Khadoor Sahib ਦੇ ਲੋਕ AAP, CONG, BJP, SAD 'ਚੋਂ ਕਿਸਨੂੰ ਪਾਉਣਗੇ ਵੋਟਾਂ । THE KHALAS TV

  Рет қаралды 133,895

The Khalas TV

The Khalas TV

15 күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate

Пікірлер: 192
@laxmansingh11
@laxmansingh11 11 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ
@bhagwantsingh2037
@bhagwantsingh2037 6 күн бұрын
ਭਾਈ ਅੰਮ੍ਰਿਤਪਾਲ ਸਿੰਘ ਨੂੰ ਜਤਾਉ ਜੀ ਖਡੂਰ ਸਾਹਿਬ ਵਾਲੇ ਇਤਿਹਾਸ,ਛਣਗੇ
@BalkarSingh-dc1oq
@BalkarSingh-dc1oq 13 күн бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ
@user-ov5cy4dn3d
@user-ov5cy4dn3d 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਹਰਸ਼ਰਨ ਕੌਰ ਜੀ ❤❤❤
@harbajansingh7539
@harbajansingh7539 13 күн бұрын
Amrtpal khalsa ❤❤
@sukhmandersingh3680
@sukhmandersingh3680 13 күн бұрын
ਅਮਿ੍ਰਤਪਾਲ ਸਿੰਘ ਦਾ ਖੁੱਲਾ ਵਿਰੋਧ ਨਹੀ ਹੋਵੇਗਾ ਪਿੰਡਾ ਚੋ
@simran-gaming01
@simran-gaming01 12 күн бұрын
Tu kis party naal hai fir
@user-tk2nq7jw1e
@user-tk2nq7jw1e 13 күн бұрын
Amritpal jito
@aulakh9276
@aulakh9276 10 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ, ਭਾਈ ਸਾਬ੍ਹ ਜੀ ਜਿੱਤ ਯਕੀਕਨ ਏ, ਵਾਹਿਗੁਰੂ ਜੀ ਭਲੀ ਕਰਨ 🙏🙏
@deepasingh1455
@deepasingh1455 12 күн бұрын
ਭਾਈ ਅੰਮਿ੍ਤਪਾਲ ਸਿੰਘ👍💯
@KuldeepSingh-jy6ux
@KuldeepSingh-jy6ux 11 күн бұрын
Aap
@HarjitSingh-qb7hp
@HarjitSingh-qb7hp 11 күн бұрын
ਸਭ ਸੁਣੇ ਸੁਣਾਏ ਕਮੈਂਟ ਕਰ ਰਹੇ ਹਨ ਸਰਕਾਰ ਕੋਈ ਹੋਵੇ ਸਚ ਜਰੂਰ ਬੋਲੋ ਕੋਈ ਜਿਤੇ ਹਰ ਵੋਟਰ ਵੋਟ ਜਰੂਰ ਕਰੇ ਬਿਲ ਮਾਫ ਟੇਲਾ ਤੇ ਪਾਣੀ 24ਘਟੇ ਲਾਈਟ ਪੁਆਇੰਟ ਇਕ ਹੈ ਬਾਕੀ ਸਭ ਆਪਣੀ ਸਮਝ ਵਰਤੋ ਇੰਨਾ ਵੋਟਾ ਪਿਛੇ ਲੜਿੳ ਨਾ
@sewasingh5142
@sewasingh5142 13 күн бұрын
ਵਾਹਿਗੁਰੂ ਜੀ ਧਨਵਾਦ ਪੁਤਰ 🙏🙏👌👍❤️
@sewasingh5142
@sewasingh5142 12 күн бұрын
ਵਾਹਿਗੁਰੂ ਜੀ ਖੁਸ਼ ਰਹੁ ਬੇਟਾ 🙏🙏👌👍❤️
@BalwinderSingh-of7mc
@BalwinderSingh-of7mc 13 күн бұрын
ਮੁਲਾਜ਼ਮ ਨਹੀਂ ਰੱਜਦੇ
@kilanandgarh
@kilanandgarh 13 күн бұрын
ਮੂਰਖ ਲੋਕੋ ਇਹ ਕਿਓਂ ਨਹੀਂ ਕਹਿੰਦੇ ਕਿ ਰਿਜ਼ਰਵੇਸ਼ਨ ਖ਼ਤਮ ਹੋਣੀ ਚਾਹੀਦੀ ਹੈ ਪੜ੍ਹਾਈ ਸਭਨਾਂ ਲਈ ਫ਼ਰੀ ਖਾਸ ਕਰਕੇ +2 ਤੋਂ ਬਾਅਦ ਵਾਲ਼ੀ
@PREETSINGH-mi6ic
@PREETSINGH-mi6ic 11 күн бұрын
ਹਾਂ ਪਹਿਲਾਂ ਸਾਰੇ ਅਮੀਰਾਂ ਤੋਂ ਜਮੀਨਾਂ ਜਾਇਦਾਤਾਂ ਸਰਕਾਰ ਨੂੰ ਲੈ ਕੇ ਸਭ ਨੂੰ ਇੱਕ ਬਰਾਬਰ ਕਰ ਦੇਣਾ ਚਾਹੀਦਾ ਹੈ ਜੋ ਜਮੀਨਾਂ ਦੇ ਮਾਲਕ ਅਮੀਰ ਹੁੰਦੇ ਹੋਏ ਵੀ ਨਿੱਤ ਮੰਗਣ ਤੁਰੇ ਰਹਿੰਦੇ ਹਨ ਉਹਨਾਂ ਦੀਆਂ ਨਾਸਾਂ ਕੁੱਟਣੀਆਂ ਚਾਹੀਦੀਆਂ ਹਨ
