ਖਲੋ ਗਏ ਲਾਈਨ ਕੱਢ ਕੇ ! ਕਿਵੇਂ ਹੋਇਆ ਸਰੰਡਰ ਅੰਮ੍ਰਿਤਪਾਲ ਦਾ ! ਕੀ ਤਰਲੇ ਲੈ ਕੇ ਮਨਾਏ ਜਸਬੀਰ ਸਿੰਘ ਰੋਡੇ?

  Рет қаралды 51,923

Punjab Television

Punjab Television

29 күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 472
@Shamsher-qv1mv
@Shamsher-qv1mv 26 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@sachdiawaaj3738
@sachdiawaaj3738 26 күн бұрын
ਰੰਧਾਵਾ ਜੀ ਖਡੂਰ ਸਾਹਿਬ ਤੋਂ ਹਾਂ ਇਸ ਚੋਣ ਨੇ ਅਕਾਲੀ ਦਲ ਹੀ ਖਤਮ ਕਰ ਦੇਣਾ ਜਦੋਂ ਜਮਾਨਤਾਂ ਜਬਤ ਹੋਈਆਂ ਅਕਾਲੀ ਹਾਂ ਪਰ ਵੋਟ ਗੱਜ ਵੱਜ ਕੇ ਭਾਈ ਅੰਮ੍ਰਿਤਪਾਲ ਦੀ
@Pargatsarao936
@Pargatsarao936 26 күн бұрын
ਬਹੁਤ ਵਧੀਆ ਵੀਰ
@JagroopM
@JagroopM 26 күн бұрын
I have been telling people to vote for Amritpal Singh. BUT keep in mind, we have to have a regional party that is strong. It hurts when people use these words for THE SHROMANI AKALI DAL. this party was supposed to be our pride. Something or someone had to get it out of grasp a family and establish it as our ACTAUL panthak party
@karanveerbrar4346
@karanveerbrar4346 26 күн бұрын
ਚੱਲੋ ਮੰਨ ਲੈਂਦੇ ਵਿਰਸਾ ਸਿੰਘ ਵਲਟੋਹਾ ਜੀ ਤੁਸੀ ਜਿਆਦਾ ਪੰਥਕ ਹੋ ਜਿਆਦਾ ਕੁਰਬਾਨੀ ...... ਪਰ ਅਸੀ ਵੋਟ ਫਿਰ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਉਣੀ.....
@d.s.dhaliwal8209
@d.s.dhaliwal8209 26 күн бұрын
ਜੇਕਰ ਵਲਟੋਹਾ ਬਾਦਲਾਂ ਦਾ ਕੁੱਤਾ ਬਣਕੇ ਅੱਜ ਵੀ ਆਪਣੇ ਆਪ ਨੂੰ ਪੰਥਕ ਕਹਾਉਂਦਾ ਹੈ ।ਸਰਸੇ ਵਾਲੇ ਸਾਧ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਚੋਲ਼ਾ ਪਵਾਕੇ ਅੰਮ੍ਰਿਤ ਤਿਆਰ ਕਰਵਾਕੇ ਉਸ ਤੋਂ ਢੌਂਗ ਰਚਾਉਂਦੇ ਨੇ ਫਿਰ ਸਰਸੇ ਵਾਲੇ ਦੀ ਫ਼ਿਲਮ ਚਲਾਉਣ ਲਈ ਉਸਨੂੰ ਅਕਾਲ ਤਖ਼ਤ ਤੋਂ ਮੁਆਫ਼ੀ ਦਵਾਕੇ ਅੱਜ ਵੀ ਵਲਟੋਹਾ ਕਹੇ ਅਸੀਂ ਪੰਥਕ ਹਾਂ ਤਾਂ ਸਾਡੇ ਪੰਥ ਨੂੰ ਇਹੋ ਜਿਹੇ ਕੰਜਰਾਂ ਦੀ ਲੋੜ ਨਹੀਂ ।ਕੀ ਵਲਟੋਹੇ ਦੀ ਜੀਭ ਉਦੋਂ ਵੱਢੀ ਗਈ ਸੀ ਜਦੋਂ ਸਰਸੇ ਵਾਲਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਿਲਾਰੇ ਸਨ ਤਾਂ ਉਸ ਸਮੇਂ ਇਹ ਵੱਡਾ ਪੰਥਕ ਲੀਡਰ ਵਲਟੋਹਾ ਕਿੱਥੇ ਸੀ ਕਿਹੜੀ ਖੁੱਡ ਵਿੱਚ ਵੜਿਆ ਹੋਇਆ ਸੀ ।ਇਸ ਵਲਟੋਹੇ ਕੁੱਤੇ ਨੂੰ ਪੰਥਕ ਕਹਾਉਣ ਵੇਲੇ ਸ਼ਰਮ ਆਉਣੀ ਚਾਹੀਦੀ ਹੈ । ਜਦੋਂ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆਗਿਆ ਉਦੋਂ ਇਹ ਵਲਟੋਹਾ ਉਸ ਨਾਲ ਡੀਬੇਟ ਕਰ ਲਵੇ ।
@paramjitsinghrai2718
@paramjitsinghrai2718 26 күн бұрын
Very Good 👍
@RajinderSingh-bp4br
@RajinderSingh-bp4br 26 күн бұрын
ਬਾਦਲ ਪਰਵਾਰ ਨੇ ਭਾਜਪਾ ਜਨਸੰਘ ਨਾਲ਼ ਮਿਲਕੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ।
@devindergrewal2004
@devindergrewal2004 26 күн бұрын
Correct ji
@JagroopM
@JagroopM 26 күн бұрын
True Ehna ne Akali naam khraab karn da pura kamm viddeya aa
@JagjitSingh-li3ng
@JagjitSingh-li3ng 26 күн бұрын
100 % agree with you veer ji. You can only harvest the wool of the sheeps but can't learned them to become smart. Thanks ji.
@Jaswinder_72
@Jaswinder_72 26 күн бұрын
ਟਾਉਟ ਵਲਟੋਹਾ ਲੁੱਚਾ ਲੰਗਾਹ ਕੀ ਇਹ ਹੈ ਸਾਡਾ ਪੰਥਕ ਧਿਰਾਂ 😢😢
@sobhasingh8776
@sobhasingh8776 26 күн бұрын
ਵਲੋਟਆ। ਨੂੰ। ਆਪਣੀ।ਹਾਰ। ਦੇਖਦੀ। ਰੰਧਾਵਾ। ਜੀ
@paramjitsinghrai2718
@paramjitsinghrai2718 26 күн бұрын
👍
@sahibsingh4988
@sahibsingh4988 26 күн бұрын
ਪੰਜਾਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਨਾਲ ਹਨ। ਭੱਵਿਖ ਵਿੱਚ ਕੀ ਏਜੰਡਾ ਏ, ਇਹ ਬਾਅਦ ਦੀ ਗੱਲ ਹੈ।
@ManjitSingh-dv5xg
@ManjitSingh-dv5xg 26 күн бұрын
ਵਿਰਸਾ ਸਿੰਘ ਵਲਟੋਹਾ ਦੀ ਜਮਾਨਤ ਵੀ ਜਬਤ ਹੋਏਗੀ
@pwittarghuman6152
@pwittarghuman6152 26 күн бұрын
ਵਲਟੋਹਾ ਹਟਾਓ ਅੰਮ੍ਰਿਤਪਾਲ ਨੂੰ ਜਿਤਾਊ
@jupindersingh6588
@jupindersingh6588 26 күн бұрын
ਸਿੱਖ ਸਟੂਡੈਂਟ ਕਿਸ ਨੇ ਖਤਮ ਕੀਤੀ ਪਹਿਲਾਂ ਅਕਾਲੀ ਦਲ ਇਸ ਦਾ ਜਵਾਬ ਦੇਵੇ
@jassbir1363
@jassbir1363 26 күн бұрын
ਸਹੀ ਸੁਆਲ ਕੀਤਾ ਜੀ
@Nanak-rc1go
@Nanak-rc1go 26 күн бұрын
ਅਡਵਾਨੀ ਨੇ ਤਾਂ ਕਿਤਾਬ ਚ ਲਿਖ ਦਿੱਤਾ , ਇੰਦਰਾ ਤਾਂ ਹਮਲਾ ਕਰਦੀ ਨੀ ਸੀ। ਮੈਂ ਜ਼ੋਰ ਦੇ ਕੇ ਹਮਲਾ ਕਰਵਾਇਆ। ਤੁਸੀ ਸਾਥੀ ਬਣਕੇ 25 ਸਾਲ ਰਾਜ ਕਰਗੇ। ਇੱਕ ਕੁਰਸੀ ਨਾਲ ਭੇੁੱਖ ਪੂਰੀ ਕਰਦੇ ਰਹੇ।
@tarlochanbrar71
@tarlochanbrar71 26 күн бұрын
ਅਕਾਲੀ ਦਲ ਬਾਦਲ ਦੀ ਭਰੋਸੇਯੋਗਤਾ ਸਿੱਖ ਕੌਮ ਦੇ ਹਿਰਦਿਆਂ ਵਿੱਚੋਂ ਖਤਮ ਹੋ ਚੁੱਕੀ ਸੀ ਜਦੋਂ ਸਿੱਖ ਧਰਮ ਦੇ ਰਹਿਬਰ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਬਦੀ ਕਰਨ ਵਾਲਿਆਂ ਨੂੰ ਸਜ਼ਾ ਤਾਂ ਕੀ ਦਿਵਾਉਣੀ ਸੀ ਉਨ੍ਹਾਂ ਸਿੱਖ ਵਿਰੋਧੀ ਤਾਕਤਾਂ ਨੂੰ ਬਚਾਉਣ ਲਈ ਅਹਿਮ ਭੂਮਿਕਾ ਨਿਭਾਈ ਸੀ ਗੁਰੂ ਫ਼ਤਹਿ ਜੀ।
@RajinderSingh-bp4br
@RajinderSingh-bp4br 26 күн бұрын
ਸੁਖਬੀਰ ਬਾਦਲ ਨੂੰ ਜਨਮੰਘ ਅਤੇ ਭਾਜਪਾ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਕਾਲੀ ਦਲ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ 🙏
@devindergrewal2004
@devindergrewal2004 26 күн бұрын
Je Badal nu 1 , aadhi seat mil gai , BJP nu hi jani hai.
