Chajj Da Vichar (2051) || Amritpal Singh win or lose ? || ਅੰਮ੍ਰਿਤਪਾਲ ਸਿੰਘ ਜਿੱਤੂ ਜਾਂ ਹਾਰੂ ?

  Рет қаралды 124,461

Prime Asia TV

Prime Asia TV

Ай бұрын

#primeasiatv #chajjdavichar #swarnsinghtehna #harmanthind #motivation #election2024news #specialprogram #specialshow #loksabhaelection2024 #election2024news #punjab #weather #weathernews #heatwaves #punjabnewstoday #punjabnewstoday #punjabikhabra #amritpalsingh #amitpal
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 220
@deepbrar.
@deepbrar. 29 күн бұрын
ਤੁਸੀ ਸਾਰੇ ਫੁੱਲਾਂ ਨੂੰ ਕੁਚਲ ਸਕਦੇ ਹੋ ‬ ‪ *ਪਰ ਬਸੰਤ ਨੂੰ ਆਉਣ ਤੋਂ ਕਦੀ ਨਹੀਂ ਰੋਕ ਸਕਦੇ*
@AmarjitSingh-bi4ce
@AmarjitSingh-bi4ce 26 күн бұрын
ਟੋਹਣਾ ਸਾਹਬ ਤੁਸੀ ਕਿਦਰ ਜੋ
@AmarjitSingh-bi4ce
@AmarjitSingh-bi4ce 26 күн бұрын
ਤੁਸੀ ਵੀ ਤਾ ਇਹ ਗਲਤੀ ਕੀਤੀਆ ਹੋਣ ਗੀਆ
@prabhjitsinghbal
@prabhjitsinghbal 29 күн бұрын
ਜਦੋਂ ਚੋਣ ਸ਼ੁਰੂ ਹੋਈ ਉਦੋਂ ਲਗਦਾ ਸੀ ਅਮ੍ਰਿਤਪਾਲ ਸਿੰਘ ਦੇ ਕਾਗਜ਼ ਰੱਦ ਹੋ ਸਕਦੇ ਪਰ ਅੱਜ ਦੀ ਸਥਿਤੀ ਇਹ ਜਿੱਤ ਬਰੂਹਾਂ ਤੇ ਖੜ੍ਹੀ 4 ਜੂਨ ਉਡੀਕ ਰਹੀ ਹੈ
@daljitsingh7980
@daljitsingh7980 29 күн бұрын
ਪ੍ਰਭਜੀਤ ਸਿੰਘ ਬੱਲ ਸਾਬ ਜੀ 🙏❤👍👍
@KamalKhan-qg4fv
@KamalKhan-qg4fv 29 күн бұрын
Jit ho gayi Elan hona baki
@taranmalhans7277
@taranmalhans7277 29 күн бұрын
😊😊😊
@NindaNijjar
@NindaNijjar 29 күн бұрын
😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@BinderSingh-wg7ui
@BinderSingh-wg7ui 28 күн бұрын
1​@@KamalKhan-qg4fv
@karamjitsingh1588
@karamjitsingh1588 29 күн бұрын
ਕਿਆ ਗੱਲ ਕਰਦੇ ਹੋ ਟੈਹਣਾ ਸਾਬ੍ਹ ਅੰਮ੍ਰਿਤਪਾਲ ਦੀ ਤਾਂ ਗੱਲ ਹੀ ਛੱਡੋ ਤੁਹਾਡੇ ਫਰੀਦਕੋਟ ਤੋਂ ਸਰਬਜੀਤ ਸਿੰਘ ਜਿੱਤ ਦੇ ਝੰਡੇ ਗੱਡ ਦੂ, ਪਿੰਡਾਂ ਦੇ ਪਿੰਡ ਕੌਮੀ ਕਰਜ਼ਾ ਲਾਹੁਣ ਲਈ ਉਤਸ਼ਾਹਿਤ ਹੋਏ ਪਏ ਹਨ
@tejvinderpalsingh428
@tejvinderpalsingh428 29 күн бұрын
ਚੱਜ ਦਾ ਵੀਚਾਰ ਇਹੀ.... ਭਾਈ ਅਮ੍ਰਿਤਪਾਲ ਸਿੰਘਜੀ ਜੀਤੂ...... Only ਪੰਜਾਬ ਬਚਾਓ... ਨਸ਼ੇ ਭਜਾਓ..... ਨੌਜਵਾਨ ਜਿਤਾਉ 🚩🚩🚩🚩🚩🚜🚜🚜🚜🚜🚩🚩🚩🚩🚩
@kabalsinghbhojiankabalsing2470
@kabalsinghbhojiankabalsing2470 29 күн бұрын
ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️⚔️
@ranbirbasra173
@ranbirbasra173 28 күн бұрын
ਭਾਈ ਸਾਹਿਬ ਭਾਈ ਅਮਿ੍ਤਪਾਲ ਸਿੰਘ
@deepbrar.