@inderjeetsingh7943
@inderjeetsingh7943 11 күн бұрын
Free de electricity nal phone karke charge etha gyan de reha
@MandeepKaur-wr1uu
@MandeepKaur-wr1uu 10 күн бұрын
​@@PREETSINGH-mi6ic👍👍👍👍
@user-yo6pk8rp3w
@user-yo6pk8rp3w 9 күн бұрын
Hji kisana da karja maff ni hona chida fr motra de bill ni maff hone chai de
@m.s6705
@m.s6705 7 күн бұрын
AAP it cell
@user-br9xr3xf5f
@user-br9xr3xf5f 13 күн бұрын
Amritpal singh jindabad jindabad jindabad jindabad jindabad ❤❤❤❤❤ deep sidhu jidabad ❤❤❤❤❤❤❤❤❤❤
@gurdeepsingh1473
@gurdeepsingh1473 7 күн бұрын
ਵਾਹਿਗੁਰੂ ਜੀ ਖਡੂਰ ਸਾਹਿਬ ਜੀ ਦੀ ਸਾਧ ਸੰਗਤ ਜੀ ਕਿਤੇ ਦਾਗ਼ ਨਾ ਲੱਗ ਜਾਵੇ ਚੋਣ ਨਿਸ਼ਾਨ ਮਾਇਕ ਤੇ ਮੋਹਰ ਲਗਾਉਣੀ ਜੀ
@BindersinghMahla
@BindersinghMahla 13 күн бұрын
App 🌹
@lakhbirsingh7485
@lakhbirsingh7485 7 күн бұрын
ਮੁਲਾਜ਼ਮਾਂ ਵਾਲੀ ਗੱਲ ਬਿਲਕੁਲ ਠੀਕ ਹੈ ਜੀ ਧੰਨਵਾਦ ਜੀ
@tejvinderpalsingh428
@tejvinderpalsingh428 13 күн бұрын
Bhenji.... Amritpal singh ji lyi benti kro ji...... Only bhai amritpal singhji
@AmrikSingh-ig7bw
@AmrikSingh-ig7bw 10 күн бұрын
ਵੀਰੇ ਏ ਚੈਨਲ ਅੱਜਕਲ ਜੁੱਤੀਆਂ ਚੱਟਣ ਲੱਗ ਗਿਆ ਵਾ ਸਰਕਾਰਾਂ diya, ਪਹਿਲਾਂ ਅੱਸੀ ਵੀ ਏਸ ਚੈਨਲ ਨੂੰ ਸਹੀ ਮੰਨਦੇ ਸੀ, ਪਰ ਤੁਸੀ ਹੁਣ ਇੰਨਾ ਰਿਕਾਰਡ ਦੇਖਿਓ ਹਮੇਸ਼ਾ ਮਜੂਦਾ ਸਰਕਾਰ diya ਜੁੱਤੀਆਂ ਚੱਟ ਰਹੇ ਏ, ਕਦੇ ਕੌਮ ਦੇ ਲੀਡਰ ਦੀ ਤਾਰੀਫ ਨੀ ਸੁਣੀ ਐਦੇ ਮੂੰਹ ਚੋਂ, ਸਾਰੀ ਦੁਨੀਆਂ ਨੂੰ pta ਕੀ ਇਕ tarfa ਮੁਕਾਬਲਾ ਇਥੇ, sare ਅਮ੍ਰਿਤਪਾਲ ਸਿੰਘ ਨੂੰ vote ਪਾ ਰਹੇ, ਏ ਕਦੇ ਨੀ ਦਿਖਾ ਸਕਦਾ, ਇੰਨੂੰ apna ਚੈਨਲ ਬੰਦ ਹੋਣ ਦਾ ਡਰ ਆ, ਬਾਕੀ ਵੀਰੋ ਸ਼ੇਰ ਦੀ ਖ਼ਾਲ ਪੌਣ ਨਾਲ koe ਸ਼ੇਰ ਨੀ ਬਣ ਜਾਂਦਾ, ਅਗਰ kisi ਨੂੰ ਮੇਰੀਆਂ ਗਾਲ਼ਾਂ ਗਲਤ ਲੱਗਿਆ ਤਾਂ ਮਾਫ਼ੀ ਚਾਉਂਦਾ ਹਾਂ, ਪਰ ਇਕ ਵਾਰ ਏਸ ਚੈਨਲ ਨੂੰ ਧਿਆਨ ਨਾਲ ਸੁਣਕੇ ਦੇਖਿਓ daily,
@navpreetsidhu8877
@navpreetsidhu8877 48 минут бұрын
Amritpal singh
@sukhjitsingh6551
@sukhjitsingh6551 13 күн бұрын
ਸਰਕਾਰੀ ਖ਼ਬਰਾ
@user-di7bw8xn1d
@user-di7bw8xn1d 7 күн бұрын
ਵਾਹਿਗੁਰੂ ਜੀ
@tejsingh8217
@tejsingh8217 13 күн бұрын
ਕਿਹੜਾ ਕੰਜਰ ਕਹਿੰਦਾ ਸਰਕਾਰ ਮੁਫ਼ਤ ਬਿਜਲੀ ਦੇ ਰਹੀ ਆ । ਕਰਜ਼ਾ ਤਾਂ ਲੋਕਾਂ ਸਿਰ ਚੜੀ ਜਾਂਦਾ । ਪੰਜਾਬ ਦੀ ਆਮਦਨ ਵਿਆਜ ਵਿੱਚ ਲੱਗ ਜਾਂਦੀ ਆ ਜਿਸ ਕਰਕੇ ਬੱਚਿਆਂ ਨੂੰ ਨੌਕਰਿਆ ਨਹੀ ਮਿਲ ਰਹੀਆ । ਤੇ ਚੈਨਲ ਵਾਲੀ ਨੂ ਕਿਹੜਾ ਪਤਾ ਨਹੀ ਪਤਾ ਇਹਨੂੰ ਵੀ ਸਾਰਾ ਵੈਸੈ ਨੰਬਰ ਬਣਾ ਰਹੀਆ । ਕੇਸਕੀ ਦੀ ਕੀ ਫਾਇਦਾ ਜੇ ਚਿਮਚੀ ਮਾਰਨੀਆਂ
