Khabran Da Prime Time Live | ਕੀ ਬਤੌਰ MP ਵੀ ਖਾਲਿਸਤਾਨ ਨੂੰ ਮੁੱਖ ਏਜੰਡੇ 'ਤੇ ਰੱਖ ਰਹੇ ਨੇ Amritpal Singh ?

  Рет қаралды 156,280

News18 Punjab

News18 Punjab

Күн бұрын

Khabran Da Prime Time Live | ਖਾਲਿਸਤਾਨ ਵਾਲੇ ਮੁੱਦੇ 'ਤੇ ਅੰਮ੍ਰਿਤਪਾਲ ਦੀ ਮਾਤਾ ਵੱਲੋਂ ਦਿੱਤੇ ਬਿਆਨ ਦੇ ਕੀ ਮਾਇਨੇ ? ਕੀ ਕਿਸੇ ਸੋਚੇ-ਸਮਝੇ ਪਲਾਨ ਦੇ ਤਹਿਤ ਦਿੱਤਾ ਗਿਆ ਬਿਆਨ ? ਕੀ ਅੰਮ੍ਰਿਤਪਾਲ ਦੀ ਸਹਿਮਤੀ ਤੋਂ ਬਿਨਾਂ ਹੀ ਬਿਆਨ ਜਾਰੀ ਕੀਤਾ ਗਿਆ ? ਖਾਲਿਸਤਾਨ ਸਮਰਥਕ ਕਹਿਣ 'ਤੇ ਇਤਰਾਜ਼ ਕਿਉਂ ਜਤਾਇਆ ਗਿਆ ? ਕੀ ਬਤੌਰ MP ਵੀ ਖਾਲਿਸਤਾਨ ਨੂੰ ਮੁੱਖ ਏਜੰਡੇ 'ਤੇ ਰੱਖ ਰਹੇ ਨੇ ਅੰਮ੍ਰਿਤਪਾਲ ? ਕੀ ਖਾਲਿਸਤਾਨ ਦੇ ਮੁੱਦੇ 'ਤੇ ਹੀ ਅੰਮ੍ਰਿਤਪਾਲ ਨੂੰ ਖਡੂਰ ਸਾਹਿਬ 'ਚ ਵੋਟਾਂ ਮਿਲੀਆਂ ? ਕੀ ਖਾਲਿਸਤਾਨ ਦੀ ਚਰਚਾ, ਪੰਜਾਬ ਦੇ ਮਾਹੌਲ ਲਈ ਖ਼ਤਰਾ ਹੋ ਸਕਦੀ ਹੈ ? ਕੀ ਖਾਲਿਸਤਾਨ ਦਾ ਏਜੰਡਾ ਸਿਰਫ ਸਿਆਸੀ ਹਿੱਤ ਸਾਧਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ ?
#KhabranDaPrimeTime #AmritpalSingh #News18Punjab #KhalistanControversy #SGPC #GianiHarpreetSingh #simranjitsinghmann
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 314
@KawaljitKaur-fh9cx
@KawaljitKaur-fh9cx 2 ай бұрын
ਖਾਲਿਸਤਾਨ ਤੋਂ ਡਰਦੇ ਕਿਉਂ ਹਨੲਇਹ ਤਾਂ ਸੱਚਾ ਸੁੱਚਾ ਰਾਜ ਹੈ ਸਾਰਿਆਂ ਦਾ ਭਲਾ ਕਰਨਾ ਦੇ ਸੱਚਾ ਸੁੱਚਾ ਰਾਜ ਆ ਜਾਵੇ ਤਾਂ ਨਸ਼ੇ ਖਤਮ ਹੋਣਗੇ ਚੋਰੀਆਂ ਖਤਮ ਹੋਣਗੀਆਂ ਰਿਸ਼ਵਤ ਖਤਮ ਹੋਵੇਗੀ ਸਾਰੇ ਧਰਮ ਪਿਆਰ ਨਾਲ ਰਹਿਣਗੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਵਹਿਗੁਰੂ ਜੀ ਮਿਹਰ ਕਰੋ ਸੱਚਾ ਰਾਜ ਆ ਜਾਵੇ
@phumansingh2910
@phumansingh2910 Ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@BhiheeraSingh-li8yb
@BhiheeraSingh-li8yb 2 ай бұрын
ਰੰਘਰੇਟੇ ਗੁਰੂ ਕੇ ਬੇਟੇ ਜਿੰਦਾਬਾਦ💪💪 ਕੋਈ ਇੱਕ ਬੰਦਾ ਖਾਲਿਸਤਾਨ ਨਹੀ ਬਣਾ ਸਕਦਾ ਗੁਰੂ ਕੇ ਬੇਟੇ ਜਿੰਦਾਬਾਦ💪💪💪💪
@HarjinderSingh-lv8lb
@HarjinderSingh-lv8lb 2 ай бұрын
Right sanu nhi chahida
@DARSHANSINGH-gv3it
@DARSHANSINGH-gv3it 2 ай бұрын
❤😅😅😅😅😅😊😅😅.lp6 0. ..9n . 11:26 f7l.​@@HarjinderSingh-lv8lb 😢😮😅😊❤h.