@deepbrar. 29 күн бұрын
ਇਸ ਵਾਰ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਕੇ ਭਾਈ *ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਵੋਟਾਂ ਪਾਇਉ* ਉਮੀਦ ਹੈ ਕੇ 2019 ਵਾਲਾ ਉਲ੍ਹਾਭਾਂ ਲਾਹ ਦਿਆਂਗੇ
@SukhwinderSingh-wq5ip
@SukhwinderSingh-wq5ip 29 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@deepbrar.
@deepbrar. 29 күн бұрын
ਸਮਾਂ ਬਹਿਰਾ ਹੈ ਸੁਣਦਾ ਕਿਸੇ ਦੀ ਨਹੀਂ *ਪਰ ਅੰਨ੍ਹਾ ਨਹੀਂ ਹੈ ... ਦੇਖਦਾ ਸਭ ਨੂੰ ਹੈ*
@butasingh4752
@butasingh4752 29 күн бұрын
ਟਾਹਿਣਾ ਸਾਹਿਬ ਜੀ ਅਸੀ ਸਭ ਨੂੰ ਬੇਨਤੀ ਕਰਦੇ ਹਾ ਫਰੀਦਕੋਟ ਤੋ ਸਰਬਜੀਤ ਸਿੰਘ ਅਤੇ ਖਡੂਰ ਸਹਿਬ ਤੋ ਅਮਿ੍ਤਪਾਲ ਸਿੰਘਨੂੰ ਜਰੂਰ ਵੋਟਾ ਪਾਉ ਜੀ ਅੱਣਕ ਦੀ ਗਁਲ ਹੈ ਬਾਈ ਜੀ ਬੂਟਾ ਸਿੰਘ ਗਿੱਲ ਬਠਿਡੇ ਤੋ ਬੇਨਤੀ ਕਰਦਾ ਜੀ
@Nimme495
@Nimme495 29 күн бұрын
Anakh naal nhi samajhdhari naal vote pawo. Dharam nu votes to ad rakho.
@gkinsan
@gkinsan 29 күн бұрын
Karmjit anmole jite ga
@jaswinderjaswinder9101
@jaswinderjaswinder9101 29 күн бұрын
Sikh dharm vich rajniti te dharm ekatthe ne je nahi pta ta chup rah ​@@Nimme495
@jaswinderjaswinder9101
@jaswinderjaswinder9101 29 күн бұрын
​@@gkinsanjmira mria ne Faridkot balia diya ta hi Sarbjeet Singh nu vote nahi pa rahe
@Avtar-xu1dd
@Avtar-xu1dd 28 күн бұрын
​@@gkinsanਮਾੜੀ ਕਿਸਮਤ ਹੋਵੇਗੀ ਹਲਕੇ ਦੀ ਜੇ ਉਨ੍ਹਾਂ ਨੇ ਸਰਦਾਰ ਬੇਅੰਤ ਸਿੰਘ ਦੇ ਪੁਤੱਰ ਸਰਬਜੀਤ ਸਿੰਘ ਖਾਲਸਾ ਨੂੰ ਨਾਂ ਜਿਤਾਇਆ? ਪਾਰਟੀ ਨਾਂ ਦੇਖੋਂ ਬੰਦਾ ਦੇਖੋ !!