@ghdvdcdcollection2800
@ghdvdcdcollection2800 11 күн бұрын
Kyo bai bijli ta free hoyai Nala bota ta bill ta kay Hoya sada sara 80 ya 100 rupe aya bill Sardiya de mossam vich Nala garmariya vich ta ac chal da jina ona da ta 3000 ya 2500 tak he aunda bill oh vi garmiaya vich
@tejsingh8217
@tejsingh8217 11 күн бұрын
@@ghdvdcdcollection2800 ਕਰਜ਼ਾ ਚੁੱਕ ਬਿਜਲੀ ਫ੍ਰੀ ਲੈ ਰਹੇ ਹੋ ਕੋਈ ਸਰਕਾਰ ਨਹੀ ਦੇ ਰਹੀ ਸਰਕਾਰ ਦੀ ਆਮਦਨ ਕਰਜ਼ੇ ਦੇ ਵਿਆਜ ਵਿੱਚ ਲੱਗੀ ਜਾਂਦੀ ਤਾਂ ਹੀ ਬੱਚਿਆਂ ਨੂੰ ਨੌਕਰਿਆ ਨਹੀ ਮੱਲ ਰਹੀਆ
@PREETSINGH-mi6ic
@PREETSINGH-mi6ic 11 күн бұрын
ਆਪਣੀਆਂ ਕੁੜੀਆਂ ਦਾ ਵਿਆਹ ਕਰਨ ਵਾਸਤੇ ਕਰਜ਼ਾ ਲੈਂਦੇ ਕਿਉਂ ਹੋ
@tejsingh8217
@tejsingh8217 11 күн бұрын
@@PREETSINGH-mi6ic ਜੇ ਰਬ ਅੱਖਾਂ ਦਿੱਤੀਆਂ ਤੇ ਧਿਆਨ ਨਾਲ ਪੜ ਮੈਂ ਸਰਕਾਰ ਦੇ ਕਰਜ਼ੇ ਦੀ ਗੱਲ ਕੀਤੀਆ । ਠੀਕ ਆ ਤੂ ਭੇਡ ਆ ਆਪ ਪਾਰਟੀ ਦੀ ਪਰ ਕੁਮੈਟ ਪੜ ਕੇ ਉੱਤਰ ਦਈ ਦਾ
@PREETSINGH-mi6ic
@PREETSINGH-mi6ic 11 күн бұрын
@@tejsingh8217 ਚੱਲ ਮੈਂ ਤਾਂ ਭੇੜ ਸਹੀ ਪਰ ਜੋ ਨਿਤ ਧਰਨੇ ਲਗਾ ਕੇ ਮੈਂ ਮੈਂ ਮੈਂ ਕਰਦੇ ਫਿਰਦੇ ਹਨ ਉਹ ਕੌਣ ਹਨ ਬੱਕਰੀਆਂ ਯਾਰ ਕਰਜਾ ਮਾਫ ਤੁਹਾਨੂੰ ਬਿਜਲੀ ਮਾਫ ਤੁਹਾਨੂੰ ਸਹਿਕਾਰੀ ਸਭਾਵਾਂ ਵਿੱਚ ਸਸਤਾ ਰਾਸ਼ਨ ਘਰੇ ਬੈਠੀਆਂ ਵਿਲੜ ਤੀਵੀਆਂ ਦੇ ਨਰੇਗਾ ਕਾਰਣ ਗੁਰੂ ਘਰਾਂ ਦੀ ਗੋਲਕ ਪੰਚਾਇਤੀ ਜਮੀਨਾਂ ਤੇ ਕਬਜ਼ਾ ਚੜੇ ਮਹੀਨੇ ਮੋਦੀ ਸਾਹਿਬ ਤੋਂ 500 ਰੁਪਈਆ ਤੇ ਰੱਜਦੇ ਤੁਸੀਂ ਫੇਰ ਨਹੀਂ
@JagdevJora-cg3gq
@JagdevJora-cg3gq 11 күн бұрын
Waheguru g
@as-zq6jl
@as-zq6jl 8 күн бұрын
Ithoo aap jithuuu
@meetkaur5313
@meetkaur5313 3 күн бұрын
Bhai Amritpal Singh
@JagdevJora-cg3gq
@JagdevJora-cg3gq 11 күн бұрын
Waheguru g kirpa karo Punjab te
@BaldevSingh-qc9ui
@BaldevSingh-qc9ui 7 күн бұрын
Amritpal zindabaad
@gurwinderbrar7638
@gurwinderbrar7638 7 күн бұрын
App
@row377
@row377 6 күн бұрын
Bhai Amritpal singh
@sandhujatt1362
@sandhujatt1362 9 күн бұрын
ਭਾੲੀ ਜੀ ਦੀ ਜਿੱਤ ਤਾ ਹੌ ਗੲੀ ਅੈਲਾਨ ਹੌਣਾ ਬਾਕੀ ਹੌਣਾ ਹੈ ✌
@user-rh8mb9qo7v
@user-rh8mb9qo7v 21 сағат бұрын
ਨਸ਼ਾ ਭਾਜੀ ਕੋਈ ਧੱਕੇ ਨਾਲ ਨਹੀਂ ਖਵਾਉਂਦਾ
@GurpreetSamra-vu6so
@GurpreetSamra-vu6so 13 күн бұрын
aap
@AmandeepSingh-dt7pe
@AmandeepSingh-dt7pe 11 күн бұрын
Sharam kar jisna jail vich paa ta Singha nu usna vote😢😢
@JaswantSandhu-db9bs
@JaswantSandhu-db9bs 4 күн бұрын