@gurlabhsingh7627
@gurlabhsingh7627 2 ай бұрын
ਪੰਡਤ ਜੀ ਨੇ ਬਹੁਤ ਤਰੀਕੇ ਨਾਲ ਗੱਲਬਾਤ ਕੀਤੀ
@preetdadiana5631
@preetdadiana5631 Ай бұрын
ਬਹੁਤ ਵਧੀਆ ਚਮਕੌਰ ਵੀਰ ਵਾਹਿਗੁਰੂ ਜੀ ਹਮੇਸ਼ਾਂ ਚੜਦ੍ਹੀਕਲਾ ਚ ਰੱਖਣ
@sssatnam4
@sssatnam4 2 ай бұрын
ਜੋਸ਼ੀ ਜੀ ਸਿੱਖਾਂ ਲਈ ਕਿਸੇ ਸਰਕਾਰ ਕੁਝ ਨਹੀਂ ਕੀਤਾ ਸਗੋਂ ਉਲਟਾ UAPA ਤੇ NSA ਵਰਗੇ ਕਾਲੇ ਕਨੂੰਨ ਸਭ ਤੋਂ ਵੱਧ ਸਿੱਖਾਂ ਤੇ ਹੀ ਲੱਗੇ ਆ
@SulakhaniKaur
@SulakhaniKaur 2 ай бұрын
ਸਾਰੇ ਵੀਰਾਂ ਦਾ ਧੰਨਵਾਦ ਜ਼ਿਆਦਾ ਬਾਹਮਣ ਵੀਰੇ ਦਾ ਧੰਨਵਾਦ ਚੇਤਨ ਮੋਹਨ ਜੋਸੀ ਜੋ ਬਹੁਤ ਪੜ੍ਹਿਆ ਲਿਖਿਆ ਹੈ ਇਸ ਨਾਲ ਸ਼ਾਂਤੀ ਰਹਿੰਦੀ ਹੈ। ਨਸ਼ਾ ਕੋਈ ਜਾਤ ਕਰਕੇ ਨਹੀਂ ਲੱਗਦਾ।ਨਸ਼ਾ ਬਿਨਾਂ ਜ਼ਾਤ ਕਰਕੇ ਚਬੜ ਰਿਹਾ
@jassdhami1791
@jassdhami1791 2 ай бұрын
Khalistan jindabad
@jassdhami1791
@jassdhami1791 2 ай бұрын
Amritpal singh jindabad
@jassdhami1791
@jassdhami1791 2 ай бұрын
Hindu sada hi Bhai ha eh udo sarkar na mara ta ki Sikh badman hon ta apsl bhaichara da vitch nafrat bhari jawa
@hajarasingh5129
@hajarasingh5129 Ай бұрын
ਜੋਸੀ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਸਾਂਝੀਵਾਲਤਾ ਦੀ ਗੱਲ ਕੀਤੀ ਹੈ ਸਾਰੇ ਹੀ ਸਾਡੇ ਦੇਸ਼ ਪੰਜਾਬ ਦੇ ਵਿੱਚ ਸ਼ਾਂਤੀ ਰਹਿਣੀ ਚਾਹੀਦੀ ਹੈ।
@GurmitSingh-ez9pj
@GurmitSingh-ez9pj 2 ай бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@rajwinderkaur1718
@rajwinderkaur1718 2 ай бұрын
Khalistan zindabad
@baggasingh9234
@baggasingh9234 2 ай бұрын
ਜਿਹੜੇ ਲੋਕ ਪਾਰਲੀਮੈਂਟ ਵਿੱਚ ਬੈਠ ਕੇ ਦੇਸ਼ ਦੇ ਉਪਰ ਰਾਜ ਕਰ ਰਹੇ ਹਨ,, ਦੇਸ਼ ਦੀ ਆਜ਼ਾਦੀ ਲਈ ਉਨ੍ਹਾਂ ਦੀ ਕੀ ਕੁਰਬਾਨੀ ਹੈ,,,,,
@gurlabhsingh7627
@gurlabhsingh7627 2 ай бұрын
ਬਹੁਤ ਵਧੀਆ ਗੱਲ ਕੀਤੀ ਭਾਈ ਚਮਕੌਰ ਸਿੰਘ ਜੀ
@pubgglobalgrouppubglovers8153
@pubgglobalgrouppubglovers8153 2 ай бұрын
ਤੇ ਖਾਲਸਾ ਰਾਜ ਵਿਚ ਸਭਨੂੰ ਬਰਾਰਬਤਾ ਦਾ ਅਧਿਕਾਰ ਹੋਵੇਗਾ ਸਾਰੇ ਇਕੋ ਸਮਾਨ ਇਕੋ ਅੱਖ ਨਾਲ ਦੇਖਣਾ ਇਸ ਰਾਜ ਵਿਚ ਨਾ ਹਿੰਦੂ ਨਾ ਮੁਸਲਮਾਨ ਨਾ ਸਿੱਖ ਨਾ ਇਸਾਈ ਸਾਰੇ ਹੀ ਭਰਾ ਤੇ ਭਾਈ ਭਾਈ
@sarabjeetkaur4486
@sarabjeetkaur4486 2 ай бұрын
ਭਾਈ ਚਮਕੌਰ ਸਿੰਘ ਜੀ ਬਹੁਤ ਵਧੀਆ 🙏🙏🙏
@sssatnam4
@sssatnam4 2 ай бұрын
ਭਾਈ ਚਮਕੌਰ ਸਿੰਘ ਨੇ ਬਹੁਤ ਵਧੀਆ ਢੰਗ ਨਾਲ ਵਿਚਾਰ ਰੱਖੇ ਆ
@jagjitsinghjassar347
@jagjitsinghjassar347 Ай бұрын
ਭਾਈ ਚਮਕੌਰ ਸਿੰਘ ਜੀ ਦੇ ਬਹੁਤ ਵਧੀਆ ਵਿਚਾਰ ਹਨ ਧੰਨਵਾਦ
@sarabjeetkaur4486
@sarabjeetkaur4486 2 ай бұрын
ਭਾਰਤ ਸਰਕਾਰ ਜਾਗਦੀ ਜ਼ਮੀਰ ਵਾਲੇ ਸਿੱਖਾਂ ਵਿਰੋਧੀ ਹੈ ਹਿੰਦੁਸਤਾਨ ਮੁਰਦਾਬਾਦ
@sssatnam4
@sssatnam4 2 ай бұрын
ਸਿਮਰਨਜੀਤ ਸਿੰਘ ਜੀ ਨੇ ਸਬੂਤਾਂ ਤਹਿਤ ਗੱਲ ਰੱਖੀ ਆ
@gurpreetbatth6751
@gurpreetbatth6751 2 ай бұрын
Simranjeet Singh is the gay matlab launda
@gurpreetbatth6751
@gurpreetbatth6751 2 ай бұрын
Simranjeet Jammu hai
@GurmitSingh-ez9pj
@GurmitSingh-ez9pj 2 ай бұрын
ਸਿੱਖ ਕੌਮ ਨੇ ਸਦਾ ਹਕੂਮਤ ਦੇ ਜੁਲਮਾਂ ਦਾ ਜਵਾਬ ਦਿੱਤਾ ਹੈ
@JaswinderSingh-io7uo
@JaswinderSingh-io7uo 2 ай бұрын
