ਪੰਜਾਬੀ ਫ਼ਾਰਮ ਤੇ ਗੋਰੇ ਲਾਈਨਾਂ ਚ ਸਬਜ਼ੀ ਲੈਣ ਆਉਂਦੇ ਨੇ;ਕੁੱਤਾ ਕਰਦਾ ਡਾਂਗ ਨਾਲ਼ ਰਾਖੀ!Harbhej Sidhu|Dakha Saab|

  Рет қаралды 196,802

Harbhej Sidhu

Harbhej Sidhu

Күн бұрын

Пікірлер: 178
@punjabsandhu8094
@punjabsandhu8094 2 ай бұрын
ਬਹੁਤ ਵਧੀਆ ਸਿੰਘ ਸਾਬ੍ਹ ਆਪਣੀ ਕੌਮ ਪੰਥ ਨਾਲ ਜੁੜੇ ਹੋਏ ਹੋ ਬੱਚਿਆਂ ਨੂੰ ਪੰਜਾਬ ਨਾਲ ਜੋੜ ਕੇ ਰੱਖਿਆ ਆਪਣੇ ਬੰਦਿਆਂ ਨੂੰ ਕੰਮ ਦੇ ਰਹੇ ਹੋ ਵਾਹਿਗੁਰੂ ਜੀ ਮੇਹਰ ਕਰਨ ਚੜਦੀ ਕਲਾ ਚ ਰਹੋ🙏
@tarsemsinghtarsam1731
@tarsemsinghtarsam1731 2 ай бұрын
ਇਹ ਰਹਿਮਤ ਪਤਾ ਕਦੋ ਹੁੰਦੀ ਏ ਜਦੋ ਰੱਬ ਬਾਹ ਫੜਦਾ ਜਦੋ ਮਾਣ ਹੰਕਾਰ ਨਾ ਕਰੀਏ ਇਹ ਉਸ ਦੀ ਦਿੱਤੀ ਦਾਤ ਏ ਪਰ ਇਨ੍ਹਾਂ ਕੱਝ ਦਿੱਤਿਆ ਵੀ ਹੰਕਾਰ ਕਰੇ ਫਿਰ ਉਹ ਸਭ ਮਿੱਟੀ ਏ ਬੰਦਾ ਇਹ ਨਾ ਸੋਚੇ ਕਿ ਮੈ ਕੀਤਾ ਤੇ ਤਰੱਕੀ ਕੀਤੀ ਏ ਫਿਰ ਸਭ ਮਿੱਟੀ ਏ ਰੱਬ ਵੀਰ ਨੂੰ ਤਰੱਕੀ ਬਕਛੇ ਸਭਾ ਵਧੀਆ ਏ
@JaspreetSingh-it3qh
@JaspreetSingh-it3qh 2 ай бұрын
Good job
@balbirsakhon6729
@balbirsakhon6729 2 ай бұрын
ਵੀਰੋ ਪਿੰਡ ਇਹੇ ਲੁਧਿਆਣੇ ਜਿਲੇ ਵਿੱਚ ਹੈ ਬਿਲਕੁੱਲ ਮੁਲਾਂਪੁਰ ਦੇ ਨਾਲ ਹੈ ਸਾਡਾ ਪਿੰਡ ਵੀ ਨਾਲ ਹੀ ਹੈ ਬਹੁਤ ਵਧੀਆਂ ਲੱਗਾ ਫਾਰਮ ਵਿੱਚ ਸਾਰੇ ਪਸੂ ਪੰਛੀ ਦੇਖ ਕੇ ਰੂਹ ਖੁੱਸ਼ ਹੋ ਗਈ ਚੜਤ ਵੀਰ ਵੀ ਬੱਚਾ ਬਹੁਤ ਵਧੀਆ ਪੰਜਾਬੀ ਬੋਲਦਾ ਕਿੰਨਾਂ ਪਿਆਰਾ ਲੱਗਦਾ ਖੁੱਸ਼ ਰਹਿ ਬੇਟਾ ਜੀ💕
@tarnjeetkaur5138
@tarnjeetkaur5138 2 ай бұрын
ਬਹੁਤ ਵਧੀਆ
@Rajkaur100-h9y
@Rajkaur100-h9y 2 ай бұрын
ਬਹੁਤ ਵਧੀਆ ਏਹ ਫਾਰਮ ਕਿੱਥੇ ਹੈ. Ontario ਵਿੱਚ?
