Khabran Da Prime Time | Sukhbir Badal ਦੇ ਅਲਟੀਮੇਟਮ 'ਤੇ CM Mann ਦੇ ਚੈਲੇਂਜ ਦੇ ਕੀ ਮਾਇਨੇ ? | News18

  Рет қаралды 251,803

News18 Punjab/Haryana/Himachal

News18 Punjab/Haryana/Himachal

6 ай бұрын

ਸੁਖਬੀਰ ਬਾਦਲ ਦੇ ਅਲਟੀਮੇਟਮ 'ਤੇ ਸੀ.ਐੱਮ ਦੇ ਚੈਲੇਂਜ ਦੇ ਕੀ ਮਾਇਨੇ ? ਕੀ ਹੁਣ ਅਦਾਲਤ 'ਚ ਹੋਵੇਗਾ ਮੁੱਖ ਮੰਤਰੀ ਤੇ ਸਾਬਕਾ ਉੱਪ ਮੁੱਖ ਮੰਤਰੀ ਦਾ ਸਾਹਮਣਾ ? ਮਾਣਹਾਨੀ ਦੇ ਕੇਸ ਨੂੰ ਸਿਆਸਤਦਾਨ ਕਿੰਨਾ ਗੰਭੀਰਤਾ ਨਾਲ ਲੈਂਦੇ ਨੇ ? ਕੀ ਮਾਣਹਾਨੀ ਵਾਲੇ ਨੋਟਿਸ ਬਿਆਨਬਾਜ਼ੀਆਂ 'ਚ ਸੁਧਾਰ ਲਿਆ ਸਕਦੇ ਨੇ ? ਅਦਾਲਤੀ ਚਾਰਾਜੋਈ ਨਾਲ ਪੰਜਾਬ ਦਾ ਕੀ ਹੋਵੇਗਾ ਫਾਇਦਾ ? ਕੀ ਸਿਆਸੀ ਸਟੇਜਾਂ ਤੋਂ ਬਿਆਨਬਾਜ਼ੀ ਦੀਆਂ ਹੱਦਾਂ ਟੱਪੀਆਂ ਜਾ ਰਹੀਆਂ ਨੇ ? ਕੀ ਸਿਆਸੀ ਆਗੂਆਂ ਨੂੰ ਮਰਿਆਦਾ ਦੀ ਖੁਦ ਲਾਇਨ ਖਿੱਚਣੀ ਹੋਵੇਗੀ ? | News18 Punjab
#khabrandaprimetime #news18punjab #bhagwantmann #punjabnews #punjablatestnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 219
@jewancillcom1244
@jewancillcom1244 6 ай бұрын
ਵਲਟੋਹਾ ਸਹਿਬ ਜੇਕਰ ਤੁਹਾਡੀਪਾਰਟੀ ਨੇ ਤੇ ਕਾਂਗਰਸ ਪਾਰਟੀ ਨੇ ਚੰਗੇ ਕੰਮ ਕੀਤੇ ਹੁੰਦੇ ਤਾਂ ਆਮ ਆਦਮੀ ਸਰਕਾਰ ਨਹੀਂ ਸੀ ਆਉਣੀ ਹੁਣ ਤੁਸੀਂ ਚੀਕਾ ਮਾਰਦੇ ਹੋ ਸੁਖਬੀਰ ਬਾਦਲ ਕਿਹੜਾ ਚੰਗੀ ਭਾਸ਼ਾ ਬੋਲਦਾ ਹੈ
@amarjitsingh9127
@amarjitsingh9127 6 ай бұрын
Sach Bahar aanaa chahida hai
@bawasingh1030
@bawasingh1030 6 ай бұрын
Good man sahib. Ena nu Thok ke Rakho.
@surindersinghsidhamerimatt3433
@surindersinghsidhamerimatt3433 6 ай бұрын
??ਇਮਾਨਦਾਰ ਨੇਤਾ??? ਨੂੰ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਵਿੱਚ ਰਹਿਣ ਬਾਅਦ ਆਪਣੇ-ਆਪ ਨੂੰ ਇਮਾਨਦਾਰ ਕਹਿਣ ਕਹਾਉਣ ਦਾ ਹਕ ਨ੍ਹੀ ਤੇ ਇੰਨਾ ਇਮਾਨਦਾਰ ਨੇਤਾਵਾ ਦੇ ਦਿਮਾਗ ਦੇ ਇਲਾਜ ਦੀ ਜਰੂਰਤ ਹੈ???? ਦੇਰ ਆਏ ਦਰੁੱਸਤ ਆਏ???? ਇੰਨਾ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਦਿਆ ਮੈਂਬਰਾ ਨੇ ਪੰਜਾਬ ਹਰ ਪੱਖੋ ਬਰਬਾਦ ਕੀਤਾ??? ਪਰ ਇੰਨਾ ਚੋਰ ਲੀਡਰਾ ਆਪਣੇ-ਆਪ ਦਿਆ ਘਰਾ ਨੂੰ ਭਰਨ ਲਈ ਤੇ ਅਗਲੀਆ ਪੀੜੀਆ ਲਈ ਪ੍ਰਾਪਰਟੀਆ ਬਣਾਉਣ ਲਈ ਪੰਜਾਬ ਦੀ ਜਵਾਨੀ ਤਕ ਲੁੱਟਾ ਲਈ ਜਾ ਲੁੱਟਾ ਦਿੱਤੀ??? ਤੇ ਪੰਜਾਬ ਦੀ ਜਵਾਨੀ ਨੂੰ ਨੂੰ ਨਸ਼ਿਆ ਚ ਡੋਬਿਆ ਤੇ ਹੁਣ ਪੰਜਾਬ ਤੇ ਪੰਜਾਬ ਦੇ ਲੋਕ ਭੁਗਤ ਰਹੇ ਹਨ?? ਜਦੋ ਨਸੇੜੀ ਆਪਣੇ-ਆਪ ਦੇ ਨਸ਼ੇ ਦੀ ਪੂਰਤੀ ਲਈ ਸਾਡੀਆ ਧੀਆ ਭੈਣਾ ਤੇ ਮਾਵਾ ਦੀਆ ਸੋਨੇ ਦੀਆ ਚੀਜਾ ਨਸ਼ੇ ਦੀ ਪੂਰਤੀ ਲਈ ਖੋਦੇ ਹਨ ਤੇ ਕਈ ਵਾਰ ਕੰਨ ਪਾਟ ਤੇ ਕਈ ਵਾਰ ਬਾਵਾ ਕਟ ਕੇ ਖੋਹਣ ਦੀ ਕੋਸ਼ਿਸ਼ ਵਿੱਚ ਸਾਡੀਆ ਮਾਵਾ ਭੈਣਾ ਧੀਆ ਦਾ ਬੁਰਾ ਹਾਲ ਹੁੰਦਾ ਹੈ??? ਕਈ ਪ੍ਰਵਾਰ ਤੇ ਘਰ ਬਰਬਾਦ ਹੋ ਗਏ।।।?? ਇਹ ਸਭ ਇੰਨਾ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਦਿਆ ਸਾਰਿਆ ਮੈਂਬਰਾ ਦੇ ਕਾਰਨ ਹੋਇਆ ਤੇ ਹੋ ਰਿਹਾਅ ਹੈ??? ਭਾਵੇ ਇੰਨਾ ਪਾਰਟੀਆ ਦਿਆ ਲੀਡਰਾ ਦਾ ਸਿਧਾ ਹਥ ਇੰਨਾ ਨਸ਼ੇ ਦਿਆ ਤਸਕਰਾ ਨਾਲ ਸੀ ਤੇ ਭਾਵੇ ਜਾਨ ਪਛਾਣ ਕਾਰਨ ਸੀ ਤੇ ਭਾਵੇ ਇਲੈਕਸ਼ਨ ਚ ਨਸ਼ੇ ਦਿਆ ਤਸਕਰਾ ਕੋਲੋ ਫੰਡ ਲੈਣ ਚ ਤੇ ਉਨ੍ਹਾ ਨਸ਼ੇ ਦਿਆ ਤਸਕਰਾ ਨੂੰ ਕਾਨੂੰਨ ਤੋ ਬਚਾਉਣ ਚ ਸੀ ਤੇ ਭਾਵੇ ਕੁਝ ਕੁ ਭਾਵੇ ਕੁਝ ਕੁ??? ਜਿਹੜੇ ਇਮਾਨਦਾਰ ਮੰਨੇ ਜਾਦੇ ਹਨ?? ਇਮਾਨਦਾਰ ਮੰਨੇ ਜਾਦੇ ਆ??