❤❤❤ ਸਾਨੂੰ ਖਾਲਸਾ ਰਾਜ ਚਾਹੀਦਾ ਹੈ ਜੀ ❤❤ ਜਿਸ ਵਿਚ ਸਭ ਰੱਲ ਕੇ ਰਹਿਣ ਜੀ ❤❤❤
@kamleshsaini5161
@kamleshsaini5161 2 ай бұрын
Veer Khalsa ka matlab pagg wala sardar nhi h eska matlab h pure pavitr khalis Dil wala ensaan
@shabegsingh5789
@shabegsingh5789 2 ай бұрын
ਸਿਖਾ ਨੇ ਜਗਲਾ ਵਿੱਚ ਘੋੜਿਆਂ ਦੀਆ ਕਾਠੀਆ.ੳਪਰ ਬਹੁਤ ਸਮਾ .ਕਟਿਆ ਕਿਸ ਦੀ ਖਾਤਰ ਜਵਾਬ ਦਿਉ ਹਿੰਦੂ ਲੋਕੋ
@Binder295
@Binder295 2 ай бұрын
ਭਾਈ ਮੇਰਾ ਖਿਆਲ ਹੈ ਸਿੱਖ ਜਦੋਂ ਜੰਗਲਾਂ ਵਿੱਚ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸਨ ਉਹ ਹਿੰਦੂ ਸਮਾਜ ਦਾ ਹਰਿਆਵਲ ਦਸਤਾ ਸੀ ਜਿਹੜਾ ਮੁਗਲਾਂ ਤੋਂ ਉਹ ਭਾਰਤ ਨੂੰ ਆਜ਼ਾਦ ਕਰਾਉਣ ਲਈ ਬਣਿਆ ਸੀ ਮੀਰ ਮੰਨੂ ਨੇ ਤਾਂ ਸਿੱਖ ਖਤਮ ਕਰ ਦਿੱਤੇ, ਫਿਰ ਇਹ ਹਿੰਦੂ ਮੁੜ ਕੇ ਸਿੱਖ ਬਣ ਗਏ, ਹੁਣ ਵੀ ਦੁਆਲੇ ਸਿੱਖ ਬਣਨਾ ਹੈ, ਫੇਰ 96 ਕਰੋੜ ਖਾਲਸਾ ਬਣੇਗਾ, ਪਤਾ ਨਹੀਂ ਕਿਉਂ ਅੱਡ ਹੋਣ ਦੀਆਂ ਗੱਲਾਂ ਕਰੀ ਜਾਂਦੇ ਉਹ ਕਰੀ ਜਾਂਦੇ ਉਹ ਕਰੀ ਜਾਂਦੇ ਹੋ
@Binder295
@Binder295 2 ай бұрын
ਉਂਝ
@Binder295
@Binder295 2 ай бұрын
,
@balvirsingh5810
@balvirsingh5810 2 ай бұрын
ਖਾਲਸਾ ਪੰਥ ਦੇ ਰਾਜ ਲਈ ਖਾਲਸਾ ਪੰਥ ਰਾਜਨੀਤੀ ਵਿੱਚ ਕੁੱਦ ਚੁੱਕਾ ਹੈ
@balvirsingh5810
@balvirsingh5810 2 ай бұрын
ਖਾਲਿਸਤਾਨ ਦਾ ਮਤਲਬ ਖਾਲਸ ਰਾਜ
@SSB489
@SSB489 2 ай бұрын
ਜੋਸ਼ੀ ਜੀ ਵਿਚਾਰਾਂ ਨਾਲ ਸਹਿਮਤ ਹਾਂ
@HarjinderSingh-ul6lp
@HarjinderSingh-ul6lp 2 ай бұрын
ਭਾਈ ਅੰਮਿਰਤ ਪਾਲ ਸਿੰਘ ਜੀ ਸੱਚੇ ਇਨਸਾਨ ਹਨ
@SUKHDEVSINGHSukha-zg3qy
@SUKHDEVSINGHSukha-zg3qy 2 ай бұрын
ਸਾਰੇ ਧਰਮ ਇਕਠੇ ਰਹਿਣਾ ਪਸੰਦ ਕਰਦੇ ਹਨ ਪਰ ਹਕੂਮਤ ਮਹਾਰਾਜਾ ਰਣਜੀਤ ਸਿੰਘ ਖਾਲਸਾ ਜੈਸੀ ਚਾਹੁੰਦੇ ਹਨ।
@jagjitsinghjassar347
@jagjitsinghjassar347 Ай бұрын
ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਐਮ ਪੀ ਸਾਹਿਬ ਜਿੰਦਾਬਾਦ ਖਡੂਰ ਸਾਹਿਬ
@lovejeetbhullar9068
@lovejeetbhullar9068 2 ай бұрын
ਘੱਟ ਗਿਣਤੀਆਂ ਨੂੰ ਦਬਾਉਣ ਕਰਕੇ ਹੀ ਖਾਲਿਸਤਾਨ ਦੀ ਮੰਗ ਕੀਤੀ ਜਾ ਰਹੀ ਹੈ ਜੀ
@Karanvashist99
@Karanvashist99 2 ай бұрын
🦌🦌🦌🦌🦌🍌
@kamleshsaini5161
@kamleshsaini5161 2 ай бұрын
Bilkul shi khya h ji tbhi jyadatar dikh log christion conversation ki tarf ja rhe hai tumhaari soch ke Karan
@sssatnam4
@sssatnam4 2 ай бұрын
ਭਾਰਦਵਾਜ ਜੀ ਕੀ ਭਾਈ ਅੰਮ੍ਰਿਤਪਾਲ ਸਿੰਘ ਸਿਰਫ ਸਿੱਖਾਂ ਨੇ ਵੋਟ ਪਾਈ ਆ
@jas_preet522
@jas_preet522 2 ай бұрын
Joshi ji bjp wale vadhia gall karde ne
@AmrikSingh-nz7tn
@AmrikSingh-nz7tn 2 ай бұрын
ਖਾਲਸਤਾਨ ਤਾ ਬਨੇਗਾ ਭਾਰਤਵਾਜ ਜੀ ਨਸੇ ਵੀ ਬੰਦ ਹੋਣਗੇ ਅਮਿ੍ਤਪਾਲ ਸਿੰਘ ਵੀ ਰਿਹਾਅ ਹੋਵੇਗਾ
@SukhdevSingh-ju1ie
@SukhdevSingh-ju1ie 2 ай бұрын
ਅਮ੍ਰਿਤ ਪਾਲ ਦਾ ਆਪਣਾ ਪਰਿਵਾਰ ਨਸ਼ੇ ਕਰਦਾ
@atmasingh5372
@atmasingh5372 2 ай бұрын
ਦੇ ਭਰਮ ਭਉ ਕਾਟੈ ਪਹਿਲਾਂ ਸਿੱਖ ਪਹਿਲਾਂ ਸਿੱਖ ਮਾਰਿਆ ਦਿੱਲੀ ਦੇ ਵਿੱਚ 84 ਚ ਰਜੀਵ ਗਾਂਧੀ ਨੇ ਗਲਾਂ 'ਚ ਟਾਇਰ ਪਾ ਪਾ ਪਾ ਪਾ ਪਾ ਕੇ
@PalwindersinghPsb
@PalwindersinghPsb 27 күн бұрын
Joshi very good person.good thanks.eho jiha leader chahida.