Bena ji kad watt demage sport aa bhai amrit pal singh ji nu
@sandhujatt1362
@sandhujatt1362 9 күн бұрын
ਬੀਬਾ ਜੀ ਫਰੀ ਬਿ਼ਜਲੀ ਦੀ ਗੱਲ ਕਰਦੇ ਭੰਡ ਨੇ ਕਿੰਨਾ ਕਰਜਾ ਲਿਅਾ ਅਾ ਵੀ ਦੱਸ ਦਿੳੁ ਜੌ ਅਾਮ ਪਾਲਟੀ ਦੇ MLA ਸਾੲਿਕਲ ਵੀ ਨਹੀ ਸੀ ਕਰੌੜਾ ਦੀਅਾ ਗੱਡੀਅਾ ਕਿਥੌ ਅਾ ਗੲੀਅਾ
@JagtarsinghFaujisabb
@JagtarsinghFaujisabb 11 күн бұрын
Laljit Singh Bhullar Good morning sir. Namaste
@AmandeepSingh-dt7pe
@AmandeepSingh-dt7pe 11 күн бұрын
Sharam kar Amritpal singh nasha mukht kar raha hai sharam kar jinha na sikha da nuksan kita usna votee
@shriramcraft5570
@shriramcraft5570 Күн бұрын
​@@AmandeepSingh-dt7pe ty dharm de name ty hinsaa v kroga hindu Sikh muslim v kroga
@jagmohansingh-ru9bz
@jagmohansingh-ru9bz 6 күн бұрын
Amritpal singh❤
@karandeepsingh9624
@karandeepsingh9624 7 күн бұрын
✔️
@hkkansal9753
@hkkansal9753 8 күн бұрын
MERA IDEA HAI KI CAST YOUR PRECIOUS VOTE TO SAD AND JE KAR ANGRY HO TO AZAD CANDIDATE AND PUNJAB DA BHALA YEH DONI KAR SAKTE HAI.
@BalkarSingh-og4xb
@BalkarSingh-og4xb 11 күн бұрын
ਜੁਮਲਾ ਪਾਰਟੀ ਨੂੰ ਮੁਲਾਜ਼ਮ ਪਰਵਾਰਾਂ ਸਮੇਤ ਵੋਟ ਨਾ ਪਾਉਣ
@ajaykumarkumar4353
@ajaykumarkumar4353 8 күн бұрын
Increase attack on police thana
@butasingh4607
@butasingh4607 11 күн бұрын
ਵਹਿਗੁਰੂ ਜੀ ਮਹਿਰ ਕਰੋ
@Anmoldeepsingh-tv8ix
@Anmoldeepsingh-tv8ix 9 күн бұрын
ਵੋਟ ਆਪ
@Gopi_maur
@Gopi_maur 10 күн бұрын
Amritpal ji zindabad ❤
@gulzarsingh5405
@gulzarsingh5405 8 күн бұрын
ਪੰਜਾਬੀਓ ਅਜੇ ਟਾਈਮ ਤੁਹਾਡੇ ਹੱਥ ਆ ਅੰਮ੍ਰਿਤ ਪਾਲ ਲ਼ਈ
@RanjeetSingh-mr8jz
@RanjeetSingh-mr8jz 13 күн бұрын
😢
@user-rh8mb9qo7v
@user-rh8mb9qo7v 21 сағат бұрын
ਲਾਲਜੀਤ ਸਿੰਘ ਭੁੱਲਰ ਜਿੰਦਾਬਾਦ
@amritgill8655
@amritgill8655 12 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ❤
@rajwindersingh1049
@rajwindersingh1049 10 күн бұрын
Amritpal
@beejumarwah6431
@beejumarwah6431 13 күн бұрын
Sikh qom vich sab to vadh gaddari hai. Hindu Muslim lok aje apne lokan naal gaddari nahi karde par sikhan nu sharm nahi. Gaddari naal ehna khalsa raj gava liya. Hun ikk mauka milya k bhai Amritpal singh da saath de ke punjab vichon drugs etc kadh deo par ehna di gaddari nahi mukdi.