@RS-yn9jt
@RS-yn9jt 26 күн бұрын
ਅਕਾਲੀ ਦਲ ਵਾਲੇ ਕਾਂਗਰਸ ਨੂੰ ਦਰਬਾਰ ਸਾਹਿਬ ਉੱਤੇ ਹਮਲੇ ਕਾਰਨ ਸਿੱਖਾਂ ਦੀ ਦੁਸ਼ਮਣ ਸਮਝਦੇ ਹਨ ਤਾਂ ਭਾਰਤੀ ਜਨਤਾ ਪਾਰਟੀ ਨੂੰ ਕਿਉਂ ਨਹੀਂ ਕਹਿੰਦੇ ।ਕੀ ਇਹਨਾਂ ਅਡਵਾਨੀ ਦੀ ਕਿਤਾਬ ਨਹੀਂ ਪੜ੍ਹੀ ।
@karamjeetsingh9918
@karamjeetsingh9918 26 күн бұрын
ਪ੍ਰਕਾਸ਼ ਸਿੰਘ ਬਾਦਲ ਨੇ ਸਾਫ਼ ਕਹਿ ਦਿੱਤਾ ਸੀ ਮੈਨੂੰ ਕਿਤਾਬ ਬਾਰੇ ਪਤਾ ਹੀ ਨਹੀਂ।
@SurinderSingh-jk4er
@SurinderSingh-jk4er 26 күн бұрын
As ani was not Than P M do not be adulatory of congress
@sukhpalsingh1831
@sukhpalsingh1831 26 күн бұрын
ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਆ ਲੈਣ ਦਿਓ ਇਹ ਬਹਿਸ ਜਰੂਰ ਹੋਵੇਗੀ ਅਤੇ ਹੋਣੀ ਵੀ ਚਾਹੀਦੀ ਹੈ
@sohansingh9782
@sohansingh9782 26 күн бұрын
ਅਸੀਂ ਹਮੀਰ ਸਿੰਘ ਨਾਲ ਸਹਿਮਤ ਨਹੀਂ ਹਾਂ ਜੇਕਰ ਪੰਜਾਬ ਵਿੱਚ ਸਭ ਤੋਂ ਵੱਧ ਰਾਜ ਅਕਾਲੀ ਦਲ ਨੇ ਕੀਤਾ ਤਾਂ ਪੰਜਾਬ ਤੇ ਸਿੱਖ ਧਰਮ ਨੂੰ ਤਬਾਹ ਕਰਨ ਲਈ ਵੀ ਅਕਾਲੀ ਦਲ ਬਾਦਲ ਹੀ ਜ਼ਿਮੇਂਦਾਰ ਹੈ
@user-gd9pp9hy2r
@user-gd9pp9hy2r 26 күн бұрын
ਸਤਿਕਾਰਯੋਗ ਵਲਟੋਹਾ ਜੀ ਆਪਣਾਂ ਡਰ ਮਾਰਦਾ ਕਿ ਜੇ ਅਮ੍ਰਿਤਪਾਲ ਸਿੰਘ ਵੋਟਾਂ ਵਿੱਚ ਆਉਂਦਾ ਹੈ ਤਾਂ ਸਾਡਾ ਸਫਾਇਆ ਨਾ ਹੋ ਜਾਵੇ 💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ 👍👌👌☝️☝️☝️✍️✍️💯
@GuriSingh-rv1js
@GuriSingh-rv1js 26 күн бұрын
ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਖੁੱਲਾ ਚੈਲੰਜ ਕਰਦੇ ਹੁੰਦੇ ਡਿਬੇਟ ਲਈ ਉਦੋਂ ਭਲਹੋਟਾ ਕਿਹੜੀ ਸਰੁੰਗ ਚ ਬਣਿਆ ਹੋਇਆ ਸੀ ਜਰਾ ਹਮੀਰ ਸਿੰਘ ਜੀ ਤੋਂ ਜਰੂਰ ਪੁੱਛਣਾ ਰੰਧਾਵਾ ਜੀ ਸ਼ਾਮ ਨੂੰ ਜਗਤਾਰ ਸਿੰਘ ਜੀ ਤੋਂ ਵੀ ਪੁੱਛ ਲੈਣਾ
@gurvailsingh3849
@gurvailsingh3849 26 күн бұрын
ਵੀਰ ਜੀ ਪ੍ਰਵਾਨ ਕਰ ਲਈ ਹੈ ਕਮਲਜੀਤ ਸਿੰਘ ਬਰਾੜ ਨੇ ਥਾਂ ਵਿਰਸੇ ਦਾ ਹੋਵੇਗਾ
@GuriSingh-rv1js
@GuriSingh-rv1js 26 күн бұрын
@@gurvailsingh3849 🙏❤🙏
@deepbrar.
@deepbrar. 26 күн бұрын
ਦੁਨੀਆਂ ਦਾ ਕੋਈ ਵੀ ਡਾਕਟਰ ਉਸ ਟੰਗ ਨੂੰ ਠੀਕ ਨਹੀਂ ਕਰ ਸਕਦਾ *ਜਿਹੜੀ ਇਨਸਾਨ ਦੂਜਿਆਂ ਦੇ ਮਾਮਲੇ ਚ ਅੜਾਉਂਦਾ ਹੈ*
@sumermann5797
@sumermann5797 26 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਪਿੰਜਰੇ ਪਾ ਕੇ ਬਹਿਸ ਕਰਨੀ ਚਾਹੁੰਦੇ ਨੇ ਕੌਮ ਦਾ ਪੰਥ ਦਾ ਪੰਜਾਬ ਦਾ ਬੇੜਾ ਗਰਕ ਕਰਨ ਵਾਲੇ ।
@BalkarSingh-og4xb
@BalkarSingh-og4xb 26 күн бұрын
ਵਲਟੋਹਾ ਸਾਹਿਬ ਨੇ ਬੇ ਮੌਕੇ ਬੇਤੁਕਾ ਮਸਲਾ ਉਠਾ ਬੈਠਾ ਹੈ ਜੇ ਬਹਿਸ ਹੋ ਗਈ ਤਾਂ ਇਸ ਨੂੰ ਕੋਈ ਜਵਾਬ ਨਹੀਂ ਆਉਣਾ ਸਗੋਂ ਉਲਟੀ ਵੀ ਪੈ ਸਕਦੀ ਹੈ। ਇਸ ਬਹਿਸ ਜਰੂਰ ਹੋਣੀ ਚਾਹੀਦੀ ਹੈ।
@RajinderSingh-bp4br
@RajinderSingh-bp4br 26 күн бұрын
ਬਾਦਲ ਪਰਵਾਰ ਨੇ ਸਿਰਸੇ ਵਾਲ਼ੇ ਸਾਧ ਦੀ ਮੱਦਦ ਕੀਤੀ ਅਤੇ ਸਿੱਖਾਂ ਨੂੰ ਕੁੱਟ ਪੁਆਈ ।
@GuriSingh-rv1js
@GuriSingh-rv1js 26 күн бұрын
ਮੈਂ ਤੁਹਾਡੇ ਕਮੈਂਟ ਪੜ੍ਹਦਾ ਹੁੰਦਾ ਹਾਂ ਪਰ ਜੋ ਤੁਸੀਂ ਕਮੈਂਟ ਕਰਦੇ ਹੋ ਉਹਨਾਂ ਦਾ ਜਵਾਬ ਇਸ ਚੈਨਲ ਕੋਲ ਨਹੀਂ ਹੈ ਚੈਨਲ ਦੇ ਆਪਣੇ ਹੀ ਮੁੱਦੇ ਹੁੰਦੇ ਨੇ ਉਨਾਂ ਦੇ ਹੀ ਅੱਧਾ ਘੰਟਾ ਬਹਿਰ ਕਰੀ ਜਾਂਦੇ ਨੇ ਬਿਨਾਂ ਕਿਸੇ ਕਾਰਨ ਤੋਂ
@tarlochansinghdupalpuri9096
@tarlochansinghdupalpuri9096 26 күн бұрын
ਸਰਦਾਰ ਹਮੀਰ ਸਿੰਘ ਵਲੋਂ ਅਕਾਲੀ ਸਿਆਸਤ ਦਾ ਵਿਸ਼ਲੇਸ਼ਣ ਬਾ-ਕਮਾਲ
@sahibsingh4988
@sahibsingh4988 26 күн бұрын
ਅਕਾਲੀ ਦਲ ਬਾਦਲ ਨੇ 370 ਤੋੜਣ ਦੀ ਵੀ ਹਮਾਇਤ ਕੀਤੀ ਹੈ।
@gurmeetgill1898
@gurmeetgill1898 26 күн бұрын
ਰੰਧਾਵਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਅਮਿਤਪਾਲ ਸਿੰਘ ਵਾਲ਼ੇ ਮੁੱਦੇ ਤੇ ਵੋਟਾਂ ਲੈਣੀਆਂ ਸੀ। ਜਦੋਂ ਊਹ ਵੋਟਾਂ ਦੇ ਵਿੱਚ ਖਲੋ ਗਏ ਤਾਂ ਸ਼੍ਰੋਮਣੀ ਅਕਾਲੀ ਵਾਲੇ ਸੜ ਬਲ ਕੇ ਕੋਲਾ ਹੋ ਗਏ ਹਨ ਜੀ। ਇਹ ਪਹਿਲਾ ਅਮਿਤਪਾਲ ਸਿੰਘ ਦੇ ਵਿਰੁੱਧ ਸੀ ਜਦੋਂ ਉਹ ਫੜਿਆ ਗਿਆ ਤੇ ਉਹ ਇਸ ਦੇ ਹਕ ਵਿੱਚ ਹੋ ਗਏ ਸ਼੍ਰੋਮਣੀ ਕਮੇਟੀ ਦੇ ਰਾਹੀਂ ਇਹਨਾਂ ਦੇ ਕੇਸ ਲੜਦੇ ਰਹੇ ਹੁਣ ਅਮਿਤਪਾਲ ਖਲੋਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਹੇਠੀ ਹੋ ਗਈ ਹੈ ਜੀ।
@RajinderSingh-bp4br
@RajinderSingh-bp4br 26 күн бұрын
ਵਿਰਸਾ ਸਿੰਘ ਵਲਟੋਹਾ ਬਾਦਲ ਪਰਵਾਰ ਦਾ ਝੋਲ਼ੀ ਚੁੱਕ ਹੈ ।
@RajinderSingh-bp4br
@RajinderSingh-bp4br 26 күн бұрын
ਸੁਖਬੀਰ ਬਾਦਲ ਨੂੰ ਲੋਕਾਂ ਨੇ ਖ਼ਾਸ ਕਰ ਸਿੱਖ ਕੌਮ ਨੇ ਨਕਾਰ ਦਿੱਤਾ ਹੈ ਸੁਖਬੀਰ ਨੂੰ ਸ਼ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਕੇ ਘਰ ਬੈਠਣਾ ਚਾਹੀਦਾ ਹੈ ।
@deepbrar.