@shaminderpalsingh4363
@shaminderpalsingh4363 2 ай бұрын
Mare nanke pind de aa
@mrranjitkaler1697
@mrranjitkaler1697 2 ай бұрын
ਬਹੁਤ ਵਧੀਆ ਮੁਲਾਕਾਤ ਹੋਈ 👍🏻
@PardeepSinghSidhu-w5w
@PardeepSinghSidhu-w5w 2 ай бұрын
ਬਾਈ ਗੁਰਭੇਜ ਸਿੰਘ ਅਤੇ ਭਾਈ ਦਾਖਾਂ ਸਾਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਵਧੀਆ ਫਾਰਮ ਐ ਵਹਿਗੁਰੂ ਜੀ ਚੱੜਦੀ ਕਲਾ ਕਰੇ
@GurnekSingh-l6c
@GurnekSingh-l6c 2 ай бұрын
ਦਾਖਾ ਸਹਿਬ ਜੀ ਆਪ ਜੀ ਕਹਿਣ ਮੁਤਾਬਿਕ ਵਾਹਿਗੁਰੂ ਜੀ ਬਹੁਤ ਵੱਡੀ ਕਿਰਪਾ ਕੀਤੀ ਹੋਈ ਐ ਜੀ 💚🙏🙏 ਦਾਖਾ ਵੀਰ ਤੁਹਾਡੇ ਪਿੰਡ ਦੇ ਨਾਲ ਮੇਰੇ ਨਾਨਕੇ ਪਿੰਡ ਗਹੌਰ ਹੈ ਜੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯👏
@tarnjeetkaur5138
@tarnjeetkaur5138 2 ай бұрын
ਬਹੁਤ ਵਧੀਆ ਪ੍ਰੀਵਾਰ ਸਿੱਖੀ ਨਾਲ ਜੁੜਿਆ
@SukhwinderSingh-wq5ip
@SukhwinderSingh-wq5ip 2 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤
@mangatkular5941
@mangatkular5941 2 ай бұрын
ਮਾਣ ਮਹਿਸੂਸ ਹੁੰਦਾ ਦਾਖਾ ਸਾਹਬ ਆਪ ਜੀ ਤੇ ਵਿਦੇਸ਼ਆ ਚ ਵਸ ਕੇ ਪੰਜਾਬ ਨਾਲ ਪੰਜਾਬ ਦੀ ਮੁੱਖ ਖੇਤੀਬਾੜੀ ਨਾਲ ਜੁੜਿਆ ਹੋਇਆ ਆਪ ਵੀ ਬੱਚਿਆ ਨੂੰ ਪ੍ਰਮਾਤਮਾ ਤਰੱਕੀਆ ਵਖਸ਼ਨ ਆਪ ਜੀ ਵੱਲੋ ਦਾਸ ਜਥੇਦਾਰ ਮੰਗਤ ਸਿੰਘ ਕੁਲਾਰਾ ਪਿੰਡ ਕੁਲਾਰਾ ਤਹਿਸੀਲ ਸਮਾਣਾ ਮੰਡੀ ਜਿਲਾ ਪਟਿਆਲਾ ਜੀ ❤❤❤❤❤ ਜਿਉਂਦੇ ਵਸਣ ਪੰਜਾਬ ਵਿਦੇਸ਼ਆ ਚ ਰਹਿਣ ਵਾਲੇ ਪੰਜਾਬੀ
@ravinderpourh564
@ravinderpourh564 2 ай бұрын
ਕਿੰਨੀ ਵਧੀਆ ਬੋਲਬਾਣੀ ਪਿਆਰ ਮਹੁੱਬਤ ਦੀ ਸੁਭਾਅ ਦੀ ਮਹਿਕ ਛੱਡਦੀ ਦਾਖਾਂ ਸਾਬ ਅਵਾਜ਼ ਐਨਾ ਕੁੱਝ ਹੋਣ ਦੇ ਵਾਬਜੂਦ ਵੀ ਕੋਈ ਆਕੜ ਨੀ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਇਹਨਾਂ ਪੰਜਾਬੀ ਵੀਰਾਂ ਤੇ ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@gsssbhulleriansrimuktsarsa1778
@gsssbhulleriansrimuktsarsa1778 2 ай бұрын
ਬਹੁਤ ਬਹੁਤ ਹੀ ਵਧੀਆ ਦਾਖਾ ਸਾਹਿਬ😊
@Eastwestpunjabicooking
@Eastwestpunjabicooking Ай бұрын