@gurlalvirk9900
@gurlalvirk9900 29 күн бұрын
ਸਵਰਨ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਜੈ ਜਵਾਨ ਜੈ ਕਿਸਾਨ
@user-kf1cp1td9z
@user-kf1cp1td9z 29 күн бұрын
Vote for sarbjit Singh ji
@harjitsinghtoor5452
@harjitsinghtoor5452 26 күн бұрын
ਅੰਮਿਰਤਪਾਲ ਸਿੰਘ ਖਾਲਸਾ ਦੀ ਜਿੱਤ ਨੂੰਯਕੀਨ ਵਿੱਚ ਬਦਲੋ ਸਾਰੇ ਧਰਮਾਂ ਦੇ ਪੰਜਾਬੀ ਲੋਕੋ । ਪੰਜਾਬ ਤੇ ਪੰਜਾਬੀ ਸਾਰੀ ਮਨੁੱਖਤਾ ਦਾ ਭਲਾ ਲੋਚਦਾ ਹਨ । ਇਹ ਭਾਰਤਵਾਸੀ ਨੂੰ ਅਸੀ ਦੱਸ ਸਕੀਏ ਸੱਚ ਦੀ ਆਵਾਜ਼ ਨਾਲ ਸਭ ਖੰਡੂਰ ਸਾਹਿਬ ਵਾਸੀ ਖੜੇ ਹਨ ।ੴੴੴੴੴ❤🙏🏻✌️
@navneetkalra3772
@navneetkalra3772 29 күн бұрын
ਸਤਿਕਾਰਯੋਗ ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਜੀ, ਤੁਹਾਡੀਆਂ ਅੱਜ ਦੀਆਂ ਕਹੀਆਂ ਹੋਈਆਂ ਗੱਲਾਂ, "ਸੋਚਣ, ਸਮਝਣ ਅਤੇ ਜੀਵਨ ਵਿੱਚ ਅਪਣਾਉਣ" ਵਾਲੀਆਂ ਹਨ ਕਿਉਂਕਿ ਜਿੰਨਾ ਲੀਡਰਾਂ ਪਿੱਛੇ ਅਸੀਂ ਆਪਣੇ ਸਾਰੇ ਘਰੇਲੂ ਕੰਮ ਛੱਡ ਕੇ, ਅਸੀਂ ਉਨ੍ਹਾਂ ਲਈ ਚੋਣ ਪ੍ਰਚਾਰ ਕਰਨ ਜਾਂਦੇ ਹਨ, ਕੀ ਤੁਸੀਂ ਕਦੇ ਸੋਚਿਆ ਕਿ ਜੇਕਰ ਲੀਡਰ ਦਾ "ਕੁੱਤਾ" ਵੀ ਮਰ ਜਾਵੇ ਤਾਂ ਵੱਡੇ-ਵੱਡੇ ਨੇਤਾ ਉਸ ਦੇ ਘਰ ਪਹੁੰਚਦੇ ਹਨ ਅਤੇ ਉਸ ਨਾਲ ਅਫਸੋਸ ਜ਼ਾਹਿਰ ਕਰਦੇ ਹਨ ਪਰ ਤੁਹਾਡਾ ਕੋਈ ਪਰਿਵਾਰਕ ਮੈਂਬਰ ਵੀ ਦੁਨੀਆਂ ਤੋਂ ਚਲਾ ਜਾਵੇ ਤਾਂ ਕੋਈ ਨਹੀਂ ਬਹੁੜਦਾ, ਜ਼ਰਾ ਸੋਚੋ! ਧੰਨਵਾਦ।
@Vickyking896
@Vickyking896 29 күн бұрын
ਸਹੀ ਗਲ ਆ ਟੇਣਾ ਸਾਬ ਤੁਹਾਡੀ ਇਹ ਪਹਿਲਾਂ ਅਪਣੇ ਆਲੇ ਦੁਆਲੇ ਦੇ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਆ, ਬਾਕੀ ਸਬ ਬਾਅਦ ਵਿੱਚ ਆ, ਫਿਰ ਸੱਚੇ ਦਿਲੋਂ ਗਰੀਬਾਂ ਦੀ ਮਦਦ ਕੀਤੀ ਤੇ ਸੇਵਾ ਲਗੁਗੀ
@amarjeetkaur4439
@amarjeetkaur4439 28 күн бұрын
ਵਾਹਿਗੁਰੂ ਸਾਡਾ ਪੰਜਾਬ ਸਾਫ ਸੁਥਰੇ ਹੱਥਾਂ ਵਿਚ ਆ ਜਾਵੇ
@dastaarmerishaan6555
@dastaarmerishaan6555 29 күн бұрын
ਟਹਿਣਾ ਸਾਬ ਹਰਮਨ ਜੀ🙏🙏 ਟਹਿਣਾ ਸਾਬ ਜੇਕਰ ਕੋਈ ਲਿੰਕ ਮੰਗਦਾ ਹੁੰਦਾ ਤਾਂ ਭੇਜ ਦਿਆ ਕਰੋ ਕਿਉਂਕਿ ਉਹ ਵਿਅਕਤੀ ਤੁਹਾਡੇ ਪ੍ਰੋਗਰਾਮ ਦਾ ਹੀ ਲਿੰਕ ਮੰਗ ਰਿਹਾ ਹੁੰਦਾ ਨਹੀ ਤਾਂ ਬਹੁਤ ਚੈਨਲਾਂ ਵਾਲੇ ਉਡੀਕ ਚ ਰਹਿੰਦੇ ਨੇ ਕਿ ਕੋਈ ਸਾਡਾ ਪ੍ਰੋਗਰਾਮ ਵੀ ਦੇਖ ਲੋ ਮੈਂ ਕਿਹਾ ਮੈਂ ਵੀ ਅੱਜ ਬਿਨਾਂ ਮੰਗੇ ਸਲਾਹ ਦੇ ਦਵਾਂ
@SatnamSingh-bc5zm
@SatnamSingh-bc5zm 29 күн бұрын
ਪਿਆਰ ਹੁਣ ਪੈਸਾ ਰਹਿ ਗਿਆ, ਜਾਂ ਫਿਰ ਐਸਾ ਵੈਸਾ ਰਹਿ ਗਿਆ।
@deepbrar.