@shriramcraft5570
@shriramcraft5570 Күн бұрын
Sanu ty lgda a k Sikh ty ik nu waaj mare ty sare ikthy ho janda....hindu ty KDE v iktha nhi
@theeasternstartigergroup2015
@theeasternstartigergroup2015 7 күн бұрын
Stop all free facilities gave service to youth. No karza No free
@SidhuSahibSidhuSahib
@SidhuSahibSidhuSahib 9 күн бұрын
ਕਾਂਗਰਸ ਔਰ ਅਮ੍ਰਿਤਪਾਲ ਸਿੰਘ ਦੀ ਟਕਰ ਹੈ
@Letsrock-gg1qz
@Letsrock-gg1qz 11 күн бұрын
Apskg
@sarmakhsingh310
@sarmakhsingh310 6 күн бұрын
Amritpal Singh jindabad
@user-qy4ig9ql7q
@user-qy4ig9ql7q 12 күн бұрын
🧡🙏🙏🥀🥀🦅🦅
@davinderdavinder4703
@davinderdavinder4703 8 күн бұрын
Amritpal Singh vote only
@OmPrakash-qr8nb
@OmPrakash-qr8nb 4 күн бұрын
Aap jindabad
@bahadarsingh7570
@bahadarsingh7570 10 күн бұрын
Amritpal Singh jidawad
@user-mq8kk2gk8v
@user-mq8kk2gk8v 13 күн бұрын
ਨਾਮ ਖਾਲਸ ਪਰ ਖ਼ਬਰਾਂ ਪਾਲਸ ਇਹ ਸ਼ੋਭਾ ਨਹੀਂ ਦੇਂਦਾ
@sukhchainsingh6563
@sukhchainsingh6563 11 күн бұрын
Reservation must be stopped with immediate effect. Education must be free particularly after 10 +2 for all. Surprise checks of financial position of ration card holders in Punjab by the senior officials of food departments must carried out.60 percent ration card holders are financial very sound as they are in possession of all luxurious facilities.
@VijayKumar-dk1ym
@VijayKumar-dk1ym 11 күн бұрын
Bsp jindabad
@nirankarsingh8884
@nirankarsingh8884 9 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ❤❤❤🚩🚩🚩🚩🌷🌷🌷🌷
@balwindersinghsatjot2105
@balwindersinghsatjot2105 4 күн бұрын
ਵਿਕਾਉ ਚੈਨਲ।
@KuldeepSingh-xo6by
@KuldeepSingh-xo6by 9 күн бұрын
Punjab vich law and order very very poor
@malkitchand3438
@malkitchand3438 12 күн бұрын
Koi greeb di gal kro
@Anmoldeepsingh-tv8ix
@Anmoldeepsingh-tv8ix 9 күн бұрын
ਨਸ਼ਾ ਕੋਈ ਧੱਕੇ ਨਾਲ ਨੀ ਪਉਂਦਾ
@row377
@row377 6 күн бұрын
Fir nasha karyana di Dukan ta Vikan la dena chai da, jhenu jarrot apa la lu, koi jan ka nahi dinda, ohna nu pucho jina da bacha mar gae a nasha karka
@Anmoldeepsingh-tv8ix
@Anmoldeepsingh-tv8ix 6 күн бұрын
@@row377 ਫਿਰ ਤਾ ਸ਼ਰਾਬ ਵੀ ਤਾ ਆਪਾ ਦੁਕਾਨ ਤੋ ਆਪ ਲੈਣ ਜਾਂਦੇ ਆ ਉਹ ਕਿਹੜਾ ਆਪ ਆਪਣੇ ਕੋਲ ਆਉਂਦੀ ਆ ਉਹ ਕਿਉਂ ਪੀਂਦੇ ਨੇ
@SATBIRSINGH-fs9jp
@SATBIRSINGH-fs9jp 11 күн бұрын
Koochi party da spokesperson channel khalsa ta naam da hi aa
@user-zw4zf1hc9m
@user-zw4zf1hc9m 9 күн бұрын
Simranjeet mann 3 var mp ban giaa one ki kita
@RamgarhiSingh-dc9gg
@RamgarhiSingh-dc9gg 11 күн бұрын
Amrit zero ha
@randhirs1256
@randhirs1256 9 күн бұрын
ਅਮ੍ਰਿਤਪਾਲ ਦੇ ਐਮ ਪੀ ਬਣਨ ਤੋ ਬਾਅਦ ਸਾਰੇ ਬੰਦੀ ਸਿੱਖ ਬਾਹਰ ਆ ਜਾਣਗੇ, ਖਾਲਿਸਤਾਨ ਞੀ ਬਣ ਜਾਵੇਗਾ. ਹਜੂਰ ਸਾਹਿਬ ਪਟਨਾ ਸਾਹਿਬ, ਞੀ ਖਾਲਿਸਤਾਨ ਞਿਚ ਸਾਮਲ ਹੋ ਜਾਣਗੇ. ਪੰਜਾਬ ਞਿਚ ਕਾਰਖਾਨੇ ਲੱਗਣਗੇ
@ManpreetSingh-wo3tx
@ManpreetSingh-wo3tx 9 күн бұрын
Ehh channel pro india hai
@gurindersingh8522
@gurindersingh8522 10 күн бұрын
Amritpal singh khalsa jindabard🙏🙏
@user-mv4ve3su7y
@user-mv4ve3su7y 10 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@user-uo5ev9mq2s
@user-uo5ev9mq2s 7 күн бұрын
ਭਾਈ ਅੰਮ੍ਰਿਤਪਾਲ ਜਿੱਤੂਗਾ ਖਡੂਰ ਸਾਹਿਬ ਤੋਂ
@user-xd1fx4re8h
@user-xd1fx4re8h 8 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@shaukeensingh5255
@shaukeensingh5255 11 күн бұрын
Nasha karna ja na karna sab kuch Bande De apne hath vich hai , koi kise De moh vich nahi paunda.