ਪਹਿਲਾਂ ਆਪ ਪ੍ਰੈਸ ਹੋਏ ਤਾਂ ਕੁੜਿਆ ਚ ਵੱਟ ਪਾਏ ਪਹਿਨ ਕੇ ਹੀ ਕੁਝ ਪਾਇਆ, ਪਰ ਹੁਣ ਮੇਹਨਤ ਕਰ ਕੇ ਕੱਪੜੇ ਪ੍ਰੈੱਸ ਹੋ ਗਏ, ਕੰਮ ਦੇ ਵੱਟ ਰੇੜ ਕੇ ਰਖਤਾ ।ਗੁਰਸਿਖੀ ਪੰਜਾਬੀ ਪਹਿਰਾਵਾ, ਬੋਲੀ, ਪਰਿਵਾਰ , ਸੱਭਿਆਚਾਰ ।ਵੀਰੇ ਤੁਹਾਡੀ ਮੇਹਨਤ ਵੇਖੀ। ਤੁਸੀ ਵੀਰੇ ਪਰਿਵਾਰ ਵੀ ਵਿਖਾਉਣਾ ਸੀ।
@Gill-mp9vt
@Gill-mp9vt 2 ай бұрын
ਮੈਨੂੰ ਲੱਗਦਾ ਹੈ ਫੌਰਨ ਵੱਸਦੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ, ਇੰਨ੍ਹਾਂ ਵਾਂਗ ਸਤੁੰਸ਼ਟੀ ਮੈਨੂੰ ਵੀ ਹੈ,ਜੇ ਕੁਝ ਖਰੀਦਿਆ ਨਹੀਂ ਤਾਂ ਬਜ਼ੁਰਗਾਂ ਦੀਆਂ ਜ਼ਮੀਨਾਂ ਵੇਚੀਆਂ ਵੀ ਨਹੀਂ,, ਬਹੁਤ ਵਧੀਆ ਗੱਲ ਬਾਤ ਹੈ
@chanchalsingh9938
@chanchalsingh9938 2 ай бұрын
ਸਰਦਾਰ ਜੀ ਇੰਨੀ ਸੌਹਣੀਆ ਗਁਲਾ ਕੀਤੀਆ ਆਪਣਾ ਨਾਮ ਨਹੀ ਹਰ ਗਲ ਤੇ ਵਾਹਿਗੁਰੂ ਦਾ ਦਿਤਾ ਹੌਇਆ ਕਿਹ ਰਹੇ ਨੇ ਬਹੁਤ-ਬਹੁਤ ਵਧੀਆ ਵੀਚਾਰ ਵੀਰ ਚ ਕੌਈ ਹੰਕਾਰ ਨਹੀ ਨਿਰਮਤਾ ਨਾਲ ਭਰਿਆ ਪਿਆ ਕੌਈ ਕੰਮ ਵਾਹਿਗੁਰੂ ਵਾਹਿਗੁਰੂ ਨੂੰ ਜਾਦ ਕਰਦੇ ਨੇ ਇੰਨਾ ਪਿਆਰ ਸਤਿਗੁਰੂ ਸਰਦਾਰ ਜੀ ਤੇ ਮੇਹਰ ਭਰਿਆ ਹਁਥ ਰਖੌ ਚੜਦੀ ਕਲਾ ਰਖਣਾ ਜੀ ਬਹੁਤ-ਬਹੁਤ ਵਧੀਆ ਵੀਚਾਰ ਵਧੀਆ ਸਰਦਾਰ ਸਾਹਿਬ ❤❤❤❤❤❤❤❤❤❤❤
@MP_to_PUNJAB.12
@MP_to_PUNJAB.12 2 ай бұрын
ਦਾਖਾਂ ਸਾਬ੍ਹ ਜੀ ਬੋਲ ਬਾਣੀ ਬਹੁਤ ਵਧੀਆ ਹੈ ❤
@bhagwantsingh2037
@bhagwantsingh2037 2 ай бұрын
ਪੰਜਾਬੀ ਹਰਥਾਂ ਮੇਹਨਤ ਕਰਕੇ ਆਪਣਾ ਨਾਮ ਬਣਾਇਆ ਹੈ। ਦਾਖਾ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ
@pargatsingh2652
@pargatsingh2652 2 ай бұрын
ਦਾਖਾ ਬਾਈ ਬਹੁਤ ਵਧੀਆ ਪੰਜਾਬ ਦੀਆ ਯਾਦਾਸ਼ਤ . .ਬਹੁਤ ਵਧੀਆ. ਪ੍ਰਮਾਤਮਾ ਚੜਦੀ ਕਲਾ ਕਰੇ
@MP_to_PUNJAB.12
@MP_to_PUNJAB.12 2 ай бұрын
ਚੜ੍ਹਤ ਵੀਰ ਸਿੰਘ ਜੀ ਸਲਾਮ ਹੈ ਤੇਰੀ ਸੋਚ ਨੂੰ ❤
@AvtarSingh-pw7fv
@AvtarSingh-pw7fv 2 ай бұрын
ਵਾਹਿਗੁਰੂ ਹੋਰ ਜਿਆਦਾ ਤਰੱਕੀਆਂ ਬਖਸ਼ਣ
@_Amritsar_california_
@_Amritsar_california_ 2 ай бұрын
ਭਾੳਜੀ ਬੜੀ ਖੁੱਛੀ ਹੋਈ ਜੀ ਤੁਹਾਡਾ ਸਾਰਾ ਕੰਮ ਕਾਰ ਦੇਖਕੇ ਬਾਬਾ ਜੀ ਤੁਹਾਨੂੰ ਹੋਰ ਵਦਾਵੇ ਜੀ 💫
@Bhupinderkaurdhaliwalusa
@Bhupinderkaurdhaliwalusa 2 ай бұрын