@KawaljitKaur-fh9cx
@KawaljitKaur-fh9cx 2 ай бұрын
ਜਿੰਨੇ ਚੰਗੇ ਕੰਮ ਕੀਤੇ ਹਨ ਉਹਨਾ ਨੂੰ ਤਾਂ ਅਸੀਂ ਭਾਈ ਸਾਹਿਬ ਜੀ ਹੀ ਕਹਾਂਗੇ ਜਿੰਨੂੰ ਮਰਜ਼ੀ ਮਿਰਚਾਂ ਲੜਨ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ
@surinderpal7423
@surinderpal7423 2 ай бұрын
ਅੱਜ ਤੇਰੇ ਨਿਹੰਗਾਂ ਨੇ ਇੰਕ ਗਰੀਬ ਨੂੰ ਕੁਟਿਆ ਜਂਦ ਕਈ ਗੁਰਦੁਆਰੇ ਦੇ ਪਾਠੀ ਨੇ ਞੀ ਕਿਹਾ ਕਿ ਨਿਹੰਗ ਗਲਤ ਹਨ
@MandeepKaur-ke4gr
@MandeepKaur-ke4gr 2 ай бұрын
Maharaja Ranjeet Singh ne Hindustan mein Raj Kiya पर खाली स्थान नहीं बनाया खालसा राज का मतलब है पूरे खाने किसी के साथ नफरत नहीं किसी के साथ गलत व्यवहार नहीं
@harpreetsinghpreetsandhu4867
@harpreetsinghpreetsandhu4867 2 ай бұрын
Hindustan de vich nahi punjab desh c
@pb02waale-jattmehkma
@pb02waale-jattmehkma 2 ай бұрын
Joshi ji bahut vadia gal kiti hai satkar naal dhanwaad
@sarabjeetkaur4486
@sarabjeetkaur4486 2 ай бұрын
ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ
@SukhmanderSinghBahia
@SukhmanderSinghBahia 2 ай бұрын
Josi sb to vadya gall kiti
@RajeshKumar-bd8jq
@RajeshKumar-bd8jq 2 ай бұрын
Very nice platform i like it.but sorry pehla hi mangda ha plz ik var prime Asia nu vi includes kar sakde ho plz thanks 👍
@sarabjeetkaur4486
@sarabjeetkaur4486 2 ай бұрын
ਲੱਖ ਦੀ ਲਾਨਤਾ ਇੰਨਾ ਦੋਨਾਂ ਹਿਦੂਆ ਦੇ ਨੇਤਾ ਮਾੜੀ ਸੋਚ ਹੈ
@GurmailKour-ps5jq
@GurmailKour-ps5jq 2 ай бұрын
WAHEGURU JI
@kawalnain6915
@kawalnain6915 2 ай бұрын
waheguru ji
@rajwinderkaur1718
@rajwinderkaur1718 2 ай бұрын
Bhai Amritpal Singh zindabad
@KawaljitKaur-fh9cx
@KawaljitKaur-fh9cx 2 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਭਾਈ ਸਰਬਜੀਤ ਸਿੰਘ ਜੀ ਜਿੰਦਾ ਬਾਦ ਭਾਈ ਹਰਪ੍ਰੀਤ ਸਿੰਘ ਜੀ ਜਿੰਦਾ ਬਾਦ ਖਾਲਿਸਤਾਨ ਜਿੰਦਾਬਾਦ ਪੰਥ ਕੀ ਜੀਤ
@SukhdevSingh-ju1ie
@SukhdevSingh-ju1ie 2 ай бұрын
ਦੋਨੋਂ ਪਾਪੀ ਮੁਰਾਦਾਬਾਦ
@PalwindersinghPsb
@PalwindersinghPsb 27 күн бұрын
Bilkul Bhai sahib ji.khalistan jindabaad.
@SukhdevSingh-je2md
@SukhdevSingh-je2md 2 ай бұрын
ਅਸੀ ਖਾਲਿਸਤਾਨ ਨਹੀ ਮੰਗਦੇ ਸਾਡੇ ਸਾਰੇ ਬੰਦੀ ਸਿਘ ਜੇਲਾ ਵਿਚੋ ਬਾਹਰ ਕੰਡੋ ਕਿਉ ਅੰਦਰ ਡਕੇ ਜੇ ਸਾਡੇ ਤੇ ਜੁਲਮ ਵੀ ਕਰੋ ਤੇ ਚੁਕ ਕਰਕੇ ਵੇਖਦੇ ਰਹੀਏ ਕੀ ਅਸੀ ਪਾਗਲ ਆ
@jagjitsinghrattangarh6261
@jagjitsinghrattangarh6261 2 ай бұрын
ਪੰਜਾਬ ਦੇ ਮਾੜੇ ਹਾਲਾਤਾਂ ਲਈ ਸੈਂਟਰ ਦੀਆਂ ਸਰਕਾਰਾਂ ਜੁਮੇਵਾਰ ਹਨ ।
@kamleshsaini5161
@kamleshsaini5161 2 ай бұрын
Central government ko to ynha aane hi nhi dete unko to Jaan se Marne ki koshish ki jaati hai to fir kya umid karte hi centre se khud hi apne liye jante boye hai
@vakilsingh4280
@vakilsingh4280 2 ай бұрын
Very true
@sunnygosal8712
@sunnygosal8712 2 ай бұрын
Ji Bilkul thik
@PalwindersinghPsb
@PalwindersinghPsb 27 күн бұрын
Joshi very good voice Vir Ji.
@SinghIsking-ow6pk
@SinghIsking-ow6pk 2 ай бұрын
ਮੁਗਲ ਤੋਂ ਰਾਜ ਖੋ ਕੇ ਦਿੱਤਾ ਫਿਰ ਅੰਗਰੇਜ ਤੋਂ ਅਜ਼ਾਦ ਕਰਵਾਇਆ ਕੌਣ ਤੇ ਓਹ ਸਿੱਖ ਸੀ ਅਤੇ ਕੁਰਸੀਆ ਕਿਸ ਨੂੰ ਮਿਲਿਆ ਹਿੰਦੁਸਤਾਨ ਪਾਕਿਸਤਾਨ ਕਿੰਨੇ ਬਨiਈਆ ਫਿਰ ਮਾਰੇ ਗਏ ਪੰਜਾਬ ਦੇ ਆਦਮੀ ਜੇਹ ਪਾਕਿਸਤਾਨ ਹਿੰਦੁਸਤਾਨ ਬਨ ਸਕਦਾ ਜਿਨਾ ਨੂੰ ਕੁਰਬਾਨੀਆ ਦਿੱਤੀ ਜੇਹ ਉਹ ਮਗ ਦੇ ਨੇ ਫਿਰ ਕੀ ਹੋ ਗਿਆ ।ਲੁੱਟਣ ਵਾਲੇ ਲੁੱਟੇ ਜਾ ਰਹੇ ਰਾਜਨੀਤੀ ਵਾਲਾ ਰਾਜਨੀਤੀ ਜੀਦਾ ਹੱਕ ਓਨੂੰ ਮਿਲਨ ਤੇ ਕਿਸੀ ਨੂੰ ਅਪਤੀ ਹੁੰਦੀ ਇਹ ਜਿਵੇਂ ਲੋਕ ਪਾਕਿਸਤਾਨ ਚ ਚਲੇ ਗਏ ਪਾਕਿਸਤਾਨ ਤੋਂ ਭਾਰਤ ਆਏ ਉਹ ਬਦਲੇ ਜਾਣਗੇ
@JagwinderKaur-rx3ze
@JagwinderKaur-rx3ze 2 ай бұрын
😅 ❤😮 1:13:37
@paramjitboparai7473
@paramjitboparai7473 2 ай бұрын
I support you but first of all give us map of Khalistan
@KawaljitKaur-fh9cx
@KawaljitKaur-fh9cx 2 ай бұрын
ਵਾਹਿਗੁਰੂ ਜੀ ਆਪਣੇ ਸਿੰਘਾਂ ਦੀ ਚੜ੍ਹਦੀ ਕਲ੍ਹਾ ਕਰਨੀ ਜੀ ਘਰ ਘਰ ਨਸ਼ੇ ਵਿਕ ਰਿਹੇ ਹਨਨਿਤ ਮਾਵਾਂ ਦੇ ਪੁੱਤ ਨਛੇ ਨਾਲ ਮਰ ਰਹੇ ਹਨ ਕਿਸੇ ਨੂੰ ਤਰਸ ਨਹੀਂ ਆਉਂਦਾ ਦੇ ਸਾਡੇ ਸਿਘ ਨਸ਼ੇ ਖਤਮ ਕਰਨ ਲਈ ਅੱਗੇ ਆਉਂਦੇ ਹਨ ਤਾਂ ਇਹ ਸਰਕਾਰਾ ਂ ੳਹਨਾਂ ਸਿੰਘਾਂ ਨੂੰ ਜੇਲਾਂ ਵਿੱਚ ਬੰਦ ਕਰ ਦੇਂਦੀ ਹੈ ਜਿਹੜੀਆਂ ਮਾਵਾਂ ਦੇ ਜਿਗਰ ਦੇ ਟੋਟੇ ਚਲੇ ਗਏ ਉਹਨਾਂ ਮਾਵਾਂ ਦੀਆਂ ਬੰਦ ਸੀਸਾਂ ਲੱਗਣੀਆਂ
@DarshanSingh-me9cc
@DarshanSingh-me9cc 2 ай бұрын
ਜੋਸ਼ੀ ਸਾਹਿਬ ਦੀ ਗੱਲ ਐਂਕਰ ਨੂੰ ਕਿਉ ਚੁੱਭਦੀ ਹੈ
@jagjitsinghjassar347
@jagjitsinghjassar347 Ай бұрын
ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
@piarasingh6138
@piarasingh6138 2 ай бұрын
ਉਸ ਟਾਈਮ ਇੱਕ ਹਿੰਦੂ ਮਰ ਜਾਂਦਾ ਸੀ ਤਾਂ ਸੈਂਟਰ ਸਰਕਾਰ ਹਿਲ ਜਾਂਦੀ ਸੀ ਤਾਂ ਪੈਂਤੀ ਹਜਾਰ ਹਿੰਦੂ ਕਿੱਥੋ ਦੀ ਗੱਲ ਕਰ ਰਹੇ ਹੋ???