ਉਹ ਇਮਾਨਦਾਰ ਹੈ ਨ੍ਹੀ ਕਿਉ ਕਿ ਚੋਰਾ ਵਿੱਚ ਰਹਿਣ ਬਾਅਦ ਆਪਣੇ-ਆਪ ਨੂੰ ਇਮਾਨਦਾਰ ਕਹਿਣ ਵਾਲਿਆ ਨੂੰ ਆਪਣੇ-ਆਪ ਦਾ ਦਿਮਾਗ ਚੈੱਕ ਕਰਵਾਉਣ ਦੀ ਜਰੂਰਤ ਹੈ??? ਜਦੋ ਇਮਾਨਦਾਰ ਲੀਡਰ ਆਪਣੇ-ਆਪ ਦੀਆ ਨਜ਼ਰਾ ਸਾਮ੍ਹਣੇ ਸਭ ਕੁੱਝ ਹੁੰਦਿਆ ਚੁਪਚਾਪ ਦੇਖ ਤੇ ਸਮਝਣ ਤੋ ਬਾਅਦ????ਆਪਣੇ-ਆਪ ਦੀ ਕੁਰਸੀ ਦੀ ਖਾਤਰ ਜਾ ਆਉਣ ਵਾਲੀ ਕੁਰਸੀ ਦੀ ਖਾਤਰ ਜਾ ਪਾਰਟੀਆ ਵਿੱਚ ਬਣੇ ਰਹਿਣ ਦੀ ਖਾਤਰ ਆਪਣੇ-ਆਪ ਨੂੰ ਚੁਪਚਾਪ ਕਰੀ ਰਹਿਦਾ ਹੈ ਤੇ ਉਹ ਵੀ ਪਾਪ ਦਾ ਹਿਸੇਦਾਰ ਬਣ ਜਾਦਾ ਹੈ?? ਇਹ ਇਮਾਨਦਾਰ ਆਪਣੇ-ਆਪ ਨੂੰ ਇਮਾਨਦਾਰ ਕਹਿਣ ਕਹਾਉਣ ਵਾਲਿਆ ਨੂੰ ਸ਼ਰਮ ਦਾ ਘਾਟਾ ਹੈ ਜਾ ਦਿਮਾਗ ਖਰਾਬ ਹੈ ਕਿਉ ਕਿ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਵਿੱਚ ਰਹਿਣ ਬਾਅਦ ਇਮਾਨਦਾਰੀ ਖਤਮ ਹੋ ਜਾਦੀ ਹੈ।।।
@JaswantSingh-ey9qe
@JaswantSingh-ey9qe 6 ай бұрын
ਵਲਟੋਹਾ ਸਾਹਿਬ ਜੀ ਜੋ ਸੁਖਬੀਰ ਲੋਕਾਂ ਨ ਮਲੰਗ ਦਸ ਰਿਹਾ ਉਸਦੇ ਬਾਰੇ ਤੁਹਾਡਾ ਤੇ ਤੁਹਾਡੀ ਪਾਰਟੀ ਦੀ ਕੀ ਵਿਚਾਰ ਇਸ ਦਾ ਲੋਕਾਂ ਨਕੁਝ ਦਸੋ
@barinderkumar4083
@barinderkumar4083 5 ай бұрын
ਏਕ ਦੂਜੇ ਦੀ ਟਾਗ ਖਿਚਾਈ ਹੋ ਰਹੀ ਹੈ ਏਸ ਵਿਚ ਪੰਜਾਬ ਦਾ ਕੀ ਫਾਯਦਾ ਹੈ
@GurcharanSingh-eh1om
@GurcharanSingh-eh1om 6 ай бұрын
ਅਕਾਲੀਆਂ ਨੇ ਪੰਜਾਬ ਗ਼ਰਕ ਕੀਤਾ ਐ
@jsbrar184
@jsbrar184 6 ай бұрын
good cm maan
@gurcharansingh1660
@gurcharansingh1660 6 ай бұрын
ਜਿੰਨਾ ਪੰਜਾਬੀ ਲੋਕਾਂ ਨੇ ਆਮ ਆਦਮੀ ਪਾਰਟੀ ਦੇ 92 ਐਮ ਐਲ ਏ, ਜਿੱਤਾਏ ਸੁਖਬੀਰ ਬਾਦਲ ਨੂੰ ਸਾਰੇ ਪੰਜਾਬੀ ਮਲੰਗ ਦਿਖਦੇ ਨੇ, ਜਿੰਨਾ ਪੰਜਾਬੀ ਲੋਕਾਂ ਨੇ ਬਾਦਲ ਪਰਿਵਾਰ ਨੂੰ 25ਸਾਲ 5 ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਣਾਇਆ, ਉਸ ਵੇਲੇ ਇਹ ਲੋਕ ਚੰਗੇ ਲੱਗਦੇ ਸਨ, ਵਲਟੋਹੇ ਵਰਗੇ ਵਿਹਲੜ ਖਵਾਜੇ ਦੇ ਗਵਾਹ ਡੱਡੂ ਵਾਂਗ ਨੇ ਇਕੱਲੇ ਬਾਲਾਸਰ ਫਾਰਮ ਨਹੀਂ ਚੰਡੀਗੜ ਦੇ ਨਾਲ ਅਰਬਾਂ ਰੁਪਏ ਦੀਆਂ ਜਾਇਦਾਦਾਂ ਜੰਗਲ ਕਬਜ਼ੇ ਵਿੱਚ ਲੈ ਰੱਖੇ ਹਨ
@SumanDeep-ff5cd
@SumanDeep-ff5cd 6 ай бұрын
..
@SimrVirk-br1so
@SimrVirk-br1so 5 ай бұрын
@@SumanDeep-ff5cdpÀq
@ravneetkhosa8500
@ravneetkhosa8500 5 ай бұрын
mxlIdLI.p😊😊😊
@gurmeetdandiwal8738
@gurmeetdandiwal8738 6 ай бұрын
ਨੱਥ ਤਾਂ ਤੁਸੀਂ ਪਹਿਲਾਂ ਸੁਖਬੀਰ ਬਾਦਲ ਦੇ ਪਾਉ ਉਹਨੂੰ ਬੋਲਣ ਦੀ ਤਮੀਜ਼ ਹੋਣੀਂ ਚਾਹੀਦੀ ਹੈ ਲੋਕਾਂ ਨੂੰ ਮਲੰਗ ਦੱਸ ਰਿਹਾ ਹੈ
@BKS559
@BKS559 6 ай бұрын
Sahi gall
@bgmipunjabifunny
@bgmipunjabifunny 6 ай бұрын
ਆਹੋ ਭੇਡਾਂ ਨੂੰ ਮਲੰਗ ਨੀ ਦੱਸਣਾ ਚਾਹੀਦਾ😂😂😂
@HardeepSINGH-wz7cs
@HardeepSINGH-wz7cs 6 ай бұрын
Senior patrkar punjabi boln vala lea gaurav ji.... Ki tusi v punjabi de khilaf ho...... Punjabia nu hindi nhi aundi..... Sadde lai hindi boln vale national tv te bhut debates ne... Plz do the debate in full punjabi.......Sarre punjabia valo aa ih message.....
@parmjeetsingh-zh2uy
@parmjeetsingh-zh2uy 6 ай бұрын
🎉🎉🎉
@GurnamMehra-uy8nk
@GurnamMehra-uy8nk 6 ай бұрын
ਅਕਾਲੀਦਲ ਕੋਲ ਕੋਈ ਮੁੱਦਾ ਨੀ ਸੁਚ7 ਤਾਂ ਸੱਚ ਹੀ ਹੈ ਬੱਸ ਹੋਟਲ ਕਿੱਥੋਂ ਆਏ ਬਲਾ ਸਰ ਨਹਰ ਕਿੱਥੋਂ ਕਿਮੇ ਬਣੀਆਂ
@siraaaaaachannel9422
@siraaaaaachannel9422 6 ай бұрын
Akale Dal Chora DE Party
@surindersinghsidhamerimatt3433
@surindersinghsidhamerimatt3433 6 ай бұрын
ਸਿੱਧੂ ਦਾ ਕੋਈ ਦੀਨ ਧਰਮ ਨਹੀ ਤੇ ਨਾ ਕੋਈ ਪੰਜਾਬ ਮਾਡਲ ਹੈ, ਇਹ ਕੰਜਰੀਆ ਵਾਂਗੂ ਹੈ। ਕੰਜਰੀ ਦਾ ਧਰਮ ਪੈਸਾ ਹੈ????? ਜਿਹੜਾ ਮਰਜੀ ਆ ਜਾਏ ਪੈਸੇ ਲੈ ਕੇ??? ਸਿੱਧੂ ਦਾ ਧਰਮ CM ਦੀ ਕੁਰਸੀ ਹੈ। ਉਸ ਲਈ ਕਿਸੇ ਵੀ ਚੋਰ ਪਾਰਟੀ ਵਿੱਚ ਜਾ ਸਕਦਾ ਹੈ। ਕੋਈ ਚੰਗਾ ਕੰਮ ਚੋਰਾ ਵਿੱਚ ਰਹਿ ਕੇ ਨਹੀ ਹੋ ਸਕਦਾ???? ਕਾਂਗਰਸ ਕਲਚਰ= ਚੋਰ ਗਿਰੋਹ, ਲੁੱਟ ਮਾਰ, ਆਪਣੇ ਘਰ ਲੋਕਾ ਦੇ ਪੈਸਿਆ ਨਾਲ ਭਰਨੇ, ਪੰਜਾਬ ਨੂੰ ਬਰਬਾਦ ਕਰਨਾ।।।। ਮੈ ਸਿੱਧੂ ਤੇ ਇਸ ਦੀ ਪਤਨੀ ਦਾ ਬਹੁਤ ਸਤਿਕਾਰ ਕਰਦਾ ਸੀ ਕਿ ਇਮਾਨਦਾਰ ਹਨ। ਪਰ ਜੇ ਤੂੰ ਇਸ ਦੀਆ ਸਪੀਚਾ ਮੋਦੀ ਬਾਰੇ ਸੁਨੇ ਗਾ । ਤੇ ਉਸ ਸਮੇ ਮੋਦੀ ਨੂੰ ਰੱਬ ਦੇ ਬਰਾਬਰ ਤੋਲਦਾ ਸੀ। ਤੇ ਰਾਹੁਲ ਨੂੰ ਪਪੂ ਤੇ ਮਨਮੋਹਨ ਸਿੰਘ ਨੂੰ ਨਮਰਦ ਤੇ ਸੋਨੀਆ ਨੂੰ ਮੁਨੀ ਭਾਈ ਤੇ ਹੋਰ ਵੀ ਬਹੁਤ ਕੁਝ ਕਹਿਦਾ ਸੀ। ਤੇ ਕਾਂਗਰਸ ਪਾਰਟੀ ਨੂੰ ਮਾੜੀ ਤੇ ਚੋਰਾ ਦੀ ਪਾਰਟੀ ਕਹਿੰਦਾ ਸੀ। ਤੇ ਜਦੋ ਕਾਂਗਰਸ ਵਿਚ ਸ਼ਾਮਿਲ ਹੋਇਆ ਤੇ ਉਸ ਦਿਨ ਤੋ ਉਹਨਾ ਨੂੰ ਆਪਣਾ ਆਕਾ ਮੰਨਣ ਲੱਗ ਪਿਆ। ਇਸ ਬੰਦੇ ਦਾ ਕੋਈ ਦੀਨ ਧਰਮ ਨਹੀ ਹੈ?? ਇਸ ਲਈ CM ਦੀ ਕੁਰਸੀ ਹੀ ਇਸ ਦਾ ਸਭ ਕੁਝ ਹੈ??? ਇਸ ਬੰਦੇ ਨੇ ਪਿੱਛਲੇ 25 ਸਾਲਾ ਵਿਚ ਕੀ ਕੀਤਾ ਹੈ ਪੰਜਾਬ ਜਾ ਦੇਸ਼ ਲਈ?? ਕੋਈ ਉਪਲੱਬਧੀ ਨਹੀ ਹੈ???? ਗੱਲਾ ਦਾ ਖੱਟਿਆ ਖਾਦਾ ਹੈ। ਕੁਝ ਨਹੀ ਕਰਨਾ ਇਸ ਬੰਦੇ ਨੇ??? ਕੋਈ ਪਾਰਟੀ ਦੋਵਾ ਵਿੱਚੋ ਚੰਗੀ ਨਹੀ, ਇੰਨਾ ਪਾਰਟੀਆ ਵਿੱਚ ਜਾ ਕੇ ਚੰਗੇ ਭੱਲੇ ਬੰਦੇ ਚੋਰ ਬਣ ਜਾਦੇ ਹਨ। ਇਹ ਤੇ ਗੱਲਾ ਤੇ ਗੱਪਾ ਦਾ ਖੱਟਿਆ ਖਾਣ ਵਾਲਾ ਹੈ। ਚੋਰਾ ਵਿੱਚ ਜਾ ਕੇ ਚੋਰ ਹੀ ਬਣਿਆ ਜਾ ਸਕਦਾ ਹੈ। ਅਜ ਤਕ ਇਸ ਬੰਦੇ ਨੇ ਕੀ ਕੀਤਾ ਪਿੱਛਲੇ 25 ਸਾਲਾ ਤੋ ਕੇਵਲ ਗੱਲਾ ਤੋ ਸਿਵਾਏ???? ਕੋਈ ਵੀ ਇਮਾਨਦਾਰ ਜਾ ਇਮਾਨ ਵਾਲਾ ਬੰਦਾ ਕਿਵੇ ਇੰਨਾ ਦੋਵਾ ਪਾਰਟੀਆ ਵਿੱਚ ਜਾ ਸਕਦਾ ਹੈ???? ਇੰਨਾ ਵਿੱਚ ਰਹਿਣ ਤੋ ਬਾਅਦ ਆਪਣੇ-ਆਪ ਨੂੰ ਇਮਾਨਦਾਰ ਕਿਵੇ ਕਹਿ ਸਕਦਾ ਹੈ। ਜਦੋ ਤੁਸੀ ਆਪਣੀਆ ਅੱਖਾ ਨਾਲ ਸਭ ਕੁਝ ਹੁੰਦਾ ਦੇਖ ਕੇ ਫਿਰ ਵੀ ਉਸ ਪਾਰਟੀ ਵਿੱਚ ਰਹਿ ਰਹੇ ਹੋ??? ਤੇ ਫਿਰ ਤੁੱਸੀ ਸ਼ਾਮਿਲ ਹੋ ਜਾਦੇ ਹੋ ਕਿਉ ਕਿ ਤੁੱਸੀ ਵੀ ਉਸ ਦਾ ਹਿੱਸਾ ਬਣ ਜਾਦੇ ਹੋ। ਚੋਰ ਕੋਲੋ ਚੋਰੀ ਦਾ ਸਮਾਨ ਖਰੀਦਣ ਵਾਲਾ ਵੀ ਉਹਨਾ ਹੀ ਗੁਨਾਹਗਾਰ ਹੁੰਦਾ ਹੈ ਜਿੱਨਾ ਚੋਰ ਗੁਨਾਹਗਾਰ ਚੋਰ ਗੁਨਾਹਗਾਰ ਚੋਰ ਗੁਨਾਹਗਾਰ ਹੁੰਦਾ ਹੈ???ਭਾਵੈ ਚੋਰ ਕੋਲੋ ਪੈਸਿਆ ਨਾਲ ਚੋਰੀ ਦਾ ਸਾਮਾਨ ਲਿਆ ਹੋਇਆ ਹੋਵੇ। ਮੈ ਇਥੇ ਸਿੱਖੀ ਦੀ ਗੱਲ ਨਹੀ ਕਰਨਾ ਚਾਹੁੰਦਾ ਪਰ ਬਹੁਤ ਲੋਕ ਇਸ ਨੂੰ ਸਿੱਖ ਸਮਝਦੇ ਹਨ ਪਰ ਇਸ ਦੀਆ ਕਰਤੂਤਾ ਸਿਖਾ ਵਾਲੀਆ ਨਹੀ ਹਨ।
@moharpandher3574