ਇੱਥੇ ਪੰਜ ਸੌ ਏਕੜ ਤੋ ਘੱਟ ਕੋਈ ਖੇਤੀ ਨਹੀਂ ਕਰਦਾ ਹੈ ਜ਼ਮੀਨ ਵੀ ਏਕੜਾਂ ਵਿੱਚ ਹੀ ਵਿਕਦੀ ਹੈ
@sadhusingh8152
@sadhusingh8152 2 ай бұрын
ਕਦੇ ਮੌਕਾ ਮਿਲ ਜਾਵੇ ਵੀਰ ਦਾਖਾ ਸਾਹਿਬ ਨੂੰ ਲੁਧਿਆਣਾ ਘੁੰਮਦੇ ਵੇਖੀਏ ਚਾਰ ਗੱਲਾਂ ਹੋ ਜਾਣ
@JagroopSingh-no7xy
@JagroopSingh-no7xy 2 ай бұрын
ਸੱਭ ਤੋ ਖੁੱਸੀ ਦੀ ਗੱਲ ਕਿ ਪਰਿਵਾਰ ਸਿੱਖੀ ਨਾਲ ਜੁੱੜਿਆ ਹੋਇਆ
@TheKingHunter8711
@TheKingHunter8711 2 ай бұрын
ਬਾਹਰਲੇ ਦੇਸ਼ਾਂ ਵਿੱਚ ਕਮਾਈ ਲਈ ਜਰੂਰ ਜਾਓ ਪਰ ਕਮਾਈ ਕਰਕੇ ਵਾਪਸ ਆਪਣੇ ਪੰਜਾਬ ਵਿੱਚ ਹੀ ਆਵੋ ਜੀ
@jagjotsidhu3673
@jagjotsidhu3673 2 ай бұрын
Good job Charanjit brother. God bless u .❤❤❤❤
@SukhwinderKaurBhatti-p6y
@SukhwinderKaurBhatti-p6y 18 күн бұрын
ਪੰਜਾਬੀ ਬਹੁਤ ਮੇਹਨਤ ਕਰਦੇ ਆ ਪੰਜਾਬ ਵਿੱਚ ਮੇਹਨਤ ਕਰਕੇ ਬਿਹਾਰ ਵਾਲੇ ਵੀ ਰੋਟੀ ਰੱਜਕੇ ਖਾ ਰਹੇ ਹਨ । ਹਰ ਮੇਹਨਤ ਕਰਨ ਵਾਲੇ ਲੋਕ ਹਮੇਸ਼ਾ ਕਾਮਯਾਬ ਹੁੰਦੇ ਹਨ। ਭਾਂਵੇ ਕਿਸੇ ਦੇਸ਼ ਦਾ ਜਾ ਕਿਸੇ ਸਟੇਟ ਦਾ ਹੋਵੇ
@_Amritsar_california_
@_Amritsar_california_ 2 ай бұрын
ਭਾੳਜੀ ਤੁਸੀ ਸਾਡੇ ਵਾਸਤੇ ਵਿੰਡੀੳ ਬਣਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 💫
@_Amritsar_california_
@_Amritsar_california_ 2 ай бұрын
ਵਿੰਡੀੳ ਦੇਖਕੇ ਿੲੱਤਰਾ ਲੱਗਦਾ ਜਿਤਰਾ ਮੈ ਇੰਡੀਆ ਹੀ ਚੱਲੇ ਗਈ ਹੁੰਦੀ ਵਾ ਜੀ 😔
@kuka6853
@kuka6853 2 ай бұрын
ਬਹੁਤ ਸੋਹਣਾ ਲੱਗਾ🇩🇪🇩🇪❤️❤️❤️❤️
@zorasingh3650
@zorasingh3650 2 ай бұрын
ਸਾਬਾਸ ਵੀਰ ਤੁਸੀਂ ਸਿਖੀ ਸੰਭਾਲੀ ਹੋਈ ਹੈ।
@karmjitsinghgill3323
@karmjitsinghgill3323 2 ай бұрын
ਵਾਹਿਗੁਰੂ ਚੜਦੀਕਲਾ ਬਖਸ਼ੇ
@kuldipparmar7981
@kuldipparmar7981 2 ай бұрын
I really appreciate his views that he regularly visits Punjab and not forgotten India. I will request him to invest in Punjab and make Punjab Rangla Punjab. One should not forget his Picha. Dakha sahib te Babaji di kirpa karn. How soft he is. Fantastic
@sandeepferozepurpigeonfarm9754
