Khabran Da Prime Time| ਕੀ Akali Dal ਵੱਲੋਂ Jathedar Sahib ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਗਈ ? News18 Punjab

  Рет қаралды 5,988

News18 Punjab

News18 Punjab

Күн бұрын

Пікірлер: 35
@harneksingh621
@harneksingh621 Күн бұрын
ਅਕਾਲੀਦਲ ਸ਼ੀ ਆਕਲ ਤੱਖਤ ਸਾਹਿਬ ਤੋ ਬਣੀ। ਹੋਈ ਪਾਰਟੀ ਹੈ ਬਾਦਲ ਪਰਿਵਾਰ ਤੋ ਪਹਿਲਾ ਕਿਸੇ ਵੀ ਪ੍ਰਧਾਨ ਨੇ ਆਪਣੇ ਪਰਿਵਾਰ ਵਾਦ ਨਹੀ ਪਾਲੇ
@dhanwantbahra7422
@dhanwantbahra7422 Күн бұрын
ਤੁਸੀਂ ਵੀ ਅਜ ਤੱਕ ਸਭ ਕੁਝ ਧੱਕੇ ਨਾਲ ਕਰਦੇ
@dhanwantbahra7422
@dhanwantbahra7422 Күн бұрын
ਪਹਿਲਾਂ ਤਾਂ ਕੋਈ ਗਲ ਮੰਨੀ ਨਹੀਂ ਅਕਾਲ ਤਖ਼ਤ ਸਾਹਿਬ ਦੀ।
@davs6638
@davs6638 Күн бұрын
ਪਾਰਟੀ ਦਾ ਬੇੜਾ ਤਾਂ ਗਰਕ ਹੋ ਚੁੱਕਾ ਹੈ, ਲੋਕ ਸਮਝ ਰਹੇ ਨੇ ਸਭ ਕੁਝ ।
@GuRlalasinghSran
@GuRlalasinghSran Күн бұрын
ਪਤਰਕਾਰ ਸਹਿਬ ਬੇਨਤੀ ਹੈ ਇਹਨਾ ਅਕਾਲ ਤਖਤ ਸਹਿਬ ਦੇ ਭਗੌੜਿਅਆ ਨੂ 🎉ਡਿਬੇਟ ਵਿਚ ਬਲੌਣਾ ਬੰਦ ਕਰੋ ਇਹਨਾ ਚਵਲਾ ਦੇ ਝੋਠੇ ਤਰਕ ਸੁਣਕੇ ਸਾਡੇ ਦਿਲ ਵਿਚ ਅਗ ਲਗਦੀ ਹੈ ਜੀ ਹਥ ਜੋੜ ਕਿ ਬੇਨਤੀ ਹੈ ਪਰਵਾਨ ਕਰਨਾ ਬੇਨਤੀ ਹੈ ਜੀ
@Human_Correcter
@Human_Correcter Күн бұрын
ਆਕਾਲੀ ਦੱਲ ਜ਼ਿੰਦਾਬਾਦ
@gharg2309
@gharg2309 Күн бұрын
ਸ਼ਹੀਦੀ ਪੰਦਰਵਾੜਾ ਤਾਂ ਸ਼ੁਰੂ ਹੀ 20 ਦਿਸੰਬਰ ਤੋਂ ਬਾਅਦ 3:48 ਹੋਇਆ, 3 ਦਿਨ ਤਾਂ 5-12-2024 ਨੂੰ ਹੀ ਹੋ ਗਏ ਸੀ। ਧਾਰਨੀ ਜੀ ਤੁਸੀਂ ਅਕਾਲ ਤਖ਼ਤ ਸਾਹਿਬ ਨੂੰ ਤਾਂ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਸਿੱਖ ਸੰਗਤ ਧੋਖਾ ਨਹੀਂ ਖਾਂਦੀ।
@dhanwantbahra7422
@dhanwantbahra7422 Күн бұрын
ਬਹਾਨੇ ਹੀ ਲਗਾ ਰਹੇ ਹਨ ਹੁਣ ਤਕ
@harneksingh621
@harneksingh621 Күн бұрын
ਪੰਦਰਵਾੜੇ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਤੇ ਕੇਮਟੀ ਬਣ ਗਈ ਜੋ ਨੌ ਸਾਲ ਪਹਿਲਾ ਕੇਸ ਮੁਕ ਚੁੱਕਿਆ ਸੀਜਨ ਜਥੇਦਾਰ ਵਾਰੇ ਧਾਰਨੀ ਕੀ ਧਾਮੀ ਗੁਰਦੁਵਾਰਾ ਕੇਮਟੀ ਦਾ ਪ੍ਰਧਨ ਵੀ ਹੈ ਤੇ ਅਕਾਲੀਦਲ ਵਰਿੰਕਗ ਕੇਮਟੀ ਦਾ ਮੈਬਰ ਵੀ ਹੈ ਤਾ ਸੰਵਿਧਾਨ ਵਾਰੇ ਕਿੳ ਨੀ ਕੁਝ ਹੋਇਆ ਜਦ ਕੇਮਟੀ ਮੈਬਰ ਨੂੰ ਐਮ ਐਲ ਏ ਟਿਕਟ ਦੇਦੇ ਹੋ
@balbindrasinghbalbindra5692
@balbindrasinghbalbindra5692 Күн бұрын
Dynasor Vapas A Sakde Par Sukhbir Insa Vapsi Nahi kar Sakda 😂😢😮😅
@JasvinderSingh-dr7oi
@JasvinderSingh-dr7oi Күн бұрын
Pur Han sahib good god bless you
@BaljeetSingh-fr3by
@BaljeetSingh-fr3by Күн бұрын
🎉🎉
@dhanwantbahra7422
@dhanwantbahra7422 Күн бұрын
ਸ਼ਿਕਾਇਤ ਕਰ ਸਕਦੇ ਤੁਹਾਡੇ ਬਾਦਲ ਪਿਉ ਦਾ ਅਕਾਲ ਤਖਤ ਨਹੀਂ
@BhupinderSinghJe
@BhupinderSinghJe Күн бұрын