@moharpandher3574 6 ай бұрын
ਸੁਖਵੀਰ ਸਾਬਕਾ ਡਿਪਟੀ c m ਹੈ ਸਾਬਕਾ c m ਨਹੀ
@satpalsingh5974
@satpalsingh5974 6 ай бұрын
ਵਲਟੋਹਾ ਮਲੱਗ
@user-fn9pg3kh1g
@user-fn9pg3kh1g 5 ай бұрын
ਬਾਈ ਜੀ ਸੰਘੇੜਾ ਸਾਹਿਬ ਨੂੰ ਦੱਸੋ ਉਹ ਅਦਾਲਤ ਹੈ,,
@varindersidhu6219
@varindersidhu6219 6 ай бұрын
ਹੁਣ ਸੰਘੇੜਾ ਸਾਹਿਬ ਆਪ ਦੀ ਸਰਕਾਰ ਪੰਜਾਬ ਬਹੁਤ ਅਗੇ ਲੈ ਕਿ ਜਾਣ ਲਈ ਪੰਜਾਬ ਬਹੁਤ ਕਰਜਾਈ ਕਰ ਕਿ ਛੱਡੋ ਹੁਣ ਤੱਕ 50000 ਕੋਰੜ ਦਾ ਸਿਰ ਕਰ ਦਿਤਾ
@SatnamSaini-kv7ne
@SatnamSaini-kv7ne 6 ай бұрын
ਪੰਜਾਬ ਦੇ ਲੋਕ ਸਭ ਭੁੱਲ ਗਏ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਨਹੀਂ ਸਮਝਦੇ ਪੰਜਾਬੀ ਧੰਨਵਾਦ
@Model_pvc5911
@Model_pvc5911 6 ай бұрын
Good CM Maan
@KulwantKaur-ez9hh
@KulwantKaur-ez9hh 5 ай бұрын
ਬਾਦਲ ਬਹੁਤ ਗ਼ਲਤ ਗੱਲਾਂ ਬੋਲਦਾ ਰਹਿੰਦਾ ਹੈ 25 ਸਾਲ ਰਾਜ ਕਰਕੇ ਬੀ, ਕੁਰਸੀ ਅਜੇ ਬੀ ਚਾਹੁੰਦੇ ਹਨ, ਜਦ ਕੇ ਪੰਜਾਬ ਦਾ ਸਾਰਾ ਖਜਾਨਾ ਖਾਲੀ ਰੱਖਦੇ ਰਹੇ ਹਨ, ਆਪਣੇ ਢਿੱਡ ਭਰਦੇ ਰਹੇ ਹੁਣ ਭਗਵੰਤ ਮਾਨ ਲੋਕਾਂ ਬਾਰੇ ਸੋਚਦਾ ਹੈ ਤਾਂ ਬਾਦਲ ਬੋਲਦਾ ਹੈ, ਕਿਉ ਸਾਡੇ ਪੈਸੇ ਲੈ ਕੇ ਉਨ੍ਹਾਂ ਤੇ ਲਾ ਰਿਹਾ ਹੈ ਤਾਂ ਦੁੱਖ ਲੱਗ ਰਿਹਾ ਹੈ?
@TarsemSingh-np9ok
@TarsemSingh-np9ok 6 ай бұрын
ਬਾਦਲ ਪਰਿਵਾਰ ਮੁਰਦਾਬਾਦ ਭਗਵੰਤ ਮਾਨ ਜ਼ਿੰਦਾਬਾਦ
@moharpandher3574
@moharpandher3574 6 ай бұрын
ਜੇ ਨਾ ਮੰਗੀ ਮੁਆਫੀ ਫਿਰ
@surindersinghsidhamerimatt3433
@surindersinghsidhamerimatt3433 6 ай бұрын
ਖਾਨਦਾਨੀ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਹਰ ਚੀਜ ਬਰਬਾਦ ਕਰ ਦਿੱਤੀ ਪੰਜਾਬ ਦੀ, ਆਪਣੇ-ਆਪ ਦੀਆ ਆਉਣ ਵਾਲੀਆ ਪੀੜੀਆ ਤੇ ਆਪਣੇ-ਆਪ ਦੇ ਕਾਰੋਬਾਰ ਐਸ਼ੋ-ਆਰਾਮ ਲਈ। । ਇਹ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਕੁਝ ਨ੍ਹੀ ਸਡਿਆ ਜੋ ਵੀ ਹਥ ਲਗਾ ਉਹ ਹੀ ਲੁੱਟ ਲਿਆ ਤੇ ਪੰਜਾਬ ਦੀ ਜਵਾਨੀ ਤਕ ਨਸ਼ੇ ਦੀ ਭੇਟ ਚੜ੍ਹਾ ਦਿੱਤੀ ਆਪਣੇ-ਆਪ ਤੇ ਆਪਣੇ-ਆਪ ਦਿਆ ਚਮਚਿਆ ਦਿਆ ਘਰਾ ਨੂੰ ਭਰਨ ਦੇ ਲਈ। ।
@surindersinghsidhamerimatt3433
@surindersinghsidhamerimatt3433 6 ай бұрын
ਮਜੀਠੀਆ ਪਰਿਵਾਰ ਖਾਨਦਾਨੀ ਗੋਰਿਆ ਦਾ ਪਿੱਠੂ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਲਗਿਆ ਹੋਇਆ ਹੈ??? ?????ਕੀ ਦਰਬਾਰ ਸਾਹਿਬ ਉਸ ਦਿਨ ਲੰਗਰ ਮੁਕ ਗਿਆ ਸੀ????? ????ਇਸ ਚੋਰ ਗੁਨਾਹਗਾਰ ਪਰਿਵਾਰ ਨੂੰ ਕਈ ਕਹਿਆ ਜਾਵੇ???? ਇਹ ਬੇਵਕੂਫ ਚੋਰ ਗੁਨਾਹਗਾਰ ਗਿਰੋਹ ਦਾ ਮੈਂਬਰ ਕਹਿ ਰਿਹਾਅ ਹੈ ਦਰਬਾਰ ਸਾਹਿਬ ਬੱਚਿਆ ਨੂੰ ਖਾਣ-ਪੀਣ ਨੂੰ ਕੁਝ ਨ੍ਹੀ ਮਿਲਿਆ?? ਇਹ ਬੇਵਕੂਫ ਉਲ ਜਲੂਲ ਬਕਵਾਸ ਕਰਨ ਲਗਿਆ ਹੋਇਆ ਹੈ ਤੇ ਇਸ ਬੇਵਕੂਫ ਚੋਰ ਨੂੰ ਸੁਨਣ ਵਾਲਿਆ ਵਾਲਿਆ ਨੂੰ ਸੁਨਣ ਵਾਲਿਆ ਨੂੰ ਕੀ ਕਹਿਆ ਜਾਵੇ?? ਨਾਸਮਝ ਸਿੱਖ ?? ਬੇਵਕੂਫ ਸਿੱਖ ?? ਚੋਰ ਸਿੱਖ ?? ਚੋਰੀ ਦੀ ਲੁੱਟ ਦੀ 🎉ਹਿਸੇਦਾਰੀ ਦੇ ਸਿੱਖ?? ਭੇਖੀ ਸਿੱਖ???