@deepbrar. 26 күн бұрын
ਆਪੋ ਆਪਣੇ ਸਭ ਦੇ ਧਰਮ ਹੋ ਗਏ, ਹੁਣ ਮਾੜੇ ਲੋਕਾਂ ਦੇ ਕਰਮ ਹੋ ਗਏ। ਪਡ਼ ਲਿਖ ਕੇ ਸੀ ਲੋਕਾਂ ਨੂੰ ਅਕਲ ਆਉਣੀ, *ਪਰ ਪਡ਼ ਲਿਖ ਕੇ ਲੋਕ ਬੇਸ਼ਰਮ ਹੋ ਗਏ*
@jeetasingh9510
@jeetasingh9510 26 күн бұрын
Besharm and beakal vi ho gye ne.
@deepbrar.
@deepbrar. 26 күн бұрын
@@jeetasingh9510 😍🙏 ਜੀ
@pyaralalgarg1467
@pyaralalgarg1467 25 күн бұрын
ਜਿਆਦਾ ਖੁਦਗਰਜ਼ ਤੇ ਫਿਰਕਾਪ੍ਰਸਤ ho ਗਏ
@Gurbhajan13
@Gurbhajan13 26 күн бұрын
ਸੰਤਾਂ ਨੇ ਕਿਹਾ ਸੀ ਕਿ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਬਾਦਲ ਦਲ ਨੇ ਮਰਵਾਇਆ ਵਿਰਸਾ ਪਹਿਲਾਂ ਆਪਣੀ ਕਰਤੂਤ ਦੇਖੇ
@sandhu3507
@sandhu3507 26 күн бұрын
ਵਿਰਸੇ ਵਲਟੋਹਾ ਕੋਲ RSS ਦੇ ਦਲਾਲ ਪ੍ਰਕਾਸ਼ ਬਾਦਲ ਦੀਆਂ ਸਿੱਖ ਕੋਮ ਨਾਲ ਕੀਤੀਆਂ ਇੰਨਾਂ ਕਾਲੀਆਂ ਕਰਤੂਤਾਂ ਜਵਾਬ ਹੈਗਾ, 👉“ 1996 ਚ ਪ੍ਰਕਾਸ਼ ਬਾਦਲ ਨੇ ਸਿੱਖ ਪੰਥ ਨਾਲ ਵਾਦਾ ਕੀਤਾ ਸੀ “ ਕੀ ਸਾਡੀ ਅਕਾਲੀ ਸਰਕਾਰ ਆਉਣ ਤੇ ਅਸੀ ਬੇਅੰਤੇ ਬੁੱਚੜ ਵਲੋ ਬੇਗੁਨਾਹ ਸਿੱਖ ਨੋਜਵਾਨਾ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਇੱਕ ਉਚ ਪੱਧਰੀ ਕਮਿਸ਼ਨ ਬਣਾਕੇ ਜਾਂਚ ਕਰਾ ਕੇ “ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਦੇਵਾਗੇ “ ਪਰ ਜਦੋਂ 1997 ਚ ਅਕਾਲੀ ਸਰਕਾਰ ਬਣੀ ਤਾਂ ਚੰਡੀਗੜ ਪ੍ਰਕਾਸ ਬਾਦਲ ਨੂੰ ਸਵਾਲ ਪੁੱਛਿਆ ਕੀ ਪੰਜਾਬ ਵਿੱਚ ਹੋਏ ਹਜ਼ਾਰਾਂ ਸਿੱਖਾਂ ਨੋਜਵਾਨਾ ਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਲਈ ਉਚ ਪੱਧਰੀ ਕਮਿਸ਼ਨ ਕਦੋਂ ਬਣਾ ਰਹੇ ਹੋ “ ਤੇ ਅੱਗੋਂ ਬੇਸ਼ਰਮ ਪ੍ਰਕਾਸ ਬਾਦਲ ਨੇ ਜਵਾਬ ਦਿੱਤਾ,ਕੀ ਛੱਡੋ ਹੁਣ ਦਬੇ ਮੁਰਦੇ ਉਖੇੜਨ ਦਾ ਕੋਈ ਫਾਈਦਾ ਨਹੀ, ਅੱਗੇ ਦਾ ਸੋਚੋ, “ ਫਿਰ ਉਲਟਾਂ ਪ੍ਰਕਾਸ ਬਾਦਲ ਸਿੱਖ ਨੋਜਵਾਨਾ ਦੇ ਝੂਠੇ ਮੁਕਾਬਲੇ ਬਣਾ ਬਣਾ ਕੇ ਕਾਤਲੇਆਮ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦਿੱਤੀਆਂ , ਤੇ ਨਾਲ ਪ੍ਰਕਾਸ ਬਾਦਲ ਦੀ ਸਰਕਾਰ ਇਹ ਫੈਸਲਾ ਕੀਤਾ, ਜੇ ਕਿਸੇ ਵੀ ਪੁਲਿਸ ਤੇ ਕੋਈ ਅਦਾਲਤ ਵਿੱਚ ਕੇਸ ਚੱਲੇਗਾ ਤਾਂ ਉਸਦੇ ਵਕੀਲ ਦਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ, 👉“ ਮਾਝੇ ਵਿੱਚ ਆਲਮ ਸੈਨਾ ਬਣਾਕੇ ਸਿੱਖ ਨੋਜਵਾਨਾ ਦਾ ਕਾਤਲੇਆਮ ਕਰਨ ਵਾਲੇ ਬੁੱਚੜ SSP ਇਜ਼ਹਾਰ ਆਲਮ ਨੂੰ ਗੱਦਾਰ ਪ੍ਰਕਾਸ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ, ਬੁੱਚੜ SSP ਇਜ਼ਹਾਰ ਆਲਮ ਦੀ ਪਤਨੀ ਨਿਸਾਰਾ ਖਤੂਨ ਊਰਫ ਫਰਜ਼ਾਨਾ ਆਲਮ ਨੂੰ ਅਕਾਲੀ ਦਲ ਟਿਕਟ ਤੇ MLA ਬਣਇਆ 👉“ ਫਿਰ ਗੱਦਾਰ ਪ੍ਰਕਾਸ ਬਾਦਲ ਨੇ ਸੈਂਕੜੇ ਸਿੱਖ ਨੋਜਵਾਨਾ ਦੇ ਕਾਤਲ ਸੁਮੈਧ ਸੈਣੀ ਨੂੰ ਪੰਜਾਬ ਪੁਲਿਸ ਦਾ DGP ਬਣਾਇਆ, “ ਅਜੇ ਤਾਂ ਗ਼ੱਦਾਰ ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਦੀਆਂ ਸਿੱਖ ਕੋਮ ਨਾਲ ਗਦਾਰੀਆ ਦੀ ਲਿਸਟ ਬਹੁਤ ਲੰਮੀ ਆ “ ਸਿਰਸੇ ਵਾਲੇ ਸਾਧ ਨਾਲ ਯਾਰੀ “ “ ਜਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ “ਉਦੋ ਪੰਜਾਬ ਵਿੱਚ ਸਿੱਖ ਕੌਮ ਦੇ ਗ਼ੱਦਾਰ ਪ੍ਰਕਾਸ਼ ਬਾਦਲ ਦੀ ਸਰਕਾਰ ਸੀ “ ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਵਜੋ ਬਹਿਬਲਕਲਾਂ ਬੈਠੇ ਪਾਠ ਕਰ 2 ਸਿੱਖ ਨੌਜਵਾਨਾ ਨੂੰ ਗੋਲੀਆ ਮਾਰ ਕੇ ਸ਼ਹੀਦ ਕੀਤਾ ਗਿਆ “ਅਤੇ ਬਾਅਦ ਵਿਚ ਕਿਹਾ ਅਣਪਛਾਤੀ ਪੁਲਿਸ ਨੇ ਗੋਲੀਆ ਚਲਾਈਆ “ਫਿਰ ਪੰਜਾਬ ਚ ਸਾਧ ਦੀ MSG ਫਿਲਮ ਚਲਾਉਣ ਲਈ ਸੁਖਬੀਰ ਬਾਦਲ ਨੇ ਬਲਾਤਕਾਰੀ ਸਾਧ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤੋ ਮਾਫੀ ਦਵਾਈ “ ਫਿਰ ਬਲਾਤਕਾਰੀ ਸਾਧ ਨੂੰ ਦਿੱਤੀ ਮਾਫੀ ਦਾ ਪ੍ਰਚਾਰ ਕਰਨ ਲਈ ਨੈਸ਼ਨਲ ਮੀਡੀਆ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਗੁਰੂ ਦੀ ਗੋਲਕ ਵਿੱਚੋ ਲੱਖਾ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ, “ “ ਜਦੋ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲ਼ੀ ਦਾ ਰਾਜ ਚੱਲੇ ਜਾਂਦਾ “ ਤਾਂ ਫਿਰ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲੀ ਨੂੰ ਸਿੱਖ ਪੰਥ ਰਾਜਧਾਨੀ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਬੰਦੀ ਸਿੰਘਾ ਦੀ ਰਿਹਾਈ ਯਾਦ ਆਉਦੀ ਐ “ਪਰ ਜਿਵੇ ਹੀ ਇੰਨਾ ਮਸੰਦਾਂ ਦਾ ਰਾਜ ਆ ਜਾਦਾ” ਇਹ ਮਸੰਦ ਸਾਰੇ ਸਿੱਖ ਕੋਮ ਅਤੇ ਪੰਜਾਬ ਦੇ ਮੁੱਦੇ ਭੁੱਲ ਜਾਦੇ ਨੇ “ਪੰਜਾਬ ਦਾ ਗ੍ਰਹਿ ਮੰਤਰੀ ਹੁੰਦਿਆਂ ਮਸੰਦ ਸੁਖਬੀਰ ਬਾਦਲ ਜਗਤਾਰ ਸਿੰਘ ਹਵਾਰੇ ਨੂੰ ਅੱਤਵਾਦ ਦੱਸਦਾ ਸੀ “ ਤੇ ਹੁਣ ਬੰਦੀ ਸਿੰਘ,