@JaskatarSinghSingh
@JaskatarSinghSingh 2 ай бұрын
❤❤❤❤
@SukhdevSingh-ju1ie
@SukhdevSingh-ju1ie 2 ай бұрын
ਕੌਮ ਉਸ ਅਨਪੜ੍ਹ ਅਤਵਾਦੀ ਨੂੰ ਨਾਇਕ ਨਹੀਂ ਮੰਨਦੀ ਚਮਕੌਰ ਸਿੰਘ ਉਹ ਤੇਰਾ ਨਾਇਕ ਹੋ ਸਕਦਾ
@saksukahouse3445
@saksukahouse3445 2 ай бұрын
Best thing is that after Amritpal, The word khalistann can ve discussed openly
@BhiheeraSingh-li8yb
@BhiheeraSingh-li8yb 2 ай бұрын
ਭਾਈ ਸਾਹਿਬ ਜਿੰਦਾਬਾਦ
@sukhwinderchahal-fe2yc
@sukhwinderchahal-fe2yc 2 ай бұрын
🦅💫khalistan jindabad💫
@prabhjitsingh6689
@prabhjitsingh6689 2 ай бұрын
Good vechar 👍
@GurmeetSingh-nd7zt
@GurmeetSingh-nd7zt 2 ай бұрын
ਜੋਸ਼ੀ ਜਿੰਦਾਂ ਬਾਦ
@JagdishSinghDhir
@JagdishSinghDhir 2 ай бұрын
🙏🙏🙏🙏🙏🙏🙏🙏
@AmarjeetSinghAdramanifilmActor
@AmarjeetSinghAdramanifilmActor 2 ай бұрын
Hindustan jindabad
@kamleshsaini5161
@kamleshsaini5161 2 ай бұрын
Canada me sardar apne paron ke niche Bharat ke jhnde ko rond rhya tha tb kisi ne kuchh nhi kahya
@kamleshsaini5161
@kamleshsaini5161 2 ай бұрын
Bilkul shi kh rhe ho Veer ji phale Nashe ke rakshsh nu khtm kro te Christian convert hone ke upr rok lagao fer baad me sochna khalistan ki
@kamleshsaini5161
@kamleshsaini5161 2 ай бұрын
Jb bchhe hi Nashe ki bhent chad jayegi to khalistan ki kya sar pe rkh ke nachoge
@kamleshsaini5161
@kamleshsaini5161 2 ай бұрын
Bss enko Amrit pal ek bhagwan dikh rha h usko ye ab Awtar man ne lg gye h jb vo ynha aaya tha tb uske kash kte huye the ynha aake usne juda badhaya
@kamleshsaini5161
@kamleshsaini5161 2 ай бұрын
Vo knha ka pkka Khalsa h jo khalistan ki mang kr rhya h
@surinderpal7423
@surinderpal7423 2 ай бұрын
ਬੀ ਜੇ ਪੀ ਦੇ ਬਹੁਤ ਛਿਤਰ ਪਏ
@EkamSingh-iu1lq
@EkamSingh-iu1lq 2 ай бұрын
Khalistan jindavad
@ranidheil8616
@ranidheil8616 2 ай бұрын
Chetan Mohan ji you are right
@JaspalSingh-eo7ld
@JaspalSingh-eo7ld 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਮਝਣ ਦੀ ਲੋੜ ਹੈ ਕਿ ਖਾਲਸਾ ਕਿਹਾ ਕਿਸ ਨੂੰ ਹੈ ਖਾਲਸਾ ਕੌਣ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸੱਚ ਕਿਹਾ ਕਿ ਰਾਜ ਕਰੇਗਾ ਖਾਲਸਾ ਪ੍ਰੰਤੂ ਕੀ ਅਸੀਂ ਖਾਲਸਾ ਹੈ ਸਾਨੂੰ ਆਪਣੇ ਆਪ ਨੂੰ ਪਹਿਚਾਨਣਾ ਚਾਹੀਦਾ ਖਾਲਸਾ ਕੌਣ ਹੈ ਕਿਸ ਤਰ੍ਹਾਂ ਦਾ ਹੁੰਦਾ ਖਾਲਸਾ ਕਬੀਰ ਜੀ ਨੇ ਗੁਰਬਾਣੀ ਚ ਲਿਖਿਆ( ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜੇਹ ਜਾਨੀ )( ਰਾਮ ਕਬੀਰਾ ਭੇਦ ਨ ਭਾਈ )( ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ) ਪਰਮਾਤਮਾ ਨਾਲ ਵਾਹਿਗੁਰੂ ਨਾਲ ਇੱਕ ਮਿਕ ਹੋ ਜਾਣਾ ਇਸ ਅਵਸਥਾ ਦਾ ਨਾਮ ਹੈ ਖਾਲਸਾ ਸੋ ਸਾਨੂੰ ਖਾਲਸੇ ਬਣਨ ਦੀ ਲੋੜ ਹੈ ਜਿਆਦਾ ਨਾ ਕਿ ਰਾਜ ਦੇ ਪਿੱਛੇ ਭੱਜਣ ਦੀ ਖਾਲਸੇ ਬਣ ਜਾਓ ਰਾਜ ਜਿਸ ਨੇ ਕਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪ ਹੀ ਦੇਣਗੇ ਅਸੀਂ ਅੰਮ੍ਰਿਤ ਛੱਕ ਕੇ ਖਾਲਸਾ ਸਕੂਲ ਦੇ ਵਿੱਚ ਦਾਖਲ ਹੁੰਦੇ ਹਾਂ ਨਾ ਕਿ ਖਾਲਸਾ ਬਣ ਜਾਂਦੇ ਫਿਰ ਅਸੀਂ ਗੁਰੂ ਦੀ ਗੱਲ ਮੰਨ ਕੇ ਆਪਣੇ ਮਨ ਦੀ ਮੈਲ ਲਾਉਣੀ ਹੈ ਜੋ ਕਿ ਜਨਮਾਂ ਜਨਮਾਂ ਦੀ ਇਸ ਨੂੰ ਮੈਲ ਲੱਗੀ ਪਈ ਹੈ (ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ ) ਇਸ ਕਾਲੇ ਸਿਆਹਮਾਨ ਨੂੰ ਜੋਤ ਸਰੂਪ ਬਣਾਉਣਾ ਹੈ ਖਾਲਸੇ ਬਣੋ ਭਾਈ ਖਾਲਸਾ ਬਣਨ ਦੀ ਸਿੱਖਿਆ ਲਓ ਵੀ ਕਿਸ ਤਰ੍ਹਾਂ ਖਾਲਸਾ ਬਣਦੀ ਹੈ ਇਸ ਵਿਸ਼ੇ ਵੱਲ ਕੋਈ ਧਿਆਨ ਨਹੀਂ ਦਿੰਦਾ ਕਿ ਖਾਲਸਾ ਹੈ ਕੌਣ ਹੈ? ਖਾਲਸੇ ਦੀ ਪਹਿਚਾਣ ਕਿਆ ਹੈ? ਐਡਾ ਵੱਡਾ ਪ੍ਰਚਾਰ ਐਡਾ ਬੜਾ ਸਿੱਖ ਧਰਮ ਹੈ ਸਾਰੀ ਦੁਨੀਆਂ ਚ ਫੈਲਿਆ ਹੋਇਆ ਹੈ ਕੋਈ ਵੀ ਪ੍ਰਚਾਰਕ ਆਪਣੇ ਮੂੰਹ ਤੋਂ ਖਾਲਸਾ ਦੀ ਪਰਿਭਾਸ਼ਾ ਨਹੀਂ ਦੱਸ ਰਿਹਾ ਇਹ ਸਾਡੇ ਲਈ ਬਹੁਤ ਮਾੜੀ ਗੱਲ ਹੈ ਸਾਡੇ ਪ੍ਰਚਾਰਕਾਂ ਨੂੰ ਚਾਹੀਦਾ ਹੈ ਕਿ ਖਾਲਸੇ ਬਾਰੇ ਦੱਸਣ ਕਿ ਖਾਲਸਾ ਕੌਣ ਹੈ ਕਿਸ ਨੂੰ ਕਿਹਾ ਜਾਂਦਾ ਹੈ ਖਾਲਸਾ? ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਰਾਜ ਕਿਆ ਹੈ ਖਾਲਸੇ ਦਾ ਰਾਜ ਕਿਸ ਨੂੰ ਕਿਹਾ ਗਿਆ ਹੈ ਗੁਰੂ ਮਹਾਰਾਜ ਨੇ l ਮੈਨੂੰ ਲੱਗਦਾ ਹੈ ਕਿ ਅਸੀਂ ਬੜੇ ਭੁਲੇਖੇ ਵਿੱਚ ਹਾਂ l ਮੈਂ ਕਈ ਪ੍ਰਚਾਰਕਾਂ ਨੂੰ ਬੜੇ ਬੜੇ ਪ੍ਰਚਾਰਕਾਂ ਨੂੰ ਪੁੱਛਿਆ ਹੈ ਉਹਨਾਂ ਨੇ ਵੀ ਇਸ ਬਾਰੇ ਸਾਫ ਸਾਫ ਨਹੀਂ ਦੱਸਿਆ ਸਾਨੂੰ ਸਾਰਿਆਂ ਨੂੰ ਹੀ ਆਪਣੇ ਪ੍ਰਚਾਰਕਾਂ ਤੋਂ ਪੁੱਛਦਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਖਾਲਸਾ ਕਿਸ ਨੂੰ ਮੰਨਦੇ ਹਨ? ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਖਾਲਸਾ ਬਣ ਜਾਵਾਂਗੇ ਰਾਜ ਆਪੇ ਹੀ ਆ ਜਾਏਗਾ ਕਿਉਂਕਿ ਇਹ ਵਾਅਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਹੈ ਇਹ ਬਚਨ ਸ੍ਰੀ 1:24 ਗੁਰੂ ਗੋਬਿੰਦ ਸਿੰਘ ਜੀ ਦੇ ਹਨ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਅਖੀਰ ਵਿੱਚ ਮੈਂ ਇਹੀ ਕਹਾਂਗਾ ਕਿ ਖਾਲਸੇ ਬਣੋ ਰਾਜ ਦਾ ਫਿਕਰ ਨਾ ਕਰੋ ਸਾਨੂੰ ਖਾਲਸੇ ਬਣਨ ਦਾ ਫਿਕਰ ਕਰਨਾ ਚਾਹੀਦਾ ਹੈ l ਭੁੱਲ ਚੁੱਕ ਮਾਫ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@KawaljitKaur-fh9cx
@KawaljitKaur-fh9cx 2 ай бұрын
ਜੋ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਹਨ ਉਹ ਸੱਚੇ ਹੋਣੇ ਹਨ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਸੋ ਹੋਏ
@pubgglobalgrouppubglovers8153
@pubgglobalgrouppubglovers8153 2 ай бұрын
ਵੀਰ ਤੁਸੀ ਵਾਰ ਵਾਰ clear clear ਕਿਉ ਕਰਦੇ ਪੇ ਹੋ khalistan de ਨਾਮ ਤੇ ਖਾਲਿਸਤਾਨ ਭਾਵੇਂ ਏਥੇ ਬਣੇ ਯ ਹੋਰ ਦੇਸ਼ ਅਸਲ ਵਿਚ ਇਹ ਸਿੱਖ ਰਾਜ ਨੂੰ ਨਾਮ ਦਿੱਤਾ ਜੋਂ ਸਿੱਖਾਂ ਦਾ ਰਾਜ ਭਾਗ ਸੀ ਸਿੱਖਾਂ ਦਾ ਇਲਾਕਾ ਸੀ
@karnailsingh5362
@karnailsingh5362 2 ай бұрын
Sareaam gilt
@saksukahouse3445
@saksukahouse3445 2 ай бұрын
Hindu Rashtra = Make every one Hindu, you do not have any identity. Khalistann= Sikhs have seperate Identity and are majority. However , all people of every religion will be safe and prosper.