@NarinderKumar-uw2lf
@NarinderKumar-uw2lf 6 ай бұрын
App Zindabad
@siraaaaaachannel9422
@siraaaaaachannel9422 6 ай бұрын
Sukhe Gapi Ne Punjab Lut Leya
@MajorJarnail
@MajorJarnail 6 ай бұрын
F free
@user-gd9pp9hy2r
@user-gd9pp9hy2r 6 ай бұрын
Right aa ji, Kajrawal 🙏mafue aa ji ❤️❤️👍🏽👍🏽Form Adv Khaira Ldh 🖕🖕🖕🖕🖕❤️❤️👎👎👎👎👎😀😀😀😀
@satpalsingh5974
@satpalsingh5974 6 ай бұрын
ਸੁਖਬੀਰ ਬਾਦਲ ਨੂੰ ਤਾਂ ਬੋਲਣ ਦੀ ਵੀ ਅਕਲ ਨਹੀਂ
@bgmipunjabifunny
@bgmipunjabifunny 6 ай бұрын
ਭਗਵੰਤ ਮਾਨ ਬੁਹਤ ਫੁੱਲ ਕੇਰਦਾ
@Parminder-vw2uz
@Parminder-vw2uz 5 ай бұрын
👍good manshaiv
@ManjitSingh-ro8ib
@ManjitSingh-ro8ib 6 ай бұрын
Sahi keha maan ne.., sharam krn
@dilbagsingh2895
@dilbagsingh2895 6 ай бұрын
ਸੁਖਿਆ ਇਨਾ ਮਲੰਗਾਂ ਤੇਰੀ ਮੰਜੀ ਠੋਕੀ ਆ ਓਏ
@davindersingh4327
@davindersingh4327 6 ай бұрын
ਕੇਜਰੀਵਾਲ ਤਾਂ ਲਾਲਾ ਐ ਲਾਲੇ ਕਦੇ ਲ੩ਾਈ ਨੀ ਕਰਦੇ ਹੁੰਦੇ ਪਰ ਹੁਣ ਜੀਦੇ ਨਾਲ ਟੱਕਰ ਲੈਣ ਲੱਗੇ ਨੇ ਉਹ ਪੰਜਾਬ ਦਾ ਜੱਟ ਐ ਮਾਫੀ ਨੀ ਮੰਗਦਾ ਹੋ ਸਕਦਾ ਤੁਹਾਨੂੰ ਮਾਫੀ ਮੰਗਣੀ ਪੈ ਜੇ 😂😂
@jagseersidhu6226
@jagseersidhu6226 6 ай бұрын
ਇਹਨਾਂ ਨੇ ਮਾਨ ਸਾਹਿਬ ਨੂੰ ਕੇਜਰੀਵਾਲ ਸਮਝਲਿਆ ਭਗਵੰਤ ਸਿੰਘ ਪੰਜਾਬ ਦਾ ਮਾਨ ਐਂ ਮਾਨ ਸਾਹਿਬ ਕੋਲ਼ ਸਾਰੇ ਸਬੂਤ ਐਂ ਖੂੰਜੇ ਲਾ ਦੇਵੇਗਾ ਸੁਖਬੀਰ ਸਿੰਘ ਨੂੰ
@balvirkaurbatth9655
@balvirkaurbatth9655 5 ай бұрын
ਬਹੁਤ ਵਧੀਆ ਲਿਖਿਆ ਭਾਈ ਸਾਹਿਬ ਜੀ ਵਲਟੋਹਾ ਵੀ ਪੂਰਾ ਚਮਚਾ ਬਾਦਲਾਂ ਦਾ ਮੂੰਹ ਚੋ ਜੋ ਆਉਂਦਾ ਬੋਲੀਂ ਜਾਂਦਾ ਮਾਨ ਸਾਹਿਬ ਬਾਦਲਾਂ ਦੇ ਪੂਰੇ ਪੋਤੜੇ ਫਰੋਲਦੇ ਨੇ ਮਜੀਠੀਆ ਕਹਿੰਦੇ ਸੀ 5 ਤਾਰੀਕ ਨੂੰ ਘੋੜਿਆਂ ਸਮੇਤ ਮਾਨ ਸਾਹਿਬ ਦੇ ਹਿੱਕ ਚ ਵੱਜਣਗੇ ਨਾ ਆਪ ਤੇ ਨਾ ਘੋੜੇ ਵੱਜੇ ਫ਼ੇਰ ਕੀ ਸੀ ਮਾਨ ਸਾਹਿਬ ਜੀ ਪੂਰੀ ਘੋੜਿਆਂ ਦੀ ਪੱਤਰੀ ਫਰੋਲਕੇ ਰੱਖ ਦਿੱਤੀ ਲੋਕਾਂ ਦੇ ਅੱਖਾਂ ਤੇ ਬੰਨੀ ਹੋਈ ਪੱਟੀ ਬਾਦਲਾਂ ਪਰਤੀ ਖੋਲ ਰਹੇ ਨੇ ਮਾਨ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਕੰਮ ਤੇ ਬਾਦਲਾਂ ਵਾਰੇ ਗੱਲਬਾਤ ਕਰ ਰਹੇ ਨੇ ਇਸ ਲਈ ਮਾਨ ਸਾਹਿਬ ਜਿੰਦਾਬਾਦ🙏🙏🙏🙏
@amarjitsingh9127
@amarjitsingh9127 6 ай бұрын
Eh debate sach nu daban de maksad naal kitee ja rahi hai
@user-vd7ee9do8m
@user-vd7ee9do8m 6 ай бұрын
Sasri kal nahi hunda....Sat Shri akal hunda.....Akali Dal Badal shaib
@babbisahoke
@babbisahoke 3 ай бұрын
ਮੈਂ ਤਾਂ ਸੁਖਬੀਰ ਸਿੰਘ ਬਾਦਲ ਨੂੰ ਕਹਿੰਦਾ ਤੂੰ ਬੋਲਣਾ ਸਿਖ ਫੇਰ ਸਿਆਸਤ ਚ ਆਈਂ ਜਿਨ੍ਹਾਂ ਨੇ ਤੈਨੂੰ ਵੋਟਾਂ ਪਾਈਆਂ ਉਨ੍ਹਾਂ ਤੂੰ ਮਲੰਗ ਦੱਸਦਾ ਤੈਨੂੰ ਕੋਈ ਵੋਟ ਪਾਉ
@surjitsingh3662
@surjitsingh3662 6 ай бұрын
ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ।
@jagtardhillon7459
@jagtardhillon7459 6 ай бұрын
Good sanghera sahib.