@user-sl5ht4pf1v
@user-sl5ht4pf1v 26 күн бұрын
ਭਾਈ ਸਾਬ ਅਕਾਲੀ ਦਲ ਬਾਦਲ ਦੀ ਸਰਕਾਰ ਤਾਂ ਬਹੁਤ ਦੂਰ ਹੈ। ਹੁਣ ਵਾਲੀ 24 ਦੀ ਇਲੈਕਸ਼ਨ ਵਿਚ ਜੇ ਇਕ ਵੀ ਸੀਟ ਆ ਜਾਵੇ ਤਾਂ ਮੈਨੂੰ ਨੀਵੇਂ ਥਾਂ ਬਿਠਾ ਲਿਓ।
@khosatv7350
@khosatv7350 26 күн бұрын
ਪ੍ਰਕਾਸ਼ ਸਿੰਘ ਬਾਦਲ ਨੇ ਸੰਨ 1997 ਵਿੱਚ ਅਕਾਲੀ ਦਲ ਨੂੰ ਪੰਥ ਤੋਂ ਦੂਰ ਕਰ ਲਿਆ ਸੀ ਤੇ ਹੁਣ ਤਕ ਅਕਾਲੀ ਦਲ ਪੰਥ ਤੋਂ ਦੂਰ ਹੀ ਹੈ
@gurmailnirmaan2463
@gurmailnirmaan2463 26 күн бұрын
ਵੈਰੀ ਗੁੱਡ ਅੰਮ੍ਰਿਤਪਾਲ ਸਿੰਘ
@kesarsingh441
@kesarsingh441 26 күн бұрын
ਰਾਧਵਾ ਸਾਹਿਬ ਇਤਿਹਾਸਕ ਦਿਨ ਵਾਰੇ ਵੀ ਚਾਨਣ ਪਾ ਦਿਆ ਕਰੋ ਜੀ ਅੱਜ ਜਸ਼ਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਵਸ ਦੀਆਂ ਸਾਰੀਆਂ ਸਿੱਖ ਸੰਗਤਾ ਨੂੰ ਵਧਾਈਆਂ ਜੀ
@RajinderSingh-bp4br
@RajinderSingh-bp4br 26 күн бұрын
ਡਾਕਟਰ ਮਨਮੋਹਣ ਸਿੰਘ ਨੂੰ ਬਾਦਲਾਂ ਨੇ ਪਿੱਠ ਵਿਖਾਈ ਅਤੇ ਜਨਸੰਘ ਦਾ ਸਾਥ ਦਿੱਤਾ ।
@JagjitSingh-uz4dv
@JagjitSingh-uz4dv 26 күн бұрын
। ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਤੋਂ
@harjitrandhawa7516
@harjitrandhawa7516 26 күн бұрын
ਕਮਲਜੀਤ ਸਿੰਘ ਬਰਾੜ ਨੇ ਤਾਂ ਟੀ ਵੀ ਚੈਨਲ ਤੇ ਕਿਹਾ ਹੋਇਆ ਹੈ ਕਿ ਓਹ ਭਾਈ ਅੰਮ੍ਰਿਤਪਾਲ ਸਿੰਘ ਵਾਲੇ ਪਾਸਿਓਂ ਬਹਿਸ ਕਰਨ ਨੂੰ ਤਿਆਰ ਹੈ , ਵਲਟੋਹਾ ਤਰੀਕ ਅਤੇ ਜਗਾਹ ਦੱਸਣ।
@harpreetdhaliwal246
@harpreetdhaliwal246 26 күн бұрын
ਵਲਟੋਹੇ ਤੋ ਵੱਡਾ ਲੀਡਰ ਲੁੱਚਾ ਲੰਗਾਹ ਉਹ ਕਹਿੰਦਾ ਮੈ ਵੱਡਾ ਅਕਾਲੀ
@jasvirsinghsadhra3857
@jasvirsinghsadhra3857 26 күн бұрын
ਅੱਜ ਦੀ ਡਿਸਕਸਨ ਬਹੁਤ ਹੀ ਵਧੀਆ ਤੇ ਮਹੱਤਵਪੂਰਨ ਹੈ,ਉਮੀਦ ਹੈ ਅਕਾਲੀ ਦਲ ਸ਼ਾਇਦ ਪੰਥਕ ਏਜੰਡੇ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਅਕਾਲੀ ਲੀਡਰਸ਼ਿਪ ਸਿੱਖ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਸੱਖਣੀ ਹੈ। ਖਾਸਕਰ ਬਾਦਲ ਪਰਿਵਾਰ ਨੂੰ ਤਾਂ ਸਿੱਖੀ ਬਾਰੇ ਉੱਕਾ ਹੀ ਕੋਈ ਜਾਣਕਾਰੀ ਨਹੀਂ ਹੈ।
@Nanakpanthi
@Nanakpanthi 26 күн бұрын
Badal pariwar di bahut qurbani hai. Mission prapti lai ohna hazara Naujawan vaar te. Eh koi ghat qurbani nahi.
@RajinderSingh-bp4br
@RajinderSingh-bp4br 26 күн бұрын
ਵਿਰਸਾ ਵਲਟੋਹਾ ਨੇ ਪਹਿਲਾਂ ੧੯੮੪ ਵਿੱਚ ਹੱਥ ਖੜ੍ਹੇ ਕਰਕੇ ਆਤਮ ਸਮਰਪਣ ਕੀਤਾ।
@sahibsingh4988
@sahibsingh4988 26 күн бұрын
ਰੰਧਾਵਾ ਸਾਹਿਬ, ਚੰਗੇ ਸਿਆਣੇ ਪੱਤਰਕਾਰ ਓ, ਵਲਟੋਹਾ ਵਰਗੇ ਘਟੀਆ ਦਰਜੇ ਦੇ ਬੰਦੇ ਨੂੰ ਬੜੀ ਤਰਜੀਹ ਦੇ ਰਹੇ ਓ।
@amarjeetsinghgrewal6474
@amarjeetsinghgrewal6474 26 күн бұрын
ਵਿਰਸਾ ਸਿੰਘ ਨੂੰ ਲੋਕਾਂ ਦੇ ਕੰਮੈਂਟ ਵੀ ਪੜਨੇ ਚਾਹੀਦੇ ਹਨ
@BhagwanSingh-ky8ep
@BhagwanSingh-ky8ep 26 күн бұрын
CHHADEO NA HATH CH AYEA...
@Gurbhajan13
@Gurbhajan13 26 күн бұрын
ਬਾਦਲ ਦੱਲ ਵਾਲੇ ਬੇਸ਼ਰਮ ਹਨ ! ਬਾਦਲ ਦਲ ਦਰਬਾਰ ਸਾਹਿਬ ਤੇ ਹਮਲੇ ਚ ਸ਼ਾਮਲ ਆ ਨਰਕਧਾਰੀ ਕਾਂਡ ਬਾਦਲ ਨੇ ਕਰਵਾਇਆ ਤੇ ਨਰਕਧਾਰੀ ਦੀ ਮਦਦ ਕੀਤੀ ! ਨੂਰ ਮਹਿਲ ਵਾਲੇ ਕਾਂਡ ਕਦੋ ਹੋਇਆ ! ਗੁਰੂ ਸਾਹਿਬ ਜੀ ਦੀ ਬੇਆਦਵੀ ਬਾਦਲ ਦਲ ਨੇ ਕਰਵਾਈ ਜੇ ਇਨਾਂ ਨੇ ਨਈ ਕਰਵਾਈ ਤਾਂ ਬੇਆਦਵੀ ਕਰਨ ਵਾਲਿਆਂ ਨੂੰ ਬਚਾਇਆ ਤੇ ਸੁਰੱਖਿਆ ਦਿੱਤੀ ! ਬਾਦਲ ਦਲ ਸਾਰੀ ਉਮਰ ਕੇਦਰ ਦੀ ਦਲਾਲੀ ਕਰਦਾ ਰਿਹਾ ਹੈ ! ਭਾਈ ਸਾਬ ਤੇ ਉਗਲਾਂ ਚੁੱਕ ਰਹੇ ਹਨ
@kaurbhullar3172
@kaurbhullar3172 26 күн бұрын