ਤੁਹਾਨੂੰ ਪਤਾ ਤਾਂ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਲੱਗ ਜਾਵੇਗਾ।ਕੁਝ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਮੇਅਰ ਦੀਆਂ ਵੋਟਾਂ ਤੋਂ ਅਜ਼ਾਦ ਵੱਧ ਜਿੱਤੇ ਹਨ ਤੁਹਾਡੇ ਘੱਟ।
@HANAF-l4h
@HANAF-l4h Күн бұрын
Dharni sahib kuch ta Tuhada spitekaran hun sukhbir ji nu bacha nhi sakda
@JasvinderSingh-dr7oi
@JasvinderSingh-dr7oi Күн бұрын
Sgpc expire election need as Akali dal election look result order Jathedar Akal takht accept resign time date
@dhanwantbahra7422
@dhanwantbahra7422 Күн бұрын
ਧਾਰਨੀ ਵਕੀਲ ਹਨ ਪਰ ਨਾਲ ਵਕੀਲ ਝੂਠੇ ਹੀ ਹੁੰਦੇ
@GurcharanSingh-mp8qs
@GurcharanSingh-mp8qs Күн бұрын
Excuses
@jagirsingh2221
@jagirsingh2221 Күн бұрын
Darni saab ithas tahnu jad kru ga
@hakamsinghbrar6014
@hakamsinghbrar6014 Күн бұрын
Sirr jhukda pr mannde ni akaal takht nu
@DarshanDhaliwal-xj6xo
@DarshanDhaliwal-xj6xo Күн бұрын
Dhami is talking nonsense
@OnkarSingh-j9p
@OnkarSingh-j9p Күн бұрын
Sukbir not sikh
@DarshanDhaliwal-xj6xo
@DarshanDhaliwal-xj6xo Күн бұрын
Chamcha badal Da dhami
@JasvinderSingh-dr7oi
@JasvinderSingh-dr7oi Күн бұрын
Dhrni I dramebaj we opposed paterkar
@balbindrasinghbalbindra5692
@balbindrasinghbalbindra5692 Күн бұрын
Sukhbir insa Dhamkiya De Riha Jathedara Nu
@dhanwantbahra7422
@dhanwantbahra7422 Күн бұрын
ਅਗੇ ਨਹੀਂ ਹੁਕਮ ਮੰਨੇ ਝੂਠਿਉ
@LAKHVIRSRAN-zi7pw
@LAKHVIRSRAN-zi7pw Күн бұрын
Dharni sharm kra tuci hukm nu manade sari world kah riha k badal tola shree akal Sahib to bhaj riha hai..tuci wapas nahi a sakde jinna sma sukha hai.bakhas lvo hun bahuut be abdi kreai hai
@JarnailSandhu-xl9yj
@JarnailSandhu-xl9yj Күн бұрын
Bakvas hai
@Sarabjeet-fc1ez
@Sarabjeet-fc1ez Күн бұрын
Maghi mele te sahida noo sardanjli deni chahidi aa na ke confrance karnia
@Sarabjeet-fc1ez
@Sarabjeet-fc1ez Күн бұрын
Party galt nahi bande badl warge gurbachan cheeme dhami wargea noo bahr kado sab thik ho jana
Каха и дочка
00:28
К-Media
Рет қаралды 3,4 МЛН
It works #beatbox #tiktok
00:34
BeatboxJCOP
Рет қаралды 41 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Каха и дочка
00:28
К-Media
Рет қаралды 3,4 МЛН