@deepbrar. 29 күн бұрын
ਤਹਿਜ਼ੀਬ ਚ ਵੀ ਉਸਦੀ ਕਿਆ ਖ਼ੂਬ ਅਦਾ ਸੀ *ਨਮਕ ਵੀ ਅਦਾ ਕੀਤਾ ਤਾਂ ਜ਼ਖਮਾਂ ਤੇ ਛਿੱੜਕ ਕੇ* ਮੈਨੂੰ ਲੱਗਦਾ ਸਮਝ ਗਿਆ ਹੋਣਾ ਤੂੰ ਮਿੱਤਰਾ 😯
@parveensharma9103
@parveensharma9103 29 күн бұрын
ਵਾਹ
@user-df2wd2ge4i
@user-df2wd2ge4i 29 күн бұрын
ਟਹਿਣਾ ਸਾਹਿਬ ਇਹਨਾਂ ਨੇ ਹੱਟਣਾ ਤਾਂ ਹੈ ਨਹੀਂ ਇਹਨਾਂ ਨੂੰ ਇਹ ਸਲਾਹ ਦੇਵੋ ਕਿ ਬੱਚੇ ਨੂੰ ਤੇਲ ਵਿਚ ਨਹਾਕੇ ਲੈਕੇ ਜਾਣ। ਕੁਝ ਬੱਚੇ ਨੂੰ ਰਾਹਤ ਮਿਲ ਜਾਵੇ ਗੀ ਧੰਨਵਾਦ ਜੀ।
@vickysingh-vt4te
@vickysingh-vt4te 29 күн бұрын
Bhai sarabjit Singh khalsa jindabad 💪💪 faridkot wale veer vote pakka 🙏🙏
@GurchanSingh-lz6fe
@GurchanSingh-lz6fe 29 күн бұрын
ਵਾਈ ਜੀ ਤੁਸੀਂ ਹੀ ਦੱਸੋ ਜੀ ਕਿਸ, ਨੂੰ ਵੋਟਾਂ,ਪਾਈਏ,ਵੋਟ
@user-om1if1is8j
@user-om1if1is8j 28 күн бұрын
ਅਮ੍ਰਿਤ ਪਾਲ ਜਿੱਤਾਉਪੰਜਾਬ ਬਚਾਓ
@user-gd9pp9hy2r
@user-gd9pp9hy2r 29 күн бұрын
ਟਹਿਣਾ ਵੀਰ ਜੀ ਤੇ ਬੇਟੀ ਹਰਮਨ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️✍️✍️💯
@Sukhpalsinghzaildar
@Sukhpalsinghzaildar 27 күн бұрын
ਅੰਮ੍ਰਿਤਪਾਲ ਜਿੱਤੂਗਾ
@shindersingh5708
@shindersingh5708 29 күн бұрын
ਸਤਿ ਸ੍ਰੀ ਆਕਾਲ ਟੈਣਾ ਜੀ ਤੇ ਹਰਮਨ ਜੀ ਤੁਹਾਡੀਆਂ ਗੱਲਾਂ ਤੇ ਪੇਸ਼ਕਾਰੀ ਬਹੁਤ ਵਧੀਆ ❤❤
@VarinderSingh-he7wo
@VarinderSingh-he7wo 29 күн бұрын
ਅੱਜ ਦਾ ਵਿਚਾਰ ਬਹੁਤ ਵਧੀਆ ਲੱਗਿਆ।
@palasingh5151
@palasingh5151 29 күн бұрын
, ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@gurlalgora2589
@gurlalgora2589 29 күн бұрын
ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@jagtarsingh7531
@jagtarsingh7531 29 күн бұрын
ਸੋਨੀ ਮਾਨ ਨੇ ਮੰਤਰੀ ਦਾ ਫ਼ਾਇਦਾ ਲੇ ਕੇ ਛਡ ਦਿੱਤਾ
@GurcharanSandhu-gf4yc
@GurcharanSandhu-gf4yc 29 күн бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@kirankaur4504
@kirankaur4504 29 күн бұрын
ਸਤਿ ਸ੍ਰੀ ਅਕਾਲ ਜੀ 👏👏👏👏👏
@gurjantsidhu1708
@gurjantsidhu1708 28 күн бұрын
ਸਰਕਾਰਾਂ ਮਜਨੂੰਆਂ ਨੂੰ ਰੋਜ਼ਗਾਰ ਨਹੀ ,ਧਾਰਮਿਕ ਮਸਲਿਆਂ ਵਿੱਚ ਉਲਝਾ ਰਹੀਆਂ, ਸਮਝਣਾ ਲੋਕਾਂ ਨੇ ਹੈ
@babbersher398
@babbersher398 27 күн бұрын
Jad rojgaar de he nhi sakde tank vadia ke Hai nashe wich rujj Jan Jan dharmic masle wich?