@santokhsinghbenipal8592
@santokhsinghbenipal8592 11 күн бұрын
ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ
@row377
@row377 6 күн бұрын
Ja es war khadoor sahib wala eh sikh Chera na jata Saka , Bari Mari gala a
@sandhujatt1362
@sandhujatt1362 9 күн бұрын
ਬਾਕੀ ੲਿਸ ਵਾਰੀ ਤੇ ਮਾੲਿਕ ਤੇ ਮੌਹਰ ਲੱਗੌ ਬਾਕੀ ਜੌ ਭੇਡਾ ਨੇ ੳੁਹ ਜਿਥਰ ਮਰਜੀ ਜਾਣ ਜਮੀਨ ਹੌਵੇ ਚਾਹੇ ਨਾ ਹੌਵੇ ਜਮੀਰ ਹੌ ਚਾਹੀਦੀ ਹੈ ਤਕੜੇ ਹੌ ਜਾੳੁ ਮਾਝੇ ਵਾਲਿੳੁ ਸਵਾਲ ਭਾੳੁ ਦਾ ਹੈ ਭਾੳੁ ਨੂੰ ਅਾਪਾ ਰਿਲ ਕੇ ਬਾਹਰ ਕਡਾੳੁਣਾ ਹੈ ਬਾਕੀ ਪੰਜਾਬੀ ਮੀਡੀਅਾ ਵੀ ਸਰਕਾਰੀ ਬੁਰਕੀ ਖਾਦਾ ਹੈ🐕
@user-xq2ji1pe1s
@user-xq2ji1pe1s 12 күн бұрын
App party ne bij li wala ksm clini c kite hn oer ahne de warker com po wise ni ksr paunde loka nal pulice stision di galt warto kar rahe ji
@SatpalSingh-pw1mt
@SatpalSingh-pw1mt 11 күн бұрын
Sehari lok dhoka na karn
@AmandeepSingh-bj4nz
@AmandeepSingh-bj4nz 13 күн бұрын
Bhai shab😂😂😂😂
@user-fe8ix9so8w
@user-fe8ix9so8w 11 күн бұрын
Aam parti jindabad❤❤❤❤🎉🎉🎉🎉🎉🎉🎉100%jitt
@charanjitbasra4543
@charanjitbasra4543 8 күн бұрын
Please vote for work no congress no BJP no kali no gangster no Gadar only App no Amritpal fake
@m.s6705
@m.s6705 7 күн бұрын
AAP walya da it celll active ae
@deep5g999
@deep5g999 3 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ 1 ਨੰਬਰ ਤੇ ਆਪ ਲਾਲਜੀਤ ਸਿੰਘ ਭੁੱਲਰ 2 ਕਾਂਗਰਸ ਕੁਲਬੀਰ ਸਿੰਘ ਜ਼ੀਰਾ 3 ਅਕਾਲੀਦਲ ਵਿਰਸਾ ਸਿੰਘ ਵਲਟੋਹਾ 4
@shriramcraft5570
@shriramcraft5570 Күн бұрын
Bjp no 1
@lakhwindersinghlakhwinders2471
@lakhwindersinghlakhwinders2471 9 күн бұрын
Bjp
@RanjitSingh-eq4lp
@RanjitSingh-eq4lp 11 күн бұрын
Amritpal Singh khalsa ❤❤❤
@jarnailsingh9877
@jarnailsingh9877 10 күн бұрын
Only Congress Rahul Gandhi ❤️ jitnge
@SiratDhugga
@SiratDhugga 11 күн бұрын
Bhi Amartpal g
@RajwinderSingh-yf3ti
@RajwinderSingh-yf3ti 13 күн бұрын