@sandeepferozepurpigeonfarm9754 2 ай бұрын
ਬਹੁਤ ਅੱਛੀ ਵੀਡੀਓ ਬਾਈ ਜੀ❤❤❤
@hardeepsangrur2619
@hardeepsangrur2619 2 ай бұрын
ਬਹੁਤ ਵਧੀਆ ਉਪਰਾਲਾ ਜੀ😊
@TheKingHunter8711
@TheKingHunter8711 2 ай бұрын
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ✅️ ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ👎🏻 ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ👎🏻
@avtarsinghsandhu9338
@avtarsinghsandhu9338 2 ай бұрын
ਮਾਣ ਮਹਿਸੂਸ ਹੋਇਆ ਏ,ਗੁਰੂ ਸਿੱਖੀ ਸਰੂਪ ਸੰਭਾਲ ਕੇ ਰੱਖਿਆ ਹੈ।ਖੇਤੀਬਾੜੀ ਫਾਰਮ ਵਧੀਆ ਬਣਾਇਆ ਹੋਇਆ ਏ, ਨਵੇਂ ਆਏ ਬੱਚਿਆ ਦੀ ਮਦਦਗਾਰ ਬਣ ਕੇ ਸਾਥ ਦਿਉ ਜੀ,
@jaisinghsekhon7
@jaisinghsekhon7 2 ай бұрын
Salute to you sekhon sahib
@HarwinderSingh-me1tr
@HarwinderSingh-me1tr 2 ай бұрын
ਦਾਖਾ ਪਿੰਡ ‌ਬਹੁਤ ਵਧੀਆ ❤
@GillGill-x1o
@GillGill-x1o 2 ай бұрын
ਸਵ:ਵਰਿੰਦਰ ਸਿੰਘ ਸੇਖੋਂ ਸਵ:ਸੁਰਿੰਦਰ ਸਿੰਘ ਸੇਖੋਂ ਦਾ ਭਰਾ ਬਾਈ ਚਰਨਜੀਤ ਸਿੰਘ ਸੇਖੋਂ ਵਧੀਆ ਲੱਗਾ, ਬਹੁਤ ਚਿਰ ਬਾਅਦ ਦੇਖਿਆ ਬਾਈ ਨੂੰ
@mahinderpal9404
@mahinderpal9404 2 ай бұрын
Red Russian 🧄 garlick ਮੈ ਵੀ ਬਥੇਰਾ ਲਾਇਆ, ਮਾਰਕੀਟ value ਥੋੜ੍ਹੀ ਜਿਹੀ ਹੀ ਵਧ ਆ ਜਿਆਦਾ ਨੀ, ਲੋਕ ਆਮ rate ਤੇ ਖਰੀਦ ਕਰਨਾ ਚਾਹੁੰਦੇ aa
@SukhdevSingh-mo3iy
@SukhdevSingh-mo3iy Ай бұрын
Dakha Sahib, Waheguru Ji di Kirpa tuhade te, we will visit your farm, we are from Edmonton
@dukhihirdamansamjaona1557
@dukhihirdamansamjaona1557 2 ай бұрын
ਵਾਹਿਗੁਰੂ ਜੀ
@balrajsingh7295
@balrajsingh7295 2 ай бұрын
ਪਤਰਕਾਰ,ਸिਹਬ,ਜਮੀਨ,ਦਾ,ਰੇਟ,ਦिਸਅਾ,ਕਰੋ,
@paulchahal3095
@paulchahal3095 2 ай бұрын
In California, Agricultural land sells for $30,000 per Acre. Typically, parcel or lot starts from 50 Acre onwards. This kind of land has facilities of water, electricity and road access etc.