@palwinderkaur6306
@palwinderkaur6306 2 ай бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ
@GurinderSingh-ny2zv
@GurinderSingh-ny2zv 2 ай бұрын
Bjp de spoke person is nice arguments kar Rae ne
@kuldipjamus1968
@kuldipjamus1968 2 ай бұрын
ਬਿਪਰਵਾਦ ਬਕਵਾਸ ਕਰਦਾ ਹੈ।।
@balvirsingh5810
@balvirsingh5810 2 ай бұрын
ਪੰਜਾਬ ਦੇਸ਼ ਸੀ ਦੇਸ਼ ਹੀ ਬਣਾਉਣਾ
@RajeshKumar-fm4ub
@RajeshKumar-fm4ub 2 ай бұрын
Yudh karoge ta nuksan dono paseya da hona hai.
@jasbirkaur7731
@jasbirkaur7731 2 ай бұрын
ਸਟੈਂਡ ਰੋਜ਼ ਬਦਲਦੇ ਨਹੀਂ ਹੁੰਦੇ। ਜਿਹੜੇ ਵਿਸ਼ਵਾਸ ਕਰਦੇ ਹਨ। ਤੁਹਾਨੂੰ ਤਾਂ ਇੱਕ ਖਬਰ ਮਿਲ ਜਾਂਦੀ ਹੈ ਜਿਹਦੀ ਪੂਛ ਖਿੱਚੀ ਜਾਂਦੇ ਹੋ। ਵਧੀਆ ਟਾਇਮ ਪਾਸ ਕਰ ਰਹੇ ਹੋ
@satnamkhattra1602
@satnamkhattra1602 2 ай бұрын
I am proud of Simranjit singh sir
@sssatnam4
@sssatnam4 2 ай бұрын
ਖ਼ਾਲਿਸਤਾਨ ਉਹ ਦੇਸ਼ ਹੋਏ ਗਾ ਜਿਸ ਦਾ ਸੰਵਿਧਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣ ਜੇ ਜਿਸ ਵਿੱਚ ਹਰ ਧਰਮ ਦੇ ਲੋਕ ਸੁਖੀ ਤੇ ਖੁਸ਼ਹਾਲ ਅਤੇ ਬਿਨਾ ਕਿਸੇ ਦੇ ਭੇਦਭਾਵ ਦੇ ਰਹਿਣ ਗੇ ,ਐਸਾ ਮੇਰਾ ਖਿਆਲ ਆ
@kamleshsaini5161
@kamleshsaini5161 2 ай бұрын
Ji nhi khalistan ek esa desh mangte ho tum log jisme sirf or sirf dikh pagridhari hi rh sakenge or kisi ke liye koi jgh nhi hogi jaise Muslim countries me hota hai
@kamleshsaini5161
@kamleshsaini5161 2 ай бұрын
Agr tumhari soch sbke saath milke rhne ke liye hi h to ab kya rhne me kide padd rhe h abhi kya dikkat h ese hi knyo nhi prem or pyaar se rh lete fir khalistan bn ne ke baad kya badal jayega
@kamleshsaini5161
@kamleshsaini5161 2 ай бұрын
Jo Amrit pal hmesha talware lahraate huye chalte h or dange karte huye chalte h usko kya khe Shanti ka doot ya markaat wala doot
@sssatnam4
@sssatnam4 2 ай бұрын
@@kamleshsaini5161 ਤੁਸੀਂ ਕਿਸੇ ਭੁਲੇਖੇ ਚ ਹੋ , ਇਹੋ ਜਿਹਾ ਕੁਮੈਂਟ ਕਰਨ ਤੋਂ ਪਹਿਲਾਂ ਸਿੱਖ ਰਾਜ ( ਮਹਾਰਾਜਾ ਰਣਜੀਤ ਸਿੰਘ ਦਾ ਰਾਜ ) ਦਾ ਇਤਿਹਾਸ ਪੜ੍ਹ ਲਓ
@SukhdevSingh-ju1ie
@SukhdevSingh-ju1ie 2 ай бұрын
ਖਾਲਿਸਤਾਨ ਨਹੀਂ ਇਹ ਲੋਕ ਜੱਟ ਰਾਜ ਦੀ ਮੰਗ ਕਰਦੇ ਹਨ
@DarshanSingh-me9cc
@DarshanSingh-me9cc 2 ай бұрын
ਪੂਰਾ ਟਾਈਮ ਕਿਉ ਨਹੀ ਦਿੱਤਾ
@MohinderSingh-tm4qh
@MohinderSingh-tm4qh 2 ай бұрын
🚩🚩🚩🚩💪💪
@ArshvirRana-sq8mg
@ArshvirRana-sq8mg 2 ай бұрын
चेतन मोहन जी पहले वार किसे बंदे ने हिंदुओं दी गैल रखी 👍
@MajarkahlonKahlon
@MajarkahlonKahlon 2 ай бұрын
ਗਰੀਬ,,ਲੋਕਾ,,ਨਾਲ,,ਤੁਸੀ,,ਧਕੇ,,ਕਰਨੇਆ, ਜੇਵੇ,,ਅਜ ,ਕਰਦੇ,,ਆ,,ਖਾਲਿਸਤਾਨ,,ਨਹੀ,,ਲੋੜ
@DarshanSingh-me9cc
@DarshanSingh-me9cc 2 ай бұрын
ਜੋਸ਼ੀ ਤੋ ਭਾਰਤਵਾਜ ਦੇ ਕਿਉ ਮਿਰਚਾਂ ਲਗਦੀਆਂ
@AmarjeetSinghAdramanifilmActor
@AmarjeetSinghAdramanifilmActor 2 ай бұрын
Ki Amarpal singh th bina Amrit nhi chhakya ja sakda
@RajinderSingh-nl4iu
@RajinderSingh-nl4iu Ай бұрын