ਭਾਈ ਅੰਮ੍ਰਿਤਪਾਲ ਸਿੰਘ ਸਪੋਟ
@angrejsinghgill4290
@angrejsinghgill4290 26 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਦੀ ਜਿੱਤ ਯਕੀਨੀ ਐ
@msrandhawa2513
@msrandhawa2513 26 күн бұрын
ਰੰਧਾਵਾ ਜੀ ਅਕਾਲੀ ਦਲ ਨੇ ਇਹੋ ਜਿਹੀਆਂ ਗੱਲਾਂ ਕਰਕੇ ਅਕਾਲੀ ਦਲ ਦਾ ਇਹੋ ਜਿਹਾ ਬੇੜਾ ਕਰ ਦੇਣਾ ਵੀ ਇਹਨਾਂ ਨੇ ਜਮਾਨਤਾ ਜਬਤ ਕਰਾ ਲੈਣੀਆਂ ਸਾਰੇ ਪਾਸਿਓਂ ਆਪਣੀਆਂ ਇਹਨਾਂ ਨੂੰ ਸੀਟ ਛੱਡਣੀ ਚਾਹੀਦੀ ਨਾ ਕਿ ਉਹਨਾਂ ਦੇ ਵਿਰੋਧ ਕਰਨਾ ਚਾਹੀਦਾ ਸੀ ਇੱਕ ਪਾਸੇ ਕਹਿੰਦੇ ਇੱਕ ਜੁੱਟਤਾ ਹੋਣੀ ਚਾਹੀਦੀ ਹ ਤੇ ਕਿਹੋ ਜਿਹੀਆਂ ਗੱਲਾਂ ਕਰ ਰਹੇ ਇਹਨਾਂ ਦਾ ਬੇੜਾ ਗਰ ਕੌਣ ਤੇ ਆ ਗਿਆ
@baljitsingh6957
@baljitsingh6957 26 күн бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਸਟੀਕ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@JoyfulSandcastle-cf7gg
@JoyfulSandcastle-cf7gg 26 күн бұрын
ਵਲਟੋਹਾ ਅਤੇ ਉਸ ਵਰਗਿਆਂ ਦੀਆਂ ਆਪਾ ਵਿਰੋਧੀ ਬੇਥਵੀਆਂ ਗੱਲਾਂ ਨਾਲ ਹੁਣ ਲੋਕਾਂ ਨੂੰ ਵਰਗਲਾਇਆ ਨਹੀਂ ਜਾ ਸਕਦਾ। ਗੱਲ ਹੁਣ ਕੋਮ ਦੀ ਗ਼ੈਰਤ ਦੀ ਹੈ ਜਿਸ ਤੋਂ ਬਾਦਲ ਦਲੀਏ ਕੋਹਾਂ ਦੂਰ ਹਨ। ਕੋਮ ਨੇ ਬਾਦਲ ਦੱਲ ਨੂੰ ਪੰਥਕ ਪਲੇਟਫ਼ਾਰਮ ਤੋਂ ਲਾਂਭੇ ਕਰਨ ਦਾ ਮਨ ਬਣਾ ਲਿਆ ਹੈ ਅਤੇ ਬਾਦਲ ਦਲੀਏ ਇਸ ਧਾਰਨਾ ਨੂੰ ਬਦਲ ਨਹੀਂ ਸਕਣਗੇ
@tarsemsinghrandhawa2342
@tarsemsinghrandhawa2342 26 күн бұрын
ਅਮ੍ਰਿਤਪਾਲ ਸਿੰਘ ਹੀ ਅਸਲੀ ਪੰਥਕ ਹੈ ਬਾਦਲ ਦਲੀਏ ਪੰਜਾਬ ਅਤੇ ਸਿੱਖ ਵਿਰੋਧੀ ਹਨ ਪੰਜਾਬ ਵਿੱਚ ਨਸ਼ਾ ਬਾਦਲਾਂ ਨੇ ਮਜੀਠੀਆਂ ਨੇ ਵਲਟੋਏ ਵਰਗਿਆਂ ਨੇ ਲਿਆਂਦਾ ਪੰਜਾਬੀਓ ਬਾਦਲਾਂ ਤੇ ਇਨ੍ਹਾਂ ਦੀਆਂ ਜੋਕਾਂ ਤੋਂ ਬਚਜੋ ਇਸੇ ਵਿੱਚ ਹੀ ਪੰਜਾਬ ਅਤੇ ਸਿੱਖ ਕੌਮ ਦਾ ਭਲਾ ਹੈ
@user-gd9pp9hy2r
@user-gd9pp9hy2r 26 күн бұрын
ਇੱਕ ਪਾਸੇ ਅਕਾਲੀ ਦਲ ਸਿੰਖ ਕੈਦੀਆਂ ਨੂੰ ਛਡਾਉਣ ਦੀਆਂ ਗੱਲਾਂ ਕਰਦੇ ਨੇ ਤੇ ਦੂਜੇ ਛੋਟੇ ਵੀਰ ਅਮ੍ਰਿਤਪਾਲ ਸਿੰਘ ਤੋਂ ਜਲਦੇ ਕਿਊਂ ਛਲਦੇ ਨੇ ਜੋ ਬਹੁਤ ਮਾੜੀ ਗੱਲ ਹੈ ਜੀ।💚🙏🙏🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️✍️💯
@gurmeetgill1898
@gurmeetgill1898 26 күн бұрын
ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਨ ਦੇ ਲਈ ਬਹੁਤ ਕਾਹਲ਼ੇ ਹਨ।ਇਹ ਜਿਹੜਾ ਉਹ ਸੀਟਾਂ ਦੀ ਗੱਲ ਕਰਦੇ ਹਨ ਉਹਨਾਂ ਮਤਲਬ ਇਹ ਹੈ ਕਿ ਭਾਵੇਂ ਕੋਈ ਸੀਟ ਆਵੇ ਭਾਵੇਂ ਨਾ ਆਵੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣ ਗੇ।ਉਹ ਤਾ ਆਪਣੀ ਪ੍ਰਧਾਨਗੀ ਪੱਕੀ ਕਰ ਰਹੇ ਹਨ ਇਹ ਗੱਲਾਂ ਕਰਕੇ।ਮਨ ਦੀ ਗੱਲ ਹੋਰ ਤੇ ਲੋਕਾਂ ਦੇ ਸਾਹਮਣੇ ਕੁਝ ਹੋਰ ਹਨ ਜੀ।।
@user-xv6ix5kl6b
@user-xv6ix5kl6b 26 күн бұрын
ਜਿਸ ਦਿਨ ਭਾਜਪਾ। ਨੇ ਕਿਹਾ ਸਾਡੇ ਝੌਲੀ ਚੁਕ ਲੳ ਸੁਖਬੀਰ ਤਾ ਨੰਗੇ ਪੈਰੀ। ਼ਭੱਜ ਕੇ ਜਾਉ ਝੋਲੁ ਚੁਕਣ ਵਾਸਤੇ
@BHUPINDERSingh-sc5yg
@BHUPINDERSingh-sc5yg 26 күн бұрын
ਜਿੰਨਾ ਚਿਰ ਬਾਦਲ ਪਰਿਵਾਰ ਪੰਥ ਕਦੀਵੀ ਸਰਵਾਈਵ ਨਹੀ ਕਰੇਗਾ
@satindersingh9369
@satindersingh9369 26 күн бұрын
ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਅਤੇ ਵਲਟੋਹਾ ਕਿਹੜੇ ਕੰਮ ਕਰ ਕੇ ਪੰਥਕ ਹਨ ਪੰਥ ਦੇ ਪਿੱਠ ਵਿੱਚ ਛੁਰਾ ਮਾਰਨ ਨੂੰ ਪੰਥਕ ਕਹਿੰਦੇ ਹਨ
@jasvirsinghsadhra3857
@jasvirsinghsadhra3857 26 күн бұрын
ਅਮ੍ਰਿਤਪਾਲ ਸਿੱਖ ਰਾਜਨੀਤੀ ਵਿੱਚ ਫਿੱਟ ਨਹੀਂ ਹੈ ਅਤੇ ਨਾਂ ਹੀ ਓਹ ਸਿਖ ਸਿਧਾਂਤ ਨੂੰ ਸਮਰਪਿਤ ਹੈ।
@tarsemrai4439
@tarsemrai4439 26 күн бұрын
ਅਮ੍ਰਿਤਪਾਲ ਖਾਲਸਾ ਖੜ੍ਹ ਗਏ ਵਲਟੋਹਾ ਦੀ ਹਾਰ ਪੱਕੀ ਤੁਸੀਂ ਤਾ ਬੀਬੀ ਖਾਲੜਾ ਦੀ 20ਸਾਲ ਰਾਜ ਕਰਕੇ ਓਦਾ ਦੁੱਖ ਨਹੀਂ ਸੁਣਾ ਏਡੇ ਤੁਸੀਂ ਗਦਾਰ ਹੋ
@parkashsinghkhurmi2941
@parkashsinghkhurmi2941 26 күн бұрын
ਸ‌ ਹਮੀਰ ਸਿੰਘ ਜੀ ਨਾ ਸੁਖਬੀਰ ਬਾਦਲ ਨਾ ਪ੍ਰਕਾਸ਼ ਸਿੰਘ ਬਾਦਲ ਪੰਥਕ ਨਹੀਂ ਇਨ੍ਹਾਂ ਨੇ ਹਮੇਸ਼ਾਂ ਪੰਥ ਦੇ ਨਾਂ ਤੇ ਰਾਜਨੀਤੀ ਕੀਤੀ ਹੈ
@malkiatsinghbrar8443
@malkiatsinghbrar8443 26 күн бұрын