@GORAWALIA
@GORAWALIA 6 ай бұрын
ਮਾਨ ਸਾਹਿਬ ਕੋਲ ਮੋਕਾ ਹੈ ਕਿ ਇਕ ਮਹਿਕਮਾ ਬਣਾਵੇ ਜੋ ਸਭ ਪੁਲੀਟੀਕਲ ਲੋਕਾਂ ਅਤੇ ਅਫਸਰਾ ਦੀਆਂ ਜਾਇਦਾਦਾਂ ਲਗਾਤਾਰ ਪੜਤਾਲ ਕਰਦਾ ਰਹੇ। ਕੁਰਪਸਨ ਅਤੇ ਗੁੰਡਾਗਰਦੀ ਉਸੇ ਤਰ੍ਹਾਂ ਚੱਲ ਰਹੀ ਹੈ ਜਿਵੇਂ ਅਕਾਲੀਆਂ ਅਤੇ ਕਾਂਗਰਸ ਦੇ ਰਾਜ ਵਿਚ ਚੱਲ ਰਹੀ ਸੀ।
@maharajjimaharajji600
@maharajjimaharajji600 4 ай бұрын
ਛੱਜਘੜ ਝਝਜਝਝਝਝਝਝਝੇਝਝ ਆਓ ਭਵਿੱਖ ੋਔਹ ਆਸਟਰੇਲੀਆ ਓ ਔਓਸੁ
@jawaharlalgoyal9618
@jawaharlalgoyal9618 6 ай бұрын
वैसे कहना तो नहीं चाहिए लेकिन पंजाब नु लूटन वाले लोगों नु हुन मंलग कह रहे ने।
@surindersinghsidhamerimatt3433
@surindersinghsidhamerimatt3433 6 ай бұрын
ਕਾਸ਼ ਪ੍ਰਕਾਸ਼ SIN ਬਾਦਲ ਨੂੰ ਪਤਾ ਹੁੰਦਾ ਕਿ ਸਭ ਕੁਝ ਇਥੇ ਹੀ ਰਹਿ ਜਾਣਾ ਹੈ??ਤੇ ਪੰਜਾਬ ਲਈ ਤੇ ਸਿੱਖਕੌਮ ਲਈ ਕੁਝ ਚੰਗਾ ਕੰਮ ਕਰ ਜਾਦਾ ਜਾ ਕਰਦਾ?? ਤੇ ਆਪਣੇ-ਆਪ ਦੇ ਪਰਿਵਾਰ ਲਈ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਨਾ ਕਰਦਾ।। ਇਕ ਸਮਾ ਸੀ ਜਦੋ ਇਸ ਦੀ ਘਰ ਵਾਲੀ ਕੋਲ ਲੋਕ ਪੈਸਿਆ ਦੇ ਸੂਟਕੇਸ ਲੈ ਕੇ ਜਾਦੇ ਹੁੰਦੇ ਸਨ??ਕੋਈ ਵੀ ਕੰਮ ਜਾ ਨੋਕਰੀ ਲਈ?? ਤੇ ਕੁਝ ਲੋਕਾ ਦੇ ਕੰਮ ਵੀ ਨਹੀ ਸੀ ਹੁੰਦੇ?ਤੇ ਉਹ ਨਰਕਾ ਨੂੰ ਜਾਦੇ ਸਮੇ ਸਭ ਕੁਝ ਇਥੇ ਹੀ ਛੱਡ ਗਈ????ਹੁਣ ਇਹ ਨਰਕੀਆ ਸ਼ਾਇਦ ਉਸ ਕੋਲ ਜਾ ਕੇ ਪਛਤਾਏ ਗਾ??ਕਿ ਸਾਨੂੰ ਦੋਵਾ ਨੂੰ ਰੱਬ ਨੇ ਚੰਗੇ ਕੰਮ ਕਰਨ ਦਾ ਮੌਕਾ ਦਿੱਤਾ ਸੀ ਪਰ ਅਸੀ??ਏਨੀ ਲੰਬੀ ਉਮਰ ਉਪ੍ਰੰਤ ਹੋਣ ਤੋ ਬਾਅਦ ਵੀ ਆਪਣੇ-ਆਪ ਦੇ ਪਰਿਵਾਰ ਦੇ ਸਵਾਰਥ ਲਈ?? ਰੱਬ ਤੇ ਸਿੱਖ ਕੌਮ ਤੇ ਪੰਜਾਬੀਆ ਦੇ ਗੁਨਾਹਗਾਰ ਬਨਣ ਤੋ ਸਿਵਾਏ ਹੋਰ ਕੁਝ ਨਹੀ ਕੀਤਾ?? ਪੰਜਾਬ ਦੀ ਤ੍ਰਾਸਦੀ ਹੈ ਕੇ ਪੰਜਾਬ ਨੂੰ ਭੇਖੀ ਸਿੱਖ ਲੀਡਰਾ ਨੇ ਆਪਣੇ-ਆਪ ਦੇ ਪਰਿਵਾਰ ਤੇ ਚਮਚਿਆ ਲਈ??? ਨਾਸਮਝ ਤੇ ਬੇਵਕੂਫ ਸਿੱਖਾ ਨੂੰ ਹੋਰ ਬੇਵਕੂਫ ਬਣਾਇਆ ਤੇ ਪੰਜਾਬ ਤੇ ਪੰਜਾਬੀਅਤ ਤੇ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਕੀਤਾ। ਪੰਜਾਬ ਲਈ ਕਰਜਾ ਤੇ ਉਜਾੜਾ ਤੇ ਆਪਣੇ-ਆਪ ਤੇ ਆਪਣੇ-ਆਪ ਦੇ ਚਮਚਿਆ ਦੀ ਤਰੱਕੀ ਪੰਜਾਬ ਦੀ ਲੁੱਟ ਕਰ ਕਰ ਕਰ ਕੇ ।। ਸਿੱਖ ਸਿਧਾਂਤ ਤੇ ਸਿੱਖ ਕੌਮ ਦਾ ਘਾਣ ਕੁਰਸੀ ਦੇ ਕਰਕੇ RSS, BJP, ਦੇ ਹੱਥ ਠੋਕਾ ਬਣਕੇ।। RSS AND BJP ਦੇ ਹੱਥ ਠੋਕਾ ਬਣ ਕੇ ਸਿੱਖ ਸਿਧਾਂਤ ਦੇ ਉਲਟ ਕੰਮ ਕੀਤੇ ਤੇ ਇਸ ਨਰਕੀਏ ਨੇ ਸਾਰੀ ਉਮਰ ਸਿੱਖ ਕੌਮ ਦੇ ਨਾਸਮਝ ਤੇ ਬੇਵਕੂਫ ਸਿੱਖ ਲੋਕਾ ਨੂੰ ਬੇਵਕੂਫ ਬਣਾਇਆ ਤੇ ਸਿੱਖਾ ਦੀਆ ਉੱਚ ਸੰਸਥਾਵਾ ਤੇ ਕਬਜਾ ਕਰ ਕੇ ਲੁੱਟਿਆ ਤੇ ਸਿੱਖਾ ਲਈ ਉਸ ਪੈਸੇ ਨਾਲ ਕੁਝ ਚੰਗਾ ਨਹੀ ਕੀਤਾ?? ਬਾਹਰੋ ਇਸਾਈ ਗੋਰਿਆ ਨੇ ਪੰਜਾਬ ਦਿਆ ਪਿੰਡਾ ਵਿੱਚ ਸਕੂਲ ਖੋਲ ਕੇ ਉਹਨਾ ਨੂੰ ਮੁਫਤ ਸਿੱਖਿਆ ਦੇ ਕੇ ਇਸਾਈ ਬਣਾਇਆ ਤੇ ਪਰ ਇਸ ਨਰਕੀਏ ਨੇ ਦਰਬਾਰ ਸਾਹਿਬ ਦਾ ਸਰਮਾਇਆ ਲੁੱਟਿਆ ਜੋ ਕਿ ਇਸ ਨੂੰ ਸਿੱਖ ਕੌਮ ਲਈ ਸਕੂਲ-ਕਾਲਜਾ ਤੇ ਹੋ ਮਨੁੱਖਤਾ ਲਈ ਵਰਤਣਾ ਚਾਹੀਦਾ ਸੀ??ਪਰ ਇਹ ਉਹ ਸਿੱਖ ਸੰਸਥਾਵਾ ਦਾ ਸਰਮਾਇਆ ਤੇ ਸਿਧਾਂਤ ਦਾ ਨਜਾਇਜ ਇਸਤੇਮਾਲ??ਆਖੌਤੀ ਜਥੇਦਾਰਾ ਰਾਹੀ ਕਰਦਾ ਰਿਹਾਅ??? ਤੇ ਆਖਿਰ ਵਿੱਚ ਪੰਜਾਬ ਤੇ ਨਾਸਮਝ ਤੇ ਬੇਵਕੂਫ ਸਿੱਖਾ ਨੂੰ ਥੋੜੀ ਸਮਝ ਆਈ ਤੇ ਸਮਝਦਾਰੀ ਤੋ ਕੰਮ ਲੈ ਕੇ ਇਸ ਚੋਰ ਪਰਿਵਾਰ ਨੂੰ ਨਕਾਰਿਆ??? ਹੁਣ ਇਹ ਨਰਕੀਆ ਦੋਵੇ ਹੱਥ ਝਾੜ ਕੇ ਨਰਕਾ ਵਿੱਚ ਆਪਣੀ ਘਰ ਵਾਲੀ ਕੋਲ ਨਰਕਾ ਵਿੱਚ ਸਿਆਸਤ ਕਰੇ ਗਾ???ਜੇ ਇਸ ਦਾ ਵੱਸ ਚੱਲਿਆ?