@sdukentertainment3702
@sdukentertainment3702 29 күн бұрын
ਮਾਫ਼ ਕਰਨਾ ਟਹਿਣਾ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਵੇਲ਼ੇ ਪਹਿਲਾਂ ਹਰਮਨ ਥਿੰਦ ਜੀ ਦਾ ਸਵਾਗਤ ਕਰਿਆ ਕਰੋ, ਹਰ ਵਾਰ ਚੰਗਾ ਜਿਹਾ ਨਹੀਂ ਲੱਗਦਾ। ਬਾਕੀ ਮੈ ਆਪ ਦੋਵਾਂ ਦਾ ਵੱਡਾ ਫੈਨ ਹਾਂ।
@user-vv2ym8kh9m
@user-vv2ym8kh9m 29 күн бұрын
@user-vv2ym8kh9m
@user-vv2ym8kh9m 29 күн бұрын
❤❤❤
@amritpalsinghsodhi7893
@amritpalsinghsodhi7893 29 күн бұрын
ਤੁਹਾਡੀ ਗੱਲ ਬਿਲਕੁਲ ਸਹੀ ਹੈ ਟਹਿਣਾ ਸਾਹਿਬ ਅੱਜ ਤੋਂ ਤਿੰਨ ਚਾਰ ਸਾਲ ਪਹਿਲਾਂ ਇਕ ਮੰਤਰੀ ਨਾ ਦਾ ਕਲਾਕਾਰੀ ਬਹੁਤ ਸੋਸ਼ਲ ਮੀਡੀਆ ਨੇ ਉੱਪਰ ਚੜਾਇਆ ਸੀ ਅੱਜ ਉਹ ਧੂੜ ਸਾਫ ਕੀਤਾ ਵੀ ਨਹੀਂ ਲੱਭਦਾ ਸੋ ਆਪਣਾ ਅਤੀਤ ਦੇਖੋ ਜਿਹੜੇ ਪੁਰਾਣੇ ਕਲਾਕਾਰ ਆ ਇੱਕ ਯੁਗ ਹੋਏ ਆ ਉਹਨਾਂ ਨੂੰ ਜਰੂਰ ਯਾਦ ਕਰੋ ਜੇ ਤੁਹਾਡੇ ਕੋਲ ਨੇੜੇ ਰਹਿੰਦਾ ਹੈ ਉਸਨੂੰ ਦੇਖੋ ਜਿੰਨੀ ਕਿ ਆਪਣੀ ਤਿਲ ਫੁਲ ਬਣਦੀ ਹ ਉਹਦੀ ਜਰੂਰ ਮਦਦ ਕਰੋ ਧੰਨਵਾਦ❤❤😂
@jikarmohammed5846
@jikarmohammed5846 29 күн бұрын
Sat sri aakal g🌹🌹🌹🙏
@daljitsingh7980
@daljitsingh7980 29 күн бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@gurpreetsinghdhaliwal807
@gurpreetsinghdhaliwal807 28 күн бұрын
ਸਤਿ ਸ੍ਰੀ ਅਕਾਲ ਜੀ
@user-vv2ym8kh9m
@user-vv2ym8kh9m 29 күн бұрын
❤🙏🙏🙏🙏🙏🙏🙏🙏
@user-cj8wd9xq3r
@user-cj8wd9xq3r 26 күн бұрын
Amrit pal Singh ji jitega
@SurinderSingh-gf4en
@SurinderSingh-gf4en 29 күн бұрын
ਸਤਿ ਸ੍ਰੀ ਅਕਾਲ ਜੀਓ,
@harmeetsinghghumaan8601
@harmeetsinghghumaan8601 29 күн бұрын
❤sa my dear thana ji a harman ji remarkble viewss thanks God bless you in future
@user-kf1cp1td9z
@user-kf1cp1td9z 29 күн бұрын
Waheguru ji sab jande a
@user-im7gc7yo9f
@user-im7gc7yo9f 29 күн бұрын
ਸਵਰਨ ਸਿੰਘ ਵੀਰ ਜੀ ਤੁਹਾਨੂੰ ਬਹੁਤ ਚਾਹ ਨਾਲ ਸੁਣਦੇ ਸੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਸੀ ਪਰ ਤੁਹਾਡੇ ਜਿਹੜੇ ਇੱਕ ਦੋ ਬਿਆਨ ਆ ਨਾ ਉਹਨਾਂ ਨੇ ਮਨ ਖਰਾਬ ਕਰਤਾ ਹੁਣ ਨਹੀਂ ਤੁਹਾਨੂੰ ਸੁਣਿਆ ਕਰਨਾ ਸੋਰੀ ਅੱਗੇ ਤੋਂ ਧਿਆਨ ਰੱਖਿਓ ਵੀ ਬਸ ਕੋਈ ਇਦਾਂ ਦੇ ਬਿਆਨ ਨਾ ਦਿਓ ਜਿਹੜੇ ਮੇਰੇ ਵਾਂਗੂ ਹੋਰ ਵੀ ਜਿਹੜੇ ਤੁਹਾਨੂੰ ਸੁਣਦੇ ਆ ਉਹ ਵੀ ਪਿੱਛੇ ਹਟ ਜਾਣ
@Bapla.baldevBapla.baldev
@Bapla.baldevBapla.baldev 29 күн бұрын
😢😢😢😢BHRA.LOKA.DA.KUJH.NHI.PTA.KIDER.NU.HO.JAAN😢😢
@RajinderSingh00
@RajinderSingh00 27 күн бұрын
ਵੈਰੀ ਗੁਡ ਧੀਏ ਸਾਬਸੇ