ਵੱਡੇ ਬਾਦਲ ਦੀ ਸੋਚ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਸਰਕਾਰ ਬਣੇਂ ਨਾਂ ਬਣੇਂ।
@sachdiawaaj3738
@sachdiawaaj3738 26 күн бұрын
ਅਸਲ ਵਿੱਚ ਜੇਕਰ ਅਕਾਲੀ ਦਲ ਆਪਣਾ ਉਮੀਦਵਾਰ ਵਾਪਸ ਲੈ ਲੈਣ ਤਾਂ ਸਾਰੇ ਪੰਜਾਬ ਵਿੱਚ ਇੱਜ਼ਤ ਬਚ ਸਕਦੀ ਪਰ ਮੈਨੂੰ ਜਾਪਦਾ ਮਜੀਠੀਆ ਨੇ ਸੁਖਬੀਰ ਬਾਦਲ ਦੀ ਸਿਆਸੀ ਮੌਤ ਕਰਨ ਲਈ ਇਹ ਸਾਰਾ ਜਾਲ ਬੁਣਿਆ
@karamjeetsingh9918
@karamjeetsingh9918 26 күн бұрын
ਸਰਦਾਰ ਹਮੀਰ ਸਿੰਘ ਜੀ ਅੱਜ ਤੁਸੀਂ ਬੜੀ ਹੀ ਬੇਬਾਕੀ ਨਾਲ ਪੰਜਾਬ ਦੇ ਰਾਜਨੀਤਕ ਮੁੱਦੇ ਚੁੱਕੇ । ਧੰਨਵਾਦ ਜੀ
@gurdevsinghbrar982
@gurdevsinghbrar982 26 күн бұрын
ਅਮ੍ਰਿਤ ਪਾਲ ਸਿੰਘ ਨੂੰ ਦੋ ਗੱਲਾਂ ਜ਼ਿਆਦਾ ਪ੍ਰਭਾਵਿਤ ਕਰ ਰਹੀਆਂ ਹਨ ਇੱਕ ਠਾਣੇ ਵਿਚ ਗੁਰੂ ਸਰੂਪ ਲੈਕੇ ਜਾਣਾ ਦੂਜਾ ਗੁਰੂ ਘਰਾਂ ਵਿੱਚ ਬਜ਼ੁਰਗਾਂ ਲਈ ਰੱਖੇ ਬੈਂਚ ਕੱਢਕੇ ਤੋੜਨਾ
@harjinderbajak4930
@harjinderbajak4930 26 күн бұрын
ਪਹਿਲਾ ਵਲਟੋਹਾ ਇਸ ਗੱਲ ਤੇ ਬਹਿਸ ਕਰੇ ਕਿਸ ਸੰਤਾ ਨਾਲ ਧੋਖਾ ਕਰਕੇ ਹਥ ਖੜ੍ਹੇ ਕਰਕੇ ਬਾਹਰ ਕਿਉ ਆਇਆ ਸੌਦਾ ਸਾਧ ਨੂੰ ਮੁਆਫੀ ਕਿਉ ਦਿਤੀ ਸਗਤਾ ਤੇਗੋਲੀ ਕਿਉ ਚਲਾਈ ਸਰਸੇ ਵਾਲੇ ਦੀਆ ਫਿਲਮਾਂ ਕਿਉ ਚਲਾਈਆਂ ਅਕਾਲੀਆਂ ਨੇ ਕੌਮ ਨਾਲ ਗਦਾਰੀ ਕੀਤੀ ਹੈ ਕੌਮ ਕਦੇ ਮੁਆਫ ਨਹੀਂ ਕਰੇਗੀ ਅਮ੍ਰਿਤ ਪਾਲ ਨੂੰ ਬਾਹਰ ਆ ਜਾਣ ਦੇ ਫਿਰ ਬਹਿਸ ਕਰ ਲੲਈ
@Nanak-rc1go
@Nanak-rc1go 26 күн бұрын
ਅੱਜ ਬਹੁਤ ਵਧੀਆ ਵਿਚਾਰ ਰੱਖੇ ਨੇ ਦੋਵੇ ਵੀਰਾਂ ਨੇ । ਬਿਲਕੁਲ ਸੱਚੀ ਡਿਬੇਟ ਕੀਤੀ ਹੈ, ਬਿਨਾ ਪੱਖ ਤੋ, ਪੰਜਾਬ ਦੀ ਸ਼ਾਂਤੀ ਨੂੰ ਵੀ ਨਜ਼ਰ ਅੰਦਾਜ਼ ਨੀ ਕੀਤਾ।
@RajinderSingh-bp4br
@RajinderSingh-bp4br 26 күн бұрын
ਵਿਰਸਾ ਨਹੀਂ ਬੋਲਦਾ ਵਿਰਸੇ ‘ਚ ਸੁਖਬੀਰ ਬਾਦਲ ਬੋਲਦਾ
@user-ci6zp6ud9
@user-ci6zp6ud9 26 күн бұрын
ਕੀਮਤ ਕੋਈ ਵੀ ਹੋਵੇ ਆਦਮੀ ਅਗਰ *ਵਿੱਕ ਜਾਏ ਤਾਂ ਦੋ ਕੋੜੀ ਦਾ ਵੀ ਨਹੀਂ ਰਹਿੰਦਾ*
@BalbirSingh-wp2nv
@BalbirSingh-wp2nv 26 күн бұрын
ਕਾਂਗਰਸ ਬੀਜੇਪੀ ਆਰ ਐਸ ਐਸ ਸਾਰੇ ਅਟੈਕ ਨਾਲ ਸਹਿਮਤ ਸਨ
@user-ci6zp6ud9
@user-ci6zp6ud9 26 күн бұрын
ਹਲਕਾ ਖਡੂਰ ਸਾਹਿਬ ਵਾਲਿਓ ਹੁਣ ਤਿਆਰ ਬਰ ਤਿਆਰ ਰਿਹੋ, ਕਿਤੇ ਸ਼ਰਾਬ ਦੀ ਬੋਤਲ ਦੇ ਲਾਲਚ ਚ ਆ ਕੇ *ਆਪਣੀ ਕੀਮਤੀ ਵੋਟ ਦਾ ਗ਼ਲਤ ਇਸਤੇਮਾਲ ਨਾ ਕਰ ਦਿਓ*
@samriajailaram9721
@samriajailaram9721 26 күн бұрын
ਪੰਥਕ ਹਲਕਾ ਹੈ ਇਥੇ ਸ਼ਰਾਬ ਨਹੀਂ ਵਰਤਣੀ
@jaswantsinghpannu9921
@jaswantsinghpannu9921 26 күн бұрын
ਵਿਰਸਾ ਸਿੰਘ ਵਲਟੋਹਾ ਨੂੰ ਸਭ ਜਾਣਦੇ ਹਨ ਪਰ ਪਰ ਉਹਦੇ ਸਵਾਲ ਵਾਜਿਬ ਹਨ ਜਿਨਾਂ ਦਾ ਜਵਾਬ ਸਾਰੇ ਜਾਨਣਾ ਚਾਹੁੰਦੇ ਹਨ
@kewalkamboj7339
@kewalkamboj7339 26 күн бұрын
ਇਹ ਵਿਰਸਾ ਵਲਟੋਹਾ ਜਿਹੜਾਂ ਝੂਠ ਬੋਲ ਰਿਹਾ ਕਹਿ ਰਿਹਾ ਭਾਈ ਅਮਿ੍ੰਤਪਾਲ ਸਿੰਘ ਨੂੰ ਆਰ ਐਸ ਐਸ ਨੇ ਉਮੀਦਵਾਰ ਐਲਾਨਿਆ ਪਰ ਵਿਰਸਾ ਵਲਟੋਹਾ ਝੂਠ ਬੋਲ ਰਿਹਾ ਇਸ ਨੂੰ ਕਹੋ ਇਹ ਤੇਰਾਂ ਝੂਠ ਨਹੀਂ ਚੱਲਣਾ। ਵਲਟੋਹਾ ਨੂੰ ਪੁੱਛੋ ਇਹ 24 ਸਾਲ ਆਰ ਐਸ ਐਸ ਅਤੇ ਬੀਜੇਪੀ ਨਾਲ ਸਮਝੌਤਾ ਰਿਹਾ ਉਸ ਵਕਤ ਇਸ ਨੂੰ ਕਦੇ ਆਰ ਐਸ ਐਸ ਯਾਦ ਨਹੀਂ ਆਇਆ।ਜੇ ਹੁਣ ਇਹਨਾਂ ਦਾ ਸਮਝੌਤਾ ਹੋ ਜਾਂਦਾ ਫਿਰ ਇਸ ਨੇ ਕਦੇ ਨਹੀਂ ਬੋਲਣਾ ਸੀ ਆਰ ਐਸ ਐਸ ਬਾਰੇ
@jagjitsingh210
@jagjitsingh210 26 күн бұрын
ਪੰਥ ਨੇ ਅਕਾਲੀਦਲ ਤੇ ਜ਼ਕੀਨ ਕੀਤਾ ਸੀ ਹੁਣ ਤਕ ਕਿ ਮਿਲਿਆ ਪੰਥ ਨੂੰ ਕਿ ਦਿੱਤਾ ਅਕਾਲੀਦਲ ਨੇ ਪੰਥ ਨੂੰ। ਕੀਨੀ ਦੇਰ ਤੋਹਿ ਪੰਥ ਅਕਾਲੀਦਲ ਤੇ ਭਰੋਸਾ ਕਰਕੇ ਬੈਠਾ ਰਿਹਾ। ਮਿਲਿਆ ਕਿ ਬੇਅਦਬੀਆਂ।ਸਾਡੇ ਹੱਕਾਂ ਤੇ ਬੀਜੇਪੀ ਤੇ ਆਰਐਸਐਸ ਡੱਕੇ ਮਾਰਦੀ ਰਹੀ ਤੇ ਅਕਾਲੀਦਲ ਤਮਾਸ਼ਾ ਦੇਖਦਾ ਰਿਹਾ। ਭਾਰਤੀ ਏਜੰਸੀਆਂ ਸਾਡੀਆਂ ਜਾਵਾਨੀ ਦਾ ਘਾਂਣ ਕਰਦਿਆਂ ਰਹੀਆਂ ਅਕਾਲੀਦਲ ਤਮਸ਼ਾ ਦੇਖ਼ ਦਾ ਰਿਹਾ।ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਅਕਾਲੀਦਲ ਨੇ ਇਨਾਮ ਦੇ ਕੇ ਨਿਵਾਜ਼ਿਆ ਸੁਮੈਦ ਸਿੰਘ ਸੈਣੀ ਵਰਗਿਆਂ ਨੂੰ ਪੰਜਾਬ ਦੇ ਡੀਜੀਪੀ ਬਣਾ ਕੇ ਇਨਾਂਮ ਦਿੱਤਾ। ਜਦ ਕਿ ਸੈਣੀ ਨੇ ਕਿੰਨੇ ਹੀ ਬੇਕ਼ਸੂਰ ਲੋਕਾਂ ਦਾ ਕਤਲ ਕੀਤਾ।
@deepbrar.