@balkarsinghbhullar555
@balkarsinghbhullar555 6 ай бұрын
ਸੁਖਵੀਰ। ਦਾ।। ਚਮਚਾ
@DalbirSingh-nz6mu
@DalbirSingh-nz6mu 6 ай бұрын
Ye 😊
@TarsemSingh-np9ok
@TarsemSingh-np9ok 6 ай бұрын
ਵਲਟੋਹਾ ਅੱਜ ਤੋ 20 ਸਾਲ ਪਹਿਲਾਂ ਤੇਰੇ ਕੋਲ 3 ਕਿੱਲੇ ਜ਼ਮੀਨ ਸੀ ਹੁਣ 100 ਕਿੱਲੇ ਤੋ ਜ਼ਿਆਦਾ ਹੈ ਇਹ ਜਇਦਾਦ ਕਿਥੋ ਆਈ ਇਸ ਵਾਰੇ ਜਵਾਬ ਕੋਣ ਦੇਵੇਗਾ ਗਦਾਰਾ
@JarnailSingh-fp3uu
@JarnailSingh-fp3uu 4 ай бұрын
..,,
@davinderdev884
@davinderdev884 4 ай бұрын
Sano sada Punjab chida
@siraaaaaachannel9422
@siraaaaaachannel9422 6 ай бұрын
Akali Dal Lotera Party
@amarjitsingh9127
@amarjitsingh9127 6 ай бұрын
Bhagwant singh maan Jatt hai,oh Bania Kejriwal nahi
@JarnailSingh-zs3om
@JarnailSingh-zs3om 6 ай бұрын
Good man cm
@user-su2qf8sw8l
@user-su2qf8sw8l 4 ай бұрын
Good ji
@surindersinghsidhamerimatt3433
@surindersinghsidhamerimatt3433 6 ай бұрын
ਵੱਡੇ ਬਾਦਲ ਨੂੰ ਕਿਸ ਉਪਲੱਬਧੀਆ ਲਈ ਜਾਣਿਆ ਜਾਏ????? 1, ਪੰਜਾਬ ਰੋਡ ਵੇਜ ਫੇਲ੍ਹ ਕਰਕੇ ਆਪਣੇ-ਆਪ ਦੀ ਟਰਾਂਸਪੋਰਟ ਖੜੀ ਕਰਨੀ??? 2, ਪੰਜਾਬ ਦੀਆ ਸੜਕਾ ਵੇਚ ਕੇ ਹਿਸੇਦਾਰੀ ਪਾ ਕੇ, ਟੋਲ ਲਾ ਕੇ ਲੋਕਾ ਦੀਆ ਜੇਬਾ ਕੱਟਣੀਆ??? 3, ਪੰਜਾਬ ਦੇ ਇਕ ਇਕ ਪਿੰਡ ਨੂੰ ਧੜਿਆ ਵਿਚ ਵੰਡੀਆ ਪਾ ਕੇ ਪੰਜਾਬ ਦੇ ਨਾਸਮਝ ਤੇ ਬੇਵਕੂਫ ਲੋਕਾ ਨੂੰ ਆਪਸ ਵਿੱਚ ਦੁਸ਼ਮਣੀਆ ਪਵਾ ਕੇ ਨਾਸਮਝ ਤੇ ਬੇਵਕੂਫ ਲੋਕਾ ਨੂੰ ਹੋਰ ਬੇਵਕੂਫ ਬਣਾ ਕੇ ਲੁੱਟ ਕਰਨੀ??? 4, ਪੰਜਾਬ ਦੇ ਗੋਰਮਿੰਟ ਸਿੱਖਿਆ ਵਿਭਾਗ ਨੂੰ ਖਤਮ ਕਰਕੇ ਤੇ ਖਾਸ ਕਰਕੇ ਪੰਜਾਬ ਦੇ ਪਿੰਡਾ ਦੇ ਸਿੱਖ ਲੋਕਾ ਨੂੰ ਅਨਪੜ੍ਹ ਬਣਾ ਕੇ ਉਹਨਾ ਨੂੰ ਧਰਮ ਦੇ ਨਾਮ ਦੇ ਬੇਵਕੂਫ ਬਣਾ ਕੇ ਵੋਟਾ ਦੀ ਲੁੱਟ ਕਰਨੀ??? 5, ਸਿੱਖੀ ਭੇਖ ਪਾ ਕੇ ਤੇ RSS AND BJP ਦੇ ਹੱਥ ਠੋਕੇ ਬਣ ਕੇ ਸਿੱਖ ਕੌਮ, ਸਿੱਖ ਸਿਧਾਂਤ, ਪੰਜਾਬੀਅਤ ਦਾ ਘਾਣ ਕਰਨਾ??? 6, ਸਿੱਖੀ ਭੇਖ ਪਾ ਕੇ ਸ੍ਰੋਮਣੀ ਪ੍ਰਬੰਧਕ ਕਮੇਟੀ ਤੇ ਕਾਬਜ ਹੋ ਕੇ ਸਿੱਖ ਕੌਮ ਦੇ ਸਰਮਾਇਆ ਆਪਣੇ-ਆਪ ਦੀ ਰਾਜਨੀਤਕ ਤੇ ਆਪਣੇ-ਆਪ ਦੇ ਕਾਰੋਬਾਰ ਲਈ ਲੁੱਟ ਕਰਨੀ??? ਇਸ ਨਰਕੀਏ ਬਾਦਲ ਚੋਰ ਗੁਨਾਹਗਾਰ ਪਰਿਵਾਰ ਨੇ ਪੰਜਾਬ ਦੀ ਹਰ ਤਰਾ ਲੁੱਟ ਕੀਤੀ, ਘਾਣ ਕੀਤਾ??? ਇਸ ਬਾਦਲ ਚੋਰ ਗੁਨਾਹਗਾਰ ਗੁਨਾਹਗਾਰ ਗਿਰੋਹ ਬਾਦਲ ਪਰਿਵਾਰ ਨੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ??
@siraaaaaachannel9422
@siraaaaaachannel9422 6 ай бұрын
Baltoha Akalia Da Bataa AK Numbar Da Gunda
@siraaaaaachannel9422
@siraaaaaachannel9422 6 ай бұрын
Sukha Gapi
@gurchransingh-de2nb
@gurchransingh-de2nb 6 ай бұрын
A virsa Singh ohi hai Jo hath khade kar ke bahar aa gaya c
@BKS559
@BKS559 6 ай бұрын
Yes 😂
@KuldeepSingh-xm4vr
@KuldeepSingh-xm4vr 6 ай бұрын
ਲਿਖਾ ਬੋਲ ਕੇ ਗੱਲਾ ਕਰਦੇ ਤੁਸੀ ਪੰਜਾਬ ਨੂੰ ਕੀ ਕੀਤਾ
@gursewaksingh7479
@gursewaksingh7479 6 ай бұрын
Sad zindabad
@gurwindersingh-ej7pm
@gurwindersingh-ej7pm 6 ай бұрын
😢
@davinderdev884
@davinderdev884 4 ай бұрын
Asi mihoshouh karde h k assi Punjab wich rihde h j horr estt wich I do not no
@charanjitsingh9943
@charanjitsingh9943 6 ай бұрын
Mann Sahab is great person.
@davinderdev884
@davinderdev884 4 ай бұрын
Garh apna nahi bott bandu keyu apna makin h t bott honi chide h karja lave Punjab deve ga Punjab ethe rihan wala asi Punjab.....touhda felier
@siraaaaaachannel9422
@siraaaaaachannel9422 6 ай бұрын
Oa Sirse Wale Nu Mafe Kene Ditte
@DalbirSL
@DalbirSL 6 ай бұрын
92 seats given walea nu malang kiha hai
@s.k.sharma1063
@s.k.sharma1063 6 ай бұрын
Bhagwant Mann wellsaid,in eyes of people ofPunjab Sukha Amli has no Mann.