@gurlalgora2589
@gurlalgora2589 29 күн бұрын
ਜੇ ਕਰ ਲੋਕ ਸਮਝ ਤੋਂ ਕੰਮ ਲੈਣ ਤਾਂ
@randhirs1256
@randhirs1256 29 күн бұрын
ਸਭ ਡਰਾਮਾ ਕਰਦੇ ਨੇ, ਹਰ ਕੋਈ ਲੀਡਰ ਬਣਨਾ ਚਹੁਦਾ ਹੈ.. ਚਲਦੀ ਗੰਗਾ ਞਿਚ ਹੱਥ ਧੋਣ ਨੂ ਫਿਰਦੇ ਹਨ. ਲੋਕਾ ਨੂ ਮੂਰਖ ਬਣਾੳ ਅਤੇ ਲੀਡਰ ਬਣੋ
@JaspreetSingh-xq2vr
@JaspreetSingh-xq2vr 29 күн бұрын
ਟਹਿਣਾ ਸਾਹਬ ਚ ਮਨਪ੍ਰੀਤਬਾਦਲ ਤੇ ਸਿੱਧੂ ਦਾ ਵਾਸਾ ਹੋ ਗਿਆ ❤❤❤❤❤
@orknowledge2477
@orknowledge2477 29 күн бұрын
har insaan apne ghar ik tree jarur lagaye
@swarnbhullar4967
@swarnbhullar4967 29 күн бұрын
Bahut vadia jankari pesh karan da dhang bahut vadia has vi laide han
@ArshdeepSingh-oh4qk
@ArshdeepSingh-oh4qk 29 күн бұрын
ਅਮ੍ਰਿਤ ਪਾਲ ਖਾਲਸਾ ਜਿਦਾ ਬਾਦ
@manjitkaur9448
@manjitkaur9448 28 күн бұрын
good very good ji tehna harman ji
@sukhjeetsinghsamaon2928
@sukhjeetsinghsamaon2928 29 күн бұрын
ਹਰਮਨ ਅੱਜ ਵਾਲਾਂ ਦਾ ਚੀਰ ਖੱਬੇ ਤੋ ਬਦਲਕੇ ਸੱਜੇ ਕੱਢਿਅੈ.....ਸੁਖ
@HarveerBhangu-qc8tc
@HarveerBhangu-qc8tc 26 күн бұрын
🙏🙏🙏🙏🙏Waheguru ji kirpa Kario 🙏🙏🙏🙏🙏🙏🙏🙏🙏
@bhagwanSingh-oe6ho
@bhagwanSingh-oe6ho 27 күн бұрын
ਟਹਿਣਾ ਸਾਹਿਬ ਵਾਅਦੇ ਤੇ ਦਾਅਵੇ ਤਾਂ ਤਾਂ ਦੇਖੀਏ ਜੇਕਰ ਉਨ੍ਹਾਂ ਨੇ ਪੂਰੇ ਕਰਨੇ ਹੋਣ ।
@Raj_inder_gwl
@Raj_inder_gwl 29 күн бұрын
Bhai saab di jitt pakki
@gurcharnsinghsingh6904
@gurcharnsinghsingh6904 27 күн бұрын
Tehna saab ate Harman ji tuhada program sun ke 2kilo khoon wad janda hai ji
@BoharDhillon-hw3uc
@BoharDhillon-hw3uc 29 күн бұрын
Very nice ji 🙏🙏🙏🙏🙏
@bhaidaljitsinghamritsarwa2733
@bhaidaljitsinghamritsarwa2733 28 күн бұрын
ਗੱਲਾਂ ਬਿਲਕੁਲ ਸੱਚੀਆਂ ਕਹੀਆਂ ਤੁਸੀਂ
@deepsidhu4343
@deepsidhu4343 28 күн бұрын
ਅੰਮ੍ਰਿਤਪਾਲ ❤
@BalwantSingh-tn7fw
@BalwantSingh-tn7fw 26 күн бұрын
Bibi G. Haste Bahut Acche Lagte Hai
@user-jq1wb5rf7s
@user-jq1wb5rf7s 29 күн бұрын
Very good
@amriksingh1115
@amriksingh1115 28 күн бұрын
ਜਿੱਤੂ ਗਾ ਭਾਈ
@gurdialsingh8967
@gurdialsingh8967 26 күн бұрын
Very very right talking about sister ji and brother tehna Sahib ji good 👍❤❤
@gurmansandhusab4410
@gurmansandhusab4410 29 күн бұрын
💪💪💪
@sidhusidhu6811
@sidhusidhu6811 29 күн бұрын