@paulchahal3095
@paulchahal3095 2 ай бұрын
ਅਮਰੀਕਾ ਕੈਲੀਫੋਰਨੀਆ ਵਿੱਚ ਖੇਤੀਬਾੜੀ ਵਾਲੀ ਜਾਂ ਫਲਦਾਰ ਬੂਟਿਆਂ ਦੀ ਜਮੀਨ ਤਕਰੀਬਨ ਅਮਰੀਕਨ ਡਾਲਰ 30,000 ਇੱਕ ਏਕੜ ਹੈ। ਪਰ ਵਿਕਾਊ ਪਾਰਸਲ 50 ਏਕੜ ਤੋਂ ਸ਼ੁਰੂ ਹੋਕੇ ਆਮ 200-300 ਏਕੜ ਦੇ ਜਾਂ ਵੱਡੇ ਹੁੰਦੇ ਹਨ। ਇਹਨਾਂ ਪਾਰਸਲਾਂ ਵਿੱਚ ਸਾਰੀਆਂ ਸੇਵਾਵਾਂ ਪਾਣੀ, ਬਿਜਲੀ, ਸ਼ੜਕ ਤੇ ਇੰਟਰਨੈਟ ਹੁੰਦੇ ਹਨ। ਬਹੁਤੇ ਪਾਰਸਲ 500 ਏਕੜ ਦੇ ਵਿਕਦੇ ਹਨ। ਜਿੰਨੇ ਫਾਰਮਰ ਵਧੇ ਹਨ, ਉਹਨਾਂ ਨੇ ਘਰ ਤੇ ਕਰਜਾ ਚੁੱਕ ਕੇ ਪਹਿਲਾ 50 ਏਕੜ ਦਾ ਫਾਰਮ ਖਰੀਦਿਆ ਫਿਰ ਤਰੱਕੀ ਕੀਤੀ। ਆਮ ਕਰਕੇ ਘਰ ਦੇ 4-5 ਜਾਣੇ ਆਪ ਹੱਥੀਂ ਕੰਮ ਕਰਨ ਵਾਲੇ ਸਨ। ਪੜਾਹਕੂ ਜੋ ਮਿੱਟੀ ਨਾਲ ਮਿੱਟੀ ਨਹੀ ਹੋ ਸਕੇ, ਤੰਗ ਹੋਕੇ, ਘਾਟਾ ਖਾਕੇ ਵਾਪਿਸ ਨੌਕਰੀਆਂ ਲਈ ਸੜਕ ਤੇ ਆਏ ਦੇਖੇ ਹਨ।
@harshminderkaur8470
@harshminderkaur8470 2 ай бұрын
Very good vlog harbej good work dakha veer keep it up hard work bubby sidhu Canada 🇨🇦 old student of dakha college 👏 👍
@nasibtoor5071
@nasibtoor5071 2 ай бұрын
Thanks beta charht
@SatgurAulakh-l6v
@SatgurAulakh-l6v 2 ай бұрын
ਸਾਡੇ ਪਿੰਡ ਭਲਵਾਨ ਪੰਜਾਬ ਵਿੱਚ ਇੱਕ ਹੈ ਜੀ
@ParminderSingh-yg1qh
@ParminderSingh-yg1qh 2 ай бұрын
ਸਾਡੇ ਪਿੰਡ ਕੋਲ ਹੈ ਸਾਡਾ ਪਿੰਡ ਰਾਮਗੜ੍ਹ ਭੁੱਲਰ ਜਗਰਾਉਂ ਕੋਲ ਹੈ
@karmjeetsingh9881
@karmjeetsingh9881 2 ай бұрын
Sira kra ke rakhia veer ji ❤
@ghazanfarbharwana3694
@ghazanfarbharwana3694 2 ай бұрын
Love 💕 you sardar g. Ghazanfar from Islamabad Pakistan.
@kamleshsardana3682
@kamleshsardana3682 2 ай бұрын
WAHEGURU G MEHRAN KARDE REHAN,❤KUDRAT VASDI AA.KHULI THAAN.