@user-tu1wt8le1m
@user-tu1wt8le1m 6 ай бұрын
1nu aa
@shortcreater6863
@shortcreater6863 6 ай бұрын
maaan saaab moosewala case di date ta ehni speed te payi nai jldi jldi wahh te apne case di speed bhr jldi bhagwant maan sir g 🙏🙏🙏🙏🙏 galat gal aaa bht ehh maan saab g
@darasinghpolice5014
@darasinghpolice5014 6 ай бұрын
Malng sukhe amli de nal han jo guru sab de dukhi ne
@davinderdev884
@davinderdev884 4 ай бұрын
Tousi Punjabi bolde shouba kithe h Punjab kithe h
@davinderdev884
@davinderdev884 4 ай бұрын
Sab n apnea boota laye Punjab no kitm karn di koshish h .c. t agu v rahe ga 😢 ASI Punjabi .....
@balwantbhandal
@balwantbhandal 6 ай бұрын
Clnakbt ni
@parmjitsinghghungranadhill8949
@parmjitsinghghungranadhill8949 4 ай бұрын
Matlab De gal karo
@virkkkk1
@virkkkk1 6 ай бұрын
give all party time equal you aregivig
@user-hr3bl5rv3w
@user-hr3bl5rv3w 6 ай бұрын
CM jindabad jindabad jindabad jindabad jindabad jindabad
@narinderpalsingh5349
@narinderpalsingh5349 6 ай бұрын
ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਪ੍ਰੋਗਰਾਮ ਕਿਸੇ ਕੋਲ ਨਹੀਂ ਹੈ,,,,ਨੌਜਵਾਨ ਲੱਖਾਂ ਦੀ ਗਿਣਤੀ ਵਿੱਚ ਪਰਵਾਸ ਕਰ ਰਿਹਾ ਹੈ,,,😢😢
@BhagatRam-dx3kx
@BhagatRam-dx3kx 6 ай бұрын
Àaàa
@jagtarsingh3404
@jagtarsingh3404 6 ай бұрын
Bala toha Malang
@palwansports5202
@palwansports5202 5 ай бұрын
Akila did reese nai kar sanda jagtar
@JaswantSingh-du6yf
@JaswantSingh-du6yf 6 ай бұрын
ਇਹ ਛੋਟਿਆਂ ਤੋ਼ ਵੀ ਘਟੀਆ ਹਨ।
@SatnamSaini-kv7ne
@SatnamSaini-kv7ne 6 ай бұрын
Bhagwant Maan is right 👍
@SansarSingh-ou8sr
@SansarSingh-ou8sr 6 ай бұрын
Pyareo ki asi is nu CHUNJH CHARCHA keh sakde han ? chnnelannu vi apnian community guidelines da khyal rakh .na chahlda!
@SansarSingh-ou8sr
@SansarSingh-ou8sr 6 ай бұрын
Ma। Maasi। Bhua Bhua da rishta bdda mittha haii g
@SansarSingh-ou8sr
@SansarSingh-ou8sr 6 ай бұрын
Ranj se jb guftgoo hoti hai aap se tum tum se tu tu hone lagti hai
@darasinghpolice5014
@darasinghpolice5014 6 ай бұрын
Good cm Punjab bhagwat man
@RamsinghRamsingh-cs6fo
@RamsinghRamsingh-cs6fo 6 ай бұрын
Valtohe thode nalo bahut chage ne tenu dunia jande han ki tushi kine ku sache han jad sukha saf suthra bolda loka nu Malang dasda ja valtohe de Kan band hunde ne soda loka nu Sara pta kine ku change ho
@shortcreater6863
@shortcreater6863 6 ай бұрын
jldi jldi dates pwande oo tuc hain ehni speed te treekan pwande oo moosewale diya treeka vcharee diya ehni late yrrr hudh aaa etho taa ptaa chlda
@satishkumar-nm5sr
@satishkumar-nm5sr 6 ай бұрын
NOT IS C.M BHAND HI
@RamSingh-ss1yp
@RamSingh-ss1yp 6 ай бұрын
SUKHA AMLI GAPPY PANI DI BUS WALA PUNJAB TE PANTH DA DOKHI SIRSA SADH DA YAAR VALTOHA GUNDA BADALAN DA KATURA BHAUNKDA HAI 😭😭😭😭😭
@gurnaibsingh2237
@gurnaibsingh2237 6 ай бұрын
Bhagwan gla da kdah ko rda bss hor kush ni 😅😅😂😂
@user-fv8zg1tn2d
@user-fv8zg1tn2d 6 ай бұрын
Jiss taran sukhbeer te capten Huna ne punjab nu lutya usse taran tuhnu Karen lay bolde han .hun punjab da bhalah hon dio
@kaurramanjit0
@kaurramanjit0 6 ай бұрын
Ehna ne jnaniya nu v piche chadh ditta, koe chazz da kamm kar lo, ladan nu jnaniya bahut hai
@rajansharma9470
@rajansharma9470 5 ай бұрын
CM mann zindabad zindabad zindabad zindabad
@user-nk2um8mv7e
@user-nk2um8mv7e 5 ай бұрын
Very Good CM Ji 👍
@user-xu8jt8yt8e
@user-xu8jt8yt8e 6 ай бұрын
Great CM MAAN SAAB
@NavjotSingh-qu1ys
@NavjotSingh-qu1ys 6 ай бұрын
Asssi haaa Bhagwant maan de mlaang
@KulwinderSingh-hd4kt
@KulwinderSingh-hd4kt 6 ай бұрын
SUKHBIR SINGH BADAL NU APNI RAJNITI SPASHT karni CHAHIDI HAI, SOUDA SADH DI HELP BAHUT menhgi pen GYEE tenu,,
@jawaharlalgoyal9618
@jawaharlalgoyal9618 6 ай бұрын
पंजुआना से बनी नहर
@SatnamSaini-kv7ne
@SatnamSaini-kv7ne 6 ай бұрын
Virsa is very wrong sittt
@gurchransingh-de2nb
@gurchransingh-de2nb 6 ай бұрын
Punjab sarkar jindabad
@user-mn1vr8ld3y
@user-mn1vr8ld3y 6 ай бұрын
ਭਗਵੰਤ ਸਿੰਘ ਮਾਨ ਜ਼ਿੰਦਾਬਾਦ
@user-vd7ee9do8m
@user-vd7ee9do8m 6 ай бұрын
Benti Aa ji .. sharomani Akali Dal na kiha karo.....ja ta sharomani....hata dieo ja fir Badal Akali Dal Badal only
@JasvirSingh-kk6ds
@JasvirSingh-kk6ds 5 ай бұрын
ਮਾਨ ਸਾਹਿਬ ਜ਼ਿੰਦਾਬਾਦ
@darasinghpolice5014
@darasinghpolice5014 6 ай бұрын
Jis tra valtoha shitar da jar hai
@user-su2qf8sw8l
@user-su2qf8sw8l 4 ай бұрын
34:33 3
@rampalsingh6115
@rampalsingh6115 6 ай бұрын
Eh maafi manguga sukhvir badal ton jivem kejriwal ne majithia ton mafl mangi c
@sukhvinderkaur3432
@sukhvinderkaur3432 6 ай бұрын
Vikra hoea chanl kota bohank da
@karnailbajwa2902
@karnailbajwa2902 6 ай бұрын
keriwal bania si manjatt he jatt mafi nahi mangde wadbhave dio
@jawaharlalgoyal9618
@jawaharlalgoyal9618 6 ай бұрын
बादलां दे राज तां नशा कदे नी हुंदा सी।
@blackberry_vloger9213
@blackberry_vloger9213 6 ай бұрын
Q P
it takes two to tango 💃🏻🕺🏻
00:18
Zach King
Рет қаралды 27 МЛН
[Vowel]물고기는 물에서 살아야 해🐟🤣Fish have to live in the water #funny
00:53
Chips evolution !! 😔😔
00:23
Tibo InShape
Рет қаралды 40 МЛН
it takes two to tango 💃🏻🕺🏻
00:18
Zach King
Рет қаралды 27 МЛН