AA P
@RanjeetSingh-mr8jz
@RanjeetSingh-mr8jz 13 күн бұрын
Ap❤❤❤❤❤❤❤❤
@vinylRECORDS8518
@vinylRECORDS8518 13 күн бұрын
ਬੇੜਾ ਗਰਕ ਕਰ ਦਿੱਤਾ ਕੂਚੀ ਪਾਰਟੀ ਨੇ
@princeshahrandhawaprincesh3792
@princeshahrandhawaprincesh3792 13 күн бұрын
ਤੇਰੇ ਵਰਗੇ ਗ਼ਦਾਰਾਂ ਦੀ ਕੋਈ ਕਮੀ ਨਹੀਂ
@balwindersingh-nz2hm
@balwindersingh-nz2hm 9 күн бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ ❤❤❤❤🎉🎉🎉🎉
@SandhuBoy-xs6xk
@SandhuBoy-xs6xk 12 күн бұрын
Amrit pal jindabad
@Khushdeep-si6yr
@Khushdeep-si6yr 13 күн бұрын
😂😂😂❤❤😢🎉🎉❤😅
@JaswantSandhu-db9bs
@JaswantSandhu-db9bs 4 күн бұрын
Bjp khatm
@user-vn3po5pz1p
@user-vn3po5pz1p 9 күн бұрын
ਮੈਨੂੰ ਹੋਰ ਤਾਂ ਪਤਾ ਨਹੀਂ ਪਰ ਪੰਜਾਬੀਆਂ ਵਰਗੀ ਬਿਨਾ ਸੋਚੇ ਸਮਝੇ ਗਿੱਦੜਾਂ ਦਾ ਗੂਹ ਪਹਾੜੀ ਚੜਾਉਣ ਵਾਲੀ ਕੌਮ ਪੂਰੀ ਦੁਨੀਆ ਚ ਹੈਨੀ। ਜਿਹੜੀ ਸਾਰੀ ਜਨਤਾ ਅੰਮ੍ਰਿਤ ਪਾਲ ਅੰਮ੍ਰਿਤ ਪਾਲ ਕਰਦੀ ਫਿਰਦੀ ਹੈ । ਉਹਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਇਹਨਾਂ ਤੇ Nsa ਲੱਗਣ ਦੀ ਜੜ ਕੀ ਸੀ? ਅੰਮ੍ਰਿਤਪਾਲ ਦੇ ਨਾਲ ਰਹਿਣ ਵਾਲੇ ਇਕ ਖਾਸ ਬੰਦੇ ਦੇ ਇੱਕ ਕੁੜੀ ਨਾਲ ਨਜਾਇਜ਼ ਸਬੰਧ ਸਨ ਜਦੋਂ ਇੱਕ ਨੌਜਵਾਨ ਨੇ ਅੰਮ੍ਰਿਤ ਪਾਲ ਨੂੰ ਕਿਹਾ ਕਿ ਇਸ ਬੰਦੇ ਨੂੰ ਆਪਣੀ ਟੀਮ ਵਿਚੋ ਹਟਾ ਦਿੱਤਾ ਜਾਵੇ ਕਿਉਂਕਿ ਇਹ ਬੰਦਾ ਕਿਰਦਾਰ ਦਾ ਸਾਫ ਨਹੀਂ ਤਾਂ ਅੰਮ੍ਰਿਤ ਪਾਲ ਹੋਰਾਂ ਨੇ ਉਸ ਮੁੰਡੇ ਦੀ ਜ਼ੁਬਾਨ ਬੰਦ ਕਰਨ ਲਈ ਉਸ ਦੀ ਕੁੱਟਮਾਰ ਕੀਤੀ ਜਿਹਦੇ ਚੱਕਰ ਵਿੱਚ ਜਦੋਂ ਇਹਨਾਂ ਦੇ ਉਸ ਸਾਥੀ(ਜੋ ਅੰਮ੍ਰਿਤ ਪਾਲ ਸਿੰਘ ਦਾ ਬਾਡੀਗਾਰਡ ਵੀ ਸੀ) ਨੂੰ ਥਾਣੇ ਵਿੱਚ ਲਿਜਾਇਆ ਗਿਆ ਤਾਂ ਉੱਥੇ ਜਾ ਕੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਧਾਲ ਬਣਾ ਕੇ ਲੇ ਗਏ ਤੇ ਥਾਣੇ ਵਿੱਚ ਆਪਣੀ ਗੁੰਡਾਗਰਦੀ ਦਿਖਾਈ ਤੇ ਆਪਣੇ ਉਸ ਸਾਥੀ ਨੂੰ ਧੱਕੇ ਨਾਲ ਛੱਡਵਾ ਕੇ ਲੈਗੇ। ਪੁਲਿਸ ਗੁਰੂ ਗ੍ਰੰਥ ਸਹਿਬ ਕਰਕੇ ਚੁੱਪ ਰਹੀ ਨਹੀਂ ਤਾਂ ਇਨ੍ਹਾਂ ਨੇ ਕਹਿਣਾ ਸੀ ਪੁਲਸ ਨੂੰ ਸਾਡੇ ਗੁਰੂ ਸਾਹਿਬ ਦੀ ਨੇ ਅਦਬੀ ਕਰਤੀ ਜਿਹੜੀ ਕੇ ਇਹ ਚਾਉਦੇ ਸੀ ਹੋਵੇ ਤੇ ਨਵੇਂ ਮਸਲੇ ਚ ਅਸੀਂ ਹੀਰੋ ਬਣੀਏ। ਜਿਸ ਕਰਕੇ ਇਹਨਾਂ ਉੱਤੇ ਐਨਐਸਏ ਲੱਗੀ ਇੱਕ ਕੁੜੀ ਨਾਲ ਨਜਾਇਜ਼ ਸੰਬੰਧਾਂ ਦਾ ਰੌਲਾ ਕੌਮ ਦੇ ਗਲ ਕੌਮ ਦਾ ਮਸਲਾ ਬਣਾ ਕੇ ਪਾ ਦਿੱਤਾ ਗਿਆ ।