@SukhwinderSingh-qn4rj
@SukhwinderSingh-qn4rj 2 ай бұрын
Very good job veer ji
@AmarpreetKaurSekhon
@AmarpreetKaurSekhon 2 ай бұрын
Bahut Badhiya Brother Waheguru Ji Charhdi Kalan Vich Rakhan
@Gursharanpreet133
@Gursharanpreet133 2 ай бұрын
ਬਹੁਤ ਵਧੀਆ ਜੀ
@soniSekhon-cq2pd
@soniSekhon-cq2pd 2 ай бұрын
Dakha saab ji tuhadi neet bhut saaf islaiye parmatma ne kug nhi lkoeya ji God bless you dear bro
@ReshamDhillon-uh2uu
@ReshamDhillon-uh2uu 2 ай бұрын
S S A vir ji God Bless you and your family Vir This is AllGodblesing
@SukhchainDhaliwal-z1u
@SukhchainDhaliwal-z1u 2 ай бұрын
ਬਾਈ ਪੰਜਾਬ ਦੇ ਵਿੱਚ ਮਦਕੀ ਵੀ ਇਕ ਹੁਣ ਸ਼ਹਿਰ ਬਣਿਆ ਪਿਆ ਹੋ ਸਕਦਾ ਇੰਡੀਆ ਦੇ ਵਿੱਚ ਹੀ ਮੁਦਕੀ ਇੱਕ ਹੋਵੇ 🙏🙏
@AmandeepPandher-q8c
@AmandeepPandher-q8c 2 ай бұрын
ਅਸੀ ਵੀ ਦਾਖੇ ਪਿੰਡ ਵਿੱਚ ਹੀ ਬੈਠੇ ਹਾਂ
@EntertainmentEra11
@EntertainmentEra11 2 ай бұрын
Super
@sadhusingh8152
@sadhusingh8152 2 ай бұрын
ਸਾਡੀ ਸ਼ਾਨ ਸਾਡੇ ਬਦੇਸ਼ ਬੈਠੇ ਪੰਜਾਬੀ ਮੇਹਨਤੀ ਸਰਦਾਰ ਅਤੇ ਵਿਦਵਾਨ ਲਗਦਾ ਜਾਪਦਾ ਇਹ ਵੀਡਿਉ (ਦਸਵੀਂ ਵਾਰ ਵੇਖ ਰਿਹਾਂ ਹਾਂ) ਰੱਬਾ ਸਾਡੇ ਸਾਰੇ ਪੰਜਾਬੀ ਇਸ ਤਰੀਕੇ ਤਰੱਕੀ ਕਰਨ। ਧੰਨਵਾਦ )
@nlrmalsingh1452
@nlrmalsingh1452 2 ай бұрын
Nice bro 🎉🎉
@harmansekhon9672
@harmansekhon9672 2 ай бұрын
Very nice. Good job 👏
@gardningking5555
@gardningking5555 2 ай бұрын
Wow ❤😂
@herosangha5543
@herosangha5543 2 ай бұрын
Very nice work
@varindersingh486
@varindersingh486 2 ай бұрын
Bout vadiya veer g
@ramkishanmahey6972
@ramkishanmahey6972 2 ай бұрын
Waheguru ji mehar kre sub te appni hamesha
@gurmeetsinghgurmeetsingh2599
@gurmeetsinghgurmeetsingh2599 2 ай бұрын
ਵੀਰ ਜੀ ਮੈਂ ਅਨੰਦ ਪੁਰ ਸਾਹਿਬ ਤੋਂ ਹਾਂ(ਜਿਲਾ ਰੋਪੜ ਪੰਜਾਬ) ਬੀਜ ਤਾਂ ਮੈਨੂੰ ਵੀ ਚਾਹੀਦਾ ਸੀ। ਪਰ ਮੇਰੀ ਪਹੁੰਚ ਨਹੀਂ ਹੈ ਤੁਹਾਡੇ ਤਕ।
@hargobindsingh5406
@hargobindsingh5406 2 ай бұрын
Waheguru ji
@ManjitKaur-kb1tq
@ManjitKaur-kb1tq 2 ай бұрын
Waheguru ji very nice
@PargatSingh-uw9ym
@PargatSingh-uw9ym 2 ай бұрын
Very good job y 👍
@balrajsingh7295
@balrajsingh7295 2 ай бұрын
GOOD, 💪💪💪💪💪
@Baljeet-t8h
@Baljeet-t8h 2 ай бұрын
Nice
@RanjeetKaur-jh4ut
@RanjeetKaur-jh4ut 2 ай бұрын
Good job 👍
@MontyBrar-mu4ek
@MontyBrar-mu4ek 2 ай бұрын
Bai ji sekhon Saab de sab toon vadia gal eh ah jehda ohna ne apne grandson nu Punjab te mitti naal jode k rakhya😂eh ohna de sab toon vaddi kamai ah
@bittusaini7750
@bittusaini7750 2 ай бұрын
Salute Singh family🙏
@charanjitdakha6253
@charanjitdakha6253 2 ай бұрын
Waheguru ji very good
@rashpalsingh6020
@rashpalsingh6020 2 ай бұрын
Good
@john-dang-pb_15wala
@john-dang-pb_15wala 2 ай бұрын
ਬਾਈ ਪੰਜਾਬੀ ਵਰਕਰ ਚਾਹੀਦਾ ਤਾਂ ਮੈਨੂੰ ਹਿ ਬੁਲਾ ਲਓ ਐਥੇ
@Khalsa1699mrsingh
@Khalsa1699mrsingh 2 ай бұрын
😂😂😂😂
@shubhdeepsingh5618
@shubhdeepsingh5618 2 ай бұрын
wmk🙏🏻🤲🏻
@HoneySingh-vl9sn
@HoneySingh-vl9sn 2 ай бұрын
Bhout vadia kam kittya❤❤❤
@JaswinderKaur-xd1he
@JaswinderKaur-xd1he 2 ай бұрын
Bhut very nice farmas
@rajwindermaan5640
@rajwindermaan5640 2 ай бұрын
Very nice dosta
@YounisFRK
@YounisFRK Ай бұрын
Ah ki Maan wali gall hoi.... Agla Ghar apna chhadd gya c 25 saal pehla .....ehi mehnat punjab karo Hindi ...