Gal puri ta karan dia karo agle nu
@Binder295
@Binder295 2 ай бұрын
ਭਾਰਤ ਵਿੱਚ ਇੱਕ ਜਿਹਾ ਸਥਾਨ ਦਿੱਤਾ ਜਾਵੇ ਜਿੱਥੇ ਸਿੱਖ ਆਜ਼ਾਦੀ ਦਾ ਆਨੰਦ ਮਾਣ ਸਕਣ, ਮੈਨੂੰ ਲੱਗਦਾ ਨਿਗ ਮਾਨੰਦੇ ਆ ਮਾਨ ਦੀਆ ਪੰਜਾਬ ਦੇ ਹੋਰ ਟੁਕੜੇ ਕਰਵਾ ਲੈਣੇ ਆ, ਪਠਾਨਕੋਟ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਰੋਪੜ ਤੇ ਹੋਰ ਨਾਲ ਲੱਗਦੇ ਜਿਲੇ, ਪੰਜਾਬ ਵਿੱਚ ਆਜ਼ਾਦੀ ਦਾ ਨਿਘ ਮਾਨਦੇ, ਖੋਆ ਬੈਠਣੇ ਹਨ, ਪੰਜਾਬ 40 60 ਦੇ ਅਨੁਪਾਤ ਵਿੱਚ ਮੈਨੂੰ ਲੱਗਦਾ ਫਿਰ ਇਹਨਾਂ ਨੇ ਵੰਡ ਲੈਣਾ, ਇਹ ਇਲਾਕੇ ਪਠਾਨਕੋਟ ਵਾਲੇ ਨਵਾਂ ਪੰਜਾਬ ਬਣ ਜਾਏਗਾ, ਬਾਕੀ 60 ਪ੍ਰਤੀਸ਼ਤ ਵਾਲਾ ਸਿੱਖਾਂ ਦੇ ਬੋਲ ਬਾਲੇ ਵਾਲਾ ਪੰਜਾਬ ਬਣ ਜਾਏਗਾ, ਇਹੋ ਜਿਹਾ ਪੰਜਾਬ ਮੰਗ ਕੇ ਇੰਨਾ ਕਸੂਤੇ ਫਸ ਜਾਣਾ, ਕੇਂਦਰ ਸਰਕਾਰ ਨੇ ਇਹਨਾਂ ਨੂੰ ਥਾਲੀ ਵਿੱਚ ਰੱਖ ਕੇ ਦੇ ਦੇਣਾ, ਬਾਅਦ ਵਿੱਚ ਆਉਣ ਵਾਲੀਆਂ ਪੁਸ਼ਤਾਂ ਰੋਂਦੀਆਂ ਰਹਿਣਗੀਆਂ ਕਿ ਅੰਮ੍ਰਿਤਪਾਲ ਸਿੰਘ ਵਰਗਿਆਂ ਨੇ ਮੰਗਿਆ ਕੀ? ਸਿਮਰਤ ਜੀਤ ਸਿੰਘ ਵਰਗਿਆਂ ਨੇ ਲਿਆ ਕੀ ਸਿਮਰਤ ਜੀਤ ਸਿੰਘ ਵਰਗਿਆਂ ਨੇ ਲਿਆ ਕੇ ਸਿਮਰਤ ਜੀਤ ਸਿੰਘ ਵਰਗਿਆਂ ਨੇ ਲਿਆ ਕੀ? ਮੇਰੀ ਨਜ਼ਰ ਵਿੱਚ ਤੇ ਰਾਜ ਖਾਲਸਾ ਤੇ ਰਾਮਰਾਜ ਮਹਾਤਮਾ ਗਾਂਧੀ ਵਾਲਾ ਇੱਕੋ ਸਿੱਕੇ ਦੇ ਦੋ ਪਾਸੇ ਹਨ
@gamdoorsingh6300
@gamdoorsingh6300 2 ай бұрын
35000ਹਿਦੂ ਮਾਰੇਂ ਓਨਾ ਦੀ ਲਿਸਟ ਪੇਸ਼ ਕੀਤੀ ਜਾਵੇ
@jagjitsinghrattangarh6261
@jagjitsinghrattangarh6261 2 ай бұрын
ਐਮ ਪੀ ਦਾ ਬਿਆਨ ਵੱਡਾ ਹੈ ਜਾਂ ਮਾਂ
@SatnamSingh-zm1gu
@SatnamSingh-zm1gu 2 ай бұрын
ਧਾਡੇ। ਜੋਗੀ।ਨੇ।ਰਾਜਸਥਾਨ। ਬੋਲੀਆਂ। ਗੁਰਦਵਾਰਾ।ਮਦਦ।ਸਬ।ਆਖੜੇਜਾਣਗੇ
@gvhhlc5874
@gvhhlc5874 2 ай бұрын
Khalsa Raj sab to vadiya Raj hoya hai
@SukhdevSingh-je2md
@SukhdevSingh-je2md 2 ай бұрын
ਖਾਲਿਸਤਾਨ ਸਾਡਾ ਹੱਕ ਆ ਇਸ ਤੇ ਦੂਸਰੇ ਕਿਉ ਤੜਦੇ ਆ
@diljeetsingh83
@diljeetsingh83 2 ай бұрын
ਖਾਲਸਾ ਦਾ ਅਰਥ ਦਾ ਪਤਾ ਕਰੋ ਖਾਲਸ ਪਿਓਰ ਹੁੰਦਾ ਹੇ ਖਾਲਸਾ ਦਾ ਪਿਓਰ ਨਹੀ
@kamleshsaini5161
@kamleshsaini5161 2 ай бұрын
Shi khya veere Khalsa aaj shudd nhi rh gya Aaj Mila wati hi gya h naam japp nhi karta sirf gurudware Jake matha tek ke karyawahi pane me hi vishwas karte hai
@DarshanSingh-me9cc
@DarshanSingh-me9cc 2 ай бұрын
ਬੀਜੇਪੀ ਦੇ ਲੀਡਰਾਂ ਨੇ ਕਰਵਾਇਆ
@kabalsinghrandhawa9100
@kabalsinghrandhawa9100 2 ай бұрын
ਮੀਡੀਆ ਵਾਲਾ ਵੀ ਅੱਗ ਲਾਉਣ ਵਾਲੀ ਗੱਲ ਕਰਦਾ ਜਾਣ ਬੁਝ ਕੇ ਖਾਲਿਸਤਾਨ ਹਊਆ ਬਣਾ ਕੇ ਦੱਸ ਰਿਹਾ ਤੁਹਾਨੂੰ ਲੋਕਾਂ ਨੂੰ ਖਾਲਿਸਤਾਨ ਦਾ ਡੈਫੀਨੇਸ਼ਨ ਨਹੀਂ ਪਤਾ
@pubgglobalgrouppubglovers8153
@pubgglobalgrouppubglovers8153 2 ай бұрын
ਮੈਨੂੰ ਤੇ ਲਗਦਾ ਗੌਰਵ ਨੂੰ ਖੁਦ ਇਤਰਾਜ ਆ ਇਹ ਹੋਰ ਕਿਸੇ ਦੀ ਗੱਲ ਨਹੀਂ ਕੱਟਦਾ ਸਿਰਫ ਚਮਕੋਰ ਸਿੰਘ ਜੀ ਦੀ ਹੀ ਗੱਲ ਕੱਟਦੇ ਪਏ ਨੇ ਕਿ ਹਿੰਦੂ ਰਾਸ਼ਟਰ ਨੀ ਕਿਹਾ ਖਾਲਿਸਤਾਨ ਦੀ ਹਿਮਾਇਤ ਕਰਤੀ ਤਕਲੀਫ਼ ਆ ਸਿੱਖਾਂ ਦਾ ਰਾਜ ਵਾਪਿਸ ਨਾ a jave ਕਿਤੇ
@salindersingh1934
@salindersingh1934 2 ай бұрын
No khalisathan
OYUNCAK MİKROFON İLE TRAFİK LAMBASINI DEĞİŞTİRDİ 😱
00:17
Melih Taşçı
Рет қаралды 13 МЛН
规则,在门里生存,出来~死亡
00:33
落魄的王子
Рет қаралды 28 МЛН
OYUNCAK MİKROFON İLE TRAFİK LAMBASINI DEĞİŞTİRDİ 😱
00:17
Melih Taşçı
Рет қаралды 13 МЛН