ਰਹੀ ਨਸ਼ੇ ਛਡਾਉਣ ਦੀ ਗੱਲ... ਪਹਿਲਾਂ ਤਾਂ ਇਹ ਖਾਲਿਸਤਾਨ ਖਾਲਿਸਤਾਨ ਕਰਦਾ ਸੀ ਫੇਰ ਜਦੋਂ ਪਈਆਂ ਜੁਤੀਆਂ ਪਈਆਂ ਫਿਰ ਕਹਿੰਦਾ ਨਹੀਂ ਜੀ ਅਸੀਂ ਤਾਂ ਅੰਮ੍ਰਿਤ ਛਕਾਉਣੇ ਆ ਤੇ ਨਸ਼ੇ ਛਡਾਉਣੇ ਆਂ .. ਹੁਣ ਮੋਕਾ ਹੁਣ ਸਟੇਜਾਂ ਤੇ ਕਰੋ ਖਾਲਸਤਾਨ ਦੀ ਮੰਗ। ਦੂਜਾ ਉਹ ਸਿਮਰਜੀਤ ਮਾਨ ਕੱਲ੍ਹ ਪਰਸੋਂ ਕਿਸਾਨਾਂ ਨੂੰ ਕਹਿ ਰਿਹਾ ਸੀ ਕੇ ਇਹ ਟਕੇ ਟਕੇ ਦੇ ਬੰਦੇ ਮਹਾਰਾਣੀ ਪਰਨੀਤ ਕੌਰ ਦਾ ਵਿਰੋਧ ਕਰ ਰਹੇ ਨੇ। ਫਿਰ ਇਸੇ ਮਾਨ ਨੇ ਤੇ ਇਹਦੇ ਬੰਦਿਆ ਨੇ ਖੁੱਲ੍ਹ ਕੇ ਸ਼ਹੀਦ ਭਗਤ ਦੀ ਕਿਰਦਾਰਕੁਸ਼ੀ ਕੀਤੀ ਤੇ ਹੁਣ ਥੋਨੂੰ ਸਿਮਰਜੀਤ ਮਾਨ ਤੇ ਇਹ ਅੰਮ੍ਰਿਤਪਾਲ ਚੰਗਾ ਲੱਗਣ ਲੱਗ ਗਿਆ ਜਿਹੜਾ ਬੰਦੀ ਸਿੰਘਾਂ ਦੇ ਮੋਰਚੇ ਚ ਕਿਵੇਂ ਗੰਦ ਪਾ ਕੇ ਆਇਆ ਸੀ । ਇਹਨੂੰ ਇਹ ਸੀ ਕਿ ਜੇ ਇਹ ਬੰਦੀ ਸਿੰਘ ਛੁੱਟ ਗਏ ਤਾਂ ਮੇਰੀ ਗੱਲ ਨਹੀਂ ਬਣਨੀ ਸਾਰੀ ਮੋਰਚੇ ਦੀ ਸੰਗਤ ਗਵਾਹ ਹੈ। ਸੱਚ ਤਾਂ ਇਹ ਹੈ ਕਿ ਸਾਡੇ ਪੰਜਾਬੀ ਸਿੱਖਾਂ ਨੂੰ ਤਰਕ ਅਤੇ ਸੱਚੀ ਗੱਲ ਕਰਨ ਵਾਲਾ ਬੰਦਾ ਜਹਿਰ ਵਰਗਾ ਲੱਗਦਾ ਹੈ ਤਾਂਹੀ ਤਾਂ ਹਰ ਸਮੇਂ ਦੀ ਸਰਕਾਰ ਤੋਂ ਆਪਣਾ ਨੁਕਸਾਨ ਕਰਵਾਇਆ ਇੱਕ ਗੱਲ ਯਾਦ ਰੱਖਿਓ ਪੰਜਾਬੀਓ ਬਹੁਤ ਵੱਡੀ ਗਲਤੀ ਕਰ ਰਹੇ ਹਾਂ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਹੀਰੋ ਬਣਾ ਕੇ .. ਹੋਣੀ ਤੁਹਾਡੇ ਨਾਲ ਉਹੀ ਹੈ ਜਿਹੜੀ ਸਿਮਰਜੀਤ ਮਾਨ ਨੇ 1989 ਵਿੱਚ ਕੀਤੀ ਸੀ।
@m.s6705
@m.s6705 7 күн бұрын
Cry more …
@charanjit525
@charanjit525 13 күн бұрын
🙏🙏🙏
@mukhwinderdhillon9294
@mukhwinderdhillon9294 11 күн бұрын
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ।
@HarpalSingh-il9om
@HarpalSingh-il9om 11 күн бұрын
❤❤❤amirtpalmysan
@School_of_Engineers
@School_of_Engineers 12 күн бұрын
ਦੋਸਤੋ ਲੱਗਦਾ, ਇਹ ਝਾੜੂ ਪਾਰਟੀ ਨੇ ਖਰੀਦ ਲਿਆ ਚੈਨਲ 🙏
@user-mg6gs6jn9b
@user-mg6gs6jn9b 11 күн бұрын
Dobabe wale asle Dake pone ga 💯💪💪💪💪💪 amratpal Singh zendabad ✊✊✊✊✊
@varinderbhandari7988
@varinderbhandari7988 10 күн бұрын
सारे सिख खालिस्तानी
顔面水槽をカラフルにしたらキモ過ぎたwwwww
00:59
はじめしゃちょー(hajime)
Рет қаралды 22 МЛН
Why? 😭 #shorts by Leisi Crazy
00:16
Leisi Crazy
Рет қаралды 45 МЛН
[Vowel]물고기는 물에서 살아야 해🐟🤣Fish have to live in the water #funny
00:53
顔面水槽をカラフルにしたらキモ過ぎたwwwww
00:59
はじめしゃちょー(hajime)
Рет қаралды 22 МЛН