❤❤❤❤❤❤🎉🎉🎉🎉good job
@petersidhu6112
@petersidhu6112 29 күн бұрын
aukha loka ne beshti krwaa deni Jail cho akke mooh dekhon jogga ni.shddna Amritpal nu.ehna lokka ne Punjabi Kde ek de ni bann skde
@Navone619
@Navone619 27 күн бұрын
ਆਪਣਾ ਮਜ਼ਾਕ ਬਣਾ ਕੇ ਲੋਕੀਂ ਮਸ਼ਹੂਰ ਹੋਣਾ ਚਾਹੰਦੇ ਨੇ 🤷🏽‍♂️
@kaursingh8369
@kaursingh8369 29 күн бұрын
2024 ਦੇ ਅਜਾਦ ਉਮੀਦਵਾਰ ਜਿਤਾਓ ਸਾਰੇ ਕਿਉੰਕਿ ਪੁਰਾਣਿਆ ਦੀ ਪੈਨਸ਼ਨਾ ਤਨਖਾਹ ਫੋਨ ਖਰਚੇ ਆਦਿ ਤਾ ਪੱਕੇ ਹੈ ਈ ਹਨ ਹੁਣ ਕੋਈ ਨਵਾਂ ਗਰੀਬ ਵੀ ਇਹ ਸਾਰਾ ਕੁਸ਼ ਲੈਣ ਵਾਲਾ ਬਣ ਜਾਵੇ ਨਾਲ ਸਰਕਾਰੀ ਗੱਡੀ ਗੰਨਮੈਨ ਵੀ 😂😂
@HardeepSingh-pj7tu
@HardeepSingh-pj7tu 29 күн бұрын
❤❤❤❤❤
@mpbuilder
@mpbuilder 29 күн бұрын
Satsri Akaal to All i'm feeling shivering in the london eleven degree send us some heat waves
@ramandeepsingh4310
@ramandeepsingh4310 29 күн бұрын
Good
@rajvirbrar631
@rajvirbrar631 28 күн бұрын
ਟਹਿਣਾ ਸਾਹਿਬ, ਮੈਂ ਆਪਣੇ ਘਰ ਦੇ ਚਾਰ-ਸਫੇਰੇ ਲਗਭਗ 70 ਦਰਖਤ ਲਾਏ ਹੋਏ ਹਨ। ਸਾਰਿਆਂ ਨੂੰ ਸਕੇ ਰੱਸੇ ਨਾਲ ਬੰਨੋਂ
@RajaSingh-np3ek
@RajaSingh-np3ek 29 күн бұрын
Haru ga amritpal
@AKFKhalsa
@AKFKhalsa 28 күн бұрын
ਜੇ ਤੁਸੀ ਨਚਾਰਾ ਕਲਾਕਾਰਾ ਦੀ ਗੱਲ ਕੀਤੀਆ, ਏਥੇ ਜਿਹੜੇ ਸਾਡੇ ਲਈ ਸ਼ਹੀਦ ਹੋਏ,ਅਸੀ ਓਨਾ ਨੂੰ ਵੀ ਭੁੱਲ ਗਏ ਆ ਜੀ
@johalfreedish1278
@johalfreedish1278 28 күн бұрын
ਅਮਿਤਪਾਲ ਖਾਲਸਾ ਜੀ
@sukhtung
@sukhtung 25 күн бұрын
Camera man v hassi jan dya 😂gud gud yr
@jaspalsingh-rl2wd
@jaspalsingh-rl2wd 29 күн бұрын
Hari
@lakhveerbrar7467
@lakhveerbrar7467 29 күн бұрын
ਤੂੰ ਉਹ ਗੱਲ ਕਰਿਆ ਕਰ ਜਿਹੜੇ ਮਸਲੇ ਗੱਲ ਕਰਨੀ ਹੈ ਧੂੜ ਵਿੱਚ ਟੁਟੂ ਨਾ ਭਜਿਇਆ ਕਰ ਤੇਰੀ ਸੁਣਣ ਲੱਗੇ ਸੀ ਪਰ ਤੂੰ ਬਿਸਕੁਟ ਭਿਉਂ ਲੈ
@shyamshukla2791
@shyamshukla2791 27 күн бұрын
V nice
@BalkarSingh-dc1oq
@BalkarSingh-dc1oq 29 күн бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ
@MandeepKheri-bv4sn
@MandeepKheri-bv4sn 29 күн бұрын
Mnu smg ni ayi govt ne job kis nu diti sadi ta merit list ch name aya hon kr k v 2saal to process kdo chlu agla soch k depression ch a hardwork sada v njer ni auoda kise govt nu dil ni krda kise v party nu vote den nu jithe kise di himat t harwork nd honesty nu mul ni pa rhi govt.