@kcprince2664
@kcprince2664 2 ай бұрын
Very good
@harpalgill5935
@harpalgill5935 2 ай бұрын
Bhot wadia lageya sunke ke janwar nu khande nahi egg nahi khande Waheguru hor ve tuhade te mehar kre
@Eastwestpunjabicooking
@Eastwestpunjabicooking Ай бұрын
ਪਹਾੜੀ ਬੱਕਰੇ ਹੋਣੇ ਨੇ। ਹਰ ਗੱਲ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਹੋਇਆ, ਫੇਰ ਨਿਮਰਤਾ ਨੂ ਭਾਗ ਲੱਗਦੇ ਨੇ।
@darshansinghbrar-oy1kb
@darshansinghbrar-oy1kb 2 ай бұрын
BAhut..Wdia.lgia waheguru.mehr.rkhe
@kuldeepkamboj6523
@kuldeepkamboj6523 2 ай бұрын
WAHEGURU JI KIRPA KARO JI
@JasPinder-gx3xs
@JasPinder-gx3xs 2 ай бұрын
JUMIN DA REIT KEE HAI BHRA JI PUOSHO JRA THANKS RS DHALIWALL FDK PUNJAB ❤
@paulchahal3095
@paulchahal3095 2 ай бұрын
In California, Agricultural land sells for $30,000 per Acre. Typically, parcel or lot starts from 50 Acre onwards. This kind of land has facilities of water, electricity and road access etc.
@paulchahal3095
@paulchahal3095 2 ай бұрын
ਪੰਜਾਬੀ ਵਿੱਚ ਦਾਸ ਨੇ ਜਵਾਬ ਕਿਧਰੇ ਹੋਰ ਕਮੈਂਟ ਵਿੱਚ ਦਿੱਤਾ ਹੈ।
@Rajkaur100-h9y
@Rajkaur100-h9y 2 ай бұрын
ਵਾਹਿਗੁਰੂ ਚੜ੍ਹਦੀ ਕਲਾ ਦੇਵੇ, ਅਪਣੇ ਪਿੰਡ ਦੇ ਨਾਲ ਹੈ, ਪਰ ਫਾਰਮ ਕੈਨੇਡਾ ਹੈ ਕਿੱਥੇ??👌👍
@jaskaransingh3-c904
@jaskaransingh3-c904 2 ай бұрын
Very nice by ji 🙏 👌 👍 👏 🙌 ❤❤❤❤❤
@davinderkaur6522
@davinderkaur6522 2 ай бұрын
Dakha sahib ji vija mil sakda e kam waste sat sri akal ji
@kindisekhon
@kindisekhon 2 ай бұрын
Good veer ji
@jssidhu782
@jssidhu782 2 ай бұрын
ਏਥੇ ਤਕ। ਬੁਹਤ ਔਖੀ ਕਮਾਈ ਕਰ ਪੋਹਚਿਆ ਬਾਈ
@mohansingh3290
@mohansingh3290 2 ай бұрын
V nice
@jagirsandhu6356
@jagirsandhu6356 2 ай бұрын
Love from Moga Punjab Kotisakhanmoga ❤❤❤❤❤
@kirandeepgrewal8305
@kirandeepgrewal8305 2 ай бұрын
Very nice bhaji.
@GurmailSingh-qh4oe
@GurmailSingh-qh4oe 2 ай бұрын
Very nice👍
@lakhwindersingh6239
@lakhwindersingh6239 2 ай бұрын
ਵੀਰ ਜੀ ਬੁਹਤ ਵਧੀਆ ਲੱਗਾ ਮੇਰਾ ਪਿੰਡ ਵੀ ਦਾਖਾ ਆ ਤੁਸੀ ਕਿਹੜੀ ਫੈਮਲੀ ਵਿੱਚੋ ਹੋ
@charanjitdakha6253
@charanjitdakha6253 2 ай бұрын
Kee name aa veer
@Gurvindersingh-dg2bl
@Gurvindersingh-dg2bl 2 ай бұрын
Bai sadde area da
@arshugill8001
@arshugill8001 2 ай бұрын
Bhut vdia lagyia y di interview sun k
А я думаю что за звук такой знакомый? 😂😂😂
00:15
Денис Кукояка
Рет қаралды 4,8 МЛН
Farmer narrowly escapes tiger attack
00:20
CTV News
Рет қаралды 12 МЛН
А я думаю что за звук такой знакомый? 😂😂😂
00:15
Денис Кукояка
Рет қаралды 4,8 МЛН