@deepbrar. 26 күн бұрын
ਰਹਿ ਜਾਂਦੇ ਹਨ ਕੁਛ ਖਵਾਬ, ਖਵਾਬ ਬਣ ਕੇ *ਹਕ਼ੀਕਤ ਦੀ ਕਹਾਣੀ ਚ ਉਹਨਾਂ ਦਾ ਜ਼ਿਕਰ ਨਹੀਂ ਹੁੰਦਾ*
@harminderdhillon6885
@harminderdhillon6885 26 күн бұрын
ਵਲਟੋਹੇ ਨੂੰ ਸਵਰਨ ਘੋਟਣੇ ਬਾਰੇ ਕੀ ਖਿਆਲ ਆ?? ਅਸੀ ਕੱਟੜ ਅਕਾਲੀ ਪਰ ਵੋਟ ਭਾਈ ਅੰਮਿ੍ਰਤਪਾਲ ਨੂੰ
@jaisinghrandhawa-cz3bo
@jaisinghrandhawa-cz3bo 26 күн бұрын
ਦਰਬਾਰ ਸਾਹਿਬ ਤੇ ਹਮਲੇ ਜੁਮੇਵਾਰ ਆਕਾਲੀਦਲ ਪੰਥ ਹਤੇਸੀ ਕਿਵੇ ਹੋ ਸਕਦਾ ਹੈ
@baljitsamra346
@baljitsamra346 26 күн бұрын
ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਗੁਰੂ ਸਾਹਿਬਾਨਾਂ ਬਾਰੇ ਬੜੇ ਗਲਤ ਸੱਬਦ ਵਰਤੇ ਗਏ ਨੇ, ਵੀਡੀਉ ਮੁਤਾਬਕ ਇਹ ਕਿਤਾਬਾਂ ਪਲੱਸ ਟੂ ਜਮਾਤ ਲਈ ਹਨ ਤੇ ਸ੍ਰੋਮਣੀ ਕਮੇਟੀ ਵਲੋ ਵੀ ਮਾਨਤਾ ਪ੍ਰਾਪਤ ਹਨ, ਇਸ ਬਾਰੇ ਵੀ ਇਕ ਦਿਨ ਜਰੂਰ ਟਾਈਮ ਕੱਢਿਆ ਜਾਵੇ ਧੰਨਵਾਦੀ ਹੋਵਾਂਗਾ
@avtarsinghdhiman2485
@avtarsinghdhiman2485 26 күн бұрын
ਰੰਧਾਵਾ ਜੀ ਸਤਿ ਸ੍ਰੀ ਆਕਾਲ, ਕੱਲ੍ਹ ਸੁੱਚਾ ਸਿੰਘ ਲੰਗਾਹ ਵੀ ਕਹਿ ਰਿਹਾ ਸੀ ਕਿ ਵਿਰਸੇ ਵਲਟੋਹਾ ਤੋਂ ਜ਼ਿਆਦਾ ਵਧੀਆ ਮੈਂ ਅਕਾਲੀ ਹਾਂ, ਉਸ ਬਾਰੇ ਵੀ ਥੋੜਾ ਜਿਹਾ ਚਾਨਣਾ ਪਾ ਦਿੰਦੇ 😢
@harjinderkaur3978
@harjinderkaur3978 26 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@user-sl5ht4pf1v
@user-sl5ht4pf1v 26 күн бұрын
ਚੀਕਾਂ ਵੱਜ ਰਹੀਆਂ ਨੇ ਵਿਰਸੇ ਦੀਆਂ
@rajvirdeolnitikadeol3108
@rajvirdeolnitikadeol3108 26 күн бұрын
ਧੰਨਵਾਦ ਰੰਧਾਵਾ ਜੀ ਅਤੇ ਸਰ ਹਮੀਰ ਸਿੰਘ ਜੀ
@gurvailsingh3849
@gurvailsingh3849 26 күн бұрын
ਵਿਰਸਾ ਵਲਟੋਹਾ ਜਦੋ ਥੋੜੇ ਟਾਇਮ ਭਗੌੜਾ ਸੀ ਇਸ ਦਾ ਇੱਕ ਦੋਸਤ ਮਿਲੀਆ ਇਸ ਨੂੰ ਜਦੋ ਵਿਰਸਾ ਵਿਧਾਨ ਸਭਾ ਵਿੱਚ ਆ ਗਿਆ ਉਸ ਦੋਸਤ ਨੇ ਵਿਰਸੇ ਨੂੰ ਕਿਹਾ ਕਿ ਤੈਨੂੰ ਚੇਤਾ ਆਪਾਂ ਲੋਕਾ ਦੀਆ ਮੋਟਰਾ ਦੇ ਸਟਾਰਟ ਲਾਹ ਕੇ ਵੇਚਦੇ ਹੁੰਦੇ ਸੀ ਵਿਰਸੇ ਨੇ ਇਹ ਗੱਲ ਸੁਣ ਕੇ ਉਸ ਦੋਸਤ ਤੇ ਚਿੱਟੇ ਦਾ ਕੇਸ ਪਵਾ ਦਿੱਤਾ ਉਹਨੇ ਡਰ ਦੇ ਮਾਰੇ ਆਪਣੀ ਜ਼ਮੀਨ ਵੇਚ ਕੇ ਕਿਤੇ ਦੂਜੀ ਸਟੇਟ ਵਿੱਚ ਲੈ ਲਈ ਇਹ ਹੈ ਵਿਰਸੇ ਦੇ ਕੰਮ ਜੀ
@SukhwindersinghBhullar-og9gp
@SukhwindersinghBhullar-og9gp 26 күн бұрын
ਅਕਾਲੀ ਦਲ ਤਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕੋਈ ਪ੍ਰਵਾਹ ਨਹੀ ਕਰਦਾ ਇਕ ਛੋਟੀ ਜਿਹੀ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ,,,SGPC ਨੂੰ ਗੁਰਬਾਣੀ LIVE ਟੈਲੀਕਾਸਟ ਆਪਣਾ ਚੈਨਲ ਬਾਦਲ ਪਰਿਵਾਰ ਸੁਰੂ ਕਰਨ ਨਹੀ ਦਿੰਤਾ ਇਸ ਤੋ ਬਾਦਲ ਪਰਿਵਾਰ ਪੈਸਿਆ ਦੀ ਭੁਖ ਦਾ ਪਤਾ ਚਲਦਾ ਹੈ ਹਰਮਿੰਦਰ ਸਾਹਿਬ ਸਾਰਾਵਾ ਵਿਚ ਕਮਰਾ ਲੈਣ ਸਾਰੇਆਮ ਪੈਸਿਆ ਲਈ ਇਹਨਾ ਦੇ ਬੰਦੇ ਮੂੰਹ ਖੇਲਦੇ ਨੇ ਇਹਨਾ ਤੇ ਕਿਸੇ ਵੀ ਤਰਾ ਭਰੋਸਾ ਨਹੀ ਕੀਤਾ ਜਾ ਸਕਦਾ ਤੁਸੀ ਕਿੰਨੀ ਮਰਜੀ ਪੀਲੀ ਪੱਤਰਕਾਰੀ ਕਰੋ ਲਉ 27:02 ਇਹ ਨਹੀ ਸਕਦਾ ਹਮੀਰ ਸਿੰਘ ਨਜਰ ਵਿਚ ਵਿਰਸਾ ਸਿੰਘ ਕੀ ਮਿਲੀਟੈਸ ਹੈ ਜਾ ਪੰਥ ਦਾ ਵੰਡਾ ਦਰਦੀ ਹੈ ਬਾਦਲ ਵਰਗੇ ਹਰਮਿੰਦਰ ਸਾਹਿਬ ਤੇ ਹਮਲੇ ਵੇਲੇ ਹਥ ਖੜੇ ਕਰਕੇ ਬਾਹਰ ਕਿਉ ਆਇਆ???????
@rajvirdeolnitikadeol3108
@rajvirdeolnitikadeol3108 26 күн бұрын
ਵਲਟੋਹਾ ਜੀ ਮਾਤਾ ਖਾਲੜਾ ਜੀ ਨੇ ਕਿਹਾ ਤੇ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਨੂੰ ਛੱਡਾਕੇ ਫੇਰ ਸਤਾਈ ਵਾਲੀਆਂ ਵੋਟਾਂ ਵਿੱਚ ਰਣ ਨਿੱਤੀ ਬਣਾਵਾਂਗੇ
@SukhdevSingh-tm9qg
@SukhdevSingh-tm9qg 26 күн бұрын
ਲੋਕਾ ਦੀਆ ਨਜਰਾ ਚੋ ਡਿਗੇ ਬੰਦਿਆ ਦੀ ਤਰਫ ਦਾਰੀ ਨਾ ਹੀ ਕਰਿਆ ਕਰੋ ਸਰਦਾਰ ਜੀ
@sobhasingh8776
@sobhasingh8776 26 күн бұрын
ਹਮੀਰ। ਸਿੰਘ ਬਹੁਤ ਧੰਨਵਾਦ
@user-hn5wb1tv4m
@user-hn5wb1tv4m 26 күн бұрын
ਠੀਕ ਹੈ ਡਿਬੇਟ ਤੋ ਅੰਮਿਰਤਪਾਲ ਦੇ ਸਾਥੀਆਂ ਨੂੰ ਭੱਜਣਾ ਨਹੀਂ ਚਾਹੀਦਾ ਮਾਂਗਟ
@Gurbhajan13
@Gurbhajan13 26 күн бұрын
ਹੁਣ ਦਿੱਲੀ ਦੇ ਦੱਲਿਆਂ ਦੇ ਟਿੱਡ ਪੀੜ ਪਿਛਵਾੜੇ ਮਿਰਚਾਂ ਬਹੁਤ ਲਗ ਰਹੀਆਂ ਹਨ !
@Sukhdev-lf9sm
@Sukhdev-lf9sm 26 күн бұрын
Virsa kee salla lagda
@gurdashansingh9302
@gurdashansingh9302 26 күн бұрын
ਵਿਰਸਾ ਬੁਖਲਾਹਟ ਵਿੱਚ ਆ ਗਿਆ
@jitsingh8827
@jitsingh8827 26 күн бұрын
ਸਵਾਲ ਇਕੱਲੇ ਅਕਾਲੀ ਦਲ ਨੂੰ
@jupindersingh6588
@jupindersingh6588 26 күн бұрын
ਜਦੋਂ ਭਾਊ ਬਾਹਰ ਆਇਆ ਜਾਇਆ ਗਏ ਉਦੋਂ ਅਕਾਲੀ ਦਲ ਸਾਰੀ ਪਾਰਟੀ ਉਸ ਨਾਲ ਡਿਬੇਟ ਕਰ ਲੈਣ ਪਰ ਮੈਨੂੰ ਲੱਗਦਾ ਉਦੋਂ ਅਕਾਲੀ ਦਲ ਪ੍ਰਧਾਨ ਭੱਜ ਜਾਣਾ
@nishansingh7028
@nishansingh7028 26 күн бұрын
😢
@BHUPINDERSingh-sc5yg
@BHUPINDERSingh-sc5yg 26 күн бұрын
15/20 ਸਾਲ ਤੋ ਪਹਿਲਾ ਅਕਾਲੀ ਦੱਲ ਦਾ ਕੀ ਸਟੈਂਡ ਸੀ 96 ਵਿੱਚ ਆਕਲੀ ਦਲ ਭੰਗ ਕੀਤਾ ਤੇ ਪੰਜਾਬ ਪਾਰਟੀ ਬਣਾਈ ਉਸ ਤੋ ਬਾਅਦ ਸਿੱਖ ਕੌਮ ਦਾ ਲਗਾਤਾਰ ਘਾਣ ਕੀਤਾ ਸਾਰਸੇਵਾਲਾ ਕਾਡ /ਬੇਅਦਬੀ, ਨੋਜਵਾਨ ਸ਼ਹੀਦ ਮੋਗਾਕਾਂਡ ਇਸ ਤਰਾ ਦੇ ਬਹੁਤ
@harpreetasingh
@harpreetasingh 26 күн бұрын
Yar beadbi bhul gye e .. akalia de chamche ne .. godi media ..