@deepkaur63
@deepkaur63 29 күн бұрын
❤❤❤❤❤❤❤❤❤❤❤❤❤❤❤❤❤❤❤
@princepabla9272
@princepabla9272 26 күн бұрын
Raj krega khalsa 🙏🏻
@prabhjeetsingh5519
@prabhjeetsingh5519 29 күн бұрын
Hun ta 4 june di hi udeek aa bass 😊
@darshansinghsingh461
@darshansinghsingh461 27 күн бұрын
Bhai amaritpal singh ji khalsa zindabad waheguru ji 🙏
@MohanLal-nr9kl
@MohanLal-nr9kl 29 күн бұрын
Har
@HarjinderSingh-ux4uj
@HarjinderSingh-ux4uj 28 күн бұрын
❤❤❤❤❤❤❤❤❤❤❤❤❤❤
@jagseerwarach4409
@jagseerwarach4409 29 күн бұрын
Awesome 😎
@karamjeetsinghnaran520
@karamjeetsinghnaran520 29 күн бұрын
ਦਰਜੀ, ਟੇਲਰ ਚੀਕਾ ਮਾਰਦੇ ਵੇਖੇਨੇ
@surinderkaurkaur9467
@surinderkaurkaur9467 27 күн бұрын
Jaroor jittu waheguru ji mehar karna ji ❤❤❤❤
@SatnamSingh-bc5zm
@SatnamSingh-bc5zm 29 күн бұрын
ਬਿਸਕੁਟ ਚਾਹ ਵਿੱਚ ਡੁਬੋ ਦਿਓ ਤਾਂ ਕੜਾਹ ਬਣ ਜਾਂਦਾ ਹੈ।
@SandeepkaurGill-hg2rg
@SandeepkaurGill-hg2rg 29 күн бұрын
Sarbhjeet Singh khalsa jindabaf
@SandeepkaurGill-hg2rg
@SandeepkaurGill-hg2rg 29 күн бұрын
Sarbhjeet Singh khalsa jindabad
@ravisingh3653
@ravisingh3653 29 күн бұрын
ਟਹਣਿਆ ਬੰਦਾ ਤਾ ਸਹੀ ਨੀ ਪਰ ਅੇਤਕੀ ਆਪਣੇ ਜਮੀਰ ਨੁ ਸੁਣ ਈ ਲੇਆ । ਰਾਜ ਕਰੇ ਗਾ ਖਾਲਸਾ ਆਕੀ ਰਹੇ ਨਾ ਕੋਏ। ਆ ਰਿਹਾ ਖਾਲਸਾ ਰਾਜ ਪੰਜਾਬੀਓ।
@HarjinderSingh-ux4uj
@HarjinderSingh-ux4uj 28 күн бұрын
🎉🎉🎉🎉🎉🎉🎉🎉🎉🎉🎉🎉
@pawanpartapsinghsandhu5793
@pawanpartapsinghsandhu5793 29 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ❤❤❤❤
@jarnailsingh9949
@jarnailsingh9949 29 күн бұрын
278th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@deepamehrotra6712
@deepamehrotra6712 26 күн бұрын
Good truth
@satnamwaheguru1255
@satnamwaheguru1255 27 күн бұрын
Congress di Govt bne ... AAP and Congress Jite
⬅️🤔➡️
00:31
Celine Dept
Рет қаралды 46 МЛН