਿਬ ਦੇ ਵਿਚਾਰ ਬੜੇ ਉੱਤਮ ਹਨ ਅਤੇ ਉਹ ਸੁੰਦਰ ਮਿਣੇ ਤੋਲੇ ਸ਼ਬਦਾਂ ਵਿੱਚ ਆਪਣੇ ਵਿਚਾਰਾਂ ਨੂੰ ਪ੍ਰਸਤੁਤ ਕਰਦੇ ਹਨ । ਐਸੇ ਵਿਦਵਾਨ ਵਿਚਾਰਕਾਂ ਦੀ ਸਿੱਖ ਪੰਥ ਨੂੰ ਬਹੁਤ ਵੱਡੀ ਲੋੜ ਹੈ। ਅਸੀਂ ਨਾਮਧਾਰੀ ਸਿੱਖ ਤੁਹਾਡੀ ਅਤੇ ਡਾਕਟਰ ਕਮਲਜੀਤ ਸਿੰਘ ਜੀ ਦੀ ਸ਼ਲਾਘਾ ਕਰਦੇ ਹਾਂ ।
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.