@AVTARSingh-cj9uy
@AVTARSingh-cj9uy 26 күн бұрын
❤❤❤❤❤❤❤❤❤😂😂😂😂😢​@@BHUPINDERSingh-sc5yg
@gurpreettoor900
@gurpreettoor900 26 күн бұрын
ਵਲਟੋਹਾ, ਆਪ ਵੀ ਸਰੇਂਡਰ ਕਰ ਕੇ ਬਚਿਆਸੀ
@GursharanSingh-wj5ym
@GursharanSingh-wj5ym 26 күн бұрын
ਰੰਧਾਵਾ ਸਾਬ, ਹਮੀਰ ਸਿੰਘ ਜੀ, ਇਹ ਤਾਂ ਸਾਰਿਆਂ ਨੂੰ ਪਤਾ ਹੀ ਸੀ, ਕਿ, ਅਗਰ ਅਮ੍ਰਿਤਪਾਲ ਸਿੰਘ ਇਲੈਕਸ਼ਨ ਵਿੱਚ ਹਿੱਸਾ ਲੈਣਗੇ ਤਾਂ ਸਾਰੀਆਂ ਸ਼ਕਤੀਆਂ, ਮੀਡੀਆ, ਰਲ ਕੇ ਉਸ ਨੂੰ ਫੇਲ੍ਹ ਕਰਨ ਲਈ ਇੱਕਜੁੱਟ ਹੋ ਜਾਣਗੀਆਂ। ਪਰ, ਉਨ੍ਹਾਂ ਲਈ ਸਮਸਿਆ ਇਹ ਹੈ ਕਿ ਲੋਕ ਬਹੁਤ ਜਾਗਰੂਕ ਹੋ ਚੁੱਕੇ ਨੇ, ਇਸ ਲਈ, ਇਹ ਢੰਗ ਤਰੀਕੇ ਕਾਰਗਰ ਨਹੀਂ ਹੋਣਗੇ। ਬਾਦਲ ਦਲ ਦੀ ਸਾਖ credibility ਜ਼ੀਰੋ ਹੋ ਚੁੱਕੀ ਹੈ। ਉਨ੍ਹਾਂ ਦੀ ਕਿਸੇ ਵੀ ਗੱਲ ਦਾ ਲੋਕਾਂ ਤੇ ਉਲਟਾ ਅਸਰ ਹੀ ਜਾਵੇਗਾ। ਬਾਦਲ ਦਲ ਔਰ ਕਾਂਗਰਸ, ਲੋਕਾਂ ਦੀ ਨਜ਼ਰ ਵਿੱਚ ਇੱਕੋ ਸਿੱਕੇ ਦੇ ਦੋ ਪਾਸੇ ਨੇ।
@user-xz1bj4kv9c
@user-xz1bj4kv9c 26 күн бұрын
ਪੰਥ ਕੀ ਹੈ ਕੌਣ ਪੰਥਕ ਹੈ ਕਿਹੜੇ ਤਰੀਕੇ ਨਾਲ ਪੰਥ ਦੀਆਂ ਪ੍ਰਾਪਤੀਆਂ ਕਰਣੀਆਂ ਹਨ ਕਿਹੜੀਆਂ ਸੰਸਥਾਵਾਂ ਪੰਥਕ ਹਨਇਹ ਸੱਭ ਜਾਣਿਆ ਜਾਣਾ ਜ਼ਰੂਰੀ ਹੈ ਤੇ ਇਸ ਸੱਭ ਦੀ ਵੀਚਾਰ ਅਕਾਲ ਤੱਖਤ ਉੱਪਰ ਤੇ ਸਿਰੋਮਣੀ ਕਮੇਟੀ ਨੂੰ ਉਪਰਾਲਾ ਕਰਣ ਚਾਹੀਦਾ ਹੈ ਸਰਬ ਹਿੰਦ ਗੁਰਦਵਾਰਾ ਐਕਟ ਤੇ ਸਿੱਖ ਧਾਰਮਿਕ ਅਸੂਲ ਵੀ ਪਰਭਾਸਤ ਹੋਣੇ ਚਾਹੀਦੇ ਹਨ
@ParamjitSingh-ci7mr
@ParamjitSingh-ci7mr 26 күн бұрын
Waheguru ji bless you both.
@sachdiawaaj3738
@sachdiawaaj3738 26 күн бұрын
4 ਜੂਨ ਤੋਂ ਬਾਅਦ ਨਵਾਂ ਅਕਾਲੀ ਦਲ ਹੋਂਦ ਵਿੱਚ ਆ ਰਿਹਾ ਬੱਸ ਥੋੜੇ ਦਿਨ ਇੰਤਜ਼ਾਰ ਕਰੋ
@jagirsingh5691
@jagirsingh5691 26 күн бұрын
What a great presentation . Bravo bravo.
@punjabineurope44
@punjabineurope44 26 күн бұрын
ਜੇ ਅਕਾਲੀ ਬਾਦਲ ਦਲ ਸੰਗਰੂਰ ਤੇ ਖੱਡੂਰ ਸਾਹਿਬ ਸੀਟ ਛੱਡ ਦੇਣ ਤਾਂ ਬਹੁਤ ਫਾਇਦਾ ਮਿਲੂ ਹੋਰ ਸੀਟਾਂ ਤੇ
@sarajmanes4505
@sarajmanes4505 26 күн бұрын
ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਹਿਬ ਸਰਦਾਰ ਹਮੀਰ ਸਿੰਘ ਜੀ ਅਤੇ ਸਮੂਹ ਦਰਸ਼ਕਾ ਤੇ ਟੀਮ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏👍👍
@baljindersingh7802
@baljindersingh7802 18 күн бұрын
Waheguru ji
@sukhjitsingh7785
@sukhjitsingh7785 26 күн бұрын
ਅਗਰ ਵਲਟੋਹਾ ਸਾਹਿਬ ਦੀ ਕੁਰਬਾਨੀ ਹੈ ਉਸਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉ ਜੀ
@generalstark3032
@generalstark3032 26 күн бұрын
ਲੁੱਚਾ ਲੰਗਾਹ ਚਾਹੀਦਾ ਬਾਈ ਅੱਜ ਦੇ ਹਲਾਤਾਂ ਮੁਤਾਬਕ ਅਕਾਲੀ ਦਲ ਦਾ ਪ੍ਰਧਾਨ
@pritpalsingh5150
@pritpalsingh5150 26 күн бұрын
Bhai Amrit pal Singh ji jindabad
@kewalkamboj7339
@kewalkamboj7339 26 күн бұрын
ਰੰਧਾਵਾ ਸਾਹਿਬ। ਅਕਾਲੀ ਦਲ ਦੇ ਉਮੀਦਵਾਰ ਵਿਰਸਾ ਵਲਟੋਹਾ ਨੂੰ ਭਾਈ ਅਮਿ੍ੰਤਪਾਲ ਸਿੰਘ ਦੇ ਹੱਕ ਚੋਂ ਬੈਠ ਜਾਣਾ ਚਾਹੀਦਾ ਹੈ ਨਹੀਂ ਤਾਂ ਪਿੱਛਲੀ ਵਾਰ ਵਾਂਗ ਕਾਂਗਰਸ ਫਾਈਦਾ ਚੁੱਕ ਜਾਵੇਗੀ। ਪਿੱਛਲੀ ਵਾਰ ਵੀ ਅਕਾਲੀ ਦਲ ਨੇ ਬੀਬੀ ਖਾਲੜਾ ਦੇ ਮੁਕਾਬਲੇ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਬਣਾਇਆ ਸੀ ਇਹਨਾਂ ਦੀ ਵੋਟ ਆਪਸ ਚੋਂ ਵੰਡੀ ਗਈ ਉਸ ਦਾ ਫਾਇਦਾ ਕਾਂਗਰਸ ਦੇ ਉਮੀਦਵਾਰ ਡਿੰਪਾ ਨੇ ਚੁੱਕ ਲਿਆ ਸੀ।ਜੇ ਵਿਰਸਾ ਵਲਟੋਹਾ ਇਸ ਵਾਰੀ ਭਾਈ ਅਮਿ੍ੰਤਪਾਲ ਸਿੰਘ ਦੇ ਹੱਕ ਚੋਂ ਬੈਠ ਜਾਂਦਾ ਤਾਂ ਉਹ ਹੀਰੋ ਬਣ ਜਾਵੇਗਾ ਨਹੀਂ ਤਾਂ ਅਕਾਲੀ ਦਲ ਪਾਰਟੀ ਰਹਿੰਦੀ ਵੀ ਬਰਬਾਦ ਹੋ ਜਾਵੇਗੀ
@deepbrar.
@deepbrar. 26 күн бұрын
ਤਾਲੇ ਕੋਲੋਂ ਸਿੱਖ ਲਵੋ ਜਨਾਬ ਵਫ਼ਾ ਦਾ ਹੁਨਰ *ਉਹ ਟੁੱਟ ਤਾਂ ਗਿਆ ਸੀ ਪਰ ਓਹਨੇ ਚਾਬੀ ਨਹੀਂ ਬਦਲੀ*
Как быстро замутить ЭлектроСамокат
00:59
ЖЕЛЕЗНЫЙ КОРОЛЬ
Рет қаралды 8 МЛН
狼来了的故事你们听过吗?#天使 #小丑 #超人不会飞
00:42
超人不会飞
Рет қаралды 54 МЛН
SHE WANTED CHIPS, BUT SHE GOT CARROTS 🤣🥕
00:19
OKUNJATA
Рет қаралды 14 МЛН
Как быстро замутить ЭлектроСамокат
00:59
ЖЕЛЕЗНЫЙ КОРОЛЬ
Рет қаралды 8 МЛН